ਇਸ ਜੋੜੀ ਨੂੰ ਮੈਂ ਲੈ ਕੇ ਗਿਆ ਸੀ ਸਿੱਧੂ ਕੋਲ,ਰੇਟ ਸੁਣਕੇ ਹੋਵੋਗੇ ਹੈਰਾਨ ! ਅਮਨ ਰੋਜ਼ੀ ਤੋਂ ਕਿਸ ਦੇ ਲਵਾਈਆਂ ਮਿਰਚਾਂ?

  Рет қаралды 92,613

SMTV

SMTV

7 ай бұрын

ਇਸ ਜੋੜੀ ਨੂੰ ਮੈਂ ਲੈ ਕੇ ਗਿਆ ਸੀ ਸਿੱਧੂ ਕੋਲ, ਰੇਟ ਸੁਣਕੇ ਹੋਵੋਗੇ ਹੈਰਾਨ ! ਅਮਨ ਰੋਜ਼ੀ ਤੋਂ ਕਿਸ ਦੇ ਲਵਾਈਆਂ ਮਿਰਚਾਂ? Babbu Brar ਦਾ Exclusive Interview | Beat ਦੇਸੀ ਆ | Babbu Brar | Happy Bhagta | Ep. 15 | SMTV
#smtv #Babbubrar #sidhumoosewala #amanrozi #latestnews #punjab #interview

Пікірлер: 162
@amritpunia1699
@amritpunia1699 7 ай бұрын
ਬਾਈ 200% ਸਹੀ ਗੱਲ ਆ. ਇਹ ਈ ਹਾਲ ਆ ਅਜ ਕੱਲ ਲੋਕਾਂ ਦਾ.
@HarneetKalas-nf8nd
@HarneetKalas-nf8nd 6 ай бұрын
ਬਲਕਾਰ ਅਣਖੀਲਾ ਦੀ ਬਹੁਤ ਗਲਤ ਗੱਲ ਹੈ ਮਾੜੇ ਸਮੇਂ ਵਿੱਚ ਬੱਬੂ ਬਰਾੜ ਸਾਥ ਦੇਣ ਵਾਲੇ ਵੀਰ ਨੂੰ ਅੱਜ ਅਲੱਗ ਹੋ ਗੲਏ ਉਹ ਵੀ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ
@HarneetKalas-nf8nd
@HarneetKalas-nf8nd 6 ай бұрын
ਬੱਬੂ ਬਰਾੜ ਬਹੁਤ ਘੈਂਟ ਇਨਸਾਨ ਹਨ ਰਾਇਟਰ ਤਾਂ ਸੱਭ ਨੂੰ ਪਤਾ ਹੀ ਹੈ
@bhagwantdc4554
@bhagwantdc4554 7 ай бұрын
ਬਹੁਤ ਹੀ ਅੱਛਾ ਗੀਤਕਾਰ ਬੱਬੂ ਬਰਾੜ।
@charanjeetsinghuppal8012
@charanjeetsinghuppal8012 7 ай бұрын
ਆਤਮਾ ਸਿੰਘ ਰੋਜ਼ੀ ਸਦਾ ਬਹਾਰ ਜੋੜੀ ਸੀ ਪਰ ਲੰਡੂਆਂ ਨੇ ਜੋੜੀ ਨੂੰ ਤੋੜਨ ਵਿੱਚ ਹੀ ਆਪ ਦੀ ਭਲਾਈ ਸਮਝੀ ਜੋੜੀ ਦਾ ਰੱਬ ਰਾਖਾ
@MangaLudhianvi
@MangaLudhianvi 7 ай бұрын
ਬਹੁਤ ਘੈਂਟ ਬੰਦਾ ਲੱਗਾ ਬੱਬ ਬਰਾੜ , ਸੱਚੀਆਂ ਗੱਲਾਂ ਕਰਕੇ ਦਿਲ ਜਿੱਤ ਲਿਆ ਬਾਈ ਨੇ , ਮੈ ਫ਼ੈਨ ਹੋਗਿਆ ਬਾਈ ਦਾ ਨਜ਼ਾਰਾ ਪੂਰਾ ਆਇਆ ਇੰਟਰਵੀਊ ਸੁਣਨ ਦਾ , ਜੁੱਗ ਜੁੱਗ ਜੀਅ ਬੱਬੂ ਭਰਾ
@DeepsinghDeepsingh-bo4ns
@DeepsinghDeepsingh-bo4ns 7 ай бұрын
ਸਿੱਧੂ, ਝੋਟਾ 5911, ਮਹਾਂਕਾਲ ਟਿੱਬਿਆਂ ਦਾ ਪੁੱਤ, l legend, ਜ਼ਿੰਦਾਬਾਦ।
@HarneetKalas-nf8nd
@HarneetKalas-nf8nd 6 ай бұрын
ਬੱਬੂ ਬਾਈ ਦੀ ਸ਼ਕਲ ਗਿੱਲ ਰਾਉਂਤੇ ਬਾਈ ਨਾਲ ਮਿਲਦੀ ਹੈ
@surindersinghdugriwala3767
@surindersinghdugriwala3767 7 ай бұрын
