No video

Sanjha Pariwar , ਸਾਂਝਾ ਪਰਿਵਾਰ , Part-41 / SEASON -2 /VICKY PREET , New Punjabi Video 2024

  Рет қаралды 424,958

Sada Punjab

Sada Punjab

27 күн бұрын

#sadapunjab #newvideo #vickypreet
#sanjapariwar
SEASON-2
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Pammo
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG9uqd6/?mibextid...
INSTAGRAM- mr_and_mrs_bhin...

Пікірлер: 573
@gurdeepkaur5145
@gurdeepkaur5145 25 күн бұрын
ਬਹੁਤ ਵਧੀਆ ਵੀਡੀਓ ਹੈ ਪਰ ਇੱਕ ਮਾਂ ਹੀ ਜਾਣਦੀ ਹੈ ਬੱਚਾ ਦੇਣਾ ਬਹੁਤ ਅੌਖਾ ਹੈ ਪਰ ਜੀਤਾਂ ਦੀ ਗੱਲ ਸਹੀ ਹੈ ਜਦੋਂ ਦੇ ਹੀ ਦਿੱਤਾ ਪੱਕਾ ਕੰਮ ਕਰਨਾ ਚਾਹੀਦਾ
@pindervirk9494
@pindervirk9494 25 күн бұрын
ਬਹੁਤ ਹੀ ਸੋਹਣੀ ਵੀਡੀਓ ‌ਆ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🥰
@NavjotKaur-fe9cd
@NavjotKaur-fe9cd 25 күн бұрын
Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji sarbat da pala kro waheguru ji
@gurjitsahi4968
@gurjitsahi4968 25 күн бұрын
ਸੋਨੁ।ਜੇ।ਕਵਲ।ਨਾਲ।।ਰਲ।ਕੇ।ਕੰਮ।ਕਰਦਾ।।ਤਾਂ।ਵਿੱਕੀ।ਨੁ।ਗੁਂਸਾ। ਕਰਨਾ।ਚਾਹੀਦਾ।ਸੀ।ਹੁਣ।ਤਾਂ।ਕੰਵਲ।ਨੇ।ਕੰਮ।ਸ਼ੁਰੂ।ਕੀਤਾ।ਹੈ।ਹੁਣ।ਕਿ।ਸੜੀ।ਜਾਂਦਾ।ਹੈ
@sandeepbatth968
@sandeepbatth968 25 күн бұрын
ਸਨਦੀਪ ਦੀਦੀ ਐਵੇਂ ਨਾ ਕਰੋ ਉਹਨਾਂ ਨੂੰ ਰੱਬ ਨੇ ਨਹੀਂ ਦਿੱਤਾ ਜੀਤਾ ਦੀਦੀ ਨੂੰ ਪੁੱਛੋ ਸਨਦੀਪ ਦੀਦੀ ਕੰਮ ਕਰ ਕੇ ਸਿਰ ਸਵਾਹ ਪਾ ਲਈ
@mr.mrsbatt62
@mr.mrsbatt62 25 күн бұрын
ਮੈ ਵੀ ਆਪਣੇ ਵੀਰ ਜੀ ਤੂ ਬੇਟਾ ਲਾਇਆ ਏ ਪਰ ਮੇਰਾ ਵੀਰ ਭਾਬੀ ਬਹੁਤ ਖੁਸ਼ ਹੋਕੇ ਮੇਰੇ ਝੋਲੀ ਵਿੱਚ ਪਾਇਆ ਭੈਣ ਭਰਾ ਬਹੁਤ ਖੁਸ਼ ਹਾਂ
@sehajpreetsingh7288
@sehajpreetsingh7288 24 күн бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@sushmadogra-oo3pk
@sushmadogra-oo3pk 25 күн бұрын
Jita da red suit kmaal lgdaaa acting v kmaal h ❤❤
@SukhwinderSingh-wq5ip
@SukhwinderSingh-wq5ip 25 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@gurkamalbansal9668
@gurkamalbansal9668 25 күн бұрын
ਨਾਂ ਵਿੱਕੀ ਤੂੰ ਹੋਖਾ ਤਾ ਇੰਦਾ ਜ਼ਿੰਦਾ ਤੂ ਪੇਸੈ ਦਿੱਤੇ ਹੁੰਦੇ 😅😅
@Jatinder731
@Jatinder731 25 күн бұрын
Dekhn toh pehla like krta asi
@ManpreetKaur-fn1bd
@ManpreetKaur-fn1bd 25 күн бұрын
ਅੱਜ ਵਧੀਆ ਲੱਗੀ ਵੀਡੀਉ 🎉❤ ਪਹਿਲਾਂ ਸ਼ੁਰੂ ਤੋਂ ਜਦੋਂ ਦੇਖੀ ਵੀਡੀਉ ਉਦੋਂ ਐਨੀ ਵਧੀਆ ਨਹੀਂ ਸੀ ਲੱਗੀ ਵੀਡੀਉ ਅੱਜ ਤੇ ਮਜ਼ਾ ਆ ਗਿਆ ਵੀਡੀਉ ਦੇਖਣ ਦਾ 🎉❤ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਖੁਸ਼ ਰੱਖੇ 🙏🙏
