ਚੋਣਾਂ ਵਿਚਾਲੇ Ravneet Bittu ਹੋਏ ਬੇਘਰ ਸਰਕਾਰ ਨੇ ਠੋਕਿਆ 2 ਕਰੋੜ ਦਾ ਜ਼ੁਰਮਾਨਾ, ਦਫ਼ਤਰ ‘ਚ ਭੂੰਜੇ ਸੋਕੇ ਕੱਟੀ ਰਾਤ

  Рет қаралды 15,457

Pro Punjab Tv

Pro Punjab Tv

13 күн бұрын

ਚੋਣਾਂ ਵਿਚਾਲੇ ਰਵਨੀਤ ਬਿੱਟੂ ਹੋਏ ਬੇਘਰ ਸਰਕਾਰ ਨੇ ਠੋਕਿਆ 2 ਕਰੋੜ ਦਾ ਜ਼ੁਰਮਾਨਾ, ਦਫ਼ਤਰ ‘ਚ ਭੂੰਜੇ ਸੋਕੇ ਕੱਟੀ ਰਾਤ, ਬਿੱਟੂ ਨੂੰ ਖਦਸ਼ਾ ਮੇਰਾ ਸਿੱਧੂ ਮੂਸੇਵਾਲਾ ਵਰਗਾ ਕਰਨਾ ਚਾਹੁੰਦੇ ਨੇ ਹਾਲ ਪਰ ਫਿਰ ਕੀ ਹੋ ਗਿਆ ਮੈਂ ਵੀ ਦੇਸ਼ ਲਈ ਸ਼ਹਾਦਤ ਦੇ ਦਵਾਂਗਾ
#RavneetBittu #bjp #loksabhaelection2024 #sidhumoosewala #rajawarring #elections #propunjabtv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 149
@KulwinderSingh-ef8iy
@KulwinderSingh-ef8iy 11 күн бұрын
ਕਿਸਾਨਾਂ ਨੂੰ ਗਲਤ ਬੋਲ ਰਿਹਾ ਹਾਰ ਤੇਰੀ ਪੱਕੀ ਆ ਲਿਖਾ ਲਾ ਮੇਰੇ ਤੋ
@sarbjeetsingh1302
@sarbjeetsingh1302 11 күн бұрын
Sir if BJP comes in power in centre he will have cabinet rank position whether wins or loose election He will be rewarded as he has already given hint chair 🪑 will not go
@KulwinderSingh-ef8iy
@KulwinderSingh-ef8iy 11 күн бұрын
@@sarbjeetsingh1302 ਬਾਈ ਕੈਬਨਿਟ ਦਾ ਅਹੁਦਾ ਮਿਲੇ ਜਾ ਨਾ ਮਿਲੇ ਇਹ ਤਾਂ ਨੀ ਪਤਾ ਪਰ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਗਲਤ ਬੋਲ ਰਿਹਾ ਹਾਰ ਪੱਕੀ ਆ ਕੱਲ ਤਕ ਜਿਹੜਾ ਬੀਜੇਪੀ ਨਾਲ ਨਫਰਤ ਕਰਦਾ ਸੀ ਹੁਣ ਕੀ ਹੋ ਗਿਆ ਜਿਹੜੀ ਬੀਜੇਪੀ ਚੰਗੀ ਲੱਗਣ ਲੱਗ ਗਈ ਅਸਲ ਵਿਚ ਸਾਰਾ ਰੌਲਾ ਕੁਰਸੀ ਦਾ ਮੈ ਨੀ ਕਹਿੰਦਾ ਦੂਜੀਆ ਪਾਰਟੀਆਂ ਚੰਗੀਆ ਲੀਡਰ ਕੋਈ ਚੰਗ਼ਾ ਨੀ ਹੁੰਦਾ ਸਾਰੇ ਜਨਤਾ ਨੂੰ ਉੱਲੂ ਬਨੌਣ ਵਾਲੇ ਹੁੰਦੇ ਆ ਵੋਟਾਂ ਵੇਲੇ ਹੀ ਮਿੱਠੀਆ ਗੋਲੀਆਂ ਦਿੰਦੇ ਆ ਫਿਰ ਦਰਸ਼ਨ ਦੁਰਲੱਭ ਹੋ ਜਾਂਦੇ ਆ
@amarjitsinghsandhu3671
@amarjitsinghsandhu3671 11 күн бұрын
ਕਮਾਲ ਆ ਦੋ ਕਰੋੜ ਵੀ ਨੀ ਬਣਿਆ 15 ਸਾਲਾਂ ਵਿੱਚ ਬਿੱਟੂ ਨੂੰ ਤਾ ਹੀ ਬੀ ਜੇ ਪੀ ਵਿੱਚ ਚਲਾ ਗਿਆ
@KulwinderSingh-ef8iy
@KulwinderSingh-ef8iy 11 күн бұрын