ਬਹੁਤ ਵਧੀਆ ਬੱਬੂ ਵੀਰੇ ❤ ਸੁਰਿੰਦਰ ਸਿੰਘ ਗਿੱਲ ਪਿੰਡ ਦੁੱਗਰੀ ❤
@PunjabiTalkTv
@PunjabiTalkTv 7 ай бұрын
ਬੱਬੂ ਸਾਡਾ ਘੈੰਟ ਭਰਾ
@SukhwinderSingh-wq5ip
@SukhwinderSingh-wq5ip 7 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@manjitmann7943
@manjitmann7943 7 ай бұрын
ਬਹੁਤ ਵਧੀਆ ਗੱਲਬਾਤ God bless you
@harbanssingh5064
@harbanssingh5064 7 ай бұрын
ਬਹੁਤ ਵਧੀਅ ਗੀਤ ਲਿਖਦਾ ਵੀਰ ਬੱਬੂ ਬਰਾੜ
@jeevnsidhu7943
@jeevnsidhu7943 7 ай бұрын
ਵਾਈ ਬਲਕਾਰ ਅਣਖੀਲਾ ਤਾਂ ਵਹੁੱਤ ਪੁਰਾਣਾਂ ਤੇ ਚੰਗਾ ਕਲਾਕਾਰ ਆ
@kulwinderbrar2537
@kulwinderbrar2537 7 ай бұрын
ਬਹੁਤ ਵਧੀਆ ਗਲਬਾਤ ਜੀ
@dilshanraazdilshanraaz9652
@dilshanraazdilshanraaz9652 7 ай бұрын
God bless you babbu bhaji
@mandersingh2589
@mandersingh2589 2 ай бұрын
ਬਲਕਾਰ ਅਣਖੀਲਾ ਆਪਣਾ ਟਾਇਮ ਭੁੱਲ ਗਿਆ ਸਟਾਟਿਗ ਵੇਲੇ ਮੈਂ ਬਹੁਤ ਮਦਦ ਕੀਤੀ ੳਹਨੇ ਕਦੇ ਯਾਦ ਨਹੀਂ ਕੀਤਾ ਮਤਲਬੀ ਬੰਦਾ
@FlyHIGHRacing
@FlyHIGHRacing 7 ай бұрын
ਬਹੁਤ ਵਧੀਆ ਭਾਜੀ, ਕੀਪ ਇਟ ਅੱਪ
@bagichdhawan8316
@bagichdhawan8316 7 ай бұрын
GOOD 👍👍 JOB KHUSH RHO JVANYAN MANO JUGG JUGG JYO ❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurlalsingh6912
@gurlalsingh6912 7 ай бұрын
Babu 👍👍👍👍👍brar
@MaanSaab-gy9mm
@MaanSaab-gy9mm 7 ай бұрын
ਸਾਰੇ ਹੀ ਕੱਠੇ ਮਿਲਕੇ ਕੰਮ ਕਰਦੇ ਆ ਫਿਰ ਹੀ ਹਿੱਟ ਹੁੰਦੇ ਆ ਜੇ ਬਰਾੜ ਸਾਬ ਸੋਹਣਾ ਲਿਖ਼ਦੇ ਤਾਂ ਗੁਲਸ਼ਨ ਵਰਗੀ ਕੜਕਦੀ ਗਰਜਵੀਂ ਆਵਾਜ਼ ਪੂਰੀ ਇੰਡਸਟਰੀ ਵਿੱਚ ਕਿਸੇ ਦੀ ਨਹੀਂ
@ManinderGrewal-mt2sb
@ManinderGrewal-mt2sb 7 ай бұрын
ਬਹੁਤ ਵਧੀਆ 22 ਜੀ।
@user-wc6eu1mo9i
@user-wc6eu1mo9i 7 ай бұрын
Babbu bararh good bha ji Jai Hind jinda bad
@gurudwaraardaspurasahib2796
@gurudwaraardaspurasahib2796 7 ай бұрын
Babu. Veer. Rabb mehar krega chardikla ch. Rho khus rho
@gopi2bhatti
