ਐਨਾ ਜ਼ਿਆਦਾ ਫ਼ਰਕ ਕਿਵੇਂ ਪੈ ਗਿਆ 150 ਰੁਪਏ ਦੀ ਜਗਾ 15000 ਬਿੱਲ ਕਿਵੇਂ ਆਉਣ ਲੱਗ ਗਿਆ || pspcl bil

  Рет қаралды 143,546

sewak singh

sewak singh

11 ай бұрын

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
#sewakmechanical
Your queries:-
mp electricity bill view
PSPCL bill check
PSPCL bill receipt
PSPCL bill download
PSPCL view bill history
PSPCL bill due date
pspcl bill check online
pspcl bill history 2023

Пікірлер: 362
@SukhwinderSingh-wq5ip
@SukhwinderSingh-wq5ip 11 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@bootasidhuboota5664
@bootasidhuboota5664 11 ай бұрын
ਉਦੋਂ ਏ ਸੀ ,ਗੀਜਰ ਨਹੀਂ ਹੁੰਦੇ ਸੀ, ਇਲੈਕਟ੍ਰਾਨਿਕ ਚੁੱਲ੍ਹੇ ਵੀ ਨਹੀਂ ਹੁੰਦੇ ਸੀ
@jagtarsinghgrewal6097
@jagtarsinghgrewal6097 11 ай бұрын
ਹਾਂ ਸੇਵਕ ਵੀਰ ਪਹਿਲਾਂ ਆਪਾ ਬਾਹਰ ਜਾਣ ਲੱਗੇ ਛੱਤ ਵਾਲਾ ਪੱਖਾ ਬੰਦ ਕਰ ਦਿੰਦੇ ਸੀ ਅੱਜ ਕੱਲ੍ਹ ਚੱਲਦਾ ਛੱਡ ਬਾਹਰ ਨਿਕਲ ਜਾਨੇ ਆਂ
@arshpreetjandu8162
@arshpreetjandu8162 11 ай бұрын
ਵਾਹ ਜਾਣਕਾਰੀ ਵੀ ਦਿੱਤੀ ਤੇ ਪੁਰਾਣਾ ਸਮਾਂ ਵੀ ਯਾਦ ਕਰਵਾ ਦਿੱਤਾ ਧੰਨਵਾਦ 🙏
@drjohal747
@drjohal747 11 ай бұрын
ਬਾਈ ਸੇਵਕ ਸਿੰਘ ਬਹੁਤ ਵਧੀਆ ਜਾਣਕਾਰੀ ਨਾਲੇ ਚੋਪੜੀਆਂ ਨਾਲੇ ਦੋ ਦੋ ਨਾਲ਼ੇ ਪੁਰਾਣੇ ਸਮੇਂ ਦੀ ਯਾਦ ਦਵਾਤੀ ਨਾਲੇ ਜਾਣਕਾਰੀ ਦਿੱਤੀ ਧੰਨਵਾਦ
@arshpreetjandu8162
@arshpreetjandu8162 11 ай бұрын
ਪੁਰਾਣਾ ਸਮਾਂ ਵਧੀਆ ਸੀ ਸੇਵਕ ਬਾਈ🙏
@babbugill9417
@babbugill9417 11 ай бұрын
ਬਾਈ ਮੇਰੇ ਦਿਲ ਨੂੰ ਰੱਬ ਜਾਣਦਾ ਕਸਮ ਲੱਗੈ, ਕਿਉਂਕਿ ਹੋਰ ਕਿਸੇ ਦੀ ਵੀਡੀਓ ਦੀ ਉਡੀਕ ਸਾਨੂੰ ਨਾ ਹੋਵੇ ਪਰ ਤੇਰੀ ਵਿਡੀਉ ਦੀ ਉਡੀਕ ਰੈਹਦੀਆ, ਪੇਲਾ ਮੈਂ,, ਚੰਜ ਦਾ ਵਿਚਾਰ, ਬਹੁਤ ਦੇਖਦਾ ਸੀ ਪਰ ਹੁਣ ਤੇਰੀ ਵਿਡੀਉ ਦੀ ਉਡੀਕ ਰੈਹਦੀਆ ❤
@sewakmechanical
@sewakmechanical 11 ай бұрын
thanks ji
@gagipandher1318
@gagipandher1318 11 ай бұрын
Bai chaz da vichar ale bande thik nhi
@Kuldeepsingh-xg1zy
@Kuldeepsingh-xg1zy 11 ай бұрын
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਗਈ ਜਾਣਕਾਰੀ ਸੇਵਕ ਸਿੰਘ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਵਾਹਿਗੁਰੂ ਜੀ ❤❤❤❤❤❤❤
@Kuldeepsingh-xg1zy
@Kuldeepsingh-xg1zy 11 ай бұрын
ਸਾਰੇ ਵੀਰਾਂ ਭੈਣਾਂ ਦਾ ਧੰਨਵਾਦ
@user-qn2ei1fo8p
@user-qn2ei1fo8p 11 ай бұрын
ਸੇਵਕ ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਪਰ ਹਰ ਘਰ ਤਾ ਏ ਸੀ ਪੱਕਾ ਜਾ ਕਈ ਘਰਾਂ ਵਿੱਚ ਦੋ ਏ ਸੀ ਲੱਗੇ ਹੋਏ ਹਨ ਗਰਮੀ ਜ਼ਿਆਦਾ ਹੋਣ ਕਰਕੇ ਦਿਨ ਰਾਤ ਏ ਸੀ ਲਗਾਕੇ ਰਖਦੇ ਹਨ ਬਿਲ ਤਾ ਫਿਰ ਜ਼ਿਆਦਾ ਆਉਣਾ ਹੈ
@vinodkumar-xs3ox
