Life After Marriage|Punjabi Motivational Interview|Mani Parvez|

  Рет қаралды 71,149

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

26 күн бұрын

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Life After Marriage|Punjabi Motivational Interview| @BainsZone | @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 142
@kaintpunjabi
@kaintpunjabi 24 күн бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ Instagram Id ਤੇ ਮੈਸੇਜ ਕਰੋ instagram.com/officialkaint_punjabi/
@Grewal_2024
@Grewal_2024 24 күн бұрын
Good 22❤❤❤
@aashmsidhu7217
@aashmsidhu7217 24 күн бұрын
ਸੁਕਰ ਹੈ ਪੁਤਰ ਤੁਸੀ ਨਸੇ ਦੀ ਦਲ ਦਲ ਵਿਚੋ ਬਾਹਰ ਨਿਕਲੇ ਸਾਡਾ ਵੀ ਸੁਣ ਕੇ ਖੂਨ ਵੱਧ ਗਿਆ ਹਰ ਇਕ ਮਾ ਦਾ ਪੁਤਰ ਹੀ ਏਦਾ ਠੀਕ ਹੋਵੇ ਵਹਿਗੁਰੂ ਅੱਗੇ ਅਰਦਾਸ ਕਰਦੇ ਹਾ ❤❤
@BainsZone
@BainsZone 24 күн бұрын
Thanks Ji 🙏🏻 ❤
@gopikahlon4087
@gopikahlon4087 22 күн бұрын
ਪਹਿਲਾਂ ਪਹਿਲਾਂ ਕਿਸੇ ਦੇ ਘਰ ਨਹੀਂ ਮੰਨਦੇ, ਜਦੋਂ ਬੰਦਾ ਨਵਾਂ ਨਵਾਂ ਨਸ਼ੇ ਕਰਨ ਲੱਗ ਦਾ, ਘਰ ਦੇ ਓਦੋਂ ਮੰਨਦੇ ਜਦੋਂ ਪੱਕਾ ਪੈਂਚਰ ਲੱਗ ਜਾਂਦਾ
@gurpalsingh5609
@gurpalsingh5609 22 күн бұрын
ਵਾਹਿਗੁਰੂ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@baljitsinghz
@baljitsinghz 24 күн бұрын
ਬਹੁਤ ਵਧੀਆ ਵੀਰ ਤੁਹਾਡੀ ਇਹ ਸਟੋਰੀ ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਨਸ਼ੇ ਦੇ ਦਲ-ਦੱਲ ਵਿੱਚੋ ਕੱਢ ਲਿਆਏਗੀ। ਨਸ਼ੇ ਦਾ ਕੋਹੜ ਪੂਰੀਆਂ ਦੁਨੀਆਂ ਨੂੰ ਖਾ ਰਿਹਾ ਆ। ਮੈਂ ਅਰਦਾਸ ਕਰਦਾ ਪ੍ਰਮਾਤਮਾ ਤੁਹਾਡੇ ਤੇ ਮੇਹਰ ਕਰੇ ਹਮੇਸ਼ਾ
@samrandhawa5891
@samrandhawa5891 19 күн бұрын
I can feel her pain…mere husband b krde c mai b bht aukha shdwaya c… meri same condition c…mai b bht rondi hundi c lok bht mjak bnaunde hunde c…asi ta hai b canada te mere lyi kalleya ohna nu handle krna bht difficult c…mai study krdi c te kmm b krdi c….ajj b jd oh dina nu yaad krdi aa roooh takk kambbb jndi aaa…mai 4 saal baad skoon bhari neend sauna shuru kita c…thank god baba g ne sbb thek krta…shukar aa waheguru g
@JDTV4765
@JDTV4765 24 күн бұрын
ਭੈਣ ਜੀ ਤੁਹਾਡੀ ਨੂੰਹ ਹਜ਼ਾਰਾਂ ਵਿੱਚੋ ਇੱਕ ਬਹੁਤ ਸਿਆਣੀ ਕੁੜੀ ਹੈ ਰੱਬ ਇਸਦੀ ਲੰਬੀ ਉਮਰ ਕਰੇ, ਐਸੀ ਸਿਆਣੀ ਕੁੜੀ ਦੇਖ ਕੇ ਮੇਰਾ ਮਨ ਭਰ ਆਇਆ, ਇਹ ਦੇਵੀ ਦੀ ਸਾਕਾਰ ਮੂਰਤ ਹੈ
@MalokSingh-jy1mo
@MalokSingh-jy1mo 24 күн бұрын
🙏
@Keeratkalervlogs2068
@Keeratkalervlogs2068 23 күн бұрын
