ਜ਼ਿੰਦਗੀ ਇੱਕ ਬੰਦ ਤਾਲਾ (06)Zindagi Ik Band Tala (Ep-6)Latest Punjabi Short Movie 2024! Aman dhillon

  Рет қаралды 136,703

Aman dhillon

Aman dhillon

Ай бұрын

ਜ਼ਿੰਦਗੀ ਇੱਕ ਬੰਦ ਤਾਲਾ (6)Zindagi Ik Band Tala (Ep-6)Latest Punjabi Short Movie 2024! Aman dhillon
#Amandhillon #Dhillonmansawala #zindagiikbandtala #punjabishortmovie2024 #punjabiwebseries #punjabishortvideo #shorts #comedy
ਨੋਟ ?
ਵੀਡੀਉ ਵਿੱਚ ਕਿਸੇ ਵੀ ਜੀਵ ਜੰਤੂ ਜਾਂ ਇਨਸਾਨ ਨੂੰ ਕੋਈ ਹਾਨੀ ਨਹੀ ਪਹੁੰਚਾਈ ਗਈ ਵੀਡੀਉ ਵਿੱਚ ਦਿਖਾਏ ਗਏ ਸੀਨ ਸਿਰਫ ਸਮਝਾਉਣ ਲਈ ਬਣਾਏ ਗਏ ਹਨ ! ਵੀਡੀਉ ਮਨੌਰੰਜਣ ਜਾਂ ਸੇਧ ਲੇਣ ਲਈ ਬਣਾਈ ਗਈ ਹੈ ਇਸਦਾ ਸਬੰਧ ਅਸਲ ਜਿੰਦਗੀ ਨਾਲ ਨਹੀ🙏
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER
KARMPREET SAMRA
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Zindagi ik band tala (Ep-1)
• ਜ਼ਿੰਦਗੀ ਇੱਕ ਬੰਦ ਤਾਲਾ ।...
Zindagi ik band tala (Ep-2)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-3)
• ਜ਼ਿੰਦਗੀ ਇੱਕ ਬੰਦ ਤਾਲਾ ...
Zindagi ik band tala (Ep-4)
• ਜ਼ਿੰਦਗੀ ਇੱਕ ਬੰਦ ਤਾਲਾ ਭ...
Zindagi Ik Band Tala (Ep-5)
• ਜ਼ਿੰਦਗੀ ਇੱਕ ਬੰਦ ਤਾਲਾ (...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Пікірлер: 342
@dhillonmansawala
@dhillonmansawala Ай бұрын
ਸਤਿ ਸ਼ੀ ਅਕਾਲ ਵੀਡੀਉ ਦੇਖੋ ਜੀ ਲਾਇਕ ਕੂਮੈਟ ਤੇ ਸ਼ੇਅਰ ਜਰੂਰ ਕਰਦੋ ਧੰਨਵਾਦ ਜੀ
@SimranSingh-zx4wj
@SimranSingh-zx4wj Ай бұрын
ਬਹੁਤ ਵਧੀਆ ਵੀਡਿਉ ਅਮਨ ਦੀਦੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ
@user-hx4zy3mv7i
@user-hx4zy3mv7i Ай бұрын
ਆਪਣੀ ਸੋਚ ਨੂੰ ਬਦਲੋ, ਅੰਜਲੀ ਨੂੰ ਧੀ ਬਣਾ ਕੇ ਉਸਦੀ ਮੈਰਿਜ ਪਿਆਰ ਨਾਲ ਕਰਵਾਓ ਸਾਲ ਛੇ ਮਹੀਨਿਆਂ ਚੋ ਸਮਝ ਜਾਊ,ਰਾਜ ਤੇ ਰਾਜ ਦੀ ਮਾਂ ਬਿਨਾਂ ਵਜ੍ਹਾ ਛੱਕ ਕਰੀ ਜਾਂਦੇ ਆ🙏
@neetugold6136
@neetugold6136 Ай бұрын
ਬਾਪੂ ਜੀ ਕਹਿੰਦੇ ਨੇ ਸਹੀ ਅੰਜਲੀ।ਹਰਜੀਤ ਵੀ ਗਲਤ ਕਰ ਰਿਹਾ ਹੈ।
@boharsingh7725
@boharsingh7725 Ай бұрын
ਬਾਈ ਬਹੁਤ ਹੀ ਵਧੀਆ ਵੀਡੀਓ ਜੀ 👍👍👍👍👍 🤙🤙🤙🤙🤙
@KulwinderShergillShergil-tb7jj
@KulwinderShergillShergil-tb7jj Ай бұрын
ਅੰਜਨੀ ਇੱਦਾ ਜ਼ਬਰਦਸਤੀ ਘਰ ਵਿੱਚ ਕਿਵੇਂ ਰਿਹਾ ਜਾਊ ਆਉਂਖਾ ਹੈ । ਸਹੀ ਕਹਿ ਰਹੇ ਮਾਂ ਕਿ ਕੱਲ ਕਲਾ ਨੂੰ ਧੱਕੇ ਮਾਰਕੇ ਕੱਢਣ ਗੇ ਫਿਰ ਵੀ ਜਾਂਣਾ ਪੈਣਾ ਇਸ ਘਰ ਵਿੱਚੋ ।। ਇੱਧਰ ਸੋਨੀਆ ਪਿੱਛੇ ਪੈ ਗਏ ਵਿਚਾਰੀ ਅੰਜਨੀ ਦੇ ਕਿਵੇ ਫ਼ਾਇਦਾ ਚੱਕਦੇ ਲੋਕ ਕਿਸੇ ਦੇ ਮਾੜੇ ਟਾਈਮ ਦਾ । ਸਹੀ ਕਿਹਾ ਬੇਬੇ ਨੇ ਕਿ ਆਪਣੇ ਮਾਮੇ ਭੂਆ ਦੀ ਕੁੱੜੀ ਦਾ ਕਰਵਾ ਲੈ ਰਿਸ਼ਤਾ ਇਧਰ ਹੀ ਆਉਂਦੀ ਵਾਰ ਵਾਰ ਸਾਨੂੰ ਦੁੱਖੀ ਕਰਨ ਮੈਂ ਨੀ ਕਰਦੀ ਨਸ਼ੇੜੀ ਨੂੰ ਰਿਸ਼ਤਾ ਅੰਜਨੀ ਦਾ ।। ਪਰ ਬੇਸ਼ਰਮ ਹਰਜੀਤ ਹੁਣ ਤਾਂ ਗਲੀ ਵਿੱਚ ਕੀ ਗੇਟ ਵਿੱਚ ਝਾਤੀਆਂ ਮਾਰਨ ਲੱਗ ਪਿਆ । ਬਿੰਨਾ ਵਜਾ ਰਾਜ ਵੀਰੇ ਨੇ ਅਮਨ ਦੀਦੀ ਦੇ ਥੱਪੜ ਮਾਰ ਦਿੱਤਾ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ । ਅੰਜਨੀ ਦੀ ਕੋਈ ਗਲਤੀ ਨਹੀ ਹੈ ਬਿੰਨਾ ਸ਼ੱਕ ਕਰੀ ਜਾਂਦੇ ਆ ਐਵੇ । ਅਮਨ ਦੀਦੀ ਵਿਚਾਰੇ ਅੰਜਨੀ ਕਰਕੇ ਗੱਲਾਂ ਸੁਣ ਰਹੇ ਹਨ। ਬਹੁਤ ਸੋਹਣੀ ਸੀ ਵੀਡਿਓ ਸੋਹਣੀ ਐਕਟਿੰਗ ਸਭ ਦੀ ਖਾਸ ਕਰਕੇ ਅੰਜਨੀ ਦੀ ਐਕਟਿੰਗ ਘੈਂਟ ਹੁੰਦੀ ਹੈ। ਬਹੁਤ ਸੋਹਣਾ ਕਿਰਦਾਰ ਨਿਭਾ ਰਹੇ ਹਨ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ 😊ਧੰਨਵਾਦ ਕੁਲਵਿੰਦਰ ਸ਼ੇਰਗਿੱਲ
@amandhillon
@amandhillon Ай бұрын
ਬਹੁਤ ਬਹੁਤ ਧੰਨਵਾਦ ਜੀ ਇੰਨਾ ਪਿਆਰ ਤੇ ਸਤਿਕਾਰ ਕਰਨ ਲਈ🙏🙏🙏
@KulwinderShergillShergil-tb7jj
@KulwinderShergillShergil-tb7jj Ай бұрын
@@amandhillon 😊❤️
@soniasonia1865
@soniasonia1865 Ай бұрын
Thank you so much ji 🙏
@KulwinderShergillShergil-tb7jj
@KulwinderShergillShergil-tb7jj Ай бұрын
@@soniasonia1865 😊
@anjanisharma5170
@anjanisharma5170 Ай бұрын
thquu❤🎉
@gurvinderkullar5431
@gurvinderkullar5431 Ай бұрын
❤ਬਹੁਤ ਵਧੀਆ ਵੀਡੀਓ ਹੈ👍👍
@Maninder_brar
@Maninder_brar Ай бұрын
ਰਾਜ ਬਾਈ ਨੂੰ ਕੁਝ ਤਾਂ ਸ਼ੋਚ ਲੈਣਾ ਚਾਹੀਦਾ ਸੀ ਇਕੋ ਦਮ ਆ ਕੇ ਥੱਪੜ ਜੜ ਤਾਂ,,ਹਰਜੀਤ ਦੀਆ ਹਰਕਤਾਂ ਬਹੁਤ ਗਲਤ ਆ, ਅੰਜਲੀ ਨੇ ਏਵੇਂ ਜਿੱਦ ਫੜੀ ਆ,,, ਬਹੁਤ ਵਧੀਆ ਵੀਡਿਓ ਜੀ ❤❤❤❤
@Virk-2022
@Virk-2022 Ай бұрын
ਬਹੁਤ ਬਹੁਤ ਘੈਟ ਵੀਡੀਓ ਆ ❤❤
