Submersible ਮੋਟਰ ਖਰਾਬ ਕਿਉਂ ਹੁੰਦੀ ? ਸੜ ਕਿਉਂ ਜਾਂਦੀ ? ਬਿਜਲੀ Expert ਨੇ ਦੱਸਿਆ ਹੱਲ | ਕਿਸਾਨ Video ਜਰੂਰ ਦੇਖੋ

  Рет қаралды 233,157

Surkhab Tv

Surkhab Tv

2 жыл бұрын

Submersible ਮੋਟਰ ਖਰਾਬ ਕਿਉਂ ਹੁੰਦੀ ? ਸੜ ਕਿਉਂ ਜਾਂਦੀ ? ਬਿਜਲੀ Expert ਨੇ ਦੱਸਿਆ ਹੱਲ | ਕਿਸਾਨ Video ਜਰੂਰ ਦੇਖੋ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZfaq Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZfaq Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/JncX6CVbZYy...
** Subscribe and Press Bell Icon also to get Notification on Your Phone **

Пікірлер: 316
@BaljinderSingh-kd1cm
@BaljinderSingh-kd1cm 2 жыл бұрын
ਸਰਦਾਰ ਜੀ ਵੱਲੋਂ ਦਿੱਤੀ ਜਾਣਕਾਰੀ ਤੋਂ ਇਹ ਪਤਾ ਲੱਗਾ, ਸਮਾਜ ਵਿੱਚ ਕਾਬਲ ਲੋਕਾਂ ਦੀ ਘਾਟ ਨਹੀਂ, ਪਰ ਅਫ਼ਸੋਸ ਕੇ ਅਸੀਂ ਆਮ ਲੋਕ ਇਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਦਿੰਦੇ, ਤੇ ਛੋਟੀਆਂ ਗਲਤੀਆਂ ਕਰਕੇ ਵੱਡੇ ਨੁਕਸਾਨ ਕਰਵਾ ਲੈਂਦੇ ਹਾਂ l ਧੰਨਵਾਦ ਜੀ l
@gurnamsidhu3532
@gurnamsidhu3532 2 жыл бұрын
Very good g Waheguru
@barjinderpalsingh6035
@barjinderpalsingh6035 2 жыл бұрын
ਬਾਈ ਜੀ ਧੰਨਵਾਦ ਵਧੀਆ ਜਾਣਕਾਰੀ ਦਿੱਤੀ, ਵਾਹਿਗੁਰੂ ਜੀ ਕਿਰਪਾ ਰੱਖਣ
@HSsingh741
@HSsingh741 2 жыл бұрын
🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵੀਰ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ। ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ।।
@user-pn4yp6iy9i
@user-pn4yp6iy9i 2 жыл бұрын
ਅਣਪੜ੍ਹ ਮਿਸਤਰੀਆ ਨੇ ਜੱਟਾ ਦਾ ਬੇੜਾ ਗਰਕ ਕਰ ਦਿੱਤਾ ਕੋਈ ਚੰਗੀ ਰਾਇ ਨਹੀ ਦਿੰਦਾ ਹਰੇਕ ਜੱਟ ਤੇ ਜਗਾੜ ਲਾਉਦਾ ਜਾਣਕਾਰੀ ਲੲੀ ਧੰਨਵਾਦ
@electricalcontractorjagsir9491
@electricalcontractorjagsir9491 2 жыл бұрын
Veer mistery kde ni mada hunda na madi rah dewe
@electricalcontractorjagsir9491
@electricalcontractorjagsir9491 2 жыл бұрын
Theke te jameena hundyan kisaan paisa kharch kr k raji ni
@r.scobragaming3788
@r.scobragaming3788 2 жыл бұрын
Lok quality de pyse ne dade wir super cc bandanea rola y pysea da
@TechnicalGyanandPunjabivlog
@TechnicalGyanandPunjabivlog 2 жыл бұрын
Veer g Mistery anpard ne loki pyesa ne khrch de meh puna hi quality de tar rate ne koi danda lok kader ne krde km de
@sewaknanarhsewaknanarh3962
@sewaknanarhsewaknanarh3962 Жыл бұрын
Y Mistre de man lo ge aj 25 hp 70000 ta kre v aw wending te 7 k lagda j 1 Sal chal gi ode veyaj ch moter Chl gi