@vinodkumar-xs3ox 11 ай бұрын
ਤੁਸੀਂ ਇਕ ਪਾਸੇ ਡਿਜੀਟਲ ਮੀਟਰ ਤੇ ਏ ਸੀ ਚਲਾ ਕੇ ਵੇਖੋ ਅਤੇ ਦੂਜੇ ਪਾਸੇ ਪੁਰਾਣੇ ਚੱਕਰੀ ਮੀਟਰ ਤੇ ਏ ਸੀ ਚਲਾ ਕੇ ਵੇਖੋ, ਤੁਹਾਨੂੰ ਜ਼ਮੀਨ ਆਸਮਾਨ ਦਾ ਫਰਕ ਨਜ਼ਰ ਆਵੇਗਾ। ਪ੍ਰਾਈਵੇਟ ਕੰਪਨੀ ਨੇ ਮੁਨਾਫ਼ੇ ਲੲਈ ਡਿਜੀਟਲ ਮੀਟਰ ਦੀ ਯੂਨਿਟ ਰਫ਼ਤਾਰ ਵਧਾ ਦਿੱਤੀ ਹੈ।
@besimple06301
@besimple06301 11 ай бұрын
ਬਹੁਤ ਵਧੀਆ ਜਾਣਕਾਰੀ… ਪੁਰਾਣੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ…
@venaySingh
@venaySingh 11 ай бұрын
ਬੰਦੇ ਦੇ ਖਾਵਿਸ਼ਾ ਵੱਧ ਗਈਆਂ ਨੇ ਸਬਰ ਖਤਮ ਹੋ ਚੁਕਾ ਹੈ
@bhinder_singh_.8093
@bhinder_singh_.8093 11 ай бұрын
ਬਾਈ ਜੀ ਹੁਣ ਵਾਲੇ ਮੀਟਰ ਪਹਿਲਾਂ ਵਾਲੇ ਮੀਟਰਾਂ ਨਾਲੋਂ ਰੀਡਿੰਗ ਵੀ ਬਹੁਤ ਫਾਸ਼ਟ ਕਢਦੇ ਹਨ
@RaviRoshan18
@RaviRoshan18 11 ай бұрын
ਓਦੋਂ ਸਿਰਫ ਬਲਬ ਹੁੰਦਾ ਸੀ ਹੁਣ ਏਸੀ ਕੂਲਰ ਵਾਂਗ ਮਸ਼ੀਨ ਫਰਿਜਾਂ ਮੋਬਾਈਲ ਗੀਜਰ ਆਦਿ ਬਹੁਤ ਸਾਰੇ ਯੰਤਰ ਆਗਏ
@sarbjitsinghbhullar7689
@sarbjitsinghbhullar7689 8 ай бұрын
ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ।
@pargatsingh6423
@pargatsingh6423 11 ай бұрын
ਬਹੁਤ ਹੀ ਵਧੀਆ ਸਰਵੇਖਣ
@PreetPreet-yd4ni
@PreetPreet-yd4ni 11 ай бұрын
ਬਹੁਤ ਵਿਸਥਾਰ ਤੇ ਬਰੀਕੀ ਨਾਲ ਹਰ ਸਾਮਾਨ ਦੇ ਯੂਨਿਟ ਖਰਚੇ ਵਾਰੇ ਜਾਣਕਾਰੀ ਸਾਂਝੀ ਕੀਤੀ ਧੰਨਵਾਦ ਵੀਰ ਜੀ
@gurwindergill9740
@gurwindergill9740 11 ай бұрын
ਓਦੋ ac ਫਿਰੇਜ ਵੋਸਗ ਮਾਸੀਨ ਕੂਲਰ ਪਾਰੇਸ ਘਰ ਵਾਲੀ ਮੋਟਰ ਗੀਦਰ ਹਾਲੇ ਬੋਤ ਚੀਜਾਏ ਗਣੀਆ ਨਹੀ ਗਾਈਆ ਓਦੋ ਜੂਮਟ ਵੀ 2 ਰਾਪੇ ਸੀ
@user-my9zy8bb5x
@user-my9zy8bb5x 11 ай бұрын
ਗੁਰਬਾਣੀ ਪੜੋ ਜੀ ਮਾੜਾ ਤੇ ਗਰਮ ਖਾਣ ਪੀਣ ਦਾ ਪਰਹੇਜ ਕਰੋ ਗਰਮੀ ਨਾ ਲਗੇ ਜ਼ਿੰਦਗੀ ਸਵਾਰ ਲੋ ਮੇਹਗਾਈ ਤੋ ਬਚੋ ਰੁਖੀ ਮਿੱਸੀ ਖਾ ਲੋ ਜੀ 🌿🌹🙏
@HarwinderMaan1965
@HarwinderMaan1965 11 ай бұрын
ਵੀਰ ਜੀ ਇੱਕ ਹੋਰ ਗੱਲ ਵੀ ਹੈ, ਜਿਸ ਵਾਰੇ ਲੋਕ ਜਾਣਦੇ ਬਹੁਤ ਘੱਟ ਨੇ,,,,, ਅੱਜ ਕੱਲ ਯੂਨਿਟ 750 Watt ਦੀ ਹੈ,, ਯਾਨੀ ਕਿ ਹੁਣ 3 amp load ਇੱਕ ਘੰਟਾ ਚਲਣ ਤੇ ਇਕ ਯੂਨਿਟ ਬਣਦੀ ਹੈ ਪਹਿਲਾਂ 4 amp load 1000 watt ਇਕ ਘੰਟਾ ਚਲਣ ਤੇ ਇੱਕ ਯੂਨਿਟ ਬਣਦੀ ਸੀ, PSPCL ਵਾਲਿਆਂ ਨੇ KWH ਨੂੰ ਵੀ ਗ਼ਲਤ ਕਰ ਦਿੱਤਾ ਹੈ।।।। ਮਾਨ ,,, ਸਤਿ ਸ੍ਰੀ ਆਕਾਲ ਵੀਰ ਜੀ,,,
@bswaraich6918
@bswaraich6918 11 ай бұрын
Uh kitha likhia hunda
@anenlightenedmisfit6262
@anenlightenedmisfit6262 11 ай бұрын
Sachi? 😮
@satnamsingh6269
@satnamsingh6269 10 ай бұрын
Eda kida ho ju. ਕਿਸੀ ਚੀਜ ਨੂੰ ਮਾਪਣ ਦੇ ਪੈਮਾਨੇ ਨੂੰ ਕਿਸ ਤਰਾਂ ਬਦਲਿਆ ਜਾ ਸਕਦਾ? ਜੇ ਮੈਂ ਕਹਾਂ ਕਿ ਪਹਿਲਾਂ 1000 ਗਰਾਮ ਦਾ ਇਕ ਕਿਲੋ ਹੁੰਦਾ ਸੀ ਹੁਣ 750 ਗਰਾਮ ਦਾ ਇਕ ਕਿਲੋ ਹੈ। ਕੀ ਇਦਾਂ ਹੋਜੂ?
@supremeleader5516
@supremeleader5516 28 күн бұрын
Source?
@SSKOTLI
@SSKOTLI 11 ай бұрын
ਨਲਕਾਂ ਘਰ ਸੀ, ਕੱਲਾ ਹੀ ਛੱਤ ਦਾ ਪੱਖਾ ਸੀ,ਦੋ ਬਲਬ ਸੀ, ਜਾਂ ਟੇਪਰਕਾਡ
@AvtarSingh-pw7fv
@AvtarSingh-pw7fv 11 ай бұрын
ਮੇਰਾ ਜਨਮ 1960 ਦਾ ਹੈ ਤੇ ਸਾਡੇ ਸਵਰਗੀ ਬਾਪੂ ਜੀ ਦੱਸਦੇ ਹੁੰਦੇ ਸਨ ਕਿ ਉਸੇ ਦਿਨ ਸਾਡੇ ਟਿਊਬਲ ਤੇ ਮੀਟਰ ਲੱਗਿਆ ਸੀ ਤੇ ਉਦੋਂ ਸਾਡੇ ਚੰਡੀਗੜ੍ਹ ਦੇ ਟਿਊਬਲਾਂ ਤੇ ਦੋ ਮੀਟਰ ਲੱਗਦੇ ਹੁੰਦੇ ਸਨ ਇੱਕ ਬਲਬ,ਤੇ ਦੂਜਾ ਪਾਵਰ ਦਾ
@DharminderSingh-vq4ft
@DharminderSingh-vq4ft Ай бұрын
ਅੰਕਲ ਜੀ ਸਤਿ ਸ੍ਰੀ ਆਕਾਲ ਜੀ ਅੰਕਲ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਜਾਣਕਾਰੀ ਵਾਲੀ ਹੁੰਦੀ ਹੈ ਅੰਕਲ ਜੀ ਤੁਹਾਡੀ ਵੀਡੀਓ ਆਉਣ ਦੀ ਉਡੀਕ ਰਹਿੰਦੀ ਹੈ
@lakhwinderimmigration9
@lakhwinderimmigration9 11 ай бұрын
ਅਸਲੀ ਕਾਰਨ ਤਾਂ ਘਪਲੇਵਾਜ਼ੀ ਹੈ | ਸਾਡਾ ਬਿੱਲ ਦੱਸ ਹਾਜ਼ਰ ਹੀ ਆਉਂਦਾ , ਜਿਨ੍ਹਾਂ ਮਰਜ਼ੀ ਤਾਰ ਦੇਏਏ| ਬਾਅਦ ਵਿਚ ਘੱਟ ਕਿਓਂ ਕਰ ਦੇਂਦੇ ਹਨ ਜਦੋਂ ਅਸੀਂ consumer court ਦਾ ਦਬਕਾ ਮਾਰੀਏ | The amount of bill must be equal to used electricity by consumer.
@babbugill9417
@babbugill9417 11 ай бұрын
ਬਾਈ ਜੀ ਅੱਗੇ ਆਪਣੇ ਪੁਰਾਣੇ ਬੁਜ਼ਰਗ ਲੋੜ ਪੇਣ ਤੇ ਹੀ ਬਿਜਲੀ ਦੀ ਵਰਤੋਂ ਕਰਦੇ ਸੀ, ਤੇ ਹੁਣ ਤਾਂ ਤੈਨੂੰ ਪਤਾ ਹੀ ਆ 😅 ਬਿਜਲੀ ਦਾ ਬਿੱਲ ਤਾ ਆਪਣੇ ਆਪ ਹੀ ਜਾਂਦਾ ਆਉਣਾ , ਬਾਕੀ ਜਾਣਕਾਰੀ ਬਾਈ ਜੀ ਜਮਾਂ ਸਹੀ ਆ ❤❤
@BaldevSingh-zz4ck
@BaldevSingh-zz4ck 11 ай бұрын
ਬਹੁਤ ਵਧੀਆ ਜਾਣਕਾਰੀ
@mr.sheokand665
@mr.sheokand665 11 ай бұрын
खालसा जी, सीसीटीवी कैमरे के ऊपर भी वीडियो बनाओ जी, कौनसी कम्पनी के बढ़िया रहेंगे अपने घर के लिये..? ❤❤❤
@gurvirsingh2573
@gurvirsingh2573 11 ай бұрын
Hanji cctv camera 📸 baare jrur video bnao bdi meharbani hougi thodi
@AvtarSingh-pw7fv
@AvtarSingh-pw7fv 11 ай бұрын
ਹਾਂ ਵੀਰ CCTV ਤੇ ਵੀਡਿਉ ਬਹੁਤ ਜਰੂਰੀ ਸੀ
@vinodkumar-xs3ox
@vinodkumar-xs3ox 11 ай бұрын
ਪਹਿਲਾਂ ਮੀਟਰ ਚੱਕਰੀ ਵਾਲੇ ਹੁੰਦੇ ਸਨ ਤੇ ਬਿਜਲੀ ਮਹਿਕਮੇ ਸਰਕਾਰੀ ਸਨ।ਹੁਣ ਮੀਟਰ ਡਿਜੀਟਲ ਹੋ ਗਏ ਹਨ ਜਿਸ ਕਰਕੇ ਯੂਨਿਟ ਜ਼ਿਆਦਾ ਖਰਚ ਹੁੰਦੇ ਹਨ,ਮੈਂ ਖੁਦ ਦਜਰਬਾ ਕੀਤਾ ਹੈ।ਹੁਣ ਬਿਜਲੀ ਮਹਿਕਮਾ ਪ੍ਰਾਈਵੇਟ ਕੰਪਨੀ ਬਣ ਗਿਆ। ਬਿਜਲੀ ਯੂਨਿਟ ਮਹਿੰਗਾ ਹੋ ਗਿਆ
@shawindersingh2536
@shawindersingh2536 11 ай бұрын
ਬਿਜਲੀ ਦੇ ਬਿੱਲ ਵਿੱਚ 100ਤੋ ਯੂਨਿਟ ਤੋ ਘੱਟ ਰੇਟ ਵਾਲਾ ਰੇਟ ਹੀ ਲੱਗਦਾ ਸੀ ਜਿਆਦਾਤਰ ਕਿਊਕਿ ਬਿਜਲੀ ਬਲਦੀ ਘੱਟ ਸੀ ਤੇ ਬਿਲ ਇੱਕ ਮਹੀਨੇ ਬਾਅਦ ਹੀ ਆਊਦਾ ਸੀ ਜਿਸਦਾ ਵੀ ਵਰਤੋ ਕਾਰ ਨੂੰ ਲਾਡਕਾਰੀ ਸੀ ਹੁਣ ਸਰਕਾਰ ਨੇ ਸਰਤਾ ਬਿਲ ਦੀਆ ਓਹੀ ਰੱਖੀਆ ਤੇ ਬਿਲ ਯੂਨਿਟਾ ਦੀ ਗਿਣਤੀ ਦੋ ਮਹੀਨੇ ਤੇ ਕਰ ਦਿੱਤੀ ਇਸ ਕਰਕੇ ਵੀ ਬਿਲ ਤੇ ਯੂਨਿਟ ਰੇਟ ਜਿਆਦਾ ਲਗਾ ਦਿੱਤਾ ਜਾਦਾ ਹੈ ਤੇ। ਜਨਤਾ ਨੂੰ ਮੂਰਖ ਬਣਾ ਦਿੱਤਾ ਜਾਦਾ ਹੈ। ਕਿਊਕਿ ਦੋ ਮਹੀਨੇ ਵਿੱਚ ਤਾ ਦੂਸਰੀ ਯੂਨਿਟ ਮੇਰੀ ਹੀ ਮਚੇਗੀ। ਇਹ ਇੱਕ ਮਹੀਨੇ ਬਆਦ ਹੀ ਆਊਣਾ ਚਾਹੀਦਾ ਹੈ😢
