ਸਾਰੀ ਦੁਨੀਆਂ ਵਿੱਚ ਲੰਗਰ ਲਾਉਣ ਵਾਲੀ ਕੌਮ ਦੇ ਆਪਣੇ ਗਰੀਬ ਗੁਰਸਿੱਖਾਂ ਦੇ ਹਾਲ ਦੇਖਲੋ - spmediapunjab

  Рет қаралды 8,289

PiTiC Live - SP Media Punjab

PiTiC Live - SP Media Punjab

7 күн бұрын

ਸਾਰੀ ਦੁਨੀਆਂ ਵਿੱਚ ਲੰਗਰ ਲਾਉਣ ਵਾਲੀ ਕੌਮ ਦੇ ਆਪਣੇ ਗਰੀਬ ਗੁਰਸਿੱਖਾਂ ਦੇ ਹਾਲ ਦੇਖਲੋ - spmediapunjab
#piticlive #spmediapunjab #babaji_issra #babashamshersingh_issra_interview #sahibsinghvirk

Пікірлер: 57
@yadwindersingh276
@yadwindersingh276 5 күн бұрын
ਪੱਤਰਕਾਰ ਸਾਹਿਬ ਸਭ ਤੋਂ ਪਹਿਲਾਂ ਬਾਬਾ ਜੀ ਦੀਆਂ ਅੱਖਾਂ ਦਾ ਇਲਾਜ਼ ਕਰਵਾਉਣ ਦੀ ਕੋਸ਼ਿਸ਼ ਕਰੋ।
@RajatChugh-o1x
@RajatChugh-o1x 4 күн бұрын
ਬਾਬਾ ਜੀ ਦਾ ਇਲਾਜ ਕਰਵਾਇਆ ਜਾਵੇ ਸਭ ਤੋਂ ਪਹਿਲਾਂ
@ArminderSingh-gx5lz
@ArminderSingh-gx5lz 3 күн бұрын
ਸਾਨੂੰ ਸੜਕਾਂ ਤੇ ਲੰਗਰ ਲਗਾਉਣ ਨਾਲੋਂ ਇਹਨਾਂ ਗਰੀਬ ਪ੍ਰਿਵਾਰਾਂ ਦੀ ਮੱਦਦ ਕਰਨੀ ਚਾਹੀਦੀ ਆ,🙏🏻
@harbanskaur8146
@harbanskaur8146 5 күн бұрын
ਸਿੱਖ ਕੌਮ ਨੂੰ ਇਕਜੁੱਟ ਹੋ ਲੋੜਵੰਦ ਗੁਰਸਿੱਖ ਪਰਿਵਾਰਾਂ ਦੀ ਮਦਦ ਕਰ ਅਪਣੀ ਕੌਮ ਦੀ ਸੇਵਾ ਕਰਨ ਦੀ ਲੋੜ ਹੈ
@jaswantsingh1555
@jaswantsingh1555 4 күн бұрын
ਜਿਸ ਤਰਾਂ ਬਾਬਾ ਜੀ ਨੂੰ ਘੱਟ ਦਿਸਦਾ ਸ਼ਾਇਦ ਐਸ਼ ਜੀ ਪੀ ਸੀ ਅਤੇ ਖਾਲਸਾ ਏਡ ਨੂੰ ਘੱਟ ਦਿਸਦਾ ਹੋਵੇਗਾ ਲੱਖ ਦੀ ਲਾਹਨਤ ਜਥੇਬੰਦੀਆਂ 😡
@nirbhaisingh6456
@nirbhaisingh6456 5 күн бұрын
ਧੰਨ ਸਿਖੋ। ਤੁਹਾਡੀ ਸਿੱਖੀ ! ? ਃ
@singhrani8267
@singhrani8267 4 күн бұрын
ਲੰਗਰ ਲੱਗੋਂਣ ਦੀ ਥਾਂ ਆਪਣੇ ਗੁਰੂ ਸਿੰਘਾਂ ਦੀ ਮੱਦਤ ਕੀਤੀ ਜਾਵੇ .
