ਕਾਲੀ ਰਾਤ ਕੁੜੀ ਨੂੰ ਮਿਲਣ ਆਇਆ ਮੁੰਡਾ, ਮੁੰਡਾ ਮਾਰਕੇ ਲਟਕਾ ਕੇ ਹੋਏ ਫਰਾਰ ! ਘਰ ਵਾਲਿਆਂ ਦਾ ਰੋ-ਰੋ ਬੁਰਾ ਹਾਲ

  Рет қаралды 5,455,898

Daily Post Punjabi

Daily Post Punjabi

2 жыл бұрын

#DailyPostPunjabi #AmritsarNews #Punjab #TodayNews
ਕਾਲੀ ਰਾਤ ਕੁੜੀ ਨੂੰ ਮਿਲਣ ਆਇਆ ਮੁੰਡਾ, ਕੁੜੀ ਦੇ ਟੱਬਰ ਨੂੰ ਲੱਗੀ ਸੂਹ, ਮੁੰਡਾ ਮਾਰਕੇ ਲਟਕਾ ਕੇ ਹੋਏ ਫਰਾਰ ! ਘਰ ਵਾਲਿਆਂ ਦਾ ਰੋ-ਰੋ ਬੁਰਾ ਹਾਲ
For more updates subscribe to us by click on the above Red Subscribe Button
Daily Post Punjabi:
dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 2 500
@writermaan1805
@writermaan1805 2 жыл бұрын
ਵੇਸੇ ਹੋਇਆਂ ਤਾ ਮਾੜਾ ਪਰ ਜਿਸ ਵੀਰ ਦੀ ਮੌਤ ਹੋਈ ਗਲਤੀ ਉਹਦੀ ਖੁਦ ਦੀ ਸੀ। ਪਰ ਅੱਜ ਮੌਤ ਇੱਕ ਨਹੀ ਕਈ ਮੌਤਾਂ ਹੋਈਆਂ। ਇੱਕ ਉਸਦੀ ਘਰਵਾਲੀ ਦੀ ਉਸ ਦੀਆਂ ਧੀਆਂ ਦੀ, ਭੈਣ ਦੀ, ਪਿਤਾ ਦੀ ਇੱਕ ਮਾ ਦੀ, ਉਸਦੇ ਵਿਸ਼ਵਾਸ ਦੀ ਮੌਤ ਹੋਈ। ਵਾਹਿਗੁਰੂ ਜੀ ਮੇਹਰ ਕਰਨ ਜੀ🙏
@manpreetsidhu4744
@manpreetsidhu4744 Жыл бұрын
Vese veer fer ohna ne kudi nu v naal ee tang Dena c je kudi ne bulaya ta fer ee giya
@JaswinderKaur-ms7sx
@JaswinderKaur-ms7sx Жыл бұрын
Je munda viahia hoya si ta vi galat gall hai gharvali nu ghar chaddke bahar muh marde firna Changi gall nahi
@sukh7193
@sukh7193 2 жыл бұрын
ਜਿਵੇ ਰੱਬ ਮੌਤ ਲਿਖ ਦਾ ਓਦਾਂ ਹੁੰਦਾ ਪਰ ਮੁੰਡਾ ਗ਼ਲਤ ਆ ਜਿਦੋ ਵਿਆਹ ਹੋਇਆ ਸੀ ਮੁੰਡੇ ਦੀਆਂ ਦੋ ਬੇਟੀਆਂ ਸੀ ਮੁੰਡੇ ਨੂੰ ਆਪ ਸ਼ਰਮ ਓਨੀ ਚਾਂਹੀਦੀ ਸੀ .ਕੁੜੀ ਨੂੰ ਸ਼ਰਮ ਚਾਂਹੀਦੀ ਸੀ
@arvinder5875
@arvinder5875 2 жыл бұрын
💯%sahi kiha besharam log
@PreetKaur-os8pn
@PreetKaur-os8pn 2 жыл бұрын
yes
@sadarflix
@sadarflix 2 жыл бұрын
rab kise de insaan de hath ch ni mout likhda.
@anitamasihkohali6363
@anitamasihkohali6363 2 жыл бұрын
Ryt 👍
@santoshkumari5655
@santoshkumari5655 2 жыл бұрын
@@PreetKaur-os8pn 0pp00ppppp000ppp
@SatnamSingh-bh8nq
@SatnamSingh-bh8nq 2 жыл бұрын
ਅੱਧਾ ਪੰਜਾਬ ਆਸ਼ਕੀ ਨੇ ਤੇ ਅੱਧਾ ਨਸ਼ਿਆਂ ਨੇ ਖਤਮ ਕਰਤਾ
@oldsong184
@oldsong184 2 жыл бұрын
ਗਿਆ ਅੰਬ ਲੈਣੇ ਸੀ,, ਦੁਸ਼ਮਣ ਕੁੱਝ ਵੀ ਕਰ ਸਕਦਾ,, ਪਾਤਾ ਪਿਲ ਅਗਲੇ ਨੇ।।।👍👍
@kulwindersingh1849
@kulwindersingh1849 Жыл бұрын
Nice
@GurkiratSingh-ni7kt
@GurkiratSingh-ni7kt Жыл бұрын
Sahi kita
@rahulsidhu16j
@rahulsidhu16j Жыл бұрын
Paji pehla kudi nu koi mellen gia.Hun gudi de ghar walia nu bolde aa
@dilbagsinghsarwara205
@dilbagsinghsarwara205 2 жыл бұрын
ਜੈਸਾ ਕਰਮ ਵੈਸਾ ਫ਼ਲ
@user-dp2uv3gn4p
@user-dp2uv3gn4p 2 жыл бұрын
ਵਿਆਹ ਹੋਣ ਦੇ ਬਾਵਜੂਦ ਵੀ ਬਾਹਰ ਰਿਲੇਸ਼ਨ ਰੱਖਣਾ ਬਹੁਤ ਵੱਡਾ ਪਾਪ ਆ ਪਾਪ ਦੀ ਮਜ਼ਦੂਰੀ ਮੋਤ ਜੋ ਆਪਣੀ ਹੱਥੀਂ ਆਪ ਹੀ ਲੲੀ ਆ
@jasveersingh4782
@jasveersingh4782 2 жыл бұрын
ਸਹੀ ਆ ਜੀ
@anitamasihkohali6363
@anitamasihkohali6363 2 жыл бұрын
Ryt 👍
@ANGEL_OF_GOD274
@ANGEL_OF_GOD274 2 жыл бұрын
Yes bro
@mummawithprrivlogprri4750
@mummawithprrivlogprri4750 Жыл бұрын
Yes hallelujah
@ramasharma3238
@ramasharma3238 Жыл бұрын
Yeshu hi parbu hai
@preetsingh-uj7gf
@preetsingh-uj7gf 2 жыл бұрын
ਵੀਰੇ ਤਾੜੀ ਦੋ ਹੱਥ ਨਾਲ ਵੱਜ ਦੀ ਏ ਜੇ ਸਹਿਮਤੀ ਹੋਵੋ ਤੇ ਕੋਈ ਕਿਸੇ ਦੇ ਘਰ ਚੱਲ ਜਾਂਦਾ ਨਹੀਂ ਤੇ ਅੱਜ ਕੱਲ੍ ਲੋਕ ਜੋਗੀ ਨੂੰ ਵੀ ਨਹੀਂ ਘਰ ਵਾੜਦੇ 🙏
@deepinderpreet7098
@deepinderpreet7098 Жыл бұрын
Ryt
@preet130
@preet130 2 жыл бұрын
ਵਿਆਹ ਹੋਇਆ ਤੇ ਫਿਰ ਰਾਤ ਨੂੰ ਕੰਧਾ ਟੱਪਦਾ ਸੀ ਇਹੀ ਹਾਲ ਹੋਣਾ ਸੀ। ਕੁੜੀ ਕਿਉ ਨੀ ਪਿੱਛਾ ਛੱਡਦੀ ਸੀ ਮੁੰਡੇ ਨੂੰ ਸਵਾਦ ਦਾ ਚਸਕਾ ਪਿਆ ਸੀ। ਮੁੰਡਾ ਗਲਤ ਇੱਥੇ ਮੁੰਡਾ ਕਿਉ ਆੲੀਆ ਕੁੜੀ ਘਰੇ।
@rajdeepkaurvirk2561
@rajdeepkaurvirk2561 Жыл бұрын
Right je Es munde di wife eda krdi fr smj ondi enu
@gaggisingh7706
@gaggisingh7706 Жыл бұрын
@@rajdeepkaurvirk2561 apa done kriye. Gl 🤣😂🤣🤣🤣🤣
@arshsandhy9743
@arshsandhy9743 Жыл бұрын
Shi gal hai veer per kudi vi nu vi bout aag lagi se ta kudi na he Marva a
@nurmitke9324
@nurmitke9324 2 жыл бұрын
ਅਸੀਂ ਸਿਮਰਨ ਕਰਨਾ ਤੇ ਰੱਬ ਨੂੰ ਭੁੱਲ ਗੇ ਹੋਰ ਕੁਝ ਨਹੀਂ ਪਰਮਾਤਮਾ ਕ੍ਰੋਧਿਤ ਹੈ ਇਨਸਾਨੀਅਤ ਤੇ
@onkarsingh7608
@onkarsingh7608 2 жыл бұрын
Salute hai aap di soch noo teh aap ji noo.👍🙏
@nishansinghhundal3759
@nishansinghhundal3759 2 жыл бұрын
ਇਸ ਵਿੱਚ ਰੱਬ ਦਾ ਕੀ ਕਸੂਰ ਹੈ ਗਲਤੀ ਕੁੜੀ ਮੁੰਡੇ ਦੀ ਪ੍ਰਮਾਤਮਾ ਨੇ ਥੋੜ੍ਹਾ ਕਿਹਾ ਕਿ ਗ਼ਲਤ ਕੰਮ ਕਰੋ
@Manu-uz6zy
@Manu-uz6zy 2 жыл бұрын
Rabb di gal kitho aa gyi vich...kam a na ehja kro
