Satinder Sartaaj - Darda'n Wala Des (The Lost Country) | The Black Prince | New Punjabi Songs 2018

  Рет қаралды 4,677,713

SagaHits

SagaHits

7 жыл бұрын

The Black Prince full movie is in cinemas now. Watch the all time biggest song by Satinder Sartaj "Darda'n Wala Des (The Lost Country)" music by Prem & Hardeep. A film by Kavi Raz starring Satinder Sartaaj, Jason Flemyng, Amanda Root, Shabana Azmi, Sophie Stevens. Subscribe SagaHits to get all the updates of the movie . Don't forget to Hit like, share and comment your thoughts about the movie.
Buy Full Album from iTunes : geo.itunes.apple.com/in/album...
Hear full album on Saavn : www.saavn.com/s/album/punjabi...
➤Subscribe SagaHits: kzfaq.info?sub_...
➤Follow SagaHits on:
Facebook: / sagahits
Instagram: / sagamusic
Twitter: / saga_hits
Snapchat: Saga Music Official (@sagamusichits)
Credits
Title : Darda'n Wala Des (The Lost Country)
Album : The Black Prince
Singer : Satinder Sartaaj
Music : Prem & Hardeep
Lyrics : Satinder Sartaaj
Label : Saga Music Pvt Ltd
Digitally Managed By : Unisys Infosolutions Pvt. Ltd

Пікірлер: 2 800
@singhsardar9126
@singhsardar9126 4 ай бұрын
2024 ਵਿੱਚ ਕੌਣ ਗ਼ੀਤ ਸੁਣ ਰਿਹਾ ਹੈ । ⚔️
@punjabsinghsandhu1694
@punjabsinghsandhu1694 6 жыл бұрын
ਸਰਤਾਜ ਆਪਣੀ ਵਖੱਰੀ ਪਹਿਚਾਣ ਬਣਾ ਗਿਆ❤️ ਇਕ ਵਾਰ ਸਿੱਖ ਨੰੂ ਦਰਦ ਚੇਤੇ ਕਰਾ ਗਿਆ Respect
@bhanguhomeohall2079
@bhanguhomeohall2079 Жыл бұрын
ਰੂਹ ਨੂੰ ਫੂਕ ਦੇਣ ਵਾਲਾ ਇਤਿਹਾਸ 😭😭,, , ਸਿੱਖ ਰਾਜ ਜਿੰਦਾਬਾਦ 🙏
@gursevakbutter2173
@gursevakbutter2173 4 жыл бұрын
ਅੱਜ 2020 ਵਿੱਚ ਇਹ ਗੀਤ ਕੌਣ ਸੁਣ ਰਿਹਾ ਹੈ। ਵਾਹ ਮੈਂ ਇਹ ਗੀਤ ਕਿੰਨੇ ਹੀ ਵਾਰ ਸੁਣ ਲਿਆ ਪਰ ਮਨ ਨਹੀਂ ਭਰਦਾ ਬੱਸ ਇਸ ਤੋਂ ਅੱਗੇ ਦੁਨੀਆਂ ਖੱਤਮ ਆ
@sikhnekanaamzindagi8746
@sikhnekanaamzindagi8746 3 жыл бұрын
@@hockeytech.9988? 🙄 🤔
@deepsingh4322
@deepsingh4322 3 жыл бұрын
@@sikhnekanaamzindagi8746 ..kon c black price ???
@allaboutnature8157
@allaboutnature8157 3 жыл бұрын
@@deepsingh4322 he was son of maharaja ranjit singh
@prokisani9773
@prokisani9773 3 жыл бұрын
@@deepsingh4322 mahraja dlip singh😔
@jashan8960
@jashan8960 3 жыл бұрын
ਰੌਣ ਦਾ ਦਿਲ ਕਰਦਾ ਸੁਣ ਕੇ 😭
@kumarsaurav8679
@kumarsaurav8679 3 жыл бұрын
इस आवाज़ मे इतना दर्द है कि मैं बलिदानों की भूमि पंजाब पहुंच जाता है, कितना दर्द है सतिंदर सरताज सर की आवाज़ मे, 😭😭😭😭😭 काश शेर ए पंजाब की वारिश आज भी होते! इस देश के लिए कुर्बानी देने वालों के साथ ऐसा हुआ बहुत दर्दनाक है
@kumarsaurav8679
@kumarsaurav8679 2 жыл бұрын
@@mandeepsingh-jh6rb तो फिर जमाह शाह दुर्रानी ने मराठों पर हमले के लिए और दिल्ली को लूटने के लिए महाराजा रणजीत सिंह जी को पत्र लिखा तो उन्होंने उन्होंने जमाह शाह दुर्रानी को पंजाब पर करने क्यु नहीं दिया, यहा देश का मतलब जन्म भूमि पंजाब से तात्पर्य है
@anamikarai5894
@anamikarai5894 2 жыл бұрын
I wonder what kind of people they are who sided with British only after 10 years of capture of their kingdom by British. While Duleep singh was going through all this, sikhs were fighting wars for British. After British took Duleep singh, they did not find another leader or ruler, they sold their loyalty to British
@anamikarai5894
@anamikarai5894 2 жыл бұрын
80 percent of kingdom of ranjit singh was in present day Pakistan. Patiala, nabha, and jeend was never part of ranjit singh empire. Present Malwa part of Punjab was in Bikaner estate.
@anamikarai5894
@anamikarai5894 2 жыл бұрын
They never had or have the courage to ask for the Pakistani Punjab.
@anamikarai5894
@anamikarai5894 2 жыл бұрын
@@mandeepsingh-jh6rb we don’t need to hijack Ranjeet singh, u have only one king to be proud of and whose empire lasted only 50 years and with its maximum territory only 10 years. U guys could not remain loyal to him also and betrayed his kingdom only after 17 years of his death.
@thahsota232
@thahsota232 11 ай бұрын
ਮਹਾਰਾਜਾ ਦਲੀਪ ਸਿੰਘ ਵਾਂਗ ਸ਼ਹੀਦ ਭਾਈ ਖੰਡੇ ਦੀ ਯਾਦ ਦਵਾਉਂਦਾ ਇਹ ਗੀਤ ਹਮੇਸ਼ਾਂ ਲਈ ਅਮਰ ਹੈ❤😢
@HarpreetKaur-nm4gh
@HarpreetKaur-nm4gh 10 ай бұрын
Waheguru 🙏🏻
@gurtejmc2265
@gurtejmc2265 10 ай бұрын
😢😢😢
@ManpreetSingh-ud5lg
@ManpreetSingh-ud5lg 10 ай бұрын
PUNJAB VICH HALE V BAHUT KHANDE NE
@GurwinderSingh-dc9pr
@GurwinderSingh-dc9pr 10 ай бұрын
Waheguru ji
@gurbanidailyupdates
@gurbanidailyupdates 8 ай бұрын
One only -- Khalsa Raaj -- Our own Khalsa Raaj
@Simran_kaurSidhu_00
@Simran_kaurSidhu_00 4 ай бұрын
2024 ਵਿਚ ਕੌਣ ਸੁਣ ਰਿਹਾ
@Gurpreetsaroye
@Gurpreetsaroye 3 ай бұрын
Mai😊
@RamSingh-jy1es
@RamSingh-jy1es 3 ай бұрын
😢😢
@LALYTOOLs
@LALYTOOLs Ай бұрын
😢
@goderaxgaming2009
@goderaxgaming2009 Ай бұрын
😢
@user.DeepBrar
@user.DeepBrar Ай бұрын
ਚੜਤ ਸਿੰਘ ਤੇ ਮਹਾਂ ਸਿੰਘ ਵਰਗੇ ਜੁਝਾਰੂ ਯੋਧਿਆਂ ਦਾ ਪੋਤਰਾ ਦਲੀਪ ਸਿੰਘ 😢 ਇਸ ਹਲਾਤ ਚ ਦੁਨੀਆ ਤੋਂ ਜਾਵੇਗਾ .. .. ਕੋਈ ਸੋਚ ਵੀ ਨੀ ਸਕਦਾ ਸੀ
@gamechanger8231
@gamechanger8231 Жыл бұрын
ਮੈਂ ਜਦੋਂ ਬੀ ਇਹ ਗੀਤ ਸੁਣਦਾ ਮੇਰੇ ਅੱਥਰੂ ਵਗਣੋ ਨੀ ਰੁਕਦੇ ,, ਅੱਜ ਸਾਡੇ ਕੋਲ ਆਪਣਾ ਰਾਜ ਹੁੰਦਾ, ਸਾਡੀ ਸ਼ਾਨ ਈ ਵੱਖਰੀ ਹੋਣੀ ਸੀ
@everythingthesolutionpunja8161
@everythingthesolutionpunja8161 Жыл бұрын
ਬਾਈ ਹੁਣ ਦੂਰ ਨਹੀਂ...ਅਪਣਾ ਰਾਜ ਆਉਗਾ ਤੇ ਹਰ ਧਰਮ ਇੱਜਤ ਨਾਲ ਸਿਰ ਝੁੱਕਾ ਕੇ ਸਲਾਮ ਕਰੁ
@kalveeratwaldgr7190
@kalveeratwaldgr7190 11 ай бұрын
Din oh nia rahe ta din eh v ni rehnge auga khalsa raj wmk 🙏
@fld
@fld 11 ай бұрын
ਸਹੀ ਕਿਹਾ ਦਿਲ ਫੱਟ ਜਾਂਦਾ ਸੁਣ ਕੇ ਤੇ ਸੋਚ ਕੇ. ਸਰੀਰ ਟੁੱਟਣ ਲੱਗ ਜਾਂਦਾ
@jatindersingh7227
@jatindersingh7227 Жыл бұрын
ਕਿੰਝ ਰੁਲਿਆ ਏ ਫਰਜ਼ੰਦ ਕਿਸੇ ਦਰਬਾਰ ਦਾ ਮਹਾਰਾਜਾ ਦਲੀਪ ਸਿੰਘ 🙏 ਗੱਦਾਰਾਂ ਲੁੱਟਿਆ ਏ ਖ਼ਾਲਸ ਰਾਜ
@shersingh-vg3ts
@shersingh-vg3ts 6 жыл бұрын
ਕੋਈ ਸ਼ਬਦ ਨਹੀਂ । ਬਹੁਤ ਗਾਇਕ ਸੁਣੇ, ਪਰ ਅਜਿਹਾ ਗੀਤ ਅੱਜ ਤੱਕ ਨਹੀਂ ਸੁਣਿਆ 😥
@iladad9647
@iladad9647 3 жыл бұрын
mst
@akashsinghkang9559
@akashsinghkang9559 3 жыл бұрын
Eh gana ni bro, rh sada dukh a jo sdia to dil ch a,Raj krega Khalsa.
@satnamsingh-1342
@satnamsingh-1342 3 жыл бұрын
Waheguru ji sartaj sahb nu hmesa chd di kla bakhsn ji
@arshdeepsingh2894
@arshdeepsingh2894 2 жыл бұрын
Sahi keha 🥀🥀🥀🖤
@nirmal196
@nirmal196 Жыл бұрын
ਮਹਾਰਾਣੀ ਜਿੰਦ ਕੌਰ ਤੇ ਮਹਾਰਾਜਾ ਦਲੀਪ ਸਿੰਘ ਜੀ ,ਦਿਲ ਵਿੱਚ ਪੰਜਾਬ ਵਾਪਸ ਆਉਣ ਦੀ ਆਸ ਲੈਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ
@harjimaan698
@harjimaan698 2 жыл бұрын
ਇਹ ਗੀਤ ਮੇਰੀ ਰੂਹ ਤੱਕ ਗਿਆ ਹੈ ਜਿਸ ਨੇ ਮੈਨੂੰ ਸਾਡੇ ਰਾਜ ਬਾਰੇ ਸੋਚਨ ਤੱਕ ਮਜਬੂਰ ਕਰ ਦਿੱਤਾ 🙏
@LALYTOOLs
@LALYTOOLs Жыл бұрын
Ryt bro main Daly a song sun ke apne Raj khon de gl soch da
@manrajsinghbhanguayali1511
@manrajsinghbhanguayali1511 7 жыл бұрын
ਮੈਨੂੰ ਦਰਦਾਂ ਵਾਲਾ ਦੇਸ ਅਵਾਜਾਂ ਮਾਰਦਾ.. ਕੋਈ ਰੀਸ ਨਹੀਂ ਸਰਤਾਜ ਦੀ ਕਲਮ ਦੀ 🙏🏻👏🏻
@rinklerajput169
@rinklerajput169 7 жыл бұрын
koi shabad nahi beyan karan da sartaj sahab kya baat hai sanu hai k sade virse vich sartaj g varge singer ne i praud of you sir
@karamjitsingh7464
@karamjitsingh7464 7 жыл бұрын
ਸ਼ਬਦ ਨਹੀਂ ਮਿਲ ਰਹੇ ਫਿਲਮ ਦੀ ਤੇ ਸਰਤਾਜ ਦੀ ਸਿਫਤ ਕਰਨ ਲਈ।ਅਖੀਰ ਵਿਚ ਇਸ ਗੀਤ "ਦਰਦਾਂ ਵਾਲਾ ਦੇਸ" ਵਿਚ ਤਾਂ ਸਰਤਾਜ ਨੇ ਮਹਾਰਾਜਾ ਦਲੀਪ ਸਿੰਘ ਦੀ ਜਿੰਦਗੀ ਦਾ ਪੂਰਾ ਦਰਦ ਹੀ ਆਪਣੀ ਸ਼ਾਇਰੀ ਅਤੇ ਆਵਾਜ਼ ਵਿਚ ਲੈ ਆਂਦਾ।ਜਿਉਂਦਾ ਰਹਿ "ਸਰਤਾਜ",ਪੰਜਾਬ ਦਾ ਮਾਣ।।।।
@garryparmar9093
@garryparmar9093 7 жыл бұрын
Karamjit Singh gud
@Hardeepsingh-pe4cx
@Hardeepsingh-pe4cx 7 жыл бұрын
Karamjit Singh
@DeepSingh-uc6fi
@DeepSingh-uc6fi 7 жыл бұрын
Weheguru g
@HarwinderSingh-mi9mt
@HarwinderSingh-mi9mt 6 жыл бұрын
mere andar nafrat British govet vaste gdar dogrea vaste te hor British Indian army vaste patiala kings vaste oh har gdara nu meta dena chahuda jehna ne sanu gulam bbaeya eh song nhe sade Punjabia te sikha da dard va
@drrandhawa5512
@drrandhawa5512 6 жыл бұрын
asi sara apni ma kol dhrati ta ra k v black prince aaa apni sikhi tu door ha ta pakhandi baba da kol fasa hoya aaa ...... baimaam leader da agg v asi gulam ha .......
@meetcheema5103
@meetcheema5103 3 ай бұрын
ਵਾਹਿਗੁਰੂ ਸਾਨੂੰ ਦੁਬਾਰਾ ਰਾਜ ਭਾਗ ਵਾਲੇ ਕਰ ਦਿਉ😢😢😢😢
@jagjeetrode
@jagjeetrode 2 жыл бұрын
ਆਪਣੀ ਮਿੱਟੀ ਤੋਂ ਦੂਰ ਵਸਣ ਵਾਲੇ ਹਰ ਇੱਕ ਪੰਜਾਬੀ ਦੀ ਦਰਦ ਭਰੀ ਦਾਸਤਾਨ ਹੈ ਇਹ ਗੀਤ । ਜੀਓ।
@iqbalsingh4021
@iqbalsingh4021 3 жыл бұрын
ਏ ਫਿਲਮ ਦੇਖਣ ਤੋਂ ਬਾਅਦ ਸੀਨਾ ਹੋਰ ਚੌੜਾ ਹੋ ਗਿਆ ਕੇ ਮੈਂ ਸਿੱਖ ਹਾਂ 😭
@harmanaulakh9701
@harmanaulakh9701 Жыл бұрын
ਜਦੋਂ ਵੀ ਗੀਤ ਸੁਣਦਾ ਅੱਥਰੂ ਨੀ ਰੁਕਦੇ ਸਾਡਾ ਵੀ ਰਾਜ ਸੀ ਸਾਡਾ ਰਾਜਾ ਵੀ ਕੱਲਾ ਹੀ ਦਿਲ ਵਿਚ ਗਮ ਲੇ ਗਿਆ😢
@partapsingh820
@partapsingh820 10 ай бұрын
Sahi gall g
@AmandeepSingh-of5pl
@AmandeepSingh-of5pl 10 ай бұрын
Sahi gal aa
@harkiratsinghbuttar4045
@harkiratsinghbuttar4045 10 ай бұрын
Bilkul Sahi
@pamajawadha5325
@pamajawadha5325 10 ай бұрын
Sahi gal
@preetsodhi7596
@preetsodhi7596 9 ай бұрын
Sahi gal veere😒😒
@karandeepsingh9599
@karandeepsingh9599 7 ай бұрын
ਮੈਂ ਬਾਹਰ ਬੈਠਾ ਇਹ ਗੀਤ ਸੁਣ ਕੇ ਰੋ ਲੈਣਾ ਜੇ ਸਾਡਾ ਰਾਜ ਹੁੰਦਾ ਕਦੇ ਆਪਣਾ ਪੰਜਾਬ ਛੱਡ ਕੇ ਬਾਹਰ ਨਾ ਆਉਣਾ ਪੈਂਦਾ ਜਲਦੀ ਵਾਪਸੀ ਕਰਾਂਗੇ ਪੰਜਾਬ ਨੂੰ
@user-yz3yv1qc4n
@user-yz3yv1qc4n 17 күн бұрын
ਮੈਂ ਵੀ ਰੋਜ ਸੁਣਦਾ ਬਾਹਰ ਬੈਠਾ
@shantysd1510
@shantysd1510 10 ай бұрын
ਇਹ ਗੀਤ ਸੁਣਕੇ ਦਿਲ ਵਿੱਚ ਇਕ ਟੀਸ ਜਿਹੀ ਨਿਕਲਦੀ ਆ ਕੇ ਅਸੀਂ ਲੁੱਟੇ ਵੀ ਗਏ ਅਤੇ ਪੱਟੇ ਵੀ ਗਏ 😢😢
@BhupinderSingh-ct3us
@BhupinderSingh-ct3us 7 жыл бұрын
ਮਹਾਂਰਾਜਾ ਦਲੀਪ ਸਿੰਘ ਦੇ ਦਿੱਲ ਵਿੱਚ ਦੇਸ ਤੋਂ ਵਿਛੋੜੇ ਦੇ ਦਰਦ ਨੂੰ ਬਾਖੂਬੀ ਬਿਅਾਨ ਕੀਤਾ ਹੈ, ਬਾੲੀ ਸਰਤਾਜ ਜਿੳੂਂਦਾ ਰਹਿ...
@jagga9
@jagga9 7 жыл бұрын
"Kinj rulya hai farzand kisay darbar da " this line defines the story of the whole movie. Heart touching lyrics !
