Sawaal Bhai Daya Singh Ji - Bhai Avtar Singh Tari

  Рет қаралды 521,068

Shaheedsar

Shaheedsar

13 жыл бұрын

When Guru Gobind Singh Ji leave Chamkaur di Garhi and see Baba Jujhar Singh Ji's body, Maharaj turns his face and moves on. Bhai Daya Singh Ji stops Maharaj and asks , maharaj, why dont you put a piece of cloth on your son's body.
The conversation which follows has been beautifully sung by Kavishar Bhai Avtar Singh Taari.

Пікірлер: 535
@gagansinghgill2712
@gagansinghgill2712 3 жыл бұрын
ਇੰਨੀ ਸੋਹਣੀ ਕਵਿਤਾ ਹੈ ((ਹਰ ਸਾਲ ਸ਼ੀਹੀਦੀ ਦਿਨਾਂ ਵਿੱਚ ਹਰ ਰੋਜ ਸੁਣ ਕੇ ਗੂਰੂ ਸਾਹਿਬ ਜੀ ਦੇ ਸਾਰੇ ਪਰਿਵਾਰ ਨੂੰ ਯਾਦ ਕਰਦੇ ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ))
@razakumar1503
@razakumar1503 2 жыл бұрын
waheguru ji 🙏🙏🙏🙏🙏
@BhupinderSingh-ie7dp
@BhupinderSingh-ie7dp Жыл бұрын
Waheguru ji 🙏
@mohansingh-oi8xh
@mohansingh-oi8xh Жыл бұрын
88⁸
@harpreetchatrath1892
@harpreetchatrath1892 6 ай бұрын
Waheguru ji ❤
@user-gz6xr3vn9n
@user-gz6xr3vn9n 6 ай бұрын
The best poetry about Guru Gobind Singh Ji
@luckychawla1192
@luckychawla1192 3 жыл бұрын
ਮੈਨੂੰ ਰਤਾ ਪ੍ਰਵਾਹ ਨਹੀਂ ਮੈਨੂੰ ਜੱਗ ਸਾਰਾ ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ। ਪਰ ਮੈਂ ਇਹ ਨਾ ਸੁਣਾਂ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ,ਸਿੱਖ ਹੋਰ ਸਮਝੇ! 🙏🙏🙏🙏
@gumailchandsaini383
@gumailchandsaini383 2 жыл бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੋਜੀ ਪ੍ਰੀਤਮ । ਹੇ ਸਤਿਗੁਰੂ ਜੀ ਜੇਕਰ ਮੈਂ 100 ਵਾਰ ਵੀ ਜਨਮ ਲੈ ਕੇ ਤੇਰੇ‌ ਲਗਤਾਰ ਗੁਣ ਗਾਂਉਦਾ ਰਹਾਂ ਤਾਂ ਵੀ ਮੈ ਤੇਰੇ ਅਹਿਸਾਨਾਂ ਦਾ ਕਰਜ ਨਹੀਂ ਚੁਕਾ ਸਕਦਾ ।
@niranjansinghsandhu1520
@niranjansinghsandhu1520 3 ай бұрын
ਜਦ ਵੀ ਸੁਣੀ ਹਰੇਕ ਵਾਰੀ ਸੁਣ ਕੇ ਰੂਹ ਕੰਬ ਜਾਂਦੀ ਹੈ ਕਿ ਸੱਚੇ ਪਾਤਸ਼ਾਹ ਦਾ ਕਿਹੋ ਜਿਹਾ ਜਿਗਰ ਦਾ ਸਹਿਨ ਸ਼ਾਹ ਸਨ
@inderjitsingh5453
@inderjitsingh5453 Жыл бұрын
ਜਿੱਦਾਂ ਦੀ ਕਲਮ, ਓਦਾਂ ਦੀ ਬਾ ਕਮਾਲ ਅਵਾਜ,, ਵਾਹ ਜੀ ਵਾਹ ਅਵਤਾਰ ਸਿੰਘ ਤਾਰੀ ਜੀ,
@gurpalkalsian9322
@gurpalkalsian9322 2 жыл бұрын
ਮੇਰੇ ਪਾਤਸ਼ਾ ਜੀ ਅੈਸੈ ਕਵੀ ਸਦਾ ਚੜਦੀ ਕਲਾ ਦੇ ਵਿੱਚ ਰਹਿਣ
@factinfreefire3375
@factinfreefire3375 2 жыл бұрын
ਧੰਨ ਕੁਰਬਾਨੀ ਤੇਰੀ, ਮੇਰੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਕੁਰਬਾਨੀ ਤੇਰੀ
@GurwinderSingh-hf4yp
@GurwinderSingh-hf4yp 6 ай бұрын
Waheguru Ji Dhan Dhan Mere Satguru Shri Guru Gobind Singh Ji Maharaj Ji Nimrata Di Datt Baksho Sahib Ji .
