Punjab Haryana heavy rain alert for 29-30 June 2024! ਭਾਰੀ ਤੋਂ ਅਤੀ ਭਾਰੀ ਵਰਖਾ ਦਾ ਅਲਰਟ ਜਾਰੀ!

  Рет қаралды 22,218

Meri kheti Mera Kisan

Meri kheti Mera Kisan

Ай бұрын

#weather #mausam #rain #monsoon #heavyrain ਦੱਖਣ ਪੱਛਮ ਪੰਜਾਬ ਤੇ ਹਰਿਆਣਾ ਅਜੇ ਕੁਝ ਦਿਨ ਚੰਗੀ ਵਰਖਾ ਲਈ ਇੰਤਜਾਰ ਕਰਨਗੇ! ਜਲਕਙਿ ਵਰਖਾ ਕਦੇ ਵੀ ਹੋ ਸਕਦੀ ਹੈ! ਪੰਜਾਬ ਦੇ ਇਹਨਾ ਜਿਲੁਆ ਵਿੱਚ ਭਾਰੀ ਪਰ ਹਰਿਆਣਾ ਦੇ ਕਈ ਜਿਲਿਆਂ ਵਿਚ ਅਤੀ ਭਾਰੀ ਵਰਖਾ ਦਾ ਅਲਰਟ ਜਾਰੀ ਹੋਇਆ ਹੈ! ਮਾਨਸੂਨ ਇਕਦਮ ਲੱਮੀ ਛਾਲ ਮਾਰੇਗਾ!
Light to moderate rain likely at isolated places from 25thto27th and few places on 28th & 29th and at many
places on 30th June & 01st July in Punjab.
• Light to moderate rain likely at isolated places from 25th to 26th; few places on 27th; at many places on 28th & 29th and at most places on 30thJune & 01st July in Haryana.
• Said spell is likely to be accompanied with Thundershowers/Gusty Wind speed reaching 30-50 kmph at isolated places on 27th, 28th & 29th over Punjab, Haryana & Chandigarh.
• Heavy rainfall very likely at isolated places on 29th over Punjab and on 28th and 29th over Haryana.
• Prevailing Heatwave conditions over isolated pockets of Punjab likely to continue for next 48 hours
and abate afterwards.