@arshdeepsingh2894
@arshdeepsingh2894 2 жыл бұрын
ਲੱਖਾਂ ਦੁੱਖ ਆਪਣੇ ਅੰਦਰ ਹੀ ਸਿਮਟ ਗਏ। #ਮਹਾਰਾਜਾ_ਦਲੀਪ_ਸਿੰਘ_ਜੀ🖤🥀
@rajandeepkour5247
@rajandeepkour5247 2 жыл бұрын
ryt 😔
@arshdeepsingh2894
@arshdeepsingh2894 2 жыл бұрын
@@rajandeepkour5247 hanjii 😓
@arshdeepsingh2894
@arshdeepsingh2894 2 жыл бұрын
@@rajandeepkour5247 where are you from mam
@rajandeepkour5247
@rajandeepkour5247 2 жыл бұрын
@@arshdeepsingh2894 sunam
@arshdeepsingh2894
@arshdeepsingh2894 2 жыл бұрын
@@rajandeepkour5247 ohh nice peshe cho teacher oo tusi??
@harjeevanpreetsingh8787
@harjeevanpreetsingh8787 Жыл бұрын
ਕਾਸ਼! ਜੇ ਕੋਈ ਮਹਾਰਾਜਾ ਰਣਜੀਤ ਸਿੰਘ ਵਰਗਾ ਯੋਧਾ ਫੇਰ ਆ ਜਾਵੇ ਅਤੇ ਦੋਹੇਂ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਅਤੇ ਤਿੱਬਤ ਤੱਕ ਖ਼ਾਲਿਸਤਾਨ ਰਾਜ ਹੋਵੇ
@SPARTACUS77537
@SPARTACUS77537 Жыл бұрын
Why not West Punjab Rawalpindi Lahore Gujrat bhera peshawar
@GS-ku2gz
@GS-ku2gz Ай бұрын
​@@SPARTACUS77537he has already written "both punjabs"
@SudansethiSethi
@SudansethiSethi Ай бұрын
Khalistan nehi khalsa raaj only.anni dya
@Rabb_mehar_kre
@Rabb_mehar_kre Ай бұрын
Kyon aa Maharaja Ranjit Singh... Tu kr lai Raaj kayam...tere tutte aa!!???.. Raaj liaave Maharaja Ranjit Singh, te tu social media te baitha tatte khurki javein😂...wah oye maa dia makhni khanya....ki cheej jammi ein tu😂....tu kr lai Raaj kayam....nale tu kehra os Raaj de vich Finance Minister lagg Jana...tu te fer ohi F da F e rehna... Ohde raaj ch, ohdi fauz ch tan sare Dharma de lok h c....tere varge tattlaan nu oh nede v nhi c kharrn dinda...
@user.DeepBrar
@user.DeepBrar 27 күн бұрын
ਹੋਏਗਾ , ਜਰੁਰੁ ਹੋਵੇਗਾ ਖਾਲਸੇ ਦਾ ਰਾਜ 🙏
@nachattarsinghmoujgarhea3900
@nachattarsinghmoujgarhea3900 5 жыл бұрын
ਸਾਡਾ ਮਹਾਰਾਜਾ ਦਿਲ ਚੋਂ ਬਹੁਤ ਸਾਰੇ ਗਮ ਲੈਂ ਕੇ ਇਸ ਦੁਨੀਆਂ ਤੋਂ ਤੁਰ ਗਿਆਂ (ਖਾਲਸਾ ਰਾਜ ਜਿੰਦਾਬਾਦ)
@GURWINDERSINGH-bi1hh
@GURWINDERSINGH-bi1hh 4 жыл бұрын
Waheguru ji
@oyefukre3719
@oyefukre3719 2 жыл бұрын
🙏waheguru ji
@popdoom4979
@popdoom4979 2 жыл бұрын
punjab is for punjabis
@gagandeepsaroye5805
@gagandeepsaroye5805 2 жыл бұрын
Bilkul sahi keha bai 😔
@thetrouth7029
@thetrouth7029 2 жыл бұрын
😢😢😢😢😫😢
@TajamalGhumman
@TajamalGhumman 5 жыл бұрын
Aj V Sada....Dardaan wala Dais Punjab....Punjabi putraan nu Awaazaan marr riya a....Sadi Maan Boli Punjabi v sanu awaazaan marr rai a...Punjabi putroo menu bacha looo...Urdu/Hindi/English pichay lag k apni maan boli na bhulooo 😭😭😭 Love from Gujranwala, Punjab, Pakistan ♥
@harjinderpannusinghpannu1766
@harjinderpannusinghpannu1766 4 жыл бұрын
Love from Harike Pattan Amritsar Punjab
@everythingispossible2000
@everythingispossible2000 3 жыл бұрын
Veer punjabi boli da zyda katal pakistan vich hi ho rya,
@TajamalGhumman
@TajamalGhumman 3 жыл бұрын
@@everythingispossible2000 Sai gal a veer g....par hun sanu aqal a rai a....Punjabi jaag ray nay
@everythingispossible2000
@everythingispossible2000 3 жыл бұрын
@@TajamalGhumman veer sab tho vaadi gal education di hundi jive indian punjab vich sanu sab tho Phila punjabi language sikai jani aw fir vad vich duzya. Me yakeen nahi dave nal keh sakda k jis bace nu usdi mother tongue vich science, social studies di knowledge diti jave oh sab too best eh
@goalee7663
@goalee7663 3 жыл бұрын
@@TajamalGhumman Good to know ji
@bhupindersingh-ls2ce
@bhupindersingh-ls2ce 2 жыл бұрын
ਮੇਰੇ ਪਿੰਡੋਂ ਦੂਰ ਦੁਰਾਡੇ ਇੱਕ ਨਿੱਕਾ ਜਿਹਾ ਬਾਲ ਨਿਆਣਾ ਗੁੰਮ ਗੲੀ ਆਪਣੀ ਮਾਂ ਲੱਭਦਾ ਅੈ ਦਹਿਸ਼ਤ ਗੁੰਨੇ ਦੌਰ ਦੇ ਅੰਦਰ ਗਲੀਆਂ ਦੇ ਵਿੱਚ ਰੁਲਦਾ ਫਿਰਦਾ ਤਖ਼ਤ ਲਹੌਰ ਦੀ ਛਾਂ ਲੱਭਦਾ ਅੈ
@amankamboj491
@amankamboj491 3 ай бұрын
ਸੱਚੀ ਵੀਰੋ ਸੋਚ ਕੇ ਦੇਖੋ ਕਿੰਨਾ ਧੱਕਾ ਹੋਇਆ ਸਾਡੇ ਪੰਜਾਬ ਨਾਲ ਕਿੰਨਾ ਵੱਡਾ ਰਾਜ ਅੱਧੇ ਨਾਲੋ ਜਾਇਦਾ 47 ਵਿੱਚ ਮਿਲੀ ਗੁਲਾਮੀ ਖਾ ਗਈ ਫਿਰ ਹਰਿਆਣਾ ਤੇ ਹਿਮਾਚਲ ਕਿੰਨਾ ਛੋਟਾ ਕਰ ਤਾ ਪੰਜਾਬ ਨੂੰ ਵਾਹਿਗੁਰੂ 🙏🙏🙏
@user-sy1dh9cb2r
@user-sy1dh9cb2r 6 жыл бұрын
ਰੱਬ ਵਰਗੀ ਸਚਾਈ ਤੇ ਨਾਂ ਕਹੇ ਜਾਣ ਵਾਲਾ ਦਰਦ ਹੈ ਇਸ ਗਤੀ ਵਿੱਚ ਸਰਤਾਜ ਹੀ ਸਿਰਤਾਜ ਹੈ
@sukhbindersingh6390
@sukhbindersingh6390 7 жыл бұрын
This is Maharaja Duleep Singh's soul,singing..through dr Satinder Sartaj. Crying crying for the last two days.
