Sarabjit Singh Khalsa ਦੀ ਪਤਨੀ ਦਾ ਭਾਵੁਕ ਇੰਟਰਵਿਊ, ਵੋਟਾਂ 'ਚ ਗਹਿਣੇ ਵੇਚ ਕੇ ਤੇਲ ਪਵਾਇਆ

  Рет қаралды 153,793

Jasveer Singh Show

Jasveer Singh Show

Ай бұрын

ਬੇਅੰਤ ਸਿੰਘ ਦੀ ਸ਼ਹੀਦੀ ਪਿੱਛੋਂ ਕਿਹੜੇ ਔਖੇ ਪੈਂਡਿਆਂ 'ਚੋਂ ਗੁਜਰਿਆ ਪਰਿਵਾਰ
#election2024 #electionresult #sarabjeetsingh #interview #political #loksabhaelection2024 #jasveersinghshow

Пікірлер: 564
@JasveerSinghShow
@JasveerSinghShow Ай бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
@user-dl1lg9nf4e
@user-dl1lg9nf4e Ай бұрын
Waheguru ji
@meradeshowepunjab3155
@meradeshowepunjab3155 Ай бұрын
ਇਹ ਜਿੱਤ ਪਿੱਛੇ ਵੀ ਸ਼ਹੀਦਾਂ ਦੀ ਕਲਾ ਹੈ, ਜਸਵੀਰ ਸਿੰਘ ਜੀ ਤੁਹਾਡੀ ਪੱਤਰਕਾਰੀ ਕਾਬਿਲ ਏ ਤਾਰੀਫ ਹੈ
@sabi-mansa
@sabi-mansa Ай бұрын
ਸਰਕਾਰੀ ਪੱਤਰਕਾਰਾ ਦਾ ਬਾਈਕੋਟ ਤੇ ਜਾਗਦੀ ਜ਼ਮੀਰ ਵਾਲੇ ਮੀਡੀਆ ਭਰਾਵਾ ਦੀ ਤਾਰੀਫ਼ ਸਪੋਰਟ ਤਾਂ ਬਣਦੀ ਜੀ🙏
@tajpreetsingh1017
@tajpreetsingh1017 Ай бұрын
ਅੱਜ ਬਹੁਤ ਸਕੂਨ ਮਿਲਿਆ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੀ ਜਿੱਤ ਤੇ ਹਲਕਾ ਫਰੀਦਕੋਟ ਮੋਗੇ ਦੇ ਲੋਕੋ ਤੁਹਾਡਾ ਧੰਨਵਾਦ ਕਰਨ ਲਈ ਕੋਈ ਸ਼ਬਦ ਨਹੀਂ ਬਹੁਤ ਬਹੁਤ ਪਿਆਰ ਤੇ ਸਤਿਕਾਰ ਤੁਹਾਡੇ ਲਈ
@vickysingh-vt4te
@vickysingh-vt4te Ай бұрын
🙏🙏🙏🙏
@parwindersinghdhillon2591
@parwindersinghdhillon2591 Ай бұрын
🙌
@SachSingh-kg1bw
@SachSingh-kg1bw Ай бұрын
ਰਾਮਪੁਰਾ ਬਠਿੰਡਾ🙏
@mandeep6564
@mandeep6564 Ай бұрын
❤❤
@swaransingh483
@swaransingh483 Ай бұрын
ਸ਼ਹੀਦ ਨਗਰ ਬੁਢਾ ਜੋਹਡ ਤੋਂ ਜੀ, ਵਾਹਿਗੁਰੂ ਨੇ ਮੇਹਰ ਕਰੀ ਆ
@JarnailSingh-ef5ir
@JarnailSingh-ef5ir Ай бұрын
ਕੌਮ ਨੇ ਤਾਂ ਜਿਤਾ ਦਿੱਤਾ ਪਰ ਸਰਬਜੀਤ ਦੀ ਆਪਣੇ ਅਸੂਲ ਤਕੜੇ ਰੱਖਿਓ ਕੌਮ ਦੀ ਇੱਜ਼ਤ ਵਧਾਇਓ ਘਟਾਇਓ ਨਾ ਬਾਕੀ ਵਾਹਿਗੁਰੂ ਜੀ ਮੇਹਰ ਕਰਨ ਸਭ ਉੱਤੇ ਜੀ
@Cheemahs16
@Cheemahs16 Ай бұрын
ਬਿਲਕੁਲ ਜੀ ਰਹਿਤਵਾਨ ਹੋ ਕੇ ਜੀਵਨ ਜੀਣ
@BajSingh-di6pi
@BajSingh-di6pi Ай бұрын
ਸਿਰ ਝੁਕਦਾ ਇਹਨਾਂ ਮਹਾਨ ਯੋਧਿਆਂ ਅੱਗੇ ਤੇ ਇਹਨਾਂ ਯੋਧਿਆਂ ਦੇ ਪਰਿਵਾਰ ਅੱਗੇ।
@baljindersingh6341
@baljindersingh6341 Ай бұрын
DHAN DHAN SAHID BEANT SINGH JI ND BIMAL KAUR JI KHALSA KOTKOT PARNAM JI 🙏
@SIKHISTANNEWS1313
@SIKHISTANNEWS1313 Ай бұрын
ਕੋਟਾ ਕੋਟ ਪ੍ਰਣਾਮ ਸ਼ਹੀਦ ਭਾਈ ਬੇਅੰਤ ਸਿੰਘ ਜੀ ਕਦੇ ਕਰਜ਼ ਨਹੀਂ ਦੇ ਸਕਦੇ।
@Singh-vk8bk
@Singh-vk8bk Ай бұрын
ਧੰਨ ਸ਼ਹੀਦ ਬੇਅੰਤ ਸਿੰਘ ਜੀ, ਸੂਰਮਿਆਂ ਦੀ ਕੁਰਬਾਨੀ ਕਦੇ ਅਜਾਈਂ ਨਹੀਂ ਜਾਂਦੀ ਸਿੱਖਾਂ ਨੂੰ ਮਾਣ ਰਹੇਗਾ ਇਸ ਇਤਿਹਾਸ 'ਤੇ
@RanjeetsinghRanasandhu
@RanjeetsinghRanasandhu Ай бұрын
ਸ਼ਹੀਦ ਭਾਈ ਬਿਅੰਤ ਸਿੰਘ ਜੀ ਤੇ ਸ਼ਹੀਦ ਭੈਣ ਬਿਮਲ ਕੋਰ ਖਾਲਸਾ ਜੀ ਨੂੰ ਕੋਟਿਨ ਕੋਟਿ ਪ੍ਰਣਾਮ ਜੀ 🙏 🙏
@sukhwant47
@sukhwant47 Ай бұрын
ਮੈਨੂੰ ਆਪਣੇ ਜੀਵਨ ਵਿਚ ਅਜ ਸਭ ਤੋਂ ਵਧ ਖੁਸੀ ਹੋਈ ਭਾਈ ਅਮਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਜੀ ਦੇ ਜਿਤਣ ਤੇ ।ਗੁਰ ਫਤਹਿ
