'ਨਾ ਕੋਈ ਸੂਰਜ ਤੇ ਜਾ ਸਕਦਾ, ਨਾ ਕੋਈ ਨਰਕ-ਸਵਰਗ ਵਿੱਚ' ਸਿੱਖੀ ਵਿੱਚ ਅੰਧਵਿਸ਼ਵਾਸ ਨਾ ਫੈਲਾਓ, Podcast With Prof.

  Рет қаралды 91,592

LOK AWAZ TV

LOK AWAZ TV

21 күн бұрын

'ਨਾ ਕੋਈ ਸੂਰਜ ਤੇ ਜਾ ਸਕਦਾ, ਨਾ ਕੋਈ ਨਰਕ-ਸਵਰਗ ਵਿੱਚ'
ਸਿੱਖੀ ਵਿੱਚ ਅੰਧਵਿਸ਼ਵਾਸ ਨਾ ਫੈਲਾਓ,
ਜੇ ਕਿਸੇ ਵਿੱਚ ਸ਼ਕਤੀ ਹੈ ਤਾਂ ਬੰਦੀ ਸਿੰਘ ਹੀ ਛੁਡਵਾ ਦਿਓ।
Podcast With Prof.Inder Singh Ghagga
#podcast #professor #sun #sikh #heaven #punjab #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,podcast english,desi podcast,funny podcast,funny podcast moments,desi punjab,pinda wale babe,lok awaz tv funny video,bus conductor,lok awaz tv podcast,lok awaz podcast,new podcast, time travel , sun , sooraj te kudi , bibi suraj , swarg narak, sikhism , andhvishwas , story of time travel reality , heaven hell story

Пікірлер: 1 200
@baljitkaur5898
@baljitkaur5898 13 күн бұрын
ਚੰਗੇ ਇਨਸਾਨ ਬਣੋ।ਧਰਤੀ ਤੇ ਹੀ ਸਵਰਗ ਹੈ।
@gurlabhsingh8072
@gurlabhsingh8072 19 күн бұрын
ਪਾਠ ਕਰਨ ਨਾਲ ਨਹੀਂ ਗੱਲ ਬਣਦੀ ਬਾਣੀ ਸਮਝਣ ਦੀ ਲੋੜ ਹੈ
@maudgomery1682
@maudgomery1682 17 күн бұрын
Path kurna ta hee gul bunni a ja nuhi kurna ta koe gul nuhi bunni kee path kurna jaroori a k a guga ghuga nu sunna jaroori jina chir a guga ghuga nu dufa kurka bani na puri ta kush nuhi bunna ja bani pur lui ta subh kush bunna kush na bunun val reh nuhi jana
@Therealliononearth
@Therealliononearth 13 күн бұрын
@@gurlabhsingh8072 tenu bot samaj agai, vadde gyani nu
@gurjindersingh2653
@gurjindersingh2653 2 күн бұрын
​@@maudgomery1682ਜੇ ਅੰਗਰੇਜ਼ੀ ਨਹੀਂ ਆਉਂਦੀ ਤਾਂ ਪੰਜਾਬੀ ਹੀ ਲਿਖਿਆ ਕਰ ਕਿਉਂ ਖਿਚੜੀ ਬਣਾਈ ਜਾਨਾ ਏ 🙏😜
@GurjantSingh-vq5qp
@GurjantSingh-vq5qp Күн бұрын
Baba..ji.shukshm.shrir.bare.kiha.he.is.shrir.bare.nahi.kiha.miti.na.kuto.me.vi.suni.hai.mebibi.nu.janda.nahi.me.up.da.ha
@gurditsingh1792
@gurditsingh1792 16 күн бұрын
ਗੁਰੂ ਰਾਮਦਾਸ ਪਾਤਸ਼ਾਹ ਜੀ ਸਭਨਾਂ ਨੂੰ ਮੱਤ ਬੁੱਧ ਬਖਸ਼ਣ 🙏
@Gurparkash
@Gurparkash 19 күн бұрын
ਬਾਬੇ ਜੋ ਵੀ ਕਰਨ , ਪਰ ਸਿਮਰਨ ਕਰਨਾ ਜ਼ਰੂਰੀ ਹੈ , ਗੂਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਸ਼ਬਦ ਚ ਸਿਮਰਨ ਤੇ ਜ਼ੋਰ ਦਿੱਤਾ ਗਿਆ।
@harrysingh6770
@harrysingh6770 18 күн бұрын
Bhai ji Gurbani nu changi tarah pado
@Gurparkash
@Gurparkash 18 күн бұрын
@@harrysingh6770 ਜੀ , ਸਿਮਰ ਸਿਮਰ ਨਾਮ ਬਾਰੰ ਬਾਰ।। ਨਾਨਕ ਜੀਅ ਕਾ ਇਹ ਅਧਾਰ।। ਬਾਣੀ ਪੜਨੀ, ਨਾਲ ਨਾਲ ਸਿਮਰਨ , ਗੂਰੂ ਕਿਰਪਾ ਕਰਦਾ ,
@Vishwa_GuruG
@Vishwa_GuruG 13 күн бұрын
ਬੇ ਮੁਖ ਹੋਏ ਨਾਮ ਤੋਂ ਵਯਾਪੇ ਸਬੇ ਰੋਗ..
@user-se9gi7jz7e
@user-se9gi7jz7e 13 күн бұрын
@@Gurparkash ਇਕ ਇਸਾਈ ਔਰਤ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਰਥਾਂ ਸਮੇਤ ਸਮਝਣ ਚ 7 ਸਾਲ ਲੱਗੇ ਅਖੀਰ ਓਹਨੇ ਵੀ ਇਹੀ ਕਿਹਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਗੁਰਬਾਣੀ ਸਾਨੂੰ ਨਾਮ ਜਪਣ ਲਈ ਕਹਿ ਰਹੀ ਹੈ। ਕਲਯੁਗ ਚ ਸਿਰਫ ਨਾਮ ਹੀ ਪਾਰ ਉਤਾਰੇਗਾ।
@kaurbrar4101
@kaurbrar4101 11 күн бұрын
@@Gurparkash ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ, ਖਾਸ ਕਰਕੇ ਸੁਖਮਨੀ ਸਾਹਿਬ ਦੀ ਬਾਣੀ ਦੀ ਪਹਿਲੀ ਹੀ ਅਸ਼ਟਪਦੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਿਮਰਨ ਦੀ ਮਹੱਤਤਾ ਤੇ ਮਹਾਨਤਾ ਦੱਸ ਦਿੱਤੀ ਹੈ।। ਪਰ ਫੇਰ ਵੀ ਤਰਕਾਂ ਕਰੀ ਜਾ ਰਹੇ ਹਨ ਲੋਕ।।
@AjayKumar-g2u
@AjayKumar-g2u 15 күн бұрын
ਬਾਕੀ ਸਭ ਤਾਹ ਠੀਕ ਹੈ । ਪਰ ਬਜ਼ੁਰਗ ਚ ਦਾਰਾ ਸਿੰਘ ਦੀ ਆਤਮਾ ਕਉ ਆ ਗਈ 41:02 ਤਹਿ । 😅
@SilkyArora-f2o
@SilkyArora-f2o 15 күн бұрын
😂
@kainths628
@kainths628 15 күн бұрын
😮😮😮😮
@ASG1990
@ASG1990 6 күн бұрын
😂😂😂😂😂😂
@13gillshab53
@13gillshab53 13 күн бұрын
ਜਿਹੜੀ ਭੈਣ ਸੂਰਜ ਵੇਖਿਆ ਹੈ, ਮੈ ਓਸ ਨਾਲ ਸਹਿਮਤ ਹਾਂ, ਪੂਰੀ ਤਰ੍ਹਾਂ
@AvtarSandh
@AvtarSandh 8 күн бұрын
Guru nanak dev ji bani te koi shakkk nahi
@JasuSondhi
@JasuSondhi 7 күн бұрын
M v
@user-ob9dg6gu1f
@user-ob9dg6gu1f 7 күн бұрын
Raj winder Khalsa apney sukhsham shree de naal gai hai kadey meditation kar key dekho
@highend6514
@highend6514 5 күн бұрын
😂😂😂😂 ja tu v ja aw....loka nu pagal bana rahi bibi ....ohnu gurubani da gayan aw par es gall da faida chuk moorak bana rahi
@13gillshab53
@13gillshab53 5 күн бұрын
@@highend6514 aap ji da bahut bahut dhanwad ji Eni sohni salah den lai
@MohanJeet-z9u
@MohanJeet-z9u 18 күн бұрын
Eh professor ne kitaban te ratta Marya hoeya .kade baani nhi vichari,
@Gopy_Pannu_Turh
@Gopy_Pannu_Turh 16 күн бұрын
Waheguru da ਜਾਪ ਕਰ ਕੇ ਵੇਖ ਬਾਪੂ ਤੂੰ ਫੇਰ ਪਤਾ ਲਗ ਜਾਵੇ ਗਾ ਰੱਬ ਕਿ ਹੁੰਦਾ ਤੂੰ ਕਿਤਾਬਾ ਗ਼ਲਤ ਪੜ ਰਿਹਾ
@13gillshab53
@13gillshab53 13 күн бұрын
Sahi gall
@lalimk6456
@lalimk6456 5 күн бұрын
Tuc ki sikhya waheguru jap cho
@gurlabhsingh8072
@gurlabhsingh8072 19 күн бұрын
ਗੁਰੂ ਘਰਾਂ ਨੂੰ ਅਸੀ ਦੁਕਾਨਾਂ ਵਾਂਗ ਪੈਸਾ ਇਕੱਠਾ ਕਰਦੇ ਹਨ ਧਰਮ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ
@petriksam3640
@petriksam3640 12 күн бұрын
Bilkul sahi gal .kine paathi gurdware cho chori karde vedio ch dikhde ne .aa gurdwareya ch pardhangi vaste ek duje diya pga layi jande ehnu budde nu aa ni dikhda.pujaari ni endi kuddi kadd ke leya geya ??😂😂😂
@user-se9gi7jz7e
@user-se9gi7jz7e 16 күн бұрын
🙏🌿 ਗਉੜੀ ਚੇਤੀ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥ ਬਾਤਨ ਹੀ ਅਸਮਾਨੁ ਗਿਰਾਵਹਿ ॥੧॥ ਐਸੇ ਲੋਗਨ ਸਿਉ ਕਿਆ ਕਹੀਐ ॥ ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥ ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥ ਬੈਠਤ ਉਠਤ ਕੁਟਿਲਤਾ ਚਾਲਹਿ ॥ ਆਪੁ ਗਏ ਅਉਰਨ ਹੂ ਘਾਲਹਿ ॥੩॥ ਛਾਡਿ ਕੁਚਰਚਾ ਆਨ ਨ ਜਾਨਹਿ ॥ ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥ ਆਪੁ ਗਏ ਅਉਰਨ ਹੂ ਖੋਵਹਿ ॥ ਆਗਿ ਲਗਾਇ ਮੰਦਰ ਮੈ ਸੋਵਹਿ ॥੫॥ ਅਵਰਨ ਹਸਤ ਆਪ ਹਹਿ ਕਾਂਨੇ ॥ ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥
@rajbirkaur5073
@rajbirkaur5073 16 күн бұрын
🙏🙏
@garry4017
@garry4017 14 күн бұрын
ਵਾਹ ਗੁਰੂ ਪਿਆਰੇਓ
@AmritpalsinghAmrit-tv8dl
@AmritpalsinghAmrit-tv8dl 14 күн бұрын
Waheguru ji
@13gillshab53
@13gillshab53 13 күн бұрын
ਸ਼ੁਕਰ
@premsingh7355-df9cw
@premsingh7355-df9cw 17 күн бұрын
ਵਿਦੇਸ਼ ਵਿੱਚ ਬੈਠਾ ਬਕਵਾਸ ਕਰਦਾ ਹੈਂ ਭਾਰਤ ਵਿੱਚ ਆ ਕੇ ਵੇਖ ਤੈਨੂੰ ਸਭ ਕੁਝ ਦਿਖਾਈ ਦੇਵੇਗਾ। ਜੋ ਧਾਰਮਿਕ ਗੁਰੂਆਂ ਨੇ ਲਿਖਿਆ ਬਿਲਕੁਲ ਉਵੇਂ ਹੀ ਵਾਪਰ ਰਿਹਾ ਹੈ ਸਿਰਫ ਯਕੀਨ ਕਰਨ ਦੀ ਗੱਲ ਹੈ। ਬਿ੍ਹਮੰਡ ਵਿੱਚ ਸਾਰਾ ਵਰਤਾਰਾ ਵਰਤ ਰਿਹਾ ਤੇਰੇ ਵਰਗੇ ਬੇਸਮਝਾਂ ਨੂੰ ਦਿਖਾਈ ਨਹੀਂ ਪੈਂਦਾ। ਗੁਰਬਾਣੀ ਗਲਤ ਨਹੀਂ ਸਮਝ ਦੀ ਘਾਟ ਹੈ। ਤੇਰੇ ਵੱਸ ਦੀ ਗਲ ਨਹੀ ਤੇਰੇ ਨਾਮ ਨਾਲ ਪਹਿਲਾਂ ਹੀ ਘੱਗਾ ਲਗਾ ਹੈ ਪੰਜਾਬੀ ਕਿਸ ਨੂੰ ਘੱਗਾ ਆਖਦੇ ਨੇ ਤੈਨੂੰ ਪਤਾ ਹੀ ਹੋਣਾ ਚਾਹੀਦਾ ਹੈ।
@Simer1313
@Simer1313 15 күн бұрын
ਘ 😂😂😂😂
@JaswinderSingh-hy7ul
@JaswinderSingh-hy7ul 14 күн бұрын
Ih v vadda murkh lagda
@user-ey4qb9ot6b
@user-ey4qb9ot6b 13 күн бұрын
😂😂😂😂
@13gillshab53
@13gillshab53 13 күн бұрын
Sahi gall baba ji
@balwinderjattana7569
@balwinderjattana7569 18 күн бұрын
ਉੱਲੂ ਕਹਿੰਦਾ ਸੂਰਜ ਨਹੀਂ ‍‌। ਸਾਰਾ ਰੱਬ ਦਾ ਹੁਕਮ ਹੈ ‍‌। ਉੱਲੂ ਵੀ ਚੰਗਾ ਹੈ ਸੂਰਜ ਵੀ ਚੰਗਾ ਹੈ
@piarasingh23
@piarasingh23 10 күн бұрын
Very good thought.
