Sakhi - Bhai Bachittar Singh Ji I Baba Banta Singh Ji Pakistani brother reaction

  Рет қаралды 246,240

Zikria saeed Vlogs

Zikria saeed Vlogs

5 ай бұрын

Sakhi - Bhai Bachittar Singh Ji I Baba Banta Singh Ji Pakistani brother reaction
Credit
• Sakhi - Bhai Bachittar...
Dear owner this reaction video is made by the demand of people
#ZikriaSaeedVlogs is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
Gurbani, kirtan, Katha, darbar sahib, durbar sahib kirtan, Amritsar, golden temple, guru Gobind singh, guru Nanak dev ji, Sri guru Granth sahib ji, baba Banta Singh, shahid, chhote sahibzaade, mata gujri ji, sikh, Gursikh, Khalsa, sikhism

Пікірлер: 623
@karmansingh4429
@karmansingh4429 5 ай бұрын
ਵੀਰ ਜੀ ਤੁਸੀ ਕਿਤਾਬ ਸ਼ਬਦ ਵਰਤਿਆ ਹੈ ਗੁਰੂ ਪਾਤਿਸ਼ਾਹ ਤੁਹਾਨੂੰ ਸੁਮੱਤ ਬਕਸ਼ਿਸ਼ ਕਰਨ ਉਹ ਕਿਤਾਬ ਨਹੀ ਉਹ ਹਾਜ਼ਰ ਨਾਜ਼ਰ ਪਾਤਿਸ਼ਾਹ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ
@PrabhjotSingh-px7bp
@PrabhjotSingh-px7bp 4 ай бұрын
koi gll nhi veer oh apni quran e pak nu v pak kitaab hi kehnde ne
@sahisinghmovies
@sahisinghmovies 4 ай бұрын
Ohna da iko lafaz hai kitaab
@kuldeepdadra
@kuldeepdadra 4 ай бұрын
Koi gall nhi je kitaab lafaj use kita Vaddi gall ih aa ke satkaar kita maharaj da
@Khalsag.13_
@Khalsag.13_ 4 ай бұрын
​@@kuldeepdadrakitab te guru granth sahib which jameen asanan da frak e
@gurjindersingh2653
@gurjindersingh2653 4 ай бұрын
​@@Khalsag.13_ਬਿਲਕੁਲ ਸਹੀ ਗੱਲ a G🙏
@jagdeepsingh5221
@jagdeepsingh5221 4 ай бұрын
ਧਨ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਮਿਹਰ ਰਖੋ👏👏👏👏
@GurmeetSingh-hs4xs
@GurmeetSingh-hs4xs 5 ай бұрын
ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਹਾਥੀ ਨਾਲ ਮੁਕਾਬਲਾ ਕੀਤਾ ਇਹ ਇੱਕ ਇਤਿਹਾਸ ਹੈ ਹਾਥੀ ਚੀਕਾਂ ਮਾਰਦਾ ਆਪਣੀ ਫੌਜ ਨੂੰ ਲਿਤਾੜਦਾ ਭੱਜ ਗਿਆ
@Lordsingh_as_Ishwarsingh
@Lordsingh_as_Ishwarsingh 5 ай бұрын
ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ,ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਿਆਂ ਚਰਨਾਂ ਨੂੰ ਭਾਵੇ, ਨਿਹਾਲ ਜੋ ਜਾਵੇ ਸਤਿਸੀ੍ਅਕਾਲ ।।
@electricalworks5083
@electricalworks5083 5 ай бұрын
ਸਤਿ ਸ੍ਰੀ ਆਕਾਲ
@user-qn6vg3mf3j
@user-qn6vg3mf3j 4 ай бұрын
