Battle of Amritsar Part 3

  Рет қаралды 14,636

Sikh Press

Sikh Press

Ай бұрын

Пікірлер: 51
@LakhwinderSinghAulakh
@LakhwinderSinghAulakh Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਹਰ ਸਿੱਖ ਤੇ ਕੌਮ ਦਰਦੀ ਨੂੰ ਇਹ ਜਾਣਕਾਰੀ ਜਰੂਰ ਸਾਂਝੀ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਵੀ ਆਪਣੇ ਪਰਦੇ ਪਿੱਛੇ ਬੈਠੇ ਦੁਸ਼ਮਣਾਂ ਦੀ ਪਲੈਨਿੰਗ ਤੇ ਪਹਿਚਾਣ ਕਰਨੀ ਅਸਾਨ ਹੋ ਸਕੇ ਤੇ ਆਪਣੇ ਕੌਮੀ ਘਰ ਪ੍ਰਾਪਤੀ ਲਈ ਸੰਘਰਸ਼ ਸੀਲ ਹੋਵੇ।
@GurmeetKaur-xt4wp
@GurmeetKaur-xt4wp Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ ਕਲਯੁੱਗ ਵਿਚ ਛੜਯੰਤਰ ਪ੍ਰਧਾਨ ਆ,ਤੇ ਇੰਡੀਅਨ ਸਟੇਟ and agencies ਇਸੇ ਛੜਯੰਤਰ ਤਹਿਤ ਸਿੱਖ ਇਤਿਹਾਸ,ਕੌਮ,ਪੰਥ,ਪੰਜਾਬ , ਪੰਜਾਬੀ ਦੇ ਵਿਰੋਧ ਚ ਹਰ ਚਾਲਾ ਚਲਿਆ,ਪਰ ਦੇਖੋ ਸਿੱਖ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਇਆ ਅੱਜ ਨੌਜਵਾਨੀ ਪੀੜ੍ਹੀ ਸੰਤਾਂ ਜੀ ਨੂੰ ਆਦਰ ਸਤਿਕਾਰ ਦੀ ਦ੍ਰਿਸ਼ਟੀ ਨਾਲ ਦੇਖਣ ਲੱਗ ਗਈ ਆ, ਵਾਹਿਗੁਰੂ ਜੀ ਸੱਚ ਤੇ ਸੱਚਾਈ ਨਾਲ ਹਮੇਸ਼ਾ ਨਾਲ ਆ🙏🙏
@majhaPb02
@majhaPb02 Ай бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੈਗੇ ਬਚੇ ਸ਼ਰਨ ਜੋ ਹੋਇ ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ🙏🏼🇺🇲🇨🇦
@ajindersingh9843
@ajindersingh9843 Ай бұрын
ਬਹੁਤ ਵਧੀਆ ਉਪਰਾਲਾ ਤੇ। ਬਹੁਤ ਹੀ ਵਧੀਆ ਡਾਕੂਮੈਂਟਰੀ ਹੈ। ਤੁਸੀ ਬਹੁਤ ਵਧਾਈ ਦੇ ਪਾਤਰ ਹੋ ।
@maninderchandi4420
@maninderchandi4420 17 күн бұрын
ੲੀਸ ਸਬੰਧੀ ਕਿਤਾਬਚੇ ਰੂਪ ਵਿਚ ਸਿੱਖ ਸੰਗਤਾਂ ਦੇ ਹੱਥ ਵਿਚ, ਅਾਵੇ, ਤਾਂ ਜੋ ਸਿੱਖ ਅਸਲਿਅਤ ਨੂੰ ਸਮਝ ਸਕਣ.❤❤😂😢😮😅😜😝😛😳😁😌❤❤❤
@satpalsingh-xz4pp
@satpalsingh-xz4pp Ай бұрын
Very nice good vdo.sikh kom nu Brahman kom kolo hamesha hi bach kay rehna chahida hai
@user-sr9ub9pu4h
@user-sr9ub9pu4h Ай бұрын
ਬਹੁਤ ਵਧੀਆ ਸੁੰਦਰ
@sahibsinghcheema4151
@sahibsinghcheema4151 Ай бұрын
ਧੰਨਵਾਦ ਜੀ ਵਾਹਿਗੁਰੂ ਪਤਰਕਾਰ ਦਲਬੀਰ ਸਿੰਘ ਜੀ ਦੀਆਂ ਵਿਡੀਉ ਅਪਲੋਡ ਕਰੋ ਜੀ ਵਾਹਿਗੁਰੂ ❤
