TATA CO. ਨੂੰ ਮਾਤ ਪਾਉਂਦਾ ਸਿੱਖ ਘਰਾਣਾ | Ravi Inder Singh | Story Of 1947 |

  Рет қаралды 61,873

Sarbat ਸਰਬੱਤ

Sarbat ਸਰਬੱਤ

11 күн бұрын

Sarbat is about Punjab talks ਗੱਲ ਪੰਜਾਬ ਦੀ
Facebook: sarbatmedia
Instagram: / sarbat_media
#Sarbat #SarbatMedia

Пікірлер: 220
@SurjitSingh-uq3og
@SurjitSingh-uq3og 9 күн бұрын
ਬਹੁਤ ਵਧੀਆ ਗਲ ਕਹੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਇੱਕ uniform (ਪਛਾਣ) ਦਿੱਤੀ ਹੈ ਔਰ ਅਸੀਂ ਓਹਨੂੰ ਗਵਾ ਦੇਈਏ ਤਾਂ ਇਹ ਗੁਰੂ ਸਾਹਿਬ ਨੂੰ ਬੇਦਾਵਾ ਦੇਣ ਵਰਗੀ ਗਲ ਹੈ। ਪਰਮਾਤਮਾ ਤੁਹਾਨੂੰ ਲੰਬੀ ਉਮਰ ਅਤੇ ਸਿਹਤਯਾਬੀ ਬਖਸ਼ੇ।
@sarbjitgrewal5108
@sarbjitgrewal5108 9 күн бұрын
right
@harjitsingh7150
@harjitsingh7150 6 күн бұрын
ਸਰਦਾਰ ਰਵਿੰਦਰ ਸਿੰਘ ਜੀ ਦੀਆਂ ਗੱਲਾਂ ਬਹੁਤ ਕੀਮਤੀ ਹਨ ਇਹਨਾਂ ਦੀਆਂ ਵੱਧ ਤੋਂ ਵੱਧ ਇੰਟਰਵਿਊ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਇਹ ਸਟੋਰ ਕੀਤੀਆਂ ਜਾ ਸਕਣ 😊
@jassbir1363
@jassbir1363 5 күн бұрын
ਸਹੀ ਜੀ , ਇਹ ਸਾਡੇ ਮੋਰਿੰਡੇ ਤੋ MLA ਰਹੇ ਹਨ ਜੀ , ਇਨਾਂ ਦੀ ਇਮਾਨਦਾਰੀ ਬਕਮਾਲ ਦੀ ਸੀ ।
@jatinderpalsingh7032
@jatinderpalsingh7032 18 сағат бұрын
ਕੋਲਕਾਤਾ ਬਚਾਉਣ ਲਈ ਬਲਦੇਵ ਸਿੰਘ ਨੇ ਲਾਹੌਰ ਪਾਕਿਸਤਾਨ ਨੂੰ ਦਵਾ ਦਿੱਤਾ
@gharg2309
@gharg2309 Сағат бұрын
ਸੁਣਿਆ ਇਹ ਵੀ ਗਿਆ ਹੈ ਕਿ ਸ. ਰਵਿੰਦਰ ਸਿੰਘ ਦੇ ਪਰਿਵਾਰ ਕਾਰਨ ਹੀ 1947 ਵਿੱਚ ਸਿੱਖਾਂ ਦਾ ਆਪਣਾ ਘਰ ਨਹੀਂ ਬਣ ਸਕਿਆ ਕਿਉਂਕਿ ਇਨ੍ਹਾਂ ਆਪਣਾ ਸੱਭ ਕੁੱਝ ਪੰਜਾਬੋਂ ਬਾਹਰ ਸੀ। ਇਹ ਹੀ ਪਰਿਵਾਰ ਸੀ ਜਿਹੜਾ ਸਿੱਖ ਰਾਜ ਦੇ ਹੱਕ ਵਿੱਚ ਨਹੀਂ ਸੀ।
@p.ssidhu2970
@p.ssidhu2970 2 күн бұрын
ਮੈ ਰਵੀ ਜੀ ਨੂੰ 1977 ਵਿਚ ਦੇਖਿਆ ਸੀ ਉਸ ਸਮੇ ਰਵੀ ਜੀ ਨੇ ਦਾੜ੍ਹੀ ਕਟੀ ਸੀ ਮੈਨੂੰ ਯਾਦ ਹੈ ਉਸ ਸਮੇਂ ਮੇਰੀ ਉਮਰ 16 ਸਾਲ ਸੀ ਉਹ ਤਸਵੀਰ ਮੈ ਸਾਰੀ ਉਮਰ ਸੋਚਦਾ ਰਿਹਾ
@devindersidhu8440
@devindersidhu8440 7 күн бұрын
ਆਪ ਜੀ ਨੇ ਬਹੁੜ ਸਾਰੀ ਜਾਣਕਾਰੀ ਸਾਂਝੀ ਕੀਤੀ ਜੀ ਅੱਜ ਵੀ ਤੁਹਾਡੇ ਵਰਗੇ ਸੱਜਣਾ ਦੀ ਰਾਜਨੀਤੀ ਚ ਐਂਟਰੀ ਜਰੂਰੀ ਹੈਗੀ ਜੀ
@sarjeetkaurbasan101
@sarjeetkaurbasan101 2 күн бұрын
I being a resident of Jamshedpur, can identify with many facts that Mr. Ravi Inder Singh says.
@palsingh6768
@palsingh6768 2 күн бұрын
S.Ravinder Singh ji May God bless you you are the greatest man of the world l proud of you.