@gopi2bhatti 7 ай бұрын
ਬਲਕਾਰ ਅਣਖੀਲਾ ਆਪਣੀ ਮਿਹਨਤ ਨਾਲ ਕਾਮਯਾਬ ਹੋਇਆ
@nitinsharmabral392
@nitinsharmabral392 7 ай бұрын
Sidhu moose wala ustaad ji ❤️
@kuldeepsidhu02
@kuldeepsidhu02 7 ай бұрын
#justiceforsidhumoosewala
@SwaranSinghsoni
@SwaranSinghsoni 7 ай бұрын
ਬੱਬੂ ਬਰਾੜ ਤੁਸੀਂ ਸੱਚੇ ਬੰਦੇ ਹੋ ਕਿਸੇ ਦਾ ਭਲਾ ਕਰਣਾ ਕਈ ਵਾਰੀ ਘਾਤਕ ਪੈਂਦਾ ਹੁੰਦਾ ਵਾਹਿਗੁਰੂ ਮੇਹਰ ਕਰੇ ਜੀ
@Sendy-es4py
@Sendy-es4py 2 ай бұрын
Bahut vdia vichaar lagge veer de Waheguru mehr kre
@ramsangha3521
@ramsangha3521 7 ай бұрын
# Justic For Shidhu Moosewala
@MaanSaab-gy9mm
@MaanSaab-gy9mm 7 ай бұрын
ਅਣਖੀਲਾ ਤਾਂ ਸ਼ੁਰੂ ਤੋਂ ਹੀ ਹਿੱਟ ਆ ਵੀਹ ਸਾਲ ਤੋਂ ਹਿੱਟ ਆ ਬਾਕੀ ਬਾਈ ਹੰਕਾਰ ਨਹੀਂ ਕਰੀਦਾ ਹੋ ਸਕਦਾ ਤੁਸੀਂ ਜੋ ਉਸ ਨੂੰ ਮੱਤ ਦੇ ਕੇ ਆਏ ਹੋਵੋਂ ਉਹ ਸਹੀ ਹੋਵੇ ਪਰ ਗੁਲਸ਼ਨ ਵਰਗਾ ਸਿੰਗਰ ਕੋਈ ਹੋਰ ਨਹੀਂ
@makhansingh3002
@makhansingh3002 7 ай бұрын
ਵੀਰ ਤੈਨੂੰ ਪਤਾ ਪਹਿਲੀ ਕੈਸਿਟ ਕਿਹੜੀ ਆਈ ਸੀ ਬਲਕਾਰ ਅਣਖੀਲੇ ਦੇ ਦੋ ਵਿਆਹ ਸੀ ਵੀਰ ਮੇਰੇ ਨਾਨਕੇ ਪਿੰਡ ਦੇ ਨਾਲ ਆ ਅਣਖੀਲੇ ਦਾ ਪਿੰਡ
@loveguru4554
@loveguru4554 7 ай бұрын
Acha 20 saala to pehla bhut klakaar hit c oh dobara sare nhi ohr chl pye likhan ale nu kde fudu nhi samji da agla aap lkkh ke gaaun lg je pta lg janda sidhu moose ale ne vekh aj Hollywood tak na chlaya
@sadhsingh2036
@sadhsingh2036 7 ай бұрын
ਬੱਬੂ ਬਰਾੜ ਸਾਹਬ ਮੈ ਆਪ ਜੀ ਨੁੰ ਜਾਣਦਾ,,ਜਦੋ ਆਪ ਜੀ ਦਾ ਨਾਮ ਗਾਣੇ ਵਿਚ ਆਉਦਾ ਮੇਰਾ ਕਿਲੋ ਖੂਨ ਵੱਧ ਜਾਦਾ ਪਤਾ ਨਹੀ ਕਿਉ ਤੇਰੀ ਲਿਖਤ ਤੇ ਮਾਣ ਕਰਦਾ ਗੁਰੂ ਮੇਹਰ ਕਰਨ ਆਪ ਜੀਤੇ,,,ਬਾਈ ਮੈ ਡਰਾਇਵਰ ਹਾ ਮੇਰਾ ਬੇਟਾ ਗਾਉਦਾ ਗਾਣਾ ਵੀ ਕਰਾਇਆ ਪਰ ਸਫਲਤਾ ਨਹੀ ਮਿਲੀ ਬਹੁਤ ਪੈਸੇ ਲੱਗੇ ਮੈ ਟਟ ਚੁਕਾ ਟਰੱਕ ਵਿੱਕ ਗਿਆ ਮੇਰੀ ਹੈਲਪ ਕਰੋ ,,ਬਾਈ ਦੀ ਚੜਦੀਕਲਾ,,,ਬਾਈ ਮੈ ਕੀ ਦੱਸਾ ਗੋਰ ਕਰਨਾ
@OnlineKalsi
@OnlineKalsi 7 ай бұрын
ਗੱਲ ਬਾਤ ਬਾਬੇ
@DeepsinghDeepsingh-bo4ns
