ਸੁਰਿੰਦਰ ਛਿੰਦੇ ਬਾਰੇ ਬੋਲ ਗਿਆ ਪਾਲੀ ਦੇਤਵਾਲੀਆ,ਚਮਕੀਲੇ ਨੇ ਧਾਰਮਿਕ ਕੈਸਟ ਕਿਸ ਦੇ ਕਹਿਣ 'ਤੇ ਕੱਢੀ ? | SMTV Punjab

  Рет қаралды 30,486

SMTV

SMTV

22 күн бұрын

ਸੁਰਿੰਦਰ ਛਿੰਦੇ ਬਾਰੇ ਬੋਲ ਗਿਆ ਪਾਲੀ ਦੇਤਵਾਲੀਆ,
ਚਮਕੀਲੇ ਨੇ ਧਾਰਮਿਕ ਕੈਸਟ ਕਿਸ ਦੇ ਕਹਿਣ 'ਤੇ ਕੱਢੀ ? Exclusive Interview | SMTV Punjab
#chamkila #palidetwalia #smtv #surindershinda #religious #beatdesiaa #punjab #amarsinghchamkila #latestnews #punjab

Пікірлер: 88
@VinodSharma-mw8ce
@VinodSharma-mw8ce 16 күн бұрын
ਪਾਲੀ ਦੇਤਵਾਲੀਆ ਜੀ ਬਹੁਤ ਵਧੀਆ ਕਲਾਕਾਰ ਹਨ ਧੀਆਂ ਭੈਣਾਂ ਦੇ ਗਾਏ ਗੀਤ ਬਹੁਤ ਪਸੰਦ ਹਨ ਜਿਹੜੇ ਘਰਾਂ ਵਿੱਚ ਬੈਠ ਕੇ ਸੁਣ ਸਕਦੇ ਹਾਂ ਪਾਲੀ ਜੀ ਧੰਨਵਾਦ ਜੀ
@user-ib3sp4qz7i
@user-ib3sp4qz7i 17 күн бұрын
ਅਮਰ ਸਿੰਘ ਚਮਕੀਲਾ ਜੀ ਤੇ ਬੀਬਾ ਅਮਰ ਜੋਤ ਸਦਾ ਅਮਰ ਰਹੇ ਜੈ ਚਮਕੀਲਾ
@kabiraris6981
@kabiraris6981 20 күн бұрын
ਚਮਕੀਲੇ ਅਮਰਜੋਤ ਦੇ ਧਾਰਮਿਕ ਪ੍ਰੋਗਰਾਮਾਂ ਵਿੱਚ ਸੰਗਤ ਨੂੰ 2 ਘੰਟੇ ਕੀਲ ਕੇ ਰੱਖ ਦਿੰਦਾ ਸੀ ❤ ਕੋਈ ਬੰਦਾ ਉੱਠ ਕੇ ਨੀ ਸੀ ਜਾਂਦਾ ❤ਬਾਬਾ ਤੇਰਾ ਨਨਕਾਣਾ ❤ ਪੰਜਾਬ ਦਾ ਕੋਈ ਗੁਰੂਘਰ ਹੋਵੇ ਜਾਂ ਆਮ ਘਰ ਜਿੱਥੇ ਧਾਰਮਿਕ ਗੀਤ ਨਾ ਸੁਣੇ ਹੋਣ
@jaspalmehak1770
@jaspalmehak1770 20 күн бұрын
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ।
@diljitboss156
@diljitboss156 21 күн бұрын
ਲੇਜੇਂਡ ਕਿੰਗ 🙏🌹ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ ♥️🙏🌹
@balveersinghsandhu1577
@balveersinghsandhu1577 20 күн бұрын
ਪਾਲੀ ਦੇਤਵਾਲੀਆ ਮਹਾਨ ਗੀਤਕਾਰ ਤੇ ਗਾਇਕ ਨਿਮਰਤਾ ਨਾਲ ਭਰਪੂਰ ਚੰਗਾ ਇਨਸਾਨ ਵੀ ਹੈ ਵਾਹਿਗੁਰੂ ਮੇਹਰ ਕਰੇ
@GurdeepSingh-sp9ul
@GurdeepSingh-sp9ul 20 күн бұрын
ਹੈਪੀ ਬਾਈ ਸਤ ਸਰਿ ਆਕਾਲ ਜੀ। 1987 ਤੋ ਪਹਿਲਾਂ ਜਦੋਂ ਯਮਲੇ ਜੱਟ ਦਾ ਗੀਤ ** ਸਤਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ*** ਵਜਦਾ ਸੀ ਤਾਂ ਅਕਸਰ ਲੋਕ ਕਿਹਂਦੇ ਸੀ ਕਿ ਇਸ ਗੀਤ ਤੋ ਵੱਡਾ ਧਾਰਮਿਕ ਗੀਤ। ** ਹੋਰ ਨਹੀਂ ਆ ਸਕਦਾ* ਪਰ ਜਦੌ** ਸਾਥੋ ਬਾਬਾ ਖੋ ਲਿਆ ਤੇਰਾ ਨਨਕਾਣਾ*** ਚਮਕੀਲੇ ਨੇ ਗਾਇਆ,, ਹਟ ਪਿੱਛੇ , ਹਟ ਪਿੱਛੇ**" ਹੋ ਗਈ! ।thanks again
@user-fi1qq1ck2z
@user-fi1qq1ck2z 20 күн бұрын
ਚਮਕੀਲ ਜਿੰਦਾਬਾਦ ❤❤❤❤
@ravibhagat6448
@ravibhagat6448 18 күн бұрын
ਪਾਲੀ ਦੇਤਵਾਲੀਆ ਵਧੀਆ ਗਾਇਕ ਨੇ
@PritamSingh-gw1iq
@PritamSingh-gw1iq 20 күн бұрын