Sat Sri Akaal, Adaab Dhan Dhan Sahib Sri Guru Grath Sahib ji sirf Sikhaa'n de hi nhi blki jagat guru han es paigam nu duniaa tk pahunchaun lyi bahut bahut shukriya
@raghvirsingh5685
@raghvirsingh5685 4 ай бұрын
Dhan 2 Shri Guru Gobind Singh ji.dhan 2 Baba Bachittar Singh ji chrna ch koti kot parnam
@mskhalsa7784
@mskhalsa7784 4 ай бұрын
Katha sunde sunde akhan cho athru aa gaye Dhan dhan Shri Guru Gobind singh da payar apne sikh te vekh ke
@kulwantsinghhundal1131
@kulwantsinghhundal1131 5 ай бұрын
ਧੰਨ ਧੰਨ ਸਾਹਿਬ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਤੁਸੀਂ ਸਦਾ ਹੀ ਮਿਹਰਾਂ ਕਰੋ ਮੇਰੇ ਅੰਤਰਜਾਮੀ ਪਿਤਾ ਜੀ।
@SohanSingh-yt2pn
@SohanSingh-yt2pn 5 ай бұрын
ਬਾ,ਜੀ ਵਧੀਆ ਅੱਜ ਤੁਸੀ ਅਨੰਦਪੁਰ ਸਾਹਿਬ ਦੇ ਘੇਰੇ ਵਿਚ ਪਹਾੜੀ ਰਾਜਿਆ ਦਾ ਜਿਕਰ ਕੀਤਾ ਹੈ।ਠੀਕ ਹੈ ਬਾਬਾ ਜੀ।
@kulwantnagi8559
@kulwantnagi8559 5 ай бұрын
ਭਾਈ ਸਾਹਿਬ ਜੀ ਭਾਈ ਬੱਚਿਤਰ ਸਿੰਘ ਹੈ ਜੀ ਪਜੰਤਰ ਸਿੰਘ ਨਹੀਂ ਸੀ ਵੀਰ ਜੀ।। ਜੋ ਤੁਸੀਂ ਕਿਹਾ ਕਿ ਕਿਤਾਬ ਉਹ ਕਿਤਾਬ ਨਹੀਂ ਖ਼ਲਕਤ ਦੇ ਹਾਜ਼ਰ ਨਾਜ਼ਰ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੈ।।। ਬਾਕੀ ਬਹੁਤ ਹੀ ਵਧੀਆ ਚਲੋ ਤੁਸੀ ਸਿੱਖ ਇਤਿਹਾਸ ਸੁਣਦੇ ਹੋ ਔਰ ਸ਼ੇਅਰ ਵੀ ਕਰਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ।।।
@inderpreetsachar8204
@inderpreetsachar8204 3 ай бұрын
Bohat wadya lagi video aur tuhada bohat shukrya jo tusi insanyat di gal kar rahe ho umeed karda han ki hor log v is video nu like karn ge 🙏🙏
@GaganDeep-dv4bb
@GaganDeep-dv4bb 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤💚💜💓🌷🧡🙏🙏🏻
@user-jp5sp4dr9b
@user-jp5sp4dr9b 4 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-iu1xc4jq3k
@user-iu1xc4jq3k 5 ай бұрын
Bohat he vadhiya lagi video veer Rabb sohna tuhanu sare lehande Punjab wale veeran nu Khush rakhe Abaad rakhe Hamesha Hasde vasde raho.
@gurbachansingh7116
@gurbachansingh7116 5 ай бұрын
Guru.nanak PATSAH.MEHAR KARN AAP UTE PAKSTANI BHRAO.WERY.GUD.WORK JI WEARY.GUD WORK BAI.JI ANAND PUR.SAHIB TON PUNJAB ROPAR
@DilpreetKaur-ky9ih
@DilpreetKaur-ky9ih 2 күн бұрын
