ਤੁਹਾਡੇ ਸਵਾਲਾਂ ਦੇ ਜਵਾਬ Question Answer Regarding 6th Pay Commission Punjab By Manpreet Singh

  Рет қаралды 56,396

Manpreet singh official

Manpreet singh official

3 жыл бұрын

In this video we have tried to answer some of your questions regarding 6th Pay Commission Punjab
ਇਸ ਵੀਡੀਓ ਵਿੱਚ ਅਸੀਂ 6 ਵੇਂ ਪੇ ਕਮਿਸ਼ਨ ਨੂੰ ਲੈ ਕੇ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ ਕੀਤੀ ਹੈ
Join this channel to get access to perks:
/ @manpreetsinghofficial
Link of the punjab government notification - drive.google.com/file/d/14rGg...
Our earlier videos on 6th pay commission :-
• ਪੰਜਾਬ ਸਰਕਾਰ ਦੇ ਮੁਲਾਜ਼ਮਾ...
• ਆਪਸ਼ਨ ਫਾਰਮ ਵਿੱਚ 2.25 ਭਰ...
• ਦਰਜਾ 4 Class 4(D) ਦੀ ਤ...
• ਪੰਜਾਬ ਸਰਕਾਰ ਵਲੋਂ ਜਾਰੀ ...
• ਪੇ ਕਮਿਸ਼ਨ ਦੀ ਫਾਈਨਲ ਰਿਪੋ...
• ਮੁਲਾਜ਼ਮ 6 ਵੇਂ ਪੇ ਕਮਿਸ਼ਨ ...
• 6 ਵੇਂ ਪੇ ਕਮਿਸ਼ਨ ਨੇ ਭੱਤਿ...
• ਪੇ ਕਮਿਸ਼ਨ ਵੱਲੋਂ ਜਾਰੀ ਫੈ...
• ਪੰਜਾਬ ਸਰਕਾਰ ਨੇ ਅੱਜ 18-...
• ਕੀ ਪ੍ਰੋਬੇਸ਼ਨਰਾਂ ਨੂੰ ਵੀ ...
• 6 ਵੇਂ ਪੇ ਕਮਿਸ਼ਨ ਨੂੰ ਲੈ ...
• ਕਿੰਨੀ ਤਨਖਾਹ ਵਧੂਗੀ ਹੁਣ ...
• ਅਸਲ ਵਿੱਚ ਕਿੰਨੀ ਤਨਖਾਹ ਹ...
• ਅਸਲ ਵਿੱਚ ਕਿੰਨੀ ਪੈਨਸ਼ਨ ਹ...
• Video
--------------------------------------------------------------
Videos on Corona & Vaccines:-
• ਅਸਾਨ ਭਾਸ਼ਾ ਵਿੱਚ ਜਾਣੋ ਦੋ...
• ਕੋਰੋਨਾ ਦਾ ਟੀਕਾ ਕਿੰਨਾ ਲ...
• ਕੀ ਸਾਨੂੰ ਕੋਰੋਨਾ ਦਾ ਟੀਕ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail
• Know Your Electricity ...
Video about load Calculation
• Load Calculation, New ...
--------------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@ / manpreetsinghin
Follow our Twitter page
@ / manpreetsssingh
-----------------------------------------------------------
MIC :- amzn.to/3844MY2
CAMERA TRIPOD - amzn.to/2HTYDDf
CAMERA CANON 200D - amzn.to/3p5aZZU
GORILA TRIPOD - amzn.to/2TPtSBo
LIGHT STAND (SOFT BOX) - amzn.to/2TPtSBo
GREEN SCREEN - amzn.to/in
----------------------------------------------------------
Watch our other video on farmers protest
• Kisan Dharna & Kheti B...
Agriculture Ordinances and Farmers Protest Explained
• Why Farmers Protesting...
video on New Labour Bills Passed by Parliament recently
• ਨਵੇਂ ਲੇਬਰ ਕਾਨੂੰਨ ਅਤੇ ਵ...