ਅਮਰ ਸ਼ਹੀਦ ਜੋੜੀ ਜੀਂਦਾ ਬਾਦ
@SaabdilShah
@SaabdilShah 20 күн бұрын
ਸਾਡੇ ਪੰਜਾਬ ਦਾ ਮਾਣ ਪਾਲੀ ਦੇਤਵਾਲੀਆ g ਬਹੁਤ ਵੱਡੀ ਹਸਤੀ ਹਨ ❤❤❤
@KhushveerSingh-yx8up
@KhushveerSingh-yx8up 20 күн бұрын
ਸਾਥੋ ਬਾਬਾ ਖੋ ਲਿਆ ਤੇਰਾ ਨਨਕਾਣਾ ਇਹ ਵੀ ਯਾਦ ਆ ਸਾਡੇ
@jagtarsinghghola2167
@jagtarsinghghola2167 21 күн бұрын
ਵਧੀਆ ਕਲਾਕਾਰ ਵਹਿਗੁਰੂ ਤੰਦਰੁਸਤੀਆਂ ਬਖਸ਼ੇ
@shivcharndhaliwal1702
@shivcharndhaliwal1702 20 күн бұрын
ਵਧੀਆ ਸੋਚ ਦਾ ਮਾਲਕ ਹੈ ਪਾਲੀ ਜੀ 🙏🏿🙏🏿 ਵਧੀਆ ਇੰਟਰਵਿਊ ਹੈ , ਧੰਨਵਾਦ ਜੀ 🙏🏿
@majorjohal4651
@majorjohal4651 20 күн бұрын
ਪੈਸੇ ਤਾਂ ਚਮਕੀਲੇ ਦਾ ਨਾਂ ਲੈ ਕੇ ਹੀ ਕਮਾਉਣੇ ਤੁਸੀ
@manjeetstudiolehragaga5312
@manjeetstudiolehragaga5312 14 күн бұрын
ਚਮਕੀਲੇ ਦੇ ਇੱਕ ਗੀਤ ਨੇ ਪਾਲੀ ਨੂੰ World famous ਕਰਤਾ ਦੇਤਵਾਲੀਏ ਪਾਲੀ ਦੀ ਫਿਟ ਕਰਦੇ ਕਹਾਣੀ ਇਹ ਤਾਂ ਮੇਰੀ ਚਮਕੀਲੇ ਜਿਮੇਵਾਰੀ ਦਿੳਰਾ ਵੇ ਤਵੀਤਾਂ ਵਾਲਿਆਂ ਤੇਰੀ ਆਈ ਨਾ ਵਿਆਹ ਦੀ ਅਜੇ ਵਾਰੀ ਆਪਦੇ ਹਜ਼ਾਰਾਂ ਗੀਤਾਂ ਨਾਲ ਪਾਲੀ ਓਨਾ ਮਸ਼ਹੂਰ ਨੀ ਹੋਇਆ ਕਹੀ ਕੁਛ ਮਰਜ਼ੀ ਜਾਵੇ
@sewasinghnorth7504
@sewasinghnorth7504 20 күн бұрын
ਵਾਹ ਜੀ ਵਾਹ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਦੀ ਇੰਟਰਵਿਊ ਬਹੁਤ ਵਧੀਆ ਲੱਗੀ
@ShaamRak
@ShaamRak 16 күн бұрын
ਕੋਈ ਗਾੳਣ ਵਾਲਾ ਜ਼ੇਕਰ ਚਮਕੀਲੇ ਵਾਰੇ ਬੋਲਦਾ ਹੈ, ਆਪਣੇ ਆਪ ਨੂੰ ਵਧੀਆ ਦਰਸਾਉਂਦਾ ਹੈ, ਚਮਕੀਲੇ ਨੂੰ ਘਟੀਆ, ਪਰ ਹੈ ੳਲਟ
@KuldeepSingh-gp5sr
@KuldeepSingh-gp5sr 20 күн бұрын
ਕੌਣ ਜੰਮਿਆ ਪਾਲੀ ਦੇਤਵਾਲੀਏ ਦੇ ਬਰਾਬਰ ਦਾ ਕੋਈ ਵੀ ਨਹੀਂ।
@harjinder7435
@harjinder7435 18 күн бұрын
ਅੱਛਾ ਜੀ ? ਸਾਨੂੰ ਤਾਂ ਪਤਾ ਈ ਨੀ ਸੀ
@manvirsingh9204
@manvirsingh9204 18 күн бұрын
ਚਮਕੀਲੈ ਦਾ ਗੀਤ ਗੳਣ ਵੇਲੇ ਮੋਤ ਪੇਗੀ। ਮਾਣਕ ਦਾ ਬੜੀ ਛੇਤੀ ਗਾਤਾ। ਗੰਦੇ ਗੀਤ ਤੇਰੇ ਵੀ ਬਥੇਰੇ ਨੇ। ਜਿਆਦਾ ਸੁਚਾ ਨਾ। ਬਣ
@jagjeetsingh9613
@jagjeetsingh9613 12 күн бұрын
ਹਾਏ ਵੀਰ ਦੇਤਵਾਲੀਆ ਛਿੰਦੇ ਦੇ ਗੀਤ ਰੋਜ ਸੁਨਦੇ ਆਂਤੁਹਾਡਾ ਨਾਂਬੋਲਦਾ ਰਬ ਲਮੀ ਉਮਰ ਦੇਵੇ ਤਹਾਨੂ
@randhirs1256
@randhirs1256 20 күн бұрын
ਬਾਈ ਜੀ ਕਿੳ ਟਾਇਮ ਖਰਾਬ ਕਰਦੇ ਹੋ. ਸਿਧਾ ਸਁਚ ਬੋਲੋ. ਗੋਲਮੋਲ ਕਿੳ ਕਰਦੇ ਹੋ. ਚਮਕੀਲਾ ਮਰੇ ਨੂ ਪੈਤੀ ਸਾਲ ਹੋ ਗੲਏ. ਅਜੇ ਞੀ ਸੇਕ ਲਁਗਦਾ ਤਹਨੂ
@jugraajsingh486
@jugraajsingh486 21 күн бұрын
Amar Singh Chamkila and Amarjyot Kaur AMAR JODIE. Legend never die. ❤❤❤❤❤.