@piarasingh23
@piarasingh23 10 күн бұрын
Good.
@balwindersinghbrar5963
@balwindersinghbrar5963 18 күн бұрын
ਮਨਿੰਦਰਜੀਤ, ਬਹੁਤ ਮਿਹਨਤ ਕਰਦੇ ਹੋ। ਚੰਗੇ ਅਗਾਂਹਵਧੂ ਵਿਚਾਰਾਂ ਵਾਲ਼ੀਆਂ ਸ਼ਖ਼ਸੀਅਤਾਂ ਨਾਲ ਵਾਰਤਾਲਾਪ ਕਰਕੇ ਸਾਨੂੰ ਵਧੀਆ ਪ੍ਰੋਗਰਾਮ ਦੇਖਣ ਸੁਣਨ ਲਈ ਮੁਹੱਈਆ ਕਰਵਾ ਰਹੇ ਹੋ। ਸ਼ਾਬਾਸ਼ ਇਸਨੂੰ ਜਾਰੀ ਰੱਖੋ।
@gurpreetsingh-gf7md
@gurpreetsingh-gf7md 19 күн бұрын
ਘੱਗਾ ਜੀ ਨੂੰ ਮੈਂ ਬਹੁਤ ਟਾਈਮ ਤੋਂ ਸੁਣ ਰਿਹਾਂ, ਉਸ ਬੀਬੀ ਦੀ ਵੀਡੀਓ ਥੱਲੇ ਮੈਂ ਕੁਮੈਂਟ ਕਰ ਦਿੱਤਾ , ਕਿ ਇਹ ਬੀਬੀ ਬਕਵਾਸ ਕਰ ਰਹੀ ਹੈ, ਤਾਂ ਫਿਰ ਅਖੌਤੀ ਪੰਥਕ ਕਹਾਉਣ ਵਾਲੇ ਮੈਨੂੰ ਧਮਕੀਆਂ ਦੇਣ ਲੱਗ ਪਏ ਜੀ, 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@shaktigarnaal9223
@shaktigarnaal9223 19 күн бұрын
ਮੈਂ ਵੀ ਕੀਤਾ ਸੀ
@annaanna-ek4sf
@annaanna-ek4sf 18 күн бұрын
ਵੀਰ ਜੀ ਪ੍ਰਵਾਹ ਨਹੀ ਕਰਦੇ ਧਮਕੀਆਂ ਤੋ ਨਹੀ ਡਰੀਦਾ
@Beast_Singh17
@Beast_Singh17 15 күн бұрын
ਕੋਈ ਦੱਸ ਸੱਕਦਾ ਉਸ ਬੀਬੀ ਦੀ interview ਕਿਥੇ ਮਿਲੇਗੀ?
@gurpreetsingh-gf7md
@gurpreetsingh-gf7md 15 күн бұрын
@@Beast_Singh17 ਭਾਜ਼ੀ, --ਮਿੱਟੀ ਚੈਨਲ-- ਤੇ ਆ ਉਸ ਬੀਬੀ ਦੀ ਇੰਟਰਵਿਊ, ਕਰਨ ਬਾਈ ਨੇ ਕੀਤੀ ਆ ਇੰਟਰਵਿਊ 🙏🙏🙏🙏🙏
@GopiDhillon-L6P1G5
@GopiDhillon-L6P1G5 14 күн бұрын
Veer ji ਜੇ tusi kadhi 2 ja 4 month smadhi la ke ਬੈਠ ਕੇ ਵਾਹਿਗੁਰੂ ਜੀ ਦਾ ਜਾਪ ਕਰਦੇ ਹਾਂ ਤਾਂ fir ਦੱਸੋ ਤਾਂ ਜੇ ਤੁਸੀ ਏਦਾਂ ਕੀਤਾ ਹੈ ਅਤੇ aap ji nu ਕੁਝ nahi ਪ੍ਰਾਪਤ ਨਹੀਂ ਹੋਇਆ ਤਾਂ ਦੱਸੋ. ਜੋ ਲੋਕਾਂ ਨੂੰ ਵਿਸ਼ਵਾਸ ਨਹੀ ਹੈ ਯੂਨੀਵਰਸ ਉਪਰ ਉਹ ਲੋਕ ਕਦੇ ਵੀ ਚੰਗਾ ਕਿਹਾ ਗਿਆ ਬਰਦਾਸ਼ਤ ਨਹੀ ਕਰ ਸਕਦੇ. ਵਾਹਿਗੁਰੂ ਜੀ ਉਹਨਾਂ ਲੋਕਾਂ ਦਾ ਗੁੱਸਾ ਨਹੀ ਕਰਦੇ but try ਕਰਨਗੇ ਕੇ ਉਹ ਕਿਸੇ ਤਰ੍ਹਾਂ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨਾ ਸ਼ੁਰੂ ਕਰ ਦੇਣ. I apologize if anything I said came out harsh. I am sorry. I try my best to write ਪੰਜਾਬੀ. I never went to punjabi school. When you trust in ਵਾਹਿਗੁਰੂ ji, you can get anything and everything. ਵਾਹਿਗੁਰੂ ਜੀ 🙏
@singhsingh8054
@singhsingh8054 19 күн бұрын
ਬਿਲਕੁਲ ਸਹੀ ਕਿਹਾ ਬਾਬਾ ਜੀ, ਕੋਈ ਨਦੀ ਦਾ ਬੰਨ ਲਗਾ ਦਿਓ, ਕੋਈ ਨਹਿਰ ਬਣਾ ਦਿਓ
@Therealliononearth
@Therealliononearth 18 күн бұрын
Tu vich na dub jai nehar de jhuddua
@INDER888
@INDER888 15 күн бұрын
​@@Therealliononearth😂
@gurnam9996
@gurnam9996 16 күн бұрын
Nothing is impossible for a spiritual person He can travel anywhere sun or moon or every where in the universe paradise or hell By meditation of all mighty every thing can be done Always very rare people succeed to do it Others think if we are unable to do it how can others do it but is said jagg me uttam kadhiye virle kayi ke but to tell these experiences have become necessary to motivate others because mostly people think it to be impossible
@jas.karan.55
@jas.karan.55 15 күн бұрын
ਵਿਚਾਰੇ ਵਿਗਿਆਨੀ ਕਿਉਂ ਇੰਨਾਂ ਮੱਥਾ ਮਾਰਦੇ ਵੀ ਚੰਦ ਤੇ ਪਾਣੀ ਹੈ ਕਿ ਨਹੀਂ, nasa ਵਿੱਚ ਜਾ ਕੇ ਭਰਤੀ ਕਿਉਂ ਨੀ ਹੋ ਜਾਂਦੇ ਤੁਹਾਡੇ so called spiritual person 😂
@shivanisharma5562
@shivanisharma5562 19 күн бұрын
ਅਸੀਂ ਹਿੰਦੋਸਤਾਨ ਵਾਲੇ ਰਿਸ਼ਵਤ ਵਿੱਚ ਸ਼ਾਰੇ ਦੇਸ਼ਾਂ ਤੋਂ ਅੱਗੇ ਹਾ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਜ਼ਿਲਾ ਖਰੜ ਗੂਲ ਮੋਹਰ ਪੰਜਾਬ 😮😮😮😮
@BangaSethji
@BangaSethji 18 күн бұрын
ਬਾਈ ਤੇਰਾ ਮਸਲਾ ਅਜੇ ਹੱਲ ਨਹੀ ਹੋਇਆ
@user-hg6xj2vv6u
@user-hg6xj2vv6u 18 күн бұрын
ਬਾਈ ਤੁਸੀ ਮੁੱਖ ਮੰਤਰੀ ਕੋਲ ਜਾਵੋ
@user-hg6xj2vv6u
@user-hg6xj2vv6u 18 күн бұрын
ਬਾਈ ਤੁਸੀ ਮੁੱਖ ਮੰਤਰੀ ਕੋਲ ਜਾਵੋ
@bittusingh-ti5sm
@bittusingh-ti5sm 18 күн бұрын
Bai DC nu application de
@shivanisharma5562
@shivanisharma5562 18 күн бұрын
@@bittusingh-ti5sm ਮੋਹਾਲੀ ਜ਼ਿਲਾ ਡੀ ਸੀ ਦਫ਼ਤਰ ਵਿਖੇ ਇਕ ਇਨਸਾਨ ਕਲਰਕ ਲੱਗਿਆ ਹੈ,ਇਹ ਗੂੰਡਾ ਬੀਜੇਪੀ ਦਾ ਊਸ ਤੋਂ ਵੀ ਇਕ ਲੱਖ ਸੰਠ ਹਜ਼ਾਰ ਰੁਪਏ ਕੈਸ਼ ਲੈਣ ਵਿੱਚ ਕਾਮਯਾਬ ਹੋ ਗਿਆ ਹੈ, ਮੈਂ ਜਦੋਂ ਊਸ ਨੂੰ ਪੂਛਿਆ ਕੀ ਡੀ ਸੀ ਸਾਹਿਬ ਨਾਲ ਗੱਲ ਕਰਨੀ ਸੀ ਇਸ ਰਿਸ਼ਵਤ ਦੀ,ਪਰ ਊਹ ਕਹਿੰਦਾ ਇਸ ਗੂੰਡੇ ਨੂੰ ਡੀ ਸੀ ਵੀ ਜਾਣਦਾਂ ਹੈ,
@VijayKumar-eu9po
@VijayKumar-eu9po 17 күн бұрын
ਇਹ ਧਰਤੀ ਸਵਰਗ ਹੈ ਜੇ ਅਸੀ ਸਭ ਨੂ ਪ੍ਰੇਮ ਕਰੀਏ ਇਮਾਨਦਾਰੀ ਨਾਲ ਜੀਵੀਏ ਹੋਰ ਕਿਤੇ ਨਹੀ
@seeratsandhu5798
@seeratsandhu5798 7 күн бұрын
ਰਹੀ ਪਰਮਾਤਮਾ ਨੂੰ ਮਿਲਣ ਦੀ ਗੱਲ ਤੇ ਫਿਰ ਤੁਸੀਂ ਦੇਖਿਓ ਜਦ ਬੱਚੇ ਖੁਸ਼ ਹੋਣਗੇ ਮਾਂ ਬਾਪ ਅਸ਼ੀਸ਼ ਦੇਣਗੇ ਤਾਂ ਤੁਹਾਨੂੰ ਪਰਮਾਤਮਾ ਦਾ ਕੀ ਦੁਨੀਆਂ ਦੀ ਹਰ ਸ਼ਹਿ ਦੇ ਦਰਸ਼ਨ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@YuvrajSingh-ev4td
@YuvrajSingh-ev4td 17 күн бұрын
ਬਹੁਤ ਬਹੁਤ ਧੰਨਵਾਦ ਅੰਧਵਿਸ਼ਵਾਸ ਤੋ ਪਰਦਾਫਾਸ਼ ਕਰਨ ਲਈ ❤
@user-xg7ct4mi9j
@user-xg7ct4mi9j 18 күн бұрын
ਵਾਹਿਗੁਰੂ ਜੀ। ਤੇਰੀ ਗਲ ਠੀਕ ਹੈ। ਆਕਾਲ ਪੁਰਖ ਹੈ। ਉਸ ਦੇ ਦਰਸ਼ਨ ਕਰਨਾ ਹੈ।ਤਾ ਕਰਾ ਸਕਦੇ ਹਾਂ।ਸਾਰੀ ਵਿਖਰੀ ਸਿੱਖ ਕੌਮ ਦੇ ਆਗੂ ਬੁਧੀਜੀਵੀ ਪ੍ਰਚਾਰਕ ਮਰੀ ਜ਼ਮੀਰ ਵਾਲੇ ਹਨ। ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਕੇ। ਦੁਰਫਿਟੇ ਮੂੰਹ ਐਸੇ ਪ੍ਰਚਾਰਕਾਂ ਦੇ। ਵੀਚਾਰ ਜਰੂਰ ਕਰ ਕੇ ਲਿਖਣਾ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@GurpreetGuri-rd1ck
@GurpreetGuri-rd1ck Күн бұрын
ਉਮਰ ਦੇ ਹਿਸਾਬ ਨਾਲ ਬਾਬੇ ਕੁਝ ਵੀ ਨਹੀਂ ਖੱਟਿਆ ਇਹ ਅੰਦਰ ਦੀ ਗੱਲ ਹੈ ਜੀ ਗੁੰਗਾ ਕੀ ਦੱਸ ਸਕਦਾ ਗੁੜ ਦੇ ਸੁਆਦ ਨੂੰ ਵਾਹਿਗੁਰੂ ਜੀ ਇਸ ਬਾਬੇ ਨੂੰ ਸੁਮੱਤ ਬਖਸ਼ੇ
@shivanisharma5562
@shivanisharma5562 19 күн бұрын
ਰੱਬ ਦਾ ਰਸਤਾ ਹੈ ਹਰ ਇਕ ਇਨਸਾਨ ਦੇ ਅੰਦਰ ਅੱਖਾਂ ਪਿਛੇ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@Deepak.arora48
@Deepak.arora48 19 күн бұрын
Yha kon sunega murkh Shivani sharma ,ye comment me kitni baar dekh chuka ,hadd h yaar agar dikkat h , police se milo ya fir dc office ya sp office ke bahar protest karo sadak par baitho jake ,you tube faltu comments PE action kyo nahi leta
@varindersingh7675
@varindersingh7675 18 күн бұрын
ਦੱਸ ਦੇ ਆਪਾਂ ਹੁਣੇ ਬੰਦਾ ਬਣਾ ਦਿੰਦੇ ਆ ਓਹਨੂੰ
@Chatha21
@Chatha21 17 күн бұрын
​@@varindersingh7675hune bna ge banda bai kive?