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Video Edited And Animation Created by - Jaskaran Singh
-----------------------------------------------------------
#6thPayCommissionPunjab
#ManpreetSinghOfficial
Music By - Sappheiros EmbraceMusic By -Crockpot (KZfaq Audio Library),
By-Fredji-Welcome Sun shine

Пікірлер: 257
@gurjantsingh2292
@gurjantsingh2292 2 жыл бұрын
ਸਤ ਸ਼੍ਰੀ ਅਕਾਲ ਜੀ 👏 ਜੀ ਮੈ ਪੁਛਣਾ ਚਾਹੁੰਦਾ ਹਾਂ ਕਿ ਜਿਹੜੀਆਂ 50 ਸਾਲਾਂ ਦੀ ਉਮਰ ਵਿੱਚ ਮੁਲਾਜ਼ਮ ਪਰਮੌਸ਼ਨ ਨਿਭਾ ਰਿਹਾ ਹੈ ਜੀ। ਪਰਮੋਸ਼ਨ ਵਿਤ ਵਿਭਾਗ ਸ਼ਾਖਾ ਚੰਡੀਗੜ੍ਹ ਪੰਜਾਬ ਵੱਲੋਂ ਲੈਟਰ 2019-20 ਵਿਚ ਜਾਰੀ ਕੀਤਾ ਸੀ । ਤੇ ਹੈਲਥ ਵਿਭਾਗ ਪੰਜਾਬ ਦੇ ਦਰਜਾਚਾਰ ਤੋ ਦਰਜਾ ਤਿੰਨ ਵਿੱਚ ਤਰੱਕੀਆ ਪਦਉਨਤੀਆ ਕਲਰਕ 50 ਸਾਲਾਂ ਵਾਲਿਆਂ ਦੀਆਂ ਤਰੱਕੀਆਂ ਕੀਤੀਆਂ ਗਈਆਂ ਅਤੇ ਹੈਲਥ ਵਿਭਾਗ ਵੱਲੋਂ ਟਾਈਪ ਟੈਸਟ ਦੀ ਛੋਟ ਦਿੱਤੀ ਗਈ। ਪੰਜਾਬ ਸਰਕਾਰ ਵੱਲੋਂ ਹਾਲ ਹੀ ਚ ਇਕ ਲੈਟਰ ਜਾਰੀ ਕੀਤਾ ਗਿਆ ਜਿਸ ਵਿੱਚ 50 ਸਾਲਾਂ ਦੇ ਕਰਮਚਾਰੀਆਂ ਨੂੰ ਟਾਈਪ ਟੈਸਟ ਦੀ ਛੋਟ ਦਿੱਤੀ ਗਈ। ਕਿ ਪੰਜਾਬ ਦੇ ਐਜੂਕੇਸ਼ਨ ਵਿਭਾਗ ਦੇ ਦਰਜਾਚਾਰ ਕਰਮਚਾਰੀਆਂ ਨੂੰ ਜਿਹੜੇ ਕਿ 50 ਸਾਲ ਦੀ ਉਮਰ ਹੈ ।ਕਿ ਦਰਜਾ 3 ਦਾ ਪਰਮੋਸ਼ਨ ਲਾਭ ਮਿਲੇਗਾ ਜੀ । ਬੇਨਤੀ ਹੈ ਜੀ ਕਿ ਇਹ ਸੂਚਨਾ ਸਿਖਿਆ ਮੰਤਰੀ ਨੂੰ ਭੇਜੀ ਜਾਵੇ ਜੀ । ਇਹ ਸੂਚਨਾ ਸਿਖਿਆ ਸਕੱਤਰ ਪੰਜਾਬ ਨੂੰ ਵੀ ਭੇਜੀ ਜਾਵੇ। ਅਤੇ ਡੀ .ਪੀ.ਆਈ. ਸੰਕੈ: ਪੰਜਾਬ ਨੂੰ ਭੇਜੀ ਜਾਵੇ ਜਾਂ ਦੱਸੀ ਜਾਵੇ ਜੀ। ਆਪ ਜੀ ਦਾ ਬਹੁਤ - ਬਹੁਤ ਧੰਨਵਾਦ ਜੀ।ਇੱਕ ਬੇਨਤੀ ਹੋਰ ਜੀ ਕਿ ਐੱਸ. ਐਲ . ਏ . ਦੀਆਂ ਤਰੱਕੀਆਂ ਕੀਤੀਆਂ ਜਾਣ । ਜੁਲਾਈ 1994 ਤੱਕ ਬਹੁਤ ਹੀ ਥੋੜ੍ਹੀਆਂ ਤਰੱਕੀਆਂ ਕੀਤੀਆਂ ਗਈਆਂ। ਜੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ 2005 ਤੱਕ ਕੀਤੀਆਂ ਜਾਣ। ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ਜੀ। ਪਰਮੋਸ਼ਨਾ ਬਾਰੇ ਜਾਣਕਾਰੀ ਦੇਣ ਲਈ ਇਹ ਮੇਰਾ ਨੰਬਰ ਹੈ ਜੀ(98159-44310) 👍 ਇਕ ਵਾਰ ਫਿਰ ਬਹੁਤ ਧੰਨਵਾਦ ਜੀ । ਸਤ ਸ੍ਰੀ ਅਕਾਲ ਜੀ👏
@drkaramvirsingh990
@drkaramvirsingh990 2 жыл бұрын
Manpreet singh ji tuhada dhanvad
@gurjantsingh2292
@gurjantsingh2292 2 жыл бұрын
ਜੀ ਬੇਨਤੀਹੈ ਕਿ ਸ੍ਰੀ ਮਾਨ ਜੀ ਐਸ ਐਲ ਏ ਦੀਆ ਤਰਕੀਆ ਕੀਤੀਆ ਗੲਈਆਹੈ। ਜੋਕਿ 2020ਵਿਚ ਜੋ। ਸਰਨੋਟੀ900ਸੋ ਤਕਕੀਤੀਆ ਗੲਈਆਹਨ । ਇਸਲੲਈ ਪ੍ਮੋਸਨਾ। ਦੀਸਰਨੌਟੁਟੀ3000ਨੰਤਕ ਪਰਮੋਸਨਾ2021-22-20-07ਤੱਕ ਸਾਰੀਆ ਕੀਤੀ ਜਾਣਜੀ ਆਪ ਜੀ ਦੀਬੁਹਤਬੁਹਤ। ਮੇਹਰ ਬਾਨੀਹੋਵੇ। ਗੀ ।ਜੀਇਸ ਲਾਈ। ਸਿਖਿਆ ਮੰਤਰੀ ਜੀ ਨੂ ਭੇਜੀਆ ਜਾਵੇ ਜੀ।ਅੱਗੇਸ੍ਰੀ ਮਾਨ। ਪੰਜਾਬ ਸਿਖਿਆ ਸੱਕਤਰ ਜੀਨੂ ਭੇਜੀਆ ਜਾਵੇ ਜੀ। ਧੰਨਵਾਦ ਸਹਿਤ ਜੀ । ਅੱਗੇਸ੍ਰੀ ਮਾਨਜੀ ਪੰਜਾਬ ਡੀ ਪੀ ਆਈ ਸੈਂ ਕਿ ਨੂੱ ਭੇਜੀਆ ਜਾਵੇ ਜੀ । ਧੰਨਵਾਦ ਸਹਿਤ ਜੀ।ਸਾਨੂੱਜਾਣਕਾਰੀ ਭੇਜਣਦੀ ਕਿਰਪਾਲਤਾ ਕਰਨੀਜੀ। ਇਸਨੰ ਤੇ 9815944310
