Baba Nanak ਨੇ Sikh ਧਰਮ ਚਲਾਇਆ ਜਾਂ ਨਹੀਂ ?‘Sikhi’ ਬਾਬੇ ਨਾਨਕ ਦੀ ਜਾਂ ਨਿਰਮਲਿਆਂ - ਬ੍ਰਾਹਮਣਾਂ ਦੀ?Waheguru jap

  Рет қаралды 65,824

Browse Daily tv

Browse Daily tv

11 ай бұрын

ਬਾਬਾ ਨਾਨਕ ਨੇ ਸਿੱਖ ਧਰਮ ਚਲਾਇਆ ਜਾਂ ਨਹੀਂ ?‘ਸਿੱਖੀ’ ਬਾਬੇ ਨਾਨਕ ਦੀ ਜਾਂ ਨਿਰਮਲਿਆਂ - ਬ੍ਰਾਹਮਣਾਂ ਦੀ ?
Browse Daily tv does not endorse the views expressed by people in our shows and interviews.
Browse Daily tv is a Punjabi media channel that showcases originalcontent in Punnjabi language about punjabi lifestyle and punjabi culture. We work on ground and cover religious news, punjabi news about people and their faith. Watch and follow us for entertainment news, punjab politics update and latest news punjab. We cover all shades of punjabi music and stories about punjabi singers such as Sidhu Moosewala, Babbu Maan, and more.
Our different channel links are-
Facebook- / browsedailymedia
KZfaq- www.youtube.com/@BrowseDailyt...
Instagram- / browsedailytv

Пікірлер: 1 000
@avtarsinghmissionary9752
@avtarsinghmissionary9752 10 ай бұрын
ਬਾਬੇ ਨਾਨਕ ਦਾ ਸਿਧਾਂਤ ਮਾਨਵਤਾ ਇਨਸਾਨੀਅਤ ਹੈ। ਕਿਸੇ ਸਿੱਖ ਗੁਰੂ ਨੇ ਕਰਮਕਾਂਡੀ ਧਰਮ ਨਹੀਂ ਚਲਾਇਆ ਸਗੋਂ ਜ਼ਿੰਦਗੀ ਨੂੰ ਸਮਝਣ, ਮਾਨਣ ਤੇ ਸਫਲ ਕਰਨ ਦਾ ਸੱਚਾ ਸੁੱਚਾ ਉਪਦੇਸ਼ ਹੀ ਦਿੱਤੈ ਜੋ ਸਾਰੇ ਸੰਸਾਰ ਲਈ ਨਾ ਕਿ ਪੱਗੜੀਧਾਰੀ ਪੰਜਾਬੀਆਂ ਲਈ ਹੈ!
@amarjitsinghsekha79
@amarjitsinghsekha79 10 ай бұрын
Right
@jeetsinghnagra
@jeetsinghnagra 10 ай бұрын
Bilkul sahi kaha thank you
@narindersharma8310
@narindersharma8310 7 ай бұрын
You are right
@harbhajansingh7335
@harbhajansingh7335 6 ай бұрын
ਇਹਦੇ ਜੁਤੀਆਂ ਮਾਰੋ ਕੰਜਰ ਦੇ
@ranjit7858
@ranjit7858 6 ай бұрын
Tu tote lain lyi pagg payi a fudua
@AjitSingh-iw1oz
@AjitSingh-iw1oz 11 ай бұрын
ਇਹ ਬਹਿਸ ਬੇਸਿੱਟਾ ਹੀ ਨਿਕਲੇਗੀ ਕਿਉਂਕਿ ਵਿਆਖਿਆ ਆਪੋ ਆਪਣੀ ਹੈ। ਇੱਕ ਗੱਲ ਸਾਫ ਹੈ ਕਿ ਅੱਜ ਦਾ ਸਿੱਖ ਜਿਸ ਕਰਮ ਕਾਂਡ ਅਤੇ ਮਨੌਤ ਤੇ ਪਹੁੰਚ ਗਿਆ ਹੈ ਉਹ ਗੁਰੂ ਨਾਨਕ ਦਾ ਫਲਸਫਾ ਨਹੀਂ ਹੈ।
@RajinderSingh-rr9th
@RajinderSingh-rr9th 6 ай бұрын
Sikh phuch nhi gaya wadi sajish naal phuchaya gaya hai. 1936 toe pehlan Hemkund nhi c, ugleyan aapna biper Guru Gobind ji de namm tay murakh bna dita, Hari Narayan nay manikaran nu bheda bula lyian. 1940-41 wich sialkot toe aya usnay dekheya murakh sikh hn ehna de dhrm tay attack bhi kro ehna nu munno v.
@SurinderSingh-xy2lq
@SurinderSingh-xy2lq 6 ай бұрын
Dr Iqbal Singh ji 100% truth ❤
@GurdeepSingh-ul9yf
@GurdeepSingh-ul9yf 6 ай бұрын
ਓਅੰਕਾਰ ਬ੍ਰਹਮਾ ਉਤਪਤਿ ॥ ਓੰਅਕਾਰ ਕੀਆ ਜਿਨਿ ਚਿਤਿ ॥ ਓਅੰਕਾਰ ਸੈਲ ਜੁਗ ਭਏ ॥ ਓਅੰਕਾਰ ਬੇਦ ਨਿਰਮਏ ॥ਓਅੰਕਾਰ ਸ਼ਬਦ ਉਧਰੇ ॥ ਓਅੰਕਾਰ ਗੁਰਮੁਖ ਤਰੇ ॥੯੨੯॥ ਓਨਮ ਅੱਖਰ ਸੁਣਹੁ ਬੀਚਾਰ ॥ ਓਨਮ ਅੱਖਰ ਤ੍ਰਿਭਵਣ ਸਾਰ ॥੯੩੦॥
@chkishorilal
@chkishorilal 6 ай бұрын
ਬਹੁਤ ਹੀ ਵਧੀਆ ਮਾਨਵਤਾ ਹੀ ਸਭ ਤੋਂ ਵੱਡਾ ਧਰਮ ਹੈ ਮਾਨਵਤਾ ਦੀ ਪਹਿਰੇਦਾਰੀ ਅਲੱਗ ਅਲੱਗ ਤਰ੍ਹਾਂ ਕੀਤੀ ਗਈ ਹੈ ਧਰਮ ਤਾਂ ਇਕ ਗੋਰਖਧੰਦਾ ਹੈ।
@guritalk
@guritalk 6 ай бұрын
ਜਿਆਦਾ ਪੜਾਈ ਵੀ ਮਾੜੀ ਆ ਕੱਲ ਨੂੰ ਤਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਗਲਤੀਆ ਕੱਢਣਗੇ ਲੋਕ । ਕੀ ਅੱਜ ਬੰਦਾ ਇਹਨਾਂ ਹੀ ਸਿਆਣਾ ਹੋ ਗਿਆ ?
@palwindersingh9078
@palwindersingh9078 11 ай бұрын
ਬਾਬਾ ਨਾਨਕ ਜੀ ਸੱਚ ਧਰਮ ਕਿਹਾ ਨਾ ਕਿ ਸਿਖ ਧਰਮ
@gursroopsingh8972
@gursroopsingh8972 6 ай бұрын
Tu na Sikh bn
@gursroopsingh8972
@gursroopsingh8972 6 ай бұрын
Guru Gobind Singh g guru nanak dev g to alag c ds
@palwindersingh9078
@palwindersingh9078 11 ай бұрын
ਪੁਜਾਰੀ ਦਾ ਸਿਸਟਮ ਤਾਂ ਹੀ ਚੱਲੇਗਾ ਜੇ ਰੱਬ ਹੋਵੇਗਾ ਰੱਬ ਤੋਂ ਬਿਨਾਂ ਪੁਜਾਰੀ ਦਾ ਸਾਰਾ ਸਿਸਟਮ ਫੇਲ
@gurdipsingh3593
@gurdipsingh3593 10 ай бұрын
ੴ ਦਾ ਮਤਲਬ ਹੈ ਕੁਦਰਤ ਦੇ ਨਿਯਮ ਦਾ ਸਿਸਟਮ ਸਾਰਿਆਂ ਲਈ ਇੱਕ ਹੈ। ਸਾਰਿਆਂ ਲਈ ਇੱਕੋ ਜਿਹਾ ਹੈ।
@jujharsingh747
@jujharsingh747 4 ай бұрын
ਕੁਦਰਤ ਦਾ ਕਿਹੜਾ ਨਿਯਮ ?
@RajinderSingh-yk3be
@RajinderSingh-yk3be 26 күн бұрын
​@@jujharsingh747right sir ji
@gururamdasjidesewakwoodwor604
@gururamdasjidesewakwoodwor604 11 ай бұрын
ਸਿੱਖ ਧਰਮ ਕਿਸੇ ਤੇ ਜੋਰ ਨਹੀਂ ਪਾਊਦਾ ਕੀ ਮੈਨੂੰ ਮੰਨੋ ਉਹ ਤੁਹਾਡੀ ਮਰਜੀ ਹੈ
@akmah1598
@akmah1598 11 ай бұрын
Sikh dharam nahi hey it’s man made cult we all are sanatni living in India. And learn good things from each other 🙏
@bikramjeetsingh7181
@bikramjeetsingh7181 7 ай бұрын
​@@akmah1598what is santan dharam?
@bikramjeetsingh7181
@bikramjeetsingh7181 7 ай бұрын
By which term u tagged Shiva as hindu.
@sandhuSaab-vc6vk
@sandhuSaab-vc6vk 6 ай бұрын
​@@akmah1598par guru nanak dev ji ne sanatan ko nahi mana
@RajinderSingh-yk3be
@RajinderSingh-yk3be 26 күн бұрын
​@@bikramjeetsingh718112:28
@manipalsingh2931
@manipalsingh2931 5 ай бұрын
Dr Iqbal singh is speaking with logic
@Harpreet.Singh0059
@Harpreet.Singh0059 6 ай бұрын
ਬੰਦਾ ਵਾਕਿਆ ਹੀ ਵੱਡੀ ਉਮਰ ਵਿੱਚ ਪਾਗ਼ਲ ਹੋ ਜਾਂਦਾ ਸੁਣਿਆ ਸੀ ਪਰ ਅੱਜ ਵੇਖ ਵੀ ਲਿਆ,,,
@harjithsingh1126
@harjithsingh1126 11 ай бұрын
Iqbal singh ji keep it up
@KaranSingh-xq7lr
@KaranSingh-xq7lr 11 ай бұрын
ਡਾਕਟਰ ਇਕਬਾਲ ਸਿੰਘ ਜੀ ਦਾ ਹਿਮਤ ਹੈ ਤਾਂ ਦਲੀਲਾਂ ਅਨੁਸਾਰ ਜਵਾਬ ਦਿਉ
@jaswinderbahra1572
@jaswinderbahra1572 10 ай бұрын
Oh tan daleel naal jawab de riha ha par dusre bande Rajwant nu tan kush vi nahin pata ohdi vichar dhara brahmnhi ha
@jujharsingh747
@jujharsingh747 4 ай бұрын
ਇਕਬਾਲ ਪਾਗਲ ਹੈ !
