ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story

  Рет қаралды 70,429

Gavy Chauhan Vlogs

Gavy Chauhan Vlogs

28 күн бұрын

Note: If you want to share something about any country or your any story with me then you can contact me on my email at chauhangurpreet@yahoo.co.in
ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story
ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada
98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
Schoking bad effects of Canada 🥲
ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

Пікірлер: 330
@sarbjeetkaur2816
@sarbjeetkaur2816 25 күн бұрын
ਪ੍ਰਮਾਤਮਾਂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ.. ਬੇਟਾ ਤੁਹਾਡਾ ਵਧੀਆ decision ਹੈ.. ਪੰਜਾਬ ਵਿਚ ਵੀ ਕੰਮ ਦੀ ਕੋਈ ਕਮੀ ਨਹੀਂ ਹੈ... ਖੁਸ਼ ਰਹੋ..
@harmanxbrar9842
@harmanxbrar9842 25 күн бұрын
ਪੰਜਾਬ ਹੀ ਵਧੀਆ ਹੈ ਜੀ ਨਾ ਕੋਈ ਘਰ ਦਾ ਕਿਰਾਏ ਨਾਹੀ ਪਾਣੀ ਦੇ ਬਿੱਲ ਇਥੇ ਹੀ ਮੇਹਨਤਾਂ ਕਰੋ
@rockyrana4255
@rockyrana4255 23 күн бұрын
Paji tundi gal ek dam sahi hai baki gal Kam karna hi pana Canada.usa best countries for earning
@grewal2202
@grewal2202 23 күн бұрын
Best countries for karja ​@@rockyrana4255
@Sammievlogs_
@Sammievlogs_ 23 күн бұрын
hnji
@mankind905
@mankind905 22 күн бұрын
ਤੁਹਾਡੀ ਨਸਲ ਪਰਿਵਾਰ ਬਚ ਗਿਆ ਵੱਸਦੇ ਰਵੋ।
@sukhpalshergill6236
@sukhpalshergill6236 22 күн бұрын
ਬਿਲਕੁੱਲ ਸਚ ਸਟੂਡੈਂਟਸ ਦਾ ਹਾਲ ਅੱਖੀਂ ਵੇਖ ਰਹੇ ਹਾਂ ਜ਼ਿੰਦਗੀ ਬਰਬਾਦ ਬਸ ਇਟੈਨਸਨ ਹੀ ਪਲੇਅ ਹੈ
@gurdevkaur1209
@gurdevkaur1209 5 күн бұрын
ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਰੱਬ ਤੁਹਾਡੀ ਉਮਰ ਲੰਬੀ ਕਰੇ
@MadanLal-uw8lq
@MadanLal-uw8lq 25 күн бұрын
ਮਨਜੋਤ ਬਹੁਤ ਸੁੰਦਰ ਲੱਗਦਾ ਤੇ ਦਿਲ ਵੀ ਇਸਦਾ ਸਾਫ ਹੈ l
@diljeetkaur5858
@diljeetkaur5858 24 күн бұрын
ਵਾਹਿਗੁਰੂ ਜੀ ਪੰਜਾਬ ਵਿੱਚ ਮਿਹਨਤ ਨੂੰ ਭਾਗ ਲਗਾਏ ♥️🙏🏻🙏🏻
@charanjitkaur9275
@charanjitkaur9275 24 күн бұрын
ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਬਖਸ਼ੇ ਬੇਟਾ ਬਹੁਤ ਧੰਨਵਾਦ ਤੇਰਾ ਜੇੜੇ ਵਾਸਬਸ ਆ ਗੲਏ ਏਥੇ ਸਾਰਾ ਪੰਜਾਬ ਖਾਲੀ ਹੋ ਰਿਹਾ
@Sammievlogs_
@Sammievlogs_ 23 күн бұрын
Thank you so much ji❤
@gurmeetbatth6855
@gurmeetbatth6855 25 күн бұрын
ਵਧੀਆ ਰਹਿ ਗਿਆ ਬਰਦਰ ਧੱਕੇ ਖਾਣ ਨਾਲੋਂ ਵਾਪਸ ਮੁੜ ਆਇਆ
@Sammievlogs_
@Sammievlogs_ 23 күн бұрын
hnji bro
@manpreetkaur-wp3ku
@manpreetkaur-wp3ku 25 күн бұрын
Good decision Brother 👏 Punjab is much better than Canada. No words for Punjab's life❤❤
@Sammievlogs_
@Sammievlogs_ 23 күн бұрын
Thank you☺
@Khalsa-kf3wt
@Khalsa-kf3wt 26 күн бұрын
ਇਹ ਹਿੰਮਤ ਵਾਲਾ ਬੰਦਾ ਹੀ ਵਾਪਸ ਆ ਸਕਦਾ ਹਰ ਕੋਈ ਨਹੀ ਬਾਹਲੇ ਤਾਂ ਇੱਥੇ ਅੋਖੇ ਹੀ ਹੈ
@Jatt.91
@Jatt.91 25 күн бұрын
ਬਾਈ ਜੀ ਆਉਣਾ ਤਾਂ ਬਹੁਤ ਚਾਉਂਦੇ ਆ ਪਰ ਦੱਸਦੇ ਨੀ । Pew research ਨੇ ਸਰਵੇ ਕੀਤਾ , 70% ਪੰਜਾਬੀ ਕੈਨੇਡਾ ਤੋਂ ਵਾਪਿਸ ਆਉਣਾ ਚਾਉਂਦੇ ਹਨ ।reverse migration ਵਧੂ ਆਉਣ ਵਾਲੇ ਸਮੇਂ ਵਿੱਚ ।ਅਗਲੀ ਪੀੜ੍ਹੀ ਦਾ ਭਵਿੱਖ ਪੰਜਾਬ ਵਿੱਚ ਹੀ ਆ ।
@jass2748
@jass2748 25 күн бұрын
​@@Jatt.91 vadhiya vapis aa jan...Jobs dabbi baithe ghat wages te
@Jatt.91
@Jatt.91 25 күн бұрын
​@@jass2748 wage ਨੀ ਵਧਣੇ , ਟਰੂਡੋ ਅੰਕਲ ਨੇ ਅਫਰੀਕਾ ਵਾਲੇ ਬੁਲਾ ਲੈਣੇ ਆ , ਹੁਣ ਤਾਂ ਬਿਹਾਰ ਵਾਲੇ ਵੀ ਕੈਨੇਡਾ ਜਾਣ ਲੱਗ ਪਏ ।
@LakhbirkaurGill
@LakhbirkaurGill 25 күн бұрын
🎉🎉
@Sammievlogs_
@Sammievlogs_ 23 күн бұрын
Thank you ji❤
@user-sl2if7ku8h
@user-sl2if7ku8h 7 күн бұрын
Thx veere tusi punjab bapus aa gaye
@bhupinderdhaliwal7096
@bhupinderdhaliwal7096 24 күн бұрын
ਆਮ ਲੋਕ ਸੋਚਦੇ ਹਨ ਕਿ ਦਰੱਖ਼ਤ ਨਾਲ ਡਾਲਰ ਲੱਗੇ ਹਨ ਤੋੜ ਕੇ ਬੋਰੀਆ ਭਰ ਲਵਾਂਗੇ ਜੋ ਪੁਰਾਣੇ ਗਏ ਹਨ ਉਨਾਂ ਨੂੰ ਪੁੱਛ ਲੈਂਦੇ ਕਿਵੇਂ ਬਣਦੇ ਹਨ ਪੈਸੇ ਜਦੋਂ ਪੁਰਾਣੇ ਬੰਦੇ ਆਉੁਂਦੇ ਹਨ ਉਨਾਂ ਦੇਖਕੇ ਚਲਾਣੇ ਲੜਦੇ ਹਨ ਪਤਾ ਜਾਕੇ ਲੱਗਦਾ ਹੈ
@Jatt.91
@Jatt.91 24 күн бұрын
ਪੁਰਾਣੇ ਸੱਚ ਕਿੱਥੇ ਦਸਦੇ ਆ , ਹਰੇਕ ਗੱਲ ਵਿੱਚ ਪੰਜਾਬ ਨੂੰ downplay ਕਰਦੇ ਆ । ਕੈਨੇਡਾ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੇ ਹਨ। ਇਹ ਤਾਂ ਹੁਣ ਯੂਟਿਊਬ ਤੋਂ ਪਤਾ ਲੱਗਣ ਲੱਗ ਪਿਆ ਅਸਲੀਅਤ ਦਾ ।
@Sammievlogs_
@Sammievlogs_ 23 күн бұрын
True
@Vicdhinsa1495
@Vicdhinsa1495 22 күн бұрын
@@Sammievlogs_ਬਥੇਰਾ ਦੱਸਿਆ NRI’S ਨੇਂ । ਉਦੋਂ ਕੰਹਿਦੇ ਸੀ ਤੁੱਸੀਂ ਆਪ ਚਲੇ ਗਏ ਹੋਂ ਤਾਂ ਹੁੱਣ ਸਾਨੂੰ ਰੋਕਦੇ ਹੋ ।😂😂
@JaspalSingh-yx8dg
@JaspalSingh-yx8dg 23 күн бұрын
ਮਜਬੂਰੀਆਂ ਮਜਬੂਰੀਆਂ ਪਰਿਵਾਰਕ ਮਜਬੂਰੀਆਂ ਜੇਕਰ ਸਰਕਾਰ ਸਾਨੂੰ ਓਥੋਂ ਦੇ ਦੇ ਵੇ ਅਸੀਂ ਕਿਓ ਜਾਈਏ ਪ੍ਰਦੇਸ਼
