Пікірлер
@hardeepsidhu1877
@hardeepsidhu1877 4 сағат бұрын
ਸੁਖਬੀਰ ਨੇ ਨਾ ਬਖਸ਼ਨ ਜੋਗ ਅਪਰਾਧ ਕੀਤੇ ਨੇ ਓ ਮਾਫੀ ਜੋਗਨਹੀ
@BalwinderSingh-kd4qz
@BalwinderSingh-kd4qz 6 сағат бұрын
ਸੱਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨੁ। ਬਰਾੜਾ ਘਬਰਾ ਨਾਂ।ਤੱਕੜੇ ਹੋਕੇ ਲੱਗੇ ਰਹੋ।। ਗੁਰੂ ਮਿਹਰ ਕਰਨਗੇ।
@BalwinderSingh-kd4qz
@BalwinderSingh-kd4qz 6 сағат бұрын
ਬਹੁਤੇ ਲੋਕ ਡਰਦੇ ਬੋਲਦੇ ਨਹੀਂ ਹਨ। ਸੁਖਬੀਰ ਮਜੀਠੀਆ ਤੇ ਕੁੱਝ ਹੋਰ ਹਲਕਾ ਪੱਧਰ ਦੇ ਲੀਡਰਾਂ ਕਾਰਨ ਬਹੁਤ ਸਾਰੇ ਟਕਸਾਲੀ ਤੇ ਇਮਾਨਦਾਰ ਅਤੇ ਪਬਲਿਕ ਵਿੱਚ ਚੰਗਾ ਅਧਾਰ ਰੱਖਣ ਵਾਲੇ ਲੋਕ ਅਕਾਲੀ ਦਲ ਨੂੰ ਛੱਡ ਗਏ ਹਨ।
@jeet428
@jeet428 7 сағат бұрын
ਦਰਬਾਰ ਸਾਹਿਬ ਆਉਣ ਆਲੀ ਹਰ ਸੰਗਤ ਸੁੱਖੇ ਦੇ ਸਿਰ ਚ ਇਕ ਜੁੱਤੀ ਜਾਣ ਲੱਗੇ ਮਾਰੇ ਤੇ ਇਕ ਆਉਣ ਲੱਗੇ।
@jagseersingh2720
@jagseersingh2720 8 сағат бұрын
Sir ajmer singh ji naal interview kro ji
@MainHoondon-s2k
@MainHoondon-s2k 8 сағат бұрын
Good Interview ✅
@JasveerSinghShow
@JasveerSinghShow 3 сағат бұрын
ਬਹੁਤ ਸ਼ੁਕਰੀਆ ਜੀ
@ManjinderSingh-ot4vo
@ManjinderSingh-ot4vo 9 сағат бұрын
Delhi de gulam a sikh Delhi de chaldi a.jehre jathedar koum de c ohna da Delhi ne ki hal kirlta c
@RAMSINGH-rt1lx
@RAMSINGH-rt1lx 9 сағат бұрын
3 Footi Kirpaan Chukan Da Ki Matalab hai
@user-eq3zw4el2d
@user-eq3zw4el2d 10 сағат бұрын
ਪੰਜਾਬ ਦੇ ਰਵੀਸ਼ ਕੁਮਾਰ ਪੁੱਤਰਕਾਰ ਜੀ ਸਵਾਲ ਇਹ ਪੁੱਛੋ ਕਿ ਜਿਸ ਅਕਾਲ ਤਖਤ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਆਉਣਾ ਪਿਆ ਤੇ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਕੋੜੇ ਮਾਰਨ ਦੀ ਸਜਾ ਦਿੱਤੀ ਪੰਜਾਬ ਦੇ ਰਾਜੇ ਨੂੰ ਸੁਖਵੀਰ ਬਾਦਲ ਕੀ ਮਹਾਰਾਜਾ ਤੋ ਵੱਡਾ ਹੋ ਗਿਆ ਜੋ ਇਸ ਨੇ ਪਾਪ ਕੀਤਾ ਉੱਦਾ ਦੀ ਸਜਾ ਦੇ ਦਿਉ ਹੁਣ ਜੱਥੇਦਾਰ ਸਾਹਿਬ ਦੀ ਪਰਖਦੀ ਘੜੀ ਐਂ
@ManjinderSingh-ot4vo
@ManjinderSingh-ot4vo 11 сағат бұрын
Kamred bhut Gand log a sade kisana nu vefkuf bna rehe sarkar nal mile hoye a
@pritpalsingh2303
@pritpalsingh2303 11 сағат бұрын
