Sonu Jhumba Interview|Sonu Jhumba |Producer Dxx|Mani Parvez|Kaint Punjabi

  Рет қаралды 350,615

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabichannel #latestpunjabivideo #kaintpunjabichannel
Sonu Jhumba Interview|Sonu Jhumba |Producer Dxx|Mani Parvez|Kaint Punjabi
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 318
@kaintpunjabi
@kaintpunjabi 2 жыл бұрын
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@tejibenipal6380
@tejibenipal6380 2 жыл бұрын
ਤੂੰ ਵੀ ਸਿਰਾ ਬੰਦਾ ਵੀਰ
@JaspreetKaur-ih9mf
@JaspreetKaur-ih9mf 2 жыл бұрын
Kita hoya ji subscribe
@JaspreetKaur-ih9mf
@JaspreetKaur-ih9mf 2 жыл бұрын
Boot vdia interviews krde ho tuc
@shergill6085
@shergill6085 2 жыл бұрын
Bhra tnu lambi Umar deve rabb bhut insaniat thode ch veer
@NarinderSingh-gl7lo
@NarinderSingh-gl7lo 2 жыл бұрын
👍👍👍👍👍 nice to
@raghbirsingh6192
@raghbirsingh6192 2 жыл бұрын
ਇਹ ਕੋਈ ਆਪ ਨਹੀਂ ਬਣਦਾ।ਜੋ ਪਰਮਾਤਮਾ ਨੇ ਬਣਾਇਆ ਇਹ ਵਿਚਾਰਾ ਕਰੀ ਜਾਂਦਾ।ਇਹ ਕਿਸੇ ਦਾ ਦਿਲ ਨਹੀਂ ਕਰਦਾ।GOD BLESS YOU 🙏🙏
@parwinder612
@parwinder612 2 жыл бұрын
ਇਹ ਵੀ ਇੱਕ ਕਲਾ ਹੈ ਸਭ ਕੁਝ ਉੁਸ ਪਰਮਾਤਮਾ ਦੀ ਖੇਡ ਹੈ ਪਰ ਕੁਝ ਗੰਦੇ ਲੋਕਾਂ ਦੀ ਸੋਚ ਵੀ ਗੰਦਗੀ ਨਾਲ ਭਰੀ ਹੁੰਦੀ ਹੈ ਜੋ ਕਿਸੇ ਨੂੰ ਵੀ ਨਹੀਂ ਬਖਸਦੇ
@gurdassingh5107
@gurdassingh5107 2 жыл бұрын
ਅੱਜ ਕੱਲ ਦੇ ਸਮੇਂ ਚ ਜੋ ਵੀ ਲੋਕਾਂ ਦੇ ਚਿਹਰੇ ਤੇ ਮੁਸਕਾਨ ਲਿਆਉਂਦਾ ਉਹ ਬਹੁਤ ਵੱਡੀ ਗੱਲ ਆ।ਸੋਨੂੰ ਬਾਈ ਤੇਰੇ ਨਾਲ ਆਂ। Keep it on.