ਨਸ਼ਿਆਂ ਨੇ ਕਿੰਨੇ ਹੀ ਹੱਸਦੇ ਵੱਸਦੇ ਘਰ ਉਜਾੜ ਦਿੱਤੇ,ਵਹਿਗੁਰੂ ਨੌਜਵਾਨ ਪੀੜੀ ਨੂੰ ਸਮੱਤ ਬਖਸ਼ੇ ,ਸਾਰਿਆਂ ਦੇ ਘਰਾਂ ਚ ਖੁਸ਼ੀਆਂ ਦੇ ਖੇੜੇ ਰਹਿਣ ,🙏🙏🙏🙏🙏
@GurpreetSingh-qd7eb
@GurpreetSingh-qd7eb 24 күн бұрын
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤
@GodBless_1313
@GodBless_1313 23 күн бұрын
Salute ਆ ਮੇਰੀ ਭੈਣ ਨੂੰ ਜਿਹਨੇ ਬਾਈ ਨੂੰ ਛੱਡ ਕੇ ਨੀ ਗਈ ਤੇ ਬਾਈ ਦਾ ਪੂਰਾ ਸਾਥ ਦਿੱਤਾ। ਧੰਨਵਾਦ ਆ ਬਾਈ ਦਾ ਜਿਹੜਾ ਸਹੀ ਹੋਗਿਆ। ਕਹਿਣਾ ਸੌਖਾ ਪਰ ਜਿਹੜਾ ਗਲਤ ਰਾਹ ਤੇ ਪੈਕੇ ਨਸ਼ਾ ਛੱਡਕੇ ਸਹੀ ਹੋਇਆ ਇਹ ਵੀ ਬਹੁਤ ਵੱਡੀ ਗੱਲ ਆ। ਨਸ਼ਾ ਛੱਡਣ ਲਈ ਵੀ ਬਹੁਤ ਜਿਗਰਾ ਤੇ will power ਤੇ potential ਚਾਹੀਦੀ ਆ।
@MalokSingh-jy1mo
@MalokSingh-jy1mo 24 күн бұрын
ਬਾਈ ਗੁੱਸਾ ਨਾ ਕਰੀ ਪਰ ਤੂੰ ਏਦਾ ਦੱਸ ਰਿਹਾ ਕੇ ਘਰਵਾਲੀ ਬੈਠੀ ਦੇਖੀ ਜਾਂਦੀ ਸੀ ਕਿ ਹੈਗਾ ਕੇ ਮਰ ਗਿਆ ਇਹ ਕੋਈ ਬਹਾਦਰੀ ਨਹੀ ਸੀ ਤੇਰੀ ਵੀਰ ਪਰ ਹੁਣ ਜਰੂਰ ਵਧੀਆ ਕੰਮ ਕੀਤਾ ਛੱਡ ਕੇ
@raghbirsingh6679
@raghbirsingh6679 24 күн бұрын
ਵਾਹਿਗੁਰੂ ਜੋੜੀ ਨੂੰ ਚੜਦੀਕਲਾ ਵਿੱਚ ਰੇਖਣ
@BainsZone
@BainsZone 24 күн бұрын
Thanks 🙏🏻 ❤
@kamaljitkaur7128
@kamaljitkaur7128 24 күн бұрын
ਕੋਈ ਵੀ ਮਾਂ ਆਪਣੇ ਪੁੱਤਰ ਨੂੰ ਮਾੜਾ ਨਹੀਂ ਕਹਿੰਦੀ
@harpreetkaur5022
@harpreetkaur5022 23 күн бұрын
ਜੇ ਮਾੜਾ ਹੈ ਕਹਿਣਾ ਚਾਹੀਦਾ ਹੈ
@NavjotJosan-rm9uz
@NavjotJosan-rm9uz 21 күн бұрын
Hji bulkul ryt g Sachi gal tudi g
@narindersingh9498
@narindersingh9498 23 күн бұрын
ਵਿਆਹ ਤੋਂ ਪਹਿਲਾਂ ਮੁੰਡੇ ਅਤੇ ਕੁੜੀ ਦਾ ਡੋਪ ਟੈਸਟ ਹੋਣਾ ਚਾਹੀਦਾ ਉਹ ਟੈਸਟ ਸਾਰੇ ਡੋਕੋ‌ਮੈਟ ਨਾਲ ਲਾਇਆ ਜਾਵੇ ਜੀ ਤਾਂ ਪੰਜਾਬ ਵਿਚੋਂ ਨਸ਼ਿਆਂ ਦਾ ਦੋਰ ਖਤਮ ਹੋ ਸਕਦਾ ਜੀ ਸਹਿਮਤ ਹੋ ਜੀ
@NavdeepbeniwalNavdeepben-cy8qr
@NavdeepbeniwalNavdeepben-cy8qr 22 күн бұрын
Bains banda sira aa sada yaar
@SukhwinderSingh-wq5ip
@SukhwinderSingh-wq5ip 24 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@gurbhejsingh6705
@gurbhejsingh6705 24 күн бұрын
Love you bhan ji sister. Waheguru mehar kre tusa. Kita meri wife nu v Waheguru akal dy.
@Repost372
@Repost372 24 күн бұрын
Bhut vdia bhen di soch
@nishangill3115
@nishangill3115 6 күн бұрын
By yar jma meri story h frk sirf ena h ki m koyi sman nhi vechya ya chori ni kiti pr mere ghar wali bhut hi chngi c jis kr k m ajj duniya te h thenkyou for my sweet wife
@Jotfashion805
@Jotfashion805 24 күн бұрын
