ਹਾਈ ਅਲਰਟ 'ਤੇ ਪੰਜਾਬ! ਖ਼ਬਰਦਾਰ ਰਹਿਣ ਕਿਸਾਨ! ਹੋਵੇਗਾ ਗਹਿਗੱਚ...ਪ੍ਰੋ. ਮਨਜੀਤ ਸਿੰਘ ਤੋਂ ਸੁਣੋ

  Рет қаралды 14,912

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Ай бұрын

#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Prof. Manjit Singh
Query: +91-94632-41235
Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Пікірлер: 37
@Kiranpal-Singh
@Kiranpal-Singh 28 күн бұрын
ਦੇਸ਼-ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਵਾਲੇ, ਇਮਾਨਦਾਰ-ਪੰਜਾਬ ਹਿਤੈਸ਼ੀ ਉਮੀਦਵਾਰਾਂ ਨੂੰ ਜਿਤਾਈਏ !
@Kiranpal-Singh
@Kiranpal-Singh 28 күн бұрын
ਧਰਮਵੀਰ ਗਾਂਧੀ ਇਮਾਨਦਾਰ-ਸਮਾਜ ਸੇਵੀ ਉਮੀਦਵਾਰ ਨੂੰ ਜਿਤਾਉਣਾ ਚਾਹੀਦਾ ਹੈ !
@KanwarjitSinghGill-fn4iq
@KanwarjitSinghGill-fn4iq 27 күн бұрын
ਬਹੁਤ ਸਿਆਣੀਅਆਂ ਗੱਲਾਂ ਨੇ ਪੋ ਮਨਜੀਤ ਸਿੰਘ ਜੀ ਦੀਆਂ,ਪਿੰਡਾਂ ਦੇ sc ਭਾਈਚਾਰੇ ਨੂੰ ਅਤੇ ਸ਼ਹਰੀ ਲੋਕਾਂ ਨੂੰ ਨਾਲ ਲੈਕੇ ਚੱਲਣਾ ਚਾਹੀਦਾ ,
@dr.paramjitsinghsumra179
@dr.paramjitsinghsumra179 27 күн бұрын
ਪੰਜਾਬੀਆਂ ਨੇ ਹਮੇਸ਼ਾ ਦੇਸ਼ ਪ੍ਰਤੀ ਵਫ਼ਾਦਾਰੀ ਕੀਤੀ ਪਰ ਭਾਰਤ ਦੀਆਂ ਵੱਖ ਵੱਖ ਸਰਕਾਰਾਂ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਿਸ ਦੀਆਂ ਅਨੇਕਾਂ ਮਿਸਾਲਾਂ ਸਾਹਮਣੇ ਹਨ ਪੰਜਾਬ ਦੇ ਕਿਸਾਨ ਨੇ ਭੁੱਖ ਨਾਲ ਮਰ ਰਹੇ ਦੇਸ਼ ਦਾ ਢਿੱਡ ਭਰਿਆ, ਪਰ ਸਰਕਾਰ ਨੇ ਕਿਸਾਨ ਨੂੰ ਸਹੂਲਤਾਂ ਤੇ ਸਹਿਯੋਗ ਦੇਣ ਤੋਂ ਪਾਸਾ ਵੱਟੀ ਰੱਖਿਆ। ਭਾਸ਼ਾ ਦੇ ਆਧਾਰ ਤੇ ਪੰਜਾਬ ਨੂੰ ਕਿੰਨੇ ਵੱਡੇ ਮੋਰਚੇ ਲਾਏ ਗਏ ? ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਪਿਛਲੇ 58 ਸਾਲ ਤੋਂ ਹਰਿਆਣਾ ਕਾਬਜ਼ ਹੋਇਆ ਬੈਠਾ ਹੈ। ਭਾਰਤ ਦੇ ਵੱਖ ਵੱਖ ਹਿਸਿਆਂ ਵਿੱਚ ਵੱਖ ਵੱਖ ਕਾਨੂੰਨ ਤੇ ਨਿਯਮ ਨਹੀਂ ਹੋਣੇ ਚਾਹੀਦੇ। ਸਾਡੀ ਮੰਗ ਹੈ ਕਿ ਭਾਰਤ ਵਿੱਚ ਬਰਾਬਰ ਕਾਨੂੰਨ ਹੋਣ। ਗੁਜਰਾਤ ਦੇ ਕੱਛ ਦੇ ਇਲਾਕੇ ਵਿੱਚ 1960 ਤੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਦੇ ਵਸਾਏ ਹੋਏ ਪੰਜਾਬੀ ਕਿਸਾਨ ਅੱਜ ਦੇ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦਾ ਮੁੱਖ ਮੰਤਰੀ ਹੋਣ ਸਮੇਂ ਖੁਦ ਉਜਾੜੇ, ਜੋ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਪਰਿਵਾਰਿਕ ਹੱਕ ਮੰਗ ਰਹੇ ਹਨ। ਪੰਜਾਬ ਵਾਸੀਓ ਸੋਚ ਲਓ ਪੰਜਾਬ ਦਾ ਖੈਰਖਵਾਹ ਕੌਣ-ਕੌਣ ਹਨ ? ਪੰਜਾਬ ਵਿੱਚ ਚੰਡੀਗੜ੍ਹ ਸ਼ਾਮਲ ਨਾ ਕਰਨ ਪਿੱਛੇ ਪੰਜਾਬ ਦੇ ਸਾਰੇ ਸਿਆਸਤਦਾਨ ਹਨ ਜਿਸ ਚੰਡੀਗੜ੍ਹ ਨੂੰ 1966 ਵਿੱਚ ਹਰਿਆਣਾ ਨੂੰ ਕੇਵਲ 5 ਸਾਲ ਲਈ ਕੰਮ ਕਰਨ ਦੀ ਇਜਾਜ਼ਤ ਮਿਲੀ ਸੀ ਪਰ ਪੰਜਾਬ ਦੇ 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲਿਆਂ ਦੀ ਮਿਲੀਭੁਗਤ ਨਾਲ ਪਿਛਲੇ 58 ਸਾਲ ਤੋਂ ਕਾਬਜ਼ ਹੋਇਆ ਬੈਠਾ ਤੇ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਦਫ਼ਤਰ, ਸਰਕਾਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਚ ਬਣਾ ਲਏ। ਅੱਜ ਦੀ ਪੰਜਾਬ ਸਰਕਾਰ ਨੇ ਵੀ ਚੰਡੀਗੜ੍ਹ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ। ਕਾਂਗਰਸ ਸਰਕਾਰ ਨੇ ਤਾਂ ਚੰਡੀਗੜ੍ਹ ਬਾਰੇ ਮੂੰਹ ਖੋਲ੍ਹਣ ਦੀ ਵੀ ਕਦੇ ਕੋਈ ਗੱਲ ਨਹੀ ਕੀਤੀ। ਹੁਣ ਤਾਂ ਪੰਜਾਬ ਦਾ ਹਰ ਸਿਆਸਤਦਾਨ ਚੰਡੀਗੜ੍ਹ ਬਾਰੇ ਪੰਜਾਬ ਦਾ ਹੱਕ ਜਿਤਾਉਣ ਤੋਂ ਵੀ ਚੁੱਪ ਕਰਕੇ ਪਾਸਾ ਵੱਟ ਗਿਆ।
@tanveer07singh
@tanveer07singh 28 күн бұрын
ਬਹੁਤ ਵਧੀਆ ਪ੍ਰੋਗਰਾਮ ਹੁੰਦਾ ਸੁਖਵਿੰਦਰ ਤੇ ਪ੍ਰੋ ਮਨਜੀਤ ਜੀ
@charangitsahota7952
@charangitsahota7952 27 күн бұрын
Uk ਚੇ 4 July ਨੂੰ ਵੋਟਾਂ ਪੈ ਰਹੀਆਂ ਨੇ, ਏਥੇ ਦਾ ਸਿਸਟਮ ਤੇ ਭਾਰਤ ਦਾ ਜੋ ਵੋਟਿੰਗ ਦਾ ਸਿਸਟਮ ਹੈ ਜਾਂ ਪ੍ਰਚਾਰ ਕਰਨ ਦਾ ਢੰਗ ਹੈ ਉਸ ਚੇ ਦੇਖਿਓ ਕਿੰਨਾ ਫਰਕ ਹੈ।
@bhagwantsingh2037
@bhagwantsingh2037 28 күн бұрын
ਬਹੁਤ ਵਧੀਆ ਜਾਣਕਾਰੀ ਤੇ ਵਿਸ਼ਲੇਸ਼ਣ ਕੀਤਾ ਹੈਜੀ
@harbhejsingh3069