@Bobby_rajpal
@Bobby_rajpal 22 күн бұрын
+2 paas nu koi ni puchda. Tuhade kol koi degree ya graduation hougi tahi sarkari ya private job de chance bnuge
@preetdhillon13
@preetdhillon13 19 күн бұрын
​@@Bobby_rajpal I was M.A.B.Ed.but Punjab ch 8000 per month to jyada koi Job ni mili bro😢..dukhi hoke gye a Punjab ton
@user-go5td9uq7n
@user-go5td9uq7n 12 күн бұрын
@@preetdhillon13kyu jhooth mari jna yaar 15 hajar tak te security guard lai rahe ne
@sukhbirkhahra7895
@sukhbirkhahra7895 26 күн бұрын
ਬਹੁਤ ਵਧੀਆ ਕੀਤਾ ਵੀਰ ਵਹਿਗੁਰੂ ਚੜਦੀ ਕਲਾ ਬਕਸ਼ਨ 🙏
@Sammievlogs_
@Sammievlogs_ 23 күн бұрын
Thank you
@apnapunjab2023
@apnapunjab2023 19 күн бұрын
ਆਪਣੇ ਪੰਜਾਬ ਵਿੱਚ ਬਹੁਤ ਹੀ ਕੰਮ ਹੈ ਕਰਨ ਵਾਲਿਆਂ ਲਈ❤
@sardarsaab1007
@sardarsaab1007 16 күн бұрын
ਇੱਥੇ ਦੇ ਕਿਸੇ ਨੂੰ ਪੈਸਾ ਆਧਾਰ ਦੇ ਦਵੋ ਉਹ ਵਾਪਸ ਨਹੀਂ ਕਰਦਾ ਜੇ ਇੱਥੇ ਤੁਹਾਡਾ ਕੰਮ ਕਰਕੇ ਕਿਸੇ ਕੋਲ ਪੈਸਾ ਫਸ ਗਿਆ ਉਹ ਮੁੜ ਕੇ ਪੈਸਾ ਨਹੀਂ ਦਿੰਦਾ 7:17
@Revolutionary321
@Revolutionary321 26 күн бұрын
ਜੇੜ੍ਹੇ ਕੈਨੇਡਾ ਕਈ ਸਾਲ ਪਹਿਲਾਂ ਵੀ ਗਏ ਨੇ ਸੈੱਟ ਵੀ ਨੇ ਓਹਨਾ ਨੂ ਵੀ ਸਾਰਾ ਘਰ ਬਾਰ ਬਿਜਨੈਸ ਬੇਚ ਕੇ ਇੰਡੀਆ ਆ ਜਾਣਾ ਚਾਹੀਦਾ, ਕਿਉੰਕਿ ਏਥੇ ਇਕ ਦੇ 60 ਬਣ ਜਾਂਦੇ ਤੁਹਾਡੇ ਕੋਲ ਵੈਸੇ ਹੀ ਏਨੇ ਪੈਸੇ ਬਣ ਜਾਣੇ ਕੇ 2 ਪੀੜ੍ਹੀਆਂ ਆਰਾਮ ਨਾਲ ਜੀ ਸਕਦੀਆਂ, 24% ਪੂੰਜੀ ਨਾਲ ਹੀ ਕੋਈ ਕੰਮ ਸ਼ੁਰੂ ਕਰ ਸਕਦੇ ਓ ਓਹ ਵੀ ਅਗਿਓਂ 2-3 ਬੰਦੇ ਰੱਖ ਕੇ ਆਪ ਕੁਰਸੀ ਤੇ ਬੈਠਣਾ ਸਵੇਰ ਸ਼ਾਮ, ਬਾਕੀ ਟਾਈਮ ਵਾਤਾਵਰਨ, ਪੰਛੀਆਂ, ਰੁੱਖਾਂ, ਸਫ਼ਾਈ, ਪਿੰਡਾਂ ਦੇ ਸੁਧਾਰ, ਨੂੰ ਦਿੱਤਾ ਜਾ ਸਕਦਾ , ਵਿਦੇਸ਼ਾਂ ਚ ਤਾਂ ਕੋਈ ਨੀ ਦੇਖਦਾ ਕੀ ਕਮਾਇਆ ਕੀ ਖਰੀਦਿਆ ਨਾ ਕੋਈ ਨਾਮ ਨਾ ਪਹਿਚਾਣ 😢
@jass2748
@jass2748 25 күн бұрын
Aho vapis aa jan ta edr aa ke ohna nal thaggia thoria hon, lutta khoha hon, sarkara wallo pareshan kite jan, anparh desi pendua wallo ohna de bachya nu vehlar bna dita jawe, koi business start krn lyi har ik step te rishwata denia pen, gunda afsar mafia nu har month kharcha dena pwe, bachya nu nashya upr lga dita jawe, gandla te polluted environment vich saah le ke bimaria lwa len, spray wala anaj te gandi pani pee ke khatarnak roga nal grasit ho jan... Haina haina 🤣 🤣 🤣 🤣
@Revolutionary321
@Revolutionary321 25 күн бұрын
@@jass2748 population de hisab nal canada ch chorian lutta khoha jyada hundian Punjab nalo, gaddia ghr de bahro hi chuk ho jandia, nshe krn to koi rok ni skda, teenagers gay bn rahe aa school ch LGBT te neyanean da dimag khrab Kiya ja reha, canada ch shreyam firotian mngian ja rahian, rat nu km krde mundea te chaku nal hmle hunde roj, Bai ji Galla da krah ni bnauna fact na gal kro sada keda othe gea ni koi, punjab ch chora nu dr aa koi frh k latt bahn na Tod dwe ethe ta koi kuj keh hi ni skda, overdose nal munde Mr rahe aa koi rokn wala v ni na koi chuk k hospital ਲਿਜਾਉਣ ਨੂੰ, ਇਲਾਜ਼ ਲਈ 6 ਮਹੀਨੇ ਦੀ waiting aa, canada uk ch cancer de mreej sbto wad aa 1 ਲੱਖ ਲੋਕਾਂ ਮਗਰ ਚੈਕ ਕਰਲੈ
@jass2748
@jass2748 25 күн бұрын
@@Revolutionary321 eda da kuch nhi aa canada..eh raula bi bs tuhade vrge vehlar you tube vlogger da hi paya hoya..sirf Brampton ya surrey wale pase thoda crime aa..oh bi apne punjabia da yogdan aa 90% ..india de ta har ik hisse vich eho haal aa..punjab vich ta roz hi lutt kho di vardata di khabar andia .koi dar nhi chora nu ethe..meri khud di activa chori ho gyi last month oh bi crowded area vicho..gay ta india vich bi bde ne..jine gay ya lesbian banna ohne ban hi jana.baki hospital di gal ta india de sarkari hospitals ta canada de hospitals de lage shage bi nhi..india vich har roz hazara insaan doctery ilaz na hon ke mar reha...tu pta ni kehdi fuddu dunia vich jee reha....canada is still 100 times better...haan vehlar bandya lyi india hi thik aa Baki india ta world di diabtic te cancer capital banan ja reha..check krla net te
@Revolutionary321
@Revolutionary321 25 күн бұрын