ਮੇਰਾ ਰੋਣਾ ਆ ਗਿਆ 😢ਆਪਣੀ ਜ਼ਿੰਦਗੀ ਯਾਦ ਆ ਗਈ ਸੁਣ ਕੇ ਮੇਰੇ ਘਰਵਾਲੇ ਨੇ ਤਾਂ ਘਰ ਦਾ ਕੁਝ ਨਹੀਂ ਛੱਡਿਆ 😢ਇਕ ਇਕ ਚੀਜ ਵੇਚ ਤੀ ਸੀ ਕੁਝ ਨਹੀਂ ਰਹਿ ਗਿਆ ਸੀ ਘਰ ਦਾ ਰੋਟੀ ਵੀ ਕਿਸੇ ਘਰੋ ਖਾਂਦੀ ਸੀ ਉਸਨੇ ਚੋਰੀਆ ਵੀ ਕੀਤੀਆ ,ਜੇਲ ਵੀ ਗਿਆ ਪਰ ਉਹ ਨਹੀਂ ਸੁਦਰਾ 😭😭ਮੈ ਛੱਡ ਤਾਂ ਉਸਨੂੰ ਮੈ ਥਕ ਗਈ ਸੀ ਜ਼ਿੰਦਗੀ ਤੋਂ
@malkeetthind1104
@malkeetthind1104 24 күн бұрын
Kithe tak me sonya h peyar nall aadmi sudhar janda h. Baki pta nhi
@Jotfashion805
@Jotfashion805 24 күн бұрын
@@malkeetthind1104 nhi ji buht pyar nal keha si sudr jai par nhi sudra oh banda ,🥹 kehnde a bnda dilo shdna chaye shad skda nsha oh nhi shad skda si buht medicine v lyi si buht kuj krya si
@SahibjotSingh-jc1yy
@SahibjotSingh-jc1yy 24 күн бұрын
Same meri bhain nal v eda he hoiya sister jina dukh lagiya ohi janda looki tan majak krn Wale he aa
@malkeetthind1104
@malkeetthind1104 24 күн бұрын
O ta sahi dil to shadna chahe ta hi shad sekda h
@Jotfashion805
@Jotfashion805 24 күн бұрын
@@malkeetthind1104 hnji ji
@surindernijjar7024
@surindernijjar7024 24 күн бұрын
Bless you very good interview ❤
@Rai99245
@Rai99245 24 күн бұрын
❤❤❤❤❤❤❤❤❤
@sukhigill9400
@sukhigill9400 24 күн бұрын
❤❤❤❤
@Jotfashion805
@Jotfashion805 24 күн бұрын
😢😢😢😢 ਬੁਹਤ ਦੁੱਖ ਦੇਖੇ ਆ ਮੈਂ ਵੀ ਨਸ਼ੇ ਵਾਲੇ ਬੰਦੇ ਨਾਲ ਵਿਵਾਹ ਕਰਵਾ ਕੇ😢😢😢
@user-xe5ql9lm3j
@user-xe5ql9lm3j 24 күн бұрын
Waheguru
@geetasohal2306
@geetasohal2306 24 күн бұрын
Same
@gurbhejsingh6705
@gurbhejsingh6705 24 күн бұрын
Ni oda sath deo plzz am sunny from Germany 🇩🇪
@malkeetthind1104
@malkeetthind1104 24 күн бұрын
Kine saal nall rahe ho
@Jotfashion805
@Jotfashion805 24 күн бұрын
@@malkeetthind1104 6saal
@nindersinghninder4487
@nindersinghninder4487 24 күн бұрын
Waheguru ji
@sukhbirkaur7838
@sukhbirkaur7838 24 күн бұрын
May god bless u and all
@BainsZone
@BainsZone 24 күн бұрын
Thanks Ji 🙏🏻❤
@gurjinderjassal9781
@gurjinderjassal9781 24 күн бұрын
😮😮
@jagdeepsinghsingh3336
@jagdeepsinghsingh3336 24 күн бұрын
Waheguru.ji ❤
@gursevaksingh6285
@gursevaksingh6285 23 күн бұрын
Mnu eh story sun k lag riha ki mai apni he story sun rahi aa😢😢
@navtejsingh8044
@navtejsingh8044 24 күн бұрын
Very nice
@jasvinderkaur2055
@jasvinderkaur2055 24 күн бұрын
Waheguru ji maher kor
@KiratSingh-rw4rh
@KiratSingh-rw4rh 24 күн бұрын