@RavinderSingh-to2sx
@RavinderSingh-to2sx 21 сағат бұрын
ਬਹੁਤ ਵਧੀਆ ਗੱਲਬਾਤ
@tarlochansinghsaini5786
@tarlochansinghsaini5786 9 күн бұрын
ਰਵੀਇੰਦਰ ਸਿੰਘ ਜੀ ਕੋਈ ਕਿਤਾਬ ਲਿਖੋ ਜੀ
@RajinderSingh-bp4br
@RajinderSingh-bp4br 8 күн бұрын
I advise him Sardar Tarlochan Singh former Chairman Minority commission talked about it with me and I conveyed to Sardar ji and replied we will do but nothing done on it
@RajinderSingh-bp4br
@RajinderSingh-bp4br 8 күн бұрын
Parmod Mahajan BJP leader helped Tata’s and took favour and went against Sardar Ravi Inder Singh in 1998-99
@RajinderSingh-bp4br
@RajinderSingh-bp4br 8 күн бұрын
Warring Sobha Singh
@RajinderSingh-bp4br
@RajinderSingh-bp4br 8 күн бұрын
Chaudhary Ajit Singh son of Chaudhary Charan Singh then CM UP was batchmate of Sardar Ravi Inder Singh 1958-1962 in IIT Kharagpur
@RajinderSingh-bp4br
@RajinderSingh-bp4br 8 күн бұрын
Bhaddal
@balkourdhillon5402
@balkourdhillon5402 8 күн бұрын
ਸਰਦਾਰ ਸਾਹਿਬ ਜੀ ਇਹ ਦਸਣ ਦੀ ਖੇਚਲ ਕਰਨੀ। ਬਲਦੇਵ ਸਿੰਘ ਦਾ ਕੀ ਕੀ ਯੋਗਦਾਨ ਸੀ ਪੰਜਾਬ ਨੂੰ ਬਰਬਾਦ ਕਰਨ ਵਿਚ ਜਿੰਨਾ ਜਿੰਨਾ ਨੇ 1੯੨0 ਤੋ ਲੈ ਕੇ ਪੰਜਾਬ ਦਾ ਇਤਿਹਾਸ ਪੜਿਅਆ ਉਹਨਾ ਨੂੰ ਪਤਾ ਬਾਦਲ ਵਾਂਗ ਬਲਦੇਵ ਸਿਘ ਨੇ ਕੀ ਗੁਲ ਖਿਲਾੲਏ ਪੰਜਾਬ ਨੂੰ ਬਰਬਾਦ ਕਰਨ ਲੲਈ।
@kulwantsingh-qj1lb
@kulwantsingh-qj1lb 5 күн бұрын
bilkul thik
@gurpreetsinghbala5663
@gurpreetsinghbala5663 3 күн бұрын
He betrayed the sikhs. By not asking for a separate, country
@r.sjamwal3599
@r.sjamwal3599 7 күн бұрын
This is sarbat talk is historical significance all the historical facts and events should be documented for knowledge of future generations RSJamwal Jammu
@user-lu8hz1kk3h
@user-lu8hz1kk3h 9 күн бұрын
ਸ.ਰਵੀਇੰਦਰ ਸਿੰਘ ਕਾਹਲੋਂ ਜੀ। ਪ੍ਰੰਤੂ ਪੰਜਾਬ ਰਾਜ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਦਾ ਲਈ ਮਜ਼ਬੂਤ ਰੱਖਣ ਦੀ ਜਿੰਮੇਵਾਰੀ ਵੀ ਆਪ ਜੀ ਦੇ ਪਰਿਵਾਰ ਵੱਲੋ ਖੁਦ ਹੀ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਸੰਭਾਲ ਦੇਣ ਦੀ ਬਜਾਏ ਬਲਕਿ ਇਹ ਜਿੰਮੇਵਾਰੀ ਤਾਂ ਖਾਸ ਕਰ ਆਪ ਜੀ ਦੇ ਇਮਾਨਦਾਰ ਪਰਿਵਾਰ ਵੱਲੋਂ ਖੁਦ ਆਪਣੇ-ਆਪ ਹੀ ਇਸ ਜਿੰਮੇਵਾਰੀ ਨੂੰ ਨਿਭਾਉਣ ਲਈ ਹੁਣ ਤੱਕ ਲਗਾਤਾਰ ਹੀ ਸਿੱਖ ਕੌਮ ਲਈ ਇਹ ਸੇਵਾਵਾਂ ਪ੍ਰਦਾਨ ਕਰਦੇ ਰਹਿਣ ਦੀ ਬਹੁਤ ਜ਼ਰੂਰਤ ਸੀ। ਧੰਨਵਾਦ ਜੀਉ।
@RajinderSingh-bp4br
@RajinderSingh-bp4br 8 күн бұрын
He is not Kahlon
@narindersinghrai6812
@narindersinghrai6812 8 күн бұрын
Ravinder singh dumna
@psingh3558
@psingh3558 7 күн бұрын
@@narindersinghrai6812Ravi Inder Singh Chhokar.
@cambridgelearningsystem9004
@cambridgelearningsystem9004 7 күн бұрын
he is khatri
@Preet-s9j
@Preet-s9j 7 күн бұрын
​@@cambridgelearningsystem9004 not khatri
@SukhdevSingh-pz8ii
@SukhdevSingh-pz8ii 9 күн бұрын
ਬੜੀ ਦੁੱਖ ਦੀ ਗਲ ਹੈ ਆਪ ਵਰਗੇ ਪਰਿਵਾਰ ਸਿੱਖ ਰਾਜਨੀਤੀ ਵਿੱਚ ਆਉਦੇ ਤਾ ਪੰਜਾਬ ਦਾ ਨਖਸਾ ਹੋਰ ਹੋਣਾ ਸੀ ਬਾਦਲ ਪਰਿਵਾਰ ਨੇ ਸਿੱਖ ਕੋਮ ਨੂੰ ਲੁਟ ਕੇ ਖਾ ਲਿਆ ਹੈ ।।
@sukhjeetsingh91
@sukhjeetsingh91 7 күн бұрын
5 bar mla morinda to
@gopalsinghkhanourakhanoura3802
@gopalsinghkhanourakhanoura3802 6 күн бұрын
ਵੀਰ ਬਾਦਲ ਨੂੰ ਲੀਡਰ ਬਣਾਉਣ ਵਾਲੇ ਸ ਰਵੀਇੰਦਰ ਸਿੰਘ ਜੀ ਹੀ ਹਨ।
@jassbir1363
@jassbir1363 5 күн бұрын
@@gopalsinghkhanourakhanoura3802ਸਹੀ ਜੀ , ਇਮਾਨਦਾਰ ਨੇਤਾ ਰਹੇ ਹਨ ਜੀ ।
@kulwantsingh-qj1lb
@kulwantsingh-qj1lb 5 күн бұрын
sikh kaum nu barbaad karn vala baldev singh
@jatinderpalsingh7032
@jatinderpalsingh7032 18 сағат бұрын
ਇਨਾਂ ਦੇ ਪਰਵਾਰ ਦੇ ਬਲਦੇਵ ਸਿੰਘ ਨੇ ਹੀ ਤਾਂ ਸਿੱਖਾਂ ਕੋਲੋ ਉਹ ਸੱਭ ਗੁਰਦੁਆਰਾ ਸਾਹਿਬ ਵਿਛੋੜ ਦਿਤੇ ਜਿਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਸਿੱਖ ਕੌਮ ਅਰਦਾਸਾਂ ਕਰਦੀ ਹੈ।
@NirmalSingh-vl1bs
@NirmalSingh-vl1bs 6 күн бұрын
ਸਮੇਂ ਸਮੇਂ ਦੇ ਸਿਆਸਤਦਾਨਾਂ ਨੇ ਵਧੀਆ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਸੀ ਰਵੀ ਇੰਦਰ ਸਿੰਘ ਵਰਗੇ ਸੱਚੇ ਸੁੱਚੇ ਵਿਅਕਤੀਆਂ ਨੂੰ ਅੱਗੇ ਆਉਣਾ ਚਾਹੀਦਾ ਸੀ
@raghbirsinghdhindsa3164
@raghbirsinghdhindsa3164 2 күн бұрын
ਸਰਦਾਰ ਜੀ ਬਾਦਲ ਸਾਹਿਬ ਨੇ ਇਨਾਂ ਨੂੰ ਸਿਆਸਤ ਵਿੱਚੋਂ ਧੱਕੇ ਨਾਲ ਲਾਂਭੇ ਕਰ ਦਿੱਤਾ ਸੀ
@harbansbadesha
@harbansbadesha 6 күн бұрын
ਰਵੀ ਇੰਦਰ ਵਡਮੁੱਲਾ ਮੋਤੀ ਹੈ
@jagrajsingh3049
@jagrajsingh3049 2 күн бұрын
This interview is great lesson & education for us
@nationbuilder9626
@nationbuilder9626 8 күн бұрын
First time I listened S.Ravi Inder Singh. I think he is gentleman and speaking truth about partition same as said by Ishtiak Ahmed's in his book about partition.
@surinderjohal9195
@surinderjohal9195 8 күн бұрын
Thanks very much g , maja aa Gayea.
@amritpalkaur4359
@amritpalkaur4359 Күн бұрын
ਸੰਤ ਸੱਚੀ ਗੱਲ ਕਹਿਦੇ ਸੀ ਬਲਦੇਵ ਸਿੰਘ ਨੇ ਆਪਣੀਆ ਫੈਕਟਰੀਆਂ ਲਈ ਪੰਜਾਬ ਹਿੰਦੂ ਨੂੰ ਵੇਚ ਦਿਤਾ
@RavinderSingh-oj1bn
@RavinderSingh-oj1bn 4 күн бұрын
ਟਾਟਾ ਕਰੋੜਾਂ ਰੁਪਏ ਹਸਪਤਾਲ ਸਕੂਲ ਚਲਾਉਣ ਲਈ ਦਾਨ ਕਰਦਾ ਹੈ ਰਵੀਇੰਦਰ ਦੁੰਮਣਾ ਜੀ ਨੇ ਕੁਰਾਲੀ ਖਾਲਸਾ ਸਕੂਲ ਦਾ ਗਰਾਊਂਡ ਵੀ ਵੇਚ ਦਿੱਤਾ ਸੀ ਜਿੱਥੇ ਬੱਚੇ ਖੇਡਦੇ ਸੀ ਕਰੋੜਪਤੀ ਬਹੁਤ ਬੰਦੇ ਹਨ ਪਰ ਗਰੀਬ ਨੂੰ ਰੋਟੀ ਦੇਣ ਦਾ ਜਿਗਰਾ ਟਾਟਾ ਜੀ ਵਰਗਾ ਹਰੇਕ ਦਾ ਨਹੀਂ ਹੈ ਲੋਕਲ ਬੰਦਿਆਂ ਨੂੰ ਪੁੱਛੋ ਇਨਾ ਨੇ ਹਲਕੇ ਲਈ ਕਿੰਨੇ ਕੰਮ ਕੀਤੇ ਹਨ ਮੋਰਿੰਡੇ ਸ਼ਹਿਰ ਚ ਲੜਕਿਆਂ ਦਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨਹੀਂ ਹੈ ਕਿੰਨੀ ਵਾਰ M L A ਬਣੇ ਹਨ ਪਰ ਕੰਮ ਕੋਈ ਨੀ ਕੀਤਾ ਪਰ ਇਨਾ ਦੇ ਪਰਸਨਲ ਬੰਦਿਆਂ ਦੇ ਕੰਮ ਜਰੂਰ ਹੁੰਦੇ ਸੀ ਆਮ ਬੰਦੇ ਨੂੰ ਤਾਂ ਨੇੜੇ ਨੀ ਲਾਉਂਦੇ ਸੀ
@RanjitSingh-zr6eo
@RanjitSingh-zr6eo 5 күн бұрын
ਇੱਕ ਦਿਨ ਰੁਕਣ ਵਾਸਤੇ ਕਿਹਾ ਸੀ ਇੰਗਲੈਂਡ ਵਿੱਚ
@JaswinderSingh-cp2dk
@JaswinderSingh-cp2dk 8 күн бұрын
Historical interview . Anchor is excellent.
@bachansingh851
@bachansingh851 Күн бұрын
Very educative interview
@aryananmol
@aryananmol 4 күн бұрын
What a. Learned personality . Shout be cm punjab
@astaadg8148
@astaadg8148 5 күн бұрын
ਇਸਦੇ ਪਿਓ ਜਾਂ ਦਾਦੇ ਬਲਦੇਵ ਸਿੰਘ ਨੇ ਹੀ ਕੌਮ ਨੂੰ ਭਾਰਤ ਨਾਲ ਜੋੜ ਕੇ ਬੇੜਾ ਗਰਕ ਕਰ ਦਿੱਤਾ।
@Amanbhai7861
@Amanbhai7861 5 күн бұрын
hor pak naal jor dinde. phir sada sikh qom da total naash ho jana si.
@KulwantSingh-ng7of
@KulwantSingh-ng7of 20 сағат бұрын
Good Ji
@KuldeepSingh-kn8qf
@KuldeepSingh-kn8qf Күн бұрын
Good interview
@rajeshbhatthal8309
@rajeshbhatthal8309 7 күн бұрын
Waheguru ji Meher karo ❤❤❤
@virindersingh4501
@virindersingh4501 2 күн бұрын
Ravi inder singh good leader
@jasbirpalsingh8910
@jasbirpalsingh8910 9 күн бұрын
Waheguru ji
@user-ot1ti6ux8s
@user-ot1ti6ux8s 9 күн бұрын
No need to play music when meaningful talk going on.
@kamaljeetsingh4871
@kamaljeetsingh4871 3 күн бұрын
Bahut vadiya interview
@BaldevSingh-od5ot
@BaldevSingh-od5ot 2 күн бұрын
V knowledgeable person who has indepth knowledge inter-alia of events leading to independence and Sikhs/Punjabis opting for going with India. He has also tried to clarify the whatever allegations are levelled against the family and particularly his Taya ji who was in active politics at that time.
@gurtejsingh1578
@gurtejsingh1578 7 күн бұрын
ਜਨਾਬ ਨੇਂ ਵਿਚ ਸਿਰਦਾਰ ਕਪੂਰ ਸਿੰਘ ਦੀ ਗੱਲ ਕੀਤੀ ਅੈ ਵਿਚ ਜਿੰਨਾਂ ਨੇਂ ਅਾਨੰਦਪੁਰ ਦਾ ਮਤਾ ਲਿਖਿਅਾ ਸੀ ਤੇ ੳੁਹ ਕੈੰਮਬਰਿਜ਼ ਯੂਨੀਵਰਸਿਟੀ ਵਿਚ ਪੜੇ ਸਨ ਤੇ ਅਾਵਦੇ ਬੈਚ ਦੇ ਟਾਪਰ ਸਨ ਓਸੇ ਯੂਨੀਵਰਸਿਟੀ ਵੱਲੋੰ ਅਾਫਰ ਕੀਤੀ ਗੲੀ ਪ੍ਰੋਫੈਸਰੀ ਦੇ ਪੈਸ਼ਕਸ਼ ਵੀ ਕੀਤੀ ਸੀ ਤੇ ਬੰਦਾ ਚੰਗਾ ਭਲਾ DC ਸੀ ੳੁਸਨੂੰ ਕੀ ਲੋੜ ਸੀ ਠੱਗੀ ਕਰਨ ਦੀ॥ ੲਿਹ ਤਰੀਕਾ ਸੀ ੳੁਸਨੂੰ ੳੁਸਦੀ ਪਦਵੀ ਤੋਂ ਲਾਹੁਣ ਦੀ ਕਿਓਂ ਕਿ ੳੁਸਨੇਂ ਨੇਹਰੂ ਨੂੰ ਰੋਸ ਭਰੀ ਚਿੱਠੀ ਲਿਖੀ ਸੀ ॥॥ ੳੂੲੀ ਬਦਫੈਲੀ ਕੀਤੀ ਹੈ ਸਿਰਦਾਰ ਕਪੂਰ ਸਿੰਘ ਬਾਰੇ ॥
@yuvrajsingh-fj1oh
@yuvrajsingh-fj1oh 9 күн бұрын
Very nice talk
@jagjitsingh3704
@jagjitsingh3704 5 күн бұрын
ਰਜਵਾੜਿਆਂ ਦਾ ਬੰਦਾ
@ozzozz3529
@ozzozz3529 8 күн бұрын
Very different point of view.👍
@harjeetmann9976
@harjeetmann9976 3 күн бұрын
True ,we must vote for the right person and not the party .... but why do right persons choose wrong party .... Ravi Inder Ji you come forward , Punjab will embrace you.....
@AvtarSinghBaidwan-mq2vs
@AvtarSinghBaidwan-mq2vs Күн бұрын
❤🙏🏻🙏🏻❤️
@Ranjitsingh-bm9fw
@Ranjitsingh-bm9fw 7 күн бұрын
🙏👌
@manmohansingh623
@manmohansingh623 9 күн бұрын
Idea are very important
@sardar_gurjot
@sardar_gurjot 5 күн бұрын
❤❤
@jarnail.js055
@jarnail.js055 8 күн бұрын
Sardar Sahib very honest man 🙏
@harjindersingh-xy2on
@harjindersingh-xy2on 9 күн бұрын
Sat sri akal ji
@gopi2bhatti
@gopi2bhatti 6 күн бұрын
1947ਚ ਬਲਦੇਵ ਸਿੰਘ ਵਲੋਂ ਸਿੱਖਾਂ ਨੂੰ ਸਿੱਖ ਹੋਮ ਆਪਣੀਆਂ ਫੈਕਟਰੀਆਂ ਬਚਾਉਣ ਲਈ ਨਹੀਂ ਲੈ ਕੇ ਦਿੱਤਾ ਫਿਰ ਉਹ ਫੈਕਟਰੀਆਂ ਸਰਕਾਰ ਨੇ ਲੈਣੀਆਂ ਸੀ।
@RVC08
@RVC08 5 күн бұрын
ਇੱਕ ਮਿੰਟ ਚ ਬੋਲ ਦਿੰਦੇ ਤੁਸੀ ਲੋਕ ਵੀ ਫ਼ੈਕਟਰੀਆਂ ਬਚਾਉਣ ਲਈ ਆਹ ਕਰਤਾ ਉਹ ਕਰਤਾ…ਤੇਰਾ ਕੋਈ ਦਾਦਾ ਪੜਦਾਦਾ ਵਿਚ ਸੀ ਜਦੋਂ ਬਲਦੇਵ ਸਿੰਘ ਨੇ ਫੈਸਲਾ ਕੀਤਾ ਸੀ??
