ਬਾਬਾ ਦਯਾ ਸਿੰਘ ਦੀ ਵਸੀਅਤ ਵਿੱਚ ਹੋ ਗਿਆ ਵੱਡਾ ਖੁਲਾਸਾ | ਕੌਣ ਹੈ 700 ਕਿੱਲੇ ਜਮੀਨ ਦਾ ਅਸਲ ਮਾਲਕ ?? Harpreet Makhu

  Рет қаралды 259,796

Harpreet Singh Makhu

Harpreet Singh Makhu

21 күн бұрын

ਬਾਬਾ ਦਯਾ ਸਿੰਘ ਦੀ ਵਸੀਅਤ ਵਿੱਚ ਹੋ ਗਿਆ ਵੱਡਾ ਖੁਲਾਸਾ | ਕੌਣ ਹੈ 700 ਕਿੱਲੇ ਜਮੀਨ ਦਾ ਅਸਲ ਮਾਲਕ ?? Harpreet Makhu | Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZfaq : - / @harpreetsinghmakhu9752
Follow on Facebook : - / hsmakhu

Пікірлер: 687
@Animehworld107
@Animehworld107 19 күн бұрын
ਅਸਲੀ ਸੰਤ ਬਾਬਾ ਪਾਲਾ ਸਿੰਘ ਜੀ ਗਾਵਾਂ ਵਾਲੇ ਹੋਏ ਹਨ ਇੱਕ ਵੀ ਚੀਜ਼ ਦਾ ਲਾਲਚ ਨਹੀਂ ਸੀ ਮਨ ਵਿੱਚ
@AmarjitKaur-et4yn
@AmarjitKaur-et4yn 11 күн бұрын
Right
@gurpreetsinghpreet985
@gurpreetsinghpreet985 10 күн бұрын
WAHEGURU JI 🙏🏻 🙏🏻 🙏🏻 🙏🏻 🙏🏻 🙏🏻 🙏🏻 🙏🏻
@ranbirkaur6830
@ranbirkaur6830 19 күн бұрын
ਮੇਰੇ ਪਿਤਾ ਜੀ ਬਹੁਤ ਮੰਨਦੇ ਨੇ ਸੁਰਸਿੰਘ ਬਾਬਾ ਦਯਾ ਸਿੰਘ ਜੀ ਨੂੰ ਪਰ ਜਦੋਂ ਦਾ ਇਹਨਾਂ ਦਾ ਜਮੀਨੀ ਵਿਵਾਦ ਚਲਦਾ ਪਤਾ ਨਹੀਂ ਦਿਲ ਨਹੀਂ ਕਰਦਾ ਇਹਨਾਂ ਨੋ ਮੱਥਾ ਟੇਕਣ ਨੋ ਲੋਕਾਂ ਨੂੰ ਕੀ ਸਿੱਖਿਆ ਦੇਣਗੇ ਜ ਆਪ ਇਹ ਹਾਲ ਨੇ😢 ਬਾਬਾ ਗੁਰਬਚਨ ਸਿਘ ਜੀ ਨਾਲ ਇਨਸਾਫ ਹੋਣਾ ਚਾਹੀਦਾ
@MS-nt8cx
@MS-nt8cx 19 күн бұрын
ਮੱਥੇ ਟੇਕਦੇ ਕਿਉਂ ਹੋ??? ਇਹ ਬਾਬੇ ਸਭ ਲਾਲਚੀ ਤੇ ਪੈਸਿਆਂ ਦੇ ਯਾਰ ਨੇ। ਮੱਥਾ ਟੇਕੋ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਣੀ ਪੜੋ ਤੇ ਬਾਣੀ ਨੂੰ ਅਮਲ ਚ ਲਿਆਉ। ਇਹ ਸਭ ਸਰਕਾਰੀ ਸਾਧ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗਾਇਬ ਨੇ ਬੰਦੀ ਸਿੰਘ ਪੰਜਾਬੀ ਭਾਸ਼ਾ ਦਾ ਮਸਲਾ ਪਾਣੀਆਂ ਦਾ ਮਸਲਾ ਇਹ ਬੋਲੇ ਕਦੀ??????
@parmindersingh6986
@parmindersingh6986 19 күн бұрын
Need land give poor people. Not these mothers Fukien baba
@parmindersingh6986
@parmindersingh6986 19 күн бұрын
@@MS-nt8cxyou right bro
@lovesingh5388
@lovesingh5388 19 күн бұрын
@@MS-nt8cx veer matha takena meaning ke satkarit hasti vjo satkar bhet krde aaa,, eho jehe maahpursh ee apa nu guru granth sahib wal. Jod de ne,,giyanta nidrata te parteek ne
@majhablockk6372
@majhablockk6372 19 күн бұрын
Itihas pta vr ki a dal baba bidhi Chand sahib da ?​@@MS-nt8cx
@farmarfarming3846
@farmarfarming3846 19 күн бұрын
ਜੋ ਅਕਾਲ ਪੁਰਖ ਕਰਦਾ ਸਹੀ ਹੈ ਲੋਕਾਂ ਦੀਆਂ ਅੱਖਾਂ ਖੁੱਲ੍ਹ ਗਈਆਂ
@SukchainSingh-jo5vy
@SukchainSingh-jo5vy 19 күн бұрын
ਬਾਬਾ ਗੁਰਬਚਨ ਸਿੰਘ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ ਬਾਬਾ ਅਵਤਾਰ ਸਿੰਘ ਜੀ ਤੁਸੀਂ ਵੱਡੇ ਹੋ ਇਸ ਲਈ ਇਸ ਗੱਲ ਦਾ ਨਿਬੇੜਾ ਤੁਸੀਂ ਜਲਦੀ ਤੋਂ ਜਲਦੀ ਕਰੋ ਕਿਉਂਕਿ ਸਿੱਖ ਧਰਮ ਵਿੱਚ ਤੁਹਾਡਾ ਸਥਾਨ ਬਹੁਤ ਵੱਡਾ ਹੈ
@ravindergill8228
@ravindergill8228 19 күн бұрын
yr ewe gurbachan jhooth mari jnda
@harwindersingh3834
@harwindersingh3834 19 күн бұрын
ਕਲਯੁੱਗ ਸਮੇਂ ਵਿੱਚ ਬ੍ਰਹਮਗਿਆਨੀ ਸੰਤ ਮਹਾਂਪੁਰਸ ਬਹੁਤ ਘੱਟ ਮਿਲਦੇ ਹਨ ਇਹ ਸਭ ਮਾਇਆ ਦੀ ਲੜਾਈ ਹੈ
@JaswinderSingh-kt9yc
@JaswinderSingh-kt9yc 19 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@Rajvirmalhotra1
@Rajvirmalhotra1 19 күн бұрын
ਬਾਬਿਆਂ ਦਾ ਹਾਲ ਦੇਖ ਲਓ ਏਨਾ ਵਿਚ ਵੀ ਲਾਲਚ ਕਿਸ ਤਰ੍ਹਾਂ ਕੂਟ ਕੂਟ ਕੇ ਭਰਿਆ ਹੋਇਆ ਹੈ,, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵਾਹਿਗੁਰੂ ਜੀ ਧਿਆਨ ਨਾਲ ਏਨਾ ਦੇ ਪਿੱਛੇ ਨਾ ਲਗੋ ਜੀ
@gursandhuambarsaria3704
@gursandhuambarsaria3704 19 күн бұрын
ਮੇਰੀ ਸੰਗਤ ਨੂੰ ਵੀ ਅਪੀਲ ਆ ਬਈ ਬਾਬਾ ਗੁਰਬਚਨ ਸਿੰਘ ਤੇ ਬਾਬਾ ਅਵਤਾਰ ਸਿੰਘ ਬਾਰੇ ਕੋਈ ਗਲਤ ਬੋਲ ਨਾ ਬੋਲਿਆ ਜਾਵੇ ਜੋ ਮਹਾਂਪੁਰਖਾਂ ਦੇ ਖਿਲਾਫ ਹੋਵੇ ਸੇਵਾ ਤੇ ਭਗਤੀ ਦੋਹਾਂ ਦੀ ਪੂਰੀ ਆ। ਬਾਬਾ ਗੁਰਬਚਨ ਸਿੰਘ ਜੀ ਵੱਡੇ ਮਹਾਂਪੁਰਖ ਬਾਬਾ ਦਇਆ ਸਿੰਘ ਦੀ ਸੇਵਾ ਵਿੱਚ ਸਾਰੀ ਉਮਰ ਹਾਜ਼ਿਰ ਰਹੇ ਤੇ ਅਸਥਾਨਾਂ ਦਾ ਪ੍ਰਬੰਧ ਦੇਖਦੇ ਰਹੇ ਤੇ ਬਾਬਾ ਅਵਤਾਰ ਸਿੰਘ ਜੀ ਦਲ ਪੰਥ ਤੇ ਨਿਹੰਗ ਸਿੰਘ ਛਾਉਣੀਆਂ ਦੀ ਸੰਭਾਲ ਤੇ ਸੰਗਤ ਦੇ ਸੱਦੇ ਤੇ ਪੂਰੇ ਦੇਸ਼ ਵਿੱਚ ਜਾਂਦੇ ਰਹੇ। ਤੇ ਬਾਬਾ ਜੀ ਕਈ ਕਈ ਮਹੀਨੇ ਘਰ ਤੇ ਪਰਿਵਾਰ ਤੋਂ ਦੂਰ ਰਹਿੰਦੇ ਰਹੇ।
@daljitsingh3631
@daljitsingh3631 19 күн бұрын
ਮਹਾਪੁਰਖ ਜਮੀਨਾ ਵਾਸਤੇ ਲੜਦੇ ਨਹੀਂ ਉਹ ਤਾ ਸਭ ਕੁਝ ਛੱਡ ਕੇ ਪਾਸੇ ਹੋ ਜਾਂਦੇ ਹਨ
@amriksingh9543
@amriksingh9543 19 күн бұрын
ਜੇ ਬਾਬਾ ਜੀ ਪਰਿਵਾਰ ਤੋਂ ਦੂਰ ਰਹਿੰਦੇ ਸੀ ਫੇਰ ਕੀ ਹੋ ਗਿਆ ਲੋਕ ਬਾਹਰਲੇ ਮੁਲਕ ਜਾਂਦੇ ਈ ਆ ਕਿਡਾ ਕੁ ਵੱਡਾ ਤਿਆਗ ਆ ਬਾਬੇ ਦਾ।
@RajaRaja-pc8ke
@RajaRaja-pc8ke 19 күн бұрын
ਇਸ ਨਾਲ ਕਿਸੇ ਦੀ ਜ਼ਮੀਨ ਖੋਹ ਲਈ ਦੀ ਆ
@Sarwansinghkhalra
@Sarwansinghkhalra 19 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਗੁਰਬਚਨ ਸਿੰਘ ਜੀ ਨੂੰ ਆਪਣਾ ਹੱਕ ਮਿਲਣਾ ਚਾਹੀਦਾ ਹੈ ਜੀ
@sukhsingh8950
@sukhsingh8950 19 күн бұрын
Gurbachan singh ne vi koi kam thik nahi kita.lali munda si manochahal da jo sameek vechda si.babiya ne usnu pistal dita si
@samransinghsamran-nf5nl
@samransinghsamran-nf5nl 19 күн бұрын
ਮਖੂ ਸਾਹਿਬ ਆ ਚੜ੍ਹਦੀ ਕਲਾ ਵਾਲਾ ਕੰਮ ਕਰ ਰਹੇ ਜੋ ਇਹ ਜਿਹੜੀ ਗੁਰਦੁਆਰੇ ਦੀ ਸਾਰੀ ਜਾਇਦਾਦ ਆ ਇਥੇ ਗਰੀਬਾਂ ਨੂੰ ਸਹੂਲਤ ਦੇਣ ਵਾਸਤੇ ਕੋਈ ਹਸਪਤਾਲ ਚਾਹੇ ਸਕੂਲ ਬਣਾਇਆ ਜਾਵੇ ਸੰਤ ਉਹ ਜਿਹਨੂੰ ਕੋਈ ਮੋਹ ਮਾਇਆ ਨਹੀਂ
@AmarjitKaur-et4yn
@AmarjitKaur-et4yn 11 күн бұрын
Right
@sukhchainsinghsohi860
@sukhchainsinghsohi860 19 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਦੁੱਖ ਦੀ ਗੱਲ ਆ ਕਿ ਜਿਹੜਾ ਬਾਬਾ ਦਇਆ ਸਿੰਘ ਦਾ ਪਰਿਵਾਰ ਬਾਬਾ ਬਿਧੀ ਚੰਦ ਜੀ ਦਾ ਪਰਿਵਾਰ ਵੱਡਾ ਪਰਿਵਾਰ ਪਰ ਇਹਨਾਂ ਬਾਬਾ ਅਵਤਾਰ ਸਿੰਘ ਨੂੰ ਆਪਣੇ ਛੋਟੇ ਭਰਾ ਨਾਲ ਇਦਾਂ ਨਹੀਂ ਕਰਨੀ ਚਾਹੀਦੀ ਜੀ ਆਪਣੇ ਬੱਚਿਆਂ ਬਾਰੇ ਸੋਚ ਰਹੇ ਤੇ ਬਿਲਕੁਲ ਗਲਤ ਗੱਲ ਆ ਸੰਗਤਾਂ ਵਿੱਚ ਸਤਿਕਾਰ ਘਟਦਾ ਸਤਿਕਾਰ ਬਹੁਤ ਜਿਆਦਾ ਫਰਕ ਪੈਂਦਾ ਇਹ ਕੰਮ ਨਹੀਂ ਕਰਨਾ ਚਾਹੀਦਾ ਤੇ ਬੈਠ ਕੇ ਨਿਬੇੜਨੀ ਚਾਹੀਦੀ ਸੰਗਤਾਂ ਇਹਨਾਂ ਤੋਂ ਫਰਿਆਦਾਂ ਕਰਦੀਆਂ ਨੇ ਹਰੇ ਤੇ ਆਪਣੇ ਘਰ ਨੂੰ ਹੀ ਧੱਕਾ ਕਰੀ ਜਾਣ ਦੇ ਆਪਣੇ ਛੋਟੇ ਭਰਾ ਨਾਲ ਬਹੁਤ ਮਾੜੀ ਗੱਲ ਦੂਰ ਦੂਰ ਬੈਠੀਆਂ ਸੰਗਤਾਂ ਦੇ ਮਨ ਨੂੰ ਠੇਸ ਪਹੁੰਚ ਰਹੀ ਹੈ ਇਹਨਾਂ ਨੂੰ ਬੈ ਕੇ ਨਬੇੜਨੀ ਚਾਹੀਦੀ
@user-lc7xq1nn8v
@user-lc7xq1nn8v 19 күн бұрын
ਸੂਝਵਾਨ ਸੱਜਣ ਇਕੱਤਰ ਹੋ ਕੇ ਇਸ ਮਸਲੇ ਦਾ ਹੱਲ ਬਹੁਤ ਹੀ ਜਲਦੀ ਤੋਂ ਜਲਦੀ ਟੇਬਲ ਟੌਕ ਦੇ ਰਾਹੀਂ ਦੋਹਾਂ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਜੀ ਦੋਵੇਂ ਹੀ ਸਤਿਕਾਰ ਯੋਗ ਨੇ
@balkarsingh-nn5le
@balkarsingh-nn5le 17 күн бұрын
ਸਹੀ ਗੱਲ ਆ ਵੀਰ ਜੀ ਬੈਠ ਕੇ ਸੁਲਝਾ ਲੈਣਾ ਚਾਹੀਦਾ ਹੈ ਜੀ 🙏🙏
@shindatakhar9585
@shindatakhar9585 17 күн бұрын
ਦੋਹਾਂ ਬਾਬਿਆਂ ਤੋਂ ਜਾਇਦਾਦ ਲੈਕੇ ਗਰੀਬਾਂ ਵਿੱਚ ਵੰਡ ਦਿੱਤੀ ਜਾਵੇ। ਪਰਮਾਤਮਾ ਜੀ ਦੀ ਇਹੀ ਮਰਜ਼ੀ ਹੈ। ਪਰਮਾਤਮਾ ਜੀ ਦੋਹਾਂ ਬਾਬਾ ਜੀ ਉੱਪਰ ਕਿਰਪਾ ਕਰਨਗੇ
@harvindersingh4776
@harvindersingh4776 16 күн бұрын
Tu parmatma hain ?