@arshk1965
@arshk1965 2 жыл бұрын
acha a kalakara di photo la ke rabb da na wah o tere
@anuradhakaur1637
@anuradhakaur1637 2 жыл бұрын
Waheguru ji 🙏
@navjotsingh2724
@navjotsingh2724 2 жыл бұрын
ਕੁਡ਼ੀ ਜੇ ਤੁਹਾਨੂੰ ਰਾਤ ਨੂੰ ਬੁਲਾਵੇ ਤਾਂ ਨਾਂ ਜਾਇਆ ਕਰੋ ਆਸਿਕ ਵੀਰੋ,
@Harpreetbhutto
@Harpreetbhutto 2 жыл бұрын
Veer gal apsi samj di sav eko jhe ni hundia jad gal doma ch time pas di ja sirf sex te pese di hundi a ta eme hunda pyar ch ni
@jasbirsandhu709
@jasbirsandhu709 2 жыл бұрын
@@Harpreetbhutto good Sachi gll g
@raghuvirnarain7321
@raghuvirnarain7321 2 жыл бұрын
ਬਾਹਰ ਮਿਲ ਲੈਦੇ ਹੋਟਲ ਵਿਚ, ਘਰ ਜਾਣਾ ਤੇ ਰਿਸਕ ਹੀ ਸੀ
@harjeetsinghpunjabpolice8785
@harjeetsinghpunjabpolice8785 2 жыл бұрын
Sacha veer tu 🖕
@DavinderGoraya67davinder67
@DavinderGoraya67davinder67 2 жыл бұрын
@@Harpreetbhutto mann de kurhiya eko jahiya nhi hundiya g.. But gharde te sarey e eko jhe e hunde aa g..koi v bardas nhi krda
@bablukangkang994
@bablukangkang994 Жыл бұрын
ਵਾਹਿਗੁਰੂ ਮਿਹਰ ਕਰੇ,,,🙏🙏
@evilscientistdr.jackal9113
@evilscientistdr.jackal9113 Жыл бұрын
ਬਹੁਤ ਵਧੀਆ ਕੀਤਾ ਜੋ ਮਾਰ ਦਿੱਤਾ।ਜਿਹੜਾ ਮੁੰਡਾ ਦਾ ਪਰਿਵਾਰ ਹੁਣ ਰੋ ਰਿਹਾ ਹੈ, ਪਹਿਲਾਂ ਉਸ ਨੂੰ ਸਮਝਾ ਨਹੀਂ ਸਕਦੇ ਸੀ।
@ranjeetrairai6332
@ranjeetrairai6332 Жыл бұрын
Sahi
@GurpreetSingh-eb9jp
@GurpreetSingh-eb9jp Жыл бұрын
Ryt
@amritbirkaur6837
@amritbirkaur6837 Жыл бұрын
Aho j gnd pon wale gndeya nu jini waar mrzi smjaalo, a kdi ni smjde hunde 🙏🏻
@jagrooprandhawa5479
@jagrooprandhawa5479 Жыл бұрын
Jis din tere kise aapne naal hoya fr v kihi wadiaa hoya ghalti ek di ni hundi kide v jise kise ne bulaya tahi gia aagla
@evilscientistdr.jackal9113
@evilscientistdr.jackal9113 Жыл бұрын
@@jagrooprandhawa5479 ਜੇ ਕੋਈ ਮੇਰਾ ਰਿਲੇਟਡ ਇਵੇਂ ਕਰੂ,ਉਸ ਨਾਲ ਵੀ ਕਿਵੇਂ ਹੋਵੇ।
@JasveerSingh-uk2fv
@JasveerSingh-uk2fv 2 жыл бұрын
ਸਿੱਖਿਆ ਲੈਣੀ ਚਾਹੀਦੀ ਏ ਲੋਕਾਂ ਨੂੰ ।।।।।।ਕਿਉਕੀ ਫੇਰ ਤਾ ਚਾਚਾ ਹੀ ਅੱਗੇ ਆਉਦਾ।।।।
@catchlife602
@catchlife602 2 жыл бұрын
ਜੇ ਮੁੰਡਾ ਆਪ ਸਹੀ ਹੁੰਦਾ ਤਾਂ ਅਪਣੀ ਪਤਨੀ ਨੂੰ ਛੱਡ ਦੂਜੀ ਕੁੜੀ ਵੱਲ ਕਿਉਂ ਜਾ ਦਾ
@jigaraman7997
@jigaraman7997 2 жыл бұрын
Golmal hai sab😅
@surjitsurjit9398
@surjitsurjit9398 2 жыл бұрын
Right
@kaurg3068
@kaurg3068 2 жыл бұрын
Eho jihe viahe mundeya ne kunwari kudiya nal chakkar chalaye te apne nal apni wife di v zindagi kharab kiti hai ajj kal😡😡🤨
@gurwindersohi6632
@gurwindersohi6632 2 жыл бұрын
Badia houa yo apdi wife nu dhokha dinda ode nal aivr ee hove
@kaurmanpreet648
@kaurmanpreet648 2 жыл бұрын
Right
@dilbarsingh4181
@dilbarsingh4181 2 жыл бұрын
ਬਨਾਤਾ ਮਿਰਜ਼ਾ ❓ਕੀ ਲੈਣ ਗਿਆ ਸੀ, ਅਾਪਣਾ ਪਰਿਵਾਰ ਛੱਡ ਕੇ
@gstar5714
@gstar5714 2 жыл бұрын
😂🤣🤣
@PREETSINGH-mi6ic
@PREETSINGH-mi6ic 2 жыл бұрын
ਸਕੂਲਾਂ ਵਿਚ ਹੀਰ ਰਾਂਝੇ ਮਿਰਜ਼ਾ ਸਾਹਿਬਾਂ ਪੜਾਏ ਜਾਣ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗੇ ਹਨ
@hardeephardeep7857
@hardeephardeep7857 Жыл бұрын
True
@amandeepsingh-yk4nt
@amandeepsingh-yk4nt 2 жыл бұрын
ਵਾਹਿਗੁਰੂ ਜੀ ਮੇਰੇ ਪੰਜਾਬ ਦੀ ਸੋਚ ਨੂੰ ਚੰਗਾ ਕਰ 🙏🙏ਨਾ ਏਦਾਂ ਦੇ ਕਦਮ ਚਕੇ ਕੋਈ ਜਿਸ ਨਾਲ ਮਾਪਿਆ ਦਾ ਸਿਰ ਝੁਕੇ 🙏🙏
@anuradhakaur1637
@anuradhakaur1637 2 жыл бұрын
Ryt🙏
@kantarani4571
@kantarani4571 Жыл бұрын
0
@raajveermaan6310
@raajveermaan6310 2 жыл бұрын
ਕੀ ਬਣੂ ਦੁਨੀਆਂ ਦਾ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ 🙏
@user-xr7sc5ur8r
@user-xr7sc5ur8r 2 жыл бұрын
Ryt ji
@deepikumari3194
@deepikumari3194 2 жыл бұрын
@@user-xr7sc5ur8r 9k
@gurveersingh1389
@gurveersingh1389 2 жыл бұрын
Ryt bro
@pukhrajsingh7402
@pukhrajsingh7402 2 жыл бұрын
Right
@deepinderpreet7098
@deepinderpreet7098 Жыл бұрын
Ryt bro waheguru ji mehar kro
@AS-ot1ng
@AS-ot1ng Жыл бұрын
ਬਗਾਨੇ ਪੁੱਤ ਇਂਝ ਈ ਟੰਗਦੇ ਹੁੰਦੇ। ਨਾ ਲੈਂਦਾ ਸਵਾਦ ।ਕਿਸੇ ਦੀ ਇਜਤ ਨੂੰ ਹਥ ਪਾੳਗੇ ਅਗਲਾ ਪਾੜ ਕੇ ਰਖਦੂ। ਆਪਣੇ ਆਪ ਨੂੰ ਕੁੜੀ ਦੇ ਭਰਾਵਾਂ ਥਾਂ ਰਖਕੇ ਦੇਖੋ।👍
@tencomplustwo
@tencomplustwo Жыл бұрын
ਯਾਰ ਇਹ ਕੁੜੀ ਨੂੰ ਮਿਲਣ ਲਈ ਗਿਆ ਸੀ ਜਦੋਂ ਪਿਉ ਮਾਂ ਭਰਾਵਾਂ ਨੂੰ ਪਤਾ ਲੱਗਦਾ ਹੈ ਕਿ ਸਾਡੀ ਧੀ ਭੈਣ ਨੂੰ ਰਾਤ ਵੇਲੇ ਮਿਲਣ ਆਉਂਦਾ ਹੈ ਫਿਰ ਕੀ ਬੀਤਦੀ ਹੈ ਸੋਚ ਕੇ ਵੇਖੋ ਜੀ ਜਦੋਂ ਵਿਆਹਿਆ ਹੋਇਆ ਸੀ ਫਿਰ ਕੀ ਲੈਣ ਜਾਂਦਾ ਸੀ
