ਤਾਂਤਰਿਕ ਵਿੱਦਿਆ, ਧੂਣੀਆ, ਬਾਕਰਪੁਰ ਵਾਲਾ ਸਾਈਂ, ਢੱਡਰੀਆਂਵਾਲੇ ਬਾਰੇ Baba Gulab Singh ਦਾ Exclusive Interview

  Рет қаралды 1,133,404

SMTV

SMTV

9 ай бұрын

ਤਾਂਤਰਿਕ ਵਿੱਦਿਆ, ਧੂਣੀਆ, ਬਾਕਰਪੁਰ ਵਾਲਾ ਸਾਈਂ, ਢੱਡਰੀਆਂਵਾਲੇ ਬਾਰੇ Baba Gulab Singh ਦਾ Exclusive Interview | Podcast | EPI - 07 | Simranjot Singh Makkar | Smtv |
#baba #babagulabsinghji #punjab #smtv #simranjotsinghmakkar #podcast #punjabipodcast #kalajadoo #tantriktotke #tantrik #gurbanishabad #shabadkirtan #shabadgurbani

Пікірлер: 2 800
@amandeepkauramandeepkaur7091
@amandeepkauramandeepkaur7091 8 ай бұрын
ਸੱਚੀ ਗੱਲ ਕਰਣ ਵਾਲਾ ਹਮੇਸ਼ਾ ਗ਼ਲਤ ਹੀ ਸਾਬਤ ਕੀਤਾ ਜਾਂਦਾ। ਬਾਬਾ ਗੁਲਾਬ ਸਿੰਘ ਜੀ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ।
@ranjitkaur6432
@ranjitkaur6432 6 ай бұрын
sachhhh kiha g❤
@SUKHA7386
@SUKHA7386 4 ай бұрын
True
@satnamsingh-ok2ks
@satnamsingh-ok2ks 4 ай бұрын
Enu. Sarse. Walele. Dy. Gaddi. Dedio. Veer. Jis. Dy. Bhen. Nu. Jauo. Bhaia. O. Kienda. Asy. Darnwale. Din. Ny. Jane. Sant. Bhindrawalia. De, sikh. Aa. Guru. G. Fathe.
@Mentally_disturb
@Mentally_disturb 8 ай бұрын
ਮੱਕੜ ਨੇ ਬੜੇ ਤਿੱਖੇ ਸਵਾਲ ਕੀਤੇ ਤੇ ਬਾਬਾ ਗੁਲਾਬ ਸਿੰਘ ਜੀ ਨੇ ਬਹੁਤ ਵਧੀਆ ਜਵਾਬ ਦਿੱਤੇ, ਬਾਬਾ ਗੁਲਾਬ ਸਿੰਘ ਜੀ ਨੂੰ ਵਾਹਿਗੁਰੂ ਚੜਦੀਕਲਾ ਚ ਚ ਰੱਖੋ
@mangat18
@mangat18 7 ай бұрын
ਇਹ ਬਾਬਾ ਨਹੀਂ ਰਾਮ ਰਹੀਮ ਆ
@rupindersinghbains1218
@rupindersinghbains1218 6 ай бұрын
Bai ji eh sire da thag a lok besharm ne hale v anney hoi baithe a jan bujhke
@Nituvideo214
@Nituvideo214 4 ай бұрын
Good baba ji
@jagdishkaur3054
@jagdishkaur3054 28 күн бұрын
ਬਾਬਾ ਗੁਲਾਬ ਸਿੰਘ ਜੀ ਧੰਨ ਹੈ ਸੋਚ ਧੰਨ ਤੂੰ ਜਵਾਬ ਸਵਾਲ ਦਿੱਤੇ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਚ ਰਹੋ❤❤❤❤🎉🎉🎉🎉good
@happydhillon8217
@happydhillon8217 8 ай бұрын
ਮੱਕੜ ਜੀ ਤੁਸੀਂ ਇੱਕ ਵਧੀਆ ਇਨਸਾਨ ਨੂੰ ਬਦਨਾਂਮ ਕਰਨ ਰਹੇ ਹੋ
@rajinderjitsingh506
@rajinderjitsingh506 9 ай бұрын
ਵਾਹਿਗੁਰੂ ਜੀ ਰਹਿਣੀ ਰਹੈ ਸੋਈ ਸਿਖ ਮੇਰਾ ਉਹ ਸਾਹਿਬ ਮੈ ਉਸ ਕਾ ਚੇਰਾ
@joginderkaur5531
@joginderkaur5531 6 ай бұрын
ਪੱਤਰਕਾਰ ਵੀਰ ਜੀ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਤੁਸੀਂ ਇਸ ਗੱਲ ਤੋਂ ਦੁਖੀ ਹੋ ਕੇ ਢੱਡਰੀਆਂ ਵਾਲਿਆਂ ਦੇ ਪਰਮੇਸ਼ੁਰ ਦੁਆਰ ਕਿਉਂ ਗਏ ਭਾਈ ਗੁਲਾਬ ਸਿੰਘ ਜੀ ਇਸ ਦੀ ਜ਼ਿਆਦਾ ਤਕਲੀਫ ਹੋਈ ਜਾਪਦੀ ਹੈ😢
@AmanSingh-sf8nc
@AmanSingh-sf8nc 5 ай бұрын
💯
@GurcharanSingh-eh1om
@GurcharanSingh-eh1om 3 ай бұрын
💯
@isameersinghz
@isameersinghz 8 ай бұрын
ਮੈਂ ਭਾਈ ਗੁਲਾਬ ਸਿੰਘ ਜੀ ਨਾਲ ਸਹਿਮਤ ਆਂ ਵਾਹੇਗੂਰੁ ਮੇਹਰ ਕਰੇ...🙏🏻
@pherumania
@pherumania 7 ай бұрын
Ehe janani baaaz aaaa Bibi reserch kar ke magaaar lagiaaa karooo
@gsingh1167
@gsingh1167 5 ай бұрын
​@@pherumania bilkul sahi keha veer bass gana sun ke ehna di liv lagg jandi aa ,te jinna chir mra ni lainde ohna chir akal ni aundi
@karmjeetkaurkarmjit2795