@Sardars001
@Sardars001 2 жыл бұрын
ਇਹਨੂੰ ਵਿਚਾਰੇ ਨੂੰ ਰੱਬ ਨੇ ਬਣਾਇਆ ਹੀ ਇਸ ਤਰਾਂ ਦਾ ਏ । ਇਹ ਆਵਦੀ ਮਿਹਨਤ ਕਰਕੇ ਰੋਟੀ ਖਾਂਦਾ ਏ , ਆਵਦਾ ਪਰਿਵਾਰ ਪਾਲਦਾ ਏ । ਪੋ੍ਡਿਊਸਰ ਦੀਆਂ ਫਿਲਮਾਂ ਚ' ਇਹ ਸੋਹਣਾ ਰੋਲ ਕਰਦਾ ਏ ।
@ale-cj6ls
@ale-cj6ls 2 жыл бұрын
ਕੋਈ ਪ੍ਰਵਾਹ ਨਹੀਂ ਕਰਨੀ ਦੁਨੀਆਂ ਦੀ ਕਿਉਂਕਿ ਇਹ ਤਾਂ ਪੂਰੇ ਮਰਦਾਂ ਨੂੰ ਜਾਂ ਔਰਤਾਂ ਨੂੰ ਕਿਹੜਾ ਬਖਸ਼ਦੀ ਹੈ ਇਹ ਦੁਨੀਆਂ
@pargatdhap128
@pargatdhap128 2 жыл бұрын
ਰੱਬ ਭਲਾ ਕਰੇ ਬਾਈ ਦਾ, ਮਾੜੀ ਸੋਚ ਵਾਲ਼ੇ ਲੋਕ ਘਰ ਵੱਲ ਨੀ ਦੇਖ ਵੀ ਸਾਡੇ ਵੀ ਘਰੇ ਭੈਣਾਂ ਮਾਵਾਂ
@deepsalhan3075
@deepsalhan3075 2 жыл бұрын
ਜੇਹੜੇ ਮਾੜਾ ਬੋਲਦੇ ਜਦ ਉਹਨਾਂ ਤੇ ਅਜਿਹਾ ਪੈਦਾ ਹੋਏਗਾ ਪਤਾ ਲੱਗ ਜਾਂਨਾ ਕਿਸੇ ਦਾ ਮਜ਼ਾਕ ਬਣਾਉਣਾ ਸੌਖਾ ਜਿਸ ਤੇ ਬੀਤਦੀ ਉਸ ਨੂੰ ਪਤਾ
@harmandhaliwal5589
@harmandhaliwal5589 2 жыл бұрын
Shai gal. A Vera kisa da dill nahi dukhi karna chaida har insan da dill vich rabb vasda va ji
@SANDHU_PB56
@SANDHU_PB56 9 ай бұрын
tharki baba vich acting bohhtt jyada vdiya wmk🙏
@HarpalSingh-uv9ko
@HarpalSingh-uv9ko 2 жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਇਸ ਵੀਰ ਨੂੰ।
@maninderkaur6308
@maninderkaur6308 2 жыл бұрын
Hyee rabba dhann jigra eh maa da jo avde bache nu khush dekhan layi sab jar gyi.. why people judge them so easily.. m proud of him.. atleast he spoke up bravely
@Harikevalamonu
@Harikevalamonu 2 жыл бұрын
sahi gal yaar tuhadi
@GurpreetSingh-yv6ww
@GurpreetSingh-yv6ww Жыл бұрын
ਲੋਕਾਂ ਦੀ ਬਹੁਤ ਮਾਡਾ ਸੋਚਾ 🙏🏻🙏🏻💯
@pritpalsingh9536
@pritpalsingh9536 2 жыл бұрын
ਚੰਗੀ ਗੱਲ ਹੈ ਜੇ ਕੋਈ ਮੇਹਨਤ ਕਰਕੇ ਆਪਣੇ ਘਰ ਦਾ ਗੁਜਾਰਾ ਚਲਾਉਂਦਾ ਹੈ ..
