ਜ਼ਿੰਦਗੀ ਇੱਕ ਬੰਦ ਤਾਲਾ (11)Zindagi Ik Band Tala (Ep-11) Latest Punjabi Short Movie 2024! Aman dhillon

  Рет қаралды 124,507

Aman dhillon

Aman dhillon

Ай бұрын

Zindagi Ik Band Tala (Ep-11)Latest Punjabi Short Movie 2024! Aman dhillon
#Amandhillon #Dhillonmansawala #zindagiikbandtala #punjabishortmovie2024 #punjabiwebseries #punjabishortvideo #shorts #comedy
ਨੋਟ ?
ਵੀਡੀਉ ਵਿੱਚ ਕਿਸੇ ਵੀ ਜੀਵ ਜੰਤੂ ਜਾਂ ਇਨਸਾਨ ਨੂੰ ਕੋਈ ਹਾਨੀ ਨਹੀ ਪਹੁੰਚਾਈ ਗਈ ਵੀਡੀਉ ਵਿੱਚ ਦਿਖਾਏ ਗਏ ਸੀਨ ਸਿਰਫ ਸਮਝਾਉਣ ਲਈ ਬਣਾਏ ਗਏ ਹਨ ! ਵੀਡੀਉ ਮਨੌਰੰਜਣ ਜਾਂ ਸੇਧ ਲੇਣ ਲਈ ਬਣਾਈ ਗਈ ਹੈ ਇਸਦਾ ਸਬੰਧ ਅਸਲ ਜਿੰਦਗੀ ਨਾਲ ਨਹੀ🙏
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER
KARMPREET SAMRA
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Zindagi ik band tala (Ep-1)
• ਜ਼ਿੰਦਗੀ ਇੱਕ ਬੰਦ ਤਾਲਾ ।...
Zindagi ik band tala (Ep-2)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-3)
• ਜ਼ਿੰਦਗੀ ਇੱਕ ਬੰਦ ਤਾਲਾ ...
Zindagi ik band tala (Ep-4)
• ਜ਼ਿੰਦਗੀ ਇੱਕ ਬੰਦ ਤਾਲਾ ਭ...
Zindagi ik band tala (Ep-5)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-6)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-7)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-8)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-9)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-10)
• ਜ਼ਿੰਦਗੀ ਇੱਕ ਬੰਦ ਤਾਲਾ (...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Пікірлер: 284
@ਸਰਬਜੀਤ
@ਸਰਬਜੀਤ Ай бұрын
ਅੰਜਲੀ ਨੂੰ ਕੋਈ ਬਿਮਾਰੀ ਨੀ ਹੋਣੀ ਆ ਸਬ ਲੋਕਾਂ ਦੀਆਂ ਮਾੜੀਆਂ ਨਜਰਾਂ ਤੋ ਬਚਣ ਲਈ ਡਰਾਮਾ ਰਚਿਆਂ
@Maninder_brar
@Maninder_brar Ай бұрын
ਹਰਜੀਤ ਦੇਖਲੋ ਹੁਣ ਕਹਿੰਦਾ ਬਚ ਗਿਆ ਮੈ ਤਾਂ ਗਲੀਆ ਚ ਫਿਰਦਾ ਹੀ ਥੱਕ jnda ,, ਸੋਨੀਆ ਦੀ ਸ਼ੋਚ ਤਾ ਬਹੁਤ ਮਾੜੀ ਆ ਅੱਜ ਬੋਲੀ ਆ ,,ਬਹੁਤ ਵਧੀਆ ਵੀਡਿਓ ❤❤❤