@shindatakhar9585
@shindatakhar9585 15 күн бұрын
@@harvindersingh4776 ho sakda tusi pehchaan Lo Bai ji
@shindatakhar9585
@shindatakhar9585 15 күн бұрын
@@harvindersingh4776 ho sakda tusi pehchaan Lo Bai ji
@sukhwantsinghsandhu2525
@sukhwantsinghsandhu2525 19 күн бұрын
ਗੁਰਬਾਣੀ ਦਾ ਕੋੲੀ ਅਸਰ ਨਹੀਂ ਦਿਸਦਾ , ਜੇ ਗੁਰਬਾਣੀ ਦਿਲ ਚ ਵਸਾੲੀ ਹੁੰਦੀ ਤਾਂ ਪ੍ੀਵਾਰ ਝਗੜੇ ਦੀ ਥਾਂ ਸਹਿਮਤੀ ਨੂੰ ਪਹਿਲ ਦਿੰਦਾ.ਗੁਰੂ ਸਾਹਿਬ ਨੇ ਸਰਬੰਸ ਵਾਰ ਕੇ ਸਾਡੇ ਲੲੀ ਮਿਸਾਲ ਕਾੲਿਮ ਕੀਤੀ ਫਿਰ ਜ਼ਮੀਨ ਦੇ ਟੋਟੇ ਪਿਛੇ ਲੜਨਾ ਕੀ ਸਾਬਿਤ ਕਰਦੈ?
@SukhwinderSingh-2107
@SukhwinderSingh-2107 19 күн бұрын
ਮਖੂ ਜੀ ਬੜੀ ਮੰਦ ਭਾਗਾਂ ਹੈ ਤੇ ਨਮੋਸ਼ੀ ਵਾਲੀ ਗੱਲ ਹੈ ਜਦੋਂ ਇਹੋ ਜਿਹੀਆਂ ਸ਼ਖਸ਼ੀਅਤਾਂ ਵੀ ਜਾਇਦਾਦ ਦੇ ਲਾਲਚ ਵਿੱਚ ਬਦਨਾਮੀ ਖੱਟਦੀਆਂ ਹਨ।ਸੰਗਤ ਵੀ ਸੋਚਾਂ ਵਿੱਚ ਪੈ ਜਾਂਦੀ ਹੈ ਕਿ ਇਹ ਕੀ ਭਾਣਾ ਵਾਪਰ ਰਿਹਾ ਹੈ ?
@experimentman8131
@experimentman8131 19 күн бұрын
Waheguru ji 😢😢😢 bhot dukhi hoia mnn
@ItsMaxGamer
@ItsMaxGamer 19 күн бұрын
right singh saab
@kulwindersingh-du6lt
@kulwindersingh-du6lt 19 күн бұрын
ਘੋਰ ਕਲਜੁਗਿ ਆ ਗਿਆ । ਮਾਇਆ ਨਾਗਣੀ ਦਾ ਕਲੇਸ਼।
@hsingh9180
@hsingh9180 19 күн бұрын
Tuc kehri dunia ch rehnde ho singh saab? Eh babe sirf golak de ne, maal shakea lokan nu fu$ddu bmayea ede toh vadh ena s@lea ch kujh nhi
@KENTIGER1000
@KENTIGER1000 17 күн бұрын
DERA VAAD has destroyed the true Value of SIKHISM. They don't represent Sikhism, they are tools of the Deep State. Villagers do not understand Guru Shabad and instead follow rituals these Masand Dera's created. Baba Daya Singh was a Coward during Operation Blue Star as I went along with the youth per Baba Kharak Singh's order to ask BABA Daya Singh to organize a march to Amritsar during Blue Star Operation, coward Daya Singh refused.
@jasbirsinghparmar2004
@jasbirsinghparmar2004 19 күн бұрын
ਦੋਸਤੋ ਧਰਮ ਸਥਾਨਾਂ ਨੂੰ ਪੈਸੇ ਦੇ ਦਾ ਨਤੀਜ਼ਾ ਦੇਖੋਂ ਜੀ ਇਸ ਤੋਂ ਅੱਛਾ ਹੈ ਕਿ ਖ਼ੁਦ ਆਪਣੇ ਹੱਥੀਂ ਪਰਿਵਾਰ ਦੀ ਮਦਦ ਕਰੋਂ ਜੀ
@sanjogtarani3997
@sanjogtarani3997 19 күн бұрын
ਸੱਚ ਬੋਲਣ ਦੀ ਹਿੰਮਤ ਕੀਤੀ ਹੈ ਧੰਨਵਾਦ
@Gurleenkaur7628
@Gurleenkaur7628 19 күн бұрын
ਬਾਬਾ ਬੰਤਾ ਸਿੰਘ ਦੀ ਭੈਣ ਮੇਰੇ ਨਾਲ ਪੜਦੀ ਸੀ ਇਹਨਾਂਦਦੇ ਪਰਿਵਾਰ ਵਿੱਚ ਬਹੁਤ ਟਾਇਮ ਦਾ ਇਹ ਝਗੜਾ ਚਲ ਰਿਹਾ ਹੈ ਬਾਬਾ ਬੰਤਾ ਸਿੰਘ ਹੁਣਾ ਦੇ ਪਰਿਵਾਰ ਨਾਲ ਧੱਕਾ ਕਰਿਆ ਇਹਨਾਂ ਨੇ
@BangaSethji
@BangaSethji 13 күн бұрын
ਸਾਡੇ ਬੀ ਲਾਗੇ ਪਿੰਡ ਚ ਬਾਬਾ ਆ 1 ਨਿਹੰਗ ਸਿੰਘ ਆਪਣੇ ਚਾਚੇ ਦੇ 7 ਕਿਲ੍ਹੇ ਦੱਬ ਕੇ ਬੈਠ ਗਿਆ ਗੁਰੂਦਵਾਰਾ ਖੋਲ ਲਿਆ ਮਾਲਕ ਬਾਹਰ ਹਨ ਘਰ ਬੀ ਨੱਪ ਲਿਆ ਕੋਈ ਨਹੀਂ ਪੁੱਛਣ ਵਾਲਾ
@SHARRY-----9
@SHARRY-----9 19 күн бұрын
ਸੁਣਿਆ ਸੀ ਸੰਤਾਂ ਨੂੰ ਸਵਾਦਾਂ ਨਾਲ਼ ਕੀ. ਪਰ ਜੇ ਜ਼ਮੀਨ ਲਈ ਲੜ ਰਹੇ ਫੇਰ ਏ ਅਸਲੀ ਸੰਤ ਹੈ ਹੀ ਨਹੀਂ ਲਾਲਚੀ ਲੋਕ ਨੇ ਬੱਸ
@HeeraValtohasahota
@HeeraValtohasahota 19 күн бұрын
✌️✌️
@ramanjeetkaur4663
@ramanjeetkaur4663 19 күн бұрын
@@HeeraValtohasahotaRight
@bickybal2546
@bickybal2546 19 күн бұрын
True
@prabjotsingh8182
@prabjotsingh8182 18 күн бұрын
@@SHARRY-----9 Asal ch baba bidhi chand di Aans bans hi nhi ge,, Ithas farol ke vekho,, Aehna goreya nal mil ke gadariya krke punjab nu vech ke itho tak ponche aa
@SHARRY-----9
@SHARRY-----9 18 күн бұрын
@@prabjotsingh8182 ਇਤਿਹਾਸ ਵਿੱਚ ਜਾ ਕੇ ਕੀ ਕਰਨਾ ਵੀਰ ਸਾਰਿਆਂ ਨੂੰ ਪਤਾ ਹੀ ਆ ਇਨ੍ਹਾਂ ਬਾਰੇ ਬਾਕੀ ਜਰੂਰੀ ਨਹੀਂ ਕੀ ਜੇ ਬਾਪ ਚੰਗਾ ਏ ਤੇ ਪੁੱਤ ਵੀ ਚੰਗੇ ਹੋਣ ਗੇ
@karambirsinghanandpursahib1125
@karambirsinghanandpursahib1125 19 күн бұрын
Kise ਨੂੰ ਨਹੀਂ ਫ਼ਿਕਰ 15% ਪੰਜਾਬ ਦੇ ਸਿੱਖ ਹਿੰਦੂ ਈਸਾਈ ਬਣ ਗਏ ਸੰਤ ,ਮਹੰਤ ,ਡੇਰੇ ,ਹੋਰ ਸਬ ਚੁੱਪ
@HardeepSingh-qv6xl
@HardeepSingh-qv6xl 19 күн бұрын
ਸਹੀ ਜੀ
@hsingh9180
@hsingh9180 19 күн бұрын
Tu paise den vala ban eh aap v ban jange jina nu babe aamjhde tuc
@KENTIGER1000
@KENTIGER1000 17 күн бұрын
🦁🙏💥DERA VAAD has destroyed the true Value of SIKHISM. They don't represent Sikhism, they are tools of the Deep State. Villagers do not understand Guru Shabad and instead follow rituals these Masand Dera's created. Baba Daya Singh was a Coward during Operation Blue Star as I went along with the youth per Baba Kharak Singh's order to ask BABA Daya Singh to organize a march to Amritsar during Blue Star Operation, coward Daya Singh refused.🔥🔥🔥kzfaq.info/get/bejne/e7qmfNialrW8eY0.html
@singhridersbadwali2752
@singhridersbadwali2752 19 күн бұрын
ਬਾਬਾ ਬਿਧੀ ਚੰਦ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਥਾਪੜਾ ਲੈਕੇ ਲਹੌਰ ਦੇ ਸ਼ਾਹੀ ਕਿਲੇ ਵਿੱਚੋਂ ਘੋੜੇ ਕੱਢ ਲਿਆਇਆ ਸੀ, ਬਿਨਾ ਕਿਸੇ ਲੋਭ ਲਾਲਚ ਦੇ ਸਾਰੀ ਜਿੰਦਗੀ ਬਾਬਾ ਬਿਧੀ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਕੱਢ ਦਿੱਤੀ , ਇਹ ਜੋ ਲੋਕ ਓਹਨਾਂ ਦੀ ਪੀੜੀ ਹੋਣ ਦਾ ਦਾਅਵਾ ਕਰ ਰਹੇ ਨੇ ਫੇਰ ਇਹ ਲੋਕ ਜਮੀਨਾਂ ਪਿੱਛੇ ਕਿਓਂ ਲੜ ਰਹੇ ਨੇ ਜੇ ਇਹ ਲੋਕ ਬਾਬਾ ਬਿਧੀ ਚੰਦ ਜੀ ਦੇ ਜਾਨਸ਼ੀਨ ਨੇ ਤਾਂ ਇਹ ਲੋਕ ਤਾਂ ਲੋਭ ਲਾਲਚ ਤੋਂ ਮੁਕਤ ਹੋਣੇ ਚਾਹੀਦੇ ਨੇ, ਅਸਲੀ ਸਾਧੂਜਨ ਤਾਂ ਜਮੀਨਾਂ ਦੇ ਟੁਕੜਿਆਂ ਵੱਲ ਝਾਕਦੇ ਵੀ ਨਹੀਂ...