@Romoe-rl8jh
@Romoe-rl8jh 12 күн бұрын
Assi Canada 🇨🇦 ch rehnde aa ethe even USA CH BHI enha wargi personality nu bahut respect dinde aa enha da apna hi ek world aa special day celebrate karde aa
@mappyjnagal3003
@mappyjnagal3003 Жыл бұрын
ਕਿੱਸੇ ਨੂੰ ਮਾੜਾ ਨਾਂ ਬੋਲੋ ਆਪਣੀ ਸੋਚ ਬਦਲੋ ਦਿੱਲ ਤਾਂ ਸਾਰਿਆ ਕੋਲ ਹੁੰਦਾ ਦਿੱਲ ਵਿੱਚ ਪਿਆਰ ਰੱਖੋ ਤੇ ਦੂਜਿਆ ਨੂੰ ਸਤਿਕਾਰ ਦੋ
@pamamall8274
@pamamall8274 2 жыл бұрын
ਕੋਈ ਗੱਲ ਨਹੀਂ ਪ੍ਰਵਾਹ ਨਹੀਂ ਕਰਨੀ ਚਾਹੀਦੀ ਲੋਕਾ ਨੂੰ ਵੀ ਵੇਖਣਾ ਚਾਹੁੰਦਾ ਪਰਮਾਤਮਾ ਨੇ ਇਸ ਨੂੰ ਬਣਾਇਆ ਹੀ ਇਸ ਤਰ੍ਹਾਂ ਦਾ
@SsMagi-yb8zv
@SsMagi-yb8zv 2 жыл бұрын
ਇਸ ਵਿਚਾਰੇ ਦਾ ਕੋਈ ਕਸੂਰ ਨੀ ਬਾਈ, 🙏ਬਸ ਪਰਮਾਤਮਾ ਹਰ ਇੱਕ ਇਨਸਾਨ ਨੂੰ ਅਨਮੋਲ ਬਣਾਉਂਦਾ ਹੈ, ਬਸ ਕਮੀ ਹੁੰਦੀ ਆ ਕਿ ਆਪਾ ਆਪਣੇ ਉਹ ਲੁਕੇ ਅੰਦਰਲੇ ਰੂਪ ਨੂੰ ਪਹਿਚਾਣੀਏ, 🙏🙏 ਇਸ ਵਿੱਚ ਵੀ ਰੱਬ ਨੇ ਬਹੁਤ ਚੰਗਾ ਗੁਣ ਪਾਇਆ ਹੈ, ਜੋ ਕਿ ਇਸ ਨੂੰ ਬਹੁਤ ਉਪਰ ਤੱਕ ਲੈਕੇ ਜਾਉਗਾ 👍👍🙏🙏👌
@lakshmicln3777
@lakshmicln3777 2 жыл бұрын
Waheguru Chad di klha ch rakhy tohanu Dil dy saf as eh eho jahy rabh dy bande hunde 👏👏🙏🙏🙏🙏👍👍👌👌👌
@gurindersingh3073
@gurindersingh3073 2 жыл бұрын
ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ
@NarinderSingh-gl7lo
@NarinderSingh-gl7lo 2 жыл бұрын
God.bless.you
@user-ux2ir1cm9h
@user-ux2ir1cm9h 2 жыл бұрын
producerdxx channel te eda role dakho tu ee gll mud k kani 😂😂😂😂😂
@jassidhiman4409
@jassidhiman4409 2 жыл бұрын
Producer dxx di videos ch acting kaint hundi 💫
@JagdevSingh-lw5dj
@JagdevSingh-lw5dj 2 жыл бұрын
ਮੁੰਡੇ ਚ ਕੁੜੀ ਦੀ ਆਤਮਾ ਏਹੋ ਜਿਹੇ ਨੂੰ ਸਰਕਾਰ ਵੱਲੋ ਫਰੀ ਅੋਪਰੇਸਨ ਕਰਕੇ ਕੁੜੀ ਬੜਾ ਦੇਣਾ ਚਾਹੀਦਾ
@Kvmmann
@Kvmmann 2 жыл бұрын
Waheguru ji 🙏🏻❤️🙏🏻 Mehar Karan 🙏🏻🙏🏻❤️🙏🏻🙏🏻
@maansaab2374
@maansaab2374 2 жыл бұрын
ਏਹੇ ਜਿਹਾ ਰਬੱ ਨਾ ਬਣਾਵੇ ਮੋਤ ਆ ਜਾਵੇ
@BalwinderSingh-hy1ok
@BalwinderSingh-hy1ok 2 жыл бұрын
ਰਿਪੋਟਰ ਕਹਿੰਦਾ ਮੁੰਡੇ ਮੁੰਡਿਆ ਨੂੰ ਵੀ ਨੀ ਛੱਡਦੇ 😂😂😂😂
@mahinderpal9404
@mahinderpal9404 Жыл бұрын
ਸਾਡਾ ਸਮਾਜ ਹੀ ਬੁਰਾ ਹੈ,ਕਲਾਕਾਰ ਲੜਕਾ ਹੈ ਜਾਂ ਲੜਕੀ ਹੋਵੇ,ਇਸ ਗੱਲ ਦਾ ਫ਼ਰਕ ਨਹੀਂ ਪੈਂਦਾ ।
@reetpreetkaurgrewal8322
@reetpreetkaurgrewal8322 2 жыл бұрын
Koi ni veere lok ta kise nu v nhi bkshde Tu c apna km krde raho god bless u bro
@sirralaata4510
@sirralaata4510 2 жыл бұрын
Aa sirra c munde mundea nu v ni chad de😂😂😂😂😂😂😂😂😂😂😂😂😂
@__its_Sardar_Ji__
@__its_Sardar_Ji__ 2 жыл бұрын
Waheguru ji mehar Karan Sonu veer te👍🏽
@Sidhumosewalafan488
@Sidhumosewalafan488 2 жыл бұрын
Dhan guru ramdas ji mehr kre vr te🙏
@hksarah9181
@hksarah9181 Жыл бұрын
Nice nice nice nice very nice video sir 👍👍👍👍👍👍👍👍👍👍👍❤❤❤❤❤❤❤❤❤🙏
@sidhu4499
@sidhu4499 2 жыл бұрын
Sahi gl a veere di rabb ny ohna nu munda banaea na kudi eh v vichare ki krn. Chalo y khuss raho lok ta rabb to v dukhi nyy..
