Khabar Sawer :- ਵਰਤੀ ਤਾਕਤ ਭਗਵੰਤ ਮਾਨ ਨੇ,ਝੋਕਤੇ 2 ਦਰਜਨ MLA-ਮੰਤਰੀ ,ਫੜੇ ਗਏ ਵੱਡੇ ਕੱਟੜ ਇਮਾਨਦਾਰ

  Рет қаралды 15,797

Rozana Lok Naad TV

Rozana Lok Naad TV

8 күн бұрын

ਵਰਤੀ ਤਾਕਤ ਭਗਵੰਤ ਮਾਨ ਨੇ
ਝੋਕਤੇ 2 ਦਰਜਨ MLA-ਮੰਤਰੀ
ਫੜੇ ਗਏ ਵੱਡੇ ਕੱਟੜ ਇਮਾਨਦਾਰ
ਸੁਖਬੀਰ ਖਿਲਾਫ਼ ਵੱਡੀ ਮੀਟਿੰਗ
ਇਯਾਲੀ, ਚੰਦੂਮਾਜਰਾ ਤੇ ਕੈਰੋਂ ਪਲਟਣਗੇ ਪਾਸਾ?
#RozanaLokNaadTv #LatestPunjabiNews #LatestNews2024
For Advertising queries, please call on +91 7087641702

Пікірлер: 52
@kulwindersingh-dh1hq
@kulwindersingh-dh1hq 5 күн бұрын
ਖਬਰਾਂ ਤਾ ਤੁਹਾਡੀਆ ਵਧੀਆ ਹੁੰਦੀਆਂ ਪਰ ਆ ਦੋ ਸਜੇ ਖਬੇ ਅੰਧਵਿਸ਼ਵਾਸ ਵਾਲੀਆ ਐਡ ਚਲਦੀਆ ਏ ਗਲਤ ਏ ਬੰਦ ਕੀਤੀਆਂ ਜਾਣ
@sunnyrai8576
@sunnyrai8576 5 күн бұрын
ਚੌਥੇ ਦਿਨ ਆੳਦੀਆਂ ਚੋਣਾ ਪੰਜਾਬ ਨੰ ਬਰਬਾਦ ਕਰ ਦੇਣਗੀਆਂ ਸਾਡਾ ਟੈਕਸ ਪੇਅਰ ਦਾ ਪੈਸਾ ਇਹ ਵੇਹਲੜ ਲੀਡਰ ਮਨਮਰਜੀ ਨਾਲ ਉੜਾ ਰਹੇ ਹਨ।
@SatinderSingh-qh3qv
@SatinderSingh-qh3qv 5 күн бұрын
ਸੁਖਬੀਰ ਬਾਦਲ ਤੋ ਬਗੈਰ ਕੋਈ ਹੋਰ ਪਰਧਾਨ ਨਹੀ ਬਣ ਸਕਦਾ
@balwindercheema5147
@balwindercheema5147 5 күн бұрын
ਦੂਜਾ ਲੀਡਰ ਇਯਾਲੀ ਹੀ ਹੋ ਸਕਦਾ
@ParamjitSingh-zd5mu
@ParamjitSingh-zd5mu 5 күн бұрын
ਅੱਛੇ ਦਿਨ ਆ ਗਏ,,,,,ਆਮ ਆਦਮੀ ਪਾਰਟੀ ਵਾਸਤੇ ਪੰਜਾਬ ਨੂੰ ਕਰਜਾਈ ਕਰਨ ਲਈ
@bhagwantsingh2037
@bhagwantsingh2037 5 күн бұрын
Sukhwinder. ਜੀ ਤੁਸੀਂ ਬੇਝਿਜਕ ਵਡਮੁੱਲੀ ਜਾਣਕਾਰੀ ਦੇਕੇ ਬਹੁਤ ਵਧੀਆ ਵਿਸ਼ਲੇਸ਼ਣ ਕਰ ਰਹੇ ਹੋ ਧੰਨਵਾਦ
@bsr840
@bsr840 4 күн бұрын
ਮਨਪ੍ਰੀਤ ਇਯਾਲੀ, ਚੰਦੂਮਾਜਰਾ, ਮਲੂਕਾ ਅਤੇ ਬੀਬੀ ਜਗੀਰ ਕੌਰ। ਸਾਰੇ ਪ੍ਰਧਾਨ ਬਣਨ ਦੇ ਕਾਬਿਲ ਹਨ।
