Toll Plaza ’ਤੇ ਕਿਸਾਨਾਂ ਦਾ ਕਬਜ਼ਾ... ਫਰੀ ਲੰਘਾ ਰਹੇ ਵਾਹਨ, ਸਰਕਾਰ ਅੱਗੇ ਰੱਖੀ ਵੱਡੀ ਸ਼ਰਤ

  Рет қаралды 93,110

News18 Punjab/Haryana/Himachal

News18 Punjab/Haryana/Himachal

13 күн бұрын

ਟੋਲ ਪਲਾਜ਼ਾ ’ਤੇ ਕਿਸਾਨਾਂ ਦਾ ਕਬਜ਼ਾ... ਫਰੀ ਲੰਘਾ ਰਹੇ ਵਾਹਨ, ਸਰਕਾਰ ਅੱਗੇ ਰੱਖੀ ਵੱਡੀ ਸ਼ਰਤ
#ludhiana #tollplazanews #farmerprotest #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 166
@bhullarsahib69
@bhullarsahib69 12 күн бұрын
ਇਹ ਟੋਲ ਪੱਕਾ ਹੀ ਬੰਦ ਕਰਨਾ ਚਾਹੀਦਾ ਹੈ,ਇਸ ਟੋਲ ਨੇ ਦਰਿਆ ਦੇ ਆਰਪਾਰ , ਮਾਲਵਾ ਦੁਆਬਾ ਦੀਆਂ ਰਿਸ਼ਤੇਦਾਰੀਆਂ ਨਿਭਾਉਣੀਆ ਵੀ ਔਖਾ ਹੋ ਗਿਆ ਹੈ।ਇਸ ਲਈ ਬੰਦ ਹੀ ਚਾਹੀਦਾ ਹੈ 👍
@amriksingh1115
@amriksingh1115 11 күн бұрын
ਬਹੁਤ ਵਧੀਆ ਗੱਲ ਜੇਕਰ ਇਹ ਲੁੱਟ ਬੰਦ ਹੋਵੇ ਭਾਈ।
@shrigurukirpa4043
@shrigurukirpa4043 12 күн бұрын
वाह वाह वाह सरदार जी इस बात पर सभी को आप जी का समर्थन करना चाहिए
@dharmindersingh3463
@dharmindersingh3463 12 күн бұрын
ਕਿਸਾਨ ਹੀ ਪੰਜਾਬ ਬਚਾਅ ਸਕਦੇ ਕਿਸਾਨ ਜਿੰਦਾ ਬਾਅਦ
@user-ut8zl3tj6n
@user-ut8zl3tj6n 11 күн бұрын
ਆਹ ਕੀਤੀ ਮਰਦਾਂ ਵਾਲੀ ਗੱਲ
@SurjitSingh-iw5ek
@SurjitSingh-iw5ek 11 күн бұрын
ਇਹ ਹਾਈਵੇ ਆਮ ਜਨਤਾ ਲਈ ਨਹੀਂ ਬਣੇ ਇਹ ਬਣੇ ਨੇ ਮੰਤਰੀਆਂ ਲਈ ਵੱਡੇ ਸਰਕਾਰੀ ਅਧਿਕਾਰੀਆਂ ਲਈ ਕੋਈ ਟੋਲ ਟੈਕਸ ਨਹੀਂ ਦੇਂਦੇ ਆਮ ਜਨਤਾ ਦਾ ਖੂਨ ਪੀ ਰਹੇ ਨੇ ਇਹ ਕੋਲਡ ਡਰਿੰਕ ਸਮਝ ਕੇ
@LovepreetSingh-bz2st
@LovepreetSingh-bz2st 11 күн бұрын
ਰੇਟ ਘੱਟ ਹੋਣਾ ਚਾਹੀਦਾ ਏ ਬੰਦ ਤਾਂ ਨਹੀਂ ਹੋ ਸਕਦਾ
@shivanisharma5562
@shivanisharma5562 9 күн бұрын
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ ਇਹ ਟੋਲ ਫ੍ਰੀ ਹੋਣਾ ਚਾਹੀਦਾ ਹੈ
@kuldeepgarcha-2457
@kuldeepgarcha-2457 9 күн бұрын
ਬਹੁਤ ਵਧੀਆ ਜੀ
@Jumper_city
@Jumper_city 11 күн бұрын
Very good ਕਿਸਾਨ
@saabravinder5180
@saabravinder5180 11 күн бұрын
ਬਹੁਤ ਵਧੀਆ ਆ ਪਠਾਨਕੋਟ ਵਾਲੇ ਵੀ ਬਹੁਤ ਲੁੱਟ ਕਰਦੇ ਆ ਇਹ ਵੀ ਬੰਦ ਕਰਵਾਣਾ ਚਾਹੀਦਾ।
@RupinderKhalsa
@RupinderKhalsa 11 күн бұрын
ਬਹੁਤ ਹੀ ਵਧੀਆ ਸਰਕਾਰ ਸ਼ਰੇਆਮ ਧੱਕਾ ਤੇ ਲੁੱਟ ਕਰ ਰਹੀ ਹੈ 👍👍👍👍👍👍👍
