ਜ਼ਿੰਦਗੀ ਇੱਕ ਬੰਦ ਤਾਲਾ (10)Zindagi Ik Band Tala (Ep-10) Latest Punjabi Short Movie 2024! Aman dhillon

  Рет қаралды 125,794

Aman dhillon

Aman dhillon

Ай бұрын

Zindagi Ik Band Tala (Ep-10)Latest Punjabi Short Movie 2024! Aman dhillon
#Amandhillon #Dhillonmansawala #zindagiikbandtala #punjabishortmovie2024 #punjabiwebseries #punjabishortvideo #shorts #comedy
ਨੋਟ ?
ਵੀਡੀਉ ਵਿੱਚ ਕਿਸੇ ਵੀ ਜੀਵ ਜੰਤੂ ਜਾਂ ਇਨਸਾਨ ਨੂੰ ਕੋਈ ਹਾਨੀ ਨਹੀ ਪਹੁੰਚਾਈ ਗਈ ਵੀਡੀਉ ਵਿੱਚ ਦਿਖਾਏ ਗਏ ਸੀਨ ਸਿਰਫ ਸਮਝਾਉਣ ਲਈ ਬਣਾਏ ਗਏ ਹਨ ! ਵੀਡੀਉ ਮਨੌਰੰਜਣ ਜਾਂ ਸੇਧ ਲੇਣ ਲਈ ਬਣਾਈ ਗਈ ਹੈ ਇਸਦਾ ਸਬੰਧ ਅਸਲ ਜਿੰਦਗੀ ਨਾਲ ਨਹੀ🙏
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER
KARMPREET SAMRA
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Zindagi ik band tala (Ep-1)
• ਜ਼ਿੰਦਗੀ ਇੱਕ ਬੰਦ ਤਾਲਾ ।...
Zindagi ik band tala (Ep-2)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-3)
• ਜ਼ਿੰਦਗੀ ਇੱਕ ਬੰਦ ਤਾਲਾ ...
Zindagi ik band tala (Ep-4)
• ਜ਼ਿੰਦਗੀ ਇੱਕ ਬੰਦ ਤਾਲਾ ਭ...
Zindagi ik band tala (Ep-5)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-6)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-7)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-8)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-9)
• ਜ਼ਿੰਦਗੀ ਇੱਕ ਬੰਦ ਤਾਲਾ (...
Do Not Re-upload Our Content We are Rigid Taking Action
Credit Copyright Holder - Aman dhillon
Thank you 🙏🙏🙏

Пікірлер: 232
@leelasingh226
@leelasingh226 Ай бұрын
ਹਰਜੀਤ ਫਿਲਮਾਂ ਵਿਚ ਇਹੋ ਜਿਹੀਆਂ ਗੱਲਾਂ ਚੱਲਦੀਆਂ ਜੇ ਅਸਲ ਜ਼ਿੰਦਗੀ ਵਿੱਚ ਇਹੋ ਜਿਹੀਆਂ ਗੱਲਾਂ ਕਰਦਾਂ ਹੁਣ ਨੂੰ ਵਢਿਆ ਹੁੰਦਾ
@sidhu4385
@sidhu4385 Ай бұрын
ਚਰਨੋਂ ਬੇਬੇ ਦੀ ਐਕਟਿੰਗ ਬਹੁਤ ਘੈਂਟ ਆ ❤❤❤
@HarwinderSingh-me1tr
@HarwinderSingh-me1tr Ай бұрын
ਇਹੋ ਜਿਹੀਆਂ ਭਰਜਾਈਆ ਨੇ ਰਿਸਤਾ ਕਰਵਾਉਣ ਤਾ ਕੀ ਇਹ ਆਪਣੇ ਲਾਲਚ ਲਈ ਤੁਰਾਈਆ ਫਿਰਦੀਆਂ ਆ
@user-re9eu3np6f
@user-re9eu3np6f Ай бұрын