@harbhejsingh3069 27 күн бұрын
ਅਸੀਂ ਅੰਮ੍ਰਿਤਸਰ ਤੋਂ ਗਏ ਸੀ ਸਾਡੇ ਕੋਲ ਚਾਰ ਘੰਟੇ ਦੇ ਜਾਮ ਚ ਅੱਗੇ ਪਹੁੰਚਿਆ ਹੀ ਨਹੀਂ ਗਿਆ
@BalwinderSingh-ug2mf
@BalwinderSingh-ug2mf 28 күн бұрын
Very nice analysis prof sahab thanks
@ManjitKaur-vp7kf
@ManjitKaur-vp7kf 28 күн бұрын
ਇਹ ਹੰਸ ਰਾਜ ਨੂੰ ਪੰਜਾਬੀਆਂ ਨੇ ਐਨੇ ਚਿਰ ਤੋਂ ਸਿਰ ਤੇ ਬੈਠਾਇਆ ਹੋਇਆ ਸੀ ਉਦੋਂ ਇਹ ਬਾਲਮੀਕ ਨਹੀਂ ਸੀ ?
@harindergrewal535
@harindergrewal535 27 күн бұрын
*Vote for (NOTA)for 1st Position.OR Vote for HungGovt.(Mustbe) small difference between(MSP&MRP).*
@HarpreetSingh-dh1ln
@HarpreetSingh-dh1ln 27 күн бұрын
Good job Veerji 🙏🙏🙏🙏👍👍
@beantsingh8325
@beantsingh8325 27 күн бұрын
ੳਗਰਾਹਾ ਵਾਲੇ 26ਮੲਈ ਨੂੰ ਬਰਨਾਲੇ ਰੈਲੀ ਕਲ ਰਹੇ ਹੈ ਕੀ ਇਹ ਰਾਜਨੀਤਕ ਰੈਲੀ ਹੈ ਕਿਉਕਿ ਸ਼ੇਰਾ ਦੇ ਐਲਾਨ ਤੇ ਬਾਅਦ ਤਾ ਸਾਰੀਆਂ ਰੈਲੀਆਂਸਿਆਸਸੀ ਹੀ ਸਦੀਆਂ ਕੌਸਲ ਧਰਨਾ ਮਜਾਰਾ ਤਾ ਵਾਖਰੀ ਗਲ ਹੈ ਕੀ ਇਹ ਕੀ ਕਿਸੇ ਪਾਰਟੀ ਦੀ ਮਦਦ ਕਰਨ ਲੲੀ ਤਾ ਨਹੀ ਰੈਲੀ ਕਰ ਰਹੇ ੳੁੱਚ। ਰਾ। ਹ। ਵਾਲਾ ਦੱਸਿਆ?
@preet_mahall
@preet_mahall 27 күн бұрын
🙏🙏🙏🙏
@JoginderSingh-ch7it
@JoginderSingh-ch7it 27 күн бұрын
Kabutar
@sachdagyan
@sachdagyan 26 күн бұрын
Mere nall professor sahib di kise din debate krao aiwe ik pase da narrative bnaee jande ho
@beantsingh8325
@beantsingh8325 27 күн бұрын
ਕੀ ਖਾਲਿਸਤਾਨੀ ਝੰਡੇ ਕਾਲੇ ਦੌਰ ਵਲ ਤਾ ਨਹੀ ਪੰਜਾਬ ਜਾ ਰਹਾ ਜਿਸ ਨੇ ਨਹੀਵੇਖਿਆਾ ਕੀੳਹੀੳਧਰਨੁ ਤਾ ਨਹੀ ਤਰ ਰਹੇ???
@akpta3990
@akpta3990 27 күн бұрын
Har party nu parchar da haq hai. Tusi kyon kisana nu bharhka rahe ho.? Punjab saare punjabi da hai na ke sirf ik dhir da.