@jasssingh1401
@jasssingh1401 Ай бұрын
ਅਕਾਲ ਹੀ ਅਕਾਲ ,,, ਧੰਨਵਾਦ ਸਿੰਘ ਸਾਬ ਜੀ
@AmrikSingh01984
@AmrikSingh01984 Ай бұрын
@baldevsinghgillbudhsinghwa9352
@baldevsinghgillbudhsinghwa9352 Ай бұрын
ਬਹੁਤ ਵਧੀਆ ਵੀਡੀਓ ਧੰਨਵਾਦ ਬਾਈ
@ManinderBatth-vz5mw
@ManinderBatth-vz5mw Ай бұрын
ਕਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਨੇ ਗੱਲ ਕਰਨ ਤੋਂ ਨਾ ਕਹੀ ਹੈ,, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਨੇ ਇਹ ਕਿਹਾ ਸੀ ਕੇ ਮੈਂ ਕਿਸੇ ਕੋਠੀ ਵਿੱਚ ਬਹਿ ਕੇ ਗੱਲ ਨਹੀਂ ਕਰ ਸਕਦਾ, ਮੇਰੇ ਕੋਲ ਦੋ ਹੀ ਜਗ੍ਹਾ ਹਨ ਜੇਕਰ ਉੱਥੇ ਆਕੇ ਗੱਲ ਕਰ ਸਕਦੇ ਹੋ ਠੀਕ ਹੈ ਨਹੀਂ ਨਾ ਸੀ,,, ਪਹਿਲਾ ਇੱਕ ਨੰਬਰ ਤੇ ਕਿਹਾ ਕੇ ਕਿਸੇ ਵੀ ਗੁਰੂਦੁਆਰੇ ਵਿੱਚ ਆ ਸਕਦਾ ਹਾਂ,,, ਦੂਜਾ ਉੱਥੇ ਜਿੱਥੇ ਆਸਨ ਹੋਵੇ
@AmarSingh-gp2hd
@AmarSingh-gp2hd Ай бұрын
ਸੁਰਿੰਦਰ ਸਿੰਘ ਵੀਰ ਜੀ 🚩 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️🚩 ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ
@ManinderBatth-vz5mw
@ManinderBatth-vz5mw Ай бұрын
ਰਫਰੈੱਡਮ ਦੀਆਂ ਵੋਟਾਂ ਪਤਾ ਨਹੀਂ ਕਦੋਂ ਹੋਣਗੀਆਂ,,, ਕਹੀ ਤਾਂ ਜਾਂਦੇ ਨੇ ਪਰ ਕਰਵਾਉਂਦੇ ਹੈ ਨਹੀਂ
@balharsohi6861
@balharsohi6861 Ай бұрын
ਆਜ਼ਾਦੀ ਹੀ ਹੱਲ ਖਾਲਿਸਤਾਨ ਜ਼ਿੰਦਾਬਾਦ
@kulwantsingh9563
@kulwantsingh9563 Ай бұрын
Ajja Baba Nanak Ajja Bapu Gobind Ji Sanu Nahi Patta Kaun Sahhi Kaun Gallat Bass Ajja Ajja Ajja Baba Nanak Ji Bapu Gobind Ji Main Pappi Tu Bakshan Haar Ajja Baba Nanak Bapu Gobind Ji Sanu Dass Dai Sadda Kedra Raah Hai Kehrdee Rah Tai Sanu Turna Chahida Hai 🙏🙏🙏
@parmjitaujla6110
@parmjitaujla6110 Ай бұрын
Khalstan jindabad
@user-je1zx7qh2o
@user-je1zx7qh2o Ай бұрын
❤❤❤❤❤
@HarminderParmar
@HarminderParmar 29 күн бұрын
Clear..and...Short.Breafing. Thanks.
