ਜੰਡਵਾਲਾ ਦੀ ਕਹੀਆਂ ਦੀ ਅਸਲ ਦੁਕਾਨ ਕਿਹੜੀ ਆ ਦੇਖੋ ।। ਮਸ਼ਹੂਰ ਕਹੀਆਂ ਜੰਡਵਾਲਾ ਦੀਆਂ ।।Jandwala Di Kahiyan ||

  Рет қаралды 39,345

Respect Farmer Tv

Respect Farmer Tv

2 жыл бұрын

ਜੰਡਵਾਲਾ ਦੀ ਕਹੀਆਂ ਦੀ ਅਸਲ ਦੁਕਾਨ ਕਿਹੜੀ ਆ ਦੇਖੋ ।। ਮਸ਼ਹੂਰ ਕਹੀਆਂ ਜੰਡਵਾਲਾ ਦੀਆਂ ।।Jandwala Di Kahiyan ||
#ਜੰਡਵਾਲਾਦੀਆਂਕਹੀਆ #Jandwala
‪@RespectFarmerTv‬
ਕਹੀ ਖਰੀਦਣ ਲਈ ਸੰਪਰਕ 9417537299
Hor video dekhn lyi apne channel nu subscribe kro ji
Thnku for visit my channel

Пікірлер: 138
@polasingh4765
@polasingh4765 2 жыл бұрын
श्री।गगानगर।से।हमारा।गाम।दूदाखीचड।मे।सारी।इन।मीसतरी।ओ।की।कहीया।हमारे।बरतते।ह।बोतही।बर्दीया।कहीं।ह।धन्यबाद।इन।मीसतरीयोका👍👍👍💐🌷🌹🌹🌷💐
@RespectFarmerTv
@RespectFarmerTv 2 жыл бұрын
हनजी धन्यवाद sir
@JarnailSingh-dv1hw
@JarnailSingh-dv1hw 2 жыл бұрын
ਕਹੀਆਂ ਸਾਰੇ ਹੀ ਵਧੀਆ ਤਰੀਕੇ ਨਾਲ ਬਣਾਈ ਜਾਂਦੇ ਹੈਂ
@RespectFarmerTv
@RespectFarmerTv 2 жыл бұрын
ਹਾਂਜੀ ਬਾਈ ਜੀ
@deephardeephar2266
@deephardeephar2266 2 жыл бұрын
Good work 👍
@gurmanatsaroye
@gurmanatsaroye 2 жыл бұрын
ਮੈਂ ਪਿਛਲੇ ਪੰਦਰਾਂ ਸਾਲ ਤੋਂ ਕਹੀਆਂ ਵਰਤ ਰਿਹਾ ਹਾਂ ਬਹੁਤ ਵਧੀਆ ਹਨ ਅਸੀਂ ਅੰਮ੍ਰਿਤਸਰ ਤੋਂ
@RespectFarmerTv
@RespectFarmerTv 2 жыл бұрын
Thank you bai ji
@GurmeetSingh-ml9uw
@GurmeetSingh-ml9uw 3 ай бұрын
Thanks Bhai ge good information
@reshutyagi6298
@reshutyagi6298 2 жыл бұрын
Thanks bhai ji for nice information
@amritpalsinghsaggu7554
@amritpalsinghsaggu7554 2 жыл бұрын
Bhut vdya 💖👍
@nagindersingh4388
@nagindersingh4388 2 жыл бұрын
ਸਾਦਿਕ ਵਾਲਾ ਕੱਪੜੇ ਵੀ ਲਾ ਲੈਦਾ ਨੰਗੇ ਕਰਕੇ ਤੋਰਦਾ
@SukhdevSingh-br2hv
@SukhdevSingh-br2hv 2 жыл бұрын
Nice aaaa 👍👍👍👍
@rupindersmagh6477
@rupindersmagh6477 2 жыл бұрын
Sira kahia
@varindersohivarindersohi4342
@varindersohivarindersohi4342 Жыл бұрын
ਬਹੁਤ ਵਧੀਆ ਜੀ
@makhansingh1642
@makhansingh1642 2 жыл бұрын
Very good wark
@RespectFarmerTv
@RespectFarmerTv 2 жыл бұрын
Thank you bai
@robindhillon8641
@robindhillon8641 2 жыл бұрын
Good work👍
@RespectFarmerTv
@RespectFarmerTv 2 жыл бұрын
Thank you bai
@Satwinder379
@Satwinder379 2 жыл бұрын
Good information brother
