ਸੰਤ ਲੋਂਗੋਵਾਲ ਨੂੰ ਕਿਸਨੇ ਤੇ ਕਿਓ ਕਤਲ ਕੀਤਾ ਸੀ..? ਪਹਿਲੀ ਗੋਲੀ ਚਲਾਉਣ ਵਾਲੇ ਗਿਆਨ ਸਿੰਘ ਲੀਲ ਦੀ ਪਹਿਲੀ Interview

  Рет қаралды 520,964

Akaal Channel

Akaal Channel

2 жыл бұрын

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
For latest News on Sikh Issues, Panthic Programs and Punjabi Programs, Kindly Subscribe to Akaal Channel:-
KZfaq :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
KZfaq :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m

Пікірлер: 549
@khalsachardikala
@khalsachardikala
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਸਿੱਖ ਕੌਮ ਦੇ ਯੋਧੇ ਭਾਈ ਸਾਹਿਬ ਜੀ ਭਾਈ ਗਿਆਨ ਸਿੰਘ ਲੀਲ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
@HarjinderSingh-yu6xc
@HarjinderSingh-yu6xc
ਭਾਈ ਗਿਆਨ ਸਿੰਘ ਲੀਲ ਜਿਉਂਦੇ ਸ਼ਹੀਦ ਨੇ ਵੀਰ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@njjulahoria3599
@njjulahoria3599 Жыл бұрын
Proud of you Bhai Sahib...ਹੈਰਾਨੀ ਤੇ ਹਾਸਾ ਆਇਆ ਗੁਰੂ ਦੇ ਸਿੱਖ ਕਿੰਨੇ ਬਹਾਦੁਰ ਨੇ ਇੱਕ ਦਾ ਨਿਸ਼ਾਨਾ ਚੁੱਕਣ ਤੇ ਦੂਸਰੇ ਸਿੰਘ ਨੇ ਫੋਰਸ ਤੇ ਸੰਗਤ ਨੂੰ ਪਿੱਛੇ ਕਰਕੇ ਨਿਸ਼ਾਨਾ ਲਾਇਆ😍ਸਿੱਖੀ ਜਜ਼ਬਾ ਬਾਣੀ ਦੀ ਤਾਕਤ ਦੀ ਜਿੰਦਾ ਜਾਗਦਾ ਮਿਸਾਲ ਓ ਤੁਸੀ
@rashidmasih1051
@rashidmasih1051 2 жыл бұрын
ਸੱਚ ਬੋਲਿਆ ਹੈ ਸ੍ ਜੀ ਅਤੇ ਅਕਾਲ ਚੈਨਲ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਚਾਈ ਸਾਹਮਣੇ ਲਿਆਂਦੀ ਹੈ
@jagdevbrar6100
@jagdevbrar6100 2 жыл бұрын
ਵਾਹਿਗੁਰੂ ਜੀ ਮੇਹਰ ਰੱਖਣ ਇਹੋ ਜਿਹੀਆਂ ਸਖਸ਼ੀਅਤਾਂ ਦੇ ਉਪਰ
@balvirsidhu1271
@balvirsidhu1271 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਪੂ ਜੀ ਨੇਂ ਧੰਨਵਾਦ
@baldevchungha2298
@baldevchungha2298 2 жыл бұрын
ਜ਼ਿੰਦਾ ਸ਼ਹੀਦ ਭਾਈ ਗਿਆਨ ਸਿੰਘ ਜੀ ਨੂੰ ਸਲੂਟ ਹੈ
@darshanSingh-qc1ho
@darshanSingh-qc1ho 2 жыл бұрын
ਧੰਨ ਇਹ ਯੋਧੇ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ
@surjitsingh7032
@surjitsingh7032 Жыл бұрын
ਅਕਾਲ ਚੈਨਲ ਤੇ ਗਿਆਨ ਸਿੰਘ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ❤️🌹🍀👏👏👏👏👏
@varindersinghm21
@varindersinghm21 Жыл бұрын
ਸੰਤਾਂ ਦੇ ਬੋਲ ਪੁਗਾ ਦਿੱਤੇ ਯੋਧਿਆਂ ਨੇ 🙏🙏
@arshsingh6699
@arshsingh6699 2 жыл бұрын
ਦਸ਼ਮੇਸ਼ ਪਿਤਾ ਦੇ ਪੁੱਤਰ ਨੇ ਸਿੰਘ ਸਾਹਿਬ 🙏🙏
@babajigurdaspuri2092
@babajigurdaspuri2092 2 жыл бұрын
ਜਿਉਂਦੇ ਸ਼ਹੀਦ ਨੇ ਗਿਆਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-fx6kt9ll6w
@user-fx6kt9ll6w 2 жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@ginnisohian8483
@ginnisohian8483 2 жыл бұрын
ਭਾਈ ਸਾਹਿਬ ਜੀ ਮਾਣ ਹੈ ਸਾਰੀ ਸਿੱਖ ਕੌਮ ਨੂੰ ਤੁਹਾਡੇ ਉਪਰ ਕੋਮ ਦੇ ਹੀਰੇ ਹੋ ਤੁਸੀਂ ਗੁਰੂ ਪਾਤਸ਼ਾਹ ਤੁਹਾਨੂੰ ਚੜਦੀਕਲਾ ਵਿੱਚ ਰੱਖਣ 🙏🏻🙏🏻🙏🏻🙏🏻🙏🏻
@vikasbishnoi3062
@vikasbishnoi3062 Жыл бұрын
सच्चा,दिलेर और दिमागी आदमी।
@JaswantSingh-xt3vs
@JaswantSingh-xt3vs 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
@rajindersingh-up4mp
@rajindersingh-up4mp 2 жыл бұрын
🙏🙏 ਬੁਹਤ ਧੰਨਵਾਦ ਕਰਦੇ ਹਾਂ ਸੱਚ ਦਾ ਸਾਥ ਦੇਣ ਲਈ ਧੰਨਵਾਦ 🙏
@bikarjitsingh34bikarjitsin10
@bikarjitsingh34bikarjitsin10
ਹੁਣ ਸਾਰੀ ਸਚਾਈ ਸਾਹਮਣੇ ਆ ਗਈ ਜਿੰਨਾ ਬੰਦਿਆਂ ਨੇ ਕੁਰਬਾਨੀਆਂ ਕੀਤੀਆਂ ਹਨ ਉਹ ਇਕ ਪਾਰਟੀ ਬਣਾਉ ਤੇ ਪੰਜਾਬ ਦਾ ਭਲਾ ਕਰੋ
@satpalsangha2471
@satpalsangha2471 2 жыл бұрын
ਵਾਹਿਗੁਰੂ ਤੁਹਾਨੂੰ ਲਾਬੀ ੳੁਮਰ ਦੇਵੈ ਿੲਸ ਤਰਾ ਗੁਰੂ ਨਾਲ ਜੂੜੇ ਰਹੋ ਸਤਿ ਸ੍ਰੀ ਅਕਾਲ ਧੰਨਵਾਦ ਵਾਹਿਗੁਰੂ ਜੀ ਮਹੇਰ ਕਰੇ
@HarjinderSingh-hl7hg
@HarjinderSingh-hl7hg 2 жыл бұрын
ਜਲੰਧਰ, 24 ਅਗਸਤ, 2021: ਜਿਹੜਾ ਖੋਰਾ ਲੌਂਗੋਵਾਲ ਨੇ ਸਿੱਖ-ਪੰਥ ਨੂੰ ਲਾਇਆ ਹੈ , ਉਹ ਜੁਗਾਂ - ਜੁਗਾਂ ਤਕ ਨਾ - ਮੇਟਣਯੋਗ ਹੈ। (ਖਬਰਸਾਰ ਸੰਪਾਦਕ)
Дарю Самокат Скейтеру !
00:42
Vlad Samokatchik
Рет қаралды 7 МЛН
3M❤️ #thankyou #shorts
00:16
ウエスP -Mr Uekusa- Wes-P
Рет қаралды 15 МЛН