@daljitsingh9216
@daljitsingh9216 Жыл бұрын
Sir jee Mai pushnan chahuda has ke pendubhata kado Tak bahal hor umed hai jee
@manpreetsingh-rm6mp
@manpreetsingh-rm6mp 3 жыл бұрын
Thanks sir
@jaintara5558
@jaintara5558 3 жыл бұрын
Manpreet ji pl ek video retirees lye banayo only pl pl ki sanu gratuity da arrear milega retiree vi option bharan ge ki
@mohindersingh6050
@mohindersingh6050 3 жыл бұрын
ਵੀਰ ਜੀ ਤੁਸੀ ਬਹੁਤ ਵਧੀਆ ਤਰੀਕੇ ਠਾਲ ਸਮਝਾਉਦੇ ਹੋ ਧੰਨਵਾਦ ਜੀ
@ManpreetSinghOfficial
@ManpreetSinghOfficial 3 жыл бұрын
ਸ਼ੁਕਰੀਆ ਜੀ ♥️
@gurmezsingh9461
@gurmezsingh9461 2 жыл бұрын
ਸਰ, ਮੈਂ 2 ਸਾਲਾਂ ਵਾਧੇ ਸਮੇਤ 30-4-19 ਨੂੰ ਪੰਜਾਬ ਸਰਕਾਰ ਸਿੱਖਿਆ ਵਿਭਾਗ ਦਾ ਰਿਟਾਇਰਡ ਅਧਿਆਪਕ ਹਾਂ।ਕੀ ਮੈਨੂੰ ਆਪਸ਼ਨ 4-11-21 ਤੱਕ ਦੇਣੀ ਬਣਦੀ ਹੈ।।
@sushilarani9444
@sushilarani9444 3 жыл бұрын
Sir tussi bahut achhe tarike naal clarify karde ho🙏🙏🙏🙏🙏🙏
@jugrajsingh2917
@jugrajsingh2917 3 жыл бұрын
Jede 2006 ton phela de headconstable n ohna te keda laguu hona
@punjabbijliborad8340
@punjabbijliborad8340 2 жыл бұрын
Probishion bera daso
@satnamsinghgill9279
@satnamsinghgill9279 3 жыл бұрын
us nu kirha facter lege ga
@JaspalSingh-jq6fq
@JaspalSingh-jq6fq 3 жыл бұрын
Very nice bahut vadiya jankari ditti
@tejindersingh3514
@tejindersingh3514 3 жыл бұрын
L T C for retired person after july 2021(new basic pay or any other formula)
@jugrajsingh2917
@jugrajsingh2917 3 жыл бұрын
Sir jo karamchari 2006 ton phela de job krr rhe n ohna te keda factor lagu ohna
@vijaysingla303
@vijaysingla303 3 жыл бұрын
V good
@HarpreetSingh-cu8en
@HarpreetSingh-cu8en 3 жыл бұрын
Dusare sir channel join nii hoa rhaa jii payment nii hoa rhii g
@ManpreetKaur-ey4uf
@ManpreetKaur-ey4uf 2 жыл бұрын
sir mere father 2009 ch retire hoe si main divorcy haa mere father mother di death to baad menu pension milugi mera vich naam add nahi hai
@japneetkaur1101
@japneetkaur1101 2 жыл бұрын
Retried ko koi lab hai
@rubiakumari2663
@rubiakumari2663 2 жыл бұрын
Mai ap nal pension bare gl krni hai sr g
@harpalSingh-hj4xf
@harpalSingh-hj4xf 3 жыл бұрын
very gud bai ji thanks.