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@RajinderKaur-or2yo
@RajinderKaur-or2yo Ай бұрын
ਬ੍ਹੁਹੁਤਘੈਟ ਵੀਡੀੳ👌👌
@SimranKaur-xp8xy
@SimranKaur-xp8xy Ай бұрын
Very nice god bless you team members 🙏🙏🙏👌🏻👌🏻
@user-qm5kq9yz9r
@user-qm5kq9yz9r Ай бұрын
ਬਹੁਤ ਵਧੀਆ ਵੀਡੀਓ ਜੀ
@mandeepmann8730
@mandeepmann8730 Ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤❤
@MandeepKaur-nc5dm
@MandeepKaur-nc5dm Ай бұрын
Bahut Vidya story aa Aman dii puri team da good Wark parmatma Tarki bakshe Mandeep Kaur Gill Patiala ❤❤❤❤❤❤🎉🎉🎉
@arshchahal1854
@arshchahal1854 Ай бұрын
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ
@SandeepKaur-qf1xf
@SandeepKaur-qf1xf Ай бұрын
Bht vdya video GBU all team always be happy 😊😊
@kaurjotmehndidesign23
@kaurjotmehndidesign23 Ай бұрын
Always waiting ❤❤
@user-xk9lo4ef7u
@user-xk9lo4ef7u Ай бұрын
Very nice video ji God bless you ❤❤❤❤
@kaursukhidhillon9272
@kaursukhidhillon9272 Ай бұрын
ਬਹੁਤ ਬਹੁਤ ਵਧੀਆ ਵੀਡੀਓ ਅਮਨ ਦੀਦੀ❤
@Khurmiclothhouse
@Khurmiclothhouse Ай бұрын
Bahut vdia story
@SurjeetSingh-md5bk
@SurjeetSingh-md5bk Ай бұрын
Love you anjli ❤❤❤❤god girl🎉🎉🎉
@babybansal7679
@babybansal7679 Ай бұрын
God bless u all team members
@sukhdeepsidhu2342
@sukhdeepsidhu2342 Ай бұрын
Very nice video, Aman dhillon sister, Rajveer Dhillon veer ji 🎉 🌸💐🌷🌹
@iqbalsinghdeol7488
@iqbalsinghdeol7488 Ай бұрын
ਰਾਜ ਦੀ ਬਹੁਤ ਮਾੜੀ ਗੱਲ ਆ
@SandhuGora-wu7mc
@SandhuGora-wu7mc Ай бұрын
Harjit te sonia ralga aman tu bacha aunjli nu 🎉🎉🎉
@crazygamerz136
@crazygamerz136 Ай бұрын
ਬਹੁਤ ਵਧੀਆ ਵੀਡੀਓ ਹੈ ਜੀ ❤❤❤❤❤
@KulbirSivia-jt6gs
@KulbirSivia-jt6gs Ай бұрын
Very nice video aman di ❤❤❤
@dhara1449
@dhara1449 Ай бұрын
W WAHEGURU JI !
