ਸਾਂਸ ਗਰਾਸ ਨਾਮ ਜਪਣਾ ਕੀ ਹੈ ?

  Рет қаралды 70,435

Akaalpurakh ke hum Kookar

Akaalpurakh ke hum Kookar

6 ай бұрын

‪@AkaalpurakhkehumKookar‬

Пікірлер: 334
@Seefull385
@Seefull385 6 ай бұрын
ਸਗਲ ਉਦਮ ਮਹਿ ਉਦਮੁ ਭਲਾ ॥ ਹਰਿ ਕਾ ਨਾਮੁ ਜਪਹੁ ਜੀਅ ਸਦਾ ॥ Ang.266 V.ਹੇ ਮਨ! ਸਦਾ ਪ੍ਰਭੂ ਦਾ ਨਾਮ ਜਪ ਇਹ ਉੱਦਮ (ਮਿਹਨਤ)ਹੋਰ ਸਾਰੇ ਉੱਦਮਾਂ ਨਾਲੋਂ ਭਲਾ ਹੈ।
@AkaalpurakhkehumKookar
@AkaalpurakhkehumKookar 6 ай бұрын
Sat sat satbachan
@shubegsingh8394
@shubegsingh8394 5 ай бұрын
ਮਹਾ ਪੁਰਖਾ ਦੀਆਂ ਕਥਾਵਾਂ ਜਿਵੇਂ ਮਸਕੀਨ ਜੀ ਤੇ ਹੋਰ ਕਈ ਨਾਮ ਜਪਣ ਦੀ ਮਹੱਤਤਾ ਗਲ ਭਾਵਨਾਵਾਂ ਪਵਿਤਰ ਪੈਦਾ ਹੋਣਗੀਆਂ ਧੰਨਵਾਦ
@ukaur
@ukaur 6 ай бұрын
ਪਿਆਰੇ ਬੱਚਿੳ ਤੁਹਾਡੇ ਦਰਸ਼ਨ ਕਰਕੇ ਜੋ ਮੈਂਨੂੰ ਖੁਸ਼ੀ ਹੁੰਦੀ ਹੈ ਮੈਂ ਬਿਆਨ ਨਹੀਂ ਕਰ ਸਕਦੀ ਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਖਾਲਸੇ ਸਜਾ ਦਿੳ ਤੇ ਨਾਮ ਜਪਾੳ ਤੇ ਪੰਥ ਦੀ ਸੇਵਾ ਕਰਾੳ🙏
@prabhsimran6929
@prabhsimran6929 5 ай бұрын
@gurmitajsingh70
@gurmitajsingh70 5 ай бұрын
❤🙏🏻🙏🏻
@mankiratsingh-mp1iq
@mankiratsingh-mp1iq 5 ай бұрын
ਪਿਆਰੇ ਖ਼ਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhgoraya8059
@sukhgoraya8059 6 ай бұрын
ਜਦੋਂ ਅਸੀਂ ਵਾਹਿਗੁਰੂ ਦਾ ਸਿਮਰਨ ਜਾਦਾ ਕਰਾਗੇ ਤਾ ਆਪਣੇ ਆਪ ਪੳੜੀ ਚੜਦੇ ਜਾਵਾਗੇ ਵਾਹਿਗੁਰੂ ਜੀ ❤,🌹🙏🏻
@user-td5yg1ws9i
@user-td5yg1ws9i 6 ай бұрын
Thank you 🙏.