ਗਪ ਘੱਟ ਮਾਰ ਤੇਰੇ ਕੋਲ ਦੋ ਕਰੋੜ ਨਾ ਹੋਵੇ ਇਹ ਗੱਲ ਮੰਨਣ ਚ ਨੀ ਆਉਂਦੀ 😂😂😂
@happymahal7538
@happymahal7538 10 күн бұрын
ਹੁਣ ਨਹੀਂ ਗੱਲ ਬਣਦੀ ਕਿਉਂ ਕੇ ਦੁਨੀਆਂ ਪਤਾ ਲੱਗ ਚੁੱਕਾ ਏਂ ਕਿਨੇਂ ਪਾਣੀ ਵਿੱਚ ਜੇ ਤੁਸੀਂ ਸਾਲਾ ਸਿੱਖ ਕੌਮ ਦਾ ਕਾਤਲ
@happyuppal7977
@happyuppal7977 Күн бұрын
😊😊😊😊😊😊😊😊😊😊😊😊😊
@BSMANN-pi1ek
@BSMANN-pi1ek 11 күн бұрын
ਸੱਭ ਨੂੰ ਪਤਾ, ਮੁਲਾਜਮ, ਅਫਸਰ ਤੇ ਐਵੇਂ ਹੀ ਵਿੱਚ ਵਿਚਾਲੇ ਫਸ ਜਾਂਦੇ ਹਨ
@satpalarora9926
@satpalarora9926 11 күн бұрын
ਦਰਬਾਰ, ਸਾਹਿਬ, ਤੇ,ਅਟੇਕ,ਦਾ, ਦੁਖ,ਸੀ, ਤਾਂ, ਤੇਰਾ, ਦਾਦਾ, ਤੁਹਾਡੇ, ਸੁਆਰਥ,ਲਈ, ਕਾਂਗਰਸ, ਦਾ, ਮੁਖਮੰਤਰੀ,ਕਿਉ, ਬਣਿਆਂ, ਸਾਰਾਂ, ਸਿੱਖ,ਜਗਤ, ਤੁਹਾਡੇ,ੲਿਤਹਾਸ,ਤੋ, ਜਾਣੂੰ, ਹੈ, ਤੇਨੂੰ, ਲੋਕਾਂ, ਨੂੰ, ਜਾਗਰੂਕ, ਕਰਨ, ਦੀ, ਲੋੜ, ਨਹੀਂ, ਲੋਕ, ਹੁਣ, ਸਿਆਣੇ, ਹੋ, ਗਏ, ਹਨ,
@punjjaabdesh8659
@punjjaabdesh8659 11 күн бұрын
ਸੌ ਬੰਦਾ ਇਹਦੀ ਸਕਿਓਰਿਟੀ ਚ ਰਹਿੰਦਾ 🤔🤔🤔🤔🤔???!! ਜੇ ਸੌ 💯 ਬੰਦਾ ਇਹਦੇ ਵਾਸਤੇ ਰਹਿੰਦਾ, ਫ਼ੇਰ ਤਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿੱਡਾ ਵੱਡਾ ਭਾਰ ਐ ਇਹ ਸਮਾਜ ਤੇ। ਕਿੰਨੀ ਬਰਬਾਦੀ ਹੋ ਰਹੀ ਆ ਪੈਸੇ ਦੀ🧐🧐🧐🧐🧐
@ldhvvnews9647
@ldhvvnews9647 11 күн бұрын
ਬਿੱਟੂ ਨੂੰ ਸ਼ਾਇਦ ਇਹ ਨਹੀਂ ਪਤਾ।ਕਿ ਜਿਹੜਾ ਉਹ ਐਨ ਓ ਸੀ ਲੈਣ ਲਈ 2 ਕਰੋੜ ਦੀ ਰਕਮ ਬਾਰੇ ਆਪਣੇ ਬਿਆਨ ਦੇ ਰਹੇ ਹਨ।ਉਸ ਦੀ ਚੋਣਾਂ ਤੋਂ ਬਾਅਦ ਡੁੰਘਾਈ ਨਾਲ ਪੜਤਾਲ ਸ਼ੁਰੂ ਹੋ ਸਕਦੀ ਹੈ।।
@padamnabhsharma7149
@padamnabhsharma7149 11 күн бұрын
BJP mey hai inkey against kuchh nahi hoga
@rajindersinghbaaghi
@rajindersinghbaaghi 11 күн бұрын
ਕਰੋੜਾ ਦਾ ਹਲਫੀਆ ਬਿਆਨ ਦਿੱਤਾ ਇਸ ਨੇ ਚੋਣ ਕਮਿਸ਼ਨ ਨੂੰ, ਜਨਤਾ ਨੂੰ ਬੇਵਕੂਫ ਸਮਝਦਾ l voter helpline app te ਜਾ ਕੇ ਇਸਦੀ ਜਾਇਦਾਦ ਦੇਖ ਸੱਕਦੇ ਹੋ
@gurjeetsinghsarai2406
@gurjeetsinghsarai2406 11 күн бұрын
ਵੜਿੰਗ ਤੇ ਮਾਨ ਨੇ ਰਲ ਕੇ ਕੀਤਾ
@BSMANN-pi1ek
@BSMANN-pi1ek 11 күн бұрын