@BinniRanveerSingh-wg8du
@BinniRanveerSingh-wg8du 12 күн бұрын
Shi baba ji
@kashmirsingh-ub7gf
@kashmirsingh-ub7gf 12 күн бұрын
Good job.
@baljitsinghcheema-bo1cw
@baljitsinghcheema-bo1cw 5 күн бұрын
ਜੈ ਜਵਾਨ ਜੈ ਕਿਸਾਨ 🌾🌾🌾🌾🌾🌾🌾🌹🙏🏻🙏🏻🙏🏻🙏🏻🙏🏻🙏🏻🌹🌟🌟🌟🌟💫💫💫💫💫💫😍😍😍💕💕💕👏👏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏
@JagsirSingh-cg5fk
@JagsirSingh-cg5fk 12 күн бұрын
Nice
@bittusaini7750
@bittusaini7750 7 күн бұрын
ਨਾਦਰਸ਼ਾਹੀ ਫਰਮਾਨ ਬੰਦ ਹੋਣ , ਕਿਸਾਨਾਂ ਨਾਲ ਸਾਰੇ ਖਲੋਣ 👏
@ConfusedGreatDane-wp5uz
@ConfusedGreatDane-wp5uz 12 күн бұрын
Good 👍👍👍👍 sir 🎉🎉🎉🎉 very good 💯💯💯💯💯
@sunilkathuria2712
@sunilkathuria2712 12 күн бұрын
Yes, farmer's comment right.
@mohinderkaur9949
@mohinderkaur9949 12 күн бұрын
Good action
@rakeshmohan5763
@rakeshmohan5763 12 күн бұрын
Saare toll bnd krvao jdo tk half rate ni ho jande
@cityflex5022
@cityflex5022 12 күн бұрын
Bilkul theek kita ji Bhut jyada toll ha ji
@user-qc7fg6td7r
@user-qc7fg6td7r 11 күн бұрын
Good kisan ekta zindabad
@yuvrajsingh-rz5st
@yuvrajsingh-rz5st 11 күн бұрын
Bahut vadhiya ji
@JasbirSingh-ey6uw
@JasbirSingh-ey6uw 9 күн бұрын
ਪੂਰਨ ਤੋਰ ਤੇ ਬੰਦ ਕਰ ਦਿੳ ਟੋਲ ਨੂੰ
@GopiGill-uv8eu
@GopiGill-uv8eu 7 күн бұрын
ਕਿਸਾਨਾਂ ਨੂੰ ਲਾਵ ਜੂ ❤
@TalwaraTraders
@TalwaraTraders 11 күн бұрын
22 sach naal Rab aa
@Wah499
@Wah499 5 күн бұрын
Bahut vdiq kita
@shivanisharma5562
@shivanisharma5562 9 күн бұрын
ਕਿਸਾਨ ਯੂਨੀਅਨ ਜਿਦਾਂ ਬਾਦ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ
@Crazy_canada
@Crazy_canada 5 күн бұрын
Tuc madia saddd k ਬਿਆਂਨ dewo kishaan union nl gl baat kro
@shivanisharma5562
@shivanisharma5562 5 күн бұрын
@@Crazy_canada ਇਸ ਲੀਡਰ ਦਾ ਸਭ ਨੂੰ ਪਤਾ ਹੈ, ਬੀਜੇਪੀ ਦਾ ਲੀਡਰ ਹੋਣ ਕਰਕੇ ਕੋਈ ਪੱਤਰ ਕਾਰ ਵੀ ਇਸ ਦੀ ਖ਼ਬਰ ਨਹੀ ਲਾਊਦਾ, ਟੋਲ ਫ੍ਰੀ ਨੰਬਰ ਭਗਵੰਤ ਮਾਨ ਨੇ ਵੀ ਕੂਝ ਨਹੀ ਕਰਿਆ