ਸੰਤ ਮਸਕੀਨ ਜੀ ਦਾ ਸੁਭਾਅ ਥੋੜਾ ਸਹਿਜ ਨਾਲ ਬੋਲਣਾ ਦਾ ਹੈ ਜੀ । ਬਾਕੀ ਬਾਬਾ ਬੰਤਾ ਸਿੰਘ ਜੀ ਬਹੁਤ ਵਦੀਆ ਇਤਿਹਾਸ ਸੁਣਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ 11 ਵੇ ਜੁਗੋ ਜੁਗ ਅੱਟਲ ਗੁਰੁ ਨੇ । ਬਾਬਾ ਨਾਨਕ ਜੀ ਨੇ ਜਦੋਂ ਗੱਦੀ ਦੂਸਰੇ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਤੇ ਨਾਲ ਆਪਣੀ ਬਾਣੀ ਵੀ ਦਿੱਤੀ ਸੀ ਜੀ। ਦੂਸਰੇ ਗੁਰੂ ਜੀ ਨੇ ਆਪਣੀ ਤੇ ਬਾਬਾ ਨਾਨਕ ਜੀ ਦੀ ਬਾਣੀ ਨਾਲ ਇੱਕ ਪੋਥੀ ਸਾਹਿਬ ਤਿਆਰ ਕੀਤਾ ਸੀ। ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਦਿ ਗ੍ਰੰਥ ਜੀ ਦੀ ਰਚਨਾ ਕੀਤੀ। ਜਿਸ ਵਿੱਚ ਪਹਿਲੀ ਪਾਤਸ਼ਾਹੀ ਜੀ ਤੋਂ ਪੰਜਵੀਂ ਪਾਤਸਾਹੀ ਜੀ ਦੀ ਬਾਣੀ , 11 ਭੱਟ, 15 ਭਗਤਾਂ, 22 ਕਵਿਆ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ । ਇਹ ਕਿਹਾ ਜਾਂਦਾ ਹੈ ਕੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਨਾਨਕ ਜੀ ਦੀ ਕੁਛ ਬਾਣੀ ਓਹਨਾ ਦੇ ਪੁੱਤਰ ਸ਼੍ਰੀ ਚੰਦ ਜੀ ਕੋਲੋ ਵੀ ਲਈ ਸੀ। ਗੁਰੂ ਨਾਨਕ ਦੇ ਜੀ ਨੇ ਜੀ ਰਾਗਾਂ ਦੀ ਰਚਨਾ ਕੀਤੀ ਸੀ ਅੱਗੇ ਸਾਰੇ ਗੁਰੂ ਸਾਹਿਬਾਨਾਂ ਨੇ ਓਹਨਾ ਹੀ ਰਾਗਾਂ ਵਿਚ ਆਪਣੀਆਂ ਬਣਿਆ ਦੀ ਰਚਨਾ ਕੀਤੀ ਤੇ ਇਸੇ ਤਰਾ ਨੋਵੇ ਪਾਤਸ਼ਾਹ ਗੁਰੂ ਤੇਜ ਬਹਾਦੁਰ ਜੀ ਨੇ ਜੈਜਾਵੰਤੀ ਰਾਗ ਵਿਚ ਬਾਣੀ ਰਚੀ। ਆਦਿ ਗ੍ਰੰਥ ਜੀ ਦੀ ਸ਼ੁਰੂਆਤ ਬਾਬਾ ਨਾਨਕ ਦੀ ਬਾਣੀ ਜਪੁਜੀ ਸਾਹਿਬ ਜੋ ਕਿ ਮੂਲ ਮੰਤਰ ਤੋਂ ਸ਼ੁਰੂ ਹੁੰਦਾ ਹੈ ਤੋਂ ਸ਼ੁਰੂਆਤ ਹੁੰਦੀ ਹੈ ਅਤੇ ਅੰਤ ਮੁੰਦਾਵਨੀ ਮਹਲਾ ੫ ਹੁੰਦਾ ਹੈ ਜਿਸ ਵਿਚ 2 ਸਲੋਕ ਹਨ , ਪਹਿਲੇ ਸਲੋਕ ਵਿਚ ਉਸ ਅਕਾਲ ਪੁਰਖ ਦੀ ਉਸਤਤ ਕੀਤੀ ਗਈ ਹੈ ਅਤੇ ਦੂਸਰੇ ਸਲੋਕ ਵਿੱਚ ਗ੍ਰੰਥ ਸਾਹਿਬ ਜੀ ਨਿਰਵਿਘਨ ਸੰਪੂਰਨ ਹੋਣ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ ਗਿਆ ਹੈ ਜੀ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੇਵਲ ਆਦਿ ਗ੍ਰੰਥ ਜੀ ਦੇ ਵਿਚ ਨੋਵੇ ਗੁਰੂ ਤੇਗ ਬਹਦੁਰ ਜੀ ਦੀ ਬਾਣੀ ਮੁੰਦਾਵਨੀ ਮਹਲਾ ੫ ਤੋਂ ਬਿਲਕੁਲ ਪਹਿਲਾ ਦਰਜ ਕੀਤੀ ਬਾਕੀ ਆਦਿ ਗ੍ਰੰਥ ਜੀ ਨਾਲ ਕੋਈ ਬਦਲਾਵ ਨਹੀਂ ਕੀਤਾ ਗਿਆ । ਜੌ ਭਗਤ , ਭੱਟਾ ਅਤੇ ਕਵੀਆਂ ਦੀ ਬਾਣੀ ਦਰਜ ਕੀਤੀ ਗਈ ਓਹ ਕੇਵਲ ਓਹਨਾ ਦੀ ਕੀਤੀ ਗਈ ਜਿਹਨਾਂ ਦੀ ਬਾਣੀ ਦੇ ਵਿਚਾਰ ਗੁਰੂ ਘਰ ਅਤੇ ਬਾਬੇ ਨਾਨਕ ਦੇ ਵਿਚਾਰਾਂ ਨਾਲ ਮੇਲ ਖਾਂਦੇ ਸੀ।
@dilpreetsingh7684
@dilpreetsingh7684 Ай бұрын
Dhan Dhan Sri Guru Nanak Dev Sahib ji Maharaj ji Dhan Dhan Sri Guru Gobind Singh Sahib ji Maharaj ji Dhan Dhan Sri Guru Granth Sahib ji Maharaj ji
@KulwantSingh-rk2gr
@KulwantSingh-rk2gr 3 ай бұрын
ਧਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@nagokewale2413
@nagokewale2413 5 ай бұрын
ਬੰਚਿਤਰ ਸਿੰਘ ਸੂਰਮਾ ਬਾਜਾਂ ਵਾਲੇ ਦੇ ਪੂਰੇ ਸਿੱਖ ਹਨ ਸੀ
@GurnaazKaur-vx4hl
@GurnaazKaur-vx4hl 5 ай бұрын
Dhan Dhan Guru Kalgidhar Patshah ji 🙏🏻🙏🏻🙏🏻🙏🏻🙏🏻Waheguru ji ka Khalsa Waheguru ji ki Fateh 🙏🏻🙏🏻Dhan Dhan Bhai Bachitar Singh ji Guru ke. Sikh Dhan ho Dhan ho👏👏 Zakireea Saaed veer ji Allah aap ji nu sada salamat rakhan ❤❤love from charrda Punjab Mohali Gurniwaaz Kaur🙏🏻🙏🏻
@zikriasaeedvlogs
@zikriasaeedvlogs 5 ай бұрын
Mohali is province or city???
