Рет қаралды 70
ਪੂਸਾ ਬਾਸਮਤੀ ਦੀਆਂ ਸਭ ਤੋਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ
ਪੂਸਾ ਬਾਸਮਤੀ 1509,1692,1847,1985,1979,1885,1886,1121 ਤੇ 1718 ਬਾਰੇ ਪੂਰੀ ਜਾਣਕਾਰੀ
ਪੂਸਾ ਬਾਸਮਤੀ ਦੀਆਂ ਕਿਸਮਾਂ ਦੀ ਪਨੀਰੀ ਦੀ ਬਿਜਾਈ ਦਾ ਸਹੀ ਸਮਾਂ
ਪੂਸਾ ਬਾਸਮਤੀ ਦੀਆਂ ਕਿਸਮਾਂ ਦੀ ਪਨੀਰੀ ਕਿੰਨੇ ਦਿਨ ਦੀ ਖੇਤ ਵਿੱਚ ਲਗਾਈ ਜਾਵੇ
ਪੂਸਾ ਬਾਸਮਤੀ ਦੀਆਂ ਕਿਸਮਾਂ ਦੀ ਸਿੱਧੀ ਬਿਜਾਈ ਕਿਵੇਂ ਤੇ ਕਦੋਂ ਕਰਨੀ ਚਾਹੀਦੀ ਹੈ
ਪੂਸਾ ਬਾਸਮਤੀ ਦੀਆਂ ਕਿਸਮਾਂ ਦੀ ਪਨੀਰੀ ਛੇਤੀ ਤਿਆਰ ਕਰਨ ਲਈ ਕਿਹੜੀਆਂ ਖਾਂਦਾ ਦੀ ਵਰਤੋਂ ਕੀਤੀ ਜਾਵੇ
ਬਾਸਮਤੀ ਦੀਆਂ ਕਿਸਮਾਂ ਦੀ ਪਨੀਰੀ ਕਿਵੇਂ ਤਿਆਰ ਕਰਨੀ ਚਾਹੀਦੀ ਹੈ