@dsdhadwal1778
@dsdhadwal1778 11 күн бұрын
Excellent work done by Sardar ji
@Rajkumar-ph1cv
@Rajkumar-ph1cv 8 күн бұрын
ਸਹੀ ਗੱਲ ਟੋਲ ਪਲਾਜ਼ਾ ਬੱਦ ਹੋਣਾ ਚਾਹੀਦਾ
@kuldeepSharma-if6yw
@kuldeepSharma-if6yw 11 күн бұрын
Bahut aacha Kam Kiya hai salute hai sardar ji ko
@RakeshKumar-rd2pd
@RakeshKumar-rd2pd 12 күн бұрын
Free hona chaiye
@honeybedi8290
@honeybedi8290 9 күн бұрын
Very good job g
@Radhe2416
@Radhe2416 9 күн бұрын
very good ji
@HARJITSINGH-lg2vy
@HARJITSINGH-lg2vy 11 күн бұрын
जद इस टोल दा टाईम पूरा हो चुका है ता मान सरकार इस टोल नू बंद क्यों नही करवा रही। कंपनिया दी धक्केशाही नू रोकन ली पब्लिक नू ही क्यों आवाज चुकनी पैंदी है। आम आदमी दी सरकार होवे ते टोल कंपनी दा एना धक्का होवे ,
@mymissqueengirl81
@mymissqueengirl81 11 күн бұрын
Maan ki kare eethe ta modi raleya hoya hai. Jina ku maan da waas ch c us ne band karwa te c pehla hi.
@user-vd3pq3vh5k
@user-vd3pq3vh5k 9 күн бұрын
Good 💯
@sukhwindersingh3140
@sukhwindersingh3140 6 күн бұрын
ਇਹ ਟੋਲ ਪੱਕਾ ਹੀ ਬੰਦ ਕਰਨਾ ਚਾਹੀਦਾ ਹੈ,ਇਸ ਟੋਲ ਨੇ ਦਰਿਆ ਦੇ ਆਰਪਾਰ , ਮਾਲਵਾ ਦੁਆਬਾ ਦੀਆਂ ਰਿਸ਼ਤੇਦਾਰੀਆਂ ਨਿਭਾਉਣੀਆ ਵੀ ਔਖਾ ਹੋ ਗਿਆ ਹੈ।ਇਸ ਲਈ ਬੰਦ ਹੀ ਚਾਹੀਦਾ ਹੈ
@user-yg5vw7gv4x
@user-yg5vw7gv4x 8 күн бұрын
Very nice ji
@gurnamsingh9813
@gurnamsingh9813 12 күн бұрын
Toll tax extra burden hai public te
@navdeepsingh3172
@navdeepsingh3172 5 күн бұрын
Very good
@devindersingh3428
@devindersingh3428 10 күн бұрын
Bilkul sehi ker reha ho
@gurujassal9699
@gurujassal9699 9 күн бұрын
Good 👍
@jasarora7357
@jasarora7357 11 күн бұрын
Good job
@harrymehat2932
@harrymehat2932 12 күн бұрын
Tol band karvao veer g 👍👍
@user-yu8ik6di7f
@user-yu8ik6di7f 8 күн бұрын
ਕਿਸਾਨ ਯੂਨੀਅਨ ਦਾ ਜੰਤਾ ਸਾਥ ਦੇਵੇ ਹੁਣ ਮੌਕਾ ਜੇ
@farmerlife4008
@farmerlife4008 12 күн бұрын
