ਇਸ ਤਰਾਂ ਦੇ ਵੀ ਲੋਕ ਹੈ ਨੇ ਅੱਜ ਦੇ ਯੁੱਗ ਵਿੱਚ | Dhadrianwale

  Рет қаралды 63,674

Emm Pee

Emm Pee

Ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер: 198
@MerapunjabPB03
@MerapunjabPB03 Ай бұрын
ਮਾਤਾ ਬਹਾਦਰ ਹੈ ਬੱਚੇ ਧੰਨ ਹੈ ਜਿਸ ਨੇ ਮਾਤਾ ਪਿਤਾ ਦੀ ਕੁੱਖੋਂ ਜਨਮ ਲਿਆ
@KamaljitKaur-fy3uu
@KamaljitKaur-fy3uu Ай бұрын
ਸੱਚਮੁੱਚ ਜੀ 🙏 ਕੋਟਨਿ ਕੋਟਿ ਧੰਨਵਾਦ ਇਸ ਪਰਉਪਕਾਰੀ ਭੈਣ ਜੀ ਦਾ 🙏ਇਹੋ ਜਿਹੀਆਂ ਪਰਉਪਕਾਰੀ ਰੂਹਾਂ ਕਦੇ ਕਦੇ ਹੀ ਜਨਮ ਲੈਂਦੀਆਂ ਹਨ ਜੀ 🙏 ਕਾਸ਼! ਅਸੀਂ ਵੀ ਉਹਨਾਂ ਵਰਗੇ ਬਣੀਏ ਜੀ 🙏
@VirshaSingh-vk4cw
@VirshaSingh-vk4cw Ай бұрын
👏😘💕Dhan dhan satguru tera hi aasra👏😘💕
@PremjeetKaur-bs1bc
@PremjeetKaur-bs1bc Ай бұрын
ਜੀ ਵਾਹਿਗੁਰੂ ਜੀ। ਜਿਨ ਬੀਬੀ ਜੀ ਨੇ ਹੁਣ ਬੇਟੀ ਨੂੰ ਕਿਡਨੀ ਦੇਤੀ। ਉਹ ਮਾਂ ਦਾ। ਲੱਖ ਲੱਖ ਵਾਰ ਧੰਨਵਾਦ ਜੀ।। ਸਤਿਗੁਰੂ ਜੀ ਉਸ ਬੇਟੀ ਨੂੰ। ਉਨਾਂ ਦੇ ਪਰਿਵਾਰ ਨੂੰ। ਲੱਖ ਖੁਸ਼ੀਆਂ ਆਵੇ।ਜੀ।। ਵੀਰਾ ਹੌਸਲਾ ਰੱਖੀ ।ਜੀ ਸਤਿਗੁਰੂ ਜੀ ਨਾਲ ਹੈ।ਜੀ।
@simranpreetkaur5913
@simranpreetkaur5913 Ай бұрын
ਧੰਨ ਹੋ ਤੁਸੀ ਮਾਤਾ ਜੀ ਬਹੁਤ ਵੱਡਾ ਦਿਲ ਚਾਹੀਦਾ ਆਪਣੇ ਸਰੀਰ ਦਾ ਅੰਗ ਦੇਣ ਲਈ 🙏ਪ੍ਰਮਾਤਮਾ ਉਸ ਬੱਚੀ ਨੂੰ ਲੰਬੀਆਂ ਉਮਰਾ ਬਖਸ਼ੇ 🙏🙏🙏🙏
@jaspreetbhullar8398
@jaspreetbhullar8398 Ай бұрын
ਸਰਬਤ ਦੇ ਭਲੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਮਾਤਾ ਸੁੱਖਮਿੰਦਰ ਕੌਰ ਦੇ ਇਸ ਪਰਉਪਕਾਰ ਲਈ ਕੋਟਿ ਕੋਟਿ ਪ੍ਰਣਾਮ 🌹🙏🙏 ਸੱਚੇ ਪਾਤਸ਼ਾਹ ਜੀ ਭਾਈ ਸੁਖਵਿੰਦਰ ਸਿੰਘ ਜੀ ਤੇ ਮਾਤਾ ਸੁਖਮਿੰਦਰ ਕੌਰ ਜੀ ਦੇ ਸਾਰੇ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ 🙏🙏🙏🙏🙏🙏🙏🙏🙏🙏 ਅੰਤਰਹੁ ਦੁਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ 🙏🙏🙏🙏🙏🙏🙏🙏 ਗੁਰ ਕੈ ਭਾਣੈ ਜੋ ਚਲੈ ਦੁਖੁ ਨ ਪਾਵੈ ਕੋਇ 🙏🙏🙏🙏🙏🙏🙏🙏🙏
@PammaMirpuria-ej2bu
@PammaMirpuria-ej2bu Ай бұрын
Kon kon dekhna chahuda kidiyaan wali bhain nu like kro
@SurinderKaur-tg2bc
@SurinderKaur-tg2bc Ай бұрын
ਪਹਿਲਾ ਸੰਤ ਦੇ ਦੀਵਾਨ ਲੱਗਦੇ ਸਨ ਲੋਕ ਨਸ਼ਿਆਂ ਵੱਲ ਘੱਟ ਜਾਂਦੇ ਸਨ ਹੁਣ ਤਾਂ ਦੀਵਾਨ ਲੱਗਣੇ ਹੀ ਬੰਦ ਹੋ ਗਏ G S P ਅਕਾਲ ਤਖਤ ਸਾਹਿਬ ਤੋਂ ਤਾਂ ਬਾਦਲਾਂ ਦੇ ਪੱਖ ਵਿੱਚ ਪ੍ਰਚਾਰ ਹੈ ਧਰਮ ਦਾ ਪ੍ਰਚਾਰ ਤਾਂ ਕਰਦੇ ਹੀ ਨਹੀਂ