@RespectFarmerTv
@RespectFarmerTv 2 жыл бұрын
Thank you brother
@sukhdhillonpb4671
@sukhdhillonpb4671 2 жыл бұрын
Vadia ji 👌
@RespectFarmerTv
@RespectFarmerTv 2 жыл бұрын
Thank you bhai
@gurjeetsinghbhaika7071
@gurjeetsinghbhaika7071 2 жыл бұрын
Nice working I am also use their kehi for long time
@RespectFarmerTv
@RespectFarmerTv 2 жыл бұрын
Hnji bai ji thank you
@brarharpreet2375
@brarharpreet2375 2 жыл бұрын
Vadiya kam krde aa jandwale wale good sand hunde ena de
@mehakbrar455
@mehakbrar455 2 жыл бұрын
👍 👍
@user-eu9dm5ni3z
@user-eu9dm5ni3z 2 жыл бұрын
Very good
@RespectFarmerTv
@RespectFarmerTv 2 жыл бұрын
Thank you bai
@jasvirkaur7608
@jasvirkaur7608 2 жыл бұрын
God bless you
@RespectFarmerTv
@RespectFarmerTv 2 жыл бұрын
Thank you
@simranbumbrah7213
@simranbumbrah7213 2 жыл бұрын
Bhutt vdia 😍😍
@RespectFarmerTv
@RespectFarmerTv 2 жыл бұрын
Thank you bhra
@sukhmandeep5960
@sukhmandeep5960 2 жыл бұрын
👌👌👍🏻
@RespectFarmerTv
@RespectFarmerTv 2 жыл бұрын
Thank you sir
@sukhjindersingh1370
@sukhjindersingh1370 2 жыл бұрын
Bout vadia veer
@RespectFarmerTv
@RespectFarmerTv 2 жыл бұрын
Thnku bhra
@sidhuvlogs6519
@sidhuvlogs6519 2 жыл бұрын
Bai interview ch app ਘੱਟ ਤੇ ਜਿਸ ਦੀ ਇੰਟਰਵਿਊ ਲੇਨ ਗਿਆ ਹੋਵੈ ਓਸ ਨੂੰ ਜਿਆਦਾ ਬੋਲਣ ਦੀਆਂ ਕਰੋ...
@RespectFarmerTv
@RespectFarmerTv 2 жыл бұрын
Ok ji next tym dhyn rkhage hauli hauli wll ao
@ArshdeepSingh-fo7kt
@ArshdeepSingh-fo7kt Жыл бұрын
ਵੀਰ ਕਹੀ ਪਿੰਡ ਆਉਣਾ ਪਾਓ ਕੇ ਪਿੰਡ ਵੀ ਬੇਜ ਸਕਦੇ ਊ
@harrymaan-vs7fo
@harrymaan-vs7fo Жыл бұрын
Srrrrrrr veer ji
@yogendrakumarverma1510
@yogendrakumarverma1510 2 жыл бұрын
👌👌👌👌👌👌
@satnamrandhawa1199
@satnamrandhawa1199 2 жыл бұрын
22ji Good
@RespectFarmerTv
@RespectFarmerTv 2 жыл бұрын
Thank you bhra
@JagjeetSingh-to6kx
@JagjeetSingh-to6kx 2 жыл бұрын
ਬਾੲੀ ਜੀ ਰੇਟ ਬਹੁਤ ਜਿਅਾਦਾ
@dveer368
@dveer368 2 жыл бұрын
Nice bro
@RespectFarmerTv
@RespectFarmerTv 2 жыл бұрын
Thank you bro
@jagseersingh9465
@jagseersingh9465 2 жыл бұрын
Nice aa brother