@DeepsinghDeepsingh-bo4ns 7 ай бұрын
ਸਾਰੇ ਤਾਂ ਨੀ। ਪਰ ਜਿਆਦਾ ਗਾਇਕ ਫੁਕਰੇ ਤੇ ਝੂਠਾਂ ਦੀ ਪੰਡ ਹੁੰਦੇ ਨੇ। ਗੀਤਕਾਰ ਕੋਈ ਧੱਕੇ ਨਾਲ਼ ਨੀ ਬਣ ਸਕਦਾ।ਐ ਗੌੜ 🎁 ਹੁੰਦਾਂ। ਬੱਬੂ ਬਰਾੜ ਵਧੀਆ ਸ਼ਾਇਰ ਹੈ।
@lakhysidhu2390
@lakhysidhu2390 7 ай бұрын
Babu brar sada sarkar jog veer a
@user-sd5ro5cn8q
@user-sd5ro5cn8q 7 ай бұрын
Bilkul sahi gal ji
@harmeetdhillonharry2560
@harmeetdhillonharry2560 7 ай бұрын
ਬਹੁਤ ਵਧੀਆ ਗੀਤਕਾਰ ਬੱਬੂ ਬਰਾੜ ਬਾਈ ਜੀ ਮੈਂ ਹਰਮੀਤ ਢਿੱਲੋਂ ਗਿੱਦੜਾਂ ਵਾਲੀ
@gmedia9838
@gmedia9838 7 ай бұрын
100 % sahi gallan bae dian
@PuranSingh-kl5ho
@PuranSingh-kl5ho 7 ай бұрын
Right very nice song never forget God bless you Justice Sidhu mussevalla
@amansandhu_1984
@amansandhu_1984 7 ай бұрын
Babu vere ne bahut struggle karya govt job v shad ti,inshaallah kamyab ho gya Veera happy for him
@HarryBrar31
@HarryBrar31 7 ай бұрын
Babbu Brar Bai Buhat Vadhiya Geetkar e ❤❤❤❤
@ajaibsingh2624
@ajaibsingh2624 7 ай бұрын
Very nic ji 👌👌👌
@user-lg9iv8ye1c
@user-lg9iv8ye1c 7 ай бұрын
Bai g di gall sahi aa balkar ankihla bohtt jayda citta lon lag gea C sade kise ristedar da dosat C ankihla te esta ne apne time ch lock don to pehla indewar gadi v jatohle pind a atarri lage othe ehne apni citee ch gadi v gehne pati C
@makhansingh3002
@makhansingh3002 7 ай бұрын
ਬੱਬੂ ਬਰਾੜ ਗੜਿਆਣੇ ਪਿੰਡ ਵਾਲ਼ਾ ਬਿੰਦਰ ਬਾਈ ਦਾ ਮਿੱਤਰ
@jagguathwal3508
@jagguathwal3508 7 ай бұрын
Right 👌🏻
@gurmeetkaurkaur8570
@gurmeetkaurkaur8570 7 ай бұрын
Babbu brar❤❤❤❤❤
@AmanDeep-gi7nm
@AmanDeep-gi7nm 7 ай бұрын
Babu 22 ji att karti
@RimpyBrar-sv9uh
@RimpyBrar-sv9uh 7 ай бұрын
ਵਧੀਆ ਗੀਤਕਾਰ, ,,,,,ਸਾਬਾਸ਼