@AS-nc5wh
@AS-nc5wh 18 күн бұрын
@@singhridersbadwali2752 ਬਾਬਾ ਬਿਧੀ ਚੰਦ ਜੀ ਦੀ ਤਾਂ ਸ਼ਾਦੀ ਨਹੀਂ ਸੀ ਹੋਈ, ਫਿਰ ਬੰਸ ਕਿਵੇਂ ਤੁਰ ਪਈ ਗੁਰੂ ਮਹਾਰਾਜ ਈ ਜਾਣੇਂ
@prabjotsingh8182
@prabjotsingh8182 18 күн бұрын
@@singhridersbadwali2752 koi Ans bans nhi, aa,, bs murakh bna gye loka nu, te log bn rhe aa, asli ans bans valeya nu ta aehna dab ditta si bhut pehla hii
@navdhillon7151
@navdhillon7151 19 күн бұрын
ਵਾਹਿਗੁਰੂ ਮਿਹਰ ਕਰੇ ਤੇ ਇਹ ਵਿਵਾਦ ਖ਼ਤਮ ਹੋਵੇ ਤੇ ਇਹ ਜਥੇਬੰਦੀ ਇਕਜੁੱਟ ਹੋ ਕੇ ਕੌਮ ਤੇ ਸਾਡੇ ਰਾਜ ਦੀ ਗੱਲ ਕਰੇ ਕਿਉਕਿ ਬਾਬਾ ਬਿੱਧੀ ਚੰਦ ਜੀ ਦੀ ਜਥੇਬੰਦੀ ਦੀ ਇਲਾਕੇ ਵਿਚ ਬਹੁਤ ਚੜਦੀ ਕਲਾ ਹੈ ਸਾਰੇ ਪੰਜਾਬ ਵਿਚੋ ਬਹੁਤ ਸੰਗਤਾਂ ਬਾਬਾ ਜੀ ਨਾਲ ਜੁੜੀਆਂ ਹੋਈਆ ਨੇ ਵਾਹਿਗੁਰੂ ਮਿਹਰ ਕਰੇ ਇਹ ਵਿਵਾਦ ਖ਼ਤਮ ਹੋਵੇ ਤੇ ਜਥੇਬੰਦੀ ਇੱਕ ਹੋ ਕੇ ਤੇ ਸਾਰੀ ਸੰਗਤ ਨੂੰ ਨਾਲ ਲੈ ਕੇ ਜੋ ਪੰਜਾਬ ਦੇ ਨਾਲ ਸਰਕਾਰਾ ਕਰ ਰਹੀਆਂ ਨੇ ਓਸ ਵੱਲ ਧਿਆਨ ਕਰਨ ਦੀ ਲੋੜ ਹੈ
@karamvirsingh2068
@karamvirsingh2068 19 күн бұрын
ਬਾਬੇ ਤਾ ਲੋਕ ਨੁੰ ਮੱਤ ਦਿੰਦੇ ਨੇ ਮੋਹ ਮਾਈਆ ਤੋ ਦੂਰ ਰਹਿਣਾ ਚਾਹਿਦਾ ਹੈ ਪਰ ਆਪ ਤਾ ਜਇਦਾਦਾ ਲਈ ਲੜਦੇ ਨੇ ਸ਼ਰਮ ਦਾ ਘਾਟਾ ਹੋਣਾ ਚਾਹਿਦਾ ਹੈ
@sukhmindersingh4843
@sukhmindersingh4843 19 күн бұрын
ਆਪ ਨਹੀਂ ਛੱਡਦੇ ਮਾਇਆ ਨੂੰ ਸੰਗਤਾਂ ਨੂੰ ਗੁੰਮਰਾਹ ਕਰਦੇ ਹਨ
@gurmeetgill1898
@gurmeetgill1898 19 күн бұрын
ਮੱਖੂ ਸਾਹਿਬ ਜੀ ਤੁਸੀਂ ਬਹੁਤ ਸਿਆਣੇ ਤੇ ਸੂਝਵਾਨ ਗੁਰਮੁਖ ਪਿਆਰੇ ਜੇ ਇਹ ਬਾਬਾ ਗੁਰਬਚਨ ਸਿੰਘ ਜੀ ਪਹਿਲਾਂ ਨਾਲੋਂ ਹੁਣ ਇਹਨਾਂ ਦੇ ਬਹੁਤ ਬਿਆਨ ਬਦਲ ਚੁਕੇ ਹਨ ਜੀ। ਇਹਨਾਂ ਬਹੁਤ ਪਿਆਰ ਪ੍ਰੇਮ ਸੀ ਇਹ ਸਾਰੀ ਲੜਾਈ ਬਾਬਾ ਸਰੂਪ ਸਿੰਘ ਨੇ ਪਵਾਈ ਸੀ। ਪਹਿਲਾਂ ਇਹ ਬਾਬੇ ਗੁਰਬਚਨ ਸਿੰਘ ਜੀ ਸਾਰਿਆਂ ਗੁਰਦਵਾਰਿਆਂ ਦੇ ਵਿੱਚੋ ਆੱਧ ਮੰਗਦੇ ਸੀ। ਹੁਣ ਇਹ ਸਿਰਫ 104ਕਿਲੇ। ਜ਼ਮੀਨ ਮੰਗਣ ਤੇ ਆ ਗਏ ਹਨ। ਹੁਣ ਹੋ ਸਕਦਾ ਮਸਲੇ ਹੱਲ ਹੋ ਜਾਣਗੇ। ਇਹਨਾਂ ਬਾਬਿਆਂ ਦੇ ਕੋਲ ਪੱਟੀ ਦੁਕਾਨਾਂ ਹਨ। ਇਹਨਾਂ ਸਾਲ ਦੇ ਵਿੱਚ ਤਿੰਨ ਵਾਰ ਕਰਾਇਆ ਵਧਾ ਦਿੱਤਾ ਹੈ।। ਜਿੰਨਾ ਇਹਨਾਂ ਤੇ ਮਾਇਆ ਨੇ ਪ੍ਰਭਾਵ ਪਾਇਆ ਹੈ ਤੇ ਮਾਇਆ ਦਾ ਲਾਲਚ ਕਰਦੇ ਹਨ ਓਨਾਂ ਕਿਸੇ ਆਮ ਬੰਦੇ ਤੇ ਵੀ ਨਹੀਂ ਹੋਣਾ।ਜੇ ਗਰਾਉਂਡ ਲੈਵਲ ਤੇ ਵੇਖਿਆ ਜਾਵੇ ਤਾਂ ਫੇਰ ਪਤਾ ਲੱਗਦਾ ਦੂਰੋਂ ਦੂਰੋਂ ਤੇ ਇਸ ਤਰ੍ਹਾਂ ਹੀ ਜਾਪਦਾ ਹੈ ਜੀ।।
@Sujansingh-t8c
@Sujansingh-t8c 19 күн бұрын
ਬਾਈ ਜੀ ਤੁਹਾਨੂੰ ਭੁਲੇਖਾ ਹੈ ਬਾਬਾ ਗੁਰਬਚਨ ਸਿੰਘ ਜੀ ਸ਼ੁਰੂ ਤੋਂ ਹੀ ਆਪਣੇ ਹਿੱਸੇ ਦੀ ਜ਼ਮੀਨ ਹੀ ਮੰਗਦੇ ਨੇ
@gurbirsingh13
@gurbirsingh13 19 күн бұрын
ਇਹਨਾ ਅੱਜ ਕੱਲ ਦੇ so called ਸੰਤਾ ਨਾਲੋ ਗੁਰੂਆ ਦੇ ਵਖਤ ਹੋਏ ਸਿੱਖ ਚੰਗੇ ਸਨ ਉਹ ਸੰਤ ਕੋਈ ਨਹੀ ਅਖਵਾਉਂਦਾ ਸੀ, ਪਰ ਹੁੰਦੇ ਸਾਰੇ ਸੰਤ ਸੀ। ਤੇ ਅੱਜ ਕੱਲ ਸਿੱਖ ਕੋਈ ਨਹੀ ਤੇ ਸੰਤ ਸਾਰੇ ਬਣੇ ਫਿਰਦੇ ਨੇ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
@navtejsingh6548
@navtejsingh6548 19 күн бұрын
Shi gal
@HardeepSingh-qv6xl
@HardeepSingh-qv6xl 19 күн бұрын
ਸਹੀ ਜੀ
@AS-nc5wh
@AS-nc5wh 18 күн бұрын
@@gurbirsingh13 ਉਸ ਵੇਲੇ ਵੀ ਵੀਰ ਜੀ ਇਹੋ ਈ ਹਾਲ ਸੀ। ਗੁਰੂ ਅਰਜਨ ਦੇਵ ਜੀ ਤੇ ਪ੍ਰਿਥੀ ਚੰਦ ਦੀ ਲੜਾਈ ਬਾਰੇ ਕੌਂਣ ਨਹੀਂ ਜਾਣਦਾ। ਸ੍ਰੀ ਹਰਿਮੰਦਰ ਸਾਹਿਬ ਤੇ ਕਾਬਜ਼ ਲੋਕਾਂ ਨੇ ਛੇਵੇਂ ਗੁਰੂ ਸਾਹਿਬ ਤੋਂ ਬਾਅਦ ਕਿਸੇ ਨੂੰ ਓਥੇ ਵੜਣ ਈ ਨਹੀਂ ਸੀ ਦਿੱਤਾ ਧੀਰ ਮੱਲ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬੇ ਬਕਾਲੇ ਗੋਲੀ ਮਾਰ ਦਿੱਤੀ ਸੀ। ਪੂਜਾ ਦੇ ਧਾਨ ਤੋਂ ਗੁਰੂ ਸਾਹਿਬ ਵੇਲੇ ਈ ਸਿੱਖਾਂ ਵਿੱਚ ਲੜਾਈਆਂ ਸ਼ੁਰੂ ਹੋ ਗਈਆਂ ਸਨ।ਜੋ ਅੱਜ ਤੱਕ ਜਾਰੀ ਨੇ। ਅੱਜ ਵੀ ਗੁਰੂ ਘਰਾਂ ਵਿੱਚ ਚੌਧਰ ਤੇ ਗੋਲਕਾਂ ਪਿਛੇ ਹੀ ਲੜਾਈਆਂ ਹੋ ਰਹੀਆਂ ਨੇ ।
@gurbirsingh13
@gurbirsingh13 18 күн бұрын
@@AS-nc5wh ਹਾਂਜੀ ਤੁਹਾਡੀ ਗੱਲ ਨਾਲ ਮੈ ਸਹਿਮਤ ਹਾਂ ਪਰ ਉਹੋ ਜੇਹੇ ਸਿੱਖ ਘੱਟ ਤੇ ਸੰਤ ਅੱਜਕਲ ਸਾਰੇ ਬਣੇ ਫਿਰਦੇ ਨੇ। ਓਦੋਂ ਸਿੱਖ ਜਿਆਦਾ ਹੁੰਦੇ ਸਨ।
@AS-nc5wh
@AS-nc5wh 18 күн бұрын
@@gurbirsingh13 ਬਿਲਕੁਲ ਸਹੀ ਗੱਲ ਆ ਜੀ।
@karmjitsingh2081
@karmjitsingh2081 18 күн бұрын
ਸਾਡੇ ਸਾਰੇ ਧਾਰਮਕ ਆਗੂ ਪਰਚਾਰ ਨਹੀ ਕਰਦੇ ।ਸਿਰਫ ਜਾਇਦਾਦਾ ਬਣਾਉਣ ਲਗੇ ਹੋਏ ਹਨ।
@gurlabhsingh8072
@gurlabhsingh8072 19 күн бұрын
ਇਹ ਸਾਰੇ ਬਾਬੇ ਹੁਣ ਵਾਲੇ ਪੁਰਾਣੇ ਸ਼ਹੀਦ ਯੋਧੇ ਦੇ ਸੀਰ ਤੇ ਰੋਟੀਆਂ ਸੇਕਣ ਵਾਲੇ ਹਨ ਆਪ ਇਹਨਾਂ ਕੁਝ ਨਹੀਂ ਕੀਤਾ
@paramjitsingh2349
@paramjitsingh2349 19 күн бұрын
ਬਾਬਾ ਬਿਧੀ ਚੰਦ ਜੀ ਦੀ ਵੰਸ਼ ਵਿੱਚੋਂ ਹਨ ਵੀ ਕਿ ਨਹੀਂ? ਮੈਨੂੰ ਤਾਂ ਲੱਗਦਾ ਇਹ ਸਭ ਜਮੀਨਾਂ ਤੇ ਕਬਜੇ ਕਰਨ ਲਈ ਹੀ ਸੰਗਤਾਂ ਨੂੰ ਭਰਮਾ ਰਹੇ ਹਨ। ਪੰਥ ਤੇ ਪੰਜਾਬ ਏਨੀਆਂ ਮੁਸੀਬਤਾਂ ਹਨ ਕਦੇ ਵੀ ਕਿਸੇ ਡੇਰੇਦਾਰਾ ਵਲੋਂ ਪੰਥ ਤੇ ਪੰਜਾਬ ਲਈ ਕੁਝ ਯੋਗਦਾਨ ਪਾਇਆ ਗਿਆ ਹੈ ਕਿ ਨਹੀਂ? ਖਾਲਸਾ ਪਿਓ ਦਾਦਿਆਂ ਦਾ ਪੁਜਾਰੀ ਨਹੀਂ ਹੈ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਬਦ ਦਾ ਪੁਜਾਰੀ ਬਣਾਇਆ ਹੈ। ਜਮੀਨ ਡੇਰੇ ਦੀ ਆਮਦਨ ਨਾਲ ਬਣਾਈ ਜਮੀਨ ਨਿੱਜੀ ਕਿਵੇਂ ਹੋ ਗਈ। ਬਖਸ਼ ਲਿਓ ਗੁਰੂ ਸਾਹਿਬ।
@Kenkalsi
@Kenkalsi 19 күн бұрын
Kabza kita gareeb kisana di zameen te.