@user-cs6ly3vc9n
@user-cs6ly3vc9n 4 ай бұрын
City
@vickybhatti5407
@vickybhatti5407 13 сағат бұрын
Dhan shri guru Govind Singh ji Dhan Dhan bhai Bachitar singh ji🙏🙏🙏🙏🙏🙏🙏🙏🙏
@amanj9388
@amanj9388 2 күн бұрын
very good baba banta Singh ji khalsa ji akal foj guru gobind singh ji dy ne yaar
@mankiratsingh-mp1iq
@mankiratsingh-mp1iq 5 ай бұрын
ਵਾਹਿਗੁਰੂ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@dilpreetsingh7684
@dilpreetsingh7684 20 күн бұрын
Dhan Dhan Sri Guru Gobind Singh Sahib ji Maharaj ji
@HarpalSingh-px9zb
@HarpalSingh-px9zb 5 ай бұрын
ਗੁਰੂ ਨੈ ਹਿੰਮਤ ਬਖਸੀ ਮੈਦਾਨ ਫਤਿਹ ਕੀਤਾ
@amarjitmaan7572
@amarjitmaan7572 4 ай бұрын
ਧੰਨ ਭਾਈ ਬਚਿੱਤਰ ਸਿੰਘ ਜੀ 🙏
@dilpreetsingh7684
@dilpreetsingh7684 20 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@j.skundi7791
@j.skundi7791 5 ай бұрын
ਵੀਰ ਜੀ ਨਾਗਨੀ ਇਕ ਸ਼ਸ਼ਤਰ ਹੈ ਬਰਛੇ ਵਰਗਾ ਹੁੰਦਾਂ ਹੈ ਬਰਛਾ ਸਿੱਧਾ ਹੁੰਦਾਂ ਹੈ ਨਾਗਨੀ ਸੱਪ ਦੇ ਵੱਲ ਵਰਗੀ ਹੁੰਦੀ ਹੈ ਬਰਛਾ ਬਾਹਰ ਆ ਜਾਂਦਾ ਜਿੱਥੇ ਵੱਜੇ ਨਾਗਨੀ ਬਾਹਰ ਨਹੀਂ ਖਿੱਚੀ ਜਾ ਸਕਦੀ ਅੰਦਰ ਹੀ ਫੱਸ ਜਾਂਦੀ ਹੈ ਉਸਨੂੰ ਨਾਗਨੀ ਕਹਿੰਦੇ ਹਨ,ਬਾਕੀ ਵੀਡਿਓ ਬਹੁਤ ਵੱਧੀਆ ਸੀ ਤੁਹਾਡਾ ਧੰਨਵਾਦ ਚੜ੍ਦੀ ਕਲਾ ਵਿਚ ਰਹੋ
@lakhwindersingh9429
@lakhwindersingh9429 5 ай бұрын
Veer inha nu gurmukhi nahi aaoundi English ya hindi vich dasso ji❤
@newsbindas5567
@newsbindas5567 4 ай бұрын
तन तन गुरुरामदास
@gurjindersingh2653
@gurjindersingh2653 4 ай бұрын
​@@lakhwindersingh9429ਉਹ ਤੇ ਵੀਰ translation ਹੋ ਜਾਂਦੀ a ਅੱਜ ਕੱਲ 🙏
@shinderpal8001
@shinderpal8001 4 ай бұрын
Good ਗਿਆਨ
@bhagwantsinghlakhanpal5119
@bhagwantsinghlakhanpal5119 3 ай бұрын
❤❤
@soniamalhotra7389
@soniamalhotra7389 4 күн бұрын
ਜੇ ਸਿੱਖ ਧਰਮ ਦੀ ਮਰਿਆਦਾ ਦਾ ਨਹੀ ਪਤਾ ਤਾ ਐਵੈ ਨਹੀ ਬੋਲੀ ਦਾ । ਜਿਸ ਦੇ ਸਿਰ ਉੱਪਰ ਧਨ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਹੋਏ ਉਹ ਇੱਕ ਸਿੰਘ ਸਵਾ ਲੱਖ ਫੌਜ ਨੂੰ ਮਿੱਟੀ ਵਿਚ ਮਿਲਾ ਦਿੰਦਾ । ਸਵਾ ਲਾਖ ਸੇ ਏਕ ਲੜਾਊ ਤਬੀ ਤੋ ਗੋਬਿੰਦ ਸਿੰਘ ਨਾਮ ਕਹਾਊ।
@HarpalSingh-uv9ko
@HarpalSingh-uv9ko 4 ай бұрын
Mainu bht khushi hoye tusi Guru Shaib ji di video dekh rahe ho. Dhan Dhan Siri Guru Gobind SINGH SHAIB JI Bare jande ho.