@karmjeetkaurkarmjit2795 9 ай бұрын
ਮੇਰੇ ਮੁਤਾਬਕ ਤਾਂ ਗੁਲਾਬ ਸਿੰਘ ਸਾਫ ਦਿਲ ਵਾਲਾ ਇਨਸਾਨ ਹੈ।
@fatehsingh7377
@fatehsingh7377 9 ай бұрын
ਇਹ ਠੱਗ ਆ ਸਿੱਖੀ ਨੂੰ ਬਦਨਾਮ ਕਰਨ ਵਾਲਾ ਬਾਬਾ ਤੁਸੀਂ ਇਸ ਕੋਲ ਪੰਜ ਛੇ ਮਹੀਨੇ ਜਾਂ ਕੇ ਦੇਖੋ ਫਿਰ ਦੇਖੋ
@surinderpalsingh4600
@surinderpalsingh4600 9 ай бұрын
ਵੀਰ ਜੋ ਗੁਰੂ ਜੀ ਦੇ िਸਖਾਂ ਨੂੰ ਤੋੜੇ ਗੁਰਬਾਣੀ ਨਾਲੋਂ ਤੋੜੇ ੳੁਸਦੇ िਦਲ ਸਾਫ ਨੂੰ ਕੀ ਕਰਨਾ ਗੁਰਬਾਣੀ ਦਾਥਾਂ ਫੁਰਮਾਣ ਹੈ ਜੋ ਕਰ ਗਲ ਸੁਣਾਵੈ ਮੇਰੇ ਰਾਮ ਕੀ ਸੋ ਭਾਈ ਸੋ ਮੇਰਾ ਮੀਤ ਭਾਵ ਜੋ ਮੇਰੇ ਗੁਰੂ ਜੀ ਦੀ ੳੁਸਤਤ ਗੁਰਬਾਣੀ ਅਨੁਸਾਰ ਸੁਣਾੳੁਦਾ ਓਹ ਮੇਰਾ ਭਰਾ ਵੀ ਹੈ ਮੇਰਾ िਮਤਰ ਵੀ ਸੋ ਵੀਰੋ ਇਹਨਾਂ ਦੇ ਗੀਤਾਂ ਤੋਂ ਦੂਰੀ ਬਣਾਈਏ ਤੇ ਗੁਰੂ ਜੀ ਦੀ िਪਅਾਰੀ ਬਾਣੀ ਨੂੰ िਪਅਾਰ ਕਰੀਏ
@amritpalsingh-bg9gl
@amritpalsingh-bg9gl 9 ай бұрын
Right
@mjhe_diaya_jattiya
@mjhe_diaya_jattiya 9 ай бұрын
@@surinderpalsingh4600 ਵੀਰ ਜੀ ਸੰਗਤ ਤੁਾਹਾਡੀ ਵਾਲੀ ਸੋਚ ਰੱਖੇ ਤਾ ਸਰਬੱਤ ਦਾ ਵੱਧ ਤੋ ਵੱਧ ਭਲਾ ਹੋਵੇ ਜੀ
@mjhe_diaya_jattiya
@mjhe_diaya_jattiya 9 ай бұрын
ਕਰਮਜੀਤ ਕੋਰ ਜੀ ਤੁਸੀ ਅਜੇ ਭਾਈ ਗਲਾਬ ਸਿੰਘ ਜੀ ਦੀ ਕੱਚੀ ਬਾਣੀ ਦੀਆਂ ਧਾਰਨਾ ਨਹੀ ਸੁਣੀਆਂ ਜੀ
@ravishekhe3172
@ravishekhe3172 8 ай бұрын
ਕਾਸ਼ ਪਤਰਕਾਰ ਸਾਹਿਬ ਇਸੇ ਤਰ੍ਹਾਂ ਹੀ ਮੰਤਰੀਆਂ ਦੀ ਇੰਟਰਵਿਊ ਲੈਣ ਅਤੇ ਸਵਾਲ ਪੁੱਛਣ।
@amandeepsingh-nd1fy
@amandeepsingh-nd1fy 8 ай бұрын
@gaganraj8615
@gaganraj8615 3 ай бұрын
Shi gll aa
@fabiokhuttan9261
@fabiokhuttan9261 3 ай бұрын
Uhni interveiw ch chuk ln patrkar
@user-fy7oo8dk3z
@user-fy7oo8dk3z 2 ай бұрын
ਸਹੀ ਗੱਲ ਹੈ ਵੀਰ ਜੀ ❤❤
@gurlalsingh1132
@gurlalsingh1132 12 күн бұрын
Lutere mantriaa nu puchho eho jhe tikhe swal reporter saab,,,,,ik sidhe te saaf dil bande de picche kyun pye ho😡😡😡
@kuldeep_798
@kuldeep_798 8 ай бұрын
ਅੱਜ ਤੁਹਾਡੇ ਮੂੰਹੋਂ sun ਲਿਆ k ਤੁਸੀਂ ਵੀ ਭਾਈ ਸਾਹਿਬ ਦੇ mureed ho,ਸਾਨੂੰ ਸ਼ੱਕ hunda c, ਕੀ ਏਹ ਸੁਣਦੇ ਹੋਣਗੇ ਸਾਡੇ ਭਾਈ ਸਾਹਿਬ nu,ਅਜ ਯਕੀਨ ਹੋ ਗਿਆ, ਵੀਰ ਜੀ ਬਹੁਤ ਵਧੀਆ lagga ਤੁਹਾਡੇ ਵਿਚਾਰ sun k,
@meetasingh2585
@meetasingh2585 19 күн бұрын
❤❤❤ਬਾਬਾ ਗੁਲਾਬ ਸਿੰਘ ਜੀ ਮੈਂ ਤੁਹਾਡੇ ਹੀ ਸੌਂਗ ਤੇ ਦੀਵਾਨ ਸੁਣਦਾ ਹਰ ਵੇਲੇ ਮੇਰੀ JCB ਵਿੱਚ
@followmeitsme6674
@followmeitsme6674 9 ай бұрын
ਸਹੀ ਕੇਹਾ ਬਾਬਾ ਗੁਲਾਬ ਸਿੰਘ ਜੀ .ਮਾਂ ਸਭ ਦੀ ਇੱਕੋ ਜੇਹੀ ਹੁੰਦੀ ਐ .
@chamkorsinghkelon4596
@chamkorsinghkelon4596 9 ай бұрын
ਸਿੱਖ ਤਾਂ ਇੱਕ ਅਕਾਲ ਪੁਰਖ ਦੇ ਹੁਕਮ ਨੂੰ ਮੰਨਣ ਵਾਲੇ ਹੁੰਦੇ ਹਨ ਬਾਕੀ ਸਾਰਾ ਪਖੰਡ ਹੈ
@happygill6065
@happygill6065 9 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@user-ts5wt5pb7r
@user-ts5wt5pb7r 5 ай бұрын
Sexual kutta sex sexy
@user-ku9lm9wp9i
@user-ku9lm9wp9i 7 ай бұрын
ਬਾਬਾ ਗੁਲਾਬ ਸਿੰਘ ਜੀ ਵਾਹਿਗੁਰੂ ਮੇਹਰ thude ਤੇ ਹਮੇਸ਼ਾ ਲਈ 🙏
@iqbalthikaakaur864
@iqbalthikaakaur864 8 ай бұрын
ਸੱਚ ਬੋਲਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ♥️♥️♥️♥️♥️
@pherumania
@pherumania 7 ай бұрын
Ehe janani baaaz aaaa Bibi reserch kar ke magaaar lagiaaa karooo
@ranjitsingh2721
