ਮੁੰਡੇ ਨੇ ਮਾਂ ਦੇ ਪ੍ਰੇਮੀ ਨਾਲ ਜੋ ਕੀਤਾ ਦੇਖ ਸਾਰਾ ਪੰਜਾਬ ਹੋ ਰਿਹਾ ਹੈਰਾਨ || Punjab News

  Рет қаралды 253,134

Punjab News

Punjab News

11 күн бұрын

ਮੁੰਡੇ ਨੇ ਮਾਂ ਦੇ ਪ੍ਰੇਮੀ ਨਾਲ ਜੋ ਕੀਤਾ
ਦੇਖ ਸਾਰਾ ਪੰਜਾਬ ਹੋ ਰਿਹਾ ਹੈਰਾਨ
Punjab News , Punjab News Live , Punjab News Channel , Punjab News Tv , Punjabi News , Punjabi News Live , Punjabi News Live Channel , Punjabi News Channel ,
Punjab News Channel :
Punjab News : An Emerging Punjabi News Channel Holding True And Fearless Journalism
Punjab News has been one of the leading and emerging news Platforms covering as well as presenting the accountable and True information and news across all the North Indian states , especially in Punjab. Launched 6 years ago, the channel has been in a great run to cover all the salient and indispensable issues and news Topics, fearlessly. Punjab News channel has been gathering, assessing, creating and presenting news and information which Aids to the awareness of individuals towards the society.
Web Site : www.punjab.news/
To extend their journalism to more and more people, Punjab News channel also launched its dedicated website where you can find News in the form of articles ( punjabi and English language ) and videos . Their dedicated Website holds the news as well as serves the queries by the users and welcomes any complaints, information and enlightenment from their audiences. As far as the theme of the news is concerned, Punjab News channel streams instant news, food vlogs , situational and organised lives, crucial interviews with the research scholars as well as the entities concerned and creates an Unbiased and courageous press world.
Striving to unveil the best and faithful news and social issues for the audience, Punjab News channel aspires to become a platform to speak for , divulge and reveal on behalf of the audience to the people at power and responsibilities at its best.
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our youtube Punjabi News channel: tinyurl.com/PunjabiNews
Website : www.punjab.news
Subscribe to our channel: tinyurl.com/PunjabiNews
Subscribe to our Punjab News Politics channel
/ @punjabnewspolitics
Exploring The Realm Of Real Journalism With Punjab News
It is said that Journalism is about results. It’s about affecting your community or your society in the most progressive way and Punjab News has been one of the real life instances of the above-mentioned quote.
Rising from the State of Punjab and covering the entire union of India, the Punjab news channel has been in limelight delivering the various bold and important packages of News and happenings around all the North Indian States especially, Punjab for more than the past 8 years .
The channel speaks for the news which is unbiased and tether the connecting facts to the platform of Audiences and Viewers. Moreover , the channel holds the theme of covering and bringing forth the instant news much before any other channel in front of Audiences and people of the state.
Moreover, the lives whether they are situational as well as specified stand for the truth and the inevitable need of the hour and will be continued to do so in the coming ages . In today’s rampant me-too-ism, Punjab News is one of those Punjabi news channels which are perceived as “courageous” and “different ” which keeps the audacity to show and bring forth the true efforts of serving the truthful as well as the fast news to the public.
For All Live Coverage, Exclusive And Latest Punjabi News Update, Watch The LIVE TV Of Punjab News , Catch The Latest News LIVE
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our Punjab News Politics channel
/ @punjabnewspolitics
Subscribe to our channel: tinyurl.com/PunjabiNews
#PunjabNews #PunjabiNews
Music :
Punjab News
Punjab News , Punjab news live Punjabi News Channel Breaking News punjabi videos punjab news live Punjabi News ਪੰਜਾਬ ਨਿਊਜ਼ punjab news today
Facebook : / punjabnewsofficial

Пікірлер: 330
@user-pj1ot8wf8j
@user-pj1ot8wf8j 10 күн бұрын
ਬਹੁਤ ਵਧੀਆ ਕੀਤਾ. ਰੱਬ ਹਰ ਘਰ ਇਸ ਤਰਾਂ ਦਾ ਪੁੱਤ ਦੇਵੇ. ਫੇਰ ਹੀ ਲੋਕ ਕਾਮ ਵਾਸਨਾ ਤੋਂ ਬਾਹਰ ਆਉਣਗੇ. ਅੱਜ ਕੱਲ ਆਮ ਹੀ ਇਹ ਸਭਕੁਝ ਦੇਖਣ ਨੂੰ ਮਿਲਦਾ ਹੈ. ਆਦਮੀ ਬਾਹਰ ਕੰਮ ਧੰਦੇ ਕਰਨ ਚਲੇ ਜਾਂਦੇ ਹਨ ਤੇ ਔਰਤਾਂ ਪਿੱਛੋਂ ਬੇਗ਼ਾਨੇ ਮਰਦਾ ਨੂੰ ਘਰ ਬੁਲਾ ਲੈਂਦੀਆਂ ਹਨ ਤੇ ਬੱਚੇ ਵਿਚਾਰੇ ਡਰਦੇ ਸਭ ਕੁਝ ਦੇਖ ਵੀ ਚੁੱਪ ਰਹਿੰਦੇ ਹਨ. ਸਾਬਾਸ਼ ਪੁੱਤ ਅਣਖ਼ ਵੀ ਕੋਈ ਚੀਜ਼ ਹੁੰਦੀ ਹੈ.