ਕੀ ਬਿੱਟੂ ਨੂੰ ਪਤਾ ਨਹੀਂ ਕਿ ਸਰਕਾਰੀ ਕੋਠੀ ਵਿਚ ਰਹਿ ਰਿਹਾ ਹੈ, ਬਾਕੀ ਏਹ ਸੱਚ ਬੋਲ ਰਿਹਾ ਕਿ ਸਿਆਸਤ ਵਿੱਚ ਕੋਈ ਕਿਸੇ ਦਾ ਨਹੀ
@user-no7sq7fo6o
@user-no7sq7fo6o 11 күн бұрын
ਤੁਸੀਂ ਤਾਂ ਅਰਬਪਤੀ ਜੇ ਕੋਠੀ ਤੁਸੀਂ ਜਬਰ ਦਸਤ ਨੱਪੀ ਸੀ ਜੇਕਰ ਵੋਟਾਂ ਨਾ ਆਉਂਦੀਆਂ ਤਾਂ ਤੁਸੀਂ ਪੈਸੇ ਦੇਣੇ ਨਹੀਂ ਸੀ ਤੁਹਾਨੂੰ ਦੇਣੇ ਪੲਏ ਆ
@bobbysekhon6106
@bobbysekhon6106 11 күн бұрын
SARDAR SIMRANJIT SINGH MAAN ZINDABAD ✌️ BHAI AMRITPAL SINGH ZINDABAD ✌️
@HDMusic1313
@HDMusic1313 11 күн бұрын
100 ਬੰਦਾ ਸਕਿਓਰਟੀ ਵਾਲ਼ਾ ਕਮਾਲ ਆ ਯਾਰ
@AmandeepSingh-bu4wn
@AmandeepSingh-bu4wn 11 күн бұрын
ਚਵਲ ਏ
@BSMANN-pi1ek
@BSMANN-pi1ek 11 күн бұрын
ਦੱਸ ਤੇਰਾ ਕੀ ਹੱਥ ਫ਼ਸਿਆ ਜ਼ਮੀਨ ਵੇਚ ਕੇ ਕਾਗਜ਼ ਭਰ ਰਿਹਾ, ਘਰ ਬਹਿ ਕੇ ਹੋਰ ਕੰਮ ਕਰਲੇ ਬਾਈ
@KulwinderSingh-ef8iy
@KulwinderSingh-ef8iy 11 күн бұрын
ਨਾਟਕ ਆ ਬਾਈ ਇਹਦਾ ਦਾਦਾ ਮੁੱਖ ਮੰਤਰੀ ਰਿਹਾ ਆਪ ਵੀ ਇਹ ਲੀਡਰ ਆ ਦੋ ਕਰੋੜ ਏਹਦੇ ਲਈ ਕੀ ਚੀਜ਼ ਆ ਸਾਰਾ ਰੌਲਾ ਵੋਟਾਂ ਲੈਣ ਦਾ
@user-mi3or6it9x
@user-mi3or6it9x 11 күн бұрын
Sidhu de na te rajniti kr rehya
@nirmalnirmal7575
@nirmalnirmal7575 11 күн бұрын
Es bar esda Ludhiana to safaya kr deo
@nirmalnirmal7575
@nirmalnirmal7575 11 күн бұрын
Eh kise party da ska ni Dal badlu
@surindersinghsidhamerimatt3433
@surindersinghsidhamerimatt3433 11 күн бұрын
ਪੰਜਾਬ ਨੂੰ ਕੀ ਲੋੜ ਆ ਇਸ ਤਰਾ ਦਿਆ ਬੰਦਿਆ ਦੀ? 100 ਬੰਦਿਆ ਦਾ ਟੋਲਾ ਇਹਦੇ ਅੱਗੇ ਪਿੱਛੇ ਤੁਰਿਆ ਫਿਰਦਾ ਹੇ।
@nirmalnirmal7575
@nirmalnirmal7575 11 күн бұрын
15 saal paisa ekada kita ta hi ta ED de Dar to BJP vich gia
@keepitreal761
@keepitreal761 11 күн бұрын
ਇਹਨੇ ਕਿੱਤਾ ਕਿ ਆ ਪੰਜਾਬ ਦੇ ਲੋਕਾਂ ਲਈ ਇਹਦੇ ਨਾਲ ਤਾਂ ਤੁੱਸੀ ਸਮਾਂ ਖ਼ਰਾਬ ਕਰਨ ਵਾਲੀ ਗੱਲ ਆ
@sarabadhaliwal9606
@sarabadhaliwal9606 11 күн бұрын
ਤੇਰੇ ਦਾਦਾ ਬੁੱਡ ਮਰਵਾਉਣ ਗਿਆ ਸੀ ਕਾਗਰਸ ਚ ?? ਤੂੰ ਸਾਰੀ ਉਮਰ ਮਾਂ ਯਵਾਉਦਾ ਰਿਹਾ ਕਾਗਰਸ ਚ । ਹੁਣ ਤੈਨੂੰ ਦਰਬਾਰ ਸਾਹਿਬ ਯਾਦ ਆ ਗਿਆ ।
