Sonu Cheema Mu*der Case Update: ਪੁਲਿਸ ਨੇ 5 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, ਪੁਲਿਸ ਹੱਥ ਲੱਗੇ ਅਹਿਮ ਸੁਰਾਗ !

  Рет қаралды 16,566

Rozana Spokesman

Rozana Spokesman

5 ай бұрын

Big news related to Sarpanch Sonu Cheema murder case, Police arrested 5 accused, Police got important clues!
ਸਰਪੰਚ ਸੋਨੂੰ ਚੀਮਾ ਕ+ਤਲ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਪੁਲਿਸ ਨੇ 5 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, ਪੁਲਿਸ ਹੱਥ ਲੱਗੇ ਅਹਿਮ ਸੁਰਾਗ !
#punjab ‪@BhagwantMannOfficial‬ #todaynews #breakingnews #SonuCheemaMurderCase #tarntarannews ‪@AamAadmiParty‬ ‪@AamAadmiPartyPunjab‬ ‪@PunjabPoliceIndiaOfficial‬ #latestnews
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 5
@Parmjohal21
@Parmjohal21 5 ай бұрын
2 shooter jaldi arrest karo
@SarwanSinghSaabDhillon
@SarwanSinghSaabDhillon 4 ай бұрын
ਵੀਰ ਯਾਰ ਇਕ ਤਾਂ ਇਹ ਮੀਡੀਆ ਵਾਲੇ ਆਪਣੇ ਕੋਲੋਂ ਹੀ ਨਾਮ ਰੱਖ ਦਿੰਦੇ ਆ ਗੈਂਗਸਟਰ ਸ਼ੂਟਰ ਜਿਵੇਂ ਓਲੰਪਿਕ ਗੇਮ ਦੇ ਚੈਂਪੀਅਨ ਹੁੰਦੇ ਆ। ਸਾਲਿਆਂ ਦੇ ਛਿੱਤਰ ਫੇਰਨ ਦਸ ਵੀਹ ਤੇ ਜ਼ਿਆਦਾ ਤੇ ਜ਼ਿਆਦਾ ਪੰਜਾਹ ਹਜ਼ਾਰ ਬਦਲੇ ਬੰਦਾ ਮਾਰ ਦੇਣਾ ਇਹ ਕਿੱਧਰ ਦੀ ਬਹਾਦਰੀ ਏ। ਭਾਂਵੇ ਕੋਈ ਬੰਦਾ ਮਾੜਾ ਹੋਵੇ ਚਾਹੇ ਚੰਗਾ ਅਗਰ ਜਿਸ ਦੀ ਦੁਸ਼ਮਣੀ ਹੋਵੇ ਉਹ ਖੁਦ ਮਾਰ ਦੇਵੇ ਤੇ ਵਿੱਚ ਪੈਸਾ ਨਾ ਹੋਵੇ ਉਸ ਨੂੰ ਤਾਂ ਭਾਵੇਂ ਤੁਸੀਂ ਬਹਾਦਰੀ ਕਹਿਲੋ ਚਾਹੇ ਗੈਂਗਸਟਰ ਤੇ ਭਾਂਵੇ ਸ਼ੂਟਰ ਕਹਿ ਲਓ ਮੰਨਿਆ ਜਾ ਸਕਦਾ ਪਰ ਅੱਜਕੱਲ੍ਹ ਜਿਹਨਾਂ ਨੂੰ ਵੱਡੇ ਗੈਗਸਟਾਰ ਕਿਹਾ ਜਾਂਦਾ ਉਨ੍ਹਾਂ ਦਾ ਇਤਹਾਸ ਕੱਢ ਕੇ ਦੇ ਲਵੋਂ ਪਹਿਲਾਂ ਜੁਰਮ ਇਨ੍ਹਾਂ ਸਭ ਦਾ ਏਦਾਂ ਹੀ ਸ਼ੁਰੂ ਹੋਇਆ ਕੁਝ ਪੈਸੇ ਲੈ ਕੇ ਹੀ ਜੁਰਮ ਕੀਤਾ ਉਨ੍ਹਾਂ ਤੋਂ ਜੋ ਇਸ ਤੋਂ ਪਹਿਲਾਂ ਆਪਣੇ ਆਪ ਨੂੰ ਗੈਂਗਸਟਰ ਅਖਵਾਉਂਦੇ ਸੀ। ਤੇ ਲੋਕ ਫਿਰ ਇਸ ਨੂੰ ਵੀ ਓਹੀ ਨਾਮ ਦੇ ਦਿੰਦੇ ਆ ਫਿਰ ਕੁਝ ਟਾਈਮ ਬਾਅਦ ਕੁਝ ਤਾਂ ਵਿਚਾਰੇ ਨਾਮ ਵੱਡਾ ਹੋਣ ਤੋਂ ਪਹਿਲਾਂ ਹੀ ਮਰ ਜਾਂਦੇ ਆ ਤੇ ਕੁਝ ਦਾ ਮਰ ਤੋਂ ਬਾਅਦ ਨਾ ਹੋ ਜਾਂਦਾ ਤੇ ਜੋ ਬਚ ਜਾਂਦੇ ਆ ਓਹੋ ਲੋਕਾਂ ਦੀ ਨਿਗਾਹ ਚ ਵੱਡੇ ਗੈਗਸਟਾਰਾਂ 'ਚ ਆ ਜਾਂਦੇ ਆ ਫਿਰ ਦੁਸ਼ਮਣੀ ਇਹਨਾਂ ਦੀ ਹੁੰਦੀ ਆ ਉਹ ਵੀ ਕਿਸੇ ਖਾਸ ਬੰਦੇ ਚੰਗੇ ਬੰਦੇ ਨਾਲ ਨਹੀਂ ਆਪਸ ਵਿੱਚ ਇਹਨਾਂ ਦੀ ਜਿਹੜੇ ਕਿਸੇ ਟਾਈਮ ਇਕੱਠੇ ਹੀ ਕੁਝ ਕੁ ਪੈਸੇ ਲੈਕੇ ਜੁਰਮ ਕਰ ਬੈਠੇ ਸੀ ਤੇ ਡਰਦੇ ਫਿਰਦੇ ਸੀ ਤੇ ਕਿਸੇ ਮੰਤਰੀ ਆਪਣਾ ਕੰਮ ਕੱਢਵਾਉਣ ਲਈ ਪੰਪ ਤੇ ਥਾਪੀ ਦੋਨੋਂ ਹੀ ਦੇ ਦਿੰਤੇ ਸੀ ਓਧਰ ਕਿਸੇ ਦੇ ਮੂੰਹੋਂ ਨਿਕਲ ਗਿਆ ਤੁਸੀਂ ਗੈਗਸਟਾਰ ਹੋ। ਤੇ ਫਿਰ ਵੱਧ ਨਾਮ ਦੀ ਖਾਤਰ ਦੋਹਾਂ ਵਿੱਚ ਆਪ ਸਮੇਂ ਹੀ ਦੁਸ਼ਮਣੀ ਪੈ ਜਾਂਦੀ ਆ। ਕੰਮ ਕੋਈ ਕਰ ਨਹੀਂ ਸਕਦੇ ਤਾਂ ਫਿਰ ਲੋਕਾਂ ਤੋਂ ਫਰੋਤੀ ਲੈਣੀਆਂ ਸ਼ੁਰੂ ਕਰ ਦਿੰਦੇ ਆ। ਮੰਤਰੀਆਂ ਨੇ ਵੀ ਚੰਦਾ ਉਹਨਾਂ ਕੋਲੋਂ ਹੀ ਲੈਣਾ ਹੁੰਦਾ ਤਾਂ ਫਿਰ ਉਹ ਇੱਕ ਸ਼ਰਤ ਰੱਖ ਦਿੰਦੇ ਆ ਕੀ ਇਨਾ ਬਦਮਾਸ਼ਾਂ ਨੇ ਬੜਾ ਦੁਖੀ ਕੀਤਾ ਇਹਨਾਂ ਨੂੰ ਅੰਦਰ ਕਰਵਾਓ ਫਿਰ ਮੈਂ ਚੰਦਾ ਦੇ ਦੂਗਾ ਤੇ ਮੰਤਰੀ ਨੂੰ ਫਿਰ ਕਰਵਾਉਣੇ ਪੈਂਦੇ ਅੰਦਰ ਤੇ ਫਿਰ ਉਹ ਅੰਦਰੋਂ ਬੈਠੇ ਹੀ ਇਹ ਪੰਜ ਪੰਜ ਦਸ ਦਸ ਹਜ਼ਾਰ ਵਾਲਿਆਂ ਤੋਂ ਕੰਮ ਕਰਵਾਉਂਦੇ ਆ ਉਹ ਵੀ ਇੱਕ ਦੂਜੇ ਦੇ ਹੀ ਵਿਰੁੱਧ ਜੋ ਕਿਸੇ ਟਾਈਮ ਇਕੱਠੇ ਤੁਰੇ ਸੀ ਤੇ ਬਾਅਦ ਵਿੱਚ ਦੁਸ਼ਮਣ ਬਣ ਬੈਠੇ ਤੇ ਲੋਕਾਂ ਨੂੰ ਕਹਾਣੀਆਂ ਸੁਣਾਉਣਗੇ ਅਸੀਂ ਇਕੱਠੇ ਹੁੰਦੇ ਸੀ ਸੱਜੀਆਂ ਬਾਹਾਂ ਹੁੰਦੇ ਸੀ ਪਰ ਅੱਜ ਇਨਾ ਵਿੱਚ ਬਹੁਤ ਵੱਡੀ ਦਰਾਰ ਇਹ ਲਾਈਨਾਂ ਮੀਡੀਆ ਦੀਆਂ ਹੁੰਦੀਆਂ। ਇਹ ਤਾਂ ਇਹਨਾਂ ਦੇ ਸਟੋਰੀ ਹੁੰਦੀ ਆ ਵੱਡੇ ਗੈਂਗਸਟਰਾਂ ਦੀ ਅੱਜ ਫਲਾਨੇ ਨੇ ਫਲਾਨੇ ਦੇ ਗੈਂਗ ਦੇ ਬੰਦੇ ਮਾਰ ਤੇ ਬਸ
@SarwanSinghSaabDhillon
@SarwanSinghSaabDhillon 4 ай бұрын
ਇਹ ਜੋ ਲੋਕਾਂ ਨਾਲ ਧੱਕੇ ਕਰਦੇ ਆ ਰਹੇ ਖੁਦ ਮੂੰਹੋਂ ਵਚਨ ਦੇ ਮੁਕਰ ਜਾਣਾਂ ਕਹਿਣਾ ਕੁਝ ਕਰਨਾ ਕੁਝ ਲਾਗੇ ਲਾਗੇ ਸਭ ਪਿੰਡਾਂ ਚ ਧੜੇ ਬਣਾ ਦਿੱਤੇ ਸੀ ਫਿਰ ਅੰਦਰ ਖਾਤੇ ਦੋਹਾਂ ਧੜਿਆਂ ਨਾਲ ਰਹਿਣਾ ਤੇ ਦੇਖਣਾ ਕਿ ਇਹਨਾਂ ਚੋਂ ਪੈਸੇ ਕਹਿੜੀ ਕਿਨੇ ਦੇਣ ਨੂੰ ਤਿਆਰ ਆ ਤੇ ਕਿਹੜੀ ਜਿਆਦਾ ਦੇ ਰਹੀ ਆ ਸਰਪੰਚੀ ਖਾਤਿਰ, ਫਿਰ ਜਿਹੜੀ ਧਿਰ ਪੈਸੇ ਦੇਣ ਲਈ ਤਿਆਰ ਹੁੰਦੀ ਸੀ ਪਰ ਦੂਜੀ ਪਾਰਟੀ ਜਿੰਨੇ ਨਹੀਂ ਦੇ ਸਕਦੀ ਅਗਰ ਬਾਈ ਚਾਨਸ ਉਹ ਓਦਾਂ ਹੀ ਜਿੱਤ ਰਹੀ ਹੁੰਦੀ ਸੀ ਵੋਟਾਂ ਸਿਰ ਤੇ ਤਾਂ ਉਹ ਖੁਸ਼ ਖਬਰੀ ਤਾਂ ਸੁਣਾਏ ਗਾ ਹੀ ਇਸ ਨੂੰ ਕੇ ਸੋਨੂੰ ਸਾਡਾ ਆਪਣਾ ਬੰਦਾ ਚਲ ਉਸ ਨੂੰ ਦੱਸ ਦਿੰਨੇ ਆ ਵਿਚਾਰਾ ਐਵੇਂ ਫਿਕਰ ਕਰੂ ਤੇ ਨਾਲੇ ਆਪਾਂ ਨੂੰ ਹੁਣ ਪੈਸਾ ਦੇਣ ਦੀ ਲੋੜ ਨਹੀਂ ਇਹ ਸੁਣ ਖੁਸ਼ ਹੋਜੂ। ਪਰ ਇਹ ਨਮਰਦ ਬੰਦਾ ਬਸ ਇਥੋਂ ਹੀ ਤਾਂ ਜੋ ਪੰਜਾ ਛੇਆਂ ਮਹੀਨੇਆਂ ਤੋਂ ਗੇਮ ਖੇਡ ਰਿਹਾ ਹੁੰਦਾ ਉਸ ਨੂੰ ਸਿਰੇ ਲਾਉਣ ਲਈ ਹੁਣ ਇਸ ਦਾ ਟਾਇਮ ਹੁੰਦਾ ਇਸ ਦਾ ਗੇਮ ਬਦਲਣ ਲਈ ਤੇ ਇਹ ਅੱਗੇ ਦੂਜੇ ਗਰੁੱਪ ਨੂੰ ਫੋਨ ਕਰ ਆਫਰ ਰੱਖ ਦਿੱਦਾ ਜੋ ਪਹਿਲਾਂ ਹੀ ਪੈਸੇ ਵੱਧ ਦੇ ਰਹੇ ਸੀ ਪਰ ਹੁਣ ਵੋਟਾਂ ਨਾਲ ਹਾਰ ਵੀ ਰਹੇ ਨੇ ਤਾਂ ਫਿਰ ਸੁਭਾਵਿਕ ਆ ਕੇ ਉਹ ਮੂੰਹੋਂ ਮੰਗੇ ਪੈਸੇ ਦੇਣ ਲਈ ਤਿਆਰ ਹੋ ਜਾਣਗੇ ਕਿਉਂਕਿ ਨਤੀਜੇ ਦੇ ਆਖਰੀ ਦਸ ਪੰਦਰਾਂ ਮਿੰਟ ਚੱਲ ਰਹੇ ਹੁੰਦੇ ਆ ਜਿਸ ਦਾ ਫਾਇਦਾ ਉਠਾਉਣਾ ਇਹ ਬਖੂਬੀ ਜਾਣਦਾ ਸੀ ਕਿਉਂਕਿ ਧੋਖਾ ਦੇਣਾ ਇਸ ਦੀ ਫ਼ਿਤਰਤ ਹੀ ਬਣ ਚੁੱਕਾ ਸੀ ਤੇ ਆਪਣਾ ਬੰਦਾ ਤਾਂ ਪਹਿਲਾਂ ਹੀ ਇਸ ਨੇ ਖੜ੍ਹਾ ਰੱਖਿਆ ਹੁੰਦਾ ਪੈਸੇ ਫੜਨ ਲਈ ਵੀ। ਜਿੱਤੀ ਪਾਰਟੀ ਨੂੰ ਬਾਅਦ ਚ ਪਤਾ ਲੱਗਦਾ ਜਦ ਹਾਰ ਦੀ ਅਚਾਨਕ ਅਨਾਊਂਸਮੈਂਟ ਹੋ ਜਾਂਦੀ ਹੈ ਤੇ ਸੋਨੂੰ ਨੂੰ ਫੋਨ ਤਾਂ ਲੋਣਗੇ ਕੀ ਯਾਰ ਇਥੇ ਬੇਈਮਾਨੀ ਹੋ ਗੀ ਆ ਤੇ ਸੋਨੂੰ ਕਹਿਦਾ ਅੱਛਾ ਮੈਂ ਆਉਂਦਾ ਬਸ ਤੁਸੀਂ ਰੁਕੋ ਤੇ ਦੂਜਿਆਂ ਨੂੰ ਕਹਿਦਾ ਤੁਸੀਂ ਹੁਣ ਇਥੋਂ ਨਿਕਲੋ ਰੋਲਾ ਨਾ ਪੈ ਜਾਵੇ ਹੁਣ ਤੁਸੀਂ ਜਿੱਤ ਤਾਂ ਚੁੰਕੇ ਓ। ਉਹ ਚਲ ਜਾਂਦੇ ਆ ਸਟਾਫ ਨੂੰ ਜਾਂਦੇ ਦੇਖ ਫਿਰ ਸੋਨੂੰ ਨੂੰ ਫਿਰ ਦੱਸਣਗੇ ਤੇ ਅੱਗੋਂ ਕਹੇਗਾ ਨਹੀਂ ਇਹ ਬਸ ਜਿੱਥੇ ਰੁਕੇ ਹੋਏ ਨੇ ਫਲੈਟਾਂ ਚ ਉਥੇ ਜਾ ਰਹੇ ਨੇ ਮੇਰੀ ਫੋਨ ਤੇ ਗਲ੍ਹ ਹੋ ਚੁੱਕੀ ਆ ਤੁਸੀਂ ਰੁਕੋ ਮੈਂ ਆ ਗਿਆ ਆਪਾਂ ਉਹਨਾਂ ਕੋਲ ਹੀ ਚਲ ਜਾਣਾ ਮੇਰੀ ਹੋਗੀ ਗਲ ਸਟਾਫ ਨਾਲ ਤੁਸੀਂ ਰੋਲਾ ਨਾ ਪਾਇਓ ਓਨਾਂ ਨੂੰ ਆ ਲੈਣ ਦੋ ਫਲੈਟਾਂ ਚ ਓਥੇ ਹੀ ਗਲ ਕਰਦੇ ਆ। ਦੇਖੋ ਲੋਕ ਹੁਣ ਤੱਕ ਵੀ ਵਿਸ਼ਵਾਸ ਵਿੱਚ ਹੁੰਦੇ ਨੇ ਇਨ੍ਹਾਂ ਬਹਿਰੂਪੀਆਂ ਦੇ, ਰਾਤ ਬਾਰਾਂ ਵੱਜ ਜਾਂਦੇ ਕੋਣ ਆਉਂਦਾ ਓਥੇ, ਫਿਰ ਰਾਤ ਫੋਨ ਐਮ ਐਲ ਏ ਨੂੰ ਕਰਨ ਤੇ ਪਤਾ ਲੱਗਦਾ ਉਸ ਦੇ ਪੀਏ ਤੋਂ ਜੋ ਵੀਹ ਲੱਖ ਲਿਆ ਸੀ ਉਸ ਵਿੱਚੋ ਬਾਰਾਂ ਦੇ ਹਿਸਾਬ ਨਾਲ ਸਾਡੇ ਕੋਲ ਆਇਆ ਤੇ ਅੱਠ ਖੁਦ ਉਹ ਆਪ ਰੱਖਦਾ ਜਿਹੜੇ ਪਿੰਡ ਸੋਨੂੰ ਦੇ ਅੰਡਰ ਆਉਂਦੇ ਨੇ, ਅੰਡਰ ਆਉਣ ਤੋਂ ਮਤਲਬ ਜਿੰਨਾਂ ਦੀ ਥਾਲੀ ਚ ਛੇਕ ਕੀਤਾ ਹੁੰਦਾ ਭਰੋਸਾ ਜਿੱਤ ਕੇ ਹੋਰ ਇਹ ਡੀ ਸੀ ਥੋੜੀ ਲੱਗਾ ਸੀ ਇਹ ਗੱਲ ਵੱਖਰੀ ਕੇ ਡੀ ਸੀ ਵੀ ਇਸ ਦਾ ਪਾਣੀ ਭਰ ਦੇ ਆ ਰਹੇ ਸੀ (ਬਾਕੀ ਤੁਸੀਂ ਹਿਸਾਬ ਲਾਲੋ ਵੋਟਾਂ ਦੇ ਪਹਿਲੇ ਦੋ ਮਹੀਨੇ ਮਿਹਨਤ ਤੇ ਲਾਸਟ ਦਿਨ ਲੋਕਾਂ ਨੂੰ ਧੋਖਾ ਤੇ ਕਰੋੜਾਂ ਰੁਪਏ ਜੇਬ ਚ ਇਹ ਸੀ ਸੁਕੀ ਕਮਾਈ ਸੋਨੂੰ ਸਾਬ ਦੀ) ਤੇ ਵੋਟਾਂ ਵਾਲੇ ਦਿਨ ਸ਼ਾਮ ਨੂੰ ਬੰਦੇ ਪਹਿਲੇ ਹੀ ਖੜ੍ਹਾ ਰੱਖੇ ਹੁੰਦੇ ਪੈਸਾ ਫੜਨ ਲਈ ਤੇ ਪੂਰੀ ਦੀ ਪੂਰੀ ਜਿੱਤ ਉਹਨਾਂ ਦੀ ਝੋਲੀ ਪਾ ਦਿੱਤੀ ਜਾਂਦੀ ਜਿਨੇ ਪਿੰਡਾਂ ਚ ਇਹ ਦੋਸਤ ਬਣ ਵਿੱਚ ਰਲਿਆ ਹੁੰਦਾ ਤੇ ਲਾਸਟ ਜੇ ਤਾਂ ਪੈਸੇ ਦਿੰਦੇ ਠੀਕ ਨਹੀਂ ਤਾਂ ਇਨ੍ਹਾਂ ਦੀ ਪਿੱਠ ਛੁਰਾ ਤੇ ਹਾਰ ਰਹੇ ਤਾਂ ਫਿਰ ਦੇ ਹੀ ਦੇਣਗੇ। ਸਾਡੇ ਹਲਕੇ ਚ ਜਿਆਦਾ ਤਰ ਮਜੂਦਾ ਸਰਕਾਰ ਦੇ ਨਹੀਂ ਵਿਰੋਧੀ ਸਰਕਾਰ ਦੇ ਸਰਪੰਚ ਬਣੇ ਨੇ ਕਿਉਂਕਿ ਕਿ ਆਪਣੀ ਪਾਰਟੀ ਦੇ ਸਰਪੰਚ ਬਣਨ ਲਈ ਪੈਸਾ ਨਹੀਂ ਨਾ ਜਿਆਦਾ ਦਿੰਦੇ ਨਾਂ ਹੀ ਮੰਗ ਸਕਦੇ ਓਪਰੋਂ ਕਾਂਗਰਸ ਦਾ ਐਮ ਐਲ ਏ ਕਿਨੀ ਵਾਰੀ ਤਾਂ ਹਾਇਆ ਸੀ ਪਹਿਲੀ ਵਾਰ ਜਿੱਤਿਆ ਸੀ ਅੱਗੋਂ ਫਿਰ ਕੋਈ ਆਸ ਨਹੀਂ ਸੀ ਤਾਂ ਬਸ ਮੇਨ ਮੋਟਿਵ ਪੈਸਾ ਇਕੱਠਾ ਕਰਨਾ ਲਾਜ਼ਮੀ ਸੀ। ਬਾਕੀ ਰਹੀ ਗੱਲ ਉਨ੍ਹਾਂ ਵਿਚਾਰਿਆਂ ਦੀ ਜੋ ਜਿੱਤ ਕੇ ਵੀ ਹਾਰ ਗਏ ਉਹਨਾਂ ਨੂੰ ਕੀ ਪਤਾ ਸੀ ਕੇ ਅਸੀਂ ਆਪਣੇ ਹੀ ਘਰ ਸੱਪ ਪਾਲ ਰਹੇ ਸੀ ਉਹ ਵੀ ਕਿਸੇ ਬਗਾਨੇ ਪਿੰਡ ਦਾ ਪਰ ਵਿਚਾਰੇ ਭੋਲੇਆਂ ਨੂੰ ਕੀ ਪਤਾ ਕਿ ਅਸੀਂ ਥੋੜੀ ਪਾਲ ਰਹੇ ਸੀ ਉਸ ਨੇ ਖੁਦ ਬ ਖੁਦ ਮਹੌਲ ਤਿਆਰ ਕਰ ਰੱਖਿਆ ਸੀ ਤੇ ਆਪਣਾ ਬਣਕੇ ਵਿੱਚ ਬੈਠਾ ਹੋਇਆ ਸੀ ਤੇ ਡੰਗ ਸਹੀ ਟਿਕਾਣੇ ਤੇ ਕਿਵੇਂ ਤੇ ਕਦ ਮਾਰਨਾ ਲੋੜ ਪੈਣ ਤੇ ਵਿਉਂਤ ਪੂਰੀ ਚੰਗੀ ਤਰ੍ਹਾਂ ਬਣਾ ਲੈਂਦਾ ਸੀ। ਇਸ ਸੀ ਝਬਾਲ ਦਾ ਸਰਪੰਚ
@harkiratchoudhary4557
@harkiratchoudhary4557 5 ай бұрын
Tapda bahot c eh live ho k 😂😂😂kehnda c mai klla hi huna
3M❤️ #thankyou #shorts
00:16
ウエスP -Mr Uekusa- Wes-P
Рет қаралды 14 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 20 МЛН
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
3M❤️ #thankyou #shorts
00:16
ウエスP -Mr Uekusa- Wes-P
Рет қаралды 14 МЛН