@narinderpannu1377
@narinderpannu1377 6 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@ravinderkaur2766
@ravinderkaur2766 5 жыл бұрын
Bahut hi jiada badia koi shabad nahi poet nd singer lai tareef de . Mai takreeban 3 years ton eh sun rahi han.ik var v eh nahi hoea k mai iss nu sun k jar jar roi na hova.Hae sache patshah inna jigra tenu rab na samjha tan ki samjha? Avtar singh ji tusi sadi kaum de heere ho jina ne inna darad bhar k sade samne ithass lia k rakh dita . Safri sahib nu sada koti koti parnam
@GagandeepKaur-bo4ot
@GagandeepKaur-bo4ot 6 ай бұрын
ਕਿੰਨੇ ਸਾਲ ਪਹਿਲਾਂ ਤੋਂ ਇਹ poem ਸੁਣੀ ਆ ਤੇ ਜਦੋਂ ਪਹਿਲੀ ਵਾਰ ਸੁਣੀ ਸੀ ਉਦੋਂ ਹੀ ਯਾਦ ਕਰ ਲਈ ਤੇ ਹਮੇਸ਼ਾ ਗਾਉਂਦੀ ਰਹਿਣੀ ਆ🙏🙏 best ਵਾਰਤਾਲਾਪ ਭਾਈ ਦਾਇਆ ਸਿੰਘ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ 🙏🙏
@---lt8bi
@---lt8bi 5 жыл бұрын
ਰੂਹ ਕੰਬਾਉਣ ਵਾਲਾ ਸ਼ਬਦ।।। ਵਾਹਿਗੁਰੂ ਜੀ।।।।।
@Rocky-sp6ru
@Rocky-sp6ru 4 жыл бұрын
This poem should be included in Indian education
@sachdiawaaz6810
@sachdiawaaz6810 4 жыл бұрын
ਬਹੁਤ ਹੀ ਦਰਦ ਭਰੀ ਮਿੱਠੀ ਅਵਾਜ਼ ਹੈ
@JagjeetSingh-ou8si
@JagjeetSingh-ou8si 6 ай бұрын
क्या बात है भाई साहिब जी, लिखन ते गौण वाले ने क्या गुरु जी दी महिमा दां गुणगान करके दिल नु हिलोर पा गया है 🙏
@ghumandaljit8495
@ghumandaljit8495 5 жыл бұрын
ਵਾਰ ਵਾਰ ਸੁਣਨ ਨੂੰ ਦਿਲ ਕਰਦਾ
@narindersingh9321
@narindersingh9321 7 ай бұрын
ਸ਼ੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਤੇ ਸਾਡੀ ਸਿੱਖ ਕੋਮ ਦੀ ਹੌਦ ਇਸ ਪੈਗਮਬਰ ਦੀ ਹੀ ਦੇਣ ਹੈ.🙏🏼🪔🙏🏼🪔🙏🏼🪔🙏🏼🪔🙏🏼
@dilsiratgill4908
@dilsiratgill4908 Жыл бұрын
ਧੰਨ ਓ ਵੀ ਹੈ ਜਿਸ ਨੇ੍ ਅ ਲਿਖਿਆ ‌ ਅ ਪਿੰਡ ਬੋਦਲ ਗਰਨਾ ਸਾਹਿਬ ਤੋਂ ਹਰਚਰਨ ਸਿੰਘ ਸਫ਼ਰੀ ਜੀ ਹ‌ਨ ਪਰ ਅੱਜ ਕੱਲ ਸਭ ਭੁੱਲ ਗਏ ਹਨ? 🙏🙏🙏🙏🙏🙏
@wahegurusatnam7974
@wahegurusatnam7974 6 жыл бұрын
।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।।
@Satnamsingh-wv9kn
@Satnamsingh-wv9kn 5 жыл бұрын
ਵਾਹ ਵਾਹ ਜੀ ਧੰਨ ਧੰਨ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ 😥😭😭😭😭😭😭😭🙏
@Uk1984
@Uk1984 4 жыл бұрын
ਧੰਨ ਧੰਨ ਧੰਨ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ, ਧੰਨੁ ਧੰਨੁ ਧੰਨੁ ਧੰਨੁ ਧੰਨੁ ਪਿਆਰੇ ਭਾਈ ਸਾਹਿਬ ਦਇਆ ਸਿੰਘ ਜੀ ਖਾਲਸਾ ਜੀ 🙏🌸🙏
@jaimalsidhu607
@jaimalsidhu607 Жыл бұрын
ਧੰਨ ਹਨ ਮੇਰੇ ਦਸ਼ਮੇਸ਼ ਪਿਤਾ ਧੰਨ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਜਿਨ੍ਹਾਂ ਨੇ ਸਾਰਾ ਪ੍ਰਵਾਰ ਵਾਰ ਕੇ ਮਾਨਵਤਾ ਦੀ ਰਾਖੀ ਕੀਤੀ ਧੰਨ ਹਨ ਮੇਰੇ ਦਸ਼ਮੇਸ਼ ਪਿਤਾ
@jjnhfdk
@jjnhfdk 6 ай бұрын
ਇੰਨਾਂ ਬੋਲਾਂ ਨੇ ਚਮਕੌਰ ਦੀ ਗੜ੍ਹੀ ਸਾਹਵੇਂ ਮੈਦਾਨ ਤੇ ਲੰਘ ਰਹੇ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਦਯਾ ਸਿੰਘ ਦਾ ਪੂਰਾ ਵੇਲਾ ਹੀ ਅੱਖਾਂ ਸਾਹਵੇਂ ਸਿਰਜ ਦਿੱਤਾ
@ParvinderSingh-ow3sb
@ParvinderSingh-ow3sb 5 жыл бұрын
Guru pita ji twade warga na koi hai te na ho skda iss jagg ch kaum krke apna parivaar waar dita... salute aw dilo twanu👍👍👍👍👍
@yuvrajsingh8155
@yuvrajsingh8155 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਗੁਰੂ ਪਿਤਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭
@singhjaspal5419
@singhjaspal5419 4 жыл бұрын
Dhan dhan guru gobind Singh sahib ji Maharaj aap ji dhan hoo 🌹 🌹 🌹 🌹 🌹 🌹 🌹
@KuldeepKaur-re3xx
@KuldeepKaur-re3xx 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@yuvraj7663
@yuvraj7663 4 жыл бұрын
Dhan dhan sahib sri guru Gobind singh ji Maharaaj 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Veerpalkaur-uj3sj
@Veerpalkaur-uj3sj 3 жыл бұрын
❤️❤️😭🙏🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ
@nardeepsohal
@nardeepsohal 2 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻😔😔😔
@vikramjitsinghsandhu6135
@vikramjitsinghsandhu6135 3 жыл бұрын
SALUTE TO SH. CHARAN SINGH SAFRI AND AVTAR SINGH TAARI SOUND IS SO SWEET. DASMESH PITA JI DHAN HO DHAN HUM CHAKKAR GOBIND KE...........