@jaspreet3331
@jaspreet3331 2 жыл бұрын
ਕੁੜੀ ਨੂੰ ਵੀ ਨਾਲ ਹੀ ਟੰਗ ਦਿੰਦੇ ਮਾਰਕੇ ,ਆਪਣੀ ਨੂੰ ਤਾਂ ਜਿਉਦੀ ਰੱਖ ਲਿਆ। ਜੇ ਕੁੜੀ ਨੇ ਬੁਲਾਇਆ ਸੀ ਤਾਹੀ ਆਇਆ ਮੁੰਡਾ
@mamtawaliawalia9306
@mamtawaliawalia9306 2 жыл бұрын
ਬਿਲਕੁਲ ਠੀਕ ਹੈ 👍
@ajaymaan1357
@ajaymaan1357 2 жыл бұрын
Rty
@harviderkaur5348
@harviderkaur5348 2 жыл бұрын
Kuttian rannan
@randhawa6819
@randhawa6819 2 жыл бұрын
Right
@harchandbrar8568
@harchandbrar8568 2 жыл бұрын
ਮੁੰਡੇ ਨੇ ਇੱਜ਼ਤ ਵੱਲ ਨਹੀਂ ਦੇਖਿਆ ਹਰੇਕ ਦੀ ਇੱਜ਼ਤ ਬਰਾਬਰ ਹੁੰਦੀ ਆ ਬੇ ਸ਼ੱਕ ਕੁੜੀ ਨੇ ਸੱਦਿਆ ਸੀ ਇੱਜ਼ਤ ਤਾਂ ਇੱਜ਼ਤ ਹੁੰਦੀ ਆ ਕਿਸੇ ਦੇ ਘਰੇ ਜਾਣਾ ਸਮਝੋ ਮੋਤ ਆ ਦੋਵਾਂ ਧਿਰਾਂ ਦੇ ਘਰ ਉਜੜ ਗਏ
@instantinsights.
@instantinsights. 2 жыл бұрын
He was married and he has 2 daughters 🥺 Shocking 😡 He was cheating his family. Not only girl is wrong … that boy was wrong too… he didn’t think about his family🤦‍♀️😡😡🥺🥺
@inderjeetkumar6837
@inderjeetkumar6837 2 жыл бұрын
Yes bloody cheaters boy and girl
@preetychahal695
@preetychahal695 2 жыл бұрын
Ryt
@navumaan1330
@navumaan1330 2 жыл бұрын
Ryt
@futuredoctor6402
@futuredoctor6402 2 жыл бұрын
Isna apni family ka nhi socha phir dusri ldki ko kya tha iska bara mai soch k😑😑😑😑
@ankushjatt2370
@ankushjatt2370 2 жыл бұрын
Nhi jii ahe married ni aw ahee kvraye hoye ne
@AmritpalSingh-ep7sc
@AmritpalSingh-ep7sc Жыл бұрын
Waheguru ji 👏
@gurpreetrangi3164
@gurpreetrangi3164 Жыл бұрын
ਵਾਹਿਗੁਰੂ ਜੀ ਮੇਹਰ ਕਰੀਓ
@user-tw6nu8jl6k
@user-tw6nu8jl6k 2 жыл бұрын
ਮੁੰਡਾ ਵਿਆਹਿਆ ਹੋਇਆ ਤੇ 2 ਕੁੜੀਆ ਵੀ ਕੋਲ ਘਰੇ ਜਨਾਨੀ ਹੈਗੀ ਆ ਤੇ ਫਿਰ ਵੀ ਬਾਹਰ ਮੁੰਹ ਮਾਰਨਾ? ਕੀ ਹੋ ਗਿਆ ਅੱਜ ਕੱਲ ਜਨਤਾ ਨੂੰ ,ਅੱਜ ਹਰੇਕ ਨੂੰ ਦੁੱਖ ਲਗਦਾ ਪਰ ਮੁੰਡਾ ਕੁੜੀ ਦੇ ਘਰੇ ਗਿਆ ਰਾਤ ਨੂੰ 2 ਵਜੇ ਅਗਰ same ਕਿਸੇ ਹੋਰ ਨਾਲ ਹੁੰਦਾ ਜਿਹੜੇ ਕਮੈਂਟਾਂ ਚ ਬੋਲਦੇ ਗਲਤ ਕੀਤਾ ਓਹਨਾ ਨੇ ਛੱਡ ਦੇਣਾ ਸੀ ਤੇ ਕੱਲ ਨੂੰ ਕੁੜੀਆ ਕੀ ਸੋਚਣਗੇ ਕੀ ਸਾਡਾ ਪਿਓ ਕਿਹੜੇ ਕੰਮ ਕਰਕੇ ਮਾਰਿਆ ਗਿਆ? ਵੈਸੇ ਹੁੰਦਾ ਇਦਾ ਹੀ ਆ ਜਦੋਂ ਆਵਦੀ ਘਰਵਾਲੀ ਨੂੰ ਧੋਖਾ ਦੇਣਾ
@guri3818
@guri3818 2 жыл бұрын
Very good veer ji
@sukhmansukhman527
@sukhmansukhman527 2 жыл бұрын
Belkul shi kaha y tusi
@guri3818
@guri3818 2 жыл бұрын
@@sukhmansukhman527 ਧੰਨਵਾਦ ਸੁਖਮਨ ਜੀ
@kiranvirk8202
@kiranvirk8202 2 жыл бұрын
Sahi kehya tuc 2 life khrb kr rhe cc
@soniabhagat3929
@soniabhagat3929 2 жыл бұрын
Right bilkul shi keha tuci
@SukhaSingh-ol7rs
@SukhaSingh-ol7rs 2 жыл бұрын
ਆਪ ਦੀਆਂ ਦੋ ਕੁੜੀਆਂ ਵੀ ਸੀ ਬੰਦਾ ਵਿਆਹ ਕਰਵਾ ਕੇ ਵੀ ਨਹੀਂ ਸੁਧਰੀਆ
@vandyvandy7654
@vandyvandy7654 2 жыл бұрын
Akal hi nii c bhr muh mrn da ahhi ntija hunda chahe kuri howe ja munda
@manjitvirdi7530
@manjitvirdi7530 2 жыл бұрын
Ludhiana vala b viahya hoya c sarpanch da munda jis ne doh kurya nu maar ditta c os hramde nu b fansi devo
@jaskaranbrar1697
@jaskaranbrar1697 Жыл бұрын
ਆਵਦੇ ਦੋ ਧੀਆਂ ਵਿਹਾਉਣ ਵਾਲਿਆਂ ਦੱਲੇ ਨੂੰ ਸ਼ਰਮ ਨੀ ਆਈ ਕੁਆਰੀ ਕੁੜੀ ਨਾਲ ਇਸ਼ਕ ਕਰਦੇ ਨੂੰ ਬਹੁਤ ਚੰਗਾ ਕੀਤਾ ਜਿਹਨੇ ਵੀ ਕੀਤਾ।
@DarshanSingh-pw5ov
@DarshanSingh-pw5ov 2 жыл бұрын
Very nice speech sir am impressed 👏
@Manindersingh-mh1mp
@Manindersingh-mh1mp 2 жыл бұрын
ਘਰਵਾਲੀ ਨੂੰ ਛੱਡ ਕੇ ਕਿਸੇ ਨਾਲ ਇਹ ਤ ਹੋਣਾ ਚਾਹੀਦਾ ਸੀ
@preetKaur-je1kz
@preetKaur-je1kz 2 жыл бұрын
Ryt ji
@semratdasicooking5425
@semratdasicooking5425 Жыл бұрын
Ryt
@sukhkaur3818
@sukhkaur3818 Жыл бұрын
yes
@jojojojo3824
@jojojojo3824 2 жыл бұрын
ਮਾਡਾ ਹੋਇਆ ,ਪਰ ਇੱਕ ਗੱਲ ਦਸੋ ੳਥੇ ਅਬ ਲੇਨ ਗਿਆ ਸੀ, ਘਰ ਵਿੱਚ ਤੇਰੇ ਦੋ ਬੱਚੇ ਆ ਵੱਡਾ ਆਸ਼ਕ,ਤੇਰੀ ਆਸ਼ਕੀ ਨੇ,ਬਚੇਆ ਨੂੰ ਰੋਲ ਤਾ
@inderjeetkumar6837
@inderjeetkumar6837 2 жыл бұрын
Ur right
@surjitsurjit9398
@surjitsurjit9398 2 жыл бұрын
Right
@kkkaur6121
@kkkaur6121 2 жыл бұрын
Sahi gl a g
@jojojojo3824
@jojojojo3824 2 жыл бұрын
@@kkkaur6121 Haji
@guri3818
@guri3818 2 жыл бұрын
ਸਹੀ ਗੱਲ ਆ ਵੀਰ ਜੀ‌ ਜੋ ਬੱਚਿਆਂ ਵਾਲੇ ਹੋ ਕੇ ਆਸ਼ਕੀ ਕਰਦੇ ਹਨ ੳਹਨਾਂ ਦੇ ਬੱਚੇ ਰੁਲ ਜਾਂਦੇ ਹਨ ਪਰ ਫੇਰ ਵੀ ਬਹੁਤ ਮਾੜਾ ਹੋਇਆ ਜਾਂ ਤਾਂ ਇਕ ਕੁੜੀ ਨੂੰ ਵੀ ਮਾਰਦੇ
@gulshanpreet2016
@gulshanpreet2016 Жыл бұрын
Wmk ji
@msgulshansiddiqui3198
@msgulshansiddiqui3198 2 жыл бұрын
Extra marital affairs always end with tensions or crime.