@seemasuri6284
@seemasuri6284 25 күн бұрын
Janam Dene Wale se palne wala mahaan hai .Devki Maa ka Laal Yashoda ka lalla kehlaay .Jai Shri Krishna
@rajinderkaur9099
@rajinderkaur9099 25 күн бұрын
ਮਾਂ ਵਾਸਤੇ ਆਪਣਾ ਬੱਚਾ ਦੇਣਾ ਬਹੁਤ ਹੀ ਮੁਸ਼ਕਲ ਹੈ
@Ravikumar-in5eh
@Ravikumar-in5eh 24 күн бұрын
Hlo ji
@HappySingh-sf4pz
@HappySingh-sf4pz 25 күн бұрын
Aaj jeeta te sonu ne matching kiti aa bht vdiya lgg rhe aa ❤❤
@ManpreetsinghJalalabad-yy4bn
@ManpreetsinghJalalabad-yy4bn 24 күн бұрын
ਸੰਦੀਪ ਜਿਦਾਂ ਤੂੰ ਬਚਾ ਦੇ ਕੇ ਦਖਲ ਅੰਦਾਜੀ ਕਰਨੋਂ ਨਹੀਂ ਹਟਦੀ ਉਸੇ ਤਰਾਂ ਇਕ ਦਿਨ ਐਸਾ ਵੀ ਆਉਣਾ ਸੀ ਕਿ ਤੂੰ ਬਚਾ ਖੋਹ ਵੀ ਸਕਦੀ ਸੀ
@JassiKaur-qp8zy
@JassiKaur-qp8zy 25 күн бұрын
ਸੰਦੀਪ ਇਥੇ ਬਹੁਤ ਬਹੁਤ ਗਲਤ ਆ ਸੰਦੀਪ ਜਿਸ ਤਰ੍ਹਾਂ ਜੀਤਾ ਨੂੰ ਬੋਲ ਰਹੀ ਮੈਨੂੰ ਤਾਂ ਬਹੁਤ ਗੁੱਸਾ ਆ ਰਿਹਾ ਚਲੋ ਠੀਕ ਹੈ ਆਪਣੇ ਜਿਗਰ ਦਾ ਟੁਕੜਾ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਪਰ ਅਗਰ ਦੇਹੀ ਦਿੱਤਾ ਤਾਂ ਸੰਦੀਪ ਦਾ ਕਿਉ ਬੋਲ ਰਹੀ ਮੇਰਾ ਜੀ ਕਰਦਾ ਸੰਦੀਪ ਦਾ ਮੂੰਹ ਤੋੜਵਾ
@user-xm1mw7ym3m
@user-xm1mw7ym3m 24 күн бұрын
Sandeep de te syape paaye a 30 de burger piche 😂
@gurwinderbhullar1813
@gurwinderbhullar1813 19 күн бұрын
Pepypey
@gurwinderbhullar1813
@gurwinderbhullar1813 19 күн бұрын
8peypppy
@satnamhundal7933
@satnamhundal7933 25 күн бұрын
ਸੰਦੀਪ ਨੇ ਚੰਗਿਆਈ ਨਕਾਬ ਪਾਇਆਂ ਸੀ ਅੱਜ ਉਤਰ ਗਿਆ ਮਿਸਣੀ
@supindersingh9262
@supindersingh9262 25 күн бұрын
ਜਦੋਂ ਤੂੰ ਸਾਰੇ ਟੱਬਰ ਸਦਾਈ ਬਣਾਇਆ ਸੀ ਪਰੀਤ ਕੋਰੈ
@rashmisharma4699
@rashmisharma4699 25 күн бұрын
Very beautiful video ❤❤❤ Guru Ji bless you always hmeshaaaaa khush raho rub tuhanu chadi klaa ch rkhe buri najar to bachhay ❤❤❤❤❤❤❤
@balkarsinghbakhora
@balkarsinghbakhora 25 күн бұрын
Sira acting sari team members di best of luck
@PreetSingh-lm6rt
@PreetSingh-lm6rt 25 күн бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੀ
@maninderkaur8408
@maninderkaur8408 25 күн бұрын
Kawel bhut hi samjhdari kerda bless you beta weldon
@karmitakaur3390
@karmitakaur3390 25 күн бұрын
Miss you Sidhu moose wala 😭😭😭ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
@NavpreetKaur-qt2hh
