Chajj Da Vichar (2063) || Kangna Ranaut ਦਾ ਕਾਂਡ , ਸਿੱਖ 'ਤੇ ਹਮਲਾ

  Рет қаралды 84,551

Prime Asia TV

Prime Asia TV

14 күн бұрын

#primeasiatv #chajjdavichar #swarnsinghtehna #harmanthind #election2024 #kanganaranaut #sikh #punjabnewstoday #latestnews #bjp #narendramodi
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 128
@deepbrar.
@deepbrar. 12 күн бұрын
ਭੁੱਲ ਕਰਨ ਲਈ ਕੋਈ ਵੀ ਸਮਾਂ ਚੰਗਾ ਨਹੀਂ ਹੁੰਦਾ ਮੁਰਸ਼ਦ ‬ ‪ *ਅਤੇ ਭੁੱਲ ਸੁਧਾਰਨ ਲਈ ਕੋਈ ਵੀ ਸਮਾਂ ਬੁਰਾ ਨਹੀਂ ਹੁੰਦਾ*
@gurlalgora2589
@gurlalgora2589 12 күн бұрын
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@SiriSehajpath
@SiriSehajpath 12 күн бұрын
ਪਾਣੀ💧💦🚰 ਬਚਾਉ ਧਰਤੀ ਉੱਤੇ ਰੁੱਖ🌲🌳🌴 ਲਗਾਉ 🎄🌲🌳🎄🌲🌳🎄🌲🌳🎄🌲🌳🎄🌲🌳🙏
@deepbrar.
@deepbrar. 12 күн бұрын
ਇੱਕ ਥੱਪੜ ਨਾਲ ਪੰਜਾਬ ਵਿੱਚ ਆਤੰਕਵਾਦ ਨਜ਼ਰ ਆਉਣ ਲੱਗਾ ‬ ‪ *ਮਨੀਪੁਰ ਪੂਰਾ ਜਲ਼ ਗਿਆ ਉਹ ਨਹੀਂ ਦਿੱਖਿਆ*
@user-tr9rc8sg4u
@user-tr9rc8sg4u 12 күн бұрын
ਜਿਉਂਦੇ ਬਜ਼ੁਰਗਾਂ ਦਾ ਸਤਿਕਾਰ ਕਰਨਾਂ ਚਾਹੀਦਾ ਹੈ ਜੀ 🎉ਅਤੇ ਉਹਨਾਂ ਦੇ ਜਿੰਦਗੀ ਦੇ ਤਜਰਬਿਆਂ ਤੇ ਸਾਨੂੰ ਕੁੱਝ ਸਿਖਣਾਂ🎉ਚਾਹੀਦਾ ਹੈ ਜੀ 🎉ਮਰਨ ਤੋ ਬਾਅਦ ਕਰਮਕਾਂਡ ਨਹੀ ਕਰਨੇਂ ਚਾਹੀਦੇ 🎉❤ਟਹਿਣਾਂਸਾਹਬਜੀ ਬਹੁਤ ਬਹੁਤ ਧੰਨਵਾਦ ਜੀ 🎉❤
@SukhwinderSingh-wq5ip
@SukhwinderSingh-wq5ip 12 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@HarnekSingh-vc8zl
@HarnekSingh-vc8zl 12 күн бұрын
ਅੱਜ ਤਾਂ ਟਹਿਣਾ ਸਾਹਿਬ ਅੱਜ ਟਹਿਕ ਰਹੇ ਹਨ ਹਰਮਨ ਜੀ🎉❤
@palasingh5151
@palasingh5151 12 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@SatnamSingh-bc5zm
@SatnamSingh-bc5zm 12 күн бұрын
ਤਬੀਤ ਪਹਿਨਣ ਵਾਲ਼ਾ ਕਦੇ ਵੀ ਖੁਸ਼ ਤਬੀਅਤ ਨਹੀਂ ਹੋ ਸਕਦਾ।