@ranjitsingh2721 8 ай бұрын
ਵਾਹਿਗੁਰੂ ਜੀ ਸਿੱਖ ਕੌਮ ਵਿੱਚ ਏਕਤਾ ਬਖਸ਼ੇ ਜੀ
@karnalkaur4402
@karnalkaur4402 8 ай бұрын
ਗੁਲਾਬ ਸਿੰਘ ਜੀ ਸਭ ਚੁੱਪ ਹੋ ਜਾਣਗੇ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ । ਆਪਣੇ ਆਪ ਨੂੰ ਹੀ ਨਰੋਲ ਸਮਜੋ ।❤❤❤❤❤🎉
@sonuloms9834
@sonuloms9834 8 ай бұрын
Bilkul sahi g
@harjinderkang1087
@harjinderkang1087 7 ай бұрын
ਭੈਣੇ,,, ਤੁਸੀ ਸਿਰੇ ਦੀ ਗੱਲ ਕਰਤੀ 🌹🙏👍
@pherumania
@pherumania 7 ай бұрын
Ehe janani baaaz aaaa Bibi reserch kar ke magaaar lagiaaa karooo
@aavtar1975
@aavtar1975 6 ай бұрын
Tu Guru Gobind Singh Ji da khande baate da amrit shakeya ohna ne ki sikhaya hai ona ne putra mata pita sareya layi ik hanju ni doleya te tu Dhadriya wale di Mata layi julkan lagg gya ki ih thikk hai
@Pindadevlog
@Pindadevlog 5 күн бұрын
ਬਾਬਾ ਗੁਲਾਬ ਸਿੰਘ ਜੀ ਤੁਸੀਂ ਪ੍ਰਮਾਤਮਾ ਨੂੰ ਖੂਸ਼ ਰੱਖੋ ਦੁਨੀਆਂ ਤੋ ਕੀ ਲੈਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
@Amandeep-pd5tn
@Amandeep-pd5tn 5 ай бұрын
ਬਾਬਾ ਗੁਲਾਬ ਜੀ ਬੋਤ ਸੌਖੇ ਤਰਲ ਹਿਸਾਬ ਨਾਲ ਸਮਜੋਂਦੇ ਨੇ, 🙏😊😊
@manjumehra1160
@manjumehra1160 9 ай бұрын
ਅਸੀ ਤਾ ਸਮਜ਼ਦੇ ਹਾ ਕਿ ਬਾਬਾ ਗੁਲਾਬ ਸਿਘ ਜ਼ੀ ੲਿਕ ਗੁਰੁ ਦਾ ਸਿਖ ੲੇ ਬੁਹਤ ਸੋਹਣੀ ਅਵਾਜ਼ ੲੇ ਬਾਬਾ ਜ਼ੀ ਦਾ ਲੋਕਾ ਦਾ ਕਿ ੲੇ ਲੋਕ.ਤਾ ਨਾ ਚਗੇ ਨੁ ਜ਼ਿਣ ਦਿਦੇ ਨੇ ਨਾ ਮਾੜੇ ਨੁ
@Happyjaani1998
@Happyjaani1998 9 ай бұрын
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ 🙏🙏
@vijaygill1900
@vijaygill1900 7 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਿਹਰ ਕਰੇ ਤੁਹਾਡੇ ਤੇ
@RavindersinghBadhan
@RavindersinghBadhan 12 күн бұрын
ਬਾਈ ਜੀ ਰਿਪੋਰਟਰ ਸਾਹਿਬ ਪਹਿਲਾਂ ਤਾਂ ਤੁਸੀਂ ਇਹ ਦੱਸੋ ਤੁਸੀਂ ਚਵਰ ਚਵਰ ਕਰਕੇ ਸਵਾਲ ਪੁੱਛੀ ਜਾਦੇ ਹੋ ਜਿਹੜੇ ਤੁਹਾਨੂੰ ਇਹ ਸਵਾਲ ਪੁੱਛਣ ਦਾ ਹੱਕ ਬਾਬਾ ਜੀ ਤੋਂ ਕਿਹਨੇ ਦਿੱਤਾ ਤੇ ਕੋਈ ਜਰੂਰੀ ਆ ਜੀ ਬਾਬਾ ਗੁਲਾਬ ਸਿੰਘ ਜੀ ਤੁਹਾਡੇ ਇਨਾਂ ਬੇਕਾਰ ਦੇ ਸਵਾਲਾਂ ਦਾ ਜਵਾਬ ਜਵਾਬ ਦੇਣ ਇਹਨਾਂ ਤੇ ਇਹਨਾਂ ਦੀ ਇਹ ਆਪਣੀ ਪਰਸਨਲ ਲਾਈਫ ਆ ਇਹ ਜੋ ਮਰਜ਼ੀ ਕਰਨ ਯਾਰ ਤੂੰ ਕੀ ਲੈਣਾ ਹੈ।।
@RajwinderSingh-gh9lt
@RajwinderSingh-gh9lt 9 ай бұрын
ਬਾਬਾ ਗ਼ੁਲਾਬ ਸਿੰਘ ਜੀ ਨੇ ਆਪਣੇ ਵੀਚਾਰ ਬੁਹਤ ਹੀ ਵਧੀਆ ਦੱਸੇ ਇਹ ਲੋਕ ਸਭ ਉਂਗਲਾ ਚੁੱਕਣ ਵਾਲੇ ਨੇ ਕਿਸੇ ਦੀ ਤਰੱਕੀ ਵੇਖ ਕੇ ਜਰਦੀ ਨੀ ਦੁਨੀਆ ਭਲਾ ਕਰੇ ਬਾਬਾ ਸ੍ਰੀ ਚੰਦ ਜੀ ਲੋਕਾ ਦਾ
@JasvirSingh-rj6rl
@JasvirSingh-rj6rl 9 ай бұрын
ਨਿਹੰਗ ਸਿੰਘਾਂ ਦੀਆਂ ਮਿੰਨਤਾਂ ਕਿਉਂ ਕਰਦਾ ਸੀ
@user-aman649
@user-aman649 9 ай бұрын
ਪਹਿਲਾਂ ਤਾਂ ਇਹ ਕੋਈ ਬਾਬਾ ਨੀ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਮ ਕਾਂਡਾਂ ਦੀ ਮਨਾਹੀ ਕੀਤੀ ਹੈ । ਏ ਵਿਦਿਆ ਦੱਸੀ ਜਾਂਦਾ।
@BalwantSingh-wu2so
@BalwantSingh-wu2so 9 ай бұрын
​​@@JasvirSingh-rj6rlਵਿਰ ਜੀ ਤੁਸੀਂ ਨਾ ਕਰਿਓ ਮਿੰਣਤਾ ਜਦੋ ਤੁਹਾਡੇ ਨਾਲ ਵਾਹ ਪਉਗਾ ਨਿਹੰਗ ਸਿੰਘਾ ਦਾ
@SunriseCharan
@SunriseCharan 9 ай бұрын
​@@user-aman649ਕੀ ਵਿਦਿਆ ਦੱਸੀ ਹੈ ਇਨ੍ਹਾਂ ਨੇ
@Makhan_Singh21
@Makhan_Singh21 9 ай бұрын
ਮੇਰਾ ਬਾਬੇ ਦੀ ਆਵਾਜ਼ ਕਰਕੇ ਬਹਤ ਸਤਿਕਾਰ ਸੀ ਪਰ ਜਦੋ ਆਘਮਿਲੇ ਬਹੁਤ ਦਿਲ ਦੁਖੁ ਹੋਇਆ ੲਨੀ ਹਉਮੈਂ ਸਿਰਾ ਕਰਾ ਦਿਤਾ