@BhupinderSingh-rc6ml
@BhupinderSingh-rc6ml 10 ай бұрын
Good information by ji best of luck ਵਾਹਿਗੁਰੂ ਤਹਾਨੂ ਤਰੱਕੀ ਬਖਸ਼ੇ ❤❤❤❤🎉🎉🎉
@gillgholiagill2496
@gillgholiagill2496 11 ай бұрын
ਬਹੁਤ ਹੀ ਵਧੀਆ ਲੱਗੀ ਬਾਈ ਜੀ ਜਾਣਕਾਰੀ ਵੀਡੀਓ ਬਨਾਉਣ ਲਈ ਬਹੁਤ ਬਹੁਤ ਧੰਨਵਾਦ ਸੇਵਕ ਸਿੰਘ ਜੀ
@JagsirSingh-xb1ov
@JagsirSingh-xb1ov 11 ай бұрын
ਬਹੁਤ ਵਧੀਆ ਲੱਗਿਆ ਜੀ ਸਹੀ ਗੱਲ ਹੈ ਜੀ ਵਾਹਿਗੁਰੂ ਤੁਹਾਡੀ ਉਮਰ ਵੱਡੀ ਕਰੇ ਜੀ ਧਨਵਾਦ ਜੀ
@Sohansinghlidher
@Sohansinghlidher 11 ай бұрын
ਵੀਰ ਜੀ ਘਰਾਂ ਵਾਲੇ ਮੀਟਰ ਦੀ ਰੀਡਿੰਗ 60 ਦਿਨਾਂ ਦੀ ਲੈਣੀ ਚਾਹੀਦੀ ਹੈ ਪਰ 65ਦਿਨਾ ਦੀ ਰੀਡਿੰਗ ਲਈ ਜਾਂ ਰਹੀ ਹੈ ਕਈ ਪਿੰਡਾਂ ਵਿੱਚ ਇਸ ਗੱਲ ਦਾ ਵੀ ਲੋਕਾਂ ਨੂੰ ਨਹੀ ਪਤਾ
@indersingh8656
@indersingh8656 11 ай бұрын
ਬਾਈ ਜੀ ਇਕ ਦਿਨ ਦੀਆ 10 ਯੂਨਿਟ ਫਰੀ ਆ ਜਿੰਨੇ ਦਿਨ ਦਾ ਮਰਜ਼ੀ ਬਿੱਲ ਆਵੇ ਕੋਈ ਫਰਕ ਨੀ ਪੈਂਦਾ
@jagtarsinghgrewal6097
@jagtarsinghgrewal6097 11 ай бұрын
ਨਹੀ ਬਾਈ 60 ਦਿਨ ਬਾਅਦ ਨਹੀ 30 ਦਿਨ ਬਾਅਦ ਰੀਡਿੰਗ ਚਾਹੀਦੀ ਆਂ ਹਰ ਮਹੀਨੇ ਸਭ ਨੂੰ ਸੇਲਰੀ ਮਿਲ ਜਾਂਦੀ ਆਂ ਨਾਲੇ ਬਾਈ 200 ਤੋ ਉਪਰ ਦੀਆ ਯੂਨਿਟ ਘੱਟ ਜਾਵੇਗੀ ਤੇ ਬਿੱਲ ਘੱਟ ਆਵੇਗਾ
@satnamsingh6269
@satnamsingh6269 11 ай бұрын
ਉਸ ਸਮੇਂ ਬਿਜਲੀ ਦਾ ਰੇਟ ਵੀ 1.5 ਤੋਂ 2 ਰੁਪੱਏ ਯੁਨੀਟ ਹੁੰਦਾ ਸੀ।
@palsingh2269
@palsingh2269 11 ай бұрын
Very good g
@JjjjkBrar
@JjjjkBrar 11 ай бұрын
​@@palsingh2269😮😢 ની લોકો ઊં ની મોપ ઓની
@gillx1_
@gillx1_ 11 ай бұрын
ਜੇ demand ਵੱਧ ਆ ਚੀਜ ਦੀ ਤਾ ਫ਼ਿਕਰ ਨਾ ਕਰੋ 😂 ਸਰਕਾਰ ਰੇਟ ਆਪੇ ਵਧਾ ਦੁ 😅
@kewalharaj2676
@kewalharaj2676 11 ай бұрын
Very good ❤
@pushpindersingh3929
@pushpindersingh3929 11 ай бұрын
Rate increase but what about consumption????
@sukhmansanghavlogs6617
@sukhmansanghavlogs6617 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਤੁਸੀਂ ਬਿਜਲੀ ਦੇ ਖਰਚਿਆਂ ਬਾਰੇ
@kulwindesingh8231
@kulwindesingh8231 11 ай бұрын
ਸਤਿ ਸ੍ਰੀ ਅਕਾਲ , ਮੈ ਆਪਣੇ ਪਿੰਡ ਕਿਤਾਬ ਰੱਖਣ ਲਈ ਇਕ ਕਮਰਾ ਬਣਾਉਣਾ ਚਾਹੁੰਦਾ ਹਾਂ, ਤੇ ਕਮਰੇ ਲਈ ਮੈ ਜਗਾ ਲੈ ਚੁੱਕਾ ਹਾਂ, ਤੇ ਹੁਣ ਕਮਰੇ ਬਾਰੇ ਸੋਚ ਰਿਹਾ ਹਾਂ, ਪਰ ਮੇਰੇ ਕੋਲ ਬਜਟ ਬਹੁਤ ਘੱਟ ਹੈ, ਤੇ ਕਮਰੇ ਲਈ ਪੈਸਿਆਂ ਦੀ ਜਰੂਰਤ ਹੈ, ਤਾਂ ਜੇ ਕਿਤਾਬ ਰੱਖ ਕੇ ਲੋਕਾ ਨੂੰ ਕਿਤਾਬ ਲੜਨ ਲਈ ਪ੍ਰੇਰਿਆ ਜਾਵੇ, ਇਸ ਸਮੇਂ ਮੇਰੇ ਕੋਲ ਕੁਲ ਕਿਤਾਬਾਂ ਦੀ ਗਿਣਤੀ 3000 ਹਜਾਰ ਦੇ ਕਰੀਬ ਹੈ, ਤੇ ਤੁਹਾਡੇ ਚੋ ਕੋਈ ਵੀਰ ਇਸ ਸੇਵਾ ਚ ਆਪਣਾ ਯੋਗਦਾਨ ਪਾ ਸਕਦਾ ਹੈ, ਤੇ ਜੋ ਯੋਗਦਾਨ ਪਾਏ ਗਾ ਦਾ ਨਾ ਕਮਰੇ ਚ ਸਪੈਸ਼ਲ ਲਿਖਿਆ ਜਾਵੇਗਾ । ਧੰਨਵਾਦ ਜੀ
@BootaSingh-fc3pm
@BootaSingh-fc3pm 11 ай бұрын