@NavpreetKaur-qt2hh 25 күн бұрын
Tu fir shuru ho gyi drama krn ethe
@RajniKumari-tj4be
@RajniKumari-tj4be 25 күн бұрын
😂😂
@KuljeetkourVirk-nr9px
@KuljeetkourVirk-nr9px 25 күн бұрын
ਭੈਣ ਤੇਰੇ ਆਪਣੇ ਬੱਚੇ ਨੀ ਹੈਗਾ ਐਵੇ ਦੂਜੇ ਨੂੰ ਰੋਈ ਜਾਇਆ ਕਰ
@boparai1480
@boparai1480 25 күн бұрын
ਇਹਨਾ ਕੋਲੋਂ ਬੱਸ ਦੋ ਹੀ msg ਹੁੰਦੇ ਆ😂😂
@vishalsingh-qb3ng
@vishalsingh-qb3ng 25 күн бұрын
@@NavpreetKaur-qt2hhright
@bikramjitsingh7435
@bikramjitsingh7435 25 күн бұрын
ਵਿਕੀ ਵੱਲ ਦੇਖ ਕੇ ਲੱਗਦਾ ਜਿਦਾਂ ਲੁਧਿਆਣਾ ਤੋ ਆਇਆ ਹੈ 😅😊
@nishaheer3474
@nishaheer3474 25 күн бұрын
😂
@user-du7eg7zx2r
@user-du7eg7zx2r 25 күн бұрын
Sahi keha bilkul
@Cheema310
@Cheema310 24 күн бұрын
😂😂😂😂
@Manpreetkaur-93
@Manpreetkaur-93 24 күн бұрын
😂😂
@user-du7eg7zx2r
@user-du7eg7zx2r 24 күн бұрын
@@Manpreetkaur-93 vehli janta ha eh vicky huni
@786brar
@786brar 25 күн бұрын
ਵੀਡੀਓ ਬਹੁਤ ਸੋਹਣੀ ਹੈ ਪਲੀਜ਼ ਵਿੱਕੀ ਦਾ ਰੋਲ ਨੈਗੇਟਿਵ ਨਹੀਂ ਪੋਜੀਟਿਵ ਰੋਲ ਕਰਦੋ
@rajwantkaur2937
@rajwantkaur2937 25 күн бұрын
ਆਪਣਾ ਬੱਚਾ ਦੇਣਾ ਬਹੁਤ ਮੁਸ਼ਕਿਲ 😢
@Malwa_pb_29
@Malwa_pb_29 25 күн бұрын
Ryt g
@rajzoya1412
@rajzoya1412 25 күн бұрын
I will never give my child to anybody... Bache jine marji hon kudi ya munda ..it's not easy
@gurnamsingh8800
@gurnamsingh8800 25 күн бұрын
))
@namanpreet6003
@namanpreet6003 25 күн бұрын
Ryt m v apna bacha apne deor nu detta
@ManpreetsinghJalalabad-yy4bn
@ManpreetsinghJalalabad-yy4bn 24 күн бұрын
@@namanpreet6003 ਹਾਂਜੀ ਮੈਂ ਵੀ ਆਪਣੇ ਜੇਠ ਦੀ ਬੇਟੀ ਲਈ ਆ ਉਹ ਹੁਣ ਨੌ ਸਾਲ ਦੀ ਆ ਪਰ ਮੇਰੇ ਜੇਠ ਜਠਾਣੀ ਨੇ ਕਦੇ ਵੀ ਇਸ ਤਰਾਂ ਨਹੀਂ ਕੀਤਾ ਜਿਦਾਂ ਸੰਦੀਪ ਕਰਦੀ ਆ
@sarabjeetkaur910
@sarabjeetkaur910 24 күн бұрын
ਚਾਚੀ ਬੜੀ ਚੰਗੀ ਲੂਤੀਆ ਲਾਉਣੀ ਅੱਗ ਲਾਉਣੀ ਸਨਦੀਪ ਅਕਲ ਨੂੰ ਹੱਥ ਮਾਰ ਸਨਦੀਪ ਜੇ ਇੱਕ ਵਾਰ ਦੇ ਦਿੱਤਾ ਤਾਂ ਫਿਰ ਐਦਾਂ ਨੀ ਕਰੀ ਦਾ❤❤
@SatinderKaur-vp1zk
@SatinderKaur-vp1zk 25 күн бұрын
Sonio ne bilkul sahi kia very emotional story waheguru ji mehar kran ji
@Kuljitkaur-qu3tb
@Kuljitkaur-qu3tb 25 күн бұрын
Vadia story aa god bless you all family members
@NavjotKaur-fe9cd
@NavjotKaur-fe9cd 24 күн бұрын
Sahi kah rahe kawal Veer g ne loka nu message dita vadia tuc.
