No video

Sarabjit Singh khalsa ਦਾ Exclusive Interview, ਡਿੱਗੇ ਵੱਡੇ ਸਿਆਸੀ ਥੰਮ੍ਹ

  Рет қаралды 32,461

Jasveer Singh Show

Jasveer Singh Show

Күн бұрын

ਫਰੀਦਕੋਟ 'ਚ ਵਰਤੀ ਸ਼ਹੀਦਾਂ ਦੀ ਕਲਾ, ਡਿੱਗੇ ਵੱਡੇ ਸਿਆਸੀ ਥੰਮ੍ਹ
ਹੁਣ ਪੰਜਾਬ 'ਚ ਬਣੇਗੀ ਨਵੀਂ ਪੰਥਕ ਧਿਰ, ਵੱਡਾ ਐਲਾਨ
ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਦਾ ਖਾਸ ਇੰਟਰਵਿਊ
#loksabhaelection2024 #electionresult #interview #bjp #congress #aap
#sarabjeetsingh #jasveersinghshow #latestnews

Пікірлер: 198
@JasveerSinghShow
@JasveerSinghShow 2 ай бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
@meradeshowepunjab3155
@meradeshowepunjab3155 2 ай бұрын
ਇਹ ਜਿੱਤ ਪੰਜਾਬ ਦੇ ਸੂਰਮਿਆਂ ਦੀ ਦਿੱਲੀ ਦਰਬਾਰ ਉੱਤੇ ਫਤਹਿ ਬਰਾਬਰ ਹੈ, ਸਮੁੱਚੇ ਖਾਲਸਾ ਪੰਥ ਨ੍ਹੰ ਇਹ ਫਤਹਿ ਦਾ ਸੇਹਰਾ ਜਾਂਦਾ ਹੈ -ਜਸਵੀਰ ਸਿੰਘ ਜੀ ਤੁਹਾਡੇ ਚੈਨਲ ਦਾ ਵੀ ਬਹੁਤ ਧੰਨਵਾਦ ਸੋਹਣਾ ਸਾਥ ਦਿੱਤਾ ਤੁਸੀੰ
@sabi-mansa
@sabi-mansa 2 ай бұрын
ਫਰੀਦਕੋਟ ਤੇ ਖਡੂਰ ਸਾਹਿਬ ਵਾਲਿਓ ਤੁਸੀ ਜਾਗਦੀ ਜ਼ਮੀਰ ਦਾ ਸਬੂਤ ਦੇ ਦਿੱਤਾ 🙏
@AmanMcgill
@AmanMcgill 2 ай бұрын
Achhaaa 🤡🤣
@sabi-mansa
@sabi-mansa 2 ай бұрын
Hun 2027 baki delhi de dallea Di v rail bnauni aa, 13-0 walea di
@vickysingh-vt4te
@vickysingh-vt4te 2 ай бұрын
Bahut bahut dhanbad faridkot wale 🙏🙏🙏
@ManjeetSingh-ui2ph
@ManjeetSingh-ui2ph 2 ай бұрын
@gurkiratsingh2205
@gurkiratsingh2205 2 ай бұрын
​@@AmanMcgillਮਿਰਚਾਂ ਲੱਗੀਆਂ ਤੁਹਾਡੇ ਜਾਪਦੀਆਂ ਹੁਣ ਸੂਰ ਦੇ ਮੂੰਹ ਵਾਲਿਓ
@meradeshowepunjab3155
@meradeshowepunjab3155 2 ай бұрын
ਵਾਹ ਜਸਵੀਰ ਸਿੰਘ ਜੀ ਇਹ ਜਿੱਤ ਪਿੱਛੇ ਤੁਹਾਡੇ ਵਰਗੇ ਪੱਤਰਕਾਰ ਭਰਾਵਾਂ ਦਾ ਵੱਡਾ ਸਹਿਯੋਗ ਹੈ ਚੜ੍ਹਦੀ ਕਲਾ ਹੋਏਗੀ
@user-ye1yl7el7y
@user-ye1yl7el7y 2 ай бұрын
MP ਸਰਬਜੀਤ ਸਿੰਘ ਦਾ ਪਹਿਲਾ ਇੰਟਰਵਿਊ ਬਹੁਤ ਸੋਹਣਾ