@jagdeepsinghjagdeep1304
@jagdeepsinghjagdeep1304 7 ай бұрын
#justiceforsidhumoosewala🙏💔
@jagdeepsingh6540
@jagdeepsingh6540 7 ай бұрын
Bahut badda super star 🌟 writer aa babbu brar
@GurmeetSingh-np9pw
@GurmeetSingh-np9pw 7 ай бұрын
ਬਹੁਤ ਵਧੀਆ ਗੀਤਕਾਰ ਹਨ ਬਾਈ ਬੱਬੂ ਬਰਾੜ ਵੱਲੋ ਗੀਤਕਾਰ ਗੁਰਮੀਤ ਬਰਾੜ ਕੁੰਡਲ
@rimpinoor4268
@rimpinoor4268 7 ай бұрын
Babbu Brar is so good person
@Deep_channawala
@Deep_channawala 7 ай бұрын
😅😅ਗੀਤਾਂ ਦੇ ਪੈਸੇ ਬਹੂਤ ਮੰਗਦੇ ਗੀਤਕਾਰ ਮੈਂ ਵੀ ਲਿਖਦਾ ਵੈਸੇ।
@manjitsingh9991
@manjitsingh9991 7 ай бұрын
Good i❤ you 🙏
@SatnamSingh-su3kq
@SatnamSingh-su3kq 7 ай бұрын
Very nice
@DeepsinghDeepsingh-bo4ns
@DeepsinghDeepsingh-bo4ns 7 ай бұрын
ਸਿੱਧੂ ਆ ਗਿਆ ਲੁਕ ਜੋਂ।
@sukhjindersingh3791
@sukhjindersingh3791 7 ай бұрын
Good veer ji
@FaqirchandRallmehra-to9es
@FaqirchandRallmehra-to9es 7 ай бұрын
Nice ok 🙏🙏🙏🙏🙏🙏🙏
@iamranjitsingh6963
@iamranjitsingh6963 7 ай бұрын
Very nice veer ji ❤
@charanjeetsinghuppal8012
@charanjeetsinghuppal8012 7 ай бұрын
ਰੋਜ਼ੀ ਤਾ ਆਤਮੇ ਦੀ ਤਪਦੀ ਭੱਠੀ ਵਿੱਚੋ ਨਿਕਲ ਕੇ ਸਟਾਰ ਬਣੀ ਜੇਕਰ ਦੋ ਚਾਰ ਗੀਤ ਦੇਕੇ ਕਹੇ ਮੈਂ ਰੋਜ਼ੀ ਨੂੰ ਹਿੱਟ ਕੀਤਾ ਹਿੱਟ ਤਾਂ ਜੋੜੀ ਪਹਿਲਾਂ ਹੀ ਸੀ ਆਪਦੇ ਚਾਰ ਪੈਸਿਆਂ ਖਾਤਰ ਜੋੜੀ ਨੀ ਤੋੜੀ ਦੀ ਭਲਾ ਕਰੋ ਇੱਕਠੀਆਂ ਕਰਨ ਦੀ ਇਸ ਵਿੱਚ ਭੱਲਾ ਹੁੰਦਾ
@user-su7xr9md6k
@user-su7xr9md6k 7 ай бұрын
❤lokraj singh Pind kandh wala hazir khan Melbourne
@DeepsinghDeepsingh-bo4ns
@DeepsinghDeepsingh-bo4ns 7 ай бұрын
ਪਤਰਕਾਰ ਸਾਬ ਲਾਦੇਨ, ਗੱਦਾਫ਼ੀ, ਸੱਦਾਮ ਹੂਸੈਨ, ਏ ਕਿਹੜਾ ਪੰਜਾਬੀ ਗੀਤ ਸੁਣਦੇ ਸੀ।
@jindermangat2541
@jindermangat2541 7 ай бұрын
Good job ❤veer Babu Brar
@reshidhaliwal1628
@reshidhaliwal1628 7 ай бұрын
Great man brar
@bkboparai5515
