ਉੱਠ ਜਾਗ ਮੁਸਾਫ਼ਰ ਜਾਗ ਵੇ | Uth Jag Musafir Jag Ve | Kavita | Dhadrianwale

  Рет қаралды 115,417

Emm Pee

Emm Pee

17 күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Sukhwinder Singh Sukhi
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#musafir

Пікірлер: 249
@user-uk2qo6mx9e
@user-uk2qo6mx9e 2 күн бұрын
ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@ManjitKaur-wl9hr
@ManjitKaur-wl9hr 15 күн бұрын
ਧੁਰ ਅੰਦਰ ਤੱਕ ਹਲੂਣਾ ਦਿੰਦੀ ਕਵਿਤਾ, ਸੁਣਾਉਣ ਦਾ ਲਹਿਜ਼ਾ ਪ੍ਰਸੰਸਾਯੋਗ, ਬੇਟਾ ਸਦਾ ਖੁਸ਼ ਰਹੋ ਚੜ੍ਹਦੀ ਕਲ਼ਾ 'ਚ ਰਹੋ ❤❤
@ravneetsingh6946
@ravneetsingh6946 15 күн бұрын
4:55 4:55
@ravneetsingh6946
@ravneetsingh6946 15 күн бұрын
4:55
@yugvirsingh7708
@yugvirsingh7708 8 күн бұрын
Munda starting ton e mehnti a g sade pind da🙏
@sukhpalchahal4327
@sukhpalchahal4327 12 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@gurjeetkaur9238
@gurjeetkaur9238 15 күн бұрын
ਬਿਲਕੁਲ ਜੀ ਜਾਗਣਾ ਹੀ ਪਵੇਗਾ ਸਾਡੇ ਬੱਚੇ ਸਾਡਾ ਭਵਿਖ ਸਾਡੇ ਪੰਜਾਬੀ ਭੈਣ ਭਰਾ ਲਈ 🙏ਉੱਠ ਜਾਗ ਮੁਸਿਫਰ ਵੇ ਲਾ ਜਾਗ ਬਾਣੀ ਦਾ ਵੇ ਚਲ ਰਾਹ ਪੈ ਗੁਰੂ ਗਰੰਥ ਸਾਹਿਬ ਦੇ ਯਾਦ ਕਰ ਸ਼ਹਾਦਤਾਂ ਨੂੰ ਕੁਰਬਾਨੀਆਂ ਨੂੰ ਕਵਿਤਾ ਦਾ ਨਾਮ ਹੀ ਹੌਸਲੇ ਵਾਲਾ ਹੈ ਸ਼ੁਕਰੀਆ ਜੀ 🙏
@pammabhullar6179
@pammabhullar6179 3 күн бұрын
ਰੂਹ ਨੂੰ ਸਕੂਨ ਦੇਣ ਵਾਲੀ ਅਵਾਜ਼ ❤❤
@sukhpalchahal4327
@sukhpalchahal4327 7 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤️🍎🍓
@jaspreetbhullar8398
@jaspreetbhullar8398 15 күн бұрын
ਉੱਠ ਜਾਗ ਮੁਸਾਫ਼ਰ ਜਾਗ ਵੇ ਤੈਨੂੰ ਲੱਗੇ ਬਾਣੀ ਦੀ ਲਾਗ ਵੇ 🙏 ਸਾਡੀ ਜ਼ਿੰਦਗੀ ਦੀ ਅਸਲ ਜ਼ਿਮੇਵਾਰੀ ਪ੍ਰਤੀ ਹਲੂਣਾ ਦਿੰਦੀ ਬਹੁਤ ਸੋਹਣੀ ਕਵਿਤਾ ਜੀ ❤️🙏
@KamaljitKaur-fy3uu
@KamaljitKaur-fy3uu 15 күн бұрын
ਵਾਹ!! ਕਿੰਨਾ ਸੋਹਣਾ ਸੁਨੇਹਾ ਤੇ ਕਿੰਨੀ ਸੋਹਣੀ ਆਵਾਜ਼ 👍ਉੱਠ ਜਾਗ ਮੁਸਾਫ਼ਰ ਜਾਗ ਵੇ 💐
@SandeepSingh-ky1wj