@narinderkaur2267
@narinderkaur2267 2 жыл бұрын
ਸਭ ਦੀ ਆਪਣੀ ਜਿੰਦਗੀ ਆ ਜੋ ਸ਼ੌਕ ਆ ਕਰੋ ਕੋਈ ਮਾੜੀ ਗੱਲ ਨੀ ਆ ਕੰਮ ਕਰਨਾ ਬਾਕੀ ਆ ਕੰਮ ਹਰ ਕੋਈ ਨਹੀ ਕਰ ਸਕਦਾ ਦੁਨੀਆ ਤਾ ਬਹੁਤ ਕੁੱਝ ਕਹਿੰਦੀ ਆ
@X.gill002
@X.gill002 Жыл бұрын
ਯਾਰ ਕਿਉ ਕਿਸੇ ਦਾ ਦਿਲ ਦਿਖਾਉਦੇ ਜੇ ਮਾੜਾ ਬੋਲ ਬੋਲ ਕੇ…ਹੁਣ ਇਸ ਵੀਰ ਦੀ ਕੀ ਗਲਤੀ ਆ ਜੋ ਰੱਬ ਨੇ ਏਸ ਵੀਰ ਨੂੰ ਇਦਾ ਦਾ ਜੀਵਨ ਦਿੱਤਾ…..ਮਾੜੇ ਬੋਲ ਬੋਲਣ ਵਾਲਿਆ ਨੂੰ ਉਦੋ ਪਤਾ ਲੱਗੂ ਜਦੋ ਉਹਨਾਂ ਦੇ ਘਰ ਵਿਚ ਇਦਾਂ ਕਿਸੇ ਨੇ ਜਨਮ ਲਿਆ….ਸੋ ਆਨੂੰ ਕੋਈ ਹੱਕ ਨੀ ਬਣਦਾ ਜੋ ਕੁਦਰਤ ਦੇ ਖਿਲਾਫ ਮਾੜੇ ਬੋਲ ਬੋਲਿਏ
@amandeepamandeep8420
@amandeepamandeep8420 2 жыл бұрын
Koi gal nhi bro aap bhut vadia kam kar rahe ho kam kar ki kha reh oo
@jassikharg1616
@jassikharg1616 Жыл бұрын
Produccer ne bohat madad kitti aw yr
@dhanveersingh5428
@dhanveersingh5428 2 жыл бұрын
ਰੱਬ ਦੇ ਮਾਰੇ ਬੰਦੇ ਨੂੰ ਮਖੌਲ ਕਰਨੇ ਪਾਪ ਹੁੰਦਾ ਹੈ। ਮਨ ਦੁਖੀ ਹੋਇਆ।
@preetjohal1976
@preetjohal1976 2 жыл бұрын
Lokaa d parvah na kro tuc apni mehnat kar rahe ho Gud job sonu👍❤❤God bless u 💐 u r so nice Bro
@rajugill8149
@rajugill8149 10 күн бұрын
ਵਾਹਿਗੁਰੂ ਜੀ
@khushimakeover18
@khushimakeover18 2 жыл бұрын
Love you mamma i wish aap mere mamma hote
@harnetchoudhary1782
@harnetchoudhary1782 2 ай бұрын
ਰੱਬ ਤੋਂ ਡਰਨਾ ਚਾਹੀਦਾ ਹੈ ਕਿਸੇ ਨੂੰ ਵੀ ਮਾੜਾ ਨਹੀਂ ਕਹਿਣਾ ਚਾਹੀਦਾ ਹੈ ❤
@sonysuman9195
@sonysuman9195 2 жыл бұрын
Sendo g ma be sodea video both dakdea nice 👍 video na sodea rab Sonu hamasa Khush rakha God bless you
@jassdhillon8422
@jassdhillon8422 2 жыл бұрын
ਪਰਮਾਤਮਾ ਵੀਰ ਨੂੰ ਬਹੁਤ ਤਰੱਕੀ ਬਖ਼ਸ਼ੇ ਦੁਨੀਆਂ ਦੀ ਪ੍ਰਵਾਹ ਕਰ ਵੀਰ ਆਪਣੇ ਕੰਮ ਵਿਚ ਧਿਆਨ ਰੱਖੋ ਜੀ
@gaggusandhu1604
@gaggusandhu1604 2 жыл бұрын
Ehna da ki kasoor a yr eh sab rab de rang a
@navpreetsidhu6031
@navpreetsidhu6031 2 жыл бұрын
ਐਕਟਿੰਗ ਗੁਡ ਹੁੰਦੀ ਛੋਟੀਆਂ ਮੂਵੀਜ ਚ ਜੀ 🙏🙏🙏🙏🙏
@tejibenipal6380
@tejibenipal6380 2 жыл бұрын
Eh ਬੰਦਾ v dxx party ਦਾ ਘੈਂਟ ਬੰਦਾ
@ranjitkaur5934
@ranjitkaur5934 2 жыл бұрын
Nice
@bharbhursingh1672
@bharbhursingh1672 2 жыл бұрын
Very Beautiful 👍👍👍👍👍
@you_will_miss_me
@you_will_miss_me 2 жыл бұрын
Host kinna sohna va cute jeya.
@kalapoonia8513
@kalapoonia8513 2 жыл бұрын
ਬਾਬੇ ਏ ਬੱਸ ਦੀ ਗੱਲ ਨੀ ਹੁੰਦੀ ਚੰਗਾ ਮਾੜਾ ਜੋ ਕਰਦਾ ਪਰਮਾਤਮਾ ਕਰਦਾ
@RamSingh-ys3xu
@RamSingh-ys3xu 2 жыл бұрын
✔️
@fromsuperearth..3323
@fromsuperearth..3323 Жыл бұрын
Loka di soch maadi aa rabb Jo karda vadiya karda hai
@naibsinghjattana
@naibsinghjattana 2 жыл бұрын
ਸਭ ਵਾਹਿਗੁਰੂ ਦੀ ਮਰਜੀ ਹੈ ਕੋਈ ਗਲਤ ਨਾ ਬੋਲੋ, ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨਾ ਕੋਇ
@sunilgujjargujjar6209
@sunilgujjargujjar6209 2 жыл бұрын
ਦੁਨੀਆਂ ਕਿਸੇ ਨੂੰ ਜੀਣ ਨਹੀ ਦਿੰਦੀ
@gulshanpreet2016
@gulshanpreet2016 2 жыл бұрын
Wmk ji 🙏🙏🏻 thode sare videos Ncy & kaint
@jpunia1342
@jpunia1342 2 жыл бұрын
Wageguru ji khush ਰੱਖੇ y nu
@SatnamSingh-to7em
@SatnamSingh-to7em 2 жыл бұрын
ਇਸ vedio ਤੋਂ ਲੋਕਾ ਨੂੰ ਸੇਧ ਲੈਣੀ ਚਾਹੀਦੀ ਆ ਕਿਸੇ ਨੂੰ ਗਲਤ ਨਾ ਬੋਲੋ
@rosebhatti9642
@rosebhatti9642 2 жыл бұрын
God bless you bro .
@pardeepsinghsingh7928
@pardeepsinghsingh7928 2 жыл бұрын
Waheguru ji Mehar karan 🙏🙏🙏🙏🙏🙏🙏🙏
@sukhdhaliwal5317
@sukhdhaliwal5317 2 жыл бұрын
Hye kinna bholla waa waheguru jii ehna nu himmt baksheo te trakiya baksheo 🙏
@jaanisarpanch7688
@jaanisarpanch7688 2 жыл бұрын
Veere tention na lo aapni zindgi enjoy kro.rabb tuanu hamesha khush rakhe.gbu.rabb tuadi lambi umar kare.
@priyankabadhan6231
@priyankabadhan6231 2 жыл бұрын
Good
@farmerresquest9242
@farmerresquest9242 Жыл бұрын
ਵਾਹਿਗੁਰੂ ਜੀ ਮੇਹਰ ਰੱਖੇ
@namankumar1043
@namankumar1043 2 жыл бұрын
Yaar eh narm dil dA bnda h sachi
@sajidkkhan1043
@sajidkkhan1043 2 жыл бұрын
So nice .Rab tuhanu Kush rake hemsha.
@beena8318
@beena8318 2 жыл бұрын
You do what makes you happy....people will always talk because they don't understand it's your life and do what makes you happy.
@studiesfortoppers9106
@studiesfortoppers9106 2 жыл бұрын
sonu chumba. tension. naa lwoooo .lyf ik wa enjoy kroo
@acefilms7440
@acefilms7440 2 жыл бұрын
Live long brother sonu jhumba great artist
@sahibsinghsahibsingh4668
@sahibsinghsahibsingh4668 Жыл бұрын
Majboori hai es di garibi sab kuch karva deni hai
@angrejsingh6808
@angrejsingh6808 2 жыл бұрын
Waheguru ji kuj galat nai karde Loka di hi soch madi aa God bless you vere
@sohajhamat6123
@sohajhamat6123 2 жыл бұрын
duniya bhut pre toh pre a bacho j bch hunda
@SandeepKumar-ub7bu
@SandeepKumar-ub7bu 2 жыл бұрын
👌👌👌
@brarrmn5199
@brarrmn5199 2 жыл бұрын
I just love ur acting 😊
@ladlekanhaiya
@ladlekanhaiya 2 жыл бұрын
Mata Rani bless you bro
@vikramsharma3086
@vikramsharma3086 4 ай бұрын
God bless you all
@simma_kot_ala
@simma_kot_ala 2 жыл бұрын
Sonu Jhumba♥️♥️Sadi Teem da Ik ghaint actor a♥️♥️
@karandeep3092
@karandeep3092 2 жыл бұрын
Tusi kis short movie vich kam krde ho???
@gaganmaan5455
@gaganmaan5455 Жыл бұрын
Tharki baba ch haga eh vakhipad da 2 munda
@preetekam7032
@preetekam7032 2 жыл бұрын
Kudia wali getup sohni lgri aa ❤️❤️🥰
@paramjitdhaliwal399
@paramjitdhaliwal399 Жыл бұрын
God bless you beta …waheguru bhli kre
@sarbjitsinghsarbji6093
@sarbjitsinghsarbji6093 2 жыл бұрын
Waheguru ji waheguru ji Apko Hamesha Saflata Bakshis karen
@gurindergurm9482
@gurindergurm9482 2 жыл бұрын
Enjoy your life bro don’t worry about people
@amarjitsingh8517
@amarjitsingh8517 2 жыл бұрын
Very very good g Sara nu g sat share akal g good g beer g very very nice ho g
@navisharma3469
@navisharma3469 2 жыл бұрын
ਵਧੀਆ ਇੰਟਰਵਿਊ ਰਹੀ
@rajveersinghsandhu7833
@rajveersinghsandhu7833 Жыл бұрын
waheguru ji sabb te hath rakhda uss toh bina pta ni hillda
@sukhpalvideo802