@Tangovlog_CHD
@Tangovlog_CHD 11 күн бұрын
Apne ya harkata Das rahey Ney key politeshan police officer sare chor Ney Jo payisa wapish nahi karde Ney 😢😮😮
@nirmalnirmal7575
@nirmalnirmal7575 11 күн бұрын
15saal to congrass da ni hoa Dal badlu banda
@rajvirbrar631
@rajvirbrar631 11 күн бұрын
ਬੇਅੰਤੇ ਨੇ ਤਾਂ ਪਿੰਡਾ ਦੇ ਪਿੰਡ ਖਾਲੀ ਕਰਤੇ ਸੀ।ਉਹ ਸ਼ਹੀਦ ਨਹੀਂ ਬਲਕਿ ਬੁੱਚੜ ਸੀ
@SarabjitSingh-kz7ms
@SarabjitSingh-kz7ms 11 күн бұрын
Bjp kolo le le ghar
@Tangovlog_CHD
@Tangovlog_CHD 11 күн бұрын
Dade Da Kam roti sare Umar Dey 😅
@Tangovlog_CHD
@Tangovlog_CHD 11 күн бұрын
Kurbani Indra Gandhi Ney ve Dey Tey sey Rajiv Gandhi sabh yad rakhna bittu Ji 🙏😅
@sarabadhaliwal9606
@sarabadhaliwal9606 11 күн бұрын
ਬੁਚੱੜ
@tejindersingh5748
@tejindersingh5748 11 күн бұрын
Pehla tusi ral mil kr khelde rahy ho hun bhagwant man tuhade nal nhi ralda tusi pehla bhar dede bkaya government da
@pardeepsingh4979
@pardeepsingh4979 11 күн бұрын
Bittu bie teri haar pakki aa
@jasschahal325
@jasschahal325 11 күн бұрын
Is buchad de putt nl edda hi hona chaida 😂 jo vijjo ge ohi vaddo gee ❤ hun ni peo de naam to srkari ghr milde na milu security
@simar5850
@simar5850 11 күн бұрын
5 kille ch farmhouse hai ehda new chd ch Maarda gallaaan
@dentinimplantsindia8139
@dentinimplantsindia8139 11 күн бұрын
Totally wrong to trouble z plus security protect guy in his constituency. Central govt should take action. Beant singh martyred fighting terrorists. This Kejriwal and Bhagwant action is criminal. X plus need big house. Vote for bjp.