Пікірлер: 40
@lakhwindersinghkhangura3465
@lakhwindersinghkhangura3465 29 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gursharnsingh1180
@gursharnsingh1180 29 күн бұрын
ਮੌਸਮ ਦੀ ਜਾਣਕਾਰੀ ਲਈ ਧੰਨਵਾਦ ਜੀ
@manjitjanda1647
@manjitjanda1647 29 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@GurwinderSingh-zi4fd
@GurwinderSingh-zi4fd 29 күн бұрын
ਪਤਾ ਨ੍ਹੀ ਮੌਨਸੂਨ ਨੇ ਕਿਥੇ ਬਰੇਕਾਂ ਲਾ ਲਈਆਂ ,ਪਹਿਲਾਂ ਕਹਿੰਦੇ ਸਨ ਕਿ,ਅਗੇਤਾ ਆ ਰਿਹਾ,ਹੁਣ ਤੇ ਪਛੇਤ ਵੀ ਲੰਘਦੀ ਜਾਪਦੀ, ਗਰਮੀ ਨੇ ਲੋਕਾਂ ਦੇ ਵੱਟ ਕੱਢੇ ਆ,,ਪੂਰਾ ਤੁਆੜ ਲੱਗਾ,ਡਾਕਟਰ ਸਾਬ ਜੀ
@GurwinderSingh-zi4fd
@GurwinderSingh-zi4fd 29 күн бұрын
ਗੁਰ ਫਤਿਹ ਪ੍ਰਵਾਨ ਹੋਵੇ ਜੀ, ਡਾਕਟਰ ਸਾਬ
@AvneetKour-hm1en
@AvneetKour-hm1en 29 күн бұрын
Waheguruji 🌞🌞
@GurpreetSingh-zb8fl
@GurpreetSingh-zb8fl 29 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻
@jatt8683
@jatt8683 29 күн бұрын
ਕੁਛ ਨਹੀ ਹੁੰਦਾ ਡਾਂ ਸਾਬ ਧਰਤੀ ਮੱਚੀ ਪੈ ਏ ਇੱਕ ਦੋ ਦਿਨਾਂ ਸਾਰੇ ਖੇਤ ਖਾਲੀ ਹੋ ਜਾਣਗੇ
@user-pm7nh4em2p
@user-pm7nh4em2p 29 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GurdasDhillon-go7ko
@GurdasDhillon-go7ko 29 күн бұрын
Very good ji
@SukhaSingh-ol7rs
@SukhaSingh-ol7rs 29 күн бұрын
ਸਾਡੇ ਤਾ ਗਰਮੀ ਬਹੁਤ ਹੈ ਨਾਲੇ ਲਾਈਟ ਨਹੀਂ ਆਉਂਦੀ
@gurpiasbrar4650
@gurpiasbrar4650 29 күн бұрын
ਵਾਹਿਗੁਰੂ ਜੀ 🙏🙏
@prabhjotkaurkaur2477
@prabhjotkaurkaur2477 29 күн бұрын
Dr.saab heading dekh k dil baag baag ho gya
@KULDEEPSingh-tu4gy
@KULDEEPSingh-tu4gy 29 күн бұрын
Thanks ji ਪਰ ਇਹ ਖ਼ਤਰਨਾਕ ਹੈ
@DavinderSingh-pw6md
@DavinderSingh-pw6md 29 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@fatehharike7408
@fatehharike7408 29 күн бұрын
Thanks for weather information
@sukhveersran308
@sukhveersran308 29 күн бұрын
ਵਹਿਗੁਰੂ ਜੀ
@malkeetsinghsran4638
@malkeetsinghsran4638 29 күн бұрын
Jankari lai Dhanbad ji
@jeetdeol5540
@jeetdeol5540 29 күн бұрын
ਧੰਨਵਾਦ ਵੀਰ ਜੀ
@RohitSharma-qx9pi
@RohitSharma-qx9pi 29 күн бұрын
ਚੰਗਾ ਹੋਵੇਗਾ ਜੇ ਮੀਂਹ ਪੈ ਜਾਵੇ ਬਿਜਲੀ ਦਾ ਬਹੁਤ ਬੁਰਾ ਹਾਲ ਹੈ ਮੋਟਰਾਂ ਵਾਲੀ ਦਾ ਨਾਲੇ ਪਾਣੀ ਦੀ ਬੱਚਤ ਹੋਵੇਗੀ
@JatinderSingh-ic6xp
@JatinderSingh-ic6xp 29 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@jeetkamalminhasminhas9976
@jeetkamalminhasminhas9976 29 күн бұрын
Thanks Dr saab, punjab te haryana lyi alag video update dain lyi..🙏
@RSGill-qk5zo
@RSGill-qk5zo 29 күн бұрын
Waheguru ji 🙏
@dilbagsinghsarwara205
@dilbagsinghsarwara205 29 күн бұрын
Rajasthan bare vi daso ji
@kuldeepsandhu6204
@kuldeepsandhu6204 29 күн бұрын
🙏🏻🙏🏻
@kuldeepnain7362
@kuldeepnain7362 29 күн бұрын
Good information
@jassdahiya3740
@jassdahiya3740 29 күн бұрын
Sadde patiale ch ajj bht mih pya
@gagangill8020
@gagangill8020 29 күн бұрын
Good job 👌
@ManishKumar-zg1gi
@ManishKumar-zg1gi 29 күн бұрын
🙏🙏🙏
@anilrana2786
@anilrana2786 29 күн бұрын
कैथल की नही बतायी भाई
@user-cy8fi2hz2t
@user-cy8fi2hz2t 29 күн бұрын
@davinderlali8463
@davinderlali8463 29 күн бұрын
❣️🙏
@Pendujatt1386
@Pendujatt1386 29 күн бұрын
Na rabba na awe hale bhari mih sada China dub jana
@karamjeetmaan4917
@karamjeetmaan4917 29 күн бұрын
ਭਾਰੀ ਮੀਂਹ ਮਰਵਾਉ😢 ਪ੍ਰਮਾਤਮਾ ਮੇਹਰ ਕਰਨ
@tarachand3573
@tarachand3573 29 күн бұрын
Fazilka vale jyada umid na karn
@jass-tf7uz
@jass-tf7uz 29 күн бұрын
Gl punjab di kro punjab ch rehne o lmbhi video de chkr ch
@MerikhetiMeraKisan
@MerikhetiMeraKisan 29 күн бұрын
Vir sade Punjabi rajsthan haryana up mp hp vich vi rehnde hn, Aah lambi video de chakr wali gal na karo, asi lalch nahi karde, lalach nu tan lakhan vich kharidan Wale roj ghar aa rahe hun,
@sahibvirsingh461
@sahibvirsingh461 29 күн бұрын
ਕਹਿੰਦੇ ਸੀ ਕਿ ਮੌਨਸੂਨ ਪਹਿਲਾਂ ਆਵੇਗਾ ਪਰ ਲੱਗਦਾ ਹੈ ਕਿ ਪਹਿਲਾਂ ਵਾਲਾਂ ਟਾਇਮ ਹੀ ਕਰ ਦੇਵੇਗਾ
@GurmeetSingh-jv1bm
@GurmeetSingh-jv1bm 29 күн бұрын
Lod ta bhot a barkha di
@Pendujatt1386
@Pendujatt1386 29 күн бұрын
Na rabba na awe hale bhari mih sada China dub jana
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН
Happy 4th of July 😂
00:12
Alyssa's Ways
Рет қаралды 68 МЛН
Sigma Kid Hair #funny #sigma #comedy
00:33
CRAZY GREAPA
Рет қаралды 33 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН