ਸਿੱਧਾ 440 ਵੋਲਟ ਤੇ ਖੇਤਾਂ ਵਾਲੀ ਮੋਟਰ ਤੇ ਅਰਥ ਤੋਂ ਬਿਨਾਂ ਬੱਲਬ ਨਾਲ ਮੋਬਾਈਲ ਚਾਰਜਰ ਚਲਾਓ || Live Bulb on 415v

  Рет қаралды 30,322

sewak singh

sewak singh

24 күн бұрын

ਸਤਿ ਸ੍ਰੀ ਅਕਾਲ ਜੀ ਸਿੱਧਾ 440 ਵੋਲਟ ਤੇ ਖੇਤਾਂ ਵਾਲੀ ਮੋਟਰ ਤੇ ਅਰਥ ਤੋਂ ਬਿਨਾਂ ਬੱਲਬ ਚਲਾਓ || Live Bulb on 415v 3phase
my website link:-
sunvoam.com/
www.mrsewak.net/
⚠️ Copyright Disclaimers
• We use images and content by the KZfaq Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Пікірлер: 84
@bselectrician1530
@bselectrician1530 22 күн бұрын
ਜੱਟ ਜੁਗਾੜੀ ਹੁੰਦੇ ਨੇ, ਦਿਲ ਤੋਂ ਧੰਨਵਾਦ ਵੀਰ ਜੀ,🙏🙏
@reshamsingh745
@reshamsingh745 22 күн бұрын
ਮੇ ਵੀ ਮੋਟਰ ਵਾਈਡ ਦਾ ਕੰਮ ਕਰਦਾ ਮੈਂ ਵੀ ਬਲਬ ਕਪੈਸਟਰ ਲਗਾ ਕੇ ਲਾਗਾਏ ਹਨ ਕੋਈ ਬਲਬ ਇਕ ਦਿਨ ਜਗਦਾ ਹੈ ਕੋਈ ਦੋ ਦਿਨ ਚਾਰ ਬਲਬ ਸੜ ਗੲਏ ਹਨ
@jagseerchahaljag687
@jagseerchahaljag687 21 күн бұрын
ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦਿੱਤੀ। ਪਰ ਬਾਈ ਸੋਲਰ ਪਲਾਂਟ ਮੋਟਰ ਤੇ ਵੀ ਫੋਨ ਚਾਰਜ, ਪੱਖਾ ਵਗੈਰਾ ਲਈ ਵੀ ਵੀਡੀਓ ਬਣਾ ਦਿਉ ਬਾਈ ਧਰਮਨਾ ਬਹੁਤ ਮੇਹਰਬਾਨੀ ਹੋਵੇਗੀ ਸੇਵਕ ਬਾਈ ਤੇਰੀ।🙏🙏🙏🙏
@Gopy_Pannu_Turh72
@Gopy_Pannu_Turh72 22 күн бұрын
ਕੋਈ ਫੈਦਾ ਨਈ ਵੀਰ ਅਰਥ ਹੀ ਸਹੀ ਆ ਜੀ ਏਨੀ ਸਿਰ ਦਰਦੀ ਨਾਲੋ
@SukhwinderSingh-wq5ip
@SukhwinderSingh-wq5ip 22 күн бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@ManjeetSingh-xz2ot
@ManjeetSingh-xz2ot 8 күн бұрын
ਬਾਈ ਜੀ ਲੋਡ ਮੁਤਾਬਕ ਰਿਸਟੇਸ ਨਾਲ਼ 220 ਦਾ ਜੀਨਰ ਲਾ ਕੇ ਕੰਮ ਚੱਲ ਜਾਣਾ ਸਸਤਾ ਸੇਫ ਤਰੀਕ਼ਾ ਹੈ
@ParmjeetElectronics
@ParmjeetElectronics 21 күн бұрын
ਸੌਖਾ ਤਰੀਕਾ, ਅਰਥ ਵਾਲੀ ਤਾਰ ਰਬੜ ਲਾਹ ਕੇ ਜਮੀਨ ਵਿੱਚ ਦੱਬ ਦਿਓ ਦੋ ਗਲਾਸ ਪਾਣੀ ਪਾਓ। ਤਾਰ ਲਗਾਓ ਬਲਬ ਜਗਾਓ 😅😅😅
@birsingh5388
@birsingh5388 22 күн бұрын
ਬਾਈ ਜੀ ਕੋਈ ਨਵੀਂ ਸੀਰੀਜ਼ ਸ਼ੁਰੂ ਕਰੋ ਜਿਸ ਵਿੱਚ ਇਲੈਕਟ੍ਰਾਨਿਕਸ ਦੇ ਮੁੱਢਲੇ concepts ਸਮਝਾਏ ਜਾਣ, ਤਾਂ ਕਿ ਇਹ ਜਾਣਕਾਰੀ ਮਿਲ ਸਕੇ ਕਿ ਆਖਰ ਇਹ ਸਾਰੀਆਂ ਚੀਜ਼ਾਂ ਕੰਮ ਕਿਵੇਂ ਕਰਦੀਆਂ
@AmritpalSingh-rx3ld
@AmritpalSingh-rx3ld 22 күн бұрын
ਸੇਵਕ ਵੀਰ ਅਗਰ ਮੋਬਾਇਲ ਚਾਰਜ ਪ੍ਰਕਿਰਿਆ ਦੌਰਾਨ ਬਲਬ ਖਰਾਬ ਹੋ ਜਾਂਦਾ ਤਾ ਮੋਬਾਇਲ ਚਾਰਜ ਜਾਂ ਮੋਬਾਇਲ ਨੂੰ ਕੋਈ ਨੁਕਸਾਨ ਹੋਵੇਗਾ
@Deep_jatt315