@manprit6863
@manprit6863 11 күн бұрын
Bhai ji bittu nu je 2 crode bharna pai gya hai taan esda matlab yeh sarkar da paisa najayaz kha rea c,2 saal ton sarkar da banda ghar da karaya,te hor kharche kyon ni bhare.kyon ekathe yeh.thore thore bhre janda nal nal.
@manusharma5059
@manusharma5059 11 күн бұрын
Marassi Maan should have acted earlier. He tried same with Parampal Kaur !!
@user-ko5bi6bj8u
@user-ko5bi6bj8u 11 күн бұрын
10000000 Walian 2 krorr Bharna Ke Aukha Hat Gdaran Nu😅😅😅😅😅
@jungbazz
@jungbazz 10 күн бұрын
Je tainu kujh ho gya fir likhega supreme court nu
@bs-db3ys
@bs-db3ys 11 күн бұрын
Bittu should win ❤ he is very bold and visionary❤
@Jattdxxo3punjabtvo
@Jattdxxo3punjabtvo 10 күн бұрын
ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਮਲਾ ਦੁੱਖ ਆ ਪਰ ਤੇ ਰਾਜ ਦਾਦਾ ਕਾਂਗਰਸ ਦਾ ਮੁੱਖ ਮੰਤਰੀ ਬਣਿਆ ਸੱਚ ਦੱਸ
@rajindergupta2235
@rajindergupta2235 11 күн бұрын
Notice di jarurat nahi hundi, baki akali Congress rale c, ese lai notice nahi issue kita, kul mila ke dhith admi hunde hai.
@sarbjitgill766
@sarbjitgill766 11 күн бұрын
If you don't have two crores, then why you are desperate to become a MP. Just go home.
@manprit6863
@manprit6863 11 күн бұрын
Hun ro kyon rea,govt ne te jo es ton lena oh lena hi a😊
@NSingh-of7jw
@NSingh-of7jw 11 күн бұрын
Lie lie lie
@hardeepchauhan2436
@hardeepchauhan2436 11 күн бұрын
ਲੁਧਿਆਣਾ ਤੋਂ ਚੌਥੇ ਨੰਬਰ ਤੇ ਆਓ ਹਾਲੇ ਤੱਕ ਸ਼ਹਿਰ ਵਿੱਚ ਹੀ ਆ ਪਿੰਡਾਂ ਵਿੱਚ ਆਇਆ ਹੀ ਨਹੀਂ ਡਰਦਾ
@Jaspalsingh-fp5ek
@Jaspalsingh-fp5ek 3 күн бұрын
Bittu nu ta ristedar ni paise dinde
@jasvirkaur6793
@jasvirkaur6793 11 күн бұрын
Dade ne sirf bittu nu hi jameen diti baki usde pote ni c.