@prabhjotsingh1015
@prabhjotsingh1015 10 күн бұрын
Ma v vd da nal fr svad hor c..glti ik di no dova di c
@charnjitkaur3300
@charnjitkaur3300 9 күн бұрын
Put jail ਚਲਾ javaga maa hor nu sadd lvagi hun hor khul ho kavagì
@gurjantsingh2020
@gurjantsingh2020 7 күн бұрын
Ki hun isdi Maa aram nal baith jayegi ? Oh hor kise nu pakad lavegi ,fir ki hovega ?
@upasnasharma7043
@upasnasharma7043 6 күн бұрын
Pehlan maa nu goli maarda fir vadia c saja te honi c te gand khatam hi kar jaanda
@user-gk7hv8xt4x
@user-gk7hv8xt4x 10 күн бұрын
ਜਨਾਨੀ ਬਰਾਬਰ ਦੀ ਜਿਮੇਵਾਰ ਆ ਕਿਵੇ ਧੱਕੇ ਨਾਲ ਕਿਸੇ ਦੇ ਘਰ ਵੱੜ ਸਕਦਾ ਕੋਈ ? ਜਨਾਨੀ ਵੀ ਨਾਲ ਵੱਢਣੀ ਚਾਹੀਦੀ ਸੀ
@AjitSingh-el4gf
@AjitSingh-el4gf 9 күн бұрын
Veer ji tere gal shi hai , lady bhi braber zimevar hai
@LyricsMochakarhali
@LyricsMochakarhali 8 күн бұрын
Sahi gal hai y g
@sahilhundal5054
@sahilhundal5054 10 күн бұрын
ਮਾਂ ਘਰ ਸਦ ਦੀ ਸੀ ਤਾਂ ਹੀ ਆਉਂਦਾ ਸੀ ਕਸੁਰ ਮਾਂ ਦਾ ਯਾਦ ਵਾ
@AjitSingh-el4gf
@AjitSingh-el4gf 9 күн бұрын
Theek hai
@ManjitSingh-wi7ys
@ManjitSingh-wi7ys 3 күн бұрын
Bilkul
@majorsingh4297
@majorsingh4297 10 күн бұрын
ਚੰਗਾ ਕੀਤਾ, ਬਹੁਤਿਆਂ ਨੂੰ ਅਕਲ ਆਜੂ
@user-ot2wh1ji3u
@user-ot2wh1ji3u 10 күн бұрын
ਜਦੋਂ ਭਰਜਾਈ ਦੀ ਬਾਂਹ ਫੜੀ ਸੀ,ਓਦੋਂ ਅੰਦਰ ਜਾਣ ਦੀ ਬਜਾਏ ਰੌਲਾ ਕਿਉਂ ਨਾ ਪਾਇਆ।
@VickySingh-vx5lo
@VickySingh-vx5lo 10 күн бұрын
OS waqat jurlu di jaroorat se...😮
@arshdeep7181
@arshdeep7181 9 күн бұрын
​@@VickySingh-vx5lo😂😂😂😂😂😂
@jaswinderjassa2637
@jaswinderjassa2637 8 күн бұрын
ਸਾਲਿਆ ਗੱਲ ਚਲਦੀ ਸੀ ਓਹਦੀ , ਤੈਨੂੰ ਪਤਾ ਨੀ ਲੱਗਦਾ
@bhullarsahib69
@bhullarsahib69 10 күн бұрын
ਬੁਰੇ ਕੰਮ ਦਾ ਬੁਰਾ ਨਤੀਜਾ ਹੈ 👍
@harcharansingh1737
@harcharansingh1737 10 күн бұрын
ਨਾਲ ਇਕ ਲੱਤ ਮਾਂ ਦੀ ਵੀ ਵੱਢਣੀ ਸੀ
@diljeetsingh83
@diljeetsingh83 10 күн бұрын
ਜਿਨੇ ਬੁਰੀ ਤਰਾਂ ਬੱਢਤਾਂ ਓਹ ਤਾਂ ਬਹੁਤ ਭਲਾ ਬੰਦਾਹੈ ਉਸਦੀ ਮਾਤਾ ਜੀ ਵੀ ਚੰਗੀ ਹੈ ਏਸੇ ਕਰਕੇ ਮਾ ਨਹੀ ਬੱਢੀ
@kesarsingh7124
@kesarsingh7124 10 күн бұрын
ਵਧੀਆ ਕੀਤਾ 👍
@Kiranjeetkaur59843
@Kiranjeetkaur59843 9 күн бұрын
ਮਾਂ ਨੂੰ ਮਾਰਨਾ ਸੀ ਦੂਸਰੇ ਦਾ ਕੋਈ ਕਸੂਰ ਨਹੀਂ ਹੁੰਦਾ,, ਸਹਿਮਤੀ ਤੋਂ ਬਿਨਾਂ ਕੋਈ ਝਾਕ ਵੀ ਨਹੀਂ ਸਕਦਾ 😡😡
@laddi9462
@laddi9462 9 күн бұрын
Asha ji
@AjitSingh-el4gf
@AjitSingh-el4gf 9 күн бұрын
Sahi kaha hai
@user-qz3zi7kw7p
@user-qz3zi7kw7p 8 күн бұрын
Dado kam Garm Hunda fer ny pata lagda samty da ji
@user-wc2iu3lg7g
@user-wc2iu3lg7g 7 күн бұрын
Right
@harcharansingh1737
@harcharansingh1737 10 күн бұрын
ਬਹੁਤ ਵਧੀਆ ਕੀਤਾ। ਸਲਿਉਟ ਹੈ ਪੁਤ ਨੂੰ
@ManjitSingh-wi7ys
@ManjitSingh-wi7ys 3 күн бұрын
Putt nu salute mari ja tu, ohdi maa da seyapa hoyea sara, swaad lendi rahi te hun ashaq nu mada bna dita
@user-Rashpalsohi55
@user-Rashpalsohi55 10 күн бұрын
ਇਹ ਪੰਜਾਬ ਹੈ ਬਿਹਾਰ ਥੋੜੀ ਇਨੀ ਵੀ ਕੋਈ ਜ਼ਬਰਦਸਤੀ ਨਹੀਂ ਕਰ ਸਕਦਾ। ਤਾੜੀ ਇਕ ਹੱਥ ਨਾਲ ਨਹੀਂ ਵੱਜਦੀ ਦੋਵਾਂ ਹੱਥਾਂ ਨਾਲ ਵੱਜਦੀ
@AjitSingh-el4gf
@AjitSingh-el4gf 9 күн бұрын
Bilkul sahi kaha hai . Dona hatha nal bjdi
@jassbir1363
@jassbir1363 8 күн бұрын
ਸਜਾ ਦੇ ਦੋਵੇ ਹੱਕਦਾਰ ਸੀ . ਇਕੱਲਾ ਬੰਦਾ ਕਿਉਂ ਜੀ ?