ਵਾਹ ਜੀ ਵਾਹ, ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ, ਬਹੁਤ -ਬਹੁਤ ਧੰਨਵਾਦ ਬਾਈ ਜੀ 🙏🙏🙏
@harjitsingh6098
@harjitsingh6098 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@gurpreetsinghgopi2155
@gurpreetsinghgopi2155 11 ай бұрын
ਬਹੁਤ ਬਹੁਤ ਵਿਸ਼ੇਸ਼ ਧੰਨਵਾਦ ਸਤਿਕਾਰ ਯੋਗ ਵੀਰ ਜੀ ਬੇਹੱਦ ਖੂਬਸੂਰਤ ਵੀਡੀਓ ਬਣਾਈ ਗਈ ਤੇ ਨਾਲ ਨਾਲ ਆਪਣੇ ਸਮੇਂ ਯਾਦਾਂ ਵੀ ਤਾਜ਼ਾ ਕਰਾ ਦਿਤੀਆਂ ਦਿਲ ਦੀਆਂ ਗਹਿਰਾਈਆਂ ਵਿਚੋਂ ਬਹੁਤ ਬਹੁਤ ਪਿਆਰ ਜੀ 😊
@Thetruthway5
@Thetruthway5 11 ай бұрын
ਕੂਝ ਫਰਕ ਮੇਰੇ ਖਿਆਲ ਨਾਲ ਖੂਸ਼ਕ ਵਾਤਾਵਰਨ ਕਰ ਕੇ ਵੀ ਆ। ਪਹਿਲਾ ਘਰਾਂ ਤੋ ਜਾਆਦਾ ਦਰਖਤ ਹੁੰਦੇ ਸੀ ਤੇ ਧੋੜੀ ਜਿਹੀ ਹਵਾ ਨਾਲ ਸਰ ਜਾਂਦਾ ਸੀ। ਹੁਣ ਘਰ ਜਿਆਦਾ ਤੇ ਦਰਖਤ ਗਿਣੇ ਚੁਣੇ ਰਹ ਗਏ, ਜਿਸ ਕਰ ਕੇ AC ਲਗਭਗ 70 ਫਿਸਦੀ ਲਗ ਚੂੱਕੇ ਆ, ਜਿਸ ਦੇ ਵਜਾਹ ਗਰਮੀ ਵੱਧ ਗਈ। ਜਿਆਦਾ ਗਡੀਆਂ ਤੇ ਘੱਟ ਦਰਖਤ ਕਾਰਨ ਵਾਤਾਵਰਨ ਦੂਸ਼ਿਤ ਹੋ ਰਿਹਾ। ਹੂਣ ਤਾ 2 ਪੱਖੇ ਚਲਾਉਨੇ ਆਂ ਤਾਂਵੀ ਗਰਮੀ ਲਗਦੀਆ। ਜਿਸ ਕਰਕੇ ਬਿਮਾਰੀਆਂ ਵੀ ਵੱਧ ਗਇਆਂ। ਬਿਜਲੀ ਬਿਲ ਤੋਂ ਜਿਆਦਾ ਡਾਕਟਰ ਬਿਲਆਉਦਾ ਹੈ। ਹੂਣ ਆਣ ਵਾਲਾ ਟਾਇਮ ਤਾਂ ਰੱਬ ਹੀ ਰਾਖਾ।।
@kulwantsingh1904
@kulwantsingh1904 11 ай бұрын
ਮੀਟਰ ਵੀ ਬਦਲ ਦਿੱਤੇ ਹਨ ਹੁਣ ਵਾਲੇ ਮੀਟਰ ਤੇਜ ਚਲਦੇ ਹਨ l d ਬੱਲਬ ਨਵੇਂ ਹਨ ਪਰ ਪੱਖੇ ਜਾ ਕੂਲਰ ਤਾ ਓਨਾ ਹੀ ਲੋਡ ਲੈਦੇ ਹਨ ਇਕੱਲੇ ਬੱਲਬ 9w15w ਮਾਰਕੀਟ ਵਿੱਚ ਆਏ ਸੀ ਬਿਜਲੀ ਬੋਡ ਨੇ ਨਾਲ ਦੀ ਨਾਲ ਮੀਟਰ ਵੀ ਬਦਲ ਦਿੱਤੇ
@nirmlakumar7926
@nirmlakumar7926 11 ай бұрын
ਮਿੱਤਰ ਜੀ, ਸੱਚ ਇਹ ਹੈ ਕਿ ਓਦੋਂ ਬਿੱਲ ਮੀਟਰ ਦੇ ਮੁਤਾਬਕ ਆਉਂਦੇ ਸਨ, ਹੁਣ ਬੰਦਿਆਂ ਦੀ ਮਰਜ਼ੀ ਮੁਤਾਬਕ ਆਉਂਦੇ ਹਨ। ਅਤੇ ਸੱਚ ਇਹੀ ਹੈ।
@brarsaab9138
@brarsaab9138 11 ай бұрын
ਵੀਰ ਜੀ ਮੱਛੀ ਮੋਟਰ ਇੱਕ ਮੱਝ ਤੇ ਦਸ ਮਿੰਟ ਚੱਲਦੀ ਹੈ ਫਿਰ ਫਰਸ਼ ਤੋਂ ਗੋਹਾ ਧੋਇਆ ਜਾਂਦਾ ਉਸ ਤੇ ਦਸ ਮਿੰਟ ਚੱਲਦੀ ਹੈ ਇਸ ਨੇ ਸਾਡੇ ਸਾਰੇ ਛੱਪੜ ਗੰਦੇ ਕਰ ਦਿੱਤੇ।
@paramjitsinghbrar1034
@paramjitsinghbrar1034 11 ай бұрын
Correct, presher naal sara goha chal nali ch😅, Gali ch v pani marna Veer😊
@chimanlalbajaj7864
@chimanlalbajaj7864 11 ай бұрын
ਵੀਡੀਓ ਵਧੀਆ ਲੱਗੀ ਹੈ ਵੀਰ ਜੀ ਧੰਨਵਾਦ
@vichiter_Singh
@vichiter_Singh 11 ай бұрын
ਬਹੁਤ ਵਧੀਆ ਢੰਗ ਨਾਲ ਸਮਝਾਇਆ ਤੁਸੀ। ਹਰ ਚੀਜ ਤਾਂ ਬਿਜਲੀ ਤੇ ਹੋ ਗਈ ਆ ਅੱਜਕਲ।
@kuldeepSingh-vl9ke
@kuldeepSingh-vl9ke 11 ай бұрын
ਬਹੁਤ ਚੰਗੀ ਜਾਣਕਾਰੀ ਦਿੱਤੀ ਹੈ ਸੇਵਕ ਜੀ
@GurpreetSingh-ee9kc
@GurpreetSingh-ee9kc 11 ай бұрын
ਅਜ 600 ਯੂਨਿਟ ਮਾਫ ਹੋਣ ਕਾਰਨ ਬਿੱਲ ਨਹੀਂ ਆ ਰਿਹਾ. ਪਰ ਮੇਰੇ ਦੋਸਤ ਦੇ ਘਰ inverter, ਵਾਸ਼ਿੰਗ ਮਸ਼ੀਨ, ac ਨਹੀਂ ਹੈ. ਸਰਕਾਰੀ ਟੂਟੀ, led bulb ਹੈ, ਦੋ ਕਮਰੇ ਹਨ. ਫੇਰ ਵੀ ਕਾਂਗਰਸ ਸਰਕਾਰ ਵੇਲੇ ਉਹਦਾ ਬਿੱਲ 3000 rs ਤੱਕ ਆਂਦਾ ਰਿਹਾ. ਕਿਉਂ?