Bhut vadia kita
@harishchander7014
@harishchander7014 12 күн бұрын
Good
@umesh5661
@umesh5661 3 күн бұрын
ਜਦੋਂ ਅਸੀਂ ਗੱਡੀ ਖਰੀਦਦੇ ਹਾਂ ਤਾਂ ਸੜਕ ਦਾ ਟੈਕਸ ਸਾਡੇ ਕੋਲ ਲਿਆ ਜਾਂਦਾ ਹੈ ਇਸ ਲਈ ਪੂਰੇ ਭਾਰਤ ਦੇ ਟੋਲ ਬੰਦ ਹੋਣੇ ਚਾਹੀਦੇ ਹਨ।
@harvindersingh9270
@harvindersingh9270 10 күн бұрын
👌👌👌👌👌👌👍👍👍👍👍
@kuljindersinghdhaliwal4400
@kuljindersinghdhaliwal4400 7 күн бұрын
ਇਹ ਪੱਕਾ ਬੰਦ ਕਰਾਓ ਸਰਕਾ ਸ਼ੜਕਾਂ ਵੱਲ਼ ਧਿਆਂਨ ਨਹੀਂ ਦਿੰਦੇ ਇੱਕ ਦੀ ਰੋਡ ਕਾਰਨ ਗੱਡੀ ਟੁੱਟ ਗਈ ਮੋਗੇ ਵਲ ਚਾਰ ਗਡੀਆਂ ਐਕਸੀਡੈਂਟ ਹੋਈਆਂ ਰੋਡ ਟੁੱਟਾ ਹੋਂਣ ਕਰਕੇ
@atre_studio
@atre_studio 11 күн бұрын
good job
@PaviterKumar-yc8pu
@PaviterKumar-yc8pu 9 күн бұрын
V good 🎉🎉🎉🎉🎉🎉🎉🎉🎉🎉🎉🎉🎉🎉🎉🎉
@HarpreetSingh-cr8hd
@HarpreetSingh-cr8hd 8 күн бұрын
good
@sunilkumar-mb2sb
@sunilkumar-mb2sb 11 күн бұрын
ਟੋਲ ਪਲਾਜੀਆਂ ਦੀ ਲੁੱਟ ਬੰਦ ਹੋਣੀ ਚਾਹੀਦੀ ਏ।
@hardevkanwal8356
@hardevkanwal8356 11 күн бұрын
Rate ਘੱਟ ਹੋਨੇ ਚਾਹੀਦਾ ਹੈ
@AvtarSingh-gs1si
@AvtarSingh-gs1si 10 күн бұрын
ਜੇ ਮਿਆਦ ਖਤਮ ਹੈ ਬੰਦ ਕਰੋ ਭਗਵੰਤ ਮਾਨ ਜੀ ਤਾ ਆਪ ਬੰਦ ਕਰੀ ਜਾਦਾ
@tejkumar5601
@tejkumar5601 11 күн бұрын
Very good. Salute to you
@jaisai2766
@jaisai2766 7 күн бұрын
ਹੁਣ ਭਗਵੰਤ ਮਾਨ ਬੋਲਦਾ ਨਹੀ ਜੇਹੜਾ ਕਿੰਹਦਾ ਸੀ ਟੋਲ ਪਲਾਜ਼ੇਆਂ ਦੀ ਮਿਆਦ ਖਤਮ ਹੋਣ ਤੇ ਟੋਲ ਪਲਾਜ਼ਾ ਬੰਦ ਨਹੀ ਕਰਦੀਆਂ ਪਿਛਲੀਆਂ ਸਰਕਾਰਾ ਦੀ ਮਿਲੀਭੁਗਤ ਕਾਰਨ ਟੋਲ ਚਲ ਰਹੇ ਹਨ ਹੁਣ ਇਹ ਆਪ ਆਦਮੀ ਨਹੀ ਬੰਦ ਕਰਦੇ ਹੁਣ ਇਹਨਾ ਦੀ ਮਿਲੀਭੁਗਤ ਨਾਲ ਚਲਦੇ ਹਨ
@AjayKumarGTSingh
@AjayKumarGTSingh 6 күн бұрын
Kisan Ekta jindabad
@bahadursingh345
@bahadursingh345 8 күн бұрын
Good kita kisan ekta zindabad
@meenax534
@meenax534 11 күн бұрын
v nice we support you veer ji
@sikandersamra1259
@sikandersamra1259 11 күн бұрын
Kisan virodri hun kehan eh vehlar lok ne
@navpreetsingh6206
@navpreetsingh6206 11 күн бұрын
Bhut vadhia ji toll band hone chahide sare cm mann apne elake de toll band krate baki vicho dab k pesise vattan dae je jwaan je kissan❤
