Sant Wale Passe Main Jyada Nazare Vich Si - Bhai Ranjit Singh Ji (Dhandriyan Wale)

  Рет қаралды 146,760

Fateh TV - 24 Hrs Gurbani Channel

Fateh TV - 24 Hrs Gurbani Channel

4 жыл бұрын

Subscribe to the Channel NOW :- bit.ly/2djuUlC
Email:- info@fatehtv.in
Phone:- +91-8288022790, +91-8288022781
Website :- www.fatehtvonline.com
Facebook- / fatehtvonline
Instagram- / fatehtvchan. .
Twitter- / fatehtvgurbani
Don't Forget to Hit LIKE,COMMENT & SHARE...

Пікірлер: 588
@chattarsingh5537
@chattarsingh5537 4 жыл бұрын
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਹੁਣ ਗੁਰਮਤਿ ਦੇ ਪ੍ਰਚਾਰ ਬਹੁਤ ਵਧੀਆ ਕਰ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@RanjeetSingh-tk5qx
@RanjeetSingh-tk5qx 4 жыл бұрын
ਭਾਈ ਸਾਹਿਬ ਬਹੁਤ ਵਧੀਆ ਵਿਚਾਰ ਕੀਤੀ
@jagroopchhina4646
@jagroopchhina4646 4 жыл бұрын
ਭਾਈ ਰਣਜੀਤ ਸਿੰਘ ਜੀ ਦੇ ਦੀਵਾਨ ਦੁਬਾਰਾ ਤੋਹ ਸ਼ੁਰੂ ਹੋਣੇ ਚਾਹੀਦੇ ਹਨ।ਭਾਈ ਸਾਹਿਬ ਜੀ ਸੱਚ ਬੋਲਦੇ ਨੇ ਤਾਹੀ ਇਹਨਾਂ ਦੇ ਪਿੱਛੇ ਲੋਕ ਪਏ ਰਹਿੰਦੇ
@ashokklair2629
@ashokklair2629 3 ай бұрын
24:57 ਢਢਰੀਆ ਵਾਲਾ 24:57 ਕਹਿ ਰਿਹੈ, ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨੁ ਨਹੀ ਕੋਈ। ਪਰ ਢਢਰੀ ਨੂੰ ਸਰਾਬੀਆ, ਬਲਾਤਕਾਰੀਆ, ਅਤੰਕਬਾਦੀਆ, ਤੰਬਾਖੂ ਖਾਣ ਵਾਲਿਆ ਵਿਚ ਤਾ ਗੋਬਿੰਦ ਦਿਸਦੈ। ਪਰ ਢਢਰੀ ਨੂੰ ਜਰਬਾਰ ਸਾ:, ਅਕਾਲ ਤਖਤ ਸਾ: ਡੇਰਿਆ, ਤੇ ਪੂਜਾਰੀਆ , ਸਾਧੂਆ, ਸੰਤਾ, ਸੰਤ ਈਸਰ ਸਿੰਘ ਜੀ ਰਾੜਾ ਸਾ: ਵਾਲਿਆ ਵਿਚ ਗੋਬਿੰਦ ਨਹੀ ਦਿਸਦੈ। 24:57 ਼ ਇਸਦਾ ਕਾਰਣ ਇਹ ਹੈ, ਢਢਰੀ ਚਾਹੁੰਦੈ ਕਿ, ਲੋਕ ਅੰਮਿ੍ਰਤਸਰ ਸਾ: ਜਾਣ ਤੋ ਹਟਕੇ, ਸਿਰਫ ਪਰਮੇਰਦੁਆਰ ਹੀ ਆਉਣ। ‌
@kulwindersingh8356
@kulwindersingh8356 4 жыл бұрын
ਡੇਮੋਕ੍ਰੇਸੀ ਨੂੰ ਹੀ ਸਹੀ ਤਰੀਕੇ ਨਾਲ ਸਮਝਾਉਂਣ ਲਈ ਹੀ ਭਾਈ ਸਾਹਿਬ ਦਸ ਰਿਹਾ ਇਸੇ ਗੱਲ ਦਾ ਤਾਂ ਰੋਲਾ ਹੈ ਜਿਹੜੇ ਲੋਕ ਕਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ ਉਨ੍ਹਾਂ ਨੂੰ ਜੁਬਦਾ ਹੈ
@BalwinderSingh-fd3pd
@BalwinderSingh-fd3pd 4 жыл бұрын
ਮੇਰੀ ਗਲ ਤੋ ਦੁਖ ਲਗੁਗਾ ....ਮਾਫ ਕਰਨਾ ਜੀ...ਇਨੀ िਹਮਤ िਕਸੀ िਰਪੋਟਰ िਵਚ ਨੀ ਹੈ ....िਕ ਓਹ ਪੁਜਾਰੀਅਾ ਨੁ ਵੀ ਸਵਾਲ ਕਰੇ .....ਪਰ ਇਕ ਗਲ ਹੈ....ਇਹ ਪੁਜਾਰੀ ਲੋਕਾ ਦਾ ਜਨਮ ...ਮਾ..ਬਾਪ ਦੇ ਸਬੰਧਾ ਨਾਲ ਨੀ ਹੋਇਅਾ ....ਸੰਗਤिਰਅਾ ਨਾਲ ਹੋਏ ਨੇ ਵੀਰੋ..
@sukhmalwa3219
@sukhmalwa3219 4 жыл бұрын
Bilkul ver g.
@HarvinderSingh-os1fx
@HarvinderSingh-os1fx 4 жыл бұрын
Pujari lafaj Bani bich Aya hai bai ji tusi hor lafj vrt skde ho
@sukhmalwa3219
@sukhmalwa3219 4 жыл бұрын
@@HarvinderSingh-os1fx Bai g apni soch badlo te kush samjo k dunian kithe pahonch gye.te apan Lok ah lafj ni te oh lafj ni ch fase hoe aa .
@HarvinderSingh-os1fx
@HarvinderSingh-os1fx 4 жыл бұрын
@@sukhmalwa3219 bai ji bhai Sahib dian galan nu main follow Kran di kosis kr Reha Han pr Sikh kyo ek duje prti chngi shabdwali nhi vrtade
@sukhmalwa3219
@sukhmalwa3219 4 жыл бұрын
@@HarvinderSingh-os1fx lokan da sad jundli ne brain wash Kar dita vere.
