ਅਫ਼ਰੀਕਾ ਦੇ ਇਸ ਪਿੰਡ ਵਿੱਚ ਰਹਿੰਦੀਆਂ ਸਿਰਫ਼ ਔਰਤਾਂ Female Africa | Punjabi Travel Couple | Ripan Khushi

  Рет қаралды 1,631,485

Punjabi Travel Couple

Punjabi Travel Couple

10 ай бұрын

Пікірлер: 832
@amreekkaur4136
@amreekkaur4136
ਵਾਹਿਗੁਰੂ ਜੀ ਦਾ ਸ਼ੁਕਰ ਹੈ ਸਾਨੂੰ ਪੰਜਾਬ ਦੀ ਧਰਤੀ ਤੇ ਜਨਮ ਮਿਲਿਆ ॥ ਮੈ ਤਾ ਵਾਹਗੁਰੂ ਅੱਗੇ ਅਰਦਾਸ ਕਰਦੀ ਮੈਨੂੰ ਦੋਬਾਰਾ ਜਨਮ ਪੰਜਾਬ ਵਿੱਚ ਮਿਲੇ
@HardeepSingh-hj6wj
@HardeepSingh-hj6wj 21 күн бұрын
ਬਾਈ ਇਹੋ ਜਿਹੀ ਜਗ੍ਹਾ ਤੇ ਨਾ ਜਾਇਆ ਕਰੋ
@gurnamsingh8058
@gurnamsingh8058
ਅਸੀਂ ਪੰਜਾਬੀ ਬਹੁਤ ਕਿੱਸਮਤ ਵਾਲੇ ਹਾਂ ਕੇ ਆਪਣੇ ਗੁਰੂਆਂ ਦੀ ਧਰਤੀ ਤੇ ਹਰ ਸਹੂਲਤਾਂ ਨਾਲ ਵਸਦੇ ਹਾਂ, ਵੀਰੋ ਬਾਹਰ ਨਾ ਜਾਉ, ਪੰਜਾਬ ਵਰਗਾ ਨਜਾਰਾ ਨਹੀਂ ਲੱਭਣਾ, ਆਪਣਾ ਘਰ ਆਪ ਹੀ ਸੰਭਾਲੋ, ਦੂਜਿਆਂ ਨੂੰ ਸਮਾਂ ਨਾ ਦੇਵੋ ਕੇ ਸਾਡੇ ਘਰ ਵੜਨ, ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
@JagjitSingh_
@JagjitSingh_
ਪੁੱਤਰੋ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦਾ ਰਹਿੰਦਾ ਹਾਂ ਸਾਨੂੰ ਘਰ ਬੈਠਿਆਂ ਦੁਨੀਆਂ ਵਿਖਾ ਰਹੇ ਹੋ ਪਰ ਰਿਸਕ ਵਾਲੇ ਥਾਂ ਨਾ ਜਾਇਆ ਕਰੋ ਕਿਉਂ ਕਿ ਜਿੰਦਗੀ ਬਹੁਤ ਕੀਮਤੀ ਹੈ
@user-wj2nl9ml9s
@user-wj2nl9ml9s
ਅਸੀਂ ਫਿਰ ‌ਵੀ ਕਹਿੰਦੇ ਹਾਂ ਕਿ ਪੰਜਾਬ ਵਿੱਚ ਕੁਝ ਨਹੀਂ ਕਿੰਨੀਆਂ ਸੁੱਖ ਸਹੂਲਤਾਂ ਮਾਣਦੇ ਹਾਂ ਛੱਡ ਕੇ ਭੱਜਦੇ ਹਾਂ
@sardarmeen4741
@sardarmeen4741
ਵੀਰੇ ਜੇ ਬੰਦੇ ਬੈਨ ਨੇ ਤੁਸੀ ਕਿਵੇਂ 😅😅??
@HarpreetSingh-co4yd