@nirmalcheema2191
@nirmalcheema2191 2 ай бұрын
ਧੰਨਵਾਦ ਫਰੀਦਕੋਟ ਵਾਲਿਓ ❤
@gurbindersingh6364
@gurbindersingh6364 2 ай бұрын
ਵਧਾਈਆਂ ਜੀ ਸਰਬਜੀਤ ਸਿੰਘ ਜੀ 🙏ਸਮੇਤ ਸਾਰੀ ਸੰਗਤ
@historyofworld-ee2vy
@historyofworld-ee2vy 2 ай бұрын
ਅੱਜ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਸਹੀਦ ਭਾਈ ਬੇਅੰਤ ਸਿੰਘ, ਸਹੀਦ ਭਾਈ ਸਤਵੰਤ ਸਿੰਘ, ਸਹੀਦ ਭਾਈ ਕੇਹਰ ਸਿੰਘ ਨੇ ਫਿਰ ਦੁਬਾਰਾ ਅਕਾਲ ਤਖਤ ਦਾ ਬਦਲਾ ਲੈ ਲਿਆ ਹੋਵੇ 🙏🙏🙏
@jorawersingh216
@jorawersingh216 2 ай бұрын
ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ
@BhawansinghAulakh
@BhawansinghAulakh 2 ай бұрын
ਬੇਅੰਤ ਸਿੰਘ ਸ਼ਹੀਦ ਜ਼ਿੰਦਾਬਾਦ ਸੂਰਮਾਂ ਸਿਖ ਕੋਮ ਦਾ
@amarjitkaur3694
@amarjitkaur3694 2 ай бұрын
ਭਾਈ ਸਾਹਿਬ ਸਰਬਜੀਤ ਸਿੰਘ ਜੀ ਬਹੁਤ ਵਧਾਈ ਭਾਈ ਬੇਅੰਤ ਸਿੰਘ ਬੀਬੀ ਬਿਮਲ ਕੌਰ ਖਾਲਸਾ ਵੀਸਾਡੇ ਲਈ ਜਿੳਦੇ ਹਨਸਹੀਦ ਜਿੳਦੇ ਹੁੰਦੇ ਹਨ
@MandeepKaur-wr1uu
@MandeepKaur-wr1uu 2 ай бұрын
ਅਕਾਲ ਹੀ ਅਕਾਲ ਹੈ ਸ਼ਹੀਦ ਸਿੰਘ ਨਾਲ ਹੈ
@Kiranpal-Singh
@Kiranpal-Singh 2 ай бұрын
*ਭਾਈ ਅੰਮ੍ਰਿਤਪਾਲ ਸਿੰਘ* (NSA ਵਿਰੁੱਧ ਫਤਵਾ-ਬੀਬੀ ਖਾਲੜਾ ਦੀ ਜਿੱਤ) ਅਤੇ *ਭਾਈ ਸਰਬਜੀਤ ਸਿੰਘ* (ਦਰਬਾਰ ਸਾਹਿਬ ਤੇ ਹਮਲੇ ਵਿਰੁੱਧ-ਸ਼ਹੀਦ ਸ. ਬੇਅੰਤ ਸਿੰਘ ਦਾ ਸਤਿਕਾਰ) ਦਾ ਜਿੱਤਣਾ *ਪੰਜਾਬ ਲਈ ਮਾਣ ਵਾਲੀ ਗੱਲ ਹੈ* !
@peterhundal8108
@peterhundal8108 2 ай бұрын
ਭਾਈ ਸਰਬਜੀਤ ਸਿੰਘ ਸ਼ਹੀਦਾਂ ਦੇ ਪਰਿਵਾਰ ਵਿਚੋਂ ਤਾਂ ਹੈ ਹੀ ਨਾਲ਼ ਇੱਕ ਹੋਰ ਸਿਖਾਂ ਲਈ ਖੁਸ਼ੀ ਦੀ ਗੱਲ ਹੈ ਕਿ ਭਾਈ ਸਾਬ ਪੂਰੀ ਸੋਚ ਕੇ ਜ਼ਵਾਬ ਦੇਂਦੇ ਹਨ, ਸਿੱਖ ਕੌਮ ਦੇ ਅਗਵਾਈ ਕਰਨ ਦੇ ਯੋਗ ਹਨ
@iqbalgrewal3740
@iqbalgrewal3740 2 ай бұрын
ਫ਼ਰੀਦਕੋਟ ਵਾਲਿਆ ਦਾ ਬਹੂਤ ਬਹੂਤ ਧੰਨਵਾਦ
@jassikaur8781
@jassikaur8781 2 ай бұрын
ਵਾਹਿਗੁਰੂ ਜੀ ਆਪ ਸਹਾਈ ਹੁੰਦੇ ਖ਼ਾਲਸੇ ਦੇ
@karanveerkaranveer1434
@karanveerkaranveer1434 2 ай бұрын
ਫ਼ਰੀਦਕੋਟ ਵਾਲਿਓ ਤੁਹਾਡਾ ਕੋਟੀ ਕੋਟ ਧੰਨਵਾਦ