@armaangill7529
@armaangill7529 11 ай бұрын
Thanks bai Sewak g.... Main Moga tu ha .mera bill Aaj 11000Rs aya hai Te Bilkul teek hai bcoz mere 2month tu 2AC chal rahe ne Te ...pichle 2bill Zero aye c... Thodi aaj di vedio Bilkul 100percent right hai g... Bhut Dhanwaad
@bskang2550
@bskang2550 11 ай бұрын
ਬਿਲਕੁਲ ਠੀਕ ਹਿਸਾਬ ਹੈ ਜ਼ੀ ਜਿਸ ਨੇ ਪਹਿਲਾ ਜਮਾਨਾ ਵੇਖਿਆ ਉਸ ਨੂੰ ਪਤਾ ਉਹ ਹੀਂ ਸਹੀ ਬਿਆਨ ਕਰ ਸਕਦਾ ਧੰਨਵਾਦ ਜ਼ੀ
@davindersinghbabbu6503
@davindersinghbabbu6503 11 ай бұрын
ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਵਧੀਆ ਜਾਣ ਕਾਰੀ ਦਿਤੀ ਨਮੇ ਮੀਟਰ ਜੋਮਟ ਬਹੁਤ ਕਢਦੇ ਨੇ ਇਸ ਕਰਕੇ ਬਿਲ ਜਾਦਾ ਊਦਾ ਹੈ
@arshdeepsinghpannu8701
@arshdeepsinghpannu8701 11 ай бұрын
ਬਹੁਤ ਵਧੀਆ ਜੀ
@hardeepsingh-jp2ck
@hardeepsingh-jp2ck 11 ай бұрын
ਇੱਕ ਹੋਰ ਵਧੀਆ ਵੀਡੀਓ ਬਨਾਉਣ ਲਈ ਧੰਨਵਾਦ
@ParamjeetSingh-ms1sx
@ParamjeetSingh-ms1sx 11 ай бұрын
Dil khush kr dita sir ji Waheguru ji rhmt krn naam daan bakhsn ji
@jagmelsingh5177
@jagmelsingh5177 11 ай бұрын
Veer g grinder loha cutan wala and drill and wash pump and air pump v bahot saree garha witch lagee hoee ne jo k bahotHe bijlee khande ne
@kissanplantNurseryFerozeshah
@kissanplantNurseryFerozeshah 11 ай бұрын
ਬਹੁਤ ਵਧੀਆ ਜਾਨਕਾਰੀ
@harjindersinghsajjan8363
@harjindersinghsajjan8363 11 ай бұрын
Bahut vadhiya video hai bhaji 🙏
@armaangill7529
@armaangill7529 11 ай бұрын
Sewak bai g ...tusi bhut change bande ho loka da Bhala karde ho
@technicalanuji802
@technicalanuji802 11 ай бұрын
ਸੇਵਕ ਵੀਰੇ ਉਹ ਮੀਟਰ ਵਾਰੇ ਵੀ ਦੱਸਦੇ ਜੋ ਆਪਾ ਯੂਨਿਟਾ ਵਾਰੇ ਪਤਾ ਲਗਾ ਸਕਦੇ ਆ ਆਰ ਜੀ ਮੀਟਰ ਜੋ ਉਹ ਲਾ ਸਕੀਏ ਤੇ ਛੇ ਸੋ ਯੂਨਿਟ ਤੱਕ ਘਰ ਦੀ ਬਿੱਜਲੀ ਬੰਦ ਕਰ ਦਿਆ ਕਰੀਏ
@jassicarmatpasting4530
@jassicarmatpasting4530 11 ай бұрын
Very good information
@rbrar3859
@rbrar3859 11 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ। ਧੰਨਵਾਦ ਜੀ।
@swaransingh2472
@swaransingh2472 11 ай бұрын
ਬਹੁਤ ਵਧੀਆ ਨਤੀਜੇ ਦਿੱਤੇ ਨੇ ਵੀਰ ਜੀ
@MAKHANSINGH-lj8kk
@MAKHANSINGH-lj8kk 11 ай бұрын
Bilkul shi kiha veer ji. Sada bil 120 -120-140ja150Rs bil aunda c pr hun ta bhut vdh hai. Eh meter v lgda k tej chlde ne.
@gurdial5191
@gurdial5191 11 ай бұрын
ਵੀਰ ਜੀ ਬਿਜਲੀ ਦੇ ਰੇਟ ਵੀ ਵੱਧ ਗਏ ਹਨ ਅਤੇ ਕੰਨੈਕਟਡ ਲੋਡ ਦੇ ਫਿਕਸ ਚਾਰਜ਼ ਵੀ ਬਹੁਤ ਜ਼ਿਆਦਾ ਹਨ ਇਸ ਤੋਂ ਇਲਾਵਾ ਹੋਰ ਅਨੇਕਾਂ ਫੁੱਟਕਲ ਖਰਚੇ ਵੀ ਬਹੁਤ ਹਨ ।ਜੋ ਬਿਜਲੀ ਬਿੱਲ ਵੱਧ ਆਉਣ ਦੇ ਮੁੱਖ ਕਾਰਨ ਹਨ।
@GaganDeep-vi3it
@GaganDeep-vi3it 11 ай бұрын
ਪੁਰਾਣਾ ਸਮਾ ਬਹੁਤ ਵਧੀਆ ਸੀ ਵਾਈ
@p.s.mandvi5982
@p.s.mandvi5982 11 ай бұрын
ਸੇਵਕ ਸਿੰਘ ਜੀ ਬਹੁਤ ਬਹੁਤ ਧੰਨਵਾਦ
@joginderpal745
@joginderpal745 11 ай бұрын
ਪਹਿਲਾਂ ਮੀਟਰ ਪੁਠੇ ਕਰਦੇ ਸੀ 😂 ਐਕਸਰਏ ਨਾਲ ਰੋਕਿਆ ਜਾਂਦਾ ਸੀ 😂ਤਾਰ ਵਿੱਚ ਕਿਲ ਠੋਕਿਆਂ ਜਾਂਦਾ ਸੀ😂 ਜਈ ਨੂੰ ਮਹੀਨਾਂ ਦਿੱਤਾ ਜਾਂਦਾ ਸੀ 😂 ਬਕਸ਼ੇ ਵਿਚ ਮੀਟਰ ਲੱਗਣ ਨਾਲ ਇਹ ਮੋਜਾਂ ਬੰਦ ਹੋ ਗਈਆ😂😂😂
@user-fp1nb7hr1c
@user-fp1nb7hr1c 11 ай бұрын
ਵੀਰ ਜੀ ਉਸ ਟੈਮ ਘਰ ਵਿੱਚ ਇਕੋਂ ਟੀ ਵੀ ਸੀ,, ਪਾਣੀ ਲਈ ਨਲਕੇ ਸੀ,,ਸੁਰੀਆ ਵਾਲਾਂ ਪੱਖਾਂ ਸੀ ਸਾਰਾ ਟੱਬਰ ਸੌਦਾ ਦੇ ਸੀ,,ਬਿੱਲ ਕੋਈ ਜਾਂਦਾ ਨਹੀਂ ਅਸੀ ਖ਼ਪਤ ਵਧਾ ਲਈ ਹੈ,,,
