Special Podcast with Raj Jhinjar | SP 07 | Punjabi Podcast |

  Рет қаралды 73,935

Punjabi Podcast

Punjabi Podcast

Жыл бұрын

#rajjhinjar #punjabipodcast #rattanspodcast
Punjabi Podcast with Rattandeep Singh Dhaliwal
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST

Пікірлер: 253
@user-eq1dm2iv3h
@user-eq1dm2iv3h 3 ай бұрын
ਰਾਜ ਸਰ ਵਰਗਾ ਹੋਰ ਕੋਈ ਨਹੀਂ। ਸਰ ਦਿਲ ਨੂੰ ਛੂਹ ਜਾਣ ਵਾਲੀਆਂ ਗੱਲਾਂ ਕਰਦੇ ਨੇ ਬਹੁਤ ਮਿਹਨਤੀ ਕਿਰਦਾਰ ਹਰ ਫ਼ਿਲਮ ਸੁਪਰ ਹਿੱਟ ਹੋਵੇ
@gagandeepsingh5760
@gagandeepsingh5760 Жыл бұрын
ਰਤਨ ਵਾਈ ਰਾਜ ਝਿੰਜਰ ਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾਂ ਬਖਸਣ
@baljinderdhaliwal647
@baljinderdhaliwal647 11 ай бұрын
Mere nanke ghar da ghot chinjar a
@riprecords1372
@riprecords1372 Жыл бұрын
ਬਹੁਤ ਸੋਹਣੀ ਗਲਬਾਤ ਵੀਰੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ
@harpindersingh3214
@harpindersingh3214 Жыл бұрын
God Bless you Raj Jhinjer Bhai ji ❤️❤️
@gurigharangna
@gurigharangna Жыл бұрын
ਸਾਡੇ ਭਰਾ ਵਾਂਗ ਤੁਸੀ ਵੀ ਸਿਰਾ ਹੋ ਭਰਾ 🎉❤
@GurasisPal
@GurasisPal Жыл бұрын
Sikander film to die hard fan aa raj bai tere, babbar movie v att roll c ✌️✌️❤️❤️ jeeyoo bai
@jagmeetbrar8182
@jagmeetbrar8182 8 ай бұрын
ਵੀਡੀਉ ਤਾਂ ਅਜੇ 26 ਮਿੰਟ ਦੀ ਹੀ ਦੇਖੀ ਆ ਪਰ ਮਨ ‘ਚ ਜੋ ਵਿਚਾਰ ਆਇਆ ਸੋਚਿਆ ਉਹ ਪਹਿਲਾਂ ਸ਼ੇਅਰ ਕਰ ਹੀ ਲਵਾਂ ..ਬਾਈ ਰਾਜ ਝਿੰਜਰ ਬੜਾ ਮੰਝਿਆ ਹੋਇਆ ਐਕਟਰ ਆ..ਉਮੀਦ ਕਰਦੇ ਆਂ ਜਲਦੀ ਬੜਾ ਵਧੀਆ ਸਿਨੇਮਾ ਦੇਖਣ ਨੂੰ ਮਿਲੂਗਾ ਜਦੋਂ ਏਦਾਂ ਦੇ ਐਕਟਰ ਅੱਗੇ ਆਉਣਗੇ..ਜਦੋਂ ਹਾਲੀਵੁੱਡ ਦੀਆਂ ਚੰਗੀਆਂ ਫਿਲਮਾਂ ਦੇਖਦੇ ਆਂ ਤਾਂ ਅਫਸੋਸ ਹੁੰਦਾ ਕਿ ਅਸੀਂ ਕਿਉਂ ਨਹੀਂ ਬਣਾ ਸਕਦੇ ਯਾਰ ਸਾਡੇ ‘ਚ ਕੀ ਕਮੀ ਆ? ਪਰ ਹੁਣ ਲੱਗਦਾ ਸਾਡਾ ਸਿਨੇਮਾ ਵੀ ਬਦਲੇਗਾ ..ਬਾਈ ਤੁਹਾਡੇ ਲਈ ਬਹੁਤ ਸਾਰਾ ਪਿਆਰ ਤੇ ਦੁਆਵਾਂ ਵਾਹਿਗੁਰੂ ਮੇਹਰ ਕਰੇ..ਕੁਝ ਦਿਨ ਪਹਿਲਾਂ ਹੌਲੀਵੁੱਡ ਦੀ ਫ਼ਿਲਮ ਦੇਖੀ “ਆਊਟਫਿਟ” ਜੋ ਕਿ ਇੱਕ ਕੱਪੜਿਆਂ ਦੇ ਸਟੋਰ ‘ਚ ਹੀ ਸ਼ੂਟ ਕੀਤੀ ਹੋਈ ਐ ਪਰ ਕਹਾਣੀ ਨੇ ਇੰਨਾ ਨਾਲ ਜੋੜ ਲਿਆ ਕਿ 5 ਮਿੰਟ ਲਈ ਵੀ ਬੋਰ ਨਹੀਂ ਹੋਣ ਦਿੱਤਾ..ਸਾਡੇ ਜੋ so called ਐਕਟਰ ਨੇ ਉਹਨਾਂ ਨੂੰ ਵੀ ਬੇਨਤੀ ਆ ਬਾਈ ਬਣੇ ਹੁਣ ਕਾਮੇਡੀ ‘ਚੋਂ ਬਾਹਰ ਆ ਕੇ ਵਧੀਆ ਸਿਨੇਮਾ ਵੀ ਦਿਉ..ਸਾਡੇ ਇਤਿਹਾਸ ‘ਚ ਸਾਡੇ ਪਿੰਡਾਂ ਚ ਇੰਨੀਆਂ ਕਹਾਣੀਆਂ ਪਈਆਂ ਨੇ ਜਿੰਨਾਂ ਤੇ ਪਤਾ ਨਹੀਂ ਕਿੰਨੀਆਂ ਕੁ ਵਧੀਆ ਫ਼ਿਲਮਾਂ ਬਣ ਸਕਦੀਆਂ ਨੇ..ਰਤਨ ਬਾਈ ਏਦਾਂ ਦੇ ਹੋਰ ਵਧੀਆਂ ਐਕਟਰਾਂ ਨੂੰ ਵੀ ਜਰੂਰ ਲੋਕਾਂ ਦੇ ਰੂ-ਬਰੂ ਕਰੋ..ਲੋਕ ਦੇਖਦੇ ਨੇ ਵਧੀਆ ਸਿਨੇਮਾ ਪਰ ਇੰਡਸਟਰੀ ਵਾਲੇ ਬਣਾਉਣ ਦੀ ਹਿੰਮਤ ਤਾਂ ਦਿਖਾਉਣ ..