@Sant.sipahi
@Sant.sipahi 25 күн бұрын
Tuhade sari family nu dekh Ke sare mnu apne parivar varge lagde aa Waheguru ji tuhanu hor rehmatha bakshan 👏👏👏👏
@supindersingh9262
@supindersingh9262 25 күн бұрын
ਜੀਤਾ ਦੀ ਐਕਟਿੰਗ ਜਿਆਦਾ ਹੀ ਅੋਵਰ ਹੋ ਰਹੀ ਵਾ
@simrankaur-xi8bo
@simrankaur-xi8bo 25 күн бұрын
shi kea
@ramansandhu2626
@ramansandhu2626 25 күн бұрын
Apna bache Apna hi a par jita v bilkul shi a
@gillbrother7786
@gillbrother7786 24 күн бұрын
Dhan Dhan baba deep singh ji mehar karo sab ta ❤❤❤❤
@user-qm2kr1zz2c
@user-qm2kr1zz2c 25 күн бұрын
ਸੰਦੀਪ ਨੂ ਦਿਲ❤❤❤❤ ਤੇ ਦੁਖ ਹੇ ਰਿਹਾ ਬਸਰਾਵਾ ਖੂਨ ਰੇ ਰਿਹਾ
@kuldeepkaur2959
@kuldeepkaur2959 24 күн бұрын
Jithe apna bacha 🎉kise nu dena bhut okha othe dooje da lena v bhut okha.bvyt nyc story 🎉
@SushmaMehta-ro8th
@SushmaMehta-ro8th 25 күн бұрын
Heart touching and Emotional Story
@Noordhaliwalpunjab
@Noordhaliwalpunjab 24 күн бұрын
13/7/24 ਪੰਜਾਬੀ ਜਾਗਰਣ ਵਾਲਿਆਂ ਨੇ ਸੰਦੀਪ ਦੀਦੀ ਤੇ ਮੰਮੀ ਜੀ ਦੀ ਪਿਕ ਲਗਾਈ ਵਾ ❤❤
@gurvinderkullar5431
@gurvinderkullar5431 23 күн бұрын
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍
@anhadsinghrandhawa312
@anhadsinghrandhawa312 25 күн бұрын
ਖਸਮ ਨੂੰ ਪਾਰਲਰ ਦਾ ਵੀ ਦਸ ਦਿੰਦੀ ਫੋਨ ਲਾਕੇ 😂
@Ishamn
@Ishamn 25 күн бұрын
Sonu veer te jeeta te bht tars aya
@user-du7eg7zx2r
@user-du7eg7zx2r 25 күн бұрын
Hor sandeep hun kyu boldi aa pehla sochna c k dena k nhi . J dey deta ta koi ahsaan ni keta . Hun kyu tappdi aa
@jaswindersinghbarring4310
@jaswindersinghbarring4310 23 күн бұрын
Ha ji paln wali maa ve bahut dil nu pyaar nal phar k te ohnu vadi wadi aas nal paldi aa ...mai palya e ji ek beta hun 7 saal ho gye bahut dukh lagda jado koi eve bolda ji 😢.... Sukhvinder kaur Barnala 🙏🏻🌹
@Maninder_brar
@Maninder_brar 25 күн бұрын
ਬੱਚਾ ਦੇਣਾ ਮੁਸ਼ਕਿਲ ਤਾਂ ਬਹੁਤ ਹੈ ਪਰ ਸੰਦੀਪ ਦੀ ਰਜਾਮੰਦੀ ਨਾਲ ਹੀ ਕਮਲ ਨੇ ਇਹ ਫੈਸਲਾ ਲਿਆ ਸੀ,,,ਸੰਦੀਪ ਤੇ ਜੀਤਾ ਦੇ ਰਵਈਏ ਚ ਬਦਲਾਅ ਆ ਗਿਆ,,,,ਬਹੁਤ ਵਧੀਆ episode 💞 Maninder Brar
@bribjotchawla6475
@bribjotchawla6475 25 күн бұрын
Waise v Baki stories naalo kuch alag role hai. Sandeep lyi❤
@PrabhjotKaur-iu9fp
@PrabhjotKaur-iu9fp 25 күн бұрын
Boht vdia episode c aj ❤
@anmolkahlon1974
@anmolkahlon1974 25 күн бұрын
