ਨਿਹਾਲੇ ਵੀਰ ਦੀਆਂ ਅੱਖਾਂ ਚ ਪਾਣੀ ਆ ਗਿਆ ਉਹਨਾਂ ਹਾਲਤਾਂ ਨੂੰ ਯਾਦ ਕਰਕੇ ॥ ਨਰਕ ਚੋ ਨਿਕਲਿਆ ਨਿਹਾਲਾ ਵੀਰ ॥

  Рет қаралды 294,434

Pal Kharoud

Pal Kharoud

Жыл бұрын

ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲਾ
ਮੋ. 7 3 0 7 0 0 0 0 8 5

Пікірлер: 570
@jioelectricalstore
@jioelectricalstore Жыл бұрын
ਜੋ ਜੋ ਇਹ ਚਾਹੁਂਦਾ ਹੈ ਕੀ ਸਾਰੇ ਮਰੀਜ ਨਿਹਾਲੇ ਦੀ ਤਰਾਂ ਬਿਲਕੂਲ ਠੀਕ ਹੋ ਕੇ ਆਪਣੇ ਘਰ ਜਾ ਕੇ ਆਪਣੇ ਮਾਂ ਬਾਪ ਦੀ ਸੇਵਾ ਕਰ ਸਕਣ ੳਹ ਇਸ comment ਨੁਂ ਸਿਰਫ LIKE ਕਰ ਦੇਣ
@bablasekhon1044
@bablasekhon1044 5 ай бұрын
ਜੀ
@realfriend2981
@realfriend2981 Жыл бұрын
ਸਾਡਾ ਬੱਬਰ ਸ਼ੇਰ ਪਾਲ ਵੀਰ ਸਾਡਾ ਫੁੱਲਾਂ ਤੋਂ ਵੀ ਸੋਹਣਾ ਪਾਲ ਵੀਰ
@ManjeetSingh-ye1km
@ManjeetSingh-ye1km 24 күн бұрын
ਗੁਰੂ ਸਾਹਿਬ ਇਨਾ ਵੀਰਾਂ ਨੂੰ ਖ਼ੁਸ਼ ਰੱਖਣ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਵੀ ਇਹ ਸਹਾਰਾ ਦੇਣ। ਪਾਲ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਇਹ ਉਪਰਾਲਾ ਕਰਦੇ ਹਨ।
@ajitsingh7679
@ajitsingh7679 Жыл бұрын
ਵਾਹਿਗੁਰੂ ਜੀ ਮਿਹਰ ਕੀਤੀ ਹੈ ਜੋਂ ਕੀ ਵੀਰ ਕੁੱਝ ਠੀਕ ਹੋ ਕੇ ਆਪਣੇ ਪਰਵਾਰ ਨੂੰ ਦੀ ਦੇਖ ਰੇਖ ਕਰ ਸੱਕੇ ਧੰਨ ਧੰਨ ਸ਼੍ਰੀ ਗੂਰੂ ਨਾਨਕ ਦੇਵ ਜੀ ਦੀ ਬਾਣੀ ਦਾ ਕੀਰਤਨ ਕਰਨ
@jankyzone8716
@jankyzone8716 Жыл бұрын
⁰0
@jassalkaur3548
@jassalkaur3548 Жыл бұрын
🙏🙏🙏🙏🙏🙏🙏🙏
@gurpreetsingh-wv1sz
@gurpreetsingh-wv1sz Жыл бұрын
Oko9ooo
@raii678
@raii678 Жыл бұрын
ਬਾਬਾ ਜੀ ਸੱਚ ਦਸਾਂ ਰੋਣਾ ਵੀ ਆਯਾ ਤੇ ਖ਼ੁਸ਼ੀ ਵੀ ਹੋਈ ਬਹੁਤ 🙏🙏🙏🙏
@gursidhu895
@gursidhu895 11 ай бұрын
ਵਾਹੇਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੋ ਜੀ ਪਾਲ ਵੀਰ ਜੀ ਅਤੇ ਸੰਸਥਾ ਦੇ ਸਾਰੇ ਪਰਿਵਾਰ ਨੂੰ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@dhillonjatt7650
@dhillonjatt7650 Жыл бұрын