❤❤❤❤❤
@ramangautam7460
@ramangautam7460 24 күн бұрын
God bless you all family 🙏🙏🙏
@balwindersinghmanki6475
@balwindersinghmanki6475 23 күн бұрын
Waheguru ji 🙏🏾
@jagdeepsinghsingh3336
@jagdeepsinghsingh3336 24 күн бұрын
Waheguru.ji ❤🙏
@gurcharansingh2677
@gurcharansingh2677 24 күн бұрын
Waheguru tohanu chardicala vich rakhe
@Rai99245
@Rai99245 24 күн бұрын
❤❤❤❤❤❤❤❤❤❤❤❤
@SahibjotSingh-jc1yy
@SahibjotSingh-jc1yy 24 күн бұрын
Meri bhain de husband v eda he krde c kuj ne chadiya sab kuj bechta injection londe c 5 hajar da roj da nasha krde bhain ro ro mardi rehna kol chota ja beta c raat nu 2 vaje 3 vaje ghar auna roj 12 ton baad he aunda ena paisa c apna km c bahut kuj c baad ch kuj v na reha bhain roti ton v bethi rehndi bhukhi bacha v bhukha rehnda salander beach dinda koi center ne chadiya jithe osnu admit na kita hove hatiya ne c maa chad k kudiya kol chalgi c ghar v beachta c fer asi sadi kudi da divorce krwata fer v bhain last tak waight krdi rahi v sudar k aajave nashe shad de par nahi .asi tan apni kudi di hor marriage krti but o banda bhaina kol rulda firda beta meri duji bhain ne lai lya osde beta hai ne c bhain de hun dubara beta bahut khush aa apni life ch
@gopikahlon4087
@gopikahlon4087 22 күн бұрын
ਓ ਹੈਗਾ ਅਜੇ ਵੀਰ ਜੀ ਪ੍ਰਾਉਣਾ
@SahibjotSingh-jc1yy
@SahibjotSingh-jc1yy 22 күн бұрын
@@gopikahlon4087 hanji haiga mariya ne kudi di tan asi hor marriage krti c uthe beta bhain de 5yr da bahut changa Munda mil giya unmarried c Munda garib Ghar da kudi de uthe eni kismat changi nikli osde husband nu marriage ton 6 month baad he sarkari job milgi hun 2 manji khothi pai aa bahut khush aa
@sukhmanjotsingh7427
@sukhmanjotsingh7427 23 күн бұрын
Wàheguru ji
@BainsZone
@BainsZone 24 күн бұрын
Thanks from the bottom of my heart Kaint Punjabi Team for sharing My story, I admire your courage and honesty. It is truly inspiring, and I’m so grateful that you have survived and thrived to tell my story. Thank You So Much 🙏🏻♥️
@ManpreetSingh-qe7tq
@ManpreetSingh-qe7tq 19 күн бұрын
God bless you verre respect thode li bht wadh gyi