@subasingh6660
@subasingh6660 11 күн бұрын
Karnataka. Da C M Mr HENGRA. Je. Sirf. Ik Police. Man Hath. Vich Sirf. DANDA. Hunda. Banglore De Bazaran vich Pedal Chalde. Se loki juk juk Salaman karde hunde. Se
@vinodbagifaridkot158
@vinodbagifaridkot158 11 күн бұрын
Rent kio nahi ditta
@surjitsingh-pm5wc
@surjitsingh-pm5wc 11 күн бұрын
Pr asi congress de nal A 1984 hun purani gal hogi
@kuldeepsinghkhattra
@kuldeepsinghkhattra 11 күн бұрын
🤣😂😇🤣🤣
@Sunnysingh-vp7kc
@Sunnysingh-vp7kc 9 күн бұрын
Waise Galat gal aa.aaj tak kyu ni bhejya rent lai.election wele ta Matlab, political vendetta Hoya
@RanjodhSingh-ue2me
@RanjodhSingh-ue2me 11 күн бұрын
Bucher 😂😂😂😂
@Tangovlog_CHD
@Tangovlog_CHD 11 күн бұрын
Bittu deya galha lag Sahi raheya Ney par kuchh Na kuchh hai pura Desh Congress party Da hai Tey warkar da 😊😔😊😔😊😊
@jasschahal325
@jasschahal325 11 күн бұрын
21:45 ise galla kr k tenu bejti kr k kdya kothi vcho khoon ta fr ik buchdd da hi aa na kisan nu mdda bolna hi aa
@balbirsinghrakkran8176
@balbirsinghrakkran8176 11 күн бұрын
Is tranquil diana gallan karke bucher da pota hamdardi btor riha hai ...lok jande.....
@user-cy3qy8ih6z
@user-cy3qy8ih6z 10 күн бұрын
ਤੇਰਾ ਮੁਕਾਬਲਾ ਕਿਸਾਨਾ ਨਾਲ ਆ ਮਤਲਬ ਸਾਡੇ ਨਾਲ ਚਵਲੇ
@AvtarSingh-zu5rd
@AvtarSingh-zu5rd 11 күн бұрын
Kiraya de Leo Bhai makan lai Lao pehlan lease deed sign karo kiraya deo apne kharche te security rakh Lao je zaroorat aa 140 crore chon tuhade varge kine ku aa zihre free security da Laha lai rahe aa?
@bhanuchugava662
@bhanuchugava662 11 күн бұрын
Jo koe Betu nal Mara kary ga o jad Rakhy jan gy
@buntyjatt5567
@buntyjatt5567 11 күн бұрын
ਗੱਪੀ ਬਿੱਟੂ ਆ ਤੇਰੇ ਨਵੇਂ ਅਕਾਵਾ ਨੇ ਹੀ ਰੱਥ ਯਾਤਰਾ ਕੱਢੀ ਸੀ ਪੰਜਾਬ ਬਚਾਉਣਾ ਤਾ ਦਰਬਾਰ ਸਾਹਿਬ ਤੇ ਫੌਜ ਭੇਜੋ, ਕਿਹਦੇ ਕਿ ਬੀਜੇਪੀ ਨੇ ਫੌਜ ਬਲਾਉਣ ਲਈ ਨਹੀਂ ਕਿਹਾ ਸੀ, ਕਾਂਗਰਸ ਜਿੰਨੀ ਦੋਸ਼ੀ ਐ, ਬੀਜੇਪੀ ਵੀ ਓਨੀ ਹੀ ਦੋਸ਼ੀ ਐ 84 ਵੇਲੇ, ਐਵੇਂ ਆਪਣੀ ਕੁਰਸੀ ਲਈ ਲੋਕਾਂ ਨੂੰ ਮੂਰਖ ਨਾ ਬਣਾਓ ਸਭ ਜਾਣਦੇ ਨੇ
@Kang6126
@Kang6126 11 күн бұрын
Eh ni sale rajj sakde kde be gareeba de tex te aish krn di adat payi ehna nu
@bobbysekhon6106
@bobbysekhon6106 11 күн бұрын
Kissan ekta zindabad ✌️
@aosidhu1
@aosidhu1 11 күн бұрын
ਕਿਵੇਂ ਭਕਾਈ ਕਰੀ ਜਾ ਰਿਹਾ 💐🌹ਤੂੰ ਵੀ ਤਾਂ ਪੋਲਟੀਸਿਅਨ ਹੀ ਹੈ ਤੂੰ ਕੀਹਦਾ ਸਗਾ ਹੈਂ ?