@AS-nc5wh
@AS-nc5wh 19 күн бұрын
@@paramjitsingh2349 ਬਾਬਾ ਬਿਧੀ ਚੰਦ ਜੀ ਦੀ ਤਾਂ ਸ਼ਾਦੀ ਨਹੀਂ ਸੀ ਹੋਈ, ਫਿਰ ਬੰਸ ਕਿਵੇਂ ਤੁਰ ਪਈ, ਗੁਰੂ ਮਹਾਰਾਜ ਈ ਜਾਣੇਂ
@sukhmindersingh4843
@sukhmindersingh4843 19 күн бұрын
ਇਹ ਆਪਣੇ ਮਤਲਬ ਲਈ ਨਾਂ ਵਰਤ ਲੈਂਦੇ ਹਨ ਜੀ, ਗੁਰਸਿੱਖ ਪਿਆਰੇ ਸਾਰੀ ਕੌਮ ਦੇ ਅਤੇ ਸਮੁੱਚੀ ਮਾਨਵਤਾ ਦੇ ਭਲੇ ਲਈ ਦੁਨੀਆ ਵਿੱਚ ਵਿਚਰਦੇ ਹਨ
@kulwindersingh-du6lt
@kulwindersingh-du6lt 19 күн бұрын
ਇਹਨਾਂ ਲੋਕਾਂ ਦਾ ਕੌਮ ਨੂੰ ਅੱਜ ਤੱਕ ਕੀ ਫਾਇਦਾ ਹੋਇਆ ? ਸੰਗਤ ਵਿਚਾਰ ਜ਼ਰੂਰ ਕਰੇ।
@hsingh9180
@hsingh9180 19 күн бұрын
Lagda ki, hai hi eda a, eh sare sarkar de chatukaf hunde es ton utte kijh nhi
@Q-singh526
@Q-singh526 19 күн бұрын
ਵਾਹਿਗੁਰੂ ਵਾਹਿਗੁਰੂ 100,100ਕਿੱਲਾ ਇੱਕ ਕੋਲੇ ਪੰਝੀ ਕਿੱਲੇ ਨੇ ਇੱਕ ਕੋਲੇ ਪੰਤਾਲੀ ਕਿੱਲੇ ਪਰ ਲੜਾਈ ਹਾਲੇ ਵੀ ਖੜੀ ਡੇਢ ਖੇਤ ਆਲਾ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਪ੍ਰਮਾਤਮਾ ਰੱਜਵੀ ਰੋਟੀ ਦਿੰਦਾ.ਵਾਹਿਗੁਰੂ ਵਾਹਿਗੁਰੂ ਸ਼ੁਕਰਾਨੇ ਦਾਤਿਆ ਸ਼ੁਕਰਾਨੇ
@sanjogtarani3997
@sanjogtarani3997 19 күн бұрын
ਸੰਗਤ ਦੇ ਪੈਸੇ ਹਨ ਇਸ ਵਿੱਚ ਕੋਈ ਲੜਾਈ ਨਹੀਂ ਹੋਣੀ ਚਾਹੀਦੀ
@MalkeetSingh-pk6sf
@MalkeetSingh-pk6sf 19 күн бұрын
ਅਵਤਾਰ ਸਿੰਘ ਕੋਲ 675 ਕਿਲੇ ਇਹ ਰਾਜ ਸ਼ਾਹੀ ਸਿੱਖੀ ਨਾਲ ਕੋਈ ਤਲਾਕਾਤ ਨਹੀਂ
@digitaldesi3173
@digitaldesi3173 19 күн бұрын
Te check kar jamini ladayian bohat chal rahian han ave betukiya salah na davo ji
@Q-singh526
@Q-singh526 19 күн бұрын
@@digitaldesi3173 ਨਾ ਮੈ ਤਾ ਕੋਈ ਸਲਾਹ ਨੀ ਦਿੱਤੀ ਜੀ,ਜੋ ਚੱਲ ਰਿਹਾ ਸਭ ਦੇਖ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਬਈ ਰੱਜਵੀ ਰੋਟੀ ਦਿੰਦਾ.
@SurjitSingh-uq3og
@SurjitSingh-uq3og 19 күн бұрын
ਮੇਰੀ ਰਾਇ ਹੈ ਕਿ ਦੋ ਤਿੰਨ ਰਿਟਾਇਰਡ ਗੁਰਸਿੱਖ ਜੱਜਾਂ ਨੂੰ ਵਿਚ ਪਾਕੇ ਵਿਵਾਦ ਨੂੰ ਹੱਲ ਕਰ ਲੈਣਾ ਚਾਹੀਦਾ ਹੈ। ਕੋਰਟ ਕਚਹਿਰੀਆਂ ਵਿੱਚ ਜਾਣ ਨਾਲ ਡੇਰੇ ਵਿਚ ਸ਼ਰਧਾ ਰੱਖਣ ਵਾਲਿਆਂ ਨੂੰ ਸ਼ਾਯਦ ਅੱਛਾ ਨਹੀਂ ਲੱਗਾ।
@Birdavinder297
@Birdavinder297 19 күн бұрын
5 ਤਖਤਾਂ ਦੇ ਜਥੇਦਾਰ ,5 ਮਹਾਨ ਸਖਸ਼ੀਅਤਾਂ ਸੰਤ ਰੂਪ ਜ਼ੋਰ ਲਾ ਕੇ ਬੈਠ ਗਏ ਨੇ ਪਰ ਇਹਨਾਂ ਨੇ ਰਾਜੀ ਨਾਵਾ ਨਹੀਂ ਕੀਤਾ
@hsingh9180
@hsingh9180 19 күн бұрын
Andhbhakt ne oh derean te jande, sacha sikh bani nal jod da end nakli santa naal nhi
@globaltryst713
@globaltryst713 17 күн бұрын
Koi Gursikh judge da naam dasso? Padhna hai nahi te kamm aah malanga waale … laggya salaah den
@hsingh9180
@hsingh9180 17 күн бұрын
@@globaltryst713 sikh judgesSr jagdish singh supreme court, Sr Gurmeet singh, A S grewal, Sr sudbir singh, GS gill, in high court there are many more, aiven bakvaas nhi karidi, sikh judge, sikh IAS labhne punjab or out of punjab in north india koi aukhi gal nhi hai. Dassi kine naam chaide high court judges de, session courts ch more than enough ne, sare padai karke bane ne aiven nhi
@globaltryst713
@globaltryst713 17 күн бұрын
@@hsingh9180 jagdish singh khehar ta mandir ch mathe tekda reha hai baaki koi Supreme Court da judge nahi
@grampanchayatmadhopur7529
@grampanchayatmadhopur7529 19 күн бұрын
ਮੱਖੂ ਸਾਬ ਬਾਬਾ ਜੀ ਬਾਬਾ ਜੀ ਬਾਬਾ ਜੀ ਅਵਤਾਰ ਸਿੰਘ ਬਾਬਾ ਜੀ ਗੁਰਬਚਨ ਸਿੰਘ ਬਾਬਾ ਜੀ ਕਰੀ ਜਾਂਦੇ ਤੁਹਾਡੇ ਵਰਗੇ ਪ੍ਰਚਾਰਕ ਇਹ ਸੰਗਤ ਦੇ ਪੈਸਿਆਂ ਦੀ ਦੁਰਵਰਤੋਂ ਹੁੰਦੀ ਆ ਲੋਕਾਂ ਨੂੰ ਕੀ ਸਿੱਖਿਆ ਮਿਲਦੀ ਆ …
@Sujansingh-t8c
@Sujansingh-t8c 19 күн бұрын
ਬਾਬਾ ਗੁਰਬਚਨ ਸਿੰਘ ਨੂੰ ਓਨਾ ਦਾ ਹੱਕ ਮਿਲਣਾ ਚਾਹੀਦਾ
@desimunda1226
@desimunda1226 19 күн бұрын
ਜਮੀਨ ਇੱਥੇ ਈ ਰਹਿ ਜਾਣੀ... ਨਾਮ ਨਾਲ ਜਾਣਾ
@khalsaji1699
@khalsaji1699 19 күн бұрын
ਸੰਸਾਰ ਵਿੱਚ ਸਾਰੇ ਝਗੜਿਆਂ ਦਾ ਮੂਲ ਕਾਰਨ ਜਰ,ਜੋਰੂ, ਜ਼ਮੀਨ।(Money,Woman, Land) ਜਗਤ ਦੀ ਰੱਖਿਆ ਲਈ ਖਾਲਸਾ ਪਰ ਦੇਖੋ ਗੁਲਾਮੀ ਵਿੱਚ ਸ਼ੇਰਾਂ ਦਾ ਹਾਲ 😂। ਰਾਜ ਕਿਵੇਂ ਲਵੇਗਾ ਖਾਲਸਾ????????? ਕਰਣ ਦੀ ਗੱਲ ਤਾਂ ਬਾਦ ਦੀ ਹੈ। ਬਹੁਤ ਮਾੜੀ ਗੱਲ ।
@khushbrar828
@khushbrar828 19 күн бұрын
ਹੱਕਦਾਰ ਨੂੰ ਹੱਕ ਮਿਲਣਾ ਚਾਹੀਦਾ ਹੈ, ਦੂਜੇ ਪਾਸੇ ਸਟੇਜਾਂ ਤੇ ਸੰਗਤਾਂ ਨੂੰ ਉਪਦੇਸ਼ ਕਰਦੇ ਰਹਿੰਦੇ ਹਨ ਕਿ ਮਾਇਆ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ ਮਾਇਆ ਨਾਲ ਨਹੀਂ ਜਾਣੀ ਬਹੁਤ ਗਲਤ ਗੱਲ ਭਾਈ ਭਾਈ ਵਿੱਚ ਤਕਰਾਰ ਹੋਣਾ, ਪਰ ਬਾਬਾ ਬਿਧੀ ਚੰਦ ਜੀ ਨੇ ਤਾਂ ਵਿਆਹ ਹੀ ਨਹੀਂ ਕਰਵਾਇਆ ਸੀ ਫਿਰ ਇਹ ਕੀ
@sanjogtarani3997
@sanjogtarani3997 19 күн бұрын
ਪੈਸੇ ਦੀ ਅੰਨ੍ਹੀ ਦੌੜ ਤੇ ਚੱਲ ਰਹੀ ਹੈ
@pargatsinghkhalistangroup7433
@pargatsinghkhalistangroup7433 19 күн бұрын
ਸਮੂੰਹ ਬੋਲੀ ਔਲਾਦ
@harindersingh1240
@harindersingh1240 17 күн бұрын
Hoya g ਵਿਆਹ baba g da ik son v Lal ਚੰਦ
@balbirkaur8022
@balbirkaur8022 19 күн бұрын
ਜ਼ਮੀਨਾਂ ਪਿੱਛੇ ਲੜਨ ਵਾਲੇ ਸੰਤ ਕਿਵੇਂ ਹੋ ਸਕਦੇ ਜਦ ਕਿ ਮੈ ਬਾਬਾ ਦੀਯਾ ਸਿੰਘ ਜੀ ਦੇ ਕਈ ਵਾਰ ਦਰਸ਼ਨ ਕੀਤੇ ਗਏ ਹਨ ਉਹ ਤਾਂ ਵਾਕਿਆ ਹੀ ਸੰਤ ਸਨ
@harvindersingh4776
@harvindersingh4776 16 күн бұрын
Eh sari zameen ohna di hi kharidi hoi hai
@avtarsinghsandhu9338
@avtarsinghsandhu9338 19 күн бұрын
ਗੁਰੂਘਰ ਦਾ ਮੰਨ ਸੰਨ੍ਹ ਮਾਣ ਕਰੋ ,ਤੁਹਾਡੇ ਤੋਂ ਦੁਨੀਆ ਸਿਖਮਤ ਲੈਣੀ ਹੈ ਜੀ ।। ਦਲ ਦੀ ਚੜਦੀ ਕਲਾ ਹੋਏ, ਪਰਿਵਾਰ ਦੀ ਵੀ ਚੜਦੀ ਕਲਾ ਹੋਏ ਜੀ ।।
@hsingh9180
@hsingh9180 19 күн бұрын
Tere vargian khacha ehna nu apna idol mandia hongian, sache sikhan nu pta eh sare ki ne
@GurmeetSingh-ud1dv
@GurmeetSingh-ud1dv 19 күн бұрын
ਕੋਈ ਗੱਲ ਸਫ਼ਾ ਬਿਛਾਕੇ ਬੈਠੋ ਗਲਬਾਤ ਕਰੋ ਜੀ ਫੇਰ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇ ਜੀ ਖਾਲਸਾ ਜੀ
@BalwinderKaur-nx4kv
@BalwinderKaur-nx4kv 19 күн бұрын
ਜਿੰਨਾ ਨੂੰ ਲੋਕ ਸੰਤ / ਮਹਾਂਪੁਰਖ ਸੱਮਝ ਕੇ ਅਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਜਾਂਦੇ ਆ ਓਹ। ਆਪ ਉਲਝੇ ਹੋਏ ਆ
@BalwinderSingh-yu4tq
@BalwinderSingh-yu4tq 19 күн бұрын
ਕਾਹਦੇ ਬਾਬੇ ਪੈਸਾ ਜ਼ਮੀਨ ਪੈਸਾ ਜ਼ਮੀਨ ਉਹ ਬਾਬੇ ਕਿਧਰ ਗਏ ਜੋ ਸਭ ਕੁੱਝ ਤਿਆਗ ਕੇ ਰਹਿੰਦੇ ਨੇ
@nkhabra1616
@nkhabra1616 19 күн бұрын
Frud ha all shame
@amriksingh9543
@amriksingh9543 19 күн бұрын
105 ਕਿਲੇ ਜ਼ਮੀਨ ਨਾਲ ਨਹੀ ਢਿੱਡ ਭਰਿਆ ਹੋਰ ਕੀ ਚਾਹੀਦਾ ਇਹਨਾਂ ਨੂੰ ਸੰਤ ਨਾ ਕਹੋ। ਮੱਖੂ ਜੀ ਇਹਨਾਂ ਦਾ ਢਿਡ ਨਹੀਂ ਭਰਨਾ ਦੋਨੋਆ ਦਾ। ਭਗਤੀ ਕੋਲ ਦੀ ਵੀ ਨਹੀ ਲੰਘੀ। ਨਾਮ ਜਪੋ ਜੀ ਕੀ ਲੈਣਾ ਜ਼ਮੀਨਾ ਤੋਂ।
@Nivf07singh
@Nivf07singh 11 күн бұрын
ਦੋਵਾਂ ਨੂੰ ਗੁਜਾਰੇ ਲਈ ਥੋੜੀ ਬਹੁਤ ਜ਼ਮੀਨ ਦੇ ਦੋ ਤੇ ਸਾਰੀ ਜ਼ਮੀਨ ਗੂਰੁਕਰ ਦੇ ਨਾ ਲਵਾਈ ਜਾਵੇ। ਦੋਵਾ ਨੂ ਢੇਰੇ ਤੋਂ ਬਾਹਰ ਕਢ ਦਿੱਤਾ ਜਾਵੇ ਕਿ ਸਾਰੀ ਜਾਇਦਾਦ ਹਲ ਚਲਾ ਕੇ ਬਾਣਾਈ ਹੈਂ। " ਪਾਪਾਂ ਬਾਜ਼ ਨਾ ਹੋਵੇ ਇਕਠੀ ਮੋਆ ਸਾਥ ਨਾ ਜਾਨੀ,,
@AmarjitKaur-et4yn
@AmarjitKaur-et4yn 11 күн бұрын
Right
@AS-nc5wh
@AS-nc5wh 19 күн бұрын
ਇਹ ਉਹ ਮਹਾਂਪੁਰਸ਼ ਨੇ, ਜਿਹੜੇ ਕਹਿੰਦੇ ਨੇ ਕਿ ਮਾਇਆ ਨਾਗਣੀ ਹੈ, ਜ਼ਮੀਨਾਂ ਜਾਇਦਾਦਾਂ ਨਾਲ ਨਹੀਂ ਜਾਣੀਆਂ,ਪਰ ਆਪ ਇਹ ਜ਼ਮੀਨਾਂ ਜਾਇਦਾਦਾਂ ਪਿੱਛੇ ਲੜ ਲੜ ਮਰਨ ਡਹੇ ਨੇ
@SurjitSingh-ju9vp
@SurjitSingh-ju9vp 19 күн бұрын
ਵਾਹਿਗੁਰੂ ਜੀ ਅੰਦਰ ਬੈਠ ਕੇ ਮਸਲਾ ਹੱਲ ਕਰੋ ਜੀ ਬਹੁਤ ਦਿਲ ਦੁਖੀ ਹੋ ਰਿਹਾ ਹੈ ਜੀ
@user-wx5qk3gz5v
@user-wx5qk3gz5v 19 күн бұрын
ਜਦੋ ਬਾਬਾ ਅਵਤਾਰ ਸਿੰਘ ਬਾਹਰ ਹਨ ਤਾਂ ਮਗਰੋਂ ਉਹਨਾਂ ਦੇ ਬਚਿਆਂ ਦਾ ਹੱਕ ਨਹੀਂ ਸੀ ਦਰਵਾਜ਼ੇ ਬੰਦ ਕਰਨ ਵਾਹਿਗੁਰੂ ਕਿਰਪਾ ਕਰੇ ਇਹ ਸੰਤਾਂ ਦੇ ਨਾਂਮ ਲਾਜ ਨਾ ਲਾਉ ਕੌਮ ਤੇ ਅੱਗੇ ਹੀ ਬਹੁਤ ਕਸ਼ਟ ਹੈ ਆਪ ਵਿੱਚ ਲੜਕੇ ਨਾਂ ਮਰੋ
@karamjitrandhawa4733
@karamjitrandhawa4733 19 күн бұрын
Kaum te kashat.....SATGUR to door kashat hi hoyega....SATGUR naal judo....koi kashat nahi.