@punjjaabdesh8659
@punjjaabdesh8659 17 күн бұрын
ਸਭ ਤੋਂ ਜਿਆਦਾ ਤਾਤਕਵਰ ਥੋਡਾ ਮਨ ਹੁੰਦਾ, ਜਿੱਥੇ ਮਨ ਖੜ ਗਿਆ, ਓਥੇ ਰੱਬ। ਬਾਕੀ ਬੰਦਾ ਤਾਂ ਹਰੇਕ ਆਵਦੇ ਦਿਮਾਗ ਦੇ ਹਿਸਾਬ ਨਾਲ ਵਿਆਖਿਆ ਕਰ ਲੈਂਦਾ। ਮੰਨਣ ਵਾਲੇ ਕੋਲ ਵੀ ਸੌ ਤਰਕ ਹੁੰਦਾ, ਰੱਦ ਕਰਨ ਵਾਲੇ ਕੋਲ ਵੀ।
@jas.karan.55
@jas.karan.55 15 күн бұрын
ਮੰਨਣ ਵਾਲੇ ਕੋਲ਼ ਕੋਈ ਸਬੂਤ ਨਹੀਂ ਹੁੰਦਾ , ਉਹ ਬਸ ਇਹ ਕਹਿੰਦਾ ਕਿ ਮੰਨੋ
@bhagwantsingh9138
@bhagwantsingh9138 19 күн бұрын
ਅੱਜ ਹੋਈ ਹੈ ਇੰਟਰਵਿਊ ਜਾਂ ਵਧੀਆ ਗੱਲਬਾਤ ਇੰਨੇ ਲੰਮੇ ਸਮੇਂ ਤੋਂ ਇਸਦੀ ਹੀ ਉਡੀਕ ਸੀ
@babbusaini5781
@babbusaini5781 11 күн бұрын
ਗੁਰੂ ਨਾਨਕ ਦੇਵ ਜੀ ਨੂੰ ਅਰਬ ਦੀ ਧਰਤੀ ਤੇ ਇਕ ਫ਼ਕੀਰ ਨੇ ਕਿਹਾ ਸੀ ਕਿ ਸੱਤ ਅਸਮਾਨ ਜਾਂ ਗਰੇਹ ਹੀ ਸਾਡੇ ਮੁਹੰਮਦ ਸਾਹਿਬ ਜੀ ਨੇ ਦੱਸੇ ਨੇ, ਤੇ ਗੂਰੁ ਨਾਨਕ ਦੇਵ ਜੀ ਨੇ ਕਿਹਾ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ, ਮੁਹੰਮਦ ਨੇ ਸੱਤ ਅਸਮਾਨ ਹੀ ਵੇਖੇ ਨੇ ਤੇ ਉਹਨਾਂ ਨੇ ਸੱਤ ਬਾਰੇ ਜਾਣਕਾਰੀ ਦਿੱਤੀ, ਏਸ ਲਈ ਉਹ ਗ਼ਲਤ ਨਹੀ, ਤੇ ਮੇਰਾ ਕਿਹਾ ਵੀ ਗ਼ਲਤ ਨਹੀ, ਫ਼ਕੀਰ ਦੇ ਨਾਂ ਮੰਨਣ ਤੇ ਗੂਰੁ ਸਾਹਿਬ ਨੇ ਕਿਹਾ ਕਿ ਤੇਨੂੰ ਜਿਸਤੇ ਜਕੀਨ ਹੈ ਉਸਨੂੰ ਮੇਰੇ ਕੋਲ ਭੇਜ਼, ਫ਼ਕੀਰ ਨੇ ਆਪਣੇ ਪੁੱਤਰ ਨੂੰ ਲਿਆਦਾ, ਫ਼ਿਰ ਗੂਰੁ ਸਾਹਿਬ ਨੇ ਕੁੱਝ ਰਸਦ ਮੰਗਾਇਆ ਤੇ ਦੇਗ ਤਿਆਰ ਕੀਤੀ, ਉਸ ਦੇ ਬਾਅਦ ਫ਼ਕੀਰ ਦੇ ਪੁੱਤ ਦੀ ਬਾਹ ਫੜੀ ਤੇ ਅੱਖਾਂ ਬੰਦ ਕਰਨ ਲਈ ਕਿਹਾ, ਫ਼ਕੀਰ ਦੇ ਪੁੱਤ ਨੇ ਜਦੌ ਅੱਖਾਂ ਖੋਲ੍ਹੀਆਂ ਤੇ ਉਹ ਕਹਿਣ ਲੱਗਾ ਕਿ ਓਸ ਅਰਬਾਂ ਖਰਬਾਂ ਗਰੇਹਾ ਅਸਮਾਨਾਂ ਦੀ ਸੈਰ ਕਰ ਕੇ ਆਇਆ ਹੈ, ਏਹ ਘਟਨਾ ਤੋਂ ਵੀ ਸਿੱਧ ਹੁੰਦਾ ਹੈ ਕਿ ਰੱਬ ਦੀ ਮਰਜ਼ੀ ਹੋਵੈ ਤਾਂ ਰੂਹ ਕਈ ਗਰੇਹਾਂ ਵਿੱਚ ਜਾਇਆ ਜਾਂ ਸੱਕਦਾ ਹੈ, ਫਿਰ ਬੀਬੀ ਸੂਰਜ ਤੇ ਕਿਓ ਨਹੀ ਜਾਂ ਸਕਦੀ।
@garry4017
@garry4017 14 күн бұрын
ਵਾਹਿਗੁਰੂ ਜੀ ਬੇਨਤੀ ਹੈ ਜੀ ਗੁਰਮਤ ਠੋਕ ਕੇ ਮੁੜ ਮੁੜ ਕੇ ਫੁਰਮਾਉਂਦੀ ਕਿ ਆਤਮਾ ਮੁੜ ਮੁੜ ਕੇ ਸਰੀਰ ਧਾਰਨ ਕਰਦੀ ਜੂਨਾਂ ਵਿਚ ਭੋਓਦੀ ਹੈ ਕਿਤੇ ਕਰਮਾਂ ਮੰਨਦੇਆ ਚੰਗਿਆ ਦਾ ਹਿਸਾਬ ਦੇਣਾ ਪੈਂਦਾ ਗੁਰਬਚਨ ਲਖ ਚੁਰਾਸੀ ਭਰਮਦੇ ਭਰਮਦੇ ਦੁਰਲੱਭ ਜਨਮ ਅਬ ਪਾਏਉਂ ਰੇ... ਅਤੇ ਕਈ ਜਨਮ ਭਏ ਕੀਟ ਪਤੰਗਾਂ ਕਈ ਜਨਮ ਗਜ ਮੀਨ ਕੁਰੰਗਾ..... ਅਤੇ ਲਖ ਚੁਰਾਸੀ ਜੂਨ ਉਪਾਈ ਰਿਜਕ ਦੀਆ ਸਭਹੁ ਕੋ ਤਦ ਕਾ...... ਪੜਦੇ ਜਾਵੋਗੇ ਮੁੜ ਮੁੜ ਕੇ ਏਹੋ ਸਿਧਾਂਤ ਸਾਮਨੇ ਆਉਦਾ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਨਾਨਕ ਆਖੇ ਰੇ ਮਨਾ ਸੁੰਨੀਏ ਸਿਖ ਸਹੀ ਲੇਖਾ ਰਬ ਮੰਗੇਸਿਆ ਬੈਠਾ ਕੱਢ ਬਹੀ. ਆਵਾਂਣ ਜਾਣ ਨਾ ਸੂਝਹੀ ਭੀੜੀ ਗਲੀ ਫਹੀ ਕੁੜ ਨਿਖੁਟੇ ਨਾਨਕਾ ਓੜਕ ਸੱਚ ਰਹੀ ਏਸ ਸ਼ਬਦ ਵਿਚ ਵੀ ਅਗੇ ਮਿਲ ਰਹੀ ਸਜਾਵਾਂ ਦਾ ਵੇਰਵਾ ਦੱਸਿਆ ਹੈ ਜੀ ਤਿੱਲ ਵਾਂਗੂ ਪੀਡੇ ਜਾਣ ਦਾ ਵਰਣਨ ਗੁਰਬਾਣੀ ਵਿਚ ਆਉਂਦਾ ਹੈ ਤੇ ਤਪਦੇ ਥਮ ਨਾਲ ਗਰਦਨ ਚਿਮੌਡਨ ਦਾ ਵੀ ਆਤਮਾ ਨੂੰ ਸਜਾ ਨੀ ਦਿੱਤੀ ਜਾ ਸਕਦੀ ਸਰੀਰ ਏਥੇ ਰਹਿ ਗਿਆ ਸਜਾ ਕਿਨੂੰ ਮਿਲੀ ਮੌਤ ਤੋਂ ਬਾਅਦ ਏਥੋਂ ਸੁਖਮ ਸਰੀਰ ਬਣ ਕੇ ਜਾਂਦਾ ਜਿਨੂੰ ਹਸਾਬ ਦੇਣਾ ਤੇ ਸਜਾਵਾਂ ਭੁਗਤਨਿਆ ਪੈਂਦੀਆਂ ਕਈ ਜਨਮਾਂ ਵਿੱਚ ਭੂਤ ਪ੍ਰੇਤ ਸੁਕਰ ਮਿਰਗਾਚ ਦੀ ਗਲ ਵੀ ਬਾਣੀ ਦੱਸਦੀ ਹੈ ਰੱਬ ਨੂੰ ਮਿਲ ਕੇ ਆ ਕੇ ਦਸਨ ਦਾ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛ ਲਓ ਹਜੂਰ ਫਰਮਾਉਂਦੇ ਹਨ ਢਾਂਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕਪੜਾ ਪਾਇਆ ਰਾਗ ਗਾਓ ਕੇ ਵਾਰ ਧੂਰੋ ਫੁਰਮਾਇਆ ਅਗੇ ਮਿਲਦੀਆਂ ਸਜਾਵਾਂ ਬਾਰੇ ਗੁਰੂ ਪਾਤਸ਼ਾਹ ਤੇ ਭਗਤ ਸਹਿਬਾਨਾਂ ਨੇ ਵਰਣਨ ਕੀਤਾ ਹੈ ਕਈ ਥਾਵਾਂ ਤੇ ਕਹੋ ਕਬੀਰ ਭਇਓ ਜਬ ਲੇਖੇ ਜੋ ਜੋ ਕੀਨੋ ਸੋਈ ਸੋਈ ਪੇਖਿਓ ... ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੇ ਆਖੀ ... ਗੁਰਬਾਣੀ ਲਿਖਣ ਵਿਚ ਗ਼ਲਤੀ ਹੋਈ ਹੋਵੇ ਤੇ ਹਥ ਬਨ ਕੇ ਮਾਫ਼ੀ ਪਰ ਏਨਾ ਸਿਧਾਂਤ ਤੇ ਮੇਰੇ ਜਿਆ ਮੂਰਖ ਹੀ ਦੱਸ ਰਿਹਾ ਗੁਰਮੁਖਾ ਦੀ ਅਵਸਥਾ ਉਹੋ ਜਾਣਦੇ ਹਨ ਆਤਮਾ ਪਿਛਲੇ ਕੀਤੇ ਕਰਮਾਂ ਦੇ ਸੰਸਕਾਰ impressions ਲੈ ਕੇ ਆਉਂਦੀ ਹੈ ਤੇ ਜੇ ਰਬ ਦੇ ਗੁਣ ਗਾਇ ਮਨ ਬਚ ਕਰਮ ਕਰਕੇ ਤੇ ਆਤਮਾ ਦੀ ਮੇਲ ਲਥ ਜਾਂਦੀ ਹੈ ਤੇ ਓਸਦੀ ਜੋਤ ਰਬ ਨਾਲ ਇਕ ਮਿਕ ਹੋ ਜਾਂਦੀ ਹੈ ਤੇ ਆਉਣਾ ਜਾਣਾ ਮੁੱਕ ਜਾਂਦਾ ਹੈ ਆਪਾਂ ਸਾਰੇ ਏਹ ਗੁਰਸਿਧਾਂਤ ਤੋ ਜਾਣੂ ਹਾਂ ਤੇ ਗੁਰੂ ਦੇ ਸਿੱਖ ਹੋ ਕੇ ਅਸਾਨੂੰ ਗੁਰੂ ਬਚਨਾ ਤੇ ਦ੍ਰਿੜ ਵਿਸ਼ਵਾਸ ਹੋਣਾ ਸੋਭਦਾ ਹੈ
@reeallifed.s.bhullar7698
@reeallifed.s.bhullar7698 17 күн бұрын
ਬਾਪੂ ਜੀ ਤੁਹਾਡਾ ਬਹੁਤ ਧੰਨਵਾਦ ਜੀ ਪਰ ਤੁਹਾਨੂੰ ਕੁੱਝ ਵੀ ਪਤਾ ਨਹੀਂ ਹੈ ਜੀ 🙏 ਕਲਯੁੱਗ ਹੈ ਕਲਯੁੱਗ ਨੇ ਸਾਰਿਆਂ ਦੇ ਅੰਦਰ ਆਪਣਾ ਘਰ ਬਣਾ ਲਿਆ ਹੈ ਕਲਯੁੱਗ ਵਿਚ ਜੋ ਜੋ ਹੋਣਾ ਹੈ ਉਹ ਪਹਿਲਾਂ ਹੀ ਦੱਸ ਦਿੱਤਾ ਸੀ 🙏 ਵੇਦਾਂ ਸ਼ਾਸਤਰਾਂ ਗ੍ਰੰਥ ਸਾਹਿਬ, ਬੇਹਬਲ,ਕੁਰਾਣ ਵਿਚ ਪਹਿਲਾਂ ਹੀ ਦੱਸ ਦਿੱਤਾ ਸੀ 🙏 ਕਦੇ ਮੰਨੋਂ ਪੜ ਕੇ ਵੇਖੋ, ਹਵਾ ਹੈ ਪਰ ਦਿਖਾਈ ਨਹੀਂ ਦਿੰਦੀ,ਕਮਾਦ ਗੰਨਿਆਂ ਵਿਚ, ਖੰਡ,ਸ਼ਕਰ,ਗੁੜ, ਹੈ ਪਰ ਦਿਖਾਈ ਨਹੀਂ ਦਿੰਦਾ, ਉਦਾਹਰਣ ਤੋਰ ਤੇ ਹੋਰ ਵੀ ਬਹੁਤ ਕੁਝ ਹੈ ਜੀ 🙏, ਰੱਬ ਕੁੱਝ ਵੀ ਕਰ ਸਕਦਾ ਹੈ ਜੀ, ਦੁੱਧ ਦਾ ਸੁਆਦ ਉਨ੍ਹਾਂ ਨੂੰ ਹੀ ਪਤਾ ਹੈ ਜਿਨਾਂ ਜਿਨ੍ਹਾਂ ਨੇ ਪੀਤਾ ਹੈ, ❔❔❔❔❓
@Gopy_Pannu_Turh
@Gopy_Pannu_Turh 15 күн бұрын
@@reeallifed.s.bhullar7698 bappu rabb nai ga pta is nu vi nai sb ਸਿਮਰਨ ਕਰੋ ਗੁਰਬਾਣੀ ਪੜ੍ਹੋ ਬੱਸ ਕੋਈ ਚੰਗਾ ਦਸਦਾ ਤਾਂ ਸੁਣ ਲਾਓ ਬਾਪੂ ਤਾਂ ਮਨੁੱਖ ਦੀਆਂ ਗੱਲਾਂ ਕਰਦਾ ਗੁਰਬਾਣੀ ਬਾਰੇ ਕੁਝ ਸਹੀ ਨਈ ਦਸਿਆ
@malkiatsingh5143
@malkiatsingh5143 17 күн бұрын
ਘੱਗਾ ਸਾਹਿਬ ਨੇ ਧਰਮ, ਰੱਬ ਅਤੇ ਭੂਤ ਪ੍ਰੇਤਾਂ ਦੀ ਵਿਗਿਆਨਕ ਵਿਆਖਿਆ ਕਰਨ ਜਾ ਯਤਨ ਕੀਤਾ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਨਾਨਕ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਨੂੰ ਪ੍ਰੈਕਟਿਕਲ ਢੰਗ ਨਾਲ ਜੀਉਣ ਦਾ ਸੁਨੇਹਾ ਦਿੱਤਾ ਹੈ।
@SAMFERLUV
@SAMFERLUV 14 күн бұрын
Acha Aur jo Gyan Guru Nanak ji ne shuru mein hi diya tha keerat kro naam japo uska kya ,Guru Nanak se asli rasta dikhaya dhyan marg ke jariye apne ander us rabb ko dunde aur dubara jun mein na ana pade uska rasta btaya hai..