Meri nijji salaah hai Harsimrat nu ke oho koyi bhi dharmik ardaas ya benti aapnia galtiyan vich interfere na karey kiyon ke Guru bahut wadda hai assi bhul jandey han Guru kol sawaas sawaas da hisaab hai galtiyan harek insaan kolo hundiya han koyi savikaar kar lainda and koyi nahi Manda aapnia galtiyan vich Guru nu na liyavo
@langeriboys
@langeriboys 11 сағат бұрын
Waheguru ji bahut hi pattey di gal dasi bhai ji ne
@user-jn3ls9yn2g
@user-jn3ls9yn2g 12 сағат бұрын
ਪੰਥ 'ਚੋ ਛੇਕਣਾ ਚਾਹੀਦਾ ਹੈ ਕਿਉਂਕਿ ਸਾਰਾ ਕੁਝ ਇਨ੍ਹਾ ਦੀ ਮਰਜੀ ਨਾਲ ਹੋਇਆ ਹੈ।
@simranjeetsingh3735
@simranjeetsingh3735 12 сағат бұрын
Veer ji please beard ye hair rKho ji dikh puri sher waali honi chahidi aa
@HarmanjitSingh-hz5gv
@HarmanjitSingh-hz5gv 12 сағат бұрын
Eh sab hun Bol rhe a....andro Sikh hundey ta us wele thok ke bagawat krde ....eh sab Apne sir Bacha rhe hun
@tarsemsingh7945
@tarsemsingh7945 12 сағат бұрын
Lakhan nahi hajaran ne region kita
@sadhusinghbhullar7339
@sadhusinghbhullar7339 14 сағат бұрын
ਜਿਹੜੇ ਬੰਦਿਆਂ ਨੇ ਸਰਕਾਰ (ਭਾਰਤ)ਸਰਕਾਰ ਨੂੰ ਮੀਟਿੰਗਾ ਕਰਕੇ ਲੀਖਤੀ ਚਿੱਠੀਆ ਬੇਨਤੀ ਕਰਕੇ ਸਲਾਹ ਮਸਵਰੇ ਕਰੇ ਫੋਜੀ ਕਾਰਵਾਈ ਕਹੇ ਕਹਾਏ ਹੋਈ ਨਿੱਹੱਥੇ,ਲੋਕ,ਛੋਟੇ ਬੱਚੇ,ਬਜੁਰਗ,ਔਰਤਾ ਭੈਣਾ ਕਤਲ ਹੋਏ ਜੁਲਮ ਹੋਇਆ ਜਿੰਨਾ ਦੀ ਰਾਏ ਨਾਲ ਹੋਇਆ ਕੀ ਉਹਨਾ ਨੇ ਖੁਸੀ ਮਨਾਈ ਜਾ ਗਮੀ ਮਨਾਈ ਉਹਨਾ ਦੀ ਗਿਣਤੀ ਕਰੋ ਓਹ ਕੌਣ ਕੌਣ ਨੇ ਫੋਜੀ (ਮਿਲਟਰੀ ਅਟੈਕ) ਕਰਵਾਉਣ ਵਾਲੇ
@pritpalSingh-pe8cc
@pritpalSingh-pe8cc 15 сағат бұрын
ਇਸ ਸਭ ਚੱਕਰ ਚ ਸੁਖਵੀਰ ਸਿੰਘ ਤੇ ਬੱਚ ਨਿਕਲੇ ਗਾ।ਪਰ ਜਥੇਦਾਰਾਂ ਤੇ ਅਕਾਲ ਤਖ਼ਤ ਸਾਹਿਬ ਦੀ ਇੱਜ਼ਤ ਮਿੱਟੀ ਚ ਰੁਲ ਜਾਵੇਗੀ। ਜਥੇਦਾਰਾਂ ਨੂੰ ਲਾਂਭੇ ਹਟ ਜਾਣਾ ਚਾਹੀਦਾ ਹੈ।ਕੌਮ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਕਿ ਬੂਟ ਪਾਲਸ਼ਾਂ ਕਰਕੇ ਤੇ ਭਾਂਡੇ ਮਜਵਾਂ ਕੇ ਮਾਫੀ ਮਿਲ ਜਾਵੇ।
@HarjindaraKumar
@HarjindaraKumar 15 сағат бұрын
Dhaatu aur Sahab jindabad
@parmvirsinghgill04
@parmvirsinghgill04 16 сағат бұрын
Very nice interview of a visionary Sikh historian