@tarsemchand2161
@tarsemchand2161 3 жыл бұрын
Lot of thanks for valuable information for govt.employees & pensioners
@ravkumar3469
@ravkumar3469 3 жыл бұрын
God bless you brother.
@darshansingh9000
@darshansingh9000 3 жыл бұрын
Appreciable clarification. Thanks
@darshansingh9000
@darshansingh9000 3 жыл бұрын
Thanks Manpreet veer ji.
@ajitkaur1440
@ajitkaur1440 2 жыл бұрын
Farm bare pta nhi lgda
@princenagi9525
@princenagi9525 3 жыл бұрын
Paji corporation mulajma bare ve kuj channa pao safai sewka bare kuj daso jo nave bharti hoe ne 2020 de vich ki ona de tankha ve 18000 hovege jroor daseo paji hath jodke banntte hy
@ManpreetSinghOfficial
@ManpreetSinghOfficial 3 жыл бұрын
please email me manpreetpunjab21@gmail.com
@lakhbirsingh9276
@lakhbirsingh9276 2 жыл бұрын
Good afternoon sir....please tell me regarding 1158 assistant professors recruitments.....pay protection and lian from previous goverment service?? Lakhvir singh ....
@AmarSingh-tv5np
@AmarSingh-tv5np 3 жыл бұрын
Sar safai karmchari di v pay badu gi my name Amar Singh
@parneetsethi
@parneetsethi 3 жыл бұрын
Mere grandmother g 29 March nu expire hoy 2021 nu te una da acc chl rea pension par pension band krati asi una da milega dso arrears una de acc ch dso
@gurjantsingh2292
@gurjantsingh2292 2 жыл бұрын
ਇੱਕ ਬੇਨਤੀ ਹੋਰ ਜੀ ਕਿ ਸਿਖਿਆ ਵਿਭਾਗ ਕਰਮਚਾਰੀਆਂ ( ਦਰਜਾਚਾਰ) ਨੂੰ ਛੇਵੇਂ ਪੇ ਕਮਿਸ਼ਨ ਦਾ ਲਾਭ ਹੋਵੇਗਾ ਜੀ। ਇਸ ਬਾਰੇ ਸਾਨੂੰ ਨਵੀਂ ਵੀਡੀਓ ਵਿੱਚ ਇਸ ਮਹੀਨੇ (16-08-21)ਦਾ ਅਲੱਗ ਟੇਬਲ ਬਣਾ ਕੇ ਦੱਸਿਆ ਜਾਵੇ ਜੀ। ਅਤੇ ਜਿਸ ਦੀ ਜੂਆਇਨਿੰਗ 18/03/97 ਨੂੰ ਕਿੰਨਾ ਲਾਭ ਹੋਵੇਗਾ। ਧੰਨਵਾਦ ਸਾਹਿਤ ਜੀ। ( 98159-44310)
@pritamsinghsachdeva5982
@pritamsinghsachdeva5982 Жыл бұрын
For pre 2016 retirees the pension under rule 5 .1(a) was mandatory to b fixed by 22.9.22 but not fixed till date..Small deptts. having no actts members in their office what is other alternative for their pension fixation kindly elaborate thanks
@karamjitsingh3611
@karamjitsingh3611 3 жыл бұрын
ਜੋ ਅੰਗਹੀਣ ਮੁਲਾਜ਼ਮਾਂ ਨੂੰ ਟ੍ਰੈਵਲਿੰਗ ਅਲਾਉਂਸ ਮਿਲਦਾ ਸੀ ਉਹ ਮਿਲੇਗਾ ਕਿ ਨਹੀਂ ਜੀ
@ManpreetSinghOfficial
@ManpreetSinghOfficial 3 жыл бұрын
Allowances di notification to baad hi pta lge ga ji
@BaljeetSingh-sy4qo
@BaljeetSingh-sy4qo 3 жыл бұрын
sir je kar bill te load ghat hove te ghar da load ta ki ho sakda hai
@Navjot759
@Navjot759 3 жыл бұрын
ਕੀ ਕੇਂਦਰ ਦਾ ਨਵਾਂ DA rate (28%) ਪੰਜਾਬ ਵਿੱਚ ਵੀ ਲਾਗੂ ਹੋਵੇਗਾ? ਜੇ ਹੋਵੇਗਾ ਤਾਂ ਕਦੋਂ..