@gurcharansingh1660
@gurcharansingh1660 11 ай бұрын
ਸ੍ਰ ਗੁ ਸਿੰਘ ਵੀਰ ਸਤਿ ਸ੍ਰੀ ਅਕਾਲ ਵੀਰ, ਗੈਸ ਚੁੱਲ੍ਹਾ ਹੁਣ ਲਾਈਟਰ ਦੀ ਜਗ੍ਹਾ ਬਿਜਲੀ ਸਪਾਰਕ ਨਾਲ ਚਲਦਾ ਹੈ, ਆਮ ਫੋਟੋਆਂ ਵੀ, ਵਾਈ ਫਾਈ, ਛੋਟੇ ਛੋਟੇ ਬਹੁਤ ਯੰਤਰ ਹਨ, ਕੀ ਜੇਕਰ ਮੋ ਚਾਰਜਰ ਜਾ ਹੋਰ ਕਈ ਲੰਬੀ ਤਾਰ ਪਾ ਕੇ ਪਲੱਗ ਡਰਿਲ ਤੱਕ ਓਨ ਰੱਖੋ ਤਾਂ ਵੀ ਬਿਜਲੀ ਖਪਤ ਹੁੰਦੀ ਹੈ ♥🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ
@babbusangha9366
@babbusangha9366 11 ай бұрын
ਸਹੀ ਗੱਲ ਬਾਈ ਜੀ ਇਹਨਾਂ ਚੀਜ਼ਾਂ ਵਿਚੋਂ ਕੁਝ ਚੀਜ਼ਾਂ ਨਹੀਂ ਵੀ ਹੋਣੀਆਂ ਪਰ ਫਿਰ ਵੀ ਅੱਠ ਸੌ ਤੋਂ ਉਪਰ ਮੀਟਰ ਦੀ ਰੀਡਗ ਚੱਲ ਰਹੀ ਆ ਤੇ ਪਸ਼ੂਆਂ ਵਾਲੇ ਮੀਟਰ ਦੀ ਤਿਨ ਜਾ ਚਾਰ ਸੌ ਦੇ ਲਾਗੇ ਆ ਜੀ ਜਲੋ ਮਾਫੀ ਹੋਣ ਕਰਕੇ ਗੱਲ ਵੱਖਰੀ ਆ ਨਹੀਂ ਆ ਬਾਰਾਂ ਸੌ ਯੂਟ ਹੋ ਜਾਣੀ ਸੀ ਬਿਲ ਤਾਂ ਆਉਣਾ ਹੀ ਆ ਪਹਿਲਾਂ ਇਹੀ ਤਿਨ ਜਾ ਚਾਰ ਸੌ ਯੂਟ ਹੁੰਦੀ ਸੀ ਤੇ ਨਾਲ ਰੇਟ ਵੀ ਘੱਟ ਸੀ
@jasskhaira2734
@jasskhaira2734 11 ай бұрын
ਮਾਇਕਰੋ ਵੇਵ ਵਾਰੇ ਵੀ ਜਾਣਕਾਰੀ ਦੇਓ ਭਾਜੀ 🙏
@hawkeyes1978
@hawkeyes1978 11 ай бұрын
ਬਹੁਤ ਵਦੀਆ ਜਾਣਕਾਰੀ ਜੀ
@JasbirSingh-mw1vr
@JasbirSingh-mw1vr 11 ай бұрын
ਉਸ ਸਮੇਂ ਬਿਜਲੀ ਦੀ ਖਪਤ ਵੀ ਘਟ ਸੀ ਜਿਵੇਂ ਸਭ ਤੋਂ ਵਧ ਬਿਜਲੀ ਖਪਤ ਰੋਸ਼ਨੀ ਲਈ ਜਗਦੇ ਬਲਬ ਕਰਦੇ ਸਨ।ਪਰ ਇਹ ਵਧ ਤੋਂ ਵਧ ਤਿੰਨ ਤੋਂ ਚਾਰ ਘੰਟੇ ਤੱਕ ਸੀ ।ਗਰਮੀ ਵਿੱਚ ਇਕ ਜਾਂ ਦੋ ਪਖੇ ਤੇ ਦੋ ਘੰਟੇ ਟੀਵੀ ਚਲਦਾ ਸੀ।ਰੇਟ ਵੀ ਘਟ ਸਨ।ਵਾਧੂ ਖਰਚ ਨਹੀਂ ਜੋੜੇ ਜਾਂਦੇ ਸਨ।
@sonyromana5505
@sonyromana5505 11 ай бұрын
ਬਾਈ ਗਰੀਬ ਬੰਦੇ ਲਈ ਸਸਤਾ ਇਨਵਰਟਰ ਬਣ ਸਕਦਾ ਪਲੀਜ਼ ਜਰੂਰ ਦੱਸੋ
@jobanpreetsingh5241
@jobanpreetsingh5241 11 ай бұрын
Bahut vadhia information 22g. 👍
@balrajsandhu6161
@balrajsandhu6161 11 ай бұрын
ਪਹਿਲਾ ਤਾਂ ਜਿਨੀ ਜਾਦਾ ਬਿਜਲੀ ਵਰਤਦੇ ਸੀ ਉਨੀ ਸਸਤੀ ਹੂੰਦੀ ਜਾਦੋ ਸੀ
@inderbirsingh339
@inderbirsingh339 Ай бұрын
Given good knowledge. Not Only in this video but rest of the videos also. Thanking you. From Gurpal Singh Kundra Patti Masanda Banga.
@HarwinderSingh-wh3qt
@HarwinderSingh-wh3qt 11 ай бұрын
ਬਾਈ ਬਹੁਤ ਸੋਚ ਸਮਝ ਲਿਖ ਰੱਖਿਆ ਧੰਨਵਾਦ
@inderjit748
@inderjit748 11 ай бұрын
101% SAHI HAI SARI GAL APNE GHATA WICH LIVING DI KHAPAT BOHAT HO GE PINDA CH BOHAT GHAR NE KINA CH 4 AC VE NE SAHI CALCULATION AA CHOTEY VEER
@starstudio0714
@starstudio0714 11 ай бұрын
उस पुराने समय में लोग अपने घरों में कुंडी कनेक्शन लगा लेते थे या फिर मीटर पर चुंबक लगा देने से मीटर बंद हो जाता था और कभी तो बिजली का बिल 100 आता था या फिर आता ही नहीं था 😅😅😂😂😅😅😂😂
@harneksingh6732
@harneksingh6732 11 ай бұрын
ਸੇਵਕ ਸਿੰਘ ਜੀ ਮਾਈਕ੍ਰੋਵੇਵ ਨਾਗਲ ਜੀ ਸੋਲਰ ਬਾਰੇ ਦੋ ਵੀਡੀਓ ਬਣਾ ਕੇ ਬਿਨਾਂ ਇਨਵਏਟਰ ਘਰ ਦੇ ਲੋਡ ਚਲਾ ਕੇ ਦੱਸ ਰਿਹੈ ਉਸ ਬਾਰੇ ਵੀ ਵੀਡੀਓ ਬਣਾਕੇ ਜਾਣਕਾਰੀ ਦੇਵੋਂ
@kg_construction786
@kg_construction786 11 ай бұрын
ਪੁਰਾਣਾ ਸਮਾਂ ਬਹੁਤ ਵਧੀਆ ਸੀ
@prabhnoorkooner2370
@prabhnoorkooner2370 11 ай бұрын
Good👍
@udayrandev9818
@udayrandev9818 11 ай бұрын
ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਬਹੁਤ ਬਹੁਤ ਧੰਨਵਾਦ ❤
@AmarjitSingh-yh8sv
@AmarjitSingh-yh8sv 11 ай бұрын
Very good Ustaad g thudda koi v muqabala nahi kar sakda
@GurinderSingh-ni4wc
@GurinderSingh-ni4wc 11 ай бұрын
Very good calculation and satisfactory reply.