@dilbagpannu7799
@dilbagpannu7799 9 күн бұрын
Well done ❤
@KulwantSingh-fu4bg
@KulwantSingh-fu4bg 9 күн бұрын
ਜੋ ਧੰਨ ਪੰਜਾਬ ਦੀ ਕੀਮਤ ਤੇ ਇਕੱਠਾ ਕੀਤਾ ਗਿਆ ਹੋਵੇ ਉਹ ਇਸੀ ਤਰ੍ਹਾਂ ਚਲੇ ਜਾਂਦਾ ਹੈ। ਆਰ ਐਸ ਐਸ ਵਰਕਰ ਬਹੁਤ ਸਿੱਖ ਸਿਖੀ ਨਾਲ ਗਦਾਰੀ ਕਰਦੇ ਹੋਏ ਗਰੂ ਘਰਾਂ ਤੇ ਵੀ ਕਾਬਜ ਹੋ ਗਏ।
@Sukhdev03596
@Sukhdev03596 7 күн бұрын
ਬਲਦੇਵ ਸਿੰਘ ਕੇਂਦਰੀ ਮੰਤਰੀ ਦੇ ਪਰਵਾਰ ਚੋ ਤਾਂ ਨਹੀਂ ਰਵੀਇੰਦਰ ਸਿੰਘ ਜਿਸ ਦੀਆਂ ਕਲਕੱਤੇ ਫੈਕਟਰੀਆ ਸਨ
@palwindersingh7435
@palwindersingh7435 6 күн бұрын
​@@Sukhdev03596ਹਾਜ਼ੀ ਉਹੀ ਹਨ
@gurdeepbachhal2455
@gurdeepbachhal2455 2 күн бұрын
ਬਹੁਤ ਪੰਜਾਬੀ ਰਹਿੰਦੇ ਹਨ ਜਮਸ਼ੇਦਪੁਰ ਵਿਚ
@azadsingh8356
@azadsingh8356 9 күн бұрын
ਤੁਹਾਡੇ ਚਾਚਾ ਜੀ ਬਲਦੇਵ ਸਿੰਘ ਜੋ ਸਿੱਖ ਕੌਮ ਨਾਲ ਗਦਾਰੀ ਕਰਨ ਕਰਕੇ ਅਖੌਤੀ ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਬਣੇ ਸਨ ਉਹਨਾਂ ਨੇ ਸਿਰਦਾਰ ਕਪੂਰ ਸਿੰਘ ਕੋਲ ਮੰਨਿਆਂ ਸੀ ਕਿ ਮੈਂ ਤਿੰਨ ਵਾਰ ਸਿੱਖ ਰਾਜ ਬਣਦਾ-ਬਣਦਾ ਰੋਕਿਆ ਤੇ ਫੇਰ ਉਹ ਰੋਂਦਾ-ਰੋਂਦਾ ਕਹਿੰਦਾ ਸੀ ਕਿ ਮੈਨੂੰ ਸਿੱਖ ਕੌਮ ਨੇ ਸਦੀਆਂ ਤੱਕ ਮੁਆਫ ਨਹੀਂ ਕਰਨਾ | ਇੰਝ ਝੂਠ ਬੋਲਣ ਨਾਲ ਕੌਮ ਨਾਲ ਕਮਾਇਆ ਧ੍ਰੋਹ ਨਹੀਂ ਲੁਕਣਾਂ ਜੀ |
@jagsingh3319
@jagsingh3319 9 күн бұрын
ਗਲਤੀਆਂ ਇਹਨਾਂ ਦੀਆਂ ਤੇ ਸਿਰ ਮਾਸਟਰ ਤਾਰਾ ਸਿੰਘ ਤੇ ਮੜ ਦਿਤੀ।
@RajinderSingh-bp4br
@RajinderSingh-bp4br 3 күн бұрын
@@azadsingh8356 that is false and fake information only conspiracy to damage the image of Sardar Baldev Singh
@khushwantsingh8721
@khushwantsingh8721 7 күн бұрын
Nice
@RydhamYT
@RydhamYT 9 күн бұрын
Good views
@ikodapasara8143
@ikodapasara8143 9 күн бұрын
Anchor ਨੂੰ ਪਹਿਲਾਂ ਦੱਸਣਾਂ ਚਾਹੀਦਾ ਕਿ ਇਹ ਬਲਦੇਵ ਸਿੰਘ ਦਾ ਮੁੰਡਾ ਜਿਸ ਤੇ 1947 ਵਿੱਚ ਸਿੱਖਾਂ ਨਾਲ ਧ੍ਰੋਹ ਕਮਾਉਣ ਦਾ ਇਲਜ਼ਾਮ ਲਗਦਾ !!! ਪਰ anchor ਦਾ ਵੀ ਕੀ ਪਤਾ ?
@azadsingh8356
@azadsingh8356 9 күн бұрын
No, he's the nephew of Baldev Singh (The Traitor of the Sikh kaum).
@harindersinghsidhu1707
@harindersinghsidhu1707 9 күн бұрын
ਵੀਰ ਇਹ ਭਤੀਜਾ ਹੈ ਬਲਦੇਵ ਸਿੰਘ ਦਾ ।
@ikodapasara8143
@ikodapasara8143 9 күн бұрын
Anchor ਨੂੰ ਭਤੀਜਾ ਤੇ ਬਲਦੇਵ ਸਿੰਘ ਲੁਕੋਣ ਦੀ ਲੋੜ ਸੀ ? ਸਿੱਖ ਘਰਾਣਾਂ ਤੇ ਸਿੱਖੀ ਪਿਆਰ ਵਾਲੀ caption ਚ ਬੇਈਮਾਨੀ ਨੀ ?
@bikramjitsingh726
@bikramjitsingh726 4 күн бұрын
What' is the truth' should bring in atleast Sikh community
@jaswantrai5840
@jaswantrai5840 9 күн бұрын
Baldev Singh pandit Nehru dian gallan vich aa ke sikh kaum naal vadda nuksaan kar gia. Os samee de Sikh leadership including Master Tara Singh politically mature ate intelligent nahe se. Sikha de sacrifices hoean, power Nehru Patel, Gandhi vargian nu dva dite. Je eh mature politician hunde, Afganistan, Kashmir, Ladakh, Himachal to Delhi Tak Sarkare Sardar hone se. Eh country World da powerfull sarian Lai justice vala mulak hona se.