@user-tu6wg5zh6z
@user-tu6wg5zh6z 20 күн бұрын
ਮਿੰਨੀ ਕਹਾਣੀ ਚਰਿੱਤਰ ਹੀਣ... ! ਰੱਜੀ ਰਹਿੰਦੀ ਤਾਂ ਪਿੰਡ ਵਿੱਚ ਸੀ ਪਰ ਨੇੜਲੇ ਕਸਬੇ ਵਿੱਚ ਬਹੁਤ ਜਿਆਦਾ ਬਦਨਾਮ ਸੀ,ਇਹ ਗੰਦੀ ਹੈ, ਧੰਦਾ ਕਰਦੀ ਹੈ। ਉਹ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਫੇਰ ਕੇ ਗੁਜ਼ਾਰਾ ਕਰਦੀ ਸੀ ਇਕ ਦਿਨ ਉਹ ਕਸਬੇ ਦੇ ਫਕੀਰ ਕਿਸਮ ਦੇ ਬੰਦੇ ਨੂੰ ਕਹਿਣ ਲੱਗੀ ਕਿ "ਫਕੀਰ ਜੀ ਤੁਹਾਡੀ ਅੱਜ ਦੀ ਰੋਟੀ ਮੇਰੇ ਘਰ ਹੈ,ਰਾਤ ਤੁਸਾਂ ਮੇਰੇ ਕੋਲ ਕੱਟਣੀ ਹੈ ਮੇਰੇ ਨਾਲ ਮੇਰੇ ਪਿੰਡ ਚੱਲੋ!" ਫਕੀਰ ਕਹਿਣ ਲੱਗਾ "ਬੇਟਾ ਸਤਿ ਬਚਨ" ਉਹ ਦੋਵੇਂ ਰੱਜੀ ਦੇ ਪਿੰਡ ਵੱਲ ਨੂੰ ਹੋ ਤੁਰੇ, ਲੋਕਾਂ ਰੋਲਾ ਪਾ ਦਿੱਤਾ ਕਿ ਜਿਸ ਨੂੰ ਅਸੀਂ ਫਕੀਰ ਸਮਝਦੇ ਸਾਂ ਇਹ ਵੀ ਬੜਾ ਮਾੜਾ ਨਿਕਲਿਆ। ਸਾਰਾ ਕਸਬਾ ਇਕੱਠਾ ਹੋ ਗਿਆ ਤੇ ਕਸਬੇ ਦਾ ਪ੍ਰਧਾਨ ਫਕੀਰ ਨੂੰ ਕਹਿਣ ਲੱਗਾ ਕਿ "ਫਕੀਰ ਜੀ ਸ਼ਰਮ ਕਰੋ,ਇਹ ਅੌਰਤ ਚਰਿੱਤਰ ਹੀਣ ਹੈ ਤੁਸੀ ਇਸ ਨਾਲ ਤੁਰ ਪਏ ਹੋ। ਆਪਣੀ ਇਸ ਉਮਰ ਦੀ ਤਾਂ ਸ਼ਰਮ ਕਰ ਲਵੋ।" ਫਕੀਰ ਕਹਿਣ ਲੱਗਾ ਕਿ 'ਪ੍ਰਧਾਨ ਜੀ ਆਪਣਾ ਇੱਕ ਹੱਥ ਮੈਨੂੰ ਫੜਾਓ ਤੇ ਇੱਕ ਹੱਥ ਨਾਲ ਤਾੜੀ ਮਾਰ ਕੇ ਵਿਖਾਓ," ਪ੍ਰਧਾਨ ਸਾਬ ਕਹਿਣ ਲੱਗੇ ਕਿ" ਇੱਕ ਹੱਥ ਨਾਲ ਤਾੜੀ ਮਾਰਨੀ ਸੰਭਵ ਨਹੀਂ।ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਹੁੰਦੀ " ਫਕੀਰ ਜੀ ਕਹਿਣ ਲੱਗੇ ਕਿ "ਜਿਵੇਂ ਇੱਕ ਹੱਥ ਨਾਲ ਤਾੜੀ ਨਹੀਂ ਵੱਜ ਸਕਦੀ, ਉਸੇ ਤਰ੍ਹਾਂ ਮਰਦ ਤੋਂ ਬਗੈਰ ਇਕੱਲੀ ਵਿਚਾਰੀ ਰੱਜੀ ਵੀ ਚਰਿੱਤਰ ਹੀਣ ਨਹੀਂ ਹੋ ਸਕਦੀ ..., ਮਰਦ ਤੋਂ ਬਗੈਰ ਇਸ ਇਕੱਲੀ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।ਤੁਸੀਂ ਇਹ ਦੱਸੋ ਕਿ ਤੁਹਾਡੇ ਵਿੱਚੋਂ ਕੌਣ ਕੌਣ ਚਰਿੱਤਰ ਵਾਲਾ ਹੈ। ਜੋ ਰੱਜੀ ਬਾਰੇ ਇਸ ਤਰ੍ਹਾਂ ਦੀ ਜਾਣਕਾਰੀ ਰੱਖਦਾ ਹੈ..? " ਫਕੀਰ ਦੀ ਗੱਲ ਸੁਣਕੇ ਕਸਬੇ ਵਾਲੇ ਚੁੱਪ ਚਾਪ ਘਰਾਂ ਨੂੰ ਪਰਤ ਗਏ। ਡਾ. ਸਵਰਨਜੀਤ ਸਿੰਘ ਪਿੰਡ ਸੌੜੀਆਂ ਤਹਿਸੀਲ ਅਜਨਾਲਾ ਜਿਲਾ ਅੰਮ੍ਰਿਤਸਰ (143109) ਫੋਨ 9814742003
@rajuarora3163
@rajuarora3163 18 күн бұрын
❤❤
@randhirs1256
@randhirs1256 20 күн бұрын