@amritoberoi8137
@amritoberoi8137 7 жыл бұрын
Sukhbinder Singh me also bro
@thahsota232
@thahsota232 2 жыл бұрын
ਇਹ ਪੀੜ ਭਰਿਆ ਗੀਤ ਅਪ੍ਰੈਲ ੨੦੨੨ ਵਿੱਚ ਵੀ ਸੁਣਿਆ ਜਾ ਰਿਹਾ ਹੈ….ਇਹ ਸਾਡੇ ਪਿਆਰੇ ਮਹਾਰਾਜੇ ਤੇ ਖ਼ਾਲਸਾ ਰਾਜ ਦੀ ਯਾਦ ਦਵਾਉਂਦਾ ਹੈ, ਜੋ ਅਸਾਂ ਫਿਰ ਹਾਸਲ ਕਰਨਾ ਹੈ♥️⛳️⛳️⛳️⛳️⛳️
@preet2kanwar
@preet2kanwar 11 ай бұрын
ਬਾਈ ਖੰਡੇ ਤੈਨੂੰ ਦਿਲੋਂ ਸਲਾਮ ਆ ❤❤ ਲੱਖ ਲਾਹਣਤ ਭਾਰਤ ਇੰਗਲੈਂਡ ਵਰਗੇ ਦੇਸ਼ਾਂ ਦੇ ਅਖੋਤੀ ਜਮਹੂਰੀ ਸਿਸਟਮ ਤੇ ਜਿਨਾਂ ਸਾਡੇ ਵੀਰ ,ਮਾਤਾ ਭੈਣਜੀ ਦੇ ਜਮਹੂਰੀ ਹੱਕ ਖੋਹੇ ਨਾਂ ਸਾਡੇ ਦਲੀਪ ਮੁੱਕੇ ਨਾਂ ਖੰਡੇ ਮੁੱਕਣਗੇ ਜਦ ਜਦ ਇਹ ਗੀਤ ਸੁੱਣਦੇ ਬਾਈ ਦੀਪ ਦੇ ਅਮ੍ਰਿਤਪਾਲ ਬਾਰੇ ਸੋਚਦੇ ਤੂੰ ਓਥੇ ਓਥੇ ਹੀ ਹੁੰਦਾ
@Surinderkumar-vb3gg
@Surinderkumar-vb3gg 10 ай бұрын
ਕਹਿੜੇ ਲੰਡੂਆ ਨੂੰ ਰਾਜੇ ਨਾਲ ਜੋੜ ਰਹੇ ਹੋ ਸਰਮ ਦਾ ਘਾਟਾ ਤਹਾਨੂੰ ਖੋਤਿਉ
@Hhggg7uuhhtffvgg
@Hhggg7uuhhtffvgg 10 ай бұрын
​@@Surinderkumar-vb3ggtenu sharam da ghata mental Deep Sidhu ohh hai Jo panth naal khdeya apni personal life chhdd Avatar Singh khanda azaad de father saab Punjab di azaad lyi shaheed hoe snn te ohh " the lost country " PUNJAB DI azaadi lyi APNI jaan di baazi LGAYA Hmesha ohh duleep Singh ji di cemetry te jake loka nu dsda rea tera khwaab ik din zarur Pura hoega duleep Singh Sunlae Jake tu ranjeet bawa da new song Jdd sikh RAAJ aawe taa duleep Singh TU RAAJ kre Te tu EHNA yodheya nu faltu bol rea Mtlb raj krega KHALSA de anti aa tu Anti sikh lgda tu
@Hhggg7uuhhtffvgg
@Hhggg7uuhhtffvgg 10 ай бұрын
​@@Surinderkumar-vb3gglost country mtlb - khalsa raaj jo ki British thlle aa gya c Ohi khalsa raaj di ajj gll krda ohh hi asll punjabi ho skda hai Jo anti khalsa raaj- khalistan aa ohhde mnn vich koi respect nhi aa maharaja ranjeet singh, duleep singh ji te akaali phula singh ji lyi Raaj krega KHALSA Khalistan zindabad 🙏🙏
@anandhiperiasamy117
@anandhiperiasamy117 5 жыл бұрын
Am tamilian......i dont understand the meaning of the song ......but something is killing my heart........love you punjabis.....
@rj14053
@rj14053 3 жыл бұрын
This is tragic story of son of Maharaja Ranjit Singh, Dalip Singh and Fall of the kingdom of Punjab 😭
@Trendy_Trends62
@Trendy_Trends62 3 жыл бұрын
love u to
@kawaljitsinghkhalsa8274
@kawaljitsinghkhalsa8274 3 жыл бұрын
Love you too
@5aab235
@5aab235 3 жыл бұрын
@@rj14053 💔💔💔💔💔😭
@HarmanSingh-oj8mo
@HarmanSingh-oj8mo 3 жыл бұрын
We love out Tamil brothers. We know what happened in Sri Lanka
@savijeetsingh4680
@savijeetsingh4680 7 жыл бұрын
ਸਰਤਾਜ ਬਾਈ ਜੀ ਤੁਹਾਨੂੰ ਹਮੇਸ਼ਾ ਭਾਗ ਲੱਗੇ ਰਹਿਣ। ਰੱਬ ਸਦਾ ਚੜਦੀ ਕਲਾ 'ਚ ਰਖੇ।
@gursimrankaur2259
@gursimrankaur2259 4 жыл бұрын
ਮੇਰੀ ਜਿੰਦਗੀ ਦਾ ਸਭ ਤੇ ਮਹਾਨ ਗੀਤ ਜੋ ਮੈ ਸੁਣਿਆਂ 🙏👌
@gurtejmc2265
@gurtejmc2265 10 ай бұрын
😢😢😢
@RSingh187
@RSingh187 3 жыл бұрын
This song is not only about maharaja dalip Singh.. it’s the story every punjabi every migrant away from home... feeling the pain tragedy of being away from own land, family culture ... salute to you sir for this masterpiece....
@PoetryWithKuldeep
@PoetryWithKuldeep Жыл бұрын
Well said ਵੀਰੇ
@harmansandhu4089
@harmansandhu4089 11 ай бұрын
💯💯
@shivjot8726
@shivjot8726 5 жыл бұрын
ਮੈਂ ਜਿਊਂਦੇ ਜੀਅ ਆਪਣਾ ਪੰਜਾਬ ਅਜ਼ਾਦ ਹੋਇਆ ਵੇਖਣਾ ਚਾਹੁੰਦਾ.....😢
@user-fj7kz4zr8b
@user-fj7kz4zr8b 4 жыл бұрын
Hun kehda gulam aa punjab, je gulam hai ta oh lokan di soch, jo k kde v azaad nhi ho sakdi.
@jkaur6312
@jkaur6312 4 жыл бұрын
Raman Deep being a fellow Punjabi, I agree with you bro. We are “free,” the only freedom we need is from our corrupt thoughts. These corrupt thoughts are the result of negative impact on innocent lives. Being a proud Sikh and a Punjabi, I support peace and unity amongst our community.
@user-fj7kz4zr8b
@user-fj7kz4zr8b 4 жыл бұрын
@@jkaur6312 sister main sehmat aa tuhade naal, par jado tak asi ghatia sarkar chunde rahage udo tak kujh nhi ho sakda, ek daru di botal piche ta ethe vota vehle lok apna zameer vech dinde aa
@balrajsingh986
@balrajsingh986 4 жыл бұрын
ਬਿਲਕੁਲ
@hinatashoyo4742
@hinatashoyo4742 4 жыл бұрын
@@user-fj7kz4zr8b .. Veer ji.. J botal piche naa vv vote denn... Taa v koi vdia option hai onna.. Captain... Badal... Kejriwal.... ???. .. Vote aaa nll bnni sarkar koi vv... Minority (sikh) aa lii kde vv fayademandd nhii ho skdee... Nlle baii... Onn wale time ch punjab vchh... Bhaeyaaa diya vote A nll koi bhaye aa jitoo gaa..
@gurug9024
@gurug9024 5 жыл бұрын
😭😭😭 ਕਾਸ਼ ਉਹ ਮਾਵਾਂ ਆਪਣੇ ਪੁੱਤਾਂ ਨੂੰ ਆਹ ਗੱਲਾਂ ਦੱਸ ਦੇਣ ਜੋਂ ਨਿਆਣਿਆ ਨੂੰ ਹਿੰਦੀ ਦੀ ਤਾਲੀਮ ਦੇ ਰਹੀਆਂ ਤੇ ਅਸੀ ਆਉਣ ਵਾਲੇ ਸਮੇਂ ਚ ਆਪਣੀ ਸਰਜ਼ਮੀਨ ਦੇ ਆਪ ਵਾਰਿਸ ਹੋਈਏ
@jassingh5377
@jassingh5377 4 жыл бұрын
Good
@ravinderjeetsinghsandhu1574
@ravinderjeetsinghsandhu1574 4 жыл бұрын
Wah ji
@everythingispossible2000
@everythingispossible2000 3 жыл бұрын
ਅਸੀਂ ਆਪਣੀ ਜਗ੍ਹਾ ਸਹੀ ਹਾਂ ਪਰ ਜ਼ਿਆਦਾਤਰ ਸ਼ਹਿਰੀ ਬਾਣੀਏ ਲੋਕ ਫੂਕ ਚ ਆ ਕੇ ਹਿੰਦੀ ਬੋਲਣ ਵਿੱਚ ਮਾਣ ਮਹਿਸੂਸ ਕਰਦੇ ਹਨ ਲਾਹਣਤਾ ਅਜਿਹੀ ਸੋਚ ਤੇ
@vasuupadhyaya2603
@vasuupadhyaya2603 2 жыл бұрын
Bahr Canada America UK jaan ch koi problem nhi but hindi di taleem to problem hai waah kya baat hai. Hindi te Punjabi dono saadia apnia bhashava ne koi fark nhi dona ch. Jinna apnapan hindi ch hai unna hi Punjabi ch.
@navjotsingh5541
@navjotsingh5541 2 жыл бұрын
@@vasuupadhyaya2603 asi apnia nu keh rahe aa veer tenu kise mada ni bolia na hi hindi nu
@gurbanidailyupdates
@gurbanidailyupdates 8 ай бұрын
Mera sohna desh Punjab.... purana Punjab 😭😭❤️...... nshe naal jhooj da, kde sarkaar de dhakke, kde guruaa di beadbi, padan wastte bache bhr ja re ne, kisaana nl dhakke yrrr.... bassss hun -- Khalsa Raaj hi har cheej da hall hai....koi ni sunda. ... apna Bharat kehn wale v ni sunde na ehna sunna.... bss We want Khalsa Raaj 🦅🌸... jithe sbh khush rehn.