@parminderuppal7665
@parminderuppal7665 12 күн бұрын
ਰੱਬ ਦੋਵਾਂ ਨੂੰ ਬੁਰੀ ਨਜ਼ਰ ਤੋਂ ਬਚਾਵੇ❤
@harmanxbrar9842
@harmanxbrar9842 12 күн бұрын
ਕੱਲ ਤੁਸੀਂ ਮਤੀਰੇ ਬਾਰੇ ਗੱਲ ਕੀਤੀ ਸੀ ਅਸੀਂ ਇਟਲੀ ਤੋਂ ਇਥੇ ਮਤੀਰੇ ਆਮ ਹਨ ਮਤੀਰੇ ਦਾ ਜਿਹੜਾ ਭਾਗ ਜਮੀਨ ਨੂੰ ਟੱਚ ਕਰਦਾ ਹੈ ਓ ਪੀਲਾ ਹੁੰਦਾ ਹੈ ਤੇ ਬਿਨਾ ਧਾਰੀਆਂ ਤੋਂ ਵੀ ਹੁੰਦੇ ਹਨ
@user-yw2nu8nc4q
@user-yw2nu8nc4q 12 күн бұрын
ਚਾਚੇ ਦਾ ਵਿਚਾਰ ਬਹੁਤ ਵਧੀਆ🎉🎉🎉🎉
@gurcharansinghmann1814
@gurcharansinghmann1814 12 күн бұрын
ਠੀਕ ਹੋ ਜੀ,ਵਧੀਆ ਹੋ ।
@Rani_bhua001
@Rani_bhua001 12 күн бұрын
ਇਹ ਗੱਲ ਸੱਚੀ ਐ ਜੀ ਅਸੀਂ ਇਸ ਵਿਸ਼ੇ ਤੇ ਵੀਡੀਓ ਬਣਾਈ ਸੀ
@deepbrar.
@deepbrar. 12 күн бұрын
ਕਿਰਦਾਰ ਚੰਗਾ ਹੋਵੇ ਤਾਂ ਲੋਕ ‬ ‪ *ਕਬਰ ਦਾ ਵੀ ਰਸਤਾ ਪੁੱਛ ਕੇ ਪਹੁੰਚ ਜਾਂਦੇ ਹਨ*
@skytech6719
@skytech6719 12 күн бұрын
Deep it’s Deep….ਡੂੰਘੀ ਗੱਲ
@deepbrar.
@deepbrar. 12 күн бұрын
@@skytech6719 ਸ਼ੁਕਰੀਆ ਦੀਦੀ 😍😍
@PriyankaVartiya-vi7nb
@PriyankaVartiya-vi7nb 11 күн бұрын
Bhut Soni te vaddi te sachi gl kiti vakeya hi dimag naal judi hoyi hai hr bimari mere naal biti hai ❤❤❤❤❤❤❤❤
@user-so1tm4gm6x
@user-so1tm4gm6x 12 күн бұрын
ਵੀਰ ਜੀ ਸਾਡੇ ਪਿੰਡ ਵੀ ਇਸ ਤਰਾ ਹੀ ਹੋਇਆ ਪਹਿਲਾ ਪਿਉ ਨੂੰ ਪੁਛਿਆ ਨਹੀਭੋਗ ਤੇ ਗੁਲਾਬ ਜਾਣ ਤੇ ਬ੍ਰੈਡ ਬਣਾਉਣ ਏ ਨੇ
@deepbrar.
@deepbrar. 12 күн бұрын
ਇਨਸਾਨ ਇਨ੍ਹਾਂ ਕਮਜ਼ੋਰ ਹੈ ਕਿ ਸੁਪਨਿਆਂ ਵਿੱਚ ਵੀ ਡਰ ਜਾਂਦਾ ਹੈ ਅਤੇ ਬਹਾਦਰ ਇਨ੍ਹਾਂ ਹੈ ਕਿ *ਗਲਤ ਕੰਮ ਕਰਨ ਲੱਗਿਆਂ ਉਸ ਪ੍ਰਮਾਤਮਾ ਤੋਂ ਵੀ ਨਹੀਂ ਡਰਦਾ*
@skytech6719
@skytech6719 12 күн бұрын
ਡੂੰਘੀਆਂ ਗੱਲਾਂ। ਕਹਿੰਦੇ ਨੇ ਗੱਲਾਂ ਤੋ ਕਿਰਦਾਰ ਝਲਕਦਾ ਹੁੰਦਾ। you have very deep thoughts.
@deepbrar.