@dharmindersingh8936
@dharmindersingh8936 Ай бұрын
Very very nice video❤❤❤❤❤🎉🎉🎉🎉🎉
@SurinderSingh-pm5kg
@SurinderSingh-pm5kg Ай бұрын
❤❤❤❤❤❤
@user-yu9ql5wc5m
@user-yu9ql5wc5m Ай бұрын
ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ
@binderdhumi1232
@binderdhumi1232 Ай бұрын
ਬਹੁਤ ਵਧੀਆ ਜੀ❤❤❤❤
@ParminderKaur-yr9ih
@ParminderKaur-yr9ih Ай бұрын
ਵਧੀਆ ਵੀਡੀਓ ਆ
@gagandeepkaur-ll4hg
@gagandeepkaur-ll4hg Ай бұрын
Buth vadia video a aman ਦੀਦੀ ji wmk
@Pb23Record
@Pb23Record Ай бұрын
Hlo aman di bahut vadia story a g l am bhmarsi district fgs
@GurinderSingh-ow5wl
@GurinderSingh-ow5wl Ай бұрын
WAHEGURU JI..
@parmjitksidhu9098
@parmjitksidhu9098 Ай бұрын
Anjali superb
@SandhuGora-wu7mc
@SandhuGora-wu7mc Ай бұрын
Aman. Sonia motta dimag di aa ehne ni man na 🎉🎉
@bawabawa8628
@bawabawa8628 Ай бұрын
Mote dimagh di 😂😂
@soniasonia1865
@soniasonia1865 Ай бұрын
😂😂😂 thank you
@babybansal7679
@babybansal7679 Ай бұрын
Bhut vadia video aa nest video jaldi to jaldi aawaye
@gurmelsinghgurmelsingh3334
@gurmelsinghgurmelsingh3334 Ай бұрын
❤❤❤❤
@amninderkundal6549
@amninderkundal6549 Ай бұрын
Buhat vadiya video
@mandeepgrewal1451
@mandeepgrewal1451 Ай бұрын
ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ
@harpreetsaini1214
@harpreetsaini1214 Ай бұрын
Buhat sunni video g ❤
@rdxgamer8703
@rdxgamer8703 Ай бұрын
@sukhdevsingh-je6hp
@sukhdevsingh-je6hp Ай бұрын
Good nice je good masje je
@parmjeetkaur6247
@parmjeetkaur6247 Ай бұрын
ਬਹੁਤ ਬਹੁਤ ਜ਼ਿਆਦਾ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@AmritpalSingh-vt9sy
@AmritpalSingh-vt9sy Ай бұрын
Very nice video Aman didi God bless you ❤❤❤
@amandhillon
@amandhillon Ай бұрын
Same to you
@soniasonia1865
@soniasonia1865 Ай бұрын
❤❤❤
@babybansal7679
@babybansal7679 Ай бұрын
Nest video jaldi to jaldi aawaye
@ManjitKaur-lu7oy
@ManjitKaur-lu7oy Ай бұрын
ਹੈਲੋ ਅਮਨ ਜੀ ਸਤ ੲਰੀ ਅਕਾਲ ਜੀ ਮੈ ਇਸ ਵੀਡੀਓ ਦਾ 06ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤
@soniasonia1865
@soniasonia1865 Ай бұрын
V nic video ❤❤
@charanjeetkaur4258
@charanjeetkaur4258 Ай бұрын
Boht vdia aa video 😊😊😊😊 nice work 😊😊😊
@ManjeetKaur-wb4py
@ManjeetKaur-wb4py Ай бұрын
🎉❤
@jasmeenkaurbrar7691
@jasmeenkaurbrar7691 Ай бұрын
👍👌♥️👌👌
@user-ix9gi8wb7y
@user-ix9gi8wb7y Ай бұрын
Nuc vedio
@manjindersingh1822
@manjindersingh1822 Ай бұрын
Very nice video ji waheguru bless u all team members ji
@veerpalbrar1013
@veerpalbrar1013 Ай бұрын
👍👍👍👍👍👍👍👍
@user-xm9sh6zn8w
@user-xm9sh6zn8w Ай бұрын
Shi gal good job❤
@AmandeepKaur-dg1qk
@AmandeepKaur-dg1qk Ай бұрын
Very nice video aman dee or raj veerji ❤❤❤🎉🎉
@ManjeetKaur-lt5tc
@ManjeetKaur-lt5tc Ай бұрын
❤❤
@user-bu6vh1by2v
@user-bu6vh1by2v Ай бұрын
Congratulations
@user-fm1xz7gh8l
@user-fm1xz7gh8l Ай бұрын
Video very nice ji ❣️❣️❣️❣️
@daljitkaur353
@daljitkaur353 Ай бұрын
ਞੇਰੀ ਨਾਈਸ ਬੀਡੀਓ ਅਮਨ ਜੀ❤❤❤❤❤🎉🎉🎉🎉🎉❤❤❤❤❤❤
@jsa-bb2mf
@jsa-bb2mf Ай бұрын
Vary vary nice video aman di
@amandhillon
@amandhillon Ай бұрын
Thanks all
@BaldevSingh-gj6ex
@BaldevSingh-gj6ex Ай бұрын
👍👍👌👌🙏🙏
@jashandeepsingh7068
@jashandeepsingh7068 Ай бұрын
Very nice video Aman didi 👍👍
@sanawarjotsinghsanawarjot72
@sanawarjotsinghsanawarjot72 Ай бұрын
Very nice Ji bro 🎉🎉🎉🎉❤❤
@39ekamveersinghrandhawa3b4
@39ekamveersinghrandhawa3b4 Ай бұрын
ਅਮਨ ਦੀਦੀ ਜੀ ਸਤਿ ਸ੍ਰੀ ਅਕਾਲ ਦੀਦੀ ਮੈ ਹਰੇਕ ਵਡੀਉ ਦੇਖਦੀ ਹਾ ਵਡੀਉ ਸਾਰੀਆਂ ਵਧੀਆ ਹੁੰਦੀ ਹਨ ਵਹਿਗੂਰ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਤੰਦਰੁਸਤੀ ਬਖਸਣ ਹਰੇਕ ਮੋਨਕਮਾਨਾ ਪੂਰੀਆਂ ਕਰਨ ਹਰਵਿੰਦਰ ਕੌਰ ਰੰਧਾਵਾ ਮੁੰਬਈ
@amandhillon
@amandhillon Ай бұрын
ਬਹੁਤ ਬਹੁਤ ਧੰਨਵਾਦ ਜੀ ਇਨ੍ਹਾਂ ਪਿਆਰ ਅਤੇ ਸਤਿਕਾਰ ਦੇਣ ਲਈ🙏🙏🙏
@user-ym4hm6jn7k
@user-ym4hm6jn7k Ай бұрын
Very nice video 🎉🎉
@satnamkaur2435
@satnamkaur2435 Ай бұрын
ਚਰਨੋ ਨੂੰ ਪੁੱਤ ਮਰੇ ਜਮਾ ਦੁਖ ਨੀ,, ਚਰਨੋ ਕਿਨੇ ਹੰਕਾਰ ਨਾਲ ਬੋਲਦੀ ਐ, ਮੇਰੇ ਟੁਕੜਿਆਂ ਤੇ ਪਲਦੀਆਂ
@GurinderSingh-ow5wl
@GurinderSingh-ow5wl Ай бұрын
JAI MATA DI..
@parneetkaur1587
@parneetkaur1587 Ай бұрын
ਬਹੁਤ ਵਧੀਆ ਵੀਡੀਓ ਹੈ❤❤
@SAMSUNGJ-md4ek
@SAMSUNGJ-md4ek Ай бұрын
Aman sister ji very very nice video god bless you all team ❤❤❤🇵🇰 Ali frome spain
@amandhillon
@amandhillon Ай бұрын
Thanks a lot
@user-ry2pq5oh5n
@user-ry2pq5oh5n Ай бұрын
Very nice video putt 🎉🎉🎉🎉🎉🎉🎉🎉🎉🎉
@amandhillon
@amandhillon Ай бұрын
Thank you so much 😊
@GaganiBring
@GaganiBring Ай бұрын
Very nice video ji
@Veerpalbrar0
@Veerpalbrar0 Ай бұрын
ਸੋਨੀਆ ਪੋਲਡ ਜੀ ਗਲ ਕਰਦੀ ਵਦੀਆ ਲੱਗਦੀ ਬਾਕੀ ਵੀਡਿਓ ਬਹੁਤ ਸੋਣੀ ❤ਅਮਨ
@soniasonia1865
@soniasonia1865 Ай бұрын
Thank you so much ji 🙏
@user-kd6qp2ov4t
@user-kd6qp2ov4t Ай бұрын
Vdya vedo g
@KuldeepSingh-nr5ck
@KuldeepSingh-nr5ck Ай бұрын
Nice video ji ❤❤Aman di tusi ajj bahut sohna lagde o ❣️❣️❣️❣️
@amandhillon
@amandhillon Ай бұрын
Thanks ji
@user-gc6vn7yj9c
@user-gc6vn7yj9c Ай бұрын
Very nice episode 🎉
@Reetkhokhar
@Reetkhokhar Ай бұрын
Bott kainttt video Aman di👌🏻👌🏻✨✨🎂🎉🎉Congratulations for 500 k lye👌🏻👌🏻👌🏻👌🏻👌🏻✌🏻✌🏻✌🏻gbu all team members
@user-nl9ex4fp5n
@user-nl9ex4fp5n Ай бұрын
ਬਹੁਤ। ਹੀ। ਵਧੀਆ। ਵੀਡੀਓੁ ਹੈ। ਜੀ। ਥੈਕਯੂ। ਜੀ🌼💐🌼💐🌼💐🌼💐🌼💐🌼💐🌼💐🌼💐🌼💐🌼💐🌼💐🌼💐🌼💐🌼💐🌼
@user-fh9ks3hv9e
@user-fh9ks3hv9e Ай бұрын
Nice 👍👍❤
@beantrenatus4291
@beantrenatus4291 Ай бұрын
Very nice story 👌👌👌👌
@avtarbrar-dm8wg
@avtarbrar-dm8wg Ай бұрын
Really nice video thanks
@BalrajSingh-uy4um
@BalrajSingh-uy4um Ай бұрын
Nic video aman dhillon ji good 👍 ❤❤
@user-by2vv5jz9v
@user-by2vv5jz9v Ай бұрын
Very nice sir
@amandhillon
@amandhillon Ай бұрын
Keep watching
@iqbalsran7866
@iqbalsran7866 Ай бұрын
Very Very nice video God bless you all teams ❤
@hakamsingh6159
@hakamsingh6159 Ай бұрын
1st view like nd cmment
@amandhillon
@amandhillon Ай бұрын
Thanks again
@shaminderkaursandhu9747
@shaminderkaursandhu9747 Ай бұрын
Very nice video good job all team gbu all team ❤❤❤
@amandhillon
@amandhillon Ай бұрын
Thanks a lot
@hakamsingh6159
@hakamsingh6159 Ай бұрын
Congratulations for 500k subscribers🎉
@amandhillon
@amandhillon Ай бұрын
Thank you so much ☺️
@RaghuveerSingh-bw2yr
@RaghuveerSingh-bw2yr Ай бұрын
Very nice video ❤❤
@user-wx5ru9jg4d
@user-wx5ru9jg4d Ай бұрын
Very nice story God bless you harpreet Kaur sandoha
@ravinderkaur2227
@ravinderkaur2227 Ай бұрын
Love you amah di
@sanjeevsharma4454
@sanjeevsharma4454 Ай бұрын
Bohut hi badiya episode ji beautiful story ji sab da part Bohut hi pyara lga ji par aman Di apka part Bohut hi pyara lga ji Aaj Raj Bhai apne achha nhi kiya aman Di par haath chak k aage k liye aise na ho ham sehan nhi krenge
@GurpreetKaur-fm2vr
@GurpreetKaur-fm2vr Ай бұрын
Aman di bahut sohna lagda o
@ShwetaSharma-fi1wy
@ShwetaSharma-fi1wy Ай бұрын
Very very nice video Aman ji
@kulwant7243
@kulwant7243 Ай бұрын
Very nice video
@amandhillon
@amandhillon Ай бұрын
So nice
@user-sz9fc5oo6i
@user-sz9fc5oo6i Ай бұрын
Entertainment good
@SukhjinderSingh-dx5eh
@SukhjinderSingh-dx5eh Ай бұрын
Very nice video anjli very good
@amandhillon
@amandhillon Ай бұрын
Thanks all
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН
Clowns abuse children#Short #Officer Rabbit #angel
00:51
兔子警官
Рет қаралды 73 МЛН
Despicable Me Fart Blaster
00:51
_vector_
Рет қаралды 23 МЛН
ЧУТЬ НЕ УТОНУЛ #shorts
0:27
Паша Осадчий
Рет қаралды 8 МЛН
Это ежегодное настроение 😉 #tiktok #юмор #жиза #funny
0:10
Ангелина и Тая
Рет қаралды 2,8 МЛН