@Deep_jatt315 22 күн бұрын
ਮੇਰੇ 3 ਚਾਰ੍ਜਰ ਉੱਡੇ ਆ , ਤੁਹਾਡਾ ਵੀ ਉਡੇ ਗਾ
@baldevmobilerepairqadian5659
@baldevmobilerepairqadian5659 22 күн бұрын
ਸਿੰਘ ਸਾਹਬ ਫਰਿਜ ਤੇ ਵਿਡੀਉ ਬਣਾਉ ਕਿਹੜੀ ਵਧੀਆ ਏ
@user-vw9gw9ph7j
@user-vw9gw9ph7j 20 күн бұрын
ਵੈਸੇ ਅਰਥ ਹੀ ਸਭ ਤੋਂ ਵਧੀਆ ਰਹਿੰਦਾ ਹੈ ❤❤❤❤❤
@parmjeetbajwa4950
@parmjeetbajwa4950 22 күн бұрын
ਵਾਹਿਗੁਰੂ ਜੀ🙏
@Kultarsingh-sy1oy
@Kultarsingh-sy1oy 22 күн бұрын
Good jankari vir
@jagwindersingh1025
@jagwindersingh1025 22 күн бұрын
ਸੇਵਕ,ਵਾਈ,ਜੀ, ਬੋਪਾਰਾਏ, ਪਾਇਲ,ਦਾ,ਨਮਬਰ,,ਦੇਵੋਜੀ
@tarvindersingh1072
@tarvindersingh1072 20 күн бұрын
Nice
@jawanda
@jawanda 21 күн бұрын
ਇਸ ਤਰ੍ਹਾਂ ਦੇ ਜੁਗਾੜ ਨਾ ਬਣਾਓ ਜਿਸ ਚ 10w mobile charger ਚਲਾਉਣ ਲਈ 100w ਦਾ filament ਵਾਲਾ bulb ਚਲਦਾ ਰੱਖਣਾ ਪਵੇ। 😢 ਵੱਧ voltage ਕਰਕੇ ਸੜਨ ਦੀ ਆਸ਼ੰਕਾ ਹਮੇਸ਼ਾ ਰਹੇਗੀ
@dineshchoudharydcpodvr9
@dineshchoudharydcpodvr9 14 күн бұрын
Nice information veer g
@gopypandha2210
@gopypandha2210 12 күн бұрын
ਕੋਈ ਫਾਇਦਾ ਨਹੀਂ ਵੀਰ ਜੀ ਦੋ ਬਲਬ ਫੂਕ ਤੇ ਇਹਨਾਂ ਦੀ ਤਕਨੀਕ ਨਾਲ
@brarmogausa3415
@brarmogausa3415 22 күн бұрын
ਪੁਰਾਣੇ ਸਮੇਂ ਵਾਲੀਆ ਕਾਲੇ ਰੰਗ ਦੀਆ ਸਵਿਚਾ ਕਿੱਥੋ ਮਿਲ ਦੀਆਂ ਨੇ ?vdio ਬਣਾ ਕੇ ਦੱਸੋ ਪਲੀਜ 🙏
@khosakhosa1284
@khosakhosa1284 21 күн бұрын
Thanks
@ravishakyaelectricals8540
@ravishakyaelectricals8540 20 күн бұрын
❤❤❤❤❤
@anshsinghsra3699
@anshsinghsra3699 22 күн бұрын
Agar sariya gadke earthing karliye te kida Plss reply
@PreetKahlon-wx1ft
@PreetKahlon-wx1ft 22 күн бұрын
Bai j bulbs 💡 sar gya phoon charj lge hoye te fer ta mobile ja charge gya hi aa es to chnga 5 ko foot da ek sriya lai ke osnu mitti vich dab deo os nal earth pora shi chla da sade 3 sall to chall reha bullb v nhi sarda asi eh es lyi laya kio ke motar te light vala jera earth c oh 4 to 5 din bad hi bullb nu sar denda c prso rat light di vari c mai kadoo krda c phoon ded ho gya fer ode earth nal hi phoon v charg keta koi problm nhi hoyi
@Gurnamsingh1977