@deepbrar. 12 күн бұрын
@@skytech6719 ਮੇਰੇ ਪੇਰੇਂਟਸ ਤੇ ਨਾਨਾ ਨਾਨੀ ਦਾ ਪ੍ਰਭਾਵ ਹੈ ਦੀਦੀ ਜੋ ਕੇ ਅੱਜਕਲ੍ਹ ਵੀ ਸਾਡੇ ਕੋਲ਼ ਲੰਡਨ ਚ ਹਨ 😍😍 ਧੰਨਵਾਦ ਦੀਦੀ 😍🙏
@deepbrar.
@deepbrar. 12 күн бұрын
​@@skytech6719😮😮 ਧੰਨਵਾਦ ਦੀਦੀ 😍😍
@harindergrewal5418
@harindergrewal5418 12 күн бұрын
Tehna Ji te Thind Ji Sat Shri Akal 22G Very Nice OK TKS ❤❤❤❤❤❤❤
@boharsingh7725
@boharsingh7725 12 күн бұрын
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ 🙏🙏🙏🙏🙏
@user-gz6gm7lo4v
@user-gz6gm7lo4v 12 күн бұрын
Good lal salam ji
@user-cp9ni6qb5x
@user-cp9ni6qb5x 12 күн бұрын
ਵਾਹ ਬਾਈ ਵਾਹ 😂 ਟਹਿਣਾ ਸਾਹਬ ਫਰੀਦਕੋਟ ਜ਼ਿਲ੍ਹੇ ਦੇ ਹਾਸਿਆਂ ਵਾਲੀ ਜੋੜੀ ਨੂੰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਟਹਿਣਾ ਸਾਹਬ ਮੈਂ ਤੁਹਾਡੇ ਪਿੰਡ ਟਹਿਣਾ ਗਿਆ ਸੀ ਹੁਣ ਵੀ ਰੱਬ ਜੀ ਨੇ ਮੌਕ਼ਾ ਦਿੱਤਾ ਮਿਲਣ ਆਵਾ ਗੇ ਬਾਈ ਜੀ ਇਹਨਾਂ ਨੂੰ ਖਾਲਸਥਾਨ ਕੀ ਹੈ ਇਸ ਦਾ ਮਤਲਬ ਹੁੰਦਾ ਪਿਉਅਰ ਖਾਲਸਾ ਜੋਂ ਝੂਠ ਨਹੀਂ ਬੋਲਦਾ ਕਿਸੇ ਧਰਮ ਹੱਕ ਸੱਚ ਸਾਰੇ ਧਰਮਾਂ ਨੂੰ ਪਿਆਰ ਕਰਦਾ ਹੈ ਉਸ ਜਗ੍ਹਾ ਤੇ ਸਥਾਨ ਨੂੰ ਖਾਲਸਿਥਾਨ ਕਹਿੰਦੇ ਹਨ ਇਸ ਵਿੱਚ ਸਾਰੇ ਧਰਮਾਂ ਨੂੰ ਪਿਆਰ ਮਿਲੇ ਗਾ
@sukhbirSingh-mj8pm
@sukhbirSingh-mj8pm 12 күн бұрын
😊😊😊😊😊😊😊😊😊
@user-cp9ni6qb5x
@user-cp9ni6qb5x 12 күн бұрын
ਬਾਈ ਜੀ ਜੇਠ ਦਾ ਮਹੀਨਾ ਚਲ ਰਿਹਾ ਹੈ ਇਸ ਕਰਕੇ ਗਰਮੀ ਚਲ ਰਹੀ ਹੈ ਇਸ ਕਰਕੇ ਲੋਕੀ ਜੇਠ ਨੂੰ ਹੱਥ ਜੋੜ ਰਹੇ ਨੇ
@SandeepSharma-gt1xn
@SandeepSharma-gt1xn 12 күн бұрын
WAHEGURU JI WAHEGURU JI WAHEGURU JI WAHEGURU JI
@kaursingh8369
@kaursingh8369 11 күн бұрын
ਟਹਿਣਾ ਸਾਹਿਬ ਤੁਹਾਨੂੰ ਇਹ ਦੱਸਣ ਦੀ ਜਰੂਰਤ ਨਹੀੰ ਕਿ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਮੇਰੇ ਨੇ ਹਰਮਨ ਥਿੰਦ ਖਾਸ ਕਰਕੇ ਵਕਫੇ ਤੋਂ ਬਾਅਦ ਜਦੋਂ ਕਿ ਤੁਹਾਨੂੰ ਸਾਰੀ ਦੁਨੀਆਂ ਬਹੁਤ ਚੰਗੀ ਤਰਾਂ ਜਾਣਦੀ ਐ ਜੇ ਬੁਰਾ ਲੱਗਿਆ ਤਾਂ ਮੁਆਫ ਕਰ ਦੇਣਾ ਜੀ 🙏
@user-kx1lm3tm1j
@user-kx1lm3tm1j 12 күн бұрын
Dhan ho tehna ji tuc🎉
@judgedhillon8800
@judgedhillon8800 12 күн бұрын
ਬਹੁਤ ਵਧੀਆ ਜੀ 🙏🙏🙏🙏🙏
@JasveerSingh-xf1cj
@JasveerSingh-xf1cj 12 күн бұрын
Good Sir Good Mam
@user-nq5or5fx4q
@user-nq5or5fx4q 12 күн бұрын
Thank you Tehnna bai je 🙏 FROM. Bint Rai JODHPUR PAKHAR ( Maur mandi ) Bathinda
@manjindergill294
@manjindergill294 12 күн бұрын
Sat Sri akal ji
@bholanehal4234