@malkiatsingh5143
@malkiatsingh5143 17 күн бұрын
ਪਲੈਟੋ ਦਾ ਪਰਲੋਕੀ ਮਾਇਆ ਜਾਲ ਆਪਣੇ ਆਪ ਨੂੰ ਅਤੇ ਆਪਣੇ ਦਰਵੇਸ਼ ਬਾਦਸ਼ਾਹ ਨੂੰ ਅਲੌਕਿਕ ਚੇਤਨਾ ਦੇ ਸੁਵਾਮੀ ਸਿੱਧ ਕਰਨ ਲਈ ਉਣਿਆ ਸੀ। ਦੋ ਹਜ਼ਾਰ ਸਾਲ ਤੱਕ ਉਸ ਦੀ ਅਲੌਕਿਕ ਮਹਾਂਨਤਾ ਚੇਤਨਾ ਦਾ ਰਾਹ ਰੋਕਣ ਵਿਚ ਸਫ਼ਲ ਰਹੀ। ਰੈਫਰਮੇਸ਼ਨ ਅਤੇ ਰਿਨੇਸਾਂਸ ਦੇ ਆਗਮਨ ਨਾਲ ਅਲੌਕਿਕਤਾ ਦਾ ਜਮੂਦ ਟੁੱਟਿਆ ਅਤੇ ਵਿਗਿਆਨਕ ‌ਯੁੱਗ ਦੀ ਸ਼ੁਰੂਆਤ ਹੋਈ ਪਰ ਧਰਮ ਦੇ ਲੰਮੇ ਸਮੇਂ ਤੱਕ ਵਿਰੋਧ ਦੇ ਚਲਦਿਆਂ ਆਖ਼ਿਰ ਵਿਗਿਆਨ ਜਿੱਤਦਾ ਗਿਆ ਅਤੇ ਧਰਮ ਦੀ ਹਾਰ ਹੋਈ...........
@dilbaghsingh4097
@dilbaghsingh4097 15 күн бұрын
ਇਹ ਤਾਂ ਉਹ ਹੀ ਜਾਣੇ ਜਿਸ ਦੀ ਸੁਰਤ ਰੱਬ ਨਾਲ ਲਗਦੀ ਹੈ ਜਾਂ ਨਹੀਂ। ਪਰ ਰੂਹਾਨੀਅਤ ਨੂੰ ਅਸੀਂ materialistic ਦੁਨੀਆ ਨਾਲ ਤੁਲਨਾ ਨਹੀਂ ਕਰ ਸਕਦੇ।ਜੇ ਬਾਣੀ ਸੱਚੀ ਹੈ ਤਾਂ ਸ੍ਵਰਗ ਨਰਕ ਵੀ ਹੈ ਤੇ ਪਰਮਾਤਮਾ ਵੀ ਹੈ।ਸੂਰਜ ਤੇ ਚੰਦਰ ਲੋਕ ਵੀ ਹਨ। ਬਾਕੀ ਰੂਹਾਨੀ ਸਫ਼ਰ (ਜਿਸ ਨੂੰ ਕੁੱਝ ਨਜ਼ਰ ਆਇਆ ਹੋਵੇ ਤਾਂ) ਸੱਚਾਈ ਓਹੀ ਜਾਣਦਾ ਹੈ। ਇਹ ਨਾਮ ਜਪਣ ਵਾਲਾ ਹੀ ਜਾਣਦਾ ਹੈ। ਵੈਸੇ ਜਿਸਨੂੰ ਰੁਹਾਨੀ ਅਭਿਆਸ ਵਿਚੋਂ ਰਸ ਆਉਂਦਾ ਹੈ ਜਾਂ ਕਿਸੇ ਮੰਜ਼ਿਲੇ ਮਕਸੂਦ ਤੱਕ ਪਹੁੰਚਦਾ ਹੈ ਓਹ ਰੌਲਾ ਨਹੀਂ ਪਾਉਂਦਾ।
@bhagwantsingh9138
@bhagwantsingh9138 19 күн бұрын
ਬਾਪੂ ਇੰਦਰ ਸਿੰਘ ਘੱਗਾ ਜੀ ਬਹੁਤ ਮਹਾਂਨ ਇਨਸਾਨ ਹਨ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਬਾਪੂ ਹੁਰਾਂ ਕੋਲੋਂ ਸਾਨੂੰ ਮਾਣ ਹੈ ਕਿ ਇੰਦਰ ਸਿੰਘ ਘੱਗਾ ਜੀ ਸਾਡੀ ਜ਼ਿੰਦਗੀ ਵਿੱਚ ਆਏ
@JarnailSingh-in3ux
@JarnailSingh-in3ux 18 күн бұрын
Panj tant duniya ch Pawan Pani Aag Dharti Aakash jivan hai jivan hai sacche bhagtaag nahin Sade kagaji sharm karo
@ssbani6949
@ssbani6949 19 күн бұрын
❤❤❤ ਬਾਪੂ ਸਹੀ ਗੱਲਾਂ ਨੇਂ
@MohanSingh-ty9gz
@MohanSingh-ty9gz 19 күн бұрын
ਬਾਪੂ ਘੱਗਾ ਜੀ। ਭਾਈ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ। ਭਾਈ ਰਣਜੀਤ ਸਿੰਘ।ਦਾ ਬਹੁਤ ਬਹੁਤ ਧੰਨਵਾਦ ਜ਼ਿੰਦਗੀ ਦਾ ਵਾਧੂ ਬੂਝ ਲਾਹ ਤਾ। ਜ਼ਿੰਦਗੀ ਸੌਖੀ ਹੋ ਗਈ
@gurdialhothi5181
@gurdialhothi5181 19 күн бұрын
ਘੱਗਾ ਰਾਮ ਦੇ ਜੁੱਤੀ ਬਹੁਤ ਫਿ ਰੀ ਸੀ ਮਾਲਟਨ ਕੈਨੇਡਾ ਇੱਕ ਨੰਬਰ ਦਾ ਉੱਲੂ 😂😅ਬੰਦਾ ਸਾਰਾ ਦਿਨ ਸੜੀ ਹੋਈ ਗੈਸ ਮਾਰਦਾ
@deepfacts7775
@deepfacts7775 19 күн бұрын
@@gurdialhothi5181 ਸਹੀ ਗੱਲ ਏ ਇਹ ਬੁਜਰਾ ਨੂੰ ਕੀ ਪਤਾ
@gurchransingh5674
@gurchransingh5674 19 күн бұрын
@@MohanSingh-ty9gz ਲੱਖ ਲੱਖ ਲਾਹਣਤਾ ਤੈਨੂੰ ਜੰਮਣ ਵਾਲਿਆ ਤੇ ਨਾਮ ਨਾਲ ਸਿੰਘ ਸਬਦ ਲਿਖਿਆ ਗੰਦਾ ਖੂਨ ਗੰਦਾ ਹੀ ਹੁੰਦਾ
@shanky628
@shanky628 19 күн бұрын
Sai gal chubdi tuanu​@@gurchransingh5674
@shanky628
@shanky628 19 күн бұрын
​@@gurdialhothi5181tu sungda huna lagda 😂😂
@gurlabhsingh8072
@gurlabhsingh8072 19 күн бұрын
ਇਹ ਤਾਂ ਆਮ ਸੰਗਤਾਂ ਨੂੰ ਪਤਾ ਲੱਗਦਾ ਅੱਜ ਵਾਲਾ ਧਰਮ ਤਾਂ ਨਹੀਂ ਹੈ ਵੱਡੀ ਗੜਬੜ ਹੋਈ ਹੈ ਬਾਬਾ ਗੁਰੁ ਨਾਨਕ ਜੀ ਖੇਤੀ ਵੀ ਕਰਦੇ ਰਹੇ ਅਤੇ ਕੀਰਤ ਕਰਨ ਨੂੰ ਪਹਿਲ ਦਿੱਤੀ ਬਾਬਾ ਗੁਰੂ ਨਾਨਕ ਜੀ ਦੇ ਤਿੰਨ ਸਿਧਾਂਤ ਕੀਰਤ ਕਰੋ ਵੱਡ ਛਕੋ ਨਾਮ ਜਪਣ
@amanpreetsingh4491
@amanpreetsingh4491 16 күн бұрын
ਕਿਰਤ ਕਰੋ ਵੰਡ ਛਕੋ ਨਾਮ ਜਪੋ
@Kiranpal-Singh
@Kiranpal-Singh 15 күн бұрын
ਇਹ ਤਰਕਸ਼ੀਲ ਇੰਦਰ ਘੱਗਾ ਤਵੇ ਦਾ ਕਾਲਾ ਪਾਸਾ ਅਤੇ ਇਸਦੇ ਭਰਾ ਹਰਪਾਲ ਸਿੰਘ ਪੰਨੂ ਨੂੰ ਸੁਣੋ-ਰੂਹ ਖੁਸ਼ ਹੋ ਕਾਂਦੀ ਹੈ !
@KhushalSingh-im3wo
@KhushalSingh-im3wo 18 күн бұрын
ਸਹੀ ਕਿਹਾ ਬਾਬਾ ਜੀ ਜਿਓਂਦੇ ਰਹੋ
@SamChauhan-uc7fj
@SamChauhan-uc7fj 7 күн бұрын
ਬਾਬਾ ਜੀ ਇਸ ਜਗਾਹ ਤੇ ਤੁਸੀ ਗਲਤ ਹੋ ਵਿਗਿਆਨ ਤੋਂ ਬਹੁਤ ਦੂਰ ਨਾ ਇਹ ਗੱਲਾਂ ਸੁਖਮ ਸਰੀਰ ਨਾਲ ਇਨਸਾਨ time travel kr ਸਕਦਾ, ਨਾਲੇ ਜਿਸ ਦੇ ਮਨ ਵਿਚ ਪ੍ਰਮਾਤਮਾ ਨੂੰ ਮਿਲਣ ਦੀ ਤੜਫ ਹੋਵੇ ਉਹ ਸਵ ਕੁਛ ਕਰ ਸਕਦਾ
@amanjeetsingh730
@amanjeetsingh730 18 күн бұрын
ਬਹੁਤ ਜੁਤੀਆ ਖਾਂਦੈ ਇਹ
@gurlabhsingh8072
@gurlabhsingh8072 19 күн бұрын
ਅੱਖਾ ਖੋਲ ਦਿੰਦੇ ਹਨ ਬਾਪੂ ਜੀ ਪੱਤਰਕਾਰ ਵੀਰ ਜੀ ਦਾ ਧੰਨਵਾਦ ਸੱਚ ਬੋਲਣ ਵਾਲੇ ਅਸਲੀ ਸੰਤ ਬਾਪੂ ਜੀ ਨੂੰ ਲੈ ਕੇ ਆਏ ਅੰਧਵਿਸ਼ਵਾਸ ਲੋਕਾਂ ਨੂੰ ਮਿਰਚਾਂ ਤਾਂ ਲੱਗਣ ਗਿਆ
@fivestar3216
@fivestar3216 18 күн бұрын
मुझे तो पहली बार पता चला कि मिर्ची अंधविश्वासी को लगती है मैं तो सोचता रहा कि किसी पौधे पर लगती होगी मिर्ची
@Seefull385
@Seefull385 18 күн бұрын
ਰਬ ਨੂੰ ਨਾ ਮੰਨਣ ਵਾਲੇ ਨੂੰ ਸੰਤ ਨਹੀਂ ਨਾਸਤਿਕ ਕਿਹਾ ਜਾਂਦਾ ਹੈ।
@user-gy1bt1fm7r
@user-gy1bt1fm7r 18 күн бұрын
Nastik dea akha khulia hundia Han oh sab janda hunda
@Gurudayaa
@Gurudayaa 17 күн бұрын
ਅੱਜ ਪਾਗ਼ਲ ਹੋ ਗਿਆ ਹੈ
@fivestar3216
@fivestar3216 17 күн бұрын
@@Gurudayaa aamne Samne milane ki Himmat hai कमेंट पर या युटुब पर ही बकवास करते रहते हो
@harjindrasingh2966
@harjindrasingh2966 18 күн бұрын
ਬਾਬਾ ਜੀ ਮੈਂ ਬੀਬੀ ਦੇ ਬਾਰੇ ਬਹੁਤ ਕੁਝ ਨਹੀਂ ਜਾਣਦਾ ਪਰ ਇਹ ਜ਼ਰੂਰ ਜਾਣਦਾ ਕਿ ਤੁਸੀਂ ਵੀ ਗੁਰਬਾਣੀ ਦੀ ਸਹੀ ਵਿਆਖਿਆ ਨਹੀਂ ਕਰ ਰਹੇ
@sunnykumarsunny8478
@sunnykumarsunny8478 16 күн бұрын
Kehdi bibi di gal kar rahe ne baba ji naam dasna veer ji
@Gopy_Pannu_Turh
@Gopy_Pannu_Turh 16 күн бұрын
Bappu ji naam ta ਅੱਖਾਂ ਬੰਦ ਕਰ ਕੇ ਹੀ ਜਾਪਿਆ ਜਾਂਦਾ ਜੀ ਅੱਖਾਂ ਖੋਲ ਕੇ ਵਿਚਾਰ ਹੀ ਨਈ ਮੁੱਕਦੇ ਅੱਖਾਂ ਖੋਲ ਕੇ ਤਾਂ ਰੱਬ ਨਾਲ ਨਈ ਜੁੜਿਆ ਜਾਂਦਾ ਜੀ
@13gillshab53
@13gillshab53 13 күн бұрын
ਵਿਚਾਰ ਤਾਂ ਅੱਖਾਂ ਬੰਦ ਕਰ ਕੇ ਵੀ ਨਹੀਂ ਮੁੱਕਦੇ ਬਾਬਾ ਜੀ ਮਾਫ਼ੀ
@NKGKN
@NKGKN 12 күн бұрын
@@13gillshab53 ਪਰ ਅੱਖਾਂ ਬੰਦ ਕਰਕੇ ਗੁਰ ਮੰਤਰ ਵਿਚ ਸੁਰਤ ਜੋੜਨ ਨਾਲ ਵਿਚਾਰ ਦੂਰ ਹੋ ਜਾਂਦੇ ਹਨ
@deedawary4196
@deedawary4196 10 күн бұрын
ਬਾਪੂ ਘੱਗਾ ਜੀ। ਬਹੁਤ ਵਧੀਆ। । ਪਰ ਇਹ ਅੰਨ੍ਹੇ ਲੋਕ, ਤੁਹਾਡੀ ਸੋਚ ਨ੍ਹੀ ਸਕਣਗੇ।
@RanjitSingh-pq3cc
@RanjitSingh-pq3cc 13 күн бұрын
ਇਸਨੇ ਨਾਮ ਸਿਮਰਨ ਦੀ ਕੋਈ ਕਮਾਈ ਨਹੀਂ ਕੀਤੀ ਫੇਰ ਇਹ ਕਿਵੇਂ ਮੁਕਤ ਹੋ ਸਕਦਾ ਹੈ l ਇਹ ਹਜੇ ਸੰਸਾਰੀ ਹੈ ਉਸਨੂੰ ਅਕਾਲਪੁਰਖ ਨੂੰ ਜਾਨਣਾ ਜਰੂਰੀ ਹੈ l
@ManjitKaur-kb3dq
@ManjitKaur-kb3dq 14 күн бұрын
ਨਾਸਤਿਕ ਬੁੱਢਾ ਮਸਕੀਨ ਜੀ ਹੁੰਦੇ ਓਹਨਾਂ ਅੱਗੇ ਬੋਲਕੇ ਦਿਖਾਉਂਦਾ
@13gillshab53
@13gillshab53 13 күн бұрын
Mere naal gall karwao is rab de bande di, Is babe d galti nahi hai
@BittuSingh-hv7sf
@BittuSingh-hv7sf 19 күн бұрын
ਪਹਿਲੀ ਵਾਰ ਕਿਸੇ ਸੰਤ ਮਹਾਂਮਾਨਵ ਦੇ ਦਰਸ਼ਨ ਹੋ ਗਏ ਭਾਰਤ ਨੂੰ ਇਹਨਾਂ ਵਿਹਲੜਾਂ ਨੇ ਬਰਬਾਦ ਕਰ ਦਿੱਤਾ ਗਰੀਬੀ ਵਧਣ ਦਾ ਸਭ ਨਾਲੋਂ ਵੱਡਾ ਕਾਰਣ ਇਹ ਹਨ
@Therealliononearth
@Therealliononearth 18 күн бұрын
Tu agge vadha la bharat nu
@NiCe-ij3zo
@NiCe-ij3zo 18 күн бұрын
hai baki sab ta jive bewkoof hi bethe ne, tu te tera eh baba fir kuch kar lo ikate ho ke.
@Therealliononearth
@Therealliononearth 18 күн бұрын
@@NiCe-ij3zo yltu ki kar leya harmdea
@NiCe-ij3zo
@NiCe-ij3zo 17 күн бұрын
@@Therealliononearth le das teri bolni das di kheri soch da malak hai tu tv te pogo dekhn waliyaaa!
@Therealliononearth
@Therealliononearth 17 күн бұрын
@@NiCe-ij3zo kade sher shikar karda nahi dekhya landua, kade sher v hiran nu pyar nal bolda, bas tere warge di sidhi bhen ghado, jithe milde tere warge ona nu jutti fero hor koi hall nahi tuhda, jina ne gurua di kurbani bhula diti
@satkar204
@satkar204 19 күн бұрын
Baba g ,TUC Detective Sidhu ji nu milu, ho sakda oh tuhade mann de shanke door kar dain.
@legendsidhumoosewala9232
@legendsidhumoosewala9232 19 күн бұрын
100% right
@satamsingh6432
@satamsingh6432 19 күн бұрын
ਬਿਲਕੁਲ ਸਹੀ ਗੱਲ ਕੀਤੀ ਬਾਪੂ ਇੰਦਰ ਸਿੰਘ ਜੀ
@user-pk3rn8zz1b
@user-pk3rn8zz1b 19 күн бұрын
ਪਿਡੰ ਬ੍ਹਲੇਰਤੋ
@jaswindersingh6019
@jaswindersingh6019 19 күн бұрын
ਪਤਰਕਾਰਾਂ ਨੇ ਗੰਦ ਪਾਇਆ ਗਲ ਕਿਤੋਂ ਸੁਰੂ ਕੀਤੀ ਆ ਤੇ ਲੈ ਕਿਤੇ ਗਿਆ ਸਿਰਫ ਵੀਡੀਓ ਲੰਬੀ ਕਰਨ ਲਈ
@jaswindersingh6019
@jaswindersingh6019 19 күн бұрын
ਇਸ ਦੀ ਇੰਟਰਵਿਊ ਉਹ ਲਵੇ ਜਿਸ ਨੇ ਗੁਰੂ ਗ੍ਰੰਥ ਸਾਹਿਬ ਤੇ ਪੜਾਈ ਕੀਤੀ ਆ ਪਤਰਕਾਰ ਨੂੰ ਕੋਈ ਨੌਲਜ ਨਹੀ ਇਸ ਵਿਸ਼ੇ ਤੇ
@Voiceoftruthxf88g
@Voiceoftruthxf88g 18 күн бұрын
ਭਾਈ ਤੂੰ ਕਰ ਲੈ ਇੰਟਰਵਿਊ ਤੇਰੇ ਵਰਗੇ ਨੂੰ ਇਲ ਦੀ ਥਾਂ ਕੁੱਕੜ ਨਹੀਂ ਆਉਦਾ
@daljeetsingh9255
@daljeetsingh9255 18 күн бұрын
Tu kr himmat tere to siana duniya vich kehda
@ManjeetSingh-nu1jg
@ManjeetSingh-nu1jg 18 күн бұрын
Murakhe nal na loojhiye 🙏
@nevergiveup5710
@nevergiveup5710 16 күн бұрын
Sahi khea y g tusi aj kal bs tattu youtubers nu bs views and likes chahide ne ena bhenhoda nu ena de pind ch ta koi pushda ni pta v j youtube opar boli v gaye ta khera kise ne farna
@ManjitKaur-kb3dq
@ManjitKaur-kb3dq 14 күн бұрын
Right 👍
@pb-05ferozepuria52
@pb-05ferozepuria52 18 күн бұрын
ਇਹਨੂੰ ਏ ਨਹੀ ਪਤਾ ਕਿ ਉਹਨੇ ਸੂਖਮ ਰੂਹ ਧਿਆਨ ਚ ਬੈਠ ਕੇ ਉੱਡਣ ਦੀ ਗੱਲ ਕੀਤੀ ਏ ਸਰੀਰ ਨੂੰ ਲੈ ਕੇ ਉੱਡਣ ਤੇ ਅੜਿਆ ਬੈਠਾ ਨਾਸਤਕ ਬੁੜਾ
@kaurbrar4101
@kaurbrar4101 16 күн бұрын
😂😂😂😂😂😂 ਇਹ ਲੈਣਗੇ ਰੱਬ ਨਾਲ ਹੁਣ ਸਿੱਧੀ ਟੱਕਰ।। ਬੇਵਕੂਫ ਨਾਸਤਿਕ ਲੋਕ।
@monubhelley4641
@monubhelley4641 15 күн бұрын
Tuai vi chle jao surj te os nal
@kaurbrar4101
@kaurbrar4101 15 күн бұрын
@@monubhelley4641 Tusi v chale jayo, chahe raste ch hi uttar jayo..😏
@pb-05ferozepuria52
@pb-05ferozepuria52 15 күн бұрын
@@monubhelley4641 Teri ki kise cheek pwa ti jo ro pea eee
@parminderkaur8044
@parminderkaur8044 11 күн бұрын
ਇਹਨਾ ਨੇ ਧੁੱਪ ਵਿੱਚ ਕੇਸ ਚਿੱਟੇ ਕਰਲੇ ਮੂਰਖੋ ਸੂਖਮ ਸਰੀਰ ਜਾਂਦੇ ਨੇ ਆਹ ਹੱਡ ਮਾਸ ਦੇ ਸਰੀਰ ਨਹੀਂ ਜਾਂਦੇ ਸਾਰੀ ਗੁਰਬਾਣੀ ਵਿੱਚ ਦਰਜ ਹੈ
@Harpreet_singh_khalsa
@Harpreet_singh_khalsa 17 күн бұрын
ਜਮ ਕਾ ਠੇਗਾ ਬੁਰਾ ਹੈ ਉਹ ਨਹੀ ਸਹਿਆ ਜਾਇ l ਧਰਮ ਰਾਇ ਜਬ ਲੇਖਾ ਮਾਗੇ ਤਬ ਕਉਨ ਪੜਦਾ ਤੇਰਾ ਢਾਕੇ ਕਈ ਕੋਟਿਭੂਤ ਪ੍ਰੇਤ ਸੂਕਰ ਮਿਰਗਾਚ ਗੁਰਬਾਣੀ ਦੇ ਵਿੱਚ ਅਨੇਕਾਂ ਹੀ ਇਹੋ ਜਿਹੀਆਂ ਪੰਗਤੀਆਂ ਹਨ ਜਿਨਾਂ ਸਿੱਧ ਹੁੰਦਾ ਹੈ ਕਿ ਇਹ ਸਾਰੀਆਂ ਜੂਨਾਂ ਹੈਨ ਸੰਤ ਬਾਬਾ ਗਿਆਨੀ ਸੰਤ ਸਿੰਘ ਜੀ ਮਸਕੀਨ ਵੀ ਇੱਕ ਵਾਰ ਇਹ ਵਿਚਾਰ ਦੱਸਦੇ ਹਨ ਕਿ ਜਿਹੜੇ ਆਪਣੇ ਦੂਸਰੇ ਗ੍ਰਹਿ ਹਨ ਜਿਵੇਂ ਕਿ ਚੰਦ ਹੈ ਸੂਰਜ ਹੈ ਸ਼ੁਕਰ ਗ੍ਰਹਿ ਅਨੇਕਾਂ ਹੀ ਸਤ ਅਠ ਗ੍ਰਹ ਹਨ ਉਹਨਾਂ ਤੇ ਵੀ ਉਹ ਸੂਕਸ਼ਮ ਰੂਹਾਂ ਜਿਹੜੀਆਂ ਉਹ ਰਹਿੰਦੀਆਂ ਹਨ ਨਾਲੇ ਇਹ ਕਹਿੰਦਾ ਹੈ ਕਿ ਸੂਰਜ ਤੇ ਅਸੀਂ ਕੋਈ ਜਾ ਨਹੀਂ ਸਕਦ ਲੇਕਿਨ ਅਸੀਂ ਤਾਂ ਹੈ ਹੀ ਸਾਰੇ ਸਟਾਰਡਸਟ ਇਹ ਬਾਬਾ ਐਵੇਂ ਹੀ ਭਕਾਈ ਮਰ ਜਾਂਦਾ ਇਹਨੂੰ ਕਿਤਾਬੀ ਗਿਆਨ ਹੈ ਅੰਦਰੂਨੀ ਗਿਆਨ ਨਹੀਂ ਹੈ
@user-zu2gx1uw7h
@user-zu2gx1uw7h 16 күн бұрын
Veer ji ih Nastik birti Vala mera te svaas v Parmatma di yaad vich lge ehi ardaas guru ji age
@GurpreetSingh-ow6uw
@GurpreetSingh-ow6uw 16 күн бұрын
Pakhi marda ae
@RavinderSingh-cs6ve
@RavinderSingh-cs6ve 16 күн бұрын
Right veer ji
@SandeepSingh-zi3nc
@SandeepSingh-zi3nc 16 күн бұрын
Bilkul veer💯
@BlessingsofWaheguru-ds4zu
@BlessingsofWaheguru-ds4zu 15 күн бұрын
@ Harpreet Singh...very true Waheguru, these things exist very much. Only in Soorti can one see all this.