@dilpreetsingh7684
@dilpreetsingh7684 20 күн бұрын
Dhan Dhan Sri Guru Gobind Singh Sahib ji Maharaj ji fought 14 battles and by the grace of Sache Patshah ji Waheguru ji won all the battles Dhan Dhan Sri Guru Gobind Singh Sahib ji Maharaj ji
@Kakda7188
@Kakda7188 5 ай бұрын
Dhan dhan satguru Gobind Singh sat akal waheguru ji 🙏
@maansinghhardipsingh224
@maansinghhardipsingh224 4 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@baljitcheema4241
@baljitcheema4241 5 ай бұрын
ਵਾਹਿਗੁਰੂ ਜੀ🙏🌹🙏Waheguru ji 🙏🌹
@jasbirsing6568
@jasbirsing6568 5 ай бұрын
Dan Dan guru ramdas ji waheguru mehar kro ji
@sarjitnijhar5337
@sarjitnijhar5337 4 ай бұрын
God bless Bachitar Singh ji.Well done Bhi Banta Singh for letting us know History.Thanks❤❤❤❤❤
@shinderpal8001
@shinderpal8001 4 ай бұрын
ਨਹੀਂ ਬਾਈ ਆਖਰੀ ਗੁਰੂ ਨਹੀ ਸਨ ਦੱਸਵੇਂ ਪਾਤਸ਼ਾਹ, ਦੱਸਵੇਂ ਗੁਰੂ ਸਨ, ਗਿਹਾਰਵੇਂ ਗੁਰੂ ਅੱਜ ਵੀ ਗੱਦੀ ਤੇ ਬਿਰਾਜਮਾਨ ਹਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਗਿਆਰ੍ਹਵੇਂ ਗੁਰੂ ਹਨ ਜੀ,
@sukhwinder__singh_
@sukhwinder__singh_ 4 ай бұрын
WAHEGURU JI vir JI Dhann Dhann sri guru Gobind singh ji de sikh da naam Bhai Bachitter singh hai ji Shukria JI
@Gurnamgaheer
@Gurnamgaheer 5 ай бұрын
Bahut achhi laggi video aap ji da shukkriya🙏
@jaspreetvirk8478
@jaspreetvirk8478 4 ай бұрын
Satnam shri waheguru sahib jeo g dhan dhan sahib shri guru gobind singh maharaj sahib g da sher bhai bachiter singh g ney mast shrabhi de mthey vich nagni markey hathi da mtha cheer deta c g kya udari bhrni yaaro lehrey titr ney mthey de vich jhri nagni sher bhai singh bhichter ney g
@ReshamSingh-rm6yx
@ReshamSingh-rm6yx 4 ай бұрын
Very good bha ji janaab all'family members ko congratulations Dr Resham Singh Bishanpura Rajasthan to
@rashpalsekhon3840
@rashpalsekhon3840 3 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@Harlinsingh-qq1fz
@Harlinsingh-qq1fz 4 ай бұрын
ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ 🙏🙏🙏🙏
@tonysingh-ft9ki
@tonysingh-ft9ki 4 ай бұрын
Dhan dhan waheguru ji speaking true thanks pajji happy day to all of you
@LSLOFI
@LSLOFI 5 күн бұрын
ਸਤਿਨਾਮ ਵਾਹਿਗੁਰੂ😌🙏
@MaanSingh-bt9eo
@MaanSingh-bt9eo 6 күн бұрын
Dhan dhan sri guru gobind Singh ji🌹♥️👏🌷🌻
@tonysingh-ft9ki
@tonysingh-ft9ki 4 ай бұрын
Very good very nice speaking true thanks pajji for reaction pajji
@user-ov8xf7sm8o
@user-ov8xf7sm8o 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੁਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਅਕਾਲ ਪੁਰਖ ਹਨ
@tejinderpalsinghtung8766
@tejinderpalsinghtung8766 4 ай бұрын
Baba Banta Singh is a great scholar and explains everything in a very good manner. May he live long.