@RespectFarmerTv
@RespectFarmerTv 2 жыл бұрын
Thank you bai
@oncegaming9258
@oncegaming9258 2 жыл бұрын
Very nice bhai Jasveer Singh Ji
@sandeepsinghwander7727
@sandeepsinghwander7727 2 жыл бұрын
Good job bansal bai
@gamdoorbrar149
@gamdoorbrar149 2 жыл бұрын
Khra best
@JaswinderSingh-nd9pk
@JaswinderSingh-nd9pk 2 ай бұрын
Khanna kanjari walyean diyan kahiaan baht masher ne
@arshpreetbrar5849
@arshpreetbrar5849 2 жыл бұрын
Bai super hit khea aa gurdev singh g de malve de jatt jande aa
@ramansandhu8231
@ramansandhu8231 2 жыл бұрын
👍👍
@herokhan8774
@herokhan8774 2 жыл бұрын
Ik slah sadi 100 rupeya gat kardo pehla nalo bhut kam vdega
@farmingnews9974
@farmingnews9974 2 жыл бұрын
Bai g bansal tan baaniye hunde ne eh bansal pind ja ehna di cast
@chahalsingh4892
@chahalsingh4892 2 жыл бұрын
ਪੈਸੇ ਵੀ ਠੋਕ ਕੇ ਲੈਂਦੇ ਹੋਣਗੇ।
@partaappannu4186
@partaappannu4186 2 жыл бұрын
Veer ji asi up ca va te kida magvaiye plz daso
@sukhrajsinghsukhi1745
@sukhrajsinghsukhi1745 Жыл бұрын
ਰੇਟ ਬਹੁਤ ਜਿਆਦੇ ਆਖੀ ਜਾਦਾ ਕਸੀਆ 250 ਕਹੀ 350 ਸਹੀ ਆ
@RajuSingh-sx4vw
@RajuSingh-sx4vw 2 жыл бұрын
ਕਿਹੜੀ ਸਾਈਡ ਹੈ ਜੰਡਵਾਲਾ ਪਿੰਡ ਬਾਈ ਜੀ ਪੂਰਾ ਅਡਰੈਸ ਦਸੌ
@RespectFarmerTv
@RespectFarmerTv 2 жыл бұрын
Bai ji ਨੇੜੇ ਮੁੱਦਕੀ ਬਠਿੰਡਾ ਤੋਂ ਅਮ੍ਰਿਤਸਰ ਸਾਹਿਬ ਰੋਡ ਤੇ ਬਾਕੀ ਵੀਡਿੳ ਦੇ ਲਾਸਟ ਚ ਨੰਬਰ ਦਿੱਤਾ ਕਾਲ ਕਰਲਵੋ ਕਾਰਡ ਦਿੱਤਾ ਦੁਕਾਨ ਦਾ
@Bambukat_wale724
@Bambukat_wale724 2 жыл бұрын
Jinhu pishlu oh hi apne aap nu asli dasda . Rate bahut launde aa. Steel vali kahi 900 mande aa. Pehla 500 di hundi a.a te mormalda 700 mangi jande aa. Thug aa sire de
@JobFarming
@JobFarming Жыл бұрын
ਭਰਾ ਮੈਂ ਰੋਪੜ ਤੋਂ ਆ ਏਥੇ ਸਟੀਲ ਆਲੀ ਕਹੀ 350-550 ਦੀ ਮਿਲੀ ਜਾਂਦੀ ਐ ਬਿਨਾ ਬੀਂਡੇ/ਦਸਤੇ ਤੋਂ।ਮੇਰੇ ਕੋਲ 3 ਸਾਲ ਤੋ ਆ ਜਮਾ ਜਰ ਨੀ ਲੱਗੀ,ਵਧੀਆ ਚਲਦੀ ਆ
@ramankaur9927
@ramankaur9927 2 жыл бұрын
👍👍👍
@RespectFarmerTv
@RespectFarmerTv 2 жыл бұрын
Thank you
@karansingh-in5yd
@karansingh-in5yd 2 жыл бұрын
Surjeet Singh Bansal mashoor aa bai Amazon te
@raghuveerhayer3531
@raghuveerhayer3531 Жыл бұрын