Sandeep jdo da dita fr paper vich lhken vich ki problam etha sandeep glt a jeeta bilkul sahi
@user-eb4ch2iq6j
@user-eb4ch2iq6j 25 күн бұрын
Sai gl ji
@user-du7eg7zx2r
@user-du7eg7zx2r 25 күн бұрын
Hnji
@user-ou3jf4ot2w
@user-ou3jf4ot2w 24 күн бұрын
ਜੀਤਾਂ ਸੋਨੂੰ ਸਹੀ ਹਨ❤❤
@sakkatarsingh760
@sakkatarsingh760 25 күн бұрын
Kamal veer bahut samjdaar
@Ravioli..
@Ravioli.. 23 күн бұрын
ਗੱਲ ਜ ਨਈ ਬਨੀ , ਪਹਿਲੀ ਵਾਲੀ ਚ ਸਬ ਠੀਕ ਹੋ ਗਿਆ ਸੀ . ਹੁਣ ਫੇਰ ਹੁਹੀ ਝਗੜੈ. ਹੁਣ ਤੇ ਸਭ ਨੂ ਨਾਲ ਰਹਿ ਕੇ ਕੰਮ ਕਰ ਕੇ ਦਿਖਾਣਾ ਚਾਹੀਦਾ ਸੀ.
@palwinderkaur5461
@palwinderkaur5461 22 күн бұрын
Excellent work all team members
@AmanjotSingh-uu1dc
@AmanjotSingh-uu1dc 25 күн бұрын
ਜ ਮਜ਼ਾ ਆਇਆ ਦੇਖਣ ਤੇ
@SmilePreet-nn3ks
@SmilePreet-nn3ks 25 күн бұрын
Bhaut vdia video aa thank you ❤❤
@Seerat.kaur9319
@Seerat.kaur9319 24 күн бұрын
Ajj sandeep ta preety da fass bhut chamk da bhut shain lgdi a
@user-dg4sb2wr2b
@user-dg4sb2wr2b 25 күн бұрын
Viky te bhaya vagu bag chk ke lyA😂
@user-rh3uc9pn3k
@user-rh3uc9pn3k 25 күн бұрын
ਦਿੱਲੀਉ ਜਹਾਜ ਤੇ ਆਇਆ ਘਰੇ ਹੀ ਉਤਰ ਗਿਆ
@user-du7eg7zx2r
@user-du7eg7zx2r 25 күн бұрын
Hor
@kaurmaninder-cd3tc
@kaurmaninder-cd3tc 24 күн бұрын
😂😂😂
@user-ce9wn9ck3w
@user-ce9wn9ck3w 24 күн бұрын
😂
@harwinderkaur6932
@harwinderkaur6932 25 күн бұрын
Sai kita jeeta ne jad Sundeep ne bacha de dita te sine karn vich ke problem hai ❤ you all family members 🙏🙏
@Sant.sipahi
@Sant.sipahi 25 күн бұрын
Ssa saria nu episode jaldi pa diya karo pls
@Mehakpreet-786
@Mehakpreet-786 25 күн бұрын
Sandeep didi da ah roop pehli waar dekhya ਲੜਾਈ ਵਾਲਾ
@manjitkaur6747
@manjitkaur6747 23 күн бұрын
Bohur vdia apisode🎉❤sandeep tu bacha de dita hun sabber kr❤❤bacha ghar vich hi rehna aa🎉❤
@vanshutaak2177
@vanshutaak2177 25 күн бұрын
❤❤❤love you all family members
@ramindersandhu1948
@ramindersandhu1948 25 күн бұрын
Har ghar ch jannannia he gharra ch pangy paunddeeaa patta nahi ihna jannaniaa ch ghatteea soch kio hunddi aa.ohu e veer hundy aa jihary pahilla ikethy hundy badd ch marriage toe badd ih jannanniaa kio vakh kar dendeeaa ne
@sunnybains1304
@sunnybains1304 17 күн бұрын
. Kamle sandeep . God bl❤