@@jass2748 mai khud reh k ayea 5 sal bapu ji, sade pind de 25 jne aa, mere mame da Munda 2 sal hoge Vela betha,india ch jida modi bhagat aa oda hi canada ch canada Bhagat aa, nijjar nu golia kithe vajjian? Gippi Grewal de ghr golia kithe vjjian, Karan aujla canada chad k kyu ayea, 19-20 sal de munde roj kyu meri jande oh v bs Punjabi, goldi brar kithe betha ? 90% gangster farh hunde jo sare Punjabi kyu aa ? Ayushman card bne aa HR ik de jida de mrji hospital ch ilaj krwao, bijli pani free aa ,bina guarantee km kholne loan mil reha 5-20 lakh da, Punjab ch jhadu ne gand payea India di kise hor state ch eni law and order di problem heni, hospital wadia nu ki Krna jad ilaaj hi na krn 6-6 mahine, nale sarkari ki krn jana jad kol card a jithe mrji private jao, sade Jalandhar ch ta sarkari pims v vahut wadia aa full safayi treatment v sasta, baki 5 sal hor aa sara system Wadia hi Huna hun, hun edr hi auna hr govt ne health and roads
@jass2748
@jass2748 25 күн бұрын
@@Revolutionary321 hahahahaha 🤣🤣 Ah jine gangsters di tu gal kr reha oh sab punjabi hi ne..nijjar surrey vich hi marya te ohde katil bi punjabi hi nikle..tainu dsya ta ke Brampton surrey vich hi jyada marha haal aa..ayushman wala haal bi mainu sab pta 🤣🤣 ayushman wala card bs sirf jdo admission hove odo hi accept aa oh bi bs chote mote hosp vich..baki free wale lalchi vehlar bandya lyi india hi thik aa.free da le le ke jehda state upr karza chad reha ohde bare bi socho anparho...baki india de har ik state vich hi crime aa..canada is still 100 times better than india Baki je tere mame da munda 2 saal to vehla baitha ta othe than farda.vapis aa jave..canada bohat vadda aa..but anparh desi pendua ne surrey Brampton hi jana hunda jithe already 10 lakh punjabi baitha..kamm tattu milna..angrezi sikho te canada de baki cities vich move hovo..anparh loga lyi ta bs eho haal rehna
@balrajkaurhothi6434
@balrajkaurhothi6434 26 күн бұрын
ਪੰਜਾਬ ਜਿਦੰਬਾਦ
@gurbaxsundher1990
@gurbaxsundher1990 26 күн бұрын
Ùò😅😮
@KulwinderKaur-mw1yn
@KulwinderKaur-mw1yn 24 күн бұрын
0000
@SukhdevSingh-zz5ki
@SukhdevSingh-zz5ki 21 күн бұрын
ਜਨਮ ਦੇਣ ਵਾਲਿਆਂ ਨਾਲ ਅਤੇ ਜਨਮ ਭੂਮੀ ਨਾਲ ਧ੍ਰੋਹ ਕਰਕੇ ਸੁਖ ਭਾਲਣਾ ਕੈਨੇਡਾ ਵਿੱਚ ਜਾਕੇ,
@SukhwinderSingh-uh8ss
@SukhwinderSingh-uh8ss 26 күн бұрын
Very good
@Sammievlogs_
@Sammievlogs_ 23 күн бұрын
Thank you
@lakhwindersinghkhangura3465
@lakhwindersinghkhangura3465 20 күн бұрын
ਪੰਜਾਬ ਜਿੰਦਾਬਾਦ
@jugrajsingh7325
@jugrajsingh7325 26 күн бұрын
Ma canada 2009 ch gya c 2023 ch wapis agya pakka pr hogi c shad ti shonk v poora krlya hun india punjab wadia zindagi bhr aaram naal lamgh je ena kama lea kuch krn di lodh ni 18 saal da c jdo gya hun 33 bas help krni loka di pind layi kam te wadia spend krni life sara din life kam kri jao canada oda ki fayida life 1 waar mili a baar baar kdo jamna a je kose kol ena paisa hega income hai v beh ke kha skda bor ki chahida nale behna matlab eh ni free rho NGO layi kam kro pind layi kro loka layi kro jhre gareeb a ohna di help krdo apne vrgye ikthe hoke group bnalo
@hubbychauhan
@hubbychauhan 25 күн бұрын
bai ji tuhade wargi soch har ik di nai aa. bus soch dollars te shuru hundi aa othe khatam ho jandi aa. tuhade warge youth di lod aa punjab nu. tusi motivation ho horan lyi. apna contact mainu share krna. my mail is chauhangurpreet@yahoo.co.in regards gavy Chauhan
@balwantsingh-om1dv
@balwantsingh-om1dv 25 күн бұрын
Tu a endddddddddddddddddd crwwwwwwwwwwwewwe bro fr 5a
@jass2748
@jass2748 25 күн бұрын
Aho jawani da time canada nu de dita te aish krn lyi india chun lya hun 🤣
@Jatt.91
@Jatt.91 25 күн бұрын
ਜੁਗਰਾਜ ਬਾਈ ,ਇਹ ਗੱਲ ਹੈ ਅਸਲ ਪੰਜਾਬੀਆਂ ਵਾਲੀ , ਤੁਹਾਡੇ ਵਰਗੀ ਸੋਚ ਸਾਰਿਆਂ ਦੀ ਹੋਣੀ ਚਾਹੀਦੀ ਹੈ । ਪਰਮਾਤਮਾ ਬਾਕੀਆਂ ਨੂੰ ਵੀ ਸੁਮੱਤ ਬਖਸ਼ੇ ।
@user-go5td9uq7n
@user-go5td9uq7n 12 күн бұрын
veer mai ve newzealnd to vapis aya va
@satinderkaur5454
@satinderkaur5454 25 күн бұрын
Best decision putra
@Sammievlogs_
@Sammievlogs_ 23 күн бұрын
Thank you😊
@sheelarani6581
@sheelarani6581 11 күн бұрын
Bahut ziaada saaoo boy hai,beta honesty and hardworking naal life ch jaroor success paaoge.God bless you.