@ShamsherSingh-ff5jg
@ShamsherSingh-ff5jg 4 жыл бұрын
ਬਹੁਤ ਵਧੀਆ ਜਵਾਬ ਦਿੱਤੇ ਭਾਈ ਰਣਜੀਤ ਸਿੰਘ ਨੇ ਬਹੁਤ ਬਹੁਤ ਧੰਨਵਾਦ
@kammobrar9790
@kammobrar9790 4 жыл бұрын
Very good
@gurdeep7153
@gurdeep7153 4 жыл бұрын
ਭਾਈ ਸਾਹਿਬ ਦੀ ਬਹੁਤ ਸੋਹਣੀ ਵਿਚਾਰ ਆ
@JarnailSingh-bh5dd
@JarnailSingh-bh5dd 4 жыл бұрын
Waheguru ji
@ManpreetSingh-wk7sw
@ManpreetSingh-wk7sw 4 жыл бұрын
Koi Bhai Saab Nahi eh sikha da dushman hai behrupia
@Sardaramrindersinghdeol
@Sardaramrindersinghdeol 4 жыл бұрын
Fuddo banda Dhandari
@sukhvirkaur7313
@sukhvirkaur7313 4 жыл бұрын
@@ManpreetSingh-wk7sw tu aa sikha da dusman
@ManpreetSingh-wk7sw
@ManpreetSingh-wk7sw 4 жыл бұрын
@@sukhvirkaur7313 Aja bhed jee main kinwe dushman hoea
@sukhwindersukhi8301
@sukhwindersukhi8301 4 жыл бұрын
ਢੱਡਰੀਆਂ ਵਾਲੇ ਬਹੁਤ ਸੋਖਾ ਸਮਝਾਉਂਦੇ ਹਨ 🙏 🙏 ਵਾਹਿਗੁਰੂ ਵਾਹਿਗੁਰੂ ਜੀ 🙏
@heerasinghvirk3970
@heerasinghvirk3970 4 жыл бұрын
🙏ਵਾਹ ਜੀ ਭਾਈ ਸਾਹਿਬ ਜੀ ਬਹੁਤ ਵਧੀਆ ਵੀਚਾਰ ਨੇ ਵਾਹਿਗੁਰੂ ਜੀ ਚੜਦੀ ਕਲਾ ਕਰਨ 💕🙏
@jsf6749
@jsf6749 4 жыл бұрын
bnde ch damm hai..
@hshdhjshjs7735
@hshdhjshjs7735 4 жыл бұрын
ਬਹੁਤ ਹੀ ਵਧੀਆ ਵਿਚਾਰ ਭਾੲੀ ਸਹਿਬ ਜੀ 👌👌👌👌👌✌✌✌✌✌💪💪💪💪💪
@happykaunke6936
@happykaunke6936 4 жыл бұрын
ਮੇਰਾ ਵੀਰ ਕੋਮ ਦਾ ਹੀਰਾ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਭਾਈ ਸਾਹਿਬ ਤੁਹਾਡੀ ਵਿਚਾਰ ਧਾਰਾ ਦਲੀਲ ਵਾਲੀ ਸੁਣ ਕੇ ਜਿੰਦਗੀ ਜਿਊਣ ਦਾ ਤਰੀਕਾ ਢੰਗ ਸਿੱਖਿਆ ਭਾਈ ਸਾਹਿਬ ਜੀ ਤੁਹਾਡੀ ਵਿਚਾਰ ਧਾਰਾ ਬਹੁਤ ਚੰਗੀ ਲੱਗਦੀ ਆ ਇੱਕ ਇੱਕ ਗੱਲ ਤੇ ਵਿਸ਼ਵਾਸ ਆ ਹੋਰਾ ਬਾਬਿਆਂ ਦੀਆਂ ਜੱਬਲੀਆ ਸਾਨੂੰ ਚੰਗੀਆ ਨਹੀਂ ਲੱਗਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sonynarain3831
@sonynarain3831 4 жыл бұрын
Very good g
@oberoisaab5556
@oberoisaab5556 4 жыл бұрын
🌹ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਜਿੰਦਾਬਾਦ🌹
@RashidAli-cn5pn
@RashidAli-cn5pn 4 жыл бұрын
ਫੁੱਲ ਸਪੋਉਟ ਭਾਈ ਸਹਿਬ ਜੀ👌👌
@GurwinderSingh-vf5br
@GurwinderSingh-vf5br 4 жыл бұрын
Very nice ji
@gurnamsingh4625
@gurnamsingh4625 4 жыл бұрын
ਅਸਲ ਕਥਾਵਾਚਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ
@singhjass2786
@singhjass2786 4 жыл бұрын
Bahut vadia vr ji 🙏wmk🙏
@yesnatural123
@yesnatural123 4 жыл бұрын
full support bhai ranjit singh ji nu
@goldymangat468
@goldymangat468 4 жыл бұрын
ਪੰਥਪ੍ਰੀਤ ਨੇ ਵਿਆਹ ਕਰਵਾਇਆ 19ਕਰੋਰਦਾ ਸਕੂਲ ਬਣਾ ਰਿਹਾ ਆਪਣੇ ਬੂਝ ਪੁੱਤ ਲਈ। ਧੂੰਦੇਨੇ ਚਾਰ ਪੰਜ ਕਰੋੜ ਦਾ ਮਾਲ ਬਣਾਇਆ ਟੱਬਰ ਲਈ। ਦਰਸ਼ੂ ਰਾਗੀ ਬਾਰੇ ਘੱਗਾ ਸਾਹਿਬ ਪਿਛਲੇ ਦਿਨੀਂ ਚਾਨਣਾ ਪਾਇਆ ਹੈ। ਮਹਾਰਾਜਾ ਵਰਗਾ ਮਹਿਲ
@baldevsingh7527
@baldevsingh7527 4 жыл бұрын
ਤੁਹਾਡਾ ਸਾਰਾ ਇਲਜਾਮ ਬਿਲਕੁਲ ਨਿਧਾਰਤ ਹੈ ਸਾਡੇ ਦੇਖਣ ਵਿਚ ਆਇਆ ਹੈ ਜੋ ਅਸਲੀਅਤ ਹੈ ਪੰਥਪ੍ਰੀਤ ਸਿੰਘ ਕਿਸੇ ਗੁਰਦਵਾਰੇ ਤੋਂ ਸਰੋਪੇ ਦੇ ਤੌਰਤੇ ਜਾਂ ਕਿਸੇ ਸਖਸ਼ ਤੋਂ ਲਫਾਫੇ ਲੈਂਦਾ ਨਹੀਂ ਹੈ ਇਹ ਜਰੂਰ ਹੈ ਕਈ ਵਾਰੀ ਆਪਣੇ ਵਹੀਕਲਾਂ ਦੇ ਪਿਟਰੋਲ ਦੇ ਪੈਸੇ ਮੰਗਣ ਵਿਚ ਸਾਕੋਂਚ ਨਹੀਂ ਕਰਦਾ ਹੈ ਧੂੰਦਾ ਆਪਣੀ ਕਥਾ ਕਰਨ ਦੇ ਪੈਸਿਆਂ ਵਿਚੋਂ ਕਾਫੀ ਹਿਸਾ ਗੁਰਮੱਤ ਗਿਆਨ ਮਿਸਨਰੀ ਕਾਲਜ ਨੂੰ ਦਿੰਦਾ ਹੈ ਭਾਈ ਰਣਜੀਤ ਸਿੰਘ ਵੀ ਠੀਕ ਪ੍ਰਚਾਰ ਕਰ ਰਿਹਾ ਹੈ ਇਹ ਸਾਰੇ ਪ੍ਰਚਾਰਕ ਸਹੀ ਪ੍ਰਚਾਰ ਕਰ ਰਹੇ ਹਨ ਪਤਾ ਨਹੀਂ ਇਹ ਕਿਉਂ ਆਪਸੀ ਵਿਰੋਧ ਕਰ ਰਹੇ ਹਨ
