Part 2 ਭੂਤ ਪ੍ਰੇਤ ਹੁੰਦੇ ਆ ? ਨਰਕ ਸਵਰਗ ਕਿੱਥੇ ਹੈ? ਧਰਮਰਾਜ ਤੇ ਚਿਤਰਗੁਪਤ ਕੌਣ ਨੇ ! Pakistani reaction

  Рет қаралды 80,898

Zikria saeed Vlogs

Zikria saeed Vlogs

4 ай бұрын

ਭੂਤ ਪ੍ਰੇਤ ਹੁੰਦੇ ਆ ? ਨਰਕ ਸਵਰਗ ਕਿੱਥੇ ਹੈ? ਧਰਮਰਾਜ ਤੇ ਚਿਤਰਗੁਪਤ ਕੌਣ ਨੇ ! ਭਾਈ ਸਿਮਰਨਜੀਤ ਸਿੰਘ ਤੋਂ ਸੁਣੋ
Credit and original video Link
• ਭੂਤ ਪ੍ਰੇਤ ਹੁੰਦੇ ਆ ? ਨਰ...
Dear owner this reaction video is made by the demand of people please don't any copyright it's humble request
#ZikriaSaeedVlogs is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
simranjot makkar new channel, SMTV, smtv, Smtvsimranjotsinghmakkar, Simranjotsinghmakkar

Пікірлер: 252
@GurmeetSingh-fs9lb
@GurmeetSingh-fs9lb 3 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੂਰੂ ਜੀ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ
@shahkot2749
@shahkot2749 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sukhchain3140
@sukhchain3140 Ай бұрын
ਪ੍ਰਮਾਤਮਾ ਸੱਚਖੰਡ ਰਹਿੰਦੇ ਹੋਏ ਵੀ ਸਰਬਵਿਆਪੀ ਹੈ ਜਿਦਾ ਸੂਰਜ ਇੱਕ ਜਗ੍ਹਾ ਰਹਿ ਕੇ ਆਪਣੀ ਊਰਜਾ ਸਾਰੀ ਜਗ੍ਹਾ ਵਰਤਾ ਰਿਹਾ।
@bsingh7247
@bsingh7247 3 ай бұрын
ਈਦ ਮੁਰਾਕ ਬਾਈ ਜੀ
@reshamlal5481
@reshamlal5481 3 ай бұрын
ਵੈਸੇ ਤਾਂ ਮੈਂ ਕਿਸੇ ਧਰਮ ਨੂੰ ਮੰਨਦਾ ਹੀ ਨਹੀਂ। ਪਰ ਫੇਰ ਵੀ ਤੈਨੂੰ ਦੱਸ ਦੇਵਾਂ ਕਿ ਮੈਂ ਵੀ ਪਹਿਲਾਂ ਗ੍ਰੰਥ ਹੀ ਪੜਦਾ ਸੀ।
@hallenpoms
@hallenpoms 3 ай бұрын
ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ ਜਿਨ੍ਹਾਂ ਨੇ ਇਹ ਸਾਰਾ ਪ੍ਕਟੀਕਲ ਆਪ ਕੀਤਾ ਗੁਰਬਾਣੀ ਗੁਰੂ ਜੀ ਦੁਆਰਾ ਤੇ ਫਿਰ ਸਾਡੇ ਵਰਗੇ ਭੁੱਲੇ ਹੋਏ ਜੀਵਾਂ ਨੂੰ ਦੱਸਿਆ ਰੱਸਤਾ ਜੋ ਕੀ ਅਸੀਂ ਸਾਰੇ ਭੁੱਲ ਚੁੱਕੇ ਸੀ ਭਗਤੀ ਕਰਨ ਦਾ ਤਰੀਕਾ ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ
@deepsaab9200
@deepsaab9200 3 ай бұрын
ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ, ਬ੍ਰਹਮ ਗਿਆਨ ਯੂਨੀਵਰਸਿਟੀ ਮੋਗਾ ਵਾਲੇ🙏
@HarjitSingh-il4ce
@HarjitSingh-il4ce 3 ай бұрын
ਵਹਿਗੁਰੂ ਜੀ ਸਤਿਨਾਮ ਜੀ
@shawindersingh2536
@shawindersingh2536 3 ай бұрын