@tirthsingh20
@tirthsingh20 3 күн бұрын
ਸਿੱਖੀ ਬਾਰੇ ਵੀਚਾਰ ਠੀਕ ਹਨ, ਪਰ ਪੰਥਕ ਰਾਜਨੀਤਕ ਸਮਝ ਜੀਰੋ ਹੈ। ਆਪਾ ਵਿਰੋਧੀ ਵੀਚਾਰ ਹਨ। ਜੇ ਅੰਗਰੇਜ ਸਿੱਖਾ ਨੂ ਧਿਰ ਨਹੀ ਮੰਨਦੇ ਸੀ ਤਾਂ ਮੀਟਿੰਗਾਂ ਵਿੱਚ ਕਿੳੰ ਸਦਦੇ ਸੀ? ਨਲਾਇਕ ਲੀਡਰਸ਼ਿਪ ਕਰਕੇ ਕੌਮ ਗੁਲਾਮ ਹੈ। ਵੰਡ ਦਾ ਵਿਰੋਧ ਕਰਨ ਦੀ ਬਜਾਏ ਸਿੱਖ [ਪੰਜਾਬ ] ਰਾਜ ਦੀ ਮੰਗ ਕਰਨੀ ਚਾਹੀਦੀ ਸੀ। ਬੰਦੇ ਮਾਰਨ ਵਜਾਏ ਪਹਿਲਾ ਹੀ ਸ਼ਾਸਤਰਧਾਰੀ ਹੋਕੇ ਕਤਲੇਆਮ ਤੋ ਬਚਿਆ ਜਾ ਸਕਦਾ ਸੀ। ਸਿਖਿਆ ਦੀ ਮਹਾਨਤਾ ਜਾਣਦਿਆਂ ਹੋਇਆ ਵੀ, ਲੰਬਾ ਸਮਾਂ ਲੀਡਰ ਰਹਿਣ ਦੇ ਬਾਵਜੂਦ ਪੰਜਾਬੀਆਂ ਲਈ ਕੀ ਕੀਤਾ?
@punjabichakde1217
@punjabichakde1217 9 күн бұрын
Wah , kya personality aw.
@JaspalSingh-pq9xw
@JaspalSingh-pq9xw 6 күн бұрын
❤️💐❤️💐❤️💐❤️💐❤️💐❤️👍
@lumoheartkangaroaninnovati8336
@lumoheartkangaroaninnovati8336 6 күн бұрын
I have high respect for Sardar Ravi Inder Singh Ji (A real Panthic Leader). The way I respect Captain Amarinder Singh and in a same way I respect Sardar Ravi Inder Singh Ji. I have seen this interview thrice and try to learn good from this interview. And I urge Captain as well to come out and share his good views for Sikhs. Warm Regards Ravinderjit Singh Kohli
@ParamjitSingh-ok8he
@ParamjitSingh-ok8he 4 күн бұрын
ਐਨਾ ਉੱਚੀ ਸਾਜ ਕਿਓਂ ਵਜਾਈ ਜਾ ਰਹੇ ਹੈ। ਖਬਰਾਂ ਦੀ ਹਾਈਲਾਈਟ ਸਮਝ ਨਹੀਂ ਪੈੰਦੀ।
@B2K4-bb6vs
@B2K4-bb6vs 5 күн бұрын
lets unite for better education.
@gurdeepbachhal2455
@gurdeepbachhal2455 2 күн бұрын
ਮੇਰੇ ਡੈਡੀ ਜੀ ਨੇ ਜਮਸ਼ੇਦਪੁਰ ਵਿਚ NIS ath ਕੋਚ ਦੀ ਨੌਕਰੀ ਕਰਦੇ ਸੀ
@bhupinderghuman6875
@bhupinderghuman6875 2 күн бұрын
Can someone confirm if he is related to the Famous Baldev Singh first Defence Minister of free India. ਕੀ ਕੋਈ ਸੱਜਣ ਇਹ ਤਸਦੀਕ ਕਰ ਸਕਦਾ ਹੈ ਕੀ ਰਵੀ ਇੰਦਰ ਸਿੰਘ ਦਾ ਸ ਬਲਦੇਵ ਸਿੰਘ ਨਾਲ ਕੀ ਰਿਸ਼ਤਾ ਹੈ
@jatinderpalsingh7032
@jatinderpalsingh7032 18 сағат бұрын
ਰਵੀ ਇੰਦਰ ਸਿੰਘ ਜੀ ਏਹ ਦੱਸਣ ਦੀ ਕ੍ਰਿਪਾਲਤਾ ਕਰੋ ਕੇ ਤੁਹਾਡੇ ਤਾਇਆ ਜੀ ਬਲਦੇਵ ਸਿੰਘ ਉਹੀ ਹਨ ਜਿਸ ਦੇਸ਼ ਦੀ ਵੰਡ ਦੀ ਵੰਡ ਵੇਲੇ ਸਿੱਖ ਕੌਮ ਦੀ ਪਿੱਠ ਵਿਚ ਸ਼ੂਰਾ ਮਾਰਿਆ ਤੇ ਨਹਿਰੂ ਦਾ ਝੋਲੀ ਚੁੱਕ ਬਣ ਕੇ ਰੱਖਿਆ ਮੰਤਰੀ ਬਣਿਆ ਸੀ ਜਾਂ ਕੋਈ ਹੋਰ ਸਨ
@bachansingh851
@bachansingh851 Күн бұрын
There is a general perception that S Baldev Singh taught Master Tara Singh not to demand KHALISTAN
@KuldeepSidhu-gk7ve
@KuldeepSidhu-gk7ve 7 күн бұрын
ਰੋਪੜ ਕੁਰਾਲੀ ਰੋੜ ਤੇ ਅੱਡਾ ਰੰਗੀਲਪੁਰ ਤੋਂ 10 ਕਿਲੋਮੀਟਰ ਹੈ ਪੁਰਖਾਲੀ ਪੁਰਖਾਲੀ ਤੋਂ ਤਿੰਨ ਕਿਲੋਮੀਟਰ ਅੱਗੇ ਪਿੰਡ ਬੜੀ ਵਿੱਚ ਸ਼ਸ਼ੋਬਤ ਹੈ ਗੁਰਦੁਅਾਰਾ ਮਮਤਾਜ ਗੜ ਸਾਹਿਬ
@easternpromise3618
@easternpromise3618 8 күн бұрын
He belongs to “ gadaar “ Sikh Family, if they had intellectual thinking ( instead of making millions of Rupees through Industry), they could have done something for Sikhs and future of this Community. He is just like Prakash Singh Badal Family ( perhaps related)
@MilwantSingh
@MilwantSingh 9 күн бұрын