@satnamkaur2435
@satnamkaur2435 Ай бұрын
ਸੋਨੀਆ ਬੂ ਮੈ ਮਰਜਾ ਬੂ ਮੈ ਮਰਜਾ
@user-bq2kp3bp7h
@user-bq2kp3bp7h Ай бұрын
ਬਹੁਤ ਹੀ ਦੁੱਖ ਭਰੀ ਕਹਾਣੀ ਹੈ ਅਮਨ ਭੈਣ ਜੀ ਕੀ ਅੱਜ ਦੇ ਸਮੇਂ ਵਿੱਚ ਵੀ ਇਹੋ ਜਿਹਾ ਹੋ ਸਕਦਾ ਹੈ 😊😊
@baljinderbadhan5680
@baljinderbadhan5680 12 күн бұрын
ਕਾਕੇ ਅੰਕਲ ਜੀ ਦੀ ਐਕਟਿੰਗ ਬਹੁਤ ਵਧੀਆ ਹੈ ❤❤❤❤❤
@sarbjitkaur9202
@sarbjitkaur9202 Ай бұрын
ਬਹੁਤ ਵਧੀਆ ਜੀ 🙏🙏
@sarabjeetkaur-rd8kd
@sarabjeetkaur-rd8kd Ай бұрын
ਚਰਨੋਂ ਬਹੁਤ ਮਾੜੀ ਐ ਇਹਦੇ ਛਿੱਤਰ ਪੈਣ ਚਾਰ ਬਹਿੰਦੀ ਚਾਰ ਉੱਠ ਦੀ ਦੇ ਅੰਜਲੀ ਨੂੰ ਕੋਈ ਬਿਮਾਰੀ ਨਹੀਂ ਐਵੇਂ ਚਰਨੋਂ ਭੌਂਕ ਦੀ ਐ ਹਰਜੀਤ ਅੰਜਲੀ ਨੂੰ ਆਪਦੇ ਘਰੇ ਉਹ ਨੂੰ ਕੋਈ ਵੀ ਰੋਗ ਨਹੀਂ ਲੱਗਿਆਂ ਬੂੜੀ ਡਰਾਮੇ ਕਰਦੀ ਐ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@mandeepmann8730
@mandeepmann8730 Ай бұрын
ਬਹੁਤ ਵਧੀਆ ਵੀਡੀਓ ਹੈ ❤❤❤❤
@sukhveerkaur6982
@sukhveerkaur6982 Ай бұрын
ਅੰਜਲੀ ਨੂੰ ਅਮਨ ਦੀ ਗੱਲ ਮੰਨ ਲੈਣੀ ਚਾਹੀਦੀ ਆ,ਪੜ ਲਿਖ ਕੇ ਆਪਣੀ ਜਿ਼ੰਦਗੀ ਜਿਊਣੀ ਚਾਹੀਦੀ ਆ,
@ManjeetKaurnangal
@ManjeetKaurnangal Ай бұрын
@user-hx4zy3mv7i
@user-hx4zy3mv7i Ай бұрын
ਅਮਨ ਅੰਜਲੀ ਦਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ਚਰਨੋਂ ਨੇ ਤਾਂ ਅੰਜਲੀ ਦੀ ਜ਼ਿੰਦਗੀ ਕੱਖੋਂ ਹੌਲੀ ਕਰਤੀ, ਨਜਾਇਜ਼ ਧੱਕਾ ਹੋ ਰਿਹਾ ਹੈ ਵਿਚਾਰੀ ਨਾਲ🙏 ਵਾਹਿਗੁਰੂ ਜੀ ਮੇਹਰ ਕਰੋ ਜੀ 🙏
@user-hx4zy3mv7i
@user-hx4zy3mv7i Ай бұрын
ਹਰਜੀਤ ਜੇ ਬੰਦੇ ਦਾ ਪੁੱਤ ਐ ਤਾਂ ਹੁਣ ਅੰਜਲੀ ਦਾ ਸਾਥ ਦੇ ਹਰ ਬਿਮਾਰੀ ਦਾ ਇਲਾਜ ਹੈ ਪਰ ਅੰਜਲੀ ਨੂੰ ਸਾਥ ਦੀ ਲੋੜ ਐ, ਹਰਜੀਤ ਹੁਣ ਸਾਥ ਦੀ ਲੋੜ ਐ ਅੰਜਲੀ ਨੂੰ 🙏
@gitukansal4346
@gitukansal4346 Ай бұрын
Ajali nu kehri bimari hai
@rameshkumari9837
@rameshkumari9837 Ай бұрын
Bimari ka naam to btayo kya hai
@mehramanpreet
@mehramanpreet Ай бұрын
​@@gitukansal4346adis
@baljitsingh4854
@baljitsingh4854 Ай бұрын