@surajrana5119
@surajrana5119 11 күн бұрын
Bittu ne apna election aap aukha kar lya... Congress vixh rhnda aaram nl jit jana si
@prabadeepsingh1779
@prabadeepsingh1779 11 күн бұрын
Jdo congress vich rihke 20saal vich nhi kita hun tenu kihra 2month vale nu studiam de denge chwal jiha na hove hun lok fuddu nhi aa pind vich jaake vekh
@mandeep1696
@mandeep1696 11 күн бұрын
Tara varga gardar nal buht changa hoeia khushi ha
@rajindergupta2235
@rajindergupta2235 11 күн бұрын
Bitu tera ape farz banda c ke sarkari kothi da kiraya bharda, par leaderan dhith hai, te punjabian nu jhuth bol ke budhu bna rahe hai,
@NirmalSingh-cy8xt
@NirmalSingh-cy8xt 11 күн бұрын
Bittu tare rajnite khatam
@SureshKumar-di5nx
@SureshKumar-di5nx 11 күн бұрын
Rahul Gandhi zindabad Raja Warring zindabad
@rajindergupta2235
@rajindergupta2235 11 күн бұрын
Jit nahi sakda Bitu
@ayeshasidhu5519
@ayeshasidhu5519 11 күн бұрын
Chora 2cror ta tere srsnia vh hao tusi coi nang aa tlasi lao eina de ki kine paisse han gribba nu dekho jina dai eik bhe kamra bhe nahi buhke mardei han gjar ghir kai vich he mar jande
@gsgamer9168
@gsgamer9168 11 күн бұрын
Cong da namk kha kar gadhari kani Galt bat hai
@SachinSharma-ww9by
@SachinSharma-ww9by Күн бұрын
Bittu very good leader hai
@SurjitSingh-su9ih
@SurjitSingh-su9ih 10 күн бұрын
Jhoot na bolo bittu ji 2 crore di gal krda o thode kol 200 crore houga bilkul jhoot
@mandeepsingh4916
@mandeepsingh4916 11 күн бұрын
Ene corporesan de office no tahi sangal nal jindre mare si
@user-yx5ce1nq4o
@user-yx5ce1nq4o 11 күн бұрын
Kach banda
@darbarasingh7290
@darbarasingh7290 11 күн бұрын
Chor kathe ne baring de aj bi parde nahi frol da ap chor darda barig to
@sukhdevshing409
@sukhdevshing409 11 күн бұрын
Jitna. Te. Kise. Baba Ji. Di. Foto. Lga
@jesselakhan8457
@jesselakhan8457 10 күн бұрын
NO deserve any vote
@kindasingh4217
@kindasingh4217 11 күн бұрын
Tnu ksy. Ny ni pushhna .a kda sab a😂
@subasingh6660
@subasingh6660 11 күн бұрын
Bittu daso Raja Waring U P Bihar. Da Bhaia Bakwas karda.
@toneyk2024
@toneyk2024 11 күн бұрын
Winning Candidate. Definitely win. Time is the master & his time is on his way.
@vinodbagifaridkot158
@vinodbagifaridkot158 11 күн бұрын
Good action by Aap
@BalakrSingh-dm8ct
@BalakrSingh-dm8ct 11 күн бұрын
30 sal kithe ci?
@KulwinderSingh-ef8iy
@KulwinderSingh-ef8iy 11 күн бұрын
ਓਹ ਆਪ ਹੀ ਦੱਸ ਗਿਆ ਬਾਈ ਲੀਡਰ ਕਿਸੇ ਦੇ ਸਕੇ ਨੀ ਹੁੰਦੇ ਇਹ ਵੀ ਮੌਕਾ ਪ੍ਰਸਤ ਆ ਬਿਨਾ ਸਟੈਂਡ ਵਾਲਾ ਸਾਈਕਲ 🤣🤣🤣
@darbarasingh7290
@darbarasingh7290 11 күн бұрын
Too ana si tenu ni pata ke me dene ne aj bagwant bura lagda sal thag hun chika marda
@Honey_Sidhu4
@Honey_Sidhu4 11 күн бұрын
ਇਹ CM ਮਾਨ ਤੇ ਬਿੱਟੂ ਦੀ ਕੋਈ ਚਾਲ ਆ
@rajveergill6036
@rajveergill6036 11 күн бұрын
Teri koi javan aa kade kehna bhagwant maan mera best friend aa
@jesselakhan8457
@jesselakhan8457 10 күн бұрын
HARAO ES NU CHANGI TARAN< JHOOTHA
@sjmahal5
@sjmahal5 11 күн бұрын
ਕੰਜਰ ਦਿਆ ਹੋਰ ਮਾਵਾਂ ਦੇ ਪੁੱਤ ਅੰਦਰ ਕਰਵਾਏਗਾ ਬੁੱਚੜ ਬਾਪੂ ਵਾਂਙੂ ….