@manojdayal25
@manojdayal25 11 ай бұрын
100% Right 👍👍👍
@parmjitsinghsidhu7700
@parmjitsinghsidhu7700 11 ай бұрын
ਮੱਝਾਂ ਨੂੰ ਘਰੇ ਨਹਾਉਣ ਲਈ ਮੱਛੀ ਮੋਟਰਾਂ ਦੋ ਤੋਂ ਤਿੰਨ ਟਾਇਮ ਚਲਦੀਆਂ ਹਨ ਕਿਉਂਕਿ ਛੱਪੜ, ਟੋਭੇ ਦੇ ਪਾਣੀ ਗੰਧਲੇ ਹੋ ਗਏ ਹਨ ਮੋਟਰਸਾਈਕਲ ਤੇ ਕਾਰਾਂ ਵੀ ਘਰਾਂ ਵਿੱਚ ਧੋਂਦੇ ਹਾਂ ਮੁਫ਼ਤ ਬਿਜਲੀ ਨੇ ਬਿਜਲੀ ਵਿਭਾਗ ਕਰਜ਼ਾਈ ਕਰਤਾ ਇਸ ਕਰਕੇ ਯੂਨਿਟਾਂ ਦੇ ਰੇਟ ਵਧਣੇ ਸ਼ੁਰੂ ਹੋਏ ਕੋਲਾ,ਮੁਗਲੈਲ , ਡੀਜ਼ਲ ਤੇਲ ਅਤੇ ਸਪਰੇਅਰ ਪਾਰਟ ਵੀ ਥਰਮਲਾਂ ਨੂੰ ਮਹਿੰਗੇ ਭਾਅ ਖਰੀਦਣੇ ਪੇਂਦੇ ਹਨ।
@ParamjeetSingh-ms1sx
@ParamjeetSingh-ms1sx 11 ай бұрын
Waheguru ji bhut bhut thanbadh
@BalwinderSingh-ug2mf
@BalwinderSingh-ug2mf 11 ай бұрын
Very nice information sewak ji
@gurpawansingh2619
@gurpawansingh2619 11 ай бұрын
ਨਹੀਂ ਵੀਰ ਮੈਂ ਤੇਰੀ ਗੱਲ ਨਾਲ ਸਹਿਮਤ ਨਹੀਂ ਕਿਉਂਕਿ ਮੇਰੇ ਕਾਲਾ ਮੀਟਰ ਲੱਗਾ ਬਿਲ ਬਹੁਤ ਘੱਟ ਸੀ ਪਿਛਲੇ ਮਹੀਨੇ ਮੀਟਰ ਚੇਂਜ ਕਰ ਗਏ ਹੁਣ ਚਾਰ ਗੁਣਾ ਬਿਲ ਵੱਧ ਗਿਆ
@gurmailsidhu6437
@gurmailsidhu6437 10 ай бұрын
ਵੀਡੀਓ ਬਹੁਤ ਵਧੀਆ ਲਗੀ ਜੀ
@nirmalsinghshekhu9956
@nirmalsinghshekhu9956 11 ай бұрын
Bahut hi vdiya video veer ji.. Very good.
@kulmit
@kulmit 11 ай бұрын
ਇੱਕ ਬਹੁਤ ਵੱਡਾ ਬਿੱਲ ਵੱਧ ਆਉਣ ਦਾ ਕਾਰਨ ਬਿਜਲੀ ਦੇ ਮੀਟਰ ਘਰ ਤੋਂ ਦੂਰ ਹੋਣਾ ਹੈ। ਜਿਸ ਨਾਲ ਮੀਟਰ ਤੋਂ ਘਰ ਤੱਕ ਕੇਬਲ ਦੀ ਲੰਬਾਈ ਵਧ ਗਈ ਹੈ ਅਤੇ ਕੇਬਲ ਦੀ resistance ਵਧਣ ਨਾਲ ਮੀਟਰ ਜਿਆਦਾ ਬਿਜਲੀ ਬਲੇਗਾ
@shamsingh7078
@shamsingh7078 11 ай бұрын
Good knowledge about electric bill.but salary was also very low.
@raazsiidhu3587
@raazsiidhu3587 11 ай бұрын
Inverter ਵੱਡਾ ਕਾਰਨ ਹੈ।।
@jasmersinghjassbrar3673
@jasmersinghjassbrar3673 11 ай бұрын
ਬਾਈ ਜੈ total units, ਵੀ ਦੱਸ ਦਿੰਦਾ ਤਾਂ ਬਹੁਤ ਚੰਗਾ ਸੀ.
@gvsingh351
@gvsingh351 11 ай бұрын
Very nice sir now we go on solar energy
@the_clear_cut_production
@the_clear_cut_production 11 ай бұрын
bot sahi video banai bai ji main ta kde kuch cheeja chaldiya e chad dina huna hun dhyaan rakhuga
@SukhwinderSingh-hf4qx
@SukhwinderSingh-hf4qx 11 ай бұрын
Very good Information
@gagansidhu007
@gagansidhu007 11 ай бұрын
Es hisaab nal ta billl ghtt aunda haale😆😆😆😆
Хотите поиграть в такую?😄
00:16
МЯТНАЯ ФАНТА
Рет қаралды 3,7 МЛН
Does size matter? BEACH EDITION
00:32
Mini Katana
Рет қаралды 20 МЛН
Как бесплатно замутить iphone 15 pro max
0:59
ЖЕЛЕЗНЫЙ КОРОЛЬ
Рет қаралды 60 М.
Samsung laughing on iPhone #techbyakram
0:12
Tech by Akram
Рет қаралды 661 М.
Klavye İle Trafik Işığını Yönetmek #shorts
0:18
Osman Kabadayı
Рет қаралды 6 МЛН
Как удвоить напряжение? #электроника #умножитель
1:00
Hi Dev! – Электроника
Рет қаралды 910 М.
$1 vs $100,000 Slow Motion Camera!
0:44
Hafu Go
Рет қаралды 25 МЛН
Look, this is the 97th generation of the phone?
0:13
Edcers
Рет қаралды 4,1 МЛН