@RAMSINGH-rt1lx
@RAMSINGH-rt1lx 16 сағат бұрын
Jiniaan Marzi Shakhiaan Maari Jaao Gaddaari ate Kaatal hon da Kalank Nahin dhoh hona
@RAMSINGH-rt1lx
@RAMSINGH-rt1lx 17 сағат бұрын
Oh kehardiaan Agencies ce Jinha Aggayi Eh Bik Gaayi. Ya Dar Gaayi
@RAMSINGH-rt1lx
@RAMSINGH-rt1lx 17 сағат бұрын
Namak Haraami Karani Bahut Aasaan hai Pehlaan. Gaddaar Naukary Ton Asteefaa dindaa Fir Us nu Maaran di Bahaaduri dikhaunda Kaatal Taan Kaatal hi Hunda hai Gaddaar Nai us Ghar da. Namak Paani. Chhakadai hoayi Namak. Haraam kar Dittaa
@BalbirSingh-tr1tu
@BalbirSingh-tr1tu 17 сағат бұрын
Bahut pyar nal betaji ne Sikh itthass dee sanjh paee Malik Duna betaji nu Malik lammeeya ummara bhakshan tarkeeya bhakshan kissan majdoor ekhta jindabad
@BalbirSingh-tr1tu
@BalbirSingh-tr1tu 17 сағат бұрын
Bahut pyar nal betaji ne Sikh itthass dee sanjh paee Malik Duna betaji nu Malik lammeeya ummara bhakshan tarkeeya bhakshan kissan majdoor ekhta jindabad
@kamaljitkaur5771
@kamaljitkaur5771 17 сағат бұрын
ਸਹੀ ਬੋਲਿਆ ਵਾਹਿਗੁਰੂ ਜੀ ਤੁਸੀਂ ਵਾਹਿਗੁਰੂ ਜੀ ਮੇਹਰ ਕਰਨਗੇ 🙏🙏🙏🙏🙏
@kamaljitkaur5771
@kamaljitkaur5771 17 сағат бұрын
ਇਹੀ ਤੁਹਾਡੀ ਸਾਰਿਆਂ ਦੀ ਗਲਤੀ ਹੈ ਕਿ ਸਾਨੂੰ ਕੀ ਅਸੀਂ ਕੀ ਲੈਣਾ ਜਦੋਂ ਤੁਸੀਂ ਉਹਨਾਂ ਦੀ ਸਰਕਾਰ ਵਿਚ ਸੀ ਤਾਂ ਤੁਹਾਡੇ ਵੀ ਕੁਝ ਫ਼ਰਜ਼ ਸੀ ਪੰਥ ਲਈ ਗੁਰੂ ਲਈ
@kamaljitkaur5771
@kamaljitkaur5771 18 сағат бұрын
ਹੁਣ ਗੁਰੂ ਦੇ ਰਸਤੇ ਚੱਲਣ ਵਾਲਾ ਅਕਾਲੀ ਦਲ ਚਾਹੀਦਾ ਹੈ
@HarjinderSingh0505
@HarjinderSingh0505 19 сағат бұрын
ਬਾਈ ਖ਼ਾਲਸਾ ਜੀ ਨਾਲ ਹੋਰ ਵੀ ਗੱਲ ਕਰੋ ਸਾਨੂੰ ਬਹੁਤ ਜਾਣਕਾਰੀ ਚਾਹੀਦੀ ਸਿੰਘ ਸਾਹਿਬ ਕੋਲੋ . ਬਾਈ ਹੋਰ ਵੀ video ਬਣਾਉ ਖ਼ਾਲਸਾ ਜੀ ਕੋਲ ਬਹੁਤ ਜਾਣਕਾਰੀ। ਹੈ
@lavikang5242
@lavikang5242 19 сағат бұрын
80% jagir panth noo dava sukhbir badal fir lala mafi ,,,
@Harshansingh964
@Harshansingh964 19 сағат бұрын