@rajindersinghrajinder7207
@rajindersinghrajinder7207 5 күн бұрын
ਹੁਣ ਤਾਂ ਬੁੱਚੜ ਪੂਰਾ ਹੋਜੇ ਤਾਂ ਚੰਗਾ ਏ
@gillsaudagar6750
@gillsaudagar6750 5 күн бұрын
🙏🙏🙏 4 ਚੋਣਾਂ ਹਾਰ ਚੂਕਿਆਂ ਅਕਾਲੀ ਦਲ ਹੁਣ ਸੁਖਵੀਰ ਬਾਦਲ ਨੂੰ ਅਸਤੀਫ਼ਾ ਦੇਣਾ ਚਾਹੀਦਾ
@bishanjitmanshahia5416
@bishanjitmanshahia5416 5 күн бұрын
ਇਯਾਲੀ
@user-bn2ib5bn7u
@user-bn2ib5bn7u 4 күн бұрын
ਜੋ ਮਰਜੀ ਕਰ ਲੈਣ ਆਪ ਪਾਰਟੀ ਵਾਲੇ ਹੁਣ ਏਨਾਂ ਦੀ ਪੰਜਾਬ ਵਾਲਿਆਂ ਨੇ fatti ਪੋਚ ਦੇਣੀ ਹੈ
@bsr840
@bsr840 4 күн бұрын
ਜਿਵੇਂ ਪਹਿਲੇ ਸਮੇਂ ਵਿੱਚ ਕਿਸੇ ਸੰਤ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਂਦਾ ਸੀ ਉਸ ਫਾਰਮੂਲਾ ਤਹਿਤ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
@shivdevsingh3626
@shivdevsingh3626 4 күн бұрын
ਮਨਪ੍ਰੀਤ ਸਿੰਘ ਇਯਾਲੀ ਬਿਲਕੁਲ ਕਾਬਲ ਹੈ ਅਕਾਲੀ ਦਲ ਦੀ ਪ੍ਰਧਾਨਗੀ ਲਈ |
@budhsingh2518
@budhsingh2518 5 күн бұрын
Very good anakhi sahib b manm did not done any thing only gallan da krah
@JagdishSingh-jl7hu
@JagdishSingh-jl7hu 5 күн бұрын
ਜੇ ਸੁਖੇ ਦੀ ਕੁਰਸੀ ਨਾ ਗੲ ਤਾਂ ਅਕਾਲੀ ਦਲ ਦਾ ਪੰਜਾਬ ਵਿਚੋਂ ਨਾਮੋ ਨਿਸ਼ਾਨ ਮਿੱਟਜੂ ਇਹਦੀ ਕੁਰਸੀ ਜਾਣੀ ਬਹੁਤ ਜਰੂਰੀ ਐ
@HarjinderBhullar6076
@HarjinderBhullar6076 5 күн бұрын
ਸਿੱਧੂ ਬਾਈ ਘੈਂਟ ਸੁਖਬੀਰ ਬਾਦਲ ਨੇ ਅਕਾਲੀ ਦਲ ਖਤਮ ਕਰ ਦਿੱਤਾ, ਆਪਣੀ ਪ੍ਰਧਾਨਗੀ ਤੱਕ ਮਤਲਬ ਆ ਅਕਾਲੀ ਦਲ ਜਾਵੇ ਢੱਠੇ ਖੂਹ ਵਿੱਚ ਅਕਾਲੀ ਦਲ ਪਰਿਵਾਰ ਦੀ ਪਾਰਟੀ ਬਣਕੇ ਰਹਿ ਗਿਆ
@nirmaldhiman773
@nirmaldhiman773 5 күн бұрын
Jina Mrji Jor La Lve Cm Seet Nhi Jit Skde