@PammaMirpuria-ej2bu
@PammaMirpuria-ej2bu Ай бұрын
@@SurinderKaur-tg2bc main kde v live diwan sunan nhi giya didi par zinngi ki aa a jarur sikh giya bhai saab ton eho sikhan nu milliya k sach ki aa te jhooth ki aa akal takhat waliya baare v pta lag giya tebhai saab ne tan dudho paani nitar ditta akal takht wale tan sarkar de ne
@SurinderKaur-tg2bc
@SurinderKaur-tg2bc Ай бұрын
ਅਸੀਂ ਖੁਦ ਦੀਵਾਨ ਸੁਣ ਜਾਦੇ ਸੀ ਆਪਣੇ ਮਾਤਾ-ਪਿਤਾ ਨਾਲ ਜਦ ਤੋਂ ਖਾੜਕੂਵਾਦ ਹੋ ਗਿਆ ਸੀ ਫੇਰ ਸਭ ਡਰ ਦੇ ਮਾਰੇ ਬੰਦ ਹੋ ਗਏ ਸਨ ਪਰ ਲਾਈਵ 15 15 ਕਦੇ ਜਾਨੀ ਕਈ ਕਈ ਦਿਨ ਲਗਾਤਾਰ ਲੱਗਦੇ ਸਨ ਕਦੇ ਰਾਤ ਕਦੇ ਦਿਨ ਪਿੰਡਾਂ ਵਿਚ ਰੌਣਕਾਂ ਲੱਗੀਆਂ ਰਹਿੰਦੀਆਂ ਸਨ ਵਾਹਿਗੁਰੂ ਜੀ ਦੀ ਬਹੁਤ ਮੇਹਰ ਸੀ ਪੰਜਾਬ ਓਪਰ ਹੁਣ ਵੀ ਵਾਹਿਗੁਰੂ ਮੇਹਰ ਬਣਾਈ ਰੱਖੇ 🙏
@gurjeetkaur9238
@gurjeetkaur9238 Ай бұрын
ਸਤਿਕਾਰ ਸਹਿਤ ਸਿਰ ਝੁਕਦਾ ਭੈਣ ਜੀ ਅੱਗੇ ਵਾਹਿਗੁਰੂ ਜੀ🙏ਕਾਸ਼ ਸਾਰੇ ਹੀ ਅਸੀਂ ਦੂਜੇ ਦੀ ਮਦਦ ਕਰਨ ਲਈ ਤਤਪਰ ਰਹੀਏ ਜੀ ਤਨ ਦੀ,ਮਨਵਦੀ ਧਨ ਦੀ ਕੋਈ ਵੀ ਦੁਖੀ ਨਾ ਹੋਵੇ 🙏ਨਾ ਕੋਇ ਵੈਰੀ ਨਹੀਂ ਬੇਗਾਨਾ🙏ਸਭਨਾ ਵਿੱਚ ਤੂੰ ਵਰਤਦਾ ਸਾਹਾ ਵਾਹਿਗੁਰੂ ਜੀ ਬਹੁਤ ਵਧੀਆ ਸੁਝਾਅ ਦਿੱਤੇ ਭਾਈ ਸਾਹਿਬ ਜੀ 🙏
@jaspreetbhullar8398
@jaspreetbhullar8398 Ай бұрын
ਵਾਹਿਗੁਰੂ ਜੀ 🙏🙏🙏🙏🙏
@jaskaransingh5067
@jaskaransingh5067 26 күн бұрын
😊😊😊😊😊
@sukhwinderkaur7145
@sukhwinderkaur7145 Ай бұрын
ਭੈਣ ਜੀ ਜਿਉਂਦੇ ਰਹੋ ਵਾਹਿਗੁਰੂ ਤੈਨੂੰ ਤੰਦਰੁਸਤੀ ਬਕਸੇ, ਅੱਜ ਦੇ ਟਾਇਮ ਵਿੱਚ ਕੋਈ ਆਪਣਾ ਨਹੀਂ ਦਿੰਦਾ, ਤੁਸੀਂ ਮਹਾਨ ਹੋ🎉🎉🙏🙏🙏🙏🙏
@PremjeetKaur-bs1bc
@PremjeetKaur-bs1bc Ай бұрын
ਮਾਤਾ ਜੀ ਆਪ ਜੀ ਦੇ ਚਰਨਾਂ ਵਿੱਚ ਸਾਡਾ ਸਿਰ ਝੁੱਕਦਾ ਹੈ ਜੀ।।
@jaswindersembi3071
@jaswindersembi3071 Ай бұрын
❤ ਸਾਨੂੰ ਵੀ ਦੀਖਾ ਦੇਂਦੇ ਭੈਣ ਜੀ ਨੂੰ ਮਹਾਨ ਹੈ ਜੀ
@Lovenature-nt8zm
@Lovenature-nt8zm Ай бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@kaur_narinder
@kaur_narinder Ай бұрын
ਮਾਤਾ ਜੀ ਨੂੰ ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਤੇ ਰੱਬ ਉਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਤੰਦਰੁਸਤ ਰਹਿਣ ਹਮੇਸ਼ਾ ਸਾਨੂੰ ਵੀ ਉਹਨਾਂ ਦੇ ਦਰਸ਼ਨ ਕਰਾ ਦਿੰਦੇ