@proogaming4725
@proogaming4725 4 жыл бұрын
Bilkul thik g eihna nu sare nu eithe ho jana chihda hai
@NirmalSingh-nc7ze
@NirmalSingh-nc7ze 3 жыл бұрын
ਚੰਡੀਗੜ੍ਹ ਪੰਜਾਬ*ਘੁ ਘੁਡਾਣੀ ਕਲਾਂ ਵਿੱਚ ਦਮਦਮਾ ਸਾਹਿਬ ਦੋ ਦਿਵਾਨ ਕਿਓਂ ਲਾਏ ਸੀ ਜਦ ਕਿ ਤਿੰਨ ਦਿਵਾਨ ਸੀ ਦੋ ਦਿਵਾਨ ਵਿੱਚ ਆਇਆ ਕਿਓ0
@PatwantSingh-we2xi
@PatwantSingh-we2xi 2 ай бұрын
Raja chamkila remix Bhojpuri aap Karta ji lachar takat to khatm kar dun sarkari tota hai
@PatwantSingh-we2xi
@PatwantSingh-we2xi 2 ай бұрын
Bhai Mani Singh bhai taru Singh to clear karo bewafa Shraddha Kapoor Vinod Khanna Ko bulana Lo mera naam tumhen to Holika Dahan kar ke geet jyadatar sunaya tenu yad nahin hona menu jyada bahut Sonia tenu bahut suna beta bhai sahab jao School sukhija School Kala Baba Ram Singh Kuldeep Katha karke
@manpreetsidhu7139
@manpreetsidhu7139 4 жыл бұрын
ਇਕ ਪੱਤਰਕਾਰ ਹੋਰ ਆ ਗਿਆ ਸਵਾਦ ਲੈਣ ਬਾਈ ਜੀ ਧੁੱਮੇ ਹੁਣਾ ਦੀ ਵੀ ਇੰਟਰਵਿਊ ਕਰੋ
@ashokklair2629
@ashokklair2629 3 ай бұрын
24:57 ਢਢਰੀਆ ਵਾਲਾ 24:57 ਕਹਿ ਰਿਹੈ, ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨੁ ਨਹੀ ਕੋਈ। ਪਰ ਢਢਰੀ ਨੂੰ ਸਰਾਬੀਆ, ਬਲਾਤਕਾਰੀਆ, ਅਤੰਕਬਾਦੀਆ, ਤੰਬਾਖੂ ਖਾਣ ਵਾਲਿਆ ਵਿਚ ਤਾ ਗੋਬਿੰਦ ਦਿਸਦੈ। ਪਰ ਢਢਰੀ ਨੂੰ ਜਰਬਾਰ ਸਾ:, ਅਕਾਲ ਤਖਤ ਸਾ: ਡੇਰਿਆ, ਤੇ ਪੂਜਾਰੀਆ , ਸਾਧੂਆ, ਸੰਤਾ, ਸੰਤ ਈਸਰ ਸਿੰਘ ਜੀ ਰਾੜਾ ਸਾ: ਵਾਲਿਆ ਵਿਚ ਗੋਬਿੰਦ ਨਹੀ ਦਿਸਦੈ। 24:57 ਼ ਇਸਦਾ ਕਾਰਣ ਇਹ ਹੈ, ਢਢਰੀ ਚਾਹੁੰਦੈ ਕਿ, ਲੋਕ ਅੰਮਿ੍ਰਤਸਰ ਸਾ: ਜਾਣ ਤੋ ਹਟਕੇ, ਸਿਰਫ ਪਰਮੇਰਦੁਆਰ ਹੀ ਆਉਣ। ‌
@dhannasinghdeol1122
@dhannasinghdeol1122 4 жыл бұрын
ਇੱਕ ਦਿਨ ਐਸਾ ਆਊ ਕਿ ਜੱਥੇਦਾਰ ਹਰਪ੍ਰੀਤ ਸਿੰਘ ਵੀ ਇਹ ਮੰਨਣਗੇ ਕਿ ਭਾਈ ਰਣਜੀਤ ਸਿੰਘ ਠੀਕ ਹਨ ਅਤੇ ਧੁੰਮੇ ਮਸੰਦ ਦੀ ਟਕਸਾਲ ਗਲਤ ਐ
@kulwinderkaur2447
@kulwinderkaur2447 4 жыл бұрын
D.
@sarbjitsinghsidhu5141
@sarbjitsinghsidhu5141 4 жыл бұрын
JATHEDARs nu hun v pta hai ji.. Lekin Inna da Rozgar virodhi bn k chalda hai ji....
@RanjeetSingh-tk5qx
@RanjeetSingh-tk5qx 4 жыл бұрын
Veere sab nu pta k dhadriya wala sahi a bs ohna diya dukaana band hundiya ta virodh krde aa
@user-me1bu5gr4l
@user-me1bu5gr4l 4 жыл бұрын
ਇਸ ਬੰਦੇ ਦੀਆਂ ਸਾਰੀਆਂ ਗੱਲਾਂ ਵੀ ਮੰਨ ਲਈਆਂ ਜਾਣ ਤੇ ਇਹਨੇ ਤਾਵੀਂ ਨੀ ਪੁੱਠਾ ਸਿੱਧਾ ਬੋਲਣੋ ਹੱਟਣਾ ਤੁਹੀ ਨੀ ਸੁਣਿਆ ਕਿਸੇ ਨੇ ਇਸਨੇ ਕਿਹਾ ਕਿ ਮੇਰੇ ਜਿਹੜੇ ਅੱਜ ਦੇ ਵਿਚਾਰ ਅਾ ਹੋ ਸਕਦਾ ਅੱਜ ਤੋਂ ਪੰਜ ਜਾਂ ਚਾਰ ਸਾਲ ਬਦਲ ਜਾਣ ਫੇਰ ਭਲਾ ਦੱਸੋ ਜਿਹੜਾ ਇਹਦੇ ਪਿੱਛੇ ਲੱਗਾ ਓ ਵਿਚਾਰਾ ਕੀ ਕਰੂ ਸਬ Ego ਅਾ ਸਮਜਣ ਦੀ ਕੋਸ਼ਿਸ਼ ਕਰੋ ਅਖੇ ਮੈ ਸ਼੍ਰੀ ਅਕਾਲ ਤੱਖਤ ਸਾਹਿਬ ਨਈ ਜਾਣਾ
@Sardaramrindersinghdeol
@Sardaramrindersinghdeol 4 жыл бұрын
ਬਾੲੀ ਤੂੰ ਬੰਦਾ ਕਮਲਾ ਗੁਰਬਾਣੀ ਤੋ ੳੁਲਟ ਗੱਲ ਕਰਦਾ ਢੱਡਰੀ ਜਿਹੜੇ ਸਪੋਰਟ ਕਰਦੇ ੳੁਹ ਵੀ ਭੁਖਤਣ ਗੲੇ ..