@sharandeepsohal5251
@sharandeepsohal5251 5 ай бұрын
🙏🙏
@LakhwinderSingh-xw8tq
@LakhwinderSingh-xw8tq 4 ай бұрын
ਪੂਰਬਲੇ ਦੇ ਕਾਰਣ ਦੂਜੇ ਇਕ ਚ ਪਹੰਚਦਾ ਜੀਵ ਇਹ ਚੌਥਾ ਪਦ ਹੈ ਇਸ ਵਿਚ ਹੀ ਅਵਾਜਾਂ ਬਿਨਾ ਕੰਨਾ ਤੋਂ ਸੁਣਨ ਵਾਲੀਆਂ ਮਿਲਦੀਆਂ ਹਨ ਇਹ ਰਸਤਾ ਹੈ
@JaswinderSingh-xg7lv
@JaswinderSingh-xg7lv 5 ай бұрын
ਸ ਵੇਲਾ ਸ ਬਖਤ ਸੋਹਾਵੀ ਜਿਤ ਤੁਮਰੇ ਦੋਆਰ ਏ ਅਿਏਆ
@ManjitDeol-hf4bb
@ManjitDeol-hf4bb 13 күн бұрын
Waheguru ji
@gurudhaliwal9783
@gurudhaliwal9783 14 күн бұрын
Waheguru g
@InderjitKaur-bd2hd
@InderjitKaur-bd2hd 5 ай бұрын
ਬੱਚਿਉ ਮੈਂ ਤੁਹਾਡੇ ਨਾਲ ਕਿਵੇ ਜੜ੍ਹਾਂ ਮੈਨੂੰ ਤੁਹਾਡੀਆਂ ਗੁਰੂ ਜੀ ਦੀ ਉਸਤਤ ਬਹੁਤ ਚੰਗੀ ਲੱਗੀ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@parmjeetKaur-dx7wh
@parmjeetKaur-dx7wh 29 күн бұрын
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹
@ranbirsingh3030
@ranbirsingh3030 6 ай бұрын
ਫਤਹਿ ਭਿਜਵਾਈ ਸਤਿਗੁਰ ਆਪ । ਫਤਹਿ ਦਾ ਹੈ ਵੱਡਾ ਪ੍ਤਾਪ। ਫਤਿਹ ਸਭ ਮੇਟੈ ਸੰਤਾਪ। ਫਤਹਿ ਵਿੱਚ ਹੈ ਵਾਹਿਗੁਰੂ ਜਾਪ। ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻
@vidyarthi1406
@vidyarthi1406 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙇
@nirmalkaur5570
@nirmalkaur5570 6 ай бұрын
ਅਨਹਦ ਨਾਦ ਤਾਂ ਲਗਾਤਾਰ ਚਲ ਰਿਹਾ ਇਹ ਨਹੀਂ ਕਿ ਅੰਮ੍ਰਿਤ ਵੇਲੇ ਹੀ ਹੈ।। ੴ ਸਤਿਗੁਰੂ ਪ੍ਰਸਸਾਦਿ।।ਸੇਵ ਨਾਂ ਮਿਲਿਉ ਘਾਲ ਨਾ ਮਿਲਿਉ ਮਿਲਿਆ ਭਾਏ ਸੁਭਾਏ।।ਵਾਹਿਗੁਰੂ ਨਾਮ ਜਪੋ ਸਤਿਨਾਮ ਜਪੋ ਭੁਲ ਨਹੀਂ ਜਾਣਾ ਇਹ ਹੈ ਦੁਨੀਆ ਮੁਸਾਫਿਰ ਖਾਨਾ।🙏🙏🙏🙏🙏🥀🌻🌹🌹⚘⚘💐
@ranjodhsingh5641
@ranjodhsingh5641 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ 😊
@happyusa0777
@happyusa0777 5 ай бұрын
ਵਹਿਗੁਰੂ ਜੀ
@LouvepreetSingh
@LouvepreetSingh 6 ай бұрын
ਬਹੁਤ ਸੋਹਣਾ ਦੱਸਿਆ ਖਾਲਸਾ ਜੀ ਤੁਸੀਂ 🥹🤲🏻 ਵਾਹਿਗੁਰੂ ਜੀ ਹਮੇਸ਼ਾ ਚਰਦੀਕਲਾ ਵਿਚ ਰਹੋ ਤੁਸੀਂ🤲🏻👏🏻!!❤
@sarbatdabhalag
@sarbatdabhalag 6 ай бұрын
ਜਿਵੇਂ ਵਾਹਿਗੁਰੂ ਜੀ ਨੇ ਤੁਹਾਡੇ ਤੇ ਕਿਰਪਾ ਕੀਤੀ ਕਿਤੇ ਵਾਹਿਗੁਰੂ ਜੀ ਸਾਡੇ ਤੇ ਵੀ ਤਰਸ ਕਰਨ🥺😌🙏
@inderkaur6857
@inderkaur6857 6 ай бұрын
waheguru ji ka Khalsa waheguru ji ki Fateh 🙏
@narinderkaur5644
@narinderkaur5644 3 ай бұрын
ਸਹੀ ਗਲ ਹੈ ਧਿਆਰੇ ਬਚੋ🙌🙌👏👏💐💐💐ਵਾਹਿਗੁਰੂ ਜੀ
@manjitkaur7134
@manjitkaur7134 6 ай бұрын
ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਤੁਹਾਡਾ ਬਹੁਤ ਵਧੀਆ ਉਪਰਾਲਾ ਜੋ ਸੰਗਤ ਨੂੰ ਗੁਰਬਾਣੀ ਨਾਲ ਜੋੜ ਰਹੇ ਹੋ ਜੋ ਉੱਚੀ ਅਵਾਜ ਵਿਚ ਸਿਮਰਨ ਦਾ ਦਸਿਆ ਬਿਲਕੁਲ ਠੀਕ ਹੈ ਪਰ ਜਿਸ ਪੰਗਤੀ ਦਾ ਤੁਸੀ ਜਿਕਰ ਕੀਤਾ ਮਾਲਕ ਦੀ ਕਿਰਪਾ ਦੁਆਰਾ ਉਸ ਪੰਗਤੀ ਦੀ ਜਿੰਨੀ ਕੁ ਮੈਨੂੰ ਸਮਝ ਲੱਗੀ ਉਹ ਮੈ ਆਪ ਨਾਲ ਸਾਝੀ ਕਰ ਰਹੀ ਹਾ ਉਸ ਵਿਚ ਬਾਣੀ ਨੇ ਆਪਾ ਨੂੰ ਸਮਝਿਆ ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ਆਪਾ ਸਾਰਿਆ ਨੂੰ ਉਸ ਉਚੇ ਮਾਲਕ ਨੂੰ ਹਰ ਸਾਹ ਨਾਲ ਯਾਦ ਕਰਨਾ ਚਾਹੀਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@wirelessacademy2840
@wirelessacademy2840 5 ай бұрын
Wahe guru g I'm inspiring daily when I m looking on you waheguru g
@sarbjitsinghsangha6428
@sarbjitsinghsangha6428 5 ай бұрын
ਵਾਹਿਗੁਰੂ-ਵਾਹਿਗੁਰੂ🙏
@satwindersingh795
@satwindersingh795 6 ай бұрын
ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਮਿਹਰ ਕਰਨ। ਭਾਈ ਸਾਹਿਬ ਅਤੇ ਭੈਣਜੀ ਤੁਸੀਂ ਬੋਹਤ ਹੀ ਵਧੀਆ ਤੇ ਰੱਸਮਈ ਤਰੀਕੇ ਨਾਲ ਸਮਜਾਉਣਾ ਕੀਤਾ।ਆਪ ਜੀ ਦਾ ਦਿਲ ਤੋਂ ਧੰਨਵਾਦ। ਮੈਨੂੰ ਲਗਦਾ ਅੱਜ ਵਾਹਿਗੁਰੂ ਜੀ ਮੇਰੇ ਤੇ ਮੇਹਰਵਾਨ ਹੋਏ ਤਾ ਹੀ ਥੋਡੀ ਇਸ ਵੀਡਿਉ ਦੇ ਸਦਕਾ ਉਹਨਾਂ ਨੇ ਮੈਨੂੰ ਸਿਮਰਨ ਕਰਨ ਦਾ ਢੰਗ ਬਦਲਣ ਦੀ ਸੂਝ ਬਖਸ਼ੀ। ਮੈਨੂ ਲਗਦਾ ਸੀ ਸਿਮਰਨ ਬਸ ਮਨ ਚ ਹੀ ਕਰਨਾ ਚਾਹੀਦਾ।ਪਰ ਹੁਣ ਸਮਜ ਆਇਆ ਸਮੇਂ ਮੁਤਾਬਿਕ ਢੰਗ ਬਦਲ ਲੈਣਾ ਚਾਹੀਦਾ। 🙏💐
@ametojkaur3379
@ametojkaur3379 6 ай бұрын
Dhanvaad ...Main vi 15 saal di haan Waheguru ji ...Te I also had to go through a lot ah samjhan vaste ki bandgi hi sabh ton unchi hai ...Parents valon pehle opposition si but hun guru nanak dev sahib ji di kirpa naal sabh theek hai ...❤
@gaivieaujla1295
@gaivieaujla1295 6 ай бұрын
ਹਾਂਜੀ ਵਾਹਿਗੁਰੂ ਜੀ ਜਦੋਂ ਵੀ ਮਨ ਨੂੰ ਰੋਕਦਾ ਹਾਂ ਧੁਨ ਸੁਣਦੀ ਹੈ ਜੀ 🙏🏻🙏🏻🙏🏻🙏🏻
@Haryanaboys602
@Haryanaboys602 6 ай бұрын
main wait kr rha hu jaldi awaaz aye because baht acha topic hai yeh sangat ji ke liye Guru sahib ji apse baht bda gyaan hum tk bhijwa re hai🙏
@LabhsinghSandhu-dh2nt
@LabhsinghSandhu-dh2nt 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-om5lg6jq5o