@charanjitkaur9600
@charanjitkaur9600 10 күн бұрын
ਮਾਂ ਨੂੰ ਨੀ ਪਾੜਿਆ ਵਿਚਾਲੋ ਤਾੜੀ ਦੋਵਾਂ ਹੱਥਾਂ ਨਾਲ ਵਜਦੀ ਐ
@rajinderkaurrajinderkaur3220
@rajinderkaurrajinderkaur3220 10 күн бұрын
Ryt
@HarpreetSingh-we6dt
@HarpreetSingh-we6dt 10 күн бұрын
ਬਿਲਕੁਲ ਸਹੀ ਗੱਲ ਆ ਜੀ
@karnailsingh2372
@karnailsingh2372 10 күн бұрын
Tadi da sabnu pata Donna hathan nal bazdi kayi war majburi ban jandi ajkal munde
@johnjones-zq2uf
@johnjones-zq2uf 9 күн бұрын
Jo vi aa kese de Ghar ja ke oh doshi aa
@AjitSingh-el4gf
@AjitSingh-el4gf 9 күн бұрын
Sahi kaha hai
@malkeetsingh1602
@malkeetsingh1602 9 күн бұрын
ਬਾਈ ਜੀ ਹੁਣ ਸੱਚੀਆਂ ਬਣਦੀਆਂ ਨੇ ਜਦੋ ਉਹ ਮੁੰਡਾ ਤੁਹਾਡੀ ਭਰਾਜਾਈ ਦੀ ਬਾਹ ਫੜੀ ਸੀ ਉਸ ਵਕਤ ਰੌਲਾ ਕਿਉ ਨਹੀ ਪਾਇਆ ਹੁਣ ਜਦੋ ਤੇਰੀ ਭਾਬੀ ਦਾ ਤੇ ਮੁੰਡੇ ਦਾ ਮੈਚ ਲੱਗਿਆ ਸੀ ਉੱਪਰ ਤੇਰਾ ਭਤੀਜਾ ਆ ਤੇ ਉਹਨੇ ਉਸ ਮੁੰਡੇ ਦੀਆਂ ਲੱਤਾ ਵੱਢ ਦਿੱਤੀਆਂ ਤੇ ਆਪਣੀ ਮਾ ਨੂੰ ਕੁਝ ਨਹੀ ਕਹਿਆ ਬਹੁਤ ਵਧੀਆ ਗੱਲ ਏ ਇਸ ਨਾਲੋ ਚੰਗਾ ਹੁੰਦਾ ਜੇ ਆਪਣੀ ਮਾ ਦੀਆਂ ਵੀ ਲੱਤਾ ਤੋੜ ਦਿੰਦਾ
@AjitSingh-el4gf
@AjitSingh-el4gf 9 күн бұрын
Sahi kaha hai
@sanjogtarani3997
@sanjogtarani3997 9 күн бұрын
ਭਰਜਾਈ ਦਾ ਕਸੂਰ ਹੈ ਛਿੱਤਰ ਪਰੇਡ ਕਰੋ ਮਾਂ ਇਸ਼ਕ ਦੀ ਅੰਨ੍ਹੀ ਹੈ
@AjitSingh-el4gf
@AjitSingh-el4gf 9 күн бұрын
Bilkul sahi kaha hai
@chamkaursingh6528
@chamkaursingh6528 8 күн бұрын
ਹੁਣ ਆਪਣੀ ਮਾਂ ਦੇ ਵੀ ਪ੍ਰਾਈਵੇਟ ਅੰਗ ਵੰਡ ਦਿੰਦਾ ਸਜ਼ਾ ਦੇ ਬਰਾਬਰ ਦੀ ਹੱਕ ਦਾਰ ਸੀ ਉਹ ਵੀ ਤਾੜੀ ਇੱਕ ਹੱਥ ਨਾਲ਼ ਨੀ ਵਜਦੀ । ਇਦਾਂ ਦੇ ਕਰੈਮ ਤਾਂ ਰੋਜ਼ ਹੁੰਦੇ ਨੇ ਤਾਂ ਹਰ ਕੋਈ ਪ੍ਰਾਈਵੇਟ ਅੰਗ ਵੰਡ ਦੇਵੇ। ਜੇ ਇਸ ਤਰਾਂ ਹੋਵੇ ਤਾਂ ਹਰ ਰੋਜ ਦਰਜ਼ਨਾ ਦੇ ਸਾਬ ਨਾਲ ਅੰਗ ਵੰਡੇ ਜਾਣ ।
@basramufliswriter1751
@basramufliswriter1751 10 күн бұрын
ਇੱਕਲੇ ਬੰਦੇ ਦਾ ਕਸੂਰ ਨਹੀਂ, ਔਰਤ ਵੀ ਕਸੂਰਵਾਰ ਆ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਆ, ਕਦੇ ਵੀ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ।
@baljitsandhu5995
@baljitsandhu5995 10 күн бұрын
Right 👍
@AjitSingh-el4gf
@AjitSingh-el4gf 9 күн бұрын
Right
@multiadschannel2867
@multiadschannel2867 10 күн бұрын
ਭਰਜਾਈ ਜਿਆਦਾ ਚੰਗੀ ਹੋਣੀ
@balkaran637