@jagroopchhina4646
@jagroopchhina4646 4 жыл бұрын
We full support bhai ranjit singh ji dhadrian wale
@avneetkaur3868
@avneetkaur3868 4 жыл бұрын
Kaum da heera bahi ranjit singh ji dhandriya vale bot jada sohni vichar a bahi sahib g di i relly love u like u bhai sahib ji
@satnamsinghkhabra1965
@satnamsinghkhabra1965 4 жыл бұрын
ਵਾਹ ਵਾਹ ਭਾਈ ਸਾਹਿਬ ਜੀ ਇਸ ਬੰਦੇ ਦੀ ਚੰਗੀ ਤਰ੍ਹਾਂ ਤਸੱਲੀ ਕਰਵਾ ਦਿੱਤੀ। ਬਲਿਹਾਰੇ ਜਾਈਏ ਆਪਣੇ ਭਾਈ ਸਾਹਿਬ ਜੀ ਦੇ।
@jashdhaliwal4114
@jashdhaliwal4114 4 жыл бұрын
ਧੰਨ ਹੋ ਭਾਈ ਰਣਜੀਤ ਸਿੰਘ ਜੀ .. ਤੁਸੀ ਡਟੇ ਰਹੋ ਜੋ ਬੋਲਦੇ ਆ ਬੋਲੀ ਜਾਣ ਦੋ
@Talwindersingh-sh7go
@Talwindersingh-sh7go 4 жыл бұрын
😂😂😂😂😂🖕
@singhsardar8413
@singhsardar8413 4 жыл бұрын
Hun nvi dharna suru kr deo, Dhan hai dhan hai dhan hai baba dhdri wala ji dhan hai, japo.....................
@Talwindersingh-sh7go
@Talwindersingh-sh7go 4 жыл бұрын
@@singhsardar8413 lokk da dmag ch gand bhr dita en dhaga ne lokk v sale fuudu ne
@user-th9vw1zf2e
@user-th9vw1zf2e 4 жыл бұрын
@@singhsardar8413 ਇਵੇਂ ਸ਼ਾਇਦ ਬਹਿਤਰ ਹੋਵੇਗਾ : ਧੰਨ ਹੈ, ਧੰਨ ਹੈ, ਢੱਡਰੂ ਲਿੰਗਮ ਜੀ ਧੰਨ ਹੈ
@kuldeeps556
@kuldeeps556 4 жыл бұрын
ਬਹੁਤ ਸੁੰਦਰ ਵਿਚਾਰ ਦਿੱਤੇ ਭਾਈ ਸਾਹਿਬ ਜੀ
@Sardaramrindersinghdeol
@Sardaramrindersinghdeol 4 жыл бұрын
ਭੇਡਾਂ ਭੇਡਾਂ ਹੁੰਦੀਅਾ ੳੁਹਨਾਂ ਦਾ ਅਾਪਣਾ ਦਿਮਾਗ ਨਹੀ ਹੁੰਦਾ .....ਇਹ ਸਾਬਤ ਕੀਤਾ ਢੱਡਰੀ ਭਗਤਾ ਨੇ
@user-qn4km3hi3f
@user-qn4km3hi3f 4 жыл бұрын
@@Sardaramrindersinghdeol ਸਾਲੀ ਹਰਾਮਦੀ ਜੂਠ
@BalvirSingh-bx1ex
@BalvirSingh-bx1ex 4 жыл бұрын
Zindabad Ranjit Singh.
@harimerwani9059
@harimerwani9059 3 жыл бұрын
ethnic
@Chauhan.007.
@Chauhan.007. 4 жыл бұрын
ਇਕ ਪੱਤਰਕਾਰ ਹੋਰ ਆ ਗਿਆ ਸਵਾਦ ਲੈਣ.. ਗੱਲਾਂ ਤਾਂ ਏਦਾਂ ਪੁੱਛਦੇ ਜਿਵੇ ਆਪ ਬਹੁਤ ਸੱਚੇ ਹੁੰਦੇ ਆ... ਚਮਚੇ ਸਰਕਾਰਾਂ ਦੇ...ਕੀ ਜਥੇਦਾਰ, ਅਜਨਾਲਾ ਤੇ ਧੂਮੇ ਨੂੰ ਸਵਾਲ ਪੁੱਛਣ ਦੀ ਤੁਹਾਡੇ ਵਿਚ ਹਿੰਮਤ ਹੈ ? ਤੁਹਾਡਾ ਕੰਮ ਸਵਾਲ ਕਰਨਾ ਹੈ ਫੇਰ ਇਕਤਰਫ਼ਾ ਕਿਉ ਕਰ ਰਹੇ ਹੋ? ਪਤਾ ਨੀ ਕਦੋ ਸਾਡੇ ਦੇਸ਼ ਦੀ ਮੀਡੀਏ ਦਾ ਸੁਧਾਰ ਹੋਏਗਾ... ਸ਼ਰਮ ਆ ਤੁਹਾਡੇ ਵਰਗੇ ਪੱਤਰਕਾਰਾਂ ਤੇ ਜੋ ਸੱਚ ਬੋਲਣ ਦੀ ਹਿੰਮਤ ਨਹੀਂ ਰੱਖਦੇ
@Sukhjeetsingh4612
@Sukhjeetsingh4612 4 жыл бұрын
Saleya tusi theka let's k today Time ruk put fer dekhi.chrdi da chda dere Wala v kehnda c dunia di dor hilai hall diya
@sarbjitsinghsidhu5141
@sarbjitsinghsidhu5141 4 жыл бұрын
@@Sukhjeetsingh4612 ji.... Tuhaade gall smjh nhi ji aayee hai ji...???