@punjabpunjab1973
@punjabpunjab1973 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan zindabad 👳‍♂️💪🦁
@daljitgill2796
@daljitgill2796 6 ай бұрын
Dhan Dhan Guru Gobind singh ji 🙏 Waheguru ji 🙏
@jatindersingh6925
@jatindersingh6925 6 жыл бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@charanjitsingh3622
@charanjitsingh3622 Жыл бұрын
Dhan Guru Gobind Singh Ji Dhan Guru Gobind Singh Ji Dhan Guru Gobind Singh Ji Dhan Guru Gobind Singh Ji Dhan Guru Gobind Singh Ji.
@-SimranjeetSingh
@-SimranjeetSingh 2 жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ 🙏🏻🙏🏻❤️✨
@satvindersingh674
@satvindersingh674 3 жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸਰਬੰਸਦਾਨੀ ਗੁਰ ਗੋਬੀੰਦ ਸਿੰਘ ਜੀ
@hsbgo2297
@hsbgo2297 9 жыл бұрын
Dhan Dhan Teri Sikhi Dhan Sikhi da Nazara, Guru Gobind Singh Sanu laga da Hai Pyara
@viveksharma1647
@viveksharma1647 3 жыл бұрын
Ye jo aaj hum proud Indians kehte hai apne aap ko. Ye jo aaj bhi hamara desh secular hai, Inhi ki kurbaanio aur siksha ka fal hai. Proud Indian, Proud to have Sikhs in our country as our saviours.
@kiratmehrok3980
@kiratmehrok3980 6 ай бұрын
Very emotional kavita no words to say dhan dhan sahib Shiri guru Gobind Singh sahib ji aap ji nu kotan kot naman
@singhharjit3893
@singhharjit3893 3 жыл бұрын
ਵਾਹਿਗੁਰੂ ਜੀ ਖ਼ਾਲਸੇ ਦੀ ਚੜ੍ਹਦੀ ਕਲਾ ਕਰੇ।ਧੰਨ ਦਸਮੇਸ਼ ਪਿਤਾ ਜੀ ਕੋਟਿ ਕੋਟਿ ਨਮਸਕਾਰ ।
@kuljeet1797
@kuljeet1797 4 жыл бұрын
Dhan Dhan Shri Guru Gobind Singh Ji Maharajah 🙏🙏🙏
@kamaljitsingh8543
@kamaljitsingh8543 Жыл бұрын
🙏ੴ ਸਤਿਗੁਰ ਪ੍ਰਸਾਦਿ ॥ ਸਤਿਨਾਮੁ ☬ ਸ੍ਰੀ ਵਾਹਿਗੁਰੂ ਜੀਓ ☬🙏 ੴ☬ ਦੇਗ਼ ਤੇਗ਼ ⚔ ਫ਼ਤਹਿ ੴ☬🙏 ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀਓ❗ ੴ|| ਵਾਹਿਗੁਰੂ ਜੀ ਕਾ ਖ਼ਾਲਸਾ ☬ ਵਾਹਿਗੁਰੂ ਜੀ ਕੀ ਫ਼ਤਹਿ || 👏 ਜੀਓ❗ 🙏ਭਾਈ ਦਇਆ ਸਿੰਘਾਂ ਤੂੰ ਕਿਉਂ ਦਈਂ ਜਾਨਾ ਮੋਹ ਦੀਆਂ ਥੰਮੀਆਂ ਚੱਲ ਸਿੱਖੀ☬ ਦੀਆਂ ਵਾਟਾਂ ਹਾਲੇ ਹੋਰ ਵੀ ਨੇ ਲੰਮੀਆਂ ‼ ਦਇਆ ਸਿੰਘਾਂ ਮੋਹ ਵਾਲੇ ਤਿਨਕੇ ਤਰੋੜ ਦੇ ਤੂੰ ਇਹਦਾ ਹੀ ਦੁਮਾਲਾ ਇਹਦੇ ਮੁੱਖ ਉੱਤੇ ਮੋੜ ਦੇ ‼ 🙏ਸਾਹਿਬਜ਼ਾਦਿਆਂ☬ ਦੀ ਲਾਸਾਨੀ ਸ਼ਹਾਦਤ ਬਾਰੇ ਕਵਿਤਾ‼ ਬੱਦਲਾਂ ਚੋਂ ਬਿਜਲੀ ਝਮੱਕੇ ਸੀਗੀ ਮਾਰਦੀ, ਹੋਈ ਰੁਸ਼ਨਾਈ ਜਾ ਸੁਨਿਹਰੀ ਜਿਹੀ ਤਾਰ ਦੀ ! ਦਇਆ ਸਿੰਘ ਵੱਲੇ ਨਿਗ੍ਹਾ ਗਈ ਜਾ ਦਾਤਾਰ ਦੀ, ਉਹ ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ ! ਮੌਤ ਦੇ ਨਸ਼ੇ ਚ ਓਥੇ ਜਿੰਦਗੀ ਸੀ ਝੂਮਦੀ, ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਾਸੂਮ ਦੀ ! ਓ ਜਿੰਦਗੀ ਦੇ ਦਾਤਿਆ ਸੁਨਿਹਰੀ ਬਾਜਾਂ ਵਾਲਿਆ, ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ! ਦੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ, ਦਾਤਾ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ ! ਲੱਗਾ ਹੋਇਐਂ ਪਾਤਸ਼ਾਹਾ ਤੂੰ ਪਿੱਛੇ ਕਿਹੜੀ ਗੱਲ ਦੇ ! ਹਾਏ ਪੁੱਤਰਾਂ ਦੀ ਪੀੜ ਤਾਂ ਪੰਖੇਰੂ ਵੀ ਨਹੀਂ ਝੱਲਦੇ ! ਜੀਅ ਚਾਹੁੰਦਾ ਇੱਥੇ ਮੈਂ ਕੁਝ ਪਿਆਰ ਜਤਲਾ ਦਿਆਂ, ਨਿਭਾਈ ਦੀ ਆਖੀਰ ਜਿਹੜੀ ਉਹ ਰਸਮ ਨਿਭਾ ਦਿਆਂ ! ਪੱਗ ਲਾਹ ਕੇ ਸੀਸ ਦੀ ਦੋ ਟੋਟਕੇ ਬਣਾ ਦਿਆਂ, ਦਾਤਾ ਅੱਧੀ-ਅੱਧੀ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ! ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ, ਪਰ ਕਫ਼ਨੋ ਵਗੈਰ ਦੱਸੋ ਕੀਹਦੇ ਪੁੱਤ ਗਏ ਨੇ ! ''ਬੋਲੇ ਦਸਮੇਸ਼ ਪਿਤਾ ਮੁੱਖੋਂ ਲਲਕਾਰ ਕੇ, ਲੈਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ! ਵੇਖ ਲਾ ਮੈਦਾਨ ਵਿੱਚ ਤੂੰ ਜਰਾ ਨਿਗ੍ਹਾ ਮਾਰ ਕੇ, ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨਾਂ ਵਾਰ ਕੇ ! ਖਾਲਸੇ ਨੂੰ ਛੱਡ ਪਿਆਰ ਮੈਂ ਪੁੱਤਾਂ ਦਾ ਜਤਾ ਦਿਆਂ, ਦਇਆ ਸਿੰਘਾਂ ਸਿੱਖੀ ਚ ਵਖੇਵਾਂ ਕਿੱਦਾਂ ਪਾ ਦਿਆਂ ! ਔਖ - ਸੌਖ ਵੇਲੇ ਐ ਮੇਰੇ ਸਿੰਘ ਭਾਈਵਾਲ ਨੇ, ਵੇਖ ਲਾ ਮੈਦਾਨ ਵਿੱਚ ਅੱਜ ਪਏ ਕਿਹੜੇ ਹਾਲ ਨੇ ! ਇਨ੍ਹਾਂ ਲਾਲਾਂ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ, ਬਿਨਾਂ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ ! ਜਦੋਂ ਤੱਕ ਇਨ੍ਹਾਂ ਦਾ ਹਿਸਾਬ ਨਈਓ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਈਓ ਚੁੱਕਦਾ ! ਦਇਆ ਸਿੰਘਾ ਮੋਹ ਵਾਲੇ ਤੂੰ ਤਿਣਕੇ ਤਰੋੜ ਦੇ, ਅਜੀਤ ਤੇ ਜੁਝਾਰ ਦਾ ਖਿਆਲ ਏਥੇ ਛੋਡ ਦੇ ! ਪੰਥ ਦੇ ਸ਼ਹੀਦ ਨਹੀਓਂ ਕੱਫਨਾਂ ਨੂੰ ਲੋੜਦੇ, ਤੂੰ ਇਹਦਾ ਹੀ ਦੁਮਾਲਾ ਇਹਦੇ ਮੁੱਖ ਉੱਤੇ ਮੋੜ ਦੇ ! ਦਇਆ ਸਿੰਘਾ ਕਿਉਂ ਦਈ ਜਾਨੈ ਤੂੰ ਮੋਹ ਦੀਆਂ ਥੰਮ੍ਹੀਆਂ, ਚੱਲ ਸਿੱਖੀ ਦੀਆਂ ਵਾਟਾਂ ਹਲੇ ਹੋਰ ਵੀ ਨੇ ਲੰਮੀਆਂ...... 🙏 ਗੁਰੂ ਸਾਹਿਬਾਨਾਂ ਜੀਓ ਅਤੇ ਸਿੰਘਾਂ ☬ ਸ਼ਹੀਦਾਂ ਜੀਓ ਦੀਆਂ ਮਹਾਨ ਲਾਸਾਨੀ ਸ਼ਹਾਦਤਾਂ ਨੂੰ ਤਹਿ ਦਿਲੋਂ ਝੁਕ 🙇 ਝੁਕ ਕੇ ਕੋਟਿ 💐 ਕੋਟਿ ਪ੍ਰਣਾਮ 👏 ਜੀਓ❗ ⚔ ਮਰਨਾ ਸ਼ਾਨ ਨਾਲ਼ ☬ ਜਿਊਂਣਾ ਅਣਖ਼ ਨਾਲ਼ ‼ ⛳ ਝੂਲ਼ਦੇ ਨਿਸ਼ਾਨ ਰਹੇ ☬ ਪੰਥ ਮਹਾਰਾਜ਼ ਕੇ ⛳ ੴ☬ ☝ ⛳ ⚔ ⛳ ☝ ੴ☬ 🇺🇸 🇰🌾🇸 ਮੱਖਣ Dp 🗽 USA 🇺🇸
@rajinderjanda2738
@rajinderjanda2738 9 жыл бұрын
The Lyrics by Famous Punjabi Poet Late Charan Singh Safri of Hoshiarpur and Voice of Avtar Singh Tari of Amritsar.This is Hostoric Description touching deepest core of heart of everyone.