ਚਰਨੋ ਤੇਰਾ ਪੁੱਤ ਮਰਿਆ ਤਾਂ ਅੰਜਲੀ ਦਾ ਵੀ ਸੁਹਾਗ ਉਜੜ ਗਿਆ ਵਿਚਾਰੀ ਦੀ ਜ਼ਿੰਦਗੀ ਖਰਾਬ ਹੋ ਗਈ ਸਾਰਾ ਦਿਨ ਬੋਲੀ ਜਾਂਨੀ❤❤❤❤❤
@Virk-2022
@Virk-2022 Ай бұрын
ਵੀਡੀਓ ਬਹੁਤ ਸੋਹਣੀ ਆ ❤ਹਰਜੀਤ ਤਾਂ ਬਹੁਤ ਗਲਤ ਸੋਚ ਰਿਹਾ ਆ ਜਬਰ ਦਸਤੀ ਥੋੜਾ ਵਿਆਹ ਕਰਿਆ ਜਾ ਸਕਦਾ ਆ😮😮
@gorabhaika9326
@gorabhaika9326 Ай бұрын
ਬਾਪੂ ਜੀ ਇਹ ਗੱਲ ਤੁਹਾਡੀ ਬਹੁਤ ਸੋਹਣੀ ਆ ਕਿਉਂਕਿ ਅੱਜ ਕੱਲ ਲੋਕ ਦੀਆਂ ਧੀਆਂ ਚ ਗਲਤੀਆਂ ਨਹੀਂ ਕੱਢਦੀਆਂ ਨੂਹਾਂ ਚ ਬਹੁਤ ਕੱਢਦੀਆਂ
@kahlon899
@kahlon899 Ай бұрын
😅ਚਰਨੋ ਨੇ ਜਦੋਂ ਤੱਕ ਅਸਲੀਅਤ ਚ ਸੱਸ ਬਨਣਾ ਉਦੋ ਤੱਕ ਤਾਂ ਸੱਸਾਂ ਆਲੀ P,H,Dਕਰ ਲੈਣੀ ਹੈ ਜਿਸ ਹਿਸਾਬ ਨਾਲ ਹਰ ਵਿਡੀਉ ਚ ਵੈਸ ਘੋਲਦੀ ਰਹਿੰਦੀ ਹੈ
@msf5937
@msf5937 Ай бұрын
ਹੁਣ ਤਾਂ ਕਹਿਣੀ ਦੋ ਰੋਟੀਆਂ ਜਦੋਂ ਲੋਕ ਕਹਿਣ ਲੱਗੇ ਭਾਬੀ ਦਿਉਰ ਨੂੰ ਰੱਖੀ ਬੈਠੀ ਆ ਵਿਆਹ ਨੀ ਹੋਣ ਦਿੰਦੀ ਕਿੱਥੇ ਦੇਣੀਆਂ ਦੇਏਗੀ ਬਹੁਤ ਵਧੀਆ ਲੱਗਦੀਆਂ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@Veerpalbrar0
@Veerpalbrar0 Ай бұрын
ਬਹੁਤ ਸੋਣੀ ਵੀਡੀਓ ਅਮਨ ਬੀਬੀ ਨੂੰ ਹੇਮਕੁੰਟ ਨਾਲ ਲਈ ਜਾਂਦੀ ਦਿਮਾਗ ਠੰਡਾ ਹੋ ਜਾਂਦਾ
@parmjeetkaur6247
@parmjeetkaur6247 Ай бұрын
ਬੇਬੇ ਬਾਪੂ ਦੀ ਘੈਂਟ ਐਕਟਿੰਗ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ
@gurdeepkaur5145
@gurdeepkaur5145 Ай бұрын
ਮਾਤਾ ਦਾ ਪੁੱਤ ਮਰਿਆ ਕਿਉ ਪਿੱਛੇ ਪਈ ਰਹਿੰਦੀ ਹੈ ਬਾਰ ਬਾਰ ਉਹੀ ਗੱਲ ਕਰੀ ਜਾਦੀਂ ਹੈ ਪੇਕੇ ਤੋਰੋ ਕਿਹੜਾ ਟਾਈਮ ਆਉ ਜਦੋਂ ਹਰਜੀਤ ਦੇ ਘਰ ਅੰਜਲੀ ਆਵੇ ਬਹੁਤ ਵਧੀਆ ਵੀਡੀਓ ਹੈ
@pintusomai2091
@pintusomai2091 Ай бұрын
ਬਹੁਤ ਜਿਆਦਾ ਉਡੀਕ ਹੋ ਰਹੀ ਸੀ ਦੀਦੀ ਇਸ ਭਾਗ ਦੀ ਅਮਨ ਜੀ ਦੀ ਜਲਦੀ ਭਾਗ ਭੇਜਿਆ ਕਰੋ
@user-ur8kx6nr5y
@user-ur8kx6nr5y Ай бұрын
ਬੁੱਢੀ ਮਾਈ ਤੇਰਾ ਪੁੱਤ ਮਰਿਆ ਤਾਂ ਅੰਜਲੀ ਦਾ ਵੀ ਸੁਹਾਗ ਗਿਆ ਜਿੰਦਗੀ ਦਾ ਸਫ਼ਰ ਅੱਧ ਵਿੱਚ ਰਹਿ ਗਿਆ ਬੋਲੀ ਜਾਂਦੀ ਪਤਾ ਨਹੀਂ ਜਵਾਨ ਕਿਵੇਂ ਚਲਦੀ
@leelasingh226
@leelasingh226 Ай бұрын
ਚਰਨੋਂ ਨੂੰ ਛਿੱਤਰਾਂ ਦੀ ਲੋੜ ਹੈ ਜੇ ਅੰਜਲੀ ਦੀ ਥਾਂ ਤੇਰੀ ਧੀ ਹੁੰਦੀ ਤਾ
@balbirsingh-qx3eq
@balbirsingh-qx3eq Ай бұрын
Very nice video and very good message All team memberes are good acting,God bless you...Waheguru tuhanu Tarakiyan bakshan Bhura Mohali...
@Kiran_creator353
@Kiran_creator353 Ай бұрын
ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ
@MandeepKaur-nc5dm
@MandeepKaur-nc5dm Ай бұрын
Bahut Vidya video aa g 💖 💓 ❤❤
@ManjitKaur-lu7oy
@ManjitKaur-lu7oy Ай бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 10ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡਿਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਹਿਬ ਤੋ ਆ ਜੀ ❤❤❤❤❤❤❤❤❤❤❤
@sukhwinderkaur7145
@sukhwinderkaur7145 Ай бұрын
ਸੱਸ ਨਾ ਨਣਾਨ ਬੀਬੀ ਕੱਲੀ ਪ੍ਰਦਾਨ, ਕਹਾਵਤ ਸੋਨੀਆ ਤੇ ਢੁਕਵੀਂ ਹੈ, ਕਿਵੇਂ ਫਿਰਦੀਆਂ ਬਿੜਕਾਂ ਲੈਦੀ, ਦਿਉਰ ਭਰਜਾਈ ਲੋਕਾਂ ਜੋਗੇ ਨੇ
@soniasonia1865
@soniasonia1865 Ай бұрын
Thank you
@BalwinderSingh-qj2cx
@BalwinderSingh-qj2cx Ай бұрын
Aman didi bhut vadia msg ❤❤
@yadwindersingh2253
@yadwindersingh2253 Ай бұрын
ਸੋਨੀਆ ਆਸ਼ਕਾਂ ਨੂੰ ਕਦੇ ਗਰਮੀ ਨਹੀਂ ਲੱਗਦੀ ਹੁੰਦੀ ਬਾਕੀ ਤੂੰ ਵੀ ਉਹਦਾ ਸਾਥ ਦਿੰਨੀ ਆ ਪੂਰਾ
@soniasonia1865
@soniasonia1865 Ай бұрын
Sahi gl aa ji
@satnamkaur2435
@satnamkaur2435 Ай бұрын
ਹਰਜੀਤ ਨੇ ਖੇਤ ਜਾਕੇ ਕਰਮੇ ਨੂੰ ਹਾਕ ਤਾਂ ਇਦਾਂ ਮਾਰੀ ਜਿਵੇ ਕਰਮਾ ਬਹੁਤ ਦੂਰ ਹੋਵੇ, ਹਾਕ ਮਾਰਦੇ ਈ ਕਰਮਾ ਕੋਲ ਆ ਗਿਆ 😂😂😂😂😂😂😂😂😂
@gurshaanbrar9844
@gurshaanbrar9844 Ай бұрын
Haji
@kahlon899
@kahlon899 Ай бұрын
ਭੈਣੇ ਫਿਰ ਵੀ ਕੁੱਕੜ ਹੈ ਵਾਂਗ ਉੱਚੀ ਮਾਰਦਾ ਹੁੰਦਾ ਕੁੱਕੜ😅
@parmjeetkaur6247
@parmjeetkaur6247 Ай бұрын
ਬਹੁਤ ਸੋਹਣੀਆਂ ਹੁੰਦੀਆਂ ਨੇ ਜੀ ਵੀਡੀਓ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@user-xk9lo4ef7u
@user-xk9lo4ef7u Ай бұрын
Very nice video ji God bless you
@gurvinderkullar5431
@gurvinderkullar5431 Ай бұрын
❤ਬਹੁਤ ਵਧੀਆ ਵੀਡੀਓ ਹੈ👍👍
@SandeepKaur-zz5dq
@SandeepKaur-zz5dq Ай бұрын
Nice story god bless you Aman sister ❤
@Princess_Emroz
@Princess_Emroz Ай бұрын
ਹਰਜੀਤ ਇਹ ਬਹੁਤ ਗਲਤ ਐ
@KulwinderShergillShergil-tb7jj
@KulwinderShergillShergil-tb7jj Ай бұрын