@gurirathore4740
@gurirathore4740 4 жыл бұрын
@@Sukhjeetsingh4612 ਵੀਰੇ ਪੰਜਾਬੀ ਵਿਚ ਲਿਖਲੋ ਸਮਝ ਨਹੀਂ ਆਇਆ ਕਮੈਂਟ ਤੁਹਾਡਾ
@user-th9vw1zf2e
@user-th9vw1zf2e 4 жыл бұрын
ਇਵੇਂ ਸ਼ਾਇਦ ਬਹਿਤਰ ਹੋਵੇਗਾ : ਧੰਨ ਹੈ, ਧੰਨ ਹੈ, ਢੱਡਰੂ ਲਿੰਗਮ ਜੀ ਧੰਨ ਹੈ
@ManpreetSingh-ey5mc
@ManpreetSingh-ey5mc 4 жыл бұрын
Veera tera coment sahi aaa kdi koi patakar jathadar sahib kol nhi gya
@charanjitsingh5869
@charanjitsingh5869 4 жыл бұрын
Bhai ranjit Singh sahi parchar karde be sach bolde ne
@gurjitsingh7061
@gurjitsingh7061 4 жыл бұрын
ਸਵਾਲ ਪੁੱਛਣ ਵਾਲਾ ਵੀਰ ਵੀ ਕਥਾ ਵਾਚਕ ਹੈ ਪਰ ਢੱਡਰੀਆ ਵਾਲੇ ਸੱਚ ਦੀ ਤਹਿ ਤੱਕ ਤਾ ਜਾਂਦੇ ਹਨ ਇਹੀ ਵਿਚਾਰ ਹਰ ਇਕ ਪਰਚਾਰਕ ਵਿਚ ਹੋਣੇ ਚਾਹੀਦੇ ਹਨ
@jujharsingh747
@jujharsingh747 4 жыл бұрын
ਸਿੱਖ ਧਰਮ ਵਿੱਚ ਸੱਚ ਨਹੀਂ, ਸੱਚੇ ਕਿਰਦਾਰ ਦੀ ਮਹੱਤਤਾ ਹੈ ।
@ashokklair2629
@ashokklair2629 3 ай бұрын
24:57 ਢਢਰੀਆ ਵਾਲਾ 24:57 ਕਹਿ ਰਿਹੈ, ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨੁ ਨਹੀ ਕੋਈ। ਪਰ ਢਢਰੀ ਨੂੰ ਸਰਾਬੀਆ, ਬਲਾਤਕਾਰੀਆ, ਅਤੰਕਬਾਦੀਆ, ਤੰਬਾਖੂ ਖਾਣ ਵਾਲਿਆ ਵਿਚ ਤਾ ਗੋਬਿੰਦ ਦਿਸਦੈ। ਪਰ ਢਢਰੀ ਨੂੰ ਜਰਬਾਰ ਸਾ:, ਅਕਾਲ ਤਖਤ ਸਾ: ਡੇਰਿਆ, ਤੇ ਪੂਜਾਰੀਆ , ਸਾਧੂਆ, ਸੰਤਾ, ਸੰਤ ਈਸਰ ਸਿੰਘ ਜੀ ਰਾੜਾ ਸਾ: ਵਾਲਿਆ ਵਿਚ ਗੋਬਿੰਦ ਨਹੀ ਦਿਸਦੈ। 24:57 ਼ ਇਸਦਾ ਕਾਰਣ ਇਹ ਹੈ, ਢਢਰੀ ਚਾਹੁੰਦੈ ਕਿ, ਲੋਕ ਅੰਮਿ੍ਰਤਸਰ ਸਾ: ਜਾਣ ਤੋ ਹਟਕੇ, ਸਿਰਫ ਪਰਮੇਰਦੁਆਰ ਹੀ ਆਉਣ। ‌
@singhjass2786
@singhjass2786 4 жыл бұрын
Bhai Ranjit Singh Dhadrian Wala is Right 🙏wmk🙏
@kamaljeetsingh2700
@kamaljeetsingh2700 4 жыл бұрын
ਗੁਰਬਾਣੀ ਵਿੱਚ ਭਿਆਨਕ ਸਬਦ
@user-xd6zd2jj7c
@user-xd6zd2jj7c 4 жыл бұрын
ਬੁਹਤ ਬੁਹਤ ਧੰਨਵਾਦ ਹੈ ਜੀ ਆਪ ਜੀ ਦਾ
@rajujoshi648
@rajujoshi648 4 жыл бұрын
ye sahi kehte hai jis treke se ye gurbani samjate hai bache bhi bhout pasand karte hai aur bade bhi aur hume bhi pta chala guru nanak ji kitne aage ki sooch rakhte the..
@desijatt2058
@desijatt2058 4 жыл бұрын
We Support bhai Ranjit Singh Ji Dhadrian wale
@angrejbhullar3179
@angrejbhullar3179 4 жыл бұрын
Nice spech Ranjeet singh 💯💯💯💯💯
@sarbjeetkaur3532
@sarbjeetkaur3532 4 жыл бұрын
Kaum de heere parchark bhai ranjit singh g khalsa
@jaskiratghatory8417
@jaskiratghatory8417 4 жыл бұрын
In full support of bhai Ranjit Singh ji.....your thinking is very great please carry on with this thinking
@labhsingh4014
@labhsingh4014 4 жыл бұрын
ਸਹੀ ਵਿਚਾਰ ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ
@user-rv4cc7ny2l
@user-rv4cc7ny2l 4 жыл бұрын
ਬਾਈ ਜੀ ਧੁੱਮੇ ਹੁਣਾ ਦੀ ਵੀ ਇੰਟਰਵਿਊ ਕਰੋ ਕਿ ਕੱਲਾ ਢੱਡਰੀਆਂ ਵਾਲਾ ਹੀ ਦਿਸਦਾ
@KulwantSingh-zo4dc
@KulwantSingh-zo4dc 4 жыл бұрын
Bhayji.bilkul thikaabani.puri.tra.arth.samte.bol. The aa
@Sardaramrindersinghdeol
@Sardaramrindersinghdeol 4 жыл бұрын
ਢੱਡਰੀ ਅਾਪ ਪੰਗੇ ਲੈਦਾ ਇੰਟਰਵਿਊ ਦਾ
@gurirathore4740
@gurirathore4740 4 жыл бұрын
@@Sardaramrindersinghdeol ਆਪਣੇ ਬਾਪੂ ਨੂੰ ਵੀ ਏਦਾਂ ਹੀ ਬੁਲਾਂਦਾ ਹੈ
@Songlovers0047
@Songlovers0047 4 жыл бұрын
Sahi khya this akal sahia ji
@preetbains1329
@preetbains1329 4 жыл бұрын
badla de kutte aa dhume honi
@kamaljeetsingh2700
@kamaljeetsingh2700 4 жыл бұрын
ਭਾਈ ਸੁਖ਼ਜੀਤ ਸਿੰਘ ਜੀ ਬਹੁਤ ਵਧੀਆ ਲਿਖਿਆ
@karandeep6077
@karandeep6077 4 жыл бұрын
just woww....one of the unique man in the world....ik wakhri soch rakhn wala...Bhai ranjit singh dhadrianwale
@sonusandhu9302
@sonusandhu9302 4 жыл бұрын
Love Ranjit Singh kaum da heera..