@gurmukhsingh2564
@gurmukhsingh2564 Ай бұрын
Bha ji. Raj dyan barktan ne nhi te 800 sal gulami ch koi paida nhi. Hoya
@AHUJASS
@AHUJASS Ай бұрын
When Indra Gandhi met Sant Bhinderwale and wanted to touch his feet, Bhinderwale asked not to touch his feet because she was elder than him,
@harbansbrar1946
@harbansbrar1946 Ай бұрын
ਜੇਕਰ ਦਸਤਾਰ ਕਾਲੀ ਸਜੀ ਹੁੰਦੀ ਤਾਂ ਰੋਸ ਵੀ ਯੱਗ ਜ਼ਾਹਰ ਹੁੰਦਾ
@singhytt
@singhytt 5 күн бұрын
eh clips kehdi movie diyaan ?
@btgamer5749
@btgamer5749 Ай бұрын
ਵਾਹਿਗੁਰੂ ਜੀ
@fankomiyodheyade
@fankomiyodheyade Ай бұрын
ਇੰਡੀਆ ਦੇ ਪਾਪਾਂ ਦੀ ਸਜ਼ਾ ਇੰਡੀਆ ਨੂੰ ਖਾਲਿਸਤਾਨ ਦੇਵੇਗਾ
@jaswinder245
@jaswinder245 Ай бұрын
Dusra Mehta chowk kade ik patta nhi tutta.
@7even5ive88
@7even5ive88 Ай бұрын
😂Lpeti Chalo Bss
@subhashchanderpaul9716
@subhashchanderpaul9716 Күн бұрын
Bibi Baljeet kaur.Bare kuch nahin bolde tusin.Sant apne samne Bibi dia shatian chirva sakde tan fer sant kehna kinna thik ya Tusin Aap socho.
@subhashchanderpaul9716
@subhashchanderpaul9716 Күн бұрын
Kadi sach vi boliya karo.
@ghaarvyisthebest7874
@ghaarvyisthebest7874 Ай бұрын
Main khatri sikh ha tusi jattan ne bgaar kise mtlb to attwaad paida kita te fukre jattan ne saabu vi mrwa dita 1984 vich , asi india vich kine khush si pr tuhade jattan ne pehla punjabi suba lyi punjsb tor ta pher tusi anpr lokkan attwaad shuru krwa dita, pta nhi tuhanu tik ke koi km nhi krna aunda, bus desh chd ke canada ja ke taxi te truck joge hi ho tusi ,main ajj bombay vich ha te croraan da karrobaar main ta gulam nhi mnnda , tusi jdo dekho gulam gulam , tusi gulam nhi mote dimaag de go bus labour joge , dimaag saade khatri sikhaan kol hi hai esi krke saade guru ji vi khatri sikh Sn tuhada da koi guru vi nhi ,
