ਕਾਹਦਾ ਭਾਰ ਹੈ ਤੁਹਾਡੇ ਤੇ | Dhadrianwale

  Рет қаралды 87,499

Emm Pee

Emm Pee

17 күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер: 155
@KamaljitKaur-fy3uu
@KamaljitKaur-fy3uu 15 күн бұрын
ਸੱਚ ਕਿਹਾ ਜੀ 🙏 ਜ਼ਿੰਮੇਵਾਰੀ ਦਾ ਕਾਹਦਾ ਬੋਝ ਜੀ 🙏ਘੋਰ ਦੁੱਖ ਹੋਣ ਜਾਂ ਅੰਤਾਂ ਦੀ ਖੁਸ਼ੀ ਆਪ ਜੀ ਦੇ ਬਚਨਾਂ ਨੇ ਇੱਕਸਾਰ ਰਹਿਣਾ ਸਿਖਾ ਦਿੱਤਾ ਹੈ 🙏ਕੋਟਨਿ ਕੋਟਿ ਧੰਨਵਾਦ ਜੀ 🙏
@ManjitKaur-wl9hr
@ManjitKaur-wl9hr 15 күн бұрын
ਆਪਣੇ -ਆਪਣੇ ਕੰਮਾਂ ਨੂੰ ਬੋਝ ਨਾ ਸਮਝੀਏ ਸਗੋਂ ਜਿੰਮੇਵਾਰੀ ਸਮਝਣ ਦਾ ਸੰਦੇਸ਼ ਦਿੱਤਾ ਗਿਆ , ਅੱਜ ਦੇ ਨਵੀਂ ਸਵੇਰ ਦੇ ਨਵੇਂ ਸੁਨੇਹੇ 'ਚ 🙏🙏ਧੰਨਬਾਦ ਭਾਈ ਸਾਹਿਬ ਜੀ 🙏🙏
@jaspreetbhullar8398
@jaspreetbhullar8398 15 күн бұрын
ਵਾਹਿਗੁਰੂ ਜੀ 🙏🙏
@rbrar3859
@rbrar3859 15 күн бұрын
ਭਾਈ ਸਾਹਿਬ ਜੀ, ਬਹੁਤ ਵਧੀਆ ਗਿਆਨ ਦੀ ਗੱਲ ਹੈ। ਧੰਨਵਾਦ ਜੀ, ਭਾਈ ਸਾਹਿਬ ਜੀ।
@PardeepSingh-zs3hc
@PardeepSingh-zs3hc 15 күн бұрын
ਅਨੰਦ ਆ ਜਾਂਦਾ ਸਵੇਰੇ ਸਵੇਰੇ ਵਿਚਾਰ ਸੁਣ ਕੇ... ਰੂਹ ਮਨ ਕੈਮ ਹੋ ਜਾਂਦਾ 🙏🙏🙏🙏
@jaspreetbhullar8398
@jaspreetbhullar8398 15 күн бұрын
ਸੱਚ ਹੈ ਜੀ 🙏ਜਦੋਂ ਦੇ ਆਪ ਜੀ ਨੂੰ ਸੁਣਨ ਲੱਗੇ ਹਾਂ ਜ਼ਿੰਦਗ਼ੀ ਬੋਝ ਨਹੀਂ ਆਨੰਦ ਭਰਪੂਰ ਹੋ ਗਈ ਹੈ ਜੀ ❤️🙏 ਆਪ ਜੀ ਜ਼ਿੰਦਗ਼ੀ ਦੇ ਹਰ ਛੋਟੇ ਵੱਡੇ ਮਸਲਿਆਂ ਦਾ ਹੱਲ ਬਹੁਤ ਆਸਾਨ ਅਰਥਾਂ ਵਿੱਚ ਕੱਢ ਕੇ ਸਾਨੂੰ ਸਮਝਾ ਦਿੰਦੇ ਹੋ ਜੀ ☺️🙏🙏🙏 ਸਾਡੇ ਪਿਆਰੇ ਸਤਿਕਾਰਯੋਗ ਭਾਈ ਸਾਹਿਬ ਜੀ ਆਪ ਜੀ ਦਾ ਕੋਟਿਨ ਕੋਟਿ ਧੰਨਵਾਦ ਜੀ 💐🙏🙏 ਜੁਗ ਜੁਗ ਜਿਉ ਜੀ 🙏🙏🙏🙏
@golden_shorts.201
@golden_shorts.201 15 күн бұрын
ਵਾਹ ਜੀ ਵਾਹ ਕਿੰਨਾ ਸੋਹਣੇ ਢੰਗ ਨਾਲ ਸਮਝਾਇਆ ਕਿ ਜਿੰਮੇਵਾਰੀਆਂ ਕਦੇ ਬੋਝ ਹੁੰਦੀਆਂ ਧੰਨਵਾਦ ਜੀ 🙏🙏🙏🙏🙏
@parmjeetdha3681
@parmjeetdha3681 15 күн бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏
@gurjeetkaur9238
@gurjeetkaur9238 15 күн бұрын
ਵਾਹਿਗੁਰੂ ਜਦੋਂ ਰੂਹ ਅੰਦਰੋਂ ਖੁਸ਼ ਤਾਂ ਬਾਹਰੀ ਭਾਰ ਨਹੀਂ ਲੱਗਦਾ ਜੀ ਉਦੋਂ ਮੁਸ਼ਕਿਲ ਔਕੜ ਬਹੁਤ ਛੋਟੀ ਲਗਦੀ ਆਜੀ ਬਿਲਕੁਲ ਆਨੰਦ ਆ ਗਿਆ ਸੁਣ ਕੈ ਜੀ 🙏
@jaspreetbhullar8398
@jaspreetbhullar8398 15 күн бұрын
ਇਕਦਮ ਸੱਚ ਕਿਹਾ ਭੈਣ ਜੀ ☺️🙏 ਬਹੁਤ ਸੋਹਣੇ ਵਿਚਾਰ ਜੀ ❤🙏
@PreetSingh-lm6rt
@PreetSingh-lm6rt 8 күн бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ ਭਾਈ ਸਾਹਿਬ ਜੀ