@Gurnamsingh1977 22 күн бұрын
ਬਿਲਕੁਲ ਸਹੀ ਗੱਲ ਹੈ ਜੀ, ਕਪੈਸਟਰ ਲਾ ਕੇ ਖਤਰਾ ਮੁੱਲ ਲੈਣ ਨਾਲੋਂ ਸਰੀਆ ਗੱਡ ਕੇ ਅਰਥ ਬਣਾਉਣੀ ਸਮਝਦਾਰੀ ਆਲਾ ਕੰਮ ਆ ।
@ramandullat444
@ramandullat444 22 күн бұрын
Veer ji jo haryana sarkaar ne saade kheta ch solor motra lgaaia oh solor to charger and fan waste bijli kaddni sikhaaao ji please khet bahut lod hundi a chrger te fan di
@buntysood4434
@buntysood4434 22 күн бұрын
Big bro sorry m v mara ice depo c arth nu Hemsha pani milda c 220 तो v vd earth kada c
@RavinderSingh-ll6nd
@RavinderSingh-ll6nd 22 күн бұрын
👍👍
@pr5991
@pr5991 22 күн бұрын
If bulb get fused then it will damage the charger. Moreover, it is waste of energy or electricity.
@Harsh-yb2pz
@Harsh-yb2pz 22 күн бұрын
Step by step vdo bnaya kro... Ik vdo cho kafi kush hor sikhn nu mil janda j detail ch bni hove
@BSBRAR_IASERVICE
@BSBRAR_IASERVICE 22 күн бұрын
Sewak ji transfarmer de thalle earth hunda o v vart sakde hai Nahi ta agar taar jyada door h ta koi dabbi hoi lohe di cheej nalo v ek earth le sakde hai o v 400-500 watt da load chla dinda h
@BSBRAR_IASERVICE
@BSBRAR_IASERVICE 22 күн бұрын
Normal load te ta voltage drop nhi hunde
@kulwindarjcb3559
@kulwindarjcb3559 22 күн бұрын
ਸੇਵਕ ਵੀਰ ਜੀ ਸਤਿ ਸ੍ਰੀ ਅਕਾਲ ਜੀ ਇੱਕ ਛੋਟੀ ਜਿਹੀ ਜਾਣਕਾਰੀ ਦਿਓ ਵੀ ਸਾਡੇ ਘਰੇ ਮੇਨ ਲੈਣ ਦੇ ਬੁਲਟ ਘਾਟ ਆ ਰਹੀ ਹੈ ਔਰ ਅਨਵੇਟਰ ਚੀਕਾਂ ਮਾਰਦਾ ਰਹਿੰਦਾ ਆ ਉਹਦੇ ਬਾਰੇ ਦੱਸੋ ਜੀ🙏
@lakhwindergill379
@lakhwindergill379 22 күн бұрын
Stepler lao
@SarabjitSingh-km4cq
@SarabjitSingh-km4cq 22 күн бұрын
Voltage Stabilizer lgaao bhaji
@LakhwinderSingh-gg6dc
@LakhwinderSingh-gg6dc 22 күн бұрын
ਇਨਵੇਟਰ ਦਾ UPS ਸਿਸਟਮ ਮੈਨੂਅਲ ਕਰਦਿਓ।
@montysingh8257
@montysingh8257 22 күн бұрын
5 killowatt da 90 step up staiblizer lgwa lo ji voltage 220 hi rahuga ji
@Ssfh1234
@Ssfh1234 21 күн бұрын
Ki rate pyuga kehri company da
@gaganatwal1201
@gaganatwal1201 21 күн бұрын