ਹਰਜੀਤ ਤੇ ਸੋਨੀਆ ਅੰਨੇ ਹੋਗੇ ਲਗਦਾ ਉਦਾ ਇਕ ਦੂਜੇ ਵਿੱਚ ਵੱਜਦੇ ਫਿਰਦੇ ਆ ਸਾਰਾ ਦਿਨ ਅੰਜਨੀ ਦੀਆਂ ਗੱਲਾਂ ਕਰਦੇ ਰਹਿੰਦੇ ਪਾਗਲ ਹੋਏ ਪਏ ਆ । ਇੱਧਰ ਚਰਨੋ ਅੰਟੀ ਸਾਰਾ ਦਿਨ ਅੰਜਨੀ ਦੇ ਪਿੱਛੇ ਹੱਥ ਧੋ ਕੇ ਪਏ ਰਹਿੰਦੇ ਆ । ਬਾਪੂ ਨੇ ਸਹੀ ਕਿਹਾ ਕੇ ਬਹੁਤ ਨਰਮ ਆ ਕੁੱੜੀ ਨਾਂ ਉੱਚੀ ਬੋਲਦੀ ਨਾਂ ਕਿਸੇ ਨੂੰ ਕੁੱਝ ਕਹਿੱਦੀ ਹੈ। ਪਰ ਚਰਨੋ ਅੰਟੀ ਨੂੰ ਇੱਕ ਤਾਂ ਵਹਿਮਾਂ ਭਰਮਾਂ ਨੇ ਖਾ ਲਿਆ । ਇੱਧਰ ਹਰਜੀਤ ਗੱਲ ਗੱਲ ਤੇ ਕਹਿੰਦਾ ਮੈ ਕਿਹੜਾ ਕਿਸੇ ਕੁੱੜੀ ਦੀ ਬਾਂਹ ਫੜ ਲਈ ਜਾਂ ਬਿੰਦਰ ਦੀ ਬਹੂ ਦੀ ਬਾਂਹ ਫੜ ਲਈ । ਫੜ ਕੇ ਵੇਖ ਲਈ ਰਾਜ ਵੀਰੇ ਨੇ ਸਿਰ ਇਕ ਪਾਸੇ ਲਾਹ ਕੇ ਧਰ ਦੇਣਾਂ ਤੇ ਧੜ ਦੂਜੇ ਪਾਸੇ । ਉਦਾਂ ਤਾਂ ਰਾਜ ਵੀਰੇ ਨੂੰ ਵੇਖ ਕੇ। ਦੂਰੋਂ ਭੱਜ ਜਾਂਦਾ 😅 ਤੇ ਗੱਲਾਂ ਵੇਖ ਇਹਦੀਆ ।। ਸੋਨੀਆ ਨੂੰ ਡਰ ਹੈ ਕਿ ਜੇ ਹਰਜੀਤ ਦਾ ਵਿਆਹ ਹੋ ਗਿਆ ਤਾਂ ਜਮੀਨ ਵੰਡੀ ਜਾਊ ।। ਤਾਂ ਹੀ ਅੰਜਨੀ ਪਿੱਛੇ ਲਾ ਛੱਡਿਆ ਕਿ ਇੱਦਾਂ ਕਰਦੇ ਕਰਦੇ ਉੱਮਰ ਲੰਗ ਜਾਂਣੀ ਹਰਜੀਤੇ ਦੀ ਫਿਰ ਕੋਣ ਦੇਊ ਇਹਨੂੰ ਕੁੱੜੀ 😂 । ਅੰਜਨੀ ਤੂੰ ਪੇਕੇ ਚੱਲ ਜਾ ਚੁੱਪ ਕਰਕੇ ਐਵੇ ਗੱਲਾਂ ਸੁਣਦੇ ਹੋ ਰੋਜ ।। ਬਾਕੀ ਬਹੁਤ ਸੋਹਣੀ ਸੀ ਵੀਡਿਓ ਸੋਹਣੀ ਐਕਟਿੰਗ ਸਭ ਦੀ ਅੰਜਨੀ ਅਮਨ ਦੀ ਘੈਟ ਐਕਟਿੰਗ ❤ਧੰਨਵਾਦ ਕੁਲਵਿੰਦਰ ਸ਼ੇਰਗਿੱਲ
@AmritpalSingh-vt9sy
@AmritpalSingh-vt9sy Ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤
@sukhrajkaurgrewal3782
@sukhrajkaurgrewal3782 Ай бұрын
ਬਹੁਤ ਵਧੀਆ ਵੀਡੀਓ ਹੈ ਜੀ
@Khurmiclothhouse
@Khurmiclothhouse Ай бұрын
Bahut vdia episode bahut wait rhndi h es story di
@user-yq3cn2de2y
@user-yq3cn2de2y Ай бұрын
Very nice story 👌 god bless you all family members 💕🙏💕
@binderdhumi1232
@binderdhumi1232 Ай бұрын
ਬਹੁਤ ਵਧੀਆ ਜੀ❤❤❤❤❤❤❤❤❤
@gurshansingh8127
@gurshansingh8127 Ай бұрын
ਬਹੁਤ ਵਧੀਆ ਜੀ
@Sidhumoo8
@Sidhumoo8 Ай бұрын
Very nice
@sanawarjotsinghsanawarjot72
@sanawarjotsinghsanawarjot72 Ай бұрын
Very nice ❤❤❤❤
@gagandeepkaur-ll4hg
@gagandeepkaur-ll4hg Ай бұрын
Buth vadia video a aman ਦੀਦੀ ji wmk ❤❤❤❤❤
@kushdeepbrar-id5wl
@kushdeepbrar-id5wl Ай бұрын
Very nice video
@beena4851
@beena4851 Ай бұрын
Very nice video Aman sister
@SimranSingh-zx4wj
@SimranSingh-zx4wj Ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤❤
@GurpalKhatkar
@GurpalKhatkar Ай бұрын
Amman your all video vary nice gud blass you love all off you from uk .❤
@GurpalKhatkar