@bittukathar1674
@bittukathar1674 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਤੁਸੀ ਪਿੰਡ ਵਿੱਚ ਮਿਸਤਰੀਆਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਪੇਚਕੱਸ ਪਲਾਸ ਬੜ ਲੈਂਦੇ ਮਿਸਤਰੀ ਬਣ ਜਾਦੇ ਉਨ੍ਹਾਂ ਨੂੰ ੋਈ ਨਹੀਂ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ ਬੱਸ ਲੈਵਰ ਲਈ ਕੰਮ ਖਤਮ ਉਨ੍ਹਾਂ ਨੂੰ ਆਪ ਜਾਣਕਾਰੀ ਨਹੀ ਹੁੰਦੀ ਕਿਸਾਨ ਨੂੰ ਕੀ ਦੇਣ
@bikkarsingh9714
@bikkarsingh9714 2 жыл бұрын
ਵੈਰੀ ਗੁੱਡ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ
@user-nt4qo5tv9z
@user-nt4qo5tv9z 2 жыл бұрын
ਬਹੁਤ ਵੱਡਮੁੱਲੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਅੱਜ ਤੱਕ ਤਕਨੀਕੀ ਜਾਣਕਾਰੀ ਦੇਣ ਲਈ ਸਾਡੇ ਬਿਜਲੀ ਵਿਭਾਗ ਵੱਲੋਂ ਕਦੇ ਵੀ ਉਪਰਾਲਾ ਨਹੀਂ ਕੀਤਾ। ਲੋਕਲ ਮਕੈਨਿਕ ਵੀਰਾਂ ਨੂੰ ਇਹ ਜਾਣਕਾਰੀ ਨਹੀਂ ਹੈ।
@electricalcontractorjagsir9491
@electricalcontractorjagsir9491 2 жыл бұрын
Jina nu hai ohna di kder ni
@electricalcontractorjagsir9491
@electricalcontractorjagsir9491 2 жыл бұрын
Theke te jameena hundyan kisaan paisa kharch kr k raji ni
@electricalcontractorjagsir9491
@electricalcontractorjagsir9491 2 жыл бұрын
22 jabli maar reha kisaana nu fectorya na Compare kry ja reha kisaan tn phala karze thale a mnu lgda eh kise back ward area da power fector capistor di kisaan nu koi lod nhi hundi jo es ne keha grip di jagah lon laei o mccb hai jis di koi lod nhi safti lei fuse good gauge da howe and stater te auto jajor lao jo phase clear krda and sater di relay sitting sahi rakho and grip tino wari wari kdd k dekho v auto motor band kr reha ja nhi and nal e dekho sater motor band kr reha chaldi motor te grip kaden te thanks
@manpreetbhullar831
@manpreetbhullar831 2 жыл бұрын
@@electricalcontractorjagsir9491 ਠੇਕੇਦਾਰ ਜੀ ਪੰਜਾਬੀ ਵਿਚ ਲਿਖੋ ਜੀ, ਤਾਂ ਜੋ ਸਭ ਨੂੰ ਸਹੀ ਅਰਥਾਂ ਵਿੱਚ ਜਾਣਕਾਰੀ ਮਿਲੇ,, ਧੰਨਵਾਦ ਜੀ
@hmt-xh7go
@hmt-xh7go 2 жыл бұрын
@@electricalcontractorjagsir9491 👍 👌
@gurcharansinghsandhu8427
@gurcharansinghsandhu8427 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@birsbhansingh9691
@birsbhansingh9691 2 жыл бұрын
ਬਹੁਤ ਵਧੀਆ ਜਾਨਕਾਰੀ 3ਫੇਸ ਮੋਟਰਾ ਵਾਰੇ ਸਰ ਜਿਮੀਦਾਰ ਭਰਾ ਅਨਜਾਨ 3ਫੇਸ਼ ਪੈਨਲਾ ਵਾਰੇ ਬਹੁਤ ਬਹੁਤ ਧਨਵਾਦ ਜੀ
@GursewakSingh-dy3oz
@GursewakSingh-dy3oz 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ!
@TSBADESHA
@TSBADESHA 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।
@tsgill502
@tsgill502 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ
@user-qn2ei1fo8p
@user-qn2ei1fo8p 2 жыл бұрын
ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਰੱਖਣ ਜੀ
@g.p.singhkhalsa9874
@g.p.singhkhalsa9874 11 ай бұрын
ਬਹੁਤ ਵਧੀਆ ਜਾਣਕਾਰੀ ।ਕਾਬਲ ਏ ਤਾਰੀਫ਼ ਹੈ ।ਸਲਾਹੁਣਯੋਗ ਉਪਰਾਲਾ ਹੈ। ਸਮੇਂ ਦੀ ਲੋੜ ਹੈ ਸਬੰਧਤ ਵਿਸ਼ੇ ਬਾਰੇ ਪੁਖਤਾ ਜਾਣਕਾਰੀ ਸਮੇਂ ਅਤੇ ਪੈਸੇ ਦੀ ਬਰਬਾਦੀ ਤੋਂ ਬਚਾਅ ਹੋਵੇਗਾ। ਬਹੁਤ ਬਹੁਤ ਧੰਨਵਾਦ ਜੀ 🙏
@jarnailsingh-gc5tu
@jarnailsingh-gc5tu 2 жыл бұрын
ਬਹੁਤ ਵਧੀਆ ਜਾਨਕਾਰੀ ਵੀਰ ਜੀ
@gurmeetchahal8802
@gurmeetchahal8802 2 жыл бұрын
Bhut hi vdia knowledge ji.bhut bhut Thanks ji sab da.
@punjabi_vlogs_5959
@punjabi_vlogs_5959 2 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਬਾਈ ਜੀ ਬਹੁਤ ਧੰਨਵਾਦ ਆਪ ਜੀ ਦਾ 🙏
@jagdishsinghkahlon6941
@jagdishsinghkahlon6941 2 жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@sukhwantsingh2955
@sukhwantsingh2955 2 жыл бұрын
ਬਹੁਤ ਵਧੀਆ ਗਿਆਨ ਦੀਆਂ ਗੱਲਾਂ ਦੱਸੀਆਂ ਹਨ ਜੀ।
@BSBrar-by2bz
@BSBrar-by2bz Жыл бұрын
ਜਿੰਨੀ ਜਾਣਕਾਰੀ ਬਿਜਲੀ ਬਾਬਤ ਸਰਦਾਰ ਜੈ ਸਿੰਘ ਰੱਖਦੇ ਹਨ ਪੰਜਾਬ ਵਿਚ ਸਾਇਦ ਹੀ ਕੋਈ ਹੋਰ ਬੰਦਾ ਰੱਖਦਾ ਹੋਵੇ
@bahadursingh9718
@bahadursingh9718 Жыл бұрын
ਵੀਰ ਜੀ ਬਹੁਤ ਆਪ ਜੀ ਨੇ ਬਹੁਤ ਹੀ ਚੰਗੀਆਂ ਚੰਗੀਆਂ ਗੱਲਾਂ ਦੱਸੀਆਂ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
@satguruelectrician8343
@satguruelectrician8343 Жыл бұрын
ਮਾਸਟਰ ਜੀ ਤੁਹਾਡੇ ਸਮਜੌਣ ਦਾ ਤਰੀਕਾ ਬਹੁਤ ਵਦੀਆ ਲੱਗਿਆ ਧੰਨਵਾਦ ਜੀ
@MrSanjeevindian
@MrSanjeevindian 2 жыл бұрын
Very good knowledge ditti sir tusi.. 🙏
@satpalhora6729
@satpalhora6729 2 жыл бұрын
Bahut wadiya jankari
@baltejsinghdhillon691
@baltejsinghdhillon691 2 жыл бұрын
ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ
@surinderkumar6629
@surinderkumar6629 2 жыл бұрын
Very 2 priceless advice. Thanks.