@SandeepSingh-ky1wj 15 күн бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 ✍ ਮੌਤ ਦੇ ਬਾਅਦ ਜਿੰਦਗੀ ਦਾ ਇਹੀ ਸੱਚ ਹੈ , ਪਤਨੀ *** ਮਕਾਨ ਤੱਕ ਦੁਨੀਆਂ **** ਸ਼ਮਸ਼ਾਨਘਾਟ ਤੱਕ ਪੁੱਤ ****** ਅਗਨੀਦਾਨ ਤੱਕ ਤੇ ਸਿਰਫ਼ ਤੁਹਾਡੇ ਕਰਮ ਹੀ ਉਸ ਪ੍ਰਮਾਤਮਾ ਤੱਕ ਜਾਂਦੇ ਹਨ ।🙏🏻🙏🏻🙏🏻🙏🏻🙏🏻
@rajwindersingh-tc6mv
@rajwindersingh-tc6mv 14 күн бұрын
Wah wah wah kapra sach
@balbirsingh625
@balbirsingh625 11 күн бұрын
🙏🙏
@SandeepSingh-ky1wj
@SandeepSingh-ky1wj 11 күн бұрын
@@balbirsingh625 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@bspreetpreet8774
@bspreetpreet8774 9 күн бұрын
ਬਹੁਤ ਸੋਹਣਾ ਸੋਨੇਹਾ ਐਨੀ ਮਿੱਠੀ ਆਵਾਜ਼ ਵਿਚ. ਦਿਲੋਂ ਸਤਿਕਾਰ. 👍👍
@gurjeetkaur9238
@gurjeetkaur9238 15 күн бұрын
ਦਿਲ ਨੂੰ ਝੰਜੋੜ ਗੀ ਕਵਿਤਾ ਬੇਟਾ ਜਿਉਂਦੇ ਰਹੋ ਇਹ ਨੇ ਸਾਡਾ ਭਵਿਖ ਸਾਡੇ ਬੱਚੇ ਸੇਧ ਦਿੰਦੀ ਕਵਿਤਾ ਜੀਓ🙏🥰🥰🙏
@jaspreetbhullar8398
@jaspreetbhullar8398 15 күн бұрын
ਮਿਹਰਵਾਨੁ ਸਾਹਿਬੁ ਮਿਹਰਵਾਨੁ🙏 ਸਾਹਿਬੁ ਮੇਰਾ ਮਿਹਰਵਾਨੁ 🙏 ਜੀਅ ਸਗਲ ਕਉ ਦੇਇ ਦਾਨੁ 🙏 ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ🙏 ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ 🙏 ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ🙏 ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ 🙏 ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ🙏 ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ 🙏 ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ 🙏 ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ 🙏🙏🙏🙏🙏 ਧੰਨ ਪਾਤਸ਼ਾਹ ਗੁਰੂ ਅਰਜਨ ਦੇਵ ਜੀ 💐🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏
@jagtarsohi9001
@jagtarsohi9001 9 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@KamaljitKaur-fy3uu
@KamaljitKaur-fy3uu 15 күн бұрын
ਜਦੋਂ ਦਿਵਾਨ ਤੋਂ ਬਾਅਦ ਸੰਗਤ ਆਪ ਜੀ ਨੂੰ ਮਿਲਦੀ ਹੈ ਤਾਂ ਆਪ ਜੀ ਦਾ ਇਹ ਭੁਝੰਗੀ ਬਹੁਤ ਪਿਆਰ ਤੇ ਸਤਿਕਾਰ ਨਾਲ ਸੰਗਤਾਂ ਨੂੰ ਵਾਰੀ ਸਿਰ ਮਿਲਣ ਦੀ ਤਾਕੀਦ ਕਰਦਾ ਹੈ ਜੀ 🙏😊
@PargatSingh-lj1qn
@PargatSingh-lj1qn 15 күн бұрын
ਬਹੁਤ ਸੋਹਣੀ ਕਵਿਤਾ ਵੀਰ ਦੀ ਬਹੁਤ ਸੋਹਣੀ ਆਵਾਜ਼.. ਸਦਾ ਚੜਦੀਕਲਾ ਵਿੱਚ ਰਹੋ ਸਦਾ ਖ਼ੁਸ਼ ਰਹੋ..