@monymoga1943
@monymoga1943 Жыл бұрын
Ratan bai g sirra interview aa aj tak di sab ton sohni interview aa te sikander de dialogue v bai de sirra c owan interview v sirra bai g
@nirvailgill1615
@nirvailgill1615 Жыл бұрын
ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@chamkaur_sher_gill
@chamkaur_sher_gill Жыл бұрын
ਰਤਨ ਵੀਰ ਜੀ ਤੇ ਰਾਜ ਵੀਰ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏
@pardeepguraya9982
@pardeepguraya9982 Жыл бұрын
Jhinjar bhai aaj first time tuhanu dekhya sunya dil ch jagah banale Tusi bhut Vadiya lagya gallan sunke
@jaspreetgill3576
@jaspreetgill3576 Жыл бұрын
Good job ratan veerji ....keep growing
@GurjeetSingh-zz8cg
@GurjeetSingh-zz8cg Жыл бұрын
ਬਹੁਤ ਸਾਰਾ ਪਿਆਰ ਝਿੰਜਰ ਬਾਈ ਰੱਬ ਬਹੁਤ ਸਾਰੀਆਂ ਤਰੱਕੀਆ ਬਖਸ਼ੇ❤❤❤❤❤
@gurisandhu2365
@gurisandhu2365 Жыл бұрын
God bless you all Punjabi podcast team members 👍🙏❤️🙏
@gurisandhu2365
@gurisandhu2365 Жыл бұрын
Good job Rattandeep Singh Dhaliwal ❤ Big brother 🙏❤️🙏
@dhilloandamunda2765
@dhilloandamunda2765 Жыл бұрын
Bahut sohni acting bai @rajjhinger di Baki sheru Bai ta pakka yaar a raj bai da ❤
@tanny12467
@tanny12467 Жыл бұрын
Sukar aa y rattan ....Pheli interview dekh reha y di....love u both of you
@amritpalaulakh1163
@amritpalaulakh1163 Жыл бұрын
My favorite actor raj ❤
@amrindersingh2827
@amrindersingh2827 Жыл бұрын
edde kaint actor baare jaanan da bda rujhaan c bahot bahot shukria enna nu ru b ru krn lyi
@AadeshBrar-io4bg
@AadeshBrar-io4bg Жыл бұрын
Bhaut vadiyaa subaah bhra da .. dhanwaad ratan veer bai di interview krn lyi
@user-xe2mn1gt9e
@user-xe2mn1gt9e Жыл бұрын
Bhut Ghant interview aa Raj Jhinger y di ❤❤❤ Sade nal pind da aa y
@Simranjitsingh25-12