ਸਤ ਸ੍ਰੀ ਅਕਾਲ ਸੇਵਕ ਸਿੰਘ ਜੀ ਮੇਰਾ ਇੰਨਵੈਟਰ ਚਾਰਜਿੰਗ ਨਹੀਂ ਹੁੰਦਾ ਪਰ ਚਾਰਜਿੰਗ ਲਾਇਟ ਦਿਖਾ ਰਿਹਾ ਹੈ ਦੱਸੋ ਕੋਈ ਹੱਲ
@yadwindersingh1328
@yadwindersingh1328 20 күн бұрын
Number daso
@sukhjitghuman5599
@sukhjitghuman5599 22 күн бұрын
Soler moter Da kive jauga veer sevak ji
@GurpreetSingh-wl5rf
@GurpreetSingh-wl5rf 22 күн бұрын
Naal feus launa payu ga y je balb khab ho gya ta mobile da ptaka paa du
@gurdasmaan7644
@gurdasmaan7644 22 күн бұрын
ਵੀਰ ਜੀ ਇਹ ਵੀਡਿਓ ਬਣਾਉਣ ਵਾਲਾ ਮਾਈਕ ਕਿਹੜੀ ਕੰਪਨੀ ਦਾ ਵਧੀਆ ਰਹੂ ਜਰੂਰ ਦੱਸਿਉ 🙏🏻
@yadwindersingh1328
@yadwindersingh1328 20 күн бұрын
Nouber daso soda
@gurdarshansingh4627
@gurdarshansingh4627 21 күн бұрын
Sevak ji what kine tak ji
@vikramadityap732
@vikramadityap732 21 күн бұрын
Eh technic...galat. Aa Capaciter. (Cell ) Di value. Load te. Depend Kardi. Hai... Ghat. Load. Te. Charger Jal. Jauga Je. Bina. Hor. Load. To Chalea.... Es. To wadia Motor. Lage Earth. Bna. Lao
@gurdipsingh4556
@gurdipsingh4556 22 күн бұрын
Solar motor te balb loun da tarika daso ji
@SatnamSingh-yd7hh
@SatnamSingh-yd7hh 22 күн бұрын
1
@LakhwinderSingh-jg9gj
@LakhwinderSingh-jg9gj 22 күн бұрын
First comment
@allroundervideos3268
@allroundervideos3268 22 күн бұрын
ਖੇਤਾਂ ਦੇ ਵਿੱਚ ਟਰਾਂਸਫਾਰਮਰ ਉੱਤੇ ਅਰਥ ਤਾਂ ਹੁੰਦਾ ਹੀ ਹੈ ਉਥੋਂ ਅਰਥ ਲੇਲੈ
@RiseofSingh
@RiseofSingh 22 күн бұрын
sada khrab a
@balwindersingh3381
@balwindersingh3381 22 күн бұрын
Lt line de 3 phase hi hunde ae
@balwindersingh3381
@balwindersingh3381 22 күн бұрын
Sade v heni
@sandhupari
@sandhupari 22 күн бұрын
0.5 Watt jagda a
@filmychakkar9975
@filmychakkar9975 22 күн бұрын
Saade pind ta light ee ni aundi... dine vi 6 to 8-9 ghante da katt...raat nu 1 ghante to lae ke 4-5 ghante vi lag jaanda.... ih problem haigi aa 5-6 saal di... mera ik swaal si ke bijli aale punjab de kai pinda ch jaam bujh ke katt launde aa jithe bolde na hon...bijli poori karn nu...??