@navpreetsingh6206
@navpreetsingh6206 11 күн бұрын
Baba ji Amritsar da toll v band krao 2,2 toll chalde pae a lok darbar saib jande appni bhut vadi rakm toll noo de k
@harbanslalsharma4052
@harbanslalsharma4052 10 күн бұрын
Lawlessness and rowdyism everywhere in Punjab. Take legal way if unjustified.
@JBSingh-pl8mj
@JBSingh-pl8mj 12 күн бұрын
Bilkul theek gall hei. Jalandhar to'n Ludhiana 60 km da ek side da 240/- yani 4/- rupey per km. Eh ta'n NHAI te Bharat sarkar ne annee payee hoyi hei.
@BaljinderKumar-nu5bc
@BaljinderKumar-nu5bc 12 күн бұрын
👌👌👌👌
@krai6363
@krai6363 11 күн бұрын
ਵੀਡੀਓ ਵਿੱਚ, ਜਦੋਂ "ਸਰਕਾਰ" ਸ਼ਬਦ ਬੋਲਿਆ ਗਿਆ ਹੈ, ਤਾਂ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸਰਕਾਰ ਦਾ ਮਤਲਬ ਹੈ "ਪੰਜਾਬ ਸਰਕਾਰ" ਜਾਂ "ਕੇਂਦਰੀ ਸਰਕਾਰ - ਮੋਦੀ ਸਰਕਾਰ" ... ਪੱਤਰਕਾਰ ਅਤੇ ਕਿਸਾਨ ਬੁਲਾਰੇ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ 🙏🙏🙏
@GurwinderSingh-zi4fd
@GurwinderSingh-zi4fd 8 күн бұрын
ਸਤਿਕਾਰ ਨਾਲ ਬੋਲੋ,,ਨਾਮ ਨਾਲ ਸਿੰਘ ਲਗਾਓ,,
@VinodKumar-yk2ew
@VinodKumar-yk2ew 10 күн бұрын
Toll tax band hona chahida hai
@jatinder_gill7980
@jatinder_gill7980 11 күн бұрын
Sahi aa
@bhanuchugava662
@bhanuchugava662 11 күн бұрын
Jy kar eh ve kesan karn gy ta Raj nytek parte ke kary ge
@PaviterKumar-yc8pu
@PaviterKumar-yc8pu 9 күн бұрын
Mera operation hoa hai ludhiane har roj Patti lye jana panda hai 500 toll da te 200 patti total 700+ 500 tel 1200 ch dressing hundi aa ,,jis ch 15000 mahine ch toll janda hai, eh band hona chahida hai
@GurjitSingh-rz4jp
@GurjitSingh-rz4jp 7 күн бұрын
Sahi kita pka bnd hona chahida
@deepaksingla640
@deepaksingla640 11 күн бұрын
I m totally agreed. All toll plaza should be closed permanently.