@mohindersingh2455
@mohindersingh2455 2 жыл бұрын
Kmal de jankari thanks
@rbrar3859
@rbrar3859 2 жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ
@khaintbanda9067
@khaintbanda9067 2 жыл бұрын
Sir jai singh dhuri ji bahut sohni jankari dinde,jeonde vasde Rehan, thanks jai singh ji da bahut bahut.
@maanpunjabiblogger6138
@maanpunjabiblogger6138 Жыл бұрын
ਬਹੁਤ ਵਧੀਆ ਇਨਸਾਨ ਜੋ ਲੋਕਾਂ ਨੂੰ ਰੋਜੀ ਰੋਟੀ ਤੇ ਲਾ ਰਹੇ ਹਨ
@29mantektaj1thd5
@29mantektaj1thd5 2 жыл бұрын
ਬਹੁਤ ਵਧੀਆ ਜਾਣਕਾਰੀ
@binderdhaliwal3466
@binderdhaliwal3466 11 ай бұрын
ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ
@AvtarSingh-ib4mh
@AvtarSingh-ib4mh 2 жыл бұрын
Well explained sir. Thanks 🙏
@InderjeetSingh-hu9uv
@InderjeetSingh-hu9uv 2 жыл бұрын
ਬਾਈ ਨਜ਼ਾਰਾ ਲਿਆਤਾ very good,, God bless you
@nishansingh318
@nishansingh318 2 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਵੀਰ ਜੀ ਗੁੱਡ ਲੱਕ ਵੀਰ ਜੀ
@gaganindustries8809
@gaganindustries8809 2 жыл бұрын
Thanks ji
@harjeetpal7269
@harjeetpal7269 2 жыл бұрын
Bahut badhiya veer ji ne samjhaya
@kiransingh596
@kiransingh596 11 ай бұрын
ਬਹੁਤ ਵਧੀਆ ਜਾਣਕਾਰੀ ਧਨਵਾਦ ਜੀ
@gurjeetsingh2072
@gurjeetsingh2072 Жыл бұрын
ਧੰਨਵਾਦ ਕਰਦੇ ਹਾਂ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ 🙏🏻
@JaspalSingh-ce4dd
@JaspalSingh-ce4dd 2 жыл бұрын
ਬਹੁਤ ਵਧੀਆ ਗੱਲਾਂ ਜੀ
@harbhajandhatt9888
@harbhajandhatt9888 2 жыл бұрын
Nice effort to educate users
@SarabjitSingh-uk5yh
@SarabjitSingh-uk5yh 2 жыл бұрын
GOOD JI BAHUT WADIA JI
@nirmalsidhu5777
@nirmalsidhu5777 2 жыл бұрын
Bhut vadia jankari
@manjindersinghsidhu1275
@manjindersinghsidhu1275 Жыл бұрын
Bahut vadhia jankari diti Jai Singh ji ne
@miripirigatkaakharabuttars2413