@JagtarSingh-cj4ve
@JagtarSingh-cj4ve 5 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@pavittarsingh-lw4zc
@pavittarsingh-lw4zc 5 күн бұрын
ਰੱਬ ਵਰਗੀ ਆ ਰੂਹਾਂ
@mandeepsekhon3582
@mandeepsekhon3582 3 күн бұрын
ਜੇ ਬਾਬਾ ਜੀ ਦਾ ਅਪ੍ਰੇਸ਼ਨ ਹੋ ਸਕਦਾ ਹੈ ਤਾਂ ਨੌਮੀ ਵਾਲੇ ਦਿਨ ਸਵਾਖੱਤੇ ਚੱਕ ਮਾਫੀ ਤਹਿਸੀਲ ਸਮਰਾਲਾ ਪੰਜਾਬ ਨੇੜੇ ਖੰਨਾ ਲੈ ਜਾਣ ਨਾਲ ਅਧਾਰ ਕਾਰਡ ਦੀ ਫੋਟੋ ਕਾਪੀ ਨਾਲ ਲੈਕੇ ਜਾਣ ਫਰੀ ਲੈੱਨਜ਼ ਪਾਏ ਜਾਂਦੇ ਹਨ ਬਾਕੀ ਮੈਂ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਦੀ ਮੱਦਦ ਕੀਤੀ ਜਾਵੇ ਧਨਵਾਦ ਜੀ
@harrykallah4404
@harrykallah4404 5 күн бұрын
ਸਿੱਖ ਕੌਮ ਲੰਗਰ ਤੇ ਐਨੇ ਪੈਸੇ ਖਰਚ ਕਰ ਦੇ ਗੁਰਦੁਵਾਰਾ ਸਾਹਿਬ ਵਿੱਚ ਇਨ੍ਹਾਂ ਪੈਸੇ ਦੀ ਚਾੜ੍ਹ ਦਿੱਦੇ ਆ, ਗਰੀਬ ਸਿੱਖ ਪਰਵਾਰਾਂ ਦੀ ਹੈਲਪ ਬਿਲਕੁਲ ਨਹੀ ਕਰ ਦੇ ,ਪਿੰਡ ਵਿੱਚ ਸੇਵਾ ਇਕੱਠੀ ਕਰ ਕੇ ਪਿੰਡ ਦੇ ਮੋੜ ਤੇ ਲੰਗਰ ਲੈਣ ਗੇ ਵੱਡਾ ਸੇਵਾ ਦਰ ਨੂੰ ਪਿੰਡ ਵਿੱਚ ਲੋੜ ਵੰਡ ਪਰਵਾਰਾਂ ਨੂੰ ਕਿਲੋ Atta ਜਾ 100 ਰੁਪਏ ਦੀ ਸੇਵਾ ਭੀ ਨਹੀਂ ਦਿੱਦੇ
@BOTGAMER610
@BOTGAMER610 4 күн бұрын
Satnam waheguru ji Waheguru ji Waheguru ji Waheguru ji Waheguru ji Waheguru ji
@AmandeepSingh-bu4wn
@AmandeepSingh-bu4wn 4 күн бұрын
ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ
@ravindersidhu6630
@ravindersidhu6630 2 күн бұрын
Waheguru ji waheguru ji
@amriksinghdeepumomi3933
@amriksinghdeepumomi3933 5 күн бұрын
Waheguru. Jio. Baba. Ji. Diye. Akha. De. Roshne. A. Jave. Ha. Akalpurkh jio mare. Ardas. Bante. Kabool. Karne. Satguru. Jio. Maher. Karne. Baba. Ji. Ta
@tapindergill230
@tapindergill230 3 күн бұрын
Waheguru kirpa karo ji
@tarasingh7402
@tarasingh7402 5 күн бұрын
ਵਾਹਿਗੁਰੂ ਸਾਹਿਬ ਜੀ
@amriksinghtimma4381
@amriksinghtimma4381 5 күн бұрын
Waheguru Ji🙏🙏
@ssbani6949
@ssbani6949 5 күн бұрын
ਵਾਹਿਗੁਰੂ ਜੀ ❤❤❤
@amriksinghdeepumomi3933
@amriksinghdeepumomi3933 5 күн бұрын
Satnam. Sri. Waheguru ji
@user-vd7qw5xy2q
@user-vd7qw5xy2q 5 күн бұрын
Waheguru g
@amriksinghdeepumomi3933
@amriksinghdeepumomi3933 5 күн бұрын
Ha. Waheguru. Ji. Manu ena. Ka. Bal. Baksho. Ki. Asi. Ap. Ji. De. Rahment. Sadka. Eho. Jahe. Guru. Sikha. De. Madad. Karn. Da kabal. Ho. Jayae
@user-wc1sl7hn6y
@user-wc1sl7hn6y 4 күн бұрын
ਕੰਮ ਸੇ ਕੰਮ , ਫੁਲਵਾੜੀ ਨੂੰ ਤਾਂ ਨਹੀਂ , ਮਾਲੀ ਨੂੰ ਤਾਂ ਸਾਂਭ ਲਵੋ, ਵਡੇ ਅਮਿਰੋ,,, ਮਨ ਦੁੱਖੀ ਹੋਇਆ ਪਰ ਮੈ ਆਪ ਦਿਹਾੜੀ ਕਰਦਾ ਹਾਂ,
@user-wc1sl7hn6y
@user-wc1sl7hn6y 4 күн бұрын
ਸਿਰਫ ਰਾਗੀ ਸਿੰਘਾਂ ਦੀ ਮਦਤ ਕਰੋ , ਲੰਗਰ ਚਾਹੇ ਥੋੜਾ ਲਾਵੋ ਜੀ,
@jaspalanand8336
@jaspalanand8336 5 күн бұрын
🙏🙏🙏
@amriksinghdeepumomi3933
@amriksinghdeepumomi3933 5 күн бұрын
Gurpreet. Mintu. Bahi. Ji. Nu. Hath. Jor. Ki. Sadi. Bante. Ha. Ki. Bapu. Ji. De. Help. Karan. Waheguru ji ka Khalsa waheguru ji ki Fateh 🌹🌹🌹🌹🌹
@amriksinghdeepumomi3933
@amriksinghdeepumomi3933 5 күн бұрын
Waheguru. Ji. Ka. Khalsa waheguru ji ki Fateh
@shivanisharma5562
@shivanisharma5562 5 күн бұрын
ਰਿਸ਼ਵਤ ਖੋਰੀ ਨੂੰ ਕੋਣ ਨੰਥ ਪਾਵੈਗਾ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@Korwala
@Korwala 5 күн бұрын
❤❤❤❤❤
@jarnailsingh6276
@jarnailsingh6276 5 күн бұрын
ਮਨੁੱਖਤਾਦੀਸੇਵਾਸਭਤੋਂਵੱਡੀਸੇਵਾਵਾਲੇਬਾਈਗੁਰਪ੍ਰੀਤਸਿੰਘਜੀਨਾਲਸੰਪੱਰਕਕਰੋਜੀਬਾਬਾਜੀਜਿੰਦਗੀਸੁਧਰਜਾਵੇਗੀਧੰਨਵਾਦਪੱਤਰਕਾਰਵੀਰਜੀਦਾ
@singarasingh8104
@singarasingh8104 5 күн бұрын
ਸ਼੍ਰੋਮਣੀ ਕਮੈਟੀ ਤੇ ਸਿੱਖਾਂ ਦਾ ਕਬਜਾ ਨਹੀਂ ਹੈ ????? ਭਲਾ ਕੌਣ ਕਰੇਗਾ ??
@user-hg6xj2vv6u
@user-hg6xj2vv6u 5 күн бұрын
ਸਰਮ ਦੀ ਗਲ ਆ
@Kashmir856
@Kashmir856 4 күн бұрын
Sarab....peen..walio..glt..kama...vich..pasia...udon...walio....iss...tra..gariba..di..madat...kro..pls..🙏
@raijs7842
@raijs7842 5 күн бұрын
On humanity ground, We should help.. thanks the media for reporting...🙏🙏 God blessing.Political person,only drama.