ਧੰਨਵਾਦ ਜੀ ਮੈਂ ਤੁਹਾਡੇ ਵਿਚਾਰਾਂ ਤੇ ਗਿਆਨ ਨਾਲ 100/ਸਹਿਮਤ ਹਾਂ।ਕਿ 25:06 ਕੁਝ ਤਾਂ ਦੇਖੀਆਂ ਪਰਖਿਆ ਤੇ ਮਹਿਸੂਸ ਕੀਤਾ ।ਬਣੀ ਦੀ ਕਿਰਪਾ ਨਾਲ। ਪਰ ਲੋਕੀ ਇਸ ਰਾਹ ਤੇ ਚਲਣਾ ਨਹੀਂ ਚਾਹੁੰਦੇ ਹੋ।ਓਹ ਫਜ਼ੂਲ ਸਵਾਲ ਖੜੇ ਕਰਦੇ ਹੈ।ਓਹ ਨਾ ਕੀਤੇ ਜਾਣ। ਇਹ ਗਿਆਨ ਸੱਚ ਦੇ ਰਾਹ ਤੇ ਚੱਲਣ ਤੇ ਹੀ ਪ੍ਰਾਪਤ ਹੁੰਦਾ ਨਾ ਕਿ ਕਿਸੇ ਹੋਰ ਕੇਵਲ ਅਭਿਆਸ- ਅਭਿਆਸ ਨਾਲ ਪਿਹਲਾ ਸੱਚਾ ਤੇ ਪੁੰਨ ਦਾ ਮਾਰਗ ਫਿਰ ਧਿਆਨ ਕਰਨਾ ਆਪਣੇ ਇਸ਼ਟ ਦਾ ਤੇ ਜੋ ਤੁਸੀਂ ਸਮਝਨਾ ਜਾ ਕਰਨਾ ਚਹੁੰਦੇ ਹੋ।
@kamleshkaur6901
@kamleshkaur6901 12 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@PawanKumar-qx4yx
@PawanKumar-qx4yx 3 ай бұрын
Real galla aa ji ❤❤❤❤🙏🏻🙏🏻🙏🏻🙏🏻🙏🏻
@deepsaab9200
@deepsaab9200 3 ай бұрын
ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ, ਬ੍ਰਹਮ ਗਿਆਨ ਯੂਨੀਵਰਸਿਟੀ ਮੋਗਾ ਵਾਲੇ🙏
@baljeetsandhu2709
@baljeetsandhu2709 3 ай бұрын
Bhout wadiya ji thanks ji
@balwinderkaur5330
@balwinderkaur5330 5 күн бұрын
Waheguru ji🙏
@dhillonpawandeep3759
@dhillonpawandeep3759 3 ай бұрын
Waheguruji Waheguruji Waheguruji Waheguruji Waheguruji Waheguruji Waheguruji
@surjansingh3809
@surjansingh3809 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jasvirkaur4902
@jasvirkaur4902 3 ай бұрын
Waheguru ji🙏🙏🙏🙏🙏
@DavinderSingh-hq9fb
@DavinderSingh-hq9fb 3 ай бұрын
Very informative video , thanku for sharing bhaijaan❤
@manrahatsandhu
@manrahatsandhu 3 ай бұрын
Waheguru ji waheguru ji waheguru ji waheguru ji
@lakhighuman7955
@lakhighuman7955 22 күн бұрын
ਸਹੀ ਹੈ ਮੈ ਵੀ ਮਹਿਸੂਸ ਕੀਤਾ ਹੈ ਇਹ ਨਜਾਰਾ ਕਿਆ ਬਾਤ ਹੈ
@easytechviews4771
@easytechviews4771 3 ай бұрын
Thanks for part 2
@user-fb8lq1kh1f
@user-fb8lq1kh1f 3 ай бұрын
ਅਠੀ ਪਹਰੀ ਅਠ ਖੰਡ ਨਾਵਾ ਖੰਡ ਸਰੀਰੁ।।ਦਿਨ ਰਾਤ। ਅਠੇ ਪਹਰ ਅਠ ਖੰਡ ਹਨ ਨੋਵਾਂ ਸਰੀਰੁ ਹੈ।ਬਾਬਾ ਜੀ ਨੇ ਇਵੈ ਹੀ ਸਮਝਾਇਆ ਹੈ।ਜੂਨਾਂ ਸੁਭਾਅ ਨੂੰ ਆਖਿਆ ਬੰਦਾ ਜਦੋ ਪਸੂਆ ਵਾਲਾ ਜੀਵਨ ਬਤੀਤ ਕਰਦਾ ਹੈ।ਜਮ ਮੌਤ ਨੂੰ ਆਖਿਆ ਹੈ।ਅੰਤਰਿ ਆਤਮੇ ਪਰਲੋਕ ਹੈ ਵਿਚਰਨਾ ਲੋਕ ਹੈ।ਚੰਗਿਆਈਆ ਪ੍ਰਗਟ ਕਰਨਾ ਪ੍ਰਲੋਕ ਵਰਤ ਰਿਹਾ ਹੈ।ਬੁਰਿਆਈਆ ਲੋਕ ਵਰਤ ਰਿਹਾ ਹੈ।ਅਠੇ ਪਹਰਿ ਬ੍ਰਹਮੰਡ ਵਿਚ ਨਾਵਾਂ ਖੰਡ ਸਰੀਰ ਭੁਗਤ ਰਿਹਾ ਹੈ।ਹਉਮੈ ਛਡ ਕੇ ਸਹਜ ਜੀਵਨ ਵਾਲਾ ਸੂਖਮ ਹੈ।ਜਿਸ ਨੇ ਲੋਭ ਵਿਕਾਰ ਤਿਆਗ ਕੀਤਾ ਬੁਰਿਆਈਆ ਦਾ ਤਿਆਗ ਕੀਤਾ ਸਬਦੁ ਗੁਰੂ ਦੀਆ ਪੰਕਤੀਆ ਸੁਰਤਿ ਵਿਚ ਧਿਆਨ ਵਿਚ ਭਾਵ ਵਿਚ ਸੁਣੀਆ ਅਨਹਤ ਬਾਣੀ ਮੰਨੀ ਤੇ ਵਿਚਰਿਆ ਮਾਲਕ ਦਾ ਹੁਕਮ ਮੰਨਿਆ ਯਾਤਰਾ ਕੀਤੀ ਜੀਵਨ ਵਿਚ ਦੁਖ ਸੇਖ ਵੀ ਆਏ ਨਿਭਾਅ ਗਿਆ ਪੰਰਤੂ ਰਬੀ ਗੁਣਾਂ ਨੂੰ ਤਿਆਗ ਨਹੀ ਕੀਤਾ ਭਗਤੀ ਹੈ ਨੋ ਖੰਡ ਦੀ।