ਫਿਲਟਰ ਵਾਲਾ ਪਾਣੀ ਪੀਣਾ ਫਾਇਦੇਮੰਦ ਹੈ ? ਕਿੰਨਾ TDS ਪਾਣੀ ਪੀਤਾ ਜਾ ਸਕਦਾ ? ਬਹੁਤ ਕੰਮ ਦੀ ਜਾਣਕਾਰੀ

  Рет қаралды 63,226

Surkhab Tv

Surkhab Tv

2 жыл бұрын

ਫਿਲਟਰ ਵਾਲਾ ਪਾਣੀ ਪੀਣਾ ਫਾਇਦੇਮੰਦ ਹੈ ? ਕਿੰਨਾ TDS ਪਾਣੀ ਪੀਤਾ ਜਾ ਸਕਦਾ ? ਬਹੁਤ ਕੰਮ ਦੀ ਜਾਣਕਾਰੀ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZfaq Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZfaq Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/JncX6CVbZYy...
** Subscribe and Press Bell Icon also to get Notification on Your Phone **

Пікірлер: 64
@RANJITSINGH-ej2pc
@RANJITSINGH-ej2pc 11 ай бұрын
ਕੁਦਰਤੀ ਸੋਮਿਆਂ ਨੂੰ ਬਚਾਈਏ। ਧੰਨਵਾਦ ਜੀ।
@sarabjitsingh3193
@sarabjitsingh3193 Жыл бұрын
ਬਿਲਕੁਲ ਠੀਕ ਧੰਨਵਾਦ ਜੀ
@prabhdeepsingh2407
@prabhdeepsingh2407 Жыл бұрын
Bilkul shi keha bai 🙏🙏..........
@MalkeetSingh-ey4vp
@MalkeetSingh-ey4vp 11 ай бұрын
ਬਹੁਤ ਵਧੀਆ ਜਾਨਕਾਰੀ ਸਰ ਮੈ ਤੁਹਾਡੀ ਸਾਰੀ ਵੀਡੀਓ ਦੇਖਦਾ
@ravinderchopra7222
@ravinderchopra7222 5 ай бұрын
Bhut Achha laga jaankari keliye Thanks
@hirasinghhirasingh6029
@hirasinghhirasingh6029 2 жыл бұрын
ਗਰੀਬ ਲੋਕ ਪਾਣੀ ਮੁੱਲ ਨਹੀਂ ਪੀ ਨਹੀਂ ਸਕਦੇ ਤਾਂ ਕਰਕੇ ਠੀਕ ਰਹਿੰਦੇ ਨੇ
@abcabc-lj8tk
@abcabc-lj8tk Жыл бұрын
ਕੰਮ ਕਰਨ ਕਰਕੇ
@SandhuNation7
@SandhuNation7 Жыл бұрын
Bilkul sahi gal kiti hai 💯
@Rockeylove
@Rockeylove 11 ай бұрын
Veer main v lagna c bt hun nahi thnx this video 😊
@angrejparmar6637
@angrejparmar6637 Жыл бұрын
ਘੈਂਟ ਵੀਡੀਓ
@AmarjitKaur-xj9he
@AmarjitKaur-xj9he Жыл бұрын
Very good viji
@farmarfarming3846
@farmarfarming3846 Ай бұрын
ਅਸੀਂ ਵੀ ਵਪਾਰੀ ਦੇ ਗਧੀਗੇੜ ਚ ਆ ਕੇ 10 ਕੁ ਸਾਲ ਪਹਿਲਾਂ ਫਿਲਟਰ ਲਗਵਾਇਆ ਸੀ ਕੋਈ ਚਾਰ ਸਾਲ ਪਹਿਲਾਂ ਮੇਰਾ ਗੋਡਾ ਦੁਖਣ ਲੱਗ ਪਿਆ ਮੈ ਯੂ ਟਿਊਬ ਤੇ ਵੀਡੀਓ ਦੇਖਦਾ ਸੀ ਸਿਹਤ ਸਬੰਧੀ ਤਾਂ ਇਕ ਜਾਗਰੂਕ ਬੰਦੇ ਨੇ ਦੱਸਿਆ ਕਿ ਤੁਹਾਡੇ ਸਰੀਰ ਲਈ ਸਭ ਤੋਂ ਮਾੜਾ ਫਿਲਟਰ ਦਾ ਪਾਣੀ ਹੈ ਓਦੋਂ ਤੋਂ ਲੈ ਕੇ ਅਸੀਂ ਫਿਲਟਰ ਪਾਣੀ ਨਹੀਂ ਵਰਤਦੇ ਘੜਾ ਰੱਖਿਆ ਹੋਇਆ ਹੈ ਮੋਟਰ ਚਲਾ ਕੇ ਭਰ ਲੈਂਦੇ ਹਾਂ ਮੇਰੇ ਗੋਡੇ ਵੀ ਦੁਖਣੋ ਹੱਟ ਗਏ ਹਨ।
@gurjindersingh3489
@gurjindersingh3489 2 жыл бұрын
Good information
@manoharpalsingh4002
@manoharpalsingh4002 Жыл бұрын
ਬਾਈ ਜੀ ਏਹਦੇ ਲਈ aid agencies ਬਾਹਲੀਆਂ ਜੁੰਮੇਵਾਰ ਨੇ
@neeruverma4359
@neeruverma4359 Жыл бұрын
Waheguru sahib ji 🙏🏻🙏🏻
@user-dp9nk2dy3w
@user-dp9nk2dy3w Жыл бұрын
Right
@parwindersinghldh1269
@parwindersinghldh1269 Жыл бұрын
Waheguru ji
@NarinderSingh-oi2rw
@NarinderSingh-oi2rw Жыл бұрын
Good
@jainchandan9247
@jainchandan9247 11 ай бұрын