Aman ty anjli de chall wa (from USA 🇺🇸
@SimranKaur-nd6zj
@SimranKaur-nd6zj Ай бұрын
Po900​@@gitukansal4346
@parmindersinghdeol7656
@parmindersinghdeol7656 Ай бұрын
ਬਾਈ ਕਾਕਿਆਂ ਤੇਰੇ ਵਿਚ ਪਰੋਹਣਾ ਹੈਨੀ ਜਨਾਨੀ ਦੀ ਕੀ ਤਾਕਤ ਹੈ ਕਿ ਏਨਾ ਜ਼ੁਲਮ ਕਰਜੇ ਡਾਂਗ ਚੱਕ ਲੈ ਲੱਤਾਂ ਤੋੜਦੇ ਚੜਾਮਚੜਿੱਕ ਜਿਹੀ ਦੇ
@dhillondilpreetsaab5266
@dhillondilpreetsaab5266 Ай бұрын
Hanji
@KulwinderShergillShergil-tb7jj
@KulwinderShergillShergil-tb7jj Ай бұрын
ਬੇਬੇ ਬੱਸ ਕਰਜਾ ਨਾਂ ਗਾਲਾਂ ਦੇ ਵਿਚਾਰੀ ਧੀ ਧਿਆਣੀ ਨੂੰ ਕੋਈ ਗਲਤੀ ਨੀ ਵਿਚਾਰੀ ਦੀ ਜੋ ਰੱਬ ਨੂੰ ਮਨਜ਼ੂਰ ਆ ਹੁੰਦਾ ਉਹੀ ਹੈ । ਇਕ ਅਮਨ ਦੀਦੀ ਹੈ ਬਸ ਜੋ ਅੰਜਨੀ ਦਾ ਦਿਲ ਤੋਂ ਹੋਕੇ ਸਾਥ ਦੇ ਰਹੇ ਹਨ । ਅੰਜਨੀ ਦੇ ਬੋਲਾਂ ਵਿੱਚ ਅੰਤਾਂ ਦਾ ਦਰਦ ਸੀ 😢 ਪਰ ਅਮਨ ਦੀਦੀ ਨੇ ਸੱਚ ਕਿਹਾ ਕਿ ਆਪਣੀ ਜਿੰਦਗੀ ਪੇਕੇ ਘਰ ਜਾਕੇ ਅਰਾਮ ਨਾਲ ਜੀਅ ਇਸ ਕੈਦ ਤੋਂ ਅਜ਼ਾਦ ਹੋਜਾ ਹਮੇਸ਼ਾ ਲਈ । ਇੱਧਰ ਸੋਨੀਆ ਦੀਦੀ ਆਈ ਉਡਦੀ ਖ਼ਬਰ ਸੁਣਕੇ ਪਹਿਲਾਂ ਤਾਂ ਹਰਜੀਤ ਨੂੰ ਮਗਰ ਲਾ ਛੱਡਿਆ ਹੁਣ ਡਰਦੇ ਵੀ ਬਹੁਤ ਆ ਇੱਦਾਂ ਦੀ ਕੀ ਬਿਮਾਰੀ ਆ ਜੋ ਖਾ ਚੱਲੀ ਇੰਹਨਾਂ ਨੂੰ । ਰੱਬ ਦੇ ਰੰਗਾਂ ਦਾ ਕੀ ਪਤਾ ਕਦੋਂ ਕਿਹਨੂੰ ਕੀ ਹੋ ਜਾਏ । ਕੀ ਗਰੰਟੀ ਆ ਕਿ ਇਹਨਾਂ ਨੂੰ ਕੁੱਝ ਹੋਣਾਂ ਨੀ । ਸੋਨੀਆ ਹੋਰ ਬਲਦੀ ਤੇ ਤੇਲ ਪਾਉਣ ਆਈ ਹੈ । ਹਰਜੀਤ ਦਾ ਕਿੱਥੇ ਗਿਆ ਪਿਆਰ ਕਿੱਥੇ ਹੁਣ ਬਿੰਦਰ ਦੀ ਬਹੂ ਝਾਂਜਰਾਂ ਵਾਲੀ ਜੋ ਕਹਿੰਦਾ ਸੀ ਘਰੇ ਲੈਕੇ ਆਊਂਗਾ । ਇੱਧਰ ਬਾਪੂ ਜੀ ਸਿਆਣੇ ਆ ਕਿ ਲੋਹੇ ਟੰਗਣ ਨਾਲ ਵੀ ਕੋਈ ਠੀਕ ਹੋਈ ਦਾ । ਪਰ ਬੇਬੇ ਨਹੀ ਮੰਨਦੀ ਕਿਸੇ ਦੀ । ਬਾਕੀ ਬਹੁਤ ਸੋਹਣੀ ਸੀ ਵੀਡਿਓ ਸੋਹਣੀ ਐਕਟਿੰਗ ਸਭ ਦੀ ਖਾਸ ਕਰਕੇ ਅੰਜਨੀ ਤੇ ਅਮਨ ਦੀਦੀ ਦੀ ਐਕਟਿੰਗ ਘੈਂਟ ਸੀ ਵਾਹਿਗੁਰੂ। ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ । ❤ਧੰਨਵਾਦ ਕੁਲਵਿੰਦਰ ਸ਼ੇਰਗਿੱਲ ।
@mandeepgrewal1451
@mandeepgrewal1451 26 күн бұрын
ਬਹੁਤ ਵਧੀਆ ਵੀਡੀਓ
@babybansal7679
@babybansal7679 Ай бұрын
Bhut vadia video aa nest video jaldi to jaldi aawaye
@Virk-2022
@Virk-2022 Ай бұрын