@bakhsishsingh1998
@bakhsishsingh1998 8 күн бұрын
Satguru ma ji ko sadha khuss Rakhna ji 🙏 ❤
@rupindersinghmohali.4193
@rupindersinghmohali.4193 Ай бұрын
ਬਹੁਤ ਵੱਡੀ ਸੇਵਾ ਮਾਤਾ ਜੀ
@advvikrambishnoi
@advvikrambishnoi Ай бұрын
🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸 🌼ਤੂਹਾਡੇ ਵਿਚਾਰਾਂ ਨੂੰ ਸੁਣ-ਸੁਣ ਕੇ ਜ਼ਿੰਦਗੀ ਵਿੱਚ ਬਹੁਤ ਬਦਲਾਵ ਆਇਆ ਹੈ ਅਤੇ ਸੋਚਣ ਦਾ ਤਰੀਕਾ ਬਦਲੀਆਂ ਹੈ।🌼 🌼ਦਿਲੋਂ ਤੁਹਾਡਾ ਬਹੁਤ -ਬਹੁਤ ਧੰਨਵਾਦ। 🌼
@PremjeetKaur-bs1bc
@PremjeetKaur-bs1bc Ай бұрын
ਜੀ ਉਹ ਮਾਤਾ ਜੀ ਦਾ। ਜਿੰਨੀ ਵਾਰ ਧੰਨਵਾਦ ਕਰੇ ਉਨਾ ਹੀ ਕੰਮ ਹੈ ਜੀ।।। ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ।।
@SandeepSingh-bv3js
@SandeepSingh-bv3js Ай бұрын
ਮਾਤਾ ਜੀ ਅਤੇ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ
@rupindersinghmohali.4193
@rupindersinghmohali.4193 Ай бұрын
ਧੰਨ ਹੋ ਮਾਤਾ ਜੀ ਆਪ ਪਰਉਪਕਾਰੀ ਵਿਰਤੀ 🙏
@SandeepSingh-ky1wj
@SandeepSingh-ky1wj Ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻
@AmandeepKaur-ju1zy
@AmandeepKaur-ju1zy Ай бұрын
ਸਭ ਤੋਂ ਪਹਿਲਾਂ ਸਭ ਭੈਣ ਭਰਾਵਾਂ ਨੂੰ ਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਹਮੇਸ਼ਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਬੀਬੀ ਦਾ ਜਿਸ ਨੇ ਆਪਣੀ ਜਾਨ ਤਲੀ ਤੇ ਧਰ ਕੇ ਉਸ ਬੱਚੀ ਦੀ ਜਾਨ ਬਚਾਈ ਪਰਮਾਤਮਾ ਉਸਦੀ ਕੁੱਲ ਨੂੰ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਬਖ਼ਸ਼ੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ
@gurjeetkaur9238
@gurjeetkaur9238 Ай бұрын
ਵਾਹਿਗੁਰੂ ਵਾਹਿਗੁਰੂ ਸਰਬੱਤ ਦਾ ਭਲਾ ਹੋਵੇ ਜੀ ਗੁਰੂ ਫਤਹਿ ਜੀ ਭਾਈ ਸਾਹਿਬ ਜੀ 🙏ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ🙏
@Amandeepkaur-ce7po
@Amandeepkaur-ce7po Ай бұрын
Bhuaht vadhi sevan ji ਕੋਟ ਕੋਟ ਪ੍ਰਣਾਮ mata ji
@gurlalsingh9859
@gurlalsingh9859 Ай бұрын
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji Dhanwad Dhanwad Dhanwad Dhanwad Dhanwad Dhanwad