@bkboparai5515 7 ай бұрын
Good veer g
@harrydon1928
@harrydon1928 7 ай бұрын
Good vir jo
@BaljinderSingh-sr1is
@BaljinderSingh-sr1is 7 ай бұрын
ਜੀ❤❤
@rimpinoor4268
@rimpinoor4268 7 ай бұрын
Jio bai ji good job keep it up 👍
@navjotdhaliwal6871
@navjotdhaliwal6871 7 ай бұрын
Very good vere ❤
@jarmanbrar9376
@jarmanbrar9376 7 ай бұрын
Brar saab bahut vadia Jensen ne
@rashadbatteyblogs1122
@rashadbatteyblogs1122 7 ай бұрын
ਧੀ ਨੂੰਹ ਪੁੱਤ ਹੁੰਦਿਆਂ ਮਾਂ ਪਿਓ ਭਾਂਡੇ ਮਾਂਜਦੇ ਹੋਣ ਤਾ ਲਾਹਨਤ ਔਲਾਦ ਉੱਤੇ ਮਾਪੇ ਜੋ ਤੁਹਾਡੇ ਸਤਿਕਾਰ ਆਲੇ ਆ ਐਵੇਂ ਦੂਜੇ ਦੇ ਮਾਪੇ ਵੀ ਸਤਿਕਾਰ ਆਲੇ ਸਮਝੋ
@charanjeetsandhu1669
@charanjeetsandhu1669 7 ай бұрын
ਬਹੁਤ ਵਧੀਆ ਗੀਤਕਾਰ
@Saleem-bt6up
@Saleem-bt6up 7 ай бұрын
ਤਾਂ ਬਾਈ ਸੋਚਣ ਵਾਲੇ ਦੀ ਸੋਚ ਇੱਕ ਪਾਸੇ ਜਾਂ ਗ਼ਲਤ ਪਾਸੇ ਲੈ ਕੇ ਜਾਣੈ
@JagjeetsinghChauhanKali-xe5uq
@JagjeetsinghChauhanKali-xe5uq 7 ай бұрын
Wah Bai babbu jio jee bhrke
@user-mc5ff7ue4y
@user-mc5ff7ue4y 3 ай бұрын
❤❤❤❤❤❤ good bro
@lakhbirsinghlakhbirsingh8808
@lakhbirsinghlakhbirsingh8808 7 ай бұрын
✌️
@gurvinderbilla4961
@gurvinderbilla4961 7 ай бұрын
Shi gl a bai ik ik
@rajdasuya4836
@rajdasuya4836 7 ай бұрын
❤❤
@Rek-mughal
@Rek-mughal 7 ай бұрын
💝💝💝💝💝
@BharpoorSingh-ds6ef
@BharpoorSingh-ds6ef 7 ай бұрын
1995=ਤੋਂ 2007=ਤੱਕ ਹਾਕਮ ਬਖਤੜੀ ਵਾਲਾ ਮੇਰੇ। ਘਰ ਤਲਵੰਡੀ ਸਾਬੋ 12=ਸ਼ਾਜ਼ੀਆ ਸਮੇਤ ਰੋਟੀਆਂ ਖਾਕੇ 2=ਲੱਖ ਦੀ ਠੱਗੀ ਮਾਰ ਗਿਆ
@harmanjot649
@harmanjot649 7 ай бұрын
💞💞💯👌👌
@armanbrar4035
@armanbrar4035 7 ай бұрын
Good.g
@kuldipsingh8870
@kuldipsingh8870 7 ай бұрын
Nice Aa Yar
@tarlochansingh7722
@tarlochansingh7722 7 ай бұрын
Atma By G Good Person Ji
@ManjeetKaur-gs2wm
@ManjeetKaur-gs2wm 7 ай бұрын