@Simranjitsingh25-12 Жыл бұрын
Good 👍🏻
@PB-le8so
@PB-le8so Жыл бұрын
Bout ghaint interview bai
@Rinka370
@Rinka370 Жыл бұрын
ਬਹੁਤ ਵਧੀਆ rattan ਵੀਰ ਬਹੁਤ ਸੋਹਣੇ concept ਹੁੰਦੇ ਨੇ ਤੁਹਾਡੇ ❤❤❤❤❤❤❤❤
@Bathindale
@Bathindale Жыл бұрын
Love you 22 RAJ ਤੁਸੀ ਬਹੁਤ ਵਧੀਆ ਲਿਖਿਆ ਤੇ ਬਹੁਤ ਵਧੀਆ ਐਕਟਿੰਗ ਹੈ ਸਭ ਤੋਂ ਵੱਡੀ ਗੱਲ ਇੰਨਸਾਨ ਬਹੁਤ ਚੰਗੇ ਨੇ
@manumandeep
@manumandeep Жыл бұрын
WAHEGURU JI MEHAR KARAN
@harrydhaliwal4997
@harrydhaliwal4997 Жыл бұрын
ਬਹੁਤ ਵਧੀਆ । ਸਵਾਦ ਆ ਗਿਆ ਗੱਲਾਂ ਸੁਣ ਕੇ ।
@jaspreet8072
@jaspreet8072 Жыл бұрын
Bahoot shoni gl baat hoi sun ke sawad a gya baii
@tarandeepsingh5701
@tarandeepsingh5701 Жыл бұрын
bhut vadia ji
@navisingh1376
@navisingh1376 Жыл бұрын
Bht wdia podcast c👍👍👌
@monasoodan3074
@monasoodan3074 4 ай бұрын
Boht vdiya si Ratan veere tuhada question puchn da andaaz boht vdiya aa
@kuljitkanda1276
@kuljitkanda1276 5 ай бұрын
ਬਾਈ ਰੱਤਨ ਤੁਸੀ ਬੋਹਤ ਬੱਦੀਆ ਬਾਈ ਰਾਜ ਨੇਵੀ ਸਿਰਾਂ ਗੱਲਬਾਤ ਜਵਾਕ ਇਹਨਾਂ ਨੂੰ ਸੁਣਨ ਤੇ ਸਿਖਣ ਬਾਈ ਮੋਬਾਈਲ ਦਾ ਇਹੀ ਫੇਦਾਂ
@varindersingh7719
@varindersingh7719 11 ай бұрын
Great bande
@harjotsinghrandhawa97
@harjotsinghrandhawa97 Жыл бұрын
Bhot wdia lgeya podcast bai bss eda hi lgey rho
@MLMPLAN365
@MLMPLAN365 Жыл бұрын
Veer gud parmatma har ik di sunda
@raisaab6868
@raisaab6868 Жыл бұрын
Very nice
@mandeepsingh-oc5mo
@mandeepsingh-oc5mo Жыл бұрын
ਸੇਰੂ ਯਾਰਾਂ ਦਾ ਯਾਰ ਆ ❤❤❤
@waseemahmad1857
@waseemahmad1857 Жыл бұрын
Good ❤❤❤
@user-nx4xx8co6g
@user-nx4xx8co6g Жыл бұрын
Great personality bai raj jhinjer
@kahlon7793
@kahlon7793 Жыл бұрын
Boht sohni interview
@Harmanmander5911
@Harmanmander5911 Жыл бұрын
Bhut vdia veer ❤
@JaggaChaudhary-wo5rd
@JaggaChaudhary-wo5rd Жыл бұрын
ਪੰਜਾਬੀ ਫ਼ਿਲਮ ਇੰਡਸਟਰੀ ਚ ਅਮਰਿੰਦਰ ਗਿੱਲ, ਪ੍ਰਿੰਸ ਕੰਵਲਜੀਤ ਸਿੰਘ,ਰਾਜ ਝਿੰਜਰ ਇਹ ਇਹ ਕਲਾਕਾਰ ਨੇ ਜਿਹੜੇ ਫਿਲਮਾਂ ਚ ਸੰਜੀਦਾ ਰੋਲ ਕਰਨ ਲਈ ਜਾਣੇ ਜਾਂਦੇ ਨੇ।
@user-pm7sz4yi9u
@user-pm7sz4yi9u Жыл бұрын
Amberdeep diya films bhut ghaint hundiya no doubt
@punjabivibes2241