@bholanehal4234 12 күн бұрын
ਅੱਜ ਤਾਂ ਟਹਿਣਾ ਸਾਹਿਬ ਪੂਰੇ ਮਾਡਰਨ ਜਾਪ ਰਹੇ ਹਨ ਜੀ
@amarjeetsinghminhas1981
@amarjeetsinghminhas1981 11 күн бұрын
Tahana ji you look very smart God bless you Amar Jeet Singh Visakhapatnam Ap
@jagjiwankaur3938
@jagjiwankaur3938 12 күн бұрын
ਨੰਬਰ ੧❤👌👍✌️
@gurpreetsinghdhaliwal807
@gurpreetsinghdhaliwal807 9 күн бұрын
ਸਤਿ ਸ਼੍ਰੀ ਅਕਾਲ ਜੀ
@kirankaur4504
@kirankaur4504 12 күн бұрын
ਸਤਿ ਸ੍ਰੀ ਅਕਾਲ ਜੀ 🙏🙏
@inderjitkaur4482
@inderjitkaur4482 12 күн бұрын
ਟਣਾ ਸਾਹਬ ਜੀ ਅੱਜ ਤਾਂ ਪੇਹਲੀ ਵਾਰ ਡੋਨ ਬਣੇ ਹੈ ਹਰਮਨ ਧੀਦ ਜੀ🙏🙏
@sukhwindersingh-dc5ru
@sukhwindersingh-dc5ru 12 күн бұрын
Sat s akal veer ji and harman ji
@ranjeetkaur9257
@ranjeetkaur9257 12 күн бұрын
👍👍
@jagtargill-rc4gy
@jagtargill-rc4gy 12 күн бұрын
Very good ji thana shiab and Harman thind ji thinks
@BalwinderSingh-bi5vd
@BalwinderSingh-bi5vd 12 күн бұрын
❤❤
@satvindersahota4127
@satvindersahota4127 12 күн бұрын
🙏🙏
@YMoney-
@YMoney- 12 күн бұрын
Bhut sohaney vichar ji Andy vishvash nahi karna chahida
@kaursingh8369
@kaursingh8369 11 күн бұрын
ਟਹਿਣਾ ਸਾਹਿਬ ਹਿਦੋਸਤਾਨ ਰਾਸ਼ਰਵਾਦ ਖਾਲਸਿਤਾਨ ਬਣਾਓਣ ਤੋਂ ਪਹਿਲਾਂ ਇਨਸਨਾਨ ਸਤਾਨ ਬਣਾਓਣ ਦੀ ਜਰੂਰਤ ਐ 🙏
@manjitSingh-yo9fq
@manjitSingh-yo9fq 12 күн бұрын
❤❤❤❤❤
@ramandeepsingh4310
@ramandeepsingh4310 12 күн бұрын
Good
@harmeetsinghghumaan8601
@harmeetsinghghumaan8601 12 күн бұрын
Very tru welcome Mr thanna ji a harman ji
@SK-qr6ep
@SK-qr6ep 12 күн бұрын
Love you guys 😅😅
@manjitSingh-yo9fq
@manjitSingh-yo9fq 12 күн бұрын
Sode program witch mehsuri kyu ondea ene nu bad kero ji tenea sab please
@narinderjeetsingh3994
@narinderjeetsingh3994 12 күн бұрын
Sat Sri akaal to all 🙏❤️
@kgic890
@kgic890 12 күн бұрын
ਟਹਿਣਾ ਸਾਬ ਜੀ ਮੇਰੇ ਹਿਸਾਬ ਨਾਲ ਸਾਨੂੰ ਕਿਸੇ ਦਾ ਗੁੱਸਾ ਕਰਨ ਨਾਲੋਂ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸੀਂ ਖਾਲਿਸਤਾਨੀ ਹਾਂ ਬਾਕੀ ਇਹ ਲੋਕ ਖਾਲਿਸਤਾਨੀ ਕਹਿਣ ਵਾਲੇ ਨਮਕ ਹਰਾਮੀ ਆ
@SS-zb4ng
@SS-zb4ng 12 күн бұрын
Shame on you
@premjitbachra7790
@premjitbachra7790 12 күн бұрын
Tehran sahib you look amazing.