👌👌👌💯💯💫💫
@PargatSingh-uw9ym
@PargatSingh-uw9ym 7 ай бұрын
Very good job y
@JatinderchahalChahal-uc1es
@JatinderchahalChahal-uc1es 4 ай бұрын
ਸਿਰਾ ਬੰਦਾ ਸਾਡਾ ਬੱਬੂ ਬਰਾੜ
@gagankaur3315
@gagankaur3315 7 ай бұрын
Sidhu sidhu c sidhu veer best
@paramjitkhattra937
@paramjitkhattra937 7 ай бұрын
bubu putto God bless you write one song brother and sister
@INDERBRARMUSIC
@INDERBRARMUSIC 7 ай бұрын
ਗੀਤਕਾਰੀ ਚ ਧੱਕੇ ਬਹੁਤ ਨੇ
@DharamDhaliwal-dw4hk
@DharamDhaliwal-dw4hk 7 ай бұрын
ਸੱਚੀ ਬਾਈ ਨੇ ਅੱਗ ਹੀ ਕਡ ਤੀ
@azadwinderdhindsa3672
@azadwinderdhindsa3672 7 ай бұрын
@happysivia9625
@happysivia9625 7 ай бұрын
Nice interview bai ji
@SukhjinderSingh-ws5dw
@SukhjinderSingh-ws5dw 7 ай бұрын
Bahut vadyiaa einsan lagga minu
@karanbaraich2300
@karanbaraich2300 7 ай бұрын
Nyc
@BaljeetSingh-fr3by
@BaljeetSingh-fr3by 7 ай бұрын
🙏🙏🙏🙏👃
@HarjotSingh-jv6ws
@HarjotSingh-jv6ws 7 ай бұрын
Bro very very nice ho ap g
@baldevsingh2960
@baldevsingh2960 7 ай бұрын
Gahrane pind da Babbu 2-2 kana te chadoo ❤❤
@rajadhillon8281
@rajadhillon8281 7 ай бұрын
Sah a kenda ji
@GurdeepGill-nh8zy
@GurdeepGill-nh8zy 7 ай бұрын
ਬੱਬੂ ਬਰਾੜ ਦਰਬਾਰ ਸਾਹਿਬ ਅਤੇ ਗੁਰਬਾਣੀ ਨਾਲ ਕਿਸੇ ਦੀ ਵੀ ਤੁਲਣਾ ਨਹੀਂ ਕੀਤੀ ਜਾ ਸਕਦੀ। ਤੁਹਾਡੇ ਜੇ ਕਿਸੇ ਨਾਲ ਦੁਨੀਆਵੀ ਝਗੜੇ ਨੇ ਤਾਂ ਮਿਲਬੈਠ ਕੇ ਹੱਲ ਕਰ ਸਕਦੇ ਹੋ
@KulwinderKhakh-ns5sn
@KulwinderKhakh-ns5sn 7 ай бұрын
How many Shabad Gurbani youngsters listen in comparison weapon songs......?....so no comparison please......Waheguru G
World’s Deadliest Obstacle Course!
28:25
MrBeast
Рет қаралды 128 МЛН
Sprinting with More and More Money
00:29
MrBeast
Рет қаралды 191 МЛН