@miripirigatkaakharabuttars2413 2 жыл бұрын
ਬਹੁਤ ਹੀ ਵਧਿਆ ਜਾਣਕਾਰੀ
@LSUSbz
@LSUSbz 2 жыл бұрын
Very good ਬਹੁਤ ਵਧੀਆ
@p.s.mandvi5982
@p.s.mandvi5982 11 ай бұрын
ਬਹੁਤ ਬਹੁਤ ਧੰਨਵਾਦ ਜੀ
@romanafarming3293
@romanafarming3293 2 жыл бұрын
Good job sir waheguru Mehar rakhe tuhade te
@GurmeetSingh-hm3rv
@GurmeetSingh-hm3rv 2 жыл бұрын
Carry on sardar ji, you're gre6
@sukh11625
@sukh11625 2 жыл бұрын
Very deep and very good information veer g es purje da naam ki hai very very very very very very very good information
@HardeepSingh-db1qc
@HardeepSingh-db1qc 11 ай бұрын
ਬਹੁਤ ਵਧੀਆ ਗੱਲਾਂ ਕੀਤੀਆਂ
@wer1689
@wer1689 2 жыл бұрын
ਸੁਕਰਿਆ 👍 ਨੋਲੇਜ ਲਈ
@satnamsingh8525
@satnamsingh8525 2 жыл бұрын
Very good infermation Veere
@gurindermavi5465
@gurindermavi5465 2 жыл бұрын
Thanks for information sir
@dharmindersekhon9680
@dharmindersekhon9680 Жыл бұрын
ਧੰਨਵਾਦ ਸਹਿਤ ਬਹੁਤ ਵਧੀਆ ਜੀ
@shokybhatti8550
@shokybhatti8550 2 жыл бұрын
Very good sir g
@ManjinderSingh-ft3di
@ManjinderSingh-ft3di 11 ай бұрын
ਬਹੁਤ ਵਧੀਆ ਜੀ
@BHAMBA_OFFICIAL
@BHAMBA_OFFICIAL 2 жыл бұрын
Excellent information g thanks
@hindkifoj3834
@hindkifoj3834 2 жыл бұрын
Bahut vadia jankari veer ji
@GursewakSingh-mr6qc
@GursewakSingh-mr6qc 2 жыл бұрын
Very good job ji
@baljinderbadesha9770
@baljinderbadesha9770 2 жыл бұрын
Bahut vadhiya lga veer
@MandeepKaur-wd8vr
@MandeepKaur-wd8vr 2 жыл бұрын
Veer ji thak you
@gurnamsidhu3532
@gurnamsidhu3532 2 жыл бұрын
Very good g Waheguru
@-Ram1313
@-Ram1313 2 жыл бұрын
ਵਾਹਿਗੁਰੂਜੀ੧੩ਕੂਕਰੁ 🐕 ਵਾਹਿਗੁਰੂ ਜੀ ਤੁਹਾਨੂੰ ਅਨੰਦ ਬਖਸ਼ੇ ਜੀ ਪਿਆਰੇ
@jeetmangoman4665
@jeetmangoman4665 11 ай бұрын
Heating effect depend on line current and resistance of wire.a nd also on eddy current.