@Harpreet.Singh0059
@Harpreet.Singh0059 3 ай бұрын
ਇਹ ਆਵਦੇ ਆਪ ਨੀ ਧਰਮ ਦੇ ਨਾਂਮ ਤੇ ਅੱਗੇ ਰੱਖਣ ਵਿੱਚ ਦੋਨੋਂ ਪਾਗ਼ਲ ਹੋ ਚੁੱਕੇ ਹਨ,, ਸਾਰਾ ਕੁੱਝ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿੱਖਿਆ ਹੋਇਆ ਜੇਕਰ ਕੋਈ ਨਹੀ ਮੰਨਦਾ ਦਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਵੀ ਛੱਡ ਦਿਉ। ਗੁਰੂ ਗ੍ਰੰਥ ਸਾਹਿਬ ਜੀ ਕਿਸੇ ਬਿਨਾ ਅਧੂਰੇ ਨਹੀਂ ਓਨਾਂ ਨੂੰ ਸੰਸਾਰ ਮੰਨਦਾ।
@user-rs8hs3zh8l
@user-rs8hs3zh8l Ай бұрын
ਇਹ ਬੁੱਢਾ ਨਕਲੀ ਸਿੱਖ ਹੈ
@tejinderkaur5820
@tejinderkaur5820 7 ай бұрын
Iqbal Singh is making sense more than Rajwant
@kuldeepbuke1100
@kuldeepbuke1100 6 ай бұрын
बापू इकबाल सिंह दी हर गल बीच तर्क है परफेक्ट नोलिज हैं ❤❤❤ बूहत कुछ सीखन नू मील दा है
@KashmirSingh-im2lf
@KashmirSingh-im2lf 11 ай бұрын
ਸਹੀ ਗੱਲ ਬਾਬਾ ਜੀ ਗੁਰੂ ਸਾਹਿਬ ਨੇ ਸਿਰਫ ਅਤੇ ਇਨਸਾਨੀਅਤ ਅਤੇ ਮਾਨਵਤਾ ਦਾ ਹੀ ਧਰਮ ਚਲਾਇਆ ਸੀਂ ਜਿਸ ਨੂੰ ਕਿਹਾ ਗਿਆ ਸਿੱਖ ਸਿਸ ਸਿਖਸਾ ਗ੍ਰਹਿਣ ਕਰਨੀ ਪਰ ਇਹਨਾ ਪਗੜੀ ਮੰਸਦਾ ਨੇ ਫਿਰ ਇਕ ਵਾਰ ਮਾਨਵਤਾ ਨੂੰ ਚੂਰ ਚੂਰ ਕੀਤਾ ਬਾਬਾ ਜੀ ਦੀ ਗੱਲ ਬਿਲਕੁਲ ਸੱਚ ਹੈ ਧਰਮ ਕ੍ਰਿਸ਼ਨ ਭਗਵਾਨ ਅਤੇ ਰਾਮ ਭਗਵਾਨ ਦੇ ਅਤੇ ਗੁਰੂ ਸਾਹਿਬ ਦੇ ਅਨੁਸਾਰ ਸਿਰਫ ਅਤੇ ਸਿਰਫ ਇਨਸਾਨੀਅਤ ਹੀ ਹੈ.. ਏਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ.... ਮਾਨਸ ਕੀ ਜਾਤ ਸਭੈ ਏਕ ਪਹਿਚਾਣਵੋ
@ninderkaurdhindsa8656
@ninderkaurdhindsa8656 11 ай бұрын
Kashmir Singh ji zara elaborate kar sakde ho k Sikhan ne kiven manavta nu choor choor kita.Sikhan ton wadh hor kihra ithe tuhanu zyada manav-wadi dis riha hai?
@1ladhar256
@1ladhar256 11 ай бұрын
@@ninderkaurdhindsa8656 ਨਾਮ ਦੀ ਜੋ ਗੱਲ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ ਓਸ ਬਾਰੇ ਇਹ ਬਾਬਾ ਕੁਝ ਦੱਸ ਸਕਦਾ?
@kuljitsinghwarraich7479
@kuljitsinghwarraich7479 11 ай бұрын
ਰਾਮ ਕਿਰਸ਼ਨ ਭਗਵਾਨ ਨਹੀਂ ਉਹ ਇਕ ਪ੍ਰਮੁਖ ਦੇਵਤੇ ਵਿਸ਼ਨੂੰ ਦਾ ਅਵਤਾਰ ਹਨ ਦੇਵਤਾ ਮਧਬੁਧੀ ਲੋਕੋ ਹਿੰਦੂ ਹਿਜੜਾ ਬਹੁਗਿਣਤੀ ਰਾਸ਼ਟਰ ਹਿੰਦੂ ਵਾਦੀ ਬੋਲੀ ਬੋਲ ਅਕਾਲ ਪੁਰਖ ਵਾਹਿਗੁਰੂ ਸੱਚੇ ਇਕ ਭਗਵਾਨ ਦਾ ਅਪਮਾਨ ਨਾ ਕਰੋ
@hukamsingh1140
@hukamsingh1140 10 ай бұрын
Power or creator hi parmatma ha,Sara kuj ushda Hukam vich hi bania ha,aap kuj nai bania
@ninderkaurdhindsa8656
@ninderkaurdhindsa8656 10 ай бұрын
@@1ladhar256 Hanji Guru Granth Sahib ji nu te ihna ne samjhan di koshish hi nahi kiti
@Lovepunjab0in
@Lovepunjab0in 6 ай бұрын
ਜਦੋਂ ਬੰਦਾ ਬਿਨਾਂ ਕਿਸੇ ਬਿਮਾਰੀ ਠਮਾਰੀ ਪੈਸੇ ਦੀ ਤੰਗੀ ਬਿਨਾਂ ਚੰਗੀ ਉਮਰ ਭੋਗ ਲੈਂਦਾ ਹੈ ਫ਼ੇਰ ਉਸ ਨੂੰ ਰੱਬ ਤੋਂ ਵੱਧਕੇ ਸਾਇਂਸ ਤੇ ਜ਼ਿਆਦਾ ਭਰੋਸਾ ਹੁੰਦਾ
@jujharsingh747
@jujharsingh747 4 ай бұрын
ਜਦੋਂ ਡਾਕਟਰ ਜਵਾਬ ਦੇ ਦਿੰਦੇ ਹਨ ਤਾਂ ਫੇਰ ਕਿਸ ਤੇ ਯਕੀਨ ਹੁੰਦਾ ਹੈ !
@JaswinderSingh-hy7ul
@JaswinderSingh-hy7ul 11 ай бұрын
ਦੇਖੋ ਕਿੰਨੇ ਸਿੱਤਮ ਦੀ ਗੱਲ ਹੈ ਐਨਕਾਂ ਵਾਲਾ ਸਰਦਾਰ ਕਿੰਨਾ ਚਾਲਾਕ ਹੈ ਦੂਜੇ ਨੂੰ ਅੰਗਰੇਜ਼ੀ ਪੜਿਆ ਦੱਸ ਰਿਹਾ ਜਦੋਂ ਕਿ ਆਪ ਪੈਰ ਪੈਰ ਤੇ ਅੰਗਰੇਜ਼ੀ ਬੋਲ ਰਿਹਾ ਹੈ।
@gurbindersinghgill4479
@gurbindersinghgill4479 11 ай бұрын
ਬਾਬਾ ਨਾਨਕ ਜੀ ਵੀ ਹੈਰਾਨ ਹੁੰਦਾਂ ਬੲਈ ਜਿਨ੍ਹਾਂ ਨੂੰ ਮੂਰਤੀ ਪੂਜਾ ਤੋਂ ਰੋਕਿਆ ਸੀ ਅੱਜ ਉਹੀ ਲੋਕ ਕੀ ਕਰ ਰਹੇ ਹਨ
@rajindersingh7398
@rajindersingh7398 10 ай бұрын
ਗੁਰ,ਗੁਰੂ ਤੇ ਸਤਿਗੁਰ ਤਿੰਨਾ ਸ਼ਬਦਾਂ ਦਾ ਹੇਰ ਫੇਰ ਨਾਲ ਦੁਕਾਨਦਾਰੀਆਂ ਚਲ ਰਹੀਆਂ ਹਨ, ਗੁਰ ਨਾਨਕ ਦੇਵਜੀ ਨੇ ਤਾ ਹਮੇਸ਼ਾ ਸਤਿ ਕਰਤਾਰ ਬੋਲਿਆ ਤੇ ਅਸੀਂ ਵਾਹਿਗੁਰੂ ਜੀ ਜਾਦੇਂ
@jeevankumar6611
@jeevankumar6611 11 ай бұрын
ਅਜਿਹੇ ਸ਼ੁਦਾਈਆ ਨਾਲ ਦੁਨੀਆ ਭਰੀ ਪਈ| ਐ ਸਾਰੀ ਬਾਣੀ ਦਾ ਹੁਕਮ ਇੱਕ ਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰੂ ਦੀਆ ਬੁਝਾਏ ਜੀਓ| ਓਹ ਨਾਮ ਜੋ ਕੇ ਸਾਡੇ ਸਰੀਰ ਦੇ ਅੰਦਰ ਹੈ| ਇਸ ਦੇਹ ਵਿੱਚ ਨਾਮ ਨਿਧਾਨ ਹੈ ਪਾਈਏ ਗੁਰੂ ਕੇ ਹੇਤ ਆਪਾਰ|| ਅਸਲ ਰੱਬ ਨਾਮ ਐ ਸ਼ਬਦ ਐ ਬਾਣੀ ਕਹਿੰਦੀ ਐ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ|| ਸਾਰੀ ਸ੍ਰਿਸ਼ਟੀ ਨਾਮ ਦੇ ਸਹਾਰੇ ਬਣੀ ਐ ਨਾਮ ਦੇ ਸਹਾਰੇ ਖੜੀ ਐ| ਹੁਣ ਨਾਮ ਪ੍ਰਾਪਤ ਕਿਵੇਂ ਹੋਉ| ਕਿਸੇ ਦੇਹਧਾਰੀ ਗੁਰੂ ਦੀ ਸ਼ਰਣ ਚ ਜਾ ਕੇ ਗੁਰੂ ਦੀ ਕ੍ਰਿਪਾ ਨਾਲ ਏ ਮਿਲ ਸਕਦਾ ਏ| ਹੁਣ ਜਨਤਾ ਸਵਾਲ ਕਰੂਗੀ ਕਿ ਦੇਹਧਾਰੀ ਗੁਰੂ ਨੀ ਹੋ ਸਕਦਾ ਕੀ ਦਸ ਗੁਰੂ ਸਾਹਿਬਾਨ ਦੇਹਧਾਰੀ ਨਹੀ ਸਨ? ਸਾਰੇ ਗ੍ਰੰਥ ਸਾਹਿਬ ਜੀ ਚ ਕਿੱਥੇ ਲਿਖਿਆ ਏ ਗੁਰ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ? ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਚ ਹੈ ਓ ਨੀ ਓਹ ਮੰਨੀ ਕਿਵੇਂ ਜਾ ਸਕਦੀ ਐ? ਅੱਜ ਦੇ ਸਮੇਂ ਸਿੱਖੀ ਕਿੱਥੇ ਕੂ ਖੜੀ ਐ ਸਿਰਫ ਵਾਲ ਦਾੜੀਆਂ ਪੱਗਾਂ ਗਾਤਰਿਆ ਚ ਜੇ ਨਾਮ ਅਤੇ ਸ਼ਬਦਾ ਸਾਡੇ ਸਰੀਰ ਦੇ ਅੰਦਰ ਐ ਤਾਂ ਮਿਲੂਗਾ ਵੀ ਅੰਦਰੋਂ ਈ ਬਾਹਰਲੇ ਭੇਖ ਢੋਂਗ ਪਹਿਰਾਵੇ ਕੋਈ ਮਾਇਨੇ ਨੀ ਰੱਖਦੇ| ਜਨਤਾ ਅੰਮ੍ਰਿਤ ਗਾਤਰੇ ਨੂੰ ਕਹਿੰਦੀ ਐ ਬਾਣੀ ਅੰਮ੍ਰਿਤ ਹਰਿ ਦੇ ਨਾਮ ਨੂੰ ਕਹਿੰਦੀ ਐ
@jaswinderbahra1572
@jaswinderbahra1572 10 ай бұрын
Haha dehdhari Guru kehrha lab liya tusin tuhanu Gurbanhi di samj nahin aena vada lecture likh dita Naam means kudrat da nijam ha jo nirbho ha Nirvair ha jisdi koey shakal surat nahin Ajuni ha jo jamda marda nahin Sabhang oh apne aap banhiya ha jo automatically chal riha ehi rab ha sare jeev jant ik nijam naal chal rahe han hor naam koey sade name vang nahin ha