@jassubedi
@jassubedi 11 ай бұрын
ਜਿਸ ਦੇਸ਼ ਦਾ ਰਾਜਾ ਹੀ ਇਦਾ ਰੁਲਿਆ ਹੋਵੇ ਉਸਦੀ ਪਰਜਾ ਕਿਵੇ ਸੁਖੀ ਰਹਿ ਸਕਦੀ। ਪਹਿਲਾ ਇਹ ਗੀਤ ਸੁਣ ਕਿ ਮਹਾਰਾਜਾ ਦਲੀਪ ਸਿੰਘ ਦਾ ਚੇਤਾ ਆਉਂਦਾ ਸੀ ਤੇ ਅੱਜ ਬਾਈ ਖੰਡੇ ਨਾਲ ਵੀ ਓਦਾ ਹੀ ਹੋਇਆ । ਅੱਜ ਇਕ ਵਾਰ ਫੇਰ ਦਲੀਪ ਸਿੰਘ ਆਪਣੇ ਰਾਜ ਭਾਗ ਲਈ ਲੜਦਾ ਲੜਦਾ ਅੰਤਿਮ ਸਮੇ ਆਪਨੀ ਸਰ ਜ਼ਮੀਨ ਤੋ ਮੋਹਤਾਜ ਹੋ ਗਿਆ । "ਹਮਦਰਦੋ ਮੇਨੂੰ ਉਸ ਜਮੀਨ ਤੇ ਲੈ ਜਾਨਾ, ਨਹੀ ਤੇ ਮੇਰਾ ਖੁਆਬ ਅਧੂਰਾ ਰਹਿ ਜਾਨਾ । " Our Lost Empire #Sikh_Empire 💔🙏
@nachattarsinghmoujgarh2348
@nachattarsinghmoujgarh2348 7 жыл бұрын
ਸਰਤਾਜ ਜੀ ਬਹੁਤ ਧੰਨਵਾਦ ਜੀ ਤੁਹਾਡਾ ਤੁਸੀ ਮਹਾਰਾਜਾ ਦਲੀਪ ਸਿੰਘ ਦੇ ਇਤਿਹਾਸ😢 ਬਾਰੇ ਫਿਲਮ ਬਣਾਈ Waheguru tuhinu trakyiaa bksee🙏
@fatehsingh5728
@fatehsingh5728 4 жыл бұрын
22 g moajgarh sirsa ton
@SatnamSinghKattu134
@SatnamSinghKattu134 4 жыл бұрын
ਪੰਜਾਬ ਦਾ ਇੱਕੋ ਇੱਕ ਸਟਾਰ ਸਤਿੰਦਰ ਸਰਤਾਜ 👍👍👍👌👌👌
@knownstranger2655
@knownstranger2655 7 жыл бұрын
I told my White friend about the story of the film and she was so surprised to know about Sikh Kingdom and she is going to watch it on her day off ❤️❤️🇨🇦🇨🇦
@knownstranger2655
@knownstranger2655 7 жыл бұрын
City Skyline With the help of our own home thieves 😍😍😍
@JaspreetSingh-rz3ii
@JaspreetSingh-rz3ii 6 жыл бұрын
ਦੇਖ ਲਯੀ ਓਹਨੇ ?ਕੀ ਰਿਆਕਸ਼ਨ ਸੀ ਓਹਦਾ
@jasssingh5029
@jasssingh5029 4 жыл бұрын
ਹਰ ਰੋਜ ਦੀ ਤਰ੍ਹਾਂ ਮੇਰੀ ਰੂਹ ਦੀ ਖ਼ੁਰਾਕ ਇਹ ਗੀਤ ਲੰਮੀਆਂ ਉਮਰਾਂ ਮਾਣੇ ਸਰਤਾਜ ਵੀਰ
@harmansinghdhillon2734
@harmansinghdhillon2734 Жыл бұрын
Dil nu pighla den vala song oh smaa kala dour punjab d Ahsaas krke k ,😔😔😔hathon Punjab khusia Ron aounda😔😔
@hasnatahmed4502
@hasnatahmed4502 5 жыл бұрын
love U sardar sahab😍... Punjab Pakistan 🇵🇰
@gurwindergill7560
@gurwindergill7560 5 жыл бұрын
Hasnat Ahmed hello Bai g
@mahalravi3102
@mahalravi3102 5 жыл бұрын
Vasda reh veere
@hindurashtravadi2563
@hindurashtravadi2563 5 жыл бұрын
Menu kadi kadi eho jee feeling aandi hegi andro ki sanu India toh jyada pak sanu jyada pyar karde hege ne
@shubhamchoudhary9528
@shubhamchoudhary9528 5 жыл бұрын
@@hindurashtravadi2563 hnji..gl ta shi hai...kaafi saara pyar aanda roj border pr ..
@harjinderpannusinghpannu1766
@harjinderpannusinghpannu1766 4 жыл бұрын
Hasnat Ahmed, Sade Dil Diyan ,, WAHEGURU, ALLAH ,hi Janda hai
@gurditsingh4626
@gurditsingh4626 7 жыл бұрын
Only satinder sartaaj is one who writes and sings what he loves to, rest of the singers are singing for others. Thats the difference. Until you dont sing from your heart it will never be reach to heart. The real kohinoor of punjab "SARTAAJ "❤️
@ManjeetKaur-ce4wr
@ManjeetKaur-ce4wr 5 жыл бұрын
Satinder apni rooh da badshah vi hai te ghulam vi. Koi rees nahi ussdi.
@tavleensingh5078
@tavleensingh5078 Жыл бұрын
ਰੂਹ ਨੂੰ ਸਕੂਨ ਦੇਣ ਵਾਲਾ ਗੀਤ ਸਰਤਾਜ ਵੀਰ ਜੀ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਵਿੱਚ ਰੱਖਣ
@vinodbhagat8603
@vinodbhagat8603 2 жыл бұрын
ਬਹੁਤ ਦੁੱਖ ਲਗਦਾ ਹੈ ਕਿ ਇਹ ਸਭ ਕੁਜ ਕਿਊ ਹੋਇਆ । ਪਰ ਬਹੁਤ ਚੰਗਾ ਵੀ ਲਗਦਾ ਹੈ ਕਿ ਸਰਤਾਜ ਵੀਰ ਨੇ ਉਨ੍ਹਾਂ ਦੀ ਜੀਵਨੀ ਲੋਕ ਅੱਗੇ ਪੇਸ਼ ਕੀਤੀ । ਤੇ ਬਹੁਤ ਫ਼ਕਰ ਵੀ ਮਹਿਸੂਸ ਵੀ ਹੁੰਦਾ ਹੈ ਕਿ ਅਸੀਂ ਓਨਾ ਦੇ ਬੱਚੇ ਹਾਂ।
@shayardildhillon9789
@shayardildhillon9789 7 жыл бұрын
Plz I request all punjabi and world's people plz see the black Prince movie and support for best singer, writer and actor also kind heart person
@mr.sandhu587
@mr.sandhu587 7 жыл бұрын
SAD DIL dhillon zrur sir we everyone respect the true talent
@shayardildhillon9789
@shayardildhillon9789 7 жыл бұрын
Mr Thanks my dear with my heart God bless you
@markhoresurgical8389
@markhoresurgical8389 5 жыл бұрын
Can I get the full movie link
@gurjeetsingh3349
@gurjeetsingh3349 5 жыл бұрын
@@markhoresurgical8389 Jehde Veera bhaina ne black prince nhi veakhi..oh Netflix download kro ik month lai free hunda .. month poora hon to pehla account delite mar deo nhi ta pese kat jangye
@naumangondal7415
@naumangondal7415 6 жыл бұрын
Tragic story of pain, sepration and tears.
@arshdeepsingh2894
@arshdeepsingh2894 2 жыл бұрын
ਸੱਚ ਦੱਸਾਂ ਤਾਂ ਆਪਨੀ ਕੌਮ ਨੂੰ ਲੋੜ ਹੈ ਇਹੋ ਜਹੇ ਗੀਤਾਂ ਦੀ ਮੈਂਨੂੰ ਆਹ ਗੀਤ ਸੁਣ ਮਹਾਰਾਜਾ ਦਲੀਪ ਸਿੰਘ ਦਾ ਦਰਦ ਬਿਆਨ ਹੋਇਆ, ਮਹਾਰਾਣੀ ਜਿੰਦਾਂ,ਦਾ ਓਹਨਾਂ ਤੇ ਕਿ ਬੀਤੀ ਭਾਰਤੀ ਹਕੂਮਤ ਨੇ ਬੱਸ ਮਹਾਂਰਾਜਾ ਦਲੀਪ ਸਿੰਘ ਨੂੰ ਕਸੂਰਵਾਰ ਬਣਾਇਆ। ਦੁੱਖ ਹੈ 😭😭😭 #ਮੈਂ_ਮਹਾਰਾਜਾ_ਰਣਜੀਤ_ਸਿੰਘ_ਦੇ_ਜਾਣ_ਤੋਂ_ਬਾਅਦ_ਦਾ_ਇਤਹਾਸ_ਪੜਕੇ_ਅੱਖਾਂ_ਭਰ_ਆਉਂਦੀਆਂ_ਨੇ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਹਰੀਆਂ ਨੇ ਆਹ ਸਤਰਾਂ ਨੇ ਮੈਨੂੰ ਚੀਰ ਕੇ ਰੱਖ ਦਿੱਤਾ । ਤੇ ਉਸਤੋਂ ਬਾਅਦ ਜੋ ਬੀਤਿਆ ਸਿੱਖ ਕੌਮ ਤੇ ਓਹ ਤੇ ਹਾਲਾਤ ਬਿਆਨ ਕਰਨ ਔਖੇ ਆ 😭😭😭😭 #MissYouMaharajaRanjeet #IMissOldPunjab 🥀🥀🥀🖤🖤🖤😭😭😭😭😭
@jagatkamboj9975
@jagatkamboj9975 6 ай бұрын
ਮੈਨੂੰ ਮੇਰਾ ਦੇਸ਼ ਅਵਾਜ਼ਾਂ ਮਾਰਦਾ ਮੇਰੀ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ 🙏❤🙏 ਦਿਲ ਹਲੂਣਿਆਂ ਗਿਆਂ 💔
@amritsingh1722
@amritsingh1722 6 жыл бұрын
ਆਪਣਾ ਰਾਜ ਭਾਗ ਵਾਪਿਸ ਲਵਾਂਗੇ।। ਅੰਤਰਰਾਸ਼ਟਰੀ ਪੱਧਰ ਤੇ ਆਪ ਵਿੱਚਰਾਂਗੇ ਨਾ ਕਿ ਕਿਸੇ ਹੋਰ ਸਰਕਾਰ ਨੂੰ ਆਪਣੇ ਮਾਲਕ ਬਣਾ ਕੇ ਆਪਣਾ ਨੁਕਸਾਨ ਕਰਵਾਈ ਜਾਵਾਂਗੇ ।। ਅਸੀਂ ਪੰਜਾਬੀ ਕੌਮ (ਸਾਰੇ ਧਰਮ) ਬਹੁਤ ਅਮੀਰ ਵਿਰਸੇ ਦੇ ਮਾਲਿਕ ਹਾਂ ਜੋ ਕਿ ਇਹ ਮੌਜੂਦਾ ਮੁਲਕ ਵਾਲੇ ਖਤਮ ਕਰ ਰਹੇ ਹਨ।। ਆਪਣਾ ਇੱਕ ਮੁਲਕ ਸੀ ਜਿਹੜਾ ਖੋਹ ਲਿਆ ਗਿਆ ਕਿਉਂਕਿ ਆਪਣੀ ਸੋਚ ਪੂਰੇ ਸੰਸਾਰ ਨੂੰ ਬਦਲ ਦੇਣ ਵਾਲੀ ਹੈ।। ਆਪਣੀ ਅਹਿਮੀਅਤ ਪਛਾਣੋ ਕਿ ਤੁਸੀਂ ਮਾਲਕ ਓ ਨਾ ਕਿ ਕਿਸੇ ਮੁਲਕ ਦੇ ਗੁਲਾਮ ਜੋ ਆਪਣੇ ਨਿਯਮ ਤੁਹਾਡੇ ਤੇ ਲਾਗੂ ਕਰੀ ਬੈਠਾ ਹੈ।।
@RONSANDHU
@RONSANDHU 6 жыл бұрын
Tony Stark Sorry Veer It is no solution because people like Badal will then be Presidents instead of CM. It will lead to even more exploitation. Only solution seems to vote for genuine people which are itself rarity but anyway unless we don't use vote wisely there is no respite.