@karnailsingh5838
@karnailsingh5838 7 күн бұрын
ਮੱਖੂ ਹਰਪ੍ਰੀਤ ਸਿੰਘ ਜੀ ਭਾਈ ਬਿੰਧੀ ਚੰਦ ਜੀ ਦੇ ਵਿਆਹ ਦਾ ਜਿਕਰ ਕਿਤੇ ਇਤਿਹਾਸ ਵਿੱਚ ਨਹੀ ਹੈ ਇਹ ਅੰਸ ਬੰਸ ਕਿਵੇ ਹਨ !
@satnamsingh4224
@satnamsingh4224 19 күн бұрын
ਬਾਬਾ ਜੀ ਬੜੀ ਸਰਮ ਵਾਲੀ ਗੱਲ ਹੈ ਆਮ ਲੋਕਾ ਦਾ ਕੀ ਬਣੂ
@user-gu7jg9kd2e
@user-gu7jg9kd2e 19 күн бұрын
ਬਾਬਾ ਜੀ ਸਾਡੀ ਬੇਨਤੀ ਹੈ ਕਿ ਜੋ ਵੀ ਮਸਲਾ ਘਰ ਜਾਂ ਗੁਰੂ ਘਰ ਦੀ ਜਾਇਦਾਦ ਦਾ ਉਹ ਅੰਦਰ ਬੈਠ ਕੇ ਹਲ ਕਰਨ ਦਾ ਯਤਨ ਕਰੋ ਤਾਂ ਕਿ ਸੋਸ਼ਲ ਮੀਡੀਆ ਜਾਂ ਆਮ ਲੋਕਾਂ ਦੇ ਵਿਚ ਦਖਲ ਦੇਣ ਨਾਲ ਸੰਪਰਦਾਇ ਨੂੰ ਕੋਈ ਠੇਸ ਨਾ ਪਹੁੰਚੇ। ਧੰਨਵਾਦ ਸਹਿਤ
@hsingh9180
@hsingh9180 19 күн бұрын
Sampardaye da koi changa kam das last 10 saal ch ? Hun veer 100 prani guru vale bnaye eh keh k khach na maari, koi real den das samparda d kaum nu in last 10 years?
@baldevsingh2464
@baldevsingh2464 19 күн бұрын
ਕਲੱਜੁਗ ਦੇ ਰੰਗ ਨੇ ਤਾਹੀ ਸਾਰੇ ਬੰਦੇ ਤੰਗ ਨੇ .....
@jatindersinghlakhanpal3344
@jatindersinghlakhanpal3344 19 күн бұрын
ਮੇ ਇਸ ਪਿੰਡ ਵਿਆਹਿਆ ਹਾ ਜਿੰਨਾ ਚਿਰ ਬਾਬਾ ਦਯਾ ਸਿੰਘ ਜੀ ਸੀ ਨੁਰ ਹੀ ਵੱਖਰਾ ਸੀ ਡੇਰੇ ਦਾ ਮੇ ਹੁਣ ਕਦੀ ਵੜਿਆ ਹੀ ਨਹੀਂ ਹੁਣ ਸਿਰਫ ਪੇਸੇ ਵਾਲੇ ਦਾ ਚਿਹਰਾ ਯਾਦ ਰਹਿੰਦਾ ਬਾਬੇ ਨੁੰ
@ekamjotsingh8568
@ekamjotsingh8568 19 күн бұрын
ਬਾਬੇ ਮਹਾ ਪੁਰਸ ਕਦੇ ਜਮੀਨਾ ਪੈਸੇ ਦੇ ਚੱਕਰ ਵਿੱਚ ਨਹੀ ਪੜਦੇ ਕਿਉ ਕੀ ਇਹ ਸੰਤ ਲੋਕਾ ਨੂੰ ਕਿਵੇ ਪਾਰ ਉਤਾਰਾ ਕੀ ਕਰਗੇ ਜਿਹੜੇ ਆਪ ਜਮੀਨਾ ਪਿੱਛੇ ਲੜ ਰਹੇ ਇਹ ਸਭ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੋਵੇ ਫਿਰ ਕਦੇ ਲੜਾਈ ਨਾ ਹੋਵੇ ਕਿਉ ਕੀ ਸੰਗਤ ਦੇ ਪੈਸੇ ਦੀ ਹੈ ਜਮੀਨ ਬਾਬਾ ਤਾ ਸਾਡੇ ਸਾਹਿਬਜ਼ਾਦੇ ਹਨ ਪਿਤਾ ਗੋਬਿੰਦ ਸਿੰਘ ਸਾਹਿਬ ਜੀ ਬਾਬਾ ਬੰਦਾ ਸਿੰਘ ਬਹਾਦਰ ਹੈ ਜਿਨਾ ਨੇ ਜਮੀਨਾ ਦੇ ਮਾਲਕ ਬਣਾਇਆ ਵਾਹਿਗੁਰੂ ਜੀ ਭਲਾ ਕਰੇ
@rajsinghgill7999
@rajsinghgill7999 19 күн бұрын
ਬਾਬਾ ਜੀ ਕੁੱਝ ਜਮੀਨ ਲੋੜਵੰਦ ਤੇ ਗਰੀਬਾ ਵਿੱਚ ਵੰਡ ਦੇਵੋ ਵਾਹਿਗੁਰੂ ਜੀ ਸਭ ਭਲਾ ਕਰੂ ਤੇ ਨਾਲੇ ਸਭ ਲੜਾਈ ਖਤਮ ਹੋ ਜਾਵੇ ਗਈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@LakhwinderSingh-wb4fw
@LakhwinderSingh-wb4fw 19 күн бұрын
Greeba da ta Bata v Alag Rakhde aa A jameen denge kila
@AS-nc5wh
@AS-nc5wh 18 күн бұрын
@@rajsinghgill7999 ਵੰਡਦੇ ਨਹੀਂ, ਗਰੀਬਾਂ ਦੀ ਖੋਹ ਭਾਵੇਂ ਲੈਣ
@gurmitsaran9844
@gurmitsaran9844 19 күн бұрын
ਲੋਕੋ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਹਾਜਰ, ਕਿਉਂ ਰੰਗ ਬਰੰਗੇ ਬਾਬਿਆਂ ਦੇ ਦਰਾਂ ਤੇ ਰੁਲਦੇ ਹੋ। ਇਹ ਵੱਡੀਆਂ 2 ਜਾਇਦਾਦਾਂ ਤੁਹਾਡੀ ਕਮਾਈ ਨਾਲ ਬਣਦੀਆਂ ਤੇ ਮੁਕੱਦਮਿਆਂ ਦੇ ਪੈਸੇ ਵੀ ਤੁਹਾਡੇ। ਸਮਝੋ ਲੋਕੋ
@gurpalsingh7907
@gurpalsingh7907 19 күн бұрын
ਮੱਖੂ ਸਾਬ ਜੀ ਇਹਨਾਂ ਦੀ ਗ਼ਲਤੀ ਤੁਹਾਨੂੰ ਦੱਸ ਦੇਈਏ ਕਿਥੇ ਹੈ। ਇਹਨਾਂ ਦੇ ਵੱਡ ਵਡੇਰਿਆਂ ਨੂੰ ਬੁੱਢਾ ਦਲ ਮੁੱਖੀ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਨੇ ਪੰਜ ਨਿਸ਼ਾਨ ਸਾਹਿਬ ਦਿੱਤੇ ਨਾਲ ਘੋੜੇ ਦਿੱਤੇ ਗਏ ਸੀ ਬਾਬਾ ਬਿਧੀ ਚੰਦ ਜੀ ਦੇ ਨਾਮ ਤੇ।ਭਾਈ ਸੋਹਨ ਸਿੰਘ ਜੀ ਬੁੱਢਾ ਦਲ ਦੇ ਨਹਿੰਗ ਸਿੰਘ ਨੂੰ। ਗਲਤੀ ਇਹਨਾਂ ਦੀ ਇਹ ਹੈ ਬਾਬਾ ਬਿਧੀ ਚੰਦ ਜੀ ਦੇ ਨਾਮ ਤੇ ਆਪਣੀ ਅਨਸ ਬਨਸ ਜੋੜਕੇ ਬੈਠੇ ਗੇ।ਲੇਕਨ ਕੇ ਇਹ ਬਿਧੀ ਚੰਦ ਦੀ ਅਨਸ ਬਨਸ ਨਹੀਂ ਹੈਗੇ।ਇਹ ਬਾਬਾ ਸੋਹਨ ਸਿੰਘ ਜੀ ਦੀ ਅਨਸ ਬਨਸ ਨੇਗੇ। ਇਹਨਾਂ ਦੇ ਵੱਡ ਵਡੇਰਿਆਂ ਵਿਚੋਂ ਅੰਗਰੇਜ਼ਾਂ ਦੀ ਸਰਕਾਰ ਵਿੱਚ ਫਾਹੇ ਲਾਉਣ ਵਾਲਾ ਜੁਲਾਦ ਸੀ। ਵੱਡੇ ਵੱਡੇਰੇ ਇਹ ਬੈਰਾਗੀ ਸਾਧ ਵੀ ਸੀਗੇ।ਅਸਲ ਵਿੱਚ ਇਹ ਬੁੱਢੇ ਦੱਲ ਦੇ ਮੁੱਖ ਜੱਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਨੇ ਬਿਧੀ ਚੰਦ ਜੀ ਦੇ ਨਾਮ ਤੇ ਨਹਿੰਗ ਸਿੰਘ ਬੁੱਢਾ ਦਲ ਵੱਲੋਂ ਪੰਜ ਨਿਸ਼ਾਨ ਸਾਹਿਬ ਤੇ ਨਾਲ ਨਹਿੰਗ ਸਿੰਘ ਬੁੱਢਾ ਦਲ ਦਿੱਤਾ। ਤਾਂ ਜਾਕੇ ਬਿਧੀ ਚੰਦ ਦੱਲ ਬਣਿਆ। ਗਾਹਾਂ ਦੀ ਗਾਹਾਂ ਹੁਣ ਇਹ ਸੋਹਨ ਸਿੰਘ ਤੋਂ ਬਾਅਦ ਬਿਧੀ ਚੰਦ ਜੀ ਦੇ ਨਾਮ ਤੇ ਚਲਾਤਾ।ਅਸਲ ਵਿੱਚ ਚਲਾਇਆ ਬੁੱਢੇ ਦੱਲ ਨੇ ਹੀ ਹੈ। ਬੁੱਢਾ ਦਲ ਦੇ ਨਹਿੰਗ ਸਿੰਘ ਸੋਹਨ ਸਿੰਘ ਜੀ ਤੋਂ ਬਾਅਦ ਬਾਬਾ ਦਇਆ ਸਿੰਘ ਜੀ।ਦਇਆ ਸਿੰਘ ਜੀ ਤੋਂ ਬਾਅਦ ਬਾਬਾ ਅਵਤਾਰ ਸਿੰਘ ਜੀ। ਇਸਤੋਂ ਬਾਅਦ ਹੁਣ ਇਹ ਆਪਣੇ ਪਰਿਵਾਰਾਂ ਨੂੰ ਹੀ ਮੁੱਖੀ ਜਥੇਦਾਰ ਬਨਾਉਣ ਲੱਗ ਪਏ। ਬੱਸ ਇਸਤੋਂ ਬਾਅਦ ਇਹਨਾਂ ਦੀਆਂ ਸਾਰੀਆਂ ਗੱਲਾਂ ਸੰਗਤਾਂ ਸਾਹਮਣੇ ਆਗੀਆਂ ਨੇ। ਬੁੱਢਾ ਦਲ ਨੇ ਇਹ ਪੰਥ ਚਲਾਇਆ ਹੈ। ਅੱਗੇ ਇਹ ਆਪਣੇ ਪਰਿਵਾਰ ਤੋਂ ਬਿਨਾਂ ਕਿਸੇ ਹੋਰ ਨੂੰ ਪੱਗ ਦਸਤਾਰ ਨਹੀਂ ਦਿੰਦੇ। ਅੱਗੇ ਹੁਣ ਇਹ ਬਾਬਾ ਬਿਧੀ ਚੰਦ ਜੀ ਪੀੜ੍ਹੀ ਜੋੜਨ ਨੂੰ ਫਿਰਦੇ ਨੇ। ਹੁਣ ਜੁੜਦੀ ਨਹੀਂ ਬੜੇ ਜੱਬ ਨੂੰ ਪੱਏ ਹੋਏ ਆ ਹੁਣ ਇਹ। ਕਿਤੇ ਸਾਡੀ ਹੁਣ ਅਨਸ ਬਨਸ ਵਾਲੀ ਤਾਰ ਜੁੜ ਜੇ ਬਾਬਾ ਬਿਧੀ ਚੰਦ ਜੀ ਨਾਲ ਹੁਣ ਜੁੜਦੀ ਨਹੀਂ ਬਸ ਹੁਣ ਇਹ ਇਸੇ ਚੱਕਰ ਵਿੱਚ ਉਲਝੇ ਫਿਰਦੇ ਹਨ।
@Birdavinder297
@Birdavinder297 19 күн бұрын
ਇਹਨੂੰ ਕਹਿੰਦੇ ਆ ਸੱਚ ਪਤਾ ਸੰਗਤ ਨੂੰ
@kamaljitsingh7633
@kamaljitsingh7633 19 күн бұрын
ਇਹ ਜਰੂਰੀ ਨਹੀਂ ਕਿ ਵਿਧੀ ਚੰਦ ਦੇ ਘਰ ਹਰ ਪੀੜ੍ਹੀ ਵਿੱਚ ਸਦਾ ਮਹਾਂਪੁਰਸ਼ ਹੀ ਜੰਮੇ ਇਹ ਤਾਂ ਗੁਰੂ ਸਾਹਿਬ ਦੇ ਘਰ ਵਿੱਚ ਵੀ ਨਹੀਂ ਹੋਇਆ, ਇਹ ਲੋਕਾਂ ਨੇ ਬਣਾਏ ਹੋਏ ਹਨ,
@gurbhejsingh1670
@gurbhejsingh1670 19 күн бұрын
ਬਾਬਾ ਜੀ ਨਾਲ ਇਨਸਾਫ ਹੋਣਾ ਚਾਹੀਦਾ ਹੈ।
@gurmitsaran9844
@gurmitsaran9844 19 күн бұрын
ਜਿਨੇ ਕੇਸ ਬਾਬਿਆਂ ਦੇ ?ਹੈਰਾਨ ਹੋਈਦਾ। ਕਿ ਸਾਡੇ ਲੋਕਾਂ ਦੀਆਂ ਅੱਖਾਂ ਤੇ ਕੰਨ ਕਿਉਂ ਸੁੰਨ ਨੇ? ਕਿਉਂ ਆਪਣੀ ਮੇਹਨਤ ਦੀ ਕਮਾਈ ਕੌਮ ਦੇ ਭਲੇ ਦੀ ਬਾਂ ਇਹਨਾ ਨੂੰ ਦੇਂਦੇ ਹੋ। ਸਕੂਲਾਂ ਨੂੰ ਦਾਨ ਦਿਉ।
@GurumeetSingh-yj1lp
@GurumeetSingh-yj1lp 19 күн бұрын
ਬਾਬਾ ਜੀ ਜਾਂ ਸੰਤ ਜੀ ਸਿੱਖ ਧਰਮ ਦੇ ਵਿੱਚ ਚਾਹੇ ਹੋਰ ਕਿਸੇ ਧਰਮ ਦੇ ਇਹ ਬਾਬੇ ਹੋਣ ਜਿੱਥੇ ਵੇਖੋ ਉੱਥੇ ਇਹੋ ਹੀ ਰੌਲਾ ਹੈ ਇਹ ਸਾਡੀ ਕੌਮ ਦੇ ਆਗੂ ਹਨ ਇਹਨਾਂ ਤੋਂ ਅਸੀਂ ਕੀ ਸੇਧ ਲੈਣੀ ਆ ਇਹਨਾਂ ਨੇ ਕੀ ਸੇਧ ਕੌਮ ਨੂੰ ਦੇਣੀ ਆ ਉਹ ਜੇ ਇੰਨੇ ਲੋਕ ਜਿਹੜਾ ਬੇਸੁਮਾਰ ਪੈਸੇ ਚੜਹਾਈ ਜਾਂਦੇ ਨੇ ਨੰਬਰ ਇਕ ਜੇ ਇਹਨਾਂ ਦੇ ਕੋਲ ਇਨਾ ਪੈਸਾ ਆਉਂਦਾ ਸੀ ਤੇ ਇਹ ਵਧੀਆ ਕੋਈ ਕਾਲਜ ਸਕੂਲ ਬੱਚਿਆਂ ਦਾ ਡਿਗਰੀ ਕਾਲਜ ਖੋਲਦੇ ਜਿੱਥੇ ਫਰੀ ਗਰੀਬ ਸਿੱਖ ਬੱਚਿਆਂ ਦੀ ਜਾਂ ਦੂਸਰੇ ਧਰਮਾਂ ਦੇ ਜਿਹੜੇ ਗਰੀਬ ਬੱਚੇ ਹਨ ਉਹਨਾਂ ਦੀ ਪੜ੍ਹਾਈ ਹੁੰਦੀ ਇਹ ਸੰਗਤ ਦਾ ਪੈਸਾ ਇਹੋ ਜਿਹੇ ਕੰਮਾਂ ਤੇ ਲੱਗਣਾ ਚਾਹੀਦਾ ਸੀ ਪਰ ਇੱਕ ਦੀ ਗੱਲ ਨਹੀਂ ਇਹ ਜਿੱਥੇ ਬਾਬਾਵਾਦ ਸੰਤਵਾਦ ਹੈ ਉੱਥੇ ਹੀ ਇਹ ਹਾਲ ਬਣਿਆ ਪਿਆ ਹੈ ਗੁਰੂ ਕਿਰਪਾ ਕਰੇ ਇਨਾ ਦੋਵਾਂ ਹੀ ਭਰਾਵਾਂ ਦਾ ਫੈਸਲਾ ਹੋ ਜਾਵੇ ਇਹ ਗੱਲ ਵਧੇ ਨਾ ਬੜੀ ਚੰਗੀ ਗੱਲ ਹੈ ਬਾਕੀ ਜਿਹੜੀ ਪ੍ਰਾਪਰਟੀ ਹੈ ਕੋਈ ਚੰਗੀ ਸੰਸਥਾ ਸਿੱਖੀ ਦੀ ਸੇਧ ਦੇਣ ਵਾਲੀ ਉਥੇ ਚਲਾਈ ਜਾਵੇ ਗੁਰਦੁਆਰੇ ਸਾਹਿਬ ਤੇ ਡੇਰੇ ਸਾਹਿਬ ਸਾਡੇ ਬਹੁਤ ਹਨ ਇਹਨਾਂ ਦੀ ਹੋਰ ਲੋੜ ਨਹੀਂ
@SatnamSingh-wv9gg
@SatnamSingh-wv9gg 19 күн бұрын
ਮਖੂ ਸਾਹਿਬ ਜੀ ਇਹੋ ਜਿਹੇ ਇੰਨ੍ਹਾਂ ਦੇ ਮਹਾਂਪੁਰਸ਼ ਹੋਣਗੇ ਜਿਹੜੇ ਆਪਣੇ ਬੱਚਿਆਂ ਦੇ ਨਾਮ ਤੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਜਾਇਦਾਦ ਆਪਣੇ ਬੱਚਿਆਂ ਦੇ ਨਾਮ ਕਰਤੀ ਉਨ੍ਹਾਂ ਨੇ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਕਿਉ ਨੀ ਕੀਤੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਕੀਤੀ ਹੁੰਦੀ ਤਾਂ ਅੱਜ ਇਹ ਰੌਲਾ ਨੀ ਸੀ ਪੈਦਾ ਜਿਹੜਾ ਅਸਲੀ ਸੰਤ ਹੈ ਉਹ ਕੁਝ ਵੀ ਖਰੀਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਜਾਂ ਲੰਗਰ ਦੇ ਨਾਮ ਕਰਾਉਂਦੇ ਨੇ ਜੇ ਅਸਲੀ ਸਾਧੂ ਸੰਤ ਹੋਵੇ
@KulbirSingh-cb2oh
@KulbirSingh-cb2oh 19 күн бұрын
ਵੀਰ ਇਹ ਸੱਭ ਧਾਰਮਿਕ ਲੁਟੇਰੇ ਹਨ
@KuldeepSingh-oz8dl
@KuldeepSingh-oz8dl 16 күн бұрын
ਇਸ ਰੋਲੇ ਕਾਰਨ ਲੋਕ ਬਹੁਤ ਬਾਬਿਆਂ ਨਾਲੋਂ ਬਹੁਤ ਦੂਰ ਹੋ ਰਹੇ ਹਨ
@Okbeen-Com
@Okbeen-Com 19 күн бұрын
ਸੰਗਤਾ ਦੇ ਪੈਸੇ ਨਾਲ ਜ਼ਮੀਨਾਂ ਖਰੀਦੀਆਂ ਉਹ ਲੋਹ ਲੰਗਰ ਦੇ ਨਾਮ ਹੋਣੀਆਂ ਚਾਹੀਦੀਆਂ ਇਹ ਬਾਬਾ ਦਇਆ ਸਿੰਘ ਦੀ ਗਲਤੀ ਹੈ ਇਹ ਜ਼ਮੀਨਾਂ ਜਿਸ ਕੋਲ ਸੰਪਰਦਾਇ ਉਸ ਨਾਲ ਹੋਣੀਆਂ ਚਾਹੀਦੀਆਂ, ਜੇ ਜ਼ਮੀਨਾਂ ਵੰਡਣੀਆਂ ਪਹਿਲਾ ਦਇਆ ਸਿੰਘ ਦੇ ਭਰਾ ਨੂੰ ਵੀ ਦਿਉ ਇਦਾ ਜਵਾਕਾਂ ਚ ਜ਼ਮੀਨਾ ਵੰਡਣੀਆਂ ਲੱਗ ਪਏ ਆ ਕੱਲ ਨੂੰ ਬਾਂਬਾ ਅਵਤਾਰ ਸਿੰਘ ਦੇ ਪੁੱਤਰ ਵੀ ਆਖਣਗੇ ਅਸੀਂ ਜ਼ਮੀਨ ਵੰਡਣੀਆਂ
@user-vh3bv8nc9z
@user-vh3bv8nc9z 19 күн бұрын
ਬਾਬਾ ਜੀ ਬੈਠ ਕੇ ਨਿਬੇੜ ਲੋ ਬਾਬਾ ਜੀ ਤੁਹਾਡੀ ਬਹੁਤ ਚੜ੍ਹਦੀ ਕਲਾ ਵਾ ਸੋਸ਼ਲ ਮੀਡੀਆ ਤੇ ਨਾ ਨਾ ਦਿਖਾਇਆ ਜਾਵੇ ਮੇਰੀ ਹੱਥ ਜੋੜ ਕੇ ਬੇਨਤੀ ਆ 🙏
@arshdhillon3955
@arshdhillon3955 19 күн бұрын
ਬਾਬਾ ਅਵਤਾਰ ਸਿੰਘ ਬੈਠ ਕੇ ਗੱਲ ਕਰਕੇ ਵੀ ਬਾਅਦ ਵਿੱਚ ਮੁੱਕਰ ਜਾਂਦਾ ਸਵੇਰੇ ਗੱਲਾਂ ਹੋਰ ਕਰਦਾ ਰਾਤ ਨੂੰ ਘਰ ਵਾਲੀ ਤੇ ਵੱਡੇ ਮੁੰਡੇ ਪਿੱਛੇ ਲੱਗ ਕੇ ਮੁੱਕਰ ਜਾਂਦਾ ਨਹੀ ਯਕੀਨ ਤਾਂ ਸਰਸਿੰਘ ਦੇ ਮੋਹਦਬਾਰਾਂ ਨੂੰ ਪੁੱਛ ਲਵੋ ਜਿਵੇਂ ਡਾਂ ਹੀਰਾ ਆਦਿ……..
@gurkiratsandhu413
@gurkiratsandhu413 19 күн бұрын
​@@arshdhillon3955waheguru ji eve keo krde aa baba ji sachi ghar ali eve di aa lok ta kehnde ude chehre te noor ee bhit aa
@jagdeepsinghkahlwan
@jagdeepsinghkahlwan 19 күн бұрын
😅 ਜੇ ਇਦਾ ਮੰਨ ਜਾਂਦੇ ਕੌਮ ਦੇ ਦੋਗਲੇ ਮੋਦਵਾਰ ਤਾਂ ਸਿੱਖ ਰਾਜੇ ਨਾ ਹੁੰਦੇ
@gurdevsidhu5414
@gurdevsidhu5414 19 күн бұрын
​@@arshdhillon3955ਹਾ ਹਾ ਹਾ ਹਾ 😂😂😂😂😂 ਇਹ ਲੋਕ ਆਪਣੇ ਆਪ ਨੂੰ ਮਹਾਂਪੁਰਸ਼ ਕਹਿੰਦੇ ਹਨ,,😂😂😂😂
@BalbirSingh-qm8jn
@BalbirSingh-qm8jn 19 күн бұрын
@@gurkiratsandhu413hanji baba avtar singh ji rabbi rooh han ji
@sandeepnagra6085
@sandeepnagra6085 6 күн бұрын
ਮਖੂ ਜੀ ਆਪ ਹੀ ਆਪਣੀ ਵਡਿਆਈ ਕਰੀ ਜਾ ਰਹੇ ਨੇ, ਕਿ ਮੈਨੂੰ ਫਲਾਣੇ ਨੇ ਕਿਹਾ ਕਿ ਮਖੂ ਜੀ ਤੁਸੀਂ ਆਪ ਬਹੁਤ ਸਿਆਣੇ ਹੋ
@GSTT6
@GSTT6 19 күн бұрын
ਮਾੜੇ ਸਲਾਹਕਾਰ, ਜੁੱਤੀ ਚੱਟ, ਸੇਵਾਦਾਰ ਕਈ ਮੁਸ਼ਕਿਲਾਂ ਖੜੀਆਂ ਕਰ ਜਾਂਦੇ
@harpreetharpreetsingh6483
@harpreetharpreetsingh6483 19 күн бұрын
ਪੁਰਾਣੇ ਸਮੇ ਗੁਰੂ ਘਰ ,ਗੁਰੂ ਦੇ ਸੱਚੇ ਬੰਦੇ ਆਮ ਲੋਕਾ ਨੂ ਦਿੰਦੇ ਸੀ੍ ਸਹਾਇਤਾ ਕਰਦੇ ਸੀ ,ਤੇ ਹੁਣ ਏ ਲੋਕਾ ਤੋ ਲੈਦੇਂ ਨੇ ,ਜਿਸ ਤਰਾ ,ਜਿੱਦਾ ਮਰਜੀ ਖੂਨ ਵਹਾ ਕੇ ਵੀ ,ਹੁਣ ਓ ਸੰਤ ਨਹੀ ਜੋ ਸੁਕੀ ਰੋਟੀ ਤੇ ਨੰਗੇਪੈਰੀ ਤੁਰੇ ਫਿਰਦੇ ਸੀ ,,,ਰੱਬ ਨੂ ਮੰਨੋ ਰੱਬ ਸਿਰਫ ਬਾਣੀ ਆ
@daljitsingh8832
@daljitsingh8832 19 күн бұрын
ਮੱਖੂ ਸਾਹਿਬ ਇਹ ਤਾਣਾ ਕਾਫੀ ਉਲਝਿਆ ਹੋਇਆ ਹੈ ਪਹਿਲਾਂ ਬਾਬਾ ਗੁਰਬਚਨ ਸਿੰਘ ਬਾਬਾ ਅਵਤਾਰ ਸਿੰਘ ਉਹਨਾਂ ਦਾ ਹੱਕ ਬਾਂਧੇ ਰਹੇ ਬਾਅਦ ਚ ਫਿਰ ਰੋਲਦਾ ਬੇਟਾ ਪ੍ਰੇਮ ਸਿੰਘ ਜਦੋਂ ਜਵਾਨ ਹੋਇਆ ਉਹ ਫਿਰ ਤੁਹਾਨੂੰ ਪਤਾ ਨਵੇਂ ਖੂਨ ਨੇ ਨਵੇਂ ਰੰਗ ਦਿਖਾਉਣੇ ਹੁੰਦੇ ਐ ਫਿਰ ਉਹ ਬੱਚਿਆਂ ਨੂੰ ਮਾਂ ਬਾਪ ਰੋਕ ਨਹੀਂ ਸਕਦੇ ਤੇ ਪ੍ਰੇਮ ਸਿੰਘ ਤੋਂ ਬਾਅਦ ਇਹ ਗੜਬੜਾਂ ਸੋਹਣੀ ਸ਼ੁਰੂ ਹੋ ਗਈਆਂ ਜਦੋਂ ਤੋਂ ਪ੍ਰੇਮ ਸਿੰਘ ਨੂੰ ਬਾਬਾ ਅਵਤਾਰ ਸਿੰਘ ਨੇ ਮੂਹਰੇ ਲਿਆਂਦਾ ਹੈ ਇਹ ਝਗੜੇ ਫਸਾਦ ਸ਼ੁਰੂ ਹੋ ਗਏ ਹੁਣ ਉਹਨਾਂ ਨੇ ਇਥੋਂ ਜਮੀਨ ਖੋਹ ਲਈ ਉਹਨਾਂ ਨੇ ਵੱਧ ਖੋਲ ਲਈ ਹੋਣੀ ਹੱਕ ਤੋਂ ਲੋੜ ਤੋਂ ਤੇ ਹੁਣ ਇਹ ਝਗੜੇ ਦਾ ਕਾਰਨ ਬਣ ਗਿਆ ਇਸ ਨੂੰ ਬੈਠ ਕੇ ਅਸਲ ਜਾਣਾ ਦੋਵੇਂ ਜਣੇ ਸਾਡੇ ਵਾਸਤੇ ਸਤਿਕਾਰਯੋਗ ਹਨ ਕਿਉਂਕਿ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਰਿਵਾਰ ਨੂੰ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਭਜਨ ਕੀਤੇ ਸੀ ਵੀ ਤੁਹਾਡੀ ਪੁਸਤਾ ਤੱਕ ਅਸੀਂ ਦੇਣਦਾਰ ਹੋਵਾਂਗੇ ਤੁਹਾਡੇ ਪਛਤਾ ਸਿੱਖੀ ਬਣੀ ਰਹੇਗੀ ਤੇ ਇਸ ਤਰ੍ਹਾਂ ਮਹਾਰਾਜ ਜੀ ਨੇ ਮਿਹਰ ਕੀਤੀ ਛੇਵੇਂ ਪਾਤਸ਼ਾਹ ਜੀ ਨੇ ਤੇ ਉਸ ਮਿਹਰ ਨੂੰ ਲੋਕਾਂ ਦੇ ਪੈਰਾਂ ਦੇ ਵਿੱਚ ਨਾ ਰੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
@nicksandhu2349
@nicksandhu2349 17 күн бұрын
ਮਰਦ ਤਾ ਇੱਕੋ ਏ ਬਾਕੀ ਤਾ ਸਭ ਰਕਾਨਾ ਨੇ👧🏻 ਸੰਤ ਤਾ ਇਕੋ ਤੱਕਿਆ ਬਾਕੀ ਤਾ ਸਭ ਦੁਕਾਨਾ ਨੇ😢😢 ਭਿੰਡਰਾਵਾਲਾ🙏🏻🙏🏻
@HarpreetSingh-ux1ex
@HarpreetSingh-ux1ex 19 күн бұрын
ਵਾਹਿਗੁਰੂ ਜੀ ਮੇਹਰ ਕਰਨ 🙏
@balvirsingh6393
@balvirsingh6393 19 күн бұрын
ਸੰਗਤਾਂ ਦਾ ਪੈਸਾ ਜ਼ਮੀਨਾਂ ਆਪਣੀ ਔਲਾਦਾਂ ਦੇ ਨਾਮ ਗਲਤ ਆ
@sukhwantsidhu7315
@sukhwantsidhu7315 15 күн бұрын
ਜਮੀਨ ਦਾ ਹੱਕ ਸਭ ਨੂੰ ਹੈ ਹਰ ਕੋਈ ਮੰਗ ਸਕਦਾ ਹੈ ਜਿਸ ਦਾ ਵੀ ਹੱਕ ਹੈ
@gsantokhsinghgill8657
@gsantokhsinghgill8657 19 күн бұрын
Waheguru ji waheguru ji 🙏🙏
@pritpalsingh5150
@pritpalsingh5150 19 күн бұрын
Very good Makhu. Ji
@sandhulahorie604
@sandhulahorie604 19 күн бұрын
ਗੁਰਮੁਖ ਪਿਆਰੇਓ ਮਾਇਆ ਨਾਗਣੀ ਹੈ ਇਹ ਸਿੱਖਿਆ ਆਪਣੇ ਆਮ ਲੋਕਾਂ ਵਾਸਤੇ ਹੈ ਜੋ ਦਸਾ ਨਹੂੰਆਂ ਦੀ ਕਿਰਤ ਕਰਦੇ ਹਨ
@balwindersingh-jv3nn
@balwindersingh-jv3nn 19 күн бұрын
Satnam waheguru ji satnam waheguru ji satnam waheguru ji satnam waheguru ji
@jasbirsingh-wi9mx
@jasbirsingh-wi9mx 19 күн бұрын
ਮੱਖੂ ਸਾਬ ਸੰਤ ਬਾਬਾ ਸ਼ਬਦ ਵਰਤ ਰਹੇ ਹੋ ਕੀ ਤਹਾਨੂੰ ਸੰਤ ਜਾਂ ਬਾਬਾ ਸ਼ਬਦ ਦੀ ਪ੍ਰੀਭਾਸ਼ਾ ਭੁੱਲ ਗਈ।
@user-ul1jp6yd4z
@user-ul1jp6yd4z 19 күн бұрын
ਵਾਹਿਗੁਰੂ ਜੀ
@balrajdeepsingh615
@balrajdeepsingh615 19 күн бұрын
ਇਹ ਜਿਹੜਾ ਤਿਆਗਣ ਦੀ ਕਮੈਟ ਕਰ ਰਹਿਆ ਉਹਨੂ ਪੁਸਣਾ ਚਾਹੀਦਾ ਕਿ ਕਦੀ ਵੇਖਿਆ ਇਥੇ ਕਿਨਾ ਖਰਚਾ ਕਿਨੇ ਲੋਕ ਇਥੋ ਪਲਦੇ ਨੇ ਥੋੜਾ ਅਜਿਹੀ ਗੱਲ ਸਮਝ ਨਾ ਚਾਹੀਦਾ
@nirmalsinghgrewal1742
@nirmalsinghgrewal1742 19 күн бұрын
ਸਬ ਲਾਲਚੀ ਨੇ ਕੋਈ ਨਹੀਂ
@GurleenKaur-jv2po
@GurleenKaur-jv2po 17 күн бұрын
ਬਾਬਾ ਅਵਤਾਰ ਸਿੰਘ ਜੀ ਸਾਧੂ ਹਨ ਬਾਬਾ ਗੁਰਬਚਨ ਸਿੰਘ ਵੀ ਸਾਧੂ ਹਨ ਪਰ ਕੁੱਝ ਕੁ ਬੰਦੇ ਆ ਜਿਨਾਂ ਨੇ ਵਿਗਾੜ ਪਾਇਆ ਗੱਲ ਮਾੜੀ ਹੈ ਵਾਹਿਗੁਰੂ ਮੇਹਰ ਕਰਨ ਆਪਸ ਵਿਚ ਬੈਠ ਫੈਸਲਾ ਕਰ ਲਿਆ ਜਾਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@user-qp7ic4yq3o
@user-qp7ic4yq3o 14 күн бұрын
ਸੰਤਾ ਦਾ ਤਾਂ ਮੋਹ ਮਾਇਆ ਨਾਲ ਕੋਈ ਸਬੰਧ ਨਹੀਂ ਹੁੰਦਾ ਫਿਰ ਇਹ ਜਮੀਨੀ ਵਿਵਾਦ ਨਹੀਂ ਹੋਣਾ ਚਾਹੀਦਾ ਜ਼ੋ ਇਹਨਾਂ ਦੀ ਪੁਸ਼ਤੈਨੀ ਜ਼ਮੀਨ ਹੈ ਉਹਦੇ ਦੋ ਹਿੱਸੇ ਕਰ ਸਕਦੇ ਨੇ ਪਰ ਜ਼ੋ ਜ਼ਮੀਨ ਮੁੱਲ ਖਰੀਦੀ ਗਈ ਏਂ ਉਦੇ ਵਿਚ ਕਿਸੇ ਦਾ ਕੋਈ ਹੱਕ ਨਹੀਂ ਹੈ ਓ ਪੈਸਾ ਜਗ੍ਹਾ ਜ਼ੋ ਵੀ ਹੈ ਸੰਗਤ ਦਾ ਹੈ ਕਿਸੇ ਦਾ ਕੋਈ ਨਿੱਜੀ ਹੱਕ ਨਹੀਂ ਹੋ ਸਕਦਾ
@JagdeepSingh-qh1dd
@JagdeepSingh-qh1dd 19 күн бұрын
ਸੰਗਤ ਜੀ ਮੋਹ ਮਾਇਆ ਵਿੱਚ ਕੁਝ ਨੀ ਦੂਰ ਰਹੋ , ਇਹ ਤੁਕ ਸਿਰਫ ਸੰਗਤਾਂ ਲਈ ਹੀ ਹੈ I
@sikhsangathanupuk1846
@sikhsangathanupuk1846 16 күн бұрын
ਜ਼ਰ ਜ਼ੋਰੂ ਜ਼ਮੀਨ ਦੇ ਝੱਗੜੇ ਨਿੱਤ ਖੱੜੇ ਰਹਿਦੇ ਇਹਨਾਂ ਤਿਨਾਂ ਦੇ ਜਿਨ੍ਹਾਂ ਨੇ ਤਿਆਗ ਕੀਤਾ ਲੋਗ ਪੂਜਦੇ ਉਹਨਾਂ ਦੇ ਥੱੜੇ ਰਹਿਦੇ।