ਵਾਹਿਗੁਰੂ ਸੱਚੇ ਪਾਤਸ਼ਾਹ ਸਭ ਵੀਰਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨ ਜੀ ਤਾਂ ਜੋ ਉਹ ਵੀਰ ਵੀ ਤੰਦਰੁਸਤ ਹੋ ਕੇ ਨਿਹਾਲੇ ਵੀਰ ਵਾਗ ਆਪਣੇ ਪਰਿਵਾਰ ਵਿਚ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@RajanKumar-mc4fj
@RajanKumar-mc4fj 7 ай бұрын
ਨਿਆਲੇ ਵੀਰ ਨੂੰ ਘਰ ਜਾਂਦੇ ਦੇਖ ਬਹੁਤ ਖੁਸ਼ੀ ਹੋਈ, ਪਾਲ ਵੀਰ ਤੇ ਉਹਨਾਂ ਦੀ ਸਾਰੀ ਟੀਮ ਨੂੰ ਨਿਆਲੇ ਵੀਰ ਦੇ ਠੀਕ ਹੋਣ ਤੇ ਬਹੁਤ ਬਹੁਤ ਮੁਬਾਰਕਾਂ
@luckymaan9928
@luckymaan9928 Жыл бұрын
ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ ਪਾਲ ਵੀਰ ਨੂੰ
@desasingh7038
@desasingh7038 Жыл бұрын
ਪਾਲ ਵੀਰ ਜੀ ਦੀ ਲੰਬੀ ਉਮਰ ਕਰੇ ਵਾਹਿਗੁਰੂ
@RoseMartin-oq5ce
@RoseMartin-oq5ce Күн бұрын
ਪ। ਲ ਵੀਰ ਜੀ ਤੁਸੀਂ ਮ। ਫ ਕਰਨ। ਪੰਜ। ਬੀ ਿਵਚ ਗਲਤੀ ਹੋ ਜ। ਦੀ ਹੈੈ ਰੰਬਤੁਹ। ਨੂੰ ਤੰਦਰੁਸਤੀ ਦ੍ਵ੍ੇਵੈ
@malkeetsinghlswpb0519
@malkeetsinghlswpb0519 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏❤️🙏🙏🙏🙏🙏🙏🙏🙏🙏🙏 ਬੱਬਰ ਸ਼ੇਰਾ (ਸੱਤਪਾਲ ਸਿੰਘ ਖਾਲਸਾ ਜੀ) ਤੁਹਾਨੂੰ 🙏ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿੱਚ ਰਖੇ ਜੀ ❤️
@jassalkaur3548
@jassalkaur3548 Жыл бұрын
🙏🙏🙏🙏🙏
@kaptanmusic143
@kaptanmusic143 Жыл бұрын
ਵਾਹਿਗੁਰੂ ਜੀ।।।😭😭😭😭😭ਮੇਰਾ ਆਵਦਾ ਰੋਣ ਨਿਕਲ ਗਿਆ ਅੱਜ।🙏🙏🙏🙏🙏 ਵਾਹਿਗੁਰੂ ਜੀ
@iqbalsingh9208
@iqbalsingh9208 8 ай бұрын
ਵਾਹਿਗੁਰੂ ਜੀ ਸੱਤਪਾਲ ਵੀਰ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ ਜੀ ਜੋ ਮਨੁੱਖ ਜੂੰਨੀ ਵਿੱਚ ਮਨੁੱਖ ਹੋਣ ਦਾ ਅਸਲੀ ਫਰਜ ਨਿਵਾਸੀ ਰਿਹਾ 🙏🙏
@biraram8208
@biraram8208 Жыл бұрын
ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ
@DavinderSingh-fu9zb
@DavinderSingh-fu9zb Жыл бұрын
ਦੁੱਖ ਭੰਜਨ ਤੇਰਾ ਨਾਮ ਜੀ। ਦੁੱਖ ਭੰਜਨ ਤੇਰਾ ਨਾਮ। ਆਠਿ ਪਹਰ ਅਰਾਦਿਐ ਪੂਰਨ ਸਤਿਗੁਰ ਗਿਆਨ।। ਵਾਹਿਗੁਰੂ ਜੀ ਸਾਰੇ ਮਰੀਜ਼ਾਂ ਨੂੰ ਤੰਦਰੁਸਤੀ ਬਖਸ਼ਣ।।
@lovelysingh498