@sunnykumaraul
@sunnykumaraul 10 күн бұрын
hasan to bina kuch ni kr sakde ...
@user-cy3qy8ih6z
@user-cy3qy8ih6z 10 күн бұрын
ਸੱਪਾ ਤੂੰ ਸਿੱਧੂ ਵਰਗਾ ਸਮਝਦਾ ਚਵਲੇ ਉਦੇ ਤੂੰ ਧਾਰ ਵਰਗਾ ਵੀ ਨਹੀ
@lakhvirdhami5099
@lakhvirdhami5099 10 күн бұрын
BHUT VDI CHABAL YAA IH BANDA
@Jaspalsingh-fp5ek
@Jaspalsingh-fp5ek 3 күн бұрын
Bittu di har pakki atki
@khosatv7350
@khosatv7350 11 күн бұрын
ਨੋਟਿਸ ਸਹੀ ਹੀ ਆਇਆ ਹੋਵੇਗਾ ਤਾਂ ਹੀ ਤੂੰ ਪੈਸੇ ਭਰੇ ਹਨ
@gurmailsidhu2749
@gurmailsidhu2749 11 күн бұрын
Arbanpati eh
@vinodbagifaridkot158
@vinodbagifaridkot158 11 күн бұрын
Gaap ghat mar
@user-qd8hs6xx4t
@user-qd8hs6xx4t 11 күн бұрын
Jeetegi BJP ludhiyana
@manjinderbrar3574
@manjinderbrar3574 11 күн бұрын
ਤੈਰਾ ਆਪਣਾ ਕੋਈ ਘਰ ਹੈ ਨਹੀਂ ਤੈਨੂੰ ਕੋਈ ਪਤਾ ਨਹੀਂ ਸਰਕਾਰੀ ਕੋਠੀ ਛੱਡਣੀ ਆ
@NirmalSingh-cy8xt
@NirmalSingh-cy8xt 11 күн бұрын
Bittu chawl
@prateek0743
@prateek0743 11 күн бұрын
Bittu paaji .. 5.50 lakh vota paingiya tuhaanu 1 lakh di margin naal tussi jitoge ..
@preet6749
@preet6749 11 күн бұрын
Acha j nai hoya enj te bittu naal punje tuvi sovenga kathe so jayeo
@prateek0743
@prateek0743 11 күн бұрын
@@preet6749 ki reply kraan Teri gal da.. Tere akhan te nafraat parda peya hai... Tenu ground te ki sachayi hai.. Ludhiane ch ki Hawa hai.. tenu dikhda nahi Peya ... Chal 4 Jun Fer tere message da ethe hi reply karanga..
@preet6749
@preet6749 11 күн бұрын
@@prateek0743 vekh lai auna ee reply krn main ludhiane reha 5 saal g.n.e padheya pta bjp da ki haal hai 4 june nu auna ee reply krn page save krla.....fir eh dasanga bjp ludhiane cho ki poore punjab kiu ni jiti debate krange ki bjp ne ajj tak kedha ek kamm chajj da kita tyaar rhi mitraa
@pardeepsingh4979
@pardeepsingh4979 11 күн бұрын
Bittu di haar pakki aa
@KulwinderSingh-ef8iy
@KulwinderSingh-ef8iy 11 күн бұрын
@@preet6749 ਬਾਈ ਇਹਨੂੰ ਇਕ ਗੱਲ ਹੀ ਹਾਰ ਦੋਵਾ ਦਿਓਗੀ ਜਿਹੜਾ ਇਹ ਕਿਸਾਨਾਂ ਖਿਲਾਫ ਬੋਲ ਰਿਹਾ
Osman Kalyoncu Sonu Üzücü Saddest Videos Dream Engine 118 #shorts
00:30
小路飞姐姐居然让路飞小路飞都消失了#海贼王  #路飞
00:47
路飞与唐舞桐
Рет қаралды 90 МЛН
Glow Stick Secret 😱 #shorts
00:37
Mr DegrEE
Рет қаралды 135 МЛН