@jeevankumar6611
@jeevankumar6611 10 ай бұрын
@@jaswinderbahra1572 ਦੇਹਧਾਰੀ ਲੱਭਣ ਆਲੀ ਕਿਹੜੀ ਗੱਲ ਐ ਥੋਨੂੰ ਧਰਮ ਦੇ ਠੇਕੇਦਾਰਾ ਨੇ ਸੋਝੀ ਓ ਨੀ ਆਣ ਦਿੱਤੀ ਬਸ ਪੱਗਾਂ ਦਾੜੀਆਂ ਕੇਸਾਂ ਗਾਤਰਿਆ ਚ ਓਲਝਾ ਕੇ ਰੱਖਿਆ ਏ ਜੇ ਕੇਸ ਪੱਗੜੀ ਰੱਬ ਨੂੰ ਪਾਉਣ ਲਈ ਐਨੇ ਜਰੂਰੀ ਸੀ ਤਾਂ ਸੰਤ ਕਬੀਰ ਸਾਹਿਬ ਜੀ ਦੇ ਤਾਂ ਕੇਸ ਛੋਟੇ ਛੋਟੇ ਸੀ ਦਾੜੀ ਵੀ ਛੋਟੀ ਐ ਟੋਪੀ ਪਾਈ ਹੋਈ ਐ ਠੇਕੇਦਾਰ ਅਮ੍ਰਿਤ ਗਾਤਰੇ ਨੂੰ ਕਹਿੰਦੇ ਨੇ ਬਾਣੀ ਅੰਮ੍ਰਿਤ ਹਰੀ ਦੇ ਨਾਮ ਨੂੰ ਕਹਿੰਦੀ ਐ ਬਾਣੀ ਚ ਦਰਜ ਐ ਇਸ ਦੇਹ ਵਿੱਚ ਨਾਮ ਨਿਧਾਨ ਹੈ ਪਾਈਐ ਗੁਰ ਕੇ ਹੇਤੁ ਆਪਾਰ, ਨਾਮੈ ਹੀ ਤੇ ਸੱਭ ਕਿਝੁ ਹੋਆ ਬਿਨ ਸਤਿਗੁਰੂ ਨਾ ਜਾਪੈ,ਪੂਰੇ ਗੁਰ ਕਾ ਸੁਣ ਉਪਦੇਸ਼ ਪਾਰਬ੍ਰਹਮ ਨਿਕਟ ਕਰ ਪੇਖ, ਬਾਝੁ ਗੁਰੂ ਗੁਬਾਰ ਹੈ ਬਿਨ ਸ਼ਬਦੇ ਬੁਝ ਨਾ ਪਾਈ--- ਤੈਨੂੰ 4 ਉਦਾਹਰਣਾ ਦੇ ਤੀਆ ਹੋਰ ਬਹੁਤ ਸਾਰੀਆ ਤੁੱਕਾਂ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਗੁਰੂ ਦੀ ਸ਼ਰਣ ਚ ਜਾਣ ਨੂੰ ਅਤੇ ਗੁਰੂ ਦੀ ਮਹਿਮਾਂ ਨਾਲ ਭਰਿਆ ਹੋਇਆ ਏ| ਬਿਨਾਂ ਦੇਹਧਾਰੀ ਗੁਰੂ ਤੋਂ ਤਾ ਪਾਰ ਉਤਾਰਾ ਹੈ ਓ ਨੀ| ਹੁਣ ਤੇਰੇ ਵਰਗੇ ਕਹਿਣਗੇ ਕਿ ਅਸਲ ਗੁਰੂ ਤਾਂ ਬਾਣੀ ਓ ਐ| ਓਹ ਕਿਹੜੀ ਬਾਣੀ ਐ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਏ ਬਾਣੀ ਵਜੀ ਚੋਹ ਜੁਗੀ ਸਚੋ ਸੱਚ ਸੁਣਾਇ ਓਹ ਬਾਣੀ ਜਿਹੜੀ ਚਾਰਾਂ ਜੁਗਾਂ ਨੂੰ ਤਾਰਦੀ ਆਈ ਐ ਜਦੋਂ ਦੀ ਸ੍ਰਿਸ਼ਟੀ ਬਣੀ ਐ ਓਦੋ ਦੀ ਨਾ ਕਿ ਜਿਹੜੀ ਬਾਣੀ 500 ਸਾਲ ਪਹਿਲਾਂ ਲਿਖੀ ਗਈ ਐ| ਮੂਲ ਮੰਤਰ ਚ ਆਪਾ ਪੜਦੇ ਆ ਜਪ ਆਦਿ ਸੱਚ ਜੁਗਾਦਿ ਸੱਚ ਓਹ ਨਾਮ ਦੀ ਖੋਜ ਕਰਨ ਨੂੰ ਕਿਹਾ ਏ ਜਿਹੜਾ ਆਦਿ ਜੁਗਾਦਿ ਤੋਂ ਸੱਚ ਚੱਲਿਆ ਆ ਰਿਹਾ ਏ|| ਹੁਣ ਜਿਹੜੀ ਤਾਕਤ ਨੇ ਸ੍ਰਿਸ਼ਟੀ ਦੀ ਰਚਨਾ ਪੈਦਾ ਕੀਤੀ ਹੋਵੇ ਓਹ ਕਿਸੇ ਗ੍ਰੰਥ ਯਾ ਕਿਸੇ ਲਫਜ ਚ ਕਿਸ ਤਰਾਂ ਬੰਦ ਹੋ ਸਕਦੀ ਐ ਇਨਾ ਗੱਲਾਂ ਦਾ ਗਿਆਨ ਮੱਥੇ ਟੇਕ ਕੇ ਨੱਕ ਰਗੜ ਕੇ ਸਰੋਵਰਾਂ ਚ ਡੁਬਕੀਆ ਮਾਰ ਕੇ ਨੀ ਆਉਣ ਲੱਗਿਆ ਬਿਨਾਂ ਦੇਹਧਾਰੀ ਗੁਰੂ ਤੋਂ ਇਨ੍ਹਾਂ ਗੱਲਾਂ ਦੀ ਸੋਝੀ ਨੀ ਆਉਦੀ ਜਿਹੜਾ ਗੁਰੂ ਹੋ ਕੇ ਆਪਣੇ ਸੇਵਕਾਂ ਤੋਂ ਪੈਸਾ ਧੇਲਾ ਮੰਗਦਾ ਏ ਗੁਰੂ ਨੀ ਹੈ ਜਿਹੜਾ ਗੁਰੂ ਹੋ ਕੇ ਆਪਣੇ ਚਰਨਾ ਤੇ ਮੱਥਾ ਟੇਕਣ ਨੂੰ ਕਹਿੰਦਾ ਏ ਉਹ ਗੁਰੂ ਨੀ ਹੋ ਸਕਦਾ ਬਾਣੀ ਇਸ਼ਾਰਾ ਕਰਦੀ ਐ ਜਹਾਂ ਨਾਮ ਮਿਲੇ ਤਹਾਂ ਜਾਓ ਗੁਰਪ੍ਰਸਾਦੀ ਕਰਮ ਕਮਾਓ ਜਿਹੜਾ ਗੁਰੂ ਓਹ ਨਾਮ ਦਾ ਭੇਦ ਸ਼ਬਦ ਦਾ ਭੇਦ ਮੁਫਤ ਚ ਦਿੰਦਾ ਹੈ ਓਹ ਅਸਲ ਗੁਰੂ ਐ
@jaswinderbahra1572
@jaswinderbahra1572 10 ай бұрын
@@jeevankumar6611 Chal Bharava tu chat kise dehdhari de talve asin tan Gurbanhi nu hi Guru mande han baki tu kabir ji de naal batha si jihrhe ohde shote hair and cut dahrhi and topi dekhi si
@jeevankumar6611
@jeevankumar6611 10 ай бұрын
@@jaswinderbahra1572 ਤਲਵੇ ਤਾਂ ਧਰਮ ਦੇ ਠੇਕੇਦਾਰਾ ਦੇ ਤੁਸੀ ਚੱਟਣ ਲੱਗੇ ਹੋਏ ਓ ਓਹ ਤਾਂ ਤੇਰੀ ਨਿੱਜੀ ਜਿੰਦਗੀ ਐ ਜਿਹਨੂੰ ਮਰਜੀ ਮੰਨ ਨਾ ਮੰਨ ਅਸੀ ਕੀ ਲੈਣਾ ਏ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਮਕਸਦ ਅਸਲ ਉਪਦੇਸ਼ ਤਾਂ ਇਹੀ ਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰੂ ਦੀਆ ਬੁਝਾਏ ਜੀਓ ਇਹ ਸਚਾਈ ਐ ਇਹੀ ਅਟੱਲ ਐ ਹੁਣ ਤੈਨੂੰ ਗੁਰਬਾਣੀ ਦੀ ਤੁੱਕ ਦਾ ਹਵਾਲਾ ਦੇ ਕੇ ਤਾਂ ਕੋਈ ਜਵਾਬ ਆਉਣਾ ਨੀ ਰਹੀ ਗੱਲ ਕਬੀਰ ਸਾਹਿਬ ਜੀ ਦੇ ਨਾਲ ਬੈਠਣ ਦੀ ਤੂੰ ਕਿਹੜਾ ਓਦੋ ਸਾਰੇ ਗੁਰੂ ਸਾਹਿਬਾਨਾ ਨਾਲ ਬੈਠਾ ਸੀ ਵੀ ਜਿਹੜਾ ਓਨਾ ਨੇ ਕਿਹਾ ਹੋਵੇ ਸ਼ਬਦ ਰੂਪ ਰੱਬ ਨੂੰ ਪਾਉਣ ਲਈ ਕੇਸ ਦਾੜੇ ਰੱਖੋ ਗਾਤਰੇ ਪਾਓ ਸਰੋਵਰਾਂ ਚ ਡੁਬਕੀਆ ਮਾਰੋ ਜੇ ਗੁਰੂ ਸਾਹਿਬਾਨਾ ਨੇ ਆਹ ਚੋਚਲੇ ਕਰਨ ਨੂੰ ਕਿਹਾ ਹੁੰਦਾ ਤਾਂ ਗੁਰਬਾਣੀ ਚ ਆਹ ਤੁੱਕ ਨਾ ਆਂਦੀ ਕਬੀਰ ਪ੍ਰੀਤ ਇੱਕ ਸਿਓ ਕੀਏ ਆਣ ਦੁਬਿਧਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇ ਘੁਰਰ ਮੁਡਾਏ ਨਲੇ ਗੁਰਬਾਣੀ ਦੀ ਇੱਕ ਵੀ ਅਜਿਹੀ ਤੁੱਕ ਦੱਸੀ ਜਿਹੜੀ ਇਸ਼ਾਰਾ ਕਰਦੀ ਹੋਵੇ ਦੇਹਧਾਰੀ ਗੁਰੂ ਨੀ ਹੋ ਸਕਦਾ
@jeetsinghnagra
@jeetsinghnagra 10 ай бұрын
Jeevan Kumar ji wah wah keya dil ko chhoo lene wali baatein kahi hain Mujhe lagata hai ke aap ek poore guru wale satsangi jeev hai .keyo ke itani geyan ki baatein koi gurmukh hi kar sakta hai mannmukh nahi kar sakta hai Mujhe lagta hai ke aap . Radha swami hai . Parmatama aap ko hamesha khush rakhe ji
@satpalmanchanda8901
@satpalmanchanda8901 Ай бұрын
गुरु नानक जी कहा था की कि न कोई हिंदू है न कोई मुसलमान तो फिर सिख कहां से आए। गुरु नानक जी ने साफ तोर से कहा की। गुरु नानक जी कोई सिख धर्म नही चलाया,यह बिल्कुल सही है । जब गुरु नानक जी ने कहा की न कोई मुसलमान है न कोई हिंदू है। तो नानक जी ने सिख की बात ही नही की।
@malkiatsinghparhar608
@malkiatsinghparhar608 11 ай бұрын
ਸਵਾਲ ਰਾਜਵੰਤ ਸਿੰਘ ਜੀ ਨੂੰ ਹੈ ਕਿ ਜੇਕਰ ਬਾਬਾ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਤਾਂ ਉਨ੍ਹਾਂ ਤੋਂ ਪਹਿਲਾਂ ਦੇ ਬਾਬਾ ਨਾਮਦੇਵ ਬਾਬਾ ਰਵਿਦਾਸ, ਬਾਬਾ ਕਬੀਰ ਸਾਹਿਬ, ਬਾਬਾ ਧੰਨਾ, ਬਾਬਾ ਜੈ ਦੇਵ ਜਾਂ ਸੂਫੀ ਬਾਬਾ ਫਰੀਦ ਜੀ ਤੇ ਹੋਰ ਬਾਹਰ ਤੋਂ ਜਿੰਨੇ ਵੀ ਸਮਾਜ ਸੁਧਾਰਕ ਨੇ ਜਿਨਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਨਾਂ ਨੂੰ ਸਿੱਖ ਧਰਮ ਵਿੱਚ ਪ੍ਰਵੇਸ਼ ਧੱਕੇ ਨਾਲ ਕੀਤਾ ਗਿਆ ਸੀ
@user-sy4hm5uw8h
@user-sy4hm5uw8h 6 ай бұрын
Good and remarkable question, sir🎉
@jujharsingh747
@jujharsingh747 4 ай бұрын
ਕਲੋਲ !