@user-om5lg6jq5o 6 ай бұрын
Waheguru ji sb da bhla krn 🙏🙏
@user-om5lg6jq5o
@user-om5lg6jq5o 6 ай бұрын
Waheguru ji ka Khalsa waheguru ji fathe 🙏🙏 waheguru ji telegram t gurbani nl jurn d li dsyeo kime hona add 🙏🙏
@simranjitsingh138
@simranjitsingh138 4 ай бұрын
Waheguru ji tuhanu sunke bohot anand milda 🙏🏻
@bakhshinderpadda2804
@bakhshinderpadda2804 4 ай бұрын
Waheguru ji tuhade vichar bohut vadia lege ji🙏🏻🙏🏻🙏🏻🙏🏻🙏🏻🙏🏻🙏🏻
@MohanSingh-gt9ks
@MohanSingh-gt9ks 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@KlRAT12
@KlRAT12 5 ай бұрын
ਵਾਹਿਗੁਰੂ ਜੀ ਬਹੁਤ ਵਧੀਆ ਬਾਤਾਂ ਦਸੀਆਂ ਗੁਰੂ ਦੀਆਂ
@BalwantSingh-sz2ss
@BalwantSingh-sz2ss 6 ай бұрын
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@Gurbhajan13
@Gurbhajan13 4 ай бұрын
ਵਾਹਿਗੁਰੂ ਜੀ
@manjitkaurpelia3506
@manjitkaurpelia3506 6 ай бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤🎉🎉🎉🎉🎉
@user-uh5lj8et2j
@user-uh5lj8et2j 6 ай бұрын
Connect number plz dii
@studiopreetpalace4856
@studiopreetpalace4856 4 ай бұрын
ਵਾਹਿਗੁਰੂ ਜੀ🙏🙏
@user-wz7ok7ly5m
@user-wz7ok7ly5m 5 ай бұрын
Waheguruji waheguru ji waheguru ❤❤🎉🎉
@BharatSingh-bt5ig
@BharatSingh-bt5ig 5 ай бұрын
The👍💯 waheguru ji🌹🌹🌹🌹🌹🌹🌹🌹🌹🌹🌹🙏
@preetaasht
@preetaasht 6 ай бұрын
ਸੰਤ ਕੀ ਸੇਵਾ ਨਾਮ ਧਿਆਈਐ 🌹
@KlRAT12
@KlRAT12 5 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@jasskaur769
@jasskaur769 5 ай бұрын
Waheguru Ji Ka khalsa waheguru ji ki fateh 🙏🙏
@manjitsingh-js3mg
@manjitsingh-js3mg 6 ай бұрын
Waheguru waheguru waheguru waheguru waheguru ji
@preetlove7732
@preetlove7732 5 ай бұрын
ਵਾਹਿਗੁਰੂ ਜੀ 🙏🏻
@KlRAT12
@KlRAT12 5 ай бұрын
ਵਾਹਿਗੁਰੂ ਜੀ ਮੈਂ ਬਾਣੀ ਪੜਦੀ ਹਾਂ ਤਾਂ ਮੈਨੂੰ ਨੀਂਦ ਬਹੁਤ ਆਉਂਦੀ ਹੈ ਤੇ ਸੌਂ ਜਾਂਦੀ ਹਾਂ
@knijjar2519
@knijjar2519 6 ай бұрын
Waheguru ji🌹🙏❤️🙏🌹🙏❤️
@harjinderkaur5809
@harjinderkaur5809 28 күн бұрын
Waheguru ji kakalsa Waheguru ji ke fate
@BharatSingh-bt5ig
@BharatSingh-bt5ig 5 ай бұрын
Waheguru ji waheguru ji waheguru ji waheguru ji waheguru ji waheguru ji🙏 waheguru ji waheguru ji waheguru ji🌹🌹🌹🌹🌹🌹🌹🌹🌹🌹🌹 वाहेगुरु wahegur ji ka khalsa waheguru ji ki fatha
@rajwantkaur8353
@rajwantkaur8353 6 ай бұрын
ਪਿਆਰਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਲਗਦਾ ਜੀ ਤੁਹਾਡੇ ਬਚਨ ਸੁਣਕੇ ਚੜਦੀ ਕਲਾ ਬਖਸ਼ਣ ਵਾਹਿਗੁਰੂ ਜੀ🙏🙏।
@manjeetkaur9155
@manjeetkaur9155 5 ай бұрын
Waheguru ji🙏🙏🙏🙏🙏
@GurwinderSingh-ux4po
@GurwinderSingh-ux4po 5 ай бұрын
ਵਾਹਿਗੁਰੂ ਜੀ ਤੁਸੀਂ ਬੇਟੇ ਬਹੁਤ ਸੋਹਣੇ ਲੱਗਦੇ ਹੋ ਬਾਣੇ ਵਿਚ ਵਾਹਿਗੁਰੂ ਅੱਗੇ ਅਰਦਾਸ ਕਰਿਆ ਮੇਰੇ ਬੱਚੇ ਵੀ ਇਸ ਤਰ੍ਹਾਂ ਵਾਹਿਗੁਰੂ ਨਾਲ਼ ਜੁੜ ਕੇ ਨਾਮ ਜਪਣ
@shubegsingh8394
@shubegsingh8394 5 ай бұрын
ਪਿਆਰੇ ਖਾਲਸਾ ਜੀ ਫਤਿਹ ਪਰਵਾਨ ਬਿਲਕੁਲ ਠੀਕ ਸੇਵਾ ਕਰ ਰਹੇ ਹੋ ਬਹੁਤ ਗਿਣਤੀ ਸਿਖ ਸਿਖੀ ਤੋ ਪਰੇ ਅਸੀ ਬਾਣੀ ਦੇ ਵਿਚਾਰ ਤੋ ਵਾਝੇ ਸਾਸ ਸ਼ਿਮਰੋ ਗੋਬਿੰਦ ਸਿਰੀ ਸੁਖਮਨੀ ਸਾਹਿਬ ਨਾਮ ਜਪਣ ਦੀ ਮਹੱਤਤਾ ਦਸਦੇ ਹਨ ਸਿਰਫ ਪਾਠ ਕਰਨ ਵਾਲੇ ਚੰਗਾ ਕੰਮ ਅਧੂਰਾ ਛਡਣਾ ਹੈ ਬਾਣੀ ਰਾਹ ਦਸੇਰਾ ਮਿਹਨਤ ਆਪਣਾ ਰੰਗ ਲਿਆਵੇਗੀ
@vanshdeepsingh1160
@vanshdeepsingh1160 5 ай бұрын
Waheguru ji waheguru ji waheguru ji waheguru ji waheguru 🙏🙏🙏🙏❤️🌹🍓🍓❤❤
@gurmeetsingh-1988
@gurmeetsingh-1988 25 күн бұрын
🙏Waheguru ji🙏
@sukhwinderkaur1279
@sukhwinderkaur1279 6 ай бұрын
Waheguru ji waheguru ji waheguru ji waheguru ji
@user-wl6cb3om6q
@user-wl6cb3om6q 6 ай бұрын
Wwheguru....ji
@MangalSingh-zz4uv
@MangalSingh-zz4uv 6 ай бұрын
Waheguru ji ka Khalsa waheguru ji ki fatha waheguru ji
@NarinderKaur-tl7ue
@NarinderKaur-tl7ue 17 күн бұрын
Waheguru Ji
@JaswinderKaur-zo2ou
@JaswinderKaur-zo2ou 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@user-td5yg1ws9i
@user-td5yg1ws9i 6 ай бұрын
Waheguru ji ka Khalsa Waheguru ji ki Fathe 🙏. I can not thank you enough for the beautiful teachings that you have provided and continue to provide. You are providing nourishment for the soul and showing us the right path to follow. Waheguru ji ka Khalsa Waheguru ji ki Fathe 🙏.
@AkaalpurakhkehumKookar
@AkaalpurakhkehumKookar 6 ай бұрын
Waheguru ji asi ta kookar a us akaalpurakh ji de।। Sab kuch Karan karaun wale srf akaalpurakh ji ha🙏
@karanvirdhillon3115
@karanvirdhillon3115 6 ай бұрын
​@@AkaalpurakhkehumKookar 😊Ghar Charan pao kade sade peyareo ।seva da mauka deo❤😊😊
@user-yc7nm8do3r
@user-yc7nm8do3r 6 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@nirmalkaur5859
@nirmalkaur5859 5 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ❤❤❤❤❤
@paramjitkaur3731
@paramjitkaur3731 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਗੁਰੂ ਪਿਆਰੇ ਜੀ
@charanjitsingh2957
@charanjitsingh2957 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵਾਹਿਗੁਰੂ ਜੀ
@sukhwantsinghbrar5620
@sukhwantsinghbrar5620 6 ай бұрын
W ਵਾਹਿਗੁਰੂ ਜੀ ।ਮਹਾਰਾਜ ਆਪ ਜੀ ਪਾਸੋਂ ਜੋ ਆਪ ਹੁ ਸੇਵਾ ਲੈ ਰਹੇ ਨੇ ੳਹ ਧੰਨ ਧੰਨਤਾ ਦੇ ਯੋਗ ਨੇ। ਆਪ ਜੀ ਜੋ ਨਿਸ਼ਕਾਮ ਅਤੇ ਨਿਰਸਵਾਰਥ ਹੋ ਕੇ ਦਿਲੋਂ ਸੇਵਾ ਕਰ ਰਹੇ ਹੋ ਉਸ ਲੲਈ ਮੇਰੇ ਕੋਲ ਆਪ ਜੀ ਦਾ ਧੰਨਵਾਦ ਕਰਨ ਲਈ ਸ਼ਬਦ ਹੀ ਨਹੀਂ ਹਨ। ਆਪ ਜੀ ਨੇ ਇੰਨੀਆਂ ਗਿਆਨਵਾਨ ਅਤੇ ਤਰਕਮਈ ਸ਼ਬਦਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਮ
@HeenaMittal-wm2jk
@HeenaMittal-wm2jk 6 ай бұрын
ਵਾਹਿਗੁਰੂ ਜੀ ਮੇਰੇ ਤੇ ਵੀ ਕਿਰਪਾ ਕਰੋ
@Paramjeet_kaur287
@Paramjeet_kaur287 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@MohinderKaurDandiwal
@MohinderKaurDandiwal 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@parveenkaur-vp1bx
@parveenkaur-vp1bx 6 ай бұрын
waheguru ji ka khalsa waheguru ji ki Fateh
@Sanki444.0.2
@Sanki444.0.2 5 ай бұрын
Waheguru ji 🙏🌹🙏
@surjeetcheema7146
@surjeetcheema7146 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੁ ਵਾਹਿਗੁਰੂ ਜੀ
@baldeepkaur9004
@baldeepkaur9004 3 ай бұрын
😢😢❤
@lakhwinderkahlon4872
@lakhwinderkahlon4872 6 ай бұрын
Dhan bhag G , bahut anand aanda hai g thuade bachan sun k , Waheguru g ka khalsa Waheguru g ki fateh
@mankiratsingh-mp1iq
@mankiratsingh-mp1iq 5 ай бұрын
ਪਿਆਰੇ ਖ਼ਾਲਸਾ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhdeepgill79
@sukhdeepgill79 5 ай бұрын
Very Very good Job 👍
@rapinderkaurharry4694
@rapinderkaurharry4694 3 ай бұрын
🙏🏿🙏🏼
@waheguruji7514
@waheguruji7514 6 ай бұрын
Satsriakal ji Waheguru ji ka khalsa Waheguru ji ki fateh Mere veer parjhai ji u r best teacher for me for adyatam lyf
@surjitkaur3859
@surjitkaur3859 6 ай бұрын
Waheguru ji meinu nimani nu v til phul Giyan baksho ji waheguru kirpa baksho ji
@user-yc7nm8do3r
@user-yc7nm8do3r 6 ай бұрын