@GurpalKhatkar Ай бұрын
❤❤❤❤❤❤
@SandeepKaur-qf1xf
@SandeepKaur-qf1xf Ай бұрын
Bht vdya video GBU all team always be happy ☺️❤
@jsa-bb2mf
@jsa-bb2mf Ай бұрын
Vary vary nice video aman di 🎉🎉🎉🎉🎉
@BaldevSingh-gj6ex
@BaldevSingh-gj6ex Ай бұрын
👌👌👍👍🙏🙏
@suratsingh6217
@suratsingh6217 Ай бұрын
❤ ਬਹੁਤ ਵਧੀਆ ਵੀਡੀਓ ਹੈ 👌🏼👌🏼
@daljitkaur353
@daljitkaur353 Ай бұрын
Very nice video aman ji❤❤❤❤❤🎉🎉🎉🎉❤❤❤❤❤
@user-ur8kx6nr5y
@user-ur8kx6nr5y Ай бұрын
ਅੰਜਲੀ ਤੂੰ ਚਲੀ ਜਾਹ ਪੇਕੇ ਏਥੇ ਨਹੀ ਟਿਕਣ ਦੇਣਾ ਕਿਸੇ ਨੇ
@RaghuveerSingh-bw2yr
@RaghuveerSingh-bw2yr Ай бұрын
Very nice video ❤❤
@chanderkantagarg535
@chanderkantagarg535 Ай бұрын
Wali juban chalodi hai charno ta
@manjindersingh1822
@manjindersingh1822 Ай бұрын
Very nice video ji waheguru bless u all team members ji
@sukhdeepsidhu2342
@sukhdeepsidhu2342 Ай бұрын
Very nice story,Aman dhillon sister, Rajveer Dhillon veer ji 🎉 🌸💐🌷
@ArshChahal-qz4qh
@ArshChahal-qz4qh Ай бұрын
Very nice video 🎉❤
@happyjoshi5426
@happyjoshi5426 Ай бұрын
Bahut vadhià video Aman didi
@ManjeetKaur-lf4ws
@ManjeetKaur-lf4ws Ай бұрын
Very nice video. Charno tuhadi beti naal eh sab hunda ta tusi kiwe sharde. Kake di acting bahut Vadhiya. Harjeet ta badmashi karn te lagea Anjali nu reh lain deo chain naal.
@mandeepmann8730
@mandeepmann8730 Ай бұрын
Very very nice video ji God bless you all family ❤❤❤❤
@manpreetkaur-qy4km
@manpreetkaur-qy4km Ай бұрын
❤❤
@vmix-ki3zs
@vmix-ki3zs Ай бұрын
Bhut vadiya vedio g ❤❤🎉🎉🎉
@user-dg4hr6tx6w
@user-dg4hr6tx6w Ай бұрын
Very nice video ji Aman sister Rajveer Dhillon Veer ji Jassi kaur rangi bathinda ❤❤❤❤❤❤❤❤❤❤🎉🎉🎉🎉🎉
@kaurjotmehndidesign23
@kaurjotmehndidesign23 Ай бұрын
Bina daikhe like coment❤❤
@shaminderkaursandhu9747
@shaminderkaursandhu9747 Ай бұрын
Good story aa very nice video good job all team really very nice acting all team ❤❤❤❤