@tarlochansingh4976
@tarlochansingh4976 15 күн бұрын
ਵਾਹਿਗੁਰੂ ਜੀ 🙏
@amanchhabra573
@amanchhabra573 3 күн бұрын
ਵਾਹਿਗੁਰੂ ਜੀ
@parmjeetdha3681
@parmjeetdha3681 15 күн бұрын
ਗੁਰਮੁਖ ਪਿਆਰੇ ਫਤਹਿ ਪ੍ਰਵਾਨ ਕਰੋ ਜੀ 🙏🙏🙏🙏🙏🙏
@parmjeetdha3681
@parmjeetdha3681 15 күн бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏
@SandeepSingh-ky1wj
@SandeepSingh-ky1wj 15 күн бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻
@jasbirkala
@jasbirkala 12 күн бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ
@gurjeetkaur9238
@gurjeetkaur9238 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਸਾਰੀਆਂ ਹੀ ਸਤਿਕਾਰਯੋਗ ਰੂਹਾਂ ਨੂੰ ਜੀ 🙏
@bikramsingh5929
@bikramsingh5929 13 күн бұрын
ਵਾਹਿਗੁਰੁ ਜੀ ਬਹੁਤ ਵਧੀਆ ਜੀ 🙏🙏🙏🙏🙏
@AmandeepKaur-rm3re
@AmandeepKaur-rm3re Сағат бұрын
Waheguru ji waheguru ji
@harjitkaur3753
@harjitkaur3753 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@GurpreetSingh-zi1hx
@GurpreetSingh-zi1hx 15 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🌹 🙏
@ravindermaan9016
@ravindermaan9016 10 күн бұрын
ਵਾਹਿ ਗੁਰੂ ਵਾਹਿ ਗੁਰੂ ਜੀ
@HarjinderSingh-tz1vj
@HarjinderSingh-tz1vj 15 күн бұрын
Satnam waheguru ji
@Beastshadowgaming1511
@Beastshadowgaming1511 15 күн бұрын
ਬਹੁਤ ਸੋਹਣੀ ਕਵਿਤਾ ਅੰਦਰ ਤੱਕ ਝੰਜੋੜ ਦਿੱਤਾ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ❤❤
@gurjot1715
@gurjot1715 11 күн бұрын
4:04 ਅਰਦਾਸ ਕਰਦੀ ਹਾਂ ਕਿ ਸਭ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਪਿਆਰ ਪਵੇ 😇
@AmandeepKaur-ju1zy
@AmandeepKaur-ju1zy 15 күн бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਪ੍ਰਮਾਤਮਾ ਸਭ ਦਾ ਭਲਾ ਕਰੇ ਜੀ ਵਾਹ ਵਾਹ ਬਹੁਤ ਹੀ ਵਧੀਆ ਕਵਿਤਾ ਜੀ ਸਾਨੂੰ ਹਮੇਸ਼ਾ ਹੀ ਵਧੀਆ ਜ਼ਿੰਦਗੀ ਜਿਊਣ ਲਈ ਹਰਰੋਜ਼ ਗੁਰਬਾਣੀ ਦਾ ਜਾਗ ਲਾਉਣਾ ਚਾਹੀਦਾ ਹੈ। ਹਮੇਸ਼ਾ ਹੀ ਕੁੱਝ ਨਾ ਕੁੱਝ ਨਵਾਂ ਸਿੱਖਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।
@jagroopsingh9467
@jagroopsingh9467 15 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gaggilassoi
@gaggilassoi 7 күн бұрын
ਧੁਰ ਅੰਦਰ ਤੱਕ ਹਿਲਾ ਦਿੱਤਾ ਇੰਨੀ ਮਿੱਠੀ ਅਵਾਜ਼ ਸਕੂਨ ਮਿਲ ਗਿਆ ਕਵਿਤਾ ਸੁਣਕੇ ❤,🌸🙏🙏
@acharyaamanguruji1757
@acharyaamanguruji1757 9 күн бұрын
Peace full .. jindgi da sach ❤dhan guru nanak ji
@VipanjeetKaur-uc2hr
@VipanjeetKaur-uc2hr 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜੀ ਬਹੁਤ ਵਧੀਆ ਕਵਿਤਾ 🎉🎉
@jarnailsingh3188