@amritsingh1722
@amritsingh1722 6 жыл бұрын
Ron Sandhu we are not safe under Indian system.
@tejveersingh3882
@tejveersingh3882 6 жыл бұрын
Mera Sohna Des punjab aJ Moot peene Loka de kabje vich hai .
@shersingh276
@shersingh276 6 жыл бұрын
Kaash mera sohna desh dubara sone di chidi ban jaave
@RSDHILLON2
@RSDHILLON2 6 жыл бұрын
Agry with you tony stark. Fuck off indian corrupt system
@hasnatahmed4502
@hasnatahmed4502 5 жыл бұрын
sardar sahab koi punjAbi singer twada muqabla ni kr skda..... Most Heart touching voice😍.... punjab Pakistan 🇵🇰
@LovepreetSingh-hg9cl
@LovepreetSingh-hg9cl 3 жыл бұрын
Good brother
@Ravi9357128438
@Ravi9357128438 3 жыл бұрын
Pakistan de kis sehar ton tusi bhaji ?
@musclehutbodybuilding2583
@musclehutbodybuilding2583 3 жыл бұрын
Eh song os time nu represent karda jado bhart te Pakistan ek c. Es karke eh dono sides de punjabiya nu eh song rova danda.
@harjinderpannusinghpannu1766
@harjinderpannusinghpannu1766 3 жыл бұрын
Love JATT from Harike Pattan Amritsar PUNJAB
@sukhwinderkaurdhillon6877
@sukhwinderkaurdhillon6877 3 жыл бұрын
Hasnat bhra..kash eh partition na hoyi hundi te punjab na vandya jnda..asi tuanu bot pyar krde a..god bless u
@GurpreetSingh-ep5jx
@GurpreetSingh-ep5jx Жыл бұрын
ਉਹ ਸਮਾਂ ਦੂਰ ਨਹੀਂ ਜਦੋਂ ਖਾਲਸਾ ਰਾਜ ਦੁਬਾਰਾ ਆਵੇਗਾ ਅਤੇ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਜੀ ਦੀਆਂ ਫੋਟੋਆਂ ਖ਼ਾਲਸਾ ਰਾਜ ਦੀ ਕਰੰਸੀ ਤੇ ਹੋਣਗੀਆਂ
@SPARTACUS77537
@SPARTACUS77537 Жыл бұрын
Te eh west punjab toh start hoga
@tejindersinghheer
@tejindersinghheer 2 жыл бұрын
ਕਮਾਲ ਦਾ ਲਿੱਖਿਆ ਤੇ ਗਾਇਆ ਵੀਰ 🙏 ਕਦੇ ਵੀ ਨੀ ਰੱਜਦੇ ਸੁਣ ਸੁਣ ਕੇ
@ghatauray1
@ghatauray1 7 жыл бұрын
ਬਹੁਤ ਹੀ ਖੂਬਸੂਰਤ ਗੀਤ ਏਦਾਂ ਲਗਦਾ ਜਿਵੇਂ ਏਹੇ ਗੀਤ ਮੇਰੇ ਲਈ ਹੀ ਲਿਖਿਆ ਤੇ ਗਾਇਆ ਗਿਆ ਹੋਵੇ ।ਮੇਰੇ ਵੀ ਹਾਲਾਤ ਕੁਝ ਏਦਾਂ ਦੇ ਹੀ ਹਨ । ਸੁਪਣੇ ਪੂਰੇ ਕਰਨ ਲਈ ਪਰਦੇਸ ਆਏ ਸੀ ਹੁਣ ਘਰ ਵਾਪਿਸ ਆਉਣਾ ਇਕ ਸੁਪਨਾ ਬਣ ਗਿਆ ਹੈ ।ਬਹੁਤ ਦਰਦ ਹੈ ਇਸ ਗੀਤ ਅੰਦਰ ਏਹੇ ਵਾਰ ਵਾਰ ਰੁਲਾਉਗਾ ।ਸਤਿੰਦਰ ਸਰਤਾਜ ਜੀ ਬਹੁਤ ਧੰਨਵਾਦ ।
@jugrajsingh3626
@jugrajsingh3626 7 жыл бұрын
Koi muqabala nahi is bande da, sartaaj sartaaj hi hai salute hai tenu🙏
@suparnadutta5703
@suparnadutta5703 2 жыл бұрын
I am from bengal.i don't understand Punjabi but this song melt my heart.so nice and pure.
@sukhveersingh1598
@sukhveersingh1598 Жыл бұрын
Hii
@gurpreet_singh4029
@gurpreet_singh4029 Жыл бұрын
This song is sikh empire history song
@punjabgroup
@punjabgroup Жыл бұрын
@@sukhveersingh1598 apne Ghar ja ke apni bhen nu Hi keh....
@AmanpreetSingh-on1qd
@AmanpreetSingh-on1qd Жыл бұрын
I lost sikh empire
@balpreetgill8402
@balpreetgill8402 3 жыл бұрын
ਜਿੰਨੀ ਵਾਰ ਵੀ ਰਿਹ ਗੀਤ ਸੁਣਦਾ ਅੱਖਾਂ ਵਿੱਚ ਪਾਣੀ ਆ ਜਾਦਾਂ । ਪੁਰਾਣੇ ਪੰਜਾਬ ਦਾ ਚੇਤਾ ਆ ਜਾਦਾਂ ਕਰੇ ਰੱਬ ਮੇਹਰ ਜਲਦੀ ਉਹੀ ਖਾਲਸਾ ਰਾਜ ਵਾਲਾ ਸਮਾਂ ਫੇਰ ਆ ਜਾਵੇ । ਕੋਈ ਸ਼ਬਦ ਨਈ ਗੇ ਸਰਤਾਜ ੨੨ ਲਈ
@tungjatt8011
@tungjatt8011 Жыл бұрын
kine saal hogye veer sundea nu har waar rona anda song sunke kiwe ma putt rullde rullde es dunia toh chale gye kine dukh c ma putt nu andro oh ohi jande c jo nal he lai gye 😢😢😭😭
@charanpreetsingh4517
@charanpreetsingh4517 7 жыл бұрын
ਬਾਹਰਲੇ ਮੁਲਕ 'ਚ ਆ ਕੇ ਬਹੁਤ ਡੂੰਗੀ ਸੱਟ ਮਾਰਦਾ ਿੲਹ ਗੀਤ.... ਆਵਦੇ ਆਪ ਤੇ ਲਾ ਕੇ ਦੇਖੀਏ ਤਾਂ ਏਹੀ ਹਾਲ ਆ
@manbirsingh5142
@manbirsingh5142 7 жыл бұрын
Charanpreet Singh Bilkul sahi keha veer 😟
@nagra11
@nagra11 6 жыл бұрын
sahi gal a vire
@sonujammuwala2261
@sonujammuwala2261 6 жыл бұрын
Charanpreet Singh ji bilkul sahi. Kaon samaju sada bhi dookh.
@dhirpunian2333
@dhirpunian2333 6 жыл бұрын
wow.