@GurpreetPreet-oj3vx
@GurpreetPreet-oj3vx 24 күн бұрын
Wife nd ma di bolat shd gya vdya kita dubai bhjya uthe na milda nd shd gye shukr khushi hundi k Punjab da nojwan shi hoya
@nishangill3115
@nishangill3115 6 күн бұрын
Kudi di gll bhut vdhiya lggi k dilo pyar v hona chahida h pyar hove ta hi sb kmm set hunde h ji jiyundi vsdi rh bhen
@kuka6853
@kuka6853 24 күн бұрын
😢😢😢😢😢😢😢😢❤🎉❤🎉❤🎉❤🎉❤🎉❤🎉❤🎉❤🎉ਸ਼ਾਬਾਸ ਇਸ ਲੜਕੀ ਦੇ
@SumanPreet-ve1hi
@SumanPreet-ve1hi 20 күн бұрын
Meri v same story aa bai bhut jldi asi v interview krvava ge
@ramangautam7460
@ramangautam7460 24 күн бұрын
Jai shri Krishna 🙏 ❤
@InderjitSingh-ce6nu
@InderjitSingh-ce6nu 24 күн бұрын
😢😢😢
@user-df3vc9ju6d
@user-df3vc9ju6d 23 күн бұрын
Sister ne bahut sath dita rb sda Jodi bnay rkhe
@sahilanand2646
@sahilanand2646 24 күн бұрын
Bai hun chado..... Eh ik boht vadi sajish aa nasha...... Kise powerful bande nu week bnauna... Healthy.... Financly..... Eh ise system da international base te va
@muhammadmushtaq8966
@muhammadmushtaq8966 24 күн бұрын
Goods oklahoma ❤❤❤❤
@amritsingh9719
@amritsingh9719 24 күн бұрын
Menu lgda meri zindagi khatam aa rabba krde mehr sdha de mera sab kuj mera ta koi bhi v nhi jehda maa nu saamb lve 😢😢😢
@ManpreetKaur-mk9dq
@ManpreetKaur-mk9dq 23 күн бұрын
Veer pls Chad deo sachi pls me ardas karugi tuhade layi 😔
@samrandhawa5891
@samrandhawa5891 19 күн бұрын
Veere shdd do dil nu strong kro…sachy eh bht painful aaa…family bht hurt hundi aa
@ManpreetSingh-qe7tq
@ManpreetSingh-qe7tq 19 күн бұрын
Start kro bro shdnan gurughar jna start kro othey ja k confess kro gurugranth sahib agge dasso ja k ohna nu ohh sath denge thoda pkka
@user-im3rx5dh5e
@user-im3rx5dh5e 8 күн бұрын
Dss ehda rea jive kargill di fight win kr Aya
@Repost372
@Repost372 24 күн бұрын
Me v bai 4 month hoge Hun ni kita kuj america rehna pr me apna sara kuj khrab krlea c pr eh nasha te jo jo tuc keh reha me feel kr rea mera vada pra v menu rat nu check krda rehnda c ki mere sah chlde a kitey kuj ho te ni gia 3 saal vich 2 lakh dolar ujad lia
@navu8255
@navu8255 6 күн бұрын
Fr tuc kivn shadeya ?