ਬਾਣੀ ਪੜੀ ਹੈ ਤਾਂ ਇਹ ਵੀਚਾਰ ਸਾਂਝੇ ਹੋ ਰਹੇ ਹਨ।ਦੇਖੋ ਜੋ ਦਸ ਰਹੇ ਹਨ ਬ੍ਰਹਮ ਗਿਆਨ ਦਿਸਦਾ ਹੈ ਕਿ ਨਹੀ।ਜੇ ਦਿਸਿਆ ਤਾਂ ਨਹੀ ਦਿਸਿਆ ਤਾਂ ਬਾਣੀ ਸਮਝਣ ਵਿਚ ਫਰਕ ਹੈ।ਜਾਂ ਕੁਝ ਹੋਰ ਵੀ ਹੋ ਸਕਦਾ ਹੈ।ਕਬੀਰ ਜੀ ਕਹਿੰਦੇ ਹਨ ਜਬ ਦੇਖਾ ਤਬ ਗਾਵਾ।ਭਾਵ ਸਮਝ ਆਇਆ ਤਾਂ ਹੀ ਗਾਇਆ ਭਾਵ ਵਾਹ ਆਖਿਆ ।ਮੁਆਫ ਕਰਨਾ ਬਾਣੀ ਰਾਹੀਂ ਜੋ ਦੇਖਿਆ ਬਿਆਨ ਕੀਤਾ।ਤੁਹਾਡਾ ਦੱਸਿਆ ਅਜੇ ਤੇ ਨਹੀ ਦਿਖਿਆ ਵਾਹ ਕਿਵੇਂ ਨਿਕਲੇ।ਗੁਰੂ ਦਾ ਦਿਖਾਇਆ ਦਿਖ ਗਿਆ ਇਸ ਲਈ ਗੁਰੂ ਵਾਹ ਹੈ।ਸੇਵਕ ਕੈ ਭਰਪੂਰ ਜੁਗ ਜੁਗ ਵਾਹਗੁਰੂ ਤੇਰਾ ਸਭ ਸਦਕਾ।ਗੁਰੂ ਮੇਰਾ ਵੀ ਸਬਦੁ ਹੈ।
@KulwinderKaur-cj6pd
@KulwinderKaur-cj6pd Ай бұрын
Waho waho nirankar waho waho guru granth sahib ji ine jankari sanu Maan hai Sikh hon te Manas ki jaat sab iko pehchanbo🙏🏻🙏🏻🙏🏻🥺😇
@sukhninderjitsinghrai
@sukhninderjitsinghrai 3 ай бұрын
Waheguru ji nal ek mik ho ka hi pata chalda ha. Apne pishle janma bare.har janam bare das sakda ha parmatma da sacha bhagat.
@LakhbirSingh-kq5lz
@LakhbirSingh-kq5lz 3 ай бұрын
So. Goooood. Giani. Ji. V. Nice. Makar. Ji. Dono. Hi. Goooood
@babneetkaurbabrah318
@babneetkaurbabrah318 2 ай бұрын
ਦਿਨ ਦੇ ਚਾਰ ਪਹਿਰ ਅਤੇ ਰਾਤ ਦੇ ਚਾਰ ਪਹਿਰ ਦੇ ਮਹਾਤਮ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ।
@shinda4522
@shinda4522 27 күн бұрын
ਵਾਹਿਗੁਰੂ ਜੀ ਕਿਰਪਾ ਕਰਨ ਸਭ ਤੇ 🙏
@user-il1oc1gy4p
@user-il1oc1gy4p 3 ай бұрын
Good job bhai jaan🎉
@gobindpreetsingh6854
@gobindpreetsingh6854 2 ай бұрын
Kya baat aa paji mai tuhadi knowledge da gulam ho k reh gya va
@hardevsingh5279
@hardevsingh5279 3 ай бұрын
ਵਾਹਿਗੁਰੂ ਜੀ
@jasbirsinghjasbir6722
@jasbirsinghjasbir6722 20 күн бұрын
Waheguruji satnam 👏🏻👏🏻👏🏻🙏🙏🕋☝️
@charanjeetkaur7010
@charanjeetkaur7010 3 ай бұрын
Waheguru Waheguru Waheguru 🙏🌹🙏❤🙏🌹🙏
@khalsarajinpunjab3718
@khalsarajinpunjab3718 3 ай бұрын
Waheguru ji
@ManpreetSingh-qj1yk
@ManpreetSingh-qj1yk 3 ай бұрын
Asal sach he ji eh great
@rhaimankpur5488
@rhaimankpur5488 3 ай бұрын
Bhai saab nu jarur suno
@SukhdevSinghSukhdev-gr4ku
@SukhdevSinghSukhdev-gr4ku 3 ай бұрын
Love from east Panjab ❤👌👍✋
@DaljitSingh-lg6qk