@HarpreetSingh-co4yd
ਪਾਣੀ ਦੀ ਅਸਲ ਕੀਮਤ ਦਾ ਇੱਥੇ ਪਤਾ ਚਲਦਾ ਹੈ, ਦੂਜੇ ਪਾਸੇ ਅਸੀ ਪੰਜਾਬੀ ਪਾਣੀ ਦੀ ਅਹਿਮੀਅਤ ਨਹੀਂ ਸਮਝ ਨਹੀ ਸਕੇ ਹਾਲੇ ਤੱਕ 😮
@YuvirajSingh-cj7mc
@YuvirajSingh-cj7mc
ਹਾ ਜੀ ਸੰਤ ਸ੍ਰੀ ਅਕਾਲ ਵੀਰੇ । ਮੈ Dubai Global village. ਬਾਰੇ ਪੁਛਣਾ ਸੀ। ਜਦੋ ਵੀ ਫ੍ਰੀ ਹੋਏ । ਮੇਸੇਜ ਕਰ ਦਿਓ । ਬੇਨਤੀ ਹੀ ਆ
@annaanna-ek4sf
@annaanna-ek4sf
ਸਤਿ ਸ਼ੀ ਅਕਾਲ ਵੀਰ ਜੀ।ਮੈਂ ਵੀ ਨੈਰੋਬੀ ਗਿਆ ਸੀ ਤੇ ਕਾਲੇ ਨੇ ਮੈਨੂੰ 100 ਡਾਲਰ ਦਾ ਚੂਨਾ ਲਗਾ ਦਿੱਤਾ ਸੀ।
@somadevi1570
@somadevi1570
ਸ਼ੁਕਰ ਹੈ ਰੱਬ ਦਾ ਜਿਸਨੇ ਸਾਨੂੰ ਸਵਰਗ ਵਿੱਚ ਜਨਮ ਦਿੱਤਾ, ਫੇਰ ਵੀ ਪਤਾ ਨਹੀਂ ਲੋਕ ਕਿਓਂ ਨਿੰਦਾ ਕਰਦੇ ਰਹਿੰਦੇ ਹਨ ਆਪਣੀ ਮਾਤ ਭੂਮੀ ਦੀ।
@reshamsingh745
@reshamsingh745
ਬਹੁਤ ਵੱਡਾ ਦਿਲ ਹੈ ਰਿਪਨ ਤੇ ਖੁਸ਼ੀ ਦਾ ਇਹੋ ਜਿਹੇ ਇਲਾਕੇ ਵਿੱਚ ਜਿਸ ਜਗ੍ਹਾ ਜਾਣ ਪਹਿਚਾਨ ਤਾਂ ਕੀ ਹੋਣੀ ਹੈ ਕਿਸੇ ਨੂੰ ਬੋਲੀ ਵੀ ਸਮਝ ਨਹੀਂ ਆਉਂਦੀ ਅਸੀਂ ਤਾਂ ਪੰਜਾਬ ਵਿੱਚ ਰਾਤ ਹੋ ਜੇ ਤਾਂ ਡਰ ਲੱਗਦਾ ਹੈ
@user-qh4hh9ku8x
@user-qh4hh9ku8x
ਬਹੁਤ ਵਧੀਆ ਬਲੌਕ ਪੰਜਾਬ ਬੈਠੇਆ ਨੂੰ ਅਫਰੀਕਾ ਦਿਖਾਤੀ ਰੱਬ ਤਰੱਕੀਆਂ ਵਗਸੇ ਵੀਰੇ ਤੇਰਾ ਪਿੰਡ ਮਾਲਵੇ ਵਿੱਚ ਕਿਹੜਾ ਬਹੁਤ ਹੀ ਵਧੀਆ
@beantsingh5154
@beantsingh5154
ਅਨਜਾਣੇ ਰਸਤਿਆਂ ਤੇ ਤੁਰਨਾ ਖਾਲਾਜੀ ਦਾ ਵਾੜਾ ਨਹੀਂ ਭਾਈ ਧੰਨ ਓ ਤੁਸੀਂ ਮੀਆਂਬੀਵੀ
@user-sn9by1yh5c
@user-sn9by1yh5c
ਪੰਜਾਬੀ ਟ੍ਰੈਵਲ ਕਪਲ ਦੀ ਜੋੜੀ ਦੇ ਸਿਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਬਣਾਈਂ ਰੱਖਣ ਅਤੇ ਆਪਣੇ ਸਰੋਤਿਆਂ ਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾਉਂਦੇ ਰਹਿਣ, ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਂਦੇ ਹੋ।