@jagga976
@jagga976 17 күн бұрын
ਕੁਝ ਨੀ ਪਤਾ ਏਨੂੰ❤ ਜਿੱਥੇ ਜਾ ਕੇ ਪੂਰੀ ਦੁਨੀਆਂ ਦੀ ਸੋਚ ਖਤਮ ਹੁੰਦੀ ਆ ਉਥੋਂ ਤਾਂ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸੋਚ ਸੁਰੂ ਹੁੰਦੀ ਆ, 🙏🏻 ,
@sarakaul9409
@sarakaul9409 17 күн бұрын
Koi rab nahi he
@jagga976
@jagga976 17 күн бұрын
@@sarakaul9409 veer ji hun aa kaljog , te maharaj phela hi das gye see k. On wale samye vish loka gurbani parne shad dene aa, Bilkul oda hi oo rea,, hun te tusi aapp hi kande hoo rabb ni hega
@sukhbirkaur2931
@sukhbirkaur2931 16 күн бұрын
🙏👍
@user-mt7gh3pu9q
@user-mt7gh3pu9q 15 күн бұрын
👍❤
@user-ii5le4ri6c
@user-ii5le4ri6c 4 күн бұрын
Mai bapu ji di vichaara naal bilkul shmt aa,bapu ji kora schh bol rhe ne ji 👌👌👌👌
@dairygrowth
@dairygrowth 19 күн бұрын
ਘੱਗਾ ਜੀ ਗੁਰਬਾਣੀ ( ਗੁਰਮਤਿ ) ਦੀ ਸਹੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ
@gurlabhsingh8072
@gurlabhsingh8072 19 күн бұрын
ਅੱਜ ਕੱਲ ਦੇ ਪਖੰਡੀ ਸਾਧ ਮਹਾਪੁਰਸ਼ਾਂ ਨਕਲੀ ਮਰਯਾਦਾ ਦੇ ਨਾਮ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨੇੜੇ ਨਹੀਂ ਫਟਕਣ ਦਿੰਦੇ ਅੱਜ ਤੋਂ ਡੇਢ ਸੌ ਸਾਲ ਪਹਿਲਾਂ ਗੁਰਦੁਆਰੇ ਨਹੀਂ ਸੀ ਇਹ ਤਾਂ ਅੰਗਰੇਜ ਲੈ ਕੇ ਆਏ ਮੰਦਿਰ ਦੀ ਨਕਲ ਤੇ ਪਹਿਲਾਂ ਸਥਾਨ ਸਨ ਉਹ ਵੀ ਥੋੜੇ ਬਾਦਲਾਂ ਦੇ ਰਾਜ ਵਿੱਚ ਨਕਲੀ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸ਼ਰੀਕ ਪੈਦਾ ਕੀਤਾ ਪੰਜ ਤੱਖਤ ਬਣਾ ਦਿੱਤਾ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਲਈ ਅੱਜ ਵਾਲੇ ਧਰਮ ਵਿੱਚ ਰਲ ਗੱਡ ਕਰ ਦਿੱਤਾ
@Therealliononearth
@Therealliononearth 13 күн бұрын
@@gurlabhsingh8072 darbar kisne bnaya fer nleka
@piarasingh5338
@piarasingh5338 6 күн бұрын
Very nice. Every word of Baba ji righy
@user-po3cr1hc8f
@user-po3cr1hc8f 19 күн бұрын
ਬਿਲਕੁਲ ਸਹੀ ਗੱਲਾਂ ਜਹਿੜਾ ਸਮਝ ਗਿਆ ਨਹੀਂ ਤਾ ਦੂਜੇ ਬੰਦੇ ਦੇ ਵੱਸਦੀ ਗੱਲ ਨਹੀਂ ਮੇਰੀ ਉਮਰ45 ਸਾਲ ਦੀ ਵਾ ਜਹਿੜਾ ਮੈਂ ਸਮਝਿਆ ਕੇ ਸਾਰਾ ਕੁਝ ਬੰਦੇ ਦੇ ਹੱਥ ਵਾ ਕਿਉਂ ਕੇ ਸਾਡੇ ਘਰ ਬੜੀ ਗਰੀਬੀ ਸੀ ਉਦੋਂ ਮੈਂ ਛੋਟਾ ਹੁੰਦਾ ਸੀ ਮੇਰੀ ਮਾਂ ਬੜਾ ਪਾਠ ਕਰਦੀ ਹੁੰਦੀ ਸੀ ਰਾਤ ਦਿਨ ਨਾਮ ਜੱਪਦੀ ਹੁੰਦੀ ਸੀ ਕੇ ਸਾਡੀ ਗਰੀਬੀ ਨਿਕਲ ਜਾਵੇ ਪਰ ਹੋਇਆ ਇਸਦੇ ਉਲਟ ਮੇਰੇ ਫਾਦਰ ਸਾਬ ਬਿਮਾਰ ਹੋ ਗੲਏ ਬਹੁਤ ਇਲਾਜ ਕਰਵਾਇਆ ਇੱਕ ਦਿਨ ਮੇਰੇ ਹੱਥਾਂ ਵਿੱਚ ਹੀ ਸਾਡਾ ਸਾਥ ਛੱਡ ਗਏ ਉਸ ਤੋਂ ਬਾਅਦ ਮੇਰਾ ਮਾਂ ਬਿਮਾਰ ਪੈ ਗਈ ਦੋ ਬਹੁਤ ਪੈਸੇ ਲੱਗੇ ਪਰ ਸਹੀ ਨਹੀਂ ਹੋਈ ਆਖਰ ਦੋ ਸਾਲ ਬਾਅਦ ਉਹ ਵੀ ਸਾਨੂੰ ਛੱਡ ਕੇ ਸਦਾ ਲਈ ਚਲੀ ਗਈ ਤੇ ਉਸ ਤੋਂ ਬਾਅਦ ਮੇਰਾ ਇੱਕ ਭਰਾ ਚਲਾ ਗਿਆ ਜਿਸਦਾ ਦੋਸ਼ ਮੇਰੇ ਤੇ ਲੱਗ ਗਿਆ ਤੇ ਸਾਡਾ ਪੂਰਾ ਘਰ ਉਜੜ ਗਿਆ ਪਰ ਆਪਾਂ ਰੱਬ ਨੂੰ ਨਹੀਂ ਛੱਡਿਆ ਪਰ ਹੁਣ ਦੋ ਚਾਰ ਗੱਲਾਂ ਤੋਂ ਫਿਰ ਰੱਬ ਤੋਂ ਵਿਸ਼ਵਾਸ ਉਠ ਗਿਆ ਇਸ ਕਰਕੇ ਮੈਂ ਸਮਝਦਾ ਕੇ ਜੋ ਕੁਝ ਬੰਦੇ ਦੇ ਹੱਥ ਵਾ ਨਾ ਕੀ ਰੱਬ ਆਪਣੇ ਲੋਕਾਂ ਨੇ ਡਰਾਮਾ ਬਣਾਇਆ
@rajwinder164
@rajwinder164 19 күн бұрын
Veer bht Galt guide ho chuke ho....sahi dharam da Gyan nahi miliya tuhanu....rab d koi kasoor nahi ......
@jaspreetsingh4909
@jaspreetsingh4909 16 күн бұрын
Gurbani Ta parh le bhai
@AmanDeep.8188
@AmanDeep.8188 16 күн бұрын
ਥੋਡੇ ਨਾਲ ਬਹੁਤ ਗਲਤ ਹੋਇਆ ਵੀਰ , ਪਰ ਤੁਸੀ ਗਲਤ ਸੋਚ ਰਹੇ o ਬੰਦੇ ਦੇ ਹੱਥ ਕੁਛ ਨਹੀਂ ਹੈ
@Bhajansingh-js6nh
@Bhajansingh-js6nh 16 күн бұрын
@@AmanDeep.8188ਰੱਬ ਨੇ ਮੈਨੂੰ 2019 ਚ 4th stage cancer ਕਰ ਦਿੱਤਾ। ਮੈਂ ਡਾਕਟਰ ਦੇ ਇਲਾਜ ਅਤੇ ਆਪਣੀ ਹਿੱਮਤ ਕਰਕੇ ਅੱਜ ਬਿਲਕੁਲ ਠੀਕ ਹਾਂ ਜੈ ਰੱਬ ਦੇ ਭਰੋਸੇ ਬੈਠ ਜਾਂਦਾ ਤਾਂ ਅੱਜ ਨੂੰ ਮਰ ਗਿਆ ਹੋਣਾ ਸੀ ਮੇਰੇ ਨਾਲ ਉਸੇ ਹਸਪਤਾਲ ਵਿਚ ਇਕ ਧਾਰਮਿਕ lady ਵੀ cancer ਦਾ ਇਲਾਜ ਕਰਵਾ ਰਹੀ ਸੀ ਉਸ ਨੇ ਅੰਮ੍ਰਿਤ ਸ਼ਕਿਆ ਹੋਇਆ ਸੀ। ਇਲਾਜ ਦੌਰਾਨ ਡਾਕਟਰ ਨੇ ਉਸ ਨੂੰ ਪ੍ਰੋਟੀਨ ਭਾਵ ਅੰਡਾ , ਮੀਟ ਖਾਣ ਲਈ ਕਿਹਾ ਪਰ ਧਾਰਮਿਕ ਭਾਵਨਾ ਕਰਕੇ ਉਸ ਨੇ ਨਹੀਂ ਖਾਧਾ ਤੇ ਮਰ ਗਈ,
@SmartPcbRepair
@SmartPcbRepair 16 күн бұрын
ਰੱਬ ਦੀ ਇੰਨੀ ਹਿੰਮਤ ਨਹੀਂ ਉਹ ਕਿਸੇ ਨੂੰ ਦੁੱਖ ਦੇ ਸਕੇ, ਕਰਮ ਸਾਡੇ ਹੱਥ ਹਨ ਜੋ ਕਰੋਂਗੇ ਓਹੀ ਮਿਲੇਗਾ, ਰੱਬ ਦਾ ਤਾ ਹੁਕਮ ਬਰਤ ਰਿਹਾ, ਸਾਡਾ ਕੀਤਾ ਹੀ ਸਾਨੂੰ ਮਿਲਣਾ, ਹੁਣ ਜਿੱਦਾ ਦਾ ਮਰਜੀ ਕਰਲੋ
@Sabrus19
@Sabrus19 15 күн бұрын
ਤੰਤੁ ਮੰਤੁ ਨ ਜੋਹਈ ਤਿਸੁ ਚਾਖ ਨ ਲਾਗੇ।।
@NKGKN
@NKGKN 18 күн бұрын
At 12:08 ....ਗੁਰ ਸਬਦ ਵੀਚਾਰਾ ......... ਇਹ ਅਕਲ ਗਿਆਨ ਨੀ ਹੁੰਦਾ,,,,, ਵੱਡਾ ਗਿਆਨੀ ਭਰਮ ਫੈਲਾਈ ਜਾਂਦਾ
@13gillshab53
@13gillshab53 13 күн бұрын
Sahi gall ਹੈ ਜੀ
@dalbarasingh9833
@dalbarasingh9833 18 күн бұрын
ਯੂ ਪੀ ਬਿਹਾਰ ਦੀ ਲੇਵਰ ਆ ਰਹੀ ਹੈ ਪੰਜਾਬ ਵਿੱਚ ।ਸਾਡੇ ਬੱਚੇ ਜੋ ਏਥੇ ਕੋਈ ਕੰਮ ਨਹੀਂ ਕਰਦੇ ਕੈਨੇਡਾ ਆਸਟਰੇਲੀਆ ਵਧੀਆ ਕੰਮ ਕਰ ਰਹੇ ਹਨ ।ਬਾਕੀ ਲੋਕਾਂ ਦੇ ਢਿੱਡ ਭਰਨ ਲਈ ਅਸੀਂ ਕੋਈ ਲਾਂਗਰੀ ਹਾਂ ।ਜੇ ਸਾਡੇ ਬੱਚੇ ਬਾਹਰ ਰਾਜੀ ਖੁਸ਼ੀ ਕੰਮ ਕਰ ਰਹੇ ਹਨ ਤਾਂ ਤਕਲੀਫ ਕਿਉ ਹੈ ਤੇ ਉਹ ਵੀ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਲਈ ।ਲੰਗਰ ਅਸੀ ਅਸੀਂ ਬੜੇ ਚਾਅ ਨਾਲ ਖੁਆ ਸਕਦੇ ਹਾਂ ਯੂ ਪੀ ਬਿਹਾਰ ਦੇ ਲੋਕਾਂ ਨੂੰ ਪਰ ਕੰਮ ਦੇਣ ਵਿੱਚ ਤਕਲੀਫ ਹੈ ।ਮੰਨ ਗਏ ਵਿਦਵਾਨੋ
@attitude09118
@attitude09118 18 күн бұрын
bujurg tuhadi body language te gal karn da andaz toh pata lagga ki tuci tension vich te dimag te pharr chukya te chetii gusse ah janda Dhyan laya karo roz 10 min layi 21 din baad vich tuci farak app mehsoos karogy