@HarbansSingh-zs7vz
@HarbansSingh-zs7vz 4 күн бұрын
Good ji
@gurdeepchattha1336
@gurdeepchattha1336 5 күн бұрын
Good👍
@kanwalpreets1181
@kanwalpreets1181 5 күн бұрын
ਕਿੰਨੇ ਝਟਕੇ ਹੁਣ ਤੱਕ ਦੇ ਦਿੱਤੇ ਤੁਸੀ ਹੁਣ ਤਕ
@bsr840
@bsr840 4 күн бұрын
ਜਾਂ ਸੁਖਬੀਰ ਨੂੰ ਆਪਣੇ ਆਪ ਵਿੱਚ ਸੁਧਾਰ ਕਰ ਲੈਣਾ ਚਾਹੀਦਾ ਹੈ।
@balwindercheema5147
@balwindercheema5147 5 күн бұрын
ਪੁਰਾਣੇ ਵੀਹ ਲੀਡਰ ਪਰੇ ਹੋ ਜਾਣ ਤਾਂ ਕਾਲੀ ਦਲ ਖੜਾ ਹੋ ਸਕਦਾ
@gagasmalsar9404
@gagasmalsar9404 5 күн бұрын
Sad
@labhsingh8134
@labhsingh8134 5 күн бұрын
People must vote for work sir
@dansinghmannmann3456
@dansinghmannmann3456 5 күн бұрын
ਇਹ ਕਿਹੜੇ ਵਡੇ ਨਾਮ ਨੇ ਏਨਾ ਨੂੰ ਕੌਣ ਪੁੱਛਦਾ ਹੈ ਹਨ ਤੁਸੀ ਵੇਖਿਆ ਨੀ ਏਨਾ ਵੜਿਆ ਨਾਵਾ ਦਾ top ਦੀ ਲੀਡਰ ਨੇ ਚੋਣ ਜਿੱਤ ਹੀ ਲਈ ਹੈ
@HarjinderBhullar6076
@HarjinderBhullar6076 5 күн бұрын
ਸਿੱਧੂ ਬਾਈ ਭਗਵੰਤ ਮਾਨ ਸਾਹਿਬ ਤੱਕ ਖ਼ਬਰ ਪਹੂੰਚਾਉ, ਸਾਨੂੰ 600 ਯੂਨਿਟ ਫਰੀ ਬਿਜਲੀ ਨਹੀਂ ਚਾਹੀਦੀ ਯੂਨਟ ਰੇਟ ਘੱਟ ਹੋਵੇ ਤਿੰਨ ਰੁਪਏ ਫਰੀ ਬਿਜਲੀ ਕਰਕੇ ਲੋਕਾਂ ਨੇ ਹੀਟਰ ਗੈਸ ਚੁੱਲ੍ਹੇ ਗੀਜਰ ਲਿਆ ਰੱਖੇ ਆ ਸਰਦੀਆਂ ਵਿੱਚ ਵੀ ਪੂਰੀ ਬਿਜਲੀ ਮਚਾਉਦੇ ਆ,
@virindersinghcheema1024
@virindersinghcheema1024 5 күн бұрын
ਅਣਖੀ ਸਾਹਿਬ ਦੀ ਆਵਾਜ ਬੇਕਾਰ ਹੈ
@BhimSingh-mw8qn
@BhimSingh-mw8qn 5 күн бұрын
ਮਲੂਕਾ ਤੇ ਢੀਂਡਸਾ ਤੇ ਕੈਰੋਂ ਲੋਕ ਚੌਣਾਂ ਵੇਲੇ ਘਰ ਬੈਠ ਗਏ ਸੀ ਉਦੋਂ ਜੋਰ ਕਿਉਂ ਨਹੀਂ ਲਿਆ ਇਆਲੀ ਵੀ ਲੁਧਿਆਣੇ ਵੇਖਿਆ ਨਹੀਂ
@parminderkaur7844
@parminderkaur7844 5 күн бұрын
3-4 sal tu politics bahut badel gyee hi.