@balkaran637 9 күн бұрын
ਬਹੁਤ ਵਧੀਆ ਹੋਇਆ ਇਸ ਤਰ੍ਹਾਂ ਦੇ ਬੰਦਿਆਂ ਨਾਲ ਇਸ ਤਰ੍ਹਾਂ ਹੀ ਪੇਸ਼ ਆਉਣਾ ਚਾਹੀਦਾ ਹੈ।
@rajwinder1968
@rajwinder1968 10 күн бұрын
ਚੰਗਾ ਕੀਤਾ
@JaskaranSingh-oy9wg
@JaskaranSingh-oy9wg 10 күн бұрын
ਬੱਚੇ ਨੂੰ ਇਨਾਮ ਦੇਣਾ ਚਾਹੀਦਾ ਹੈ।ਪਰ ਮਾਂ ਤੇ ਵੀ ਕਾਰਵਾਈ ਪਾ ਦਿੰਦਾ ਕੋਈ ਨਾ ਕੋਈ।
@sukhjinderkaur3319
@sukhjinderkaur3319 6 күн бұрын
Maa nu v vad dinda ta milda inam
@RinkuRinku-fg3hb
@RinkuRinku-fg3hb 9 күн бұрын
ਬਹੁਤ ਵਧੀਆ ਕੀਤਾ ਔਰਤ ਦੀਆਂ ਵੀ ਲੱਤਾਂ ਵੱਢ ਦੇਣੀਆਂ ਸੀ ਉਸ ਨੂੰ ਪਤਾ ਲੱਗ ਜਾਂਦਾ ਗਲਤ ਕੰਮ ਕਰਨ ਦਾ ਸਾਰੀ ਜ਼ਿੰਦਗੀ ਮੰਜੇ ਤੇ ਪੈ ਕੇ
@manindersingh352
@manindersingh352 8 күн бұрын
ਬਿਲਕੁਲ ਠੀਕ ਕੀਤਾ ਮੁੰਡੇ ਨੇ। ਆਸਕੀ ਕਡਤੀ
@amarbirsingh7986
@amarbirsingh7986 9 күн бұрын
ਆਸਾ ਧੱਕਾ ਇਹ ਧੱਕਾ ਨਹੀ ਰਜਾਮੰਦੀ ਸੀ।
@AjitSingh-el4gf
@AjitSingh-el4gf 9 күн бұрын
Theek hai
@yadwindersingh3727
@yadwindersingh3727 10 күн бұрын
ਬਹੁਤ ਵਧੀਆ ਕੀਤਾ ਸਜਾ ਤਾਂ ਇਹੋ ਜਿਹੀ ਹੋਣੀ ਚਾਹੀਦੀ ਆ
@user-dg8wo6iq4s
@user-dg8wo6iq4s 10 күн бұрын
ਮਾ ਦੇ ਪੁੱਤ ਨੇ ਚੰਗਾ ਕੀਤਾ ਬੁਰੇ ਕੰਮ ਦਾ ਬੁਰਾ ਨਤੀਜਾ
@harbansjassi9471
@harbansjassi9471 9 күн бұрын
ਜਿਹੜੇ ਕੰਮੈਂਟ ਵਿੱਚ ਮੁੰਡੇ ਨੂੰ ਗ਼ਲਤ ਕਹਿ ਰਹੇ ਓਹੈਨਾ ਦੇ ਘਰ ਕੋਈ ਇਸ ਤਰਾਂ ਦੀ ਆ ਕੇ ਹਰਕਤ ਕਰੇ ਓਹ ਉਸ ਦੇ ਗਲ ਵਿੱਚ ਹਾਰ ਪਾ ਦੀਆਂ ਕਰਨ ਮੁੰਡੇ ਨੇ ਬਿਲਕੁੱਲ 100%ਸਹੀ ਕੀਤਾ
@sandeepvansh1470
@sandeepvansh1470 9 күн бұрын
Munde n shi kita veer maa nu wadd dinda gkti dowa di c maa n bulaya ta agla kita shi bt kani wandd kiti apni maa nu v wadd dinda fr shi hunda eh shi ni gkt h apni chdd diti begana wadd dita
@BalkarSingh-og4xb
@BalkarSingh-og4xb 9 күн бұрын
ਇਹ ਸਮਝ ਤੋਂ ਬਾਹਰ ਹੈ ਕਿ ਸਰੀਰ ਦਾ ਕਿਹੜਾ ਪਾਰਟ ਪਰਾਈਵੇਟ ਹੈ ਤੇ ਕਿਹੜਾ ਗੌਰਮਿੰਟ ਦਾ ਹੈ ਤੇ ਕਿਹੜਾ ਆਪਣਾ ਹੈ
@nitikasinghkora-og7wr
@nitikasinghkora-og7wr 7 күн бұрын
😂😂😂
@user-ox9jg3mf1i
@user-ox9jg3mf1i 3 күн бұрын
Lol private parts
@sukhwinderkaur7145
@sukhwinderkaur7145 7 күн бұрын
ਇਹ ਗੱਲ ਤਾਂ ਠੀਕ ਹੈ, ਪਰ ਪੁੱਤ ਮਾ ਵੀ ਬਰਾਬਰ ਦੀ ਜਿਮੇਵਾਰ ਹੈ, ਉਹਦੀ ਵੀ ਲੱਤਾਂ ਵੰਡਣੀ ਸੀ, ਕਲਯੁਗ ਹੈ, ਪਹਿਲਾਂ ਕੁੜੀਆਂ ਗਲਤ ਕੰਮ ਕਰਦੀਆਂ ਸੀ ਹੁਣ ਬੱਚਿਆਂ ਦੀਆਂ ਮਾਵਾਂ ਵੀ ਘੱਟ ਨਹੀਂ