@buntysafri5441
@buntysafri5441 5 жыл бұрын
Navajish jnaaab dada ji nu yaad rakhan lay
@panthpreetsingh8965
@panthpreetsingh8965 5 жыл бұрын
Very nice video please send your name
@dronebaaz
@dronebaaz 5 жыл бұрын
@@buntysafri5441 tusi onna de family cho ho ?
@buntysafri5441
@buntysafri5441 5 жыл бұрын
@@dronebaaz hanji sir grand father saab si mere safri saab
@haryanvijaat1604
@haryanvijaat1604 5 жыл бұрын
wah
@gurpeetsingh7220
@gurpeetsingh7220 2 жыл бұрын
Dhan dhan Shri Guru Gobind Singh Ji😭😭😭😭😭
@nishansingh5614
@nishansingh5614 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ
@jagdevsingh2162
@jagdevsingh2162 3 жыл бұрын
Kee bolan koi,sabad v sath nahi de reha ji dhan ho patshah dhan teri sikhy👏👏
@musicworld-uz8kl
@musicworld-uz8kl 3 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@chakdepunjabi100
@chakdepunjabi100 6 жыл бұрын
Dhan dhan Guru Sahib ji... It’s make my stomach up set can’t stop my tears when listen this.. Wahe Guru Ji🙏🙏
@jassasingh9603
@jassasingh9603 6 жыл бұрын
Dhan Guru Gobind Singh Saihb ji kotn kote parnam
@MyJerrytv
@MyJerrytv 8 жыл бұрын
this made me wept 😢 my godfather my king wnaa kiss your feet my lord …
@haryanvijaat1604
@haryanvijaat1604 5 жыл бұрын
😥
@lllll6736
@lllll6736 5 жыл бұрын
Jeewan Singh
@princesingh2383
@princesingh2383 5 жыл бұрын
🙏🙏🙏🙏🙏🙏🙏
@prabhjotkaur3260
@prabhjotkaur3260 5 жыл бұрын
Touching deeply heart Describing the whole scene of chamkur Di garhi
@gurindersingh3216
@gurindersingh3216 7 жыл бұрын
pargatyo Mard aggamda varryam akela waho waho gobind singh ape gur chela no other like dhan dhan sri gobind singh ji Maharaj
@jaswantsingh1236
@jaswantsingh1236 7 жыл бұрын
koi akhe bhootna koi betala
@GurjeetSingh-no8yn
@GurjeetSingh-no8yn Жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ। ਧੰਨ ਜਿੰਨ੍ਹਾਂ ਨੇ ਸੀਸ ਵਾਰੇ। ਧੰਨ ਚਮਕੌਰ ਧੰਨ ਮਾਛੀਵਾੜੇ। ਧੰਨ ਅਕਾਲ ਫਤਿਹ ਜੈਕਾਰੇ। ਧੰਨ ਨਦਰਾਂ ਨਿਹਾਲ ਨਜ਼ਾਰੇ। ਧੰਨ ਵਾਰੇ ਗੁਰ ਲਾਲ ਚਾਰੇ। ਧੰਨ ਮਾਹੀ ਧੰਨ ਤੇਰੇ ਵਾਰੇ। ਧੰਨ ਜਿਗਰਾ ਧੰਨ ਦੁੱਖ ਸਹਾਰੇ। ✍️.... ਗੁਰਜੀਤ ਸਿੰਘ ਕਮਾਲੂ ਸਵੈਚ
@majorsinghkaler8154
@majorsinghkaler8154 5 жыл бұрын
it is most powerful and good moralize poemm song for new generation tnks bhai sahib ggg for this
@tejveer4405
@tejveer4405 2 жыл бұрын
DHAN DHAN SHRI GURU BHAI DAYA SINGH JI TUHANU TUHADE GURUPURAB DI LAKH LAKH VADIYIA HOWA JI SATNAM SHRI WAHEGURU JI 🙏🙏🙏🙏🙏🙏🙏🙏🙏🙏🙏🙏
@ranjeetkaur7443
@ranjeetkaur7443 6 жыл бұрын
ਵਾਹਿਗੁਰੂ ਜੀ🙏🙏
@bajwashop
@bajwashop 2 жыл бұрын
ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ( ਵਾਲੀ ਜਹਾਨ ਦੇ )
@binnysinghanwala9688
@binnysinghanwala9688 7 жыл бұрын
mnu smj ni aundi jihre a dislike aye a ohnu nu ki smj k dislike kta lant a bt rooh kmb jndi a sun k salute to avtar singh tarra ji
@hardeepgill9931
@hardeepgill9931 5 жыл бұрын
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👌👌👌👌👌👌👌👌👌👌🙏🙏🙏🙏🙏🙏🙏🙏
@Manjeet_JK
@Manjeet_JK 7 жыл бұрын
mere kalgiyan wale patshah tera kiven karaz uttarange asi. sikhi di sewa karan da bal bakhsho gurupita g.