@gurdeepkaur7705
@gurdeepkaur7705 24 күн бұрын
Brave boy good decision
@Sammievlogs_
@Sammievlogs_ 23 күн бұрын
Thank you😊
@Ramandeep_singh26
@Ramandeep_singh26 23 күн бұрын
Wdia reha bai bachh gya and pariwar da v bahut shukriya jihna ne bache nuu smjhya ❤
@santramsaharan6237
@santramsaharan6237 25 күн бұрын
Hard Work Is only key to success
@gurdipsingh3446
@gurdipsingh3446 26 күн бұрын
ਮਨਜੋਤ ਦਾ ਖਾਨਦਾਨ ਬਚ ਗਿਆ
@JaspalSingh-yx8dg
@JaspalSingh-yx8dg 23 күн бұрын
ਇਹ ਗੱਲ ਵੀ ਠੀਕ ਏ ਕਿ ਆਪਣੇ ਘਰ ਵਾਪਸ ਆ ਗਿਆ ਏ ਪਰ ਜਿਸ ਤਰ੍ਹਾਂ ਕੰਮ ਕਰਦਾ ਸੀ ਕਮਾਈ ਕਰਕੇ ਜ਼ਿੰਦਗੀ ਬਸਰ ਕਰ ਸਕਦਾ ਸੀ
@rockyrana4255
@rockyrana4255 23 күн бұрын
​@@JaspalSingh-yx8dgright paji a munda Kam chor hor kuch ni
@Punjab_forever_2024
@Punjab_forever_2024 24 күн бұрын
Good step , motivation for others who has fear to take step due to our society ❤
@Sammievlogs_
@Sammievlogs_ 23 күн бұрын
Thank you😊
@tirathkaur847
@tirathkaur847 23 күн бұрын
ਵਧੀਆ ਕੀਤਾ ਵਾਪਸ ਆ ਕੇ
@Sammievlogs_
@Sammievlogs_ 23 күн бұрын
Thank you😊
@j1982lakh
@j1982lakh 23 күн бұрын
ਜੇ ਸਰਦਾ ਨਾ ਜਾਉ ਘਰਾਂ ਨੂੰ ਜਿੰਦਰੇ ਨੀ ਲੱਗਣੇ ਚਾਹੀਦੇ
@kirpaldhillon3874
@kirpaldhillon3874 18 күн бұрын
ਇਹ ਇੰਡੀਆ ਵਿੱਚ ਪਿਉ ਦੇ ਪੈਸੇ ਤੇ ਐਸ਼ ਕਰਦਾ ਲੱਗਦੈ .ਏਥੇ ਹਥੀ ਕੰਮ ਤਾਂ ਕਰਨਾ ਪੈਦੈ. ਹੋਰ ਆਦੇ ਜਜ ਤਾਂ ਲਗ ਜਾਣਾ। ਬਕਵਾਸ ਕਰਦੈ ਏਹਦੇ ਪਿਉ ਕੋਲ ਦੋ ਨੰਬਰ ਦਾ ਪੈਸਾ ਹੋਣੈ।
@sardarsaab1007
@sardarsaab1007 16 күн бұрын
22 ਜੀ ਇਹਨਾਂ ਨੇ ਬੇਲੇ ਬੈਠ ਕੇ ਖਾਧਾ ਲੱਗਦਾ ਜਿਹੜੇ ਮਾਂ ਬਾਪ ਆਪਣੇ ਬੱਚੇ ਨੂੰ ਕਹੀ ਜਾਂਦੇ ਆ ਨਾ ਤੂੰ ਟੈਨਸ਼ਨ ਨਾ ਲਈ ਅਸੀਂ ਹੈਗੇ ਆਂ ਮੇਰਾ ਬੇਟੇ ਨੂੰ ਤਿੰਨ ਸਾਲ ਹੋ ਗਏ ਕਨੇਡਾ ਗਿਆ ਉਸ ਟਾਈਮ ਉਸ ਦੀ ਉਮਰ 18.5 ਉਹ ਮਹਿਨਤ ਕਰਦਾ ਸਟਡੀ ਦੀ ਫ਼ੀਸ ਖੁਦ ਭਰੀ ਹੈ ਸਾਡੇ ਤੋਂ ਕਦੇ ਪੈਸਾ ਨਹੀਂ ਮੰਗਿਆ ਸਾਨੂੰ 7/8 ਲੱਖ ਰੁਪਏ ਦਿੱਤੇ
@KaurinBangalore
@KaurinBangalore 8 күн бұрын
18 years is just a 12th pass kid .Bacche nu apni zindagi vi jeeni h bus laa do kamm te .Apne bcche di mental health puchhi ya kade uncle ji
@harjitkaur8510
@harjitkaur8510 24 күн бұрын
Very good beta good decision
@Sammievlogs_
@Sammievlogs_ 23 күн бұрын
Thank you😊
@vikramsahoonja5592
@vikramsahoonja5592 20 күн бұрын
Manjot took right and timely decision god bless him vikram from Calgary canada
@gurwinderbrar189
@gurwinderbrar189 24 күн бұрын
Good decision 👍
@Sammievlogs_
@Sammievlogs_ 23 күн бұрын
Thank you😊
@jeetinderkaur5896
@jeetinderkaur5896 25 күн бұрын
Wahguru ji Maher karna kush raho
@Sammievlogs_
@Sammievlogs_ 23 күн бұрын
Thank you😊
@user-ut1ms3vm1v
@user-ut1ms3vm1v 24 күн бұрын
Punjab is very very rich ji
@Sammievlogs_
@Sammievlogs_ 23 күн бұрын
hnji
@sidharththakursidharth4544
@sidharththakursidharth4544 22 күн бұрын
A very heartfelt and emotional story jeeyo
@BALDEVsingh-lj6yl
@BALDEVsingh-lj6yl 19 күн бұрын
God bless you with success and prosperity in life
@ShuklaKumari-rn1pr
@ShuklaKumari-rn1pr 23 күн бұрын
God bless u Manjot ur way of talking is very nyc
@Sammievlogs_
@Sammievlogs_ 23 күн бұрын
Thank you😊
@user-se4kg5jh1g
@user-se4kg5jh1g 4 күн бұрын
Jehda sarda oh aa janda jis nu pata mushkil nal pasa laye aa oh aukha oh ke be rah landa te kai lok pasa he nahi la sakdeh jan lae 🙏🙏🙏 je sarda ta aa jana chaheda
@peplosboutique4983
@peplosboutique4983 23 күн бұрын
Good decision
@Sammievlogs_
@Sammievlogs_ 23 күн бұрын
Thank you
@jasmerbirk6946
@jasmerbirk6946 24 күн бұрын
Very good decision by manjot
@Sammievlogs_
@Sammievlogs_ 23 күн бұрын
Thank you😊
@AAFP58
@AAFP58 19 күн бұрын
Student ਦਾ ਮਤਲਬ ਹੈ study ਕਰਨਾ ਤੇ ਫੇਰ ਵਾਪਿਸ ਚਲੇ ਜਾਣਾ, ਕੈਨੇਡਾ ਸਰਕਾਰ ਨੇ ਪਕੇ ਕਰਨ ਦਾ ਵਾਅਦਾ ਨਹੀਂ ਕੀਤਾ, ਪਰ ਲੋਕ as a student ਜਾ ਕੇ ਪਕੇ ਹੋਣ ਦੀ ਕੋਸ਼ਿਸ਼ ਕਰਦੇ ਨੇ, ਨਾ ਕੰਮ ਬਨਣ ਤੇ ਬੱਸ ਕੈਨੇਡਾ ਨੂੰ ਮਾੜਾ ਕਿਹ ਦਿੰਦੇ ਨੇ, ਏਹ ਲੜਕਾ ਕਿਹ ਰਿਹਾ ਕੇ ਕੈਨੇਡਾ ਕੰਮ ਆਪ ਕਰਨਾ ਪੈਂਦਾ ਹੈ, ਕਿੰਨੀ ਮਾੜੀ ਗੱਲ ਕੀਤੀ ਹੈ, ਵਿਹਲੜ ਲੋਕ ਕੀਤੇ ਵੀ ਕਾਮਯਾਬ ਨਹੀਂ ਹੋ ਸੱਕਦੇ ਤੇ ਮਿਹਨਤੀ ਲੋਕ ਜਿੱਥੇ ਵੀ ਜਾਣ ਕਾਮਯਾਬ ਹੋ ਹੀ ਜਾਂਦੇ ਹਨ.