ਮਾਰਨ ਵੇਲੇ ਇਹ ਕਹਿ ਕੇ ਵਾਪਿਸ ਨਹੀ ਕੀਤਾ ਜਾ ਸਕਦਾ ਸੀ. ਕਿ ਅਖਾੜਾ ਬੰਦ ਕਰਕੇ ਚਲਾ ਜਾ. ੳਸ ਨੇ ਞਾਪਸ ਅਦਾ ਜਾਣਾ ਸੀ. ਅਮਰਜੋਤ ਨੂ ਨਾ ਮਾਰਦੇ. ਚਮਕੀਲੇ ਕੋਲ ਕਿਹੜਾ ਹਥਿਆਰ ਸੀ. ਪਰ ਇਹ ਲੁਟੇਰੇ ਭਾੜੇ ਦੇ ਟੌੱਟੂ ਸਨ. ਚਮਕੀਲੇ ਤੋ ਪੈਸੈ ਖਾਦੇ ਰਹੇ. ਅਮਰਜੋਤ ਨੂ ਮਾਰ ਕਿ ਦੋ ਬਁਚੇ ਯਤੀਮ ਕਰ ਦਿਤੇ ਸੀ. ਇਹਨਾ ਲੁਟਿਰੇਆ ਨੇ. ਚਮਕੀਲਾ ਲਚਰ ਗੀਤ ਕਰਕੇ ਮਸਹੂਰ ਨਹੀ ਹੋਇਆ ਸੀ. ੳਉਹ ਪਹਿਲੇ ਗੀਤ ਨਾਲ ਹੀ ਚਮਕ ਗਿਆ ਸੀ. ਜਿਹੜਾ ਲਚਰ ਨਹੀ ਸੀ. ੳਸ ਕੋਲ ਕਲਾ ਸੀ. ਅਞਾਜ ਸੀ. ਗੀਤ ਲਚਰ ਨਹੀ ਸਨ. ਕਰਾਰੇ ਸਨਆਁਜ ਕਁਲ ਕਿਸੇ ਕੁਤੇ ਦਾ ਡਰ ਹੋਵੇ ਜਾ ਬੰਦਾ ਅਮੀਰ ਹੋ ਜਾਵੇ. ਅਸਲਾ ਰਁਖ ਲੈਦਾ ਹੈ. ਪਰ ਚਮਕੀਲਾ ਅਮੀਰ ਞੀ ਸੀ. ਕੁਤਿਆਂ ਨਾਲੋ ਲਁਖਾ ਡਰ ਸੀ. ਬੁਚੜਾ ਦਾ ਧਰਮ ਦੇ ਠੇਕੇਦਾਰਾ ਦਾ. ਫਿਰ ਞੀ ਹੀਰੇ ਨੇ ਅਸਲਾ ਨਹੀ ਰੱਖਿਆ. ੳਹ ਨਿਜੀ ਅੰਗ ਰੱਖਿਅਕ ਰੱਖ ਸਕਦਾ ਸੀ. ਪਰ ਮਾਰਨ ਞਲਿਆ ਕੋਲ ?ak 47 ਸੀ. ੳਸ ਕੋਲ ਲਁਕੜ ਦੀ ਸੋਟੀ ਞੀ ਨਹੀ ਸੀ. ਫਿਰ ਬੜੇ ਅਰਾਮ ਨਾਲ ਮਾਰਿਆ ਜਾ ਸਕਦਾ ਸੀ. ਅਮਰਜੋਤ ਨੂ ਮਾਰਕੇ ੳਸਦੇ ਦੋ ਬੱਚੇ ਯਤੀਮ ਕਰਨ. ਅਤੇ ਦੋ ਸਾਜੀਆਂ ਨੂ ਮਾਰਨ ਦੀ ਕੀ ਜਰੂਰਤ ਸੀ. ਜਿਥੇ ਕਿਸੇ ਬਰਾਤ ਞਿਚ ਗਿਆਰਾ ਤੋ ਞਧ ਬੰਦੇ ਹੁੰਦੇ ਸੀ. ਸਮਾਜ ਸਧਾਰੂ ਲੁਟੇਰੇ ਬੁੱਚੜ. ਗਿਆਰਾ ਤੌ ਞਧ ਬਰਾਤੀਆਂ ਨੂ ਞਾਪਸ ਭੇਜ ਦਿੰਦੇ ਸੀ. ੳਸੇ ਤਰਾ ਚਮਕੀਲੇ ਨੂ ਞਾਪਸ ਨਹੀ ਕੀਤਾ ਜਾ ਸਕਦਾ ਸੀ. ਦੋ ਬਁਚੇ ਯਤੀਮ ਕਰਨ ਦੀ ਕੀ ਜਰੂਰਤ ਸੀ. ਜਾ ਇਕੱਲੇ ਚਮਕੀਲੇ ਨੂ ਮਾਰ ਦਿੰਦੇ. ੳਸ ਕੋਲ ਤਾ ਲਁਕੜ ਦੀ ਸੋਟੀ ਞੀ ਨਹੀ ਸੀ. ਖਾੜਕੂਵਾਦ ਞਿਚ ਲੁਟਿਰੇਆ ਨੇ ਪੈਸੈ. ਲੁਟੇ. ਇਜਤਾ ਲੁਟੀਆ . ਹਿੰਦੂ ਞੀਰਾ ਨੂ ਬਁਸਾ ਚੋ ਕੱਢਕੇ ਮਾਰਿਆ. ਪੁਲਿਸ ਞਾਲਿਆ ਦੇ ਪਰਞਾਰ ਮਾਰੇ. ਧਰਮ ਦੇ ਠੇਕੇਦਾਰਾ ਨੂ. ਧਰਮਰਾਜ ਦੇ ਭਰਾਞਾ ਨੂ ਪੁਛੇ ਕਿ ਬੁਚੜੋ ਤੁਹਾਡੀ ਲੜਾਈ ਤਾ ਹਕੂਮਤ ਨਾਲ ਹੈ. ਪੁਲਿਸ ਦੇ ਪਰਞਾਰ ਦਾ ਕੀ ਦੋਸਤ ਹੈ. ੲਇਹ ਸਨ ਸਮਾਜ ਸੁਧਾਰੂ. ਇਹਨਾ ਦੀ ਲੜਾਈ ਹਕੂਮਤ ਨਾਲ ਹੋਣੀ ਚਾਹੀਦੀ ਸੀ. ਪਰ ਇਹ ਅਰਾਮ ਲੋਕਾ ਦੇ ਪਿਛੇ ਪੈ ਗਏ ਸੀ. ਮਾਮੂਲੀ ਗਲਤੀ ਤੋ ਮਾਰ ਦਿੰਦੇ ਸੀ. ਫਿਰ ਲੋਕਾ ਨੇ ਹੀ ਇਹਨਾ ਬੁਚੜਾ ਨੂ ਫੜਾੳਣਾ ਸੁਰੂ ਕਰ ਦਿਤਾ ਸੀ. ਇਸ ਲਈ ਗਿਲ ਨੇ ਇਹਨਾ ਦੇ ਪਛਞਾੜੇ ਮਿਰਚਾ ਪਾਈਆ. ਬੜੇ ਨਿਰਦੋਸ ਲੋਕ ਮਾਰੇ ਇਹਨਾ ਅਖੌਤੀ ਸਿੰਘਾ ਨੇ. ਅਸਲ ਸਿੰਘ ਬਹੁਤ ਥੋੜੇ ਸੀ. ੳਹ ਚਮਕੀਲੇ ਨੂ ਪਿਆਰ ਕਰਦੇ ਸੀ. ਅਖਾੜਿਆ ਞਿਚ ਕੋਈ ਞਾਰੀ ਇਨਾਮ ਞੀ ਦੇ 2:36 ਕਿ ਗਏ ਸੀ. ਮਾਰਨ ਞਾਲੇ ਭਾੜੇ ਦੇ ਟਁਟੂ ਸੀ ਦੇ ਕਿ ਗਏ ਸੀ. ਮਾਰਨ ਞਾਲੇ ਭਾੜੇ ਦੇ ਟਁਟੂ ਸ ਦੇ ਕਿ ਗਏ ਸੀ. ਮਾਰਨ ਞਾਲੇ ਭਾੜੇ ਦੇ ਟਁਟੂ ਸੀ
@baldevsingh3568
@baldevsingh3568 18 күн бұрын
Sach kiha veer g eh khadku khud izzata lutde rhe dharam da ta parda c sikhi de asool ta kidhre disde nahi c
@palpatrewala
@palpatrewala 21 күн бұрын
ਵਾਹ ਜੀ ਵਾਹ,ਪਾਲੀ ਦੈਤਵਾਲੀਆ ਸਾਬ ਬਾ ਕਮਾਲ ਕਲਮ,
@navjotkaur7573
@navjotkaur7573 18 күн бұрын
ਬਹੁਤ ਪਿਆਰੇ ਇਨਸਾਨ ਪਾਲੀ ਜੀ
@kulwindersahotasahota9373
@kulwindersahotasahota9373 2 күн бұрын
ਏਹ ਖੱਚ ਚਮਕੀਲਾ ਸਾਹਬ ਦੇ ਦੁਸ਼ਮਣਾਂ ਵਿਚੋ ਇੱਕ ਆ ਏਹਨੂ ਕੋਈ ਨਹੀ ਸੀ ਜਾਣਦਾ ਜਦੋ ਚਮਕੀਲਾ ਸਾਹਬ ਨੇ ਏਹਦਾ ਖੱਚ ਦਾ ਇੱਕ ਗੀਤ ਵਿੱਚ ਨਾ ਪਾਤਾ ਤਾ ਲੋਕ ਇਸ ਨੂੰ ਜਾਨਣ ਲੱਗੇ ਆ ਏਹਦੀ ਸਾਰੀ ਇੰਟਰਵਿਊ ਵਿੱਚ ਕਦੇ ਨਹੀ ਕਿਹਾ ਵੀ ਚਮਕੀਲਾ ਸਾਹਬ ਨਾਲ ਬਹੁਤ ਮਾੜਾ ਹੋਇਆ ਇੱਕ ਗੱਲ ਵੀ ਉਹਦੇ ਹੱਕ ਵਿੱਚ ਨਹੀ ਕਹੀ ਉਹਦਾ ਗਾਣਾ ਗਾਉਣ ਤੋ ਵੀ ਨਾ ਕਰਤੀ ਖੱਚ ਨੇ ਸਾਥੋ ਬਾਬਾ ਖੋਹ ਲਿਆ ਤੇਰਾ ਨਨਕਾਣਾ ਏਥੋ ਪਤਾ ਲਗਦਾ ਏਹ ਲੋਕ ਕਿਨੀ ਈਰਖਾ ਕਰਦੇ ਸੀ ਚਮਕੀਲਾ ਸਾਹਬ ਨਾਲ
@karamjeetsingh2352
@karamjeetsingh2352 7 күн бұрын
ਪਾਲੀ ਬਾਈ ਵਧੀਆ ਗਾਇਆ ਤੁਸੀਂ
@sidher13
@sidher13 20 күн бұрын
Chamkila ❤
@user-ps2ug6qy7p
@user-ps2ug6qy7p 21 күн бұрын
Bahut wadia insan hai Pali bhaji waheguru kirpa rakhan chardi kala bakhshan ji 🙏
@jasbirgill9170
@jasbirgill9170 15 күн бұрын
Bahut.great.veer.ji
@710manpreetsingh5
@710manpreetsingh5 21 күн бұрын
ਸਾਰੀ ਇੰਟਰਵਿਊ ਵਿਚ ਨਿਮਰਤਾ ਵਿੱਚ ਗੱਲ ਕਰੀ ਆ ਪਾਲੀ ਦੇਤਵਾਲੀਆ ਜੀ ਨੇਂ ਕੋਈ ਉੱਚੀ ਨੀਵੀਂ ਗੱਲ ਨੀ ਕਰੀ ਕੋਈ ਫੇਮ ਲੈਣ ਲਈ ❤
@ShamLal-qm4pz