@chamkaursinghchamkaursingh8751
@chamkaursinghchamkaursingh8751 Жыл бұрын
Waheguru ji
@gurnaamsingh9862
@gurnaamsingh9862 2 жыл бұрын
ਪਤਰਕਾਰ ਵੀਰ ਮੈ ਤੇਰੀ ਇਸ ਗੱਲ ਨਾਲ ਨਹੀ ਸਹਿਮਤ ਕੇ ਕੁੜੀ ਮੁੰਡੇ ਦਾ ਪਿਛਾ ਨਹੀ ਸੀ ਛੱਡਦੀ ਕੁੜੀ ਮੁੰਡੇ ਦੇ ਘਰ ਗਈ ਸੀ ਜਾ ਮੁੰਡਾ ਕੁੜੀ ਦੇ ਘਰ ਗਿਆ ਸੀ
@luckysinghluckysingh330
@luckysinghluckysingh330 2 жыл бұрын
Usne keha membra vllo keha gya kudi picha nhi c chad di osne apne vllo nhi keha
@amankaur4424
@amankaur4424 2 жыл бұрын
Kudi bhi picha ta ni chd di hou .je ohne piche layi
@sehajbrar2774
@sehajbrar2774 2 жыл бұрын
Badh ch eda ee keh dindey aa k Kudi kehda nahi chaddie
@jagpreetkaurqutegirl324
@jagpreetkaurqutegirl324 2 жыл бұрын
Bulaya ta kudi ne
@jagpreetkaurqutegirl324
@jagpreetkaurqutegirl324 2 жыл бұрын
Phla suno dhng nal
@mannpreet3908
@mannpreet3908 2 жыл бұрын
ਹਵਸ ਦੇ ਪੁਜਾਰੀਆਂ ਦਾ ਇਹੋ ਹਾਲ ਹੁੰਦਾ ਵਾ
@writer_preet_virk2558
@writer_preet_virk2558 2 жыл бұрын
Kudi vich vi oni hi hvs c mera veer onu vi naal mardy je eny hi ankh valy c
@dhaliwal350
@dhaliwal350 2 жыл бұрын
ਹਵਸ਼ ? ਤੇਰੇ ਮਾਂ ਪਿਓ ਨੇ ਤੈਨੂੰ ਕਿਵੇਂ ਪੈਦਾ ਕੀਤਾ ਸੀ।
@dhillondhillon5456
@dhillondhillon5456 2 жыл бұрын
@@dhaliwal350 jive tenu kita c
@nihaaldhillon8594
@nihaaldhillon8594 2 жыл бұрын
ਕੁੜੀ ਵੀ ਠੋਕ ਦੇਣ ਗੇ ਅਗਲੇ ਜੇ ਮੁੰਡਾ ਠੋਕ ਤਾਂ
@chachachachi5547
@chachachachi5547 2 жыл бұрын
@@dhaliwal350 peda tan guru .peera ne v kite ne ki o v habsi c ?
@gurpreetrangi3164
@gurpreetrangi3164 Жыл бұрын
ਵਾਹਿਗੁਰੂ ਜੀ ੴ 🙏
@Jota7218
@Jota7218 Жыл бұрын
ਬਹੁਤ ਵਧੀਆ ਫੈਸਲਾ ਕੀਤਾ
@GurwinderSingh-sk9xy
@GurwinderSingh-sk9xy 2 жыл бұрын
ਸਵਾਦ ਨੇ ਦੁਨੀਆਂ ਪੱਟਤੀ ਦੁਨੀਆਂ ਤੇ 2 ਚੀਜ਼ਾਂ ਰਹਿ ਗਈਆਂ ਪੈਸਾ ਤੇ ਸੈਕਸ
@RajveerSingh-nq9xv
@RajveerSingh-nq9xv 2 жыл бұрын
Bilkul sahi kaha
@harrymaan5904
@harrymaan5904 2 жыл бұрын
Ryt
@navdeepkaur5853
@navdeepkaur5853 2 жыл бұрын
Sahi gal aa
@goldysingh2551
@goldysingh2551 2 жыл бұрын
@@navdeepkaur5853 hlo
@goldysingh2551
@goldysingh2551 2 жыл бұрын
@@navdeepkaur5853 hii
@ekamstudiopb1990
@ekamstudiopb1990 2 жыл бұрын
ਬਹੁਤ ਵਧੀਆ ਕੱਮ ਕੀਤਾ
@sheetalarora5282
@sheetalarora5282 Жыл бұрын
Waheguru ji
@luckydhanoa297
@luckydhanoa297 Жыл бұрын
Waheguru g mehar kro
@rinkaurna9420
@rinkaurna9420 2 жыл бұрын
ਦੋ ਕੂੜੀਆਂ ਦਾ ਪਿਓ ਸੀ ਯਾਰ ਕੁੱਝ ਕੂੜੀਆਂ ਬਾਰੇ ਸੋਚ ਲੈਂਦਾ
@user-zj3jt6yt2y
@user-zj3jt6yt2y 2 жыл бұрын
ਜਦੋਂ ਕਿਸੇ ਦੀ ਇੱਜ਼ਤ ਨੂੰ ਹੱਥ ਪਾਉਂਦੇ ਇਹੀ ਹਸ਼ਰ ਹੋਣਾ ਚਾਹੀਦਾ ਹੈ
@simranjotkaur1167
@simranjotkaur1167 2 жыл бұрын
Kudiya nu v sharm honi chidi aa sara ksoor munde da ni hunda jdo app khud gallla krdiya ny ph ty odo ni pta hunda ghar di v koi izat aa odo kithe gayi hundi aa izat
@jspawaar675
@jspawaar675 2 жыл бұрын
ਬਿਲਕੁਲ ਜੀ ਸਹੀ ਗੱਲ ਪ੍ਰੰਤੂ ਉਨ੍ਹਾਂ ਨੂੰ ਆਪਣੀ ਦੀ ਕਰਤੂਤ ਨਜਰ ਨਹੀਂ ਆਈ। ਸੁਆਦ ਤਾਂ ਸੀ ਜੇ ਆਪਣੀ ਨੂੰ ਵੀ ਗੱਡੀ ਚਡ਼ਾ ਦਿੰਦੇ ਫਿਰ ਲੱਗਦਾ ਕਿ ਇਹ ਅਸਲੀ ਅਣਖੀ ਨੇ
@lovesingh2885
@lovesingh2885 2 жыл бұрын
@@simranjotkaur1167 👍👍👍
@nagraboy7779
@nagraboy7779 2 жыл бұрын
je kuddi ne bulaeya ta hi gya , kuddi da kasoor kyu ni keh rhe
@sandhusaab125
@sandhusaab125 2 жыл бұрын
@@simranjotkaur1167 right
@simranjit8163
@simranjit8163 Жыл бұрын
🙏 Waheguru g Maher Karo g sab te 🙏
@malkitsinghkaml5608
@malkitsinghkaml5608 2 жыл бұрын
ਜਦੋਂ ਕੋਈ ਵੀ ਬੰਦਾ ਗਲਤ ਕੰਮ ਕਰਕੇ ਇਹ ਸੋਚ ਦਾ ਕਿ ਉਸ ਦੇ ਦਿਨ ਚੰਗੇ ਆਗਏ। ਉਸ ਦੀਆਂ ਪੰਜੇ ਉਂਗਲਾਂ ਜਦੋਂ ਘਿਓ ਵਿਚ ਨਿਕਲ ਦੀਆਂ ਨੇ ਤੇ ਸਰੀਰ ਕਬਰ ਵਿੱਚ ਚਲੇ ਜਾਂਦਾ ਹੈ।
@simransingh305
@simransingh305 2 жыл бұрын
ਨਹੀਂ ਕਿਸੇ ਦਾ ਵਸ ਦੋਸਤੋ ਸੱਚੀ ਕਲਯੁਗ ਆਇਆ ਹੈ,😢😢😭
@OfficailRajput
@OfficailRajput 2 жыл бұрын
Ryt
@sohajhamat6123
@sohajhamat6123 Жыл бұрын
shi gl.a veere ☹️kuri v glt a kale munde nu kyu marya
@jasbirsinghbadal5093
@jasbirsinghbadal5093 2 жыл бұрын
ਬਹੁਤ ਵਧੀਆ ਹੋਇਆ 2ਵਜੇ ਰਾਤ ਨੂੰ ਕਿਸੇ ਦੇ ਘਰੇ ਕੀ ਅੰਬ ਲੈਣ ਗਿਆ ਸੀ
@JS9h
@JS9h 2 жыл бұрын
ਕੁੜੀ ਨੇ ਬੁਲਾਇਆ ਤਾਂਹੀ ਗਿਆ ਹੋਣਾ, ਕੁੜੀ ਨੂੰ ਵੀ ਨਾਲ ਹੀ ਮਾਰਦੇ, ਇਸ ਲਈ ਤਾਂ ਔਲਾਦ ਬਿਗੜਦੀ ਆ ਆਪਣੇ ਬੱਚੇ ਦਾ ਕਦੇ ਕਸੂਰ ਨਹੀਂ ਕੱਢਦੇ ਜਿਆਦਾਤਰ ਮਾਪੇ.....