@gurjeetkaur9238
@gurjeetkaur9238 15 күн бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਹਿ ਜੀ 🙏ਚੜਦੀ ਕਲਾ ਬਖਸ਼ਣ ਵਾਹਿਗੁਰੂ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ🙏
@amitsandhu_
@amitsandhu_ 15 күн бұрын
ਜਿਉਂਦੇ ਵਸਦੇ ਰਹੋ ਭਾਈ ਸਾਹਿਬ ਜੀ ❤
@SandeepSingh-ky1wj
@SandeepSingh-ky1wj 15 күн бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 ✍✍ ਅੱਜ ਦਾ ਵਿਚਾਰ ✍✍ ਲੱਕੜ ਨੂੰ ਲੱਗੀ ਸਿਉਂਕ , ਤੇ ਪਰਿਵਾਰ ਵਿੱਚ ਲੱਗੀ ਚੁਗਲੀ ਅੰਦਰੋਂ ਅੰਦਰ ਘਰ ਨੂੰ ਗਾਲ ਦਿੰਦੀ ਹੈ ।🙏🏻🙏🏻🙏🏻🙏🏻🙏🏻🙏🏻
@rajwindersingh-tc6mv
@rajwindersingh-tc6mv 15 күн бұрын
🙏🙏
@gurjeetkaur9238
@gurjeetkaur9238 15 күн бұрын
ਬਿਲਕੁਲ ਵੀਰ ਜੀ ਸਹਿਮਤ ਆਂਜੀ 🙏ਗੁਰੂ ਫਤਹਿ ਜੀ 🙏
@SandeepSingh-ky1wj
@SandeepSingh-ky1wj 15 күн бұрын
@@gurjeetkaur9238 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@SandeepSingh-ky1wj
@SandeepSingh-ky1wj 15 күн бұрын
@@rajwindersingh-tc6mv ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jaspreetbhullar8398
@jaspreetbhullar8398 15 күн бұрын
ਬਹੁਤ ਸੋਹਣਾ ਲਿਖਿਆ ਹੈ ਸੰਦੀਪ ਵੀਰ ਜੀ 🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏
@gurjeetkaur9238
@gurjeetkaur9238 15 күн бұрын
ਭਾਈ ਸਾਹਿਬ ਜੀ ਮੈਂ ਜੋ ਵੀ ਕਲਿਪ ਸੁਣਦੀ ਹਾਂ ਉਸਤੇ ਆਪਣੇ ਆਪ ਨੂੰ ਘੋਖਦੀ ਆਂ ਕਿ ਮੈਂ ਕਿੰਨਾ ਕਾ ਖਰਾ ਉਤਰਦੀ ਹਾਂ 🙏ਬਹੁਤ ਗਿਆਨ ਆ ਰਿਹਾ ਜੀ ਜੀਓ ਤੰਦਰੁਸਤ ਰਹੋ ਜੀ 🙏
@jaspreetbhullar8398
@jaspreetbhullar8398 15 күн бұрын
ਸੱਚਮੁੱਚ ਭੈਣ ਜੀ 🙏ਭਾਈ ਸਾਹਿਬ ਜੀ ਦੇ ਬਚਨ ਸਾਨੂੰ ਹਰ ਰੋਜ਼ ਨਿਖਾਰਦੇ ਜਾ ਰਹੇ ਹਨ ☺️🙏 ਬਲਿ ਬਲਿ ਜਾਵਾਂ ਜੀ ਮੈਂ ਐਸਿਆਂ ਗੁਰਾਂ ਤੋਂ 💐❤️🙏🙏🙏🙏🙏🙏🙏
@parmjeetsingh1987
@parmjeetsingh1987 15 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪਿੰਡ ਘੁਰਕਾ ਤਹਿ ਤੇ ਜ਼ਿਲ੍ਹਾ ਫਾਜ਼ਿਲਕਾ ਤੋਂ ਜਸਪ੍ਰੀਤ ਸਿੰਘ ਤੇ ਪਰਮਜੀਤ ਸਿੰਘ ਗੁਰਬਾਣੀ ਵਿਚਾਰ ਸਰਵਣ ਕਰ ਰਹੇ ਹਾਂ
@user-hn5km7do7q
@user-hn5km7do7q 15 күн бұрын
❤GaaaaL Teriii Sechii Giaaniiih Ji❤❤❤Mairh JETHOh thiii teri❤ly SPEECH sonthiiih me t😂😂 Change ALOT Looks like I OW U a Apology 🙏🙏🙏Nanek Naam✈hei@😂😅lTs Uuuuuuuu. 😢 Vaah2 Vaheguru3 ls lN U 🥱😁😄🙏🙏🙏🙏🙏🙏🙏/@baldi saying wth LOTS "❤😂❤😂❤
@HarjinderSingh-cc2yu
@HarjinderSingh-cc2yu 15 күн бұрын
ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ
@gurdeepkaurbains5183
@gurdeepkaurbains5183 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਭਾਈ ਸਾਹਿਬ ਜੀ❤❤❤❤❤🎉🎉🎉🎉🎉
@jasvindercharl5795
@jasvindercharl5795 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@user-hl2oo4gm3f
@user-hl2oo4gm3f 15 күн бұрын
ਭਾਈ ਸਾਹਿਬ ਜੀ 🙏🏻🥀🙏🏻🥀🙏🏻🥀🙏🏻🥀🙏🏻🥀🙏🏻
@SandeepSingh-ky1wj
@SandeepSingh-ky1wj 15 күн бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🥀🙏🏻🙏🏻🙏🏻
@gorapipli5989
@gorapipli5989 14 күн бұрын
ਭਾਈ ਸਾਹਿਬ ਜੀ, ਜ਼ਿੰਦਾਬਾਦ।
@kamaljitsingh1587
@kamaljitsingh1587 15 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurbaazkhaira
@gurbaazkhaira 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
@SukhwinderSingh-wq5ip
@SukhwinderSingh-wq5ip 14 күн бұрын
ਵਾਹਿਗੁਰੂ ਜੀ ❤
@gharkakhana-wi3hc
@gharkakhana-wi3hc 15 күн бұрын
ਭਾਈ ਸਾਹਬ ਅੱਪ ਜੀ ਦਾ ਦੀਵਾਨ ਸੁਣ ਕੇ ਬਹੁਤ ਸੁਕੂਨ ਮਿਲਦਾ
@kultarsinghcheema7452
@kultarsinghcheema7452 15 күн бұрын
ਬਹੁਤ ਵਧੀਆ ਗਿਆਨ ਦੀਆਂ ਗੱਲਾਂ ਹਨ ਜੀ। ਧੰਨਵਾਦ ਜੀ।
@AmandeepKaur-ju1zy
@AmandeepKaur-ju1zy 15 күн бұрын
ਸਭ ਤੋਂ ਪਹਿਲਾਂ ਸਭ ਤੋਂ ਸਭ ਭੈਣ ਭਰਾਵਾਂ ਤੇ ਬਾਬਾ ਜੀ ਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🎉 ਸੱਚ ਕਹਿੰਦੀ ਗੂਰਾਂ ਦੀ ਬਾਣੀ ਭੂਖਿਆ ਭੁੱਖ ਨਾ ਉਤਰੇ ਜੇ ਬੰਨਾ ਪੁਰੀਆ ਭਾਰ ਸਹਸ ਸਿਆਨਪ ਲੱਖ ਹੋਏ ਤ ਇੱਕ ਨਾ ਚਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।
@LofiJatti
@LofiJatti 10 күн бұрын
Trusting wahegurji in difficult times is the key to obedience and faithfulness to His Word.❤🌸🌸🌸💖💖💖
@amitsandhu_
@amitsandhu_ 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@rajinderkaur3731
@rajinderkaur3731 15 күн бұрын
❤❤❤❤❤❤ ਵਾਹਿਗੁਰੂ ਜੀ ਵਹੁਤ ਵਹੁਤ ਵਹੁਤ ਵਧੀਆ ਵਿਚਾਰ ਹੈ ਭਾਈ ਸਾਹਿਬ ਜੀ ਦੇ