@user-fg8qt4yl4w
@user-fg8qt4yl4w 4 ай бұрын
Shukran Bhai jann alla afis. Waheguru ji ka Khalsa. Waheguru ji ki fateh
@user-fl2sp2gr2v
@user-fl2sp2gr2v 5 ай бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਦਾ ਨਾਮ ਸਰਦਾਰ ਬਚਿੱਤਰ ਸਿੰਘ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 13,14ਜੰਗਾਂ ਲੜੀਆਂ ਪਰ ਕਿਸੇ ਤੇ ਚੜਾਈ ਕਰ ਕੇ ਨਹੀਂ ਗਏ,ਜੋ ਚੜਾਈ ਕਰ ਕੇ ਆਇਆ ਉਸ ਨੂੰ ਬਖਸ਼ਿਆ ਨਹੀਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।
@user-nj4du1ij2c
@user-nj4du1ij2c 5 ай бұрын
ਰਣਧੀਰਸ਼ਿੰਘਪੀਪੀਰੰਗਰੈਟਾਸ਼ਿਖ
@user-ts5wt5pb7r
@user-ts5wt5pb7r 5 ай бұрын
❤❤❤❤❤❤ bro I love u I love bro❤❤❤❤🎉🎉🎉🎉🎉🎉🎉🎉🎉🎉❤❤❤❤❤❤❤❤ I love u❤❤❤❤❤❤❤❤❤❤❤❤❤❤❤❤❤❤❤❤❤❤
@devindersingh8501
@devindersingh8501 5 ай бұрын
Chhote veer ji Bachittar Singh
@pendugamer1699
@pendugamer1699 4 ай бұрын
Www www www😂 www,​@@user-nj4du1ij2c
@harisinghjaggi9091
@harisinghjaggi9091 4 ай бұрын
Bhravo tuhada Sade guru sahib te itna vada akida dekh ke Khushi hoi. Khuda te rehmtan anait kare. Khuda Hafiz Bhai Jan.
@hardialsingh4195
@hardialsingh4195 3 ай бұрын
Veer ji tusi dhan ho jo sikhi da satkar karde ho waheguru aap ji nu khushiyan bakhse bahoot khoob
@ParminderSingh-mo3ef
@ParminderSingh-mo3ef 5 ай бұрын
Dhan dhan guru Gobind Singh ji
@BSingh-st5hn
@BSingh-st5hn 21 күн бұрын
Thanks for video 🙏🙏
@gursewaksingh-ls4rm
@gursewaksingh-ls4rm 5 ай бұрын
Baba Banta Singh Ji is not only a Sikh scholar but also a very sweet speaking and good nature person. He has courage to speak the truth in the stage like Maulana Nasir Madani Sahib Ji of Pakistan.
@zikriasaeedvlogs
@zikriasaeedvlogs 5 ай бұрын
His voice is beautiful
@user-jq8bb9gv9w
@user-jq8bb9gv9w 5 ай бұрын
Bhai unka nam 75 singh nhi hai bchitar singh hai
@GurpreetSinghChahal005
@GurpreetSinghChahal005 4 ай бұрын
​​@@zikriasaeedvlogs bhai ji,, do tinn glla clear krniya c 1. Guru Gobind Singh Ji is not last guru, Guru Gobind Singh Ji Sikhs nu kah ke gye c ki mere baad Guru Granth Sahib Ji hi guru ne tusi ehna nu "jinda guru hi smjhna" bss hun to koi insaan guru nhi ho skda,, shabad guru hovega 2. Yodhe da Naam Bachitar Singh c ate Nangni ik Sela type ( mtlb lohe di ik lambi rod jihde muhre sapp( nagni ) di shape hundi h oh lggi hoyi c Hathi di speed and zor + ghode ( horse ) di speed jdo aapas ch takrayi ta force ena create ho gya ki Nangni hathi de mathe ( forhead ) te bniya hoyiyan 7 dhaala nu faad ke mathe vich khud gyi te hath peed nal pagal ho ke aawdi Sena nvll bhejeya ta aawdi kaafi sena hi maarti c
@GurpreetSinghChahal005
@GurpreetSinghChahal005 4 ай бұрын
​@@zikriasaeedvlogs eh cheez science ne v msa msa lbhi c ki do speeds jdo takron ta kina k force create hunda.....andaza lgayo ki Guru Gobind Singh Ji science to kine k agge c
@sdhillon3649
@sdhillon3649 5 ай бұрын
Boht sohne tarike nal aram nal suni tucy katha.