@ManpreetSinghOfficial
@ManpreetSinghOfficial 3 жыл бұрын
jdo punjab government notify kregi tad lagu hovega
@arunbabool3263
@arunbabool3263 3 жыл бұрын
Good information
@duasatinder1046
@duasatinder1046 2 жыл бұрын
ਮਨਪ੍ਰੀਤ ਵੀਰ ਨਮਸਕਾਰ ਮੈਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਪੰਪ ਅਪਰੇਟਰ ਦੀ ਡਿਊਟੀ ਨਿਬਾ ਰਿਹਾ ਹਾਂ ਇਸ ਪੋਸਟ ਤੇ ਮੈਂ 31/8/15 ਨੂੰ ਪ੍ਰਮੋਟ ਹੋਇਆ ਸੀ ਦਰਜਾ 4 ਤੋਂ ਹੁਣ ਮੈਂ ਆਪਣੀ ਤਨਖਾਹ ਕਿਵੇ ਫਿਕਸ ਕਰਾਗਾਂ 31/12/15 ਨੂੰ ਮੇਰੀ ਬੇਸਿਕ 10080+2400 ਸੀ ਇਸ ਨੂੰ ਕੀਦਾ ਫਿਕਸ ਕਰਾ ਕ੍ਰਿਪਾ ਕਰਕੇ ਜਰੂਰ ਦਸੋ ਮੈਂ 18/05/01ਨੂੰ ਹੈਲਪਰ ਦੀ ਪੋਸਟ ਤੇ 2720 ਦੇ ਸਕੇਲ ਵਿਚ ਰੈਗੂਲਰ ਹੋਇਆ ਸੀ ਜੋ ਕੇ 5ਵੇ ਪੇ ਕਮਿਸ਼ਨ ਨਾਲ 4910- 10680+1400 ਗਰੇਡ ਪੇ ਸੀ ਮੈਂ 4-9-14 ਏ ਸੀ ਪੀ ਆਪਟ ਕੀਤੀ ਹੋਈ ਹੈ ਅਤੇ 2006 ਵਿੱਚ ਮੈਂ 1650 ਗਰੇਡ ਪੇ ਲੈ ਰਿਹਾ ਸੀ ਸਤਿੰਦਰ ਦੁਆ
@MalkitSingh-s
@MalkitSingh-s 3 жыл бұрын
probation period wale bare daso sir
@amtajhunir9243
@amtajhunir9243 Жыл бұрын
ਜਿਹੜੇ ਮੁਲਾਜਮ 2016/2017 ਵਿੱਚ ਭਰਤੀ ਹੋਏ ਹਨ ਅਤੇ ਪ੍ਰੇਸਨ ਪੀਰੜ ਵਿੱਚ ਚੱਲ ਰਹੇ ਹਨ ਕੀ ਉਹਨਾਂ ਦਾ ਪੇ ਕਮਿਸ਼ਨ ਦਾ ਕਿੰਨਾ ਬਕਾਇਆ ਮਿਲੇਗਾ।
@lalit7424
@lalit7424 3 жыл бұрын
Nice paaji
@SUNITASHARMA-lm6zf
@SUNITASHARMA-lm6zf 3 жыл бұрын
Center ka 28% DA punjab employees ko kab milega
@sukhmanpreetsingh8160
@sukhmanpreetsingh8160 3 жыл бұрын
sir ma june 2016 vich regular hoya 10300+3200 basic pay nal new basic kinni banu
@jaintara5558
@jaintara5558 3 жыл бұрын
Manpreet ji satsriakal assi 15 retired UT employees apni ek problem share kar rahe haan assi sab 2016 de baad retire hoye haa sanu eh dasso ki sanu gratuity or leave encashment da difference milega ki bahi kai channel das rahe hai ki notification date to hi implement hoyega pl clarify. Main mudda hai difference da sanu IR bhi milya si.
@ManpreetSinghOfficial
@ManpreetSinghOfficial 3 жыл бұрын
Gratuity and Leave Encashment da Arrear 01-01-2016 to jrur milega. Only commutation of pension is applicable from 01-07-21
@rajeshkumar-wf3cb
@rajeshkumar-wf3cb 2 жыл бұрын
Unions should take genuine demands such as house rent notification, 28 percent DA and pensioners notification.