@HarjinderSINGH-gh6hr
@HarjinderSINGH-gh6hr 2 ай бұрын
ਫ਼ਰੀਦਕੋਟ ਦੀਆਂ ਸੰਗਤਾਂ ਨੂੰ ਕੋਟ ਕੋਟ ਨਮਸਕਾਰ! ਫ਼ਰੀਦਕੋਟ ਦੀਆਂ ਸੰਗਤਾਂ ਨੇ ਦਿਲ ਜਿੱਤ ਲਿਆ!❤❤❤❤❤❤
@tajpreetsingh1017
@tajpreetsingh1017 2 ай бұрын
ਹਲਕਾ ਫਰੀਦਕੋਟ ਮੋਗੇ ਵਾਲੇ ਲੋਕਾਂ ਨੇ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਜੀ ਖਾਲਸਾ ਜੀ ਦੀ ਸ਼ਹੀਦੀ ਦਾ ਮਾਣ ਵਧਾਇਆ ਹੈ ਜਾਗਦੀ ਜ਼ਮੀਰ ਵਾਲੇ ਲੋਕਾਂ ਦੀ ਨਿਸ਼ਾਨੀ ਹੈ
@user-mu6lg2rx8i
@user-mu6lg2rx8i 2 ай бұрын
ਖਾਲਸਾ ਜੀ ਤੁਹਾਨੂੰ ਕੌਮ ਦਾ ਧਿਆਨ ਰਖੋ ਸਾਰੇ ਭਾਈ ਚਾਰੇ ਦਾ ਧਿਆਨ ਰਖੋ ਕੋਈਲੋੜ ਨਹੀਂ ਭਗਵੰਤ ਦਾ ਵਿਰੋਧ ਕਰਨ ਦਾ ਤੁਸੀਂ 2027 ਵੱਲ ਵੱਧੋ
@gurmukhsingh6126
@gurmukhsingh6126 2 ай бұрын
ਬਹੁਤ ਬਹੁਤ ਮੁਬਾਰਕਾਂ ਜੀ ਖਾਲਸਾ ਜੀ
@gurpalgill9314
@gurpalgill9314 2 ай бұрын
ਬਹੁਤ-ਬਹੁਤ ਵਧਾਈ ਹੋਵੇ ਭਾਈ ਬੇਅੰਤ ਸਿੰਘ ਅਤੇ ਬੀਬੀ ਬਿਮਲ ਕੋਰ ਖ਼ਾਲਸਾ ਦੇ ਫ਼ਰਜ਼ੰਦ ਨੂੰ।ਫਰੀਦਕੋਟ ਦੀ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜ਼ਿਹਨਾਂ ਦੀਆਂ ਜ਼ਮੀਰਾਂ ਜਾਗਦੀਆਂ।
@bhuragill3233
@bhuragill3233 2 ай бұрын
ਬੇਮਿਸਾਲ ਕੁਰਬਾਨੀ ਹੈ ਇਸ ਪਰਿਵਾਰ ਦੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@RanjeetsinghRanasandhu
@RanjeetsinghRanasandhu 2 ай бұрын
ਮਖੂ ਸਾਹਬ ਜੀ ਤੇ ਜਸਵੀਰ ਸਿੰਘ ਵਿੱਰ ਵਰਗੇ ਜਾਗਦੀ ਜਮੀਰ ਵਾਲੇ ਪੱਤਰਕਾਰ ਨਾਲ ਹੋਣ ਜਿੱਨਾ ਪੂਰਾ ਸਾਥ ਦਿੱਤਾ ਜਿੱਤ ਕਿਊ ਨਾ ਹੁੰਦੀ ਸਾਡੀ ਧੰਨਵਾਦ ਆਪ ਜੀ ਤੇ ਸਾਰੀ ਸੰਗਤ ਦਾ ਵਿੱਰ ਜੀ 🙏 🙏
@Sukhjinder-wr6ff
@Sukhjinder-wr6ff 2 ай бұрын
ਭਾਈ ਸਾਹਿਬ ਲੋਕਾਂ ਨੇ ਬਹੁਤ ਖੂਨ ਪਸੀਨਾ ਬਹਾ ਕੇ ਤੁਹਾਨੂੰ ਜਿਤਾਇਆ ਹੈ ਹੁਣ ਸਿੱਖਾਂ ਦਾ ਸਾਥ ਦਿਓ ਪਿੱਛੇ ਨਾ ਹਟਿਓ
@sahibsinghcheema4151
@sahibsinghcheema4151 2 ай бұрын
ਧੰਨਵਾਦ ਜੀ ਸ ਸਰਬਜੀਤ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤
@RanjeetsinghRanasandhu
@RanjeetsinghRanasandhu 2 ай бұрын