@GurnaazKaur-vx4hl
@GurnaazKaur-vx4hl 5 ай бұрын
Eh Naagnni hun Anandpur sahib Guruduwaara Sahib vich pai hai ji 🙏🏻🙏🏻
@zikriasaeedvlogs
@zikriasaeedvlogs 5 ай бұрын
Kbi India aye to zror dekha ge
@user-hf1qj3dc1z
@user-hf1qj3dc1z 4 ай бұрын
Dhan dhan shri gruru govind Singh ji wahegrur ji ❤❤❤❤😂😂😂❤
@butasingh7745
@butasingh7745 4 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ❤❤❤
@satpaldhami7751
@satpaldhami7751 3 ай бұрын
Tusan bahut vadiya kamai da jaria banaa liya ,👍👍
@tonysingh-ft9ki
@tonysingh-ft9ki 4 ай бұрын
Very good very nice speaking true thanks pajji for telling true
@narinderbadwal9510
@narinderbadwal9510 5 ай бұрын
Bhai banta singh g ne ik jang di gall Sunai a te sant singh g maskeen parmatma di gall , parmatma di hond da jikar karde a har kahani de naal te juban vich theraon hunda a Jis naal Sade warge sunan wale v sochi pe jande a , sochan da time mil janda es lai o jeyada vadia lagde a
@SmilesAndSqueals24
@SmilesAndSqueals24 Ай бұрын
Veer ji Tusi greatest ho We love u
@khushalsingh2917
@khushalsingh2917 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@laddiguru8074
@laddiguru8074 3 ай бұрын
वाहेगुरु अल्लाह ताला आप को सदा सदा सुखी रखे वाहेगुरु जी वाह जी वाह मेरे शेरों मिया जी❤❤❤❤
@ManpreetKaur-fi2zm
@ManpreetKaur-fi2zm 5 ай бұрын
Dhan dhan bhai bachitar singh sahib ji
@balwinderkataria9324
@balwinderkataria9324 5 ай бұрын
Dhan dhan Shri guru Govind Singh ji 🙏🙏
@arshvirarshvirhappydhattja6896
@arshvirarshvirhappydhattja6896 25 күн бұрын
ਭਾਈ ਬਚਿੱਤਰ ਸਿੰਘ ਜੀ ਨਾਮ
@PB13GALSACHDI
@PB13GALSACHDI 5 ай бұрын
buht buht dahnvad veero tuhada tuhade pej da
@veersinghsanyasi1304
@veersinghsanyasi1304 4 ай бұрын
❤ Vahiguru satnamji good Teachings brother ji from Africa ilands of Mauritius 🎉
@Bachiter_Singh.
@Bachiter_Singh. 3 ай бұрын
ਵੀਰ ਜੀ ਭਾਈ ਬੱਚਿਤਰ ਸਿੰਘ ਜੀ ਹਨ = ਅਨੋਖਾ ਸਿੰਘ,Strange। Singh 🙏🏻
@parwindersingh9439
@parwindersingh9439 5 ай бұрын
Zikria Saeed Waheguru Ji Ka Khalsa Waheguru Ji Ki Fateh Bhai Jaan🙏🙏❤❤
@_Fakeer
@_Fakeer 5 күн бұрын
Apne pai jaan nu dso je Sikh, Sikhi te Sikh Guru Sahiban te video banauniya ne ta pehla Sikhi nu samjh lvo.... naava da ucharan sahi krna sikh lvo..... Kitaab tuhade ch honi saade Sri Guru Granth Sahib ne......
@kabalsingh4874
@kabalsingh4874 5 ай бұрын
Very nice vedio nice reaction
@zikriasaeedvlogs
@zikriasaeedvlogs 5 ай бұрын
Thanks a lot
@victors3511
@victors3511 5 ай бұрын
ਧੰਨ ਭਾਈ ਬਿਚਿਤ੍ਰ ਸਿਘ
@Online.computer.treaning
@Online.computer.treaning 4 ай бұрын
Waheguru ji
@lovelydhamija8604
@lovelydhamija8604 Ай бұрын
Dhan Dhan shree guru Gobind Singh Ji Waheguru Ji Waheguru Ji Waheguru Ji Waheguru Ji Waheguru Ji 🙏💖🌷💝🌹🙏🌷💖💝🌹🙏
@manmohansingh1953
@manmohansingh1953 5 ай бұрын
ਵਾਹਿਗੁਰੂ ਜੀ ਧੰਨਵਾਦ ਜੀ
@bhajandass1926
@bhajandass1926 4 ай бұрын
धन धन श्रीगुरू गोबिंद सिंह जी 🙏🙏