@kashmirkaur6827
@kashmirkaur6827
ਬਹੁਤ ਵੱਡੇ ਦਿਲ ਵਾਲੇ ਹੋ ਖੁਸ਼ੀ ਰਿਪਨ ਪੁੱਤਰ ਜੀ ਵਾਹਿਗੁਰੂ ਜੀ ਆਪ ਤੇ ਮੇਹਰ ਭਰਿਆ ਹੱਥ ਰਖੇ ਆਪਣਾ ਖ਼ਿਆਲ ਰੱਖਣਾ 🙏🏻🙏🏻❣️
@manjeetkaurwaraich1059
@manjeetkaurwaraich1059
ਰਿਪਨ ਤੇ ਖੁਸ਼ੀ ਬਹੁਤ ਬਹੁਤ ਧੰਨਵਾਦ ਤੁਸੀਂ ਸੱਭ ਨੂੰਪੰਜਾਬ ਵਿਚ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾਉਂਦੇ ਹੋ
@gurmailsingh7572
@gurmailsingh7572
ਵਿਪਨ ਤੇ ਖੁਸ਼ੀ ਬਹੁਤ ਦਿਲਦਾਰ ,ਖੁਸ਼ ਮਿਜਾਜ ਅਤੇ ਹੱਸ ਮੁੱਖ ਤਬੀਅਤ ਦੇ ਮਾਲਕ ਬਹੁਤ ਦਲੇਰੀ ਨਾਲ ਖਤਰਨਾਕ ਰਸਤਿਆਂ ਤੇ ਉਜਾੜ ਥਾਵਾਂ ਵਿਚ ਵਿਚਰ ਰਹੇ ਹਨ ਅਤੇ ਪਬਲਿਕ ਨੂੰ ਮੁਫਤ ਵਿਚ ਕੀਮਤੀ ਜਾਣਕਾਰੀ ਦੇ ਰਹੇ ਹਨ । ਬਹੁਤ ਖੂਬਸੂਰਤ ਟੂਰ ਦਾ ਅਸੀ ਅਨੰਦ ਮਾਣ ਰਹੇ ਹਨ। ਰੱਬ ਖੈਰ ਕਰਨ ਕਰਨ ।ਤੁਹਾਡੀ ਹਿੰਮਤ, ਗਿਆਨ ,ਬੋਲਬਾਣੀ ਅਤੇ ਮਿਲਵਰਤਣ ਦਾ ਸਲੀਕਾ ਮੌਹ ਭਰਿਆ ਹੈ ।
@jagjitsingh816
@jagjitsingh816
ਮਿੱਤਰ ਅੱਜ ਬੁਰੇ ਫਸੇ
@shubegsingh8394
@shubegsingh8394
ਰਿਪਨ ਖੁਸ਼ੀ ਕੀ ਤੁਹਾਨੂੰ ਇਹਨਾਂ ਤੋਂ ਡਰ ਨਹੀਂ ਲਗਦਾ ਵਾਹਿਗੁਰੂ ਕਿਰਪਾ ਰਖਣ ਤੁਹਾਡੇ ਤੇ
@lovedeepkotbhai5336
@lovedeepkotbhai5336
ਜਿਉਂਦੇ ਰਹੋ ਬਾਈ,ਵਾਹਿਗੁਰੂ ਖੁਸ਼-ਅਬਾਦ ਰੱਖੇ ਤੁਹਾਨੂੰ ਸਾਰੇ ਪਰਿਵਾਰ ਨੂੰ...
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 23 МЛН
Best father #shorts by Secret Vlog
00:18
Secret Vlog
Рет қаралды 21 МЛН