@davindersingh475
@davindersingh475 6 жыл бұрын
amrit shao
@RanjeetSingh-jb9hs
@RanjeetSingh-jb9hs 5 жыл бұрын
Me
@mpsingh3625
@mpsingh3625 4 жыл бұрын
Nice very heart touching poetry
@dilsiratgill4908
@dilsiratgill4908 Жыл бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@manjindersingh9604
@manjindersingh9604 11 жыл бұрын
DHAN DHAN SAHIB SHRI GURU GOBIND SINGH JI MAHARAJ
@jujharvirk2860
@jujharvirk2860 5 жыл бұрын
ਧੰਨ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਵਿਦਿਆ ਦੇ ਦਾਤੇ
@jangirsingh2888
@jangirsingh2888 2 жыл бұрын
Koi Rees na
@singhsatwant3105
@singhsatwant3105 7 жыл бұрын
absolutely moving. felt the pain and the sacrifices our Gurus made just for us to ensure the survival of the Panth. wept and wept.
@pamdhillon8784
@pamdhillon8784 6 ай бұрын
Waheguru ji, bhut hi jada sohna boliya eni pyaari awaaz roh kamb gyi rona aa gya kavita sunke sachi bhut pyaara boliya, Waheguru ji sab da pala kareo 🙏🙏🙏🙏🙏🙏
@jasminesingh1775
@jasminesingh1775 7 жыл бұрын
beautiful my little sister has learned it and it ,makes people cry
@baljeetkaur1579
@baljeetkaur1579 3 жыл бұрын
Waheguru Ji 🙏🏻
@dalbeerokaur3300
@dalbeerokaur3300 Жыл бұрын
Wabeguru ji think you
@Theparmar10
@Theparmar10 10 жыл бұрын
Dhan a tu Patshah te dhan ne terian kurbanian. Waheguru AKAL PURKH mehar karan PANTH te Kaum de Heere Bhai Sarbjit Singh Dhunda ji te jina de uddam naal Kaum ''SAHIB SRI GURU GRANTH SAHIB JI '' de vichaardhara naal jud rahi hai. Oh din door nahi ,jis din Kaum wallon ik ''HUKKAM'' , IK AKAL PURKH, IK hi GURU ; SAHIB SRI GURU GRANTH SAHIUB JI de hukkam nu man de hoye EKTA da saboot milega. WAHEGURU JI KA KHALSA WAHEGURU JI KI FATEH
@rajbirsinghbedi9305
@rajbirsinghbedi9305 5 жыл бұрын
Dhan Dhan Sri Guru Gobind singh ji Maharaj Dashmesh pittaa Bajjaa wale Satguru Dhan tusi Dhan tuhadia kurbaniyaa Satnam Sri waheguru sahib ji
@gsbasra2584
@gsbasra2584 4 жыл бұрын
SARBANS DANIYA VE DENA KAUN DEUGA TERA DHAN SAHIB SHRI GURU GOBIND SINGH JI MAHRAJ 🙏🙏🙏
@amritbirsingh993
@amritbirsingh993 Жыл бұрын
Mera bapu guru gobind sahib 🙏🙏♥️♥️💐💐👌👌
@harneetsingh83
@harneetsingh83 7 жыл бұрын
very heart touching. salute to guru gi and singh sahiban.
@RajKumarSharma-nd2oh
@RajKumarSharma-nd2oh 2 жыл бұрын
Salute to Guru Ji 🙏
@harpreetkaursidhu3645
@harpreetkaursidhu3645 Жыл бұрын
Dhan Dhan Guru Gobind Singh Ji
@mandeepsingh8925
@mandeepsingh8925 4 жыл бұрын
I love you Sahib e Kamaal Sahib Sri Guru Gobind Singh ji maharaj tuhada kde v koi v Dena koi ni de skda
@amandhaliwal3052
@amandhaliwal3052 4 жыл бұрын
Beautiful
@user-gz6xr3vn9n
@user-gz6xr3vn9n 6 ай бұрын
The best poetry about Guru Gobind Singh Ji
@musicworld-uz8kl
@musicworld-uz8kl 6 ай бұрын
ਵਾਹਿਗੁਰੂ ਜੀ
@Kjas133
@Kjas133 11 жыл бұрын
I love dasmesh pita ji
@KSMAKHAN
@KSMAKHAN 5 жыл бұрын
🇺🇸ਮੱਖਣ)ਦੌਲਤਪੁਰੀਏ ਵਲੋਂ🙏ਆਪ ਸਭਨਾਂ ਨੂੰ❗ ੴ||ਵਾਹਿਗੁਰੂ ਜੀ ਕਾ ਖ਼ਾਲਸਾ☬ਵਾਹਿਗੁਰੂ ਜੀ ਕੀ ਫ਼ਤਹਿ||👏ਜੀਓ❗ ਜੋ ਬੋਲੇ✊ਸੋ ਨਿਹਾਲ ਸਤਿ ਸ੍ਰੀ ੴਅਕਾਲ☝👏ਜੀਓ❗ THIS IS A GREAT MAN WHO CHOSES SINGING ABOUT " SHIRI GURU GOBIND SINGH JI MAHARAJ" Ji I'm VERY PROUD OF Him "ੴGod✞Bless❗Him, I'm Listening to This Poem! again and again, Love💖it We're Wishing Him Great❗Success in💖Life💖Good Health, Happiness, And Prosperity He is Such an Amazingly🌹Wonderful‼️ Personalities With a Very💖Heart Touching Great Voice! Of His Very "Marvellous Words!!!!!!!!!!!!!!!!! THANKS ! Bhai Sardar. Avtar Singh Tari Saab JI !!!!!!!!! ਮੱਖਣ)ਦੌਲਤਪੁਰੀਏ ਵਲੋਂ🙏ਸਤਿਕਾਰਯੋਗ ! ਵੀਰ ਜੀਓ🌹ਬਹੁਤ👌ਖ਼ੂਬ❗ਵਾਹ! ਜੀ ! ਵਾਹ!! ਸ੍ਰਬੰਸਦਾਨੀ, ਬਾਦਸ਼ਾਹ ਦਰਵੇਸ਼, ਸ਼ਹਿਨਸ਼ਾਹ, ਕਲਗੀਧਰ ਦਸ਼ਮੇਸ਼ ਪਿਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਬਾਰੇ ਕਵਿਤਾ ਬਿਆਨ ਕੀਤੀ ਏ ਜੀਓ ਕਿਆ ਬੇਹਤਰੀਨ ਵੀਡੀਓ ਫ਼ਿਲਮ ਦ੍ਰਿਸ਼ਟਾਂਤ ਦੋਸਤੋ ਕਿਆ🌹ਖ਼ੂਬ ਲਾਜਵਾਬ ਸ਼ਬਦਾਂ ਦੀ ਸੋਚਣੀ,ਲੇਖਣੀ ਜੋ ਕਿ ਧੁਰ`ਮੰਨ💖ਦਿਲ ਦੇ ਅੰਦਰ ਤੱਕ ਹੂਕ ''ਨਾਦ` ਵਜਾਉਣ ਵਾਲੀ ਸੰਗੀਤਮਈ `ਸੁਰੀਲੀ ਧੁੰਨ ! ਰੂਹਾਨੀਅਤ ਦੇ ਵੱਲ ਨੂੰ ਖਿੱਚ ਪਾਉਣ ਵਾਲੀ ਏ ਰੂਹਾਨੀ ਲਾਜਵਾਬ ਆਵਾਜ਼, ਵਾਹ! ਕਮਾਲ ਦੀ ਗਾੲੀਨ ਕੀਤੀ ਏ ਯਾਰੋ❗ੴਪਰਮਾਤਮਾ' ਆਪ ਜੀ ਦੀ((((📢ਅਵਾਜ਼📢)))))ਦੀ ਗਰਜ ਨੂੰ ਹਮੇਸ਼ਾ ਹੀ ਹੋਰ ਵੀ ਵੇਧੇਰੇ{7}ਮੇ ਆਕਾਸ਼ ਦੀਆਂ ਬੁਲੰਦੀਆਂ ਤੱਕ📯ਗੂੰਜਦੀ📯ਰੱਖੇ👏ਜੀਓ❗💖💖✌💖💖❗ ''ਸੱਚ ਮੰਨੋ ਭਾਵੇਂ ਨਾਂ ਮੰਨੋ ਮੈਂ ਤਾਂ ਸੱਚੀ ਹੀ ਸੁਣਦਾ-2`ਹੋਇਆ ਕੁਝ-ਪੱਲ ਦੇ ਲਈ ਉਸੴਪਰਮਾਤਮਾ ! ਦੇ ਵੱਲ ਸਕੂਨ 'ਚ' ਖਿੱਚਿਆ ਗਿਆ`ਧੁਰ..ਅੰਦਰੋਂ💖ਅੰਦਰੀ ਇੱਕ ਅਦਭੁਤ ਕਿਸਮ ਦੀ ਅੱਖਾਂ ਦੇ ਦਰਪੇਸ਼ ਪਰ ਅੱਖੀਆਂ ਤੋ ਓਹ੍ਲੇ ਅਜੀਬ ਮਸਤੀ ਦੀ ਹੂਕ📯ਜੇਹੀ ਬੋਲੇ` ਬੇਲੀਓ ਬੋਲੇ,..ਕਿਉਂਕਿ ਏਹੇ ਮੇਰੇੴਗੁਰੂਆਂ☬ਪੀਰਾਂ ਸਾਹਿਬਾਨਾਂ ਜੀਓ ਦੀ ਪਿਆਰੀ ਅੱਖਰਾਂ ਵਿੱਚ ਸ਼ਿੰਗਾਰੀ ਹੋਈ ਮਾਂ ਤੋਂ ਸਿੱਖੀ,ਦੁੱਧ ਮਾਖਿਓਂ ਤੋਂ ਮਿੱਠੀ ਮਾਂ ਬੋਲੀ ਇਹ ਪੰਜਾਬੀ ਏ ਜੀਓ❗ 🙏🌹ਬਹੁਤ👌ਖ਼ੂਬ❗ਸਲਾਮ ਹੈ👏ਜੀਓ❗
@DaljeetSingh-pu1ei
@DaljeetSingh-pu1ei 4 жыл бұрын
Dhan Guru Govind Singh Ji
@jaswantkaur2431
@jaswantkaur2431 2 жыл бұрын
Waheguru ji ka khalsa waheguru ji ki fateh🙏🌹🌹🌹🌹🌹❤️
@rommygurm9488
@rommygurm9488 6 ай бұрын
Dhan Twri Sikhi Dhan Tera Khalsa
@ndhaliwal2889
@ndhaliwal2889 3 жыл бұрын
ਸਤਿਨਾਮ ਵਾਹਿਗੁਰੂ
@mrwinder9179
@mrwinder9179 6 ай бұрын
ਬਹੁਤ ਕਮਾਲ ਦਾ ਕਲਾਮ, ਆਵਾਜ਼ ਅਤੇ ਪੇਸ਼ਕਾਰੀ ਕੀਤੀ ਗਈ ਹੈ। ਲੱਖਾਂ ਸਲਾਮ।
@sbbeatz-mixinghouse6877
@sbbeatz-mixinghouse6877 3 жыл бұрын
Dhan Dhan Sahib Shri Guru Gobind Singh Ji Maharaj
@amanbraich7728
@amanbraich7728 7 жыл бұрын
kurbaani lasaani aa, eh putra da daani aa, ehi dasmesh di nishaani aa, ehi GURUBANI AA
@tarsemsingh-fw2nh
@tarsemsingh-fw2nh 7 жыл бұрын
Waheguru jee Dhan dhan guru gobind singh jee
@tonydhaliwal2843
@tonydhaliwal2843 7 жыл бұрын
ਵਾਹਿਗੁਰੂ ਜੀ ਉਸ ਤੋਂ ਵੱਧ ਕੁਝ ਨਹੀਂ
@anshuchouhan732
@anshuchouhan732 7 жыл бұрын
Tony Dhaliwal vaheguru
@ranbirpalsingh1220
@ranbirpalsingh1220 Жыл бұрын
Satnam waheguruji 🙏🏼
@rajwantkaur8405
@rajwantkaur8405 Жыл бұрын
ਇਕਾਂਤ ਚ ਚਿੱਤ ਨੂੰ ਇਕਾਗਰ ਕਰਕੇ ਸੁਣਨ ਵਾਲੀ ਭਾਵਪੂਰਤ ਕਵਿਤਾ। ਅਲਫ਼ਾਜ਼ ਤੇ ਅਵਾਜ਼ ਬਾਕਮਾਲ! ਸੱਚਮੁਚ ਸਕੂਲ ਪੱਧਰ ਤੇ ਹੀ ਸਿਲੇਬਸ ਚ ਲੱਗਣੀ ਚਾਹੀਦੀ ਹੈ।
@navneetnavi2420
@navneetnavi2420 4 жыл бұрын
Dhan dhan guru gobind singh g 🙏
@gurpreetmallhi5840
@gurpreetmallhi5840 5 жыл бұрын
I can't understand the mentality of dislikers may God bless them
@avrajsagoo5372
@avrajsagoo5372 2 жыл бұрын
Auragzebs decedants
@Uk1984
@Uk1984 4 жыл бұрын
ਇਸ ਕਵੀ ਜੀ ਨਾਮ ਪੂਰਾ ਯਾਦ ਨਹੀਂ ਸ਼ਾਇਦ ਤਾਰੀ ਜੀ ਕਰਕੇ
@Shaheedsar
@Shaheedsar 4 жыл бұрын
ਕਵੀਸ਼ਰ ਅਵਤਾਰ ਸਿੰਘ ਤਾਰੀ
@surjitkaursidhu257
@surjitkaursidhu257 Жыл бұрын
Dhan dhan guru gobind Singh ji mahar kro ji 🙏🏻
@varinderbhullar9650
@varinderbhullar9650 3 жыл бұрын
Waheguru ji ❤️❤️❤️
@MultiSurinderpal
@MultiSurinderpal 2 жыл бұрын
Waheguru ji
@kalahassanpuri9423
@kalahassanpuri9423 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@navreetgill4160
@navreetgill4160 2 жыл бұрын
ਦਿਲ ਨੂੰ ਧੂਹ ਪਾਉਣ ਵਾਲੀ ਲਿਖਤ
@j.s8474
@j.s8474 6 ай бұрын
❤fvrt Kavita listening in 2023
@rahulaerobicsclassfitness7676
@rahulaerobicsclassfitness7676 5 жыл бұрын
Waheguru ji 🙏🙏🙏🙏🙏
@princesingh2383
@princesingh2383 5 жыл бұрын
Waheguru ji👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻
Daya Singh De Dil Aaya E
20:28
Ragi Bhai Ranvir Singh Khalsa - Topic
Рет қаралды 15 М.
Swaal Jwaab - Bhai Dya Singh ji
23:01
SUKHJIVEN SAFRI DASUYA
Рет қаралды 28 М.
버블티로 체감되는 요즘 물가
00:16
진영민yeongmin
Рет қаралды 95 МЛН
Always be more smart #shorts
00:32
Jin and Hattie
Рет қаралды 41 МЛН
badlan chon bijli jhmakke si gi mardi .....
17:20
Manjit singh gill
Рет қаралды 54 М.
Dhadi Daya Singh Dilbar
14:17
ps kang
Рет қаралды 267 М.
Guru Gobind Singh Ji | Remix Katha | Bhai Mehal Singh | Remix Katha Gurbani
15:57
버블티로 체감되는 요즘 물가
00:16
진영민yeongmin
Рет қаралды 95 МЛН