@punjabivibes2241 Жыл бұрын
Kartar cheema Vicktor john bi bahut natural actor ne
@gagandhaliwal5309
@gagandhaliwal5309 Жыл бұрын
Dev khraud y sirra actor y ohna di intrvew honi chaidi a
@SurinderSingh-jy2dd
@SurinderSingh-jy2dd Жыл бұрын
​@@punjabivibes2241àq¹q8
@S.PDhillon
@S.PDhillon 6 ай бұрын
Actor ni koi mada y role kehda kr reha oh matter krda
@baggasingh65
@baggasingh65 Жыл бұрын
Bhai ji bahut vadia laga bhai ratan ji bhana sidhu bhai nu tusi jarur bulao ❤❤❤
@gurlalsingh6515
@gurlalsingh6515 Жыл бұрын
Raj veer ji very nice 👍👍👍 love u jatta
@loveysran223
@loveysran223 Жыл бұрын
ਸਹੀ ਗੱਲ ਬਾਈ ਜਿਹੜੀ ਵੀ ਫਿਲਮ ਚੱ ਹੁੰਦਾ ਚਾਰ ਚੰਨ ਲਾ ਦਿੰਦਾ!
@Harwindersingh6007
@Harwindersingh6007 11 ай бұрын
bai di acting ta hai e att, dil v bohat sohna....
@kuljindersingh264
@kuljindersingh264 Жыл бұрын
Good veer ji
@yodhbirsingh4433
@yodhbirsingh4433 Жыл бұрын
Very nice bai ji
@envision7380
@envision7380 Жыл бұрын
Rattan veer Salam aaa tere kam nu 22. Journalism to extreme kya bhat hai Yarr…
@jshnpreet5022
@jshnpreet5022 Жыл бұрын
Buhat vadia interview bai g
@goldeng6242
@goldeng6242 Жыл бұрын
❤ HEERA BANDA RAJ BAI
@sndpsinghsran2639
@sndpsinghsran2639 Жыл бұрын
ਰਤਨ ਵੀਰ ਦਾ ਕਿੱਡ ਨੂੰ ਵੀ ਜਲਦੀ ਤੋਂ ਜਲਦੀ ਪੋਡਕਾਸਟ ਵਿੱਚ ਬੁਲਾਇਆ ਜਾਵੇ ਤਾਂ ਜੋ ਸਿੱਧੂ ਵੀਰ ਬਾਰੇ ਖੁੱਲ ਕੇ ਗੱਲਾਂ ਕੀਤੀਆਂ ਜਾਣ। ਧੰਨਵਾਦ ਪੰਜਾਬੀ ਪੋਡਕਾਸਟ ਟੀਮ ਦਾ ਰਾਜ ਝਿੰਜਰ ਵੀਰ ਨਾਲ ਖੁੱਲ ਕੇ ਗੱਲਾਬਾਤਾਂ ਕਰਨ ਦਾ ਇਸ ਵਿੱਚ ਕੋਈ ਸ਼ੱਕ ਨਹੀਂ ਸੱਚਮੁੱਚ ਹੀ ਰਾਜ ਬਾਈ ਦੀ ਅਦਾਕਾਰੀ ਬਾਹਕਮਾਲ ਹੈ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਸਾਰਿਆ ਨੂੰ। ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਬਾਬਾ ਨਾਨਕ।
@PB-le8so
@PB-le8so Жыл бұрын
Babbar ch att krai bai ne
@LakhwinderChatha-bi2fk
@LakhwinderChatha-bi2fk Жыл бұрын
ਸਤਿ ਸ੍ਰੀ ਅਕਾਲ ਵੀਰ ਜੀ
@Gillgaming0001
@Gillgaming0001 Жыл бұрын
Raj 22 love from Rampur Uttar Pardesh ❤❤❤❤❤
@Akash.Singh.1.1.1.1.1
@Akash.Singh.1.1.1.1.1 Жыл бұрын
Boht ghaint banda paji. Kartar cheeme naal film banayo koi once again. Boht ghaint jodi si