@DaljitSingh-lg6qk 3 ай бұрын
Satnam waheguru ji
@user-sl5gw1ns5m
@user-sl5gw1ns5m 3 ай бұрын
Waheguru ji 🎉🎉
@LakhbirSingh-kq5lz
@LakhbirSingh-kq5lz 3 ай бұрын
Gooooooooood. Khan. Sasb. Nao. Khand. Baare. V. Dasange. Appka. Dhanbad
@Jodhvirk-hn3ym
@Jodhvirk-hn3ym 2 ай бұрын
❤❤DHAN DHAN GURU GRANTH SAHIB JI MAHARAJ JI 🙏🙏❤
@LakhbirSingh-kq5lz
@LakhbirSingh-kq5lz 3 ай бұрын
Goooood. Khan. Saaab. Ji. V. Nice
@user-qh3su3ec5t
@user-qh3su3ec5t 3 ай бұрын
MERA VEER JI AAP KO. ED MUB RAK🎉❤❤❤❤❤
@reshamlal5481
@reshamlal5481 3 ай бұрын
ਵੀਰ ਜੀ ਮੈਂ ਕਿਸੇ ਧਰਮ ਨੂੰ ਮੰਨਦਾ ਹੀ ਨਹੀਂ ਪਰ ਫੇਰ ਵੀ ਦੱਸ ਦੇਵਾਂ ਕਿ ਮੈਂ ਵੀ ਪਹਿਲਾਂ ਗ੍ਰੰਥ ਹੀ ਪੜਦਾ ਸੀ
@LakhbirSingh-kq5lz
@LakhbirSingh-kq5lz 3 ай бұрын
Goooood. Makar. Saab. Ji. And. Gooood. Giani. Sasb. V. Nice
@ArunKumar-yi1sk
@ArunKumar-yi1sk 3 ай бұрын
learned parson ,execallent approach
@varinderpal7041
@varinderpal7041 3 ай бұрын
200% write ji
@sukhjindersingh7586
@sukhjindersingh7586 3 ай бұрын
WAHEGURU 🙏
@tauqeercheema1776
@tauqeercheema1776 3 ай бұрын
nice g
@SatGur-tw5vm
@SatGur-tw5vm Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@MandeepSingh-dg7ns
@MandeepSingh-dg7ns 3 ай бұрын
ਨੌ ਖੰਡ ਪ੍ਰਿਥਮੀ ਉਹ ਹੈ ਦੋਸਤੋ ਜਿਵੇਂ ਮੰਗਲ ਕਰੈ ਸੁਕਰ ਕਰਹਿ ਪੁੱਤ ਕਰਹਿ ਫਿਰਤ ਵੀ ਚੰਦਰਮਾ ਸੂਰਜ ਸਾਰਾ ਹੀ ਆ ਜਾਂਦਾ ਹੈ ਇਹਨਾਂ ਦਾ ਬਾਬਾ ਜੀ ਨੇ ਪੂਰਾ ਜਾ ਕੇ ਦੇਖਿਆ ਤੇ ਫੇਰ ਦੁਨੀਆਂ ਨੂੰ ਦੱਸਿਆ ਧੰਨਵਾਦ
@bhinder259
@bhinder259 3 ай бұрын
​@ravneetbhangusingh4504ਭਾਈ ਸਾਹਿਬ ਤੁਸੀਂ ਅਭਿਆਸ ਕਰਕੇ ਦੇਖ ਲਓ ਇਹ ਅਭਿਆਸ ਕੀਤਿਆਂ ਹੀ ਪਤਾ ਚਲੇਗਾ, ਤਪ ਕਰਨਾ ਪਏਗਾ ਤਪ ਕਰੋ ਦਿਨ ਰਾਤ ਵਾਹਿਗੁਰੂ ਸਿਮਰਨ ਕਰੋ, ਫਿਰ ਆਪਣੀ ਕਿੰਤੂ ਪ੍ਰੰਤੂ ਕਰਿਓ ਇਹ ਸੱਚ ਹੈ ਕਿ ਨਹੀਂ, ਇਹ ਗੱਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸੱਚ ਲਿਖੀਆਂ ਹੋਈਆਂ ਹਨ, ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਇਹੀ ਸਾਰਾ ਸੱਚ ਲਿਖਿਆ ਹੋਇਆ ਕਿ ਅਸਾਂ ਨੇ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰਨਾ ਹੈ ਕਿਵੇਂ ਲੀਨ ਹੋਣਾ ਹੈ 🙏🙏🙏
@hardipddo
@hardipddo 3 ай бұрын
Dharti dey Nine continents nay Asia, Africa, North America, South America, Antarctica, Europe, and Australia.