@jagdishjassi4013
@jagdishjassi4013 18 күн бұрын
😂😂😂😂😂 ਬਾਬਾ ਜੀ ਆਹ ਤੁਹਾਡੇ ਲਈ ਤਹਿ ਦਿਲ ਤੋਂ 🎉🎉🎉🎉🎉
@surjitgill6411
@surjitgill6411 18 күн бұрын
ਫਿਰ ਗੁਰੂ ਸਾਹਿਬ ਨੇ ਵਾਹਿਗੁਰੂ, ਪ੍ਰਮੇਸ਼ਰ, ਅਕਾਲ ਪੁਰਖ ਦੀ ਗੱਲ ਕੀਤੀ ਹੈ ਉਹ ਵੀ ਦੱਸਿਆ ਜਾਵੇ। ਕਿਸ ਅਕਾਲ ਪੁਰਖ ਦੀ ਭਗਤੀ ਦੀ ਗੱਲ ਕੀਤੀ ਹੈ। ਕੀ ਇਨ੍ਹਾਂ ਤੋਂ ਬਗੈਰ ਕੋਈ ਸਿਆਣਾ ਨਹੀਂ ਹੋਇਆ ਵੱਡੇ ਵੱਡੇ ਸਿੱਖ ਬੁੱਧੀਜੀਵੀ ਸਕਾਲਰ ਬੈਠੇ ਹਨ।
@jas.karan.55
@jas.karan.55 15 күн бұрын
ਉਹਨਾਂ ਬੁਧੀਜੀਵੀਆਂ ਸਕਾਲਰਾਂ ਤੋਂ ਵੱਖ਼ਰਾ ਦੇਸ ਪੰਜਾਬ ਤਾਂ ਲੈ ਨੀ ਹੋਇਆ ਅੰਗਰੇਜਾਂ ਕੋਲੋਂ 😂
@harrypatiala9256
@harrypatiala9256 7 күн бұрын
ਧੰਨ ਗੁਰੂ ਰਾਮਦਾਸ ਜੀ
@harrywarval-321
@harrywarval-321 14 күн бұрын
ਰੁਹਾਨੀ ਸਫ਼ਰ, ਦੇ ਨਜ਼ਾਰੇ, ਓਹ ਤਾਂ ਗੁੰਗੇ ਦਾ ਗੁੜ ਹੈ ਜੀ, ਇਹ ਤਾਂ ਚੀਜ਼ ਮਹਸੂਸ ਕਰਨ ਵਾਲੀ ਹੈ ਜੀ, ਇਹ ਸਾਨੂੰ ਗੁਰਬਾਣੀ ਚੋਂ ਪਤਾ ਲੱਗਾ ਹੈ ਜੀ ਵਾਹਿਗੁਰੂ ਵਾਹਿਗੁਰੂ ਜੀ 🙏🙏
@Gaganchahal-qt9xl
@Gaganchahal-qt9xl 13 күн бұрын
Haji waheguru ji
@charanjitkaur9890
@charanjitkaur9890 6 күн бұрын
Aapko ne theek kahan h
@amarjitsonu5388
@amarjitsonu5388 19 күн бұрын
मूर्खता की कोई हद नहीं होती
@gurudasewak6595
@gurudasewak6595 18 күн бұрын
ਸੂਖਮ ਮਹਿ ਜਾਨੈ ਅਸਥੂਲੁ ।। ਅਰਥ ‌: ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿੱਸਦਾ ਜਗਤ ਅਦਿ੍ਸ਼ਟ ਪ੍ਰਭੂ ਦੇ ਹੀ ਆਸਰੇ ਹੈ ;
@gursimranchannel1093
@gursimranchannel1093 18 күн бұрын
कोई अमीर घर जन्म कोई गरीब घर जन्म सभ कर्म है जी।
@jasminekaur1640
@jasminekaur1640 17 күн бұрын
ਵਾਹਿਗੁਰੂ ਵਾਹਿਗੁਰੂ ਬਾਬਾ ਜੀ ਵਾਹਿਗੁਰੂ ਦਾ ਨਾਮ ਜਪਣ ਤੇ ਹੀ ਸਾਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਤੇ ਬੰਦਾ ਇਹਦਾ ਸਰੀਰ ਕੁਝ ਨਹੀਂ ਜਾਂਦਾ ਬੰਦੇ ਦੀ ਸੁਰਤ ਪਰਮਾਤਮਾ ਤੱਕ ਪਹੁੰਚ ਜਾਂਦੀ ਹੈ ਧਰਤੀ ਹਰੇਕ ਚੀਜ਼ ਨੂੰ ਥੱਲੇ ਸੁੱਟਦੀ ਹੈ ਥੱਲੇ ਨੂੰ ਖਿੱਚਦੀ ਹੈ ਥੱਲੇ ਨੂੰ ਖਿੱਚਦੀ ਹੈ ਇਸੇ ਤਰ੍ਹਾਂ ਸੁਰਤ ਨੂੰ ਬਹੁਤ ਉੱਚਾ ਲੈ ਕੇ ਜਾਣਾ। ਪੈਦਾ ਹੈ
@jasminekaur1640
@jasminekaur1640 17 күн бұрын
ਬਾਬਾ ਜੀ ਤੁਸੀਂ ਪਰਮਾਤਮਾ ਦਾ ਨਾਮ ਜਪੋਗੇ ਤੁਹਾਡੇ ਅੰਦਰੋਂ ਹਨੇਰਾ ਦੂਰ ਹੋ ਜਾਵੇਗਾ ਤੇ ਗਿਆਨ ਦਾ ਚਾਨਣ ਹੋ ਜਾਵੇਗਾ
@jasminekaur1640
@jasminekaur1640 17 күн бұрын
ਸੌਖਾ ਜਿਹਾ ਸਬੂਤ ਹੈ ਬਾਬਾ ਜੀ ਰੋਟੀ ਮੈਂ ਖਾਵਾਂਗਾ ਤੇ ਭੁੱਖ ਤੁਹਾਡੀ ਮਿਟਣੀ ਚਾਹੀਦੀ ਹੈ ਨਹੀਂ ਮਿਟੇਗੀ ਨਹੀਂ ਮਿਟੇਗੀ ਤਾਂ ਮੈਂ ਖਾਦੀ ਹੈ ਵੀ ਭੁੱਖ ਵੀ ਮੇਰੀ ਮਿਟੇਗੀ ਇਸੇ ਤਰ੍ਹਾਂ ਨਾਮ ਜੇ ਮੈਂ ਜਪਦਾ ਤੇ ਵਾਹਿਗੁਰੂ ਸਭ ਕੁਝ ਮੈਨੂੰ ਹੀ ਦਿਖਾਏਗਾ ਤੁਹਾਨੂੰ ਨਹੀਂ ਆਪੇ ਹੀ ਜਪਣਾ ਪਏਗਾ ਜਪਿਆ ਜਾ ਨਹੀਂ ਮਿਲ ਸਕਦਾ ਬਾਕੀ ਵਾਸਤੇ ਸਭ ਕੁਝ ਮਿਲ ਸਕਦਾ ਹੈ
@jas.karan.55
@jas.karan.55 15 күн бұрын
ਬਾਕੀ ਦੇਸ਼ਾਂ ਵਿਚ ਵੀ ਕਿਤੇ ਵਾਹਿਗੁਰੂ ਜਪਦੇ ਨੇ ? 😂 ਉਹ ਵੀ ਤਾਂ ਵਧੀਆ ਜ਼ਿੰਦਗੀ ਜੀਅ ਰਹੇ ਨੇ
@jasminekaur1640
@jasminekaur1640 15 күн бұрын
​@@jas.karan.55ਗੱਲ ਇਸ ਜਹਾਨ ਦੀ ਨਹੀਂ ਵੀਰ ਜੀ ਗੱਲ ਤਾਂ ਅਗਲੇ ਜਹਾਨ ਦੀ ਹੋ ਰਹੀ ਆ
@jas.karan.55
@jas.karan.55 15 күн бұрын
@@jasminekaur1640 ਅਗਲਾ ਜਹਾਨ ਕਿਸਨੇ ਵੇਖਿਆ ਹੈ
@turbanatorboy
@turbanatorboy 18 күн бұрын
ਬਕਮਾਲ ਵਿਚਾਰ ਬਾਪੂ ਜੀ🙏👌👍💯❤️
@gilltechnical1799
@gilltechnical1799 16 күн бұрын
ਬਾਪੂ ਜੀ ਜਿਹੜਾ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਦੁੱਖ ਦੂਰ ਹੁੰਦੇ ਉਹ ਬੀ ਗ਼ਲਤ ਐ
@Jagjitsinghdubli
@Jagjitsinghdubli 15 күн бұрын
ਹਾਹਾ,, ਠੀਕ ਹੈ 😂
@JaswinderSingh-hy7ul
@JaswinderSingh-hy7ul 14 күн бұрын
Galat hi hai... Pgi nu band karwa k sariyaa nu kaho k shower ch eishnaan kar lvo dukh door ho jane..
@JaswinderSingh-hy7ul
@JaswinderSingh-hy7ul 14 күн бұрын
Gal tan teri theek lagdi hai yaar.... Guru Gobind singh g... Ne eshnaan nhi kariaa Amritsar aa k tan hi ousda sara priwar khatam hoeiaa c....
@manjinderkaur769
@manjinderkaur769 13 күн бұрын
Very good Ghagga ji 👍👍❤❤
@GurdialSingh-yn9tq
@GurdialSingh-yn9tq 10 күн бұрын
ਤੇਰੇ ਬੌਧਿਕ ਪੱਧਰ ਵਾਰੇ ਚੰਗੀ ਤਰਾਂ ਜਾਣਿਆ ਬਾਬੂ ਮੈਂ ਸੁਖਦੇਵ ਸਿੰਘ ਜਰਮਨੀ ਤੋਂ ਤੂੰ ਓ ਪਸ਼ੂ ਵਿਰਤੀ ਦਾ ਬੰਦਾ ਜੋ ਗਲਤ ਕਿਤਾਬ ਮਾਰਕੀਟ ਵਿੱਚ ਉਤਾਰਨ ਤੋਂ ਬਾਅਦ ਗਲਤੀਆਂ ਦੀ ਪੁਸ਼ਟੀ ਹੋਣ ਤੋ ਬਾਅਦ ਕਹਿੰਦਾ ਕਿ ਮੇਰੀ ਹਾਲੇ ਬੁੱਧੀ ਦਾ ਵਿਕਾਸ ਨਹੀ ਹੋਇਆ ਵਾਹ ਪਸ਼ੂਆ
@financialinfo.2312
@financialinfo.2312 17 күн бұрын
ਜਦੋਂ ਭੌਤਾ ਜਾਦਾ ਪੜ ਲਈਏ ਤਾ ਫਿਰ ਅਕਲ ਰਸਤੇ ਦਾ ਰੋੜਾ ਬਣ ਜਾਂਦੀ ਆ ਸੰਤ ਮਸਕੀਨ ਸਿੰਘ ਜੀ....
@gudguyg
@gudguyg 15 күн бұрын
ਤੁਸੀਂ ਅਨਪੜ੍ਹ ਲੱਗਦੇ
@Kiranpal-Singh
@Kiranpal-Singh 15 күн бұрын
@@gudguyg ਕਈ ਵਾਰ ਘੱਗੇ ਵਰਗੇ ਪੜ੍ਹੇ-ਲਿਖੇ ਮੂਰਖ ਵੀ ਹੁੰਦੇ ਹਨ !
@JaswinderSingh-hy7ul
@JaswinderSingh-hy7ul 14 күн бұрын
Murkh ahe v jiounde han.. Jad tak ajihe lok rehan ge oudon tak pbi tarakki nhi kar sakde..
@Satnamsingh-kj5nh
@Satnamsingh-kj5nh 14 күн бұрын
ਲਗਦਾ ਤੂ ਅਨਪੜ 😅😅 ਬਾਪੂ ਘੱਗਾ ਜੀ ਤਰਕ ਨਾਲ ਬਹੁਤ ਸੋਨਾ ਜਵਾਬ ਦਿੱਤਾ
@Kiranpal-Singh
@Kiranpal-Singh 13 күн бұрын
@@Satnamsingh-kj5nh ਮਸਕੀਨ ਸਾਹਿਬ ਵੀ ਅਨਪੜ੍ਹ ਸਨ, ਖੁਸ਼ਕੀ ਦੇ ਮਾਰੇ ਘੱਗੇ ਨਾਲੋਂ ਵੱਧ ਗੁਰਬਾਣੀ ਦਾ ਗਿਆਨ ਰੱਖਦੇ ਸਨ !