@ManpreetSingh-ti8qy
@ManpreetSingh-ti8qy 11 ай бұрын
Sira
@sukhwinder3285
@sukhwinder3285 7 ай бұрын
❤❤ jindgi da tagaja lag gya raj bai nu
@deepnainewalia
@deepnainewalia Жыл бұрын
👌👌
@parmindersingh2525
@parmindersingh2525 Жыл бұрын
This boy want this interview❤❤❤❤
@sandhu6513
@sandhu6513 8 ай бұрын
Level of motivation I get from Raj ji hats off sir🙏
@amanjhinjer8195
@amanjhinjer8195 Жыл бұрын
Nic veer
@gurpreetsingh-gf7md
@gurpreetsingh-gf7md Жыл бұрын
ਰਾਜ ਵੀਰ ਜੀ, ਮੈਂ ਤੁਹਾਡਾ ਬਹੁਤ ਵੱਡਾ fan aan ਜੀ, I love you sir ❤❤❤❤❤❤❤❤❤❤❤❤
@Brotherhood_13309
@Brotherhood_13309 Жыл бұрын
Gud decision raj y nal podcast krn da
@pendujatt5138
@pendujatt5138 7 ай бұрын
ਬਾਈ ਅੱਛਾ ਐਕਟਰ ਆ ❤
@JIND_JAAN_KABADDI_13
@JIND_JAAN_KABADDI_13 6 ай бұрын
waheguru chardi kala ch rakhe
@armangillnathoke759
@armangillnathoke759 Жыл бұрын
Ghaint banda
@arsh.tiwana
@arsh.tiwana Жыл бұрын
Jhinjer bai di gal baat sun k changa lagya
@thandisingh5772
@thandisingh5772 Жыл бұрын
👍👍
@AmandeepSingh-tl8os
@AmandeepSingh-tl8os Жыл бұрын
Top class raj bai❤❤❤
@user-dk4fk5mx6f
@user-dk4fk5mx6f 8 ай бұрын
Good ❤
@ravindersandhu9549
@ravindersandhu9549 Жыл бұрын
👍🏻👍🏻👍🏻
@deepkatnoria1841
@deepkatnoria1841 Жыл бұрын
ਬਹੁਤ ਵਧੀਆ ਗੱਲਬਾਤ
@gagnadeepsingh9815
@gagnadeepsingh9815 7 ай бұрын
ਬਹੁਤ ਵਧੀਆ ਐਕਟਰ ਆ ਬਾਈ ,, ਗਿਣਵੇ ਚੁਣਵੇ ਵਧੀਆ ਕਲਾਕਾਰਾਂ ਵਿੱਚੋਂ ਆ ਰਾਜ ਝਿੰਜਰ
@satveerbrar8643
@satveerbrar8643 7 ай бұрын
ਹੀਰਾ ਬੰਦਾ❤ ਸਬਰ-ਸਤੋਖ ki hunda ehu je bande nu dekh pta lagda sach bai auna wala time RAJ veer bhut changa au
@happiebrar5911
@happiebrar5911 Жыл бұрын
ਬਹੁਤ ਵਧੀਆ ਐਕਟਰ ਬਾਈ 🙏
@simrandhiman3019
@simrandhiman3019 Жыл бұрын
Bhut hi wadia podcast. Tusi eh apple podcast te v release karo so apan driving karan lage sun sakiye
@navreetrandhawa1990
@navreetrandhawa1990 Жыл бұрын
Dakuan da Munda 2 vich kya Role kita RAJ veer ne, Kya Baatan Ji...