@satnamsinghgill9279
@satnamsinghgill9279 3 жыл бұрын
veer g 2014 w bharti e
@gurjeetsingh7058
@gurjeetsingh7058 2 жыл бұрын
Sir ji leave caish ment kado mala gi je gurjit singh
@harmeshsingh7527
@harmeshsingh7527 3 жыл бұрын
ਬਾਈ ਜੀ ਮੇਰੀ ਜਿਓਨਿੰਗ 18,4,2018 ਦੀ ਹੈ ਅਤੇ ਮੇਰਾ ਪਰਖ ਕਾਲ ਤਿੰਨ ਸਾਲ ਦਾ ਸੀ ਅਤੇ 18,4,2021, ਨੂੰ ਪੂਰਾ ਹੋ ਗਿਆ ਸੀ ਅਤੇ ਮੈਨੂੰ ਸਾਲ ਦਾ ਏਅਰੀਆਰ ਕਿੰਨਾ ਮਿਲੁਗਾ ਜੀ
@meetsingh3761
@meetsingh3761 3 жыл бұрын
Vrr g Punjab govt. v apne employees nl oda hi dhakka krr rhi a, jive k center govt. Kissana nl dhakka kr rhi a
@jassvarinch3325
@jassvarinch3325 3 жыл бұрын
Love 💕 you veer ਤੂੰ ਬਹੁਤ ਵਧੀਆ ਸਮਝੁਉਣਾ ਗਿਆ ❤️❤️❤️
@ManpreetSinghOfficial
@ManpreetSinghOfficial 3 жыл бұрын
thank you.. keep always watching and supporting us♥️
@MrDhiman88
@MrDhiman88 3 жыл бұрын
Why we are discussing about 6th pay commission even 7th pay commission had been issued from 2016.
@surjitsandhu6214
@surjitsandhu6214 3 жыл бұрын
Sir ji mai jan 2017 da bharty ha 2.25/2.59 ki Phoram Bharna hai ji
@darshansingh8617
@darshansingh8617 3 жыл бұрын
🙏🙏
@jnsayal
@jnsayal 3 жыл бұрын
Sir retired from 31/01/2016 JBT teacher two'year da wada v lia hai Option form( after wada retired on 31/01/2018) wich ki bharna hai
@shuvamgahat6594
@shuvamgahat6594 Жыл бұрын
Hi 25ys too 7month 15din Te retirement Lee pension noo poori pension menu milegi 50ja 40#
@kharatilal3147
@kharatilal3147 Жыл бұрын
My age is 80 years retirement on 01.02.2000 starting pension was rs.2500/- work charges services not taken into consideration due to lost records from the department but I got all the evidence. Please guide me how much should my pension be currently.
@PawanKumar-de9nk
@PawanKumar-de9nk 3 жыл бұрын
Brother this video very clear 👌👌
@gauravjoshi9001
@gauravjoshi9001 3 жыл бұрын
👍🏻
@Dilbagh.Amritsar
@Dilbagh.Amritsar 3 жыл бұрын
goodwork
@nirmalsinghsohi9815
@nirmalsinghsohi9815 3 жыл бұрын
Please give update of Pay Commission Notification by UT Chandigarh.
@TheAmitabh123
@TheAmitabh123 3 жыл бұрын
jehre JBT teacher december 2015 ch lge ne ohna nu kehra option len ch fayda hai
@goradhillon2255
@goradhillon2255 3 жыл бұрын
Veere jihna di 2016 to baad death ho gyi jihna ne 10 lkh death gratuity le layi ohna nu hun baki Pay commission di 20 lkh ali gratuity da balance milu ja nhi
@ManpreetSinghOfficial
@ManpreetSinghOfficial 3 жыл бұрын
hanji milega
@bst8005
@bst8005 3 жыл бұрын
Sir mai March 2018 vich retire hoya ward attendant health department toh. Sanu 2006 vich 1900 grade pay milya c te 2011 vich sanu ek extra increment milya c as a pay revision but grade pay 1900 he reha c hun sanu pension and 2016-18 tak da arrear vich kehra factor choose krna chahida.....pls reply
@navisingh2053
@navisingh2053 3 жыл бұрын
outsourcing ਮੁਲਜ਼ਮਾਂ ਨੂੰ ਕਿੰਨੀ salary ਮਿਲੂ ਗਈ, ਉਟਸੌਰਸ ਮੁਲਜ਼ਮਾਂ ਨੂੰ ਫਾਇਦਾ ਹੋ k ਨਈ ? ਨਗਰ ਨਿਗਮ ਦੇ outsours ਮੁਲਾਜ਼ਮਾਂ ਨੂੰ ਫਾਇਦਾ ਹੈ ਕੋਈ k ਨਈ?
@AshokSharma-hx2sd
@AshokSharma-hx2sd 3 жыл бұрын
Please try to give latest information about pensioners
@ManpreetSinghOfficial
@ManpreetSinghOfficial 3 жыл бұрын
Ashok ji punjab government pension upper kuchh notify nhi kr rhi
@deepakrikhi6239
@deepakrikhi6239 3 жыл бұрын
Dear Manpreet ji sat shri akal. Deepak Rikhi Retd. DSP. Baut hi vadhiya trike nal har pehlu nu samjhaya ja rya aap valo. God Bless you.