@singhraju3162
@singhraju3162 Ай бұрын
ਧੰਨਵਾਦ ਭੈਣ ਜੀ
@inderjeetkaur3274
@inderjeetkaur3274 Ай бұрын
Waheguru ji k kalsha waheguru ji k fathy 🙏🌹
@harjiwanharry4246
@harjiwanharry4246 Ай бұрын
ਵਾਹਿਗੁਰੂ ਜੀ ਮਾਤਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ManpreetSingh-kf8ii
@ManpreetSingh-kf8ii Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤❤
@navendersingh3160
@navendersingh3160 Ай бұрын
Wah ji wah eh ni asli jiggre sikhi eh te bhen ne kamai hai waheguru dhan meri bhen waheguru chdikla rkhe
@rubalverma5412
@rubalverma5412 Ай бұрын
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਹਰਿ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ
@SimranjeetKaur-vi2uj
@SimranjeetKaur-vi2uj Ай бұрын
Waheguru g satnam g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐💐🌸🌸🌸🌸🌸🌸🌸🌸🌸🌸🌼🌼🌼🌼🌼🌼🌼🌼🌼🌼🌻🌻🌻🌻🌻🌻🌻🌻🌻🌻🌷🌷🌷🌷🌷🌷🌷🌷🌷🌷
@psycho0086
@psycho0086 Ай бұрын
Legend ਢੱਡਰੀ ਵਾਲਾ਼
@kiranpreetkaur8947
@kiranpreetkaur8947 Ай бұрын
Thankyou so much Mata ji and bhai sahab ji❤❤
@abhiyuvikaur8186
@abhiyuvikaur8186 Ай бұрын
Waheguru ji 🙏🙏
@swarankaur7469
@swarankaur7469 Ай бұрын
Waheguru waheguru waheguru waheguru w🙏🙏🙏🙏🙏🙏
@SukhwinderSingh-wq5ip
@SukhwinderSingh-wq5ip Ай бұрын
ਵਾਹਿਗੁਰੂ ਜੀ ❤❤
@SandeepSingh-ky1wj
@SandeepSingh-ky1wj Ай бұрын
🙏🏻🙏🏻🙏🏻🙏🏻🙏🏻🥀🥀🥀🥀🙏🏻🙏🏻🙏🏻🙏🏻🙏🏻 🌹🌹 ਅੱਜ ਦਾ ਵਿਚਾਰ 🌹🌹 ਦੁੱਖ ਵਿੱਚ ਆਪਣੀ ਇੱਕ ਉਂਗਲ ਹੀ ਹੰਝੂ ਪੂੰਝਦੀ ਹੈ ਅਤੇ ਸੁੱਖ ਵਿੱਚ ਦਸੇ ਉਂਗਲੀਆਂ ਤਾੜੀਆਂ ਵਜਾਉਂਦੀਆ ਹਨ ਜਦੋਂ ਸਾਡਾ ਸਰੀਰ ਹੀ ਇੰਝ ਕਰਦਾ ਹੈ ਫਿਰ ਦੁਨੀਆਂ ਨਾਲ ਕੀ ਗਿਲਾ ਸ਼ਿਕਵਾ ਕਰਨਾ ।🙏🏻🙏🏻🙏🏻🙏🏻🙏🏻🙏🏻
@amitsandhu_
@amitsandhu_ Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@anilkumar-px4de
@anilkumar-px4de Ай бұрын
Dhan ho mata ji tusi thaunu koti koti parnam
@user-gv3hf2jm3x
@user-gv3hf2jm3x Ай бұрын