ਐਂਡ ਔਫ ਦਾ ਡੇ ਸਿੰਗਰਾਂ ਦੀਆਂ ਭੇਡਾਂ ਨੂੰ ਬਹੁਤ ਬੁਰੀ ਲੱਗੁ ਐਂਟਰਵਿਊ
@harshdhanoa88
@harshdhanoa88 19 сағат бұрын
Eh sabh ton vadda hramjada
@jaspalrai1378
@jaspalrai1378 19 сағат бұрын
ਗਲਤ ਬਿਆਨ ਕਰ ਰਹੇ ਹੋ,,, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਦਲ ਪੇਸ਼ ਹੋਇਆ ਹੀ ਨਹੀਂ,,, ਉਹ ਸਿਰਫ ਇਕ ਸਿੰਘ ਸਾਹਿਬ ਨੂੰ ਸਕੱਤਰੇਤ ਮਿਲੇ ਆ ਚਿਠੀ ਦੇਣ
@kiransinghgill1793
@kiransinghgill1793 20 сағат бұрын
ਖ਼ਾਲਸਾ ਜੀ ਸਤਿਕਾਰਤ ਨੇ ਤੇ ਬਿਨਾ ਸ਼ੱਕ ਅਕਾਲੀ ਦਲ ਤੋਂ ਗਲਤੀਆਂ ਹੋਈਆਂ ਪਰ ਖ਼ਾਲਸਾ ਜੀ ਵੀ ਜ਼ਿਆਦਾ ਛੱਡੀ ਜਾਂਦੇ ਆ…ਇਹਨਾਂ ਨੂੰ ਲੱਗਦਾ ਅਸਮਾਨ ਇਹਨਾਂ ਨੇ ਹੀ ਥੰਮ੍ਹਿਆ ਹੋਇਆ …🙄🙄🙄
@bobsingh9149
@bobsingh9149 23 сағат бұрын
BADALs any " BANDA , SUHIA " Agar Panth vich Varh , Panth da " BACHA KUCHA V NASH " Ho jaiga.....muchmore
@bobsingh9149
@bobsingh9149 23 сағат бұрын
BADALS, ALL SGPC ,JATHEDAR , MP , MLA ,CHAMCHE, Etc " Shekne chahide . No other punishment at all , that's. Contd...
@bobsingh9149
@bobsingh9149 23 сағат бұрын
Panth Ji , First , SUKHBIR Singh Badal de " KUKARAM" with Panth , Sikh Youth, Kharku Singh & DOUGHTFUL SIKHS , WATER ISSUE , CHANDIGARH ,PROMOTION to killer Police.....bIg list De ANSWER LE KE " Shekna " chahida" and MAJE lain wala Badal Khema , all his ....contd...
@ksingh1693
@ksingh1693 Күн бұрын
Ek no 1 da kuta comrade c mera near pind da ah 🐈‍⬛
@JarnailSingh-ef5ir
@JarnailSingh-ef5ir Күн бұрын
ਬਾਦਲ ਅਤੇ ਮਜੀਠੀਏ ਨੂੰ ਕੌਮ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ
@Singh-vk8bk
@Singh-vk8bk Күн бұрын
ਗਧੇ ਉਤੇ ਬਿਠਾ ਕੇ ਸੁਖਬੀਰ ਬਾਦਲ ਦਾ ਮੂੰਹ ਕਾਲਾ ਕੀਤਾ ਜਾਵੇ ਤੇ ਇਹਦੀ 2 ਨੰਬਰ ਦੀ ਕਮਾਈ ਗਰੀਬ ਸਿੱਖਾਂ 'ਚ ਵੰਡੀ ਜਾਵੇ ਸ਼ਾਇਦ ਫੇਰ ਸਿੱਖਾਂ ਦਾ ਗੁੱਸਾ ਸ਼ਾਂਤ ਹੋਵੇ - ਇਹ ਸੁਖਾ ਅਮਲੀ ਨਰੈਣੂ ਮਹੰਤ ਨੂੰ ਵੀ ਪਿੱਛੇ ਛੱਡ ਗਿਆ ਪ੍ਰਕਾਸ਼ ਬਾਦਲ ਦਾ ਸੌਖੇ ਖਹਿੜਾ ਛੁਡਾਇਆ ਮਰਕੇ ਪਰ ਇਹ ਸੁਖੇ ਨੂੰ ਏਥੇ ਹੀ ਨਰਕ ਦੇਖਣਾ ਪਵੇਗਾ
@user-gq2rz5dg3h
@user-gq2rz5dg3h Күн бұрын