@user-eh3qk9ns9r
@user-eh3qk9ns9r 4 ай бұрын
Sat Shri akal ji veer ji❤🎉❤❤🎉
@laddiguru8074
@laddiguru8074 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੁਸੀਂ ਧੰਨ ਹੋ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੁਸੀਂ ਧੰਨ ਧੰਨ ਧੰਨ ਹੋ ਵਾਹਿਗੁਰੂ ਜੀ ❤❤❤❤❤❤
@gurvindersinghbawasran3336
@gurvindersinghbawasran3336 4 ай бұрын
Khush rakhe waheguru ji AAP ji nu ❤❤
@trilochansinghrehsi9354
@trilochansinghrehsi9354 3 ай бұрын
VERY NICE JEE THANKS SO MUCH
@babakartarjotsinghjikhalsa3345
@babakartarjotsinghjikhalsa3345 3 ай бұрын
Bhai salhoji brahm giani see waheguruji satkar nal nam lavo b.banta singhji
@SonuSingh-mc2rr
@SonuSingh-mc2rr 4 ай бұрын
Waheguru waheguru ji 🙏🙏🙏🙏 bahut badhiya video waheguru waheguru ji waheguru waheguru ji waheguru waheguru ji waheguru waheguru ji waheguru waheguru ji waheguru waheguru ji waheguru waheguru ji 🌹🌹💐💐💐💐🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏💐💐🙏🙏💐💐🌹🌹🌹🌹🌹🌹🌹🌹🌹
@PratapSingh-dr6oy
@PratapSingh-dr6oy 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@mohansingh3290
@mohansingh3290 5 ай бұрын
V nice God bless you all
@pritpalsingh4337
@pritpalsingh4337 7 күн бұрын
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਵਾਹਿਗੁਰੂ ਜੀ ।❤
@user-qi9gy3ss1v
@user-qi9gy3ss1v 4 ай бұрын
ਵਹਿਗੂਰੁ ਜੀ
@avtarbhular1488
@avtarbhular1488 5 ай бұрын
Waheguru ji ka Khalsa siri waheguru ji ki Fateh
@bikkarsingh5750
@bikkarsingh5750 4 ай бұрын
ਵੀਰ ਜੀ ਭਾਈ ਬਚਿੱਤਰ ਸਿੰਘ ਜੀ
@davindersingh-rv1nz
@davindersingh-rv1nz 5 ай бұрын
Bahut vadia ji
@MaanSingh-bt9eo
@MaanSingh-bt9eo 6 күн бұрын
🌹♥️👏🌷🌻 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌻🌷👏♥️🌹
@malkitsingh5925
@malkitsingh5925 5 ай бұрын
Wahegurugi Wahegurugi ❤️ 🙏🏻 ❤️ 🙏🏻
@user-yo6qp2uk7g
@user-yo6qp2uk7g 4 ай бұрын
❤ Dhan Dhan Shri Guru Gobind Singh ji.
@GurpreetSingh-us1be
@GurpreetSingh-us1be 5 ай бұрын
ਞਹਿਗੁਰੂ ਜੀ ਕਾ ਖ਼ਾਲਸਾ ਪੰਥ ਕੀ ਜੀਤ
@user-tf5lj8fz8m
@user-tf5lj8fz8m 5 ай бұрын
Waheguru ji ka khalsa Shri Waheguru ji ki Fateh 🙏♥️♥️🙏
@somlalsomlasomlal8224
@somlalsomlasomlal8224 4 ай бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🏻
@SherSingh-pl5tz
@SherSingh-pl5tz 4 ай бұрын
ਬਹੁਤ ਵਧੀਆ ਕਿਹਾ ਹੈ ਆਪ ਜੀ ਨੇ ਵਾਹਿਗੁਰੂ ਜੀ ਕਿਰਪਾ ਕਰੇ ਚੜ੍ਹਦੀ ਕਲਾ ਵਿੱਚ ਰੱਖੇ
@SohanSingh-yt2pn
@SohanSingh-yt2pn 3 ай бұрын
ਸਿਰਲੇਖ ਗਲਤ ਲਿਖਿਆ ਵੀਰ ਜੀ।ਡਰਪੋਕ ਹਾਥੀ ਚੀਕਾ ਮਾਰਦਾ ਭੱਜਿਆ ਸੀ ।ਉਹ ਹਾਥੀ ਪਹਾੜੀਆ ਦਾ ਸੀ।ਸਕੀਮ ਕੇਸਰੀ ਚੰਦ ਹਿੰਦੂ ਰਾਜੇ ਨੇ ਲਾਈ ਸੀ।
@GURDEEPSINGH-ph3vm
@GURDEEPSINGH-ph3vm 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Nastya and SeanDoesMagic
00:16
Nastya
Рет қаралды 34 МЛН
Iron Chin ✅ Isaih made this look too easy
00:13
Power Slap
Рет қаралды 36 МЛН
Reaction: 84 ਲੱਖ ਜੂਨ | Baba Banta Singh Ji
9:19
Tagra Reaction
Рет қаралды 11 М.
What Is SIKHISM REACTION | Sikhism explained by Cogito
28:43
Raise The World Project Now
Рет қаралды 8 М.