@lovelysingh498 Жыл бұрын
Waheguru Ji Mehar kro veer ji theak thank hoje
@brarbrar2557
@brarbrar2557 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@EveryDaySpecia
@EveryDaySpecia Жыл бұрын
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਰੱਖੇ ਭਾਜੀ 🙏
@RKashif786
@RKashif786 Жыл бұрын
Allah Pak sab ko theak he rakhy hamesha hamesha aameen I'm Pakistan 🇵🇰 from nankana Sahib 🙏🙏🙏
@jagdishkaursodhi9218
@jagdishkaursodhi9218 Жыл бұрын
ਵਾਹਿਗੁਰੂ ਜੀ ਪਾਲ ਜੀ ਸਦਾ ਚੜਦੀ ਕਲਾ ਰਹੋ ਜੀ 🙏🙏🙏🙏🙏
@DarshanSingh-qq9gh
@DarshanSingh-qq9gh Жыл бұрын
ਪਾਲ ਵੀਰ ਜੀ ਤੁਹਾਡੀ ਮਿਹਨਤ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਵੀਰ ਠੀਕ ਹੋ ਰਹੇ ਹਨ ਧੰਨਵਾਦ ਸਾਰੀ ਟੀਮ ਦਾ ਦਿਲੋਂ ਧੰਨਵਾਦ ਵੀਰ ਜੀ
@hardeepkaur7674
@hardeepkaur7674 Жыл бұрын
ਪਾਲ ਵੀਰੇ ਪ੍ਰਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@user-dt5vi1wf7j
@user-dt5vi1wf7j Жыл бұрын
ਸਤਿਨਾਮ🙏 ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏
@psingh3851
@psingh3851 Жыл бұрын
ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਕਸ਼ਣ ਜੀ । 🙏🙏🙏🙏🙏🙏
@Rider..p_r_i_n_c_e
@Rider..p_r_i_n_c_e 11 ай бұрын
🙏ਵਾਹਿਗੁਰੂ ਜੀ ਪਾਲ ਵੀਰ ਜੀ ਦੀ ਹਮੇਸ਼ਾ ਮਦਦ ਕਰਨ ਤੇ ਖੁਸ ਰੱਖਣ ਤੇ🙏ਵਾਹਿਗੁਰੂ ਜੀ ਪਾਲ ਵੀਰ ਜੀ ਦੇ ਪਰਿਵਾਰ ਨੂੰ ਹਮੇਸਾ ਖੁੱਸ ਰੱਖਣ🙏❤
@kakukaku9244
@kakukaku9244 Жыл бұрын
Waheguru jika khalsa waheguru jiki fat eh🙏
@user-ev5sf7ci3p
@user-ev5sf7ci3p Жыл бұрын
All the best Nihal Singh veer ji 🙏🙏♥️♥️♥️♥️
@ranokaur3309
@ranokaur3309 Жыл бұрын
ਦੇਖ ਕੇ ਸੱਚੀਂ ਰੋਣਾ ਆ ਗਿਆ😭😭ਵੀਰ ਜੀ ਆਪ ਜੀ ਸੱਭ ਚੜ੍ਹਦੀ ਕਲਾ ਚ ਰਹੋ।ਵਾਹਿਗੁਰੂ ਜੀ ਆਪ ਅੰਗਸੰਗ ਸਹਾਈ ਹੋ ਕੇ ਸਾਰੇ ਕਾਰਜ ਕਰਨ🙏🏽🙏🏽🙏🏽