@bikramgill5035
@bikramgill5035 25 күн бұрын
ਜੀਤਾ ਸਹੀ ਹੈ ਬੱਚੇ ਨੂੰ ਝੋਲੀ ਵਿੱਚ ਪਾਉਣ ਲੱਗੇ ਨਾਮ ਕਰਵਾ ਲਈਦਾ
@user-nd7ig7bh6f
@user-nd7ig7bh6f 25 күн бұрын
Ini v kahli c jeeta apni bhen de mgr lgi a
@profDeepsukhdeol
@profDeepsukhdeol 24 күн бұрын
​@@user-nd7ig7bh6f6-7 mhine de bache da adhar card bn janda,othe parents da name likhna painda Jeeta sahi c
@Bhavnarajvlogs
@Bhavnarajvlogs 25 күн бұрын
ਸੰਦੀਪ ਤਾਂ ਪੂਰੀ ਬੇਬੇ ਆ😂
@Harjotbrareditz
@Harjotbrareditz 25 күн бұрын
😅😅
@manrajsamra2444
@manrajsamra2444 25 күн бұрын
Kamal veer Sahi gl krde aa 🙏
@DineshDinesh-nv3bn
@DineshDinesh-nv3bn 25 күн бұрын
V nyc video god bless u
@HarjeetSingh-op6zd
@HarjeetSingh-op6zd 25 күн бұрын
Ghant story sat Sri akal ji
@sandeepbatth968
@sandeepbatth968 25 күн бұрын
ਆਹ ਵਿਕੀ ਭਰਾ ਤੇ ਦਰਵਾਜ਼ੇ ਅੱਗੇ ਬੈਠਾ ਸੀ
@Gurnoorvirk-9822
@Gurnoorvirk-9822 25 күн бұрын
ਅੱਜ ਜ਼ਿਆਦਾ ਮਜ਼ਾ ਆਈਆਂ ਸਟੋਰੀ ਵੇਖਣ ਵਿੱਚ 😂😂ਆਪਣਾਂ ਧੀ ਪੁੱਤਰ ਕਿਸੇ ਨੂੰ ਦੇਣਾ ਬਹੁਤ ਅਔਖਾ ਹੁੰਦਾ ਮੇ ਸੰਦੀਪ ਦਾ ਦਰਦ ਸਮਝ ਸਕਦੀ ਹਾ😢😮
@armanjotsandhawalia9068
@armanjotsandhawalia9068 25 күн бұрын
Nothing is impossible
@anmolkahlon1974
@anmolkahlon1974 25 күн бұрын
ਜਦੋ ਦਿਲ ਕੱਡ ਕੇ ਦੇ ਦਿਤਾ ਫਿਰ ਕੋਈ ਮੁਸ਼ਿਕਲ ਨਹੀ ਫਿਰ ਲਿਖਤੀ ਹੋਣਾ ਬਹੁਤ ਜਰੂਰੀ ਲੈ ਜੀਤਾ ਦੀਦੀ ਸਹੀ ਕਿਹ ਰਹੀ ਵਿਕੀ ਪਰੀਤ ਨਹੀ ਸੁਧਰ ਸਕਦੇ
@jyotivashisht-tx1vs
@jyotivashisht-tx1vs 25 күн бұрын
Te jinu de k aas ditti ohde ki bitti eh v socho yrrr
@user-bq1rj9vz5g
@user-bq1rj9vz5g 25 күн бұрын
Jeeta galat aa
@happyhappysidhu923
@happyhappysidhu923 25 күн бұрын
Ryt​@@jyotivashisht-tx1vs
@ManpreetKaur89076
@ManpreetKaur89076 25 күн бұрын
Kawal paaji...sonu ne dsya c taanu..vicky bre...slah hoyi c restraunt di....vicky sai a apni jga...ya sonu dsda vicky nu..ya u dsde...dowa ne dsya ni onu kuj v
@amanpreetkaur9386
@amanpreetkaur9386 25 күн бұрын
Bhot vadia episode 👌👌👌👌
@Nirbhay828
@Nirbhay828 25 күн бұрын
Bahut vadiya story God bless you all beautiful family ❤❤❤❤❤❤❤❤❤❤❤
@kuldipkaurkuldip165
@kuldipkaurkuldip165 25 күн бұрын
Bahut vadia story a ji Vicky te preet de game nhi payi na
@arsheenkaur6670
@arsheenkaur6670 25 күн бұрын
Suit kitho stich krone oo Preeti massa ve ne sohne bne hunde.