@KuldeepSingh-nt8hf
@KuldeepSingh-nt8hf 10 күн бұрын
Bout vadia kam punjab da sabh to mehnga toll plaza
@jaspalsinghpatiala8239
@jaspalsinghpatiala8239 11 күн бұрын
Bohat vadia lok kehnde kisan Galt ne hun bolo kon Galt hai bohat mehnga hai tol palxa hai jis de validity khtam ho gai sab ral ke khan Lage hoy ne sab gunda gardi naal vasuli ho rahi c
@krai6363
@krai6363 11 күн бұрын
In video, while the word “government” is spoken, then it should be clarified that government means “Punjab government” or “central government - Modi government” … journalist and kissan spokesperson should clarify this 🙏🙏🙏
@sarabjeetsingh8415
@sarabjeetsingh8415 12 күн бұрын
Toll te loot machayi hoyi aa eh band hone chahi de hun
@SukhwinderSingh-jq6or
@SukhwinderSingh-jq6or 8 күн бұрын
ਭੰਡ ਸਰਕਾਰ ਕਿੱਥੇ ਗਈ
@Jaspal_singh_Archary
@Jaspal_singh_Archary 10 күн бұрын
Good job ina ne ta att kiti hoi hai 100tak samaj anda hai 250nahi
@jasarora7357
@jasarora7357 11 күн бұрын
Loot bad honi chahie
@vijia2126
@vijia2126 11 күн бұрын
Toll band kro
@farmerlife4008
@farmerlife4008 12 күн бұрын
Truck drivers walon full smarthan g
@KuldeepSingh-nt8hf
@KuldeepSingh-nt8hf 10 күн бұрын
Eh toll plaza band hi hona chahida
@yakshfabrics4599
@yakshfabrics4599 11 күн бұрын
Ladowal toll Band karo
@santkumarsharma5532
@santkumarsharma5532 11 күн бұрын
High toll rates are unconstitutional 😢
@amank1939
@amank1939 10 күн бұрын
koi jo marji kahve... par sardar kaum ikko ikk kaum bachi hai saade mulk saade desh ch jiss ch haje v jameer aa..... salute tohnu... sarkaran ne tan lutt macha rakhi hai jama
@KuldeepSingh-1
@KuldeepSingh-1 11 күн бұрын
Very good efforts.This is totally loot without any facilities
@sandeepsandhu4008
@sandeepsandhu4008 9 күн бұрын
Eh Tooll plaza band hona chahida
@yournetuber
@yournetuber 11 күн бұрын
Shukar aa koi tan bol riha
@rajanmasih6379
@rajanmasih6379 8 күн бұрын
Amritsar wala v band karo
@sachinwindersingh5935
@sachinwindersingh5935 8 күн бұрын
50 up and down 24hrs
@sunilsethi602
@sunilsethi602 11 күн бұрын
Reduction in charges required
@CharanDass-ly9nf
@CharanDass-ly9nf 8 күн бұрын
Fr
@ramsarooplalli6989
@ramsarooplalli6989 11 күн бұрын
baba ji, band karva diyo ji
@sandeepsandhu4008
@sandeepsandhu4008 9 күн бұрын
2 saal ho gye es toll plaza da time over hoye nu
@buntywraich2889
@buntywraich2889 7 күн бұрын
ALL PANJAB TRASPORTER.NALL
@satyasingal
@satyasingal 9 күн бұрын
Gundagardi by the farmers.
Haha😂 Power💪 #trending #funny #viral #shorts
00:18
Reaction Station TV
Рет қаралды 14 МЛН
⬅️🤔➡️
00:31
Celine Dept
Рет қаралды 49 МЛН
버블티로 체감되는 요즘 물가
00:16
진영민yeongmin
Рет қаралды 74 МЛН