@RAMANDEEPKAUR-tj2dp
@RAMANDEEPKAUR-tj2dp 15 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@pritamsingh5053
@pritamsingh5053 15 күн бұрын
🙏🙏♥️ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਪ੍ਰਵਾਨ ਕਰੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@HarpreetKaur-pk5go
@HarpreetKaur-pk5go 15 күн бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏
@PammaMirpuria-ej2bu
@PammaMirpuria-ej2bu 15 күн бұрын
Baba ji kista ne dab lye zindagi tan bahut pyari lagdi aa what fas rahe aa ji😢😢😢😢😢😢
@balwindersingh-nz2hm
@balwindersingh-nz2hm 15 күн бұрын
ਭਾਈ ਸਾਹਿਬ ਜੀ ਬਹੁਤ ਸੁੰਦਰ
@harpindersingh8131
@harpindersingh8131 11 күн бұрын
Sat sri akal Singh sab ji❤
@its_iqbal01
@its_iqbal01 10 күн бұрын
Mann halka ho janda tuhanu sun k ❤❤
@GurvinderSingh-xe2qg
@GurvinderSingh-xe2qg 15 күн бұрын
Wah Anand aa gea bai g
@deepsandhu641
@deepsandhu641 15 күн бұрын
Bhut vdia vichar hunde tuhade , Rb thonu khush rkhe .
@gagansran9680
@gagansran9680 14 күн бұрын
ਮੈ ਫ਼ੌਜ ਚ ਡਿਊਟੀ ਤੇ ਜਾਣਾ ਸੀ ਪਹਿਲਾ ਔਖਾ ਲਗਦਾ ਸੀ ਪਰ ਇਹ ਕਲਿਪ ਸੁਣ ਕੇ ਬਹੁਤ ਵਧੀਆ ਲੱਗਾ
@manpreetkaur-pg4or
@manpreetkaur-pg4or 10 сағат бұрын
Waheguru ji❤❤❤
@user-xj2rx2yu7y
@user-xj2rx2yu7y 14 күн бұрын
Waho waho gobind
@inderjeetkaur3274
@inderjeetkaur3274 15 күн бұрын
Waheguru ji k kalsha waheguru ji k fathy 🙏🌹
@vinodsaroye758
@vinodsaroye758 15 күн бұрын
Waheguru ji ka Khalsa waheguru ji ki Fateh 😊
@user-or4sw9ow1p
@user-or4sw9ow1p 15 күн бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@inderjeetkaur3274
@inderjeetkaur3274 15 күн бұрын
Thanks bahi shib ji
@HarvinderSingh-or1kf
@HarvinderSingh-or1kf 15 күн бұрын
वाहेगुरु जी का खालसा वाहेगुरु जी की फतेह जी ❤❤❤❤❤
@ASHOKKUMAR-jx7bw
@ASHOKKUMAR-jx7bw 15 күн бұрын
Boht annand aaunda sunn k ..