@Sandeepsingh-td7uc
@Sandeepsingh-td7uc 6 жыл бұрын
Charanpreet Singh eh gaana sunn k roon nikkal jaanda ke assi kiu apna des punjab shaddea
@paulparmar3923
@paulparmar3923 7 жыл бұрын
ਸਰਤਾਜ ਮੇਰਾ ਮਹਾਰਾਜ ❤️❤️ ਮੈਂ ਸੱਚੀ ਇੰਨੀ ਵਾਰ ਕੋਈ ਵੀ ਗੀਤ ਲਗਾਤਾਰ ਨਹੀ ਸੁਣਿਆ ਜਿੰਨੀ ਵਾਰ ਇਹ ਸੁਣ ਲਿਆ ਇੰਨਾ ਦਰਦ ਬਿਆਨ ਕੀਤਾ ਸੱਚੀ ਮੇਰਾ ਕਈ ਵਾਰ ਮੰਨ ਭਰ ਆਇਆ ਸੁਣ ਕੇ ਜੇ ਅੱਜ ਪੰਜਾਬ ਵਿੱਚ ਕੋਈ ਰਣਜੀਤ ਸਿੰਘ ਦਾ ਕੋਈ ਅੰਸ਼ ਹੁੰਦਾ ਤਾਂ ਇਹ ਗੀਤ ਸੁਣ ਕੇ ਆਪਣੇ ਰਾਜ ਵਿੱਚੋਂ ਕੁਝ ਹੀਸਾ ਦੇ ਦਿੰਦਾ ਤੁਹਾਡੇ ਵਰਗਾ ਕੋਈ ਨਹੀ ਸਰਤਾਜ ਸਾਬ ਨਾ ਕੋਈ ਬਣ ਸਕਦਾ 👍👍👍👑👑
@shersingh276
@shersingh276 6 жыл бұрын
Putt Sardaran da 100 % sach kiha veer
@shersingh-vg3ts
@shersingh-vg3ts 6 жыл бұрын
❤️
@bawa9narang
@bawa9narang 6 жыл бұрын
ਮੈਂ ਇਹ ਫਿਲਮ ਦੋ ਵਾਰ ਸਿਨੇਮਾ ਘਰ ਵਿਚ ਵੇਖ ਚੁੱਕਾ ਹਾਂ ਪਰ ਹਾਲੇ ਵੀ ਮਨ ਨਹੀਂ ਭਰਦਾ।
@bawa9narang
@bawa9narang 6 жыл бұрын
ਕੀ ਇਹ ਫਿਲਮ ਇੰਟਰਨੈੱਟ ਤੇ ਉਪਲਬਧ ਹੈ ਵੀਰ ਜੀ?
@ropansingh7363
@ropansingh7363 6 жыл бұрын
Main gaane nai sunda.. but ehnu 1000 vaar sunleya hona
@moneyspeaks379
@moneyspeaks379 5 ай бұрын
ਪੰਜਾਬ ਦੀ ਧਰਤੀ ਨੇਂ ਜਿੰਨੇ ਦੁੱਖ ਇਕੱਲੀ ਨੇਂ ਵੇਖੇ ਐ ਮੈਨੂੰ ਨਹੀ ਲੱਗਦਾ ਪੂਰੇ ਵਿਸ਼ਵ ਚ ਕਿਸੇ ਨੇਂ ਦੇਖੇ ਆ 😢
@moneyspeaks379
@moneyspeaks379 5 ай бұрын
ਪਰ ਇਹ ਧਰਤੀ ਅੱਜ ਵੀ ਆਪਣੇ ਉੱਤੇ ਰਹਿਣ ਵਾਲੇ ਲੋਕਾਂ ਨੂ ਮਾਨ ਮਹਿਸੂਸ ਕਰਵੋਂਦੀ ਆ ਕੀ ਉਹ ਪੰਜਾਬੀ ਆ😊
@saggi8590
@saggi8590 2 жыл бұрын
ਮੈਨੂੰ ਮਿਲਿਆ ਨੀ ਕੋਈ ਸ਼ਖਸ ਮੇਰੇ ਇਤਬਾਰ। ਕਿੰਨਾ ਦਰਦ ਆ ਇਸ ਲਾਇਨ ਵਿੱਚ, ਇੰਜ ਜਾਪਦਾ ਜਿਵੇਂ, ਮਹਾਰਾਜਾ ਦਲੀਪ ਸਿੰਘ, ਖੁਦ ਆਪ ਕਹਿ ਰਿਹਾ ਹੋਵੇ। 😢
@TonySuhronWala
@TonySuhronWala 6 жыл бұрын
ਸਰਤਾਜ ਦਾ ਹਰ ਗੀਤ ਜਾਨ ਕੱਢਣ ਵਾਲਾ
@dholfactory5878
@dholfactory5878 6 жыл бұрын
I am from Pakistan Punjab lohare wow my tears can't stop if u listion this song careful what a powerful meaning of this song my grand parents was from India Amersit love u Punjabi brother and sister God bless u whi gureu
@amrindermehtot2776
@amrindermehtot2776 5 жыл бұрын
1mother two real border.. Landa punjab. Charrda punjab
@planetindiainside2765
@planetindiainside2765 5 жыл бұрын
Tusi hi tan beda garak kitta es desh da....apni maa chooudan nu bnaea c Pakistan
@TajamalGhumman
@TajamalGhumman 5 жыл бұрын
@@planetindiainside2765 teri iss painyaakaan wali mentality di waja tun baya c Pakistan.
@Px-wf4lm
@Px-wf4lm 5 жыл бұрын
Planet India Inside nafrat faila reha beta tusi
@Px-wf4lm
@Px-wf4lm 5 жыл бұрын
Planet India Inside number dyi apna
@tirathsingh8736
@tirathsingh8736 2 жыл бұрын
ਇਹ ਸੋਚੋ ਕਿਸ ਸੋਚ ਤੇ ਮਨ ਦੀ ਅਵਸਥਾ ਵਿਚ ਉਤਰ ਕੇ ਇਸ ਤਰਾਂ ਦੀ ਸ਼ਾਇਰੀ ਲਿਖੀ ਜਾਂਦੀ ਹੈ। 2022 ਵਿਚ ਅਚਾਨਕ ਇਹ ਸਤਰਾਂ ਯਾਦ ਆਈਆਂ... "ਅਸੀਂ ਮਿੱਟੀ ਮੁਲਕ ਤੇ ਮਾਂ ਤੋਂ ਵੀ ਅਵਾਜ਼ਾਰ ਹੋਏ"
@indiansideoftiktok1268
@indiansideoftiktok1268 3 жыл бұрын
Y’all im crying while listening to this 🥺🥺😢😢 .It’s so heartbreaking to see how the Sikhs where treated by the British.I’ve heard of the name a couple of times but when I watched the movie with my parents a couple days ago I was in shock and made me realize who I was as a first generation Indian American and how much my parents sacrificed for me and my little brother to be living in a country where I have no chance of getting killed
@gurvailgill4012
@gurvailgill4012 5 жыл бұрын
ਵਾਰ ਵਾਰ ਗੀਤ ਸੁਣਕੇ,,ਇੱਕ ਵੱਖਰਾ ਜਿਹਾ ਦੁੱਖ ਮਹਿਸੂਸ ਹੁੰਦਾ,,,,,ਕਮਾਲ ਸਰਤਾਜ ਜੀ ,,ਰੱਬ ਮੇਹਰ ਰੱਖੇ
@DeepKumar-kn3rl
@DeepKumar-kn3rl 6 жыл бұрын
ਜਿਹਨੁ ਸਮਜ ਨੀ ਅਾੲੀ ਗਾਣੇ ਦੀ ਓਹੀ ਬੰਦਾ deslike ਕਰ ਸਕਦਾ ੲਿਸ ਗਾਣੇ ਨੁ
@arshdhanoa4080
@arshdhanoa4080 4 жыл бұрын
Sartaj nu dislike nhi chahida
@ViralOnes
@ViralOnes 11 ай бұрын
ਅੱਜ ੨੦੨੩ ਵਿੱਚ ਵੀ ਕੌਣ ਕੌਣ ਇਸ ਗੀਤ ਨੂੰ ਵਾਰ ਵਾਰ ਸੁਣ ਕੇ ਓਹੀ ਦਰਦ ਨੂੰ ਮਹਿਸੂਸ ਕਰ ਰਿਹੈ... 😢
@gurjeetsinghsingh182
@gurjeetsinghsingh182 9 ай бұрын
Mein 2023 ch September ch dekhi movie har song dil chir janda Maharaj Dilip sigh da createrrr sartaj ne too good nibaya❤❤❤❤❤
@tejwinderbrar459
@tejwinderbrar459 2 жыл бұрын
ਇਹ ਸੁਣ ਕੇ ਕੋਈ ਸ਼ਬਦ ਬੋਲ ਨਹੀ ਹੁੰਦਾ ਮਾਣ ਮਹਿਸੂਸ ਪੰਜਾਬੀ ਹੋਣ ਸਿੱਖ ਹੋਣ ਤੇ ❣ repeat may 2022
@uniquejatt8895
@uniquejatt8895 4 жыл бұрын
Proud to be sikh..💪💪 Saare punjabiaa'n nu dkhni chahidi aa ae real story
@dhaliwal2998
@dhaliwal2998 7 жыл бұрын
ਚੱਕੀ ਫਿਰਦੇ ਸਿੱਖ ਜਿਗਰੇ ਪੱਥਰਾਂ ਵਰਗੇ ..... ਗੁਰੂਆਂ ਦੀ ਕਿ੍ਪਾ ਸਦਕੇ .....
@sidhuvickysidhu4679
@sidhuvickysidhu4679 2 жыл бұрын
ਜਦੋਂ ਵੀ ਮੈਨੂੰ ਖਾਲਸਾ ਰਾਜ ਚੇਤੇ ਆਉਂਦਾ ਤੇ ਮੈ ਆਪਣੇ ਪੰਜਾਬ ਨੂੰ ਚੇਤੇ ਕਰਕੇ ਇਹ ਗੀਤ ਸੁਣਦਾ
@gurbanidailyupdates
@gurbanidailyupdates 8 ай бұрын
One only -- Khalsa Raaj -- Our own Khalsa Raaj❤
@navneetkaur87nk
@navneetkaur87nk 7 жыл бұрын
So sad to see such a tragedy of Maharaja Duleep Singh. This song has very well potrayed Maharaja's anguish about being robbed and feeling trapped. No words in the world can describe his agony. Hats Off to Sartaj for writing and singing so beautifully that It just felt like Maharaja Duleep singh was describing his pain himself. It never felt like i was listening to a song.God rest his soul in peace.