@Arsh_Sandhu377
@Arsh_Sandhu377 Жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ
@user-rh8vn9ry4y
@user-rh8vn9ry4y 6 ай бұрын
ਵਾਹਿਗੁਰੁ ਮੇਹਿਰ ਕਰਨ ਨਿਹਾਲੇ ਵੀਰ ਤੇ
@wahegurujimaherkaru
@wahegurujimaherkaru Жыл бұрын
ਵਾਹਿਗੁਰੂ ਜੀ ਨੇ ਮੇਹਰ ਕਰੀ ਨਿਹਾਲੇ ਵੀਰ ਤੇ🙏🙏
@balwinderkaur8933
@balwinderkaur8933 Жыл бұрын
ਸ਼ੁਕਰੀਆ ਵਹਿਗੁਰੂ ਜੀ ਦਾ ਨਿਹਾਲਾ‌ਵੀਰ ਠੀਕ ਹੋ ਆਪਣੇ ਘਰ ਜਾ ਰਿਹਾ ਸਤਿਨਾਮ ਵਾਹਿਗੁਰੂ ਜੀ
@bilabila8009
@bilabila8009 Жыл бұрын
ਵਾਹਿਗੁਰੂ ਮੇਹਰ ਕਰੀ ਦਾਤਿਆ
@dspdavinderpal2849
@dspdavinderpal2849 Жыл бұрын
Sachi rona aa gea veer nu deak
@rajjoshah1846
@rajjoshah1846 Жыл бұрын
ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ ❤️🌹🕋🤲🤲🌹👏👏🌹🙏🙏🌹❤️🌹🌹🌹🌹🌹🌹🌹👍
@schoolgam5106
@schoolgam5106 Жыл бұрын
ਬਹੁਤ ਬਹੁਤ ਵਧੀਆ ਵੀਰ ਜੀ। ਜਿਸ ਦਿਨ ਤੁਸੀਂ ਨਿਹਾਲੇ ਨੂੰ ਲਿਆਏ ਸੀ ਉਸ ਦਿਨ ਬਹੁਤ ਬੁਰਾ ਹਾਲ ਸੀ। ਅਜ ਬਹੁਤ ਵਧੀਆ ਠੀਕ ਠਾਕ ਹੈ ਜੀ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾਂ ਚ ਰੱਖੇ।
@harfulsingh444
@harfulsingh444 Жыл бұрын
ਵਾਹੇਗੁਰੂ ਜੀ ਨਿਹਾਲ ਵੀਰ ਆਪਣੇ ਘਰ ਜਾ ਰਿਹਾ ਹੈ ਪਰਮਾਤਮਾ ਇਸ ਵਿਰ ਦੇ ਸਿਰ ਤੇ ਮੇਹਰ ਭਰਆ ਹਥ ਰਖਣਾ ਜੀ ਮੈਂ ਵਾਹੇ ਗੁਰੂ ਅਗੇ ਅਰਦਾਸ ਕਰਦਾ ਹਾਂ ਬੀਰ ਨੂੰ ਖੁਸਿਆ ਭਰਆ ਜੀਵਨ ਮਿਲੇ ਪਾਲ ਬੀਰ ਨੂ ਵਾਹੇ ਗੁਰੂ ਚੜਦੀ ਕਲਾ ਵਿਚ ਰਖਣਾ ਜੀ ਮੈਂ ਫੂਲ ਸਿੰਘ ਰਾਜਸਤਾਨ
@khushjgrewal691
@khushjgrewal691 9 ай бұрын
Bhut piar nihale veer naal❤❤
@sattitaprianwala
@sattitaprianwala Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
@neelambhatia...8231
@neelambhatia...8231 Жыл бұрын
🙏🏻Wahe guru ji Nihala Veere nu chad di kla ch rkhe 👍🏻👍🏻🙏🏻pal veere tusi bda nek kaam kita...ak putr nu bujurag maa pyo nu wapas thik kr k dita 🙏🏻🙏🏻🙏🏻🙏🏻hatts of u pal veere 🙏🏻....