@rockyrana4255
@rockyrana4255 15 күн бұрын
Right
@harbanssinghgill6333
@harbanssinghgill6333 13 күн бұрын
ਘੈਂਟ ਪੰਜਾਬੀ ਆ
@user-hd2fp5ul9f
@user-hd2fp5ul9f 8 күн бұрын
Good
@KuldipSingh-jr4bb
@KuldipSingh-jr4bb 24 күн бұрын
God bless you
@Sammievlogs_
@Sammievlogs_ 23 күн бұрын
Thank you
@BAJWASINGH
@BAJWASINGH 24 күн бұрын
ਜਿਹੜੇ ਲੋਕ ਕੁਝ ਕਰਨਾ ਨਹੀਂ ਚਾਹੁੰਦੇ ਇਹ ਉਹ ਨੇ। ਇਹਨਾਂ ਨੂੰ ਇਥੇ ਵੀ ਅਗਰ ਪੱਕੀ ਪਕਾਈ ਨਾ ਮਿਲੇ ਤਾਂ ਇਹਨਾਂ ਨੇ ਇਥੇ ਵੀ ਭੁੱਖੇ ਮਰ ਜਾਣਾ ਹੈ।
@grewal2202
@grewal2202 23 күн бұрын
Eddaro ameeri chaddke oddar gareebi vich rehna bevkoofi nhi tah hor ki aa? Gall eh aa vyi apne munde eddar dakka todke raazi nii te oddar jaake 15-15ghante v kamm krde aa, te enna kamm krke banda fer v kuj nii
@Smart-One
@Smart-One 22 күн бұрын
ਕਿਰਪਾ ਕਰਕੇ ਪਰਦਾ ਰੱਖੋ, 2047 ਸੰਨ ਤੱਕ, ਪਲੀਜ਼। ❤🍁🤣💰
@sukhgrewal5204
@sukhgrewal5204 21 күн бұрын
​@@Smart-One2047 ch ki hou ga
@JagtarSingh-dv2fk
@JagtarSingh-dv2fk 26 күн бұрын
ok v well
@Aaaassss992
@Aaaassss992 18 күн бұрын
Main uk ch reha 10 saal bina paper to pher vi 15 kille zameen lyi pind ch koti pai sab kuj keta hun 8 saal India ho gye kuj ni ethy hun canada chlaeya
@rockyrana4255
@rockyrana4255 11 күн бұрын
Salute hai tunda hardwork nu
@AmanGoldy.motivationvideos
@AmanGoldy.motivationvideos 10 күн бұрын
Right ▶️
@gurmindermanku3216
@gurmindermanku3216 21 күн бұрын
ਪਾਸਪੋਰਟ ਪਾੜ ਕੇ ਆਉ
@SukhvinderSingh-vm1yf
@SukhvinderSingh-vm1yf 21 күн бұрын
ਜੇ canada set ਹੋ ਗਏ ਤਾਂ ਬੱਲੇ ਬੱਲੇ, ਨਹੀਂ ਤਾਂ, ਸਲਾਹ ਦਿਉ ਆ ਕੇ ਪੱਤਰਕਾਰਾਂ ਦੇ ਥੱਲੇ 😅
@raremovies793
@raremovies793 9 күн бұрын
theek aa pra tu jyada syana bakki tah fuddu aa
@user-xg2ft3fm4m
@user-xg2ft3fm4m 25 күн бұрын
Jo hardwork ni kr skde, dukh takleefa ni seh skde ohi wapis aunde a g
@DaljitSingh-gh5lt
@DaljitSingh-gh5lt 24 күн бұрын
Apde Ghar dukh taklifa v sah lvage bgane desh ch koi shara ni pukhe rehn di v hadh ho jandi aa.km hi na mile fer bcheaa nu eh kehna k tu dukh taklifa sah .ek kism da torcher hi kar rahe aa apa...
@rockyrana4255
@rockyrana4255 24 күн бұрын
Right
@Sammievlogs_
@Sammievlogs_ 23 күн бұрын
Te jo oh takleefa v ni seh skde oh sirf comment section ch negativity faila skde'
@rajwinderraja8051
@rajwinderraja8051 7 күн бұрын
Shocking
@ajmerthandi2544
@ajmerthandi2544 24 күн бұрын
Kam karna shad dita Punjab Vich. Bahar ja Kay kam hunda nahi.Your decision -good luck. At least you got real life experience.
@bhangusaab533
@bhangusaab533 20 күн бұрын
❤❤
@MadanLal-uw8lq
@MadanLal-uw8lq 25 күн бұрын
Very handsome boy.
@Sammievlogs_
@Sammievlogs_ 23 күн бұрын
Thank you😊
@ranvindersingh1134
@ranvindersingh1134 24 күн бұрын
Muda bhut SAU nature da lagda
@Sammievlogs_
@Sammievlogs_ 23 күн бұрын
😊
@gurnamtechnicalhomegarding1325
@gurnamtechnicalhomegarding1325 21 күн бұрын
Menu ta kum chour lagda
@jatt_92
@jatt_92 26 күн бұрын
Kite vi jayo par sirf paise kmoun bad cha punjab jroor vaps ayo.. Europe ja Arab countries cha jayo paise vi ghat lagde te gujare joge paise ban jande aa.. baki pehla ta kosish kro punjab cha koi skill sikho ja business kro te punjab cha hi kam set kro..nale apni family culture cha rhoge punjab toh bahr kite vi chl jeyo skoon nhi labhna.. kyuke jithe jamme palle ho oh environment thonu puri dunia cha kite nhi milna.. har wele andar ek khalipan jiha feel hunda rehnda bhawe thode kol kinne vi paise kyu na aa jan..mera 10 saal da experience aa forn country da.. hun mai vi pakke tor te vaps punjab aa riha es saal de last cha..
@hubbychauhan
@hubbychauhan 26 күн бұрын
Randhawa sab apna contact mainu mail kro. Gavy Chauhan
@nishansohi7367
@nishansohi7367 12 күн бұрын
ਲੈਣੀ ਸਉਖੀ ਬਾਕੀ ਹੋਰ ਕੋਈ ਫਾਇਦਾ ਨਹੀਂ
@MrSingh-hq5zd
@MrSingh-hq5zd 25 күн бұрын
Mehnat karni paindi hai ji othey.
@parampalkaur6052
@parampalkaur6052 26 күн бұрын
East or West home is the best
@inderbirsingh2796
@inderbirsingh2796 25 күн бұрын
Veerji i am in canada.. i came here as a student from punjab.. i can also show u the clear picrure of canada....