Sardar Inder singh done best and establish his business,his son Baldev singh dummna become leader Nehro establish him as represent of sikh kom,he lost the claim of sikh 's claim sikh kom as Sarkar a khalsa ,he represented sikh kom on gol maj conference in england and under nehru enfluence denied sovereignty as indipendant sikh raj in his personal intrest as his business in Tata nagar,which also ruined by nature,but due ti Ravi inder singh 's father gdari sikh kom lost their sovereignty
@bhupindersinghthind3114
@bhupindersinghthind3114 8 күн бұрын
ਸ: ਰਵੀ ਇੰਦਰ ਸਿੰਘ ਸਹੀ ਕਹਿੰਦੇ ਹਨ,ਪ੍ਰੋਫੈਸਰ ਇਸ਼ਤਿਆਕ ਅਹਿਮਦ ਦੀ ਪੁਸਤਕ punjab bloodied partitioned and cleansed ਵੀ ਇਹਨਾਂ ਤੱਥਾਂ ਦੀ ਪੁਸ਼ਟੀ ਕਰਦੀ ਹੈ।
@harishchandersachdev582
@harishchandersachdev582 3 күн бұрын
Background music in start too loud
@amritpalkaur4359
@amritpalkaur4359 Күн бұрын
1947 ਵਿੱਚ
@mahboobkhan3710
@mahboobkhan3710 6 күн бұрын
Tara singh belonged to Hardiyal,Teh.Gujarkhan,Distt.Rawalpindi.He returned to his village after partition alongwith his daughter.He was welcomed by the village fellows.His daughter wished to climb on a swing as she used to do before partition.A swing was prepared.She enjoyed the swing for a while and left it.She huged her father crying and said in Potohari"Bawa kay kari choria e.Piyar karnday alay lokaan soon assan ki pichardi choria e".Tara Singh replied with wet eyes"Putra Mahday si ghalti hoye gai".This was narrated by Raja Naseer Sab,a student of Tara Singh and village fellow.
@parmjitsingh4534
@parmjitsingh4534 8 күн бұрын
Why is this sound making so audience could not listen.
@KuldeepSingh-fc8gc
@KuldeepSingh-fc8gc 5 күн бұрын
ਬਲਦੇਵ ਸਿੰਘ ਦੀ ਗ਼ਦਾਰੀ ਦੀ ਅਸਲ ਗੱਲ ਨਹੀਂ ਦਸ ਰਿਹਾ ੍ਰਗਲ ਘੁਮਾਂ ਰਿਹਾ
@jashandeep3004
@jashandeep3004 4 күн бұрын
O chllo oye, Tata di rees ki krlo ge tusi, Tata apna 60-70 % charity ch de dinda
@JasvirSingh-im7ss
@JasvirSingh-im7ss 4 күн бұрын
ਇੰਟਰਵਿਊ ਸੁਣਾ ਰਹੇ ਓ ਜਾ ਬਹੁਤ ਉੱਚੀ ਵੱਜ ਰਿਹਾ ਸਾਜ ਸ਼ੋਰ ਸ਼ਰਾਬਾ।
@standardgroup7561
@standardgroup7561 8 күн бұрын
Background music is irritating, cannot hear clearly.
@LSBhoriya-cy8tn
@LSBhoriya-cy8tn 7 күн бұрын
ਇਹਦੀ ਹਿਸਟਰੀ ਆ ਮੋਰਿੰਡਾ ਵਾਰੇ ਕੱਖ ਨੀ ਕੀਤਾ, ਸਰਦਾਰੀ ਚ ਰਿਹਾ
@sukhjeetsingh91
@sukhjeetsingh91 7 күн бұрын
5 bar mla kida jitea fr
@RavinderSingh-oj1bn
@RavinderSingh-oj1bn 4 күн бұрын
ਸਹੀ ਕਿਹਾ ਬਾਈ ਜਿੱਤੇ ਤਾਂ ਪੈਸੇ ਨਾਲ ਵੋਟਾਂ ਖਰੀਦ ਕੇ ਹਨ
@tiger-rn9mj
@tiger-rn9mj 8 күн бұрын
Ba Kamal video. Aho jehe bandya di sikh koum nu bahut jarurat hai. Parmatma inna nu lambi umar bakshan. 🙏
@gurmejsingh3722
@gurmejsingh3722 2 күн бұрын
Traiter of Sikh kaum
@balwantsinghdhaliwal3169
@balwantsinghdhaliwal3169 9 күн бұрын
Sir I have great respect for you and request you to write autobiography and detailed events and you effectively tried to save Akali dal……
@kulvirsinghmaan1492
@kulvirsinghmaan1492 9 күн бұрын
ਬਾਤ ਇਧਰ ਉਧਰ ਕੀ ਮਤ ਕਰ ਤੇ ਬਤਾ ਤੇਰੇ ਤਾਊ ਨੇ ਗਦਾਰੀ ਕਿਉਂ ਕੀ ?