@hardeepsingh-sw7qr
@hardeepsingh-sw7qr Ай бұрын
Ohna de likhe bani guru granth sahib g which dark kite se ta Jo os naal loka nu sedh ty mnukhi jewan nu sudareya ja sake..kithay likheya hai ve oh ve sikhe ban gaye kitay ve nahe..jy oh bani guru granth sahib which dark na hundi ty ohna bhagta dy Jaan pusho brahman NY sasbh khatm kar dena se...
@kuldeepbuke1100
@kuldeepbuke1100 6 ай бұрын
डॉक्टर राजवंत कोल सुनी सुनाई नोलिज है बस बापु इकबाल दी इक गल दा वी जवाब नहीं दे पाया
@JaswantSingh-th6ql
@JaswantSingh-th6ql 11 ай бұрын
ਇਕਬਾਲ ਸਿੰਘ ਦੀਆਂ ਸਾਰੀਆਂ ਵੀਡੀਓਜ਼ ਬਹੁਤ ਵਧੀਆ ਹਨ
@user-sm1bq5kx4w
@user-sm1bq5kx4w 2 ай бұрын
ਇਹੋ ਜਿਹਾ ਬੰਦਾ ਹੈ ਜੀ ਕਿ ਕਿਸੇ ਤਰ੍ਹਾਂ ਦੀ ਗੱਲ ਮੰਨ ਹੀ ਨਹੀਂ ਰਿਹਾ ਹੁਣ ਇਥੇ ਇਹੋ ਜਿਹੇ ਲੋਕਾਂ ਨੂੰ ਚੈਨਲਾਂ ਤੇ ਅਖਬਾਰਾਂ ਚ ਨਹੀਂ ਦਿਖਾਈ ਦੇ ਣਾਚਾਹੀਦਾ ਹੈ ਜੀ ਧਨਵਾਦ ਮੇਜਰ ਸਿੰਘ ਸੰਧੂ ਦਾਦੂਪਿਡ
@balwindersandhu3248
@balwindersandhu3248 7 ай бұрын
ਸਿੱਖੀ ਦੇ ਭੇਸ ਚ ਸਿੱਖੀ ਦਾ ਦੁਸ਼ਮਣ
@teenrattanmissionkapurthal9479
@teenrattanmissionkapurthal9479 9 ай бұрын
ਡਾ.ਰਾਜਵੰਤ ਸਿੰਘ ਜੀ,ਢਿੱਲੋਂ ਸਾਹਿਬ ਜੀ ਦਾ ਜਵਾਬ ਦੇਣ ਦੀ ਬਜਾਏ ,ਹੋਰ ਪਾਸੇ ਗੱਲ ਲਿਜਾ ਰਹੇ ਹਨ। ਡਾ.ਰਾਜਵੰਤ ਸਿੰਘ ਜੀ ਮਿਥੀਆਂ ਪਰੰਪਰਾਵਾਂ ਨੂੰ ਫੜ੍ਹ ਕੇ ਬੈਠੇ ਹਨ।ਉਹਨਾਂ ਨੂੰ ਤਰਕਵਾਦੀ ਹੋਣਾਂ ਚਾਹੀਦਾ ਹੈ।
@user-we8ij9uy5p
@user-we8ij9uy5p 11 ай бұрын
ਜੋਤ ੳਹਾ ਜੁਗਤ ਸਾਹੇ ਸਹਿ ਕਾਇਆ ਫੇਰ ਪਲਟੱਏ ਜੋਤ ਇਕ ਹੀ ਸੀ ਗੁਰ ਨਾਨਕ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਇੱਕੋ ਜੋਤ ਸਨ ਇਕ ਉਂਕਾਰ ੳਤੜਾ ਤਾਹੀ ਖੁਲਾਹੈ
@bhupindersingh-hc1qc
@bhupindersingh-hc1qc Ай бұрын
ਕੋਈ ਵੀ ਗੁਰੂ ਪੀਰ ਆਪ ਧਰਮ ਨਹੀਂ ਚਲਾਉਦਾ ਉਸਨੂੰ ਮੰਨਣ ਹੀ ਉਸ ਪ੍ਰੰਪਰਾ ਨੂੰ ਅੱਗੇ ਤੋਰਦੇ ਹਨ ਜੋ ਹੌਲ਼ੀ ਹੌਲ਼ੀ ਧਰਮ ਬਣ ਜਾਂਦਾ ਹੈ
@hardeepsinghsingh3308
@hardeepsinghsingh3308 11 ай бұрын
ਇਨ੍ਹਾਂ ਨੂੰ ਪੁੱਛੋ ਦੁਨੀਆਂ ਦਾ ਕਿਹੜਾ ਧਰਮ ਹੈ। ਦੋਵੇਂ ਉੱਲੂ ਦੇ ਪੱਠੇ ਹਨ।
@gurbindersinghgill4479
@gurbindersinghgill4479 11 ай бұрын
ਬਾਬਾ ਨਾਨਕ ਜੀ ਮਰਦੇ ਦਮ ਤੱਕ ਮੂਰਤੀ ਪੂਜਾ ਦੀ ਵਿਰੋਧਤਾ ਕਰਦੇ ਰਹੇ ਹਨ ਅੱਜ ਅਸੀਂ ਹਰ ਘਰ ਫੋਟੋ ਦੀ ਪੂਜਾ ਕਰਦੇ ਹਾਂ ਬਾਬੇ ਨਾਨਕ ਦੀ ਅਸਲੀ ਤਸਵੀਰ ਕਿਸੇ ਕੋਲ ਵੀ ਨਹੀਂ ਹੈ ਜੀ
@mnohr6636
@mnohr6636 10 ай бұрын
Yes chitrkar shoba Singh ne claki nal apni he photo te pag ban ke Sade sahmne babe Nanak ji nu pesh kar ke sare Sikh ghara vich apni pooja krva reha ,
@jeetsinghnagra
@jeetsinghnagra 10 ай бұрын
Thank you
@vlogdk2676
@vlogdk2676 6 ай бұрын
Yes bro sobha Singh ji ne di kalpna c jis apni te kalpna chit pohoto bani a .og pic only 2 pic Han oh paintings other wise kuch v nhi bki sb di apni shoc hai jine Jo Amina smji jave
@sandhuSaab-vc6vk
@sandhuSaab-vc6vk 6 ай бұрын
Veere jeda asli sikh hai jisnu gurbaani da gyaan hoh jade vi moorti jaa photo di pooja nai kar sakda
@mohanboparai5607
@mohanboparai5607 6 ай бұрын
You rong
@JASWANTSINGH-sd1gd
@JASWANTSINGH-sd1gd 11 ай бұрын
Dr Iqbal singh dillon ji is best and true person
@satpalmanchanda8901
@satpalmanchanda8901 Ай бұрын
बालकौर जी 100% बिल्कुल सही कह रहे है। सच सुनने की हिम्मत होनी चाहिए। बालकौर जी सच बोल रहें है। इस बात दुख है की बालकोर जी कोई बात सुनने तयार नही।
@ButaHoney-hr6br
@ButaHoney-hr6br 2 ай бұрын
ਮੇਰੇ ਮੁਤਾਬਕ ਕੁੱਲ ਮਿਲਾ ਕੇ ਜੋ ਵਿਰੋਧੀ ਚਾਹੁੰਦੇ ਸੀ ਉਹ ਉਸ ਵਿਚ ਕੁਝ ਹੱਦ ਤੱਕ ਸਫਲ ਹੋ ਚੁੱਕੇ ਆ ਕਿ ਇੱਕ ਸਿੱਖ ਨੂੰ ਦੂਜੇ ਸਿੱਖ ਭਾਈ ਦੇ ਖਿਲਾਫ ਖੜ੍ਹੇ ਕਰ ਕੇ?