@mopindersandhu
@mopindersandhu Ай бұрын
@sandeepdhillon9228
@sandeepdhillon9228 Ай бұрын
👌👌👌👌👍
@JagtarSingh-xy5cx
@JagtarSingh-xy5cx Ай бұрын
❤❤❤❤
@user-cc4lu9fh2s
@user-cc4lu9fh2s Ай бұрын
Very nice video ❤❤❤🎉🎉🎉
@ninderpal8873
@ninderpal8873 Ай бұрын
Very nice viedo Aman and Raj veer ji😍🎉💕❤🥰😍🤩🙏🙏
@sarbjitkaur9202
@sarbjitkaur9202 Ай бұрын
Very nice God bless 🙏🙏
@SAMSUNGJ-md4ek
@SAMSUNGJ-md4ek Ай бұрын
Aman sister ji very very nice video god bless you all team members ❤❤❤🇵🇰 Ali frome spain
@SukhjinderSingh-dx5eh
@SukhjinderSingh-dx5eh Ай бұрын
Bapu di acting nice charno Behala boldi hi
@sukhdevsingh-je6hp
@sukhdevsingh-je6hp Ай бұрын
Good nice ji 🙏 good masaj je 🙏
@harpreetsaini1214
@harpreetsaini1214 Ай бұрын
Buhat hi sunni video g ❤
@parmindersinghdeol7656
@parmindersinghdeol7656 Ай бұрын
ਕਾਕੇ ਵਿਚ ਪਰੋਹਣਾ ਹੈਨੀ ਜਨਾਨੀ ਕਿਵੇਂ ਬੋਲ ਜਾਵੇ ਡਾਂਗ ਚੱਕ ਲੈ
@teacher3279
@teacher3279 Ай бұрын
Iss serial vitch Karne da character bhout wadia dikhaya hai
@preetsandhu8767
@preetsandhu8767 Ай бұрын
Bhut vdia video hundi a jo thodi
@tanukaur10
@tanukaur10 Ай бұрын
❤❤😊😊Very Very Very nice video ji😊😊❤❤
@gaganbilling5152
@gaganbilling5152 Ай бұрын
Very nice video ji 🎉
@amninderkundal6549
@amninderkundal6549 Ай бұрын
Buhat vadiya video ❤
@sukhmanff8042
@sukhmanff8042 Ай бұрын
Very nice video 🎉🎉🎉
@armaanmansingh
@armaanmansingh Ай бұрын
🎉❤
@gurmelsinghgurmelsingh3334
@gurmelsinghgurmelsingh3334 Ай бұрын
❤❤❤❤❤
@user-yb5oo4yf6v
@user-yb5oo4yf6v Ай бұрын
❤❤❤❤🎉
@neetugold6136
@neetugold6136 Ай бұрын
Nice video
@mahekbhatti4229
@mahekbhatti4229 Ай бұрын
❤❤😊😊
@HarishKumar-cl6sy
@HarishKumar-cl6sy Ай бұрын
Bahut vadia ji
@Mittal_908
@Mittal_908 Ай бұрын
❤❤❤❤❤❤❤😊😊😊😊😊
@taranduggal5979
@taranduggal5979 Ай бұрын