@aryaveersinghrollno5557
@aryaveersinghrollno5557 5 күн бұрын
Good
@jatinderdeol6942
@jatinderdeol6942 5 күн бұрын
ਬਾਦਲ ਦਲ ਨੇ ਅਕਾਲੀ ਦਲ ਦੇ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਬਜ਼ਰ ਗੁਨਾਹ ਕੀਤੇ ਹਨ। ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਅਤੇ ਉਹਨਾਂ ਦੀ ਟੀਮ ਅਕਾਲੀ ਦਲ ਉਤੇ ਕਾਬਜ਼ ਹੋਵੇ।
@parminderkaur7844
@parminderkaur7844 5 күн бұрын
I think Bikarmjit singh Majethaya has ability as Pardhan, it is my opinion.
@majorsingh2905
@majorsingh2905 5 күн бұрын
Ja kam. Kitta. Hunda. Ta. 3. Nahi. 11. Jit. Janda.
@harbansbrar1946
@harbansbrar1946 5 күн бұрын
ਦਰਅਸਲ ਪਿੱਛਲੇ ਵਕਤ ਚ ਪ੍ਰਕਾਸ਼ ਸਿੰਘ ਬਾਦਲ ਨੇ ਰਸਸ ਦੀ ਲੀਡਰਸਿੱਪ ਥੱਲੇ ,” ਅਕਾਲੀ ਦਲ “ ਦਾ ਬੇੜਾ ਗ਼ਰਕ ਕਰਿਆ ਤੇ ਰਹਿੰਦਾ ਖੁੰਹਦਾ ਕਾਕਾ ਸੁਖਵੀਰ ਕਰਦੂ , ਜਿਹੜੇ ਪੁਰਾਣੇ ਇਹ ਵੀ ਰਸਸ ਦਾ ਦੂਜੇ ਨੰਬਰ ਦਾ ਗਰੁੱਪ ਤਾਂ ਕਿ ਰਸਸ ਐਸਜੀਪੀਸੀ ਮਨਮਰਜ਼ੀ ਨਾਲ ਗੁਰੂ ਘਰਾਂ ਚ ਮਨਮਾਨੀਆਂ ਕਰੇ ਤੇ ਇਹ ਹੋਣਾ ਵੀ ਹੈ ਤੇ ਕਾਕੇ ਸੁਖਵੀਰ ਦੇ ਅਕਾਲੀ ਦਲ ਚ ਅਮਲੀ ਭੰਗੀ ਵੈਲੀ ਘੋਨੇ ਮੋਨੇ ਤੇ ਬਦਮਾਸ ਹੋਣਗੇ ਜਿਸ ਕਰਕੇ ਸਿੱਖ ਧਰਮ ਨੂੰ ਇਹ ਸਾਰਾ ਕਾਰਬਾਰ ਕਾਫੀ ਧੱਕਾ ਲਾਉ , ਅੱਗੇ ਅਕਾਲ ਪੁਰਖ ਕਰੇ ਸੋ ਹੋਵੇ ……..
@amrikgoraya580
@amrikgoraya580 5 күн бұрын
More time he stays more downward party will go.
@GulbaharSingh-sn6rz
@GulbaharSingh-sn6rz 5 күн бұрын
❤🎉🎉
@gurindersidhu1625
@gurindersidhu1625 5 күн бұрын
Sardar sukhbir singh badal tu bina ih tuti coudi de nahi
@ParamjitSingh-zd5mu
@ParamjitSingh-zd5mu 5 күн бұрын
ਜੇ ਕੇਜਰੀਵਾਲ ਕਟੜ ਇਮਾਨਦਾਰ ਹੁੰਦਾ ਤਾਂ ਸ੍ਰੀ ਕੁੰਵਰ ਵਿਜੈ ਪ੍ਰਤਾਪ ex ips mla North asr ਨੂੰ ਗ੍ਰਹਿ ਮੰਤਰੀ ਬਣਾ ਦੇਂਦਾ ਤਜਰਬੇਕਾਰ ਹੋਣ ਕਰਕੇ ਨਸ਼ੇ,,ਲੁੱਟ ਖੋਹ, ਫਿਰੌਤੀ, ਰੇਤ ਮਾਫੀਆ, ਕੇਬਲ ਮਾਫੀਆ,,ਭੂ ਮਾਫੀਆ ਤੇ ਹੁਣ ਤੱਕ ਕੰਟਰੋਲ ਵੀ ਹੋ ਜਾਂਦਾ ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚੋ 10 ਸੀਟਾਂ ਜਿੱਤ ਕੇ ਜਾਂਦੇ ਹੁਣ ਪੰਜਾਬ ਲੋਕ ਦੁੱਖੀ ਹੋ ਕੇ 6 ਵਜੋਂ ਹੀ ਦੁਕਾਨਾਂ ਬੰਦ ਕਰਕੇ ਪਿੰਡਾਂ ਨੂੰ ਚਲੇ ਜਾਂਦੇ ਹਨ
@goldysandhu4630
@goldysandhu4630 4 күн бұрын
ਅਕਾਲੀ ਦਲ ਵਿਚ ਹਾਲੇ ਬਹੁਤ ਕੁੱਛ ਹੋਣਾ ਖਾਲੀ ਵੀ ਹੋਣਾ ਦੇਖੀ ਜਾਇਓ ਗੁਰੂ ਗ੍ਰੰਥ ਸਾਜਿਬ ਨਾਲ ਮੱਥਾ ਲੋਨਾ ਨਿੱਕੀ ਜਿਹੀ ਗੱਲ ਨੀ ਦੇਖੀ ਜਾਇਓ bus
@balrajsandhu6161
@balrajsandhu6161 5 күн бұрын
ਕੀ ਮਲੂਕਾ ਚੰਦੂਮਾਜਰਾ ਢੀਡਸਾ ਪੁਰਾਣੀ ਲੀਡਰ ਸ਼ਿਪ ਨਹੀ ਸਾਰਿਆ ਨੂੰ ਕਿਨਾਰੇ ਕਰੋ
@jasbirsingh4906
@jasbirsingh4906 5 күн бұрын
BEKAAR GALLAN
@user-jt4iq1us8w
@user-jt4iq1us8w 4 күн бұрын
Aap has lost credibility
@SamBrar-xn7ti
@SamBrar-xn7ti 5 күн бұрын
Mental reporter vela.
@Rajakanda4567
@Rajakanda4567 5 күн бұрын
Sala jhuth da vapari hage aa press repotrr😅😅😅
@KULDEEPSINGH-it4cq
@KULDEEPSINGH-it4cq 5 күн бұрын
Very good very good very good very nice
@Rajakanda4567
@Rajakanda4567 5 күн бұрын
Jhoot da vapari hge veer tu jo jhan da jhoot chdd da rehna apne view upp krn lai😅😅😅
@HarwinderSingh-st7zk
@HarwinderSingh-st7zk 5 күн бұрын
Bycatt aap bhand NSA party
@sonusinghsonusingh6847
@sonusinghsonusingh6847 4 күн бұрын
Punjab nu sambhalna bohkar aaleya de wass di gal nhi
Can teeth really be exchanged for gifts#joker #shorts
00:45
Untitled Joker
Рет қаралды 17 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 7 МЛН
Каха ограбил банк
01:00
К-Media
Рет қаралды 10 МЛН
LIVE | Punjab Latest News 24x7 | Sukhbir Badal | Akali Dal Crisis Live Updates | News18 Punjab
4:09:43