@ParvinderKour-es7eb
@ParvinderKour-es7eb 25 күн бұрын
Very beautiful video 🙏🙏🙏
@akashdeep-mg2kd
@akashdeep-mg2kd 23 күн бұрын
Kawal vera bhaut he siyana aa
@SmilingFjord-vb4ji
@SmilingFjord-vb4ji 25 күн бұрын
Bohot vadia video va thank you
@writermangabhagowalmusic4235
@writermangabhagowalmusic4235 25 күн бұрын
Bahot vadia video ji congratulations all teem nu ji
@inderpreetkhalsa5383
@inderpreetkhalsa5383 24 күн бұрын
Sonu veer ji awesome, bhut vadiya
@kuldipkaur5688
@kuldipkaur5688 25 күн бұрын
ਜੀਤਾ ਦੀ ਭੈਣ ਨੇ ਜੀਤਾ ਦੇ ਮਨ ਵਿੱਚ ਵਹਿਮ ਪਾ ਦਿੱਤਾ ਤੇ ਜੀਤਾ ਨੇ ਕਾਹਲੀ ਮਚਾ ਦਿੱਤੀ ਉਸਦੀ ਕਾਹਲੀ ਨੇ ਸੰਦੀਪ ਦਾ ਮਨ ਦੁੱਖੀ ਕਰ ਦਿੱਤਾ ਸੰਦੀਪ ਤਾਂ ਮਨ ਦੀ ਸੱਚੀ ਆ ਬਈ ਉਸ ਨਾਲ ਸਲਾਹ ਕਰਨੀ ਜ਼ਰੂਰੀ ਸੀ ਪਰ ਉਸਦੇ ਘਰ ਵਾਲੇ ਨੇ ਜੀਤਾ ਨੂੰ ਜਾਣ ਨਹੀ ਦਿੱਤਾ ਕਿ ਤੂੰ ਸਹੀ ਤਰੀਕੇ ਨਾਲ ਗੱਲ ਨਹੀਂ ਕਰਨੀ ਸੰਦੀਪ ਹੋਰਾਂ ਨੂੰ ਬੁਰਾ ਲੱਗੇਗਾ ਪਰ ਜੀਤਾ ਕਾਹਲੀ ਸੀ ।
@gorakalsi5558
@gorakalsi5558 25 күн бұрын
Bhut wadia❤
@Cheema310
@Cheema310 24 күн бұрын
ਲੁਧਿਆਣੇ ਵਾਲਾ ਬਾਈ ਵੀ ਆ ਗਿਆ 😂😂😂😂
@Anitarani.........
@Anitarani......... 25 күн бұрын
God aching family members g🎉🎉🎉🎉
@SukhwinderKaur-qf6bs
@SukhwinderKaur-qf6bs 24 күн бұрын
ਏਥੇ ਸੰਦੀਪ ਗਲਤ ਆ
@Jaus-ln6zr
@Jaus-ln6zr 25 күн бұрын
Vicky Preet aapne wal ni vekhde jehde har kise nal chalaakiyan maarde firde aa
@BhullarPreet-
@BhullarPreet- 25 күн бұрын
Bhut vadia story ❤❤ God bless you ❤❤
@karamsingh8792
@karamsingh8792 25 күн бұрын
Very good veer Ji jeonda reh
@gillbrother7786
@gillbrother7786 24 күн бұрын
Buhat buhat soni video god bless you ❤❤❤❤❤
@SukhKahlon-uw6fw
@SukhKahlon-uw6fw 25 күн бұрын
ਕਵਲ ਭਾ ਜੀ ਵਿੱਕੀ ਭਾਜੀ ਪ੍ਰੀਤ ਦੀਦੀ ਸੋਨੂ ਵੀਰ ਜੀ ਜੀ ਤਾਂ ਦੀਦੀ ਜੀ ਤੇ ਸੰਦੀਪ ਦੀਦੀ ਦੀ ਜੀ ਤੇ ਸਾਰੀ ਭੂਆ ਜੀ ਫੈਮਲੀ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਵਲ ਵੀਰ ਜੀ ਹੁਣਾਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਵੀਡੀਓ ਹ ਸਾਂਝਾ ਸਾਂਝਾ ਪਰਿਵਾਰ ਬਹੁਤ ਵਧੀਆ ਲੱਗੀ ਵੇਖ ਕੇ ਤੋ ਡੇਰਾ ਬਾਬਾ ਨਾਨਕ ਤੋਂ
@BhagSingh-pb8jt
@BhagSingh-pb8jt 25 күн бұрын
ਕੰਵਲ ਵੀਰ ਦੀ ਐਕਟਿੰਗ ਦਾ ਕੋਈ ਜਾਵਬ ਨਈ
@Noordhaliwalpunjab
@Noordhaliwalpunjab 25 күн бұрын