@BalwantSingh-wu2so
@BalwantSingh-wu2so 9 ай бұрын
ਤੁਸੀਂ ਆਪਣੇ ਵਿੱਚ ਵੇਖੋ ਕਿਨੇ ਆਘ ਨੇ ਵੀਰ ਜੀ ਮੇਰੇ ਵਿੱਚ ਵੀ ਆਘ ਨੇ ਦੁਸਰੇ ਨੂੰ ਕਹਣ ਤੋਂ ਪਹਿਲਾਂ ਬੰਦਾ ਅਪਨੇ ਆਘ ਵੱਲ ਧਿਆਨ ਦੇਣ ਜੇ ਦੁਧ ਦਾ ਧੋਤਾ ਕੋਈ ਨੀ ਹੁੰਦਾ ਸੰਸਾਰ ਵਿੱਚ ਕੋਸ਼ਿਸ਼ ਕਰੋ ਮਾੜੇ ਕੰਮਾਂ ਤੋਂ ਦੂਰ ਰਹਣ ਦੀ ਵਾਹਿਗੁਰੂ ਭਲੀ ਕਰੇ
@user-li6md2lc4x
@user-li6md2lc4x 8 ай бұрын
ਕੌੜਾ ਸੱਚ ਗਾਣਾ ਗਾ ਕੇ ਸਾਰਿਆ ਦੇ ਮਿਰਚ ਲੱਗਾ ਦਿੱਤੀ ਆ ।। ਬਹੁਤ ਵਧੀਆ ਕਿਤਾ ਭਾਈ ਗੁਲਾਬ ਸਿੰਘ ਜੀ ਨੇ 🌶️🌶️🌶️🌶️🌶️🌶️🌶️🌶️🌶️
@JassijassikumarJassi
@JassijassikumarJassi 7 ай бұрын
Nice
@defferent_person_
@defferent_person_ 6 ай бұрын
ਚੋਰ ਆ ਸਾਲ਼ਾ ਆ ਗੁਲਾਬ ਸਿੰਘ ਬਾਈ ਸਬੂਤ ਦੇਖਣੇ ਆ ਨਾ ਤਾਂ ਬਾਈ ਹਰਮਨ ਬਾਜਵੇ ਦੀ ਵੀਡਿਉ ਦੇਖਿਓ ਕੱਲੀ ਕੱਲੀ ਗੱਲ ਦਾ ਸਬੂਤ ਆ ਹਰਮਨ ਬਾਈ ਕੌਲ
@JanuKour-ip1ej
@JanuKour-ip1ej 5 ай бұрын
Yah sikh ne han faridi han nangh ne han fardi ha gulab ram han sikh ne han sikh turni ne karda han
@mmaan4443
@mmaan4443 5 ай бұрын
​@@JassijassikumarJassin 5555
@NitinAwasthi-bi7vw
@NitinAwasthi-bi7vw 5 ай бұрын
Veer g sach dekho...dari ta ahdi b Kati b ae.. Po ta ni tu M era Bhai ae...m meri bhan ae..I don't know
@supreetkaur7288
@supreetkaur7288 6 ай бұрын
ਪਤਰਕਾਰ ਵੀਰ ਜੀ,,, ਤੁਸੀਂ ਦੇਖੋ ਗੇ ਕਿ ਕੋਣ ਸ੍ੀ ਗੁਰੂ ਮਾਹਾਰਾਜ ਜੀ ਦੀ ਹਜੂਰੀ ਵਿੱਚ ਆਇਆ,,, ਤਹਾਨੂੰ ਜਰੂਰਤ ਆ ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਦਾ ਗਿਆਨ ਹਾਸਿਲ ਕਰਨ ਦੀ 🙏🙏 ਉਸ ਅਕਾਲ ਪੁਰਖ ਲਈ ਤਾ ਸਭ ਇਕ ਬਰਾਬਰ ਆ
@Nituvideo214
@Nituvideo214 4 ай бұрын
Yes
@user-mt1nw1nn4b
@user-mt1nw1nn4b 9 ай бұрын
ਗਲ ਸਮਝ ਆਉਣੀ ਚਾਹੀਦੀ ਹੈ ਮੱਕੜ sab Right ਬਾਬਾ ਗੁਲਾਬ ਜੀ
@user-tx2de2vr4q
@user-tx2de2vr4q 9 ай бұрын
ਬਾਬਾ ਗੁਲਾਬ ਸਿੰਘ ਜੀ ਦੀ ਮਿਹਨਤ ਬੋਲਦੀ ਹੈ
@user-rt7xx5hl4p
@user-rt7xx5hl4p 8 ай бұрын
Gurdani nu samjan baste pani Jess nirmal hona jaruri hai
@daljitvehniwalia2178
@daljitvehniwalia2178 7 ай бұрын
ਸਹੀ ਬਿਲਕੁਲ ਕਿਹਾ ਗੁਲਾਬ ਸਿੰਘ ਜੀ ਨੇ ।
@satsriakal2798
@satsriakal2798 Ай бұрын
ਵੀਰ ਮੱਕੜ ਜੀ ਨੇ ਬਹੁਤ ਵਧੀਆ ਸਵਾਲ ਕੀਤੇ ਹਨ ਇਸਦੇ ਵਧੀਆ ਜਵਾਬ ਬਾਬਾ ਗੁਲਾਬ ਸਿੰਘ ਨੇ ਦਿੱਤੇ ਹਨ ਦੋਵਾਂ ਨੂੰ ਸਤਿ ਸ੍ਰੀ ਅਕਾਲ
@seeratkaur1076
@seeratkaur1076 8 ай бұрын
ਸਤਨਾਮ ਸ੍ਰੀ ਵਾਹਿਗੁਰੂ ਜੀ 🙏
@chhinderpal5112
@chhinderpal5112 9 ай бұрын
ਬਹੁਤ ਬਹੁਤ ਹੀ ਵਧੀਆ ਵਿਚਾਰ ਧਾਰਨਾ ਬਹੁਤ ਵਧੀਆ ਲਗਦੀ ਹੈ ਜੀ
@gbgaming5811
@gbgaming5811 5 ай бұрын
ਜਿੰਨੇ ਵੀ ਲੋਕ ਬਾਣੀ ਪੜਦੇ ਨੇ ਸਾਰਿਆਂ ਨੂੰ ਤਾਂ ਬਾਣੀ ਦੇ ਅਰਥ ਪਤਾ ਨਹੀ ਪਰ ਫੇਰ ਵੀ ਬਾਣੀ ਪੜਦੇ ਨੇ ਬਾਣੀ ਪੜਕੇ ਪਰਮਾਤਮਾ ਨੂੰ ਪਾਉਂਦੇ ਨੇ ਬਾਣੀ ਦਾ ਸਰੂਰ ਵੀ ਲੈਂਦੇ ਨੇ ।
@Manpreetsingh-xw7fz
@Manpreetsingh-xw7fz 8 ай бұрын
ਰਾਜਾ ਸਾਹਿਬ ਜੀ
@bhupinderbrar8174
@bhupinderbrar8174 9 ай бұрын
ਸਮਾਜਿਕ ਦਾਇਰੇ ਵਿਚ ਰਹਿ ਕੇ ਜਿਵੇਂ ਤੁਹਾਡਾ ਦਿਲ ਕਰਦੈ ਉਵੇਂ ਹੀ ਓਸ ਪ੍ਰਮਾਤਮਾਂ ਦੀ ਉਸਤਤ ਕਰੋ।
@PSFilms-rh4ht
@PSFilms-rh4ht 9 ай бұрын
ਗੁਰਬਾਣੀ ਸ਼ਬਦ ਤੋ ਬਾਅਦ ਗੱਲ ਸਹੀ ਕੀਤੀ ਆ ਮੱਕੜ ਨੇ ਬਹੁਤ ਧਨਵਾਦ ਜੀ ❤❤
@satsriakal2798
@satsriakal2798 Ай бұрын
ਡਿਟੋ ਮੇਰੇ ਗੁਲਾਬ ਸਿੰਘ ਦੀ ਤਸਵੀਰ ਹੈ ਬਾਬਾ ਗੁਲਾਬ ਸਿੰਘ❤