@sukhartis
@sukhartis Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਪਾਲ ਵੀਰ ਨੂੰ 🙏🙏
@shivdyalsingh3086
@shivdyalsingh3086 Жыл бұрын
ਵਾਹਿਗੁਰੂ ਕਿਰਪਾ ਕਰੇ ਨਿਹਲੇ ਵੀਰ ਤੇ
@EveryDaySpecia
@EveryDaySpecia Жыл бұрын
ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ੴ
@bimlarani3782
@bimlarani3782 Жыл бұрын
Vaheguru umra lbia kre sare pariwar diya
@ManmeetSandhu-Music
@ManmeetSandhu-Music Жыл бұрын
ਵਾਹਿਗੁਰੂ ਜੀ ਮੇਹਰ ਰੱਖਿਓ ਸਭਨਾ ਤੇ 🙏❤
@AmanDeep-zd3ux
@AmanDeep-zd3ux Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਨਿਹਾਲੇ ਵੀਰ ਤੇ ਜੀ
@jslamba7672
@jslamba7672 Жыл бұрын
ਚੜ੍ਹਦੀ ਕਲਾ ਵਿਚ ਰੱਖੇ ਨਿਹਾਲ ਵੀਰ ਨੂੰ
@SurinderSingh-jb9kq
@SurinderSingh-jb9kq Жыл бұрын
ਪਾਲ ਵੀਰ ਬਹੁਤ ਖੁਸ਼ੀ ਦੀ ਗੱਲ ਹੈ ਵਧਾੲੀਆ ਦੇ ਪਾਤਰ ਹੋ ਵੀਰ ਜੀ ਧਨਵਾਦ👍
@VeerSingh-dm3ip
@VeerSingh-dm3ip Жыл бұрын
ਵਾਹਿਗੁਰੂ ਜੀ ਕਾ ਖਾਲਸਾ
@Gurvinderromana007
@Gurvinderromana007 Жыл бұрын
schi man bhr gya veer da pyar dekh k...
@AmandeepKaur-vt8se
@AmandeepKaur-vt8se Жыл бұрын
Waheguru tandrusti dewe 🙏🙏
@kanwalgill3853
@kanwalgill3853 Жыл бұрын
🙏Waheguru ji ! di kirpa nal theek hogea veer !
@sahibjotsingh4thjasminesin129
@sahibjotsingh4thjasminesin129 Ай бұрын
❤❤❤❤ waheguru ji meher kare tuhade te pal veer
@RamSingh-mu6fq
@RamSingh-mu6fq Жыл бұрын
Waheguru ji bhut dhanwAd pal Singh veer
@FaraattaTv
@FaraattaTv Жыл бұрын
Pal veera dilo salute twadi seva bahut vadi aa veera .
@tarolchansinghsursingh9989
@tarolchansinghsursingh9989 Жыл бұрын
ਵਾਹਿਗੁਰੂ ਜੀ ਸੁਕਰ ਵੀਰਾ ਤੇ ਮਿਹਰ ਰਖਿੳੁ
@pawankour6113
@pawankour6113 Жыл бұрын
Dhan gurunanak dev ji
@SurjitSingh-qq2qu
@SurjitSingh-qq2qu Жыл бұрын
Waheguru Ji 🙏 Chardi kla Tandrusti Bakshsis Karni ji 🙏 Waheguru Ji
@sunnybrar2004
@sunnybrar2004 Жыл бұрын
Sahi gal sada vi nihale nu dekh k mann bhr gia Rabb innu chardi kala ch rkhe 🙏
@Mika786moga
@Mika786moga 9 ай бұрын
ਇਕ ਵੀਰ ਜੀ ਜਦੋ ਵੀਰ ਘਰ ਜਾਂਦੇ ਆ ਠੀਕ ਹੋਕੇ ਉਦੋ ਸਾਰੇ ਨਗਰ ਵਾਲੇ ਵੀਰ ਨੂੰ acipt ਕ੍ਰਿਆ ਕਰੋ ਤੇ ਸਾਂਝੇ ਕੁਮ ਵਿਚ ਵੀਰ ਨੂੰ ਨਾਲ ਲੇ ਕੇ ਜਾਇਆ ਕਰੋ ਤੇ ਧਾਰਮਿਕ ਅਸਥਾਨ ਤੇ ਵੀਰ ਨੂੰ ਨਾਲ ਲੇ ਕੇ ਜਾਇਆ ਕਰਨ ਇਹ ਅਪੀਲ ਪਿੰਡ ਵਾਸੀਆ ਨੂੰ ਤੇ ਰਿਸ਼ਤੇਦਾਰਾਂ ਨੂੰ ਵੀ ਇਹ ਅਪੀਲ ਕਰਿਆ ਕਰੋ