@prabhsekhon851
@prabhsekhon851 4 жыл бұрын
ਵੀਰ ਰਣਜੀਤ ਸਿਘ ਜਿਦਾਵਾਦ
@harjinderkaur4612
@harjinderkaur4612 4 жыл бұрын
ਹਮੇਸ਼ਾ ਅਕਾਲ ਤਖ਼ਤ ਦੇ ਨਾਮ ਤੇ ਉਧਰ ਨੂੰ ਹੋ ਲੈਂਦੇ ਅਕਾਲ ਤਖ਼ਤ ਸਾਹਿਬ ਗੁਰੂ ਰਾਮਦਾਸ ਜੀ ਦੀ ਅਦਾਲਤ ਆ ਉਨ੍ਹਾਂ ਦਾ ਸਤਿਕਾਰ ਕਿਥੇ ਆ ਇਸ ਤੇ ਚਾਨਣਾ ਪਾਉ
@ashokklair2629
@ashokklair2629 3 ай бұрын
24:57 ਢਢਰੀਆ ਵਾਲਾ 24:57 ਕਹਿ ਰਿਹੈ, ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨੁ ਨਹੀ ਕੋਈ। ਪਰ ਢਢਰੀ ਨੂੰ ਸਰਾਬੀਆ, ਬਲਾਤਕਾਰੀਆ, ਅਤੰਕਬਾਦੀਆ, ਤੰਬਾਖੂ ਖਾਣ ਵਾਲਿਆ ਵਿਚ ਤਾ ਗੋਬਿੰਦ ਦਿਸਦੈ। ਪਰ ਢਢਰੀ ਨੂੰ ਜਰਬਾਰ ਸਾ:, ਅਕਾਲ ਤਖਤ ਸਾ: ਡੇਰਿਆ, ਤੇ ਪੂਜਾਰੀਆ , ਸਾਧੂਆ, ਸੰਤਾ, ਸੰਤ ਈਸਰ ਸਿੰਘ ਜੀ ਰਾੜਾ ਸਾ: ਵਾਲਿਆ ਵਿਚ ਗੋਬਿੰਦ ਨਹੀ ਦਿਸਦੈ। 24:57 ਼ ਇਸਦਾ ਕਾਰਣ ਇਹ ਹੈ, ਢਢਰੀ ਚਾਹੁੰਦੈ ਕਿ, ਲੋਕ ਅੰਮਿ੍ਰਤਸਰ ਸਾ: ਜਾਣ ਤੋ ਹਟਕੇ, ਸਿਰਫ ਪਰਮੇਰਦੁਆਰ ਹੀ ਆਉਣ। ‌
@MandeepSingh-lp3hc
@MandeepSingh-lp3hc 3 жыл бұрын
ਇਹ ਓਹੀ ਨੀ ਜਿਨੂੰ ipl ਵਾਲੀ tune ਸੁਣਕੇ ਸਵਾਦ ਜਾ ਆਉਂਦਾ
@ManpreetKaur-zv7hx
@ManpreetKaur-zv7hx 4 ай бұрын
We are always with you Bhai Ranjit Singh ji.waheguru ji ka Khalsa waheguru ji ki Fateh.
@BalvirSingh-bx1ex
@BalvirSingh-bx1ex 4 жыл бұрын
Bhai Ranjit Singh ji zindabad. Oh bahut waar keh rhe ne khozo. Mera keha akhari sach nahin hai. I like Support Bhai Ranjit Singh ji.
@rajujoshi648
@rajujoshi648 4 жыл бұрын
sikh kom ke leye aur childrens ke leye bhout kuch kar sakta hai ye insaan i love her thinking .
@AkashKumar-pg9xu
@AkashKumar-pg9xu 4 жыл бұрын
M batte te kam Karda mujhe bahot kam time milta h Ranjit Singh ji nu sunne ke liy m sunta zarur hu
@bindersingh4385
@bindersingh4385 4 жыл бұрын
ਸਹੀ ਕਿਹਾ ਭਾਈ ਸਾਹਿਬ
@gurjitsingh7053
@gurjitsingh7053 4 жыл бұрын
Very good beer ji 👍👍👍👍👍👍
@rajrani6558
@rajrani6558 4 жыл бұрын
🙏ੴ🙏 ਸੁਆਰਥ / ਸਚ ਨੂੰ ਸਮਝਣਾ ਪਏਗਾ।
@amarsangha1238
@amarsangha1238 4 жыл бұрын
Kom DA heraaa Bhai Ranjit Singh dhadriawale 👌👌👌👌
@sadhpreet4831
@sadhpreet4831 4 жыл бұрын
ਸਾਡੇ ਤਾ ਤੁਸੀ ਜਥੇਦਾਰ ਹੀ ਹੋ ਭਾਈ ਜੀ
@homeogrewal6214
@homeogrewal6214 4 жыл бұрын
Murkho akal nu hath maro.kyo esi tesi krone o ede piche lg k.
@ashokklair2629
@ashokklair2629 3 ай бұрын
24:57 ਢਢਰੀਆ ਵਾਲਾ 24:57 ਕਹਿ ਰਿਹੈ, ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨੁ ਨਹੀ ਕੋਈ। ਪਰ ਢਢਰੀ ਨੂੰ ਸਰਾਬੀਆ, ਬਲਾਤਕਾਰੀਆ, ਅਤੰਕਬਾਦੀਆ, ਤੰਬਾਖੂ ਖਾਣ ਵਾਲਿਆ ਵਿਚ ਤਾ ਗੋਬਿੰਦ ਦਿਸਦੈ। ਪਰ ਢਢਰੀ ਨੂੰ ਜਰਬਾਰ ਸਾ:, ਅਕਾਲ ਤਖਤ ਸਾ: ਡੇਰਿਆ, ਤੇ ਪੂਜਾਰੀਆ , ਸਾਧੂਆ, ਸੰਤਾ, ਸੰਤ ਈਸਰ ਸਿੰਘ ਜੀ ਰਾੜਾ ਸਾ: ਵਾਲਿਆ ਵਿਚ ਗੋਬਿੰਦ ਨਹੀ ਦਿਸਦੈ। 24:57 ਼ ਇਸਦਾ ਕਾਰਣ ਇਹ ਹੈ, ਢਢਰੀ ਚਾਹੁੰਦੈ ਕਿ, ਲੋਕ ਅੰਮਿ੍ਰਤਸਰ ਸਾ: ਜਾਣ ਤੋ ਹਟਕੇ, ਸਿਰਫ ਪਰਮੇਰਦੁਆਰ ਹੀ ਆਉਣ। ‌
@Sukhwinder351
@Sukhwinder351 4 жыл бұрын
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ One Man Army...
@karmdeepsingh7961
@karmdeepsingh7961 4 жыл бұрын
Sach di haneri bhai ranjit singh dhadriyan wale
@daljitkaur8518
@daljitkaur8518 4 жыл бұрын
Bhai Sahib u have great logic no body look like u u r absolutely great
@urbanzimidar2065
@urbanzimidar2065 4 жыл бұрын
ranjit singh di soch dah high level gurbani dah parchar bhut vdia ah
@nimratschannel2100
@nimratschannel2100 4 жыл бұрын
We are with you Ranjit Singh Ji🙏👍
@BootaLalllyan-no6bu
@BootaLalllyan-no6bu 6 ай бұрын
ਵਾਹ ਜੀ ਭਾਈ ਸਾਹਿਬ ਜੀ ਰੱਬ ਦੀ feeling ਹਰ ਥਾਂ ਤੇ ਹੀ ਸਮਜਦੇ ਨੇ ਜੀ ਸਾਨੂੰ ਵੀ ਇਸ ਗੱਲ ਦੀ ਸਮਝ ਆ ਗਈ ਹੈ ਜੀ 🙏👍👍❤❤❤
@brarsaab6736
@brarsaab6736 4 жыл бұрын
Bhai Ranjit Singh Ji Dhadrianwale Zindabad🙏🙏
@gurwantsingh3187
@gurwantsingh3187 4 жыл бұрын
ਞਾਹ ਢਡਰੀਆ ਵਾਲਾ ਜੀ
@kamaljeetsingh2700
@kamaljeetsingh2700 4 жыл бұрын
ਰੋਚਕ ਸਬਦ
@harmanbrar4792
@harmanbrar4792 4 жыл бұрын
Very good bhai Sab
@pb61_wale_94
@pb61_wale_94 4 жыл бұрын
ਅਸੀਂ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦੇ ਨਾਲ ਹਾਂ ਹਮੇਸ਼ਾ ਸੱਚ ਬੋਲਦੇ ਹਨ
@khalsaislikeck6294
@khalsaislikeck6294 4 жыл бұрын
Full support bahi ranjit singh ji 🌹🌹🌹🌹🌹🌹🌹🌹🌹🌹🌹🌹🌹🌷🌷🌷🌷🌺🌺🌺🌺🌸🌸🌸
@tajindersingh5932
@tajindersingh5932 3 жыл бұрын
ਵਾਹ ਜੀ ਵਾਹ ਭਾਈ ਰਣਜੀਤ ਸਿੰਘ ਢਡਰੀਆ ਵਾਲੇ ਅਨੰਦ ਹੀ ਅਨੰਦ ਧੰਨਵਾਦ
@user-mt1nw1nn4b
@user-mt1nw1nn4b 6 ай бұрын
True man ਭਾਈ ਢੱਡਰੀਆਂ ਵਾਲੇ
@Tejas_arts999
@Tejas_arts999 4 жыл бұрын
ਸੀ੍ ਗੁਰੂ ਗੰਥ ਸਾਹਿਬ ਦੇ ਅਰਥ ਦੇਖੋ, ਕਿਸੇ ਵੀ ਟੀਕਾਕਾਰ ਦੇ ਇਹ ਬੰਦਾ 100% ਗਲਤ ਆ
@ashokklair2629
@ashokklair2629 3 ай бұрын
24:57 ਢਢਰੀਆ ਵਾਲਾ 24:57 ਕਹਿ ਰਿਹੈ, ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨੁ ਨਹੀ ਕੋਈ। ਪਰ ਢਢਰੀ ਨੂੰ ਸਰਾਬੀਆ, ਬਲਾਤਕਾਰੀਆ, ਅਤੰਕਬਾਦੀਆ, ਤੰਬਾਖੂ ਖਾਣ ਵਾਲਿਆ ਵਿਚ ਤਾ ਗੋਬਿੰਦ ਦਿਸਦੈ। ਪਰ ਢਢਰੀ ਨੂੰ ਜਰਬਾਰ ਸਾ:, ਅਕਾਲ ਤਖਤ ਸਾ: ਡੇਰਿਆ, ਤੇ ਪੂਜਾਰੀਆ , ਸਾਧੂਆ, ਸੰਤਾ, ਸੰਤ ਈਸਰ ਸਿੰਘ ਜੀ ਰਾੜਾ ਸਾ: ਵਾਲਿਆ ਵਿਚ ਗੋਬਿੰਦ ਨਹੀ ਦਿਸਦੈ। 24:57 ਼ ਇਸਦਾ ਕਾਰਣ ਇਹ ਹੈ, ਢਢਰੀ ਚਾਹੁੰਦੈ ਕਿ, ਲੋਕ ਅੰਮਿ੍ਰਤਸਰ ਸਾ: ਜਾਣ ਤੋ ਹਟਕੇ, ਸਿਰਫ ਪਰਮੇਰਦੁਆਰ ਹੀ ਆਉਣ। ‌
@sukhdevsingh-wq1jq
@sukhdevsingh-wq1jq 4 жыл бұрын
Bhai ranjit Singh dhadrian wale ji kaum de heere aaji
@rattupunjab1265
@rattupunjab1265 4 жыл бұрын
Very very good Bhai Ranjit Singh ji, bahut vadiya vichar
@pinderpinder2362
@pinderpinder2362 4 жыл бұрын
Wah wah tere stand to
@Indian_Pm2024
@Indian_Pm2024 4 жыл бұрын
waa ji waa interview wala te bolan joga nhi reha kar gal hun ranjit singh aa ahe
@nirmalsidhunirmalsidhu9690
@nirmalsidhunirmalsidhu9690 4 жыл бұрын
ਭਾਈ ਸਾਬ ਤੇ ਗੁਰੂ ਗੋਬਿਦ ਸਿੰਘ ਦੀ ਬਹੁਤ ਵੰਡੀ ਕਿਰਪਾ ਹੈ
@nishanvirdi221
@nishanvirdi221 4 жыл бұрын
Full spot karagy Bai sahib ji di waheguru ji mehar Karan
@ekamgrewal493
@ekamgrewal493 4 жыл бұрын
Best interview ever
@avtarsinghjawandha4949
@avtarsinghjawandha4949 4 жыл бұрын
ਏ ਹੇ ਗੰਦ ਨੂੰ ਦੰਫਾ ਕੰਰੋ ਭਾਈ ਸੈਹਬ ਜੀ
@Kitty-qh8qj
@Kitty-qh8qj 4 жыл бұрын
we are always ready to any kind of sacrifice for bhai sahib ji
@navjotkaur8119
@navjotkaur8119 4 жыл бұрын
Great answers bhai sahib ji. You are 100% truthful and honest preacher. No host can stand beside you as they have no common sense.
@lakhvindercheema8697
@lakhvindercheema8697 4 жыл бұрын
Is.bande.nu.gurbani.da.koi.Gian.nhi.kis.janwr.nu.bhai.vidwan.kehde.ho.pese.kathe kru.msand
@lakhvindercheema8697
@lakhvindercheema8697 4 жыл бұрын
Dove.Sikh.ithas.to.anjan.msand..............
@lakhvindercheema8697
@lakhvindercheema8697 4 жыл бұрын
Ulu.naxlite.Sikh darm.da bhgora.lakan.nu.bevkuf.bna.ke.salibarty.ban.betha.