@BeantSingh-tc6mo
@BeantSingh-tc6mo 8 күн бұрын
ਮੁੰਡੇ ਨੇ ਵਧੀਆ ਕੀਤਾ ਸਵਰਨ ਦੀਆਂ ਲਤਾੰ ਕੁਹਾੜੀ ਨਾਲ ਵਢੀਆਂ ਇਕ ਦੂਜੇ ਦੀ ਰਜਾ ਮੱਦੀ ਤੋ ਬਿਨਾ ਤੋੰ ਕਿਸੇ ਦੀ ਕੀ ਤਾਕਤ ਹੁੰਦੂੀ ਹੈ ਕਿ ਦੂਜੇ ਦੇ ਘਰ ਜਾ ਕੇ ਜਬਰਦਸਤੀ ਕਰੇ ਮੁੰਡੇ ਨੂੰ ਚਾਹੀਦਾ ਸੀ ਕਿ ਬਰਾਬਰ ਮਾੰ ਦੀ ਲਤ ਵੀ ਵਢ ਦਿੰਦਾ ਆਸਕੀ ਕਰਨ ਦਾ ਸੁਆਦ ਆ ਜਾੰਦਾ ਸੁਚੇ ਸੂਰਮੇ ਨੇ ਪਹਿਲਾੰ ਘੁਕਰ ਨੂੰ ਮਾਰਿਆ ਤੇ ਬਰਾਬਰ ਹੀ ਬਲਬੀਰੋ ਭਾਬੀ ਨੂੰ ਵੀ ਮਾਰ ਦਿਤਾ ਏਹਨੂੰ ਕਹਿੰਦੇ ਆ ਇਸਕ ਦਾ ਸਆਦ ਮੁੰਡੇ ਨੇ ਚੰਗਾ ਈ ਕੀਤਾ ਜੋ ਐਨ ਮੌਕੇ ਲਤ ਵਢ ਦਿਤੀ ਮੁੰਡੇ ਨੂੰ ਸਜਾ ਨਹੀੰ ਹੋਣੀ ਚਾਹੀਦੀ ਮੁੰਡੇ ਨੂੰ ਮਹੀਨਾ ਵੀਹ ਦਿਨ ਅੰਦਰ ਰਖ ਕੇ ਬਾ ਇਜਤ ਬਰੀ ਕਰ ਦੇਣਾ ਚਾਹੀਦਾ ਹੈ ਜੀ ਮੈੰ ਇਹ ਗਲ ਦਾਅਞੇ ਨਾਲ ਕਹਿੰਨਾ ਹਾੰ ਕਿ ਸਵਰਨ ਵਰਗੇ ਹੋਰ ਵੀ ਬਹੁਤ ਬੰਦੇ ਹਨ ਜੋ ਕਿ ਇਕ ਤਾੰ ਜਿਆਦਤੀ ਕਰ ਜਾੰਦੇ ਹਨ ਤੇ ਉਲਟਾ ਰੋਅਬ ਮਾਰਦੇ ਕਿ ਮੇਰਾ ਕੀ ਤੁਸੀੰ ਲਨ ਪਟ ਲਿਆ ਤੇ ਸਿਰ ਚੜ ਜਾੰਦੇ ਹਨ ਮੇਰਾ ਇਹ ਮੈਸਜ ਪੜ ਕੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਅਸੀੰ ਆਪਣੀ ਜਿੰਦਗੀ ਵਿਚ ਕੀ ਕੀਤਾ ਕਈਆੰ ਦੇ ਮਿਰਚਾੰ ਵੀ ਲਗਣਗੀਆ ਧਰਮਪੁਰਾ ਪਿੰਡ ਮ੍ਰੇਰੇ ਨਾਨਕੇ ਹਨ ਆਤਮਾ ਸਿੰਘ ਮੁਕਤਸਰੀ
@lakhvindersingh6349
@lakhvindersingh6349 10 күн бұрын
Waheguru ji
@ajayajayajayajay5672
@ajayajayajayajay5672 9 күн бұрын
ਬਹੁਤ ਵਧੀਆ ਕਿਤਾ
@lovedeep5168
@lovedeep5168 6 күн бұрын
ਮਾ ਨੇ ਸੱਦਾ ਦਿੱਤਾ ਤਾਂ ਹੀ ਆਇਆ ਉਹ ਮਾ ਦਾ ਯਾਰ
@ManjitSingh-wi7ys
@ManjitSingh-wi7ys 3 күн бұрын
ਆਸ਼ਕਾਂ ਦਾ ਕੰਮ ਹੁੰਦਾ ਲਾ ਕਿ ਨਿਬਾਉਣ ਦਾ, ਜਿਹੜਾ ਜਾਵੇ ਛੱਡ ਓਹਨੂੰ ਮੇਹਣਾ ਏ ਜਹਾਨ ਦਾ 😂
@amanjotkaur198
@amanjotkaur198 8 күн бұрын
Bht wdia kita
@JashanpreetSingh-tf8pr
@JashanpreetSingh-tf8pr 10 күн бұрын
Vary.good
@hardeepsinghcheema429
@hardeepsinghcheema429 9 күн бұрын
ਬਹੁਤ ਵਧੀਆ ਕੀਤਾ ਦੂਸਰਾ person ਵੀ ਵੱਢਣਾ ਚਾਹੀਦਾ ਸੀ I
@kulshindersingh5353
@kulshindersingh5353 4 күн бұрын
Bhut vdia kita Bai ne
@JaswinderSingh-il8xp
@JaswinderSingh-il8xp 9 күн бұрын
Bhuth vadiya tusi kita❤❤
@peeruRurki
@peeruRurki 10 күн бұрын
very good
@rimpykajal7802
@rimpykajal7802 9 күн бұрын
very gud
@AvtarSingh-gs1si
@AvtarSingh-gs1si 9 күн бұрын
ਵਧੀਆ ਕਰਿਆ
@majorsingh7147
@majorsingh7147 10 күн бұрын
Very good g
@gursewak22pro93
@gursewak22pro93 9 күн бұрын
ਮੁੰਡੇ ਨੇ ਮਾਂ ਦੇ ਪ੍ਰੇਮੀ ਦਾ ਗੁਪਤ ਅੰਗ ਕੱਟਤਾ ਹੈ ਜੇਕਰ ਮਾਂ ਨੇ ਹੋਰ ਭਾਲ ਲਿਆ ਉਸਦਾ ਵੀ ਕੱਟ ਦੇਵੇਗਾ
@JaswinderSingh-xq3sk
@JaswinderSingh-xq3sk 9 күн бұрын
ਬਾਈ ਤੂੰ ਟ੍ਰਾਈ ਕਰ ਲੈਣੀ ਸੀ।
@JaswinderSingh-xq3sk
@JaswinderSingh-xq3sk 9 күн бұрын
ਮੈਨੂੰ ਲੱਗਦਾ ਤੇਰਾ ਵੀ ਦਿਲ ਆ ਗਿਆ ਉਸਦੀ ਮਾਂ ਤੇ
@AjitSingh-el4gf
@AjitSingh-el4gf 9 күн бұрын
Very good
@manmeetsingh4029
@manmeetsingh4029 6 күн бұрын
Jodu tere nal hou gi odo pata lagu
@AvtarGujjar-je8hj
@AvtarGujjar-je8hj 10 күн бұрын
Jnani di rjamandi c pehla ta eda koi kise de ghr nhi aa skda koi v banda jina mrji jor vala hove ikala jnani nal kuj ni kr skda jdo tk jnani di rajamandi na hove
@AjitSingh-el4gf
@AjitSingh-el4gf 9 күн бұрын
Sahi kaha hai
@narinderkaur1121
@narinderkaur1121 10 күн бұрын
Good 👍👍👍👍👍
@manjeetsingh3103
@manjeetsingh3103 9 күн бұрын
Very good sahi kita
@Johal_dhalleke
@Johal_dhalleke 8 күн бұрын
ਪਹਿਲਾ ਆਪ ਘਰ ਬੁਲਾਇਆ ਹੋਣਾ ਫਿਰ ਜਦੋ ਘਰ ਕਿਸੇ ਨੇ ਦੇਖ ਲਿਆ ਫਿਰ ਕਹਿੰਦੇ ਕੇ ਪੱਠੇ ਵੱਢਣ ਵੀ ਪਿੱਛੇ ਜਾਂਦਾ ਸੀ,,
@SsinghsahabSinghsahab
@SsinghsahabSinghsahab 6 күн бұрын
Bilkul sahi kita veer ji n
@user-fp4yx5ok5e
@user-fp4yx5ok5e 9 күн бұрын
Good job
@kindasingh7845
@kindasingh7845 7 күн бұрын
Vadiya Kita 👍👍
@garrysurjit3881
@garrysurjit3881 8 күн бұрын
Very good 👍
@pindadalifestyle682
@pindadalifestyle682 9 күн бұрын
🙏🏻
@GurmukhSingh-om3pt
@GurmukhSingh-om3pt 8 күн бұрын
ਜਦੋਂ ਆਗਲੇ ਦਾ ਘਰ ਖਾਦੀ ਸੀ ਉਦੋਂ ਨੀ ਚੰਗੇ ਮਾੜੇ ਦਾ ਨੀ ਪਤਾ ਲੱਗਾ। ਉਦੋਂ ਚੰਗਾ ਲਗਦਾ ਸੀ ਹੋਰ ਦੇ ਘਰੇ ਨਾ ਵੜ ਗਿਆ ਕਿਸੇ ਦੇ ਉਹ ਬਲਾ ਦੀ ਤਾ ਉਹ ਆਦਾ
@HarjinderSinghSandhu-tg3qv
@HarjinderSinghSandhu-tg3qv 10 күн бұрын
ਬਹੁਤ ਵਧੀਆ ਕੰਮ ਕੀਤਾ ਪੁੱਤ ਨੇ
@nucleartossgaming4277
@nucleartossgaming4277 9 күн бұрын
Very good
@harmeetbrar3667
@harmeetbrar3667 9 күн бұрын
Vadiya vadiya
@user-nl6vg1xu9o
@user-nl6vg1xu9o 10 күн бұрын
Bahut.wadhia.keeta.
@balvantsingh5257
@balvantsingh5257 10 күн бұрын
ਮਾੜੇ ਕੰਮ ਦਾ ਮਾੜਾ ਨਤੀਜਾ ਹੈ
@WaarMode
@WaarMode 9 күн бұрын
Boht acha hua naman hai ush bhai pr
@manmeetsingh4029
@manmeetsingh4029 6 күн бұрын
Good
@rockyrana4255
@rockyrana4255 10 күн бұрын
Sahi kita
@gurbhajankaur3281
@gurbhajankaur3281 9 күн бұрын
So sad
@jagtarghurkani6579
@jagtarghurkani6579 9 күн бұрын
ਬਾਈ ਵਧੀਆ ਕੀਤਾ ਉਸ ਮੁੰਡੇ ਨੇ ਲੱਤਾਂ ਤੇ ਬਾਹਾਂ ਵੱਡਣੀਆਂ ਸੀ ਤੇ ਨਾਲੇ ਉਹਦੀ ਮਾਂ ਦਿਆ
@jazzchouhan2167
@jazzchouhan2167 10 күн бұрын
Bhot vdiya kita vire Punjabya di ankah jiundi a hle
@kuldeeprattu100
@kuldeeprattu100 9 күн бұрын
ਸਹੀ ਕੀਤਾ
@NavjotKaur-dx3fo
@NavjotKaur-dx3fo 10 күн бұрын
Bahut hi Jyada vadiya kita
@DeepakkumarSharma-pd9lo
@DeepakkumarSharma-pd9lo 8 күн бұрын
ਬਹੁਤ ਹੀ ਵਧੀਆ ਕੀਤਾ ਆ ਬਹੁਤ ਵਧਾੲਈਆ
@169poojaranipoojarani7
@169poojaranipoojarani7 9 күн бұрын
Bahut badhia kita very good putt iho jihe nal es tra. hello honi chahide c
@kulbirsingh1524
@kulbirsingh1524 5 күн бұрын
Very nice gi
@SarvansinghSingh-hw5wt
@SarvansinghSingh-hw5wt 9 күн бұрын
Veri good Shera
@multiadschannel2867
@multiadschannel2867 10 күн бұрын
ਦੋਨਾਂ ਨੂੰ ਬਰਾਬਰ ਕਰੋ
@LuckyRatton
@LuckyRatton 9 күн бұрын
Both badya
@vickydauniya8021
@vickydauniya8021 8 күн бұрын
ਤਾੜੀ ਦੋਹੇ ਹੱਥਾਂ ਨਾਲ ਬੱਝਦੀ ਆ
@GurmeetSinghWriter
@GurmeetSinghWriter 10 күн бұрын
Ki bnu duniya da sacha patshah waheguru jane
@sultansingh7138
@sultansingh7138 8 күн бұрын
ਬਿਲਕੁਲ ਸਹੀ ਕਿਹਾ 👍
@lakhwinderkaur2753
@lakhwinderkaur2753 6 күн бұрын
ਪਰ ਮਾਂ ਦੀਆਂ ਲੱਤਾਂ ਵੀ ਦੋਵੇਂ ਵੱਡੇ ਦੇਣੀਆਂ ਚਾਹੀਦੀਆਂ ਸੀ
@KulwantSingh-tb6qq
@KulwantSingh-tb6qq 9 күн бұрын
Very.good...baji
@user-fd9li7je3l
@user-fd9li7je3l 9 күн бұрын
Bahut badhiya,kita,,
@user-br2hz6ky6k
@user-br2hz6ky6k 8 күн бұрын
👌🏻👌🏻👌🏻👌🏻👌🏻👌🏻👌🏻👌🏻
@dhimanagricultureworks8381
@dhimanagricultureworks8381 7 күн бұрын
ਆਸਕ ਮਰਦ ਦਲੇਰ ਨੰ ਸਿਵਾ ਉਡੀਕੇ ਰੋਜ
@user-by4sp1bz6p
@user-by4sp1bz6p 9 күн бұрын
ਆਪਣੀ ਮਾਂ ਨੂੰ ਵੀ ਪੁੱਤ ਸਜਾ ਦਿੰਦਾ,,??