@jarnailsingh3188 54 секунд бұрын
Waheguru ji
@sandeepsony9512
@sandeepsony9512 6 күн бұрын
Bahut hi sohni kavtia aa Waheguru Ji thodi sad ji v dil nu ਝੰਜੋੜ rakh den vali😔🙏
@pardeepbadhgujer9855
@pardeepbadhgujer9855 15 күн бұрын
Waheguru ji🙏
@sharanjeetsinghsandhu7635
@sharanjeetsinghsandhu7635 15 күн бұрын
Guru fateh bhai sahib ji waheguru ji ka khalsa waheguru ji Ki fateh jio ❤🙏
@JaswinderKaur-kq4gv
@JaswinderKaur-kq4gv 15 күн бұрын
Waheguru Ji Waheguru Ji Waheguru Ji Waheguru Ji Waheguru Ji Waheguru Ji
@Gurbaniworldwide13
@Gurbaniworldwide13 10 күн бұрын
ਵਾਹਿਗੁਰੂ ਨੂੰ ਪਿਆਰ ਕਰਨ ਵਾਲੇ channel ਨੂੰ subscribe ਕਰਨ ਅਤੇ comment ਨੂੰ ਲਾਇਕ ਕਰਨ………. ਲਿਖੋ ਵਾਹਿਗੁਰੂ ਜੀ 🙏🏻
@BaljinderKaur-pp8hy
@BaljinderKaur-pp8hy 14 күн бұрын
❤❤ waheguru ji
@nehakaushal4307
@nehakaushal4307 15 күн бұрын
whaguru g ka khalsa waheguru g ke fetha baba g ❤❤❤
@manvirsingh6512
@manvirsingh6512 14 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@bittubansa3810
@bittubansa3810 15 күн бұрын
🙏❤️🌹 Waheguru ji ka khalsa waheguru ji ki Fateh ji 🙏❤️🌹
@SurjeetSingh-uk2gx
@SurjeetSingh-uk2gx 15 күн бұрын
Waheguru ji ka khalsa waheguru ji ki fathe 🙏🙏🙏🙏🙏🙏🙏
@homanjitrahil2791
@homanjitrahil2791 15 күн бұрын
Waheguru ji ka Khalsa Waheguru ji ki Fateh. Very excited for Sunday’s Diwan. 🙏🙏
@Prabh52
@Prabh52 7 күн бұрын
Waheguru ji 🙏
@GurmejSingh-sw6dz
@GurmejSingh-sw6dz 14 күн бұрын
Waheguru ji waheguru ji ❤❤❤❤❤❤❤
@AnjaliChumber-uo2mv
@AnjaliChumber-uo2mv 4 күн бұрын
🌸Waheguru ji🌸
@HarpreetKaur-if1ws
@HarpreetKaur-if1ws 13 күн бұрын
Waa ਨਿਰਵੈਰ ਸਿਆ ਵੀਰ g ਬਹੁਤ ਵਧੀਆ ਲਿਖਦੇ ਨੇ 🤞🙏
@user-yu3mx2tt4h
@user-yu3mx2tt4h 14 күн бұрын
Dhan shri waheguru ji
@pamindersingh701
@pamindersingh701 14 күн бұрын
Wah ji wah ❤❤
@amritpalkaur4972
@amritpalkaur4972 5 күн бұрын
❤waheguru ji🙏🙏🙏
@u.pdepunjabipind1620
@u.pdepunjabipind1620 15 күн бұрын
Waheguru ji 🎉🎉
@user-rp1vm9kl5s
@user-rp1vm9kl5s 14 күн бұрын
ਵਾਹਿਗੁਰੂ ਜੀ ਬੱਚੇ ਤੇ ਕਿਰਪਾ ਰੱਖੀ ਸਦਾ ਖੁਸ਼ ਰੱਖੀ 🙏🙏
@Radha_swami_saidpur_status
@Radha_swami_saidpur_status 14 күн бұрын
ਬਸ ਸਬਰ ਐਨਾ ਦੇਈ ਮੇਰੇ ਮਾਲਕਾ ਮੈ ਸ਼ਿਕਵੇ ਨਹੀਂ ਸ਼ੁਕਰਾਨਾ ਕਰਾਂ❤️🙏
@Mandeep-ji2rf
@Mandeep-ji2rf 14 күн бұрын
Waheguru ji ❤❤
@jagdipsingh1473
@jagdipsingh1473 15 күн бұрын
ਬਹੁਤ ਸੋਹਣੀ ਆਵਾਜ਼ ਜੀ ❤❤