Waheguru g mata gg nu slamm❤❤❤
@BalwinderSingh-qe8jv
@BalwinderSingh-qe8jv Ай бұрын
God bless you veer ji
@GurnyrSingh
@GurnyrSingh 26 күн бұрын
Mata ji.. Parmatama maher kre😊
@veerpalkaur8038
@veerpalkaur8038 Ай бұрын
Waheguru Ji 🙏🙏
@user-hi2lr1tb5h
@user-hi2lr1tb5h Ай бұрын
Dhan hai eh bhen ji sano v darshan krwa dene c video vich Waheguru g 🙏🙏🙏
@rkheer8067
@rkheer8067 Ай бұрын
🎉wa🎉he🎉gu🎉ru🎉ji🎉sat🎉shree🎉skaal🎉baba🎉ji🎉
@user-tw5nr2ut6i
@user-tw5nr2ut6i Ай бұрын
ਮਾਂ ਦਾ ਬਹੁਤ ਧੰਨਵਾਦੀ ਹਾਂ ਕਿ
@user-mx6hi8rh3v
@user-mx6hi8rh3v Ай бұрын
Waheguru ji 🙏🌹🌹🙏❤️
@billyjoe2090
@billyjoe2090 Ай бұрын
Waheguru jee ❤
@gurjindersingh4666
@gurjindersingh4666 Ай бұрын
Salute.sister.Ji
@HarpreetSingh-yz7rz
@HarpreetSingh-yz7rz Ай бұрын
Waheguru ji ❤
@Mandeep-ji2rf
@Mandeep-ji2rf Ай бұрын
Waheguru ji ❤❤
@RajwinderKaur-hy2og
@RajwinderKaur-hy2og Ай бұрын
Waheguru ji ka khalsa waheguru ji ki fateh bhai sahib ji🙏🙏
@inderjeetkaur3274
@inderjeetkaur3274 Ай бұрын
Thanks bahi shib ji 🙏
@dishakour13
@dishakour13 Ай бұрын
🙏 Waheguru g 🙏
@harjotsinghdhindsa
@harjotsinghdhindsa Ай бұрын
Waheguru ji
@user-or4sw9ow1p
@user-or4sw9ow1p Ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@shadowtandarboldking4377
@shadowtandarboldking4377 Ай бұрын
Waheguru g Waheguru g
@jaswantkaur-ib7jy
@jaswantkaur-ib7jy Ай бұрын
very,good,vichar,❤❤❤❤❤❤
@HarpreetKaur-pk5go
@HarpreetKaur-pk5go Ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@meenabadhan592
@meenabadhan592 Ай бұрын
Waheguruji waheguruji God bless you maa 🙏🏻🙏🏻🇮🇳🇮🇳🙏🏻🙏🏻🎂🎂🙏🏻🙏🏻🌺🌺🙏🏼🙏🏼
@nehakaushal4307
@nehakaushal4307 Ай бұрын
whaguru g ka khalsa waheguru g ke fetha baba g ❤❤❤
@jellyd99jarnail95
@jellyd99jarnail95 Ай бұрын
Wah je. Good
@manjitkaur7399