@PB.-13
@PB.-13 Жыл бұрын
ਰਤਨ ਬਾਈ ਸਿਰਾ ਲਾਤਾ ਆਹ ਤਾਂ.. ਸਿਕੰਦਰ ਯਾਦ ਕਰਾਤੀ...।
@tarnjeethans2138
@tarnjeethans2138 8 ай бұрын
request aa share kr dya kro podcast program nu bhut knowledge diyan gallan hundia ne
@rajjusindher
@rajjusindher Жыл бұрын
Very good Ratan bro
@BhupinderSingh-pr5yc
@BhupinderSingh-pr5yc Жыл бұрын
ਬੋਹਤ ਵਧੀਆ ਗੱਲ ਬਾਤ
@gurpreetwaraich8818
@gurpreetwaraich8818 Жыл бұрын
Boht sohnni galbaat
@harpindersingh3214
@harpindersingh3214 Жыл бұрын
❤️❤️
@bhinder009
@bhinder009 Жыл бұрын
Great interview ❤️🫡
@baljeetkhiala3375
@baljeetkhiala3375 Жыл бұрын
Bahut vdia insan raj bai ❤
@hardeepsingh5607
@hardeepsingh5607 Жыл бұрын
ਬਈ ਬਹੁਤ ਵਧੀਆ ਕੰਮ ਕਰ ਰਹੇ
@narindersingh6616
@narindersingh6616 9 ай бұрын
🙏🙏👌👌🙌🙌
@SandeepPabbi
@SandeepPabbi Жыл бұрын
Best of luck
@Gillgaming0001
@Gillgaming0001 Жыл бұрын
Sirra 22 ❤❤❤❤
@FaraattaTv
@FaraattaTv 6 ай бұрын
Ghaint Actor raj jhingar , lalla character sira kita sikander siraa , dreamland ch darminder siraaa . Best wishes veere
@menstrualcup4584
@menstrualcup4584 6 ай бұрын
one of my best actor in punjabi film industry raj sing love from pakistan
@Imgill9
@Imgill9 Жыл бұрын
Respect Jhinjer 22
@gursimratsinghguram
@gursimratsinghguram 10 ай бұрын
ਬਹੁਤ ਸਿਆਣਾ ਹੈ ਬਾਈ
@Aman2111
@Aman2111 Жыл бұрын
punjabi di ik hi great film banni hai..that is siqander
@sunnythakur6865
@sunnythakur6865 Жыл бұрын
Eh sadai ala hai ❤
@johnyrauni2969
@johnyrauni2969 Жыл бұрын
Respect bai❤️
@harry_sidhu_5
@harry_sidhu_5 Жыл бұрын
part 2 record kro bai naal all time favorite ❤💐
@Brar000009
@Brar000009 Жыл бұрын
Sirra bai raj Jhinjer …Manoj Bajpayee de level di gal baat aa…good to have you in the Punjabi industry
@arshvirk2623
@arshvirk2623 Жыл бұрын
Ah bnda. Jmaaa fuduuu haeee jiii jihneee ahhh cmnttt kitaaa mahaaa fudu
@Sukhpal.Giddarbaha
@Sukhpal.Giddarbaha Жыл бұрын
❤🙏
Special Podcast with Dev Kharoud | EP 44 | Punjabi Podcast
1:10:27
Punjabi Podcast
Рет қаралды 52 М.
Me: Don't cross there's cars coming
00:16
LOL
Рет қаралды 15 МЛН
Vivaan  Tanya once again pranked Papa 🤣😇🤣
00:10
seema lamba
Рет қаралды 34 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 532 М.
Special Podcast with Prince Kanwaljit Singh | SP 15 | Punjabi Podcast
1:07:17
Special Podcast with Ohi Saabi | SP 29 | Punjabi Podcast
1:39:47
Punjabi Podcast
Рет қаралды 101 М.
Show with Baba Pala Singh | EP 447 | Talk With Rattan
43:54
Talk with Rattan
Рет қаралды 19 М.
Special Podcast with Gulab Sidhu | SP 05 | Punjabi Podcast |
1:11:22
Punjabi Podcast
Рет қаралды 666 М.
Special Podcast with Harjit Harman | SP 31 | Punjabi Podcast
1:10:04
Punjabi Podcast
Рет қаралды 126 М.
МЛАДШАЯ СЕСТРА И МОРОЖЕНОЕ ИЗ АРБУЗА
0:41
ОЛЯ ПЕРЧИК
Рет қаралды 2 МЛН
ЧТО НАМ ПОПАЛОСЬ?😜😜😜
0:12
Chapitosiki
Рет қаралды 842 М.