@sukhwindersukhi8301
@sukhwindersukhi8301 4 жыл бұрын
ਜਿਹੜਾ ਸੇਰ ਵੀਹ ਬੰਦਿਆਂ ਤੋਂ ਨਹੀਂ ਮਰਿਆ। ਹੁਣ ਮੋਤ ਤੋਂ ਵੀ ਨਹੀਂ ਡਰਦਾ। ਇਹ ਸਿਧ ਕਰ ਦਿੱਤਾ ਕਿ ਜਿਸਦੇ ਸਿਰ ਉਪਰ ਤੂੰ ਸੁਆਮੀ ਤਾਂ ਮਾਰ ਨਾ ਸਾਕੈ ਕੋਏ
@ashokklair2629
@ashokklair2629 3 ай бұрын
ਸੰਨ 1978 ਵਿਚ ਸਰਕਾਰ ਦੀ ਸ਼ਹਿ ਤੇ, ਨਿਰੰਕਾਰੀ ਵੀ, ਢਢਰੀ ਵਾੰਗ ਡੀਂਗਾ ਮਾਰਦੇ ਸਨ।
@user-xd6zd2jj7c
@user-xd6zd2jj7c 4 жыл бұрын
ਬੁਹਤ ਸੋਹਣੀ ਵੀਚਾਰ ਵੀਰ ਜੀ
@Sardaramrindersinghdeol
@Sardaramrindersinghdeol 4 жыл бұрын
ਲੌੜੀ ਵਿਚਾਰ ਅਾ ਨਰਕਧਾਰੀ ਦੀ
@user-qn4km3hi3f
@user-qn4km3hi3f 4 жыл бұрын
@@Sardaramrindersinghdeol ਚਲ ਸਾਲੀ ਜੂਠ
@gurirathore4740
@gurirathore4740 4 жыл бұрын
@@Sardaramrindersinghdeol ਧੁੰਮੇ ਦੀ ਨਜਾਇਜ਼ ਔਲਾਦ ਸਾਲਾ
@AMAN5
@AMAN5 4 жыл бұрын
Very good
@user-hp4fh1oc4c
@user-hp4fh1oc4c 5 ай бұрын
ਬਾਬਾ ਜੀ ਬਹੁਤ ਵਧੀਆ ਵਿਚਾਰ ਹਨ
@balbirsingh9886
@balbirsingh9886 4 жыл бұрын
ਸਾਰੇ ਗੁਰੂ ਸਾਹਿਬ ਜੀ ਅਤੇ ਸਾਰੇ ਭਗਤ ਸਾਹਿਬਾਨ ਨੇ ਵਿਆਹ ਕਰਾਇਆ ਸੀ। ਤੇ ਤੁਹਾਡੇ ਮੁਤਾਬਕ ਵਿਆਹ ਨਾ ਕਿਹੜੀ ਗੁਰਮਤਿ ਹੈ। ਤੁਹਾਡੇ ਮੁਤਾਬਕ ਕਿਸੇ ਪਰਚਾਰਕ ਨੂੰ ਵਿਆਹ ਨਹੀਂ ਕਰਾਉਣਾ ਚਾਹੁੰਦਾ। ਸ਼ਾਬਾਸ਼ ।
@shergill8591
@shergill8591 4 жыл бұрын
God bless you, Bahi saab g👍🏻👍🏻👍🏻
@ragilakhwindersinghtapaman3368
@ragilakhwindersinghtapaman3368 2 жыл бұрын
Sirrrrra ਭਾਈ ਸਾਹਿਬ ਜੀ
@gurirathore4740
@gurirathore4740 4 жыл бұрын
Supporting dhadrianwale
@kulwindersingh8356
@kulwindersingh8356 4 жыл бұрын
ਬਾਈ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬਹੁਤ ਵਧੀਆ ਹਨ ਬਾਕੀ ਗੱਲ ਰਹੀ ਬੈਠ ਕੇ ਵਿਚਾਰ ਕਰਨ ਦੀ ਉਸ ਵਾਰੇ ਸਾਰੇਆ ਨੂੰ ਪਤਾ ਕਿ ਵਿਰੋਧੀ ਧਿਰ ਨੇ ਭਾਈ ਸਾਹਿਬ ਨੂੰ ਘੇਰ ਕੇ ਧੱਕਾ ਮੁਕੀ ਕਰਨਗੇ ਹੋਰ ਇਸ ਤੋਂ ਵੱਧ ਉਹ ਕੀ ਕਰ ਸਕਦੇ ਐ ਕਿਉਂਕਿ ਉਨ੍ਹਾਂ ਦਾ ਤਾਂ ਕੰਮ ਹੀ ਗੁੰਡਾ ਗਰਦੀ ਕਰਨ ਦਾ ਹੈ ਬਾਕੀ ਤੁਸੀਂ ਆਪ ਸਿਆਣੇ ਹੋ
@karanvlogs6069
@karanvlogs6069 4 жыл бұрын
Bhai ranjit Singh is great intelligent
@BootaLalllyan-no6bu
@BootaLalllyan-no6bu 6 ай бұрын
ਰਿਪੋਰਟਰ ਵੀ ਬਾਬਿਆਂ ਦੇ ਨਾਲ ਦਾ ਹੀ ਹੈ ਜੁਲਮ ਨਾਲ ਮਰੇ ਬੰਦੇ ਨੂੰ ਵੀ ਰੱਬ ਦਾ ਭਾਣਾ ਮੰਨਣ ਵਾਲੇ ਨੇਂ ਆਪਣੀ ਜੁੰਮੇਵਾਰੀ ਨੂੰ ਸਮਜੋ ਜੀ ਬਾਈ ਪੁਜਾਰੀ ਬਾਦ ਦੀ ਦੁਕਾਨ ਬੰਦ ਹੋਣ ਦੀ ਤਿਆਰੀ ਸ਼ੁਰੂ ਹੋ ਗਈ ਹੈ ਜੀ ❤❤❤👍
@RajwinderKaur-wt9ly
@RajwinderKaur-wt9ly 4 жыл бұрын
Very very nice phai ji
@gurvindersingh5474
@gurvindersingh5474 4 жыл бұрын
Full sport bhai dhandrian wale nu
@SukhdevSingh-ti6nb
@SukhdevSingh-ti6nb 4 жыл бұрын
We support dhandria ala
@sonuthabal5573
@sonuthabal5573 4 жыл бұрын
Bhai Ranjit singh Jindabad🙏
@pargatsekhon3808
@pargatsekhon3808 4 жыл бұрын
ਭਾਈ ਰਣਜੀਤ ਸਿੰਘ ਜੀ ਦੇ ਵਿਚਾਰ ਅਗਾਂਹ ਵਧੂ ਹਨ।
@singhgill2836
@singhgill2836 4 жыл бұрын
Full support bhai sahib ji🌹🇨🇦🇨🇦🇨🇦🇨🇦🇨🇦♥️♥️
@charlescarroll9509
@charlescarroll9509 4 жыл бұрын
Very good bhai ranjit Singh ji
@japnoorsagggal
@japnoorsagggal 5 ай бұрын
Buhat vadia Answers aa Baba ji . Brilliant
That's how money comes into our family
00:14
Mamasoboliha
Рет қаралды 11 МЛН
Sukhmani Sahib Da Path | Gur Shabadi Jatha | Full Path | Fateh TV
1:07:02
Fateh TV - 24 Hrs Gurbani Channel
Рет қаралды 9 МЛН
EXCLUSIVE: Ranjit Singh Dhadriyan Wale talk about Attack on him
39:21
ਨਾਮ How to do Naam Japa ?j Naam japan di vidhi  Bhai Harpal Singh Fatehgarh Sahib
13:49
Bhai Harpal Singh Fatehgarh sahib
Рет қаралды 12 М.
Jakone, Kiliana - Асфальт (Mood Video)
2:51
GOLDEN SOUND
Рет қаралды 6 МЛН
IL’HAN - Pai-pai (lyric video) 2024
3:24
Ilhan Ihsanov
Рет қаралды 323 М.
Malohat
3:35
Xamdam Sobirov - Topic
Рет қаралды 424 М.
Erkesh Khasen -  Bir qyz bar M|V
2:43
Еркеш Хасен
Рет қаралды 440 М.