@Gurpreet_1987
@Gurpreet_1987 7 күн бұрын
dont understand why background music is loud 🤷🏻‍♂️
@user-bx3og7xu9h
@user-bx3og7xu9h 9 күн бұрын
😂😂😂❤❤❤
@GillGill-fy8kv
@GillGill-fy8kv 9 күн бұрын
ਸਾਬਕਾ ਸਪੀਕਰ ਰਵੀਇੰਦਰ ਸਿੰਘ
@p.ssidhu2970
@p.ssidhu2970 2 күн бұрын
ਮੋਰਿੰਡਾ ਹਲਕੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਸੀ
@baldevsinghgill6557
@baldevsinghgill6557 8 күн бұрын
ਕਾਸ਼ ਆਪ ਵਰਗੇ ਨੀਤੀਵਾਨ ਅਕਾਲੀ ਦਲ ਤੋਂ ਦਰ ਕਿਨਾਰ ਨਾ ਹੁੰਦੇ
@gopalsinghkhanourakhanoura3802
@gopalsinghkhanourakhanoura3802 6 күн бұрын
ਬਾਦਲ ਦੀਆਂ ਮੇਹਰਬਾਨੀਆ
@jaspalsinghbains4045
@jaspalsinghbains4045 6 күн бұрын
ਇਨਾ ਦੀ ਦੋਗਲੀ ਨੀਤੀ ਨੂੰ ਸਮਝੋ।
@kaurcooks1201
@kaurcooks1201 7 күн бұрын
BackMusic naal gaal samjh nahi aaundi don't use music
@agamorganicfarm7290
@agamorganicfarm7290 9 күн бұрын
ਪਿੱਛੇ ਬਲਦੇਵ ਸਿੰਘ ਦੀ ਫੋਟੋ ਲੱਗੀ ਹੈ । ਜਿਸਨੇ ਪੰਜਾਬ ਨਾਲ ਧ੍ਰੋਹ ਕਮਾਇਆ ਹੈ। ਤੁਹਾਨੂੰ ਪੈਸਾ ਪਿਆਰਾ ਸੀ, ਸਿੱਖੀ ਨਹੀਂ, ਮਾਸਟਰ ਤਾਰਾ ਸਿੰਘ ਨੂੰ ਪਾਰਟੀ ਖਰਚਾ ਦੇ ਕੇ ਤੁਸੀ ਥੱਲੇ ਲਾ ਰੱਖਿਆ ਸੀ।
@RajinderSingh-bp4br
@RajinderSingh-bp4br 8 күн бұрын
Not true that is a fake and false story, Sardar Baldev Singh was a visionary leader and didn’t do any betrayal
@RVC08
@RVC08 5 күн бұрын
@@RajinderSingh-bp4brਬਾਈ ਜੀ ਇਹਨਾਂ ਲੋਕਾਂ ਨਾਲ ਮੱਥਾ ਮਾਰੇ ਦਾ ਕੋਈ ਫ਼ਾਇਦਾ ਨਹੀਂ ਇਹ ਸੁਣੀਆਂ ਸਣਾਈਆਂ ਗੱਲਾਂ ਤੇ ਹੀ ਬਕਵਾਸ ਕਰਨ ਜਾਣਦੇ ਨੇ…ਇਹਨਾਂ ਤੋਂ ਪੁੱਛੋ ਤੁਹਾਡੇ ਬਜ਼ੁਰਗਾਂ ਦੀ ਕੀ ਦੇਣ ਹੈ ਪੰਜਾਬ ਨੂੰ
@rajinderbhogal9280
@rajinderbhogal9280 8 күн бұрын
He's right about Switzerland. Sikhs lost so much in so called independence.
@harbindersingh8432
@harbindersingh8432 5 күн бұрын
Very clever man Due to factories out of Punjab Baldev Singh sold out Punjab Totally money minded ah thoo
@kamaljitsingh8901
@kamaljitsingh8901 5 күн бұрын
ਚੰਗੇ ਲੋਕ ਤਾਂ ਬਹੁਤ ਦੂਰ ਚਲੇ ਗਏ ਅਕਾਲੀ ਦਲ ਤੋਂ ਚਮਚੇ ਜਹੇ ਜਮੀਰ ਮਰੇ ਹੋਏ ਰਹਿ ਗਏ
@karamjitsinghsalana4648
@karamjitsinghsalana4648 9 күн бұрын
❤❤❤book likho Dumna saab
@azadsingh8356
@azadsingh8356 9 күн бұрын
You can read the book Saachi Saakhi written by ICS Sirdar Kapur Singh.
@hsgoraya8300
@hsgoraya8300 8 күн бұрын
This sikh family is responsible for not getting sikh state during partition Their Baldev Singh was played dirty role for sikh Totally lie
@ParmejitSingh
@ParmejitSingh 9 күн бұрын
I am president khalsa school Ambala 2024
@jassbir1363
@jassbir1363 5 күн бұрын
ਖਾਲਸਾ ਸਕੂਲ ਕੁਰਾਲੀ , ਖਰੜ ਅਤੇ ਚਮਕੋਰ ਸਾਹਿਬ ਵਿੱਖੇ ਅੱਜ ਵੀ ਚੱਲਦੇ ਹਨ ।
@NirmalSingh-uw9qn
@NirmalSingh-uw9qn 4 күн бұрын
ਪਹਿਲਾਂ ਆਪਣੇ ਇਸ ਮਿਊਜ਼ਿਕ ਨੂੰ ਬੰਦ ਕਰੋ।
@surinderpalsingh2855
@surinderpalsingh2855 9 күн бұрын
Sikh Kom da ghan ena de gharane krk hoea ..je angrej kolo Punjab da Raj mangde tasvir hor honi c
@HSKHAIRA
@HSKHAIRA 13 сағат бұрын
ਇੰਟਰਵਿਊ ਸਿੱਧੀ ਸ਼ੁਰੂ ਕਰਿਆ ਜਾਵੇ, ਐਨਾ ਲੰਮਾ ਹਾਈ ਲਾਇਟ ਕਿਓਂ ਕਰਦੇ ਹੋ....? ਚੰਗੀ ਭਲੀ ਇੰਟਰਵਿਊ ਨੂੰ ਡਿਸਟਰਬ ਕਰ ਦਿੰਦੇ ਹੋ ਵਿੱਚ ਬਾਜਾ ਜਾ ਵਜਾ ਕੇ।।
@BaldevSingh-dy4lt
@BaldevSingh-dy4lt 4 күн бұрын
1984 तो बाद ही तार कम्पनी टाटा ने ले ली।
@arvinderpalsingh647
@arvinderpalsingh647 8 күн бұрын
Gal baat vich music kio rolaa
@user-sl1cw1hk7u
@user-sl1cw1hk7u 5 күн бұрын
Write a book Ravi inder singh ji truth should come out
@singhtirath262
@singhtirath262 3 күн бұрын
ਰਵੀਇੰਦਰ ਸਿਘ ਜੀ ਸਿੱਖ ਦੀ ਬੋਲੀ ਕਿਹੜੀ ਹੈ
Мы никогда не были так напуганы!
00:15
Аришнев
Рет қаралды 6 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,7 МЛН
Smart Sigma Kid #funny #sigma #comedy
00:25
CRAZY GREAPA
Рет қаралды 18 МЛН
Мы никогда не были так напуганы!
00:15
Аришнев
Рет қаралды 6 МЛН