@sukhpalvideo802 2 жыл бұрын
Dil da saf hai banda sari gal kul k karda kus lakoke nhi karda
@VickySharma-nu3os
@VickySharma-nu3os 2 жыл бұрын
Sonu.g.good wark
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਜੀ
@jashangill141
@jashangill141 2 жыл бұрын
Sirra cracter a tharki baba ch👌👌🔥🔥🔥
@simrandxxx
@simrandxxx 2 жыл бұрын
Sahi gall aa sonu 🙏🙏🙏🙏
@yarrpunjabi8833
@yarrpunjabi8833 2 жыл бұрын
22ji bahut vedia gall bat kkarde aa tusi
@KaranAujla-oc6sq
@KaranAujla-oc6sq Жыл бұрын
Sirrra yrrr 🥺🥺👏👏👌👌👌👌👌
@chamkaurniteu3596
@chamkaurniteu3596 2 жыл бұрын
Nice 👌👌❤️❤️❤️❤️❤️👌♥️♥️. video ji
@jivanmehra5350
@jivanmehra5350 2 жыл бұрын
Lukka di Parwah Ni karidi 💪💪cary on god bless u
@jasvinderkaur4361
@jasvinderkaur4361 2 жыл бұрын
Innocent and great boy
@ReshamBrar-ee6qg
@ReshamBrar-ee6qg 2 жыл бұрын
Shi gl aa ji waheguru ji cheej bnvea ja munda ja kudi double feeling nhi bohut okha edha i feel 😒😒
@HarpreetKaur-sb9rd
@HarpreetKaur-sb9rd 2 жыл бұрын
❤️❣️❣️❣️❣️❣️🎉
@sukhdhaliwal5317
@sukhdhaliwal5317 2 жыл бұрын
Waheguru ji sbb nu smat baksho 🙏
@vikramsomalsomal5480
@vikramsomalsomal5480 2 жыл бұрын
Good work 👍
@makhansingh1214
@makhansingh1214 2 жыл бұрын
Veer tusi apna Kam be fiker ho k krde rho
@mrgifty1735
@mrgifty1735 2 жыл бұрын
19:33 😂😂😂😂🤣🤣😂
@manpreetchattha5904
@manpreetchattha5904 2 жыл бұрын
Bhut aukha bai ,,, je Raab ae bna de kise nu
@KamalKaur-vj1ul
@KamalKaur-vj1ul 2 жыл бұрын
koi nahi g eh v wehigur ni bneyya es de ki galti a khush raho ... wehigur ehna nu khush rakheyo
@BalwantSingh-xi8wj
@BalwantSingh-xi8wj Жыл бұрын
Kay baat ha.👌 ✔
@ITALYWALEASTAD
@ITALYWALEASTAD 2 жыл бұрын
👌👌👌👌
@GurwinderSingh-vo3hf
@GurwinderSingh-vo3hf Жыл бұрын
Good
Babbal kaur Interview|Jatt Beat Record Interview|Maaldar Chaada|Inder|Babbal Kaur|Kaint Punjabi
23:28
Kaint Punjabi (ਘੈਂਟ ਪੰਜਾਬੀ)
Рет қаралды 439 М.
Jannat Maan Interview|Punjabi Motivational Interview|Mani Parvez|Kaint Punjabi
26:23
Kaint Punjabi (ਘੈਂਟ ਪੰਜਾਬੀ)
Рет қаралды 280 М.
OMG what happened??😳 filaretiki family✨ #social
01:00
Filaretiki
Рет қаралды 13 МЛН
The Giant sleep in the town 👹🛏️🏡
00:24
Construction Site
Рет қаралды 20 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 17 МЛН
ISSEI & yellow girl 💛
00:33
ISSEI / いっせい
Рет қаралды 23 МЛН
Punjabi Bullet Girl|NRI Parminder & Akashdeep |@Punjabivlogg |Mani Parvez|Kaint Punjabi
41:18
Kaint Punjabi (ਘੈਂਟ ਪੰਜਾਬੀ)
Рет қаралды 247 М.
LAISNA PAINA || ਲੇਸਣਾ ਪੈਣਾ ॥ Producerdxxx
20:30
Producer Dxxx
Рет қаралды 391 М.
OMG what happened??😳 filaretiki family✨ #social
01:00
Filaretiki
Рет қаралды 13 МЛН