@Rider..p_r_i_n_c_e
@Rider..p_r_i_n_c_e 11 ай бұрын
ਵਾਰ ਵਾਰ ਰਵਾਇਆ ਵੀਰ ਨੇ 🥲🥲🥲
@VikramSingh-os4fi
@VikramSingh-os4fi Жыл бұрын
Waheguru bhoot chardikala karan nehale veer nu bhoot piyara veer c
@jaspreetkaur-bc5fl
@jaspreetkaur-bc5fl Жыл бұрын
ਵਾਹਿਗੁਰੂ ਜੀ chadikala kerry ਸਭ ਠੀਕ ho k ਆਪਣੇ ghar ਜਾਣ
@user-dt5vi1wf7j
@user-dt5vi1wf7j Жыл бұрын
ਵਾਹਿਗੁਰੂ ਹਮੇਸ਼ਾ ਭਰਾ ਤੇ ਮੇਹਰ ਭਰੀਆਂ ਹੱਥ ਰੱਖਣਾ ਜੀ 🙏
@ManjeetSingh-dr6mj
@ManjeetSingh-dr6mj Жыл бұрын
God bless your team
@ChAbdullahShakeelOfficial
@ChAbdullahShakeelOfficial Жыл бұрын
Pal veere Dil Khush hogya . Love from Pakistan 🇵🇰
@buttakhattran499
@buttakhattran499 10 ай бұрын
ਵਾਹਿਗਰੂ ਜੀ
@chandvijaydhull9470
@chandvijaydhull9470 Жыл бұрын
Raab nihaal veer nu chadie kla vich rkhe 🙏🙏🙏🙏🙏
@SohanSingh-xv2qv
@SohanSingh-xv2qv 3 ай бұрын
ਵਾਹਿਗੁਰੂ ਜੀ
@inderdeepsingh8105
@inderdeepsingh8105 Жыл бұрын
ਪਾਲ ਵੀਰ ਜੀ ਸ਼ਬਦ ਮੁੱਕ ਗਏ ਨੇ ਕੀ ਲਿਖਿਆ ਜਾਏ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ ਅੱਖਾਂ ਵਿੱਚੋਂ ਅੱਥਰੂ ਆ ਗਏ ਨੇ ਜੀ
@RamSingh-mu6fq
@RamSingh-mu6fq Жыл бұрын
Rooh khush ho gyi nihal Singh dekh ke
@IjazAhmad-zc5nb
@IjazAhmad-zc5nb Жыл бұрын
Geo sardar gee nehal Singh was Great man bohat khushi hoee
@komalsingh8502
@komalsingh8502 Жыл бұрын
Waheguru ji apni Maher karna ji 🙏🙏♥️♥️👍👍
@Zarlishishaq
@Zarlishishaq 8 ай бұрын
Nihal Bhai or sonny Bhai aisy hai jaisy ksi shair k bchay hai MashaAllah Allah inko sehat dy kamyabi dy sakoon dy
@arashpreetkaur3653
@arashpreetkaur3653 Жыл бұрын
Dil nu boht sakoon den vali video
@riti267
@riti267 2 ай бұрын
aap aur apki sanstha kitna acha kaam kar rahe hain❤ waheguru ki Kripa aap sab par bani rahe❤
@mehra6889
@mehra6889 Жыл бұрын
ਜਦੋ ਬੰਦਾ ਸੂੱਖ ਦੂੱਖ ਦੀ ਪਹਿਚਾਨ ਕਰਨ ਲੱਗ ਜਾਦਾ ਊਹਦਾ ਬੰਦਾ ਸਹੀ ਹੁੰਦਾ ਦਿਮਾਗੀ ਤੋਰ ਤੇ
@singhdiljit8664
@singhdiljit8664 Жыл бұрын
Veer ji waheguru nu dakhna aa Veer ji thunu dakh lai tusi rub ho Veer ji
@majorsingh795
@majorsingh795 Жыл бұрын
ਵਾਹਿਗੁਰੂ ਜੀ ਸਭ ਤੇ ਮਿਹਰ ਕਰਨ ਤਾ ਠੀਕ ਹੋ ਕੇ ਖੁਸ਼ੀ ਖੁਸ਼ੀ ਆਪਣੇ ਘਰ ਜਾਣ 🙏🙏
@SurjitMasih-ym3ds
@SurjitMasih-ym3ds 22 күн бұрын
Pal.sir.tusi.bahut.sohna.bolde.ho.