@ShamLal-qm4pz 20 күн бұрын
Gggggggggggggggggzggg*gggggggggggggzgggggggggggggggggggggggg 20:42
@randhirs1256
@randhirs1256 20 күн бұрын
ਗੋਲਮੋਲ ਬੋਲਦਾ. ਜੇ ਸਿਧਾ ਸਁਚ ਨਹੀ ਬੋਲਣਾ. ਫਿਰ ਇੰਟਰਵਿਊ ਕਰਨ ਦਾ ਕੀ ਫਾਇਦਾ
@parmodchopra4243
@parmodchopra4243 6 күн бұрын
Good Job 👍 ❤
@parmodchopra4243
@parmodchopra4243 6 күн бұрын
Very nice 👌 ❤
@AvtarSingh-rg9hy
@AvtarSingh-rg9hy 20 күн бұрын
ਪਾਲੀ ਜੀ ਤੁਹਾਨੂੰ ਵੇਖ ਕੇ ਪਿਆਰ ਦੇ ਹੰਝੂ ਆ ਜਾਂਦੇ ਹਨ।
@Pargatsingh-om1vj
@Pargatsingh-om1vj 21 күн бұрын
legend singer
@karanbaraich2300
@karanbaraich2300 21 күн бұрын
Pali ji bahut vadia singer ❤
@jaswinderlal6172
@jaswinderlal6172 21 күн бұрын
Very nice
@AvtarSingh-rg9hy
@AvtarSingh-rg9hy 20 күн бұрын
ਵਾਹ ਵਾਹ ਵਾਹ ਪਾਲੀ ਕਿਆ ਬਾਤ ਹੈ।
@manmohansingh1953
@manmohansingh1953 13 күн бұрын
Old is Gold
@gurmeetsingh-gu8pq
@gurmeetsingh-gu8pq 19 күн бұрын
ਬਾਈ ਜੀ ਉਹ ਗਾਨਾ ਵੀ ਜ਼ਰੂਰ ਪੇਸ਼ ਕਰੋ ਜੀ ਜੋ ਅਸੀਂ ਛੋਟੇ ਜਿਹੇ ਹੁੰਦੇ ਹੋਏ , ਰੇਡੀਓ ਤੇ ਸੁਣਦੇ ਸੀ, ਇੱਕ ਦਿਨ ਲੜੀ ਪਤਾਸੇ ਨਾਲ,ਗੁੜ ਦੀ ਰੇਬੜੀ ਬਈ,
@rajuarora3163
@rajuarora3163 18 күн бұрын
ਪਾਲੀ ਜੀ great ਇਨਸਾਨ ਆ ❤
@harbhajansoomal4709
@harbhajansoomal4709 18 күн бұрын
Very good Bai ji
@randhawavk3973
@randhawavk3973 17 күн бұрын
Very good veer ji
@pardeepsinghsingh7928
@pardeepsinghsingh7928 20 күн бұрын
❤❤❤
@jagmeetsingh9973
@jagmeetsingh9973 20 күн бұрын
Good job ji
@user-of9sx5ih7r
@user-of9sx5ih7r 20 күн бұрын
❤️♥️🌹🙏🙏🙏🙏
@soultattooz
@soultattooz 20 күн бұрын
Sidhu to phela diljit Dosanjh ve c sare Sidhu Sidhu kar day Diljeet ve legend aaa..