@Harsh-yb2pz
@Harsh-yb2pz 22 күн бұрын
Earth krna v sikhao normal leakage lai
@balwindersingh3381
@balwindersingh3381 22 күн бұрын
Led kive jgega
@DavinderBrar170
@DavinderBrar170 21 күн бұрын
Veer ji meri v ikk problem da hll krdeyo ji request h . Saadi dhani ch light da connection heni ji . Solar panel 8 lgge g 335 wt wale . 180 ah di battery h 4 amron di 5 kva da inverter h ji . 2 saal ho gye lgge nu . Hun rojana raat 2 bje siti maar janda te battery low dsda Ki asi 4 panel di series nu 4 battery di series naal direct jod skde h ji dooji 4 panel di series invertor naal hi judi rhe . Raat da load 1 freez 1 seeling fen 2 frrata fan 3 led 9wt Answer deo ji please ja fer contact no. Hi de deo ji .
@Gurdaspur-ala5
@Gurdaspur-ala5 22 күн бұрын
Paji mai v idda kitta see gya par kuj k din bad balb kharb ho janda a
@bhupendergindran225
@bhupendergindran225 22 күн бұрын
Soler VFD Per kas earth chaly
@yadwindersingh1328
@yadwindersingh1328 20 күн бұрын
Number daso
@sanjeevusmanpur7214
@sanjeevusmanpur7214 22 күн бұрын
Bhaji 1.5 tan da windows AC Hitachi co. Da hai Es de Liye MC kine Amp. Da Lagna hai 20 no. Da MC bar bar trip hunda hai
@valmekidharamparchar4418
@valmekidharamparchar4418 22 күн бұрын
25amp da
@guribhullar2142
@guribhullar2142 22 күн бұрын
Light provlams ja ਉੱਤੇ ਪਏ ਪੱkhe ch PC da aa ji😊
@Deep_jatt315
@Deep_jatt315 22 күн бұрын
ਫੇਲ ਹੈ ਇਹ ਤਕਨੀਕ 👎🏼 ਕੋਈ ਵੀ ਟ੍ਰਾਈ ਨਾ ਕਰੋ ਬਈ ਇਹ । ਮੇਰਾ ਨੁਕਸਾਨ ਹੋ ਗਯਾ । ਬੱਲਬ ਚਲਦਾ ਚਲਦਾ ਸੜ੍ਹ ਗਿਆ ਤੇ ਵੋਲਟ ਜ਼ਿਆਦਾ ਹੋ ਗਯੀ । 3 ਚਾਰ੍ਜਰ ਫੂਕ ਗਏ ਮੇਰੇ ਤੇ । ਮੈਂ Recomend ਕਰਦਾ ਕੇ ,ਇਹ ਜੁਗਾੜ ਨੂੰ ਛੱਡਕੇ ਟਰਾਂਸਫਾਰਮਰ ਦੀ ਵਰਤੋਂ ਕੀਤੀ ਜਾਵੇ ਜੋ 440 ਤੋਂ 220 ਵੋਲਟ ਕਰਦਾ । ਬਹੁਤ ਸ਼ਾਨਦਾਰ ਚੀਜ ਹੈ । ਕਦੇ ਨੁਕਸਾਨ ਨਹੀਂ ਹੋਣਾ ਕਿਸੇ ਚੀਜ ਦਾ ।
@PreetparmGill
@PreetparmGill 21 күн бұрын
Sach veer
@SonuSandhu88
@SonuSandhu88 12 күн бұрын
Vedio dhyan naal suno
@Deep_jatt315
@Deep_jatt315 12 күн бұрын
@@SonuSandhu88 ਬਾਈ ਸੁਣੀ ਜਾ ਬਸ , ਪਰ ਕਦੇ ਵੀ ਇਹ ਕੰਮ ਨਾ ਕਰੀਂ । ਨੁਕਸਾਨ ਤੋਂ ਬਚ ਜਾਵੇਂਗਾ। ਸਿਧ ਤਰੀਕਾ ਵਰਤ ਕੇ ਵੇਖ ਜੋ ਅਸੀਂ 10 ਸਾਲ ਤੋਂ ਵਰਤ ਰਹੇ ਹਾਂ । 6 ਫੁੱਟ ਦਾ ਸਰੀਆ ਗੱਡ ਦੇ ਜਮੀਨ ਚ ਨਿਊਟਲ (ਅਰਥ) ਲਯੀ ਬਸ , ਬੱਲਬ ਵੀ ਚਲੂ ਪੱਖਾ , ਚਾਰ੍ਜਰ ਸਬ ਕੁਜ ਚੱਲੂ ਤੇ ਕਦੇ ਕੋਈ ਨੁਕਸਾਨ ਵੀ ਨਹੀਂ ਹੋਉ ਮੇਰੀ ਗਾਰੰਟੀ ਹੈ ।
@sandhupari
@sandhupari 22 күн бұрын