@SimrankaurBhullar-yp1gn
@SimrankaurBhullar-yp1gn 5 ай бұрын
Baba gulab singh ji bhot sohna gounde ❤❤❤❤
@RanjitSingh-uz5uz
@RanjitSingh-uz5uz 9 ай бұрын
ਬਹੁਤ ਵਧੀਆ ਗੁਲਾਬ ਸਿੰਘ ਜੀ ਵਧੀਆ ਤਸੱਲੀ ਕਰਵਾਈ ਮੱਕੜ ਸਾਹਿਬ ਦੀ।ਵੈਸੇ ਮੱਕੜ ਸਾਹਿਬ ਅਕਸਰ ਨੱਪ ਹੀ ਲੈਦੇਂ ਹਨ ਆਪਣੇ ਤਿੱਖੇ ਸੁਆਲਾਂ ਨਾਲ।
@harvindersingh9448
@harvindersingh9448 8 ай бұрын
ਵਾਦ ਵਿਵਾਦ ਵਿਚ ਨਾ ਪੈਹ ❤❤❤ ਦੁਨੀਆ ਬਹੁਤ ਪਰੇ ਤੋ ਪਰੇ ਆ ❤❤❤
@HarjinderHarjindersinghg-en8sb
@HarjinderHarjindersinghg-en8sb 8 ай бұрын
ਮੱਕੜ ਸਾਹਿਬ ਵੀਰ ਜੀ ਅਸੀ ਤੁਹਾਨੂੰ ਬਹੁਤ ਵਧੀਆ ਪੱਤਰਕਾਰ ਮੰਨਦੇਹਾ ਗੁਲਾਬ ਸਿੰਘ ਚੰਗੇ ਬੋਲ ਬੋਲੇ ਵੀਰ ਜੀ ਲੋਕ ਚੰਗੀ ਚੀਜ ਸੁਨਣ ਇਹ ਭਾਈ ਸਾਹਿਬ ਨੇ ਮਾੜਾ ਨਹੀ ਗਾਣਾ ਗਾਇਆ❤❤❤
@gsingh1167
@gsingh1167 5 ай бұрын
😂😂
@anmoldeepsinghanmol5092
@anmoldeepsinghanmol5092 5 ай бұрын
ਬਹੁਤ ਹੀ ਵਧੀਆ ਗੱਲ ਕਹੀ ਏ ਭਾਈ ਗੁਲਾਬ ਸਿੰਘ ਜੀ 😂😂😂😂
@user-tu8py6fb9e
@user-tu8py6fb9e 9 ай бұрын
ਹੋਰ ਗਲਾਂ ਦਾ ਨੀ ਪਤਾ ਪਰ ਗਾਉਣ ਵੇਲੇ ਸਿਰਾ ਕਰਾ ਦਿੰਦਾ👍👍
@AmanSingh-rh9eh
@AmanSingh-rh9eh 8 ай бұрын
Yes your right 🎉
@JassijassikumarJassi
@JassijassikumarJassi 7 ай бұрын
Nice
@DharmpalDhammu-fm1xt
@DharmpalDhammu-fm1xt 7 ай бұрын
Bajaon laga v sira kr dinda bhej de
@poojabhatia8201
@poojabhatia8201 6 ай бұрын
Bilkul shi a baba ji duniya bo kutti a
@sukhkaur9264
@sukhkaur9264 3 ай бұрын
​@@DharmpalDhammu-fm1xtlgda tu awde bhen bheje hou😂
@mrharmansinghkhaira0891
@mrharmansinghkhaira0891 9 ай бұрын
ਧੰਨ ਗੁਰੂ ਨਾਨਕ ਤੁਹੀ ਨਿਰੰਕਾਰ ਤੇ ਧੰਨ ਹਨ ਆਪ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ❤
@Bishnoi_07146
@Bishnoi_07146 3 ай бұрын
Sirra ਬੰਦਾ ਗੁਲਾਬ ਸਿੰਘ। ...ਪਤਰਕਾਰ ਕਿੰਨਾਂ rudli ਬੋਲ ਰਿਹੈ fr bi makd saab khe ਰਿਹੈ ਬੰਦਾ
@Its_me.89
@Its_me.89 2 ай бұрын
Patrkaar edda da hi honachahida makkarr veer g laghbhag sabh to vdia insaan te patrkaar
@GurjeetKaur-ei6oz
@GurjeetKaur-ei6oz 6 күн бұрын
Jutti di ghatt makar nu
@iqbalthikaakaur864
@iqbalthikaakaur864 8 ай бұрын
ਬਾਬਾ ਗੁਲਾਬ ਸਿੰਘ ਜੀ ਧੰਨ ਤੁਹਾਡੀ ਆਵਾਜ਼ ਧੰਨ ਤੁਸੀਂ ਧੰਨ ਤੁਹਾਡੀ ਸੋਚ ਹੈ ਜੀ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਿਸੇ ਦੀ ਕਲਾਂ ਨੂੰ ਕੋਈ ਨਹੀਂ ਜਰਦਾ
@pherumania
@pherumania 7 ай бұрын
Ehe janani baaaz aaaa Bibi reserch kar ke magaaar lagiaaa karooo
@user-tx2de2vr4q
@user-tx2de2vr4q 9 ай бұрын
ਬਾਬਾ ਗੁਲਾਬ ਸਿੰਘ ਜੀ ਬਹੁਤ ਹੀ ਸੁਰੀਲੇ ਗਾਇਕ ਨੇ ਬਹੁਤ ਹੀ ਮਿਠੀ ਅਵਾਜ਼ ਦੇ ਧਨੀ ਨੇ
@SahibSandhu80
@SahibSandhu80 9 ай бұрын
ਵੀਰ ਜੀ ਬਾਬਾ ਗੁਲਾਬ ਸਿੰਘ ਗਾਇਕ ਨੇ ਜਾਂ ਗੁਰ ਸਿੱਖ ?
@shamlal2182
@shamlal2182 9 ай бұрын
ਗੁਲਾਬ ਸਿੰਘ ਜੀ ਦਿਲ ਤੋਂ ਸਲਾਮ ❤❤ ਰਾਜਾ ਸਾਹਿਬ ਜੀ ਦੇ ਸ਼ਬਦ ਤਾਂ ਬਾਬਾ ਸਿਰਾ ਹੀ ਗਾਇਆ ❤❤।।। ਪੱਤਰਕਾਰ ਜੀ ਇਦਾ ਸਵਾਲ S G P C kolo v ਪੁਸ਼ੋ Jo ਗੁਰੂ ਘਰ ਵਿੱਚ ਬੈਠੇ ਨੇ😢😢
@charnjeetmiancharnjeetmian6367
@charnjeetmiancharnjeetmian6367 9 ай бұрын