@SubhashSingh-sr2sv
@SubhashSingh-sr2sv 20 күн бұрын
Pali detwalia ji Mahan geetkar Te kalakar Punjab Di Shan❤
@nirmalturka865
@nirmalturka865 18 күн бұрын
Sada pb da Hira ha Pali bai purana kalakar ❤❤❤
@BaljeetSingh-fr3by
@BaljeetSingh-fr3by 20 күн бұрын
❤❤
@parmjitsandhu8126
@parmjitsandhu8126 20 күн бұрын
👍👍👍👍
@gurmeetsinghgurmeetsingh2599
@gurmeetsinghgurmeetsingh2599 20 күн бұрын
ਬਣਵੈਤ ਸਤੀਆ(ਨੇੜੇ ਬਲਾਚੌਰ) ਪਾਲੀ ਜੀ ਦੀ ਹਰ ਸਾਲ ਪੱਕੀ ਹਾਜ਼ਰੀ ਹੁੰਦੀ ਹੈ
@user-hj1md6sy2m
@user-hj1md6sy2m 20 күн бұрын
ਪਾਲੀ ਭਾਜੀ ਜੀ ਦੀ ਨਿਮਰਤਾ ਕੋਈ ਜਵਾਬ ਨਹੀਂ ਹੈ ਹੈ
@GurpalSingh-jr2sr
@GurpalSingh-jr2sr 20 күн бұрын
ਪਾਲੀ ਦਿਆਨਤਦਾਰ ਕਲਾਕਾਰ ਹੈ ਉਹ ਫਸਾਦਾਂ ਵਾਲੀਆਂ ਗੱਲਾਂ ਚ ਨਹੀਂ ਵੜਦਾ ਨਾ ਹੀ ਮਾਣਕ ਵਰਗੇ ਸਿਰੇ ਦੇ ਸ਼ਾਹਕਾਰ ਕਲਾਕਾਰ ਨੂੰ ਭੰਡੇਗਾ ਜੇਹੜੇ ਸਾਰੇ ਪੰਜਾਬ ਵਿੱਚ ਮੇਲਿਆਂ ਦਾ ਸ਼ਿੰਗਾਰ ਬਣੇ।
@rickysingh2775
@rickysingh2775 17 күн бұрын
Great 👍🏻 ❤❤❤❤❤you guys very very good 👍🏻 luck 🍀
@sehajpreetsingh764
@sehajpreetsingh764 20 күн бұрын
ਪਾਲੀ ਜੀ ਗੁਰਬਾਣੀ ਦੀ ਤੁੱਕ ਗਲਤ ਬੋਲੀ ਗਈ ਹੈ
@Bawarecordsofficial
@Bawarecordsofficial 20 күн бұрын
ਦੋ ਵਾਰ ਗ਼ਲਤ ਬੋਲ ਗਏ | ਬਾਕੀ ਗੱਲਬਾਤ ਬਹੁਤ ਸੋਹਣੀ | ਬਿਲਕੁਲ ਸਹੀ ਗੱਲਾਂ
@Palidetwaliaofficial
@Palidetwaliaofficial 19 күн бұрын
Ssa bha je sorry je phone jroor karna je
@ramanbhaini7162
@ramanbhaini7162 20 күн бұрын
Kya awaj diti rabb ne waah enu kehnde aa gayiki
@gurpyarsinghgora5858
@gurpyarsinghgora5858 20 күн бұрын
🙏🙏👍🌹
@gurwindersidhu6542
@gurwindersidhu6542 20 күн бұрын
Chamkile ne Canada to aapne dost kiker dalewal nu letter likhea ce jis vich unna ne likhea ce ke dhamki to dar ke daftar band na karna,te kise singer naal koi gl nhi karni, kise nu muh nhi launa, main vapis aake ek ek to badla leo, eh kina singers da jiker keeta una
@palpatrewala
@palpatrewala 20 күн бұрын
ਸਵਰਨ ਬਾਵਾ ਜੀ ਦੀ ਅਵਾਜ ਵੀ ਈਪੀ ਰਿਕਾਰਡ ਹੋਇਆ ਸੀ ਚਰਨਜੀਤ ਅਹੂਜਾ ਦੇ ਮਿਉਜਿਕ ਚ,ਤੁਹਾਡਾ ਗੀਤ ਵੀ ਸੀ,ਸੁਪਰ ਡੁਪਰ ਹਿਟ ਰਿਕਾਰਡ ਸੀ,ਅਹੂਜਾ ਸਾਬ ਨੇ ਬੜੇ ਸੁਨੇਹੇ ਭੇਜੇ ਬਾਵਾ ਜੀ ਵਲ ਕਿ ਹੋਰ ਲਿਆਉ ਮੈਟਰ ਪਰ ਉਹ ਫਕਰ ਬੰਦਾ ਗਲੀਆਂ ਚ ਈ ਤੁਰਦਾ ਫਿਰਦਾ ਦੁਨੀਆਂ ਤੋਂ ਤੁਰ ਗਿਆ,ਸ਼ਾਇਦ ਪੁੱਤਰ ਹੱਟਾਂ ਤੇ ਨਈਂ ਵਿਕਦੇ ਤੁਹਾਡਾ ਗੀਤ ਸੀ ?