@SurjeetSingh-ty3qp
@SurjeetSingh-ty3qp 14 күн бұрын
Bhai sahib Ji
@AmandeepKaur-wf1ly
@AmandeepKaur-wf1ly 10 күн бұрын
Bahut sohna keha
@seerasingh4698
@seerasingh4698 15 күн бұрын
Waheguru ji 🙏
@GurpreetSingh-zi1hx
@GurpreetSingh-zi1hx 15 күн бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏
@bittusamra2530
@bittusamra2530 12 күн бұрын
ਰਾਧਾ ਸੁਆਮੀ ਜੀ ਬਿੱਟੂ ਲੋਹਾ ਖੇੜਾ ਜੀ
@NarinderKaur-lo5vv
@NarinderKaur-lo5vv 15 күн бұрын
🙏🙏Waheguru g.. 🙏🙏
@user-nu2tn7ex3b
@user-nu2tn7ex3b 15 күн бұрын
ਵਾਿਹਗੁਰੂ ਜੀ
@nehakaushal4307
@nehakaushal4307 15 күн бұрын
whaguru g ka khalsa waheguru g ke fetha baba g ❤❤❤
@ParamjitSingh-vx4xn
@ParamjitSingh-vx4xn 15 күн бұрын
ਭਾਈ ਸਾਹਿਬ ਜੀ🎉🎉🎉🎉ਸਾਡੇ ਪੁਰੇਵਾਲ ਪਰਿਵਾਰ ਵੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@HarjinderSingh-tz1vj
@HarjinderSingh-tz1vj 15 күн бұрын
Satnam waheguru ji
@ramsihmar5190
@ramsihmar5190 15 күн бұрын
Wa bhai kmal kr ti
@sudeshrani8825
@sudeshrani8825 15 күн бұрын
Wahe guru ji 🙏🙏
@parneet1373
@parneet1373 15 күн бұрын
Waheguru ji 🙏🏻🙏🏻🙏🏻🙏🏻
@gurjindersingh4666
@gurjindersingh4666 15 күн бұрын
Dhanbad.Bhai .Shib.ji
@harjinderkaur6685
@harjinderkaur6685 15 күн бұрын
Waheguru ji chadkala rakhi 👏👏👏👏🙏🙏🙏💓💓💓
@binderkaurbhullar4559
@binderkaurbhullar4559 11 күн бұрын
Bahout vadeya bahe saheb g
@malkitkaur7954
@malkitkaur7954 15 күн бұрын
Bhout vadiya
@harleenkaur3051
@harleenkaur3051 15 күн бұрын
ਵਹਿਗੁਰੂ ਗੁਰੂ ਜੀ
@BalwinderKaur-mh9gd
@BalwinderKaur-mh9gd 15 күн бұрын
ਤੁਹਾਡਾ ਵਿਚਾਰ ਸੁਣ ਕੇ ਮਨ ਨੂੰ ਬਹੁਤ ਹੋਸਲਾ ਮਿਲਦਾ ਹੈ
@mandeepsinghbhatti4162
@mandeepsinghbhatti4162 5 күн бұрын
Waheguru g
@LaiLoPRNAWABGANJD
@LaiLoPRNAWABGANJD 15 күн бұрын
Waheguru Ji
@ManpreetSingh-kf8ii
@ManpreetSingh-kf8ii 15 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤
@ramandeepgaidu5985
@ramandeepgaidu5985 10 күн бұрын
Waheguru ji
@gurmeetsingh-gw9vj
@gurmeetsingh-gw9vj 15 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਾਧ ਸੰਗਤ ਜੀ
@VivekSharma-wq5hl
@VivekSharma-wq5hl 15 күн бұрын
Waheguru Ji 🙏
@ACADMY.acadmy
@ACADMY.acadmy 14 күн бұрын
Satinam waheguru ji ❤❤❤
@JaspalSingh-qj5cc
@JaspalSingh-qj5cc 15 күн бұрын
Bhai saab jio
@tarlochansingh4976
@tarlochansingh4976 15 күн бұрын
ਵਾਹਿਗੁਰੂ ਜੀ 🙏
@sharanjeetsinghsandhu7635
@sharanjeetsinghsandhu7635 15 күн бұрын
Guru fateh bhai sahib ji waheguru ji ka khalsa waheguru ji Ki fateh jio ❤️🙏
@jagandeepkaur6764
@jagandeepkaur6764 15 күн бұрын
Yes 🙏🙏🙏🙏🙏🙏🙏🙏🙏🙏🙏🙏
@sukhpalchahal4327
@sukhpalchahal4327 15 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🍒🍒🍒🙏🍒🙏
@JaswantSingh-gc7qx
@JaswantSingh-gc7qx 15 күн бұрын
❤️🙏🙏🙏🙏🙏🙏🙏🙏🙏🙏🙏🙏🙏
@gurimaan9814
@gurimaan9814 15 күн бұрын
🙏🙏🙏🙏🙏🙏
@Avtarchand-sl1dt
@Avtarchand-sl1dt 15 күн бұрын
🎉🎉 waheguruji
@user-kx7zn9tp8o
@user-kx7zn9tp8o 15 күн бұрын
ਵਾਹਿਗੁਰੂ ਜੀ
@user-by6ec5sg5s
@user-by6ec5sg5s 15 күн бұрын
Waheguru ji ka Khalsa waheguru ji ki Fateh ji
@amritpalsinghwander
@amritpalsinghwander 15 күн бұрын
Waheguru ji waheguru ji waheguru ji waheguru ji waheguru ji waheguru ji❤❤❤❤
@ramankaur4266
@ramankaur4266 15 күн бұрын
Satnam waheguru ji 🙏🌺🌹🌸💐🌼🎊
@rajkaursian447
@rajkaursian447 12 күн бұрын
Sehr schön
@SurjeetSingh-uk2gx
@SurjeetSingh-uk2gx 15 күн бұрын
Waheguru ji ka khalsa waheguru ji ki fathe🙏🙏🙏🙏🙏
@hajitsingh7693
@hajitsingh7693 15 күн бұрын
Excellent
@manvirsingh6512
@manvirsingh6512 15 күн бұрын
Waheguru ji Waheguru ji Waheguru ji Waheguru ji Waheguru ji Waheguru ji 🙏
@gsdakha3763
@gsdakha3763 15 күн бұрын
Good 👍
@MandeepSingh-rz4kj
@MandeepSingh-rz4kj 5 күн бұрын
🙏🙏
@user-lv7jj8oj7u
@user-lv7jj8oj7u 15 күн бұрын
Waheguru ji🙏🙏🙏🙏🙏
@jagtar.singh.abheypur.w
@jagtar.singh.abheypur.w 15 күн бұрын
🙏🏻
@vpvp4130
@vpvp4130 15 күн бұрын
वाहेगुरु जी
@user-uv7it9ei2q
@user-uv7it9ei2q 15 күн бұрын
🙏🙏💐
@jadvindersingh5351
@jadvindersingh5351 15 күн бұрын
❤❤❤
@BalwinderSingh-bi5vd
@BalwinderSingh-bi5vd 14 күн бұрын
❤❤
@nandusakhira6162
@nandusakhira6162 15 күн бұрын
🙏🙏🙏🙏🙏
@gurdeepkumar6449
@gurdeepkumar6449 15 күн бұрын
❤🙏🙏🙏🙏
@avneetjagera5769
@avneetjagera5769 15 күн бұрын
❤❤❤❤❤❤
@deepreona4631
@deepreona4631 15 күн бұрын
❤❤❤❤❤❤❤❤❤
The World's Fastest Cleaners
00:35
MrBeast
Рет қаралды 145 МЛН
Не пей газировку у мамы в машине
00:28
Даша Боровик
Рет қаралды 9 МЛН
YouTube's Biggest Mistake..
00:34
Stokes Twins
Рет қаралды 69 МЛН
Katha On Chauperah Di Power By Bhai Guriqbal Singh Ji (Amritsar)
7:08
KirtanPardhana
Рет қаралды 868 М.
ТАК ДОБЫВАЮТ ДЕЛИКАТЕС (@lepetitmoulier - TikTok)
0:16
В ТРЕНДЕ
Рет қаралды 19 МЛН
The real baby bowl#nico #funny #smartnico #dog #cute #magic
0:18
Nico_thepomeranian
Рет қаралды 13 МЛН
ХОТЕЛ УКРАСТЬ БАЙК, НО☠️
0:30
ИССЛЕДОВАТЕЛЬ
Рет қаралды 7 МЛН
Невеста бросила жениха ради спасения собаки
0:29