@bikarjitsingh34bikarjitsin10
@bikarjitsingh34bikarjitsin10 3 ай бұрын
ਜੇ ਇਹ ਕੁਝ ਜਾਨਣਾ ਤਾਂ ਗੁਰਬਾਣੀ ਦਾ ਅਭਿਆਸ ਕਰੋ ਪਰ ਹੋਰ ਕਿਸੇ ਗ੍ਰੰਥ ਵਿੱਚ ਇਹ ਗੱਲਾਂ ਨਹੀਂ ਮਿਲਣਗੀਆਂ
@kuleeepkaur9139
@kuleeepkaur9139 2 ай бұрын
8 11:32 😊😅
@kuleeepkaur9139
@kuleeepkaur9139 2 ай бұрын
.. .😮
@charanjeetkaur7483
@charanjeetkaur7483 3 ай бұрын
ਵਾਹਿਗੁਰੂ ਜੀ ਕਾ ਖਲਾਸਾ ਵਾਹਿਗੁਰੂ ਜੀ ਕੀ ਫਤਹਿ 🙏🙏
@user-ub4yg3fc8e
@user-ub4yg3fc8e 3 ай бұрын
Wahiguru Wahiguru Wahiguru Ji
@LakhbirSingh-kq5lz
@LakhbirSingh-kq5lz 3 ай бұрын
Khan. Saab.. Goooood. Jo. Apke. Ye. Kahani. Sunn. Rahe. Ho. Go9oood. Khan. Ji
@mahavirpartap8956
@mahavirpartap8956 3 ай бұрын
❤ veer ji
@internationalvoiceloudvoic3289
@internationalvoiceloudvoic3289 Ай бұрын
ਭਰਾ ਜੀ, ਇਸ ਖਾਲੀ ਖਿਲਾਅ ਵਿੱਚ ਇਕੱਲੇ ਭੂਤ ਪ੍ਰੇਤ ਨਹੀਂ ਰਹਿੰਦੇ ਸਗੋਂ ਦੇਵਤੇ ਵੀ ਇਸ ਜਗ੍ਹਾ ਵਿੱਚ ਹੀ ਕਿਤੇ ਉੱਪਰ/ ਥੱਲੇ ਅਲਾਟ ਫਰੀਕੁਐਨਸੀ ਅਨੁਸਾਰ ਰਹਿੰਦੇ ਹਨ, ਮਸਕੀਨ ਜੀ ਅਨੁਸਾਰ ਫਰਿਸ਼ਤੇ ਐਸਟਰਾ ਟਰੈਵਲ ਕਰਕੇ ਰੋਜ਼ਾਨਾ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਰ ਗੁਰਦੁਆਰਿਆਂ ਵਿੱਚ ਵੀ ਆਉਂਦੇ ਹਨ, ਉਹਨਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜਿਤਨੇ ਸ਼ਰਧਾਲੂ ਦਰਬਾਰ ਸਾਹਿਬ ਆਉਂਦੇ ਹਨ ਕਰੀਬ ਉਤਨੀਆਂ ਹੀ ਪਵਿੱਤਰ ਰੂਹਾਂ (ਫਰਿਸ਼ਤੇ) ਵੀ ਆਉਂਦੇ ਹਨ । ਬਾਕੀ ਆਪਜੀ ਜੀ ਸਿੱਖ ਬ੍ਰਹਮ ਗਿਆਨੀਆਂ ਦੀਆਂ ਪ੍ਰਧਾਨ ਮੰਤਰੀ ਵੀਡੀਓ ਦੇਖਦੇ ਹੋ ਉਹਨਾਂ ਦਾ ਅਧਿਐਨ ਕਰਦੇ ਹੋ ਅਤੇ ਮੁੜ ਸਿੱਖ ਧਰਮ ਵਿੱਚ ਉਹਨਾਂ ਨੂੰ ਪ੍ਰਚਾਰਦੇ ਹੋ, ਇਸ ਤੋਂ ਵੀ ਅੱਗੇ ਆਪਜੀ ਸਿੱਖ ਪ੍ਰਚਾਰਕਾਂ ਦੀ ਖੁੱਲ ਕੇ ਦਿਲੋਂ ਪ੍ਰਸ਼ੰਸਾ ਕਰਦੇ ਹੋ, ਆਪ ਦਾ ਇਹ ਪਵਿੱਤਰ ਗੁਣ ਇਕ ਦਿਨ ਤੁਹਾਨੂੰ ਵਲੀ ਅੱਲਾਹ ਬਣਾ ਦੇਵੇਗਾ। ਸਲਿਊਟ ਹੈ।
@gurvindersinghbawasran3336
@gurvindersinghbawasran3336 Ай бұрын
ਮੈ ਤੁਹਾਡੀ ਗੱਲ ਨਾਲ ਸਹਿਮਤ ਹਾਂ ❤
@GurpiyarSingh-bl6jq
@GurpiyarSingh-bl6jq 21 күн бұрын
Very good ji
@GurmeetSingh-ow6ph
@GurmeetSingh-ow6ph Ай бұрын
Maja aa giya ❤
@zikriasaeedvlogs
@zikriasaeedvlogs Ай бұрын
Twada nam bot pyara
@sukhchain3140
@sukhchain3140 Ай бұрын
ਸਤਿਗੁਰੂ ਪ੍ਰਸਾਦਿ ਸੱਚੇ ਗੁਰੂ ਤੋਂ ਪ੍ਰਾਪਤ ਸਤਿਨਾਮ ਦੇ ਜਾਪ ਨਾਲ ਸਾਰਾ ਝੰਜਟ ਖਤਮ, ਪ੍ਰਮਾਤਮਾ ਦੀ ਪ੍ਰਾਪਤੀ ਅਤੇ ਸੱਚਖੰਡ ਵਿੱਚ ਨਿਵਾਸ ਮਿਲ਼ਦਾ ਹੈ। ਸਤਿਨਾਮ ਉਹ ਜੋ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ, ਜਦੋਂ ਉਹ ਬੇਈ ਨਦੀ ਵਿਚ 3 ਦਿਨ ਅਲੋਪ ਰਹੇ। ਸਾਨੂੰ ਵੀ ਉਹੀ ਜਾਪ ਕਰਨਾ ਪੈਣਾ। ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ।
@user-lp4jv6lg7c
@user-lp4jv6lg7c 25 күн бұрын
ਹਾਂ ਜੀ ਵੀਰ ਜੀ ਕੀ ਤੁਸੀਂ ਜਾਣਦੇ ਹੋ ਕਿ ਬਾਬਾ ਨਾਨਕ ਜੀ ਕਿਸ ਸ਼ਬਦ ਦਾ ਜਾਪ ਕਰਦੇ ਸੀ
@sukhchain3140
@sukhchain3140 25 күн бұрын
@@user-lp4jv6lg7c -ਜੀ ਮੈਂ ਜਾਣਦਾ ਹਾਂ
@user-lp4jv6lg7c
@user-lp4jv6lg7c 25 күн бұрын
@@sukhchain3140 ਹਾਂ ਜੀ ਕਰੋ ਕਿਰਪਾ ਵੀਰ ਸੁਖਚੈਨ ਜੀ ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਮੈਨੂੰ ਕੁਝ ਭਰਮ ਹੈ?