@Simarjitshergill
@Simarjitshergill 12 күн бұрын
Sat sri akal Tehna Sahib and Harman Thind ji baki sari team nu ji
@jarnailsingh9949
@jarnailsingh9949 12 күн бұрын
597th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@mohammadakhtar8807
@mohammadakhtar8807 12 күн бұрын
Ek vaari chajj da vichaar vekhna shuru kardo poora dekhna penda
@dharmindersingh8148
@dharmindersingh8148 11 күн бұрын
Jo vich vich comedy Hundi bhut interesting hundi a 😂
@preetkapoor8492
@preetkapoor8492 12 күн бұрын
Sir u looking fabulous 👌 younger ✌️
@sandeeprajvi402
@sandeeprajvi402 12 күн бұрын
Asi ta sabnu apna samjhde a as per baba Nanak Said ..pr muslim te hindu sanu apna ni samjhde eh gal jinni jaldi asi samjhage unna vadia
@AnilSharma-bz4ww
@AnilSharma-bz4ww 12 күн бұрын
Today you are looking dashing
@user-gz6gm7lo4v
@user-gz6gm7lo4v 12 күн бұрын
Good.lalsalam
@manjindergill294
@manjindergill294 12 күн бұрын
Nice luck j
@user-jf6cw4bu1p
@user-jf6cw4bu1p 12 күн бұрын
Man,jiteag,jit,sahib,ji
@mazariwale1257
@mazariwale1257 11 күн бұрын
ਟਹਿਣਾ ਸਾਬ੍ਹ ਅੱਜ ਸੋਹਣੇ ਲੱਗਦੇ ਹੋ ❤❤(ਜੱਸੀ ਕਤਰ ਵਾਲਾ )love u bro
@mazariwale1257
@mazariwale1257 11 күн бұрын
ਮੈਂ ਇੰਡੀਆ ਆ ਚੁੱਕਾ ਪਹਿਲੀ ਤਰੀਕ ਨੂੰ ਵੋਟਾਂ ਵਾਲੇ ਦਿਨ ਮਿਲਦੇ ਆ ਜਲਦੀ ਆਪਾਂ ਗ਼ਰਮੀ ਬਹੁਤ ਆ ਅਜੇ
@user-nx2op8nt7w
@user-nx2op8nt7w 11 күн бұрын
Sat Sri akal tehna are simr ji
@satnambhullar4374
@satnambhullar4374 12 күн бұрын
Satshri akkal g
@charnsingh4399
@charnsingh4399 12 күн бұрын
" ਗਧਿਆਂ ਦੀ ਗਿਣਤੀ ਵੱਧ ਗਈ ਹੈ" ਪਰ ਟਹਿਣਾ ਸਾਅਬ ਤੁਸੀਂ ਗੌਰ ਨਹੀਂ ਕੀਤਾ ਸ਼ਾਇਦ, ਬਨਾਰਸ ਵਿੱਚ ਗਧਿਆਂ ਦੀ ਗਿਣਤੀ ਘੱਟ ਗਈ ਹੈ।
@manmohankaurgoghare6633
@manmohankaurgoghare6633 12 күн бұрын
Waah kyaa baat tehena saab,aaj lagdaa new tehehna Lagg rahe hoo,means jawan ,puraane tehena nahi.😊😊😊
@satwindersinghbrar7627
@satwindersinghbrar7627 12 күн бұрын
Thena je ackter looking Wow
@dalermultani2531
@dalermultani2531 12 күн бұрын
❤😂
@ParminderKaurKaur-hy4ik
@ParminderKaurKaur-hy4ik 12 күн бұрын
😂😂 ma soch he rahe se Herman betia na react kar diya tahana sahib de dress ta😅😅❤😇🙏
@santoshkaur1818
@santoshkaur1818 12 күн бұрын
Hrmen thiend shi khende h tishert bare vich
@harjitkaur3769
@harjitkaur3769 12 күн бұрын