ਬਸ ਆਹੀ ਆਸਕੀ ਸੀ ਹਰਜੀਤ ਦੀ 😮ਛੇਤੀ ਹੀ ਫੂਕ ਨਿਕਲਗੀ 😂ਸੋਨੀਆ ਗੇਮ ਖੇਡ ਰਹੀ ਆ 😮 ਵੀਡੀਓ ਬਹੁਤ ਘੈਟ ਆ ❤
@babybansal7679
@babybansal7679 Ай бұрын
God bless u all team members
@meetokaur6000
@meetokaur6000 Ай бұрын
ਸੋਨੀਆ ਦੂਜੇ ਦਾ ਮਾੜਾ ਸੋਚਾ ਆਪ ਦਾ ਮਾੜਾ ਹੋਉਗਾ ਵਾਹਿਗੁਰੂ ਜੀ ਤਾ ਦੇਖਦਾ ਜੇਕਰ ਹਰਜੀਤ ਨਹੀਂ ਪਤਾ ਤੂੰ ਕੀ ਸੋਚ ਦੀ ਪਰ ਅੱਜਲੀ ਦੀ ਸੱਸ ਜਰੂਰੀ ਕੋਹੜ ਹੋਕੇ ਮਰੋਉਂਗੀ ਜ਼ੋ ਕਰ ਰਹਿ ਬਹੁਤ ਹੀ ਭੈੜਾ ਤੇ ਬੇਰਮਨ ਬੁੜੀ ਅਮਨ de ਐਵੀਂ ਪੇਸ਼ ਹੀ ਪਈ nice video thanks 🌹🙏uk
@bikerjitsingh2952
@bikerjitsingh2952 Ай бұрын
ਬੁਹਤ ਵਧੀਆ ਜੀ 🙏🙏🙏🙏
@anju_garg2227
@anju_garg2227 Ай бұрын
ਹੋਰ ਤਾਂ ਹੋਰ ਬਾਪੂ ਦਾ ਰੋਲ ਸਭ ਤੋਂ ਵਧੀਆ
@AmritpalSingh-vt9sy
@AmritpalSingh-vt9sy Ай бұрын
Very nice video Aman didi g ❤❤
@PreetMandahar
@PreetMandahar Ай бұрын
Soniaa kini bhediaa ....❤❤❤❤❤sirf jmeen jmeen dekhdia..... very nice video ❤❤❤
@soniasonia1865
@soniasonia1865 Ай бұрын
Thank you
@user-hx4zy3mv7i
@user-hx4zy3mv7i Ай бұрын
ਕਾਕੇ ਬਾਈ ਸਹੀ ਗੱਲ ਆ ਬਿਮਾਰੀ ਵੀ ਉਹਨੂੰ ਵਿਦਰ ਤੋਂ ਹੀ ਲੱਗੀ ਹੋਊ
@babybansal7679
@babybansal7679 Ай бұрын
Wating for nest video
@babybansal7679
@babybansal7679 Ай бұрын
Nest video jaldi to jaldi aawaye
@amarjeetkaur1007
@amarjeetkaur1007 Ай бұрын
Soniyan tera suit bahut sohna hai 🙏🙏
@soniasonia1865
@soniasonia1865 Ай бұрын
Thank you so much ji 🙏
@user-jn1vr3cm2f
@user-jn1vr3cm2f Ай бұрын
ਬਹੁਤ ਵਧੀਆ ਵੀਡਿਓ ਜੀ
@HarjinderSingh-nr4ky
@HarjinderSingh-nr4ky Ай бұрын
Bai Kaka Siaa di acting bahut vdhya hai ❤❤❤
@mohinderkaur5763
@mohinderkaur5763 Ай бұрын
ਅੱਜ ਦੇ ਸਮੇਂ ਵਿੱਚ ਕੁੜੀਆਂ ਇੰਨਾਂ ਕੁੱਝ ਨਹੀਂ ਸਹਿੰਦੀਆਂ।ਨਾ ਹੀ ਇੰਨੀ ਜਿੱਦ ਕਰਨ।
@balwinderbeahniwal9391
@balwinderbeahniwal9391 Ай бұрын
ਐਨਾ ਕੋਈ ਨਹੀਂ ਸਹਿੰਦੀ ਜ਼ਿਆਦਾ ਉੱਵਰ ਹੈ ਕਹਾਣੀ