@user-pu7ir8rd2j
@user-pu7ir8rd2j 15 күн бұрын
ਬਹੁਤ ਖੂਬ ਕਵਿਤਾ
@parminderkaur7078
@parminderkaur7078 13 күн бұрын
Nice voice waheguru g❤❤
@shamshersinghharpreetsingh2912
@shamshersinghharpreetsingh2912 Күн бұрын
Waheguru ji chardikla vich rakha ji
@baljeetsidhu67
@baljeetsidhu67 14 күн бұрын
ਬਹੁਤ ਵਧੀਆ ਕਵਿਤਾ 👍🏻 ♥️
@JatinderSingh-xl8be
@JatinderSingh-xl8be 13 күн бұрын
Waheguru ji ❤🙏
@jassikaur4266
@jassikaur4266 15 күн бұрын
Wah g wah❤❤
@XiPantheraLeo-jg6xo
@XiPantheraLeo-jg6xo 14 күн бұрын
Respect the Gurumukhi 🌅🕊️🕊️🕊️🕊️🕊️
@veersurjitsingh657
@veersurjitsingh657 14 күн бұрын
Je ਅਜੇ ਵੀ ਰੂਹ ਨੂੰ ਹਲੂਣਾ ਨਾ ਮਿਲਿਆ ਤੇ , ਬਹੁਤ ਵਧੀਆ ਬੱਚੇ ਨੂੰ ਵਾਹਿਗੁਰੂ ਜੀ ਚੜਦੀਕਲਾ ਬਖਸਣ, ਨਿਰਵੈਰ ਵੀਰ ਨੂੰ ਹੋਰ ਸੁਮਿਤ ਬਖਸਣ
@baljeetsidhu67
@baljeetsidhu67 14 күн бұрын
ਬਹੁਤ ਵਧੀਆ ਆਵਾਜ਼ 🙏🏻❤️
@jagtarsinghbahadurgarh817
@jagtarsinghbahadurgarh817 15 күн бұрын
VA VA VA ji bhi sahib Ji 100sal Omar hove
@Balwinderkaur-vi8gn
@Balwinderkaur-vi8gn 14 күн бұрын
Waheguru ji ka khalsa waheguru ji ki Fateh ji
@harbanskhattra584
@harbanskhattra584 15 күн бұрын
Waheguru ji mehar kre
@isharsingh4030
@isharsingh4030 14 күн бұрын
Bahut jyada sohni avaaj waheguru ji 🙏🙏🙏🙏
@dishakour13
@dishakour13 14 күн бұрын
🙏 Waheguru g 🙏
@Gursharanbenipal
@Gursharanbenipal 12 күн бұрын
ਗੁਰੂ ਫਤਿਹ ਬਾਬਾ ਜੀ ਬਾਬਾ ਜੀ ਹਰਿ ਪਲ ਹਰਿ ਘੜੀ ਅਨੰਦ ਹੀ ਅਨੰਦ ਤੂੰ ਹੀ ਤੂੰ ਮਾਂ ਵੀਤੇਰੀਪਿਤਾਵੀਤੇਰਾ ਅਸੀਂ ਵੀ ਤੇਰੇ ਤੂੰ ਸਦਾ ਅੰਗ ਸੰਗ ਮਾਹੀ
@vpvp4130
@vpvp4130 15 күн бұрын
❤वाहेगुरु जी ❤
@SukchainSingh-uo6oh
@SukchainSingh-uo6oh 13 күн бұрын
Wah ji wah
@SukhwinderSingh-wq5ip
@SukhwinderSingh-wq5ip 14 күн бұрын
ਵਾਹਿਗੁਰੂ ਜੀ ❤❤❤
@navdeepkaur885
@navdeepkaur885 15 күн бұрын
Waheguru ji mehr kro ji 🙏
@sarbjeetkaur4574
@sarbjeetkaur4574 15 күн бұрын
Satnam Shri waheguru ji 🙏🙏 thank you thank you thank you mere baba ji ♥️♥️
@JaspalSingh-qj5cc
@JaspalSingh-qj5cc 10 күн бұрын
Bhai saab jio
@mejarsingh5879
@mejarsingh5879 15 күн бұрын
Bhot vadiya pai saheb ji
@bhagwantkaur674
@bhagwantkaur674 13 күн бұрын
ਜੁਗ ਜੁਗ ਜੀਓ ਬੇਟਾ ਜੀ ਬਹੁਤ ਵਧੀਆ ਕਵਿਤਾ❤❤❤❤❤🎉🎉🎉🎉🎉🎉
@gilldeep4201
@gilldeep4201 14 күн бұрын
Chote veer di awaaz bahut piyari hai ji
@armanmehmi6070
@armanmehmi6070 13 күн бұрын
Bht vadia lehje vich kavitagyi hai ji dhur andr man nu skoon dendi aa I heard it many times