@Aleza-vy7dw
@Aleza-vy7dw 24 күн бұрын
Veere kive shadiya chitta mere husband v bhut krde aa 💉 bhut lgounde aa
@NavjotJosan-rm9uz
@NavjotJosan-rm9uz 21 күн бұрын
Nasha koi v ni chad sak da v nasha kismat shat da wa ta chut janda ni ta raab he rakha g
@NavjotJosan-rm9uz
@NavjotJosan-rm9uz 21 күн бұрын
Kina time to kar da nasha tuda husband g daso
@ManpreetKaur-mk9dq
@ManpreetKaur-mk9dq 23 күн бұрын
Mere husband nu 12 sall to upar ho gya drug lai rahe aa marriage nu v 8 sall ho gaye asi India to v Australia a gye k sahid sudar he jaunge Australia ja k ethe ik sall sahi rehn to baad fir nasshe ch aa gya Sudar he nhi reha me boht try kar layi menu India ch koi eho jeha center ni haiga jithe eh nai Gaye eh Hun fir ohi km family nu v das ni sakdi eHDi family nu sab pata a but oh v koi jyada dyan nhi dai rahe menu nhi samj a Rahi k kive sahi karna boht majboor aa 😭😭😭
@NavjotJosan-rm9uz
@NavjotJosan-rm9uz 21 күн бұрын
Bhut dukh lag da g a ho ja comment dak ka ma as video ch bhut kudiya da comment dakha na g jo apna husband to bhut dukhi na nasha nu la ka par samaj ni aundi v ki kita ja wa g nasha bhut ghar kharab kar ra g baki tusi gal kar ki asi india chad ka Australia 🇦🇺 v a gya o fer v ni nasha chad da v dakho g jatho tak mari soch ha g city badlan nal koi nasha ni chad sak da g o ta har ak insan di apni apni apni apni apni apni apni apni kismat ha g jina time os di kismat ch lakha o na time o insan jithe marji chala ja wa o na nasha kar na he kar na ha g baki satnam waheguru ji sab ta kirpa kar na koi v apni zindgi ch dukh na dakha v g
@NavjotJosan-rm9uz
@NavjotJosan-rm9uz 21 күн бұрын
Baki tusi apna husband nu pyar nal mano g ho sak da chad dan g
@ManpreetSingh-qe7tq
@ManpreetSingh-qe7tq 19 күн бұрын
Sirf guru ghar jao confess kro ho jna sabb theek damn sure
@user-jn9mo9he6w
@user-jn9mo9he6w 24 күн бұрын
Mera ta ghar krab krta chitta ne mai apna bacha le k vapas a gye peke ghar bohat dukh hunda jdo ghar. Krab hunda😢😢
@NavjotJosan-rm9uz
@NavjotJosan-rm9uz 21 күн бұрын
Bhut dukh laga g tuda comment dak ka g ki kar sak da g har ak insan di apni apni kismat hundi g
@NavjotJosan-rm9uz
@NavjotJosan-rm9uz 21 күн бұрын
Jis insan ta mada time chal da o he jaan sak da g
@user-jn9mo9he6w
@user-jn9mo9he6w 21 күн бұрын
@@NavjotJosan-rm9uz oh ta hai ji
@NavjotJosan-rm9uz
@NavjotJosan-rm9uz 21 күн бұрын
@@user-jn9mo9he6w hji
@NavjotJosan-rm9uz
@NavjotJosan-rm9uz 21 күн бұрын
@@user-jn9mo9he6w kina time to nasha kar da tuda husband g
@harjitkaur3769
@harjitkaur3769 24 күн бұрын
Ladki atey usda khandan bahut chaga hai jina ena sath nibhaya
@Repost372
@Repost372 24 күн бұрын
India Ona hun 7 saal badh
@Jagjeetsingh3453-yu1gp
@Jagjeetsingh3453-yu1gp 24 күн бұрын
ਭੈਣਾਂ ਹੁਣ ਵੀ ਅਮਲੀ ਹੈ ਇਹ ਬੰਦਾ ਇਨਾਂ ਵਿਸ਼ਵਾਸ ਨਾਂ ਕਰ...