@sharanjhutty3180
@sharanjhutty3180 5 күн бұрын
waheguru ji very sad
@user-xl7wm7qb3l
@user-xl7wm7qb3l 4 күн бұрын
Madad karni hove ta eda de loka di kar deya karo
@jaspalsingh9068
@jaspalsingh9068 5 күн бұрын
Telifone das dia karo 😊
@harrykallah4404
@harrykallah4404 5 күн бұрын
ਗੁਰਦੁਆਰਾ ਸਾਹਿਬ ਵਿੱਚ ਜੋ ਪੈਸੇ ,🚚,🚙 ਦਾਨ ਕਰ ਦੇ ਕੋਈ ਪੁਣੇ ਦਾ ਕੰਮ ਨਹੀਂ ਕਿਉਂ ਕਿ ਪ੍ਰਧਾਨ ਤੇ ਪਾਖੰਡ ਵਾਲਾ ਸੇਵਾਦਰ ਫੁੱਲ ਮਜ ਕਰ ਦੇ ਆ ਸੰਗਤ ਜੀ ਲੋੜ ਵੰਡ ਪਰਵਾਰਾਂ ਦੀ ਹੈਲਪ ਕਰੋ ਜੀ, ਪੰਜਾਬ ਵਿੱਚ ਇੱਕ ਭੀ sgpc ਦੇ ਗੁਰਦੁਵਾਰਾ ਸਾਹਿਬ ਜਾ hospital ਨੇ ਗਰੀਬ ਪਰਵਾਰਾਂ ਦੀ ਹੈਲਪ ਕੀਤੀ ਆ,
@sharanjhutty3180
@sharanjhutty3180 5 күн бұрын
pls help everyone 🙏
@OmParkash-ls2ud
@OmParkash-ls2ud 4 күн бұрын
Baba je de bache hain ke
@RajwantSingh-he9jd
@RajwantSingh-he9jd 5 күн бұрын
Supnea da gar behgo Bahi gurpreet kole
@JagtarSingh-rl4tm
@JagtarSingh-rl4tm 5 күн бұрын
Bhaji ehna da ac no Mobile 📲 no ,,dwo g ,,,Dhanbad
@BalkarSingh-dc1oq
@BalkarSingh-dc1oq 4 күн бұрын
ਮਸੰਦਾਂ ਦੇ ਹਥ ਕੌਮ ਦੀ ਡੋਰ ਹੈ
@AvtarSingh-qc5gs
@AvtarSingh-qc5gs 5 күн бұрын
Wa o golak choro Baba ji ne 18 saal gurughar di dali kiti par golak choran ne baba ji di madad nhi kiti pind de sarpanch nu chahida k baba ji di madad karan
@amriksinghdeepumomi3933
@amriksinghdeepumomi3933 5 күн бұрын
Patarkar. Sahib. Ji. Ena. Da. Koie. Numbar. Da. Deo
@AvtarSingh-qc5gs
@AvtarSingh-qc5gs 5 күн бұрын
Patarkar benti hai k adres m no jaroor dia karo
@AvtarSingh-qc5gs
@AvtarSingh-qc5gs 5 күн бұрын
Sikh langar Rajje nu Rajode Bhukhe nu nhi khawade
@mohinderbajwa7887
@mohinderbajwa7887 5 күн бұрын
ਪਰਤਕਾਰ ਇਲਾਜ ਕਿਉਂ ਕਰਾਵੇ ਗੋਲਕਾ ਦਾ ਪੈਸਾ। ਕਿੱਥੇ ਬਾਦਲਾਂ ਕੋਲ
@talwindersingh463
@talwindersingh463 6 күн бұрын
So. Sad. 😭😭
@mohinderbajwa7887
@mohinderbajwa7887 5 күн бұрын
ਸੂੱਖਬੀਰ ਬਾਦਲਾਂ ਤੂੰ। ਕਿੱਥੇ ਹੈ ਖੱਚ ਗੋਲਕਾ ਦਾ ਪੈਸਾ ਤੇਰੇ ਪਰਿਵਾਰ ਢਿੱਡ ਕਿੱਡਾ ਵੱਡਾ
@mohinderbajwa7887
@mohinderbajwa7887 5 күн бұрын
ਕੋਮ ਦਾ ਪੈਸਾ ਬਾਦਲਾਂ ਕੋਲ
@lahbergill1045
@lahbergill1045 5 күн бұрын
Baba He.da.contect.no.jaror.deo.ji
@BalvinderSidhu-lf6go
@BalvinderSidhu-lf6go 5 күн бұрын
Waheguru ji 🙏 Waheguru ji 🙏
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 37 МЛН
Самое Романтичное Видео ❤️
00:16
Глеб Рандалайнен
Рет қаралды 6 МЛН
A clash of kindness and indifference #shorts
00:17
Fabiosa Best Lifehacks
Рет қаралды 40 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 37 МЛН