ਬਹੁਤ ਵਧੀਆ ਵਹਿਗੁਰੂ ਜੀ
@sukhbindersingh4143
@sukhbindersingh4143 6 ай бұрын
Waheguru ji 🙏
@davindersinghbabbu4251
@davindersinghbabbu4251 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sikhism2415
@sikhism2415 6 ай бұрын
Waheguru 😊
@gurukapayara6182
@gurukapayara6182 5 ай бұрын
ਵਾਹਿਗੁਰੂ ਜੀ‌ ਖਾਲਸਾ ਵਾਹਿਗੁਰੂ ਜੀ‌ ਫਤਿਹ
@user-te2cv4oi3e
@user-te2cv4oi3e 6 ай бұрын
Waheguru ji ka khalsa Waheguru ji ki fathe ji 🙏 ❤❤❤❤❤
@JasvirKaur-uz8qj
@JasvirKaur-uz8qj 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🥰❤️
@user-sb1ft6by5z
@user-sb1ft6by5z 5 ай бұрын
Waheguru
@enjoymentwithjk....744
@enjoymentwithjk....744 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਧੰਨ ਵਾਦ ਜੀ🙏🏻
@ManpreetKaur-wt7tz
@ManpreetKaur-wt7tz 6 ай бұрын
Waheguru ji ਹਿਰਦੇ ਨਾਮ ਧਿਆਇਉ ਦਾ ਅਰਥ ਦਸੋ ਜੀ
@gurpreetkaurmaan2648
@gurpreetkaurmaan2648 5 ай бұрын
Wahegur waheguru waheguriji
@jasd5935
@jasd5935 6 ай бұрын
Waheguru g 🙏
@simranbatth8334
@simranbatth8334 6 ай бұрын
Waheguru ji waheguru ji waheguru ji waheguru ji waheguru ji🙏🙏🙏🙏
@its_salider
@its_salider 5 ай бұрын
Waheguru ji🙏 ❤
@harjinderkaur5809
@harjinderkaur5809 28 күн бұрын
🙏
@upinderkaur3820
@upinderkaur3820 6 ай бұрын
Waheguru ji...
@user-by5ej2tt4b
@user-by5ej2tt4b 6 ай бұрын
Gurmukh pyareo waheguru ji ka Khalsa waheguru ji ki Fateh g ♥️ bahut vdiaa lgada g thuanu sun k g waheguru ji asi v simran krday g rooj teligram tee g sangat ch g bhut kirpa g waheguru ji di saday tee g Anhad shabd sun day g❤🎉
@satnamwarhaich5100
@satnamwarhaich5100 5 ай бұрын
Wahguruji wahguruji wahguruji
@sharmafamily9090
@sharmafamily9090 6 ай бұрын
Waheguru ji ❤
@ranjitkaurranjitkaur7555
@ranjitkaurranjitkaur7555 4 ай бұрын
Waheguru ji ka Khalsa WaheGuru Ji ki Fateh
@gurpreetkaur9602
@gurpreetkaur9602 5 ай бұрын
Waheguru ji ....awar kaaj tere kite na kaam ,mil sadh sangat bhaj keval naam🙏🙏🙏🙏🙏
@BharatSingh-bt5ig
@BharatSingh-bt5ig 5 ай бұрын
Satnam sri waheguru ji🙏
@rajviderkaur3153
@rajviderkaur3153 6 ай бұрын
Sat shri Akaal waheguru g 🙏
@gurpreetgrewal49
@gurpreetgrewal49 5 ай бұрын
Bohat sohni vichar kiti a waheguru g ❤
@SurjitSingh-lp3cu
@SurjitSingh-lp3cu 5 ай бұрын
Waheguru ji👏👏👏👏👏
Incredible magic 🤯✨
00:53
America's Got Talent
Рет қаралды 65 МЛН
Smart Sigma Kid #funny #sigma #comedy
00:25
CRAZY GREAPA
Рет қаралды 18 МЛН
Incredible magic 🤯✨
00:53
America's Got Talent
Рет қаралды 65 МЛН