@user-sb7px6pb1k
@user-sb7px6pb1k 6 ай бұрын
ਲਾਹਨਤ ਹੈ ਐਸਾ ਪ੍ਰੋਗਰਾਮ ਕਰਨ ਦਾ
@amansharma-df2hl
@amansharma-df2hl 11 ай бұрын
Plz carry on this discussion in next upcoming episodes
@punjabitalk6061
@punjabitalk6061 2 күн бұрын
Video starts at 6:00
@gurvinderkaurmoga
@gurvinderkaurmoga 6 ай бұрын
We are going with Dr iqbal singh
@livekamaljitverma1021
@livekamaljitverma1021 6 ай бұрын
Bapu ji bhut deep soch rakh da han ji 🙏
@Randhawa_69
@Randhawa_69 11 ай бұрын
ਡੀਬੇਟ ਨੂਂ ਐਕਰ ਕੰਟਰੋਲ ਨਹੀ ਕਰ ਸਕਿਆ ਜਰੂਰੀ ਹੈ ਕਿ ਅਜਿਹੀ ਬਹਿਸ ਨੂੰ ਆਰਗਨਾਇਜ ਕਰਨ ਲਈ ਐਕਰ ਵੀ ਗੁਰਮਤਿ ਸਿਧਾਂਤ ਤੋ ਜਾਣੂ ਚਾਹੀਦਾ ਹੈ ।
@jjaswant
@jjaswant 5 ай бұрын
Anchor ਦਾ ਸਿਰ ਨੰਗਾ ਹੈ ਗੁਰੁਮਤਿ ਵਿਚਾਰ ਵਿਚ ਸਿਰ ਢਕਨਾ ਚਾਹੀਦਾ ਹੈ
@malkitsingh5872
@malkitsingh5872 25 күн бұрын
ਡਾ: ਇਕਬਾਲ ਸਿੰਘ 100% ਠੀਕ ਹਨ।
@gsdevgancom7450
@gsdevgancom7450 2 ай бұрын
Very nice video
@user-qg4xk6xr2l
@user-qg4xk6xr2l 6 ай бұрын
Fully with Mr. Iqbal Singh. Always follow the views in Guru Granth Sahibji and perounce the words properly.
@reshamkaura2929
@reshamkaura2929 6 ай бұрын
Looks like Iqbal Singh ji is very well informed & well behaved.
@jasvirsinghkasiana8657
@jasvirsinghkasiana8657 11 ай бұрын
ਮੈਨੂੰ ਜਿਨ ਜਿਨ੍ਹਾਂ ਦੇ ਕਮੇਂਟ ਚੰਗੇ ਲੱਗੇ ਉਨ੍ਹਾਂ ਦੇ ਲਾਈਕ ਕਰ ਦਿੱਤੇ ਜਿਨ੍ਹਾਂ ਦੇ ਚੰਗੇ ਨਹੀਂ ਲਗੇ ਉਨ੍ਹਾਂ ਦੇ ਡਿਸਲਾਈਕ ਕਰ ਦਿੱਤੇ
@anrezsinghdulchipur9399
@anrezsinghdulchipur9399 11 ай бұрын
It seems Iqbal Singh is much more clear because nanak ji took the humanity as whole world not for specific people or religion.
@mumpeesimu9158
@mumpeesimu9158 10 ай бұрын
Very good
@vardaantv542
@vardaantv542 10 ай бұрын
IQBAAL SINGH ( NKLI SINGH) GURBANI SIDHAANT TON ULT GAL KR RIHA, DUJE BNDE NU JWAB NHI DENA AYA KE MOOL MANTAR VICH IK ONKAR KITHE LIKHIA HAI, IK NAL KHULLE MUNH VALA OORHA TE NAL KAAR JO HAI OHNU HI GURU SH8B JI NE ONKAR KIHA HAI TE AGGE SAHIB SHRI GURU GRANTH SAHIB JI VICH ANEKA JGAH ÍK ONKAR , OORHA AAIRHE NU TIPPI KAKKE NU KANNA TE RARA LIKH KE UCCHARAN VI DSIA HAI, EH IKBAAL SINGH SIRF DEKHAN NU SIKH HAI, DUKKI DI AKL NHI EHNU. EHDI WIFE DI INTERVIEW VI SUN LIO KPA TV TE.
@KuldipSidhu-ro1wl
@KuldipSidhu-ro1wl 10 ай бұрын
Ih bhi lala/ baman sikhi te attack Karan lai chhadia giya hai.
@KuldipSidhu-ro1wl
@KuldipSidhu-ro1wl 10 ай бұрын
Let turbaned and non turbaned Arya Samaji decide how they want to dissolve Sikhism in thin air. As Guru ji has clearly said we are not to touch them ( hande/ fande/ nakli-turbaned) with a prong. ‘ je eh Gaye biparan ki reeta mein na Karoo inki parteeta.
@vardaantv542
@vardaantv542 10 ай бұрын
@@KuldipSidhu-ro1wl DO YOU THINK SIKHISM CAN BE DISSOLVED IN THIN AIR? YUGA YUGANTARA TAK SIKHISM RAHEGA
@user-wb9on7wf8g
@user-wb9on7wf8g 17 күн бұрын
It's well explained in sukhmani sahib
@summan500
@summan500 4 ай бұрын
ਨਾਮੈ (ਸਬਦ)ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨਾ ਜਾਪੈ
@ravikatariababajijagadhriv477
@ravikatariababajijagadhriv477 10 ай бұрын
Agree baba nanak ne koi dharam nahi chalya tha..baba nanak ne ek satsang chalai thi jis gaddi pe akhri guru govind Singh ji ne dharm ka roop diya..jisko hum Sikh dharm bolte hai....
@gururamdasjidesewakwoodwor604
@gururamdasjidesewakwoodwor604 11 ай бұрын
ਪੰਡਤਾਂ ਨੇ ਸਵਾਲ ਤਾ ਗੁਰੂ ਨਾਨਕ ਦੇਵ ਜੀ ਤੇ ਵੀ ਬਹੁਤ ਚੁੱਕੇ ਸੀ ਊਹਨਾਂ ਕਿਹੜਾ ਆਪਣਾ ਰਸਤਾ ਬਦਲਿਆ
@ninderkaurdhindsa8656
@ninderkaurdhindsa8656 11 ай бұрын
Ih kehnde han Sikh shabad nahi aiya."Manne Pavhe Mokhduar.Manneh Parwareh Sadhar Manneh, Tre Tare Gursikh, Manneh Nanak Bhaveh Na Bhikh, Aisa Nam Niranjan Hoe, J Ko Mann Jane Man koi.".isda ki matlab hai?
@ninderkaurdhindsa8656
@ninderkaurdhindsa8656 11 ай бұрын
J Guru Nanak ji de Sahib Brahmand hai te phir Gaveh Khand Mandal Warbhanda de wich phir Khand, Mandal te Brahmand kisnu ga rahe han?
@sunnysandhu2365
@sunnysandhu2365 11 ай бұрын
Right 🙏🏼
@sunnysandhu2365
@sunnysandhu2365 11 ай бұрын
Right 🙏🏼
@jaswinderbahra1572
@jaswinderbahra1572 10 ай бұрын
​@@ninderkaurdhindsa8656Gonh da matlab oh automatic chah rahe aa apna kam kar rahe aa
@dripisking2653
@dripisking2653 11 ай бұрын
Good discussion
@jaswindertv7327
@jaswindertv7327 11 ай бұрын
ਪੱਤਰਕਾਰ ਵੀਰ ਜਿਹੜੀ ਗੱਲ ਉਹ ਸਵਾਦ ਲਈ ਆ ਰਹੇ ਹਨ ਮਾੜੇ ਵਕਤ ਉਹ ਆਪਣੇ ਧਰਮ ਬਾਰੇ ਪੁੱਛ ਕੇ ਦੇਖਣਾ ਤੂੰ ਕਿਹੜੇ ਧਰਮ ਮੈਂ ਮੰਨਦਾ ਹਾਂ ਜਦੋਂ ਇਹਨੇ ਸਿੱਖਾਂ ਦੇ ਧਰਮ ਬਾਰੇ ਏਨਾ ਕੁਸ਼ ਬਾਬੇ ਨੇ ਦੱਸਤਾ ਹਿੰਦੂ ਧਰਮ ਤੇ ਮੁਸਲਿਮ ਧਰਮ ਵਾਰੇ ਵੀ ਕੁੱਤਾ ਗੋਲੂ ਗਾ ਕੁਛ ਨਾ ਕੁਛ।। ਪੱਤਰਕਾਰ ਵੀਰ ਤੂੰ ਮੁੜ੍ਹ ਦੇ ਆਪਣੇ ਧਰਮ ਬਾਰੇ ਪੁੱਛ ਕੇ ਦੇਖੋ ਇਸ ਬਾਬਾ ਜੀ ਕੋਲ ਆ ਜਿਹੜਾ ਉਸ ਸਿੱਖ ਧਰਮ ਨੂੰ ਬਦਨਾਮ ਕਰਨ ਲੱਗੇ ਹੋਏ ਹਨ।। ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਅਜਿਹੇ ਬੰਦਿਆਂ ਨੂੰ ਜਿਨ੍ਹਾਂ ਨੂੰ ਘਰੇ ਵੀ ਕੋਈ ਪੁੱਛਦਾ ਅਸੀਂ ਉਹਨਾਂ ਨੂੰ ਆਪਣੇ ਵੀਡੀਓ ਵਿੱਚ ਲਿਆਂਦੇ ਹਨ ਪੱਤਰਕਾਰ ਵੀਰ ਸਭ ਤੋਂ ਬਿਨਾਂ ਉਹ ਆਪਣੇ ਧਰਮ ਬਾਰੇ ਪੁੱਛਿਆ ਸਿੱਖ ਧਰਮ ਬਾਰੇ ਗੱਲ ਕਰੀਏ।। ਅਗਲੀ ਵੀਡੀਓ ਪੱਤਰਕਾਰ ਤੇਰੇ ਧਰਮ ਉੱਤੇ ਹੋਣੀ ਚਾਹੀਦੀ ਹੈ 🙏🙏🙏🙏🙏🇮🇳🇮🇳🇮🇳🇮🇳🇮🇳🇮🇳🇮🇳🚨🚨🚨🚨🚨🚨🚨🚨🚨🚨🚨🚨🚨🤬🤬🤬🤬🤬🤬
@jotsingh3014
@jotsingh3014 11 ай бұрын
dono he moorkh
@GurmeetSingh-ud1dv
@GurmeetSingh-ud1dv 11 ай бұрын
ਜਦੋ ਤੁਸੀਂ ਪਹਿਲੀ ਪਾਤਸ਼ਾਹੀ ਤੇ ਦਸ਼ਮ ਪਾਤਸ਼ਾਹ ਜੀ ਵਿੱਚ ਫ਼ਰਕ ਸਮਝਦੇ ਹੋ ਤਾਂ ਸਭ ਤੋਂ ਵੱਧ ਮੂਰਖਤਾ ਹੀ ਹੈ
@lambardaaramrik4008
@lambardaaramrik4008 11 ай бұрын
ਭਾਉ ਇਹਨਾਂ ਵੱਧ ਪੜ੍ਹੇ ਲਿਖੇ ਫੁੱਦੂਆਂ ਨੂੰ ਕੌਣ ਸਮਝਾਵੇ ਨਾਨਕ ਗੁਰ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ
@SukhSingh-fi9cd
@SukhSingh-fi9cd 11 ай бұрын
ਬਿਲਕੁਲ ਸਹੀ ਹੈ ਖਾਲਸਾ ਜੀ।
@amazinglife7131
@amazinglife7131 11 ай бұрын
समझण दी की गल आ। बाबा नानक देव जी ते गुरु गोविंद सिंह जी दा ता ब्होत अन्तर आ।। दोनों इक केवें हो सकदे हन।।
@amazinglife7131
@amazinglife7131 11 ай бұрын
इस दुनिया विच हर शख्स दूजे शख्स तों वखरा ते अनूठा हुंदा है।।
@raazsiidhu3587
@raazsiidhu3587 11 ай бұрын
ਬਾਬਾ ਨੰਦ ਸਿੰਘ ਜੀ ਅਤੇ ਬਾਬਾ ਘਾਲਾ ਸਿੰਘ ਇੱਕ ਕਿਵੇਂ ਹੋ ਸਕਦੇ ਹਨ?