@ManjeetSingh-xu3kj
@ManjeetSingh-xu3kj 27 күн бұрын
Lok tantar Ek tarfa nahi hona chahida Modi ya khatar ne kihara lok tantar de rakhia kiti ci kisana da rasta rok ke Tusi kissana nu darao nahi
@parmjeetsingh7135
@parmjeetsingh7135 28 күн бұрын
4 ਤਰੀਕ ਤੋਂ ਬਾਅਦ ਗੱਲ ਕੀਤੀ ਜਾਵੇਗੀ ਅਤੇ ਸਾਰੇ ਧਰਨੇ ਖਤਮ ਹੋ ਜਾਣਗੇ ਨੋਟ ਕਰਨ ਵੀਰ ਜੀ ਪੰਜਾਬ ਦਾ ਫਾਇਦਾ ਹੋਵੇਗਾ ਸਰਕਾਰ ਤਾ ਬੀ ਜੇ ਪੀ ਬਣਾਏਗੀ ਬਾਕੀ ਗੱਲ ਇਹੋ ਹੈ ਕਿ ਅਸੀਂ ਬਾਦ ਵਿੱਚ ਹੀ ਗਲ ਕੀਤੀ ਜਾਵੇਗੀ 😢😢😢😢
@hardevkanwal8356
@hardevkanwal8356 27 күн бұрын
Kissan should remove blockade of roads if they need Symantec from public Only kissan are against not all public
@AmrikSingh-jk4ci
@AmrikSingh-jk4ci 27 күн бұрын
😮,
@sachdagyan
@sachdagyan 26 күн бұрын
Raman deep mann jo kisan leader ohne is dharne to pehla congress de leadran nall meetings kar ke te fund le ke dharna layea ise kar ke congress de virodhi partya to hi sawal push rhe congress to kyou nahi pushde
@simran7139
@simran7139 27 күн бұрын
ਭਾਈ ਏਹੇ ਕਿਸਾਨ ਨਹੀ ਗੁੰਡੇ ਸ਼ਰਾਬ ਪੀ ਕੇ ਬੀ ਜੇ ਪੀ ਦੇ ਖਿਲਾਫ ਤਰਨਾ ਦੇ ਰਹੇ ਹਨ ਹਵਾਲਾ ਰਾਹੀ ਪੈਸਾ ਏਨਾ ਲੌਕਾ ਕੌਲ ਆ ਰਿਹਾ ਹੈ❤❤❤❤
@user-dq4jk9jq4g
@user-dq4jk9jq4g 27 күн бұрын
Sabh apo apni tuti boli jande ne koi Rabh da bejiya hoya nahi Lok jinu elect krnge oh seat te beth jau
@sachdagyan
@sachdagyan 26 күн бұрын
Comrade bahut vadya fudu bnoude zameena adania nu de denia ise gall ne sada kissana da sabh to vadh nuksan kitta
@BalvinderSingh-xd4uo
@BalvinderSingh-xd4uo 28 күн бұрын
Kisan nal takka centre Sarkar ko menga parega.