@user-yl4lu2yi3e
@user-yl4lu2yi3e 2 жыл бұрын
@@JS9h shi gal aa
@writer_preet_virk2558
@writer_preet_virk2558 2 жыл бұрын
Mera veer kudi ny aamb lena nu sdiaa c? Kudi nu vi mardy naal fer gal brabr c
@SaifAli-ne3ru
@SaifAli-ne3ru 2 жыл бұрын
Raat ko ladki ne bulaya tha tabhi To Aaya Varna vah kya karta ladki bhi utani gunehgaar hai
@gagansekhon1234
@gagansekhon1234 2 жыл бұрын
ਕੁੜੀ ਨੇ ਅੰਬ ਦੇਣੇ ਹੀ ਹੋਣੇ ਫੇਰ ਹੀ ਗਿਆ ਰਾਤ ਨੂੰ ਅਗਲਾ..
@resputin8012
@resputin8012 Жыл бұрын
ਅਣਖ ਹੈ ਅਗਲਿਆ ਚ, ਇੱਜ਼ਤ ਹੈ ਅਗਲਿਆਂ ਦੀ। ਭਾਵੇਂ ਟੋਟੇ ਕਰ ਦਿੰਦੇ ਓਹ ਵੀ ਚੰਗਾ ਸੀ। ਕਿਸੇ ਦੀ ਧੀ ਨੂੰ ਮਿਲਣ ਜਾਵੇਗਾ, ਤਾਂ ਓਹਨਾ ਵਿਚ ਅਣਖ ਹੋਵੇਗੀ ਤਾਂ ਏਦਾ ਹੀ ਕਰਨ ਗੇ ਕੀ ਗ਼ਲਤ ਕਰ ਤਾਂ ਓਹਨਾ। ਬਾਕੀ ਕੁੜੀ ਵੀ ਮਾਰ ਦੇਣੀ ਚਾਹੀਦੀ ਸੀ,ਓਹ ਕਿਉ ਛੱਡ ਦਿੱਤੀ। ਫੇਰ ਇਹ ਗ਼ਲਤ ਗੱਲ ਏ।
@japnoorkaurpunjabivedio9367
@japnoorkaurpunjabivedio9367 Жыл бұрын
ਕੁੜੀ ਤਾਂ ਗਲਤ ਹੈ ਹੀ ਦੀ ਮੁੰਡਾ ਕਿਹੜਾ ਸਾਧ ਸੀ ਏਸੇ ਕਮ ਦਾ ਇਹੋ ਨਤੀਜਾ ਹੁੰਦਾ ਹੁਣ ਜ਼ ਰੋ ਰਹੇ ਨੇ ਪਹਿਲਾ ਹੀ ਸਮਜਾ ਲੈਂਦੇ ਵਡੇ ਆਸ਼ਿਕ ਨੂੰ
@swaranverygoodsingh8501
@swaranverygoodsingh8501 2 жыл бұрын
ਅੱਜ ਕੱਲ ਨਾ ਕੁੜੀਆਂ ਨਾ ਮੁੰਡੇ ਕੋਈ ਘੱਟ ਨਹੀਂ
@pawanghuman9018
@pawanghuman9018 2 жыл бұрын
Sai👍
@jodaarmy3059
@jodaarmy3059 2 жыл бұрын
ਅੱਜ ਕੱਲ ਦੁਨੀਆਂ ਇਹ ਨਹੀਂ ਸੋਚਦੀ ਕੀ ਪਿਛੋ ਮਾਂ ਦਾ ਕੀ ਬਣੂ 🙏🙏🙏🙌
@jashankaur2225
@jashankaur2225 Жыл бұрын
ਮੁੰਡੇ ਜੇ ਹਾਵਸ ਘੱਟ ਕਰ ਲੈਣ ਮਾਂ ਬਾਪ ਆਪਣੇ ਪੁੱਤਰ ਤੇ ਕੰਟਰੋਲ ਰੱਖਣ ਤਾਂ ਨਾ ਹੋਵੇ ਮੁੰਡਿਆਂ ਨੂੰ ਵਾਲੀ ਅਜਾਦੀ ਦਿਦੇ ਓ ਤਾਂ ਹੀ ਹੁੰਦਾ ਐਵੇ
@satvirkaur164
@satvirkaur164 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ,
@rajdeepkaur5322
@rajdeepkaur5322 Жыл бұрын
galti har kise TO hundiAA KISE DA Putt mar k ki mil giya ohnu rab mihar kre
@tarsemsingh8861
@tarsemsingh8861 Жыл бұрын
ੲਿਸ ਵਿਚ ਵਾਹਿਗੁਰੂ ਦਾ ਕੋੲੀ ਕਸੂਰ ਨਹੀ ਅਾਪ ਬਲਦੀ ਅਗ ਚੋ ਹਥ ਪਾੲਿਅਾ ! ਪੰਜਾਬ ਅਜ ਵੀ ਸੋਹਣਾ ਹੈ ਤੇ ਅੋਦੇ ਸਮੇ ਤਕ ੲਿਸੇ ਤਰਾ ਹੀ ਸੋਹਣਾ ਵਸਦਾ ਰਹੂ ! ਗਲਤ ਅਸੀ ਹੋੲੇ ਅਾ !
@tarsemsingh8861
@tarsemsingh8861 Жыл бұрын
@@rajdeepkaur5322 ਮੈਡਮ ਜੀ ਦੋ ਜਵਾਕਾ ਦਾ ਪਿਓ ਹੋਵੇ ਤਾ ਤੁਸੀ ੲਿਸ ਨੂੰ ਗਲਤੀ ਕਹੋਗੇ ਜਾ ਮਸਤੀ !
@musicstudioreborn6906
@musicstudioreborn6906 2 жыл бұрын
ਖ਼ਬਰਾਂ ਵਾਲਿਆਂ ਨੂੰ ਖ਼ਬਰਾਂ ਚਾਹੀਦਿਆਂ,, ਤੇ ਵੇਖਣ ਵਾਲਿਆਂ ਨੂੰ ਸਵਾਦ ਕਲਯੁਗ ਆਇਆ ਸ਼ਿਖਰਾਂ ਤੇ ਹੁਣ ਹਰ ਗੱਲ ਬਣੇ ਵਿਵਾਦ ,,, ਰੱਬ ਰਾਖਾ ਹੁਣ ਇਸ ਚੰਦਰੇ ਜੱਗ ਦਾ 🙏🙏😑🤐
@babbusingh2891
@babbusingh2891 2 жыл бұрын
Sahi gal g
@amansehgal6166
@amansehgal6166 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Sunny98968
@Sunny98968 Жыл бұрын
Waheguru ji🙏😭
@rajwinderhundal8271
@rajwinderhundal8271 2 жыл бұрын
ਜੋ ਵੀ ਹੋਇਆ ਮਾੜਾ ਹੀ ਹੋਇਆ ,ਪਰਿਵਾਰ ਲਈ ਔਖਾ ਹੋ ਗਿਆ
@parminderjitsingh3096
@parminderjitsingh3096 2 жыл бұрын
Bhut vadiya gal hai, apni ਇਜਾਜ਼ਤ app bachao
@ArshChahal47
@ArshChahal47 2 жыл бұрын
ਇਜਾਜ਼ਤ!