@SukhrajSingh-dt2mv
@SukhrajSingh-dt2mv 3 ай бұрын
Waheguru
@SanjayKumar-xj5dz
@SanjayKumar-xj5dz 3 ай бұрын
Waheguru ji waheguru ji waheguru ji waheguru ji waheguru ji 🙏🙏💯✅
@lallylallymachinetoolsludh733
@lallylallymachinetoolsludh733 24 күн бұрын
Thanks Good Muslim Guy jehra sikhi nu v apne dharam nu v pyaar krda ❤
@ghaarvyisthebest7874
@ghaarvyisthebest7874 2 ай бұрын
Much love bhaji from punjab india
@vickeysingh4737
@vickeysingh4737 2 ай бұрын
Very nice
@user-cm3qk5nr2s
@user-cm3qk5nr2s 3 ай бұрын
Guru pyare
@lightofgodjasnoorkaur9763
@lightofgodjasnoorkaur9763 19 күн бұрын
ਹਨਜੀ ਮੈਂ ਵੀ ਦੇਖਿਆ ਰੂਹ ਲੈਕੇ ਜਾਂਦੇ ਹੋਏ
@user-dj2wh5lo1j
@user-dj2wh5lo1j 3 ай бұрын
ਪੰਜ ਤੱਤਾਂ ਤੋ ਸਰੀਰ ਬਣਿਆ ਪੋਣ ,ਪਾਣੀ, ਅਗਨੀ ,ਧਰਤੀ ਸਪੇਸ ਪਰ ਇਸਲਾਮ ਚਾਰ ਤੱਤਾਂ ਨੂੰ ਮਨੰਦਾ ਇਸਲਾਮ ਸਪੇਸ ਨੂੰ ਤੱਤ ਨਹੀ ਗਿਣਦਾ
@ManpreetSingh-qj1yk
@ManpreetSingh-qj1yk 3 ай бұрын
Sacch great he ji
@ishersingh7483
@ishersingh7483 3 ай бұрын
ਕੋਈ ਮੁਗਲ ਨਾ ਹੋਆ ਅੰਧਾ ਕਿਨੈ ਨਹੁ ਪਰਚਾ ਲਾਇਆ, ਪੜ੍ਹ ਕੇ ਸਮਾਧੀਆਂ ਵਾਲੇ ਪਖੰਡ ਬਾਰੇ ਸਚ ਪ੍ਰਾਪਤ ਕਰੋ,, ਚਮਕੌਰ ਦੀ ਕੱਚੀ ਗੜ੍ਹੀ ਦਾ ਇਤਿਹਾਸ ਪੜ੍ਹੋ ਕਿ ਤੁਸੀਂ ਕੀ ਹੋ, ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਕੀਤਾ ਅਤੇ ਕਿਵੇਂ ਨਿਕਲੇ, ਉਸ ਵਿੱਚ ਸਮਾਧੀਆਂ ਦਾ ਕੀ ਰੋਲ ਸੀ?