🎉🎉❤❤❤❤❤
@parminderbhullar998
@parminderbhullar998 Ай бұрын
Nice 👌 👌 👌 🎉🎉❤❤😮😮😊😊
@user-ry2pq5oh5n
@user-ry2pq5oh5n Ай бұрын
❤❤❤❤❤❤❤❤🎉🎉
@AmandeepKaur-dg1qk
@AmandeepKaur-dg1qk Ай бұрын
Very nice video aman dee or raj veerji ❤❤❤🎉
@Arsh6232
@Arsh6232 Ай бұрын
Very very nice video Aman ❤❤❤❤ didi Raj 🎉🎉 veer ji 👌👌👌👍👌🌹🌹🌹🌹💐💐💐
@poojasandeep2743
@poojasandeep2743 Ай бұрын
Very nice waiting for next part
@soniasonia1865
@soniasonia1865 Ай бұрын
V nic
@user-zb3iz6mr9f
@user-zb3iz6mr9f Ай бұрын
Very nice all theme acting
@palwinderkaur5461
@palwinderkaur5461 Ай бұрын
Super super super super super super super ❤❤❤excellent work all team members ❤❤❤❤❤very Very Very good
@RanaJaveed-hg4lc
@RanaJaveed-hg4lc Ай бұрын
Shabashy karm sayan.👍
@happyram983
@happyram983 Ай бұрын
😂😂❤
@baldevsingh6204
@baldevsingh6204 Ай бұрын
Very nice👍👍
@SandhuGora-wu7mc
@SandhuGora-wu7mc Ай бұрын
Very very very nice video aman dhillon ji 🎉🎉🎉
@iqbalsran7866
@iqbalsran7866 Ай бұрын
Very Very nice video God bless you all teams ❤
@tarnpreetsingh8334
@tarnpreetsingh8334 Ай бұрын
👍👍❤❤
@MeenaSharma-nx7qg
@MeenaSharma-nx7qg Ай бұрын
Varrey good video god bless you all tem by Meena Sharma mande gobend grha
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 3,3 МЛН
What it feels like cleaning up after a toddler.
00:40
Daniel LaBelle
Рет қаралды 69 МЛН
Heartwarming Unity at School Event #shorts
00:19
Fabiosa Stories
Рет қаралды 18 МЛН
Punjabi News Bulletin | July 20, 2024 | Amit Shah  | TV Punjab
32:01
Бушмен и бабуин. В поисках воды.
0:42
貓媽媽🆚爆米花🌽🥷🍿 #aicat #shorts #cute
0:33
Cat Cat Cat
Рет қаралды 5 МЛН
😱ВСЕМ БЫ ТАКИЕ СТАЛЬНЫЕ НЕРВЫ
0:18
MEXANIK_CHANNEL
Рет қаралды 7 МЛН
え、、、!
0:11
美好秋人
Рет қаралды 17 МЛН
Парень рассекретил измену своей жены😳
0:57