@user-yb7ut1ig1e
@user-yb7ut1ig1e Ай бұрын
ਕੋਟਿਨ ਕੋਟਿ ਪ੍ਰਣਾਮ ਸ਼ਹੀਦ ਭਾਈ ਬੇਅੰਤ ਸਿੰਘ, ਬੀਬੀ ਬਿਮਲ ਕੌਰ ਖਾਲਸਾ ਜੀ।ਤੇ ਉਹਨਾਂ ਦੇ ਪਰਿਵਾਰ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੀ ਦੇ ਅੱਗੇ ਸਿੱਖ ਕੌਮ ਦਾ ਸਿਰ ਝੁਕਦਾ ਹੈ।
@gurmeetsinghgurmeetsingh2599
@gurmeetsinghgurmeetsingh2599 Ай бұрын
ਧੰਨ ਹੈ ਸਿੱਖਾਂ ਦਾ ਗੁਰੂ।ਤੇ ਧੰਨ ਹਨ ਗੁਰੂ ਜੀ ਦੇ ਸਿੱਖ।
@Cheemahs16
@Cheemahs16 Ай бұрын
ਸ਼ਹੀਦ ਬੀਬੀ ਬਿਮਲ ਕੌਰ ਜੀ ਜੋ ਸੰਘਰਸ਼ ਆਪਣੇ ਪਤੀ ਦੇ ਜਾਣ ਤੋਂ ਬਾਅਦ ਲੜਿਆ ਬਹੁਤ ਹੀ ਸਿਰੜ ਅਤੇ ਸਿਦਕ ਨਾਲ ਨਿਭਾਇਆ ਗਿਆ ਹੈ। ਧੰਨ ਹੈ ਪ੍ਰਣਾਮ ਹੈ 🙏🙏🙏🙏🙏
@CanadaKD
@CanadaKD Ай бұрын
ਕਲਾ ਵਰਤ ਗਈ ਫਰੀਦਕੋਟ ਵਿੱਚ।
@sandee1700
@sandee1700 Ай бұрын
ਸ਼ਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ
@phumansingh372
@phumansingh372 Ай бұрын
ਭਾਈ ਬੇਅੰਤ ਸਿੰਘ ਜੀ ਕੌਮ ਦੇ ਹੀਰੇ ਸਨ ਜਿਨਾਂ ਨੇ ਸਿੱਖ ਕੌਮ ਲਈ ਕੁਰਬਾਨੀ ਕੀਤੀ ਇਹਨਾਂ ਦਾ ਖੂਨ ਭਾਈ ਸਰਬਜੀਤ ਸਿੰਘ
@prabhjotsandhu2184
@prabhjotsandhu2184 Ай бұрын
Ki kurbani? Indera Gandhi maar ke hajaran nirdosh Sikh bachay bachya bajurag matava bhaina marwae ,jehre aje v rulde firde han,indera Gandhi ne ta kire pe ke marna c jo osne keeta c,per oh ta Shaheed ban gae
@sardarni5505
@sardarni5505 Ай бұрын
ਸਿਰ ਝੁਕਦਾ ਇਸ ਪਰਿਵਾਰ ਦੀ ਕੁਰਬਾਨੀ ਸੁਣ ਕੇ ਅੱਖਾਂ ਭਰ ਆਈਆਂ ਇੰਟਰਵਿਊ ਸੁਣ ਕੇ ਅਕਾਲ ਪੁਰਖ ਚੜਦੀ ਕਲ੍ਹਾ ਵਿਚ ਰੱਖੇ 😢😢🙏🙏
@Moose_x5911
@Moose_x5911 Ай бұрын
💔💯💯✅😥
@gurbindersingh6364
@gurbindersingh6364 Ай бұрын
ਸਿੱਖ ਜਾਗਦੇ ਨੇ ਪਰ ਬਹੁਤ ਲੇਟ ਜਾਗਦੇ ਨੇ 🙏ਸਮਾ ,ਜਗਾ ,ਪੈਸਾ ,ਕਿਸਮਤ ਜਦੋ ਸਾਰੀਆਂ ਗਲਾਂ ਮਿਲਦੀਆਂ ਫਿਰ ਕਿਰਪਾ ਹੋ ਜਾਂਦੀ ਹੈ 🙏🙏🙏
@madhosingh9158
@madhosingh9158 Ай бұрын
ਧੰਨਵਾਦ ਫਰੀਦਕੋਟ ਵਾਲੇ ਵੀਰਾ ਭੈਣਾ ਦਾ ਬਜ਼ੁਰਗਾਂ ਜਿੰਨਾਂ ਨੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਨੂੰ ਜਤਾਇਆ ਧੰਨਵਾਦ ਇਸ ਪੱਤਰਕਾਰ ਵੀਰ ਦਾ ਜਿਹਨਾ ਇਹਨਾਂ ਦੀ ਕਪੇਨ ਨੂ ਕੰਵਰ ਕੀਤਾ
@user-rw7ce4ry3c
@user-rw7ce4ry3c Ай бұрын
ਫਰੀਦਕੋਟ ਵਾਲੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ
@babbukalsi2337
@babbukalsi2337 Ай бұрын
ਸੱਚਿਆਂ ਦੇ ਨਾਲ ਸੱਚੇ ਹਮੇਸ਼ਾ ਖੜਦੇ ਰਹਿਣਗੇ 🙏
@SaniBhunder-pq6ng
@SaniBhunder-pq6ng Ай бұрын
ਕਿਨੀਂ ਨਿਮਰਤਾ ਸਿੰਘਣੀ ਵਿੱਚ ਵਾਹਿਗੁਰੂ
@manjitkaur-zu6fu
@manjitkaur-zu6fu Ай бұрын
ਆਪਣੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਔ ਜੀ ਤੇ m.p ਖਾਲਸਾ ਜੀ ਦਾ ਵੀ
@KaurJi11
@KaurJi11 Ай бұрын
ਇਸ ਪਰਿਵਾਰ ਲਈ ਬਹੁਤ ਸਤਿਕਾਰ ਹੈ 🙏🏼 ਫਰੀਦਕੋਟ ਵਾਲਿਆ ਦਾ ਬਹੁਤ ਧੰਨਵਾਦ🙏🏼
@punjabidrivermehkma9375
@punjabidrivermehkma9375 Ай бұрын