Takat da nasha vich galtian karda riha pata n̈ahi cka din dana pana han
@AmarjitSingh-eq3rl
@AmarjitSingh-eq3rl Күн бұрын
ਅਖੌਤੀ ਵਿਦਵਾਨ ਉਸ ਸਮੇਂ ਦੀਆਂ ਮਿਸਾਲਾਂ ਦੇ ਰਹੇ ਹਨ ਜਦੋਂ ਵੋਟਾਂ ਨਹੀਂ ਪੈਂਦੀਆਂ ਸਨ ਇਹਨਾਂ ਦਾ ਸਾਰਾ ਜੋਰ ਬਾਦਲ ਪਰਵਾਰ ਦੀ ਨਿਖੇਦੀ ਕਰਨ ਤੇ ਲਗਾ ਹੋਇਆ ਇਹਨਾਂ ਦੀ ਨਜ਼ਰ ਵਿਚ ਬਾਗੀ ਅਕਾਲੀ ਤੇ ਇਹ ਖੁਦ ਦੁੱਧ ਧੋਤੇ ਹਨ ਸਾਰਾ ਕਸੂਰ ਸੁਖਬੀਰ ਬਾਦਲ ਦਾ ਹੈ ਜਿਹੜਾ ਕਿ ਪੰਜਾਬ ਦੇ ਸਾਰੇ ਵਰਗਾਂ ਦੀ ਅਗਵਾਈ ਦੇ ਯੋਗ ਹੈ
@amritsarpanch
@amritsarpanch Күн бұрын
ਵਧਿਆ ਵਜਨਦਾਰ ਗਲਬਾਤ ਕੌਈ ਜਆਲੀ ਕਾਮਰੇਡ ਪਾਸ਼ ਚਵਲ ਦੀ ਹਮੇਤ ਲੀ ਨਹੀ ਆਇਆ ਹਰੇਕ ਸਵਾਲ ਦਾ ਸ਼ਟੀਕ ਜਵਾਬ ਦੀਤਾ
@JaswirSinghSarao
@JaswirSinghSarao Күн бұрын
Karana kise nee vee nahin par ap n a apna rag sbhana ne alapee jana????
@gurbachanakal7651
@gurbachanakal7651 Күн бұрын
ਜਦੋਂ ਤੀਕ ਗੁਰਦਵਾਰਿਆਂ ਦੀ ਪਰਾਪਰਟਿਆਂ ਜੋ ਕੇ ਇਸ ਪਰਿਵਾਰ ਨੇ ਪਾਖੰਡ ਰਾਹੀਂ ਹੜੱਪ ਕੀਤਿਆਂ ਤੇ ਐਸ ਜੀ ਪੀ ਸੀ ਦੇ ਖਾਤਿਆਂ ਦੀ ਬਦਲੇ ਬਾਦਲ ਾਂ ਨੇ ਤੇ ਇਹਨਾ ਦਿਆਂ ਬੋਗਸ ਕਮਪਨਿਆਂ ਦੇ ਨਾਂ ਕਰੋੜਾਂ ਰੂਂ ਦੇ ਲੋਨ ਚੁੱਕਿਆ, ਉਹ ਸਾਰੀ ਕੁੱਪਿਆਂ ਤੇ ਘਟੋ ਘਟੇ 5% ਮਹੀਨਾ ਦੇ ਦਰ। ਨਾਲ ਐਸ ਜੀ ਪੀ ਸੀ ਨੂੰ ਵਾਪਸ ਕਰਣ। ਇਹਨਾਂ ਗੱਲਾਂ ਤੋਂ ਉਪਰੰਤ ਹੀ ਮਾਫੀ ਦੇਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ, ਜਿਸ ਵਿਚ ਘੱਟੋ ਘਟੰ 10 ਸਾਲ ਵਾਸਤੇ ਪੰਥ ਦਾ ਕੋਈ ਔਹਦੇ ਨ ਦੇਣ ਦੀ ਹੋਵੇ
@jarnalsinghjarnalsingh9994
@jarnalsinghjarnalsingh9994 Күн бұрын
JASVEER SINGH JIS KHALSE DI INTERVIEW LAI RIHA HAI ..IHH KHALSA LUTT KE KHAA GAYA SGPC NU ...ISS DE SABUT AJJ VI HAN MAJUD
@HarvinderSingh-gs7yw
@HarvinderSingh-gs7yw 4 сағат бұрын
ਮੈ ਕੀ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਜਾਂ ਕੋਈ ਅਹੁਦੇਦਾਰ ਹਾਂ । ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸੋ ਨਹੀ ਤਾਂ ਐਵੇਂ ਨਹੀ ਬੋਲਣਾ ਚਾਹੀਦਾ ।
@gagankaur3868
@gagankaur3868 Күн бұрын
Bhut vadiya
@karnailbrar3859
@karnailbrar3859 Күн бұрын
ਇਹ ਪ੍ਰਣਾਗੀ ਭਾਲਦਾ
@Jaskaran_singh68
@Jaskaran_singh68 Күн бұрын
❤❤
@Jaskaran_singh68
@Jaskaran_singh68 Күн бұрын
Waheguru ji