ਭੰਤੇ ਭੰਡ ਕੋਲ ਪੈਸਾ ਸੀ ਵੱਡੇ ਵੱਡੇ ਕਲਾਕਾਰ ਆਏ ਮੰਤਰੀ ਆਏ ਚੋਣ ਪ੍ਰਚਾਰ ਕਰਨ ਸਾਡੇ ਕੋਲ ਨਾ ਪੈਸਾ ਨਾ ਕੋਈ ਮੰਤਰੀ ਆਈਆ ਪ੍ਰਚਾਰ ਕਰਨ ਪਰ ਖਾਲਸੇ ਦੇ ਨਾਲ ਗੁਰੂ ਸਾਹਿਬ ਤੇ ਸੰਗਤਾਂ ਦਾ ਸਾਥ ਸੀ ਸਾਡੀ ਤਾਂ ਹੀ ਜਿੱਤ ਹੋਈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏 🙏
@user-gx5se9yv4e
@user-gx5se9yv4e 2 ай бұрын
ਜੇ ਸਿੱਖ ਕੌਮ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੇ ਤਾਂ ਕੋਈ ਪ੍ਰਾਪਤੀ ਵੀ ਅਸੰਭਵ ਨਹੀਂ।
@jorawersingh216
@jorawersingh216 2 ай бұрын
ਬਹੁਤ ਵਧੀਆ ਵੀਰ
@tarasingh7402
@tarasingh7402 2 ай бұрын
ਫੜੇ ਜਾਣਗੇ ਉਹ ਜਿੰਨਾਂ ਅਕਾਲ ਤਖ਼ਤ ਢਾਹਿਆ ਬਦਲਾ ਲੈ ਲਈਂ ਸੂਰਮਿਆਂ ਜੇ ਮਾਂ ਦਾ ਜਾਇਆ
@user-lr5zm6vc7v
@user-lr5zm6vc7v 2 ай бұрын
ਸਰਬਜੀਤ ਸਿੰਘ ਖਾਲਸਾ ਜੀ ਨੂੰ ਬਹੁਤ ਵਧੀਆ
@Prince00035
@Prince00035 2 ай бұрын
ਖਡੂਰ ਸਾਹਿਬ ਤੇ ਫਰਦੀਕੋਟ ਵਾਲਿਆ ਨੇ ਨਜ਼ਾਰਾ ਲਾਇਆ ਤਾ ਦਿਲੋ ਧੰਨਵਾਦ ਆ 🫡🙏💪 ਜਾਗਦਿਆਂ ਜਮੀਰਾਂ ਲਈ ਪੂਰੀ respect aa❤
@kalasidhu-wo3pv
@kalasidhu-wo3pv 2 ай бұрын
ਵਟੋਹੇ।ਦੀ।ਇੰਟਰਬੁਹ।ਜਰੁਰ।ਕਰੁ।ਲਵ।ਯੁ
@harjinderkaurbalian280
@harjinderkaurbalian280 2 ай бұрын
ਬਹੁਤ ਬਹੁਤ ਮੁਬਾਰਕ ਵੀਰ ਜੀ
@karanveerkaranveer1434
@karanveerkaranveer1434 2 ай бұрын
ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਜੀ ਸਾਨੂੰ ਤੁਹਾਡੇ ਉੱਤੇ ਪੂਰਾ ਮਾਣ ਹੈ ਕੌਮ ਦੀਆਂ ਜ਼ਿੰਮੇਵਾਰੀਆਂ ਨੂੰ ਨੇਪਰੇ ਚਾੜ੍ਹਨ ਲਈ ਗੁਰੂ ਸਾਹਿਬਾਨ ਮੇਹਰ ਕਰਨਗੇ ਕੌਮ ਨੂੰ ਸਮਰਪਿਤ ਰਹਿਣਗੇ
@saabsingh5644
@saabsingh5644 Ай бұрын
ਸਹੀ ਗਲ ਬਾਈ ਜੀ ਪੰਜਾਬ ਸਚੀ BJP congress Akali dal ਤਉ ਅਕੇ ਹੋਏ ਸਨ
@gurmeetkaur-ek5kv
@gurmeetkaur-ek5kv 2 ай бұрын
🙏🏼👏🏻ਵਹਿਗੁਰੂ ਜੀ ਨੇ ਕ੍ਰਿਪਾ ਕਰੀ👏🏻🙏🏼 🙏🏼👏🏻ਧੰਨ ਸੰਗਤਾਂ ਦਾ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼👏🏻👏🏻👏🏻👏🏻💕💕💕💕💕💕💕💕💕💕
@paramjitdhamrait5185
@paramjitdhamrait5185 Ай бұрын
Waheguru ji bless you Sardaar Sarabjit Singh Khalsa ji.