ਮੈਂ ਦੁਆਬਾ ਨਵਾਂਸ਼ਹਿਰ ਤੋ ਫਰੀਦਕੋਟ ਦੀ ਸਾਰੀ ਸੰਗਤ ਦਾ ਦਿਲੋ ਧੰਨਵਾਦ ਕਰਦਾ ਜੀ 🫡🙏🏼❤️
@harpinderbhullar5719
@harpinderbhullar5719 Ай бұрын
ਸ਼ਹੀਦ ਭਾਈ ਬੇਅੰਤ ਸਿੰਘ ਜੀ ਦਾ ਸਿੱਖ ਕੌਮ ਕਦੇ ਦੇਣਾ ਨਹੀ ਦੇ ਸਕਦੀ ਕਿਉ ਕੀ ਭਾਈ ਬੇਅੰਤ ਸਿੰਘ ਜੀ ਨੇ ਸਿੱਖ ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖੀ ਤੇ ਉਹਨਾ ਦੇ ਬੇਟੇ ਭਾਈ ਸਰਬਜੀਤ ਸਿੰਘ ਮਲੋਆ ਜੀ ਦਾ ਸੰਗਤਾ ਦਾ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਮੇਹਰ ਕੀਤੀ
@user-gd9pp9hy2r
@user-gd9pp9hy2r Ай бұрын
ਛੋਟੇ ਵੀਰ ਜਸਬੀਰ ਸਿੰਘ ਜੀ ਆਪ ਬਹੁਤ ਧੰਨਵਾਦ ਹੈ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️💯
@parwindersinghdhillon2591
@parwindersinghdhillon2591 Ай бұрын
ਅਸੀਂ ਬੇਸ਼ੱਕ ਕਨੇਡਾ ਬੈਠੇ ਹਾਂ, ਪਰ ਫ਼ਰੀਦਕੋਟ ਦੇ ਲੋਕਾਂ ਨੇ ਇੱਜ਼ਤ ਰੱਖਲੀ ਸ਼ਹੀਦਾਂ ਦੀ ... ਬਹੁਤ ਸਤਿਕਾਰ
@SaniBhunder-pq6ng
@SaniBhunder-pq6ng Ай бұрын
ਹੁਣ ਫ਼ਿਕਰ ਨਾ ਕਰੋ ਪੰਜਾਬ ਜਾਗ ਚੁਕਿਆ ਵਾਹਿਗੁਰੂ ਸਵਾ ਦੀਆਂ ਢੇਰੀਆਂ ਲਾ ਦੇਵਾਂਗੇ ਜਿਹੜਾ ਪੰਜਾਬ ਵਲ ਮਾੜੀ ਨਿਗਾਹ ਵੇਖੂ ਵਾਹਿਗੁਰੂ
@harvinderkamra9126
@harvinderkamra9126 Ай бұрын
ਵਾਹਿਗੁਰੂ ਸੱਚੇ ਪਾਤਿਸ਼ਾਹ ਆਪ ਜੀ ਨੂੰ ਹਮੇਸ਼ਾ ਖੁਸ਼ ਰੱਖਣ
@OnkarSingh-Saaba-fd8zn
@OnkarSingh-Saaba-fd8zn Ай бұрын
ਕੋਟਨ ਕੋਟਨ ਪ੍ਰਣਾਮ ਹੈ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ
@SukdavSingh-ss9mz
@SukdavSingh-ss9mz Ай бұрын
ਗੁਰੂ ਰਾਮਦਾਸ ਸਾਹਿਬ ਜੀ ਕ੍ਹਿਪਾ ਕਰਨ ਪਰਿਵਾਰ ਤੇ
@harbanssingh3180
@harbanssingh3180 Ай бұрын
ਸ਼ਹੀਦ ਭਾਈ ਬੇਅੰਤ ਸਿੰਘ ਜੀ ਸਦਾ ਅਮਰ ਹੈ
@kewalsinghpannu
@kewalsinghpannu Ай бұрын
ਭਾਈ ਸਰਬਜੀਤ ਸਿੰਘ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਿਰਪਾ ਬਣਾਈਂ ਰੱਖਣ ਜੀ
@sukhdevgrewal3571
@sukhdevgrewal3571 Ай бұрын
ਫਰੀਦਕੋਟ ਵਾਲਿਓ ਤੁਹਾਡਾ ਸਾਰੇ ਇਲਾਕੇ ਦਾ ਬਹੁਤ ਬਹੁਤ ❤ਧੰਨਵਾਦ ਤੁਸੀ ਭਾਈ ਸਰਬਜੀਤ ਸਿੰਘ ਖਾਲਸੇ ਦਾ ਸਾਥ ਦੇ ਕੇ ਸਿੱਖ ਕੌਮ ਦਾ ਮਾਣ ਵਧਾਇਆ 🙏
@user-em5nl5tx2b
@user-em5nl5tx2b Ай бұрын
ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਜਿਤਨੀ ਦੇਰ ਸਿੱਖ ਕੌਮ ਦੁਨੀਆਂ ਤੇ ਰਹੇਗੀ ਉਤਨੀ ਦੇਰ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਯਾਦ ਰਹੇਗੀ।
@GurjeetSingh-ry5mf
@GurjeetSingh-ry5mf Ай бұрын
ਪਰਮਾਤਮਾ ਮੇਰੇ ਬੱਚਿਆ ਨੂੰ ਚੜਦੀ ਕਲਾ ਵਿੱਚ ਰੱਖਣਾ ਮਾਲਕਾ ਆਪਣਾ ਹੱਥ ਹਮੇਸਾ ਬੱਚਿਆ ਦੇ ਸਿਰ ਰੱਖਿਉ
@absolutepunjabi2394
@absolutepunjabi2394 Ай бұрын
ਧੰਨ ਹੋ ਬੀਬਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@LovelyCornflowers-yd7qr
@LovelyCornflowers-yd7qr Ай бұрын
ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਦੇ ਪਰਿਵਾਰ ❤❤❤❤ ਰੱਬ ਮੇਹਰ ਰੱਖੇ ❤❤❤❤
@AmandeepSingh-cs2vs
@AmandeepSingh-cs2vs Ай бұрын
ਮੈਂ ਬਠਿੰਡਾ ਤੋਂ ਪਰ ਫ਼ਰੀਦਕੋਟ ਵਾਲੀਆ ਦਾ ਦਿਲੋਂ ਧੰਨਵਾਦ ਕਰਦੇ ਹਾਂ
@Cricketwkt
@Cricketwkt Ай бұрын