ਸਹੀ ਗੱਲ ਹੈ,,ਕੱਲਾ ਪ੍ਰੀਤ ਸੈਣੀ ਈ ਟੱਕਰਿਆ ਹੋਇਆ sgpc ਨੂੰ।ਬਾਕੀ ਪੱਤਰਕਾਰ ਸੁੱਤੇ ਪਏ ਆ।ਕੋਈ ਵੀ ਸਵਾਲ ਨਹੀਂ ਪੁੱਛਦਾ ਜਾਕੇ ਐਸਜੀਪੀਸੀ ਨੂੰ।
@jagjeetsingh7359
@jagjeetsingh7359 8 ай бұрын
Inni himmat nai makkar de una nu swal kraa
@user-ri1mi3vm5d
@user-ri1mi3vm5d 7 ай бұрын
🎉ਬਾਬਾ ਜੀ ਬਹੁਤ ਸੋਹਣੀਆਂ ਨੇ ਸਾਰੀਆਂ ਥਾਰਨਾ ਔਰ ਤੁਸੀਂ ਕਿਸੇ ਵੀ ਧਰਮ ਨੂੰ ਮਾੜਾ ਨੲੀ ਕਿਹਾ ਤੁਹਾਡੀ ਆਵਾਜ਼ ਵਿਚੋਂ ਤੁਹਾਡੀ ਹਰ ਧਾਰਨਾਂ ਵਿਚੋਂ ਸਿਖੀ ਪੀਰਾਂ ਪੁਰੀ ਦੀ ਝਲਕ ਮਿਲਦੀ ਹੈ ਤੁਹਾਡੀ ਹਰ ਧਾਰਨਾਂ ਸੁਣ ਕਿ ੍ਰ੍ਰ੍ਰ ਇਝ। ਲਗਦਾ। ਜਿਵੇਂ ਜੀਓਦੇ ਜੰਨਤ ਮਿਲ ਗੲੀ ਹੋਵੇ। ਸੋ ਆਪ ਦਾ ਬਹੁਤ। ਧੰਨਵਾਦ ਖ਼ੁਦਾ ਤਹਾ ਨੂੰ ਤਰੱਕੀ ਬਖਛੇ। ਮੀਰਾਂ। ਗੌਸ ਪਾਕ ਗਿਆਰਵੀਂ ਵਾਲੀ ਸਰਕਾਰ ਖੁਸ਼ੀਆਂ। ਬਖਛੇ🎉🎉🎉 ਸਰਕਾਰਾਂ ਦਾ ਦਰਵੇਸ਼। ਗੁਰਮੁੱਖ। ਸਿੰਘ। ਕਪੁਰਥਲਾ
@keharsingh6069
@keharsingh6069 5 ай бұрын
ਮੱਕੜ ਬਾਈ ਜੀ ਬਾ ਕਮਾਲ ਪਤਰਕਾਰੀ ਆ ਜੀ ਚੜ੍ਹਦੀ ਕਲਾ ਵਿੱਚ ਰਹੋ ਜੀ
@rsgrewal
@rsgrewal 9 ай бұрын
ਵੀਰ ਗੁਲਾਬ ਸਿਘ ਆਪ ਦੀ ਮੋਜ ਵਿਚ ਮਸਤ ਰਹੋ ਵੀਰ
@fabiokhuttan9261
@fabiokhuttan9261 3 ай бұрын
Veer gulab Singh ji raja shaheb mazare wale v mast hoye uh kihra guru granth nu mnde c mast sige dhuna la Ke vaimde c
@fabiokhuttan9261
@fabiokhuttan9261 3 ай бұрын
Vainde c
@LakhvirSingh-or1eu
@LakhvirSingh-or1eu 8 ай бұрын
ਬਾਬਾ ਜੀ ਜੇ ਤਾਂ ਕੋਈ ਹੋਰ ਧਰਮ ਦਾ ਬੰਦਾ ਸਿੱਖ ਪੰਥ ਵਿੱਚ ਆ ਜਾਵੇ ਤਾਂ ਸਾਰੇ ਹੀ ਕਹਿਣ ਗੇ ਬਹੁਤ ਵਧੀਆ ਕੀਤਾ ਜੇ ਕੋਈ ਸਿੱਖ ਕਿਸੇ ਵੀ ਧਰਮ ਵਾਰੇ ਕੁਝ ਚੰਗਾ ਬੋਲ ਦੇ ਤਾਂ ਸਾਰੇ ਕਹਿਣ ਗੇ ਬਹੁਤ ਗੱਲ਼ਤ ਏ
@tonysangowalia-we9go
@tonysangowalia-we9go 5 ай бұрын
Dhan dhan Shree Guru Granth Sahib ji wehaguru ji baba gulab Singh Ji ta full kirpa Rakhee 🙏🙏🙏🙏🙏
@makhansingh8880
@makhansingh8880 6 ай бұрын
ਕਾਲ਼ਾ ਇਲਮ ਹੋਵੇ ਜਾਂ ਨਾ ਹੋਵੇ ਇਹਨਾਂ ਦੀ ਚਰਚਾ ਜਰੂਰ ਹੁੰਦੀ ਹੈ
@nishansingh1493
@nishansingh1493 8 ай бұрын
ਭਾਈ ਗੁਲਾਬ ਸਿੰਘ ਜੀ ਵਧੀਆ ਇਨਸਾਨ ਨੇ ਜੀ🙏
@SukhdevSingh-qo4lp
@SukhdevSingh-qo4lp 7 ай бұрын
Nice. Baba.ji
@randeepkharay8141
@randeepkharay8141 9 ай бұрын
ਗੱਲ ਬਿਲਕੁਲ ਸਹੀ ਕਹੀ ਆ ਭਾਈ ਗੁਲਾਬ ਸਿੰਘ ਜੀ ਨੇ
@lakhvirsingh-zr6mm
@lakhvirsingh-zr6mm 7 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਧੰਨਵਾਦ ਜੀ ਵੀਰ ਜੀ
@harmeshsingh2483
@harmeshsingh2483 6 ай бұрын
ਬਾਬਾ ਗੁਲਾਬ ਸਿੰਘ ਜੀ ਵਧੀਆ ਜੁਆਬ ਦਿੱਤਾ।
@hirasingh411
@hirasingh411 9 ай бұрын
ਦਸਮੇਸ਼ ਪਿਤਾ ਜੀ ਦੇ ਦਰਬਾਰ ਵਿਚ ਕਵੀ ਦਰਬਾਰ ਲਗਦੇ ਸਨ ਫਿਰ ਤਾਂ ਉਹ ਵੀ ਮਨਮਤ ਹੀ ਹੋਈ । ਜਿਵੇਂ ਕੋਈ ਵੀ ਕਿਸੇ ਵੀ ਤਰ੍ਹਾਂ ਰਬ ਨੂੰ ਯਾਦ ਕਰਦਾ ,ਮੁਬਾਰਕ ਹੈ ।
@pritpalsingh1960
@pritpalsingh1960 9 ай бұрын
ਪਰ ਮਾਰਿਆਦਾ ਤੇ ਮਾਰਿਆਦਾ ਹੀ ਹੈ ਗੁਰ ਸਾਹਿਬ ਨੇ ਕਿਹਾ ਸੀ
@NIHANGSINGH-dq6xo
@NIHANGSINGH-dq6xo 9 ай бұрын
ਸਿੱਖੀ ਦਾ ਖ਼ਾਲਸਾ ਪੰਥ ਦਾ ਅਤੇ ਸਾਹਿਬਾ ਦੀ ਮਰਯਾਦਾ ਦਾ ਪੂਰਾ ਰਜ ਕੇ ਘਾਣ ਕਰ ਰਿਹਾ ਇਹ
@pritpalsingh1960
@pritpalsingh1960 9 ай бұрын
ਨੱਚਣ ਕੁਦਨ ਮਨ ਕਾ ਚਾਓ ਇਹ ਸਬ ਮਨ ਦੇ ਚਾਅ ਨੇ ਭਾਵ ਗਾਣਿਆ ਤੇ ਲੋਕੀ ਨੱਚਦੇ ਹੀ ਹੁਣ ਕੀਰਤਨ ਦੀ maryada ਹੈ ਕੋਈ ਗੁਰੂ ਸਾਹਿਬ ਆੱਪ ਕੀਰਤਨ ਕਰਦੇ ਸੀ ਨਾ ਕੇ ਗਾਣੇ ਗਾਂਦੇ ਸੀ
@kingNitish1987
@kingNitish1987 9 ай бұрын
Dhan dhan baba shri chnd ji..