LED bulb nahi jagda
@sandhupari
@sandhupari 22 күн бұрын
100 Watt normal bulb Jag janda a
@itz_sherryb
@itz_sherryb 20 күн бұрын
Eh tarika ek do mint lai thik ,thoda bhoht check karn lai hai baki enna successful ni hai
@user-rj3zf8jy7r
@user-rj3zf8jy7r 7 күн бұрын
Es ton vadiya arth ni Bil thodi aunda Ja yarr
@gagankundal4873
@gagankundal4873 22 күн бұрын
Bai g khet wale solar te blub kive jago ga
@karanvirthaper1317
@karanvirthaper1317 22 күн бұрын
ek phase cho current le te earthing kar lo.. jagg ju
@harpinderbrar1692
@harpinderbrar1692 22 күн бұрын
ਸੋਲਰ ਤਾਂ ਦਿਨੇ ਈ ਚਲੂ ਵੀਰੇ ਬਲਬ ਤਾਂ ਰਾਤ ਨੂੰ ਚਾਹੀਦਾ
@gagankundal4873
@gagankundal4873 22 күн бұрын
@@harpinderbrar1692 bai je blub chal gaya ta pakha v chala la ge
@gagankundal4873
@gagankundal4873 22 күн бұрын
@@karanvirthaper1317 bai motar wali taar te launi taar
@gagankundal4873
@gagankundal4873 22 күн бұрын
@@karanvirthaper1317 earth kitho lena bai
@mandeepsheokand972
@mandeepsheokand972 22 күн бұрын
Hlo sir
@mandeepsheokand972
@mandeepsheokand972 22 күн бұрын
Sir maine 7.5 hp 3 phase motor single phase main kaise chlaye Jo single phase supply hai vo ek phase main 60se 70 volt 2nd main 80 se 90 volt jabki 3rd main 230 volt aati hai please reply
@Gurnamsingh1977
@Gurnamsingh1977 22 күн бұрын
incorrect risky dangerous and life hazard information.
@SukhvirSingh-im4tv
@SukhvirSingh-im4tv 9 күн бұрын
ਬਕਬਾਸ ਵੀਡੀਓ
@HappySingh-ro6ep
@HappySingh-ro6ep 21 күн бұрын
ਸੇਵਕ ਜੀ ਆਪਾਂ ਕੇਹੜਾ ਏ ਸੀ ਜਾ ਇਕ ਜਾ ਦੋ ਹਾਰਸ ਪਾਵਰ ਦੀ ਮੋਟਰ ਚਲਾਉਣੀ ਆ ਇਕ ਬਲਬ ਲਈ ਅਰਥ ਹੀ ਬਹੁਤ ਆ
@sewasingh510
@sewasingh510 22 күн бұрын
Chemical Earthing karlo
MEGA BOXES ARE BACK!!!
08:53
Brawl Stars
Рет қаралды 36 МЛН
🤔Какой Орган самый длинный ? #shorts
00:42
THEY made a RAINBOW M&M 🤩😳 LeoNata family #shorts
00:49
LeoNata Family
Рет қаралды 32 МЛН
Самый дорогой кабель Apple
0:37
Romancev768
Рет қаралды 326 М.
Красиво, но телефон жаль
0:32
Бесполезные Новости
Рет қаралды 219 М.
Первый обзор Galaxy Z Fold 6
12:23
Rozetked
Рет қаралды 313 М.
تجربة أغرب توصيلة شحن ضد القطع تماما
0:56
صدام العزي
Рет қаралды 23 МЛН
Мой инст: denkiselef. Как забрать телефон через экран.
0:54