@gurwindergurwinder4677
@gurwindergurwinder4677 2 ай бұрын
ਓਸ ਵਾਹਿਗੁਰੂ ਦੇ ਫੈਸਲੇ ਅੱਗੇ ਇਹ ਬਾਕੀ ਲੰਡੂ ਪਾਰਟੀਆਂ ਮਿੱਟੀ ਆ ਹੰਕਾਰ ਤੋੜ ਤਾਂ ਅੱਜ ਵਾਹਿਗੁਰੂ ਨੇ
@AmandeepSingh-bu4wn
@AmandeepSingh-bu4wn 2 ай бұрын
ਬਹੁਤ ਵਧੀਆ ਜੀ
@gandhisidhu1469
@gandhisidhu1469 2 ай бұрын
ਸਹੀ ਗੱਲ ਆ ਵੀਰ ਜੀ ਸਭ ਨੂੰ ਮੌਕਾ ਮਿਲਣਾ ਚਾਹੀਦਾ ਜੀ
@iqbalgrewal3740
@iqbalgrewal3740 2 ай бұрын
ਸਾਡੇ ਭਰਾ ਨੂੰ ਬਹੂਤ ਬਹੂਤ ਮੁਬਾਰਕਾ
@Kulwantsingh-ry2qo
@Kulwantsingh-ry2qo 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@nangalguru2447
@nangalguru2447 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sheera5181
@sheera5181 25 күн бұрын
Great interview
@AmandeepKaur-om7jf
@AmandeepKaur-om7jf 2 ай бұрын
ਤੁਸੀਂ ਕਾਰਨ ਲੱਭੋ ਕਿ ਇਹ ਦੁੱਖ ਸੰਸਾਰ ਵਿੱਚ ਕਿਉਂ ਨੇ ਕਿਉਕਿ ਲੋਕਾ ਨੇ ਜਾਨਵਰਾਂ ਦੀ ਪੂਜਾ ਕਰਨੀ ਸ਼ੁਰੂ ਕਰਤੀ...... ਅਕਾਲ ਪੁਰਖ ਦੀ ਭਗਤੀ... ਕੋਈ ਨਹੀਂ ਕਰਦਾ 🙏🙏🙏.... ਇਹ ਮਾਝਾਕ ਨਹੀਂ ਹੈ.... ਇਹ ਸੱਚਾਈ ਹੈ 🙏🙏🙏🙏
@gurmeetg2193
@gurmeetg2193 2 ай бұрын
ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ।।
@amarsidhu5128
@amarsidhu5128 2 ай бұрын
BHAI SARBJIT SINGH JI KHALSA ZINDABAD
@DeepGill-wg2ur
@DeepGill-wg2ur 2 ай бұрын
ਬਹੁਤ ਬਹੁਤ ਵਧਾਈਆਂ ਸਿੱਖ ਪੰਥ ਫੇਰ ਤੋਂ ਪੈਰਾਂ ਤੇ ਖਲੋਣ ਲਗਾ 🙏🙏
@bhinder_singh_.8093
@bhinder_singh_.8093 2 ай бұрын
ਵਾਹਿਗੁਰੂ ਜੀ ਆਪ ਜੀਆਂ ਕੋਟਾਨ ਕੋਟ ਧੰਨਵਾਦ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਵਿਚ ਰੱਖਿਓ ਜੀ
@AmandeepSingh-ec7ej
@AmandeepSingh-ec7ej 2 ай бұрын
ਬਹੁਤ ਬਹੁਤ ਧੰਨਵਾਦ ਫਰੀਦਕੋਟ ਵਾਲਿਓ 🙏
@suminderkaur9030
@suminderkaur9030 2 ай бұрын
ਜਸਵੀਰ ਭਾਜੀ ਤੁਹਾਡੀ ਪੱਤਰਕਾਰੀ ਨੂੰ ਦਿਲੋਂ ਸਲਾਮ 🙏🏻🙏🏻
@user-yi1lf8su7y
@user-yi1lf8su7y 2 ай бұрын
ਭਾਈ ਸਰਬਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਫਰੀਦਕੋਟ ਦੇ ਲੌਕਾਂ ਦਾ 🙏🙏
@amrikbirring6421
@amrikbirring6421 2 ай бұрын
ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
@BalvinderKour-dr2fc
@BalvinderKour-dr2fc 2 ай бұрын
Waheguru ji Waheguru ji Waheguru ji sarbjeet singh jindabaad jindabaad jindabaad jindabaad jindabaad jindabaad jindabaad ❤❤❤❤❤❤
@BajSingh-di6pi
@BajSingh-di6pi 2 ай бұрын
ਸਰਬਜੀਤ ਸਿੰਘ ਜੀ ਹੁਣ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਹੁਣ ਪਿੰਡ ਪਿੰਡ ਜਾ ਕੇ ਲੋਕਾਂ ਦਾ ਧੰਨਵਾਦ ਜ਼ਰੂਰ ਕਰਿਓ।