@amancheema3023
@amancheema3023 2 жыл бұрын
Hahaha
@manjotaujla5455
@manjotaujla5455 2 жыл бұрын
Kudi nu v marde nal hi
@user-io9if3zr7o
@user-io9if3zr7o 2 жыл бұрын
वीर जी तुहाडा कमेंट गलत है इज्जत लिखना सी इजाज़त लिख दीता
@HarmanSingh-sp7dn
@HarmanSingh-sp7dn 2 жыл бұрын
Wahguru ji🙏
@KingHunter3597
@KingHunter3597 Жыл бұрын
ਕਿਸੇ ਦੀ ਕੁਡ਼ੀ ਨੂੰ ਮਿਲਣ ਗਿਆ ਸੀ ਅਗਲਿਆਂ ਨੇ ਵੱਢਕੇ ਟੰਗਤਾ ⚔️
@SanDeep-rp1us
@SanDeep-rp1us 2 жыл бұрын
ਮੈਨੂੰ ਵੀ ਇੱਕ ਕੁੱੜੀ ਨੇ ਘਰ ਬੁੱਲਾ ਲ਼ਿਆ ਸੀ ੧ ਵਜੇ ਮੈ ਵੀ ਚੱਲਾ ਗਿਆ ਫੇਰ ਕੁੱੜੀ ਨੇ ਆਪ ਈ ਰੋਲਾ ਪਾ ਦਿਤਾ ਕੀ ਬੇਬੇ ਆ ਗਿਆ ਫਰਲੋ ਫੇਰ ਜਜੋ ਸਾਰੀਆ ਨੇ ਮੈਨੂੰ ਫੜ ਲਿਆ ਮੇਰੇ ਚਿਤੜਾ ਤੇ ਡੰਡੇ ਮਾਰੇ ਅੱਜ ਵੀ ਜਦੋ ਟੱਟੀ ਬੈਠ ਦਾ ਓ ਟਾਈਮ ਯਾਦ ਆ ਜਾਦਾ ਫੇ ਕਿਸਮਤ ਨੇ ਸ਼ਾਥ ਦਿਤਾ ਲਾਈਟ ਚਲੀ ਗਈ ਫਿਰ ਮੈ ਰਸੋਈ ਚ ਵੱੜ ਗਈਆ ਉਥੋ ਮਿਰਚਾ ਕੱਡ ਕੇ ਸਾਰੀਆ ਜੀ ਅੱਖਾ ਚ ਪਾ ਕੇ ਭੱਜ ਆਈਆ ਸੀ
@skmalout8667
@skmalout8667 2 жыл бұрын
Acha
@skmalout8667
@skmalout8667 2 жыл бұрын
😂😂😂😂😂😂😂
@skmalout8667
@skmalout8667 2 жыл бұрын
🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
@AmandeepKaur-tf8ri
@AmandeepKaur-tf8ri 2 жыл бұрын
Bhut vdya km kita 😂😂😂
@SanDeep-rp1us
@SanDeep-rp1us 2 жыл бұрын
@@AmandeepKaur-tf8ri aaaa ki kudi da name v amandeep c 😂😂😂
@harpreetkaur3341
@harpreetkaur3341 Жыл бұрын
Waheguru ji waheguru ji 😭😭😭😭😭
@priyanshusingla7499
@priyanshusingla7499 2 жыл бұрын
🙏🙏❤❤🙏🙏
@user-yb1od5yx9q
@user-yb1od5yx9q 2 жыл бұрын
ਬਹੁਤ ਚੰਗਾ ਹੋਇਆ...
@JS9h
@JS9h 2 жыл бұрын
ਕੁੜੀ ਨੂੰ ਵੀ ਨਾਲ ਹੀ ਮਾਰਦੇ ਫਿਰ ਮੰਨਦੇ ਵੀ ਅਣਖ ਆ, ਇਹ ਤਾਂ ਕਾਇਰਤਾ ਆ.....
@writer_preet_virk2558
@writer_preet_virk2558 2 жыл бұрын
@@JS9h shi gal a veer kudi nu vi naal hi tang dyndy fer thik hunda pr klaa munda marta eh koi bhadri nhi
@kaurk6127
@kaurk6127 2 жыл бұрын
Aho tenu jada pta aa
@user-yb1od5yx9q
@user-yb1od5yx9q 2 жыл бұрын
ਜਦੋਂ ਵਿਆਹ ਕਰਾਕੇ ਵੀ ਮਿਲਣ ਜਾ ਰਿਹਾ..ਕਿੰਨਾ ਕੁ ਮੁੰਡਾ ਚੰਗਾ ਕੰਮ ਕਰ ਰਿਹਾ
@tusharjaani3801
@tusharjaani3801 2 жыл бұрын
Kudi keda ghro chk k le gai... Apni akal be kite Bart lenda Ki pta eh be viah kra k be kudi nu tang krda hove.. Sach ta aapa koi nai jaande. Kyu Marya Ki hoya hu.. Bas sare jajj
@sandu981
@sandu981 2 жыл бұрын
ਮੁੰਡੇ ਨੂੰ ਹੋਰ ਓਲਿੰਪਿਕ ਦਾ ਮੈਡਲ ਪਾਉਣਾ ਸੀ
@AmanKaur-uz1je
@AmanKaur-uz1je 2 жыл бұрын
Shi gal aa
@itz_nishu_9318
@itz_nishu_9318 2 жыл бұрын
End la ta bro 🤳
@ArshDeep-pb4sn
@ArshDeep-pb4sn 2 жыл бұрын
Gold medal🏅 deo
@sonysonysony1808
@sonysonysony1808 2 жыл бұрын
Kuddi nu v nal faha lande kudi nu kyo ni kuj kaha
@goodluck-zy8bl
@goodluck-zy8bl 2 жыл бұрын
ਓਲਪਿੰਕ ਦਾ ਮੈਡਲ ਕੁੜੀ ਨੂੰ ਵੀ ਪਾਉਣਾ ਸੀ kyu nhi paeya
@sukhpalsingh1278
@sukhpalsingh1278 Жыл бұрын
ਇੱਜਤ ਦਾ ਕੋਈ ਮੁੱਲ ਨਹੀ। ਕੁੜੀ ਵਾਲਿਆਂ ਨੇ ਜੋ ਕੀਤਾ ਠੀਕ ਕੀਤਾ।
@nitishsinghsidhu1872
@nitishsinghsidhu1872 Жыл бұрын
ਕਿਹੋ ਜਿਹੇ ਲੋਕ ਹਨ ਇਹੋ ਜਿਹੇ ਲੋਕਾਂ ਨੂੰ ਜਿਊਂਦੇ ਜੀ ਮਾਰ ਦਿੱਤਾ ਜਾਵੇ ਵਾਹਿਗੁਰੂ ਵਾਹਿਗੁਰੂ🙏..