@hardeepsingh-yb9jt
@hardeepsingh-yb9jt Ай бұрын
ਕਿਤਾਬ ਦਾ ਨਾਂਅ ਦੱਸੋ ਜੀ
@ManpreetSingh-wk7sw
@ManpreetSingh-wk7sw Ай бұрын
Tu kallan hee ghussa ae ke puraa tabbar hee ghusea daa
@Dragonnnnnn13
@Dragonnnnnn13 3 ай бұрын
Thank you 🙏
@zikriasaeedvlogs
@zikriasaeedvlogs 3 ай бұрын
You’re welcome 😊
@Maloutale
@Maloutale 2 ай бұрын
101%truth❤❤
@user-rr6gf2jf3p
@user-rr6gf2jf3p 3 ай бұрын
Good job
@zikriasaeedvlogs
@zikriasaeedvlogs 3 ай бұрын
Thanks
@VinodKumar-pc3to
@VinodKumar-pc3to 2 ай бұрын
Mooladhar se Mahashunya tak ka travel to maine bhi mehsoos kiya hai
@punjab8167
@punjab8167 3 ай бұрын
Good
@tajindersingh6785
@tajindersingh6785 3 ай бұрын
Play Button Jaroor Aouga
@RockySingh-bk5vc
@RockySingh-bk5vc 2 ай бұрын
It’s true , it’s my practicle
@bikramsingh1614
@bikramsingh1614 3 ай бұрын
ਜਿਹੜੀਆਂ ਚਿੜੀਆ ਗੈਪ ਹੋ ਗਈਆ ਉਹੁਨਾ ਜੂਨਾ ਨੇ ਵਧਨਾ ਹੈ ਹੁਣ ਕੋਈ ਜੂਨ ਜਦੋ ਲੋਪ ਹੁੰਦੀ ਹੈ ਉਹ ਹੁਣ ਦੂਜੀ ਜੂਨ ਵਧੂ ਗੀ ਇਨਸਾਨ ਹੈ ਭਾਵੇਂ
@malkitsidhu2035
@malkitsidhu2035 2 ай бұрын
ਚਿੜੀਆਂ ਹੁੰਦਾ ਹੈ ਜੀ ਨਾਂ ਕਿ ਚਿੜੀਆ ਹੁੰਦਾ ਹੈ ਗਈਆਂ ਹੁੰਦਾ ਹੈ ਜੀ ਨਾਂ ਕਿ ਗਈਆ ਹੁੰਦਾ ਹੈ ਉਹੁਨਾ ਨਹੀਂ ਹੁੰਦਾ ਜੀ ਉਨ੍ਹਾਂ ਹੁੰਦਾ ਹੈ ਜੂਨਾਂ ਹੁੰਦਾ ਹੈ ਜੀ ਨਾਂ ਕਿ ਜੂਨਾ ਹੁੰਦਾ ਹੈ ਵਧਨਾ ਨਹੀਂ ਹੁੰਦਾ ਜੀ ਵਧਣਾ ਹੁੰਦਾ ਹੈ ਲੋਪ ਨਹੀਂ ਹੁੰਦਾ ਜੀ ਅਲੋਪ ਹੁੰਦਾ ਹੈ ਜੀ
@sukhchain3140
@sukhchain3140 Ай бұрын
ਚਿੜੀਆਂ ਪੂਰੀ ਤਰ੍ਹਾਂ ਅਲੋਪ ਨਹੀਂ ਹੋਈਆਂ। ਜਿੱਥੇ ਉਚਿੱਤ ਵਾਤਾਵਰਨ ਮਿਲਦਾ ਹੈ ਉਥੇ ਚਿੜੀਆਂ ਮੋਜੂਦ ਹਨ।
@Tajindersingh-og2fn
@Tajindersingh-og2fn 3 ай бұрын
Sach ee sb kuj bhi jhi
@satwantsingh2199
@satwantsingh2199 3 ай бұрын
Veer Ji 9 Khand Means.Saari Dharti Nu 9 Hissay Ch Wandia Hoia Hai Ji Thank You
@ishersingh7483
@ishersingh7483 3 ай бұрын
ਗੁਰੂ ਨਾਨਕ ਸਾਹਿਬ ਨੇ ਲਹਿੰਦੇ ਵੱਲ ਪਾਣੀ ਦੇ ਕੇ ਸਭ ਭਰਮ ਦੂਰ ਕੀਤੇ ਹਨ
@JaspreetSingh-zz4bt
@JaspreetSingh-zz4bt 2 ай бұрын
Eh khoj bhai sahib sewa Singh Tarmala ji di ha
@gurpindersinghpadwal4449
@gurpindersinghpadwal4449 25 күн бұрын
Hi sir ji
@Number55066
@Number55066 3 ай бұрын
@anantrang7160
@anantrang7160 Ай бұрын
ਪearth de naun bhaag bhav naon ilake
@BalwinderKaur-qt2ik
@BalwinderKaur-qt2ik 3 ай бұрын
🙏🙏
@BaljinderKaur-wj8cu
@BaljinderKaur-wj8cu 2 ай бұрын
Eh asli gyaan aa jis da parchar school, colleges vich hona chida ...
@anantrang7160
@anantrang7160 Ай бұрын
Saat Mahandeep do dhruv means pol north or south pole total nine
@deepsinghsra716
@deepsinghsra716 Ай бұрын
ਗੁਰੂ ਸਾਹਿਬ ਵੇਲੇ, ਮਿਸਲਾਂ ਵੇਲੇ, ਖਾਲਸਾ ਰਾਜ ਵੇਲੇ ਕੋਈ ਬ੍ਰਹਮ ਗਿਆਨੀ ਨੀ ਹੋਇਆ ਤੇ ਅੰਗਰੇਜ਼ੀ ਰਾਜ ਵੇਲੇ ਤੇ ਉਸ ਤੋਂ ਬਾਅਦ ਹੀ ਬ੍ਰਹਮ ਗਿਆਨੀ ਕਿਉਂ ਪੈਦਾ ਹੋਣ ਲੱਗੇ ਕੋਈ ਕੁਝ ਵੀ ਕਹੀ ਜਾਂਦਾ
@InderbirsinghBal-nd1ns
@InderbirsinghBal-nd1ns Ай бұрын
Pehla v c hamesha toh c gurbani di shakti hai,, sadhu rishi v c te aaj v aa HAQAEET wa
@varundeepsingh4412
@varundeepsingh4412 Ай бұрын
bhagat kabeer ji, baba farid ji. Te hor v bhut bhramgyani hoe ne guru sahib de time to pehla
@ManpreetSingh-wk7sw
@ManpreetSingh-wk7sw Ай бұрын
Pehla tu brahmgyani ho phir tenu ptta lagega ,aanwe ghusea na redee jaa
@MsThanoch
@MsThanoch 2 ай бұрын
Tats means elements means water ' hawa' earth' fire & space. May help you to understand the A Life Prospect & recyle process. Life is wonderful & any Life not only human enjoy let others to enjoy weather these are animals give then space just like to the lost souls [ bhhot praat atamas] we are selfish to ourselves.