@jagdishbahia9162
@jagdishbahia9162 Жыл бұрын
Waheguru ji Sab te Maher kareo ji 🙏❤️🙏❤️🙏❤️🙏❤️
@manoharsingh1907
@manoharsingh1907 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@satvindersingh4262
@satvindersingh4262 Жыл бұрын
Waheguru ji mehar karna ji ❤❤❤❤❤❤
@SKaur_multani
@SKaur_multani Жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ
@RanjeetSingh-ls6xv
@RanjeetSingh-ls6xv Жыл бұрын
Rab mehr kre hun nihale veer teh...
@bablasekhon1044
@bablasekhon1044 5 ай бұрын
ਨਿਅਾਲੇ ਵੀਰ ਨੂੰ ਘਰ ਜਾਦੇ ਦੇਖ ਬਹੁਤ ਖੁਸੀ ਹੋੲੀ ਪਾਲ ਵੀਰ ਤੇ ੳੁਹਨਾਂ ਦੀ ਸਾਰੀ ਟੀਮ ਨੂੰ ਮੁਬਾਰਕਾ
@parbhatheer5347
@parbhatheer5347 Жыл бұрын
Waheguru ji ka Khalsa waheguru Ji ki Fateh 🙏
@moosedrilla8217
@moosedrilla8217 Жыл бұрын
ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏🙏
@user-qx2cn6jn6x
@user-qx2cn6jn6x Жыл бұрын
Mashallah Mashallah Allah Pak se tatha farmaya
@harwinderkaur6717
@harwinderkaur6717 Жыл бұрын
Mera te rona nakle gya sir
@kulwinderdhaliwal1794
@kulwinderdhaliwal1794 Жыл бұрын
ਸ਼ੁਕਰਾਨਾ ਵਾਹਿਗੁਰੂ ਜੀ ਦਾ, ਵੀਰ ਜੀ ਤੁਹਾਡੀ ਸੇਵਾ ਸਫਲ ਹੋਈ ਹੈ ਜੀ।🙏🙏
@harjinderkhera518
@harjinderkhera518 Жыл бұрын
Waheguru ji waheguru ji
@surindersingh7594
@surindersingh7594 Жыл бұрын
Waheguru g meher krn veer g Waheguru pal veer g lembeaaa omraa bksn
@KuldeepSingh-eq5cw
@KuldeepSingh-eq5cw Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@ankitgumbersunnygumber7380
@ankitgumbersunnygumber7380 Жыл бұрын
Dilo salute aa bhai ji 🥰🥰🙏🙏🙏🙏👌👌
@harbirchahal8987
@harbirchahal8987 Жыл бұрын
ਸਤਪਾਲ ਸਿੰਘ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ‌ ਵੀਰ ਜੀ ਤੁਹਾਡੀ ‌ਸੇਵਾ ਵਾਹਿਗੁਰੂ ਆਪ ਜੀ ਤੇ ਮੇਹਰ ਭਰਿਆ ਹੱਥ ਰੱਖੇ ਨਿਹਲੇ ਵੀਰ ਜੀ ਦੇ ਦੋਬਾਰਾ ਘਰ ਜਾ ਕੇ ਫਿਰ ਦੱਸਿਓ
@BalvirSingh-wj8vp
@BalvirSingh-wj8vp Жыл бұрын
Wahe guru ji
@busy1040
@busy1040 Жыл бұрын
wah ji wah pal veere thine nihale nu ina vadiya thik kita aj apne bapu da sahra bangeya
@nakladeshokeen07
@nakladeshokeen07 Жыл бұрын
Waheguru g chad di kala ch rakhan sab nu khush rakhan
@DarshanSingh-nr1uw
@DarshanSingh-nr1uw Жыл бұрын
ਤੁਹਾਡੀ ਸੇਵਾ ਦਾ ਕੋੲੀ ਮੁਲ ਨਹੀ
Задержи дыхание дольше всех!
00:42
Аришнев
Рет қаралды 3,3 МЛН
Самый Молодой Актёр Без Оскара 😂
00:13
Глеб Рандалайнен
Рет қаралды 11 МЛН
Manukhta di sewa sab to vadi sewa, shukrana waheguru ji...
15:58
Gurpreet singh vlog
Рет қаралды 11 М.