@Satinder-nm2rc
@Satinder-nm2rc Ай бұрын
Right​@@balwinderbeahniwal9391
@mandeepdhawan9401
@mandeepdhawan9401 Ай бұрын
Ehna diya,sab story hi over hundi , chrno bakwas bhut krdi koi kise fi izzat nhi krda , sariya stories de same dialogue same bakwas
@SimranSingh-zx4wj
@SimranSingh-zx4wj Ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ
@jsa-bb2mf
@jsa-bb2mf Ай бұрын
Vary vary nice video aman di 🎉🎉🎉🎉
@SandhuGora-wu7mc
@SandhuGora-wu7mc Ай бұрын
Aman bhut vadia jihdi tu raj nu samjaon di koshis kiti 🎉🎉🎉
@GurjantSingh-xt6pb
@GurjantSingh-xt6pb Ай бұрын
ਬਹੁਤ ਵਧੀਆ
@amrindersinghamrindersra6532
@amrindersinghamrindersra6532 Ай бұрын
Boht vdya video aa
@sukhdeepsidhu2342
@sukhdeepsidhu2342 Ай бұрын
Very nice story, Aman dhillon sister, Rajveer Dhillon veer ji 🌹🌻💐
@gurshansingh8127
@gurshansingh8127 Ай бұрын
ਬਹੁਤ ਵਧੀਆ ਜੀ
@babybansal7679
@babybansal7679 Ай бұрын
Good job
@amandhillon
@amandhillon Ай бұрын
I tried
@AmandeepKaur-dg1qk
@AmandeepKaur-dg1qk Ай бұрын
Very nice video aman dee or raj veerji ❤🎉🎉❤
@shaminderkaursandhu9747
@shaminderkaursandhu9747 Ай бұрын
Good story very nice video good job all team members gbu all team ❤❤
@jaswinderjawanda9652
@jaswinderjawanda9652 Ай бұрын
Bappu ji da act superb Wmk sare team members te
@sukhdevsingh-je6hp
@sukhdevsingh-je6hp Ай бұрын
Good nice ji 🙏 good masaj je 🙏
@user-et7qs8lj2b
@user-et7qs8lj2b Ай бұрын
❤❤❤❤❤❤
@manjindersingh1822
@manjindersingh1822 Ай бұрын
Very nice video ji waheguru bless u all team members ji
@dhara1449
@dhara1449 Ай бұрын
W WAHEGURU JI ! !