@ParamjeetKaur-zy3km
@ParamjeetKaur-zy3km 2 ай бұрын
बहुत बहुत kirpa गुरुग्रंथ sahib ji di🙏🏿🙏🏿
@tajpreetsingh1017
@tajpreetsingh1017 2 ай бұрын
ਜਿੰਨ੍ਹਾਂ ਵੀ ਸ਼ੁਕਰਾਨਾ ਕੀਤਾ ਜਾਵੇ ਵਾਹਿਗੁਰੂ ਜੀ ਕੀ ਘੱਟ ਹੈ
@deepshergill776
@deepshergill776 2 ай бұрын
Proud of uu vire sarbjit and jasvir veer tus v vht support kita❤
@tarasingh7402
@tarasingh7402 2 ай бұрын
ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਦੀਂਆਂ ਰਹਿਣ ਗੀਆਂ ਕੂੜ ਦੀਆਂ ਦਿਵਾਰਾ ਸਦਾਂ ਢਹਿੰਦੀਆਂ ਰਹਿਣ ਗੀਆਂ ਪੰਥ ਤੇਰੇ
@nachhattarsingh2122
@nachhattarsingh2122 2 ай бұрын
ਸੰਗਰੂਰੀਏ ਤਾਂ ਬਾਈ ਜੀ ਫਿਰ ਪੰਥ ਦੇ ਨੀ ਬਣੇ। ਅੰਤਰਰਾਸ਼ਟਰੀ ਪੱਧਰ ਦਾ ਸਰਬ ਸਾਂਝਾ ਨੇਤਾ ਹਰਾ ਕੇ ਰੱਖਤਾ।
@DhaliwalYouTube
@DhaliwalYouTube 2 ай бұрын
Bhut bhut Mubarkra fridkot wayeo
@deepchahal8601
@deepchahal8601 2 ай бұрын
Thuhaanu v mubaraka veer 🙏🙏🥰
@GagandeepSinghGill-sc8gk
@GagandeepSinghGill-sc8gk 2 ай бұрын
ਭਾਈ ਸਰਬਜੀਤ ਸਿੰਘ ਖ਼ਾਲਸਾ ਜੀ ਦੀ ਜਿੱਤ ਦੀਆ ਪੂਰੇ ਪੰਜਾਬ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹ ਸ਼ਹੀਦਾਂ ਦੇ ਵਾਰਿਸ ਸਾਡੇ ਲਈ ਸਿਰਮੌਰ ਹਨ ਸਾਡਾ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਕ੍ਰਿਪਾ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@dilrajsingh8699
@dilrajsingh8699 2 ай бұрын
Congratulations 🎈🎊🎉waheguru bless you and your family 🙏🙏🙏
@user-rr9tp1wl7r
@user-rr9tp1wl7r 2 ай бұрын
ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਤਹਾਨੂੰ
@rajwindersingh1535
@rajwindersingh1535 2 ай бұрын
Nic Jasveer bai
@Singh-ti
@Singh-ti 2 ай бұрын
Bhai Sarabjeet Singh khalsa Ji Bhai Amritpal Singh Khalsa ji Zindabad ❤❤🙏🙏🙏 Sikh Panth Zindabad Panjab desh Zindabad panjabi bhaichara Zindabad ❤❤
@YuvrajsinghDhillon-ke9cx
@YuvrajsinghDhillon-ke9cx 2 ай бұрын
ਵੀਰ ਜੀ ਵਲਟੋਹੇ ਦੀ ਇੰਟਰਵਿਊ ਜਰੂਰ ਕਰਿਯੋ 😂😂plzzz
@kahlonjit8521
@kahlonjit8521 2 ай бұрын
Hans raj de v bol deo 😂😂😂
@LovelyCornflowers-yd7qr
@LovelyCornflowers-yd7qr 2 ай бұрын
ਪੱਤਰਕਾਰ ਵੀਰ ਬਹੁਤ ਧੰਨਵਾਦ ਆਪ ਜੀ ਦੇ ❤❤❤❤❤❤❤❤❤❤❤❤❤❤❤❤❤❤❤❤
@sukhjitsingh6668
@sukhjitsingh6668 2 ай бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@prabhjotPandher493