@manjitkaur7399 Ай бұрын
🙏🙏🙏🙏🙏
@KulwinderKaur-ut3zv
@KulwinderKaur-ut3zv Ай бұрын
Bhen ji 🙏💓
@sukhjindersingh7586
@sukhjindersingh7586 Ай бұрын
WAHEGURU 🙏
@vpvp4130
@vpvp4130 Ай бұрын
वाहेगुरु जी
@GurpreetSingh-zi1hx
@GurpreetSingh-zi1hx Ай бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏
@baljeetdhaliwal1752
@baljeetdhaliwal1752 Ай бұрын
God bless u ❤
@parminderkaur9167
@parminderkaur9167 Ай бұрын
ਬਹੁਤ ਵੱਡਾ ਪਰਉਪਕਾਰ ਹੈ। ਸਲਾਮ ਹੈ ਮਾਤਾ ਜੀ ਨੂੰ। 🙏
@gurkirankaur3399
@gurkirankaur3399 Ай бұрын
So happy to know that the baby is fine and kudos to Sukhminder kaur thind aunty ji
@sikandersingh6415
@sikandersingh6415 Ай бұрын
मां तुझे सलाम ❤❤❤❤❤❤❤❤❤❤❤
@singhpowar3411
@singhpowar3411 Ай бұрын
Waheagure ji 🙏
@ravindersandhu869
@ravindersandhu869 Ай бұрын
🙏🙏.mata ji
@harjinderkaur6685
@harjinderkaur6685 Ай бұрын
Thank Dede ji Waheguru ji tvanu Kami Omer kro🙏🏻🙏🏻🙏🏻🙏🏻
@gureksinghgill8279
@gureksinghgill8279 Ай бұрын
Waheguru sache ਪਾਤਸ਼ਾਹ ਤਾਂਦਰੂਤੀਆ। ਬਖਸ਼ੀ
@majorsingh-le6ul
@majorsingh-le6ul Ай бұрын
🙏🙏👌👌👌👌👌
@guranshlife7069
@guranshlife7069 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@balwindersingh-nz2hm
@balwindersingh-nz2hm Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@inderjeetkaur3274
@inderjeetkaur3274 Ай бұрын
Bilkul sahi
@sukhchain9808
@sukhchain9808 Ай бұрын
ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਭੈਣ ਨੂੰ
@RajuSingh-dw6px
@RajuSingh-dw6px Ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@amanalbela
@amanalbela Ай бұрын
ਮਾਤਾ ਜੀ ਦੀ ਜੈ
@arshbeerdhillon4345
@arshbeerdhillon4345 Ай бұрын
ਬਾਬੇ ਨੇ ਕਦੋਂ ਕਰਨੀ ਹੈਂ ਦਾਨ ਕਿਡਨੀ
@shubhkiran5805
@shubhkiran5805 Ай бұрын
Dhan dhan satguru tera hi aasra ji
@chamkaur1315
@chamkaur1315 Ай бұрын