@ManpreetSinghOfficial
@ManpreetSinghOfficial 3 жыл бұрын
Thank you sir❤️ Keep supporting and keep watching us🙏
@PawanKumar-de3ws
@PawanKumar-de3ws 3 жыл бұрын
Sir 2001 de joining constable nu na pelha pay commission vich koi khas laabh hoya. na hun ho riha hai.assi ki kariye.main pehla v tuhannu puchiya c.
@LakhwinderSingh-od1je
@LakhwinderSingh-od1je 3 жыл бұрын
ਸਰ ਮੈ ਕਾਰਪੋਰੇਸਨ ਵਿੱਚ ਬੇਲਦਾਰ ਹਾ ਆਉਟਸੋਰਸ ਵਿੱਚ 2 ਸਾਲ ਤੋ ਸਾਨੂੰ ਦਿੱਤਾ ਜੀ
@sukhwantbhullar2852
@sukhwantbhullar2852 3 жыл бұрын
I always like your talk on pay commission recommendation and now as you said no information about old pensioners is also good . Otherwise we are just panicky about it . So thank you. May God bless you with good safe and successful life. so that doing such good jobs for people. Thank you
@ManpreetSinghOfficial
@ManpreetSinghOfficial 3 жыл бұрын
Thank you so much sir... keep always watching and supporting us ♥️
@justiceleagueonline
@justiceleagueonline 3 жыл бұрын
Court de clerks da v Das do 10300, 3200 , 2011 da benifit ni mileya hoya
@ankitkatheria7893
@ankitkatheria7893 3 жыл бұрын
Veer ji j asi optn click nh krde ta.. 2 mnth di salary ta pichle hisab nal Mil ju lekin after 2 mnth... Option click k according last two months da arrears Milu ja nh..?
@ManpreetSinghOfficial
@ManpreetSinghOfficial 3 жыл бұрын
hanji miluga
@Mohitkumar-wt5ew
@Mohitkumar-wt5ew 3 жыл бұрын
Promotion te video bna do sir promote on month 8 2020
@ManpreetSinghOfficial
@ManpreetSinghOfficial 3 жыл бұрын
watch our video on promotions kzfaq.info/get/bejne/mrxyhMaQ1rbefZc.html
@ramanwalia8378
@ramanwalia8378 3 жыл бұрын
Jima graguty double hogea jina nu 16 ch to bad graguty ght mile h kya una nu dobara mila ga jima hun double krti govt ne
@desasingh7233
@desasingh7233 3 жыл бұрын
Desa Singh Punjab employees class fourth drange dependent regular going 1'1'1991 grade pay 1900 basic pay 14500 hamari pay kitny ho gai
@ParamjeetKaur-cp4mi
@ParamjeetKaur-cp4mi 3 жыл бұрын
Sir g mery appointment 16 /7/1988 d hai 31/3/2018 nu retire Hoya han main kehri option Bharta g
@learningwithnaina7679
@learningwithnaina7679 3 жыл бұрын
Sir please eh dsdo probationers kehda factor choose krn
@InderjitSingh-yw9ll
@InderjitSingh-yw9ll 3 жыл бұрын
Y ji govt ne apna fesla vaps le lia.hun bas kro pls
@jaswindermann6453
@jaswindermann6453 3 жыл бұрын
🙏🙏🙏🙏🙏🙏🙏🙏
@jaswinderkaur9400
@jaswinderkaur9400 3 жыл бұрын
Meri retirement 2018 de hai ki Mai option form bharna hai ja nahi
@MAJORSINGH-nk7bj
@MAJORSINGH-nk7bj 3 жыл бұрын
according govt gazzete option can be submit within two months
@adocatekhera
@adocatekhera 3 жыл бұрын
Sir my wife retired on 31.03.21 as teacher what to do for option and where to give option
@manjinderbumrah7300
@manjinderbumrah7300 3 жыл бұрын
Ssa sir jo employee Technical board ITI ch joining date may 2015 hai bharti add.2013 di hai and probation 2 year wich v full grade puri salry mili si pl.daso ki sanu kehra fector lagega 10300-34800+(4600Gp) sir pl.daso ki salry kive Baney gi
@tejvindersinghtejvindersin4247
@tejvindersinghtejvindersin4247 3 жыл бұрын
Sir hun july di pension jihri august vich milni hun vadh k milugi
@rajveerbeniwal_
@rajveerbeniwal_ 3 жыл бұрын
,❤️❤️🙏
@ManpreetSinghOfficial
@ManpreetSinghOfficial 3 жыл бұрын
Thanks op
@yogesh7420
@yogesh7420 3 жыл бұрын
Sir jede mulajam 31-5-2019 nu retire hoy onna nu b form bhar k dena pegga or form dipartment nu dena bhar k
@NeerajKumar-ns5do
@NeerajKumar-ns5do 3 жыл бұрын
5000 grade pay ਵਾਲੇ probationer masters ਦੀ salary ਬਾਰੇ ਜ਼ਰੂਰ ਦੱਸੋ
@faryadfaryad3037
@faryadfaryad3037 3 жыл бұрын
Sir me.4.class.to.3.class.purmot.heya.stumber.2020.Vich.merea.b.20200..1900.sir.menu.kida.ficter.lena.hovga.aur.kina.fayada.hovega
@kamleshkumari6444
@kamleshkumari6444 3 жыл бұрын
Sir m 31.5.2020 supdt.4800GP vich retire hoee h.menu option fill krk deni paegi?menu kis formula vich benefit hoega?