@deepfacts7775
@deepfacts7775 19 күн бұрын
Tu sabat kar k parmatma nhi aw😂😂😂😂😂
@Bajwa39
@Bajwa39 17 күн бұрын
Sabit ta hoyea pya. Jis ch ta evidence nhi oh exist nhi kardi
@PunjabTv-jl5ic
@PunjabTv-jl5ic 16 күн бұрын
Chlo fr ene eh gl da jbab kyo nhi dita patarkar te puchn te v dhrti suraj chand hor v greh kis upr tike ne dhrti kis tra ghum rhi a ene gl plta ti ptrkar ne v dwara ni puchea j koi sikh hunda fr ene ne onu mjbur krna c swal den te edi intervews jagdeep thali nal krao. Ek pase eh khenda bani pdo m guru granth shib nu mnda duje pasw guru bani da akal purkh rab di gl krdi a aneka jnma di gl krdi a fr eh mnda kyo ni duje pase khenda m mnda a gurbani nu ene ek gl da v tark ni dita
@PunjabTv-jl5ic
@PunjabTv-jl5ic 16 күн бұрын
@@Bajwa39fr jo guru likh k gye oh kive ho reha same 100 sakhi pd la te pandit kive ds dende aa tere nl ki hoya te age ki hona nhi ykeen aji mere kol pandit kol lai k chlu tere nl age ki hoya te ki hona sara kuj dsdu fr eh kive ds dende a koi ta shakti hagi a jo age peche vare ds dende a
@PunjabTv-jl5ic
@PunjabTv-jl5ic 16 күн бұрын
Eh khenda bhrle rab nu nhi mnde kyo nhi mnde ona da dhrm cristin a yesu nu mnde a gore te oh sb to jyda bhoota nu mnde a othe bhoot day v hunda meri faimly a bhar sanu pta
@AvtarSingh-ru4hr
@AvtarSingh-ru4hr 15 күн бұрын
Apna khud da vadhiya jeha wakhara dharam chala lao.
@kartarsingh8903
@kartarsingh8903 6 күн бұрын
🙏🙏ਵੀਰ ਜੀਓ ਗੁਰੂ ਫਤਿਹ ਪਰਵਾਨ ਕਰਿਓ ਜੀ ਬਹੁਤ ਵਧੀਆ ਚਾਨਣਾਂ ਪਾਇਆ ਕਈਆਂ ਦੇ ਤਾਂ ਢਿੱਡ ਪੀੜ ਹੋ ਰਹੀ ਹੋਵੇਗੀ ਕੋਈ ਗੱਲ ਨਹੀਂ ਕੁੱਝ ਸਮੇਂ ਬਾਅਦ ਢਿੱਡ ਪੀੜ ਆਪੇ ਠੀਕ ਹੋ ਜਾਵੇਗੀ ਧੰਨਵਾਦ
@BlessingsofWaheguru-ds4zu
@BlessingsofWaheguru-ds4zu 15 күн бұрын
Your interviewee has only bookish knowledge, Simran, reciting Waheguru Mantra can undoubtedly release your soul to go to these higher realms. This is my personal experience. Gurbani stresses upon Naam Simran doing which you start developing Sehaj, Santokh, health, insightfulness, I have experienced and personally met such people whose lives have been transformed.
@arpanpreet7118
@arpanpreet7118 19 күн бұрын
ਕਈ ਅੰਧ ਭਗਤ ਬਾਪੂ ਨੂੰ ਗਾਲਾਂ ਕੱਢ ਰਹੇ ਨੇ ਕਮੈਂਟਾਂ ਵਿੱਚ ਉਹਨਾਂ ਵਿੱਚ ਤੇ ਮੋਦੀ ਦੇ ਜਾਂ ਫਿਰ ਹਿੰਦੂ ਅੰਧ ਭਗਤਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਇਹ ਲੋਕ ਸਿੱਖੀ ਤੋਂ ਬਹੁਤ ਦੂਰ ਹਨ ਸਿੱਖੀ ਲਹਿਰ ਤੋਂ ਬਹੁਤ ਦੂਰ ਹਨ ਇਹਨਾਂ ਨੂੰ ਪਤਾ ਹੀ ਨਹੀਂ ਕਿ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਕੀ ਹੈ
@gurjeetkaur8505
@gurjeetkaur8505 19 күн бұрын
Tuhanu pta hai ta Fer Tusi ohh phla aap follow kro
@Therealliononearth
@Therealliononearth 18 күн бұрын
Tu bahut gyani a sala arapanpreet nahi ti gand preet a, asl andhbhgat tu a
@punjabifullalbum
@punjabifullalbum 17 күн бұрын
​@@gurjeetkaur8505ਤੈਨੂੰ ਕੀ ਪਤਾ ਹੋ ਸਕਦਾ ਅਗਲਾ follow ਕਰਦਾ ਹੋਵੇ
@gurjeetkaur8505
@gurjeetkaur8505 17 күн бұрын
@@punjabifullalbum jo babe Nanak di glla follow krda ho. Ohh Fer dujeya nu updesh ni dinde ohh Fer waheguru ji nal hi juud ke rehnde hai
@punjabifullalbum
@punjabifullalbum 17 күн бұрын
@@gurjeetkaur8505 ਤੁਸੀਂ ਮੰਨਦੇ ਓ ਤਾਂ ਜੁੜੇ ਰਹੋ, ਜੇ ਕੋਈ ਗੁਰੂ ਦਾ ਉਪਦੇਸ਼ ਅੱਗੇ ਵਧਾ ਰਿਹਾ ਤੁਹਾਨੂੰ ਕੀ ਤਕਲੀਫ ਆ
@pb-05ferozepuria52
@pb-05ferozepuria52 18 күн бұрын
ਪੱਤਰਕਾਰ ਕੋਲ ਕੋਈ ਸਵਾਲ ਨਹੀ ਹੈਗਾ ਦੋਨੋ ਇਕੋ ਜਿਹੇ ਚਵਲ਼ਾਂ ਮਾਰ ਰੇ .. ਇਹਨੂੰ ਪੁੱਛ ਗੁਰੂ ਨਾਨਕ ਸਾਹਿਬ ਨੇ ਦੱਸਿਆ ਸੀ ਲੱਖਾਂ ਗ੍ਰਹਿ ਨੇ ਲੱਖਾ ਸੂਰਜ ਧਰਤੀਆਂ ਨੇ ਫਿਰ ਗੁਰੂ ਸਾਹਿਬ ਨੂੰ ਝੂਠਾ ਸਾਬਿਤ ਕਰ ਰਿਹਾ ਏ ਕਾਮਰੇਡ ਜਾਂ ਫਿਰ ਗੁਰੂ ਸਾਹਿਬ ਗਲਤ ਸੀ ?????????? ਪੁੱਛੀਂ ਇਹਨੂੰ
@NiCe-ij3zo
@NiCe-ij3zo 18 күн бұрын
bai ji eh dono bewkoof ne jado ena di samj ch hai nahi paramata ena nu ketho pata chalna paramata haga ja nahi, pucho us nu kade gurbani nu samjn vicharan di koshish kiti ja nahi, ek psse kehi janda insan hi jo kuch krda rab kuch v nahi haga ek passe guru granth sahab ji di exmaple de reha.!
@manjitsingh6883
@manjitsingh6883 15 күн бұрын
Very nice ghagha g 👌
@ManjeetSingh-nu1jg
@ManjeetSingh-nu1jg 18 күн бұрын
Guru Granth sahib vich ekko gal te jor ditta gya simran simran krke waheguru nuuu jroor mileya jaa skda Bapu duniyan di gal krke tarak kr reha agge ehhh gallan nhi chal diyan
@SandeepSharma-hf9gu
@SandeepSharma-hf9gu 18 күн бұрын
ਬਾਬਾ ਜੀ ਜਪਜੀ ਸਾਹਿਬ ਵਿੱਚ ਵੀ ਲਿਖਿਆ ਆ
@surjitsingh-ol6yo
@surjitsingh-ol6yo 19 күн бұрын
Good 💯
@mkmk3617
@mkmk3617 5 күн бұрын
Very knowledgeble video 👍
@BalwinderSingh-mc1lq
@BalwinderSingh-mc1lq 19 күн бұрын
Bappu ji dhanbad.❤❤❤❤❤ Great vichar.
@user-fb8lq1kh1f
@user-fb8lq1kh1f 19 күн бұрын
ਗੁਰੂ ਗ੍ਰੰਥ ਸਾਹਿਬ ਵਿੱਚ ਸਬਦੁ ਗੁਰੂ ਤੋੰ ਜੋ ਬਿਬੇਕੁ ਸਮਝ ਵਿੱਚ ਆਵੈ ਉਸੇ ਨੂ ਗਿਆਨ ਦੇ ਰੂਪ ਵਿਚ ਦੁਨੀਆ ਨੂੰ ਦਸਿਆ ਜਾਵੇ ਇਹੀ ਤੁਹਾਡਾ ਗੁਰੂ ਸਬਦੁ ਗੁਰੂ ਹੈ।ਉਹ ਨਹੀ ਦਸਣਾ ਜੋ ਤੁਸੀ ਅਨੁਭਵ ਨਹੀ ਕਰਾ ਸਕਦੇ ਉਹ ਬੇਅੰਤ ਹੈ ਇਹੀ ਸਚੁ ਹੈ। ਨੇਤ੍ਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ।।ਸਚੁ ਦਾ ਗਿਆਨ ਪੇਖਣਾ ਸਚਾਈ ਹੈ।ਦੇਖਿਆ ਨਹੀ ਜਾ ਸਕਦਾ।
@user-hp9dn9gc1o
@user-hp9dn9gc1o 14 күн бұрын
Waheguru ji
@user-vs8jr2mm4c
@user-vs8jr2mm4c 17 күн бұрын
Nale gurbani de arth kari janda nale rab noo ni manda sukhmani sahib wich nam japen gul war war aaondi aa
@pek1240
@pek1240 19 күн бұрын
mai ta app dukhi hoia pia si ehna gappian toh roz he koi na koi aa ke beh janda ke mai rab nal podcast karke ayia mere nal beh ke rab gallan karda hadh aa lokan di jo marzi shadi jande ne dhanwadh ghagga ji ena lokan dian gappan virudh bolan layi
@user-ir3ln8yi3e
@user-ir3ln8yi3e 18 күн бұрын
ਬਿਲਕੁਲ ਸਹੀ ਕਹਿ ਰਹੇ ਓ ਬਾਪੂਜੀ ਮੈਂ ਵੀ ਕਿਤਾਬ ਪੜੀ ਆ ਇਹੀ ਸਭ ਕੁਝ ਲਿਖਿਆ ਹੋਇਆ ਇਹਦੇ ਵਿਚ ਕਿਤਾਬ ਦਾ ਨਾਮ ਹੈ ਜੀ( ਜੀਵਨ ਇਤਿਹਾਸ ਗੁਰੂ ਨਾਨਕ ਸਾਹਿਬ )ਮੈਂ ਸਾਰੀ ਕਿਤਾਬ ਪੜੀ ਹੈ ਵਾਹਿਗੁਰੂ ਜੀ ਤੁਸੀਂ ਵੀ ਪੜੋ ਵਾਧੂ ਜਾਣਕਾਰੀ ਮਿਲਦੀ ਹੈਜੀ
@user67125
@user67125 18 күн бұрын
Kihna ne likhi eh kitaab
@user-ir3ln8yi3e
@user-ir3ln8yi3e 18 күн бұрын
Dr Sukhdiyal singh ji
@SinghIsking-ow6pk
@SinghIsking-ow6pk 17 күн бұрын
Eh ena warge camrenda di hi haii katl kr lika hua sab guru nank shieb da bi katl likha hua
@DaljeetSingh-il8xh
@DaljeetSingh-il8xh 16 күн бұрын
Right
@gurlabhsingh8072
@gurlabhsingh8072 19 күн бұрын
ਅੱਜ ਕੀਤੀ ਗੱਲਬਾਤ ਅਸਲੀ ਸੱਚੇ ਸਿੱਖ ਨਾਲ ਬਾਪੂ ਜੀ ਆ ਝੂਠ ਵਾਲੇ ਚੋਰ ਥਰ ਥਰ ਕੰਬਦੇ ਹਨ ਗੁਰੂ ਸਾਹਿਬ ਜੀ ਦੇ ਨਾਮ ਤੇ ਗੱਪ ਬੋਲਣ ਵਾਲੇ
@PunjabTv-jl5ic
@PunjabTv-jl5ic 16 күн бұрын
Chlo fr ene eh gl da jbab kyo nhi dita patarkar te puchn te v dhrti suraj chand hor v greh kis upr tike ne dhrti kis tra ghum rhi a ene gl plta ti ptrkar ne v dwara ni puchea j koi sikh hunda fr ene ne onu mjbur krna c swal den te edi intervews jagdeep thali nal krao. Ek pase eh khenda bani pdo m guru granth shib nu mnda duje pasw guru bani da akal purkh rab di gl krdi a aneka jnma di gl krdi a fr eh mnda kyo ni duje pase khenda m mnda a gurbani nu ene ek gl da v tark ni dita
@darshansidhu5114
@darshansidhu5114 18 күн бұрын
Really wonderful and eye opening vedio/ speech by Professor Inder Singh Ghagga ji ❤❤❤
@sarabjitSingh-vd2lz
@sarabjitSingh-vd2lz 7 күн бұрын
ਭਾਈ ਘੱਗਾ ਜੀ ਇਹ ਸਭ ਕੁਝ ਸੱਚ ਹੈ । ਤੁਸੀਂ ਗਰਮੀ ਵਿਚ ਨਾ ਆਓ ।
@sarbjeetsingh77382
@sarbjeetsingh77382 19 күн бұрын
Bilkul sahi jankari diti hai. Prof sir ji ne
@sukhpallsingh257
@sukhpallsingh257 19 күн бұрын
ਕਾਮਰੇਡ
@Nav56757
@Nav56757 18 күн бұрын
Agreed 👍
@hrpit
@hrpit 12 күн бұрын
ਇਹ ਹੀ ਗਿਆਨ ਹੈ , ਗਿਆਨ ਬਿਨਾ ਜੀਵਨ ਸਫਲ ਨਹੀਂ ਹੋ ਸਕਦਾ
KINDNESS ALWAYS COME BACK
00:59
dednahype
Рет қаралды 167 МЛН
One moment can change your life ✨🔄
00:32
A4
Рет қаралды 34 МЛН
Sigma Kid Hair #funny #sigma #comedy
00:33
CRAZY GREAPA
Рет қаралды 33 МЛН
This is not my neighbor  Terrible neighbor! #funny #zoonomaly #memes
00:26
KINDNESS ALWAYS COME BACK
00:59
dednahype
Рет қаралды 167 МЛН