@VikramSend
@VikramSend 18 күн бұрын
Pali detwalia ta piche hatya pya dekhla kabildar datya pya
@jasbirgill9170
@jasbirgill9170 15 күн бұрын
Je.chamkila.gande.geet.gaunde.c ...te.pali.detwaliaa.ne.bahut.sohne.parivark.geet.gaaye.han.es.veer.nu.kise..ne..sanmanit.nhi.kita
@jasz
@jasz 20 күн бұрын
Dheeyan bhaina da praa-> pali detwalia
@Tstarmusic
@Tstarmusic 19 күн бұрын
sukh liya panj masia kina hdarmic aa tera
@paladhaliwal4095
@paladhaliwal4095 20 күн бұрын
Y banke muhrle bande di b gall sunlya karr,aap e boli jaana rehna,Swaal karke jawaab b sunlya karr viche gall katt dine ohh
@gurwindersidhu6542
@gurwindersidhu6542 20 күн бұрын
Kiker dalewal ne keha ke singer jealousy karde ce ke unna nu chah paani peun vala unna da nukar unna de brabar kive aa gya , kai singers ta badh vich be chamkile nu gaala kad hunde ce aap mar gya te saade km be band karata
@sattibains4818
@sattibains4818 20 күн бұрын
Baba Mannochal ne bas ehna hi keha ke change geet gaa
@PriyaPriya-cq7je
@PriyaPriya-cq7je 20 күн бұрын
Menu ta ajj Tak smjh ni laggi surender shinde nu sirf Galla nal mahaan singer kyu bnha rhe a, os time ch chlo char pese hune ohde kol utto Jatt c shayd ta eve sabh singra nu mjboori ch ijjat deni pendi hou ,do song hit a ohde oh v dj te challde vese koi ni sunda,kutte bille jini auqaat c ohdi eve Sher bnaya c,chamkile to sab to vadh ohi ਸੜਦਾ c kyu k ik chamkila chmaar c te itto ohda nokar c ,fer ohde to jyada fam ho gya,te song v ohne likh ke Dene shadd dite c ,chamkile da likhya te compose kita song hi ohda hit song c ,baad ch eve interview vgera ch dhakke nal changa banhda reha k chamkile nu mein hit kita😂😂sabh nu pta jhooth bolda ese lyi lok hassde ohde jhooth te ,ਖੂੰਡੀ ਇਦਾ ਫੜ੍ਹ ਲੈਂਦਾ c ਜਿਵੇਂ ਪੰਜਾਬ ਦਾ ਰਾਜਾ ਹੋਵੇ😂ਮੇਰੇ ਪਿਓ ਦਾ ਸਾਲਾ ਅੱਜ ਜਿਉਂਦਾ ਹੁੰਦਾ ਤਾਂ ਦੇਖਦਾ k chamkila bollywood ch challda pya te ohnu kutte v ni ਸੁਣਦੇ, ਲੋਕਾ ਨੂੰ ਓਹਦੇ ਜਿਉਂਦੇ ਟਾਈਮ ਤੇ ਓਹਦੀ ਓਕਾਤ ਦੱਸਣੀ ਚਾਹੀਦੀ ਸੀ,ਐਵੇਂ ਭੁਲੇਖੇ ਚ ਹੀ ਮਰ ਗਿਆ,ਖੁਦ ਨੂੰ ਰਾਜ ਗਾਇਕ ਸਮਝਦਾ c ,shayd andro ta pta e c ohnu k oh e sabh to vadh dukhi c ik chmaar pese wala jdo ho gya
@harjinder7435
@harjinder7435 18 күн бұрын
ਲੋਕ ਬੋਲੀ ਹੀ ਨਹੀ ਪਾਲੀ ਜੀ [ ਹਾਏ ਰੱਬਾ ਵਿੱਚ ਟਰੱਕਾਂ ਦੇ ਮੈਂ ਫੀਅਟ ਵਰਗੀ ਅੜਗੀ ਕੀਹਦਾ ਸੀ ਉਹ ਕਿਉਂ ਨੀ ਦੱਸਦੇ ?]
@armoracreatives7078
@armoracreatives7078 20 күн бұрын
8:37 ਇਸ ਇੰਟਰਵਿਊਰ ਨੂੰ ਆਪਣੇ ਮਹਿਮਾਨਾਂ ਨੂੰ ਬੋਲਣ ਦਾ ਤਰੀਕਾ ਸਿੱਖਣ ਦੀ ਲੋੜ ਹੈ। ਪਾਲੀ ਪਾਜੀ ਦੀ ਗਲ ਵਿਚ ਹੀ ਰਹਿ ਗਈ
@ravindersingh2914
@ravindersingh2914 20 күн бұрын
Major rajasthani te movie banni chahidi ji ek katal v kita c
@ShaamRak
@ShaamRak 16 күн бұрын
ਕੋਈ ਗਾੳਣ ਵਾਲਾ ਜ਼ੇਕਰ ਚਮਕੀਲੇ ਵਾਰੇ ਬੋਲਦਾ ਹੈ, ਆਪਣੇ ਆਪ ਨੂੰ ਵਧੀਆ ਦਰਸਾਉਂਦਾ ਹੈ, ਚਮਕੀਲੇ ਨੂੰ ਘਟੀਆ, ਪਰ ਹੈ ੳਲਟ
it takes two to tango 💃🏻🕺🏻
00:18
Zach King
Рет қаралды 20 МЛН
Normal vs Smokers !! 😱😱😱
00:12
Tibo InShape
Рет қаралды 98 МЛН
#LIVE : Khaira ਨੇ ਪਾਤਾ ਨਵਾਂ ਰੇੜਕਾ
2:06:19
Surinder Shinda | ਜੇਠ ਭਰਜਾਈ ਦੇ ਗੀਤ | Gulshan Komal, Kuldeep Kaur, Suriinder Sonia, Harneet Neetu
42:47
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 173 М.
Amar Singh Chamkila &, Surinder Sonia | Sath Vich Takua Kharhke | ਸੱਥ ਵਿੱਚ ਟੱਕੂਆ ਖੜਕੇ |
23:21
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 361 М.