@rajindersharma2849
@rajindersharma2849 27 күн бұрын
Kisan bhul jan delhi wali jana je modi nu Punjab vich na ann dena ki Punjab sirf ihna kisana da hai 60 hindu hai Punjab vich je ravidasia majbi sikh nal mila ke kio ki ihna nal phala hi ihna kisana ne bhut bura salok kita jihre hun masih bani jade oh din door nahi jado Punjab de CM di kursi v hindu kol honi je ajj bjp bsp akk ho jan koi v talat hindu cm banan to nahi rok sakdi
@JatinderKumar-sl7qi
@JatinderKumar-sl7qi 27 күн бұрын
😅oh ho ho eni nafrat BJP layi, ena rona dhona,ena virlaap😅bhai vidhavan sahib ji te patalkar ji thora ghat pitt siyapa kro bacha k rakho 4 june laye phir kite rejult sun k heart attack na jave kite😅😅
@ShamsherSingh-mm9rg
@ShamsherSingh-mm9rg 27 күн бұрын
Chhotu Dada Khatiya khane politics which channel Chilli chapati
@gurmail669
@gurmail669 27 күн бұрын
ਸਰਦਾਰ ਜੀ ਪੰਜਾਬ ਦੇ ਪਿੰਡਾਂ ਵਿੱਚ ਜੱਟਵਾਦ ਪਹਿਲਾਂ ਹੀ ਬਹੁਤ ਹੈ ਤਾਹੀਂ 04-04 ਗੁਰੂਦਵਾਰਾ ਸਾਹਿਬ ਬਣੇ ਹੋਏ ਨੇ, ਛੋਟੀ ਜਾਤ ਨੂੰ ਵੜਨ ਨੀ ਦਿੰਦੇ ਆਪਣੇ ਗੁਰੂਦਵਾਰਾ ਸਾਹਿਬ ਚੇ, ਤਾਹੀਂ ਈਸਾਈ ਧਰਮ ਵੱਧ ਫਲ ਫੁੱਲ ਰਿਹਾ ਹੈ ਪੰਜਾਬ ਚੇ
@parkashsingh8825
@parkashsingh8825 27 күн бұрын
Biba harsimrat badal and All Joshi jittange jaroor
@sushilkumarkhullar9492
@sushilkumarkhullar9492 28 күн бұрын
ਪ੍ਰੋਫੈਸਰ ਸਾਹਿਬ ਵੇਖੋ ਹੰਸ ਰਾਜ ਹੰਸ ਨੇ ਕਿੰਨੀ ਦੇਰ ਵਿਰੋਧ ਸੇਹਾ ਅਤੇ ਬਲਕਿ ਫੁੱਲ ਵੀ ਵਰਸਾਏ ਪਰ ਉਨ੍ਹਾਂ ਹੀ ਹੰਸ ਦੇ ਖਿਲਾਫ ਵਿਰੋਧ ਵਦਾਈ ਗਏ ਕਮਜ਼ੋਰ ਮਣ ਕੇ ਤੇ ਫੇਰ ਉਨਾਂ। ਨੂੰ ਕਹਿਣਾ ਹੀ। ਪਿਆ ਕੀ ਜੇਕਰ ਜੱਟ ਵਿਰੋਧ ਕਰਦੇ ਹਨ ਤੇ ਫੇਰ 32% ਦਲਿੱਤ ਆਬਾਦੀ ਖਾਸ ਕਰਕੇ ਬਾਲਮੀਕ ਵੀ ਪਿੰਡਾ ਵਿੱਚ ਰਹਿੰਦੇ ਹਨ ਓਹ ਤਾਂ ਵਿਰੋਧ ਨਹੀਂ ਕਰਦੇ ਬਲਕਿ ਉਨ੍ਹਾਂ ਨੂੰ ਤਾਂ ਮੋਦੀ ਸਰਕਾਰ ਵੱਲੋਂ ਸਹੂਲਤਾਂ ਵੀ ਬਹੁਤ ਦਿੱਤੀਆਂ ਗਈਆਂ ਹਨ ਤੇ ਓਹ ਭਾਜਪਾ ਵੱਲ ਬਹੁਤ ਵੱਡੇ ਪੱਧਰ ਤੇ ਵੋਟਾਂ ਵੀ ਪਾਉਣਗੇ ਇਸ ਲਈ ਕਿਸਾਨਾਂ ਨੂੰ ਵੀ ਵਿਰੋਧ ਹਿਸਾਬ ਨਾਲ ਹੀ ਕਰਨਾ ਚਾਹੀਦਾ ਕਿਓਂਕਿ ਸਰਕਾਰ ਫੇਰ ਭਾਜਪਾ ਦੀ ਹੀ ਬਣਨ ਜਾ ਰਹੀ ਹੈ ਤੇ ਫੇਰ ਵੀ ਉਨਾਂ ਕੋਲ ਹੀ ਮੰਗਾਂ ਮਨਵਾਉਣ ਲਈ ਜਾਣਾ ਹੀ ਪੈਣਾ ਹੈ
@harjeetsingh9645
@harjeetsingh9645 28 күн бұрын
Muh dho ke rakho
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 1,9 МЛН
She ruined my dominos! 😭 Cool train tool helps me #gadget
00:40
Go Gizmo!
Рет қаралды 53 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 2,8 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 1,9 МЛН