B̺a̺i̺ j̺i̺ S̺u̺r̺j̺i̺t̺ S̺i̺n̺g̺h̺ B̺a̺n̺s̺a̺l̺ S̺a̺d̺i̺q̺ d̺e̺ v̺i̺d̺e̺o̺s̺ B̺a̺n̺y̺o̺ B̺a̺i̺ j̺i̺
@JagjeetSingh-to6kx
@JagjeetSingh-to6kx 2 жыл бұрын
ਬਾੲੀ ਜੀ ਕਹੀਅਾ ਦਾ ਰੇਟ ਬਹੁਤ ਜਿਅਾਦੇ ਅਾ
@talwindersingh1082
@talwindersingh1082 Жыл бұрын
ਨਾ ਲਵੋ ਫਿਰ
@JarnailSingh-dv1hw
@JarnailSingh-dv1hw 2 жыл бұрын
ਕੀਮਤ ਵੀ ਦੱਸੋ ਜੀ
@RespectFarmerTv
@RespectFarmerTv 2 жыл бұрын
Video dekho pori bai ji dseya rate
@baljindersingh2241
@baljindersingh2241 2 жыл бұрын
Bai kithe ku pai janda jàndwala bai kahi Nawanshahr paunch ju
@RespectFarmerTv
@RespectFarmerTv 2 жыл бұрын
Veer video de last. Ch adress dekho pora smajaya .. eh mukdi nede a .. bathinda ton Shri Amritsar Sahb road te
@kuldeepsingh3305
@kuldeepsingh3305 2 жыл бұрын
ਜੱੰਡਵਾਲਾ ਹੈ ਕਿਥੇ?
@RespectFarmerTv
@RespectFarmerTv 2 жыл бұрын
Last ch smjaya ji
@gurpreetmaan8757
@gurpreetmaan8757 2 жыл бұрын
Jandwala kitha j h veer
@RespectFarmerTv
@RespectFarmerTv 2 жыл бұрын
Veer ji Fridkot ton mudki de vichale je a
@gurvindermaan5385
@gurvindermaan5385 2 жыл бұрын
ਵੀਰ ਜੀ ਜੰਡਵਾਲੇ ਦੀਆਂ ਕਹੀਆਂ ਬਹੁਤ ਸ਼ੁੱਧ ਚਲਦੀਆਂ,ਬੰਦੇ ਨੂੰ ਥਕਾਵਟ ਜਲਦੀ ਮਹਿਸੂਸ ਨਹੀਂ ਹੁੰਦੀ,ਬਹੁਤ ਵਧੀਆ ਕੁਆਲਿਟੀ ਆ।
@RespectFarmerTv
@RespectFarmerTv 2 жыл бұрын
ਹਾਜੀ ਸਹੀ ਕਿਹਾ
@chamkaursingh7611
@chamkaursingh7611 2 жыл бұрын
Bai last te fon no. Nhi bolia kirpa karke fon no. Jrur add karvao ji
@RespectFarmerTv
@RespectFarmerTv 2 жыл бұрын
Sir card ditta c waise vdo ch baki number starting ch v shop te likhya dikhda 9417537299
@Rajsingh-xk3qt
@Rajsingh-xk3qt 2 жыл бұрын
Near city kon si a
@RespectFarmerTv
@RespectFarmerTv 2 жыл бұрын
Faridkot /mudki
@gurusingh4257
@gurusingh4257 9 ай бұрын
Bai parsal ni karde ke
@arshpreetbrar5849
@arshpreetbrar5849 2 жыл бұрын
Jand vale da kha jana khna ni chala sakda
@ISRAR.AHMAD1419
@ISRAR.AHMAD1419 2 жыл бұрын
یار بابے کو بھی بات کرنے دوں
@happysidhu5381
@happysidhu5381 2 жыл бұрын
Kotbhai de khe world famous ji
@JasbirSingh-mw1vr
@JasbirSingh-mw1vr 2 жыл бұрын
Lot bhai te Jand wala di quality same hai.