Waheguru ji ka Khalsa Waheguru ji ki Fateh bhai Sahib ji
@gurinderkaur5637
@gurinderkaur5637 Ай бұрын
ਵਾਹ ਜੀ ਆਹ ਭੈਣ ਜੀਵਨ ਜਿਊਣ ਜੀ❤❤❤
@nirmalsinghdubai
@nirmalsinghdubai Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ DIP-2 Dubai 🇦🇪
@user-uv7it9ei2q
@user-uv7it9ei2q Ай бұрын
🙏🏻🙏🏻
@sharanbrar9241
@sharanbrar9241 Ай бұрын
ਸਤਿਨਾਮ ਵਾਹਿਗੁਰੂ
@tarlochansingh4976
@tarlochansingh4976 Ай бұрын
ਵਾਹਿਗੁਰੂ ਜੀ 🙏
@KulwinderKaur-co6fi
@KulwinderKaur-co6fi Ай бұрын
Waheguru g waheguru g waheguru g waheguru g waheguru g ❤
@manreetsinghpopli2587
@manreetsinghpopli2587 5 күн бұрын
🙏🙏🙏🙏
@Varkhamaini
@Varkhamaini Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@user-by6ec5sg5s
@user-by6ec5sg5s Ай бұрын
Waheguru ji ka Khalsa waheguru ji ki Fateh ji
@jasvirkaur9681
@jasvirkaur9681 Ай бұрын
🙏🙏
@user-ki9cs1qs8j
@user-ki9cs1qs8j Ай бұрын
Waheguru ji ka kalsa waheguru ji ki fatha 🙏🏻
@TasbeerSingh-nj3ph
@TasbeerSingh-nj3ph Ай бұрын
❤❤❤
@manjitkaursandhu4785
@manjitkaursandhu4785 Ай бұрын
Waheguru ji ka Khalsa Waheguru ji ki fateh ji Bhai Shab Ji 🙏🙏❤🙏🙏🌹🌹
@bittubansa3810
@bittubansa3810 Ай бұрын
🙏🌹❤️ Waheguru ji ka khalsa waheguru ji ki Fateh ji 🙏❤️🌹
@JaswinderKaur-kq4gv
@JaswinderKaur-kq4gv Ай бұрын
Waheguru ji Waheguru ji Waheguru ji Waheguru ji Waheguru ji
The day of the sea 🌊 🤣❤️ #demariki
00:22
Demariki
Рет қаралды 30 МЛН
Watermelon Cat?! 🙀 #cat #cute #kitten
00:56
Stocat
Рет қаралды 25 МЛН
DES PUADH : Bhai Amritpal Singh l Manjit Singh Rajpura l B Social
1:17:05
ਨੱਚਣ ਗਾਉਣ ਵਾਲਿਆਂ ਦੇ ਫੈਨ ਪਛਤਾਉਣਗੇ!
17:04
진짜 여자만 ?  #kpop #comedy  #해야 #HEYA
0:25
공작삼촌
Рет қаралды 17 МЛН
СНЕЖКИ ЛЕТОМ?? #shorts
0:30
Паша Осадчий
Рет қаралды 6 МЛН
Who won this time 3 🤣 #vfx #dance
0:18
Super Max
Рет қаралды 18 МЛН