@GurmeetKaur-xu8ir
@GurmeetKaur-xu8ir 24 күн бұрын
Eho jehe nashe kr ke kise di dhi di zindgi khrab kr dinde a, eh koi ni sudrde
@GurmeetKaur-xu8ir
@GurmeetKaur-xu8ir 24 күн бұрын
J wife chad jawe ehi jehe bande nu ta lok kudi nu mada bolde a, koi zindgi nhi kudiya di, duniya nu 2we passe dande hunde a
@malkitsingh4209
@malkitsingh4209 24 күн бұрын
Waheguru ji
@JashandeepSingh-mg9rs
@JashandeepSingh-mg9rs 24 күн бұрын
❤❤❤❤
@AshaRani-qw8yb
@AshaRani-qw8yb 24 күн бұрын
Very nice
Karmtej Kaur Interview|Karmtej Kaur Story Writer|Punjabi Lovestory|Mani Parvez|Kaint Punjabi|
31:53
Kaint Punjabi (ਘੈਂਟ ਪੰਜਾਬੀ)
Рет қаралды 631 М.
Aman Dugal Interview| Lucha Buda|Maldar Shada| @amandugal8977 @JattBeatRecord  |Kaint Punjabi
38:39
Kaint Punjabi (ਘੈਂਟ ਪੰਜਾਬੀ)
Рет қаралды 15 М.
The Noodle Stamp Secret 😱 #shorts
00:30
Mr DegrEE
Рет қаралды 64 МЛН
Balloon Pop Racing Is INTENSE!!!
01:00
A4
Рет қаралды 17 МЛН
FOUND MONEY 😱 #shorts
00:31
dednahype
Рет қаралды 8 МЛН
Father-in-law's love for daughter-in-law| In-Law'sFamily Love |Mani Parvez|@M_Positive_Vibes
55:57
Kaint Punjabi (ਘੈਂਟ ਪੰਜਾਬੀ)
Рет қаралды 274 М.
Gurpreet & Muskan Love Story|Amazing Love Story|Emotional Love Story|Mani Pavez|Kaint Punjabi
1:05:04
Kaint Punjabi (ਘੈਂਟ ਪੰਜਾਬੀ)
Рет қаралды 131 М.
Single Mother Motivation|Husband drug addict||Motivation Story|Kaint Punjabi
1:24:18
Kaint Punjabi (ਘੈਂਟ ਪੰਜਾਬੀ)
Рет қаралды 137 М.
No Man Was Left At Home | Brave Punjabi Girl | Punjabi Farmer Girl | Mani Parvez @kaintpunjabi
39:44
Kaint Punjabi (ਘੈਂਟ ਪੰਜਾਬੀ)
Рет қаралды 1,2 МЛН
Old Age Couple Love Story|Instagram Viral Couple LoveStory|Mani Parvez|@kaintpunjabi
51:02
Kaint Punjabi (ਘੈਂਟ ਪੰਜਾਬੀ)
Рет қаралды 694 М.
Surprise Visit Canada To Punjab After 5 years|Emotional Visit|Mani Parvez|@kaintpunjabi
48:34
Kaint Punjabi (ਘੈਂਟ ਪੰਜਾਬੀ)
Рет қаралды 74 М.
Reet Pal Interview|Anu Deep Chauhan|@Anureetpal |Mani Parvez|Kaint Punjabi
51:29
Kaint Punjabi (ਘੈਂਟ ਪੰਜਾਬੀ)
Рет қаралды 611 М.
The Noodle Stamp Secret 😱 #shorts
00:30
Mr DegrEE
Рет қаралды 64 МЛН