@RimpaKhan-rg9to
@RimpaKhan-rg9to 5 күн бұрын
ਵੀਰੋ ਜੋ ਕੀਤਾ ਠੀਕ ਕੀਤਾ ਪਰ ਮਾ ਕਿਉਂ ਛੱਡੀ .ਕਿਸੇ ਕੋਈ ਜੁਰਅਤ ਨਹੀਂ ਹੁੰਦੀ ਕੇ ਗੱਲੀ ਵਿੱਚ ਕੋਈ ਵੱੜ ਜੇ .ਛਾਣ ਬੀਣ ਜ਼ਰੂਰੀ ਹੈ ਜੀ
@SukhwinderKaur-rz5ve
@SukhwinderKaur-rz5ve 6 күн бұрын
ਭੈਣੇਂ ਐਵੇਂ ਬੰਦਾਂ ਕਿਵੇਂ ਆ ਗਿਆ ਉਸ ਨੇ ਬੁਲਾਇਆ ਤਾਂ ਹੀ ਆਉਂਦਾ ਸੀ ਕਿਉਂਕਿ ਉਸਦੇ ਰਿਲੇਸ਼ਨ ਸੀ ਉਸਦੇ ਨਾਲ
@rajdeep3329
@rajdeep3329 10 күн бұрын
sabash
@SharanKahlon-uv9nq
@SharanKahlon-uv9nq 10 күн бұрын
Good .m
@Boparai9971
@Boparai9971 9 күн бұрын
Badiya ji
@AjitSingh-el4gf
@AjitSingh-el4gf 9 күн бұрын
Yes right u r right totally
@user-qx9lw9pp7s
@user-qx9lw9pp7s 9 күн бұрын
Very, god bhei
@KuldeepKaur-oc8cn
@KuldeepKaur-oc8cn 10 күн бұрын
Very Good Keeta. Munday Naay Ankhi put Shabash Saluit Ha Iho Jahay Baitay Nu❤
@jass2748
@jass2748 9 күн бұрын
Lun da ankhi...je vaddna si ta apni maa de mummey vad da nale fuddi fevicol pa ke band kr denda...sara kasoor ta janania da hunda te sza bandya nu mil jandi
@bakshishnangla8322
@bakshishnangla8322 9 күн бұрын
Both are equally responsible for this act.
@user-se9gi7jz7e
@user-se9gi7jz7e 9 күн бұрын
ਕਿਸੇ ਦੀ ਅਣਖ ਨੂੰ ਵੰਗਾਰਨ ਵਾਲੇ ਨੂੰ ਕਾਨੂੰਨ ਕੋਈ ਸਜ਼ਾ ਨਹੀਂ ਦੇਂਦਾ ਪਹਿਲਾਂ ਕਾਂਡ ਹੋਣ ਦਿੰਦਾ ਫੇਰ ਕਹਿੰਦਾ ਮੈ ਤੇ ਸੁੱਤਾ ਪਿਆ ਸੀ ਤੁਸੀਂ ਮਰਿਆ ਸਮਝ ਲਿਆ ਕਾਨੂੰਨ ਨੂੰ
@gamdoorsingh2099
@gamdoorsingh2099 8 күн бұрын
ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਏ
@ranjitdeol1799
@ranjitdeol1799 9 күн бұрын
ਉਦਾਂ ਕਿਸੇ ਘਰ ਕੋਈ ਆ ਸਕਦਾ ਮਾਂ ਕਸੂਰ ਹੈ ਏਦਾਂ ਚਾਹੀਦਾ ਹੈ
@SardoolsinghKang
@SardoolsinghKang 9 күн бұрын
ਐਂਮੇ ਘਰ ਨੀ ਕੋਈ ਬੜੀ ਸਕਦਾ। ਤੀਵੀਂ ਵੀ ਗ਼ਲਤ ਆ
@GurdevSingh-jr9xb
@GurdevSingh-jr9xb 10 күн бұрын
ਦੋਵਾਂ ਦਾ ਸਮਾਨ ਵੱਢਣਾਂ ਸੀ,😮
@NirmalSingh-bz3si
@NirmalSingh-bz3si 10 күн бұрын
ਮਾਂ ਦਾ ਕੀ ਵਢਦਾ??
@VickySingh-vx5lo
@VickySingh-vx5lo 10 күн бұрын
​@@NirmalSingh-bz3sikhabbal, Grass..
@user-yi5il1cf6x
@user-yi5il1cf6x 9 күн бұрын
Dooje. Saman. Laee. Khu. Poorna. Paina. Ci
@jass2748
@jass2748 9 күн бұрын
​@@NirmalSingh-bz3simammey
@user-mr5sr9ks7l
@user-mr5sr9ks7l 8 күн бұрын
ਵਧੀਆ ਹੋਇਆ
@ManjitSingh-wi7ys
@ManjitSingh-wi7ys 3 күн бұрын
ਤੇਰੇ ਨੀ ਕਰਾਰਾਂ ਮੈਨੂੰ ਪਟਿਆ, ਦੱਸ ਮੈ ਕਿ ਪਿਆਰ ਵਿੱਚੋਂ ਖਟਿਆ??
@jeet-Seattle
@jeet-Seattle 9 күн бұрын
ਲੱਤਾਂ ਭਾਂਵੇ ਵੱਡ ਦਿੰਦਾ,ਪਰ ਤੋਤਾ ਨਹੀਂ ਸੀ ਵੱਡਣਾ।ਮਾਂ ਵੀ ਚੱਕ ਦੇਣੀ ਸੀ।
@ravdeepkaur3641
@ravdeepkaur3641 3 күн бұрын
Vadiya kita
@karnailsingh2372
@karnailsingh2372 10 күн бұрын
Bahut badia kamm kitta hai
@user-br2hz6ky6k
@user-br2hz6ky6k 8 күн бұрын
💪💪💪💪💪💪💪💪💪
@GurdeepSingh-kq2wc
@GurdeepSingh-kq2wc 9 күн бұрын
Theek hi kita
MEGA BOXES ARE BACK!!!
08:53
Brawl Stars
Рет қаралды 33 МЛН
FOOTBALL WITH PLAY BUTTONS ▶️❤️ #roadto100million
00:20
Celine Dept
Рет қаралды 36 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 3,3 МЛН
MEGA BOXES ARE BACK!!!
08:53
Brawl Stars
Рет қаралды 33 МЛН