@Harjinder_x01
@Harjinder_x01 Ай бұрын
Bahut sohni video aa ji God bless you all
@user-ur8kx6nr5y
@user-ur8kx6nr5y Ай бұрын
ਅੰਜਲੀ ਕਿਓ ਬੇਜਤੀ ਕਰਾਈ ਜਾਂਦੀ ਤੇਰੀ ਮਾਂ ਕੱਲੀ ਆ ਚਲੀ ਜਾਹ ਮਾਵਾਂ ਧੀਆਂ ਦੁੱਖ ਸੁੱਖ ਸਾਂਝੇ ਕਰੋ
@mixupofallthings8506
@mixupofallthings8506 Ай бұрын
Ac wait hi krde rhnde a bs tadi hi vidio dekhde a❤
@binderdhumi1232
@binderdhumi1232 Ай бұрын
ਬਹੁਤ ਵਧੀਆ ਜੀ❤❤❤❤❤❤❤❤❤
@user-rx6li3zb5o
@user-rx6li3zb5o Ай бұрын
Very nice video aman di
@amninderkundal6549
@amninderkundal6549 Ай бұрын
Buhat vadiya video
@LakhvirSingh-le2uc
@LakhvirSingh-le2uc Ай бұрын
Good work ❤
@user-hg3qn8pt9q
@user-hg3qn8pt9q Ай бұрын
Vry nice vdo
@tanukang9891
@tanukang9891 Ай бұрын
❤❤very very nice video ji😊😊
@jaskarnsingh3884
@jaskarnsingh3884 Ай бұрын
ਰੋਣਾ ਪਾ ਛੱਡਿਆ ਕਤੀੜ ਬੁਡੀ ਆ
@user-ix9gi8wb7y
@user-ix9gi8wb7y Ай бұрын
Nyc vedio❤
@Khurmiclothhouse
@Khurmiclothhouse Ай бұрын
Bahut vdia episode
@gagandeepkaur-ll4hg
@gagandeepkaur-ll4hg Ай бұрын
Buth vadia video a aman ਦੀਦੀ ji wmk ❤❤❤❤
@mahekbhatti4229
@mahekbhatti4229 Ай бұрын
❤❤😊😊
@mixupofallthings8506
@mixupofallthings8506 Ай бұрын
❤❤❤
@khosalovepreet7206
@khosalovepreet7206 Ай бұрын
❤❤❤❤❤❤❤❤❤
@SukhjinderSingh-dx5eh
@SukhjinderSingh-dx5eh Ай бұрын
Aman didi. Acting very nice
@gurmelsinghgurmelsingh3334
@gurmelsinghgurmelsingh3334 Ай бұрын
❤❤❤❤❤❤❤
@harbhindersingh1422
@harbhindersingh1422 Ай бұрын
❤❤❤❤❤
@gaganbilling5152
@gaganbilling5152 Ай бұрын
Very nice video ji ❤️
@tejindersingh9676
@tejindersingh9676 Ай бұрын
Good video God bless you all teem member 💗☘🙏💗☘🙏💗☘🙏💗☘🙏💗☘🙏💗☘🙏ghent acting 💗☘🙏💗☘🙏💗☘🙏💗☘🙏
@user-ry2pq5oh5n
@user-ry2pq5oh5n Ай бұрын
❤❤❤❤❤❤❤❤ nice video putt 🎉🎉🎉🎉🎉🎉🎉🎉
@neetugold6136
@neetugold6136 Ай бұрын
ਅੰਜਲੀ ਗਲਤ ਹੈ।ਜਾਣਬੁੱਝ ਕੇ ਤਸੀਹੇ ਝਲਣ ਦੀ ਕੀ ਲੋੜ ਹੈ।ਅੰਜਲੀ ਕਿਹੜੇ ਯੁੱਗ ਵਿਚ ਜਿਉਂਦੀ ਹੈ।
@user-ur8kx6nr5y
@user-ur8kx6nr5y Ай бұрын
ਸੋਨੀਆ ਨੇ ਤੈਨੂੰ ਵਿਆਹ ਨਹੀ ਕਰਨ ਦੇਣਾ ਹਰਜੀਤ
@sukhmanff8042
@sukhmanff8042 Ай бұрын
Very nice video 🎉🎉🎉
@babybansal7679
@babybansal7679 Ай бұрын
Sat sri akal ji
@tanukaur10
@tanukaur10 Ай бұрын
❤❤😊😊Very Very Very nice video ji😊😊❤❤
@SandeepKaur-qf1xf
@SandeepKaur-qf1xf Ай бұрын
Bht vdya video GBU all team always be happy 😊❤
@simrandhaliwal8470
@simrandhaliwal8470 Ай бұрын
Very nice video
@parmindermangat657
@parmindermangat657 Ай бұрын
Very nice video ❤❤🎉🎉
@Kulwindermatta
@Kulwindermatta Ай бұрын
Very nice video g 👍
@jagdishkaur4660
@jagdishkaur4660 Ай бұрын
Good
@KuldeepKaur-fu6zs