@BalrajSingh-hr5vj
@BalrajSingh-hr5vj 8 ай бұрын
ਬਹੁਤ ਵਧੀਆ ਧੰਨਵਾਦ ਬਾਬਾ ਜੀ
@user-cz4gr9wf9o
@user-cz4gr9wf9o 3 ай бұрын
ਬੱਸ ਆਵਾਜ਼ hi ਵਧੀਆ ਹੈ ਬਾਕੀ ਹੋਰ ਚੀਜਾਂ ਦਾ ਅੱਧਾ ਅਧੂਰਾ ਗਿਆਨ ਆ
@user-mc9jd8dr8h
@user-mc9jd8dr8h 9 ай бұрын
ਬਹੁਤ ਵਧੀਆ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ
@shahbazsinghkhalsa2077
@shahbazsinghkhalsa2077 9 ай бұрын
ਹੰਕਾਰਿਆ ਹੋਇਆ ਇਨਸਾਨ ਆ ਭਾਈ, ਲੋਕ ਗੁਰਬਾਣੀ, ਮਾਰਿਯਾਦਾ ਤੋਂ ਦੂਰ ਹੋ ਕੇ ਇਹੋ ਜਿਹਾਂ ਦੇ ਮਗਰ ਲੱਗਦੇ।
@sarkar3535
@sarkar3535 6 ай бұрын
Baba ji ne bahut achhe se baat kahi apni bina kisi aggression k. Humme soch badalni hogi, har cheese ko hum religiously nahi leni chahiye
@pappupallah8262
@pappupallah8262 6 ай бұрын
ਪਤਰਕਾਰ ਮੱਕੜ ਸਾਹਿਬ ਤੈ ਕੋਈ ਠੇਕਾ ਲੈ ਲਿਆ ਸਿੱਖੀ ਦਾ ਫਿਰ ਤਾਂ ਸਿੱਖਾਂ ਵਿੱਚ ਵੀ ਬਹੁਤ ਕੁਰੀਤੀਆਂ ਨੇ ਜਿਹੜੇ ਗੁਰਦਵਾਰਿਆਂ ਵਿੱਚ ਬੱਕਰੇ ਝਟਕਦੇ ਨੇ ਹਰੇਕ ਪਿੰਡ ਵਿੱਚ ਦੋ ਦੋ ਗੁਰੂ ਘਰ ਬਣਾਉਣੇ ਅੰਮ੍ਰਿਤ ਛਕਾਉਣ ਲਈ ਦੋ ਦੋ ਬਾਟੇ ਜਰਾ ਉਹਨਾਂ ਬਾਰੇ ਵੀ ਕੁਝ ਬੋਲਣਾ ਇਹ ਭਾਈਚਾਰਕ ਸਾਂਝ ਬਣੀ ਰਹਿਣ ਦਿਉ ਹੱਥ ਜੋੜ ਕੇ ਬੇਨਤੀ ਹੈ ਬਾਬਾ ਗੁਲਾਬ ਸਿੰਘ ਜੀ ਤੁਸੀਂ ਗੁਰੂ ਦੇ ਲਾਲਾ ਲਈ ਬਹੁਤ ਵਧੀਆ ਸਬਦ ਗਾਏ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sandeepkhiala5665
@sandeepkhiala5665 9 ай бұрын
ਬਾਬਾ ਗ਼ੁਲਾਬ ਸਿੰਘ ਜੀ ਦੇ ਵਿਚਾਰ ਬਹੁਤ ਵਧੀਆ ਨੇ
@ravinderbanger5684
@ravinderbanger5684 9 ай бұрын
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ 🙏
@b.v.sentertainment9429
@b.v.sentertainment9429 Ай бұрын
Waheguruji 🙏🙏
@NarinderKumar-uz4hy
@NarinderKumar-uz4hy 4 ай бұрын
Bohat hi sohna gaya baba ji ne. Raji raho.
@gaganrupana
@gaganrupana 9 ай бұрын
ਬਾਬਾ ਗੁਲਾਬ ਜੀ ਨੇ ਗੁਰੂ ਕੀ ਬਾਣੀ ਨਾਲ ਜੌੜੇਆ ਵਾ ❤❤
@KamaljitKaur-fy3uu
@KamaljitKaur-fy3uu 9 ай бұрын
ਬਾਬਾ ਗੁਲਾਬ ਸਿੰਘ ਤੁਸੀਂ ਭਾਵੇਂ ਹਵਨ ਕਰਵਾਏ ਜਾਂ ਧੂਣੇ ਵਾਲਿਆਂ ਦੇ ਨਾਲ ਬੈਠੇ ਓ,,,ਪਰ ਤੁਹਾਡੇ ਵਿੱਚ ਕਿਸੇ ਦਾ ਦੁੱਖ ਮਹਿਸੂਸ ਕਰਨ ਦੀ ਜੋ ਇਨਸਾਨੀਅਤ ਹੈ ਉਹ ਵੱਡੇ ਵੱਡਿਆਂ ਤੋਂ ਨਹੀਂ
@HarpreetKaur-pk5go
@HarpreetKaur-pk5go 9 ай бұрын
ਬਿਲਕੁਲ ਸਹੀ ਕਿਹਾ ਜੀ 👌👌 ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@navi7517
@navi7517 9 ай бұрын
Yes didi
@karamjitsingh7110
@karamjitsingh7110 7 ай бұрын
Baba Gulab Singh Ji Di Bahut Pyari Awaaz Hai
@NirmalSingh-mi2vg
@NirmalSingh-mi2vg 2 ай бұрын
ਬਾਬਾ ਗੁਲਾਬ ਸਿੰਘ ਜੀ ਸੱਚੇ ਇਨਸਾਨ ਨੇ ਮੱਕੜ ਸਾਬ ਤੁਸੀ ਸਵਾਲ ਬਹੁਤ ਵਧੀਆ ਸਵਾਲ ਕਰਦੇ ਓ ਫੁਕਰੇ ਸਿੰਗਰਾਂ ਨੂੰ ਵੀ ਸਟੂਡੀਓ ਚ ਬੁਲਾਓ ਜਿਵੇਂ ਜੈਜ਼ੀ ਬੈਂਸ ਜਿੰਨਾ ਨੇ ਪੰਜਾਬ ਦੀ ਗਾਇਕੀ ਵਿਗਾੜ ਕੇ ਰੱਖ ਦਿੱਤੀ
@gursewaksingh5352
@gursewaksingh5352 9 ай бұрын
ਬਾਬਾ ਗੁਲਾਬ ਸਿੰਘ ਸਹੀ ਆ ਬਾਬਾ ਸ਼੍ਰੀ ਚੰਦ ਜੀ ਰੱਬ ਆ
@gursewakpuniasaab2304
@gursewakpuniasaab2304 2 ай бұрын
Ryt
@gopyjkgopyjk4159
@gopyjkgopyjk4159 8 ай бұрын
ਧੰਨ ਧੰਨ ਬਾਬਾ ਸ੍ਰੀ ਚੰਦ ਜੀ
@user-jx5gd2nq2k
@user-jx5gd2nq2k 4 ай бұрын
ਪੱਤਰਕਾਰ ਦੀ ਏਨਟਰਵਿਉ ਹੁਣ ਰੱਬ ਹੀ ਲਵੇਗਾ ਦੁਨੀਆਂ ਦੇਖੇਗੀ
@Amarjotsinghvlogs
@Amarjotsinghvlogs 9 ай бұрын
Full support baba gulab singh ji 👍🏻🙏
@user-ig3go7oo5b
@user-ig3go7oo5b 9 ай бұрын
🌹🌹🌹🌹🌹 ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ 🌹🌹🌹🌹🌹
@ManjitKaur-ni8lj
@ManjitKaur-ni8lj 4 ай бұрын
Koten namaskar 🙏🙏🙏🙏 sunder aatma baba gulab Singh ji 🙏🙏🙏🙏
@Sidhu-13113
@Sidhu-13113 7 ай бұрын
ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ
@hammybillal633
@hammybillal633 9 ай бұрын
ਅੱਜ ਮੱਕੜ ਸਾਬ ਨੂੰ ਧਾਰਨਾ ਤੇ ਕਿੰਤੂ ਪ੍ਰੰਤੂ ਯਾਦ ਆ ਗਈ ਇਹ ਤਾਂ 40 saal ho gye chaldiya nu odo ni yaad aaye
@lakhwindersinghlakhwinders2370
@lakhwindersinghlakhwinders2370 9 ай бұрын
Bai channel v ta chalana aa bachre ne
@hammybillal633
@hammybillal633 9 ай бұрын
Hmm raula ta sara aahi a msala laya janda gallan nu
@GULSHAN_FREE_FIRE
@GULSHAN_FREE_FIRE 9 ай бұрын
Pehla sidhiyan dharna c hun geet bna lae ena ne
@ashokklair2629
@ashokklair2629 9 ай бұрын
ਪੱਤਰਕਾਰ ਮਕੱੜ ਜੀ ਨੂੰ ਸਵਾਲ ਹੈ, ਕਿ ਜੇ ਸ੍ਰੀ ਗੁਰੂ ਗ੍ਰੰਥ ਸਾ: ਜੀ ਦੀ ਗੁਰਬਾਣੀ, ਤੋ ਬਿਨਾ ਜੇ ਹੋਰ ਕੱਚੀ ਬਾਣੀ ਹੈ, ਤਾਂ ਫਿਰ ਸਾਰੇ ਸਟੀਕ, ਟੀਕੇ ਵੀ ਕੱਚੀ ਬਾਣੀ ਨਾ ਛਪਾਓ, ਨਾ ਪੜ੍ਹੋ। ਸੋ ਪੱਤਰਕਾਰ ਮਕੱੜ ਜੀ! ਜਿਵੇ ਗੁਰਬਾਣੀ ਦੇ ਸਟੀਕ, ਟੀਕੇ, & ਸਤਿਕਾਰਯੋਗ ਪ੍ਰੋਫੈਸਰ ਸਾਹਬ ਸਿੰਘ ਜੀ ਦੀਆ 10 ਸੈਂਚੀਆ (ਗੁਰੂ ਗ੍ਰੰਥ ਸਾ: ਦਰਪਣ) ਹਨ। ਸੋ ਇਹ ਗੁਰਬਾਣੀ ਦੀ ਵਿਆਖਿਆ ਹੈ, 👉🏿ਇਸੇ ਤਰਾਂ , ਚਿਮਟੇ ਢੋਲਕੀ ਨਾਲ ਪੜ੍ਹੀਆ, ਮਲਵਈ *ਧਾਰਨਾਵਾਂ* ਵੀ ਇਕ ਗੁਰਬਾਣੀ ਦੇ ਅਰਥ ਜਾਂ ਵਿਆਖਿਆ ਹੀ ਹੈ ਜੀ!