Main bathinda to aa asi. Fridkot halke ch one aa ❤❤❤
@davindersinghg
@davindersinghg Ай бұрын
ਕਰਜ਼ ਨਈ ਮੋੜ ਸਕਦੇ ਇਹਨਾ ਪਰਵਾਰਾਂ ਦਾ ਜਿਨ੍ਹਾ ਕੌਮ ਲਈ ਆਵਦੇ ਪਰਵਾਰ ਦੇ ਜੀਆਂ ਦਾ ਨੁਕਸਾਨ ਤੇ ਆਰਥਿਕ ਤੰਗੀਆਂ ਦਾ ਸਾਹਮਣਾ ਖਿੜੇ ਮੱਥੇ ਕੀਤਾ
@SaniBhunder-pq6ng
@SaniBhunder-pq6ng Ай бұрын
ਧੰਨਵਾਦ ਫਰੀਦਕੋਟ ਵਾਲਿਉ ਵਾਹਿਗੁਰੂ ਚੜਦੀ ਕਲਾ ਵਖਸੇ
@punjabidrivermehkma9375
@punjabidrivermehkma9375 Ай бұрын
ਭੈਣ ਸੰਦੀਪ ਕੌਰ ਜੀ ਵਿੱਚੋ,॥ ਸ਼ਹੀਦ ਬੀਬੀ ਬਿਮਲ ਕੌਰ ਜੀ ਝੱਲਕ ਪੈਂਦੀ 🫡🙏🏼🙏🏼ਦਿਲੋਂ ਸਲਿਉਟ ਸ਼ਹੀਦ ਸਿੰਘਾ ਦੇ ਪਰਿਵਾਰਾਂ ਨੂੰ..ੴ 🫡🫡🙏🏼
@chamkaursingh331
@chamkaursingh331 Ай бұрын
ਸ੍,ਬੇਅੰਤ,ਸਿੰਘ, ਜੀ, ਦੀ,ੲਏਡੀ,ਵੱਡੀ,ਕੁਰਬਾਨੀ, ਆ,ਫਰੀਦਕੋਟ,ਤਾਂ, ਕੀ,ਸਾਰਾ,ਪੰਜਾਬ,ਤੁਹਾਡੇ, ਹੱਥ,ਦੇਵਾਂਗੇ
@surjitkaur3806
@surjitkaur3806 Ай бұрын
ਫ਼ਰੀਦਕੋਟ ਵਾਲਿਆਂ ਅਤੇ ਮੋਗਾ ਵਾਲਿਆਂ ਬਹੁਤ ਬਹੁਤ ਧੰਨਵਾਦ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਬਿਮਲ ਕੌਰ ਖਾਲਸਾ ਦੀ ਸ਼ਹਾਦਤ ਦਾ ਪਤਾ ਲੱਗਿਆ ਕਿ ਉਹ ਕੌਣ ਸੀ ਪੰਥਕ ਪਾਰਟੀਆਂ ਨੇ ਸ਼ਹੀਦਾ ਦੇ ਪਰਿਵਾਰਾਂ ਨੂੰ ਇਨਸਾਫ ਨਹੀਂ ਦਵਾਇਆ ਨਾਂ ਕਿਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਉਪਰਾਲਾ ਨਹੀਂ ਕੀਤਾ ਹੈ ਮੈਂ ਬੇਨਤੀ ਕਰਦੀ ਹਾਂ ਅਮ੍ਰਿਤਪਾਲ ਸਿੰਘ ਖਾਲਸਾ ਅਤੇ ਸਰਬਜੀਤ ਸਿੰਘ ਖਾਲਸਾ ਨੂੰ ਬੰਦੀ ਸਿੰਘਾਂ ਬਾਰੇ ਅੱਗੇ ਆਉਣਾ ਚਾਹੀਦਾ ਹੈ 🙏🙏
@ManpreetKaur-cm6qy
@ManpreetKaur-cm6qy Ай бұрын
ਇਹ ਹੈ ਕੋਮ ਦੇ ਹੀਰੇ ਯੋਧੇ ਅਣਖੀ ਪਰਵਾਰ ਸਿਰ ਝੁਕਦਾ ਤੁਹਾਡੇ ਕਦਮਾ ਵਿੱਚ 🙏🙏❤️❤️🚩🚩
@raniya-wl2gy
@raniya-wl2gy Ай бұрын
ਲੱਖ ਲਾਨਤ ਹੈ ਜਿਹੜੇ ਆਪਣੇ ਸਿੱਖ ਆਗੂ ਸ਼ਹੀਦ ਬੇਅੰਤ ਸਿੰਘ ਜੀ ਦੇ ਪੁੱਤਰ ਦੀਆ ਚੋਣਾ ਚੋ ਲਤਾਂ ਖਿੱਚ ਦੇ ਸੀ ਵਾਹਿਗੁਰੂ ਜੀ ਇਹਨਾ ਨੂੰ ਸਮੱਤ ਬਖਸ਼ੇ ਜੀ❤
@farmertv5483
@farmertv5483 Ай бұрын
ਸ਼ਹੀਦ ਭਾਈ ਬੇਅੰਤ ਸਿੰਘ ਯੋਧੇ ਨੇ ਕੌਮ ਦੀ ਲੱਥੀ ਪੱਗ ਮੁੜ ਕੌਮ ਦੇ ਸਿਰ ਤੇ ਬੰਨੀ ਮੁੱਲ ਮੌੜਿਆ ਨਹੀ ਜਾ ਸਕਦਾ,ਪਰ ਅੱਜ ਕੌਮ ਭਾਈ ਸਾਹਿਬ ਨਾਲ ਖੜੀ ਤੇ ਸਾਰੀ ਕੌਮ ਦਾ ਸਿਰ ਉੱਚਾ ਹੋਇਆ।ਭਾਈ ਸਾਹਿਬ ਜੀ ਹੁਣ ਕੌਮ ਦੇ ਮਸਲੇ ਹੱਲ ਕਰਾਉ ਅਤੇ ਨਵੀ ਪੰਥਕ ਧਿਰ ਸਿਰਜੀ ਜਾਵੇ,ਜੋ ਕਿਸਾਨ,ਮਜਦੂਰ,ਸਟੂਡੈਟ,ਵਪਾਰੀ,ਕੌਮ,ਪੰਥ ਅਤੇ ਪੰਜਾਬ ਦੀ ਗੱਲ ਕਰੇ।
@ramandeol7854
@ramandeol7854 Ай бұрын
ਸੈਂਟਰ ਵਿੱਚ ਸਰਕਾਰ ਜਹਿੜੀ ਮਰਜੀ ਬਣੇ ਸਾਨੂੰ ਆਹ ਦੌ ਸੀਟਾਂ ਚਾਹੀਦੀਆਂ ਸੀ ਸ਼੍ਰੀ ਖਡੂਰ ਸਾਹਿਬ ਤੇ ਫਰੀਦਕੋਟ ਵਾਲੀ 🦅
@karanveerkaranveer1434
@karanveerkaranveer1434 Ай бұрын
ਜਿਨਾਂ ਸੀਸ ਦਿੱਤਾ ਗੁਰੂ ਅਪਣੇ ਨੂੰ ਉਹ ਕਦੇ ਗੁਲਾਮੀ ਜ਼ਰਦਾ ਨਹੀਂ ਜੋ ਪੁੱਤ ਨੇ ਗੁਰੂ ਗੋਬਿੰਦ ਸਿੰਘ ਦੇ ਓਹ ਕਦੇ ਮੌਤ ਤੋਂ ਡਰਦੇ ਨਹੀਂ
@RajuSingh-ld1ux
@RajuSingh-ld1ux Ай бұрын
8:44 ਇਸ ਨੂੰ ਪੰਥ ਕਹਿੰਦੇ ਜਿਹੜੇ ਹੋਂਦ ਦੀ ਲੜਾਈ ਲੜਦੇ ਹਨ ਕੂਰਸੀਆ ਦੀ ਨਹੀਂ ਬਾਦਲ ਅਤੇ ਵਿਰਸਾ ਕਹਿੰਦਾ ਹੈ ਅਸੀਂ ਪੰਥ ਹਾਂ ਜਿਨ੍ਹਾਂ ਗੂਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਅੱਜ ਵਾਹਿਗੁਰੂ ਜੀ ਨੇ ਇਨ੍ਹਾਂ ਪਾਪੀਆਂ ਨੂੰ ਸਜ਼ਾ ਦੇ ਦਿਤੀ ਹੈ ਪਰ ਬੇਸ਼ਰਮਾਂ ਨੂੰ ਅਜੇ ਵੀ ਛਰਮ ਨਹੀਂ ਆੳਦੀ
@labhsingh661
@labhsingh661 Ай бұрын
ਫ਼ਰੀਦਕੋਟੀਆਂ ਦਾ ਤਹਿ ਦਿਲੋਂ ਧੰਨਵਾਦ। ਜਿੰਨ੍ਹਾਂ ਨੇ ਕੌਮ ਦਾ ਮਾਣ ਰੱਖ ਲਿਆ। ਜਦ ਈ ਵੀ ਐਮ ਦੇ ਚੋਣਾਂ ਤੋਂ ਅਗਲੇ ਦਿਨ ਫਰੀਦਕੋਟ ਪਹੁੰਚਣ ਬਾਰੇ ਪਤਾ ਲੱਗਾ ਤਾਂ ਮਨ ਉਦਾਸ ਹੋ ਗਿਆ ਸੀ। ਪਰ ਸ਼ੁਕਰਾਨਾ ਕਰਦੇ ਹਾਂ ਕਿ ਉਨ੍ਹਾਂ ਇੱਜ਼ਤ ਰੱਖ ਲਈ।
@harwinderkaur6430
@harwinderkaur6430 Ай бұрын
Bhai ਜਸਵੀਰ ਸਿੰਘ ਜੀ ਸੱਚੀ ਤੇ ਸਾਫ ਸੁਥਰੀ ਪੱਤਰਕਾਰੀ ਲਈ ਧੰਨਵਾਦ ਜੀ
@user-nl9ex4fp5n
@user-nl9ex4fp5n Ай бұрын
ਵਾਹਿਗੁਰੂ। ਜੀ ਸ਼ਹੀਦ। ਭਾਈ ਬੇਅੰਤ ਸਿੰਘ ਦੇ ਪਰਵਾਰ ਦੇ ਸਿਰ ਤੇ ਸੱਦਾ ਹੀ ਮਿਹਰ। ਭਰਿਆ ਹੱਥ। ਰੱਖਿਓ ਜੀ ਸੱਚੇ ਪਾਤਸ਼ਾਹ ਜੀ🙏🏾🙏🏾🙏🏾🙏🏾🙏🏾
@herjeetdhaliwal2170
@herjeetdhaliwal2170 Ай бұрын
ਬਹੁਤ ਵੱਡੀ ਕੁਰਬਾਨੀ ਆਹ ਭਾਈ ਸਰਬਜੀਤ ਸਿੰਘ ਜੀ ਦੇ ਪਰਿਵਾਰ ਦੀ ਆਪਾ ਸਾਰੀ ਉਮਰ ਵੋਟਾਂ ਵੀ ਪਾਈ ਜਾਈਏ ਤਾਂ ਵੀ ਇਸ ਪਰਿਵਾਰ ਦਾ ਦੇਣਾ ਨਹੀਂ ਦੇ ਸਕਦੇ
@BalbirSingh-re5ej
@BalbirSingh-re5ej Ай бұрын
ਭਾਈ ਸਾਹਿਬ ਸਰਬਜੀਤ ਸਿੰਘ ਜੀ ਦਾ ਪਰਿਵਾਰ ਸਦਾ ਖੂਸ ਰਹੇ ਜੀ ਸਹਿਦਾ ਸਿੰਘਾ ਦਾ ਪਹਰਾ ਸਦਾ ਨਾਲ ਰਹਨਾ ਹੇ ਅਪਨੇ ਅਪ ਦਾ ਖੂਦ ਨੂ ਨੀ ਪਤਾ ਹੂਨਦਾ ਕਿ ਸਾਡੇ ਨਾ ਕਿਡੀ ਬਡੀ ਤਾਕਤ ਹੇ ਸ਼੍ਰੀ ਅਕਾਲ ਪੂਰਖ ਜੀ ਮਹਾਰਾਜ ਦੀ ਜਦੋ ਕੋਈ ਕਲਾ ਬਰਤ ਦੀ ਹੇ ਫੇਰ ਹੀ ਪਤਾ ਲਗਦਾ ਹੇ ਕਿ ਅਸੀ ਤਾ ਅਮੇ ਹੀ ਅਪਨੇ ਅਪ ਨੂ ਦੋਸਤ ਦੇਈ ਗੇਏ ਹੂਨ ਤਕ ਤੇ ਅਹਾ ਸਬ ਠਿਕ ਬੀ ਹੋ ਗੇਅ ਵਾਹਿਗੁਰੂ ਜੀ
@sukhjitsingh6668
@sukhjitsingh6668 Ай бұрын
ਸ਼ੁਕਰ ਹੈ ਫ਼ਰੀਦਕੋਟ ਵਾਲਿਆਂ ਵੀਰਾਂ ਦਾ ਬਹੁਤ ਧੰਨਵਾਦ ਉਹਨਾਂ ਲੋਕਾਂ ਦਾ ਜਿਹਨਾਂ ਨੇ ਅਪਣੇ ਕੰਮ ਕਾਰ ਛੱਡ ਕੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਨਾਲ ਤੁਰੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵੱਡੀ ਕੁਰਬਾਨੀ ਹੈ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪਰਿਵਾਰ ਦੀ
@gurpinderkaurbajwa8018
@gurpinderkaurbajwa8018 Ай бұрын
ਵਾਹਿਗੁਰੂ ਜੀ👏 ਧੰਨ ਹੋ ਤੁਸੀ ਧੰਨ ਤੁਹਾਡੇ ਸਿਦਕੀ ਸਿੱਖ ਇਹਨੇ ਕਸਟ ਝੱਲ ਕਿ ਵੀ ਅਡੋਲ ਰਹਿਣਾ,ਸੁਣੀਆ ਨਹੀ ਜਾ ਰਹੀਆ ਗੱਲਾ,ਸਿੱਖੀ ਕੁਮਾਉਣੀ ਬਹੁਤ ਔਖੀ ਆ,ਕੋਟਿਨ ਕੋਟਿ ਪ੍ਰਣਾਮ ਸਹੀਦਾ ਨੂੰ 👏
@GurpreetSingh-is4ff
@GurpreetSingh-is4ff Ай бұрын
Aj shaheed bhai Beant singh ji Bahut happy hone aa
@SinghGill7878
@SinghGill7878 Ай бұрын
ਇਹ ਕਲਾਹ੍ਹ ਹੀ ਵਰਤੀ ਉਸ ਅਕਾਲਪੁਰਖ ਦੀ ਪਹਿਲਾਂ ਸਾਡੇ ਖਡੂਰ ਸਾਹਿਬ ਤੋਂ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਹਵਾ ਬਣੀ ਬਾਅਦ ਚ ਕੁਸ਼ ਦਿਨ ਚ ਹੀ ਭਾਈ ਸਰਬਜੀਤ ਸਿੰਘ ਖਾਲਸਾ ਦੀ ਹਨੇਰੀ ਝੁੱਲੀ ਕੋਟਿਨ ਕੋਟ ਧੰਨਵਾਦ ਫਰੀਦਕੋਟ ਦੀ ਸੰਗਤ ਦਾ 🙏
@surinderkaur4233
@surinderkaur4233 Ай бұрын
शहीद भाई बेअंत सिंह जी खालसा साडी सिख कौम दा हीरा जोधा हमेशा जिंदाबाद रहेगा
@jaipalsinghsohi6811
@jaipalsinghsohi6811 Ай бұрын
Ehi ik Genuine person di nishani hai, bhen ne eh interview jittan ton bahd diti, sympathy layi pehla nahi. Vassde raho bhen.
@bhagwantsingh2037
@bhagwantsingh2037 Ай бұрын
ਸਿੱਖ ਕੌਂਮ ਨੇ ਲਾਸਾਨੀ ਕੁਰਬਾਨੀ ਦਾ ਸਨਮਾਨ ਕੀਤਾ ਹੈ ਜੀ। ਸਾਰੀਆਂ ਸੰਗਤਾਂ ਦਾ ਧੰਨਵਾਦ
@HarpreetKaur-ix9ed
@HarpreetKaur-ix9ed Ай бұрын
ਸਾਰੀ ਫੈਮਲੀ ਦਾ ਦਿਲੋ ਸਤਿਕਾਰ ਕਰਦੇ ਰਹਾਂਗੇ ਜ਼ਿੰਦਗੀ ਭਰ 🙏🏻🙏🏻🙏🏻🙏🏻🙏🏻👍👍👍👍👍🙏🏻
@sandeepkaurjawandha1418
@sandeepkaurjawandha1418 Ай бұрын
ਇਕ ਗੱਲ ਤੁਸੀਂ ਸਾਰੇ ਨੋਟ ਕਰੇਓ ਬੀਬੀ ਸੰਦੀਪ ਕੌਰ, ਭਾਈ ਸਰਬਜੀਤ ਸਿੰਘ ਖਾਲਸਾ ਜਦ ਬੋਲ ਦੇ ਨੇ ਕਿੰਨੀ ਨਿਮਰਤਾ ਏ ,ਇਨਾਂ ਦਾ ਬੇਟਾ ਗੱਲ ਕਰਦਾ ਪਰਿਵਾਰ ਵਿੱਚ ਕਿਨੀ ਨਿਮਰਤਾ ਇਨਾਂ ਦੇ ਬੋਲਾਂ ਤੋਂ ਹੀ ਖਾਲਸਾ ਪਰਿਵਾਰ ਲੱਗਦਾ ਬਹੁਤ ਵਧੀਆ ਕੰਮ ਕੀਤਾ ਜਿਨਾਂ ਵੋਟਾਂ ਪਾਈਆਂ ਇਹ ਵੀ ਇਤਹਾਸ ਲਿਖਿਆ ਜਾਣਾ ਬਾਬਾ ਫਰੀਦ ਦੀ ਨਗਰੀ ਦੀ ਸੰਗਤ ਨੇ ਬਹੁਤ ਵਧੀਆ ਫਰਜ਼ ਨਿਭਾਇਆ ਬਹੁਤ ਬਹੁਤ ਧੰਨਵਾਦ ਫਰੀਦਕੋਟ ਜ਼ਿਲ੍ਹੇ ਦਾ 🙏🙏🙏💐💐💐👍👍👍👍
@DharminderSinghSidhu3600
@DharminderSinghSidhu3600 Ай бұрын
ਅਕਾਲ ਪੁਰਖ ਸਮਰੱਥ ਹੈ 🙏ਵਾਹਿਗੁਰੂ
@aulakhaulakh8872
@aulakhaulakh8872 Ай бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਦੇ ਪਰਿਵਾਰਾਂ ਨੂੰ
@bootasingh4530
@bootasingh4530 Ай бұрын
ਗੁਰੂ ਰਾਮ ਦਾਸ ਜੀ ਆਪ ਸਹਾਈ ਹੋਏ
@baldevsinghriar4830
@baldevsinghriar4830 Ай бұрын
ਐਸੇ ਸ਼ਹੀਦ ਯੋਧਿਆਂ ਉਨ੍ਹਾਂ ਪਰਿਵਾਰਾਂ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਨਾਮ ਜੀ ਇਨ੍ਹਾਂ ਸ਼ਹੀਦਾਂ ਕਦੇ ਕਰਜ਼ਾ ਨਹੀ ਲਾਹ ਸਕਦੇ 🌹🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️🙏🙏🙏🙏🙏🙏🙏🙏❤️🙏
@AmandeepSingh-ln2fx
@AmandeepSingh-ln2fx Ай бұрын
ਬਹੁਤ ਵੱਡੀ ਕੁਰਬਾਨੀ ਸਹੀਦ ਭਾਈ ਬੇਅੰਤ ਭਾਈ ਜਸਵੰਤ ਸਿੰਘ ਭਾਈ ਕੇਹਰ ਸਿੰਘ ਤੇ ਹੋਰ ਸਮੂਹ ਸਿੰਘਾ ਸਹੀਦਾਂ ਨੂੰ ਪ੍ਰਣਾਮ 🙏🙏❤
@JagjitSingh-uz4dv
@JagjitSingh-uz4dv Ай бұрын
ਧੰਨ ਕੁਰਬਾਨੀ ਸ਼ਹੀਦ ਭਾਈ ਬੇਅੰਤ ਸਿੰਘ ਜੀ
@HardeepSingh-uh3ob
@HardeepSingh-uh3ob Ай бұрын
ਇਹ ਜਿੱਤ ਪੂਰੇ ਜਗਤ ਦੀ ਜਿੱਤ ਲੱਗ ਰਹੀ। ਬੇਸ਼ੱਕ ਬਹੁਤ ਵੋਟ ਪਾਸੇ ਗਈ। ਹਰ ਕੋਈ ਪੈਸੇ ਵਾਸਤੇ ਲੀਡਰ ਬਣ ਰਿਹਾ। ਪਰ ਭਾਈ ਸਰਬਜੀਤ ਸਿੰਘ ਖ਼ਾਲਸਾ ਪੈਸੇ ਵਾਸਤੇ ਨਹੀਂ ਪੰਜਾਬ ਦੇ ਹਿੱਤਾਂ ਤੇ ਹਰ ਕੌਮ ਦੀ ਸਚਾਈ ਵਾਸਤੇ ਲੜਨਗੇ ਜਿਵੇਂ ਭਾਈ ਬੇਅੰਤ ਸਿੰਘ ਜੀ ਨੇ ਕੌਮ ਖਾਤਿਰ ਸ਼ਹੀਦ ਹੋ ਕੇ ਕੁਰਬਾਨ ਹੋਣ ਨੂੰ ਅਹਿਮੀਅਤ ਦਿੱਤੀ।
@mangjitsingh4606
@mangjitsingh4606 Ай бұрын
ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜ਼ਿੰਦਗੀ ਧਰਮ ਤੋਂ ਵਾਰੀ
@RajveerSinghRb-le7fy
@RajveerSinghRb-le7fy Ай бұрын
ਖੰਡੂਰ ਸਾਹਿਬ ਤੇ ਫ਼ਰੀਦਕੋਟ ਵਾਲਿਓ ਸਾਰੇ ਲਾਬੇ ਲਾਹਤੇ 🙏
@ArjanVelly-oq7yz
@ArjanVelly-oq7yz Ай бұрын
Parnam shaheeda nu 🙏🏻
@SaniBhunder-pq6ng
@SaniBhunder-pq6ng Ай бұрын
ਆ ਫਿਰਦਾ ਯੋਧਾ ਦੀਪ ਸਿੰਘ ਸਿੱਧੂ ਵਾਹਿਗੁਰੂ ਜੀ ਫਤਿਹ ਬੁਲਾਵੇ ਯੋਧਿਆਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ
@Singh_life92
@Singh_life92 Ай бұрын
ਜਸਵੀਰ ਸਿੰਘ ਵੀਰ ਤੁਹਾਡਾ ਰੋਲ ਬਹੁਤ ਵਧੀਆ ਰਿਹਾ ਸਾਰੀ ਚੋਣ ਵਿੱਚ, ਸ਼ਾਬਾਸ਼ ਮੇਰੇ ਵੀਰ
@truefacts2577
@truefacts2577 Ай бұрын
ਕਹਿਣ ਨੂੰ ਕੁੱਝ ਵੀ ਕਹੀ ਜਾਓ ਪਰ ਸਿੱਖਾਂ ਨੇ ਬਹੁਤ ਘੱਟ ਸਾਥ ਦਿੱਤਾ ਸ਼ਹੀਦ ਦੇ ਪਰਿਵਾਰ ਦਾ। ਇਹ ਜਿੱਤ ਤੁਹਾਡੇ ਅਪਨੇ ਸਮਾਜ ਦੇ ਲੋਕਾਂ ਨੇ ਦਿਵਾਈ ਹੈ ਉਹਨਾਂ ਦਾ ਧੰਨਵਾਦ ਕਰੋ। ਨਹੀਂ ਕੋਮ ਦੇ ਜਰਨੈਲ ਨੇ ਨਹੀਂ ਤਾਂ ਤੁਹਾਡੇ ਪੈਰ ਵੱਡਣ ਵਿੱਚ ਕੋਈ ਕਸਰ ਨੂੰ ਛੱਡੀ ਸੀ
@sukhveersingh910
@sukhveersingh910 Ай бұрын
Oh ja tu, aaea ethe vandia paun, Poori kom ne saath ditta. Tu fsea reh jaata paata ch. Bibi Bimal kaur Khaalsa nu kine jitaya c? Shaheed Bhai Beant Singh de Pita ji nu kine jitaya c? Saadi saari kom ikk aa. Tu ja jithe jaana
@harvinderkamra9126
@harvinderkamra9126 Ай бұрын
ਧੰਨ ਬੀਬੀ ਜੀ
@darshanrai5421
@darshanrai5421 Ай бұрын
ਵਾਹਿਗੁਰੂ ਜੀ ਨੇ ਕਿਰਪਾ ਕੀਤੀ
@ravindersinghmullanpur1932
@ravindersinghmullanpur1932 Ай бұрын
ਵਾਹਿਗੁਰੂ ਜੀਓ ਚੜ੍ਹਦੀਕਲਾ ਬਕਸ਼ਿਓ ਜੀਓ ❤️❤️🙏🙏🙏🙏🙏🙏🙏🙏🙏🙏🙏🙏
@NarinderSingh-mg4sw
@NarinderSingh-mg4sw Ай бұрын
ਸ਼ਹੀਦ ਭਾਈ ਬੇਅੰਤ ਸਿੰਘ ਜੀ ਤੁਹਾਡੀ ਸੋਚ ਤੇ ਸ਼ਹੀਦੀ ਨੂੰ ਕੋਮ ਰਹਿੰਦੀ ਦੁਨੀਆਂ ਤੱਕ ਯਾਦ ਰੱਖੋ ਗੀ
@AmarjitSingh-bv6fl
@AmarjitSingh-bv6fl Ай бұрын
Bibi ji Bahut bahut wadhaian
@BalkarSingh-ko2qy
@BalkarSingh-ko2qy Ай бұрын
ਸਤਿਕਾਰ ਯੋਗ ਭੈਣ ਸੰਦੀਪ ਕੌਰ ਜੀ ਮੇਰੀ ਏਕ ਬੇਨਤੀ ਹੈ ਜੀ ਮੋਦੀ ਸਰਕਾਰ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਅਗਨੀ ਵੀਰ ਨਾਮ ਦੇ ਕੇ ਸਿਰਫ 4ਸਾਲ ਦੀ ਨੌਕਰੀ ਤੋਂ ਬਾਦ ਫੌਜ ਵਿੱਚੋਂ ਬਗੈਰ ਕਿੱਸੇ ਸੁੱਖ ਸਹੂਲਤਾਂ ਤੋਂ ਘਰ ਭੇਜ ਦਿੱਤਾ ਜਾਂਦਾ ਹੈ ਸਾਡੀ ਬੇਨਤੀ ਕਰਦੇ ਸਰਦਾਰ ਸਰਬਜੀਤ ਸਿੰਘ ਪਾਰਲੀਮੈਂਟ ਵਿੱਚ ਰੇਗੂਰਾਲ ਕਰਨ ਦੀ ਮੰਗ ਰੱਖਣ ਜੀ
@ManjitsinghSingh-zz4mu
@ManjitsinghSingh-zz4mu Ай бұрын
ਬਹੁਤ ਜਾਦਾ ਮਣ ਭਰਦਾ 😢😢😢😢 ਕੇ ਸਾਡੇ ਵਾਂਗ ਇਕ ਆਮ ਇਨਸਾਨ ਦੀ ਚੰਗੀ ਜਿੰਦਗੀ ਜਿਉਦੇਂ ਹੋਏ ਆਪਣੀ ਕੋਮ ਲਈ ਆਪਣੀਆ ਜਾਨਾ ਵਾਰ ਗਏ ਔਰ ਯੋਧੇ ਬਣ ਗਏ ਤੇ ਉਨਾ ਦੇ ਮਗਰੋ ਉਹਣਾ ਦੇ ਪਰਿਵਾਰਾ ਦੀ ਸਾਰ ਨਹੀ ਲਈ ਗਈ ਕਿਹੋ ਜਿਹੇ ਹਲਾਤਾ ਜਿਉਂਦੇ ਰਹੇ ਸਭ ਤੋ ਵੱਧ ਕਸੂਰ ਮੌਜੂਦਾ ਸ਼ਰੋਮਣੀ ਕਮੇਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋਇਆ ਜਿਨੇ ਨੇ ਏਨਾ ਵਰਗੇ ਅਨੇਕਾ ਹੀ ਸ਼ਹਿਦਾ ਦੇ ਪਰਿਵਾਰ ਰੋਲ ਛੱਡੇ
@BalwinderKaur-nx4kv
@BalwinderKaur-nx4kv Ай бұрын
ਤੁਸੀਂ ਬਹੁਤ ਮਾੜਾ ਸਮਾਂ ਹੰਡਾਇਆ ਸੱਮਝ ਸਕਦੇ ਆ ਲੋਕਾਂ ਨੂੰ ਆਪ ਜੀ ਬਾਰੇ ਪਤਾ ਈ ਨੀ ਚਲਿਆ ਹੁਣ ਕੋਈ ਕਮੀਂ ਨਹੀਂ ਰਹਿਣ ਦੇਣੀ ਮਾਲਿਕ ਨੇ ਸਮਾਂ ਬੜਾ ਬਲਵਾਨ ਹੈ 🙏🙏😌
@DeepSidhu-re6tz
@DeepSidhu-re6tz Ай бұрын
ਕੋਟਾ ਕੋਟ ਪ੍ਨਾਮ ਸ਼ਹੀਦ ਬੇਅੰਤ ਸਿੰਘ ਦੀ ਕੁਰਬਾਨੀ ਨੂੰ
@manjitbhandal595
@manjitbhandal595 Ай бұрын
ਫਰੀਦਕੋਟ ਵਾਲੀ ੳ ❤ ਮੋਗੇ ਆਲੇ ❤ ਧੰਨਵਾਦ ਪਤਾ ਲਾ ਤਾ ਸਿੱਖ ਹੈਗਾ ਆ ਪੰਜਾਬ ਵਿਚ ❤❤❤❤❤❤
@SS-qz6zg
@SS-qz6zg Ай бұрын