Tehna sahib ice creme bahut sawad bani
@Karmjitkaur-gk1xq
@Karmjitkaur-gk1xq 12 күн бұрын
ਅੱਜ ਤਾਂ ਟਹਿਣਾ ਡੌਨ ਬਣਿਆ ਬੈਠਾ ਹਰਮਨ ਥਿੰਦ ਜੀ 😂😂
@tejagill434
@tejagill434 12 күн бұрын
,
@PriyankaVartiya-vi7nb
@PriyankaVartiya-vi7nb 11 күн бұрын
😂😂😂😂😂
@Karmjitkaur-gk1xq
@Karmjitkaur-gk1xq 11 күн бұрын
@@PriyankaVartiya-vi7nb 😀😀🤣🤣🙏🏻
@gurwinderjandoke7768
@gurwinderjandoke7768 11 күн бұрын
🙏🙏👌👌👌👌👌🙏🙏
@pritpalsingh2303
@pritpalsingh2303 12 күн бұрын
TUHADA program gharellu mehsus hunda
@manjitSingh-yo9fq
@manjitSingh-yo9fq 12 күн бұрын
Me mansa to Rucect kerda ji
@gurmitkaur1165
@gurmitkaur1165 8 күн бұрын
Tehnna beta ji Haryana di nehrra water nal ful hai lakin Delhi nu water nahi milda dought hai ki Punjab wich flood waste koi chaal te nahi please what you think waheguru ji Punjab nu safe rakhna
@manjitSingh-yo9fq
@manjitSingh-yo9fq 12 күн бұрын
Please meri gull da jawab jeroor deo ji me Daly ap da program dekda ji meri sono mesures ap de chaj de program witcho band kero ji hor soda program bhut videa hunda Daly i like you any time
@balwantrai9355
@balwantrai9355 11 күн бұрын
☪︎卐ॐ☬☬ॐ卐†☪︎//ਹਰ ਇਜਤਦਾਰ ਨੂ ਮੇਰਾ ਪਿਆਰ /ਕਲਯੂਗ ਦੀ ਸਾਖੀ ਪੜੌ ਹਜਾਰਾ ਸਾਲ ਤੌ ਦਰਜ/ ਇਹ ਛੌਕਰੀ ਸ਼ਕੈ ਭਾਈਆ ਵਲੌ ਸਭੈ ਮਿਤਾ ਦੇ ਰਸਤੈ ਪਿਤਾ ਵਲੌ ਬਰਾਦਰੀ ਵਲੌ 24 ਗਾਉ ਚ ਮਨਜੂਰ ਸੂਧਾ LIMTED ਨੈ ਇਹ ਜਬਰਦਸਤ ਭੌਕਦੀਆ ਹਨ //ਅਜ ਦੀਦੀ ਗਾਹਕ ਘਟ ਕਿਉ ਨੈ??ਪਾਰਟੀ ਚ 2੦%ਚੂਗਲ ਜੂਗਲ ਜਣੈ B 20ਬਲਾਤਕਾਰੀ% J ਜਣੈ/ P ਰਾਡਾ ਪਰਧਾਣ /ਨਾਨਾ ਨਾਨੀ ਮਾਮਾ ਮਾਮੀ ਕਜਰ ਹਨ ਪਿਆਰੋ ਖਾਲਸ ਪੂਰਸ ਜੀਉ
@jitendrabrar205
@jitendrabrar205 6 күн бұрын
Tweeta nalo bhi sasti howgi 2027rs di225rs aoundi aa
@DarshanSingh-yh4yg
@DarshanSingh-yh4yg 12 күн бұрын
Paise muk jan ta dimag vee muk janda
@shapinderpalsingh4348
@shapinderpalsingh4348 12 күн бұрын
ਕਾਲਜ ਜਾਣ ਵਾਲੇ ਜੁਵਾਕ ਨੀ ਹੁੰਦੇ। 😂😂😂
@harjitkaur3769
@harjitkaur3769 12 күн бұрын
Jihra bada rurda jan daya oh kissey na kissey nu bujhay nu hath pauda bhaway usnu ka dey lagey hon
@pritpalsingh2303
@pritpalsingh2303 12 күн бұрын
Tehna sahib is a nice person ajj Mrs thind dabbi firdi hai
@navdeepduggal4149
@navdeepduggal4149 12 күн бұрын
Ja dfa jo
@Randeep-mm5un
@Randeep-mm5un 11 күн бұрын
Tehna sahib g, jis insaan di ungli Hai osnu compensation milni chahidi Hai icecream company walo..