@hubbychauhan
@hubbychauhan 25 күн бұрын
bai ji mainu meri meri id te apna number send kro. mail is chauhangurpreet@yahoo.co.in Gavy Chauhan
@Sukhwinder1994
@Sukhwinder1994 25 күн бұрын
ehna nu mauka dao 😊
@jass2748
@jass2748 24 күн бұрын
Students ne ta gand paya hoya sara canada ch
@kamaljitsrai6306
@kamaljitsrai6306 26 күн бұрын
Very good decision, I came here 22year ago I can’t make a decision on going back, cool ❤❤❤❤
@Sammievlogs_
@Sammievlogs_ 23 күн бұрын
Thank you😊
@FaraattaTv
@FaraattaTv 25 күн бұрын
Canada ❤ Punjab ❤ done ✅ ❤
@manjitkaur4389
@manjitkaur4389 24 күн бұрын
bhut bura haal aa g ehte km ni mil reha student bhut aa ge reso ris punjabi ayi jande ne india di study hi wadhiy pure kuj v ni sb paket ch aa g dudh e pta ni kdo da hunda
@user-go5td9uq7n
@user-go5td9uq7n 12 күн бұрын
bai bhot vdiya kitta mai ve newzeald to vapis ah gya va
@guribrar6808
@guribrar6808 7 күн бұрын
bai mara bro ve a ga punjab paka os de ve intuitive koni apna nmd sind kro ji
@jaswinderkaur4152
@jaswinderkaur4152 22 күн бұрын
😢😢😢reality 😢
@ParmjeetWahla-qg7qe
@ParmjeetWahla-qg7qe 26 күн бұрын
OTHE MEHNAT KARNI PAINDI AA BHA KAM HUNDA NEE AKH DINDE AA CANADA CHANGA NEE
@user-uy6mj2bb5s
@user-uy6mj2bb5s 26 күн бұрын
Mehnat punjab v krni pendi tuhato punjab ch mehnat ni hundi sabar ni hunda fr bahr bhajjde
@DaljitSingh-gh5lt
@DaljitSingh-gh5lt 25 күн бұрын
Kyu bache da Dil dukhade j.
@Sammievlogs_
@Sammievlogs_ 23 күн бұрын
Jaake dekhlo 22 g
@UNITY524
@UNITY524 23 күн бұрын
ਕੁੜੀਆਂ ਵੀ ਵਾਪਿਸ ਆਉਣ ਤਾਂ ਜੋ ਇਦਰ ਰਹਿਣ ਵਾਲੇ ਮੁੰਡਿਆਂ ਨੂੰ ਰਿਸ਼ਤੇ ਹੋ ਸਕਣ
@nsuijalandhar3818
@nsuijalandhar3818 23 күн бұрын
Kudia othe khush aa nwe nwe lun roj lendia gore kalea de punjabia nal ratta katdia
@UNITY524
@UNITY524 23 күн бұрын
@@nsuijalandhar3818 ਫਿਰ ਕਲੇ ਮੁੰਡੇ ਵਾਪਸ ਆਉਣ ਨਾਲ਼ ਤਾਂ ਪੰਜਾਬ ਦਾ ਕੁਝ ਨਹੀ ਹੋਣਾ ਪੰਜਾਬ ਵੀਚੀਹੀ ਤਾਂ ਪਹਿਲਾਂ ਹੀ ਮੁੰਡਿਆਂ ਨੂੰ ਕੋਈ ਰਿਸ਼ਤਾ ਨਹੀ ਹੋ ਰਹਿ ਹਾਰ ਘਰ ਦੀ ਕੁੜੀ ਬਾਹਰ ਹੈ ਤੇ ਮੁੰਡੇ ਬਾਹਰ ਦਾ ਰਿਸ਼ਤਾ ਲੈਣ ਨ੍ਹੀ ਚੌਹੰਦੇ,
@UNITY524
@UNITY524 23 күн бұрын
@@nsuijalandhar3818 ਪੰਜਾਬੀਆਂ ਨੇ ਆਪਣੇ ਬੱਚੇ ਬਾਹਰ ਭੇਜ ਕ ਬੋਹਤ ਵੱਡੀ ਗਲਤੀ ਕੀਤੀ ਹੈ
@UNITY524
@UNITY524 23 күн бұрын
@@nsuijalandhar3818 ਬੱਚੇ ਆਜ਼ਾਦ ਰਹਿਣਾ ਗਿੱਜ ਗਏ ਬਾਹਰ ਜਾਕੇ ਹੁਣ ਉਹ ਪੰਜਾਬ ਅ ਕੇ ਪੇਰੈਂਟਸ ਦੇ ਅੰਡਰ ਰਹਿ ਨਹੀ ਸਕਦੇ , ਪੰਜਾਬ ਦੀ ਕਹਾਣੀ ਖਤਮ ਲਗਦੀ ਹੈ
@UNITY524
@UNITY524 23 күн бұрын
ਤੇ ਨਾ ਹੀ ਕੋਈ ਕੁੜੀ ਸੱਸ ਸੋਹਰੇ ਦੇ ਅੰਡਰ ਰਹਿਣਾ ਪਸੰਦ ਕਰਦੀ ਹੈ ਪੰਜਾਬੀ ਸੱਭਿਅਚਾਰ ਖਤਮ ਹੋ ਚੁੱਕਾ ਹੈ ਮੇਰਾ ਮਤਲਬ ਪਰਿਵਾਰ ਵੀਚ ਮਿਲਜੁਲ ਕੇ ਰਹਿਣਾ ਕਿਸੇ ਦੀ ਦਖ਼ਲ ਅੰਦਾਜ਼ੀ ਕੋਈ ਬਰਦਾਸ਼ ਨਹੀ ਕਰ ਸਕਦਾ ਹਾਰ ਕੋਈ ਆਜ਼ਾਦ ਰਹਿਣਾ ਚੌਹੰਦਾ ਹੈ
@surjitgill6411
@surjitgill6411 23 күн бұрын
ਕੀ ਤੇਰੇ ਜਾਣ ਪਹਿਲਾਂ ਤੇਰੇ ਵੱਡੇ ਭਰਾ ਨੇ ਇਸ ਬਾਰੇ ਨਹੀਂ ਦੱਸਿਆ ਸੀ। ਉਸ ਨੇ ਇਹ ਨਹੀਂ ਕਿਹਾ ਕਿ ਤੂੰ ਨਾ ਆ ।
@sakinderboparai3046
@sakinderboparai3046 23 күн бұрын
ਪਹਿਲਾਂ ਕਹੇ। ਤੇ ਕੋਈ ਨੀ। ਮੰਨਦਾ । ਅਗਲਾ ਬੋਲਦੈ। ਤੂੰ ਕਿਉ ਨਹੀ ਮੁੜਦਾ। ਮੱਛੀ ਪੱਥਰ ਚੱਟ। ਕੇ ਮੁੜਦੀ ਹੈ।
@MamtaDevi-sk6wg
@MamtaDevi-sk6wg 25 күн бұрын
Chgha beta ji Thushi Ahaa Geyaa mara put be geyhaa haa Ashi be fash geyhaa haa
@Sammievlogs_
@Sammievlogs_ 23 күн бұрын
Thank you😊
@jagdevsamra2829
@jagdevsamra2829 26 күн бұрын
Amira de bache te vadde jimidar de bache vapis aa jange ena to canada de mar jhall nahi hoi baki jo edro kuj vech ja kise bi jugad nal gae ne ohna de koi vapsi nahi honi ena amira de interview da koi result nahi niklana
@meesharahi8381
@meesharahi8381 25 күн бұрын
True. If someone has good business/ farmers in Punjab, they do not need to go to Canada. Life is hard and boring here. However, the kids who are from middle class, they should also keep the plan in their mind to go back to Punjab later on if they prefer.