@avtarbath1745
@avtarbath1745 2 жыл бұрын
Married man with 2 kids.. having an affair..how is it the girls fault..he's an adult
@soransinghtarani390
@soransinghtarani390 2 жыл бұрын
Yes absolutely right
@salindersingh2364
@salindersingh2364 2 жыл бұрын
ਜੇ ਮਰਨ ਵਾਲੇ ਮੁੰਡੇ ਦੇ ਘਰ ਭੈਣ ਨੂੰ ਮਿਲਣ ਆ ਜਾਂਦਾ ਕੋਈ ਮੁੰਡਾ ਤਾਂ ਇਨ੍ਹਾਂ ਉਸ ਨੂੰ ਫੁੱਲਾਂ ਦਾ ਹਾਰ ਪਾਉਣਾ ਸੀ ਕੁੜੀਆਂ ਨੂੰ ਕੀ ਦੱਸਣਗੇ ਕਿ ਤੁਹਾਡੇ ਪਿਉ ਦੀ ਮੌਤ ਕਿਸ ਤਰ੍ਹਾਂ ਹੋਈ ਸਾਲੇ ਆਸ਼ਿਕ ਬਣਦੇ ਵੱਡੇ ਇਹੋ ਹਾਲ ਹੋਣਾ ਮਾੜੇ ਕੰਮਾਂ ਦਾ
@amanarsh6509
@amanarsh6509 Жыл бұрын
Oye saleya....marana koi hal ni kise chij da...bnda draa dhamka dinda..awdi kudi nu v marde sale dalle
@miss.noorbhullar1443
@miss.noorbhullar1443 Жыл бұрын
Ryt
@jasschannel-pm1gw
@jasschannel-pm1gw Жыл бұрын
Wmk ji 😢
@barshadevi5733
@barshadevi5733 2 жыл бұрын
So sad😭😭😭
@rajbirsingh9571
@rajbirsingh9571 2 жыл бұрын
ਹੁਣ ਰੋਣ ਦਾ ਕੀ ਫਾਇਦਾ ਪਹਿਲਾਂ ਸਭ ਪਤਾ ਹੁੰਦਾ ਘਰ ਵਾਲਿਆਂ ਨੂੰ ਉਦੋਂ ਰੋਕਿਆ ਨਹੀਂ
@baljeetwarraich7599
@baljeetwarraich7599 2 жыл бұрын
Eho jhe fr gharwalia de rokan te kithe mud de ne
@rajbirsingh9571
@rajbirsingh9571 2 жыл бұрын
@@baljeetwarraich7599 ਜੀ ਤੁਸੀਂ ਠੀਕ ਕਿਹਾ ਵੀਰ ਜੀ ਹੁਣ ਤੇ ਸਾਡੇ ਢਾਡੀ , ਪਰਚਾਰਕ ਵੀ ਵਲੋਗ ਬਣਾਨ ਲੱਗ ਗਏ , ਜਿੰਨਾ ਦੱਸਣਾ ਸੀ ਕਿ ਸਰਦਾਰ ਹਰੀ ਸਿੰਘ ਨਲੂਏ ਨੇ ਕਿਸ ਤਰ੍ਹਾਂ ਪਠਾਨੀ ਨੂੰ ਸਮਝਾਇਆ ਸੀ ਜਦੋਂ ਓਹ ਓਹਦੇ ਕੋਲੋਂ ਓਹਦੇ ਵਰਗੇ ਦਲੇਰ ਬੱਚੇ ਦੀ ਮੰਗ ਕਰਦੀ ਸੀ ਤੇ ਓਹਨਾਂ ਨੇ ਤਲਵਾਰ ਧੂ ਲਈ ਸੀ ਫੇਰ ਓਹ ਮੁੜਦੀ ਹੋਈ ਕਿਹਾ ਕਿ ਮੈਂ ਸੁਣਿਆ ਸੀ ਗੁਰੂ ਨਾਨਕ ਦੇ ਘਰ ਤੋਂ ਕੋਈ ਖਾਲੀ ਨਹੀਂ ਜਾਂਦਾ ਤਾਂ ਸਰਦਾਰ ਨੇ ਉਸਨੂੰ ਵਾਪਸ ਬੁਲਾ ਕੇ ਕਿਹਾ ਸੀ ਅੱਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ।। ਤੇ ਅੱਜ ਦੇ ਕੁਝ ਕੂ ਲੋਕ ਇਹ ਨਹੀਂ ਸੋਚਦੇ ਕਿ ਕਲ ਨੂੰ ਸਾਡੀਆਂ ਵੀ ਧੀਆਂ ਹੋਣੀਆ ਜਿਹੋ ਜਿਹਾ ਅਸੀ ਕਲਚਰ ਬਣਾਵਾਂਗੇ ਫੇਰ ਫਿਊਚਰ ਵਿਚ ਮੁਸ਼ਕਿਲ ਹੋ ਜਾਊ ,
@jashankaur7119
@jashankaur7119 2 жыл бұрын
💯👍
@baljeetwarraich7599
@baljeetwarraich7599 2 жыл бұрын
Hun ta bs rabb e rakha duniya da 🙏
@miss.noorbhullar1443
@miss.noorbhullar1443 Жыл бұрын
Wahguru ji ajlal koi sunda kise di
@dilbajwa496
@dilbajwa496 2 жыл бұрын
Bohat vadiya keta I support
@writer_preet_virk2558
@writer_preet_virk2558 2 жыл бұрын
Plbro kudi di vi glti c mundy di ta hi hi c par kudi nu v nal hi mardy
@dilbajwa496
@dilbajwa496 2 жыл бұрын
@@writer_preet_virk2558 I agree with you But jo v keta sahi keta
@arvinder5875
@arvinder5875 2 жыл бұрын
Vadiya Kita dhokebaaj
@bikramgill334
@bikramgill334 2 жыл бұрын
Teri bhen nu vi koi Milan onda huna salya jo tu spot karn dya
@gillsabb543
@gillsabb543 Жыл бұрын
Bhut vdia
@indiangaming5738
@indiangaming5738 Жыл бұрын
Wmk 🙌
@sukhcharanmahla4796
@sukhcharanmahla4796 2 жыл бұрын
ਕੰਮ ਤਾਂ ਸਹੀ ਕੀਤਾ ਏ ਪਰ ਕੁੜੀ ਨੂੰ ਵੀ ਮਾਰਨਾ ਚਾਹੀਦਾ ਸੀ ਪਰ ਕੁੜੀ ਨੂੰ ਹੁਣ ਵੀ ਮਾਰ ਦੇਣ ਤਾਂ ਸਮਝੌਤਾ ਕਰ ਲੈਣ ਮੁੰਡੇ ਵਾਲੇ ਜੇਕਰ ਕੁੜੀ ਨੂੰ ਨਹੀਂ ਮਾਰਨਾ ਤਾਂ ਪਰਚਾ ਦਰਜ਼ ਹੋਣਾ ਚਾਹੀਦਾ ਏ
@lallikhosla9271
@lallikhosla9271 2 жыл бұрын
Wife nu dhoka dinda c rabb ne ehde nl he dhoka krta 🙏🙏
@jaramanreet40
@jaramanreet40 2 жыл бұрын
Es ch munde nu insaaf dwan Di Gll kri gai aa but Asli insaaf osdi wife nu Chahinda. Saram nhi aai osnu 2 dhiaa da baap hoke v tikya ni osnu sza Rabb ne ditti aa
@rottweilerforever9198
@rottweilerforever9198 2 жыл бұрын
Bilkull right ji
@rajwindergillrajugill3723
@rajwindergillrajugill3723 2 жыл бұрын
@@jaramanreet40 Ryt Jiii 💯💯💯
@Dressdestination27
@Dressdestination27 2 жыл бұрын
@@jaramanreet40 ryt gal
@kavitanishad5919
@kavitanishad5919 2 жыл бұрын
Shi gl aa
@mandeepKaur-qf3ps
@mandeepKaur-qf3ps 2 жыл бұрын
Waheguru ji parivaar nu himmata bakhsho ji
@sonyfoujigurdaspur
@sonyfoujigurdaspur 2 жыл бұрын
Very sad
@Punjabi_lamp
@Punjabi_lamp 2 жыл бұрын
ਨਈ, 2 ਵਜੇ ਇਹ ਕਰਨ ਕਿ ਗਿਆ ਸੀ, ਏਹਵੀ ਬਣਦਾ ਹੋਣਾ ਵੱਡਾ jhony sins
@ManishKumar-cz2tw
@ManishKumar-cz2tw 2 жыл бұрын
Bro tusi mgk uda rahe ho k dukh d mamle ch
@jappynattvlogs2075
@jappynattvlogs2075 Жыл бұрын
Waheguru g
@02manh
@02manh Жыл бұрын
ਬਿਲਕੁੱਲ ਸਹੀ ਕੀਤਾ
@satnampannu8168
@satnampannu8168 2 жыл бұрын