@LATESTVIDEOSWATCH
@LATESTVIDEOSWATCH 12 күн бұрын
ਟੇਹਣਾ ਸਾਹਬ ਅੱਜ ਤਾਂ ਟੋਰ ਕੱਢੀ ਬੈਠੇ ਹੋ
@GurdevSingh-vs3zn
@GurdevSingh-vs3zn 11 күн бұрын
Tahina sahib sona lagdai Logan to bolt hj rehty ny
@GurmeetSingh-ki9nt
@GurmeetSingh-ki9nt 12 күн бұрын
tehna g tusi jablian marn te gurej karo
@jitendrabrar205
@jitendrabrar205 6 күн бұрын
Pm janaousdi kender ch dwaina bout sastia hun lok una to len cencer di dwai amm nalo bout sasti aa
@karanjeet-ne1qk
@karanjeet-ne1qk 12 күн бұрын
84 de dagi congress won in punjab,this is reality,
@user-ot7ls3jw7x
@user-ot7ls3jw7x 12 күн бұрын
I 🎉 cream Italy de g
@user-td7cy9hl9f
@user-td7cy9hl9f 11 күн бұрын
Programe bahut kar lai
@varindersingh-sc2ju
@varindersingh-sc2ju 12 күн бұрын
yar kanger kana ne chade sakda
@user-td7cy9hl9f
@user-td7cy9hl9f 11 күн бұрын
Tehna ji Russia nu jawana di lor othey javo
@user-td7cy9hl9f
@user-td7cy9hl9f 11 күн бұрын
Kangna kand sikh te hamla comrade khus
@kgic890
@kgic890 12 күн бұрын
ਟਹਿਣਾ ਸਾਬ ਲਗਦਾ ਤੁਸੀਂ ਵੀ ਝੂਟੇ ਲਏ ਲੱਗਦੇ ਆ
@bsr840
@bsr840 12 күн бұрын
ਭਮੱਕੜ ਕੱਢ ਨਹੀਂ ਘੋਚਰੇ ਕੱਢ ਹੁੰਦਾ ਹੈ।
@avtarsingh4870
@avtarsingh4870 12 күн бұрын
ਘੋਚਰੇ ਕੀ ਹੁੰਦਾ। ਸਾਨੂੰ ਨੀ ਪਤਾ
@beyantsingh668
@beyantsingh668 12 күн бұрын
Paise ke laga du dheree
@sukhdevrajkalia564
@sukhdevrajkalia564 12 күн бұрын
😂
@santoshkaur1818
@santoshkaur1818 12 күн бұрын
Menu v 5 6 privar tdpa rhe ne menu khende ne kissi ave hi tenu marage Tu bula apne sikha nu bula apne gurudvara valya nu
@ManojKumar-mc8sm
@ManojKumar-mc8sm 12 күн бұрын
Punjab di sikh di ki problem ah hai ki fukrey hai hindhu ka khelaf kush bi krte hai gaana bnata hai onka mjak bnata hai jasa ki abi kangna or abi hrayana main ik sikh ka saath huya pr Hindu kbi gaana nahi bnata naa kbi fukri nahi maarta hai yahi frk hai hindu sikh vich
Khóa ly biệt
01:00
Đào Nguyễn Ánh - Hữu Hưng
Рет қаралды 19 МЛН
Tom & Jerry !! 😂😂
00:59
Tibo InShape
Рет қаралды 49 МЛН
He sees meat everywhere 😄🥩
00:11
AngLova
Рет қаралды 6 МЛН
Sigma Girl Past #funny #sigma #viral
00:20
CRAZY GREAPA
Рет қаралды 20 МЛН
Khóa ly biệt
01:00
Đào Nguyễn Ánh - Hữu Hưng
Рет қаралды 19 МЛН