@KuldeepKaur-fu6zs Ай бұрын
ਬਹੁਤ ਵਧੀਆ ਵੀਡੀਓ ਜੀ 👌👌
@user-ml4hg5kq4s
@user-ml4hg5kq4s Ай бұрын
Very nice story ji❤❤❤
@user-dj5wo8rh3l
@user-dj5wo8rh3l Ай бұрын
Very nice story Aman didi ♥️♥️♥️♥️♥️
@amandhillon
@amandhillon Ай бұрын
Thanks a lot 😊
@iqbalsran7866
@iqbalsran7866 Ай бұрын
Very Very nice video God bless you all teams ❤
@MalkeetSingh-vk7vx
@MalkeetSingh-vk7vx Ай бұрын
Aman didi di acting bahut vadia aa te aman didi te raj veere di jodi bahut ghant aa
@PrabhjotSingh-hk2on
@PrabhjotSingh-hk2on Ай бұрын
ਸੋਨੀਆਂ ਵੀ ਬੇਈਮਾਨ ਹੈ ਇਕੱਲੀ 16ਕਿਲੇ ਹੜੱਪਣਾ ਚਾਹੁੰਦੀ ਹੈ,,, ਅੰਜਲੀ ਬਹੁਤ ਜ਼ੁਲਮ ਸਹਿ ਰਹੀ ਹੈ,, ਵੀਡੀਓ ਬਹੁਤ ਵਧੀਆ ਹੈ ❤❤
@BhagSinghMandeir
@BhagSinghMandeir Ай бұрын
Nice 👍 22 ji
@gamingwithvansh6507
@gamingwithvansh6507 Ай бұрын
Nice nice video 👍👍👍👍
@amandeepkaur9868
@amandeepkaur9868 Ай бұрын
Very nice video ❤❤❤❤❤
@satnamkaur2435
@satnamkaur2435 Ай бұрын
ਨਾਮੁਰਾਦ ਬਿਮਾਰੀ ਨਾਲ ਹਾਰਟਅਟੈਕ ਥੋੜੀ ਹੁੰਦਾ
@kamalrai7003
@kamalrai7003 Ай бұрын
Oo ki honda sis
@user06jot-art-craft.
@user06jot-art-craft. Ай бұрын
🎉🎉🎉
@RanaJaveed-hg4lc
@RanaJaveed-hg4lc Ай бұрын
Sonia ji aa dangran aale 16 kille put k bhejoon. Hahahahaha 😁
@soniasonia1865
@soniasonia1865 Ай бұрын
Ok ji
@Mittal_908
@Mittal_908 Ай бұрын
Bapu di gal bilkul sahi hai. Apne munde nu vi bimari.ho.sakdi.hai
@paramjeetkaur4230
@paramjeetkaur4230 Ай бұрын
ਚਰਨੋਂ ਤਾਂ ਡੈਣਾਂ ਦੀ ਵੀ ਪੜਡੈਣ ਹੈ
@SukhjinderSingh-dx5eh
@SukhjinderSingh-dx5eh Ай бұрын
Aman very nice acting
@surjitkaur6178
@surjitkaur6178 Ай бұрын
Very nice video ❤❤❤
@ninderpal8873
@ninderpal8873 Ай бұрын
Very nice viedo ji😍🎉😂❤
@baldevsingh6204
@baldevsingh6204 Ай бұрын
Very nice👍👍
@jashandeep9746
@jashandeep9746 Ай бұрын
Nice video ❤❤
@vartiyasaabvlog4193
@vartiyasaabvlog4193 Ай бұрын
Very Nice story ❤
@soniasonia1865
@soniasonia1865 Ай бұрын
V nic
@rajinderdhaliwal4277
@rajinderdhaliwal4277 Ай бұрын
ਅੰਜਲੀ ਨੂੰ ਕੋਈ ਬਿਮਾਰੀ ਨਹੀਂ ਰਾਜ ਤੇ ਉਸਦੀ ਮਾਂ ਦੀ ਸਾਜ਼ਿਸ਼ ਆ ਅਮਨ ਤੁਸੀਂ ਨਿਧੜਕ ਹੋ ਕੇ ਸਾਥ ਦੇ
@gursewaksingh121
@gursewaksingh121 Ай бұрын
Very nice video ❤
Mom's Unique Approach to Teaching Kids Hygiene #shorts
00:16
Fabiosa Stories
Рет қаралды 20 МЛН
Double Stacked Pizza @Lionfield @ChefRush
00:33
albert_cancook
Рет қаралды 73 МЛН
When an RV meets a zombie outside #rv
0:21
campingWorld
Рет қаралды 18 МЛН
Кого она вытащила из воды?😱
0:51
Следы времени
Рет қаралды 3,7 МЛН
😹😹😹
0:19
Татьяна Дука
Рет қаралды 16 МЛН
как попасть в закулисье в schoolboy runaway
0:51