@morjaat5041
@morjaat5041 Ай бұрын
Please tell murder'of dig attwal in darbar shaib
@jaswinder245
@jaswinder245 Ай бұрын
Ih total sacchai nhi is ch ISI AND KGB involved si
@kamalsingh-dc1vs
@kamalsingh-dc1vs Ай бұрын
ਚੁੱਕ ਲੈਂਦੇ ਤਾਂ ਸ੍ਰੀ ਆਕਾਲ ਤਖਤ ਸਾਹਿਬ ਜੀ ਤੇ ਗੋਲੀਆਂ ਗੋਲੇ ਨਾ ਚਲਦੇ 😢 ਇਹ ਜੱਟ ਵੇਹਲੜ ਸੀ ਐਵੇਂ ਪੰਗੇ ਸਹੇੜ ਕੇ ਸਿੱਖ ਕੌਮ ਦਾ ਬੇਹੱਦ ਨੁਕਸਾਨ ਕਰਵਾਇਆ ਸੀ ਭਿੰਡਰਾਂਵਾਲੇ ਨੇ ਸਿੱਖ ਕੁੜੀਆਂ ਨੂੰ ਘਰੋਂ ਕੱਢ ਕੱਢ ਕੇ ਮਾਂ ਬਾਪ ਭਰਾ ਸਹਮਣੇ ਬਲਾਤਕਾਰ ਕੀਤੇ ਗਏ 😢 ਪਰ ਜੱਟਾ ਨੇ ਇਸਨੂੰ ਸਾਰੇ ਸਿੱਖ ਜਗਤ ਦੇ ਸਿਰਤੇ ਮੜਤਾ ਅੱਸੀ ਪ੍ਰਤੀਸ਼ਤ ਜੱਟ ਮਸੰਦ ਹਨ ਇਹ ਜੱਟ ਸਿੱਖ ਧਰਮ ਵਿੱਚ ਸ਼ਾਮਲ ਕਰਕੇ ਗਲਤੀ ਕਰਤੀ
@deepindersidhu3650
@deepindersidhu3650 Ай бұрын
ਬਕਵਾਸ।
@kamalsingh-dc1vs
@kamalsingh-dc1vs Ай бұрын
@@deepindersidhu3650 ਤੂੰ ਤਾਂ ਜੱਟ ਹੈ ਤੁਸੀਂ ਤਾਂ ਕਹਿਣਾ ਹੀ ਹੈ ਵਕਵਾਸ ਹੈ
@kamalsingh-dc1vs
@kamalsingh-dc1vs Ай бұрын
@@deepindersidhu3650 ਜੱਟਾ ਦਾ ਕੀ ਵਿਗੜੇਆ ਹਿਰਦੇ ਤਾ ਸਾਡੇ ਵਲੂੰਧਰੇ ਗਏ ਹਨ ਅਸਲੀ ਸਿੱਖਾਂ ਦੇ 😢😢
@naunihalsingh4108
@naunihalsingh4108 Ай бұрын
Teri parjati kihri aa​@@kamalsingh-dc1vs
@Kkk19649
@Kkk19649 Ай бұрын
ਤਾਜ ਹੋਟਲ ਬੰਬੇ ਪਾਕਿਸਤਾਨੀ ਮਿਲੀਟੈਂਟਾਂ ਨੇ ਅੰਦਰ ਵੜ੍ਹ ਕੇ ਲੋਕਾਂ ਨੂੰ ਬੰਧਕ ਬਣਾਇਆ ਤੇ ਮਾਰਿਆ ਵੀ। ਅੱਗ ਵੀ ਲਾਈ ਗਈ। ਏਥੇ ਤਾਜ ਹੋਟਲ ਤਾਂ ਟੈਂਕਾ ਤੋਪਾਂ ਨਾਲ ਢਾਹਿਆ ਨੀ ਗਿਆ। ਸਗੋ ਤਾਜ ਹੋਟਲ ਨੂੰ ਬਿਨਾਂ ਨੁਕਸਾਨ ਪਹੁੰਚਾਏ ਇਕ ਮਿਲੀਟੈਂਟ ਅਬਦੁਲ ਕਸਾਬ ਨੂੰ ਫ਼ੜ ਲਿਆ ਗਿਆ ਬਾਕੀ ਮਾਰ ਦਿੱਤੇ ਗਏ। ਇਥੇ ਇਕ ਹੋਟਲ ਸੀ ਤੇ ਓਥੇ ਸਿੱਖਾਂ ਦਾ ਮੱਕਾ ਦਰਬਾਰ ਸਾਹਿਬ ਸੀ। ਦਰਬਾਰ ਸਾਹਿਬ ਢਾਹ ਦਿੱਤਾ ਗਿਆ। ਹੋਟਲ ਬਚਾ ਲਿਆ ਗਿਆ। ਫਿਰ ਦਰਬਾਰ ਸਾਹਿਬ ਹਮਲੇ ਦੌਰਾਨ ਛੋਟੇ ਛੋਟੇ ਬੱਚਿਆਂ ਨੂੰ ਫੌਜੀਆ ਵੱਲੋ ਪਟਕ ਪਟਕ ਕੇ ਤੇ ਫੌਜੀ ਬੂਟਾਂ ਨਾਲ ਦਰੜ ਦਰੜ ਕੇ ਮਾਰ ਦਿੱਤੇ ਗਿਆ। ਤੇ ਹਜਾਰਾਂ ਹੀ ਬੇਕਸੂਰ ਸਿੱਖਾਂ ਨੂੰ ਜੌ ਦਰਬਾਰ ਸਾਹਿਬ ਦਰਸ਼ਨਾਂ ਲਈ ਗਏ ਹੋਏ ਸਨ। ਓਹਨਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਹੁਣ ਤੈਨੂੰ ਮੈ ਦਸਣਾ ਚਾਹੁੰਦਾ ਹਾਂ ਕਿ ਮੈ ਜੱਟ ਨਹੀਂ ਹਾਂ। ਪਰ ਗੁਰੂ ਦਾ ਸਿੱਖ ਹਾਂ। 