@s2satbirsingh471
@s2satbirsingh471 24 күн бұрын
Bai 6_7 sal ena k paisa mare gr da v km lenda le ke koi skill develp kr lainda , ke vapis aa sake
@JagjitSingh-tu4vm
@JagjitSingh-tu4vm 25 күн бұрын
😅😊
@PargatMaan-ij2lf
@PargatMaan-ij2lf 24 күн бұрын
ਦੱਸ ਕੀ ਜੰਗ ਜਿੱਤ ਕੇ ਆਇਆ ਮੂਰਖ ਪੈਸੇ ਖਰਾਬ ਕਰਕੇ ਆ ਗਏ
@user-ub4yg3fc8e
@user-ub4yg3fc8e 26 күн бұрын
Manjot Bro g apna Ph nu Reply me Please Bro g K Moge ton ❤🎉❤
@SmilingBoaSnake-lo8sd
@SmilingBoaSnake-lo8sd 19 күн бұрын
ਲੈਣ ਦੱਸ ਭਾਈ,ਕਿੱਥੇ ਨੰਗੇ ਭੁੱਖ ਚਂ ਫਸ ਗਏ,,,ਕਿੰਨੇ ਅਮੀਰ ਦੇਸ਼ ਚੋਂ ਗਏ ਸੀ,,ਜਿੱਥੇ ਸਿਰਫ਼ ਚਾਲੀ ਕਰੌੜ ਲੋਕ ਈ ਭੁੱਖੇ ਸੌਂਦੇ ਆ,,ਬਾਕੀ ਰੱਜਕੇ ਢਿੱਡ ਭਰ ਕੇ ਸੋਂਦੇਂ ਆ,, ਦੁਨੀਆਂ ਭੁੱਖੇ ਗਰੀਬ ਦੇਸ਼ ਚਂ ਫਸਗੇ ਸੀ,,ਸਭ ਤੋਂ ਗਰੀਬ ਆ ਯੂ,ਐਸ,ਏ,,ਦੋ ਨੰਬਰ ਤੇ ਕਨੇਡਾ ਬਾਕੀ ਯੂਰਪ ਚਂ ਬਹੁਤ ਨੰਗੇ ਭੁੱਖ ਆ,, ਇੱਟਲੀ,ਜਰਮਨ, ਅਸਟ੍ਰੇਲੀਆ ਦੇ ਲੋਕ ਭਾਰਤ ਅਤੇ ਪਾਕਿਸਤਾਨ ਬੰਗਲਾਦੇਸ਼ ਸ੍ਰੀਲੰਕਾ ਨਿਪਾਲ ਚਂ ਆਉਂਣੇ ਚਾਹੁੰਦੇ ਆ, ਜਹਾਜ਼ ਭਰ ਭਰਕੇ,,ਪਰ,ਇਹ ਦੇਸ਼ ਇਜਾਜ਼ਤ ਨੀਂ ਦੇਂਦੇ,,, ਭਾਈ ਤੁਹਾਨੂੰ ਸੁਲਾਹ ਏ,ਤੁਸੀਂ ਚੀਨ ਜਾਂ ਰੂਸ ਚਂ ਜਾਓ ਪੜਨ ਉਥੀ ਪੀ,ਆਰ ਲੈਣ ਦਿਓ,,
@Aaaassss992
@Aaaassss992 18 күн бұрын
Yaar ehde varge Bande uk ch student sade kam te 1 ghanta vi karde c baj jande c kam chor aa
@mandhirsingh7815
@mandhirsingh7815 20 күн бұрын
Canada is best Country for simple hard working man, if you cannot work hard then u are better of in India, he looks like a crying baby for no reason
@JagjitSingh-ox1zy
@JagjitSingh-ox1zy 23 күн бұрын
Dreams pure krn waste mehnt krni hundi Hai.. Jo India ya punjab kmai nahi kr sakde oh canads ya American ki krnge. Reeso ris Canada jande han. Jo lok heard work order han oh kamzab jroor hunde han. Semi educated loan nu mush Kal hundi Hai main problem language hundi Hai.
@KulwinderSingh-ts1hg
@KulwinderSingh-ts1hg 25 күн бұрын
ਵਾਪਿਸ ਉਹ ਹੀ ਬੰਦਾ ਆਉਂਦਾ ਜਿਸ ਕੋਲੋਂ ਕੰਮ ਨਹੀਂ ਹੁੰਦਾ ਇੰਡੀਆ ਤੋਂ ਬਹੁਤ ਸਸਤਾ ਕੈਨੇਡਾ ਵਿੱਚ
@Jatt.91
@Jatt.91 25 күн бұрын
ਕੈਨੇਡਾ ਵਿੱਚ ਕਿਹੜੀ ਚੀਜ਼ ਸਸਤੀ ਹੈ ਪੰਜਾਬ ਨਾਲੋਂ ?
@PreetSingh-mj6vw
@PreetSingh-mj6vw 25 күн бұрын
Gobhi da full 5 dollar da hai lokan kolo khadi nahi jandi .punjab 10 rs klio vik gayi raj ki khadi 😅😅
@harshdeepsingh4163
@harshdeepsingh4163 24 күн бұрын
​@@Jatt.91Fr dekh v doller ch leni ohne ruppe ch ni
@harshdeepsingh4163
@harshdeepsingh4163 24 күн бұрын
​@@Jatt.91Canada ch 2 shift lai k mahine di grocery ah jndi tu Punjab ch 2 din km kr fr dekhi kinni k andi
@Jatt.91
@Jatt.91 24 күн бұрын
@@harshdeepsingh4163 ਅਸ਼ਤਾਦ, 1000-1200 rupees ਦਿਹਾੜੀ ਹੋ ਗਈ ਪੰਜਾਬ ਹੁਣ , ਕੈਨੇਡਾ ਕਿੰਨੀ ਆ 120 ਡਾਲੇ ਗੁਣਾ 19 (ppp) 2280 rupees , ਬੱਸ ਏਨਾ ਕ ਫ਼ਰਕ ਰਹਿ ਗਿਆ । ਪੰਜਾਬ ਦਾ ਮਜ਼ਦੂਰ ਦਿਹਾੜੀ ₹1000 ਕੈਨੇਡਾ ਦਾ ਮਜ਼ਦੂਰ ਦਿਹਾੜੀ 2280 ।ਇਹ ਫਰਕ ਵੀ 5-7 ਸਾਲਾਂ ਤੱਕ ਖਤਮ ਹੋ ਜਾਣਾ ।ਕੈਨੇਡਾ ਵਿੱਚ ਕੰਮ ਮਿਲਦਾ ਨਹੀਂ ਪੰਜਾਬ ਵਿੱਚ ਮਜ਼ਦੂਰ ਮਿਲਦਾ ਨਹੀਂ । ਕੋਈ doubt ਹੋਈਆ ਤਾਂ ਦੱਸੀ ? ਅਗਲੀ ਟਿੱਪਣੀ ਚ ਕਲੀਅਰ ਕਰ ਦਿਆਂਗੇ । ਧੰਨਵਾਦ ।
@user-go5td9uq7n
@user-go5td9uq7n 12 күн бұрын
mai ve jna c agle saal par rabb ne meri soon laye sadi zameen company vale buy kar rahe ne sari zameen ik kille 1cr25 lakh de rahe ne rabb di kirpa nal sade kol 60 kille ne
@AmanGoldy.motivationvideos
@AmanGoldy.motivationvideos 10 күн бұрын
Congratulations 👏
@pswalia8005
@pswalia8005 24 күн бұрын
Making fool to innocent people of Punjab
@butasingh2759
@butasingh2759 17 күн бұрын
The best country in the world is INDIA
@shooter133
@shooter133 25 күн бұрын
Canada nalo punjab bhari pee gya y finally kal flight aa vapis punjab
@arshsidhu_vlogs
@arshsidhu_vlogs 25 күн бұрын
Kdo aye c tuc canada??
@Sammievlogs_
@Sammievlogs_ 23 күн бұрын
Happy for you brother
@PrabhSandhu-nh1dw
@PrabhSandhu-nh1dw 25 күн бұрын
Paji 7 month hoya aa aya nu hala 5 k saal tk jina v paisa ho gaya jauru vapas ama ga Wmk
@Aaaassss992
@Aaaassss992 18 күн бұрын
Ehdi skal ni kaam wali chupe vargi skal aa kaam ni hoeya
@Sekhonkreyanastor224
@Sekhonkreyanastor224 10 күн бұрын
Acha tenu jiyada pta chupey barey
@Aaaassss992
@Aaaassss992 18 күн бұрын
Jehra banda kam ni kar sakda ohde lyi forn country ch koi kam ni main 15 kille zameen bnai uk ch oh vi bina paper to reh k
@NarinderSingh-ul5oq
@NarinderSingh-ul5oq 25 күн бұрын
Everyone have different situations here in india as well as in canada.why everyone is going out of punjab is due to lack of employment for educated youth . Canada may have problem but there are still opportunities one has to be strong to face challenges because back home it is also not a smooth sailing untill you have a family business or good land property.Good Luck to the boy who has taken the bold decision.
@shooter133
@shooter133 25 күн бұрын
Y mai vii aa reha kal
@jass2748
@jass2748 24 күн бұрын
PR haigi tuhade kol?
@Sammievlogs_
@Sammievlogs_ 23 күн бұрын
Good for you
@shooter133
@shooter133 20 күн бұрын
@@jass2748 nhi
@sarbjeetsingh9514
@sarbjeetsingh9514 25 күн бұрын
Lazy and excuse makers can never succeed in life.
@shivdevsingh3626
@shivdevsingh3626 24 күн бұрын
ਬੱਚੇ ਦੀ ਸਿਹਤ ਖ਼ਰਾਬ ਹੋ ਰਹੀ ਸੀ ਪਰ ਤੁਸੀਂ ਆਪਣਾ ਰਾਗ ਅਲਾਪਣ ਲੱਗ ਜਾਂਦੇ ਹੋ | ਉਥੋਂ ਬਕਸੇ ਵਿੱਚ ਬੰਦ ਹੋ ਕੇ ਆਉਂਦਾ ਉਹ ਚੰਗਾ ਸੀ ? ਰੋਜ਼ ਵਿਦਿਆਰਥੀਆਂ ਦੀਆਂ ਮੌਤਾਂ ਦਿੱਲ ਫੇਹਲ ਹੋਣ ਨਾਲ ਹੋ ਰਹੀਆਂ ਹਨ |
@Smart-One
@Smart-One 22 күн бұрын
ਪਰਦਾ ਰੱਖੋ, ਸਾਰੇ ਵੀਰ, ਬਹੁਤ ਜਰੂਰੀ ਹੈ। 🤣🍁❤
@Bobby_rajpal
@Bobby_rajpal 22 күн бұрын
Punjabi Canadian anee bhagt 😂😂
@LovepreetBrar-sx3iz
@LovepreetBrar-sx3iz 6 күн бұрын
Bhhrawo othe tuhanu pension milni see buddey hoya nu.. Punjab ch kush nee milna thonu
@gurnamtechnicalhomegarding1325
@gurnamtechnicalhomegarding1325 21 күн бұрын
Wrong bol reha 600 cad room da 200 cad grosory 140 cad da buss pass jithey marji ghumo 1000 cad total kharcha hunda 4000 cad income hea minimums
@varinderkhaira4627
@varinderkhaira4627 25 күн бұрын
Mara bro vi 10 april nu baps chla ga
@harpguru7385
@harpguru7385 25 күн бұрын
Kine time badh ?
@Smart-One
@Smart-One 22 күн бұрын
ਜੀ ਆਇਆਂ ਨੂੰ, 🍁❤
@varinderkhaira4627
@varinderkhaira4627 22 күн бұрын
6 month bad
@DaljitSingh-gh5lt
@DaljitSingh-gh5lt 25 күн бұрын
Beta mai v apde bche nu bola reha.teria sariaa glla sahi ne.eda hi ho reha.
@PrathamRajput635
@PrathamRajput635 24 күн бұрын
Tu c apne bacheya nu vapis bulan lge o?
@DaljitSingh-gh5lt
@DaljitSingh-gh5lt 24 күн бұрын
@@PrathamRajput635 ha ji
@PrathamRajput635
@PrathamRajput635 24 күн бұрын
@@DaljitSingh-gh5lt reason paji ta Jo asi v aware hoyiye..
@DaljitSingh-gh5lt
@DaljitSingh-gh5lt 24 күн бұрын
@@PrathamRajput635 ha ji km nahi mil reha.pehla saal laea company band ho gai .os to baad koi km kde mil janda thode time baad jvab de dinde.ese trah char saal ho ge panjva lgea ji.bacha tension lai ja reha .vese v bcheaa di apdi apdi compsti hundi aa km krn di oh double shift nahi la sakda.ek km nall bchda kuj nahi.hun teen mhine to Vela ji do vaar pesse pej chuke aa.work parmint v khatm ho reha .lmli v Leni mushkil ho rahi hai .
@PrathamRajput635
@PrathamRajput635 24 күн бұрын
@@DaljitSingh-gh5lt hanji hanji LMIA ta 40,000$ dollar di aa... 4 saala ch koyi tuhanu paise peje ya pure kr le aj kal kehnde Canada ch mehgayi bhut Jada va.. affordable nhi reha Canada..?
@Waheguru587
@Waheguru587 26 күн бұрын
apna fon no dsso beta asi móge tu bolde a
@Sammievlogs_
@Sammievlogs_ 23 күн бұрын
Mera insta te contact krlo g: Sammie Vlogs
@jaspalsarao4352
@jaspalsarao4352 22 күн бұрын
Canada is more unemployed
@jass2748
@jass2748 25 күн бұрын
Jdo saal ku canada de halaat shi hone te india de hor marhe ta ehna ne mooh chuk ke vapis canada bhaj lena boria bistra chuk ke😂😂😂
@Jatt.91
@Jatt.91 25 күн бұрын
ਆਹੋ ਹੁਣ ਤਾਂ ਬਿਹਾਰੀ ਵੀ ਆਈਲੈਟਸ ਕਰਨ ਲੱਗ ਪਏ 😂, ਪੰਜਾਬੀ ਤਾਂ ਨੀ ਆਉਂਦੇ । ਸਰਦਿਆਰ ਜੀ😂
@jass2748
@jass2748 25 күн бұрын
@@Jatt.91 chlo vadiya..othe ramu kaka di bohat jarurat aa sardiar ji nu..🤣😂😂
@Jatt.91
@Jatt.91 25 күн бұрын
@@jass2748 ਆਹੋ ਆਹੋ, ਅੱਪਾਂ ਹੌਲੀ ਹੌਲੀ ਸਾਰੇ ਭਈਏ ਕੈਨੇਡਾ ਭੇਜ ਦੇਣੇ ਆ ਤੇ ਪੰਜਾਬੀ ਤਾਂ ਪਹਿਲਾਂ ਈ ਵਾਪਸ ਆਉਣ ਨੂੰ ਤਿਆਰ ਬੈਠੇ ਆ 😂 , ਨਾਲੇ ਕੈਨੇਡਾ ਨੂੰ ਸਸਤੀ ਲੇਬਰ ਮਿਲਜੂ ਨਾਲੇ ਅਪਣਾ ਪੰਜਾਬ ਵਸਦਾ ਰਹੂ 😂😂। ਹਨਾ 😂
ПООСТЕРЕГИСЬ🙊🙊🙊
00:39
Chapitosiki
Рет қаралды 29 МЛН
Miracle Doctor Saves Blind Girl ❤️
00:59
Alan Chikin Chow
Рет қаралды 59 МЛН
В ДЕТСТВЕ СТРОИШЬ ДОМ ПОД СТОЛОМ
00:17
SIDELNIKOVVV
Рет қаралды 2,2 МЛН
MOM TURNED THE NOODLES PINK😱
00:31
JULI_PROETO
Рет қаралды 23 МЛН
ПООСТЕРЕГИСЬ🙊🙊🙊
00:39
Chapitosiki
Рет қаралды 29 МЛН