ਬਹੁਤ ਦੁੱਖ ਦੀ ਘੜੀ ਹੈ ਗੱਲ ਕਹਿਣ ਨੂੰ ਜੀਅ ਤਾਂ ਨਹੀਂ ਕਰਦਾ, ਕਿਸੇ ਦੀ ਧੀ ਕੋਲ ਜਾਂਦਾ ਸੀ ਅਗਲਿਆਂ ਦੀ ਵੀ ਕੋਈ ਇਜ਼ਤ ਸੀ, ਮਾਰਨਾ ਹੀ ਸੀ, ਜੇ ਕੋਈ ਇਹਨਾਂ ਦੀ ਧੀ ਕੋਲ ਆਵੇ ਇਹ ਉਸਨੂੰ ਕੌਫ਼ੀ ਪਿਆਉਣਗੇ, ਆਵਦੇ ਮੁੰਡੇ ਨੂੰ ਗੱਲ਼ਤ ਨਹੀਂ ਕਹਿੰਦੇ ਵਿਆਹਿਆ ਹੋਇਆ ਸੀ ਦੋ ਧੀਆਂ ਦਾ ਪਿਉ ਸੀ, ਕਿਸੇ ਦੀ ਧੀ ਕੋਲ ਜਾਣ ਤੋਂ ਪਹਿਲਾਂ ਆਪਣੀਆਂ ਧੀਆਂ ਵੱਲ ਨਹੀਂ ਸੀ ਵੇਖਦਾ ਜੇ ਕੋਈ ਇਹਨਾਂ ਕੋਲ ਆਵੇ ਫਿਰ ਇਹ ਕੀ ਕਰਦਾ, ਮੈਂ ਨਹੀਂ ਕਹਿੰਦਾ ਕਿ ਕਸੂਰ ਕੱਲੇ ਮੁੰਡੇ ਦਾ ਹੈ ਜਾਂ ਫਿਰ ਕੁੜੀ ਦਾ ਹੈ, ਪਰ ਕਿਸੇ ਦੇ ਘਰ ਜਾਣਾ ਕਿਹੜੀ ਸਿਆਨਪ ਹੈ, ਇਹ ਕਹਿੰਦੇ ਕੁੜੀ ਨੇ ਘਰੇ ਸਦਿਆ ਹੈ, ਇਹ ਆਪਣੇ ਮੁੰਡੇ ਨੂੰ ਗੱਲ਼ਤ ਕਿਉਂ ਨਹੀਂ ਕਹਿੰਦੇ ਕਿ ਉਹ ਦੋ ਧੀਆਂ ਦਾ ਪਿਉ ਸੀ, ਘਰ ਘਰਵਾਲੀ ਸੀ ਉਹ ਵੀ ਕਿਸੇ ਦੀ ਧੀ ਹੈ ਜਿਸ ਦੀ ਜ਼ਿੰਦਗੀ ਨਰਕ ਬਣਾਂ ਗਿਆ ਉਹ, ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼, ਨੌਜਵਾਨ ਭਰਾਵਾਂ ਨੂੰ ਬੇਨਤੀ ਹੈ ਇਸ ਵੀਡੀਓ ਤੋਂ ਕੁਝ ਸਿੱਖੋ, ਜੇ ਇਹ ਬੇਅਦਬੀ ਕਰਨ ਵਾਲਿਆਂ ਵਿਰੁੱਧ ਲੜਾਈ ਲੜਦਾ ਜਾ ਦਿੱਲੀ ਮੋਰਚੇ ਵਿੱਚ ਜਾਨ ਦਿੰਦਾ ਤਾਂ ਅੱਜ ਸ਼ਹੀਦ ਕਹਿਣਾ ਸੀ ਸਾਰਿਆਂ ਨੇ, ਬੱਚਿਆਂ ਨੇ ਬੜੇ ਮਾਣ ਨਾਲ ਦੱਸਿਆ ਕਰਨਾ ਸੀ ਕਿ ਸਾਡਾ ਪਿਤਾ ਜੀ ਸ਼ਹੀਦ ਹੋਏ ਸਨ, ਪਰ ਹੁਣ ਬੱਚੇ ਜਦੋਂ ਨੌਜਵਾਨ ਹੋ ਗਏ ਆਪਣੇ ਪਿਉ ਦੇ ਕੀਤੇ ਤੇ ਸ਼ਰਮਿੰਦਾ ਹੋਇਆ ਕਰਨਗੇ,, ਬਾਈ ਜੀ ਜੇ ਜਜ਼ਬਾਤੀ ਹੋ ਕੇ ਕੁਝ ਗੱਲਤ ਲਿਖਿਆ ਗਿਆ ਹੋਵੇ ਤਾਂ ਮੁਆਫ ਕਰਨਾ,, ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ,
@GurpreetSingh-ff4qm
@GurpreetSingh-ff4qm 2 жыл бұрын
Tuc glt ho ethe j kudi saddi c ta Munda jnda c ap ta koi v ni jnda j kise ne bulaeya c ta he gya c 🙏
@kuldeepkaur8900
@kuldeepkaur8900 2 жыл бұрын
100%shi a veer ji
@skmalout8667
@skmalout8667 2 жыл бұрын
@@GurpreetSingh-ff4qm par nhi jaana chaida puri plaining si munde nu maaran di kafi time ho gaya si ishq chlde nu samjaya v hona h ghr dya ne par nhi mane hone par kise nu marana nhi chaida avdi kudi da vivah kite hor kr dinde kii pta sab sahi ho janda
@simranrana9297
@simranrana9297 Жыл бұрын
🙏 Wahi guru ji
@MandeepKaur-nk4du
@MandeepKaur-nk4du 2 жыл бұрын
Yr glti dona di c saja v dona nu milni chidi c
@navjotsinghjosan7204
@navjotsinghjosan7204 2 жыл бұрын
Hji ryt g sachi gal g tudi
@GurpreetSingh-rn3kg
@GurpreetSingh-rn3kg 2 жыл бұрын
Yr ki hunda g please explain
@kashyapsingh9527
@kashyapsingh9527 2 жыл бұрын
@@GurpreetSingh-rn3kg ਜਿਹੜਾ ਇਹ ਮਾਰਕੇ ਟੰਗਿਆ ਅਗਲਿਆਂ ਨੇ ਲੱਗਭੱਗ ਇਹੀ ਹੁੰਦਾ
@inderjeetkumar6837
@inderjeetkumar6837 2 жыл бұрын
This man is already married they have 2 childrens. He plays the outside affair bloody shameless boys and girls
@King_gamer098
@King_gamer098 2 жыл бұрын
ਰੱਬਾ ਇਹੋ ਜਿਹਾ ਕਿਸੇ ਨਾਲ ਵੀ ਨਾ ਹੋਵੇ 😭😭
@komalkomal2484
@komalkomal2484 2 жыл бұрын
Waheguru ji a Ki kita
@KulwantSingh-if3vk
@KulwantSingh-if3vk 2 жыл бұрын
Mubarka ji bhut bhut vadiya hoya
@lalipatti5408
@lalipatti5408 2 жыл бұрын
ਚੋਰੀ ਤੇ ਜਾਰੀ ਮੇਨਾ ਹਰ ਇਕ ਲਈ ਮਾੜੇ ਕੰਮ ਦਾ ਮਾੜਾ ਨਤੀਜਾ ਜੇ ਕਰਾਗੇ ਤੇ ਭ੍ਰਾਗੇ
@jasskaur2128
@jasskaur2128 2 жыл бұрын
🙏🙏
@rajwindersingh2113
@rajwindersingh2113 Жыл бұрын
Waheguru Ji
@Keeratkalervlogs2068
@Keeratkalervlogs2068 2 жыл бұрын
ਰਿਸ਼ਤਿਆਂ “ਚ” ਵੇਵਫਾਈ ,ਧੋਖਾਧੜੀ ਦੇ ਨਤੀਜੇ ਨੇ ਸਬ
@GurmukhSingh-lf9xu
@GurmukhSingh-lf9xu 2 жыл бұрын
ਬਿਲਕੁਲ ਸਹੀ ਏ ਵੀਰ ਜੀ ਆਸ਼ਿਕ ਦਾ ਇਹੋ ਹਸ਼ਰ ਹੋਣਾ ਚਾਹੀਦਾ ਏ
@haricurry6574
@haricurry6574 2 жыл бұрын
ਕੁੜੀ ਨੂੰ ਵੀ ਮਾਰੋ
@gagangagan1070
@gagangagan1070 Жыл бұрын
waheguru ji
@punjabiweatherchannel
@punjabiweatherchannel Жыл бұрын
☀️☀️☀️
@technicalvansh6646
@technicalvansh6646 2 жыл бұрын
Waheguru ji mehar rakhe sabb te ji 🙏🙏🙏🙏❤️❤️❤️
@bhupendersingh1824
@bhupendersingh1824 2 жыл бұрын
ਇਸ ਤਰ੍ਹਾਂ ਹੀ ਹੁੰਦਾ ਏ ਜਦੋਂ ਕੋਈ ਕਿਸੇ ਦੀ ਇਜ਼ਤ ਨਾਲ ਖਿਲਵਾੜ ਕਰ ਰਿਹਾ ਹੈ
@official_sukh_9866
@official_sukh_9866 2 жыл бұрын
ਕੁੜੀ ਤਾਂ ਚਲ ਅੱਲੜ੍ਹ ਉਮਰ ਵਿੱਚ ਸੀ ਮੁੰਡਾ ਤਾਂ ਦੋ ਕੁੜੀਆਂ ਦਾ ਪਿਓ ਸੀ ਉਸ ਨੂੰ ਤਾਂ ਅਕਲ ਨੂੰ ਹੱਥ ਮਾਰਨਾਂ ਚਾਹੀਦਾ ਸੀ ਹਜੇ ਵੀ ਸੁਧਰ ਜਾਵੋ ਜੋ ਵਿਆਹੇ ਵਰੇ ਹੋਕੇ ਏਹ ਗੰਦੇ ਕੱਮ ਕਰਦੇਂ ਓ ਵੀਰੋ ਆਵਦੇ ਵਾਰੇ ਨਾ ਤਾਂ ਆਵਦੇ ਘਰ ਦੇਆਂ ਵਾਰੇ ਹੀ ਸੋਚ ਲੋ 🙏🙏
@user-wt1yg1ul7f
@user-wt1yg1ul7f 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sandeepbhunohoshiarpuriye7507
@sandeepbhunohoshiarpuriye7507 2 жыл бұрын
ਵਾਹਿਗੁਰੂ ਜੀ ,ਸਮਤ ਬਖਸ਼ੋ
@gurveerbhangu5455
@gurveerbhangu5455 2 жыл бұрын
ਵਧੀਆ ਵਧੀਆ
Василиса наняла личного массажиста 😂 #shorts
00:22
Денис Кукояка
Рет қаралды 9 МЛН
Василиса наняла личного массажиста 😂 #shorts
00:22
Денис Кукояка
Рет қаралды 9 МЛН