Great 👍👍👍👍👍👍
@kamleshrani9506
@kamleshrani9506 Жыл бұрын
Thanks veere gbu
@user-pf5zk6ot5m
@user-pf5zk6ot5m Жыл бұрын
Bai ji kayi R.O water user cstmrs ne ohna nu 90 tds to niche peen di aadat hai agar kisi R.O water user cstmr da tds 150tds -200 tds kariye ta ohna nu pasand he nahi aunda te keh dinde ne ki pani bahut bhara aa reha fr sanu 90 tds to v niche krna penda ji ki kariye 🙏
@thakarsandhu9792
@thakarsandhu9792 Жыл бұрын
Tds 3oo very good water tds 600 good water for drink
@Therealkingg
@Therealkingg Жыл бұрын
❤❤
@AmarjitKaur-xj9he
@AmarjitKaur-xj9he Жыл бұрын
Goog
@bobby_sidhu
@bobby_sidhu Жыл бұрын
ਕਈ ਇਲਾਕਿਆਂ ਵਿੱਚ TDS 1570 ਤੋਂ 2856 ਤੱਕ ਹੈ ਇਸ ਤੋਂ ਇਲਾਵਾ ਫਲੋਰਾਈਡ ਦੀ ਮਾਤਰਾ ਬਹੁਤ ਹੈ, ਹੱਡੀਆਂ ਖਰਾਬ ਕਰ ਰਿਹਾ।
@kakrafilmproduction1057
@kakrafilmproduction1057 Жыл бұрын
22 ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਰਲ ਗਿਆ ਹੈ ਕਿ ਫਿਰ ਵੀ Tds 500 ਕੀ ਅਸੀਂ ਪਾਣੀ ਪੀ ਸਕਦੇ ਹਾਂ ਜਨਾਬ ਤੁਹਾਡੀ ਗੱਲ ਸਹੀ ਹੈ ਪਰ ਕਿਸੇ ਹੱਦ ਤੱਕ
@preetsidhu49653
@preetsidhu49653 2 жыл бұрын
veer a floride ta kisa bitcho ne niklda na aro na vasa
@user-id8ev2ku7g
@user-id8ev2ku7g Жыл бұрын
TDS means Total Disolved solids not salts. Its unit is ppm. Parts per million ji. Up to 500 ppm that is drinkable water ji.
@KIAAGENT
@KIAAGENT Жыл бұрын
​@@gurmailkaur8040factory da Pani vi aa dharti ch oh na pe Leo filter karlo
@momearth90
@momearth90 Жыл бұрын
💖🙏
@munishluddu481
@munishluddu481 Жыл бұрын
Rite sir❤❤
@BalkarSingh-dc1oq
@BalkarSingh-dc1oq Жыл бұрын
ਬਹੁਤ ਹੀ ਵਧੀਆ
@PavitarSaini
@PavitarSaini Күн бұрын
Tds meter sir kithe o milda sir
@jogindersingh-eb2jk
@jogindersingh-eb2jk Ай бұрын
P H also considerable wether you have did it
@arshpreetjandu8162
@arshpreetjandu8162 Жыл бұрын
ਕੁਦਰਤ ਦੇ ਨੇੜੇ ਹੀ ਵਧੀਆ
@InderjitSingh-nv1yu
@InderjitSingh-nv1yu Жыл бұрын
Bor da tds 1000 plus hi rehnda hai ki kihna kise da 800 a jave
@farcry3940
@farcry3940 Жыл бұрын
Filter peen ale nu hi Bp sugar hundi fer fayda kya?
@shamshersinghhayer9106
@shamshersinghhayer9106 Жыл бұрын
Can you drink the AC water which it discards?
@palwindersingh8384
@palwindersingh8384 8 ай бұрын
No , low tds like 10, u use for battry refill
@tejindersingh7055
@tejindersingh7055 9 күн бұрын