@prabhjotPandher493 2 ай бұрын
ਵਾਹਿਗੁਰੂ ਜੀ ਸਿੱਖ ਪੰਥ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਜੀ ਭਲੀ ਕਰਨਾ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
@News-India11
@News-India11 2 ай бұрын
Gud interview
@tarlochangill4119
@tarlochangill4119 2 ай бұрын
ਇਸ ਪਰਿਵਾਰ ਦਾ ਸਿੱਖ ਕੌਮ ਜਿੰਨਾ ਵੀ ਮਾਣ ਸਤਿਕਾਰ ਕਰੇ ਥੋੜਾ ਹੋਵੇਗਾ ਭਾਈ ਸਾਹਿਬ ਜੀ ਤੁਹਾਡੇ ਪਰਿਵਾਰ ਦੀ ਕੁਰਬਾਨੀ ਨੂੰ ਕੋਟਿ ਕੋਟਿ ਪਰਨਾਮ 🙏🏽🙏🏽🙏🏽🪯🪯🪯 ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾ ਚ ਰੱਖਣ 🙏🏽🙏🏽
@user-im1fr1iz8u
@user-im1fr1iz8u 2 ай бұрын
Congratulations bro
@pargatsinghwalla650
@pargatsinghwalla650 2 ай бұрын
ਕੌਮ ਦੇ ਹੀਰੇ ਭਾਈ ਬੇਅੰਤ ਸਿੰਘ ਜੀ
@ManinderSingh-tz2mn
@ManinderSingh-tz2mn 2 ай бұрын
❤❤❤❤
@JagjitSingh-uz4dv
@JagjitSingh-uz4dv 2 ай бұрын
ਭਾਈ ਅੰਮ੍ਰਿਤ ਪਾਲ ਸਿੰਘ ਭਾਈ ਸਰਬਜੀਤ ਸਿੰਘ ਜ਼ਿੰਦਾਬਾਦ
@likeaboss80
@likeaboss80 2 ай бұрын
ਮੁਬਾਰਕਾਂ ਖਾਲਸਾ ਜੀ
@harinderpreethani8147
@harinderpreethani8147 2 ай бұрын
Amar sheed sadar beant singh ji Khalsa jindabad
@arshveersinghsaini4366
@arshveersinghsaini4366 2 ай бұрын
Waheguru ji
@jaswinderdhindsa-tx6lp
@jaswinderdhindsa-tx6lp 2 ай бұрын
waheguru g da khlsa waheguru g di fate
@jrandhawa67
@jrandhawa67 2 ай бұрын
Wheguru g
@charanjeetsingh-rg2rq
@charanjeetsingh-rg2rq 2 ай бұрын
Balle bai di paterkari de dhanwad veer ❤
@Sandhu_2027
@Sandhu_2027 2 ай бұрын
Waheguru ji ❤
@gurdeepsingh1616
@gurdeepsingh1616 2 ай бұрын
Salute ji
@vickysingh-vt4te
@vickysingh-vt4te 2 ай бұрын
Bahut bahut dhanyvad faridkot wale veer 🙏🙏🙏🙏🙏🙏
@ManjinderSingh-ot4vo
@ManjinderSingh-ot4vo 2 ай бұрын
Khalsa g bhut badhai tuhanu
@DhaliwalYouTube
@DhaliwalYouTube 2 ай бұрын
Bhut bhut mubarka Khadoor sahib waleyeo
@montysingh7184
@montysingh7184 2 ай бұрын
Bhai Amritpal singh jindabad Bhai Sarabjeet Singh jindabad ❤❤❤
@harinderpreethani8147
@harinderpreethani8147 2 ай бұрын
Waheguru ji ka Khalsa waheguru ji ke Fateh 🙏🙏🙏
@Operator-ce3zk
@Operator-ce3zk 2 ай бұрын
⛳⛳
@sukhisandhu4900
@sukhisandhu4900 2 ай бұрын
Waheguru ji kirpa karo