12 ਸਾਲ ਬਾਅਦ ਮੇਰੇ ਦੋ ਬੇਟੇ ਹੋਏ, ਮੈਂ ਨੀਂ ਕਿਸੇ ਨੂੰ ਇਕ ਵੀ ਦੇ ਸਕੀ ਰਿਸ਼ਤੇਦਾਰ ਮੰਗਦੇ ਵੀ ਸੀ,❤
@mahigill9378
@mahigill9378 24 күн бұрын
ivf ja normal kyunki mere vi 7 saal hoge koi baby ni haga
@user-jd7gu9oi1c
@user-jd7gu9oi1c 24 күн бұрын
Mere v 5 saal baad beta hoya
@Noordhaliwalpunjab
@Noordhaliwalpunjab 24 күн бұрын
Ivf​@@mahigill9378
@Noordhaliwalpunjab
@Noordhaliwalpunjab 24 күн бұрын
​@@mahigill9378Best aa ivf krwalo sis
@gursahibsinghturbanator7178
@gursahibsinghturbanator7178 24 күн бұрын
ਬਹੁਤ ਵਧੀਆ ਸਟੋਰੀ ਹੈ ਵੀਰ ਜੀ ❤
@RajwinderKaur-ek6ce
@RajwinderKaur-ek6ce 25 күн бұрын
God bless you all family 💕😊
@surekhabhargava8625
@surekhabhargava8625 24 күн бұрын
ਜੀਤਾਂ ਨੂੰ ਪੁੱਛਣਾ ਚਾਹੀਦਾ ਸੀ ,ਸੰਦੀਪ ਨੂੰ
@sekhon6344
@sekhon6344 25 күн бұрын
ਵਿੱਕੀ ਤਾ ਝੋਲਾ ਚੱਕ ਬਣਾਇਆ ਫਿਰਦਾ 😂😂😂😂
@user-vi5gt7jt2m
@user-vi5gt7jt2m 25 күн бұрын
😂😂
@VijaysinghSarpanch-qy1st
@VijaysinghSarpanch-qy1st 21 күн бұрын
Shai gal aa😂😂
@ranjitkaur6445
@ranjitkaur6445 25 күн бұрын
Very Very Meaningfull Story Waheguru ji Sab nu bache deve God bless u all❤❤❤❤❤🎉🎉🎉🎉🎉🎉
@gagan777
@gagan777 25 күн бұрын
Ethe vicky bai bilkul glt aa. Pehla ena kuj kita preet ne oh sab bhul gya. Ena ta pariwar priwar laaya c hun kithe gya oh pyar. Aagya bai v glla ch preet di 😂
@Jashn.gill.
@Jashn.gill. 23 күн бұрын
ਬਹੁਤ ਵਧੀਆ
@SandeepKaur-wu8eh
@SandeepKaur-wu8eh 25 күн бұрын
ਬਹੁਤ ਵਧੀਆ ਸਟੋਰੀ
@japnoorsingh72
@japnoorsingh72 25 күн бұрын
Sirra story g❤❤❤❤
I'm Excited To see If Kelly Can Meet This Challenge!
00:16
Mini Katana
Рет қаралды 29 МЛН
Pleased the disabled person! #shorts
00:43
Dimon Markov
Рет қаралды 31 МЛН
Heartwarming Unity at School Event #shorts
00:19
Fabiosa Stories
Рет қаралды 25 МЛН
Ameer ghar di kuri ne sohre a k ki kita, #sadapunjab
24:05
Sada Punjab
Рет қаралды 2,7 МЛН
Ajj Tuhanu dasde aa ki Asi kawal Sandeep huna Nal Video kyu Nahi bnaude
14:25
I'm Excited To see If Kelly Can Meet This Challenge!
00:16
Mini Katana
Рет қаралды 29 МЛН