@amritpal9383
@amritpal9383 14 күн бұрын
Waheguru Ji
@harishdua3553
@harishdua3553 15 күн бұрын
❤❤
@manjitkaursandhu4785
@manjitkaursandhu4785 15 күн бұрын
Waheguru ji 🙏🙏❤🙏🙏
@balwantmann1774
@balwantmann1774 15 күн бұрын
Waheguru ji ❤
@sukhnider
@sukhnider 15 күн бұрын
Thanks baba ji thoda kr ka aaj ma depression to bhar aa gye
@Ramandeep_kaur566
@Ramandeep_kaur566 15 күн бұрын
Waheguru ji ka Khalsa waheguru ji ki Fateh Bhai sahab g God bless you waheguru waheguru waheguru waheguru waheguru waheguru ji
@baljeetsidhu67
@baljeetsidhu67 14 күн бұрын
ਕਵਿਤਾ ਦੇ ਰੂਪ ਵਿੱਚ ਬਹੁਤ ਵਧੀਆ ਸੁਨੇਹਾ 🙏🏻🙏🏻
@jindaltarsem8165
@jindaltarsem8165 15 күн бұрын
Bhout hi bhout badhia beta ji
@Harryyt96
@Harryyt96 7 күн бұрын
Waheguru ji veer nu chardi kala vich rakhe
@jaspreetsarao1082
@jaspreetsarao1082 7 күн бұрын
Waah ji bohut sohni awaz vire di 👏👏👏👏👏
@ManjeetKaur-kw3dw
@ManjeetKaur-kw3dw 15 күн бұрын
❤❤❤❤❤❤waheguru ji. Ji❤❤❤❤❤
@jasvindersingh4571
@jasvindersingh4571 14 күн бұрын
🙏🙏🙏🙏🙏🙏🙏
@LakhwinderKaur-vo7nh
@LakhwinderKaur-vo7nh 15 күн бұрын
Waherguru ji waherguru ji
@Jaspalsingh-uh5ep
@Jaspalsingh-uh5ep 14 күн бұрын
ਵਾਹ ਜੀ ਵਾਹ ਭਾਈ ਸੁਖਵਿੰਦਰ ਸਿੰਘ ਜੀ
@Gurdwarasahibbadrukhan
@Gurdwarasahibbadrukhan 15 күн бұрын
❤❤❤❤
@Ramandeep_kaur566
@Ramandeep_kaur566 15 күн бұрын
Waheguru ji waheguru ji waheguru ji waheguru ji
@gurvinderkaur4175
@gurvinderkaur4175 14 күн бұрын
Bot he sohni te sacchye de bare dasde bol ne kavita de wah wah
@navigill_29
@navigill_29 14 күн бұрын
Waheguru g
КАРМАНЧИК 2 СЕЗОН 4 СЕРИЯ
24:05
Inter Production
Рет қаралды 629 М.
ОДИН ДОМА #shorts
00:34
Паша Осадчий
Рет қаралды 4,8 МЛН
Java Main Anandpur Nu Betha Takhata Te Tu Hove (feat. Sarbjeet Singh)
8:32
Bhai Ranjit Singh Dhadrianwale
Рет қаралды 8 М.
Вот это подстава 😂 #юмор #смех #смешно #приколы #пранк
0:30
[Gegagedigedagedago] Nuggets Mukbang Girl and Unicorn Jelly
0:24
Anna and Niki | Shorts
Рет қаралды 5 МЛН
Luck decides my future🍀😅 #shorts #viral #funny
0:13
Uma NOOB
Рет қаралды 14 МЛН
Механик помог велосипедисту
0:21
ГОМУНКУЛ
Рет қаралды 14 МЛН
ОБЫЧНЫЙ ДЕНЬ РОЖДЕНИЯ 😅 |  #mellstroy #shorts
0:18
Механик помог велосипедисту
0:21
ГОМУНКУЛ
Рет қаралды 14 МЛН