@budhsinghhalwai8322
@budhsinghhalwai8322 11 ай бұрын
ਪੱਤਰਕਾਰ ਸਾਹਿਬ,ਮੂਲ ਮੰਤਰ ਵਿੱਚ ਅਕਾਲਪੁਰਖ ਦਾ ਸਰੂਪ ਲਿਖਿਆ ਹੈ.ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਜੂੰਨੀ ਸੈਭੰ ਗੁਰਪ੍ਸਾਦਿ.
@deshpremi6295
@deshpremi6295 2 ай бұрын
ਪਵਿੱਤਰ ਗੁਰਬਾਣੀ ਦੇ ਅਨੁਸਾਰ ਹਰਿ ਜਾਂ ਰਾਮ ਦਾ ਨਾਮ ਹੀ ਮੂਲ ਮੰਤਰ ਹੈ। ਮੂਲ ਮੰਤ੍ਰ ਹਰਿ ਨਾਮੁ ਰਸਾਇਣ ਕਹੁ ਨਾਨਕ ਪੂਰਾ ਪਾਇਆ।। (ਮ:੧+੧੦੪੦)
@user-fb8lq1kh1f
@user-fb8lq1kh1f 8 күн бұрын
ਭਲਾ ਭਲਾ ਭਲਾ ਤੇਰਾ ਰੂਪ ।। ਅਤਿ ਸੁੰਦਰ ਅਪਾਰ ਅਨੂਪ।। ਗੁਰ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ।। ਨਾਨਕ ਗੁਰ ਬਿਨੁ ਮਨੁ ਕਾ ਤਾਕੁ ਨ ਊਘੜੈ ਅਵਰੁ ਨ ਕੁੰਜੀ ਹਥਿ।। ਗਲ ਸੁਨਣੀ ਚਾਹੀਦੀ ਹੈ ਵੀਚਾਰਨੀ ਚਾਹੀਦੀ ਹੈ। ਭਾਈ ਗੁਰਦਾਸ ਨਾਲ ਗਲ ਨਹੀ ਬਣਦੀ ਜਾਪਦੀ। ਸਚੁ ਸਭਨਾ ਕਾ ਖਸਮੁ ਹੈ।
@palwindersingh526
@palwindersingh526 11 ай бұрын
ਦੋਨੇਂ ਬੁੜੇ ਹਿੱਲ ਗਏ.
@ajmerbhurj-km8qn
@ajmerbhurj-km8qn 11 ай бұрын
ਤੁਸੀ ਕੁਝ ਮਰਜੀ ਕਹੀ ਜਾਉ ਗੁਰਬਾਣੀ ਸਭ ਤੋ ਵੱਡਾ ਸੱਚ ਆ
@akmah1598
@akmah1598 11 ай бұрын
Bandya di likhi hoi hey . All good things
@mangakalkat5141
@mangakalkat5141 4 ай бұрын
ਗੁਰੂ ਸਹਿਬਾਨਾਂ ਨੇ ਕੋਈ ਨਹੀਂ ਚਲਾਇਆ ਉਨ੍ਹਾਂ ਨੇ ਜਾਤ ਪਾਤ ਧਰਮ ਸਭ ਖਤਮ ਕਰਨ ਨੂੰ ਕਿਹਾ, ਗੁਰਬਾਣੀ ਅਨੁਸਾਰ ਜੋ ਪਰਮਾਤਮਾ ਦੇ ਹੁਕਮ ਵਿੱਚ ਭਾਂਣੇ ਵਿਚ ਚੱਲੇ ਉਹ ਸਿੱਖ ਹੈ ਚਾਹੇ ਕਿਸੇ ਧਰਮ ਨਾਲ ਸਬੰਧਤ ਹੋਵੇ
@dripisking2653
@dripisking2653 11 ай бұрын
🙏🙏
@AmarjeetSingh-vi8sq
@AmarjeetSingh-vi8sq 10 ай бұрын
Iqbal Singh ji tusin case dari te pagdi kyon sjai hai je tusin sikh nhi
@santokhsinghjudge7919
@santokhsinghjudge7919 11 ай бұрын
ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ॥ ਜੁਗੁ ਜੁਗੁ ਮੀਠਾ ਵਿਸੁ ਭਰੇ ਕੋ ਜਾਣੈ ਜੋਗੀ ਰਾਮ ॥ ਕੋਈ ਸਹਜਿ ਜਾਣੈ ਹਰਿ ਪਛਾਣੈ ਸਤਿਗੁਰੂ ਜਿਨਿ ਚੇਤਿਆ ॥ ਬਿਨੁ ਨਾਮ ਹਰਿ ਕੇ ਭਰਮਿ ਭੂਲੇ ਪਚਹਿ ਮੁਗਧ ਅਚੇਤਿਆ ॥ ਹਰਿ ਨਾਮੁ ਭਗਤਿ ਨ ਰਿਦੈ ਸਾਚਾ ਸੇ ਅੰਤਿ ਧਾਹੀ ਰੁੰਨਿਆ ॥ ਸਚੁ ਕਹੈ ਨਾਨਕੁ ਸਬਦਿ ਸਾਚੈ ਮੇਲਿ ਚਿਰੀ ਵਿਛੁੰਨਿਆ ॥੪॥੧॥੫॥ ਆਸਾ ਮਹਲਾ ੧ ਛੰਤ ਘਰੁ ੩ ॥
@g.p.s319
@g.p.s319 11 ай бұрын
ਜਿਨਿ ਆਤਮ ਤਤੁ ਨ ਚੀਨਿਆ ਸਭ ਫੋਕਟ ਧਰਮ ਅਬੀਨਿਆ।
@jaswinder1981
@jaswinder1981 11 ай бұрын
ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੋ ਜਾਣ ਕਰਕੇ ਸਰਦਾਰ ਇਕਬਾਲ ਸਿੰਘ ਜੀ ਤੁਸੀਂ ਹਾਰ ਜਾਵੋਗੇ ਕਿਉਂਕਿ ਤੁਹਾਡੀਆਂ ਗੱਲਾਂ ਵਿੱਚ ਬਹੁਤ ਜ਼ਿਆਦਾ ਸੱਚ ਹੈ। ਪ੍ਰੰਤੂ ਪਰਮਾਤਮਾ ਸੀ ਹੈ ਅਤੇ ਰਹੇਗਾ, ਇਸ ਦਾ ਪ੍ਰਮਾਣ ਗੁਰਬਾਣੀ ਦਿੰਦੀ ਹੈ। ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਜਿਵੇਂ ਦੁੱਧ ਵਿੱਚੋਂ ਘੀ ਕੱਢਣ ਵਾਲੇ ਨੂੰ ਪਤਾ ਹੈ ਕਿ ਦੁੱਧ ਵਿੱਚ ਘੀ ਹੈ ਇਸੇ ਤਰ੍ਹਾਂ ਪ੍ਰਮਾਤਮਾ ਨੂੰ ਪਿਆਰ ਕਰਨ ਵਾਲੇ ਨੂੰ ਪਤਾ ਹੈ ਕਿ ਪ੍ਰਮਾਤਮਾ ਹੈ ਹੈ ਹੈ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੋਣਾ ਆਪਣੀ ਹਉਮੇ ਨੂੰ ਪੱਠੇ ਪਾਉਣਾ ਹੈ। ਬਚੋ ਇਸ ਹਾਊਮੈ ਤੋਂ ਜਿਨਾਂ ਬਚਾਇਆ ਜਾ ਸਕਦਾ ਹੈ ਬਚੋ।🙏🙏🙏
@ASBedi-ni8wi
@ASBedi-ni8wi 11 ай бұрын
No right argument because they are disturbing each other. But Ikbal Singh is right.
@sukhminderbatth2758
@sukhminderbatth2758 5 ай бұрын
ਯਾਰ ਤੂੰ ਸੀ ਪੁਤ ਮਰਵਾਏ ਬਹਿਸ ਨਾਕਰੋ ਸਾਡਾ ਸਹਿਬ ਇਕੋ ਹੈ
@jaswinder1981
@jaswinder1981 11 ай бұрын
ਸਰਬ ਧਰਮ ਮਹਿ ਸ੍ਰੇਸਟ ਧਰਮੁ ॥ (ਹੇ ਮਨ!) ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ- ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
@033ramandeep
@033ramandeep 11 ай бұрын
Apna dharm har ik nu changa lagda
@jaswinderbahra1572
@jaswinderbahra1572 10 ай бұрын
Har ko naam jap nirmal Karam means Nirmal Kam karne hi naam japnha ha
@sanjeevkumarkumar8789
@sanjeevkumarkumar8789 7 ай бұрын
Guru granth sahib ji Ang 1082 KZfaq te sun lo
@jaswinder1981
@jaswinder1981 7 ай бұрын
​​@@jaswinderbahra1572 ਜੀ ਵੀਰ ਮੈਂ ਵੀ ਇਹ ਹੀ ਲਿਖਿਆ ਹੈ
@jaswinder1981
@jaswinder1981 7 ай бұрын
​@@033ramandeep ਵੀਰ ਪਹਿਲਾਂ ਕਮੈਂਟ ਨੂੰ ਧਿਆਨ ਨਾਲ ਪੜ੍ਹੋ ਮੈਂ ਮਨ ਨੂੰ ਸੰਬੋਧਨ ਕਰ ਕੇ ਲਿਖਿਆ ਹੈ।
@amarjitsonu5388
@amarjitsonu5388 11 ай бұрын
यही एक खूबी है भारत के जितने भी यहां के धर्म है सभी तरह की विचारधारा का यहां विचार विमर्श होता है। इस्लाम की तरह कोई किसी की गर्दन काटने नहीं जाता।
@akmah1598
@akmah1598 11 ай бұрын
Dharam ek hi hota hey 🙏
@jasbirsingh9789
@jasbirsingh9789 11 ай бұрын
ਵਾਹਿਗੁਰੂ ਜੀ ਵਿਦਵਾਨ ਹਨ ਦੋ ਰਾਇ ਦੇ ਰਹੇ ਹਨ ਦੋਹਾਂ ਵਿਦਵਾਨਾਂ ਨੇ ਗੁਰੂ ਤੋਂ ਸਿਖਿਆ ਨਹੀਂ ਪ੍ਰਾਪਤ ਕੀਤੀ ।ਸਾਰੇ ਸੰਸਾਰ ਦਾ ਗੁਰੂ ਇਕ ਹੈ ।ਹਰ ਰੋਜ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਬਾਣੀ ਨੂੰ ਗੁਰੂ ਕਿਹਾ ਜਾਂਦਾ। ਮੂਲ ਮੰਤ੍ਰ ਦੀ ਵਿਆਖਿਆ ਗੁਰਬਾਣੀ ਵਿੱਚ ਹੈ ।।ਕਾਸ਼ ਅਸੀ ਬਾਣੀ ਤੋਂ ਉਪਦੇਸ਼ ਲੈ ਕੇ ਗੁਰਸਿੱਖ ਬਣਦੇ ਫਿਰ ਵਿਚਾਰਾਂ ਕਰਦੇ ਤਾਂ ਚੰਗਾ ਸੀ ।।ਜਿਨ੍ਹਾਂ ਮਹਾਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਨਾਂ ਦਾ ਗੁਰੂ ਇਕ ਹੈ ਇਕ ਹੈ ਵਿਚਾਰ ਇਕ ਹਨ ।। ਵਾਹਿਗੁਰੂ ਜੀ ਮੇਹਰ ਕਰਨਗੇ ਸਮਾ ਆ ਰਿਹਾ ਹੈ ।।ਕਪਟੀ ਜੀਵ ਗੁਰਬਾਣੀ ਦੀ ਕਸਵੱਟੀ ਤੇ ਪੂਰੇ ਨਹੀਂ ਉਤਰਦੇ ।ਪਰ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ ।ਰਬ ਰਾਖਾ ।ਸਚ ਦੀ ਆਵਾਜ਼ ਲਿਖੀ ਹੈ ਗਲਤੀ ਹੋਵੈ ਤਾ ਖਿਮਾਂ ਚਾਹੁੰਦੇ ਹਾਂ ।।
@preetdhillon3225
@preetdhillon3225 11 ай бұрын