@happysidhu5381
@happysidhu5381 2 жыл бұрын
@@JasbirSingh-mw1vr fr tuci mistry honey he kotbhai dey ji
@JasbirSingh-mw1vr
@JasbirSingh-mw1vr 2 жыл бұрын
@@happysidhu5381 jiਲਾਜਮੀ ਨਹੀਂ ਹੈ ਕਿ ਤੁਹਾਡੇ ਘਰ ਦੀ ਦਾਲ ਸਬਜੀ ਨੂੰ ਹਲਵਾਈ ਹੀ ਚੈੱਕ ਕਰ ਸਕਦਾ। ਕੋਟ ਭਾਈ ਅਤੇ ਜੰਡਵਾਲਾ ਦੋਵੇਂ ਜਗਾ ਦੀ ਕਹੀ ਮੈਂ ਵਰਤੀ।ਤਾਂ ਹੀ ਕਿਹਾ ਸੀ।
@GurpreetSingh-sh4uw
@GurpreetSingh-sh4uw 2 жыл бұрын
Dhuri di khi vi best a
@RespectFarmerTv
@RespectFarmerTv 2 жыл бұрын
Ascha veer ji
@gurwinderaulakh6746
@gurwinderaulakh6746 2 жыл бұрын
Shi gll aa y keda pind thoda
@RespectFarmerTv
@RespectFarmerTv 2 жыл бұрын
Sade ta tralliya jror sunya pr khiyan ni sunya kde dhuri diya baki hon gyia jror ayn ni kihnde mshoor ni mtlb sade pinda ch jandala te khara mshoor a
@gurwinderaulakh6746
@gurwinderaulakh6746 2 жыл бұрын
@@RespectFarmerTv okk bro traliya da ta ghar aa dhuri adhi dhuri traliya bnaundi aa 😂😂
@RespectFarmerTv
@RespectFarmerTv 2 жыл бұрын
@@gurwinderaulakh6746 hnji bai 😀
@lakhasandhu04231
@lakhasandhu04231 2 жыл бұрын
ਸਾਦਿਕ ਇਕ ਸੁਰਜੀਤ ਸਿੰਘ ਠੱਗ ਵੀ ਹੈਗਾ ,ਜਿਹੜਾ ਪਿੰਡਾਂ ਵਿੱਚ ਤੁਰ ਫਿਰ ਕੇ ਕਹੀਆਂ ਵੇਚਦਾ ।
@RespectFarmerTv
@RespectFarmerTv 2 жыл бұрын
ਇਹਨਾਂ ਦੀ ਤਾਂ ਦੁਕਾਨ ਆ ਬਾਈ
@bansaladakaka5546
@bansaladakaka5546 2 жыл бұрын
Bai ohh thug nhi.. Os name le k hor kito lea k sell krda na.. Badam os da name krda na
@arshpreetbrar5849
@arshpreetbrar5849 2 жыл бұрын
Me ve apne grandfather nal lan gya c 2002 vich
@RespectFarmerTv
@RespectFarmerTv 2 жыл бұрын
Hnji bai
@reshamsidhu1825
@reshamsidhu1825 2 жыл бұрын
Kusha. Cancel
@rammathayisar160
@rammathayisar160 2 жыл бұрын
Veer tusi apna mobile phone send kr skde o
@chahalsingh4892
@chahalsingh4892 2 жыл бұрын
ਗੁਰਦੇਵ ਸਿੰਘ ਬਾਂਸਲ ਕਿਵੇਂ ਬਣਿਆ ?