@ginnidhaliwal8441
@ginnidhaliwal8441 3 жыл бұрын
Agar mare joing 2013 de ha g fir kehra factor lana chaeda ha g?
@krishnakantdixit8435
@krishnakantdixit8435 3 жыл бұрын
Wht about under probation employees....????
@kulwantsingh3174
@kulwantsingh3174 3 жыл бұрын
Sir veterinary officer Jo September 2017 which recruitment hoye c 15600-39000+5400 scale Te.. Ohna d pay kini bnegi.. New notification de according 2 year de probation da arear v daseo g
@rajwindersingh4586
@rajwindersingh4586 3 жыл бұрын
Sir m Dec 2019 wich retire hoya Han grade pay 3600/ c and bp 22030/ hal meri kini pension hovegi
@parmindersingh6776
@parmindersingh6776 3 жыл бұрын
Sir jehde new joining karange 2021 ohna nu 6th pay commision nal faeda hovega ja nuksan?
@ManinderSingh-eq7mo
@ManinderSingh-eq7mo 3 жыл бұрын
P.S.E.B. ka pay commission bare daso ji
@rajivgupta7500
@rajivgupta7500 3 жыл бұрын
How will be the pay if ACP of 14 years taken after 1/1/16
@surjitkaur6980
@surjitkaur6980 3 жыл бұрын
2016 ਤੋਂ ਪਹਿਲਾ ਵਾਲੇ ਰਿਟਾਇਰੀ ਨੂੰ ਅਜੇ ਨਹੀ ਲਗੇਗਾ ?
@avadensingh2965
@avadensingh2965 3 жыл бұрын
I always wait for your video bro
@ashwanikbhasin4522
@ashwanikbhasin4522 3 жыл бұрын
SIR JI, I RETD.M.L.T ON DATED 30.04. 2015 PLEASE TELLING ME WHAT IS THE FORMULA USED. THANKS VERY MUCH.
@sanojghedta9017
@sanojghedta9017 3 жыл бұрын
Sir electricity department himachal Pradesh me Mali grade pay 3400 h par basic 14500 h matlab basic come h or grade pay jayada h regular employee h 1997 plz tell request
@sushilarani9444
@sushilarani9444 3 жыл бұрын
Informative video sir tussi bahut vadia Bolde ho tuss news channel te news kyun nhi read karde
@ManpreetSinghOfficial
@ManpreetSinghOfficial 3 жыл бұрын
hahaha... thank you mam... aapna hi news channel khola ge ji.. 😄
@vinodshayerproductions40
@vinodshayerproductions40 3 жыл бұрын
31-12-16 retire nu gratuity da faida hovega??
@ram6989
@ram6989 3 жыл бұрын
Yes, 1.1.2016 to lagu haiga pay commission
@vinodshayerproductions40
@vinodshayerproductions40 3 жыл бұрын
@@ram6989 Thx. Manjit ji!
@user-vy9ll3id7e
@user-vy9ll3id7e 3 жыл бұрын
ਸਾਲ 2020 ਵਿਚ ਏਸੀਪੀ ਦੇ 14 ਸਾਲਾ ਮਿਲਿਆ , ਨਵੀਂ ਫਿਕਸੇਸ਼ਨ ਵਿਚ ਇਹ 14 ਸਾਲਾ ਏਸੀਪੀ ਸਟੈਪ ਕਾਊਂਟ ਕਰਨਾ ਹੈ ਜਾਂ ਨਹੀਂ ।
@1994RENU
@1994RENU 3 жыл бұрын
Hello sir please tell me DATE 31.12.2015 I M CLASS FOR BUT IN 20.12.19 M PROMTED AS CLERK PLEASE TELL ME HOW MY BASIC WILL BE CALCULATED
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
ПРОВЕРИЛ АРБУЗЫ #shorts
00:34
Паша Осадчий
Рет қаралды 6 МЛН