@rukh3142
@rukh3142 2 жыл бұрын
Good 22 ji
@jasmersahota6840
@jasmersahota6840 Жыл бұрын
Thank you sir
@BalwinderSingh-ug2mf
@BalwinderSingh-ug2mf Жыл бұрын
Very nice information sir 👍
@bakhtaursinghbakhtaur6392
@bakhtaursinghbakhtaur6392 2 жыл бұрын
Very nice very good 👍 Singh Sr ji
@rajjosan7097
@rajjosan7097 Жыл бұрын
Good work sardar ji
@BalkarSingh-bg8oi
@BalkarSingh-bg8oi 2 жыл бұрын
ਜਨਵਾਦ ਜਾਣਕਾਰੀ ਲਈ
@miripirigatkaakharabuttars2413
@miripirigatkaakharabuttars2413 2 жыл бұрын
Thanks ji🙏
@rskgaming4744
@rskgaming4744 2 жыл бұрын
Very good sir
@Bhangujatt3191
@Bhangujatt3191 2 жыл бұрын
Sahi jankari
@brijkumar3628
@brijkumar3628 2 жыл бұрын
Very nice 👍 information
@satpreetsinghbhandohal2690
@satpreetsinghbhandohal2690 2 жыл бұрын
ਮਹਾਨ ਇਨਸਾਨ
@keharsingh7427
@keharsingh7427 2 жыл бұрын
ਠੀਕ ਹੈ
@MohitSharma-lw7xx
@MohitSharma-lw7xx Жыл бұрын
Nice knowledge
@mohansidhu5967
@mohansidhu5967 2 жыл бұрын
Very good job g
@gurjeetsingh-mp5if
@gurjeetsingh-mp5if 2 жыл бұрын
Garmi ch j rain na hove ta voltz gat di aa odu Jone paddy nu pani v zarooi hunda gat voltz nal lod badda es da k hal aa sodiaa gal nal
@bhupindersingh5368
@bhupindersingh5368 2 жыл бұрын
Very good
@amanpreet1411
@amanpreet1411 2 жыл бұрын
Bilkul sahi
@user-fh1vi8gv6l
@user-fh1vi8gv6l Жыл бұрын
Good information ji
@surajbhan7077
@surajbhan7077 2 жыл бұрын
Very nice y ji thanks
@gurilahoria8366
@gurilahoria8366 2 жыл бұрын
Veer ikle mistri da kassor ni je jimidar vi agree hoke mistri de hisaab nll good quality da starter cable etc use kre thi a nlle koi mistri eda da ni hinda jo apni badnami krwe vrr vrr moter sadd ke
@daljeetsinghdohla215
@daljeetsinghdohla215 2 жыл бұрын
ਸਿਰਾ ਜਾਣਕਾਰੀ
@manmohansingh2660
@manmohansingh2660 2 жыл бұрын
Please give the circuit diagram and name of mini starter
@navjotsinghthind8767
@navjotsinghthind8767 2 жыл бұрын
Sir component ka naam kya h
@harjeetbehgal620
@harjeetbehgal620 2 жыл бұрын
Is equipment da naam das do te kehdi company da liya jay
@sarmukhsingh7240
@sarmukhsingh7240 Жыл бұрын
Good information
@harpreetheer5531
@harpreetheer5531 2 жыл бұрын
Sir ji moter kavali kini m. M honi chahidi information dio ji
@sarbjitsingh8024
@sarbjitsingh8024 2 жыл бұрын
Well explained sir single phase ware be kuch dasso
@DilbagSingh-mf3ql
@DilbagSingh-mf3ql 2 жыл бұрын
Ese purje da Ki name ji plz daso
@harjitsingh9467
@harjitsingh9467 2 жыл бұрын
thanks 22 g (Benra)
@RamSingh-wc1yh
@RamSingh-wc1yh 2 жыл бұрын
Excellent
@jatindersandhu8433
@jatindersandhu8433 2 жыл бұрын
Good Job
@satnambhinder7386
@satnambhinder7386 2 жыл бұрын
Sir feus di jga tusi jo a part dsea ki name hai es part da
@ajitgulia7948
@ajitgulia7948 2 жыл бұрын
Bhai shab ji kha par melay gha automatic plz reply Ajit Singh Haryana
@jagmelsingh5177
@jagmelsingh5177 2 жыл бұрын
Tohade varge macankca dee he jarorat h veer g dhanwad jankaree dein laee
@official_bhullar1358
@official_bhullar1358 2 жыл бұрын
Very. Good
@SukhpalSingh-xy8pg
@SukhpalSingh-xy8pg Жыл бұрын
Very nice ji
Clowns abuse children#Short #Officer Rabbit #angel
00:51
兔子警官
Рет қаралды 79 МЛН
Pleased the disabled person! #shorts
00:43
Dimon Markov
Рет қаралды 28 МЛН