@balwindersingh-nz2hm
@balwindersingh-nz2hm 9 ай бұрын
ਚੈਨਲ ਵਾਲਿਆ ਵੀਰਾ, ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸੁਣ ਕੇ ਨੱਬੇ ਪਰਸੈਂਟ ਪ੍ਰਚਾਰਕ ਸਹੀ ਸੇਧ ਦੇਣ ਲੱਗ ਪਏ ਹਨ ਜੀ। ਲੱਖਾਂ ਨੌਜਵਾਨ ਆਪਣੇ ਆਪ ਭਾਈ ਸਾਹਿਬ ਨੂੰ ਸੁਣਕੇ ਸਹੀ ਸੇਧ ਵੱਲ ਧਿਆਨ ਦੇਣ ਲੱਗੇ। ਗੁਲਾਬ ਸਿੰਘ ਜੀ ਭਾਈ ਸਾਹਿਬ ਨਾਲ ਪਿਆਰ ਰੱਖਣਾ ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਨੇ। ਸੰਗਤ ਚੰਡੀਗੜ੍ਹ।
@darasarpanch4355
@darasarpanch4355 5 ай бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@balwinderbhardwaj1290
@balwinderbhardwaj1290 9 ай бұрын
ਬਾਬਾ ਗੁਲਾਬ ਸਿੰਘ ਜੀ ਚੜਦੀ ਕਲਾ ਵਿਚ ਰਹੋ ਬਹੁਤ ਵਧੀਆ
@mukeshlally7300
@mukeshlally7300 9 ай бұрын
Punja
@SukhpalSingh-ze4tp
@SukhpalSingh-ze4tp 8 ай бұрын
ਬਹੁਤ ਵਧੀਆ ਇੰਟਰਵਿਊ ਕੀਤੀ ਹੈ ਜੀ ਚੰਗੀ ਲੱਗੀ 👌👍
@Aulakhmalwaigidaa
@Aulakhmalwaigidaa 8 ай бұрын
Baba gulaab sing ji bhout vadi confidance tuhadaa rab tuhanu chardi kala ch rakhe
@NirmalSingh-pk5fb
@NirmalSingh-pk5fb 8 ай бұрын
ਗੁਰੂ ਹਰਗੋਬਿੰਦ ਸਾਹਿਬ ਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ
@punjabitone5765
@punjabitone5765 9 ай бұрын
ਬਾਬਾ ਗੁਲਾਬ ਸਿੰਘ ਬਹੁਤ ਵਧੀਅਾ ਿੲਨਸਾਨ ਹੈ ਿੲਹ ਸੁਅਾਲ SGpC ਨੂੰ ਸੁਅਾਲ ਕਰੌ ਜੀ ਜਿਹੜੇ ਚੰਗੇ ਲੌਕ ਅੈ ਿੲਹਨਾ ਨੂੰ ਨਾ ਤੰਗ ਕਰਿਅਾ ਕਰੌ ਸਾਰਾ ਕੁਝ ਹੀ ਅੈ ਬਾਣੀ ਦੇ ਿਵੱਚ ਸਾਰਾ ਕੁਝ ਹੀ ਅੈ
@rajashooter6889
@rajashooter6889 9 ай бұрын
ਬਾਬਾ ਗੁਲਾਬ ਸਿੰਘ ਸਹੀ❤❤❤
@sitadevi2772
@sitadevi2772 24 күн бұрын
Baba gulab ji nu chardi kla vich rhkn❤❤❤❤❤❤❤❤❤❤❤❤waheguru ji❤❤❤❤❤
@Dragonnnnnn13
@Dragonnnnnn13 Ай бұрын
Thank you Veerji 🙏, you are brave son. Keep doing what you're doing. Waheguru is great 😃. Beautiful voice 🙏
@pindabuttarmusic
@pindabuttarmusic 9 ай бұрын
ਤਰੱਕੀ ਕਾਹਦੀ ਬੰਦਾਂ ਕਰ ਲੈਂਦਾ ਸਿਆਪਾ ਈ ਪੈ ਜਾਂਦਾ,,, ਲਤਾ ਖਿਚਣ ਵਾਲੇ ਨੀ ਟਲਦੇ,,,
@darshanakumari3949
@darshanakumari3949 9 ай бұрын
Waheguru ji Waheguru ji ਲੋਕਾਂ ਨੂੰ ਰੱਬ bakshe ਸੰਤਾਂ ਨੂੰ ਵੀ ਨਹੀਂ ਟਿਕਣ ਦਿੰਦੇ ਲੋਕ
@sandeepkaushalsandeepkaush5504
@sandeepkaushalsandeepkaush5504 4 ай бұрын
ਬਾਬਾ ਗ਼ੁਲਾਬ ਸਿੰਘ ਜੀ ❤❤❤❤❤
@ramgarhiaboy6519
@ramgarhiaboy6519 7 ай бұрын
Waheguru ji
@JagdevSingh-mx2gu
@JagdevSingh-mx2gu 9 ай бұрын
ਵਾਹਿਗੁਰੂ ਜੀ
@deephardeep5495
@deephardeep5495 9 ай бұрын
Very good anchoring 👍🙏 Baa-kamaal Baba gulab singh ji🙏
Show with Charanjit Singh Brar | Political | EP 456 | Talk With Rattan
38:04
Sigma Girl Past #funny #sigma #viral
00:20
CRAZY GREAPA
Рет қаралды 23 МЛН
A pack of chips with a surprise 🤣😍❤️ #demariki
00:14
Demariki
Рет қаралды 53 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Sigma Girl Past #funny #sigma #viral
00:20
CRAZY GREAPA
Рет қаралды 23 МЛН