@gurpreetgill9440
@gurpreetgill9440 2 ай бұрын
Waheguru ji ka khalsa waheguru ji ki fateh 🙏
@user-yx5ce1nq4o
@user-yx5ce1nq4o 2 ай бұрын
Congratulations Bai g
@gandhisidhu1469
@gandhisidhu1469 2 ай бұрын
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@user-ws8lw7hq7f
@user-ws8lw7hq7f 2 ай бұрын
Khalsa ji❤
@tarasingh7402
@tarasingh7402 2 ай бұрын
ਪੰਥ ਕੀ ਜੀਤ ਵਾਹਿਗੁਰੂ ਸਾਹਿਬ ਜੀ
@p.p.gaming6500
@p.p.gaming6500 2 ай бұрын
Veer sarbjit ji pitta ji vangu Sikh Kom de shar lion vangu rehna hai waheguru ji waheguru ji waheguru ji waheguru ji waheguru ji
@user-xf9sg8hc4x
@user-xf9sg8hc4x 2 ай бұрын
BHAI AMRITPAL SINGH KHLSA JI ZIDABAD ZIDABAD BHAI SARBJEET SINGH JI KHLSA JI ZIDABAD ZIDABAD
@BaljinderSingh-lq7lt
@BaljinderSingh-lq7lt 2 ай бұрын
Faridkot halka.... jindabad
@avtarsinghganda5864
@avtarsinghganda5864 2 ай бұрын
Patarkar veero election jetan ley tohada bohat vada hath haa , waheguru tohade te mehar kare
@gurvailsingh3849
@gurvailsingh3849 2 ай бұрын
ਸ੍ਰ ਸਰਬਜੀਤ ਸਿੰਘ ਕੌਮ ਨੇ ਤੇਰੇ ਮੁੰਲ ਪਾਂ ਦਿੱਤਾ ਜਦੋ ਤੁਸੀ ਰੌ ਪੈਂਦੇ ਸੀ ਸਾਡਾ ਕਲੈਜਾ ਬਾਹਰ ਆ ਜਾਂਦਾ ਸੀ ਸ਼ੇਰ ਕੌਮ ਦਾ ਸ਼ੇਰ ਪਿਉ ਦਾ ਪੁੱਤ USA ਤੋ ਤੇਰੇ ਛੋਟਾ ਵੀਰ
@uniquethingvlog
@uniquethingvlog 2 ай бұрын
ਵੀਰ ਤਨ ਮਨ ਧਨ ਨਾਲ ਤੇਰੀ ਫੁੱਲ ਸਪੋਟ ਕੀਤੀ ਆ ਤੇ ਅੱਗੇ ਤੋਂ ਕਰਾਂਗੇ ਪਰ ਐਸੀ ਗਲਤੀ ਨਾ ਕਰੀਂ ਅੱਗੇ ਵਾਸਤੇ ਕਿਸੇ ਬੰਦੇ ਦੀ ਬਾਂਹ ਫੜਕੇ ਕਹਿ ਰਿਹਾ ਕਿ ਇਸ ਬੰਦੇ ਨੇਂ ਲਿਆਂਦਾ ਤਾਂ ਚੋਣ ਜਿੱਤੀ ਆ ਮੈਂ ਇਸ ਬੰਦੇ ਨੂੰ ਕੋਈ ਮਾੜਾ ਨੀਂ ਕਹਿ ਰਿਹਾ ਪਰ ਲੋਕਾਂ ਚ ਮੈਸਜ ਗ਼ਲਤ ਜਾਂਦੈ ਨਾਲੇ ਪਹਿਲਾਂ ਤੂੰ ਦੇਖ ਲਿਆ ਪਾਰਟੀ ਨਾਲ ਜੁੜ ਕੇ ਇਹ ਸਾਡੇ ਮਾਲਵੇ ਦੇ ਲੋਕ ਬਹੁਤ ਅਮੋਸਨਲ ਨੇ ਖ਼ਾਸ ਕਰਕੇ ਫਰੀਦਕੋਟ ਤੇ ਸੰਗਰੂਰ ਦੇ ਮੈਂ ਸੰਗਰੂਰ ਜ਼ਿਲ੍ਹੇ ਤੋਂ ਆਂ ਮੇਰੀਆਂ ਚਾਰ ਰਿਸ਼ਤੇਦਾਰੀਆ ਨੇ ਇਹ ਸੀਟ ਚ ਸੌਹਾਂ ਖੁਵਾਕੇ ਵੋਟਾਂ ਪਵਾਈਆਂ
Show with Sarabjit Singh Khalsa | Political | EP 439 | Talk With Rattan
25:42
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 46 МЛН
Happy birthday to you by Tsuriki Show
00:12
Tsuriki Show
Рет қаралды 10 МЛН
ROLLING DOWN
00:20
Natan por Aí
Рет қаралды 10 МЛН
女孩妒忌小丑女? #小丑#shorts
00:34
好人小丑
Рет қаралды 48 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 46 МЛН