ਸਾਡੇ ਬਜੁਰਗਾਂ ਨੇ ਤਾਂ ਸ਼ਹੀਦ ਉਧਮ ਸਿੰਘ ਦਾ ਪਰਿਵਾਰ ਰੋਲ ਦਿੱਤਾ ਸੀ ਚਲੋ ਸਾਡੇ ਬੱਚੇ ਆਉਣ ਵਾਲੀਆਂ ਪੀੜੀਆਂ ਕੌਮ ਨੂੰ ਤਾਨਾ ਤਾਂ ਨਹੀਂ ਦੇਣਗੀਆਂ ਕਿ ਸਾਡੇ ਬਜੁਰਗਾਂ ਨੇ ਸ਼ਹੀਦ ਬੇਅੰਤ ਸਿੰਘ ਦੇ ਪਰਿਵਾਰ ਲਈ ਕੀ ਕੀਤਾ ਹੁਣ ਬਾਕੀ ਜਿੰਮੇਵਾਰੀ ਭਾਈ ਸਾਹਿਬ ਦੀ ਅਤੇ ਪਰਿਵਾਰ ਦੀ ਸੰਗਤ ਨੇ ਆਪਣਾ ਫਰਜ ਪੂਰਾ ਕਰ ਦਿੱਤਾ
@user-yi1lf8su7y
@user-yi1lf8su7y Ай бұрын
ਭਾਈ ਸਾਹਿਬ ਜੀ ਅੱਖਾਂ 😢ਵਿੱਚ ਪਾਣੀ ਆ ਗਿਆ ਭੈਣ ਦੀਆਂ ਗੱਲਾਂ ਸੁਣ ਕੇ। ਬਹੁਤ ਬਹੁਤ ਧੰਨਵਾਦ ਫਰੀਦਕੋਟ ਦੀ ਜਨਤਾ ਦਾ 🙏 ਜਿਨਾਂ ਨੇ ਵੀ ਭਾਈ ਸਰਬਜੀਤ ਸਿੰਘ ਜੀ ਨੂੰ ਵੋਟਾਂ ਪਾਈਆਂ ਨੇ
@gagandhindsa55
@gagandhindsa55 Ай бұрын
Faridkot waleoo tuc asl punjabi ohh te sikh oo proud on you fdk
@JaswinderSingh-io7uo
@JaswinderSingh-io7uo Ай бұрын
❤❤❤ ਵਾਹਿਗੁਰੂ ਜੀ ਸਿੱਖ ਕੌਮ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤
@Panjab_de_Jaye1984
@Panjab_de_Jaye1984 Ай бұрын
ਅਕਾਲ ਹੀ ਅਕਾਲ ਹੈ ਸ਼ਹੀਦ ਸਿੰਘ ਨਾਲ ਹੈ
@amandeepkaurdhillon4971
@amandeepkaurdhillon4971 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਿਉ ਭਾਈ ਸਰਬਜੀਤ ਸਿੰਘ ਜੀ ਤੇ 🙏🙏
@kamboj_farming
@kamboj_farming Ай бұрын
ਇਸ ਪ੍ਰਰਿਵਾਰ ਨੂੰ ਮੇਰੇ। ਪਿੰਡ। ਕੁੱਦਨੀ ਵੱਲੋਂ ਸਲਾਮ 🙏🏼🙏🏼🙏🏼🙏🏼🙏🏻🙏🏻🙏🏻🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏻🙏🏻🙏🏻🙏🏻🙏🏻🙏🏼🙏🏼🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@sharanjitr3446
@sharanjitr3446 Ай бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾ ਨੂੰ ਬਹੁਤ ਧੰਨਵਾਦ ਫਰੀਦਕੋਟ ਵਾਸੀਆਂ ਦਾ ।
@user-pb2no5fp7v
@user-pb2no5fp7v Ай бұрын
ਫ਼ਰੀਦਕੋਟ ਦੇ ਲੋਕਾਂ ਨੇ ਦਿਲ ਜਿੱਤ ਲਿਆ ❤❤❤❤❤
@user-lw6bt6kq5l
@user-lw6bt6kq5l Ай бұрын
Bhai satvant Bhai beant Bhai kehar singh. Te Bibi Bimal kor Khalsa ji Kom nu sare sheeda te sda maan rhega wmk
@harpreetkaur5022
@harpreetkaur5022 Ай бұрын
Thanks everyone who voted for bhai Sarbjit Singh Khalsa 🙏🙏🙏🙏🙏🙏🙏🙏🙏🙏
@laddikotra9714
@laddikotra9714 Ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ ❤❤❤❤
@hakamsinghhakamsinghhakams4664
@hakamsinghhakamsinghhakams4664 Ай бұрын
ਪ੍ਰਣਾਮ ਸਹੀਦਾ ਨੂੰ ।ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ
@JagtarSingh-iu3kh
@JagtarSingh-iu3kh Ай бұрын
ਸਵਿਧਾਨ ਦਾ ਪੂਰਾ ਸਤਿਕਾਰ ਜਰੂਰ ਕਰਨਾ
NERF WAR HEAVY: Drone Battle!
00:30
MacDannyGun
Рет қаралды 57 МЛН
Этот Пёс Кое-Что Наделал 😳
00:31
Глеб Рандалайнен
Рет қаралды 2,6 МЛН
Scary Teacher 3D Nick Troll Squid Game in Brush Teeth White or Black Challenge #shorts
00:47
Smart Sigma Kid #funny #sigma #comedy
00:25
CRAZY GREAPA
Рет қаралды 24 МЛН
NERF WAR HEAVY: Drone Battle!
00:30
MacDannyGun
Рет қаралды 57 МЛН