@hardipddo
@hardipddo 3 ай бұрын
Zikria Saeed ji nao khand prithvi Dharti dey nine continents nay jivay Asia, Africa, North America, South America, Antarctica, Europe, and Australia. Tusi apnay vlog wich gal kari nau khand prithvi kee hai mainu pata nahi laga
@GaganSingh-em2st
@GaganSingh-em2st 3 ай бұрын
🙏🙏🙏🙏🙏
@anantrang7160
@anantrang7160 Ай бұрын
Asin Pani aur mitti tatt de Karan dikhte bhav visible haan hava yaani paun Sanu disdi nahin pnjvin sade ਵਿੱਚ sukham agni yani agg hai oh vi nahin disdi islai bhoot parate tinn tattan bhav hava,sukhm(invisible) agni ate akash de hunde han ji
@jyotsjdg4415
@jyotsjdg4415 3 ай бұрын
No bhaijaan space means not between u and LED space means universal. Top the sky
@surinderpalsingh485
@surinderpalsingh485 3 ай бұрын
Tat, tatav means Metter ,Padarath
@jaggabrar6319
@jaggabrar6319 3 ай бұрын
🎉🎉🎉🎉🎉🎉🎉🎉🎉
@AvtarSingh-kz7qn
@AvtarSingh-kz7qn 25 күн бұрын
Bhoot parat hai ja nai hai per Pisa bhut kamaya jata hai
@KapilSingh-nj8zz
@KapilSingh-nj8zz 3 ай бұрын
Meditation at Third eye by stilling the Mind of all thoughts lead to hearing of Sound Current called Naad,Kalma,akashvani Nam Shabad etc. Yamdoot at the time of death come at third eye and take away the Soul and as per his karmas Soul gets birth in that species of 84 Lakhs. If you reach at Third eye you will hear Sound and see the light. As you progress to various Planes inside you will gain Supernatural powers. At this stage you can travel outside your body by just thinking of going to any place. You can also come to know of your previous Biths History. This Method of Meditation is taught by Perfect Masters those whom Lord has Chosen to bring back particular Souls to him. Perfect Masters must be a Living Master one who reached the Immortal Plane Called Sachkhand by saints were the Lord resides. ONLY Perfect Masters can take back the Souls to Lord for Salvation from 84 Lakhs Births and Deaths.
@mahavirpartap8956
@mahavirpartap8956 3 ай бұрын
Tat means elements
@Phantom_Shadow7
@Phantom_Shadow7 3 ай бұрын
Dhan dhan dhan akaal purkh shiri WAHEGURU ji da naam 🙏📿
@sukhchain3140
@sukhchain3140 Ай бұрын
ਗੁਰੂ ਨਾਨਕ ਦੇਵ ਜੀ space ਵਿੱਚ ਨਹੀਂ। ਗੁਰੂ ਨਾਨਕ ਦੇਵ ਜੀ ਸਪੇਸ ਤੋਂ ਅੱਗੇ ਸੱਚਖੰਡ ਗਏ ਸੀ। ਉਹਨਾਂ ਨੂੰ ਪ੍ਰਮਾਤਮਾ ਮਿਲਿਆ ਸੀ ਜਿਦਾਂ ਬਾਬਾ ਦੇ ਰੂਪ ਵਿੱਚ, ਜਿਦਾਂ ਬਾਬਾ ਜੀ ਉਹਨਾਂ ਨੂੰ ਸੱਚਖੰਡ ਲੈ ਕੇ ਗਏ।
@motivationalquotes1183
@motivationalquotes1183 3 ай бұрын
Naam Simran abyas karna nail sab kun possible aa.waheguru waheguru ja fir alha alha Karo waheguru nal jur
@bhati605
@bhati605 Ай бұрын
😂😂😂😂
@anantrang7160
@anantrang7160 Ай бұрын
Allah ne kun kaha aur sansar bna diya asl mein vo kun hi allah ki awaaz athva vahi naad hai jo sabad apne app chal raha hai
@gs8537
@gs8537 3 ай бұрын
Acsidant vale bhoot nhi bande baba ji kende lok kende ne acsitant vala bhoot ban jande ne
@LakhbirSingh-kq5lz
@LakhbirSingh-kq5lz 3 ай бұрын
Eid. Mubarak. Khan. Saab. Ji.
Smart Sigma Kid #funny #sigma #comedy
00:40
CRAZY GREAPA
Рет қаралды 9 МЛН
Heartwarming Unity at School Event #shorts
00:19
Fabiosa Stories
Рет қаралды 23 МЛН
Secret Experiment Toothpaste Pt.4 😱 #shorts
00:35
Mr DegrEE
Рет қаралды 32 МЛН
Smart Sigma Kid #funny #sigma #comedy
00:40
CRAZY GREAPA
Рет қаралды 9 МЛН