@kulwindersingh-du6lt
@kulwindersingh-du6lt 19 күн бұрын
ਹਾਈਕੋਰਟ,ਸੁਪਰੀਮ ਕੋਰਟ ਵਿੱਚ ਜਾਓ, ਅਪਣੇ ਹੱਕ ਲਈ ਕਾਨੂੰਨ ਦਾ ਸਹਾਰਾ ਲਓ।
@ranjltsingh2605
@ranjltsingh2605 19 күн бұрын
ਮਖੂ। ਜੀ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਪਰ ਤੁਸੀਂ ਲੋਕ ਗੁਰੂ ਗ੍ਰੰਥ ਤੇ ਕੌਮ ਨੂੰ ਜੋੜਨ ਦੀ ਗੱਲ ਕਰੋ।ਪੰਥ ਨੂੰ ਜੋੜਨ ਦੀ ਗੱਲ ਕਰੋ ਮੇਰੇ ਕੋਲ ੲਇਕ। ਕਿਲਾ ਉਹ ਵੀ ਦੇ ਦੇਂਦਾ ਜੇ। ਨਹੀਂ ਸਰਦਾ
@gurbindersingh8516
@gurbindersingh8516 19 күн бұрын
Mere dhan dhan guru gobind singh warga sari duniyaa vich koi nahi ho sakda 🙏🏽
@Harryau1akh
@Harryau1akh 19 күн бұрын
ਤੇ ਲੋਕ ਇਨਾਂ ਦੇ ਪੈਰੀ ਪੈਂਦੇ ਫਿਰਦੇ ਸਾਧਾਂ ਵਾਲੀ ਕੋਈ ਗਲ ਨੀਂ ਰਹਿ ਗਈ
@pb18wale751
@pb18wale751 17 күн бұрын
ਗਿਆਨੀ ਜੀ ਬਾਬਾ ਜੀ ਸ਼ਬਦ ਹਰ ਨਾਮ ਦੇ ਅੱਗੇ ਲਾ ਦੇਣਾ ਵੀ ਲੋਕਾਂ ਲਈ ਬੜੀ ਵੱਡੀ ਮੂਰਖਤਾ ਏ ਮਾਇਆ ਮਨਮੋਹਣੀ ਨੇ ਕਿਸੇ ਨੂੰ ਵੀ ਨਹੀ ਬਖਸ਼ਿਆ ਜੇ ਕੋਈ ਸੰਤ ਹੈ ਤਾਂ ਉਸਨੂੰ ਦੁਨੀਆਂਦਾਰੀ ਦੇ ਝਮੇਲਿਆਂ ਤੋ ਕੋਈ ਫਰਕ ਨਹੀ ਪੈਂਦਾ ਨਾ ਕੋਈ ਲਾਲਚ ਜਕੜਦਾ ਸੰਤ ਨੂੰ ਪਰ ਸੰਤ ਅੱਜ ਕੱਲ ਲੱਭੀਏ ਕਿੱਦਾਂ? ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਆ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ, ਲੋਕ ਗੁਰੂ ਤੋ ਸਿਆਣੇ ਆ ਆਪਣੇ ਅਸਲੀ ਪਿਉ ਨੂੰ ਛੱਡ ਕੇ ਕਿਉ ਮੰਨਦੇ ਦੇਹਧਾਰੀਆਂ ਨੂੰ ਵਾਹਿਗੁਰੂ ਸਮੱਤ ਬਖਸ਼ਣ 🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ਼ਹੀਦ ਸਿੰਘ ❤️🙏🏻
@gurjeetsingh2072
@gurjeetsingh2072 19 күн бұрын
ਬਾਬਾ ਜੀ ਤੁਹਾਡਾ ਨਾਮ ਬੜਾ ਸਾਰੀ ਦੁਨੀਆਂ ਚ ਘਰੇਲੂ ਝਗੜਾ ਘਰ ਬੈਠੇ ਨਿਬੇੜ ਲੋ
@user-qp7ic4yq3o
@user-qp7ic4yq3o 14 күн бұрын
ਹੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਭੇਜ ਦਿਉ ਦੁਬਾਰਾ ਇਸ ਦੁਨੀਆਂ ਤੇ ਸੰਤ ਜਰਨੈਲ ਸਿੰਘ ਜੀ ਨੂੰ ਕੌਮ ਦਾ ਸਿਰ ਬੁਹਤ ਨੀਵਾਂ ਹੋ ਚੱਲਿਆ ਦਸ਼ਮੇਸ਼ ਪਿਤਾ ਜੀ ਅੱਜ ਬਹੁਤ ਲੋੜ ਹੈ ਉਨ੍ਹਾਂ ਦੀ
@kawaljitsinghkaka39
@kawaljitsinghkaka39 19 күн бұрын
ਵੀਰ ਜੀ 700 ਕਿਲ੍ਹਾ ਪੈਲੀ ਹੈ ਸੰਗਤ ਤੋ ਦਸਵੰਦ ਲੈਂਦੇ ਨੇ ਇਕ ਪਾਸੇ ਬਾਬਾ ਬੰਦ ਸਿੰਘ ਬਹਾਦਰ ਜੀ ਇਨਾ ਨੂੰ ਪੈਲੀ ਫਰੀ ਦਿੱਤੀਆ ਸੀ
@bhindersingh2050
@bhindersingh2050 19 күн бұрын
ਕਿਹੜੇ ਬਾਬੇ ਸਭ ਮਾਇਆ ਦਾ ਮੋਹ ਆ
@BaljitSingh-gm2kz
@BaljitSingh-gm2kz 14 күн бұрын
ਇਹ ਸਾਰੀ ਖੇਡ ਮਾਇਆ ਦੀ ਜਦੋਂ ਵੀ ਇਹ ਜਿਆਦਾ ਹੋ ਜਾਏ ਇਹ ਆਪਣਾ ਰੰਗ ਦਿਖਾਉਣ ਲੱਗ ਜਾਂਦੀ ਹੈ
@sandhusaab5344
@sandhusaab5344 18 күн бұрын
ਬਾਬੇ ਵੀ ਜ਼ਮੀਨ ਪਿੱਛੇ ਲੜ ਰਹੇ ਏ😂
@gurdevsidhu5414
@gurdevsidhu5414 19 күн бұрын
😂😂😂😂😂,,,,ਅਸੀਂ ਆਮ ਲੋਕ ਇਹਨਾਂ ਨੂੰ ਮਹਾਂਪੁਰਸ਼ ਕਹਿੰਦੇ ਆਂ,,,😂😂😂
@hsingh9180
@hsingh9180 19 күн бұрын
Sahi gal a
@deepgill43
@deepgill43 19 күн бұрын
ਸਮਝ ਨੀ ਲੱਗਦੀ ਕੀ ਸੰਵਾਰਨਗੇ ਸਾਡੇ ਇਹ ਲੀਡਰ? ਕਲਗੀਆਂ ਵਾਲਿਓ ਆਪ ਆਉ ਤੇ ਕੌਮ ਨੂੰ ਸਿੱਧੇ ਰਾਹ ਪਾਉ, ਤੇਰੇ ਬਿਨਾਂ ਅਸੀਂ ਅਨਾਥ ਹੋਗੇ ਆਂ
@Velly-bande7jl2x
@Velly-bande7jl2x 13 күн бұрын
ਜਿਨ੍ਹਾਂ ਨੂੰ ਅਸੀਂ ਮੱਥੇ ਟੇਕਦੇ ਹਾਂ ਉਹ ਜਮੀਨਾਂ ਪਿੱਛੇ,,,,,,, ਦੇਖ ਲੋ 🙏🏻ਹੈ ਤਾ ਸਾਡੇ ਸਤਿਕਾਰਯੋਗ ਨੇ ਪਰ,,,,,, ਲੋਕੋ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕੋ ਗਰੀਬ ਦੀ ਧੀ ਨੂੰ ਪੜ੍ਹਾਈ ਕਰਾਦੋ ਵਿਆਹ ਕਰਾਦੋ ਗ੍ਰੰਥੀ ਸਿੰਘ ਦਾ ਘਰ ਬਣਾ ਕੇ ਦਿਓ ਏਹੀ ਅਸਲ ਸੇਵਾ ਏ 🙏🏻
@hidecamera790
@hidecamera790 19 күн бұрын
ਬਹੁਤ ਵਾਰ ਕੋਸ਼ਿਸ ਕੀਤੀ ਆ ਬਾਾਬਾ ਗੁਰਬਚਨ ਸਿੰਘ ਮਿਲਕੇ ਬੈਠ ਕੇ ਫੈਸਲਾ ਹੋਵੇ ਪਰ ਬਾਬਾ ਅਵਤਾਰ ਸਿੰਘ ਹੋਣਾ ਨੂੰ ਜਥੇਬੰਦੀ ਦਾ ਹੰਕਾਰ ਨੀ ਛੱਡਦਾ ਪਰ ਹਕ ਤੇ ਦੇਣਾ ਹੀ ਪੈਣਾ ਬਾਬਾ ਗੁਰਬਚਨ ਸਿੰਘ ਜੀ ਨੂੰ ਬਹੁਤ ਨੇਕ ਆ ਸੰਗਤ ਨੂੰ ਹੁਣ ਪਤਾ ਲਗਣਾ ਸਾਧੂ ਅਸਲ ਚ ਕੌਣ ਆ
@NishanSingh-gt7fm
@NishanSingh-gt7fm 18 күн бұрын
ਬੱਸ ਕਰਜਾ ਭਰਾਵਾ ਬਸ ਕਰ ਜਾ ਸ਼ਰਮ ਨੂੰ ਹੱਥ ਮਾਰ ਕੇ ਥੋੜਾ ਬਹੁਤਾ ਸੰਤ ਬਾਬਾ ਅਵਤਾਰ ਸਿੰਘ ਜੀ ਬਹੁਤ ਵੱਡੀ ਸ਼ਖਸ਼ੀਅਤ ਨੇ
@singhmatharu6565
@singhmatharu6565 19 күн бұрын
ਦੁਨੀਆਵੀ ਵਸਤਾਂ ਨਾਲ ਪਿਆਰ ਕਰਨ ਵਾਲੇ ਸੰਤ ਨਹੀ ਹੁੰਦੇ।
@nishansinghsandhu442
@nishansinghsandhu442 18 күн бұрын
ਬਾਬਿਆਂ ਨੂੰ ਕੀ ਲੋੜ ਪੈ ਗਈ ਮਹਿੰਗੀ ਜ਼ਮੀਨ ਦੀ।
@suchasinghsingh8514
@suchasinghsingh8514 19 күн бұрын
ਬਾਬਾ ਬਿਧੀ ਚੰਦ ਦਲ ਦੀ ਫੋਜ ਜਦੋਂ ਸ਼੍ਰੀ ਅਨੰਦ ਪੁਰ ਸਾਹਿਬ ਹੋਲੇ ਮੁਹੱਲੇ ਤੇ ਜਾਂਦੇ ਸਨ ਤਾਂ ਇਹ ਦਲ ਦੀ ਫੋਜ ਜ਼ਿਲਾ ਜਲੰਧਰ ਦੇ ਪਿੰਡ ਪਹਿਲਾਂ ਨਾਮ ਖੜਬੜਾ ਹੁਣ ਨਾ ਸਿੰਕਦਰ ਪੁਰ ਵਿਖੇ ਦੋ ਤਿੰਨ ਦਿਨ ਦਾ ਪੜਾਅ ਕਰਦੇ ਸਨ। ਬਾਬਾ ਦਿਆ ਸਿੰਘ ਜੀ ਜਦੋਂ ਛੋਟੇ ਹੁੰਦੇ ਸੀ ਤਾਂ ਇਸ ਪਿੰਡ ਰੁਕ ਜਾਂਦੇ ਸਨ ਕਿਉਂਕਿ ਇਸ ਪਿੰਡ ਦੇ ਸਿੰਘ ਸਰਦਾਰ ਲੱਖਾਂ ਸਿੰਘ ਇਸ ਦਲ ਨਾਲ ਜੁੜੇ ਹੋਏ ਸਨ। ਦਲ ਦੀ ਫੋਜ ਇਹਨਾਂ ਕੋਲ ਰੁਕਦੀਆਂ ਸਨ।ਸਾਡਾ ਪਿੰਡ ਮਾਧੋਪੁਰ ਹੈ ਮੇਰੇ ਪਿਤਾ ਜੀ ਤੇ ਇਸ ਪਿੰਡ ਦੇ ਹੋਰ ਲੋਕ ਇਸ ਪਿੰਡ ਵਿੱਚ ਆ ਕੇ ਮਜ਼ਦੂਰੀ ਕਰਨ ਆਉਂਦੇ ਸਨ। ਇਸ ਦਲ ਦੀਆਂ ਫੋਜਾਂ ਇਥੇ ਗੱਤਕਾ ਖੇਡਦੇ ਸਨ ਤੇ ਆਤਸ਼ਬਾਜੀ ਵੀ ਕਰਦੇ ਸਨ ।ਬਾਬਾ ਦਿਆ ਸਿੰਘ ਜੀ ਇੱਥੇ ਰਹਿੰਦੇ ਰਹੇ ਸਨ।
@honeygmc
@honeygmc 19 күн бұрын
ਲੋਕ ਵੇਖ ਲੈਣ ਬਾਬਿਆਂ ਦੀਆਂ ਜਾਇਦਾਦਾਂ।
@sanjogtarani3997
@sanjogtarani3997 19 күн бұрын
ਹਾਏ ਹਾਏ ਰੱਬਾ ਕੀ ਬਣੂ ਦੁਨੀਆਂ ਦਾ
Sigma girl and soap bubbles by Secret Vlog
00:37
Secret Vlog
Рет қаралды 14 МЛН
КОМПОТ В СОЛО
00:16
⚡️КАН АНДРЕЙ⚡️
Рет қаралды 31 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
路飞太过分了,自己游泳。#海贼王#路飞
00:28
路飞与唐舞桐
Рет қаралды 29 МЛН
Sigma girl and soap bubbles by Secret Vlog
00:37
Secret Vlog
Рет қаралды 14 МЛН