@amitgautam560
@amitgautam560 11 ай бұрын
ਹੜ ਪੀੜਤਾਂ ਲਈ ਇਕ ਦਿਲ ਤੋਂ ਅਰਦਾਸ ਕਰੋ। 😢😢 ਰਹਿਮ ਕਰ ਰੱਬਾ ਮੇਰਿਆ ਤੇਰੀ ਬਣਾਈ ਦੁਨੀਆਂ ਸਾਰੀ ਰਹਿਮ ਕਰ ਰੱਬਾ 😢
@KulwinderSingh-fd7ei
@KulwinderSingh-fd7ei Жыл бұрын
ਅਕਾਲ ਪੁਰਖ ਵਾਹਿਗੁਰੂ ਜੀ 🙏🏻🙏🏻ਕਿਰਪਾ ਕਰੋ ਪੰਜਾਬ ਤੇ ,, 😢😢
@user-jaspalmanes21
@user-jaspalmanes21 2 жыл бұрын
ਮਹਾਰਾਜਾ ਦਲੀਪ ਸਿੰਘ ਬਾਰੇ ਬਹੁਤ ਲੋਕ ਨਹੀਂ ਜਾਣਦੇ ਕਿੰਨੇ ਦੁਖ ਦੀ ਗੱਲ ਆ
@satindersidhu8059
@satindersidhu8059 7 жыл бұрын
Rooh hila diti song ne ..dalip singh da ena dard, kya likhya sade sartaj ne .. tuc sade time de legend howo ge,koi compete ni kr skda tuhanu lyrics ch
@gaggisekhon3481
@gaggisekhon3481 5 жыл бұрын
ਬਹੁਤ ਵਧੀਆ ਸਰਤਾਜ ਵੀਰ 🙏ਸਲਾਮ ਥੋਡੀ ਸੋਚ 'ਤੇ ਕਲਮ ਨੂੰ
@Aman-cz6qm
@Aman-cz6qm 2 жыл бұрын
Koi shabad hi nahi. Hanju a gaye sun ke. Kash aaj sada punjab ik alag country hunda. mai dawe nal keh sakda America warge desh nu takkar den di himat rakhni c 😓😓🙏🏻 MERA PUNJAB 🙏🏻
@kaurmanpreet5617
@kaurmanpreet5617 Жыл бұрын
August 2022....no words for this song n movie
@TimeTravelShots
@TimeTravelShots 7 жыл бұрын
I don't have enough words in my vocabulary to praise Sartaaj's voice, act and Director KaviRaj's hard-work to reveal history in front of youngsters. We can feel the pain of Maharaja Duleep Singh for his Birth Country. ਹਮਦਰਦੋ ਮੈਨੂੰ ਉਸ ਜ਼ਮੀਨ ਤੇ ਲੈ ਜਾਣਾ ਫਿਰ ਨਹੀਂ ਤੇ ਮੇਰਾ ਖ਼ਵਾਬ ਅਧੂਰਾ ਰਹਿ ਜਾਣਾ ਕਿੰਝ ਰੁਲਿਆ ਏ ਫਰਜੰਦ ਕਿਸੇ ਦਰਬਾਰ ਦਾ !
@harinderkhubber707
@harinderkhubber707 7 жыл бұрын
Mahraja ji thoda supna jarroor pura houga khalistan zindabad
@gurcharansingh9287
@gurcharansingh9287 6 жыл бұрын
How can some people dislike this true feeling of maharajah Dalip Singh’s hearts. Such a no words for Satinder Sartaj how he put his feeling in his words. Plz Guys listing with peace u will feel something.
@successingpoint4230
@successingpoint4230 2 жыл бұрын
ਸੱਚੀ ਇਹ ਗੀਤ ਸੁਣ ਕੇ ਖਾਲਸਾ ਰਾਜ ਦੀ ਯਾਦ ਆ ਜਾਦੀ ਕਿਦਾ ਸਾਡਾ ਰਾਜ ਗਿਆ ਅਸੀ ਕਿਦਾ ਆਜਾਦ ਹੋਕੇ ਵੀ ਆਜ਼ਾਦ ਨੀ ਹੋ ਪਾਏ ਸੱਚੀ ਅੱਖਾਂ ਵਿਚ ਹੰਝੂ ਆ ਜਾਦੇ
@swaaljvaab
@swaaljvaab 2 жыл бұрын
ਖੂਬਸੂਰਤ ❤️❤️
@foryoufun1224
@foryoufun1224 6 жыл бұрын
Main ohna da dhanwaad krda ha jo Sartaj bhaji de Es song nu samajde ne . Bcz it's song very different
@sandhuboyzunitedstateofpun1683
@sandhuboyzunitedstateofpun1683 3 жыл бұрын
Jo koma ujjar barbaad ho jandiya jina da raaj nahi hunda una koma da haal dushman ki krde sanu pata
@user-nv1dl9xo9m
@user-nv1dl9xo9m 7 жыл бұрын
ਅਸਲ ਸ਼ਾਇਰੀ ਤੇ ਗਾਇਕੀ ਦਾ ਸਰਤਾਜ਼
@AmarSinghKhalsa315
@AmarSinghKhalsa315 10 ай бұрын
ਅਸੀਂ ਅੱਜ ਵੀ ਸੁਣ ਤੇ ਮਹਿਸੂਸ ਕਰ ਰਹੇ ਹਾਂ ਆਪਣੇ ਦੇਸ਼ ਪੰਜਾਬ ਨੂੰ 😢😢
@rj14053
@rj14053 3 жыл бұрын
Born a Sikh , converted to Christianity at age of 7, lives his adult life as English and a Christian. BUT One meeting with Mother and remembrance of Guru Nanak Gobind and father Ranjit Singh was enough to make Dalip Singh Return to Sikhi and become a rebel. 😭❤️🙏
@deepmandeep8760
@deepmandeep8760 6 жыл бұрын
ਸ਼ਬਦ ਹੀ ਖ਼ਤਮ ਹੋ ਗਏ ....👍👍
@sarbjitsingh8534
@sarbjitsingh8534 7 жыл бұрын
Roj duty to aa k eh geet repeat sunda han fer v dil ni bhrda Bar bar sunan nu dil krda aa
@ranjodhsandhughangakalan7245
@ranjodhsandhughangakalan7245 Жыл бұрын
ਅੱਜ ਪਹਿਲੀ ਵਾਰ the black prince ਦੇਖੀ ਬਹੁਤ ਹੀ ਖ਼ੂਬਸੂਰਤ ਫਿਲਮ
@lakhwindersingh-vd8kn
@lakhwindersingh-vd8kn 9 ай бұрын
ਦਰਦਾਂ ਵਾਲਾ ਦੇਸ਼ ਕੌਣ ਕੌਣ ਜਿਹੜਾ ਇਸ ਨੂੰ ਗੀਤ ਸਮਝ ਕਿ ਨਹੀਂ ਸਗੋਂ ਸਿੱਖ ਰਾਜੇ ਦਾ ਸਿੱਖ ਰਾਜ ਖੁਸਣ ਦਾ ਦਰਦ ਸਮਝ ਕਿ ਸੁਣ ਰਿਹਾ ਹੈ 2023
@AmrinderSingh-bn7er
@AmrinderSingh-bn7er 7 жыл бұрын
The Black Prince makes you to rethink your identity. Once we were kings but now lost the track. May waheguru shower his kirpa on us.
@gagansamar6022
@gagansamar6022 7 жыл бұрын
Bahut bahut e nice song... Har word da matlabh hai song vich! Salute you satinder sartaz Paji.....keep going ..
@satnamsingh-1342
@satnamsingh-1342 3 жыл бұрын
Jis de dil vich sikh bn n di hmesha tadf rhi dilo sikh oh c asi sikh ha fr v ni smbaal skde sikhi nu ooye loko aah movie dekh k dekho kiniya kurbaniya deniya payiya sikha nu waheguru sanu bhule bhtkeya nu rahe pa deo ji plz 😭😭😭😭😭
@Tarsemx
@Tarsemx 2 жыл бұрын
Almost everyone belong to this darda wala Desh in a corner of his heart
MEGA BOXES ARE BACK!!!
08:53
Brawl Stars
Рет қаралды 35 МЛН
БОЛЬШОЙ ПЕТУШОК #shorts
00:21
Паша Осадчий
Рет қаралды 8 МЛН
Me: Don't cross there's cars coming
00:16
LOL
Рет қаралды 13 МЛН
Пробую самое сладкое вещество во Вселенной
00:41
Sai Ve
8:38
Satinder Sartaaj
Рет қаралды 11 МЛН
Erkesh Khasen -  Bir qyz bar M|V
2:43
Еркеш Хасен
Рет қаралды 103 М.
Serik Ibragimov - Сен келдің (mood video) 2024
3:19
Serik Ibragimov
Рет қаралды 1,4 МЛН
akimmmich (feat. Turar) - UMYTTYŃ BA?| official lyric video
2:54
Ozoda - JAVOHIR ( Official Music Video )
6:37
Ozoda
Рет қаралды 10 МЛН
BABYMONSTER - ‘FOREVER’ M/V
3:54
BABYMONSTER
Рет қаралды 46 МЛН
IL’HAN - Eski suret (official video) 2024
4:00
Ilhan Ihsanov
Рет қаралды 902 М.