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥ ਕੇਵਲ ਇਹ ਅੱਖਰ (ਭਾਵ, ਉਪਦੇਸ਼) ਪੜ੍ਹ ਕੇ ਸਮਝ ਲਈਏ ਕਿ ਕਿਸੇ ਨੂੰ ਮੰਦਾ ਨਹੀਂ ਆਖਣਾ ਚਾਹੀਦਾ ਮੂਰਖੈ ਨਾਲਿ ਨ ਲੁਝੀਐ ॥੧੯॥ ਅਤੇ ਮੂਰਖ ਨਾਲ ਨਹੀਂ ਝਗੜਣਾ ਚਾਹੀਦਾ ।੧੯। ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ ਬਿਸਨੁ ਮਹੇਸਾ ॥ (ਪਰ, ਹੇ ਭਾਈ! ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਰਜ਼ਾ ਨੂੰ ਸਮਝਣ ਦੇ ਥਾਂ, ਪੰਡਿਤ ਨਿਰੇ) ਵੇਦ (ਹੀ) ਪੜ੍ਹਦਾ ਰਹਿੰਦਾ ਹੈ, ਤੇ, ਪੜ੍ਹ ਕੇ (ਉਹਨਾਂ ਦੀ) ਚਰਚਾ ਹੀ (ਹੋਰਨਾਂ ਨੂੰ) ਸੁਣਾਂਦਾ ਰਹਿੰਦਾ ਹੈ; ਬ੍ਰਹਮਾ ਵਿਸ਼ਨੂੰ ਸ਼ਿਵ (ਆਦਿਕ ਦੇਵਤਿਆਂ ਦੀਆਂ ਕਥਾ-ਕਹਾਣੀਆਂ ਹੀ ਸੁਣਾਂਦਾ ਰਹਿੰਦਾ ਹੈ । ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਣ ਕਾ ਸਹਸਾ ॥ ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਇਹ ਤ੍ਰਿਗੁਣੀ ਮਾਇਆ ਜਿਸ ਨੇ ਸਾਰੇ ਜਗਤ ਨੂੰ ਕੁਰਾਹੇ ਪਾ ਰਖਿਆ ਹੈ (ਉਸ ਦੇ ਅੰਦਰ) ਜੰਮਣ ਮਰਨ (ਦੇ ਗੇੜ) ਦਾ ਸਹਿਮ ਬਣਾਈ ਰੱਖਦੀ ਹੈ । ਗੁਰ ਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ ॥੨॥ ਹਾਂ, ਜਿਹੜਾ ਮਨੁੱਖ (ਗੁਰੂ ਦੀ ਸਰਨ ਆ ਕੇ) ਗੁਰੂ ਦੀ ਮਿਹਰ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਦੇ ਮਨ ਵਿਚੋਂ (ਹਰੇਕ) ਫ਼ਿਕਰ ਦੂਰ ਹੋ ਜਾਂਦਾ ਹੈ ।੨।
@akashbirsingh7390
@akashbirsingh7390 7 ай бұрын
ਇਕਬਾਲ ਸਿੰਘ ਨੂੰ ਘੱਟ ਬੋਲਣ ਦਿੰਦੇ ਨੇ
@dharmjitsingh7881
@dharmjitsingh7881 11 ай бұрын
ਓਅੰਕਾਰ ਆਦਿ ਮੈ ਜਾਨਾ
@1ladhar256
@1ladhar256 11 ай бұрын
ਇਹ ਕਿਥੇ ਲਿਖਿਆ ਹੈ , ਕਿਸਨੇ ਲਿਖਿਆ ਇਹ ਵੀ ਦਸੋ
@dharmjitsingh7881
@dharmjitsingh7881 11 ай бұрын
@@1ladhar256 ਆਦਿ ਬਾਣੀ ਹੈ ਵੀਰ ਜੀਉ ਕਬੀਰ ਜੀ ਦੀ ਬਾਣੀ ਹੈ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਜਰੂਰ ਦੱਸਣਾ ਜੀ
@HarpreetKaur-ri5ot
@HarpreetKaur-ri5ot 11 ай бұрын
Iqbql jijo sienc aaj prithvia khoj rahi ha guru ji nay tan lakh akash lakh patal das ditay ccc bohat pahla
@jaswinderbahra1572
@jaswinderbahra1572 10 ай бұрын
Eh gal Guru nanak ne nahin kahi eh gall ved kehinde aa dhiyan naal parho
@madanlalsharma2
@madanlalsharma2 11 ай бұрын
ਸਰਦਾਰ ਇਕਬਾਲ ਸਿੰਘ ਨੇ ਬਿਲਕੁਲ ਸੱਚ ਦੱਸਿਆ ਪਰ ਪੁਜਾਰੀ ਲਾਣਾ ਤੇ ਅੰਨ੍ਹੇ ਭਗਤ ਇਹਨਾਂ ਗੱਲਾਂ ਨੂੰ ਨਹੀਂ ਮੰਨਣਗੇ,ਬਾਬੇ ਨਾਨਕ ਦੀ ਬਾਣੀ ਦੇ ਗਲਤ ਅਰਥ ਕਰਕੇ ਗੁਰਦਵਾਰਿਆ ਵਿੱਚ ਲੋਕਾਂ ਗੁਮਰਾਹ ਕੀਤਾ ਜਾਂਦਾ ਹੈ ਤਾਂ ਕਿ ਲੋਕ ਖੱਸੀ ਰੱਬ ਤੋਂ ਡਰਕੇ ਮੰਦਿਰਾਂ ਜਾਂ ਗੁਰਦਵਾਰਿਆ ਵਿੱਚ ਆਕੇ ਚੜਾਵਾ ਚੜਉਂਦੇ ਰਹਿਣ,ਜੇ ਕਰ ਲੋਕਾਂ ਨੂੰ ਬਾਣੀ ਦੀ ਸਮਝ ਆ ਜਾਵੇ ਤਾਂ ਉਹ ਆਪਨੇ ਆਪ ਹੀ ਤਰਕਸ਼ੀਲ ਬਣ ਜਾਂਦਾ ਹੈ ਪਰ ਖੂਨ ਪੀਣੀਆਂ ਜੋਕਾਂ,ਜਿਨ੍ਹਾਂ ਨੇ ਮੰਦਿਰਾਂ,ਗੁਰਦਵਾਰਿਆ ਪਰ ਕਬਜ਼ੇ ਕੀਤੇ ਹੋਏ ਹਨ,ਸੱਚ ਤਾਂ ਉਹਨਾਂ ਨੇ ਕੀ ਬੋਲਣਾ ਸਗੋਂ ਗੁਰਦਵਾਰਿਆ ਪਰ ਕਬਜ਼ੇ ਕਰਨ ਵਾਸਤੇ ਇਨਸਾਨਾਂ ਦੇ ਕਤਲ ਕੀਤੇ ਜਾਂਦੇ ਹਨ l
@user-zd3do2he7b
@user-zd3do2he7b 11 ай бұрын
Je butt pujjan gey te tarkwadi , nahi te tark sheel
@harpal8338
@harpal8338 11 ай бұрын
Doctor Iqbaal singh one lakh percent sahi Kah rah na jihde duje widhwan Raj sire da murakh bunda ha
@jaswinderbahra1572
@jaswinderbahra1572 10 ай бұрын
Bilkul ji mere dil di gal keh diti tusin
@KulwantSingh-ew9oc
@KulwantSingh-ew9oc 10 ай бұрын
ਭਾਈ ਗੁਰਦਾਸ ਰਾਹੀ ਬ੍ਰਾਹਮਣ ਮੋਡਿਆਂ ਤੇ ਸਵਾਰ ਹੋਇਆ ਸਿਖ ਧਰਮ ਤੇ
@gurbindersinghgill4479
@gurbindersinghgill4479 11 ай бұрын
ਗੁਰੂ ਸਾਹਿਬ ਜੀ ਨੂੰ ਸਿਰਫ ਸਿੱਖਾਂ ਦਾ ਗੁਰੂ ਕਹਿ ਕੇ ਗੁਰੂਆਂ ਜੀ ਨੂੰ ਬਹੁਤ ਛੋਟਾ ਕੀਤਾ ਜਾ ਰਿਹਾ ਹੈ ਗੁਰੂ ਸਾਹਿਬ ਸਾਰੀ ਲੋਕਾਈ ਦੇ ਗੁਰੂ ਸਾਹਿਬ ਹਨ ਬਸ ਸਿਖਾਂ ਨੇ ਜੱਫਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਗੁਰੁਆਂ ਨੂੰ
@JaswantSingh-iq1rg
@JaswantSingh-iq1rg 11 ай бұрын
ਵੀਰ ਜੀ ਤੈਨੂੰ ਸਿੰਘ ਕਹਿਣ ਨੂੰ ਚਿੱਤ ਨਹੀਂ ਕਰਦਾ,,,,, ਵੀਰ ਆਪਣੇ ਸਿੱਖਾਂ ਨੂੰ ਜੋ ਸਿੱਖ ਸਰੂਪ ਵਿੱਚ ਹਨ ਗੁਰੂ ਜੀ ਨੇ ਆਪਣੇ ਪੁੱਤਰ ਕਹਿਆ ਹੈ, ਹੁਣ ਦੱਸੋ ਆਪਣੇ ਪਿਉ ਨੂੰ ਜੱਫਾ ਕਿਉਂ ਨਾ ਮਾਰੀਏ ਕੀ ਤੂੰ ਆਪਣੇ ਪਿਉ ਨੂੰ ਪਿਉ ਨਹੀਂ ਮੰਨਦਾ ਜਵਾਬ ਦੇਣਾ
@wahegurujiwaheguruji4306
@wahegurujiwaheguruji4306 6 ай бұрын
​@@JaswantSingh-iq1rg good answer
@PawanKumar-wx2ml
@PawanKumar-wx2ml 3 ай бұрын
​@JaswantSingh-iq1Jhuth.rg
@RameshSingh-lv1ho
@RameshSingh-lv1ho 6 ай бұрын
ਰੈਹਣੀ ਰਹੈ ਸੋਈ ਸਿਖ ਮੇਰਾ ਧੰਨ ਗੁਰੂ ਪਿਤਾ ਗੋਬਿੰਦ ਸਿੰਘ
@Handsomeguy12
@Handsomeguy12 10 ай бұрын
ਡਾਕਟਰ ਰਾਜਵੰਤ ਨਿਰਮਲਿਆ ਦੀ ਵਿਚਾਰਧਾਰਾ ਤੇ ਪੀ ਐੱਚ ਡੀ ਕਰੀ ਬੈਠੇ ਹੁਣ ਉਹ ਕਿਵੇ ਮਾੜਾ ਕਹਿ ਦੇ । ਅਗਲੇ ਨੂੰ ਖਾਣ ਨੂੰ ਰੋਟੀ ਇਸੇ ਕਰਕੇ ਮਿਲਦੀ।
@mahindersingh7106
@mahindersingh7106 11 ай бұрын
ਦੋਨਾਂ ਦਾ ਹੀ ਕੀਰਤਪੁਰ ਜਾਣ ਦਾ ਟਾਈਮ ਹੈ ਜਾਂਦੇ ਹੋਏ ਚੰਗੇ ਕਮ ਕਰਲੋ
@baldevsinghkhera7296
@baldevsinghkhera7296 11 ай бұрын
😂😂🤣🤣
@ninderkaurdhindsa8656
@ninderkaurdhindsa8656 10 ай бұрын
"ਓਅੰਕਾਰ ਆਦਿ। ਕਬਨਿ ਅਨਾਦਿ।" ਗੁਰੂ ਗੋਬਿੰਦ ਸਿੰਘ ਜੀ, ਜਾਪਿ ਸਾਹਿਬ ਵਿੱਚ
@tejinderkaur5820
@tejinderkaur5820 7 ай бұрын
Iqbal Singh is clarifying everything
@jaswinderbahra1572
@jaswinderbahra1572 10 ай бұрын
Well done Dr Iqbal Singh ji tusin Guru Granth sahib ji di banhi nu sahi samjeya ha dusra Dr. Rajwant Singh de vichar brahmnhi vichar dhara vale han oh Pujarian vang ik vakhra rab gharh ke betha ha Guru nanak Patshah ne Eko di gal keeti ha the whole Universe is one and we all are the part of it
@ajmerbhurj-km8qn
@ajmerbhurj-km8qn 11 ай бұрын
ਚਾਰ ਸੋ ਸਾਲ ਪਹਿਲਾ ਵੀ ਝੂਠ ਲਿਖ ਤਾ ਹੋਊ ਕਿਸੇ ਨੇ
@mithbolre
@mithbolre 11 ай бұрын
ਇਕ ਵਾਹਿਗੁਰੂ ਨੂੰ ਇਕ ਅੱਖਰ ਅਤੇ ਇਕ ਸਬਦ ਵਿਚ ਬਿਆਨ ਕੀਤਾ ਗਿਆ ੴ
@jaswirkaur8795
@jaswirkaur8795 6 ай бұрын
ਇਸਦਾ ਮਤਲਵ ਇਕ। ਓਹ ,ਓਹ ਦਾ ਮਤਲਵ। ਕਿ। ਇਕ ਓਹ ਸਿਰਫ ਔਰ ਸਿਰਫ ਮਰਮਤਮਾ god ਵਾਹਿਗੁਰੂ
@palwindersingh9078
@palwindersingh9078 5 ай бұрын
ਕਿਸ ਗੁਰੂ ਸਾਹਿਬ ਜੀ ਵੱਲੋਂ ਕਦੋਂ ਅਤੇ ਕਿਥੇ ਕਿਹਾ ਕਿ ਵਾਹਿਗੁਰੂ ਰੱਬ ਹੈ
@malkiatsingh3297
@malkiatsingh3297 5 ай бұрын