@RespectFarmerTv
@RespectFarmerTv 2 жыл бұрын
ਪਤਾ ਨੀ ਬਾਈ ਯਾਰ
@karamjeeetkaram483
@karamjeeetkaram483 2 жыл бұрын
Bansal ta baee baniae hunde ne
@bansaladakaka5546
@bansaladakaka5546 2 жыл бұрын
@@karamjeeetkaram483 ਬਾਈ ਬਾਣੀਆਂ ਦੇ ਬਾਸਲ਼ (ਲ) ਦੇ ਪੈਰ ਚ (਼) ਲੱਗਦੀ ਆ। ਮਿਸਤਰੀਆਂ ਦੇ (ਬਾਂ) ਦੇ ਉੱਪਰ ਬਿੰਦੀ ਲੱਗਦੀ ਆ। ਲੁਧਿਆਣਾ ਕੋਲ ਆ ਪਿੰਡ ਬਾਂਸਲ ਗੋਤ ਦਾ
@chahalsingh4892
@chahalsingh4892 2 жыл бұрын
@@RespectFarmerTv ਤੁਸੀਂ ਰਿਪੋਰਟਰ ਕਿਵੇਂ ਬਣ ਗਏ ਜੇਕਰ ਤੁਹਾਨੂੰ ਪਤਾ ਨਹੀਂ ?ਇਹੋ ਜਿਹੀਆਂ ਘੁੰਡੀਆਂ ਹੀ ਰਿਪੋਰਟਰ ਨੇ ਫੜਨੀਆਂ ਹੁੰਦੀਆਂ ਨੇ।
@RespectFarmerTv
@RespectFarmerTv 2 жыл бұрын
@@chahalsingh4892 ਬਾਈ ਆਪਾਂ ਕਦੋ ਦਾਵਾ ਕੀਤਾ ਰਿਪੋਰਟਰ ਦਾ ਆਪਣਾ ਸਾਧਾਰਣ ਜੱਟ ਸੌਦਾ ਨਾਰਮਲ ਚੈਂਨਲ ਆ ਜਿੰਨੀ ਕੁ ਮੱਤ ਆ ਵਰਤ ਲਈ ਦੀ ਆ ਬਾਕੀ ਬਾਈ ਲੋਕ ਕੰਮੈਂਟਾ ਚ ਕਮੀਆ ਦੱਸ ਦਿੰਦੇ ਆ ਤੇ ਹੌਲੀ ਹੌਲੀ ਵੱਲ ਸਿੱਖ ਲਾਗੇ
@AdityaPoonia_Bishnoi
@AdityaPoonia_Bishnoi Ай бұрын
ਬਾਈ ਆਪ ਘਟ ਬੋਲਿਆ ਕਰ। ਅਗਲੇ ਦੀ ਸੁਣ ਲੈਣ ਦਿਆ ਕਰ। ਪੈਸੇ ਲਈ ਵਿਡੀਯੋ ਬਣਾ ਰਹੇ ਹੋ ਪਤਾ ਲਗੀ ਜਾਦਾ
@RespectFarmerTv
@RespectFarmerTv Ай бұрын
ਮੈ ਆਪ ਕਹੀਆਂ ਲੈ ਕੇ ਆਇਆ ਸੀ ਇਸ ਵੀਡਿਉ ਤੋ ਪਹਿਲਾ ਵੀ ਤੇ ਬਾਅਦ ਚ ਵੀ ਮੈਨੂੰ ਇੱਕ ਕਹੀ ਵਿੱਚੋ 10 ਰੁ: ਦਾ ਡਿਸਕਾਉਂਟ ਨੀ ਮਿਲਿਆ ਕੀ ਗੱਲ ਕਰਦਾ ਬਾਈ ਤੂੰ ।। ਬਸ ਇਹ ਬਣਾਈ ਸਿਰਫ ਚੈਨਲ ਸਟਾਰਟੀ ਵੇਲੇ ਸੀ ਬੋਲਣ ਦਾ ਨਹੀ ਚੱਜ ਹੋਣਾ ਬਾਈ ਮੈਂਨੂੰ ਕੋਈ ਗੱਲ ਨੀ ਹੁਣ ਧਿਆਨ ਰੱਖਂਗੇ
@lekhrambhargav2704
@lekhrambhargav2704 2 жыл бұрын
ki rat hai vere
@dilbagsinghsarwara205
@dilbagsinghsarwara205 2 жыл бұрын
Sade pind da name v jandwala, rajasthan
@RespectFarmerTv
@RespectFarmerTv 2 жыл бұрын
Ascha veer
@mangatsinghkularan2031
@mangatsinghkularan2031 2 жыл бұрын
ਵੀਡੀਓ ਤਾਂ ਵਧੀਆ ਲੱਗੀ ਪਰ ਤੁਸੀਂ ਨਾਂ ਕੱਲੀ ਕੱਲੀ ਕਹੀਂ ਦਿਖਾਈ ਅਤੇ ਨਾ ਹੀ ਹੋਰ ਸੱਦ ਦਿਖਾਏ ਅਤੇ ਨਾ ਨੰਬਰ ਦਿੱਤਾ ਸਪੰਰਕ ਕਰਨ ਲਈ ਜੇਕਰ ਸਾਡੇ ਵਰਗੇ ਨੂੰ ਕਹੀਂ ਲੈਣ ਆਉਣਾ ਹੋਵੇ ਪਟਿਆਲਾ ਤੋਂ ਵੀਰ ਸਪੰਰਕ ਕਰਨ ਲਈ ਨੰਬਰ ਦੇਉਂ ਬਾਈ ਜੀ
@RespectFarmerTv
@RespectFarmerTv 2 жыл бұрын
ਹਾਜੀ ਵੀਰ ਮਾਫੀ ਚਾਹੁੰਣੇ ਆ ਬਾਕੀ ਨੰਬਰ ਵੀਡਿਉ ਦੇ ਲਾਸਟ ਵਿਚ ਦਿੱਤਾ ਦੁਕਾਨ ਦਾ ਕਾਰਡ ਪਾਇਆ
@RespectFarmerTv
@RespectFarmerTv 2 жыл бұрын
9417537299
@qwedsghuyt752
@qwedsghuyt752 2 жыл бұрын
Apne moble no dasna.
@LovelyGILL-kg8no
@LovelyGILL-kg8no 2 жыл бұрын
Bai tera pind kehraa yrr?
@RespectFarmerTv
@RespectFarmerTv 2 жыл бұрын
Kotli Veer
@LovelyGILL-kg8no
@LovelyGILL-kg8no 2 жыл бұрын
@@RespectFarmerTv eh kithe k aw bai?
@RespectFarmerTv
@RespectFarmerTv 2 жыл бұрын
Muktsar lage bai tuc kithu ? Km c koi
@LovelyGILL-kg8no
@LovelyGILL-kg8no 2 жыл бұрын
@@RespectFarmerTv Nahi vr kmm ta ni c koi prr jandaalaa saanu nerre paenda main ta pushya c assi mudki to aw bai
@RespectFarmerTv
@RespectFarmerTv 2 жыл бұрын
@@LovelyGILL-kg8no ok veer ji
@jassdhaliwal9174
@jassdhaliwal9174 2 жыл бұрын
Bahrle mulkh nu 🤣🤣🤣
@HarpreetSingh-dv3jd
@HarpreetSingh-dv3jd 2 жыл бұрын
Sachi gal aa 22 .lok bahr v lai k jande aa shonk naal .
@gursewakpunia6883
@gursewakpunia6883 2 жыл бұрын
ਨੰਬਰ ਦੇ ਦਕਾਨ
@karampreetsingh8386
@karampreetsingh8386 2 жыл бұрын
Ph no ਦਿਓ ਦੀ
@KhetiZindabad
@KhetiZindabad 2 жыл бұрын
Veer ji past te card payea check kro sari video
@RespectFarmerTv
@RespectFarmerTv 2 жыл бұрын
9417537299
@swaransingh9822
@swaransingh9822 2 жыл бұрын
Sadk wala ta thag he bakwas kahia banoda me le k aaia c
@GurmeetSingh-qc7pb
@GurmeetSingh-qc7pb 2 жыл бұрын
Good Bai ji
@RespectFarmerTv
@RespectFarmerTv 2 жыл бұрын
Thank you bai
Получилось у Вики?😂 #хабибка
00:14
ХАБИБ
Рет қаралды 7 МЛН
WHO DO I LOVE MOST?
00:22
dednahype
Рет қаралды 80 МЛН
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 23 МЛН
ਜੇ ਕਹੀ ਖਰੀਦਣੀ ਹੈ ਤਾਂ ਏਥੋਂ ਖਰੀਦੋ
6:34
Art of Punjab - Gurwinder Aulakh
Рет қаралды 10 М.
Ты что-то понял?  #automobile #shorts #ваз
1:00
Мышка Мэвис
Рет қаралды 2,4 МЛН
БАССЕЙН ДЛЯ АВТО ЗА 25 000 000 ТГ 🌊🚖
11:44
Ерболат Жанабылов
Рет қаралды 77 М.
Самое идиотское ДТП года
0:13
Новостной Гусь
Рет қаралды 1,9 МЛН
ВОТ ОНА, ЛЮБОВЬ АВТОМОБИЛИСТОВ
0:39
Аквариум
Рет қаралды 623 М.