1947 ਤੋ ਲੈ ਕੇ ਅੱਜ ਤੱਕ ਜੌ ਸਿੱਖਾਂ ਨਾਲ ਇਸ ਹਿੰਦੂ ਰਾਸ਼ਟਰ ਨੇ ਧੋਖਾ ਕੀਤਾ ਵਾਦੇ ਕਰਕੇ ਬਾਰ ਬਾਰ ਮੁਕਰਦੇ ਰਹੇ ਸਿੱਖਾਂ ਦੇ ਹੱਕ ਖੋਹੇ ਗਏ। ਸਿੱਖਾਂ ਦਾ ਐਨਾ ਨੁਕਸਾਨ ਕੀਤਾ ਕਿ ਮੁਗਲਾਂ ਤੋ ਵੀ ਵੱਧ ਕੇ ਸਿੱਖਾਂ ਤੇ ਜੁਲਮ ਕੀਤੇ ਗਏ। ਤੇਰੇ ਵਰਗੇ ਲੋਕ ਜੌ ਜਾਲਮਾਂ ਨਾਲ ਖੜ੍ਹਦੇ ਹਨ। ਸਿਰਫ ਏਨੀ ਕੂ ਗੱਲ ਕਰਕੇ ਕਿ ਪਿੰਡਾਂ ਵਿੱਚ ਕੁੱਝ ਜੱਟਾ ਅਤੇ ਦੂਸਰਿਆਂ ਲੋਕਾਂ ਵਿੱਚ ਕੁੱਝ ਆਪਸੀ ਮਤਭੇਦਾਂ ਕਰਕੇ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਘਟੀਆ ਕਮੇਂਟ ਕਰਨ ਲਗਿਆਂ।
@jaswinder245
@jaswinder245 Ай бұрын
Bhinderawala Congress di production si
@fankomiyodheyade
@fankomiyodheyade Ай бұрын
ਕੇਸਰੀ ਖੰਡਾ ਖਾਲਿਸਤਾਨ ਟੁਕੜੇ ਟੁਕੜੇ ਕਰ ਦਿਆਂਗੇ ਹਿੰਦੁਸਤਾਨ
@gurbazz8700
@gurbazz8700 26 күн бұрын
😡
@fankomiyodheyade
@fankomiyodheyade 26 күн бұрын
@@gurbazz8700 ਹਾਂ ਤੂੰ ਮੂੰਹ ਜਿਹਾ ਲਾਲ ਕੀਤਾ ਕੀ ਹੋਇਆ ?
@mintrelsmith
@mintrelsmith Ай бұрын
😡Kyon bhindrawale di poonch bane hoye ho. Uss bande ne panth da sab to vada nuksan karvaya
@fankomiyodheyade
@fankomiyodheyade Ай бұрын
ਦੱਸ ਕਿੱਥੇ ਤੇਰੀ ਭੈਣ ਦਾ ਬਲਾਤਕਾਰ ਕਿਸੇ ਵੀ ਸਿੰਘ ਵਲੋਂ ਕਦੋਂ ਕੀਤਾ ? ਬਿਲਕੁਲ ਇਹ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਗੁਰੂ ਦਾ ਸਿੱਖ ਹਰ ਧੀ ਭੈਣ ਦੀ ਇੱਜਤ ਦੀ ਰਾਖੀ ਕਰਦਾ ਹੈ ☝️😡
@user-bz1qg5vj2x
@user-bz1qg5vj2x Ай бұрын
Azadi Hi Hall way🗳️🗳️🗳️🗳️🗳️🗳️🗳️🗳️🗳️ to referendum on voting for🗽🗽🗽🗽🗽🗽🗽🗽🗽 khalsaRaj
@singhytt
@singhytt 5 күн бұрын
eh clips kehdi movie diyaan ?
Battle of Amritsar Part 4
28:28
Sikh Press
Рет қаралды 33 М.
Женская драка в Кызылорде
00:53
AIRAN
Рет қаралды 385 М.
MISS CIRCLE STUDENTS BULLY ME!
00:12
Andreas Eskander
Рет қаралды 10 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Battle of Amritsar Part 6
23:50
Sikh Press
Рет қаралды 16 М.
Battle of Amritsar Part 1
13:39
Sikh Press
Рет қаралды 11 М.
Женская драка в Кызылорде
00:53
AIRAN
Рет қаралды 385 М.