Is interview karan wale nu ik bimari hai. Eh ensan video sidhi shuru nahi kar sakda. Punj mint de highlight hi Dai janda hai video nu bina Baja lambi Kari janda
@harrysinghs9839
@harrysinghs9839 Жыл бұрын
TDS means total dissolve salt 200 tak pee sakde aa pani
@Gopal10089
@Gopal10089 Жыл бұрын
Solid not salt bro
@dalbirsinghsingh8144
@dalbirsinghsingh8144 Жыл бұрын
ਜੋ ਸਾਨੂ ਕੁਦਰਤ ਨੇ ਦਿੱਤਾ ਆ ਸਾਨੂ ਹੋਰ ਕੀਤੇ ਨਹੀ ਮਿਲਣਾ
@manoharpalsingh4002
@manoharpalsingh4002 Жыл бұрын
ਪਾਣੀ ਉਬਾਲ ਕੇ ਪੀਣਾ ਸਬ ਤੋਂ ਵਧੀਆ ਹੁੰਦਾ
@surjeetkaur4585
@surjeetkaur4585 11 ай бұрын
ਪਾਣੀ ਵਿਚ ਸੋਰਾ ਬਹੁਤ ਆੳਦਾ ਹੈ ਫੇਰ ਪਾਣੀ ਕਿਵੇ ਪੀ ਸਕਦੇ ਹਾ ਜੀ ਇਸ ਬਾਰੇ ਦੱਸਣਾਂ ਜੀ
@johnyvlogger5268
@johnyvlogger5268 Жыл бұрын
Mainu ta filter water bot bheda lagda.
@sunnyuttam4841
@sunnyuttam4841 Жыл бұрын
Jb hm thora sa bhi glt bactiriya kha lete hai to body anti body bnayi hai jb ekdam saaf khayenge to body anti body km banayegi sahi kehte doctor saab macher katne se bhi bimari lag jayegi
@karanvirk8126
@karanvirk8126 6 ай бұрын
4 mint baad video start e
@robanjit3850
@robanjit3850 Жыл бұрын
😅
@user-un5hm4zi2r
@user-un5hm4zi2r Жыл бұрын
Bai thora sa intro ght krdo 6 minutes intro ch barbad krte
@Karanvir0912
@Karanvir0912 2 жыл бұрын
Tds meter celebration vi hundi hai
@roopsingh638
@roopsingh638 Жыл бұрын
ਪਾਣੀ ਦੇ ਕਿਹੜੇ ਕਿਹੜੇ ਟੈਸਟ ਹੁੰਦੇ ਨੇ ਇਹ ਟੈਸਟ ਕਿੱਥੋ ਕਰਵਾ ਸਕਦੇ ਹਾ
@digismart114
@digismart114 Жыл бұрын
Heavy metals wale test hunde ne y . Jivn arsenic, uranium etc
@saabsunny7596
@saabsunny7596 2 жыл бұрын
Tedhe kahto hoye jande ho ptrkar sabb
@jagdipsingh2601
@jagdipsingh2601 2 жыл бұрын
ਜੈ ਸਿੰਘ ਬਾਰੇ ਜਾਣਕਾਰੀ ਦਿਓ
@bikramsingh9740
@bikramsingh9740 Жыл бұрын
He is wright person
@JaspreetSingh-et1wy
@JaspreetSingh-et1wy Жыл бұрын
Es deya videos h KZfaq te
@parmjitsinghsidhu7700
@parmjitsinghsidhu7700 10 ай бұрын
ਜਿੰਨੇ ਠੰਢੇ ਦੀਆਂ ਬੋਤਲਾਂ ਹਨ ਸਭ ਦਾ ਟੀ ਡੀ ਐਸ ਬਹੁਤ ਹੁੰਦਾ ਹੈ ਸਟਿੰਗ ਦਾ 4500ਆ ਰਿਹਾ ਹੈ
@user-py4tw5ie9w
@user-py4tw5ie9w Жыл бұрын
ਬੋਰ ਡੂੰਘਾ ਕਰੋ ਫਿਰ ਹੀ ਸਾਫ ਪਾਣੀ ਨਿਕਲੋ
@DeepSidhu-qe9mr
@DeepSidhu-qe9mr 10 ай бұрын
ਨੰਬਰ ਮੋਬਾਈਲ ਨੰਬਰ
@karamjeetsingh3342
@karamjeetsingh3342 Жыл бұрын
Good
@harshpreet7921
@harshpreet7921 2 жыл бұрын
Good
EVOLUTION OF ICE CREAM 😱 #shorts
00:11
Savage Vlogs
Рет қаралды 8 МЛН
How Many Balloons Does It Take To Fly?
00:18
MrBeast
Рет қаралды 194 МЛН