Yellow turban man is giving us more insight of Sikh philosophy
@ajmerbhurj-km8qn
@ajmerbhurj-km8qn 11 ай бұрын
ਲੋਜਿਕ ਨਾਲ ਚਲਦੀ ਗੁਰਬਾਣੀ
@db42dilbagsinghbuttar41
@db42dilbagsinghbuttar41 11 ай бұрын
Dr rajwant singh ji, dhakke nal gal kar rahe ne, logic nal nahi gal kar rahe. Debate hamesha logic nal hundi, daleel nal hundi
@NareshKumar-vz1gm
@NareshKumar-vz1gm 6 ай бұрын
Dhan guru nanak toh hi nrinkaar
@user-xn3wn6wo5n
@user-xn3wn6wo5n 5 ай бұрын
Dr Iqbal Singh Sahi bol rahe
@spatadeo1699
@spatadeo1699 11 ай бұрын
I support bapu ji 🙏
@ajmerbhurj-km8qn
@ajmerbhurj-km8qn 11 ай бұрын
ਜਦੋ ਲਿਖਿਆ ਹੀ ਨੀ ਕਿਤੇ ਉਕਾਰ ਫਿਰ ਬੋਲਣਾ ਕਿਉ ਆ
@jaswinderbahra1572
@jaswinderbahra1572 10 ай бұрын
Bilkul ji asin tan Eko hi parhde han jadon ton Gurbanhi di samj pae
@jujharsingh747
@jujharsingh747 4 ай бұрын
ਤੁਸੀਂ ਨਾ ਪੜੋ, ਕੌਣ ਜ਼ੋਰ ਪਾਉਂਦਾ ਹੈ !
@g.p.s319
@g.p.s319 11 ай бұрын
ਜਿਨਿ ਆਤਮ ਤਤੁ ਨ ਚੀਨਿਆ ਸਭ ਫੋਕਟ ਧਰਮ ਅਬੀਨਿਆ ।
@s.k.haridas6726
@s.k.haridas6726 14 күн бұрын
Bhakti is above religion
@ajmerbhurj-km8qn
@ajmerbhurj-km8qn 11 ай бұрын
ਕੁਦਰਤ ਹੀ ਕਾਦਰ ਆ
@mithbolre
@mithbolre 11 ай бұрын
ਨਹੀ ਜੀ ਕੁਦਰਤ ਅਤੇ ਕਾਦਰ ਵੱਖ ਵੱਖ ਵਰਤਾਰਾ ਹੈ
@jaswinderbahra1572
@jaswinderbahra1572 10 ай бұрын
​@@mithbolreDaso ki vakh vartda ha
@asha6421
@asha6421 11 ай бұрын
ओंकार शब्द नहीं है। यह सही है। इनके पास जवाब नहीं है इसका, तो topic दूसरी तरफ़ घुमा रहा।
@jwalagaget8057
@jwalagaget8057 Ай бұрын
ਬਾਬਾ ਨਾਨਕ ਨੇ ਕੋਈ ਧਰਮ ਨਹੀਂ ਚਲਾਇਆ ਓਹਨਾ ਨੇ ਇਨਸਾਨ ਇਨਸਾਨ ਬਣਨ ਦਾ ਸੰਦੇਸ਼ dita ਸੀ । ਏਕ ਪਿਤਾ ਏਕਸ ਕੇ ਹਮ ਬਾਰਿਕ।ਮੂਰਤੀ ਪੂਜਾ ਪੱਥਰ।ਪੂਜਾ।ਦਾ। ਖੰਡਨ ਕੀਤਾ।ਸੀ
@sukhminderbatth2758
@sukhminderbatth2758 5 ай бұрын
ਵੀਰ ਰਾਮ ਲਲ ਮੋਦੀ ਕਮੀ ਬਣ ਹਿਆ ਵੀਰ ਆਲ ਜਨਤਾ ਓਸ ਪਰਮਾਤਾ ਦੀ ਉਪਜ ਹੈ
@gillboymeepa
@gillboymeepa 11 ай бұрын
ਚੂਲੀ ਭਰ ਪਾਣੀ ਚ ਡੁੱਬ ਕੇ ਮਰ ਜਾਂਦਾ ਕੰਜਰਾਂ ਇਹੋ ਜੀ study ਨਾ ਕਰਦਾ ਜੇੜੀ ਪੜ੍ਹਾਈ ਆਪਣੇ ਧਰਮ ਜਾਂ ਗੁਰੂਆਂ ਤੇ ਸ਼ੱਕ ਦੀ ਨਿਗਾਹ ਨਾਲ ਦੇਖਨ ਲਈ ਕਹੇ ਕੁਛ ਤਾਂ ਸ਼ਰਮ ਕਰੌ ਕੁਛ ਗੁਰੂਆਂ ਤੇ ਤਰਕ ਕਰੋਗੇ ਤੁਸੀਂ ਅਸਲ ਵਿੱਚ ਦਿਨ ਰਾਤ ਕਿਤਾਬਾਂ ਪੜਕੇ ਥੋਡਾ ਦਿਮਾਗ ਖਰਾਬ ਹੋਗਿਆ ਬਾਕੀ ਪੈਸੇ ਨੇ ਥੋਡੇ ਜਮੀਰ ਖੋਖਲੇ ਕਰਤੇ ਥੋਨੂੰ ਸਿਰਫ ਆਪਣਾ ਆਪ ਜਾਂ ਫਿਰ ਕਿਤਾਬਾਂ ਯਾਦ ਨੇ ਹੋਰ ਕੁਝ ਨਈ। ਚਵਲਾ ਕਿਸੇ ਥਾਂ ਦੀਆ ਕੱਠੇ ਹੋ ਬਹਿ ਜਾਂਦੀਆ
@ramanpreetdhiman4536
@ramanpreetdhiman4536 11 ай бұрын
Guru Nanak did not create any religion. Religions divide humanity. Wherever Guru Nanak went, he tried to unite humanity by teaching them how to turn inwards and find the source of life within. There is absolutely no evidence that Guru Nanak started a new religion. It’s the self appointed Sikh priest who out of his own greed put together this religion not Guru Nanak.🙏
@akmah1598
@akmah1598 11 ай бұрын
He was against pandits because they fooled the sanatni so he try to preach it’s all bullshitting these pandits are doing . 🙏
@akmah1598
@akmah1598 11 ай бұрын
Very true you are absolutely right
@eet472
@eet472 11 ай бұрын
ਇਕਬਾਲ ਸਿੰਘ ਜੀ ਨੇ ਤਾਂ ਆਪਣੀ ਇੱਕ ਕਿਤਾਬ ਵਿੱਚ ਆਖੰਡ ਪਾਠ ਸਾਹਿਬ ਨੂੰ ਪਾਖੰਡ ਬਾਅਦ ਕਿਹਾ ਕਿ ਸਿੱਖ ਪਾਖੰਡ ਕਰਦੇ ਨੇ
@ninderkaurdhindsa8656
@ninderkaurdhindsa8656 11 ай бұрын
ramanpreetdhiman, humanity is already divided by different languages, cultures , facial features and borders. Religion doesn't divide. It preaches love, brotherhood and mutual respect. Problem is that people don't practise religion, they only use it
@ramanpreetdhiman4536
@ramanpreetdhiman4536 11 ай бұрын
@@ninderkaurdhindsa8656 wherever there is division, there is violence and suffering. Religions may preach love, brotherhood and all that, but they evidently end up causing pain and suffering because they separate humanity into pieces. Then they set up a shop and start preaching love, brotherhood and mutual respect and start gaining from people's suffering and misery. Guru Nanak never said that he was creating a new religion for people to join. In fact, Guru Nanak wanted to free people from all kinds of entanglements. Guru Nanak and all the Bhagats rejected religion in its entirely. Guru Nanak and all the Bhagats even rejected the role of the priest. But what do we have now? The same priest in a different attire and under a new name entangling people into rituals in order to satisfy his own greed. The leaders of the so-called Sikhi today are same priests that Guru Nanak had rejected. They are operating under a new name, using people to fulfil their own needs and doing their best to wash away all the work that our Gurus did to unite humanity under "oneness."
@sukhwindersingh4201
@sukhwindersingh4201 6 ай бұрын
Despicable Me Fart Blaster
00:51
_vector_
Рет қаралды 27 МЛН
Clowns abuse children#Short #Officer Rabbit #angel
00:51
兔子警官
Рет қаралды 77 МЛН
Japji Sahib Path Full (Fast)
12:49
Bhai Jagjit Singh Ji - Topic
Рет қаралды 30 МЛН